Manage Expert Answers

Search

Total Count :- 258604

Sir plz Manu koi javb davo me dairy farming training Lani ha Faridkot vach plz koi correct number do sir ?

(pb)
Posted by
Harjeet brar (6284097565)
Harjeet brar
Punjab
Faridkot
Write Answer
Posted Date (30 Jan 2023 08:00 PM) Assigned Date (31 Jan 2023 10:56 AM)
Answered Date (31 Jan 2023 10:49 AM) Translated Date (31 Jan 2023 02:24 PM)

Harjeet ji tuci dairy training len lai Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 nal sampark kr skde ho ate agli training da pta kr skde ho.

ਸ੍ਰੀਮਾਨ ਜੀ ਸਾਡੇ ਘਰ ਦੇ ਨਾਲ ਕਿਸੇ ਗੁਆਂਢੀ ਦੀ ਪਹਿਲਣ ਗਾ ਸੂਈ ਏ ਉਸ ਦੇ ਕਿਸੇ ਵੀ ਥਣਾਂ ਵਿਚੋਂ ਦੁੱਧ ਨਹੀਂ ਆਇਆ ਦੋ ਦਿਨ ਹੋ ਗੲਏ ਸੂਈ ਜੀ ਕੋਈ ਇਲਾਜ ਦੱਸੋ ?

(pb)
Posted by
kuldeep singh (9463629321)
kuldeep singh
Punjab
Mansa
Write Answer
Posted Date (30 Jan 2023 07:57 PM) Assigned Date (31 Jan 2023 10:56 AM)
Answered Date (31 Jan 2023 10:48 AM) Translated Date (31 Jan 2023 02:26 PM)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਜਾਂਚ ਕਰਕੇ ਹੀ ਬੰਦ ਹੋਣ ਦਾ ਸਹੀ ਕਾਰਨ ਅਤੇ ਸਹੀ ਇਲਾਜ ਹੋ ਸਕਦਾ ਹੈ.

अमरुद् के बाग में जुलाई माह की फसल का अच्छा उत्पादन लेने के लिए क्या क्या कार्य करने चाहिए पौधे अभी दो साल के है और हाइट भी अच्छी है ?

(hn)
Posted by
Ranjeet Jandu (9887193266)
Ranjeet Jandu
Rajasthan
Sri Ganganagar
Write Answer
Posted Date (30 Jan 2023 07:33 PM) Assigned Date (31 Jan 2023 10:49 AM)
Answered Date (31 Jan 2023 12:25 PM) Translated Date (08 Feb 2023 06:31 PM)

रंजीत जी उसके लिए कुछ अलग करने की जरूरत नहीं होती बाकी आप खाद और पानी का पूरा खयाल रखे और अपने बाग का लगातार परीक्षण करते रहे ता जो अगर कोई भी दिक्कत आई तो उसे उसी समय सही किया जा से

कौन सी मक्का लगाए और किस समय ?

(hn)
Posted by
Surjeet singh (8279765523)
Surjeet singh
Uttar Pradesh
Budaun
Write Answer
Posted Date (30 Jan 2023 06:57 PM) Assigned Date (31 Jan 2023 10:48 AM)
Answered Date (30 Jan 2023 07:41 PM) Translated Date (31 Jan 2023 11:55 AM)

सुरजीत जी, आप P 1844 मक्का की किस्म लगा सकते हैं और 15 फरवरी तक इस किस्म की बुवाई कर सकते हैं।

ਮੈਂ ਘਰ ਵਾਸਤੇ ਅੱਧਾ ਵਿੱਘਾ ਗੰਨਾ ਲਾਉਣਾਂ ਚਾਹੁੰਦਾ ਹਾਂ।ਕਿਹੜੀ ਕਿਸਮ ਗੁੜ ਸ਼ੱਕਰ ਵਾਸਤੇ ਵਧੀਆ ਰਹੇਗੀ ਕਿ 85ਕਿਸਮ ਠੀਕ ਰਹੇਗੀ ਕਿੰਨਾ ਬੀਜ ਪਵੇਗਾ ਰੇਤਲੀ ਜ਼ਮੀਨ ਹੈ ਕਿਹੜੀ ਕਿਹੜੀ ਕਿੰਨੀ ਮਿਕਦਾਰ ਵਿੱਚ ਖ਼ਾਦ ਪਾਉਣੀ ਹੈ ਅਤੇ ਬਿਜਾਈ ਲਈ ਢੁਕਵਾਂ ਸਮਾਂ ਕੀ ਰਹੇਗਾ। ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਧੰਨਵਾਦੀ ਹੋਵਾਂਗਾ ?

(pb)
Posted by
ਗੁਰਮੀਤ ਸਿੰਘ (9888694243)
ਗੁਰਮੀਤ ਸਿੰਘ
Punjab
S.A.S. Nagar
Write Answer
Posted Date (30 Jan 2023 06:48 PM) Assigned Date (31 Jan 2023 10:48 AM)
Answered Date (30 Jan 2023 07:45 PM) Translated Date (31 Jan 2023 11:55 AM)

ਗੁਰਮੀਤ ਜੀ, Copb 95, 96, 85 ਕਿਸਮਾਂ ਗੁੜ ਲਈ ਚੰਗੀਆਂ ਹਨ , ਇਸ ਦਾ ਬੀਜ 35 q/ਏਕੜ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ ਜੀ, ਬਿਜਾਈ ਸਮੇਂ ਤੁਸੀ 40-45 kg ਯੂਰੀਆ ਖਾਦ ਦੇ ਸਕਦੇ ਹੋ ਜੀ।

ਡਾਕਟਰ ਸਾਹਿਬ ਮੇਰੇ ਸਵਾਲ ਦਾ ਜਵਾਬ ਦੇਣ ਲਈ ਧੰਨਵਾਦ ਜੀ

ਮੋਢੀ ਗੰਨੇ ਦੀ ਖੁਰਾਕ ਬਾਰੇ ਦੱਸੋ ਜੀ ?

(pb)
Posted by
Gurjot Singh (9041631033)
Gurjot Singh
Punjab
Fazilka
Write Answer
Posted Date (30 Jan 2023 06:35 PM) Assigned Date (31 Jan 2023 11:10 AM)
Answered Date (30 Jan 2023 07:48 PM) Translated Date (31 Jan 2023 11:56 AM)

ਗੁਰਜੋਤ ਜੀ, ਕੁੱਲ 195 kg ਯੂਰੀਆ ਤੁਸੀ 3 ਕਿਸ਼ਤਾਂ ਵਿਚ ਦੇ ਸਕਦੇ ਹੋ ਜੀ, ਫਰਵਰੀ , ਅਪ੍ਰੈਲ ਅਤੇ ਮਈ ਮਹੀਨੇ ਵਿੱਚ ਤੁਸੀ ਇਹ ਕਿਸ਼ਤਾਂ ਦੇ ਸਕਦੇ ਹੋ ਜੀ।

30 Jan 2023

ਧੰਨਵਾਦ ਜੀ

Sir Dalal ghol te 13 0 45 same work kardi aa Ja alagh alagh kam hunda ehna da ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (30 Jan 2023 05:26 PM) Assigned Date (31 Jan 2023 11:10 AM)
Answered Date (30 Jan 2023 07:38 PM) Translated Date (31 Jan 2023 11:56 AM)

Manpreet ji, Ihna da km takreebn same e hunda hai ji is lai tusi Ihna vicho kise vi Ikk da paryog kar sakde ho ji.

Sat Shri Akaal Ji, Mai information chauna sagwan baare, kedi nasal ya variety launi chaidi hai talwandi sabo area ch, te roughly 1 kille ch kine k Plant lag sakde aa Dhanwaad ?

(en)
Posted by
Yadwinder Singh (7087818263)
Yadwinder Singh
Punjab
Bathinda
Write Answer
Posted Date (30 Jan 2023 04:55 PM) Assigned Date (31 Jan 2023 11:09 AM)
Answered Date (31 Jan 2023 08:15 PM) Translated Date (14 Feb 2023 05:21 PM)

ਯਾਦਵਿੰਦਰ ਜੀ, ਵਧੀਆ ਵਿਕਾਸ ਲਈ, ਇਸ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ \\\'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ। ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ। ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ। ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ। ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ। ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ \\\'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ। ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ \\\'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ।

sir gehu me kam kalle hai jyada kalle niklane ke liye kya kare ?

(hn)
  • 1
Posted by
रॉयल विवेक आजमगढ़ UP50 (8416949210)
रॉयल विवेक आजमगढ़ UP50
Uttar Pradesh
Azamgarh
Write Answer
Posted Date (30 Jan 2023 03:55 PM) Assigned Date (30 Jan 2023 06:24 PM)
Answered Date (30 Jan 2023 07:37 PM) Translated Date (31 Jan 2023 01:08 PM)

Vivek ji kripya ye btaaye ki aapne fasl ko abhi tak kon si khaad kitni maatra me daal di hai us hisab se hi aapko is baare me shi jaankari di jaa sakegi.

Sar isme uria aur jink salfet ka use hua hai

Sir mere kol ik lab di female aa us di age 55 Dina di hogi hai Main a puchna chohnda ke us de hun usde kehda tika lagna chahida kideya di goli kdo Deni chahidi aa ?

(pb)
Posted by
Ajmer Singh (8437510339)
Ajmer Singh
Punjab
Rupnagar
Write Answer
Posted Date (30 Jan 2023 03:44 PM) Assigned Date (30 Jan 2023 06:24 PM)
Answered Date (31 Jan 2023 10:44 AM) Translated Date (31 Jan 2023 02:35 PM)

Tuci iss trike nal bache nu vaccine krwa skde ho jiwe janam ton badd 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao. hun tuci megavac 6 lgwa skde ho.

ਸਰ ਜੀ ਕੱਟੀ ਵਾ ਜੋ ਇਕ ਵਾਰ ਹੀਟ ਆਈ ਸੀ ਤਾai ਕੀਤੀ ਬਾਦ ਖਾਲੀ ਸੀ ਤਾਂ ਉਸ ਤੋਂ ਬਾਦ ਵਿੱਚ 4 ਮਹਿਨੇ ਹੀਟ ਵਿਚ ਨਹੀਂ ਆਈ ਇਸ ਹਲ ਕੀ ਵਾ ?

(pb)
Posted by
malkit singh (9781028767)
malkit singh
Punjab
Amritsar
Write Answer
Posted Date (30 Jan 2023 03:32 PM) Assigned Date (30 Jan 2023 06:25 PM)
Answered Date (31 Jan 2023 10:42 AM) Translated Date (31 Jan 2023 02:35 PM)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.

ਪਿਆਜ਼ ਲੱਗਿਆ ਨੂੰ 20ਦਿਨ ਹੋ ਗਏ ਨੇ।ਹੁਣ ਤਕ ਕੋਈ ਖਾਦ ਨੀ ਪਾਈ ।ਇਸ ਵਿੱਚ ਕਿਹੜੀ ਖਾਦ ਪਾਈ ਜਾਵੇ ਤਾਂ ਜੋ ਝਾੜ ਵਧਿਆ ਆਵੇ ?

(pb)
  • 2
Posted by
Baljeet choudhary (9876089312)
Baljeet choudhary
Punjab
S.A.S. Nagar
Write Answer
Posted Date (30 Jan 2023 03:09 PM) Assigned Date (30 Jan 2023 06:26 PM)
Answered Date (30 Jan 2023 07:36 PM) Translated Date (31 Jan 2023 11:57 AM)

ਬਲਜੀਤ ਜੀ, ਤੁਸੀ 45 kg/ ਏਕੜ ਦੇ ਹਿਸਾਬ ਨਾਲ ਫ਼ਸਲ ਨੂੰ ਯੂਰੀਆ ਖ਼ਾਦ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ ਅਜੇ ਕੋਈ ਖਾਦ ਦੇਣ ਦੀ ਲੋੜ ਨਹੀਂ ਹੈ ਜੀ।

Please care to identify weeds, photos attached here with ?

(en)
  • 3
Posted by
Ahmed (3424540047)
Ahmed
Punjab
Amritsar
Write Answer
Posted Date (30 Jan 2023 02:45 PM) Assigned Date (09 May 2023 10:44 AM)
Answered Date (31 Jan 2023 08:19 PM) Translated Date (08 Feb 2023 06:35 PM)

Ahmed, first image is of clover and rest of the images are not so clear for identification, kindly share the live samples for better identification.

31 Jan 2023

Thank you! Virender.Will upload again.

Desi bhindi khet ch lgon ton kine din baad uggegi ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (30 Jan 2023 02:34 PM) Assigned Date (30 Jan 2023 06:27 PM)
Answered Date (30 Jan 2023 07:29 PM) Translated Date (31 Jan 2023 11:57 AM)

Gurmanjot ji, mausam ate taapman anusaar bhindi 7-10 Dina vich ugg jaavegi ji.

3086 kank 85dina di hogi a hun os upr kyda fungicide best rho ji ?

(pb)
Posted by
Khushpreet Sran (9464901252)
Khushpreet Sran
Punjab
Bathinda
Write Answer
Posted Date (30 Jan 2023 01:41 PM) Assigned Date (31 Jan 2023 11:09 AM)
Answered Date (30 Jan 2023 07:27 PM) Translated Date (31 Jan 2023 11:58 AM)

Khushpreet ji, kirpa kar ke ih dasso ki fasl de kihdi bimaari da hmla lag riha hai us hisab naal hi tuhanau is baare sahi jaankari ditti jaa skegi.

30 Jan 2023

Vse he fungicide krna kyda vdea gya

Sir kanak da patte suk ra aa ki Kara ji ?

(pb)
  • 2
Posted by
Ekam (9877976712)
Ekam
Punjab
Fazilka
Write Answer
Posted Date (30 Jan 2023 01:01 PM) Assigned Date (30 Jan 2023 06:06 PM)
Answered Date (30 Jan 2023 07:26 PM) Translated Date (31 Jan 2023 11:59 AM)

Ekam ji, kirpa kar ke ih dasso ki tusi fasl nu kihdi khaad kinni maatra vich de chukke ho us hisab naal hi tuhanau is baare sahi jaankari ditti jaa skegi.

Answered Date (31 Jan 2023 03:05 PM) Translated Date (31 Jan 2023 04:17 PM)

3 gata urea da ji

Sir mai jaitun olive de bare puchna chonda c ji mil sakda ji ?

(pb)
Posted by
jasvinder singh (6284666078)
jasvinder singh
Punjab
Moga
Write Answer
Posted Date (30 Jan 2023 12:52 PM) Assigned Date (15 Feb 2023 11:31 AM)
Answered Date (15 Feb 2023 09:29 PM) Translated Date (16 Feb 2023 11:25 AM)

jasvinder ji, kirpa kar ke visthaar naal dasso ji ki tuhanau is de boote chahide han ja seed etc, us hisaab naal hi tuhaanu is baare shi jaankari ditti jaa sakegi.

ਸਰ ਕਣਕ ਨੂੰ ਕੀ ਬਿਮਾਰੀ ਆ ਜੀ ਜੜ ਭੂਰੇ ਰੰਗ ਦੀ ਹੋ ਕੇ ਬੂਟੇ ਪੀਲੇ ਹੋ ਕੇ ਸੁੱਕ ਰਹੇ ਹਨ ?

(pb)
  • 4
Posted by
Iqbal Singh (9530684257)
Iqbal Singh
Punjab
Fazilka
Write Answer
Posted Date (30 Jan 2023 12:47 PM) Assigned Date (30 Jan 2023 06:06 PM)
Answered Date (30 Jan 2023 07:23 PM) Translated Date (31 Jan 2023 11:59 AM)

ਇੱਕਬਾਲ ਜੀ, ਭਾਰੀ ਪਾਣੀ ਲੱਗਣ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ।

Bittl bakri da price rakhn da lab a dsu ji ?

(pb)
Posted by
Mangpreet singh (6280702173)
Mangpreet singh
Punjab
Muktsar
Write Answer
Posted Date (30 Jan 2023 12:31 PM) Assigned Date (30 Jan 2023 06:06 PM)
Answered Date (31 Jan 2023 10:40 AM) Translated Date (31 Jan 2023 02:36 PM)

Manpreet ji beetal bakri da price usdi changi nasal, usdi growth de hisab nal hunda hai ek changi beetal bakri 20-25 hajar tak bhi mill skdi hai.

Answered Date (02 Feb 2023 06:07 AM) Translated Date (02 Feb 2023 05:39 PM)

Koi loan mil sakda g

Answered Date (02 Feb 2023 06:07 AM) Translated Date (02 Feb 2023 05:58 PM)

Farm krn lyi bitll bakri da

क्या गवार की बिजाई अभी कर सकते हैं वर्षा हो गई है अभी ?

(hn)
Posted by
Richpal (9414997777)
Richpal
Rajasthan
Nagaur
Write Answer
Posted Date (30 Jan 2023 12:04 PM) Assigned Date (30 Jan 2023 06:06 PM)
Answered Date (30 Jan 2023 07:22 PM) Translated Date (31 Jan 2023 01:08 PM)

रिचपाल जी, अभी ग्वार की बुवाई काफी अगेती है, आप मार्च के महीने से ग्वार की बुवाई कर सकते हैं।

सर यह गोभी में क्या हो रहा है कौन सा रोग है बताएं ?

(pb)
  • 1
Posted by
ਵਿਜੇ ਸਿੰਘ (7888324641)
ਵਿਜੇ ਸਿੰਘ
Punjab
Mansa
Write Answer
Posted Date (30 Jan 2023 11:54 AM) Assigned Date (30 Jan 2023 06:07 PM)
Answered Date (30 Jan 2023 07:20 PM) Translated Date (31 Jan 2023 11:59 AM)

विजय जी, ये किस्म समय से आगे पीछे लगा देने से हो सकता है, आप इस तरह के लक्षण दिखाई देने फूलों की जल्दी कटाई कर लें ।

Answered Date (31 Jan 2023 07:03 PM) Translated Date (08 Feb 2023 06:31 PM)

Thank you sir

Sir PAU ludhiana potato da jo beej kufri pukhraj da de rahi hai oho ki price da hai ji? Te LR variety da beej University toon milega ji je milega taan ki price te ji dhanwad ?

(en)
Posted by
joban sarao (6239915093)
joban sarao
Punjab
Patiala
Write Answer
Posted Date (30 Jan 2023 11:25 AM) Assigned Date (30 Jan 2023 06:07 PM)
Answered Date (31 Jan 2023 08:22 PM) Translated Date (01 Feb 2023 02:17 PM)

joban ji, is sambandhi jaankari lain lai tusi Director seeds - 98772-96788 naal sampark kar sakde ho ji.

Answered Date (30 Jan 2023 01:55 PM) Translated Date (30 Jan 2023 03:03 PM)

Sir ji generation khedi hove gi ji.

Gaan Sui nu 6 month ho gya heat vich nhi a rehi osnu vet cocu te heat on powder te feb 7 teblat 14 bolous mineral mixture lagatar Dina best min te bovinim b Denaa ?

(pb)
Posted by
Tejpal singh Brar (8872506841)
Tejpal singh Brar
Punjab
Muktsar
Write Answer
Posted Date (30 Jan 2023 11:22 AM) Assigned Date (30 Jan 2023 06:07 PM)
Answered Date (31 Jan 2023 10:39 AM) Translated Date (31 Jan 2023 02:38 PM)

Tejpal ji tuci uss nu mineral mixture powder 50gm rojana de hisab nal dinde rho ate jo golia tuci ditia hai jddo ohna nu ditte hoye 1 mahine da sma ho jawe ate ohh heat vich naa awee fir tuci Ferticare-c tablet ja fir Heatkit de skde ho ehh rojana 1 goli deni ha ate 5 din tak deo fir jddo ohh patlia tara kree tan tuc Ai krwa skde ho.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਪੰਜਾਬ ਯੂਨੀਵਰਸਿਟੀ ਲੁਧਿਆਣਾ ਜਿੱਥੋਂ ਟਰੇਨੀਗ ਮਿਲਦੀ ਹੈ ਕਿਰਪਾ ਕਰਕੇ ਮੈਨੂੰ ਨੰਬਰ ਦਿੱਤਾ ਜਾਵੇ ?

(en)
Posted by
Harashdeep singh (7503399099)
Harashdeep singh
Punjab
Shahid Bhagat Singh Nagar
Write Answer
Posted Date (30 Jan 2023 11:08 AM) Assigned Date (30 Jan 2023 06:07 PM)
Answered Date (31 Jan 2023 10:37 AM) Translated Date (31 Jan 2023 02:40 PM)

ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Dr. Maninder Singh Bons, Deputy Director (Training) Address : Krishi Vigyan Kendra, VPO Langroya, Distt. S.B.S Nagar, Postal Code 144516, Phone No.01823-292314, 98157-51900, Email: kvknsr@pau.edu ਨਾਲ ਸੰਪਰਕ ਕਰ ਸਕਦੇ ਹੋ ਬਾਕੀ ਅਜੇ GADVASU ਲੁਧਿਆਣਾ ਵਿਚ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਕੋਈ ਅਪਡੇਟ ਨਹੀਂ ਆਈ ਹੈ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਟ੍ਰੇਨਿੰਗ ਵਾਰੇ ਜਾਣਕਾਰੀ ਦੇ ਦਿਤੀ ਜਾਵੇਗੀ

Asi venson di machine Laini aa ohde te jo subsidy scheme ohde baare dasho ?

(pb)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (30 Jan 2023 10:16 AM) Assigned Date (15 Feb 2023 11:30 AM)
Answered Date (30 Jan 2023 03:18 PM) Translated Date (30 Jan 2023 04:28 PM)

Kulwinder ji jekar tuci Vansun di milking machine lena chahunde ho tan isde vare puri jankari lai Gurdas ji nal iss number 98724-87962 te sampark kr skde ho, ehna ton tuhanu puri jankari mill jawegi.

ਕੁਦਰਤੀ ਖੇਤੀ ਜ਼ੈਵਿਕ ਖੇਤੀ ਵਿਚ ਕੋਈ ਅੰਤਰ ਹੈ ਜੀ ਜੇ ਹੈ ਤਾਂ ਕਿਹੜੀ ਬਿਹਤਰ ਹੈ ?

(pb)
Posted by
ਕੇਵਲ ਸਿੰਘ ਨਿਰਵੈਰ (9872218169)
ਕੇਵਲ ਸਿੰਘ ਨਿਰਵੈਰ
Punjab
Kapurthala
Write Answer
Posted Date (30 Jan 2023 09:44 AM) Assigned Date (30 Jan 2023 06:08 PM)
Answered Date (30 Jan 2023 07:14 PM) Translated Date (31 Jan 2023 12:43 PM)

ਕੇਵਲ ਜੀ, ਕੁਦਰਤੀ ਖੇਤੀ ਸਿਰਫ ਕੁਦਰਤ ਤੇ ਹੀ ਨਿਰਭਰ ਕਰਦੀ ਹੈ ਇਸ ਵਿਚ ਕਿਸੇ ਵੀ ਉਤਪਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਜੈਵਿਕ ਖੇਤੀ ਵਿੱਚ ਰੂੜੀ ਦੀ ਖ਼ਾਦ , ਵਰਮਿਕੰਪੋਸਟ ਅਤੇ ਜੈਵਿਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ, ਆਪਣੀ ਜਰੂਰਤ ਅਤੇ ਮੰਗ ਅਨੁਸਾਰ ਇਹਨਾਂ ਵਿਚੋਂ ਕਿਸੇ ਵੀ ਤਰੀਕੇ ਦੀ ਖੇਤੀ ਕਰ ਸਕਦੇ ਹੋ ਜੀ।

Sir bhindi waaste khet tyaar kr ditta watta paa ditiya dap paun da yad bhul gya hun ki kita jave ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (30 Jan 2023 09:43 AM) Assigned Date (30 Jan 2023 06:08 PM)
Answered Date (30 Jan 2023 07:10 PM) Translated Date (31 Jan 2023 12:43 PM)

Gurmanjot ji, tusi fasl di gudai karn sme DAP khaad de sakde ho ji.

ਸਰ ਜੀ, ਗੁੱਲੀ ਡੰਡਾ ਲਈ ਕਿਹੜੀ ਚੰਗੀ ਕੰਪਨੀ ਦੀ ਜਿੰਕ ਅਤੇ ਮੈਂਗਨੀਜ਼ ਦਾ ਛਿੜਕਾਅ ਕਰ ਸਕਦੀ ਹੈ, ਇਸਦੀ ਮਾਤਰਾ ਵੀ ਦੱਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (30 Jan 2023 09:24 AM) Assigned Date (30 Jan 2023 06:09 PM)
Answered Date (30 Jan 2023 07:09 PM) Translated Date (31 Jan 2023 01:00 PM)

ਬਲਜੀਤ ਜੀ, ਤੁਸੀ ਗੁੱਲੀ ਡੰਡੇ ਦੀ ਰੋਕਥਾਮ ਲਈ sulfosulfuron 13g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ chelated zinc 0.5 g/L ਅਤੇ ਮੈਗਨੀਜ ਤੁਸੀ 1 kg 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ, ਤੁਸੀ ਅਪਣੇ ਨਜਦੀਕੀ ਸਟੋਰ ਤੋਂ ਕਿਸੇ ਵੀ ਭਰੋਸੇਮੰਦ ਕੰਪਨੀ ਤੋਂ ਇਹ ਦਵਾਈਆਂ ਖਰੀਦ ਸਕਦੇ ਹੋ ਜੀ।

ਸ਼੍ਰੀ ਮਾਨ ਜੀ ਦੂਸਰੇ ਸੂਏ ਸਾਹੀਵਾਲ ਗੱਬਣ ਗਾਂ ਨੂੰ 7 ਮਹੀਨੇ ਪੂਰੇ ਹੋ ਗਏ ਹਨ। ਗਾਂ ਨੂੰ ਡਰਾਈ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਕਿਹੜੀ ਖੁਰਾਕ ਦਿੱਤੀ ਜਾਵੇ ।ਤੇਲ ਘਿਓ ਹਾਈਫਰ ਫੀਡ ਵਾਈਟਮ ਐਚ। ਕਿਰਪਾ ਕਰਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ। ਬੇਨਤੀ ਹੈ ਜੀ ?

(pb)
Posted by
ਹਰਭਜਨ ਸਿੰਘ (9392907848)
ਹਰਭਜਨ ਸਿੰਘ
Punjab
Amritsar
Write Answer
Posted Date (30 Jan 2023 08:27 AM) Assigned Date (30 Jan 2023 06:09 PM)
Answered Date (30 Jan 2023 03:16 PM) Translated Date (30 Jan 2023 04:30 PM)

ਤੁਸੀ ਇਸ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Bovibest-h liquid 10ml ਰੋਜਾਨਾ ਦਿਓ ਅਤੇ Cargill ਦੀ dairy protein ਫੀਡ ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Sr ji kank te npk 13045 kine din te karni a te 005234 kdo karni chhidi a ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (30 Jan 2023 07:40 AM) Assigned Date (30 Jan 2023 06:09 PM)
Answered Date (30 Jan 2023 08:46 AM) Translated Date (30 Jan 2023 03:04 PM)

Kuldeep ji, tusi NPK 13 00 45 ya 00 52 34 vicho kise ikk di spray hi kar sakde ho ji ate ih spray tusi fasl di gobh avastha te kar sakde ho ji.

Sir garmi di sabji bare jaankari deo ਨਵੇਂ ਥਾਂ ਤੇ ਨਵੀਂ ਮਿੱਟੀ ਪਾ ਕੇ ਲਗਾ ਰਹੇ ਹਾਂ ਟਿੱਬੇ ਵਾਲੀ ਰੇਤਲੀ ਮਿੱਟੀ ਚੱਲੂ ਕੇ ਕੋਈ ਹੋਰ ਹੋਰ ਕੋਈ ਖਾਦ ਬਾਰੇ ਵੀ ਦੱਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (30 Jan 2023 07:00 AM) Assigned Date (30 Jan 2023 06:20 PM)
Answered Date (30 Jan 2023 08:44 AM) Translated Date (30 Jan 2023 03:09 PM)

ਬਲਜੀਤ ਜੀ, ਤੁਸੀ ਰੇਤਲੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ ਜੀ ਅਤੇ ਘਰ ਵਾਲੀ ਜਗ੍ਹਾ ਤੇ ਤੁਸੀ ਕੋਈ ਰਸਾਇਣਿਕ ਖਾਦ ਨਾ ਵਰਤੋ ਜੀ, ਤੁਸੀ ਦੇਸੀ ਰੂੜੀ ਦੀ ਖਾਦ ਉਪਰਲੀ ਪਰਤ ਵਿਚ ਮਿਕਸ ਕਰ ਸਕਦੇ ਹੋ ਜੀ ਜਾ ਤੁਸੀ ਵਰਮਿਕੰਪੋਸਟ ਖਾਦ ਵੀ ਦੇ ਸਕਦੇ ਹੋ ਜੀ।

ਸਿੱਲ ਵਾਲੀ ਜ਼ਮੀਨ ਵਿਚ ਹੋਰ ਲੱਕੜ ਵਾਲਾ ਦਰੱਖਤ ਕਾਮਯਾਬ ਹੋ ਸਕਦਾ ਹੈ ਜਿਵੇਂ ਸਫੈਦੇ ਤੋਂ ਬਿਨਾ ਪਾਪੂਲਰ ਜਾਂ ਅਰਜੁਨ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (30 Jan 2023 06:57 AM) Assigned Date (30 Jan 2023 06:20 PM)
Answered Date (30 Jan 2023 08:41 AM) Translated Date (30 Jan 2023 03:10 PM)

ਬਲਜੀਤ ਜੀ, ਸਿੱਲ ਜਾਂ ਸੇਮ ਵਾਲੀ ਜਮੀਨ ਵਿਚ ਸਿਰਫ ਸਫੈਦੇ ਦੀ ਸਿਫ਼ਾਰਿਸ਼ ਹੀ ਕੀਤੀ ਜਾਂਦੀ ਹੈ ਜੀ ਇਸ ਤੋਂ ਇਲਾਵਾ ਤੁਸੀ ਕੋਈ ਹੋਰ ਦਰੱਖਤ ਨਾ ਲਾਓ ਜੀ ।

Sir bhindi beejn lyi khet tyaar kita c or watta v bnaa dittiya c ajj boht meeh pe gya hun bhindi nu gilliya watta de vich lgaa dyie ugg aungiya ya sukkn te lgayie dubara dsyo g ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (30 Jan 2023 06:56 AM) Assigned Date (30 Jan 2023 06:20 PM)
Answered Date (30 Jan 2023 08:40 AM) Translated Date (30 Jan 2023 03:11 PM)

Gurmanjot ji, je vatta jyada sakht nhi hoyia ta tusi tusi nmee thodi ghatt hon the Ihna vatta te vi beej laa sakde ho ji ate je vattan jyada sakht ho jaan ta tusi dubara waah ke hi bijai karo ji.

ਦੁੱਗਲ ਤੇ ਰਾਏ ਜਮੁਨ ਵਿਚ ਫਰਕ ਦੱਸੋ ਹੋਰ ਵੀ ਇਹਨਾਂ ਦੋਵਾਂ ਬਾਰੇ ਜਾਣਕਾਰੀ ਸਾਂਝੀ ਕਰੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (30 Jan 2023 06:56 AM) Assigned Date (30 Jan 2023 06:21 PM)
Answered Date (30 Jan 2023 08:13 PM) Translated Date (31 Jan 2023 01:01 PM)

ਬਲਜੀਤ ਜੀ ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇਗਾ।

Sir ਫਾਜ਼ਿਲਕਾ ਵਣ ਵਿਭਾਗ ਦਾ contact no ਦੱਸੋ ਸਫੈਦੇ ਬਾਰੇ ਜਾਣਕਾਰੀ ਲੈਣੀ ਹੈ ਅਤੇ j ਜਾਣਾ ਵੀ ਪਵੇ ਤਾ ਐਡਰੈੱਸ ਵੀ ਭੇਜ ਦਿਓ ਧੰਨਵਾਦ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (30 Jan 2023 06:54 AM) Assigned Date (30 Jan 2023 06:21 PM)
Answered Date (18 May 2023 10:15 PM) Translated Date (19 May 2023 08:17 AM)

ਬਲਜੀਤ ਜੀ, ਫਾਜ਼ਿਲਕਾ ਵਣ ਵਿਭਾਗ ਦਾ ਦਫਤਰ DC ਕੰਪਲੈਕਸ ਦੇ ਬਿਲਕੁਲ ਨਜਦੀਕ ਹੈ ਜੀ।

ਕਣਕ ਨੂੰ ਗੁੱਲੀ ਡੰਡਾ ਵਾਲੀ ਸਪ੍ਰੇ ਜ਼ਿੰਕ ਤੇ ਮੇਗਣੀਜ਼ ਵਾਲੀ ਸਪ੍ਰੇ ਤੋਂ ਪਹਿਲੇ ਕਰਨੀ ਚਾਹੀਦੀ ਹੈ ਕੇ j ਗੁੱਲੀ ਡੰਡਾ ਘੱਟ ਵੀ ਹੋਵੇ ਤਾਂ ਬਾਅਦ ਵਿੱਚ ਵੀ ਕਰ ਸਕਦੇ ਹਾਂ ਕੇ ਨਹੀਂ ਜ਼ਿੰਕ ਤੇ 4ਮੇਗਣੀਜ਼ ਵਾਲੀ ਸਪ੍ਰੇ ਰਲਾ ਕੇ ਕਰ ਸਕਦੇ ਹਾਂ ਕ ਅਲਗ ਅਲਗ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (30 Jan 2023 06:52 AM) Assigned Date (30 Jan 2023 06:21 PM)
Answered Date (30 Jan 2023 08:35 AM) Translated Date (30 Jan 2023 03:12 PM)

ਬਲਜੀਤ ਜੀ, ਤੁਸੀ ਪਹਿਲਾਂ ਗੁੱਲੀ ਡੰਡਾ ਵਾਲੀ ਦਵਾਈ ਦਾ ਛਿੜਕਾਅ ਕਰੋ ਜੀ, ਇਸ ਦਵਾਈ ਦੇ ਅਸਰ ਕਰ ਜਾਣ ਤੋਂ ਬਾਅਦ ਹੀ ਤੁਸੀ ਖੁਰਾਕ ਵਾਲੀ ਸਪਰੇ ਕਰੋ ਜੀ, ਜ਼ਿੰਕ ਅਤੇ ਮੈਂਗਨੀਜ ਤੁਸੀ ਮਿਕਸ ਕਰਕੇ ਛਿੜਕਾਅ ਕਰ ਸਕਦੇ ਹੋ ਜੀ।

sir ਜੀ ਗਾਂ ਨੂੰ ਇਕ ਮੰਥ ਹੋ gya ਸੂਈ ਨੂੰ ਬਿਮਾਰ ਹੋ ਗਯੀ ਸੀ ਤਾ ਖੁਰਾਕ ਘਟ ਪਾਈ ਹੁਣ ਠੀਕਏ ਤਾ ਪੀਕ te ਲਿਉਨ ਲਈ ਕਿ ਖੁਰਾਕ ਦੇਵਾ ਯਾ ਕੋਇ ਪ੍ਰੋਡਕਟ ਤਾ jo ਦੁੱਧ ਵੱਧ ਜਾਵੇ hf ਨਸਲ hai ?

(pb)
Posted by
ਹਰਪ੍ਰੀਤ ਸਿੰਘ ਸਿੱਧੂ (9501365622)
ਹਰਪ੍ਰੀਤ ਸਿੰਘ ਸਿੱਧੂ
Punjab
Ferozpur
Write Answer
Posted Date (29 Jan 2023 11:22 PM) Assigned Date (-)
Answered Date (30 Jan 2023 11:16 AM) Translated Date (30 Jan 2023 03:13 PM)

ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.

Dosto meri gaan ik mhina ਹੋ gya sui nu dudh peek te nhi ja reha ki khurak deva jo fayada hove ?

(pb)
Posted by
ਹਰਪ੍ਰੀਤ ਸਿੰਘ ਸਿੱਧੂ (9501365622)
ਹਰਪ੍ਰੀਤ ਸਿੰਘ ਸਿੱਧੂ
Punjab
Ferozpur
Write Answer
Posted Date (29 Jan 2023 11:11 PM) Assigned Date (30 Jan 2023 06:04 PM)
Answered Date (30 Jan 2023 11:14 AM) Translated Date (31 Jan 2023 01:03 PM)

Harpreet ji tuci iss nu changi khurak de nal nal Gouge powder 50gm rojana ate Calpond gold liquid 50ml rojana dena suru kro ate mousam de hisab nal puri dekhbhal kro. baki iss nu kanak da dalia bna ke khila skde ho tuci 1kg kanak da dalia, 200gm gurr nu changi trah mix krke pkaa lao ate fir uss nu thoda thnda honn te uss vich 100ml saro da tel mix krke khilana suru kro.

I want 1 or 2 colonies of stingless bee (dammer bees) can anyone please help me I am from delhi i have tried a lot but i am not able to ?

(en)
Posted by
Kashish sudan (9625188139)
Kashish sudan
Delhi
South West Delhi
Write Answer
Posted Date (29 Jan 2023 11:02 PM) Assigned Date (30 Jan 2023 06:04 PM)
Answered Date (30 Jan 2023 11:21 AM) Translated Date (30 Jan 2023 04:47 PM)

Mr. Kashish, please contact with Parveen kumar 9996990418 and Kamal veer Singh 9417001804, 9478517798, they will provide you all information about bee farming.

ਕੋਈ ਵੀਰ ਪੰਛਿਆ ਬਾਰੇ ਜਾਣਕਾਰੀ ਰੱਖਦਾ ਹੈ ਜਿਵੈ ਕੋਈ ਪੰਛੀ ਆਂਡੇ ਨਾ ਦਿੰਦੀ ਹੋਵੇ ਤਾ ਕੀ ਇਲਾਜ ਕਰਨਾ ਚਾਹੀਦਾ ਹੈ ?

(pb)
  • 1
Posted by
ਸੁਨੀਲ ਕੁਮਾਰ (7888858588)
ਸੁਨੀਲ ਕੁਮਾਰ
Punjab
Kapurthala
Write Answer
Posted Date (29 Jan 2023 10:31 PM) Assigned Date (30 Jan 2023 06:04 PM)
Answered Date (30 Jan 2023 11:09 AM) Translated Date (30 Jan 2023 03:14 PM)

ਸੁਨੀਲ ਜੀ ਤੁਸੀ ਇਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਹਨਾਂ ਨੂੰ ਖੁਰਾਕ ਦੇ ਨਾਲ ਨਾਲ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Egg formula ਪਾਊਡਰ ਵੀ ਦੇ ਸਕਦੇ ਹੋ

Sir meri mura Buffalo ki dhud ki dhar bhut sakht hai vo 7 month ki gabin hai koi upay bataye ?

(hn)
Posted by
Amandeep kumar (9872432183)
Amandeep kumar
Punjab
Hoshiarpur
Write Answer
Posted Date (29 Jan 2023 10:02 PM) Assigned Date (-)
Answered Date (30 Jan 2023 11:07 AM) Translated Date (30 Jan 2023 03:14 PM)

Amandeep ji yadi woh abhi bhi dudh de rhi ha tab aap usko nimbu 100gm, ravkhand 250gm, dalda gheo 250gm yeh sara smaan milla ker ubbal len aur 3-4 vaar ubaal aane per isko thoda thnda krke bhains ko de skte hai aur potasium iodied powder 7gm rojana 6 din tak den aur yadi woh dudh nhi de rhi ha tab yeh sara sman uske byane ke badd de skte hai.

ਸਰ ਵੈਨਟਰੀ ਕੋਰਸ ਲਈ ਕਿ ਕਿ ਵਿੱਦਿਅਕ ਯੋਗਤਾ ਹੋਣੀ ਚਾਹੀਦੀ ਹੈ ?

(pb)
Posted by
ਮੋਹਿਤ (8198075520)
ਮੋਹਿਤ
Punjab
S.A.S. Nagar
Write Answer
Posted Date (29 Jan 2023 09:23 PM) Assigned Date (30 Jan 2023 06:03 PM)
Answered Date (30 Jan 2023 11:05 AM) Translated Date (30 Jan 2023 04:32 PM)

ਜੇਕਰ ਤੁਹਾਡੀ +2 ਮੈਡੀਕਲ ਵਿਚ ਹੈ ਤਾਂ ਤੁਸੀ ਵੈਟਨਰੀ ਦੀ ਡਿਗਰੀ ਲਈ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਚ ਕੋਰਸ ਕਰ ਸਕਦੇ ਹੋ, ਫਿਰ ਅੱਗੇ ਡਿਗਰੀ ਵੀ ਕਰ ਸਕਦੇ ਹੋ ਉਥੋਂ ਸਾਰੇ ਕੰਮ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ.

Answered Date (30 Jan 2023 12:36 PM) Translated Date (30 Jan 2023 03:15 PM)

+2 ਮੈਡੀਕਲ ਵਿਚ ਹੋਣੀ ਜਰੂਰੀ ਹੈ ਜੀ

मैंने 27अकटुबर को Dbw 303 गेहूं की बुआई की थी मैं उसमे npk 05234 का स्प्रे कर सकता कब तक या किसी और npk का यदि कोई फायदा होगा फायदा भी बताए ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (29 Jan 2023 09:21 PM) Assigned Date (30 Jan 2023 06:03 PM)
Answered Date (30 Jan 2023 08:15 AM) Translated Date (30 Jan 2023 03:15 PM)

श्रीमान जी, आप NPK 19 19 19 या 13 00 45 @ 10 से 15 g/L पानी के हिसाब से छिड़काव कर सकते है , इस से उत्पादन काफी अच्छा रहता है।

Answered Date (30 Jan 2023 08:51 AM) Translated Date (30 Jan 2023 03:15 PM)

मेरी गेहूं Dbw 303 की फसल 96 दिन की हों गई है तो मैं कौनसे npk का स्प्रे करू व इसके साथ कोई और ग्रोथ के लिए स्प्रे करू.

ਸਰ ਇੱਕ ਗਾਂ ਹੈ, ਉਹ ਮੁਸ਼ਕਿਲ ਨਾਲ ਸਾਹ ਲੈਂਦੀ ਹੈ, ਇਸ ਦਾ ਕੀ ਕਾਰਨ ਹੈ ਅਤੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ, ਇਹ ਤੇਜ਼ਾਬ ਦੇ ਕਾਰਨ ਹੈ ਜਾਂ ਕੀ ਹੈ ?

(pb)
Posted by
ਗੁਰਪ੍ਰੀਤ ਸਿੰਘ (9803105512)
ਗੁਰਪ੍ਰੀਤ ਸਿੰਘ
Punjab
Moga
Write Answer
Posted Date (29 Jan 2023 09:10 PM) Assigned Date (30 Jan 2023 06:03 PM)
Answered Date (30 Jan 2023 11:03 AM) Translated Date (30 Jan 2023 04:33 PM)

ਤੁਸੀ ਉਸ ਨੂੰ ਖੁਰਾਕ ਜਰੂਰਤ ਦੇ ਹਿਸਾਬ ਨਾਲ ਦਿਓ ਅਤੇ ਇਕ ਵਾਰ ਇਕਠੀ ਖੁਰਾਕ ਨਾ ਦਿਓ ਇਹ ਤੁਸੀ ਥੋੜੀ ਥੋੜੀ ਕਰਕੇ ਦਿਨ ਵਿਚ 3 ਤੋਂ 4 ਵਾਰ ਦਿਓ ਅਤੇ ਉਸ ਨੂੰ ਮੀਠਾ ਸੋਡਾ 20gm ਰੋਜਾਨਾ ਦੇ ਸਕਦੇ ਹੋ ਅਤੇ vivliv liquid 50ml ਰੋਜਾਨਾ ਦਿਓ ਅਤੇ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਹ ਖੁਲਾ ਘੁੰਮ ਸਕੇ ਅਤੇ ਇਹ ਸਮੱਸਿਆ ਘੱਟ ਹੋਵੇਗੀ.

Amul jeevan da result kida da hai ki calf nu tyaar krn lyu maa de dudh to vdia hai amul jeevan ja nhi ?

(pb)
Posted by
Harjot (8360751986)
Harjot
Punjab
Amritsar
Write Answer
Posted Date (29 Jan 2023 08:59 PM) Assigned Date (30 Jan 2023 06:03 PM)
Answered Date (30 Jan 2023 11:01 AM) Translated Date (30 Jan 2023 04:36 PM)

Harjot jekar tuci Amul Jeevan jo milk replacer ha uss vare push rhe ho tan isda changa result hai ate ehh calf nu jldi tyar krn lai vdhia rehnda hai.

Cordy glow kes Kam lyi use kita janda hai sajjar majj nu kini dose Deni chahidi hai ?

(pb)
Posted by
Harjot (8360751986)
Harjot
Punjab
Amritsar
Write Answer
Posted Date (29 Jan 2023 08:55 PM) Assigned Date (30 Jan 2023 06:02 PM)
Answered Date (30 Jan 2023 10:59 AM) Translated Date (30 Jan 2023 04:37 PM)

Harjot ji kirpa krke tuci uss product di photoa apne swal de nal upload kro jo tuci sajar suii majh nu dena chahunde ho tan jo tuhanu uss vare sahi jankari diti ja skee, kyuki market vich bhutt sare product aunde ha tuci usde agge ate pishe ton saff photoa upload kro.

ਸਰ , ਮੇਰੇ ਕੋਲ ਇੱਕ ਗਾਂ ਹੈ, ਉਸ ਨੂੰ ਸੂਈ ਨੂੰ 4-5 ਮਹੀਨੇ ਹੋ ਗਏ ਹਨ, ਉਹ 7 ਤੋਂ 8 ਦਿਨ ਹੀਟ ਵਿੱਚ ਰਹਿੰਦੀ ਹੈ, ਦੋ ਵਾਰ AI ਕਰਵਾਈ ਉਹ ਗੱਬਣ ਨਹੀਂ ਹੋਈ, ਉਹ ਹੁਣ ਹੀਟ ਵਿੱਚ ਆਈ ਹੈ, ਕੀ ਉਸ ਨੂੰ ਟੀਕਾ ਭਰਵਾਂ ਦੇਈਏ ਜਾਂ ਨਹੀਂ ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (29 Jan 2023 08:54 PM) Assigned Date (30 Jan 2023 06:05 PM)
Answered Date (30 Jan 2023 10:57 AM) Translated Date (31 Jan 2023 01:05 PM)

ਤੁਸੀ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫੜਕੜੀ ਨੂੰ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਤੁਸੀ ਪਹਿਲਾ ਇਹ ਪਾਊਡਰ ਤਿਆਰ ਕਰਕੇ ਖਵਾਓ ਜਦੋ ਉਹ ਸਹੀ ਹੀਟ ਰੱਖੇ ਫਿਰ ਤੁਸੀ ਉਸਦੀ ਹੀਟ ਦੇ ਹਿਸਾਬ ਨਾਲ ਡਾਕਟਰ ਤੋਂ AI ਕਰਵਾ ਸਕਦੇ ਹੋ.

Sir Ji kadu di bijai kado kar sakhde aa te hor vi konse sabji da time aa ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (29 Jan 2023 08:25 PM) Assigned Date (30 Jan 2023 06:02 PM)
Answered Date (30 Jan 2023 08:11 AM) Translated Date (30 Jan 2023 04:39 PM)

Amritlal ji, tusi February de mahine to kaddu jaati Dian saarian sabjia di bijai kar sakde ho ji ate is to ilawa tusi bhindi, mircha, baingan di kheti vi kar sakde ho ji.

Kanak white ho rhi a centre vicho ki problem ha ji ?

(en)
  • 1
Posted by
sukhpreet Singh (7707835935)
sukhpreet Singh
Punjab
Ludhiana
Write Answer
Posted Date (29 Jan 2023 07:15 PM) Assigned Date (30 Jan 2023 06:02 PM)
Answered Date (30 Jan 2023 08:09 AM) Translated Date (30 Jan 2023 04:39 PM)

Sukhpreet ji, kirpa kar ke ih dekho ki boote de tne vich sundi da hamla ta nhi hai, us hisab nal hi tuhaanu is baare shi jaankari ditti jaa sakegi.

Kank te nano spray kiti c kank pili pe gai hai ki karn hai ?

(pb)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (29 Jan 2023 06:28 PM) Assigned Date (30 Jan 2023 06:01 PM)
Answered Date (30 Jan 2023 07:59 AM) Translated Date (30 Jan 2023 04:40 PM)

Gurlal ji kirpa kar ke ih dasso ki tusi Nano urea di dose kinni varti si us hisaab naal hi tuhaanu is baare shi jaankari ditti jaa sakegi.

Sr ji npk 19 19 19 vich 12 zinc mix kr sakde ha ya nahi te does kini pauni e kile di spray 80 din di kank te karni aa ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (29 Jan 2023 05:21 PM) Assigned Date (30 Jan 2023 06:01 PM)
Answered Date (29 Jan 2023 06:04 PM) Translated Date (31 Jan 2023 01:09 PM)

Kuldeep ji tusi NPK 19 19 19 vich zinc 12 % mix kar sakde ho ji, ik acre lai NPK 19 19 19 @10-15 g/L paani ate zinc 12% 0.5 g/L paani de hisaab naal spray kar sakde ho ji.

Srson di khal nu kinna quantity ch pa sakde fruits plants nu 3 saal age de ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (29 Jan 2023 04:31 PM) Assigned Date (30 Jan 2023 06:00 PM)
Answered Date (29 Jan 2023 06:01 PM) Translated Date (31 Jan 2023 01:09 PM)

Bachittar ji, tusi har boote nu 500-800 g saro di khal de sakde ho ji.

Dally from ke liye loan kha se milega ?

(hn)
Posted by
Lodhi Praveen (9752229228)
Lodhi Praveen
Madhya Pradesh
Balaghat
Write Answer
Posted Date (29 Jan 2023 03:26 PM) Assigned Date (30 Jan 2023 05:59 PM)
Answered Date (30 Jan 2023 10:46 AM) Translated Date (31 Jan 2023 01:05 PM)

Lodhi ji yadi aap dairy farming ke liye loan aur subsidy lena chahte ha tab pehle aap iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jaati hai aap unse sampark krke agli training ka pta kr skte hai, aap iske liye Krishi Vigyan Kendra,Balaghat, Vill. Badgaon, PO. Pala Tah. Kirnapur, Distt. Balaghat, Dr R. L. Raut, Head KVK, Contact No.: +91-9425896702, Landline No. 07632246729, Email: kvk.Balaghat@icar.gov.in;kvkbadgaon@rediffmail.com Pincode : 481115 se sampark kr skte hai.

ਸਰ ਮੇਰੀ ਗਾਂ ਦੇ ਇੱਕ ਸਾਈਡ ਦੇ ਦੋ ਥਨਾ ਵਿੱਚੋਂ ਦੁੱਧ ਘੱਟ ਆ ਰਿਹਾ ਛਿੱਦੀਆ ਆ ਰਹੀਆਂ ਤੇ ਇੱਕ ਪਾਸੇ ਸੋਜ ਵੀ ਦਿਖਾ ਰਹੀ ਆ ਕੋਈ ਪੱਕਾ ਹੱਲ ਦੱਸੋ ਗਾਂ hf ਆ ਤੇ ਤਿੰਨ ਮਹੀਨੇ ਦੀ ਗੱਬਣ ਆ ?

(pb)
Posted by
ਸੁੱਖੀ (9876679813)
ਸੁੱਖੀ
Punjab
Bathinda
Write Answer
Posted Date (29 Jan 2023 02:39 PM) Assigned Date (-)
Answered Date (30 Jan 2023 11:24 AM) Translated Date (30 Jan 2023 04:41 PM)

ਸੁਖੀ ਜੀ ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Ascorbic acid 20ml ਰੋਜਾਨਾ 3 ਦਿਨ ਲਗਵਾਓ ਅਤੇ mamidium powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ

Answered Date (06 Feb 2023 11:09 AM) Translated Date (07 Feb 2023 05:32 PM)

Sir ki ਪੋਟਾਸ਼ੀਅਮ ਆਇਉਡਾਇਡ ਗੱਬਣ ਗਾਂ ਨੂੰ ਦੇ ਸਕਦੇ ਆ

ਡਾਂ ਸਾਹਿਬ ਫੈਟ ਬਹੁਤ ਘੱਟ ਅਾੳੁਦੀਅਾ 2.8 ਅਾੳੁਦੀਅਾ ਵੱਧ ਅਾਵੈੇ।ਹੱਲ ਦੱਸੋ ?

(pb)
Posted by
Tajinder singh (9878545974)
Tajinder singh
Punjab
Bathinda
Write Answer
Posted Date (29 Jan 2023 02:38 PM) Assigned Date (30 Jan 2023 05:59 PM)
Answered Date (30 Jan 2023 10:43 AM) Translated Date (30 Jan 2023 04:43 PM)

ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatmax powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.

ਸਰ 0 52 34 ਦੀ ਕਣਕ ਤੇ ਕਿੰਨੇ ਟਾਈਮ ਤੇ ਜਾਕੇ ਸਪਰੇ ਕਰਨ ਸਕਦੇ ਹਾ ?

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (29 Jan 2023 01:01 PM) Assigned Date (30 Jan 2023 01:02 PM)
Answered Date (29 Jan 2023 04:28 PM) Translated Date (31 Jan 2023 01:10 PM)

ਗਰੇਵਾਲ ਜੀ ਇਸਦੀ ਜਗ੍ਹਾ ਜੇ ਤੁਸੀਂ 13045 ਦੀ ਸਪਰੇਅ ਦਾਣੇ ਪਾਉਣ ਸਮੇਂ 2 ਸਪਰੇਅ 15 ਦਿਨ ਦੇ ਵਕਫੇ ਤੇ ਕਰੋ ਤਾਂ ਜਿਆਦਾ ਵਧੀਆ ਹੈ ਏਸ ਨਾਲ ਝਾੜ ਵੀ ਵੱਧ ਦਾ ਹੈ ਤੇ ਦਾਣੇ ਦੀ ਕੁਆਲਿਟੀ ਵੀ ਵਧ ਦੀ ਹੈ

sir 25 01 23 aur 26 tarikh ko lixen I.u se 2 din Safai karvai . aur 27 tarikh ko AI karvaya aur thand ka injection lagwaya. ab fir se gadha safed rang ka discharge dal Rahi hai kya Kare ?

(hn)
  • 2
Posted by
Manish Singh (9131587264)
Manish Singh
Madhya Pradesh
Rewa
Write Answer
Posted Date (29 Jan 2023 12:33 PM) Assigned Date (30 Jan 2023 01:02 PM)
Answered Date (30 Jan 2023 10:42 AM) Translated Date (30 Jan 2023 03:15 PM)

Manish ji abhi isko kush bhi dene ki jruat nhi hai, aap 21-22 din tak intzar kren aur yadi heat mai atti ha aur tab yeh dekhen yeh kaisi tarr girati hai aur uski photo bhejen tan jo apko uske hisab se sahi jankari di ja skee.

Sulfogold Sapre da result kine din da hai Sir ?

(pb)
  • 1
Posted by
Manpreet Sidhu (9991439302)
Manpreet Sidhu
Haryana
Sirsa
Write Answer
Posted Date (29 Jan 2023 12:30 PM) Assigned Date (30 Jan 2023 01:01 PM)
Answered Date (29 Jan 2023 04:26 PM) Translated Date (31 Jan 2023 01:11 PM)

Manpreet ji esnu 30-35 din di kanak te hi vartan di sifarish kiti jandi hai ate esda asar 15-20 din vdia rehnda hai jdo appan spray krde aa ik war eh Nadeen mar dindi hai

Litchi leaves are turning into Black Iska illaz btayen ?

(en)
  • 1
Posted by
Gokul gopal (8847578389)
Gokul gopal
Punjab
Pathankot
Write Answer
Posted Date (29 Jan 2023 12:24 PM) Assigned Date (30 Jan 2023 11:44 AM)
Answered Date (29 Jan 2023 04:25 PM) Translated Date (31 Jan 2023 01:12 PM)

Gokul ji this may be due to some nutrient deficiency mainly due to potash deficiency for now you can spray npk 191919@10 gram per litre of water . And aso tell us which and how much fertilizer you applied to your crop

Jou 45 dina de hogi ji buje nu takat wali kehri spray best rahu ?

(pb)
  • 1
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (29 Jan 2023 12:15 PM) Assigned Date (30 Jan 2023 11:41 AM)
Answered Date (29 Jan 2023 04:23 PM) Translated Date (31 Jan 2023 01:12 PM)

Soni ji tusi es.upar npk 191919 10 gram prati litre paani de hisab nal vart sakde ho