Punjab
Search
Ek majh 5 month di gabnn ae ek than vich dud ghat aonda ae ?
(en)
Tuci uss nu Milkout powder 2-2 chamch swere sham, Leptaden tablet 10 golia rojana denia suru kro ate usdi khurak da dian rakho.
Sir ek vashi ae 3 saal de ho gyi kayi vaari ai karwayi hun heat ch ni rahi ae ?
(en)
Manpreet ji jekar Ai krwaun ton badd heet vich nhi ayi tan 3 mahine pure hon te check krwao ate jekar khali hai fir iss nu ovumin gold powder 50gm rojana deo ate Nutrisacc advance tablet rojana 1 goli deo ate 21 din tak dinde rho jiss nal sariri di kami puri howegi ate heat vich aa jawegi.
Sir ek gir cow nu suyi nu 1 month ho gya feed bilkul ni khandi badal ke dekh lyi ae na dud vadh reha ki dita jawe ?
(en)
Tuci uss nu thodi thodi nu hare chare vich mix krke khilao, suru vich bilkul thodi matra vich deo fir jiwe oh khann lgge tan holi holi matra vdhao ate uss nu Dozliv liquid 50ml rojana, Gouge powder 50gm rojana, Calcimust gold liquid 50ml rojana de skde ho.
Sir 2 cows nu mastitis hoyi c hun thik ehda dudh bahut ghat gya ae hun dudh vadh ni reha 15 din ho gye ?
(en)
Tuci uss nu Anabolite liquid 100ml rojana, Calpond gold liquid 50ml rojana, Lacup powder 100gm rojana dena suru kro ate usdi khurak da bhi purra dian rakho.
Hello sir, 1 acre ke liye Dr. Dalal Ghol banane ke liye nano urea and chelated zinc ki kitni matra Leni hogi?
(en)
Punjab
Abhishek ji, dlaal ghol vich urea, DAP ate MOP daanedaar paai jandi hai ji, is vich nano urea ate chelated zinc nahi paoni hundi par je tusi chelated zinc paoni hove ta 0.5 g/L paani de hisaab naal spray kar sakde ho ji.
ਸਰ ਜੀ ਮੱਝ ਖਰੀਦੀ ਸੀ ੳਹ ਕੋਈ ਫੀਡ ਨਹੀਂ ਖਾਦੀ ਕੋਈ ਹੱਲ ਦੱਸੋ ?
(pb)
ਤੁਸੀ ਉਸ ਨੂੰ Vivliv liquid 100ml ਰੋਜਾਨਾ ate Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਜਿਸ ਨਾਲ ਹੋਲੀ ਹੋਲੀ ਭੁੱਖ ਵੱਧ ਜਾਵੇਗੀ
ਸਰ ਜੀ ਮੱਝ ਨਵੀਂ ਖਰੀਦੀ ਆ ੳਹ ਹੌਹਕ ਦੀ ਬਹੁਤ ਆ ਕੀ ਕਿਤਾ ਜਾਵੇ ?
(pb)
Punjab
ਕਿਰਪਾ ਕਰਕੇ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਉਹ ਕਿਸ ਤਰ੍ਹਾਂ ਕਰਦੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Sir ਜਾਮੁਨ ਦੇ ਬੂਟੇ 25 ਫੁੱਟ ਦੇ ਫਾਸਲੇ ਤੇ ਖਾਲ ਤੇ ਲਗਏ ਹਨ, ਹੁਣ ਸ਼ੁਰੂ ਵਿਚ ਕਿਸੇ ਖਾਦ ਜਾਂ ਰੂੜੀ ਖਾਦ ਪਾ ਸਕਦੇ ਹਾਂ ਕਿ ਰੁਕ ਕੇ ਪਾਈਏ ਅੱਜ ਹੀ ਲਗਾਏ ਹਨ?
(pb)
Punjab
ਬਲਜੀਤ ਜੀ, ਤੁਸੀ ਰੂੜੀ ਦੀ ਖਾਦ ਤਾਂ ਦੇ ਸਕਦੇ ਹੋ ਪਰ ਰਸਾਇਣਿਕ ਖਾਦਾਂ ਅਜੇ ਨਾ ਦਿਓ ਜੀ।
Dairy training kdo mil sakdi aa ji ?
(pb)
Punjab
Gurmeet ji tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.
ਕਣਕ ਨੂੰ 3 ਬੈਗ urea ਪਾ ਦਿੱਤੀ ਹੈ ਸਿੱਲ ਵਾਲੀ ਜ਼ਮੀਨ ਹੈ ਕਣਕ ਕੋਈ ਜਿਆਦਾ ਚੰਗੀ ਨਹੀਂ ਹੈ ਹੁਣ ਧੁੱਪ ਲੱਗਣ ਨਾਲ ਫ਼ਸਲ ਕੁਝ ਠੀਕ ਹੋ ਜਾਵੇਗੀ ,ਪਹਿਲੇ ਸਲਫ਼ਰ ਵੀ 3k kg per acer ਪਾ ਦਿੱਤੀ ਹੈ ਜੇ ਗੁੱਲੀ ਡੰਡਾ ਨਾ ਹੋਵੇ ਤਾਂ ਪਹਿਲੇ ਅਸੀਂ ਜ਼ਿੰਕ ਤੇ ਮੇਗਨਿਜ਼ ਦੀ ਸਪ੍ਰੇ ਕਰ ਲਈਏ, ਜੇ ਗੁੱਲੀ ਡੰਡਾ ਬਾਅਦ ਵਿੱਚ ਦਿਖੇ ਤਾਂ ਬਾਅਦ ਵਿੱਚ ਸਪਰੇ ਕਰ ਸਕਦੇ ਹਾਂ, ਏਕ ਇਹ product ਵੀ ਪਾਇਆ ਹੈ ਹੋਰ ਵੀ ਕੋਈ growth ਵਾਲਾ ਪ੍ਰਾਡਕਟ ਹੋਵੇ ਜਾਂ ਸਪਰੇ ਹੋਵੇ ਤਾ ਦਸੋ ?
(pb)
Punjab
ਬਲਜੀਤ ਜੀ, ਤੁਸੀ ਕਣਕ ਨੂੰ ਕਾਫੀ ਖੁਰਾਕ ਦੇ ਚੁੱਕੇ ਹੋ, ਇਸ ਲਈ ਹੋਰ ਖੁਰਾਕ ਨਾ ਦਿਓ ਇਸ ਨਾਲ ਚੇਪੇ ਅਤੇ ਬਿਮਾਰੀਆਂ ਦੇ ਹਮਲੇ ਹੋਣ ਦੀ ਉਮੀਦ ਜਿਆਦਾ ਹੋ ਜਾਵੇਗੀ ਜੀ।
सर मूली के जड़ में धब्बे और धारिया बन जाते है जिससे हमारे फ़सल का भाव गिर जाता हैं कृपया इसका कारण और निवारण बताए ?
(hn)
Punjab
आकाश जी, यह flea beetle का हमला है, इसकी रोकथाम के लिए आप malathion 1 ml/L पानी के हिसाब से छिड़काव कर सकते हैं।
Best place to sell organic garlic in /around Chd variety PG7 PG8
(en)
Punjab
FD to get good price of your organic produce it is better that you should do marketing by yourself in your local area market.
ਇਹ ਪਰੋਡਕਟ ਕਿਹੜੀ ਫਸਲ ਲਈ ਹੈ ਕਣਕ ਜਾਂ ਬਰਸੀਨ ਨੂੰ ਪਾ ਸਕਦੇ ਹਾਂ?
(pb)
Punjab
ਬਲਜੀਤ ਜੀ, organic carbon ਦਾ ਮੁੱਖ ਸਰੋਤ ਹੈ, ਇਸ ਦੀ ਵਰਤੋਂ ਤੁਸੀ ਕਿਸੇ ਵੀ ਫ਼ਸਲ ਦੇ ਵਿਚ ਕਰ ਸਕਦੇ ਹੋ, ਇਹ ਹਰ ਫ਼ਸਲ ਨੂੰ ਫਾਇਦਾ ਹੀ ਕਰੇਗੀ ਜੀ।
ਅਗੇਤੀ ਮੱਕੀ ਦੀ ਬਿਜਾਈ ਕਰਨ ਲਈ ਸਹੀ ਸਮਾ ?
(pb)
Punjab
ਰਮਨ ਜੀ, 15 ਫਰਵਰੀ ਤੱਕ ਮੱਕੀ ਦੀ ਅਗੇਤੀ ਬਿਜਾਈ ਕੀਤੀ ਜਾ ਸਕਦੀ ਹੈ ਜੀ।
ji dso ki changi wrety de bute lene aa university PUA to, February last ch mil sakde a bagwani wale?
(pb)
Punjab
Buta ji, PAU new orchard is sme boote sale kite jaa rhe han ji, tusi khareed sakde ho ji.
Sir Ji Kohinoor Company da Krishma Beej hai Sir Ji Kanak Sangni karan vaaste Ki Cheez paayie kanak ch ?
(pb)
Punjab
Manpreet ji, tusi is nu khuraak chngi deo ta Jo boota chnga bnaave ate micronutrients di Kami poori Karn lai tusi iffco sagarika 2 ml/L paani de hisaab naal spray kar sakde ho ji.
ਜੀ ਸਰ ਅੰਬ ਅਤੇ ਚੀਕੂ ਦੇ ਬੂਟਿਆਂ ਨੂੰ ਵਧੀਆ ਫਲ ਲੈਣ ਲਈ ਕਿਹੜੀ ਸਪਰੇਅ ਕਰ ਸਕਦੇ ਹਾਂ ਫਲ ਹਰ ਸਾਲ ਲਗਦਾ ਹੈ ਹੁਣ ਕੋਈ ਖਾਦ ਜਾਂ ਸਪਰੇਅ ਕਰ ਸਕਦੇ ਹਾਂ ਦਸੳ ਜੀ ?
(pb)
Punjab
ਸਰਬਜੀਤ ਜੀ, ਕਿਰਪਾ ਕਰ ਕੇ ਬੂਟਿਆਂ ਦੀ ਉਮਰ ਦੱਸੋ ਜੀ, ਤਾਂ ਜ਼ੋ ਤੁਹਾਨੂੰ ਖੁਰਾਕ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
ਸਰ 12 ਸਾਲ ਦੇ ਕਰੀਬ ਆ ਫਲ ਹਰ ਸਾਲ ਲਗਦਾ ਹੈ ਜੀ
Punjab
Sir rply kreo
sir mera swal hai ki silage vali makki di bijai kdo kar sakde ha g ate eh makki kinne sme vich tyar ho javegi te kehda beej istemal kar sakde hn g ?
(pb)
Punjab
Sehajpaal ji, tusi February vich makki di bijai kar sakde ho ji, ih makki 60-70 Dina vich ktaai yog ho jandi hai ji, tusi makki di koi vi Changi kism jo chaare lai beeji jaandi hai oh beej sakde ho ji.
sir mere kol ik majh hai jo pichle das din ton bimar hai doctor kolon bahut ilaj karvaya hai per oh bahut sust te kamzor ho gayi hai hun usdi skin vi uttar rahi hai doctor da kehna hai ki kuj zehrili cheez Khan nal eh bimar ho gayi si is lai isdi skin uttar rahi hai kirpa karke Meri help Karo Mai majh di photo vi pa reha haan?
(pb)
Punjab
Balraj ji tuci iss nu nazdiki pashu university laa jao ja GADVASU ludhiana laa jao kyuki isde test krke sahi bimari da pta lagg skda ha ate sahi ilaj ho skda ha. iss nu bina test ton dwaia ja injection lgaun da fyada nhi howega.
Sir gehu me ye pilapan h khi khi kya karn ho sakta h 10 din phle jink mag or boron ki sprey ki thi uske bad me hua hai ?
(hn)
Punjab
Kamal ji, aap fasl ka peelapan door krne ke liye 4 kg NPK 13 00 45 ko 200 litre paani me ghol kar spray kar sakte hai.
90 ਦਿਨ ਦੀ ਕਣਕ ਹੈ ਪੱਤੇ ਇਸ ਤਰਾਂ ਹੋ ਰਹੇ ਹਨ ਕੀ ਕਾਰਣ ਹੋ ਸੱਕਦਾ ਹੈ ਜੀ ?
(pb)
ਮਨਪ੍ਰੀਤ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਅਤੇ ਕਿਸੇ ਤੱਤ ਦੀ ਵੀ ਕਮੀ ਨਹੀਂ ਹੈ ਜੀ, ਇਹ ਮੌਸਮ ਕਰ ਕੇ ਹੀ ਹੋ ਸਕਦਾ ਹੈ ਜੀ।
What is weast decomposer? How to prepare and use it? Please describe in detai?
(en)
Maharashtra
Madhusudhan to make waste decomposer : Take 2 kg jiggery and mixed it in a plastic drum containing 200 liters water. Now take 1 bottle of waste decomposer and pour all its contents in a plastic drum containing jiggery drum. Mix it properly with a wooden stick for uniform distribution of waste decomposer in a drum. Cover the drum with a paper or cardboard and stir it every day once or twice. After 5 days the solution of drum turns creamy and it is raedy to use.
Andhra Pradesh
Thanks for information
how to repell ants from poted plants?
(en)
Punjab
Ramandeep you can create a layer of water around the pots to protect them from ants, it is simple way to protect from ants.
9815566994
(pb)
Punjab
Kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
98155566994 ਮੈਨੂੰ ਫਲਦਾਰ ਬੂਟੇ ਬਾਰੇ ਡੂੰਘੀ ਜਾਣਕਾਰੀ ਚਾਹੀਦੀ ਹੈ PAU ਦੀਆਂ ਕਿਤਾਬਾਂ ਵੀ ਪੜ ਲੀ ਤੇ YouTube ਤੇ ਸਾਰੀਆ ਵੀਡੀਓ ਵੀ ਵੇਖ ਲਈਆ ਤੇ੍ ਆਪਣੀ ਖੇਤੀ ਤੇ ਸਵਾਲ ਵੀ ਕੀਤੇ ਪਰ ਫਾਇਦਾ ਨਹੀਂ ਹੋ ਰਿਹਾ ਮੈਂ ਬੂਟੇ 3ਫੁੱਟ ਚੋੜਾ ਤੇ ਲੰਬਾ 4ਤੋ ਜ਼ਿਆਦਾ ਡੂੰਘਾ ਪੁੱਟ ਕੇ ਉਸ ਵਿਚ ਖੇਤ ਦੀ ਨਵੀਂ ਮਿੱਟੀ ਮਿੱਟੀ ਜੋ ਨਾਤਾ ਰੇਤਲੀ ਹੈ ਨਾਤਾ ਚੀਕਨੀ ਕਾਲੀ ਮੈਰਾ ਜੀ ਹੈ ਪਾਉਂਦਾ ਹਾਂ ਉਸ ਵਿਚ ਗਲੀ ਰੂੜੀ ਪਾਉਦਾ ਹਾ ਪਾਣੀ ਡਰਿਪ ਸਿਸਟਮ ਨਾਲ ਲਾਉਦਾ ਹਾਂ ।।ਖਾਂਦਾ ਚ ਵਰਮੀ ਕੰਪੋਸਿਟ ਅੰਮਿਰਤ ਜੀਵਾਂ ਕਲੀ ਤੇ ਨੀਲਾ ਥੋਥਾ ਹੋਰ ਉਰਗੈਨਿਕ ਫਿਰ ਵੀ ਬੂਟੇ ਨਹੀਂ ਚਲ ਰਹੇ ਪਤਾ ਨਹੀਂ ਮੋਸਮ ਦੀ ਮਾਰ ਹੈ ਜਾਂ ਹੋਰ ?
(pb)
Punjab
ਗੁਰਸੇਵਕ ਜੀ, ਇਸਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਬੂਟੇ ਦੀ ਗੁਣਵੱਤਾ, ਰੂੜੀ ਵਿਚ ਕਿਸੇ ਬੀਮਾਰੀ ਦੇ ਤੱਤ ਅਤੇ ਮੌਸਮ, ਬਾਕੀ ਇਹ ਵੀ ਨਿਰਭਰ ਕਰਦਾ ਹੈ ਕਿ ਤੁਸੀ ਜੀ ਬੂਟਾ ਲਾ ਰਹੇ ਹੋ, ਉਹ ਤੁਹਾਡੇ ਇਲਾਕੇ ਵਿਚ ਚੰਗਾ ਉਤਪਾਦਨ ਦਿੰਦਾ ਹੈ ਜਾਂ ਨਹੀਂ।
Hi I wanted to know about dragons fruits farming, please connect me so that i can visit and see how can I start this business ?
(en)
Maharashtra
Vinod, Dragonfruit is a new crop and it has a lot of demand in the market these days. The ability of this crop to withstand poor soil and temperature is also very good Sandy alluvial soil is suitable for its cultivation. Its seedlings are planted through cuttings, the length of which is usually 20 cm These cuttings can be taken from the progressive farmers who are cultivating dragonfruit in his area at a rate of around 70 rupees/cutting.Plants are usually planted at a distance of 2x2 meters and for its successful cultivation, the plants have to be supported with concrete pillars and the small plants have to be tied to the pillars. It is a low water intensive crop but can be given after week to get good yield. The total cost of seedlings and pillars in the first year is about 5 lakhs. Before flowering, add 70 g urea, 90 g DAP, 40 g MOP per plant and after flowering, add less urea and more potash.
Ji jau ki tip es trah ho rahi hai ji iski vja aur solution btao ji jau sito par hai?
(en)
Punjab
Jashan ji, ih fungus karke hai, is di rokthaam lai tusi Nativo 120 g/acre de hisab naal spray kar sakde ho ji.
ਆਲੂ ਦੇ ਪੱਤੇ ਹਲਕੇ ਪੀਲੇ ਹੋ ਰਹੇ ਆ ਤੇ ਆਲੂ ਦਾ ਸਾਈਜ਼ ਵੱਡਾ ਕਰਨ ਲਈ ਕਿਹੜੀ ਸਪ੍ਰੇ ਕਰ ਸਕਦੇ ਆ ? ਬਿਜਾਈ 14 ਨਵੰਬਰ ਕੁਫ਼ਰੀ ਸੰਧੂਰੀ
(pb)
Punjab
ਰਣਜੀਤ ਜੀ, ਤੁਸੀ ਆਲੂ ਦਾ ਆਕਾਰ ਵੱਡਾ ਕਰਨ ਲਈ Biozyme 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sat shri akal ji mera swal hai ki mere kol 1 hf cow hai oh 2je sue sui hoi matlab ki usne 2 baar bacha ditta hai ji bacha dene to baad main usdi poori dekhbhal kiti minral mixture v paya te vadia feed ate calcium v paya g oh cow shi sme te heat vich aundi c takreeban 8 mahine ho gye usdi lgatar a i karvaunde c par oh baar baar har 22 din baad heat vich aundi c fir doc saab ne usdi heat vich aun te 3baar a i kiti te nal 5 ml ashored injection lgaya te a i ton 6ve din dollyprogen injection lgaya te 11ve din ashored da inj lgaya te 14ve din v dollyprogen inj lgaya te nal hi prega pack powder vditta 21 a.i pehla te 21 din a.i to baad hun oh ga 44 din ho gye ne heat vich nhi aai ji ki cow gabban hai g ?
(pb)
Punjab
Sehajpal ji jekar ohh iss varr 21-22 din te heat vich nhi aai ha tan oh gabhan ho skdi hai tuci uss nu 3 mahine hoon te doctor ton check krwa skde ho ate check krwao ke fir thnda tika lgwa deo ji.
Sir sarso ki jaldi growth ke liye Aur jaldi pool aane ke liye Kya kre ?
(hn)
Punjab
Subash ji, kripya ye btaaye ki apa fasl ko kon si khaad kitni maatra me de chuke hai, us hisab se hi aapko is baare me shi jaankari di jaa sakegi.
Sir maz 8month de gaban aa Cargill hif.. feed pai de aa mineral mixture ve pai da va changa udder tyar kra milk de padavar vadh ho va os nu ke ditya java thanks ji ?
(pb)
tuci uss nu Udder-h liquid 10ml rojana dena suru kro ate usdi khurak da purra dian rakho ate suun ton 1 mahine pehla cargill di transition mix feed deo ate suun ton 20 din pehla Intabolite powder rojana 1 pouch dena suru kro.
ਕਣਕ ਦੇ ਉਪਰੋਂ ਪੱਤੇ ਪੀਲੇ ਹੈ ਗਏ ਹਨ ਕੋਈ ਕੋਈ ?
(pb)
Punjab
ਬਲਜਿੰਦਰ ਜੀ ਤੁਸੀ 4 kg NPK 13 00 45 ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਪੀਲਾਪਣ ਕਾਫੀ ਹੱਦ ਤੱਕ ਠੀਕ ਹੋ ਜਾਵੇਗਾ ਜੀ।
Alluvial soil ?
(en)
Punjab
Amandeep kindly let us know that you need which information about alluvial soil so that we can guide you accordingly.
Low tunnel ch sabziyan ch urea de skde a ja nahi,Mulching paper ch bina drip ton soil vich den ale fertilizer kida de skde a ji ?
(en)
Punjab
Navdeep ji, tusi Bina drip valaia fertilizers sheet remove kar shitta de sakde ho ji ate is to baad tusi paani laa sakde ho ji.
Anjeer di kheti da v koi course hunda pau vich je sampooran jankaari laini hove te kitho mil sakdi hai ?
(pb)
Punjab
Manpreet ji, Anjeer di kheti da v koi course jdo PAU vallo lgaya jaavega ta tuhaanu is sambandhi jaankari Apni kheti app de raahi de ditti jaawegi ji .
ਵੀਰ ਜੀ ਵੇਲ ਵਾਲੇ ਟਮਾਟਰ ਦੀ ਫ਼ਸਲ ਕੋਰੇ ਦੀ ਮਾਰ ਹੇਠ ਆ ਗਈ ਸੀ ਹੁਣ ਥੋੜਾ ਥੋੜਾ ਫੁਟਾਰਾ ਕਰ ਰਿਹਾ ਆ ।ਕਿ ਓਹ ਹੁਣ ਪੂਰਾ ਉਤਪਾਦਨ ਦੇਣ ਲਈ ਸਮਰੱਥ ਹੈ ਕਿ ਉਸ ਨੂੰ ਪੁੱਟ ਕੇ ਹੋਰ ਕਿਸੇ ਫ਼ਸਲ ਦੀ ਕਾਸ਼ਤ ਕੀਤੀ ਜਾਵੇ ?
(pb)
Punjab
ਕਰਮਬੀਰ ਜੀ, ਇਹ ਨਿਰਭਰ ਕਰਦਾ ਹੈ ਕਿ ਟਮਾਟਰ ਕਿੰਨੇ ਕੂ ਨੁਕਸਾਨੇ ਗਏ ਸੀ, ਵੈਸੇ ਕੇ ਵਧੀਆ ਫੁਟਾਰਾ ਹੋ ਜਾਵੇ ਤਾਂ ਤੁਸੀ ਫ਼ਸਲ ਚੰਗਾ ਉਤਪਾਦਨ ਦੇ ਸਕਦੀ ਹੈ ਜੀ।
ਮੱਝਾ ਦਾ ਦੁੱਧ ਵਧਾਉਣ ਦਾ ਫਾਰਮੂਲਾ ਦੱਸੋ ?
(pb)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸਨੂੰ ਖੁਦ ਘਰ ਵਿਚ ਫੀਡ ਤਿਆਰ ਕਰਕੇ ਵੀ ਦੇ ਸਕਦੇ ਹੋ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Aalu ke khet me last sinchai kab ya kitne din mein Karna chahiye ?
(hn)
Punjab
Mauraya ji, last sinchaai aap harvesting se 25-30 din pehle Tak de sakte hai.
सर मैंने फुड प्रोसेसिंग का प्रशिक्षण लेना है ओर वरमी कम्पोस्ट की ट्रेनिंग भी लेनी है कब और कहां से ले सकते हैं ?
(hn)
Punjab
राजेश जी आप ट्रेनिंग लेने के लिए कृषि विश्वविद्यालय हिसार 01662-234613 से संपर्क कर सकते है।
February Ch Bizai Lai Kehdi Company Di And Kehdi verity JAWAR vadea rahu ji ?
(pb)
Punjab
Gurjant ji, tusi March to bijai shuru Karn nu hi tarjeeh deo ji, Tusi Punjab sudax Chari 4, 1 di bijai kar sakde ho ji is to ilawa tusi kise vi private hybrid jive ki mahyco, advanta dia kisma di bijai kar sakde ho ji.
सर आप ने ये नंबर बताया था इस पर कोई फोन नहीं उठाया गया है कृपा कोई दूसरा नंबर बताएं जिससे बात हो सके ?
(hn)
Punjab
राजेश जी, आप 01662-234613 नंबर पर संपर्क कर सकते हैं।
sir ji gehun ab nishane wali hai aur gabbe mein hai ismein 13045 aur fungi side ki अलग अलग gol karke kya spry kar sakte hain ?
(hn)
Punjab
Jassi ji, aap is smay 13 00 45@ 10-15 g/L paani ke hisaab se aur propiconazole 200 ml/acre ke hisaab se alag alag ghol bnane ke baad spray kar sakte hai.
ਸਰ ਮੱਝ ਗੱਬਣ ਹੈ ਕਿ ਨਹੀ ਪਤਾ ਕਰਨ ਦਾ ਤਰੀਕਾ ਦੱਸੌ ਕੋਈ ਵੈਸੇ ਤਾਂ ਪੰਜ ਮਹੀਨੇ ਹੋ ਗਏ ਨੇ ਗੱਬਣ ਲੱਗੀ ਨੂੰ ?
(pb)
Punjab
ਮੋਹਿਤ ਜੀ ਤੁਸੀ ਇਸਦੀ ਜਾਂਚ ਨਜ਼ਦੀਕੀ ਡਾਕਟਰ ਤੋਂ ਕਰਵਾ ਸਕਦੇ ਹੋ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਵੇਗਾ
ਸਰ ਮੇਰੀ ਕਣਕ ਸਲਾਬੇ ਵਿੱਚ ਹੈ 80ਦਿਨ ਦੀ ਹੋ ਗਈ ਹੈ ਕੱਦ ਨਹੀਂ ਕਰ ਰਹੀ ਤੇ ਨਾ ਹੀ ਬੂਟਾ ਕੀਤਾ ਹੈ ਮਾ 3 ਬੈਗ ਯੂਰੀਆ ਤੇ 7 ਕਿੱਲੋ sulpher ਪਾ ਚੁੱਕਾ ਹਾਂ ਹੁਣ ਕੱਦ ਲਈ ਤੇ ਬੂਟਾ ਕਰਨ ਲਈ ਕੇਹੜੀ ਸਪਰੇਅ ਯਾ khadd ਪਾਵਾ ?
(pb)
Punjab
ਜੱਸੀ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ ਤਾਂ ਜੀ ਹਲਾਤ ਅਨੁਸਾਰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
ਸਰ ਮੈ ਜੋਬਨ ਹਾਂ ਜੱਸੀ ਨਹੀਂ ਤੁਹਾਨੂੰ ਕੋਈ ਭੁਲੇਖਾ ਪਿਆ ਹੈ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਮੈਨੂੰ
ਗਾਜਰ ਦਾ ਉਤਪਾਦਨ ਵਿੱਚ ਵਾਧਾ ਕਿਵੇਂ ਹੋ ਸਕਦਾ ਹੈ ?
(pb)
Punjab
ਵੀਰਦਵਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਗਾਜਰ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Hi sar namskar ji sar kise koll moter connection sale krda howe ta daso sar ji Thanks ji ?
(pb)
Punjab
Manjot ji, tusi apni kheti buy and sell app download kae ke visit kar sakde ho ji.
Kheti connection kharidia nhi ja skda, jis bnde naam connection hega us de naam jammem transfer karni pau ,tabadla,fir tuhade khet motor lag skdi aa 5 saal baad fir jameen apne name krva k motor connection tuhade name te transfer hou Jo legel process he
Punjab
sar rply ji
ਫਰਵਰੀ ਮਹੀਨੇ ਵਿੱਚ ਕਿਹੜੀਆਂ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(pb)
Punjab
ਹਰਪ੍ਰੀਤ ਜੀ, ਤੁਸੀਂ ਫਰਵਰੀ ਦੇ ਮਹੀਨੇ ਵਿਚ ਕੱਦੂ ਜਾਤੀ ਸਾਰੀਆਂ ਸਬਜ਼ੀਆਂ , ਭਿੰਡੀ , ਬੈਂਗਣ, ਸ਼ਿਮਲਾ ਮਿਰਚ ਅਤੇ ਅਤੇ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
ਫਰਵਰੀ ਮਾਰਚ ਮਹੀਨੇ ਵਿੱਚ ਕਿਹੜੀਆਂ ਫਸਲਾਂ ਬੀਜ ਸਕਦੇ ਹਾਂ ?
(pb)
Punjab
ਹਰਪ੍ਰੀਤ ਜੀ, ਫਰਵਰੀ ਮਾਰਚ ਵਿਚ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ, ਭਿੰਡੀ, ਮਿਰਚਾਂ, ਬੈਂਗਣ ਤੋਂ ਇਲਾਵਾ ਬਾਜਰਾ, ਮੱਕੀ ਦੀ ਕਾਸ਼ਤ ਕਰ ਸਕਦੇ ਹੋ ਜੀ।
ਕੀ ਕਾਰਨ ਹੈ ਜੀ ਕੱਲ ਆਸ ਕਾਰਵਾਈ ਸੀ ਝੋਟੇ ਕੋਲੋਂ ?
(pb)
ਜੇਕਰ ਇਹ ਇਸ ਤਰ੍ਹਾਂ ਗੰਦਾ ਪਾਣੀ ਸੁੱਟ ਰਹੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ.
ਅੱਜ ਫਿਰ ਉਦਾ ਹੀ ਪਾਣੀ ਸੁਟਿਆ ਸੀ ਜੀ ਪਹਿਲਾਂ ਦੋ ਵਾਰ ਦਵਾਈ ਲਗਾਤਾਰ ਤਿੰਨ ਤਿੰਨ ਦਿਨ ਦਵਾਈ ਰੱਖਵਾਈ ਸੀ
MSD di dwayi rakhwa skde aw
MSD di metricef iu rkhwa skde aw
Punjab
tuc metricef iu di jgah te lixin iu dwai nu bhrwao.
sir aa cow bara daso kari nasal de aata kina parsent aa ?
(pb)
Sahib ji ehh 80-85% hf nasal di hai.
Sir ki 2nd time heat ch àayi majj pehli vaar Wale tike naal gaban nikal sakdi hai k nhi ?
(pb)
Harjot ji jdo pashu heat vich howe tan uss nu sahi sme te bhrwaye gye tike nal pashu gabhn ho jnda hai, jekar sahi AI kiti jawe tan ek tike nal hi pashu gabhn hunda ha.
ਸਤਿ ਸ੍ਰੀ ਅਕਾਲ ਜੀ ਹੁਣ ਸਰੋ ਤੇ ਕਿਹੜੀ ਸਪਰੇ ਕਰੀ ਜਾਵੇ ?
(pb)
Punjab
ਹਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਫ਼ਸਲ ਤੇ ਕਿਸ ਬਿਮਾਰੀ ਦਾ ਹਮਲਾ ਹੈ, ਵੈਸੇ ਇਸ ਅਵਸਥਾ ਤੇ ਚਿੱਟੀ ਕੁੰਗੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਬਿਮਾਰੀ ਤਾਂ ਕੋਈ ਨਹੀਂ ਜੀ 3 ਜਨਵਰੀ ਨੂੰ mancozeb ਤੇ 5G ਦੀ ਸਪਰੇਅ ਕਰੀਂ ਸੀ
ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ਹੈ ਕਿ ਸਰ ਕੀ2 ਮਹੀਨੇ ਅਤੇ 4 ਮਹੀਨੇ ਦੀਆ ਗੱਭਣ ਗਾਵਾ ਨੂੰ ਸੂੰਹ ਜਾਨੀ ਕਿ ਤਾਰਾ ਮੀਰਾ ਖਵਾ ਸਕਦੇ ਹਾ ਜਾ ਨਹੀ ਜੀ ਅਤੇ ਜੇਕਰ ਲਗਾਤਾਰ ਕੁਝ ਦਿਨ ਖਵਾਉਣਾ ਹੋਵੇ ਤਾ ਕਿੰਨੀ ਮਾਤਰਾ ਵਿੱਚ ਖਵਾ ਸਕਦੇ ਹਾ ਜੀ ਸਰ ਸੂੰਹ ਨੂੰ ਤਾਰਾ ਮੀਰਾ ਵੀ ਕਹਿੰਦੇ ਹਨ ਜੀ ਤੇ english ਵਿੱਚ eruca sativa ਕਹਿੰਦੇ ਹਨ ਜੀ ਧੰਨਵਾਦ ?
(pb)
Punjab
ਹਾਂਜੀ ਤੁਸੀ ਓਹਨਾ ਨੂੰ 50gm ਰੋਜਾਨਾ ਦੇ ਹਿਸਾਬ ਨਾਲ ਤਾਰਾ ਮੀਰਾ ਖਿਲਾ ਸਕਦੇ ਹੋ, ਇਸਦਾ ਕੋਈ ਨੁਕਸਾਨ ਨਹੀਂ ਹੈ, ਬਾਕੀ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਇਕ ਚੀਜ ਦੇ ਕਈ ਨਾਮ ਹੁੰਦੇ ਹੈ ਜਿਸ ਕਰਕੇ ਸਮਝਣ ਵਿਚ ਮੁਸ਼ਕਿਲ ਹੁੰਦੀ ਹੈ ਬਾਕੀ ਤੁਸੀ ਇਸਦੀ ਵਰਤੋਂ ਖਾਲੀ ਅਤੇ ਗੱਭਣ ਕਿਸੇ ਵੀ ਪਸ਼ੂ ਲਈ ਕਰ ਸਕਦੇ ਹੋ
AI ਤੋ ਤਿੰਨ ਦਿਨ ਬਾਅਦ ਡਿਸਚਾਰਜ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ ਜੀ ?
(pb)
ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਈ ਵਾਰ ਪਸ਼ੂ ਵੈਸੇ ਹੀ ਸੰਗਣਾ ਡਿਸਚਾਰਜ ਕਰ ਦਿੰਦਾ ਹੈ ਤੁਸੀ ਇਸ ਨੂੰ Pregstay Gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
1 7 ਦਿਨ ਦੇ R I R ਬਰੀਡ ਦੇ ਚੂਚਿਆਂ ਨੂੰ ਕਿਹੜੀ ਕਿਹੜੀ ਦਵਾਈ ਦਿੱਤੀ ਜਾਂਦੀ ਹੈ ਜਿਸ ਨਲ ਉਹ ਵਾਧਾ ਚੰਗਾ ਕਰਨ ਤੇ ਕੋਈ ਬੱਚਾ ਮਰੇ ਨਾ ?
(pb)
Punjab
ਗੁਰਸੇਵਕ ਜੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
80 din di kanak te urea pa skde ha g ?
(en)
Punjab
Sukhpreet ji, urea kank nu 50-55 din vich hi poori kar deni chahidi hai ji ate is to baad urea den naal fasl de jhaad te mada asar hi painda hai ji.
Sir npk 13045 tey Teboconazole 25ec mix krke kank tey sprey kr sakde aa g shi dose ki aa g ?
(pb)
Punjab
Jot ji, 13 00 45 naal tusi khuraak vaali dwaai ta mix kar sakde ho ji par koi vi fungicide mix kar ke spray na kro ji.
ये कौनसे बेर है बिज कहां मिलेंगे और लगाने का सही समय ?
(hn)
Maharashtra
सत्या जी, ऐसे किस्म के बारे में जानकारी नहीं दी जा सकती कृप्या आप हमें किस्म का नाम बताये उस हिसाब से नहीं इस बारे में सही जानकारी दी जा सकेगी।
Barseen galan la paya ki keta jave ?
(pb)
Punjab
Paramjeet ji, tusi berseem di jaldi ktaai karn di koshish karo ji, ate is to ilawa tusi carbendazim 2g/L paani de hisaab naal spray vi kar sakde ho ji, Spray karn to hfte tak tusi chara pasu nu Naa deo ji.
ਪੋਲਟਰੀ ਫਾਰਮ ਸ਼ੁਰੂ ਕਰਨ ਲਈ ਲੋਨ ਮਿਲ਼ਦਾ ਹੈ ਤੇ ਕਿੰਨਾ ਮਿਲਦਾ ਦੱਸੋ।ਕਿੰਨੇ ਪ੍ਰਤੀਸ਼ਤ ਵਿਆਜ ਦਰ ਤੇ ਮਿਲਦਾ ਹੈ ?
(pb)
Punjab
ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ, ਤੁਸੀ ਇਸਦੇ ਲਈ Krishi Vigyan Kendra, Address: Nagkalan Jahangir, Majitha Rd, Amritsar, Punjab 143601, Phone: 098723 54170 ਨਾਲ ਸੰਪਰਕ ਕਰ ਸਕਦੇ ਹੋ