Punjab
Search
After cow is 3 month pregnant she discharged blood why ?
(en)
Please contact to your nearest veterinary doctor, they will check and give the best possible solution for this problem. thanks
Sir plants nu copper oxychloride di spray kdo kar sakde aa koi disease vich e kar sakde a ta vaise v ?
(en)
Haryana
Bachittar ji vaise krn da koi faida ni sgon nuksan hai jdo koi bimari aawe udo hi spray krni chahidi hai pher hi usd faida hunda hai
3.5 da katta ha godeya vich soj ha te turda bilkul nahi chak ke utana panda temperature 98.8 ha koi Hal daso ?
(pb)
Tuc uss nu Tinacal inj, Tonophos inj, Mecovet inj, Rumicare inj lgwao ate ehh tuci usdi umar ate growth de hisab nal nazdiki doctor ton lgwa skde ho baki usde godian te coolmac tube ja macroworm tube da lepp krke uppar garam patti bnn deya kro, iss nal frak penaa suru ho jawega.
ਆਵੋਕਾਦੋ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਮੁਲਤਾਨੀ ਜੀ, ਗੁਰਸੇਵਕ ਜੀ, ਯੂਨੀਵਰਸਿਟੀ ਵੱਲੋਂ Avacado ਦੀ ਖੇਤੀ ਦੀ ਸਿਫਾਰਿਸ਼ ਤਾ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਪਰ ਕੁਝ ਉੱਦਮੀ ਕਿਸਾਨ ਇਸ ਦੀ ਖੇਤੀ ਪੰਜਾਬ ਵਿਚ ਕਰ ਰਹੇ ਹਨ ਜੀ, ਤੁਸੀ ਇਸ ਦੇ ਬੂਟੇ ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹਰਮਨ ਜੀ - 70097-04980 ਨਾਲ ਸੰਪਰਕ ਕਰ ਸਕਦੇ ਹੋ ਜੀ।
Sir kanak di fasal nu kine time takk khad pani chahidi hai.20 november nu bijai kita c pehla urea 25 december nu paya c hun jameen ch khoba hai dusri khad urea kdo tak pa skde ?
(pb)
Haryana
Jaskirat ji kanak nu doosra paani urea di diju kishat de nal paun di sifarish kiti jandi hai eh tusi apni pehli kishat ton 30-35 din de baad pa sakde ho
Sir ਵੱਛੀ 8 ਮਹੀਨੇ ਦੀ ਹੈ ਛੇਤੀ ਗਰੋਥ ਕਰਨ ਲਈ ਕੀ ਦਿੱਤਾ ਜਾਵੇ ?
(pb)
ਤੁਸੀ ਉਸ ਨੂੰ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਿਲਾਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਇਸ ਨੂੰ Agrimin ਪਾਊਡਰ 20gm ਰੋਜਾਨਾ ਦੇਣਾ ਸ਼ੁਰੂ ਕਰੋ.
sur ਕਣਕ ਤੇ ਪੋਟਾਸ਼ ਦੀਆਂ ਕਿੰਨੀਆਂ ਸਪਰੇਅ ਆ ਤੇ ਕਿੰਨੇ ਦਿਨਾਂ ਦੀ ਕਣਕ ਤੇ ਕਿੰਨੇ ਦਿਨਾਂ ਦੀ ਵਿੱਥ ਤੇ ਹੋਣ ?
(pb)
Haryana
ਮਨਪ੍ਰੀਤ ਜੀ ਪੋਟਾਸ਼ ਦੀ ਸਪਰੇਅ ਤੁਸੀਂ ਦਾਣੇ ਪੈਣ ਸਮੇਂ 2 ਸਪਰੇਅ 10-15 ਦਿਨ ਦੇ ਵਕਫੇ ਤੇ ਕਰ ਸਕਦੇ ਹੋ
13 00 45 ja 52v34 karia kanak ta ?
(pb)
Haryana
Manpreet ji tusi apna swal visthar nal pucho vi tusi kehde ehna Chon kanak upr kri ja kehdi krna chahunde ho jeakr koi ni kri tan tusi npk 191919 10 gram prati litre paani de hisab nal vart sakde ho kyji ehde vich mukh tatt sare hunde han
Cow AI krana ke baad ruk ni rhii bar bar repeat ho rhi hai ?
(en)
Aman ji kripya aap yeh btayen ki woh kitne dino ke badd heat mai aati hai aur jabb heat mai atti ha tab kitne din heat mai rehti hai aur tarr kaisi krti hai aur apne abhi tak kya ilaj krwa dia hai, aap iske vare mein pure vistar se dubara swal pushen tan jo apko sahi jankari di ja skee.
sir ji neela thuta vi pa sakde aa ?
(pb)
Haryana
Bura ji kirpa apna swal victhar vich pucho ki tusi ki fasal vich ate kis kamm lai neela thotha vartan di gal kr rhe ho
ਸਰ ਜੀ ਇਸਦਾ ਕੀ ਰੀਜ਼ਲਟ ਹੈ ਜੀ ?
(pb)
ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 25 ਤੋਂ 26 ਲੀਟਰ ਤੱਕ ਰਿਕਾਰਡ ਹੈ.
ਇਸਦਾ ਕੀ ਨਤੀਜ਼ਾ ਹੈ ਜੀ ?
(pb)
Punjab
ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 14 ਲੀਟਰ ਤੱਕ ਰਿਕਾਰਡ ਹੈ.
मुझे केले G9 जैन का संपूर्ण सिचाई चाहिए कहा से प्राप्त हो सकता है जिसमे केले की सिचाई व फेर्टिगेशन का विवरण समय के हिसाब से होता रहे ?
(hn)
Maharashtra
शुभम जी, कृप्या ये बताये कि आपके ड्रिप विधि से पानी लगाना चाहते है , उस हिसाब से ही आपको इस बारे में सही जानकारी दी जा सकेगी।
Sir ਗਰਮੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕੱਦੂ ਜਾਤਿ ਦੀਆ ਸਬਜ਼ੀਆਂ ਦੇ ਬੀਜ ਦੀ ਖੇਤ ਵਿੱਚ ਕਦੋਂ ਲਗਾ ਸਕਦੇ ਆ ?
(pb)
Haryana
ਹਰਜੀਤ ਜੀ ਇਹਨਾ ਨੂੰ ਤੁਸੀਂ ਫਰਬਰੀ ਮਾਰਚ ਜਾ ਫੇਰ ਜੂਨ ਦੇ ਮਹੀਨੇ ਵਿਚ ਲਗਾ ਸਕਦੇ ਹੋ
Kine din di kanak upper boron di spray karni aa g ?
(pb)
Haryana
Manpreet ji boron di spray tusi daane pain sme kr skde ho esnu tusi 100 gram prati acre de hisab nal varti
Stibiya ka beej kaise aur kahan kis rate me milega jaankaari dene. Ka kasht kren ?
(hn)
Punjab
Omkar ji, aap steevia ke plants lene ke liye Falk herbal comapny 8046066915 se sampark kar sakte hai .
Gawa de vich embryo transfer bare full information dyo ji ?
(pb)
Harjot ji iss vich ek female cow de reproductive tract jiss nu donor female kehnde hai utho embryo nu collect kita jnda ha fir dusri female de reproductive tract jiss nu recipient female keha jnda ha uss vich transfer kita jnda hai, iss technique nu embryo transfer keha jnda ha.
Kalera ug nai raha hai konsa beej le ?
(hn)
Haryana
Santosh ji kirpya yeh btaye apne krele kr konse beej ki bijai ki thi aur kitni khad usme daala tha us hisab se hi apko sahi jankari diti ja sakdi hai
Hllo.ji pioneer da 1844 makki beej.. Kine din landa a ji.. Esda jhaad kina a ji.. 7..8 feb teh beej skde a ji Beej kina paiye.. Bed machine nll ?
(pb)
Punjab
Harmanpreet ji, pioneer 1844 kism 120 Dina vich tyaar ho jandi hai ji, is da jhaad 32q/acre hai ji, is di bijai 15 February tak kiti jaa sakdi hai ji, is da beej 10 kg/acre de hisaab naal Paya janda hai ji.
Lauki ka ful gir rahe ha ?
(hn)
Punjab
Santosh ji, aap fool girne ki rokthaam ke liye NPK 19 19 19 @10-15 g/L pani ke hisaab se spray kar sakte hai.
ਸਰ ਪਹਿਲੇ ਸੂਏ ਗਾਂ ਸੂਈ ਐ ਹਫਤੇ ਦੀ ਸੂਈ ਹੋਗੀ ਸੋਜਸ ਲੇਵੈ ਨੂੰ ਹਲ ਦਸੋ ਜੀ ?
(pb)
ਹਰਦੀਪ ਜੀ ਤੁਸੀ ਇਸ ਨੂੰ Enrofloxacin inj 15ml, Megludyne inj. 20ml, Ascrobic acid inj. 20ml ਅਤੇ Ridema inj. 10ml ਲਗਵਾਓ ਇਹ ਤੁਸੀ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ.
ਮੇਰੇ ਕੋਲ ਇੱਕ ਕਨਾਲ ਜਵੀ ਵਾਲੀ ਜਗਾਂ ਵੇਹਲੀ ਹੋ ਗਈ ਹੈ। ਹੁਣ ਕਿਹੜੇ ਪੱਠੇ ਬੀਜੇ ਜਾ ਸਕਦੇ ਹਨ ?
(pb)
Punjab
ਪ੍ਰਭਜੀਤ ਜੀ, ਵੈਸੇ ਇਹ ਸਮਾਂ ਕਿਸੇ ਚਾਰੇ ਦੀ ਬਿਜਾਈ ਲਈ ਢੁਕਵਾਂ ਨਹੀਂ ਹੈ ਜੀ, ਇਸ ਸਮੇਂ ਪਛੇਤਾ ਬਰਸੀਮ ਬੀਜਿਆ ਜਾ ਸਕਦਾ ਹੈ ਜੀ ਜਾਂ ਤੁਸੀ ਫਰਵਰੀ ਤੋਂ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
ਫਰਵਰੀ ਦੇ ਪਹਿਲੇ ਹਫਤੇ ਮੱਕੀ ਬੀਜੀ ਜਾ ਸਕਦੀ ਹੈ ਜਾਂ ਦੂਜੇ ਹਫਤੇ।
श्री राम बाओ सीड का मक्का अच्छा बीज इस समय कौन सा है ?
(hn)
Maharashtra
सुरजीत जी, श्री राम का चारे वाले बीज की किस्म अमृत सुधा काफी अच्छी हैं जी।
Sr ji zinc edta 12 di 1 kille di kini dose pauni a ?
(pb)
Punjab
Kuldeep ji, zinc EDTA 0.5 g/L pani de hisaab naal spray kiti jandi hai ji.
Sir mai bhindi di kethi karna chona seed vadhya chaida jo jaldi groth karda hove kitho mile ga jite bijai kado kiti jani chaidi aa ?
(pb)
Punjab
Jaswinder ji, bijai tusi February to shuru kar sakde ho ji ate is dia chngai kisma jive ki punjab padmini, Punjab 7, Punjab 8 kisma di bijai kar sakde ho ji ate ihna da beej tuhanu punjab agricultural University to mil jaavega ji.
ਸਰ ਜੀ, ਕਣਕ ਵਿੱਚ ਇਸ ਤਰ੍ਹਾਂ ਪੌਧੇ ਬਹੁਤ ਹੈ, ਜੰਗਲੀ ਪਾਲਕ ਵੀ ਹੈ, ਕਣਕ ਗੋਭ ਵਿੱਚ ਹੈ ਇਸ ਤਰ੍ਹਾਂ ਹੋ ਰਹੀ ਹੈ, ਸਪ੍ਰੇ ਕਰ ਸਕਦੇ ਹਨ ਨਦੀਨ ਵਾਲੀ ਟੌਪਿਕ ਐਕਸੀਅਲ ਆਦਿ, ਕਿਰਪਾ ਕਰਕੇ ਦੱਸੋ ਕਲ ਸਪ੍ਰੇ ਕਰ ਸਕਦੇ ਹਨ। ਨੁਕਸਾਨ ਤਾਂ ਨਹੀਂ, ਗੁੱਲੀ ਡੰਡਾ ਵੀ ਬਹੁਤ ਹੈ, ਕਣਕ ਨਹੀਂ ਨੀਸਰੀ ?
(pb)
Punjab
ਨਛੱਤਰ ਜੀ ਤੁਹਾਡੀ ਫ਼ਸਲ ਗੋਭ ਅਵਸਥਾ \'ਤੇ ਹੈ, ਇਸ ਲਈ ਤੁਸੀ ਇਸ ਤੇ ਹੁਣ ਕੋਈ ਨਦੀਨਾਸ਼ਕ ਦਾ ਛਿੜਕਾਅ ਨਾ ਕਰੋ ਜੀ, ਇਸ ਦਾ ਕਣਕ ਦੇ ਝਾੜ ਤੇ ਮਾੜਾ ਅਸਰ ਪੈ ਸਕਦਾ ਹੈ ਜੀ, ਅਤੇ ਨਿਸਾਰੇ ਦੀ ਵੀ ਸਮੱਸਿਆ ਆ ਸਕਦੀ ਹੈ ਜੀ।
ਸ੍ਰੀ ਮਾਨ ਜੀ ਐਸ ਦੀ ਸਪ੍ਰੇ ਕਰਨ ਤੋ ਬਾਅਦ ਜੇ 3 4 ਘੰਟੇ ਬਾਅਦ ਚ ਮੀਹ ਆਹ ਜਾਵੇ ਤਾ ਆਹ ਅਸਰ ਕਰੇ ਗੀ ਕੇ ਨਹੀ ?
(pb)
Punjab
ਰਮਨਦੀਪ ਜੀ, 3 4 ਘੰਟੇ ਦੇ ਵਿਚ ਕੋਈ ਵੀ ਸਪਰੇ ਪੂਰੀ ਤਰ੍ਹਾਂ ਅਸਰ ਨਹੀਂ ਕਰਦੀ ਜੀ, ਹੈ 3 4 ਘੰਟਿਆਂ ਅੰਦਰ ਮੀਂਹ ਪੈ ਜਾਵੇ ਤਾਂ ਛਿੜਕਾਅ ਦੁਬਾਰਾ ਕਰ ਦੇਣਾ ਚਾਹੀਦਾ ਹੈ ਜੀ।
Mera swal da proper answer nhi mil rha tuhadi app tu ?.
(pb)
Punjab
Gursewak ji, tuhada jo vi swaal hai ji tusi visthaar naal puch sakde ho ji, tuhaanu mahira vallo har sambhv sujaah ditta jaavega ji.
ACABC MANAGE me kaise apply kar skte h or training Bareilly me hoti h kya ?
(en)
Garmiya de decorations flowers kehre kehre be And Sanu kehre seed tuhade kolo mil skde ?
(pb)
Punjab
Hardeep ji, garmian de vich tusi gainda, gulab, kochia, aadi full lgaa sakde ho ji, ihna da beej tuhanau Punjab Agricultural university Ludhiana to khareed sakde ho ji.
अरहर की खेती ?
(hn)
Maharashtra
दिवाकर जी, यह हर प्रकार की जमीनों में बोयी जा सकती है पर उपजाऊ और बढ़िया जल निकास वाली दोमट जमीन सब से बढ़िया है खारी और पानी खड़ा रहने वाली ज़मीनें इसकी काश्त के लिए बढ़िया नही हैं यह फसल 6.5-7.5पी एच तक अच्छी उगती है ICPL 151 (Jagriti): यह 120-130 दिनों में कटने के लिए तैयार हो जाती है और इसकी औसतन पैदावार 4-5 क्विंटल प्रति एकड़ होती है Pusa Ageti: यह किस्म 150-160 दिनों में कटने के लिए तैयार हो जाती है इसकी औसतन पैदावार 5 क्विंटल प्रति एकड़ है Pusa 84: यह मध्यम लंबी होती हैं यह किस्म 140-150 दिनों में कटने के लिए तैयार हो जाती है IPA 203 और IPH 09-5 (Hybrid) किस्में है गहरी जोताई के बाद 2-3 बार तवीयों से जोताई करें और खेत को सुहागे के साथ समतल करें यह फसल खड़े पानी को सह नहीं सकती, इसीलिए खेत में पानी खड़े रहने से रोकें फसली चक्र - अरहर का गेहूं, जौं, सेंजी या गन्ने के साथ फसली चक्र अपनाएं मई के दूसरे पखवाड़े में की गई बिजाई अधिक पैदावार देती है यदि यही फसल देरी से लगाई जाये तो पैदावार कम देती है बिजाई के लिए 50 से.मी. कतारों में और 25 से.मी. पौधों में फासला रखें बीज सीड ड्रिल से बीजे जाते हैं और इनकी गहराई 7-10 होती है बीज छींटे से भी बीजा जा सकता है पर बिजाई वाली मशीन से की गई बिजाई ज्यादा पैदावार देती है श्री मान चने की फसल के लिए ज्यादा समतल बैडों की जरूरत नहीं होती यदि इसे मिक्स फसल के तौर पर उगाया जाये तो खेत की अच्छी तरह से जोताई होनी चाहिए यदि इस फसल को खरीफ की फसल के तौर पर बीजना हो, तो खेत को मॉनसून आने पर गहरी जोताई करें, जो बारिश के पानी को संभालने में मदद करेगा बिजाई से पहले खेत की एक बार जोताई करें यदि मिट्टी में नमी की कमी नज़र आये तो बिजाई से एक सप्ताह पहले सुहागा फेरें बारानी क्षेत्रों के लिए, अक्तूबर का दूसरा या तीसरा सप्ताह चने की खेती के लिए उपयुक्त होता है सिंचित क्षेत्रों के लिए, बिजाई नवंबर के दूसरे सप्ताह में पूरी कर लें चने की पिछेती बिजाई दिसंबर के पहले सप्ताह तक पूरी कर लें बिजाई के लिए, कतार से कतार में 20-25 सैं.मी. और पौधे से पौधे में 10 सैं.मी. फासले का प्रयोग करें बीज को 6-8 सैं.मी. की गहराई पर बोयें बीज को सीड ड्रिल या लोकल हल की सहायता से बोयें छोटे दानों के लिए 30-32 किलो बीज प्रति एकड़ में प्रयोग करें और मोटे दानों के लिए 36-40 किलो बीज प्रति एकड़ में प्रयोग करें।
Vermicompost ki Goverment training kitho milegi ?
(hn)
Haryana
Parmod ji iske liye aap apne kvk ke saath sampark kr sakte hai +91 9411078115
केले में दूसरी ड्रीनचिंग कोनसी और कितनी मात्रा में पर एकर में डालना होगी ?
(hn)
Haryana
शुभम जी किप्र्या यह बताए की आपको केले में दिक्कत क्या आ रही है उस हिसाब से ही आपको सही जानकारी दी जा सकती है
Sir 303 kanak te nisare de time te 1 kg 0 52 34 100 g boron 100 ml Naino Uria di spray kr sakde aa ?
(pb)
Haryana
Krishan ji tusi esdi spray kr skde ho es vich koi dikkat nahi hai
Sir ਮੈ rabbit khargos sell karne a g koi Malerkotla de aas paas jagah ya contact Howe dasso g ?
(pb)
Punjab
Abdul ji tuci isde lai paradise company walia nal sampark kr skde ho tuci isde lai iss no. 94664-19455 te Rajesh kumar nal sampark kr skde ho .
ਮੱਝਾਂ ਤੇ ਲੋਨ ?
(pb)
Punjab
ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
MAJJ DA EK THAN VICHO DUDH THORA AUNDA VA JI KI HALL HOVA GA 1.5LITRE DA FARK AA ?
(pb)
Tuci iss nu Milkout powder 2-2 chamch swere sham, Leptaden tablet 10 golia rojana ate Calcimust MLD bolus 1-1 swere sahm deo ate khurak da purra dian rakho.
Gaa de gas bhut bndi hai te fer pet dard hunda te gobar v ruk jnda. Mitha soda v de rhe aa. But problem thode din tak fer repeat ho jandi please koi pka hal dso sir ?
(en)
Punjab
tuci uss nu Bloatosil liquid 100ml di ek shishi pilla deo ate 1 ghnte badd brotone liquid 100ml deo ate iss nu rojana brotone liquid 100ml deo ate 10 din ton badd 50ml rojana de skde ho.
Sir regular kina time deni hai
Punjab
tuci bloatosil di ek shishi deni hai baki livetonic nu 1 mahine tak dinde rho.
Sir Seman ke bare me jankari de ?
(hn)
Amandeep ji kripya aap iss semen ki saff photo nazdik se upload kren jisse iske upar likhi sari jankari sahi trike se padhi jaa ske aur apko iski sahi jankari di ja skee.
भैंस को AIकरवाई को आज दूसरा दिन है आज इस प्रकार का डिस्चार्ज दिया है क्या यह गाभिन ठहर गई है ?
(hn)
Punjab
आप इसे Keeper plus पाउडर 30 ग्राम रोजाना दे सकते है और यदि यह पतली तार कर रही है तो AI दोबारा करवा सकते है यदि घना पानी गिरा रही है तो सिर्फ पाउडर देते रहें और 21—22 दिन तक इंतज़ार करें।
ਡਾਕਟਰ, ਮੈਂ ਹਾਈਬ੍ਰਿਡ ਜੌਂ ਬੀਜਿਆ ਹੈ, ਇੱਕ ਫੁੱਟ ਲੰਬਾ ਹੋ ਗਿਆ ਹੈ, ਇੱਕ ਮਹੀਨਾ ਹੋ ਗਿਆ ਹੈ, ਕੀ ਅਸੀਂ ਹਰੇ ਚਾਰੇ ਲਈ ਪਹਿਲੀ ਵਾੜ ਕਰ ਸਕਦੇ ਹਾਂ, ਕੀ ਇਹ ਦੁਬਾਰਾ ਹੋ ਸਕਦਾ ਹੈ?
(en)
Haryana
ਰਾਣਾ ਜੀ ਕਿਰਪਾ ਇਹ ਦਸੋ ਤੁਸੀਂ ਕਿਹੜੀ ਹਾਈਬ੍ਰਿਡ ਨੂੰ ਬਿਜਆ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਵੀਰ ਜੀ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਨਾਨਕ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ.
ਸੂਰਜਮੁਖੀ ਦਾ ਬੀਜ 24 01 2023 ਨੂੰ ਬੀਜੀਆ ਸੀ ਕਿੰਨੇ ਦਿਨ ਵਿੱਚ ੳਗਰੋ ?
(pb)
Haryana
ਯਾਦਵਿੰਦਰ ਜੀ ਇਹ ਤਕਰੀਬਨ 7-10 ਦਿਨ ਦੇ ਵਿਚ ਮੌਸਮ ਦੇ ਹਿਸਾਬ ਨਾਲ ਉੱਗ ਪੈਂਦਾ ਹੈ
ਜਿਵੇਂ hf ਗਾ 305 ਦਿਨ ਦੁੱਧ ਦਿੰਦੀ ਹੈ , jersey ਗਾ ਕਿੰਨੇ ਦਿਨ ਦੁੱਧ ਦਿੰਦੀ ਹੈ ਜੀ ?
(en)
Punjab
ਅਜੇਪਾਲ ਜੀ ਇਹ ਜਰਸੀ ਨਸਲ ਦੇ ਵਧੀਆ ਸੀਮਨ ਅਤੇ ਉਸਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ, ਕਿਉਕਿ ਸੀਮਨ ਅਲੱਗ ਅਲੱਗ ਦੁੱਧ ਦੇ ਰਿਕਾਰਡ ਵਾਲੇ ਹੁੰਦੇ ਹੈ, ਵੈਸੇ ਇਹ ਨਸਲ ਲਗਭਗ 15 ਤੋਂ 20 ਲੀਟਰ ਤੱਕ ਦੁੱਧ ਦੇ ਦਿੰਦੀ ਹੈ
ਅੰਗੂਰ ਦੀ ਵਰੈਟੀ ਦੱਸੋ ਜਿਸਦਾ ਵਿਚ ਬੀਜ ਨਾ ਆਵੇ ਮੈਂ ਦੋ੍ ਵਾਰੀ ਵੱਲਾ ਪੱਟਤਿਆ ਬੀਜ ਬਹੁਤ ਆਉਂਦਾ ਸੀ ਵਧੀਆ ਖੇਤੀ ਲਈ ਕੀ ਕਰਨਾ ਚਾਹੀਦਾ ਹੈ ?
(pb)
Haryana
ਗੁਰਸੇਵਕ ਜੀ ਅੰਗੂਰ ਦੀ ਤੁਸੀਂ flame seedless, Beauty seedless ਕਿਸਮ ਨੂੰ ਬੀਜ ਸਕਦੇ ਹੋ। ਵਧੀਆ ਖੇਤੀ ਲਈ ਤੁਸੀਂ ਪਾਣੀ ਅਤੇ ਖਾਦ ਦਾ ਪੂਰਾ ਖਿਆਲ ਰੱਖੋ ਏਸਨੂੰ ਜਨਵਰੀ ਦੇ ਮਹੀਨੇ ਵਿਚ ਹੀ ਲਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
ਆਨਾਰ ਦੀ ਕਿਹੜੀ ਵਰੈਟੀ ਪੰਜਾਬ ਚ ਕਾਮਯਾਬ ਹੈ ?
(pb)
Haryana
ਗੁਰਸੇਵਕ ਜੀ ਪੰਜਾਬ ਵਿੱਚ ਅਨਾਰ ਦੀ ਭਗਵਾ, ਕੰਧਾਰੀ ਕਿਸਮ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਅੰਜੀਰ ਦੇ ਬੂਟੇ ਨੂੰ ਸਰਦੀ ਦੀ ਕੋਈ ਨੁਕਸਾਨ ਤਾਂ ਨਹੀਂ ਕੋਰਾ ਹੈ ਤਾਂ ਹੱਲ ਦੱਸੋ ?
(pb)
Haryana
ਗੁਰਸੇਵਕ ਜੀ ਵੈਸੇ ਤਾਂ ਕੋਈ ਖ਼ਾਸ ਨੁਕਸਾਨ ਨਹੀਂ ਹੈ ਪਰ ਤੁਸੀਂ ਹਲਕਾ ਪਾਣੀ ਇਕ ਲਗਾ ਸੱਕਦੇ ਹੋ
ਸਿਉਂਕ ਦਾ ਬੂਟਾ ਲਾਇਆ ਮੈ੍ ਕਿ ਇਹ ਸਿਉਂਕ ਦੀ ਰੋਕਥਾਮ ਕਰਦਾ ਹੈ ?
(pb)
Haryana
ਗੁਰਸੇਵਕ ਜੀ ਇਹ ਦਸੋ ਤੁਸੀਂ ਕਿਹੜਾ ਬੂਟਾ ਲਾਇਆ ਹੈ ਸਿਓਂਕ ਲਈ
ਸਿਉਂਕ ਦਾ ਜੈਵਿਕ ਇਲਾਜ ਦੱਸੋ ।ਫ਼ਲ ਦਾਰ ਬੂਟਿਆਂ ਲਈ ?
(pb)
Haryana
ਬਾਗਾਂ ਵਿੱਚ ਸਿਉਂਕ ਦੀ ਵਾਤਾਵਰਣ-ਸਹਾਈ ਰੋਕਥਾਮ ਲਈ 13 ਇੰਚ ਅਕਾਰ ਵਾਲੇ ਘੜ੍ਹੇ, ਜਿਹਨਾਂ ਵਿਚ 24 ਮੋਰੀਆਂ ਕੀਤੀਆਂ ਹੋਣ, ਨੂੰ ਮੱਕੀ ਦੇ ਗੱੁਲਿਆਂ ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਅਤੇ ਦੁਬਾਰਾ ਸਤੰਬਰ ਦੇ ਪਹਿਲੇ ਹਫ਼ਤੇ ਮਿੱਟੀ ਵਿੱਚ ਦਬਾਉ। ਇਨ੍ਹਾਂ ਘੜ੍ਹਿਆਂ ਦੇ ਮੂੰਹ ਵਾਲਾ ਹਿੱਸਾ ਜ਼ਮੀਨ ਦੀ ਸਤ੍ਹਾ ਤੋਂ ਥੋੜ੍ਹਾ ਉੱਪਰ ਰੱਖ ਕੇ ਚੱਪਣ ਨਾਲ ਢੱਕ ਦਿਉ । ਮਿੱਟੀ ਵਿੱਚ ਦੱਬਣ ਤੋਂ 20 ਦਿਨਾਂ ਬਾਦ ਘੜ੍ਹੇ ਬਾਹਰ ਕੱਢੋ ਅਤੇ ਅੰਦਰ ਇਕੱਠੀ ਹੋਈ ਸਿਉਂਕ ਨੂੰ ਕੁੱਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕੇ ਖਤਮ ਕਰ ਦਿਉ । ਸਿਉਂਕ ਦੀ ਰੋਕਥਾਮ ਲਈ ਪ੍ਰਤੀ ਏਕੜ 14 ਘੜਿਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ।
ਸਿਉਂਕ ਬਾਰੇ ਮੈਂ ਵੀਡੀਓ ਦੇਖੀਆਂ ਜਿਸ ਵਿਚ ਦਸ ਆ ਗਿਆ ਕਿ ਸਿਉਂਕ ਮਰੇ ਹੋਏ ਪੇੜ ਪੋਧੇ ਖਾਂਦੇ ਨੇ ਜਿੰਦਾ ਹਰੇ ਪੋਦੇ ਨਹੀਂ ਖਾਂਦੇ ਇਸ ਬਾਰੇ ਜਾਣਕਾਰੀ ਦੱਸੋ ?
(pb)
Haryana
ਗੁਰਸੇਵਕ ਜੀ ਸਿਓਂਕ ਦਾ ਹਮਲਾ ਸਗੋਂ ਵੱਧ ਫੁੱਲ ਰਹੀ ਅਤੇ ਪੱਕਣ ਵਾਲੀ ਫਸਲ ਤੇ ਜਿਆਦਾ ਹੁੰਦਾ ਹੈ ਏਦਾਂ ਦਾ ਕੁਛ ਨਹੀਂ ਹੁੰਦਾ.
Sr ji 12 prsent wali zinc da resulat kive a kank uper ?
(pb)
Haryana
Kuldeep ji jekar tuhadi fasal vich zinc di Kami aa rhi hai tan hi tusi esdi varto kro jekar fasal sahi hai tn esnu vartan da koi khaas faida ni
?
(pb)
Haryana
Dhupinder ji kipra eh dso tusi esnu khad kini paa chuke ho
?
(pb)
Haryana
Dhupinder ji esde Pattey koi jada Peele tan nahi han baki tusi eh daso esnu pehla khad kini matra vich paa chuke ho
Facts and consideration about Cucumber hybrid seedproduction .
(en)
Haryana
श्रीमान जी खीरे जा किसी भी और फसल।का हाइब्रिड का बीज को आगे नही प्रयोग किया जा सकता अगर हम हाइब्रिड बीज को बीजते है और उस से जो आगे बीज बनता है वो हाइब्रिड नहीं होता सो हमे हर साल इकाई नया बनाना पड़ता है किरपा आप यह बताए की आपको किस किस्म का हाइबर्ड बीज चाहिए उस हिसाब से ही आपको सही जानकारी दी जा सकती है
Brocoli ?
(en)
Haryana
मिथुन जी किरपा अपना सवाल।विस्तार से बताए की आपको इसके बारे में क्या जानकारी चाहिए जा फिर आपको इसका बीज चाहिए
महोदय भैंस के थन बहुत सख्त हैं उसका कुछ उपाय बताएं दूध भी पूरा नहीं देती ?
(hn)
उसे Ifer H injection 5ml लगवाएं और एक एक दिन के फर्क के साथ 3 से 5 टीके लगवाएं और potasium iodied powder 7gm रोज़ाना 6 दिन तक और milkout powder 2-2 चम्मच सुबह शाम दें।
ਸਰ ਜੀ ਗਾਂ ਦਾ ਸੂਣ ਵਿਚ 10 ਦਿਨ ਰਹਿ ਗਏ ਨੇ ਵਾਲ ਝੜ ਰਹੇ ਨੇ ਤੇ ਡੱਬੇ ਡੱਬੇ ਪੈ ਰਹੇ ਨੇ ?
(pb)
Punjab
ਤੁਸੀ ਅਜੇ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਧਿਆਨ ਰੱਖੋ ਅਤੇ ਉਸ ਨੂੰ ਸੂਣ ਤੋਂ 15 ਦਿਨ ਬਾਦ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ
Es seman ke bare me bataye ?
(hn)
यह मुर्रा नसल का सीमन है और इसका 14-15 लीटर तक रिकॉर्ड है।
ਪੋਮਰੇਨੀਅਨ ਕੁੱਤੀ ਆ ਜੀ 2 ਸਾਲ ਦੀ ਕਮਜੋਰੀ ਬਹੁਤ ਆ ਤੇ ਕੱਝ ਖਾਦੀ ਨਹੀ ਤੇ ਨਾ ਹੀ ਹਿਟ ਵਿੱਚ ਆ ਰਹੀ ਆ ਦੱਸੋ ਜੀ ?
(pb)
ਉਸ ਨੂੰ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ Aptiquik liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਮੇ-ਸਮੇ \'ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ।
ਧੰਨਵਾਦ ਜੀ
ਬਾਈ ਜੀ ਬੀਟਲ ਬੱਕਰਾ ਤੇ ਬੱਕਰੀ ਆ 6 ਮਹੀਨੇ ਦੇ ਪਤਲੇ ਨੇ ਕਿਹੜੀ ਫੀਡ ਪਉਣੀ ਚਾਹੀਦੀ ਹੈ ਜਾ ਘਰ ਵਿੱਚ ਤਿਆਰ ਕਰਨੀ ਚਾਹੀਦੀ ਕਿਹੜੀਆ ਕਿਹੜੀਆ ਚੀਜਾ ਪਾਕੇ ਦੱਸੋ ਜੀ ?
(pb)
ਤੁਸੀ ਇਹਨਾਂ ਨੂੰ ਫੀਡ ਤਿਆਰ ਕਰਨ ਲਈ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ।
ਧੰਨਵਾਦ ਜੀ