Manage Expert Answers

Search

Total Count :- 258604

Dr Ravinder Chahal ji javab deo ji keh cow de Ai toh pehla Moxiwell iu dwai bhrwani cahide ja bahd which dsyo ji ?

(en)
Posted by
Gurjot 2 (9041122525)
Gurjot 2
Punjab
Jalandhar
Write Answer
Posted Date (27 Jan 2023 08:21 PM) Assigned Date (28 Jan 2023 11:03 AM)
Answered Date (28 Jan 2023 04:10 PM) Translated Date (09 Feb 2023 01:30 PM)

Gurjot ji tuci nazdiki doctor ton pashu di bachedani janch krwa ke IU krwa ke bhi AI kr skde ho. pehla doctor ton check krwao.

Dr Ravinder Chahal ji javab deo ji keh cow de Ai toh pehla Moxiwell iu dwai bhrwani cahide ja bahd which dsyo ji ?

(en)
Posted by
Gurjot 2 (9041122525)
Gurjot 2
Punjab
Jalandhar
Write Answer
Posted Date (27 Jan 2023 08:21 PM) Assigned Date (28 Jan 2023 11:03 AM)
Answered Date (28 Jan 2023 04:10 PM) Translated Date (09 Feb 2023 01:30 PM)

Gurjot ji tuci nazdiki doctor ton pashu di bachedani janch krwa ke IU krwa ke bhi AI kr skde ho. pehla doctor ton check krwao.

Dr Ravinder Chahal ji javab deo ji keh cow de Ai toh pehla Moxiwell iu dwai bhrwani cahide ja bahd which dsyo ji ?

(en)
Posted by
Gurjot 2 (9041122525)
Gurjot 2
Punjab
Jalandhar
Write Answer
Posted Date (27 Jan 2023 08:21 PM) Assigned Date (28 Jan 2023 11:03 AM)
Answered Date (28 Jan 2023 04:10 PM) Translated Date (09 Feb 2023 01:30 PM)

Gurjot ji tuci nazdiki doctor ton pashu di bachedani janch krwa ke IU krwa ke bhi AI kr skde ho. pehla doctor ton check krwao.

ਸਰ ਰਾਜਮਾ ਦੀ RBL 6 ਕਿਸਮ ਕਿੱਥੋ ਮਿਲੂ ਤੇ ਰਾਜਮਾ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ ?

(pb)
Posted by
gurwinder singh (9592656005)
gurwinder singh
Punjab
Gurdaspur
Write Answer
Posted Date (27 Jan 2023 07:22 PM) Assigned Date (28 Jan 2023 11:02 AM)
Answered Date (28 Jan 2023 07:46 PM) Translated Date (09 Feb 2023 03:13 PM)

ਗੁਰਵਿੰਦਰ ਜੀ RBL 6 ਰਾਜਮਾਂਹ ਦੀ ਪੁਰਾਣੀ ਕਿਸਮ ਹੈ ਜੀ, ਇਸ ਕਿਸਮ ਦਾ ਬੀਜ ਹੁਣ ਯੂਨੀਵਰਸਿਟੀ ਵੱਲੋਂ sale ਨਹੀਂ ਕੀਤਾ ਜਾਂਦਾ ਜੀ।

ਸਫ਼ੈਦਾ ਲੋਨ ਲਗੇ ਕਿਹੜੀ ਖਾਦ ਪਾ ਸਕਦੇ ਹਾਂ Dap ਵਧੀਆ ਰਹੇਗੀ ਜਾਂ ਦੇਸੀ ਰੂੜੀ ਖਾਦ ਜ਼ਮੁਨ ਲਾਉਣ ਲੱਗੇ ਵੀ ਖਾਦ ਦਾ ਵੇਰਵਾ ਦਿਓ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (27 Jan 2023 07:06 PM) Assigned Date (28 Jan 2023 11:02 AM)
Answered Date (27 Jan 2023 07:56 PM) Translated Date (28 Jan 2023 02:58 PM)

ਬਲਜੀਤ ਜੀ, ਤੁਸੀ 65 kg urea ਅਤੇ 120 kg SSP/ ਬੂਟੇ ਦੇ ਹਿਸਾਬ ਨਾਲ ਖਾਦ ਦੇ ਸਕਦੇ ਹੋ ਜੀ । ਇਸ ਤੋਂ ਇਲਾਵਾ ਤੁਸੀ ਦੇਸੀ ਰੂੜੀ ਦੀ ਖਾਦ 500 g ਤੱਕ/ਬੂਟੇ ਨੂੰ ਦੇ ਸਕਦੇ ਹੋ ਜੀ।

ਕਣਕ ਵਿੱਚ ਜ਼ਿੰਕ ਤੇ ਮੈਜ਼ਨਿਜ਼ ਦੀ ਕਮੀ ਦੇ ਲਸ਼ਨ ਦਸੋ ਕਿਹੜੀ ਕੰਪਨੀ ਦੀ ਵਧੀਆ ਸਪਰੇ ਰਹੇਗੀ ਜ਼ਿੰਕ ਤੇ ਮੇਗਣੀਜ਼ ਵਾਲੀ ਕਿੰਨੀ ਮਾਤਰਾ ਵਿਚ use ਕਰਨਾ ਚਾਹੀਦਾ ਹੈ 2 ਯੂਰੀਆ ਪਾ ਚੁੱਕੇ ਹਾਂ ਧੰਨਵਾਦ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (27 Jan 2023 07:03 PM) Assigned Date (28 Jan 2023 11:02 AM)
Answered Date (27 Jan 2023 07:45 PM) Translated Date (02 Mar 2023 02:56 PM)

devmedia

  • ਸਰ ਕਣਕ 70ਦਿਨ ਦੀ ਹੋ ਗਈ। ਗੁੱਲੀ ਡੰਡਾ ਬਹੁਤ ਹੀ ਜ਼ਿਆਦਾ ਹੈ ਸਨਕੋਰ 200gm ਪਾਈ ਸੀ। 20 ਦਿਨ ਪਹਿਲਾਂ ਪਰ 10 ਮਰਿਆ । ਹੁਣ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਗੁੱਲੀ ਡੰਡਾ ਮਰ ਜਾਵੇ ?

    (pb)
    Posted by
    Gurdeep singh benipal (8146661466)
    Gurdeep singh benipal
    Punjab
    Ludhiana
    Write Answer
    Posted Date (27 Jan 2023 06:34 PM) Assigned Date (28 Jan 2023 11:02 AM)
    Answered Date (27 Jan 2023 07:43 PM) Translated Date (09 Feb 2023 05:43 PM)

    ਗੁਰਦੀਪ ਜੀ, ਕਣਕ ਜਿਆਦਾ ਵੱਢੀ ਹੋਣ ਕਰਕੇ ਨਦੀਨਾਸ਼ਕ ਅਸਰ ਘੱਟ ਕਰ ਰਹੀ ਹੈ ਜੀ, ਤੁਸੀ total ਦਵਾਈ 16 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

    ਸਰ ਜੀ ਸਫ਼ੇਦੇ ਦੇ ਪੋਦੇ ਲਾਏ ਹਨ ਕੋਈ ਖ਼ਾਦ ਆਦਿ ਬਾਰੇ ਜਾਣਕਾਰੀ ਦਿਉ ਜੀ ?

    (pb)
    Posted by
    Gurwinder Singh (9551009600)
    Gurwinder Singh
    Punjab
    Patiala
    Write Answer
    Posted Date (27 Jan 2023 06:31 PM) Assigned Date (28 Jan 2023 11:01 AM)
    Answered Date (27 Jan 2023 07:54 PM) Translated Date (28 Jan 2023 02:58 PM)

    ਗੁਰੀਵਿੰਦਰ ਜੀ, ਤੁਸੀ 65 kg urea ਅਤੇ 120 kg SSP ਖਾਦ ਦੇ ਸਕਦੇ ਹੋ ਜੀ ।

    What kind of disese is this ground nut becomes black ?

    (en)
    • 1
    Posted by
    Shiva theja (8919200976)
    Shiva theja
    Andhra Pradesh
    Ananthapur
    Write Answer
    Posted Date (27 Jan 2023 06:11 PM) Assigned Date (28 Jan 2023 11:01 AM)
    Answered Date (27 Jan 2023 06:53 PM) Translated Date (09 Feb 2023 05:43 PM)

    Shiva the symptoms are not clear in this image, kindly share the image again so that we can guide you accordingly.

    Ki ilaaz kr skde ah g. Cow nu 3 month ho ge sui nu ?

    (pb)
    • 1
    Posted by
    ਗੁਰਸੇਵਕ ਸਿੰਘ (9592196055)
    ਗੁਰਸੇਵਕ ਸਿੰਘ
    Punjab
    Ludhiana
    Write Answer
    Posted Date (27 Jan 2023 06:03 PM) Assigned Date (28 Jan 2023 11:01 AM)
    Answered Date (28 Jan 2023 04:08 PM) Translated Date (09 Feb 2023 03:13 PM)

    tuci uss nu nazdiki doctor ton check krwao kyuki thnn bnnd hon de kai karan ho skde ha ohna di janch krke hei sahi karan da pta lagg skda ha ate isda sahi ilaj ho skda ha.

    ਸਰ ਆਲੂ ਕੋਹਰੇ ਕਾਰਨ ਖਰਾਬ ਹੋ ਰਿਹਾ ਹੈ, ਮੁੜ ਨਵੇਂ ਪੱਤੇ ਨਿਕਲ ਆਏ ਹਨ, ਗਰੋਥ ਨਹੀਂ ਹੋ ਰਹੀ , ਇਲਾਜ ਬਾਰੇ ਕੋਈ ਜਾਣਕਾਰੀ ਦਿਓ, ਕੀ ਵਰਤਣਾ ਹੈ, ਇਸ ਦੇ ਹੇਠਾਂ ਗੋਲੀ ਵਾਂਗ ਬਣ ਰਿਹਾ ਹੈ ?

    (pb)
    • 4
    Posted by
    Jagdeep Singh Randhawa (7696763077)
    Jagdeep Singh Randhawa
    Punjab
    Jalandhar
    Write Answer
    Posted Date (27 Jan 2023 05:53 PM) Assigned Date (28 Jan 2023 11:00 AM)
    Answered Date (27 Jan 2023 06:52 PM) Translated Date (09 Feb 2023 05:43 PM)

    ਜਗਦੀਪ ਜੀ, ਤੁਸੀ ਫ਼ਸਲ ਨੂੰ ਭਰਵਾਂ ਪਾਣੀ ਦੇ ਸਕਦੇ ਹੋ ਜੀ ਅਤੇ ਆਲੂਆਂ ਦਾ ਅਕਾਰ ਵਧਾਉਣ ਲਈ biozyme 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

    kharbooj ke phool aane ke bad lal color k flies dikh rhe hai. kripya upchar btaye ?

    (hn)
    • 1
    Posted by
    timir chandra (7722816390)
    timir chandra
    Chattisgarh
    Kabirdham
    Write Answer
    Posted Date (27 Jan 2023 05:51 PM) Assigned Date (28 Jan 2023 11:00 AM)
    Answered Date (27 Jan 2023 06:45 PM) Translated Date (28 Jan 2023 02:58 PM)

    Timir ji, aap in flies ki rokthaam ke liye uplo ki raakh Patton par barabr se daal sakte hai.

    sir bear pak nhi rhe ewe sukan lag jnde haar saal ?

    (pb)
    • 3
    Posted by
    Gurveer sidhu (7508447003)
    Gurveer sidhu
    Punjab
    Fatehgarh Sahib
    Write Answer
    Posted Date (27 Jan 2023 05:47 PM) Assigned Date (28 Jan 2023 11:00 AM)
    Answered Date (27 Jan 2023 08:49 PM) Translated Date (09 Feb 2023 05:43 PM)

    Gurveer ji, ih ghatt tapmaan ate kore krke hai ji, ber non climacteric fruit hai ji ate ih boite te hi pakkega ji.

    Answered Date (27 Jan 2023 08:50 PM) Translated Date (09 Feb 2023 05:43 PM)

    Gurveer ji, ih ghatt tapmaan ate kore krke hai ji, ber non climacteric fruit hai ji ate ih boite te hi pakkega ji.

    Answered Date (27 Jan 2023 08:50 PM) Translated Date (09 Feb 2023 05:43 PM)

    Gurveer ji, ih ghatt tapmaan ate kore krke hai ji, ber non climacteric fruit hai ji ate ih boite te hi pakkega ji.

    Aah kaise cheej de lashne aa ji ?

    (en)
    • 1
    Posted by
    Gopy gill (9517181909)
    Gopy gill
    Punjab
    Amritsar
    Write Answer
    Posted Date (27 Jan 2023 05:43 PM) Assigned Date (28 Jan 2023 10:59 AM)
    Answered Date (28 Jan 2023 07:52 PM) Translated Date (09 Feb 2023 03:13 PM)

    गोपी जी, यह किसी तत्व की कमी नहीं है, यह मौसम खराब होने के कारण हो सकता है, आप फसल पर 6 किलोग्राम यूरिया 200 लीटर पानी में घोलकर छिड़काव कर सकते है।

    Ihh keet nuksan ta nhi pachoda ?

    (pb)
    • 2
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 05:31 PM) Assigned Date (15 Feb 2023 11:37 AM)
    Answered Date (27 Jan 2023 06:41 PM) Translated Date (28 Jan 2023 03:00 PM)

    Gursewak ji is keede da kise fasl nu ja jameen nu jyada nuksaan nahi hunda ji.

    ਵੀਰ ਜੀ 5ਮਹੀਨੇ ਕੀ ਗਾ ਗੱਬਣ ਏ ਗਾ ਦਾ ਪੇਟ ਬਾਹਰ ਨੂੰ ਜਿਆਦਾ ਵੱਧ ਰਿਹਾ ਏ ਜਿਵੇਂ ਪੰਜਾਬੀ ਭਾਸ਼ਾ ਵਿਚ ਕਹਿ ਦੀਈਏ ਵੀ ਏ ਪੇਂਟਲ ਹੋ ਗਈ ਇਸ ਦਾ ਕੋਈ ਹੱਲ ਦੱਸੋ ?

    (pb)
    Posted by
    Jagpreet maan (9417556126)
    Jagpreet maan
    Punjab
    Bathinda
    Write Answer
    Posted Date (27 Jan 2023 04:57 PM) Assigned Date (28 Jan 2023 10:59 AM)
    Answered Date (28 Jan 2023 04:07 PM) Translated Date (09 Feb 2023 03:13 PM)

    ਜਗਪ੍ਰੀਤ ਜੀ ਤੁਸੀ ਉਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਅਤੇ ਖੁਰਾਕ ਜਰੂਰਤ ਅਨੁਸਾਰ ਹੀ ਦਿਓ।

    28 Jan 2023

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

    ਆਂਵਲੇ ਦਾ ਬੂਟਾ 5 ਸਾਲ ਦਾ ਹੈ ਪਿਛਲੇ ਸਾਲ ਬੂਰ ਬਹੁਤ ਆਈਆ ਸੀ ਝੜ ਗਿਆ ਹੁਣ ਕਿਹੜੀ ਸਪਰੇ ਕਰਕੇ ਫ਼ਲ ਟਿਕ ਦੇ ਪਲਾਨੋਫਿਕਸ ਕਿਵੇਂ ਆ ?

    (pb)
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 04:14 PM) Assigned Date (28 Jan 2023 10:59 AM)
    Answered Date (27 Jan 2023 06:37 PM) Translated Date (28 Jan 2023 03:01 PM)

    ਗੁਰਸੇਵਕ ਜੀ, ਤੁਸੀ ਬੂਰ ਪੈਣ ਤੋਂ ਬਾਅਦ planofix ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਤੁਸੀ ਬੂਟੇ ਦੀ ਨਮੀ ਵੀ ਸਹੀ ਬਣਾ ਕਰ ਰੱਖੋ ਜੀ।

    ਅਮਰਪਾਲੀ ਮਾਰਚ ?

    (pb)
    • 1
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 04:11 PM) Assigned Date (28 Jan 2023 10:59 AM)
    Answered Date (28 Jan 2023 07:49 PM) Translated Date (09 Feb 2023 03:13 PM)

    ਗੁਰਸੇਵਕ ਜੀ, ਤੁਸੀਂ ਬੂਟਾ ਲਾਉਣ ਸਮੇਂ chlorpyriphos 2 ml /L ਪਾਣੀ ਹਿਸਾਬ ਨਾਲ ਅਤੇ carbendazim 2 g /L ਪਾਣੀ ਦੇ ਹਿਸਾਬ ਨਾਲ ਟੋਏ ਵਿਚ ਪਾ ਸਕਦੇ ਹੋ ਜੀ।

    ਬੂਟਾ ਉੱਲੀ ਕਾਰਨ ਨਹੀਂ ਸੁੱਕ ਆ ਤੇ ਮਿੱਟੀ ਖਰਾਬ ਹੈ ਤਾਂ ਦੂਜੇ ਬੂਟੇ ਵਧੀਆ ਚਲ ਰਹੇ ਆ ?

    (pb)
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 04:10 PM) Assigned Date (11 Feb 2023 11:31 AM)
    Answered Date (13 Feb 2023 08:47 PM) Translated Date (14 Feb 2023 11:59 AM)

    ਗੁਰਸੇਵਕ ਜੀ, ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏਂ ਹਨ ਜੀ।

    ਸਾਡੀ ਬੀਟਲ ਨਸਲ ਦੀ ਬੱਕਰੀ ਪਹਿਲੀ ਵਾਰ ਸੂਈ, ਉਸ ਨੂੰ 106 ਬੁਖਾਰ ਸੀ, ਬੁਖਾਰ ਠੀਕ ਹੈ, ਉਹ ਕੁਝ ਵੀ ਖਾ-ਪੀ ਨਹੀਂ ਰਹੀ, ਉਹ ਸਿਰਫ ਪਾਣੀ ਪੀ ਰਹੀ ਹੈ, ਉਸਦਾ ਇਲਾਜ ਕਰਵਾਇਆ ਡਾਕਟਰ ਨੇ ਉਸ ਵਿੱਚ Dextrose DNS liquid ਦਵਾਈ ਅਤੇ livzyme ਦਵਾਈ ਪੇਟ ਵਿੱਚ ਭਰੀ ਪਰ ਕੋਈ ਫਰਕ ਨਹੀਂ ਪਿਆ ਕੋਈ ਇਲਾਜ ਬਾਰੇ ਜਾਣਕਾਰੀ ਦਿਓ ?

    (pb)
    Posted by
    gurbhej singh (8699052692)
    gurbhej singh
    Punjab
    Tarn Taran
    Write Answer
    Posted Date (27 Jan 2023 04:09 PM) Assigned Date (28 Jan 2023 10:57 AM)
    Answered Date (28 Jan 2023 04:04 PM) Translated Date (09 Feb 2023 03:13 PM)

    ਤੁਸੀ ਉਸ ਨੂੰ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਲੈ ਜਾਓ ਜਾ ਫਿਰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਬਾਕੀ ਉਸ ਨੂੰ ਲਿਵਰਟੋਨਿਕ ਦਿੰਦੇ ਰਹੋ।

    dairy di traing laini aa ji sardulgarh to plz contact number lae k deo ji pddb sardulgarh da ?

    (pb)
    Posted by
    gurpreet singh (7589429912)
    gurpreet singh
    Punjab
    Mansa
    Write Answer
    Posted Date (27 Jan 2023 04:02 PM) Assigned Date (28 Jan 2023 10:56 AM)
    Answered Date (28 Jan 2023 04:03 PM) Translated Date (09 Feb 2023 03:14 PM)

    tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.

    ਸਤਿ ਸ਼੍ਰੀ ਅਕਾਲ ਜੀ ਸਰ ਮੈ ਇਹ ਗਾ ਮੁੱਲ ਲ ਈ ਹੈ ਜੀ ਇਹ ਪੂਰੇ ਚਾਰ ਮਹੀਨੇ ਦੀ ਗੱਭਣ ਹੈ ਜੀ ਇਸਦੇ ਅਗਲੇ ਦੋਵੇ ਗੋਡੇ ਇਸ ਤਰਾ ਹਨ ਜਿਵੇ ਪਾਣੀ ਭਰਿਆ ਹੋਵੇ ਜੀ ਇਸਦਾ ਕੀ ਇਲਾਜ ਹੋ ਸਕਦਾ ਹੈ ਜੀ ਅਤੇ ਕੋਈ ਪੱਕਾ ਇਲਾਜ ਦੱਸਿਆ ਜਾਵੇ ਜੀ ?

    (pb)
    • 4
    Posted by
    Sehajpal singh (8360127153)
    Sehajpal singh
    Punjab
    Rupnagar
    Write Answer
    Posted Date (27 Jan 2023 03:53 PM) Assigned Date (28 Jan 2023 10:56 AM)
    Answered Date (28 Jan 2023 04:01 PM) Translated Date (09 Feb 2023 03:14 PM)

    ਤੁਸੀ ਇਸ ਨੂੰ serakind plus bolus ਰੋਜਾਨਾ 1 ਗੋਲੀ ਦਿਓ ਅਤੇ ਇਸਦੇ ਉਪਰ Coolmac tube ਜਾ macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ ਅਤੇ 2-2 ਦਿਨ ਬਾਦ ਪੱਟੀ ਬਦਲੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਹੀ ਰੱਖੋ।

    Sir ji Mere pass PDS ka Heifer premix hai Kya me usko meri 16 month ki hf heifer ko 2 month ki pregnant hai, de sakta hu ya nahi ?

    (en)
    Posted by
    Anirudh (9460942576)
    Anirudh
    Rajasthan
    Rajsamand
    Write Answer
    Posted Date (27 Jan 2023 03:01 PM) Assigned Date (28 Jan 2023 10:56 AM)
    Answered Date (28 Jan 2023 04:00 PM) Translated Date (09 Feb 2023 03:14 PM)

    ji han aap usse dono ko khila skte hai baki unki khurak ka dian rakhen.

    यह कौन सी नस्ल की गाय ?

    (hn)
    • 1
    Posted by
    lokeshkumar Meena (8107048878)
    lokeshkumar Meena
    Rajasthan
    Bundi
    Write Answer
    Posted Date (27 Jan 2023 02:30 PM) Assigned Date (28 Jan 2023 10:55 AM)
    Answered Date (28 Jan 2023 03:59 PM) Translated Date (09 Feb 2023 01:34 PM)

    यह एचएफ क्रॉस नस्ल की है।

    यह कौन सी नस्ल की गाय ?

    (hn)
    • 1
    Posted by
    lokeshkumar Meena (8107048878)
    lokeshkumar Meena
    Rajasthan
    Bundi
    Write Answer
    Posted Date (27 Jan 2023 02:29 PM) Assigned Date (28 Jan 2023 10:55 AM)
    Answered Date (28 Jan 2023 03:59 PM) Translated Date (09 Feb 2023 01:34 PM)

    यह गिर नस्ल की गाय है।

    Sir 13 14 mhine di katti a g pehla koi feed ni payi osdi growth ghat aa vdiya growth lyi ki payie ji ?

    (pb)
    Posted by
    Jagseer sidhu (8437946541)
    Jagseer sidhu
    Punjab
    Sangrur
    Write Answer
    Posted Date (27 Jan 2023 02:25 PM) Assigned Date (28 Jan 2023 10:55 AM)
    Answered Date (28 Jan 2023 03:58 PM) Translated Date (31 Jan 2023 01:43 PM)

    Jagseer ji tuci uss nu pett de kiria lai Albendazole & ivermectin salt di goli usde bhar de hisab nal deo ate her 3 mahine badd salt badal ke pett de kiria wali dwai deo ate uss nu cargill di heifer dry feed deni suru kro ate uss nu minfa gold powder 30gm rojana dena suru kro.

    Answered Date (29 Jan 2023 03:49 PM) Translated Date (31 Jan 2023 01:47 PM)

    Thnx

    Eh kehdi kism ha ?

    (pb)
    • 3
    Posted by
    Sukhbeer Singh (9914409570)
    Sukhbeer Singh
    Punjab
    Ferozpur
    Write Answer
    Posted Date (27 Jan 2023 02:21 PM) Assigned Date (28 Jan 2023 10:55 AM)
    Answered Date (27 Jan 2023 06:32 PM) Translated Date (27 Feb 2023 06:45 PM)

    Sukhbeer ji, sb kisman de cane de character vich jyada fark nahi hunda , is lai is treeke naal variety di pehchaan Krna sambhav nahi hai ji.

    ਸਰ ਗਾਂ ਜਰਸੀ ਨਸਲ ਦੀ ਹੈ, ਕਿਸੇ ਤੋਂ ਲਈ ਹੈ, ਉਸਨੇ ਇਸ ਦੇ ਟੀਕੇ ਲਗਵਾਏ ਦੁੱਧ ਵਾਲੇ, 2 ਮਹੀਨੇ ਦੀ ਗੱਬਣ ਹੈ, 1 ਕਿਲੋ ਦੁੱਧ ਦੇ ਰਹੀ ਹੈ, ਜਿਸ ਦਾ ਲੇਵਾ ਅਤੇ ਥਣ ਵੱਡੇ ਹੋਣ ਇਸ ਬਾਰੇ ਜਾਣਕਾਰੀ ਦਿਓ ?

    (pb)
    Posted by
    Nishan Singh Gill (9803220620)
    Nishan Singh Gill
    Punjab
    Tarn Taran
    Write Answer
    Posted Date (27 Jan 2023 01:27 PM) Assigned Date (31 Jan 2023 12:43 PM)
    Answered Date (28 Jan 2023 03:57 PM) Translated Date (09 Feb 2023 03:14 PM)

    ਤੁਸੀ ਅਜੇ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

    Groth nhi kar rha hai or pila hokar suk rha hai ?

    (hn)
    • 1
    Posted by
    Arvind rathore (9372847773)
    Arvind rathore
    Rajasthan
    Jalore
    Write Answer
    Posted Date (27 Jan 2023 01:09 PM) Assigned Date (-)
    Answered Date (27 Jan 2023 06:28 PM) Translated Date (09 Feb 2023 05:43 PM)

    Arvind ji, abhi taapman kaafi Kam hai, jiski vjah se growth ruki hui hai, plants ki growth February ke mahine se shuru ho jayegi.

    Answered Date (27 Jan 2023 08:41 PM) Translated Date (09 Feb 2023 05:42 PM)

    जड़े काली है।

    1 kile vich kine kg bij panda ha maki da ?

    (pb)
    Posted by
    Jaswinder Singh (8699661476)
    Jaswinder Singh
    Punjab
    S.A.S. Nagar
    Write Answer
    Posted Date (27 Jan 2023 12:25 PM) Assigned Date (11 Feb 2023 11:31 AM)
    Answered Date (27 Jan 2023 06:26 PM) Translated Date (28 Jan 2023 03:01 PM)

    Jaswinder ji, ik acre lai makki da 10 kg beej kaafi rehnda hai ji.

    Sir g majha de chare lyi maki kdo tu bij sakde ha ageti vadiya variety kihri ha te price kina ha kg da ?

    (pb)
    Posted by
    Jaswinder Singh (8699661476)
    Jaswinder Singh
    Punjab
    S.A.S. Nagar
    Write Answer
    Posted Date (27 Jan 2023 12:24 PM) Assigned Date (11 Feb 2023 11:31 AM)
    Answered Date (07 Feb 2023 09:01 PM) Translated Date (08 Feb 2023 03:58 PM)

    Jaswinder ji, chaare vaali makki di bijai march to shuru kiti jandi hai ji, is lai tusi J1006, J1007 kisma di bijai kar sakde ho ji.

    Sir chane ki fasal is awastha me hai taboli ka spray kar sakte hai kya ?

    (hn)
    • 1
    Posted by
    आशुतोष (7999727429)
    आशुतोष
    Madhya Pradesh
    Burhanpur
    Write Answer
    Posted Date (27 Jan 2023 12:15 PM) Assigned Date (15 Feb 2023 11:36 AM)
    Answered Date (27 Jan 2023 12:45 PM) Translated Date (27 Jan 2023 03:25 PM)

    Ashutosh ji esnu mukh tor te fal.walian fasal lai vartan di sifarish kiti jandi hai pr jekar tuhadi fsal da vadha sahi ni ho rea tan tusi esnu 1 ml.prati 6 litre paani de hisab nal vart sakde ho

    27 Jan 2023

    Hindi me batao sir

    ਸਰ ਗਾਂ ਵਾਰ ਵਾਰ ਗੋਹਾਂ ਕਰੀ ਜਾਂਦੀਆਂ ਬਹੁਤ ਸਾਰੀਆਂ ਦਵਾਈਆਂ ਵੀ ਦਿੱਤੀਆਂ ਪਰ ਕੋਈ ਫਰਕ ਨਹੀਂ ਗੋਹਾਂ ਆਮ ਨਾਲੋਂ ਥੋੜ੍ਹਾ ਹੀ ਪਤਲਾ ਹੈ ਡੀ ਵਰਨਿਗ ਵੀ ਕਰੀ ਆ ਕਾਫੀ ਦਵਾਈਆਂ ਵੀ ਪਲਾ ਦਿੱਤੀਆਂ ਅਤੇ ਕੀੜੇ ਵਾਲੀ ਗੋਲੀ ਸਲਟ ਬਦਲ ਬਦਲ ਦਿੱਤੀਆਂ ਕੋਈ ਫਰਕ ਨਹੀਂ ਪੈਂਦਾ 5 ਅਤੇ 7 ਮਿਟ ਬਾਅਦ ਥੋੜ੍ਹਾ ਥੋੜ੍ਹਾ ਗੋਹਾਂ ਕਰੀ ਜਾਂਦੀਆਂ ਅਤੇ ਗੈਸ ਵੀ ਬਣਦੀਆਂ ?

    (pb)
    Posted by
    Jasi aujla (8872928198)
    Jasi aujla
    Punjab
    Fatehgarh Sahib
    Write Answer
    Posted Date (27 Jan 2023 12:11 PM) Assigned Date (11 Feb 2023 11:31 AM)
    Answered Date (28 Jan 2023 03:55 PM) Translated Date (09 Feb 2023 03:14 PM)

    ਉਸ ਨੂੰ amalza powder 50gm ਰੋਜਾਨਾ, Vivliv liquid 50ml ਰੋਜਾਨਾ ਦਿਓ ਅਤੇ Amoxirum tablet ਰੋਜਾਨਾ 1 ਗੋਲੀ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ।

    From where to get bulk quantity (90 MT per month) of fruit fly free Tomatoes (Table variety) throughout the year ?

    (en)
    Posted by
    Mohit (9899007552)
    Mohit
    Delhi
    South West Delhi
    Write Answer
    Posted Date (27 Jan 2023 11:55 AM) Assigned Date (11 Feb 2023 11:32 AM)
    Answered Date (27 Jan 2023 12:41 PM) Translated Date (27 Jan 2023 03:52 PM)

    Mohit you can ask your query on apni kheti buy/sell application also

    ਡਾ.ਸਾਹਿਬ ਹੁਣ ਮੱਕੀ ਬੀਜ ਸਕਦੇ ਹਾਂ ਅਤੇ ਮੱਕੀ ਦੀ ਕਿਹੜੀ ਕਿਸਮ ਵੱਧ ਨਿਕਲਦੀ ਇਹਵੀ ਦੱਸੋ ਜੀ ?

    (pb)
    Posted by
    Balraj Singh (8264212484)
    Balraj Singh
    Punjab
    Tarn Taran
    Write Answer
    Posted Date (27 Jan 2023 11:47 AM) Assigned Date (11 Feb 2023 11:32 AM)
    Answered Date (27 Jan 2023 12:40 PM) Translated Date (27 Jan 2023 03:53 PM)

    ਬਲਰਾਜ ਜੀ ਮੱਕੀ ਨੂੰ ਤੁਸੀਂ 15 ਫਰਬਰੀ ਤੱਕ ਬੀਜ ਸਕਦੇ ਹੋ ਇਸਦੀ ਤੁਸੀਂ pmh 10,8,7,1 ਕਿਸਮ ਨੂੰ ਬੀਜ ਸਕਦੇ ਹੀ.

    ਸ੍ਰੀ ਮਾਨ ਜੀ ਗਾਂ ਦੇ ਇਕ ਥਣ ਵਿੱਚ ਗੱਠ ਬਣ ਗਈ ਹੈ। ਦੁੱਧ ਆਉਦਾ ਹੈ।ਕੋਈ ਇਲਾਜ ਦੱਸਿਆ ਜਾਵੇ ਜੀ ?

    (pb)
    Posted by
    Karanveer singh (9888057667)
    Karanveer singh
    Punjab
    Patiala
    Write Answer
    Posted Date (27 Jan 2023 11:01 AM) Assigned Date (11 Feb 2023 11:32 AM)
    Answered Date (28 Jan 2023 03:53 PM) Translated Date (09 Feb 2023 03:14 PM)

    ਉਸ ਨੂੰ ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਅਤੇ milkout powder 2-2 ਚਮਚ ਸਵੇਰੇ ਸ਼ਾਮ ਦਿਓ।

    Sar kanak te uria te d a p. De gol di spry kar sakde han ja nhi ji ?

    (pb)
    Posted by
    Harmander Singh Brar (8146851525)
    Harmander Singh Brar
    Punjab
    Faridkot
    Write Answer
    Posted Date (27 Jan 2023 10:38 AM) Assigned Date (11 Feb 2023 11:32 AM)
    Answered Date (27 Jan 2023 12:39 PM) Translated Date (27 Jan 2023 03:54 PM)

    Brar ji jekar tuhadi fasal da vadha sahi ni ho ra tan tusi esnu mix kr ke spray kr skde ho es vich koi dikkat nhi hai.

    ਸ੍ਰ ਕਣਕ ਤੇ 13 0 45 ਦਾ ਫਾਇਦਾ ਜਾ 52 44 ਕਰੀਏ ਤੇ ਬੋਰਨ ਕਿੱਨਾਂ ਪਾਈਏ ਤੇ ਕਿਨਾਂ ਦਿਨਾਂ ਦੀ ਕਣਕ ਤੇ ਕਰੀਏ ?

    (pb)
    Posted by
    Manpreet Singh (9781648618)
    Manpreet Singh
    Punjab
    Muktsar
    Write Answer
    Posted Date (27 Jan 2023 10:38 AM) Assigned Date (01 Feb 2023 01:24 PM)
    Answered Date (27 Jan 2023 12:38 PM) Translated Date (09 Feb 2023 05:42 PM)

    ਮਨਪ੍ਰੀਤ ਜੀ ਜੇਕਰ ਤੁਹਾਡੀ ਫਸਲ ਸਹੀ ਵਧ ਫੁੱਲ ਰਹੀ ਹੈ ਤਾਂ ਤੁਹਾਨੂੰ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਬਾਕੀ ਤੁਸੀਂ ਇਹਨਾ ਦੀ ਜਗ੍ਹਾ ਤੇ npk 191919 ਵਰਤ ਸੱਕਦੇ ਹੋ ਕਿਉੰਕਿ ਇਹਦੇ ਵਿਚ ਸਾਰੇ ਹੀ ਤੱਤ ਹੁੰਦੇ ਹਨ । ਬੋਰੋਨ ਨੂੰ ਤੁਸੀਂ ਦਾਣੇ ਪੈਣ ਸਮੇਂ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

    Answered Date (27 Jan 2023 02:17 PM) Translated Date (09 Feb 2023 05:42 PM)

    ਨਿਸਾਰੇ ਤੇ ਕਣਕ ਹੋਵੇ ਉਥੇ ਤੁਸੀ 191919 ਦੀ ਵਰਤੋ ਵਾਰੇ ਸਲਾਹ ਦੇਈ ਜਾ ਰਹੇ ਹੋ ਕਿਆ ਬਾਤ ਹੈ ਸਰ।

    sir cow da 1 than chota jea ho gea. Duhd v ahda reh gea. Upro than de hawana sakht jeaa kafi. Shidyian v aundia thodia jia koi ilaz Dso ?

    (pb)
    Posted by
    Harmander Singh Brar (8146851525)
    Harmander Singh Brar
    Punjab
    Faridkot
    Write Answer
    Posted Date (27 Jan 2023 10:37 AM) Assigned Date (11 Feb 2023 11:33 AM)
    Answered Date (28 Jan 2023 03:51 PM) Translated Date (09 Feb 2023 03:14 PM)

    Tuc uss nu Amoxirum forte 4.5gm, Megludyne inj. 20ml, Avil inj. 10ml rojana 3 din lgwao ate Vitamor-h inj. 5ml lgao, eh tuci 1-1 din de frak nal 3 tike lgao. tuci nazdiki doctor ton injection lgwa skde ho.

    is npk da result kive hai ji ?

    (pb)
    • 1
    Posted by
    gurmeet singh (9518196660)
    gurmeet singh
    Punjab
    Bathinda
    Write Answer
    Posted Date (27 Jan 2023 10:29 AM) Assigned Date (11 Feb 2023 11:33 AM)
    Answered Date (27 Jan 2023 12:35 PM) Translated Date (27 Jan 2023 03:54 PM)

    Gurmeet ji esda result thik hai pr mukh tor te eh narme vich hi vartan di sifarish kiti jandi hai ?

    sir lixen i.u se do din Safai karvane ke bad is tarah ka discharge kar rahi hai to kya aur Safai karvani padegi ?

    (hn)
    • 1
    Posted by
    Manish Singh (9131587264)
    Manish Singh
    Madhya Pradesh
    Rewa
    Write Answer
    Posted Date (27 Jan 2023 09:15 AM) Assigned Date (11 Feb 2023 11:34 AM)
    Answered Date (28 Jan 2023 03:49 PM) Translated Date (09 Feb 2023 03:14 PM)

    मनीष जी, कृपया यह बताए कि सफाई करवाए हुए कितना समय हो गया है ताकि आपको सही जानकारी दी जा सकें, आप दोबारा विस्तार से अपना सवाल पूछें।

    Amarpali or deshara dono varity ihh March ch lyi c ?

    (pb)
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 08:54 AM) Assigned Date (11 Feb 2023 11:35 AM)
    Answered Date (27 Jan 2023 12:34 PM) Translated Date (27 Jan 2023 03:55 PM)

    Gursewk ji kirpa apna swal visthar nal dso us hisab nal hi tuhanu sahi jankari diti ja sakdi hai

    ਸਤਿ ਸ੍ਰੀ ਆਕਾਲ ਜੀ 23 01 2023 ਤੇ 24 01 2023 ਨੂੰ ਮੈਂ ਟੀਕਾ ਭਰਾਇਆ ਸੀ ਇਹ ਫਿਰ ਇਸ ਤਰ੍ਹਾਂ ਦਿਖਾ ਰਹੀ ਹੈ ਕਿ ਹੁਣ ਫਿਰ ਟੀਕਾ ਭਰਾਉਣਾ ਚਾਹੀਦਾ ਹੈ ਜਾਂ ਨਹੀਂ ਇਸ ਦੀ ਜਾਣਕਾਰੀ ਦਿੱਤੀ ਜਾਵੇ . ਇਸਦੇ ਖਾਣ ਪੀਣ ਦੇ ਬਾਰੇ ਵੀ ਦੱਸਿਆ ਜਾਵੇ । ਮੈਂ ਇਸ ਨੂੰ ਪਹਿਲਾਂ ਦਲੀਆ ਤੇ ਗੋਲੀ ਵਾਲੀ ਫੀਡ ਦੇ ਰਿਹਾ ਸੀ ਪਰ ਜਿਸ ਦਿਨ ਤੋਂ ਟੀਕਾ ਭਰਾਇਆ ਸੀ ੳਸ ਦਿਨ ਤੋਂ ਬਾਅਦ ਫੀਡ ਬੰਦ ਕਰ ਦਿੱਤੀ ਜਿਸ ਕਾਰਨ ਇਹ ਦੁੱਧ ਨੂੰ ਵੀ ਘੱਟ ਗਈ ਇਸ ਫੀਡ ਬਾਰੇ ਵੀ ਜਾਣਕਾਰੀ ਜਾਵੇ ਕਿ ਇਹ ਫੀਡ Regular ਦੇਣੀ ਚਾਹੀਦੀ ਹੈ ਜਾਂ ਫਿਰ ਘਰ ਦੀ ਫੀਡ ਤਿਆਰ ਕਰਕੇ ਦੇਣਾ ਚਾਹੀਦਾ ਹੈ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ । ਤੁਹਾਡਾ ਧੰਨਵਾਦ ?

    (pb)
    • 3
    Posted by
    ਨਾਨਕ ਸਿੰਘ (9814885436)
    ਨਾਨਕ ਸਿੰਘ
    Punjab
    Ferozpur
    Write Answer
    Posted Date (27 Jan 2023 07:51 AM) Assigned Date (11 Feb 2023 11:35 AM)
    Answered Date (28 Jan 2023 03:48 PM) Translated Date (09 Feb 2023 03:14 PM)

    ਤੁਸੀ ਇਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਖੁਰਾਕ ਜੋ ਤੁਸੀ ਦੇ ਰਹੇ ਓਹੀ ਦੇ ਸਕਦੇ ਹੋ।

    hello ji Je apan 7-8 feb tak pakawi makki beej daiyye taa ehh vaddii kirri treek taak jaogi ji ?

    (pb)
    Posted by
    harmanpreet singh (7888675429)
    harmanpreet singh
    Punjab
    Gurdaspur
    Write Answer
    Posted Date (27 Jan 2023 07:50 AM) Assigned Date (11 Feb 2023 11:35 AM)
    Answered Date (27 Jan 2023 12:33 PM) Translated Date (27 Jan 2023 03:55 PM)

    Harman ji eh bijan to baad takriban 115-120 din de vich teyaar ho jandi hai

    ये क्या हो रहा है ?

    (hn)
    • 4
    Posted by
    Dr.shrimal Rajput (8516091383)
    Dr.shrimal Rajput
    Madhya Pradesh
    Sehore
    Write Answer
    Posted Date (27 Jan 2023 07:29 AM) Assigned Date (11 Feb 2023 11:36 AM)
    Answered Date (27 Jan 2023 12:31 PM) Translated Date (27 Jan 2023 03:26 PM)

    राजपूत जी यह तत्व की कमी लग रही है कृपया आप बताएं की आपने पहले इसको कोन सा खाद डाला है उस हिसाब से ही आपको सही जानकारी दी जा सकती है

    Answered Date (27 Jan 2023 12:38 PM) Translated Date (27 Jan 2023 03:26 PM)

    12:32:16 urea +super

    Aab da boota ma 4 wari la lyi oh turda nhi a otha he suk zada a .ma 3 3 3feet da toai putt k oss vich rodi ke khad or naher di panna mitti or khet da mitti pa k lyi c or oss da fer v suk gya .panni lyi drip system lyi c or milching v keti c ?

    (pb)
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 06:32 AM) Assigned Date (11 Feb 2023 11:36 AM)
    Answered Date (27 Jan 2023 07:58 AM) Translated Date (09 Feb 2023 05:41 PM)

    Gursewak ji, kirpa kar ke ih dasso ki tusi kihdi kism da boota laya c ate kihde mahine vich tusi boota laya si, us hisab naal hi tuhanau is baare sahi jaankari ditti jaa skegi.

    Sir from where I can get goat farming training and schedule ?

    (en)
    Posted by
    Rajinder Singh (9855395316)
    Rajinder Singh
    Punjab
    Moga
    Write Answer
    Posted Date (27 Jan 2023 06:27 AM) Assigned Date (-)
    Answered Date (28 Jan 2023 03:46 PM) Translated Date (09 Feb 2023 03:16 PM)

    If you want to start new goat farm please get the training in your nearest kvk, in this training they will provide you all information about goat farming and its expenses. please contact to Krishi Vigyan Kendra Moga, Village Budh Singhwala, Charik Road, Moga-140001, Punjab – India Thanks.

    Ssa doc.. g ?

    (pb)
    Posted by
    ਗੁਰਸੇਵਕ ਸਿੰਘ (9592196055)
    ਗੁਰਸੇਵਕ ਸਿੰਘ
    Punjab
    Ludhiana
    Write Answer
    Posted Date (27 Jan 2023 06:27 AM) Assigned Date (28 Jan 2023 11:20 AM)
    Answered Date (28 Jan 2023 03:43 PM) Translated Date (09 Feb 2023 03:16 PM)

    Sat Sri Akal ji, apni kheti app nal judan lai tuhada dhanwad. tuci iss app vich pashu palan ate khetibadi vare jankari lai bhi apna swal push skde ho.

    Answered Date (27 Jan 2023 06:28 AM) Translated Date (28 Jan 2023 03:02 PM)

    Cow de ik than wicho dhud auni hatt gya hai g . Than band ho gya hai isda ki karan te illaaz ho skda

    27 Jan 2023

    tuci uss nu nazdiki doctor ton check krwao kyuki thnn bnnd hon de kai karan ho skde ha ohna di janch krke hei sahi karan da pta lagg skda ha ate isda sahi ilaj ho skda ha.

    Gamri zada hon Karn boota suk jaaa a ohh garmi nhi share da .ma drip system la Dena os time or milching kar dena fer. V boota din b din suk da a Iss da koi hal ha ?

    (pb)
    Posted by
    Gursewak Singh (9815566994)
    Gursewak Singh
    Punjab
    Ferozpur
    Write Answer
    Posted Date (27 Jan 2023 06:27 AM) Assigned Date (19 Apr 2023 03:13 PM)
    Answered Date (27 Jan 2023 12:30 PM) Translated Date (09 Feb 2023 05:41 PM)

    Gursewak ji ho skda hai ki tuhadi miti vich koi dikkat hove ja uli de kar ke vi eda ho janda hai so tusi apni mitti di parakh krwao baki apne sukke hoye podhe di photo bhjo Kai war podha uli kr ke vi sukda hai us hisab nal hi tuhanu sahi jankari diti ja sakdi hai

    Ik katti saal di hai ik 2 saal di Vdia growth lyi ki diya jawe ji Vdia deworming method vi dsdo ?

    (pb)
    Posted by
    Harveer Sidhu (9041419474)
    Harveer Sidhu
    Punjab
    Bathinda
    Write Answer
    Posted Date (27 Jan 2023 06:21 AM) Assigned Date (28 Jan 2023 11:21 AM)
    Answered Date (28 Jan 2023 03:41 PM) Translated Date (09 Feb 2023 03:16 PM)

    tuc ohna nu pett de kiria lai Albendazole & ivermectin salt di bolus deo ate ohna nu cargill di heifer dry feed deni suru kro baki ohna nu minfa gold powder 35-40gm rojana dena suru kro jiss nal sarir di kamjori durr howegi ate sme te heat vich aa jangia.

    Majj nu 5 6 month rehge ji soan vich ki deiye Calcium ya vdia multivitamin and keda dseo please ?

    (pb)
    Posted by
    Harveer Sidhu (9041419474)
    Harveer Sidhu
    Punjab
    Bathinda
    Write Answer
    Posted Date (27 Jan 2023 06:20 AM) Assigned Date (28 Jan 2023 12:39 PM)
    Answered Date (28 Jan 2023 03:40 PM) Translated Date (09 Feb 2023 03:16 PM)

    Tuc ajje uss nu jo bhi khurak de rhe ho ohhi dinde rho ate uss nu suun ton 2 mahine pehla vitum-h liquid 10ml rojana dena suru kro ate dairy protein feed deni suru kro ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.

    ਜੇ ਕਿਸੇ ਵੀਰ ਨੂੰ ਆਲੂ ਦਾ ਬੀਜ ਚਾਹੀਦਾ ਹੋਵੇ ਮੋਟਾ ਆਲੂ ਛੰਟਾਈ ਕੀਤਾ ਹੋਇਆ 130 ਥੈਲਾ ਗੋਲੀ ਬੀਜ ਹੈ ਸੰਪਰਕ ਕਰੋ 9417035267 ?

    (pb)
    Posted by
    Rinku Punia (9417035267)
    Rinku Punia
    Punjab
    S.A.S. Nagar
    Write Answer
    Posted Date (27 Jan 2023 05:55 AM) Assigned Date (28 Jan 2023 12:39 PM)
    Answered Date (27 Jan 2023 12:28 PM) Translated Date (27 Jan 2023 03:55 PM)

    ਰਿੰਕੂ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy/sell ਐਪ ਉਪਰ ਵੀ ਪਾ ਸਕਦੇ ਹੋ.

    Pyaj ropai ke pahale ghans dava kaun spre kare ?

    (hn)
    Posted by
    sanjay kumar singh (9507029129)
    sanjay kumar singh
    Bihar
    Bhojpur
    Write Answer
    Posted Date (26 Jan 2023 10:18 PM) Assigned Date (27 Jan 2023 11:03 AM)
    Answered Date (27 Jan 2023 07:56 AM) Translated Date (27 Jan 2023 03:26 PM)

    Sanjay ji, Aap pyaaj ki ropaai krne ke baad ek hfte ke andar oxyflurofen 380 ml/acre ke hisaab se 200 litre paani me ghol kar spray kar sakte hai .

    Chana me growth ke liye kaun sa dava spare kare ?

    (hn)
    Posted by
    sanjay kumar singh (9507029129)
    sanjay kumar singh
    Bihar
    Bhojpur
    Write Answer
    Posted Date (26 Jan 2023 10:10 PM) Assigned Date (27 Jan 2023 11:03 AM)
    Answered Date (27 Jan 2023 07:54 AM) Translated Date (27 Jan 2023 03:26 PM)

    Sanjay ji, kripya ye btaaaye ki aapki fasl kitne din ki hai aur aap ise kon si khaad kitni maatra me daal chuke hai, us hisab se hi aapko is baare me shi jaankari di jaa sakegi.

    Rajasthan Sri Ganganagar me medicine plant ki kheti ke bare me or rajasthan sarkar ki yojna ke bare me jankari den ?

    (en)
    Posted by
    Narender Reewaria (9813662929)
    Narender Reewaria
    Rajasthan
    Sri Ganganagar
    Write Answer
    Posted Date (26 Jan 2023 09:55 PM) Assigned Date (27 Jan 2023 11:02 AM)
    Answered Date (27 Jan 2023 12:27 PM) Translated Date (09 Feb 2023 05:41 PM)

    नरेंद्र जी कृपया आप यह बताए कि आप कौन से पौधे की खेती करना चाहते है उस हिसाब से ही आपको पूरी जानकारी दी जा सकती है और योजना के बारे में जानकारी लेने के लिए आप अपने kvk के साथ संपर्क कर सकते हैं। 01542440532

    Answered Date (27 Jan 2023 01:18 PM) Translated Date (09 Feb 2023 05:40 PM)

    गूगल अशवगंधा और शतावरी।

    8 month ki gabin hf cow.... or ....mura Buffalo hai unki gar par feed banani hai kaya kaya or kis matra me dala Cow garmi bhut Manti hai aage garmi aane vali hai Please sir jankari de please ?

    (hn)
    Posted by
    Amandeep kumar (9872432183)
    Amandeep kumar
    Punjab
    Hoshiarpur
    Write Answer
    Posted Date (26 Jan 2023 09:55 PM) Assigned Date (-)
    Answered Date (27 Jan 2023 10:09 AM) Translated Date (27 Jan 2023 03:26 PM)

    Amandeep ji aap unko ghar mein feed tyar krne ke liye 22 kg jou, 30 kg wheat , 15 kg chokkar , 15 kg binola khal , 15 kg sarso ki khal, salt 1 kg , mineral mixture 2 kg mix krke feed tyar kr skte hai aur usko 1.5-2kg rojana de skte hai aur acha hara chara dalen iske sath sath unko lewti ki growth ke liye Vitamor-h liquid 10ml rojana dena suru kre aur byane se 20 din pehle metabolite powder rojana 1 pouch dena suru kren.

    Sir g namsakar es seamn ke bare me bataya Meri katri hai jes ko 3 bar ai our 1 bar Kate se croos kari bo nehi hoti hai aaj v ai kari hai kaya karo ?

    (hn)
    Posted by
    Amandeep kumar (9872432183)
    Amandeep kumar
    Punjab
    Hoshiarpur
    Write Answer
    Posted Date (26 Jan 2023 09:49 PM) Assigned Date (-)
    Answered Date (27 Jan 2023 10:05 AM) Translated Date (27 Jan 2023 03:26 PM)

    Aap iski bachedani mai lixin-iu dwai 2 din bhrwa den aur isko bovimin-b ultra powder 50gm rojana aur Agrimin-i tablet rojana 1 goli deni suru kren aur 21 din tak dete rhen aur agli heat mein aane per heat khali shood den aur usse agli heat mai aane per cross krwa den.

    ਸਰ ਜੀ ਕਿਪਰ ਪਲੱਸ ਪਾਉਡਰ ਵੱਛੀ ਆ ਨੂੰ ਏ ਆ ਈ ਕਰਵਾਓਣ ਤੋਂ ਬਾਅਦ ਵੀ ਦੇ ਸਕਦੇਆ ਇਕ ਵੱਛੀ ਨੂੰ ਏ ਆ ਈ ਕਰਵਾਏ ੩ ਦਿਨ ਹੋ ਗਏ ਅਤੇ 2 ਨੂੰ 32 ਦਿਨ ਜਾਂ ਫੇਰ ਬਾਇਉਵਿਨ ਬੀ ਅਲਟਰਾ ਪਾਉਡਰ ?

    (pb)
    Posted by
    Jasi aujla (8872928198)
    Jasi aujla
    Punjab
    Fatehgarh Sahib
    Write Answer
    Posted Date (26 Jan 2023 09:10 PM) Assigned Date (27 Jan 2023 11:02 AM)
    Answered Date (27 Jan 2023 10:03 AM) Translated Date (27 Jan 2023 03:56 PM)

    ਤੁਸੀ Ai ਕਰਵਾਉਣ ਤੋਂ ਬਾਦ keeper plus ਪਾਊਡਰ ਦਿੰਦੇ ਰਹੋ ਅਤੇ 30gm ਰੋਜਾਨਾ ਲਗਾਤਾਰ 20 ਦਿਨ ਤੱਕ ਦਿਓ

    Answered Date (27 Jan 2023 08:19 PM) Translated Date (09 Feb 2023 05:40 PM)

    Sir ji 6 month ki bashi ko kon c feed or poder Dena chahiye.

    Sir ਘਰ ਦੇ ਗੁੜ ਵਾਸਤੇ 1 ਕਨਾਲ ਕਮਾਦ ਕਿਸ ਮਹੀਨੇ ਲਗਾਇਆ ਨਾਲੇ ਕਿੰਨਾ ਬੀਜ ਅਤੇ ਕਿਸ ਤਰ੍ਹਾਂ ਬੀਜਿਆ ਜਾਵੇ ?

    (pb)
    Posted by
    Harjeet singh (9646371154)
    Harjeet singh
    Punjab
    Moga
    Write Answer
    Posted Date (26 Jan 2023 08:57 PM) Assigned Date (27 Jan 2023 11:01 AM)
    Answered Date (27 Jan 2023 07:53 AM) Translated Date (09 Feb 2023 05:40 PM)

    ਹਰਜੀਤ ਜੀ, ਤੁਸੀ ਫਰਵਰੀ ਦੇ ਆਖਰੀ ਹਫਤੇ ਤੋਂ ਕਮਾਦ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ, ਕਮਾਦ ਦਾ ਕਤਾਰਾਂ ਦਾ ਫਾਸਲਾ 75 cm ਰੱਖ਼ ਕੇ ਬਿਜਾਈ ਕੀਤੀ ਜਾ ਸਕਦੀ ਹੈ ਜੀ, ਇਕ ਕਨਾਲ ਲਈ 4-5 ਕਵਿੰਟਲ ਬੀਜ ਕਾਫ਼ੀ ਰਹੇਗਾ ਜੀ । Copb 96, 95, 91, Coj 88 ਕਮਾਦ ਦੀਆਂ ਚੰਗੀਆਂ ਕਿਸਮਾਂ ਹਨ ਜੀ।

    Sir from where I can get goat farming training ?

    (en)
    Posted by
    Rajinder Singh (9855395316)
    Rajinder Singh
    Punjab
    Moga
    Write Answer
    Posted Date (26 Jan 2023 08:23 PM) Assigned Date (27 Jan 2023 11:01 AM)
    Answered Date (27 Jan 2023 10:02 AM) Translated Date (09 Feb 2023 05:39 PM)

    If you want to start new goat farm please get the training in your nearest kvk, in this training they will provide you all information about goat farming and its expenses. please contact to Krishi Vigyan Kendra Moga, Village Budh Singhwala, Charik Road, Moga-140001, Punjab – India Thanks.