Punjab
Search
Rajasthan Mai Nya dairy farm shuru krne ke liye loan Kha se or Kaise le... Or Govt. Kitni subsidy deti h...or Eske liye kya kya documents chahiye ?
(hn)
Aap dairy farming ka kam suru krne se pehle iss kam ki training len jo aap apne nazdiki kvk se lee skte ha waha sme sme per kisano ko alag alag kamo ki training di jatti hai, usme apko loan, subsidy aur iss kam ki sari jankari milegi aap iske liye Krishi Vigyan Kendra, Address: WVJQ+JRF, Water Works Colony, Sri Ganganagar, Rajasthan 335001 se sampark kr skte hai aur waha jakar apna training wala farm bhar skte hai aur training lee skte hai.
What is the process of vermicompost ?
(pb)
Rajasthan
Sanchit there are different methods of vermicomposting. However, the bed and pit method are the most commonly followed among them. In the bed method, a bed of organic mixture is made on the floor. The dimensions of the bed are 6ft * 2ft * 2ft. It is an easy to practice and maintain method. In the pit method, cemented pits of 5ft * 5ft * 3ft are used for composting. They are covered with local materials like thatched grass, dry leaves, twigs, etc. However, aeration and water logging is a major problem in this method. Therefore, most farmers do not prefer this method of composting.When tanks are prepared, there must be enough holes to aid excess water drainage. The bedding for the earthworms generally comprise of saw dust, sand, broken pieces of bricks and soil. The worms are first released into the bedding followed by the feed material. The depth of the feed material must not be more than 2 feet deep. For the initial 2 months, the tank must be sprinkled with water from time to time and it should be well-aerated. The weight, size and cocoon producing capacity of the worms increase and is at optimal level when the temperature, moisture and organic matter content are at optimum.
केले के पोंगे में भूरापन दिख रहा है इसकी क्या वजह है और किस वजह से ये हो रहा है और इससे कैसे बचा जा सकता है और क्या ये पोंगे को नुकसान कर सकता है ? Drenching में इसमे होसी अल्ट्रा और ह्यूमिक एसिड दिया है और ड्रिप से इसमे यूरिया 12 61 0 मिक्रोन्यूट्रिएंट दिया है पर एकर की मात्रा के हिसाब से
(hn)
Haryana
शुभम जी किरपा यह बताए की यह दिक्कत कितने पौधे में है क्युकी यह कोई खास बीमारी जा तत्व की कमी नही है और न ही इस से कोई ज्यादा नुकसान हो सकता है ।
ਸਤਿ ਸ੍ਰੀ ਆਕਾਲ ਸਰ ਜੀ ਪੀ ਐੱਨ ਬੀ 233 ਹਾਈਬ੍ਰਿਡ ਬਾਜਰੇ ਦਾ ਬੀਜ ਕਿਥੋਂ ਮਿਲੇਗਾ ਜੀ ਕੁਲਦੀਪ ਸਿੰਘ ਸਾਬਕਾ ਸਰਪੰਚ ਤਲਵੰਡੀ ਸ਼ੋਭਾ ਸਿੰਘ ਬਲਾਕ ਪੱਟੀ ਤਰਨਤਾਰਨ ?
(pb)
Haryana
ਕੁਲਦੀਪ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰੋ ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ਼ ਸੰਪਰਕ ਕਰ ਸਕਦੇ ਹੋ। 01851238700
Tell me the process of super Napier plantation
(en)
Haryana
मलिक जी इसके लिए आप कतार से कतार का फासला 90cm रखे और पौधे से पौधे का फासला 40 cm रखे। इसकी 11000 रूट कटिंग प्रति एकड़ के हिसाब से लगती है ।
ਹੁਣ ਜਵਾਰ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾ ਤੇ ਕਿੰਨੀ ਤਰੀਕ ਤਕ ?
(pb)
Haryana
ਰਮਨ ਜੀ ਇਸਦੀ ਬਿਜਾਈ ਅਧ ਮਾਰਚ ਤੋਂ ਬਾਅਦ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉਸ ਸਮੇਂ ਤੁਸੀਂ ਇਕ ਲੋਅ ਲਈ sl45 ਅਤੇ ਵੱਧ ਲੋਅ ਲਈ punjab sudax chari 4,1 ਕਿਸਮ ਦੀ ਬੈਜੀ ਕਰ ਸਕਦੇ ਹੋ ।
ਸ਼੍ਰੀਮਾਨ ਜੀ PLDB NABHA ਦੇ M 38 ਦੇ ਬੁੱਲ ਦੀ ਜਾਣਕਾਰੀ ਸਾਂਝੀ ਕਰੋ ਜੀ ?
(pb)
ਕਿਰਪਾ ਕਰਕੇ ਤੁਸੀ ਉਸ ਸੀਮਨ ਸਟਰਾਅ ਦੀ ਫੋਟੋ ਅੱਪਲੋਡ ਕਰੋ ਜਿਸਦੀ ਵਰਤੋਂ ਪਸ਼ੂ ਵਿਚ ਕੀਤੀ ਗਈ ਹੈ ਜਾ ਤੁਸੀ ਜਿਥੋਂ ਇਸ ਵਾਰੇ ਪੜ੍ਹਿਆ ਹੈ ਉਸ ਵਾਰੇ ਦੱਸੋ ਤਾਂ ਜੋ ਤੁਹਾਨੂੰ ਇਸ ਸੀਮਨ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Sir dap de ਘੋਲ ਬਣਾਏ ਨੂੰ 1ਹਫ਼ਤਾ ho gya hai hun ਇਸ ਘੋਲ ਦੀ ਵਰਤੋਂ ਕਣਕ ਉਪਰ ਕਰ ਸਕਦੇ ਹਾਂ ਜੀ ?
(pb)
Haryana
ਸੁੱਖ ਜੀ ਇਕ ਹਫਤੇ ਪਹਿਲਾ ਬਣਾਏ ਘੋਲ ਦੀ ਵਰਤੋ ਤੁਸੀਂ ਕਰ ਸਕਦੇ ਹੋ ।
Sar ji pkcc card banvana tha SBI bank se per vahan se ek Mahina Ho Gaye koi bhi response nahin milta hai kya Karen ki jaldi pkcc card ban jaaye ?
(hn)
Haryana
Jassi ji agar apka kisi aur branch ja bank mein account hai to aap us se sampark kr skte hai
sir ji bhains Ko byaay 14 mahine ho gaye hain aur ab lag dudh de rahi hai per aage heat mein nahin aaye ?
(hn)
उसको आप अच्छी खुराक के साथ-साथ पेट के कीड़ो के लिए Albendazole & ivermectin salt की bolus दें और उसको Bovimin-b powder 50gm रोजाना और ovumin advance tablet रोजाना 1 गोली दें और 21 दिन तक देते रहें। .
ਹਾਂਜੀ ਗਾਜਰ ਦੇ ਮੁੰਡੇ ਲਾਏ ਹੋਏ ਨੇ ਬੀਜ ਵਾਲੀ ਗਾਜਰ ਦੇ ਮੁੰਡੇ ਗਲ ਜਾਂਦੇ ਨੇ ਇਹਦੇ ਚ saf fungicide ਜਾਂ Bavistin ਕਿਹੜੀ ਦਵਾ ਦਾ ਸਪਰੇਅ ਵਧੀਆ ਰਹੇਗਾ
(pb)
Haryana
ਰਿੰਕੂ ਜੀ ਏਸਦੇ ਲਈ ਤੁਸੀਂ baviston 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ।
Kya Jaipur mein horticulture institute hai jiska number kisi ke paas ho. Button mushroom farming learn karne ke liye kisse seekhen ?
(en)
Haryana
स्वाती जी इसके लिए आप इस नम्बर पर संपर्क कर सकती है। 01423 235 133
5×5×5ਫੁੱਟ ਲੰਬਾ ਚੌੜਾ ਡੂੰਘਾ ਟੋਆ ਪੁੱਟ ਕੇ ਉਸ ਵਿਚ ਨਹਿਰ ਦਾ ਪਾਣਾ ਤੇ ਚੰਗੀ ਮਿੱਟੀ ਪਾਕੇ ਅੰਬ ਦਾ ਬੂਟਾ ਲਾ ਸਕਦੇ ਹਾਂ ਹੋ ਜਾਵੇਗਾ 5 ਵਾਰ ਬੂਟੇ ਲਾ ਲੲਏ ਹੋਏ ਨਹੀ ਪਿਛਲੀ ਵਾਰ 2 2 2 ਚ ਮਿੱਟੀ ਨਾ ਕੇ ਲਾਇਆ ਸੀ ਨਾਲ ਡਰਿਪ ਸਿਸਟਮ ਫਿਟ ਕੀਤਾ ਸੀ ਸੁਕ ਗਿਆ ? ਤੁਸੀਂ ਕੋਈ ਸੁਝਾਅ ਦਿਉ ਜੀ।।।
(pb)
Haryana
ਗੁਰਸੇਵਕ ਜੀ ਅੰਬ ਦਾ ਬੂਟਾ ਲਾਉਣ ਲਈ ਤੁਸੀਂ 1 x1x1 ਮੀਟਰ ( 3.5 ਫੁੱਟ) ਟੋਆ ਪੁੱਟ ਕੇ ਬੂਟਾ ਲਗਾ ਸਕਦੇ ਹੋ ਬਾਕੀ ਤੁਸੀਂ ਆਪਣੀ ਮਿੱਟੀ ਚੈੱਕ ਕਰਵਾਈ ਉਸ ਵਿਚ ਕੋਈ ਦਿੱਕਤ ਤਾਂ ਨਹੀਂ ਹੈ।
ਫਿਰੋਜ਼ਪੁਰ ਚ ਇਹ ਬੂਟੇ ਕਾਮਯਾਬ ਹੈ ਕੇ ਨਹੀ ?
(pb)
Haryana
ਗੁਰਸੇਵਕ ਜੀ ਇਸਦੀ ਖੇਤੀ ਪੰਜਾਬ ਵਿਚ ਕਰਨ ਦੀ ਸਿਫਾਰਿਸ਼ ਤਾਂ ਕੀਤੀ ਜਾਂਦੀ ਹੈ ਪਰ ਤੁਸੀਂ ਇਹ ਦਸੋ ਵੀ ਇਹਨਾ ਦੀ ਕਿਹੜੀ ਕਿਸਮ ਬੀਜੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ।
Avtar singh g phagwara good grow crop waleya da contact no mil sakda ?
(pb)
Punjab
Manpreet ji, Avtaar g naal tusi 93635-71522 te samaprk kar sakde ho ji .
Training at kvk Ropar ?
(en)
Haryana
श्रीमान जी इसके लिए आप इस नम्बर पर संपर्क।कर सकते है 01881-220460
Thanks sir ji
Buffalo milk increase ?
(hn)
कृपया उन्हें उचित संतुलित आहार दें और उन्हें अपने दैनिक आहार में Lacup powder @ 100 gm और Calpond gold liquid 50ml दें।
Krishi udhoyog chandi bihar ?
(hn)
Haryana
Satya ji kirpya apna swal visthar se btaye ki app konse vivsay ke baare baare mein jankari Lena chahte hai us hisab se hi apko sahi jankari di ja sakti hai
ਡਾਕਟਰ ਸਾਹਿਬ ਮੱਝ ਦੇ ਖਾਰਿਸ਼ ਕਰਨ ਚਮੜੀ ਦਾ ਰੰਗ ਧੱਬੇ ਖੁਜਲੀ ਅਤੇ ਵਾਲ ਵੀ ਝੜ ਰਹੇ ਹਨ ਜਿਸਤੋਂ ਲਾਗਲੇ ਪਸ਼ੂ ਵੀ ਪ੍ਰਭਾਵਿਤ ਹੋ ਰਹੇ ਹਨ ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ ।
bayer 9108 ਮੱਕੀ ਵਾਰੇ ਪੂਰੀ ਜਾਣਕਾਰੀ ਦੇਓ ਜੀ ਪੱਕਣ ਚ ਕਿਨਾ ਸਮਾ ਲੇਂਦੀ ਹੇ ਜੇ bayer ਕਾਪਣੀ ਚ ਕੰੰਮ ਕਰ ਰਹੇ ਡੀਲੇਰ ਨਂਬਰ ਮਿਲ ਸਕਦਾ bayer 9108 ਤੇ pioneer 1899 ਏਨਾ ਦੋਨਾ ਵ੍ਹਿਚੋ ਕਿਸ ਦਾ ਝਾੜ ਜਾਦੇ ਹੇ ਜੀ ?
(pb)
Haryana
ਗਰੇਵਾਲ ਜੀ 9108 ਤਕਰੀਬਨ 122 ਦਿਨਾ ਵਿਚ ਪੱਕ ਜਾਂਦੀ ਹੈ ਅਤੇ ਏਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਦਾ ਹੈ। Pioneer 1899 ਤਕਰੀਬਨ 120-125 ਦਿਨ ਲੈਂਦੀ ਹੈ ਅਤੇ ਏਸਦਾ ਜਹਿਦ ਵੀ 31-32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Punjab
1844 ਦਾ ਵੀ ਦਸੋ
Sir ki apa gaban pashu nu alsi pa skde aa koi nuksan ta nhi ?
(pb)
Punjab
Hanji tuci alsi da tel de skde ho ehh 30ml tak deo
ਹਰਾ ਪਿਆਜ ਪੀਲਾ ਹੋ ਰਿਹਾ ਕੀ ਕਾਰਨ ਹੋ ਸਕਦੈ । ਆਰਗੈਨਿਕ ਹੱਲ ਦੱਸਿਓ ਜੀ ?
(pb)
Haryana
ਅਮ੍ਰਿਤ ਜੀ ਇਹ ਤੱਤ ਦੀ ਘਾਟ ਕਰ ਕੇ ਹੀ ਸਕਦਾ ਹੈ ਏਸਦੇ ਲਈ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇਅ 1 ਲਿਟਰ ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Ye gsd dog ko de to kya work karegi ?
(hn)
इसमें से एक dewormer tablet है जो हर पेट से कीड़े खतम करने के लिए प्रयोग होती है और दूसरी से शरीर में calcium और मिनरल की कमी पूरी होती है।
ਪਪੀਤੇ ਦੇ ਪੌਦੇ ਨੂੰ ਫਲ ਲੱਗੇ ਨੂੰ ਚਾਰ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ ਜੀ ਪਰ ਫਲ ਦਾ ਰੰਗ ਹਰਾ ਹੀ ਹੈ ਕੀ ਫਲ ਦਾ ਰੰਗ ਪੌਦੇ ਨਾਲ ਲੱਗਿਆਂ ਹੀ ਬਦਲਦਾ ਹੈ ਜਾਂ ਫਲ ਪਕਾਉਣ ਦੀ ਕੋਈ ਖਾਸ ਵਿਧੀ ਹੁੰਦੀ ਹੈ ਜੀ ?
(pb)
Haryana
ਕੁਲਵਿੰਦਰ ਜੀ ਇਹ ਵੈਸੇ ਤਾਂ ਮੁੱਖ ਤੌਰ ਤੇ ਅਖ਼ਬਾਰ ਵਿਚ ਰੱਖ ਕੇ ਪੱਕਦੇ ਹਨ ਜਦੋਂ ਥੋੜ੍ਹਾ ਹਰਾ ਰੰਗ ਘਟਣ ਲਗ ਜਾਵੇ ਉਦੋਂ ਤੁਸੀਂ ਇਹਨਾ ਨੂੰ ਤੋੜ ਕੇ ਅਖਬਾਰ ਵਿਚ 5-7 ਦਿਨ ਲਈ ਰੱਖ ਦਿਓ
Sir g sadi buffalo da 10kilo milk c te sooee nu v 4 month hoge te hun milk ghat gya only 5kilo reh gya te hun gabn v ni hage te niple vcho milk ghat ada e es bare information dite jaye niple di v thik hoje nd milk bare v ki dita jae dudh badh jee nd asi 100grm minimiture v pade a ?
(pb)
Tuci uss nu Leptaden tablet 10 golia rojana, Calshakti liquid 50ml rojana deo ate Glactogog powder 30gm rojana dena suru kro baki usdi khurak da dian rakho ate mosuam de hisab nal changi dekbhal kro.
ਮਟਰ ਦਾ ਦਾਣਾ ਬਰੀਕ ਰਹਿੰਦਾ ਕੋਈ ਔਰਗੈਨਿਕ ਤਰੀਕਾ ਦਾਣੇ ਦੀ ਗਰੋਥ ਵਾਸਤੇ ਜਰੂਰ ਦੱਸਿਆ ਜਾਵੇ ?
(pb)
Haryana
ਜਗਣਾਮ ਜੀ ਏਸਦੇ ਲਈ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇਅ 1 ਲਿਟਰ ਨੂੰ 15 ਲੀਟਰ ਪਾਣੀ ਵਿਚ ਘੋਲ ਕੇ ਵਰਤ ਸੱਕਦੇ ਹੋ
Aur iski gadi udar bhi na ke saman hai than bhi chhote aur tirche hai.koi gharelu salha bhi de ?
(hn)
Punjab
इसको आप vitamor-h liquid 10-10ml सुबह-शाम देना शुरू करें और इसको कारगिल की transition मिक्स फीड डालें यह आप 1.5-2kg रोजाना खिला सकते है और इसकी खुराक का पूरा ध्यान रखें। .
Yah gaye kaon se nasal ki hai.aur yaha 29may ki gabhin hai iski sarir ki Hadi dikh rahi means dubli hai isko kya khilaye jo sarir se thik ho jaye aur dudh accha de ?
(hn)
Punjab
इसको आप vitamor-h liquid 10-10ml सुबह-शाम देना शुरू करें और इसको कारगिल की transition मिक्स फीड डालें यह आप 1.5-2kg रोजाना खिला सकते है और इसकी खुराक का पूरा ध्यान रखें।
ਮੱਝ ਹੀਟ ਆਉਣ ਤੇ ਕਿੰਨੇ ਦਿਨਾਂ ਦੇ ਅੰਦਰ ਅੰਦਰ ਝੋਟੇ ਤੋ ਲਗਵਾ ਸਕਦੇ ਆ ?
(pb)
ਜਦੋ ਤੁਹਾਡੀ ਮੱਝ ਹੀਟ ਵਿਚ ਆਵੇ ਤਾਂ ਉਸ ਤੋਂ 11-12 ਘੰਟਿਆਂ ਬਾਅਦ ਕ੍ਰੋਸ ਕਰਵਾ ਸਕਦੇ ਹੋ
Npk12 32 16 ਨੂੰ ਪਿਯਜ਼ ਵਿੱਚ ਪਾ ਸਕਦੇ ਹਨ ਹੋਰ ਕੋਈ ਵੀ ਖਾਦ ਨੀ ਪਾਈ ਹੈ ?
(pb)
Haryana
ਬਲਜੀਤ 123216 ਨੂੰ ਤੁਸੀਂ 100 ਕਿਲੋ ਨੂੰ ਪਿਆਜ਼ ਨੂੰ ਖੇਤ ਵਿਚ ਲਾਉਣ ਸਮੇਂ ਅਤੇ 6 ਹਫਤੇ ਬਾਅਦ 50 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
गेहूं की किस्म एचडी 2851 आज 70 दिन की हो चुकी है उसमें कौन से एनपीके तत्व का स्प्रे करें जिससे बड़वार बढ़ें ?
(hn)
Haryana
सिंह जी आप npk 191919 10ग्राम को प्रति लीटर पानी में मिलाकर स्प्रे कर सकते हैं
झींगा पालन कैसे करे ?
(hn)
Maharashtra
shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.
ਸਰ ਪਿਆਜ ਦੀ ਜੜੵ ਵਿੱਚ ਬਰੀਕ ਸੁੰਡੀ ਹੈ ਕੋਈ ਇਲਾਜ ਦੱਸੋ ?
(pb)
Haryana
ਲਵ ਜੀ ਏਸਦੇ ਲਈ ਤੁਸੀਂ chlorpyriphos 1ਲੀਟਰ ਨੂੰ 50-60ਕਿਲੋ ਰੇਤੇ ਵਿਚ ਮਿਲਾ ਕੇ ਛਿੱਟਾ ਦੇ ਦਿਓ
Sir mere pas 2 biga jamin h usme konsi kheti kru Mera Jilla Pali hai aravali ke pas rajsamand jile ki border ke pas Jojawar ganv hai ?
(hn)
Haryana
Kr ji aap aise to koi bhi kheti kr sakte hai ap sabziion ki kheti ja phir sarson, kanak, makka, chna kuch bhi ugha sakte hai par us sb se pehle aap apne khet ki mitti check krwaye us hisab se agar app kheti krnege ton jeyda. Munafa km skte hai
Sir meri ek bakri hai pregnant hai 3 mahine se par uska pesaab ka rang laal kiu aarha hai ?
(en)
Usko aap nazdiki doctor se janch krwayne kyuki uski janch krke hei sahi ilaj ho skta hai, baki aap usko oxy inj aur tonophos inj, Mecovet inj. docter se lgwa skte ha.
Sir is bull ka milk record kitna hai and ye kse pta kre ke ye seeman original hai ?
(hn)
Punjab
यह मुर्रा नस्ल के अभिमन्यु भैंस का सीमन है और इसका रिकॉर्ड 19 लीटर प्रति दिन का है।
ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਕਿ ਸਾਹੀਵਾਲ ਗਾ ਵੱਧ ਤੋ ਵੱਧ ਕਿੰਨੇ ਦੁੱਧ ਦਾ ਰਿਕਾਰਡ ਹੈ ਜੀ ਅਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਜੀ ਤੇ ਮਿਲਕ ਫੈਟ ਕਿੰਨੀ ਹੈ ਜੀ ਧੰਨਵਾਦ ?
(pb)
Punjab
ਸਹਿਜਪਾਲ ਜੀ ਇਸਦਾ ਰਿਕਾਰਡ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਕਿੰਨੇ ਰਿਕਾਰਡ ਵਾਲੇ ਬੁਲ ਦਾ ਸੀਮਨ ਹੈ, ਇਸਦੀ ਮਾਂ ਦਾ ਰਿਕਾਰਡ ਕਿੰਨਾ ਹੈ, ਇਹ ਰਿਕਾਰਡ ਅਲੱਗ ਅਲੱਗ ਹੋ ਸਕਦਾ ਹੈ ਬਾਕੀ ਇਹ 14 ਤੋਂ 15 ਲੀਟਰ ਤੱਕ ਦੁੱਧ ਦੇ ਸਕਦੀ ਹੈ ਅਤੇ ਇਸਦੇ ਦੁੱਧ 4.5-4.8 ਵਿਚ ਤੱਕ ਫੈਟ ਹੁੰਦੀ ਹੈ
ਸਿਲ ਵਾਲੀ ਕਣਕ ਹੈ ਕੁਝ ਛੋਟੀ ਵੀ ਹੈ ਇਹ ਪ੍ਰਾਡਕਟ ਦੀ ਸਪਰੇਅ ਕਰਨ ਜਾ ਰਹੇ ਹਾਂ 1 ਲੀਟਰ 4 ਕਿੱਲੇ ਲਈ ਕਿਵੇਂ ਰਹੇਗੀ ?
(pb)
Haryana
ਬਲਜੀਤ ਜੀ ਜੇਕਰ ਤੁਹਾਡੀ ਫਸਲ ਦਾ ਸਹੀ ਵਾਧਾ ਨਹੀਂ ਹੋ ਰਿਹਾ ਤਾਂ ਤੁਸੀਂ ਇਸਦੀ ਸਪਰੇਅ 3ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਸੱਤ ਸ਼੍ਰੀ ਆਕਾਲ ਜੀ ਇਕ ਦਸਿਓ ਵੀ ਜੋਂ ਦੀ ਫ਼ਸਲ ਵਿੱਚ ਪਾਲਕ ਤੇ ਬੂਟੀ ਜੰਮੀ ਹੋਈ ਕੀ ਇਸ ਤੇ 24d ਜਾਂ l grip ਵਰਤ ਸਕਦੇ ਹਾਂ ਜੇਕਰ ਵਰਤ ਸਕਦੇ ਤਾਂ ਕਿ ਡੋਜ਼ ਪਾਈ ਜਾਵੇ ਧੰਨਵਾਦ ਜੀ ?
(pb)
Haryana
ਭੰਗੂ ਜੀ ਇਸ ਫਸਲ ਵਿਚ ਕੋਈ ਵੀ ਨਦੀਨ ਨਾਸ਼ਕ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਬਾਕੀ ਤੁਸੀਂ ਗੋਡੀਂ ਜਾ ਹਥੀ ਇਹ ਬੂਟੇ ਪੱਤ ਸਕਦੇ ਹੋ
ki ehe dono medicines puppy nu iko time dee sakde aa kio ki dona wich vitamin B12 di alag alag form aa je ma ehe dono dwaeaa 1 ghante de gap nal de dwa ta koi nuksan ta ni krrn gia ?
(en)
tuc ehna nu 5-10 mint de frak nal bhi de skde ho, iss vich koi smasia wali gal nhi hai.
Kinuu plant nu khad paona a kis traka nal payga ..kini kini ...npk...rodi khad v ...nd hor koi oh v ds deo ?
(pb)
Haryana
Gursewak ji esnu roodi khad December mahine vich ate adhi nitrogen ate poori phosphorus Feburary vich ate baki bachdi adhi nitrogen may vich paun di sifarish kiti jandi hai baki tusi eh daso tuhada baagh kine saal da hai us hisab nal.hi tuhanu khad di matra baare dsya ja sakda hai
क्या पशुओं को चावल खिला सकते हैं ?
(hn)
Rajasthan
जी हां आप पशुओं को चावन उनकी फीड में पिसाकर खिला सकते है।
Sat sri akal sir 85 day wheat dbw 303 222 187 3 bag urea and magnesium paiea ik spray magnese and zinc di kiti hai Hun ess te 13045and boron krie jaa dhlal ghol di kiti jave Jaa 3 kg urea kiti jave ?
(pb)
Haryana
Sukh ji es upar tusi daane banan sme 13045 di spray 10 gram prati litre paani de hisab nal kar sakde ho
ਡਾਕਟਰ ਸਾਹਿਬ ਜੀ ਅਲੀਸੇਸਨ ਕੱੁਤਾ ਉਸ ਦੇ ਵਾਲਾਂ ਵਿੱਚ ਨਿੱਕੇ ਨਿੱਕੇ ਪਿਛੂ ਆ ਖੁਰਕ ਬਹੁਤ ਹੰੁਦੀ ਆ ਉਸ ਦਾ ਹੱਲ ਦੱਸੋ ਜੀ ?
(pb)
ਤੁਸੀ ਉਸ ਨੂੰ ਉਸ Injection Hitek 1ml/33kg ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾ ਸਕਦੇ ਹੋ ਜਾ ਫਿਰ Powder Notix ਵੀ ਉਸਦੇ ਵਾਲਾਂ ਵਿਚ ਲਗਾ ਸਕਦੇ ਹੋ
Mujhe 15 February ko makka ki bijai krni hai konsa beej achi yeild deta hai or basel dose kya deni chahiye. Thank You ?
(hn)
Punjab
Kulbir ji, apa Pioneer 1844 kism ki buvai kar sakte hai, aap buvai ke smay 35 kg urea aur 55 kg DAP khaad de sakte hai ji.
ਡਾ ਸਾਹਿਬ ਜੀ ਪਿਛੇਤੀ ਸਰੋ ਦੀ ਚੰਗੀ ਗਰੋਥ ਲੲੀ ਕੀ ਪਾੲਿਅਾ ਜਾੲੇ ਜਾਂ ਸਪਰੇਅ ਕੀਤਾ ਜਾਵੇ ?
(pb)
Punjab
ਮੇਜਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Doc g eh kis lai use kita janda ?
(en)
Iss nal pashua de sarir di kami puri hundi hai, dudh vich vdha hunda hai, kamjori durr rehndi hai, pashu jldi nawe dudh ho janda ha.
Sir ma appni ik cow nu dry krna thora Dina takk plss mnu dry feed formula ds do jersey cross breed a ?
(pb)
Tuc usdi khurak ghata deo jiss nal usda dudh ghat howega fir tuci dry krn ton badd fir khurak pehla vngu de skde ho baki feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho.
0:52:34 + magnsese + boron kanak ch ki dose di spreay krni cyedi hai ji ?
(en)
Punjab
Jashan ji, 00 52 34 1 kg , manganeese sulphate 1 kg ate boron 100g nu 200 litre paani vich ghol ke spray kar sakde ho ji.
ਸੁਣ ਤੋਂ ਬਾਅਦ ਦੁੱਧ ਦੀ ਵਧੀਆ ਪੈਦਾਵਾਰ ਲਈ ਮੱਝ ਨੂੰ ਕਿਹੜੇ ਮਹੀਨੇ ਕਿ ਦੱਈਏ ਤਾ ਜੋ ਸੁਣ ਤੋਂ ਬਾਅਦ ਵਧੀਆ ਦੁੱਧ ਦੇ ਸਕੇ ?
(pb)
ਮੋਹਿਤ ਜੀ ਸੂਣ ਤੋਂ ਬਾਅਦ ਪਸ਼ੂ ਨੂੰ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਫਿਰ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ, ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ
ਸੂਰਜਮੁਖੀ ਦੀ ਬਿਜਾਈ ਅਤੇ ਸਹੀ ਸਮਾਂ ਅਤੇ ਪੈਦਾਵਾਰ ਸੰਬੰਧੀ ਜਾਣਕਾਰੀ ਦਿਓ ?
(pb)
Punjab
ਹਰਪ੍ਰੀਤ ਜੀ, ਸੂਰਜਮੁਖੀ ਦੀ ਬਿਜਾਈ ਜਨਵਰੀ ਦੇ ਮਹੀਨੇ ਵਿੱਚ ਹੀ ਕਰ ਦੇਣੀ ਚਾਹੀਦੀ ਹੈ ਜੀ ਅਤੇ ਜੇਕਰ ਫਰਵਰੀ ਵਿਚ ਬਿਜਾਈ ਕਰਨੀ ਹੋਵੇ ਤਾਂ ਪਚੇਤੀਆਂ ਕਿਸਮਾਂ ਜਾਂ ਪਨੀਰੀ ਲਾ ਦੇਣੀ ਚਾਹੀਦੀ ਹੈ ਜੀ, ਪਛੇਤੀ ਬਿਜਾਈ ਨਾਲ ਝਾੜ ਘੱਟ ਮਿਲਦਾ ਹੈ ਜੀ, ਆਮ ਤੌਰ ਤੇ ਇਸ ਦਾ ਝਾੜ 8-10 q/ਏਕੜ ਤੱਕ ਆ ਜਾਂਦਾ ਹੈ ਜੀ।
गेहूं के पत्ते इस तरह से मूड रहे हैं क्या करें ?
(hn)
Punjab
गुरसाहाब जी, फसल सोके में भी लग रही है, आप बताए की पानी दिए को कितने दिन हो गए हैं और क्या आपको कोई कीट फसल के पत्तो पर दिखाई दे रहा है या नहीं, उस हिसाब से ही आपको इस बारे में सही जानकारी दी जा सकेगी।
Ma kvk malwal firozpur ch 10 bar call kar k boota lyi galbat keti a ohh larra la denda aa January ta lang gyi a ke ihh hun lag skda a or allobhukhra naspati aaru v ?
(pb)
Punjab
Gursewak ji, tusi is mahine vi ih fal vaale boote lgaa sakde ho ji, January vich ih nangian jdhan naal laay jaa sakde han, hun tusi ihna nu earthen ball naal transplant kar sakde ho ji.
ਗੰਨੇ ਵਰਗਾ ਹੈ ਨਾ ਦਾ ਪਤਾ ਨਹੀਂ ?
(pb)
ਗੁਰਸੇਵਕ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੇ ਕਿਸੇ ਵੀ ਬੂਟੇ ਦੀ ਸਿਫ਼ਾਰਸ਼ ਨਹੀਂ ਹੈ, ਯੂਨੀਵਰਸਿਟੀ ਵੱਲੋਂ ਸਿਓਂਕ ਦੀ ਰੋਕਥਾਮ ਲਈ termite trap ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੀ।
New plant da nal ma makki bej skda around jis nal may Jun de garm lo tu Bach skn dso Ja yes ta koi sujah dso Jaweb kuj ku world ch na deo vishthar nal ds a kro ?
(pb)
Punjab
Gursewak ji, tusi makki vi lgaa sakde ho ji ya tusi sarkande di shaa kar sakde ho ji, is to ilawa tusi boot vich nami bnaa ke rakho ji, is naal vi garmi to kaafi bachat mildi hai ji ate nve boote vi jyada shoti umar de Naa lai ji, ihna vich garmi sehn di smartha ghatt hundi hai ji.
allobhukhra aaru nashpati gaboghosa lukat Ihh plant ma 3 4 var lyi na te tusi dso ?
(pb)
Punjab
Gursewak ji tusi ih boote kitho khareede si ate ihna dia kihdia kisman layia si, kai vaar Changi quality de boote na miln kar ke vi boote nhi chalde .
hybrid napier grass seeds kaha se milega ?
(pb)
Punjab
Mohan ji, napier hybrid dia cuttings tusi Punjab Agricultural University to khareed sakde ho ji.
5 month de vashi gaban ae heifer feed kado tak de skde?
(en)
Tuci hun ton hei heifer feed de skde ho ehh tuci 1-1.5kg rojana de skde ho ate suun ton 2 mahine pehla lewe de vikas lai vitum-h liquid 10ml rojana ate cargill di dairy protein feed khilani suru kro.
Sir Kati teyar krn lyi ki dita jawe jaldi tyar hoje 8 month de ae ?
(en)
Tuci uss nu sbh ton pehla pett de kiria lai Albendazole salt di goli deo ate uss nu minfa gold powder 20gm rojana deo ate iss nu cargill di dairy protein feed deni suru kro ate her 3 mahine badd salt badal ke pett de kiria wali dwai jrur deo ate 1 sal di umar ton badd heifer dry feed deni suru kro.
Sir vdia bypass powder keda vdia ae ?
(en)
By pass fatt powder tuci kise bhi company da vart skde ho jiwe Rumofat powder ja Enerboost powder de skde ho, eh tuci 50 ton 100gm rojana vart skde ho.