Punjab
Search
ਸਰ ਇਸ ਸੀਮਨ ਕੇ ਬਾਰੇ ਮੇ ਜਾਨਕਾਰੀ ਦੇ ?
(hn)
कृपया इसकी साफ़ फोटो भेजे जिससे ऊपर लिखी गई जानकारी आसानी के साथ पढ़ी जा सके और आपको सही जानकारी दी जा सके।
sir es product ko kaya feed me mix kar ke cow ko de sakte hai cow roti me nehi kha rehi hai kaya kare ?
(hn)
Punjab
जी, हाँ आप इसको फीड में भी दे सकते हैं, इसमें कोई समस्या की बात नहीं है।
Punjab
Veer roti te pa ke dei ja nale Vitamour H company ala try krke dekho vadia result osde v
What types of medicine use to this types of tomato ?
(en)
Punjab
मनोज जी, कृपया यह बताएं कि टमाटर में क्या समस्या है, किसी कीट का हमला हैं या कोई और समस्या है, उस हिसाब से ही आपको इस बारे में सही जानकारी दी जा सकेगी।
Swall mera alag c per video sav de 1 ho gi a ihh ke cheker 5 videos alag alag c ?
(pb)
Punjab
Gursewak ji, tuhaade swaala de jwaab de ditte gaye han ji.
ਸ੍ਰੀ ਮਾਨ ਜੀ ਇਕ ਕਤੂਰਾ ਹੈ 2.5 ਮਹੀਨੇ ਦਾ ਵਜਨ 3 ਤੋ 4 ਕਿਲੋ ਹੈ ਇਹ ਨਾ ਖਾਦਾ ਨਾ ਪੀਦਾ ਹੈ ਉਸ ਨੂੰ ਲੂਜ ਮੋਸਣ ਹਨ ਲਾਲ ਰੰਗ ਦੇ ਇਸ ਦੇ ਇਲਾਜ ਲਈ ਇਹ ਟੀਕੇ ਲਗਾਏ ਹਨ ਪਰ ਕੋਈ ਫਰਕ ਨਹੀ ਲੱਗਿਆ। ਕਿਰਪਾ ਕਰਕੇ ਇਸ ਦਾ ਜਲਦ ਕੋਈ ਇਲਾਜ ਦੱਸਿਆ ਜਾਵੇ ਜੀ ?
(pb)
ਤੁਸੀ ਇਸ ਨੂੰ ਨਜ਼ਦੀਕੀ ਵੈਟਨਰੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਸਹੀ ਜਾਂਚ ਕਰਕੇ ਅਤੇ ਸਹੀ ਟੈਸਟ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
ਸਰ ਜੀ ਮੇਰੇ ਕੋਲ 1 ਸਾਲ 8 ਮਹਿਨੇ ਦੀ ਝੋਟੀ ਹੈ ਉਸ ਨੂੰ ਕਿਹੜੀ ਫੀਡ ਪਾਈਏ ਤਾ ਜੋ ਛੇਤੀ ਤੇ ਸਮੇ ਤਿਅਰ ਹੋ ਸਕੇ ?
(pb)
ਤੁਸੀ ਉਸਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ.
Sir javi di jldi growth krvon lyi kehri spray kriye ?
(pb)
Punjab
Gurmanjot ji, kirpa kr ke ih dasso ki tuhaadi fasl kinne din di hai ate tusi is nu Kihdi kihdi khaad kinni maatra vich de chukke ho ji, us hisaab naal hi tuhaanu is baare shi janaakri ditti jaa sakegi.
Sir g ke appa hun kanak upar 0 .52.34 kr sakdea nishre to baad 13.0.45 kr dea thik rhu ja ehana vicho khera npk krea hun khera baad.vich krea is bare jankari deo khete npk de result hun vadhia rhu khere da vaad vich vadia rhu dasso g ?
(pb)
Punjab
Shrimaan ji, tusi kank vich gobh avastha te 13 00 45 @4 kg nu 200 litre paani vich ghol ke spray kar sakde ho ji, is naal quality te jhaad kaafi vadhia milda hua hai ji.
Sr ji kank da tana es tra ho reha a ki ghat a ?
(pb)
Punjab
Kuldeep ji, ih kise ghaat de lashan nahi han, ih bhaari paani laggan karke ho sakda hai ji.
Pm kisan 12 kisat nhi mila sada pind da bhut zada farmer nu is da ke karan a kyc hoya aa ?
(pb)
Punjab
Gursewak ji, tusi is samabndhi apni gall PM-Kisan Helpline No. 011-24300606 te kar sakde ho ji .
ਵੀਰ ਜੀ ਮੇਰੇ ਸਾਹੀਵਾਲ ਦੀ ਗਾ ਹੈ ਦੋ ਮਹੀਨੇ ਰਹਿ ਗੲਏ ਸੂਣ ਵਿੱਚ ਚੰਗੇ ਚੱਡੇ ਤੇ ਦੁੱਧ ਵਾਸਤੇ ਕੀ ਖੁਰਾਕ ਪਾਵਾ ਜੀ ?
(pb)
ਤੁਸੀ ਇਸ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Bovibest-h liquid 10ml ਰੋਜਾਨਾ ਦਿਓ ਅਤੇ Cargill ਦੀ dairy protein ਫੀਡ ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Sir february month vich makki de upper gobh di sundi da hamla hunda ?
(pb)
Punjab
Manpreet ji, jekr thanu gobh di sundi da hmla dikhai dinda hai ta tusi spinoteram 0.5ml/L paani de hisaab naal spray kar sakde ho ji ate is to ilawa tusi Tricho cards di varto vi kar sakde ho ji.
ਸਰ ਮੱਝ ਇਕ ਟਾਈਮ ਵੰਡ ਨਾਲ ਮਿਲਦੀ ਐ ਤੇ ਇਕ ਟਾਈਮ ਟੀਕੇ ਨਾਲ ਉਸਦਾ ਟੀਕਾ ਹਟੋਨਾ ਲਈ ਕੀ ਕੀਤਾ ਜਾਵੇ ?
(pb)
ਇਸਦਾ ਇਲਾਜ ਮੁਸ਼ਕਿਲ ਹੈ ਤੁਸੀ ਇਸ ਨੂੰ LDM liquid 100-100ml ਸਵੇਰੇ ਸ਼ਾਮ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ ਅਤੇ ਇਹ 20 ਤੋਂ 25 ਦਿਨ ਤੱਕ ਦਿਓ ਅਤੇ Lactomood ਹੋਮਿਓਪੈਥਿਕ ਦਵਾਈ ਨੂੰ 3 ਤੋਂ 4 ਮਹੀਨੇ ਲਈ ਵੀ ਦੇ ਸਕਦੇ ਹੋ, ਇਸਦੀਆਂ 10-10 ਬੂੰਦਾਂ ਦਿਨ ਵਿਚ 3 ਵਾਰ ਦੇਣੀਆਂ ਹੈ
sir ji suar Palan ki online training Le sakte hain kya aap se ?
(hn)
Punjab
गोविन्द जी, अभी सूयर पालन की ऑनलाइन या ऑफलाइन कोई ट्रेनिंग नहीं हो रही है, जैसे ही इसकी ट्रेनिंग के बारे में कोई अपडेट आएगी तो आपको उसकी जानकारी दे दी जाएगी।
Sriman ji ke apa kank upar 13 0 45 kr skdea ja ruk jea please daseo g ?
(pb)
Punjab
Shriman ji, tusi is avastha te 13 00 45 @4kg nu 200 litre paani vich ghol ke spray kar sakde ho ji.
Sir mauyaa naam da boota hai . Kuj patte suk gye te kuj harey a. Photo dekh ke koi solution dasna ji ?
(pb)
Taranjeet ji, ih wilt da hmla lag riha hai ji, ate is de koi jyada hall hun sambahv nahi han ji .
Sir jersey cow di fat bahut ghat aundi a 1.5 to 2.3 de wich koi solution daso ?
(en)
Rupinder ji tuci uss nu vdia khurak, feed de nal nal vdemia di khal bhi deni suru kro ate Fatedge powder 100gm rojana, Glactogog powder 30gm rojana dena suru kro.
ਕਿੰਨੂ ਦੇ ਬੂਟੇ ਦੇ ਕੋਲ ਇੱਕ ਟੋਆ ਪੁੱਟਿਆ ਗਿਆ, ਜੜ੍ਹਾਂ ਕੱਟੀਆਂ ਗਈਆਂ, ਛਾਂ ਹੇਠ ਕੋਈ ਸਮੱਸਿਆ ਤਾਂ ਨਹੀਂ ਹੈ, ਮੈਂ ਵੀਡੀਓ ਦੇਖੀ ਸੀ ਜਿਸ ਵਿੱਚ ਟੋਆ ਪੁੱਟ ਕੇ ਰੂੜੀ ਖਾਦ ਪਾਉਣ ਬਾਰੇ ਦੱਸਿਆ ਗਿਆ ਸੀ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਸੇਵਕ ਜੀ, ਹੈ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਹਲਕੀ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
ਕਿੰਨੂ ਦੇ ਬੂਟੇ ਦੇ ਕੋਲ ਇੱਕ ਟੋਆ ਪੁੱਟਿਆ ਗਿਆ, ਜੜ੍ਹਾਂ ਕੱਟੀਆਂ ਗਈਆਂ, ਛਾਂ ਹੇਠ ਕੋਈ ਸਮੱਸਿਆ ਤਾਂ ਨਹੀਂ ਹੈ, ਮੈਂ ਵੀਡੀਓ ਦੇਖੀ ਸੀ ਜਿਸ ਵਿੱਚ ਟੋਆ ਪੁੱਟ ਕੇ ਰੂੜੀ ਖਾਦ ਪਾਉਣ ਬਾਰੇ ਦੱਸਿਆ ਗਿਆ ਸੀ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Check any problem ?
(pb)
Punjab
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Plant ?
(pb)
Punjab
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Rori khad about ?
(pb)
Punjab
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
Kinnu nu khad paon da traka ?
(pb)
Punjab
ਗੁਰਸੇਵਕ ਜੀ, ਜੇਕਰ ਹਲਕੇ ਕੱਟ ਲੱਗੇ ਹਨ ਤਾਂ ਕੋਈ ਦਿੱਕਤ ਨਹੀਂ ਆਵੇਗੀ ਜੀ, ਤੁਸੀ ਬੂਟੇ ਦੇ ਮੁੱਢ ਕੋਲ ਖਾਦ ਦੇ ਕੇ ਗੁਡਾਈ ਕਰਕੇ ਵੀ ਖਾਦ ਦੇ ਸਕਦੇ ਹੋ ਜੀ।
सर ji मैंने अभी नेट हाउस लगवाया है उसमे खीरा लगाना है तो कृपा बताएं की कौन सी किस्म अच्छी रहेगी ?
(hn)
Punjab
सूरज जी, आप पंजाब खीरा 1 या कोई भी प्राइवेट अच्छा हाइब्रिड किस्म लगा सकते हैं जी।
Ye bhesh konse nsyl me aate he ?
(hn)
Rajasthan
यह मुर्राह क्रॉस नसल की है।
ਬੋਰਡੋ ਮਿਸ਼ਰਨ ਤਿਆਰ ਕਰਨ ਦੀ ਸਹੀ ਵਿਧੀ ਕਿਹੜੀ ਹੈ ?
(pb)
Punjab
ਕਰਮਜੀਤ ਜੀ, ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ । ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ। ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ । ਕਾਪਰ ਸਲਫੇਟ ਅਤੇ ਚੂਨੇ ਦਾ ਵੱਖ-ਵੱਖ ਘੋਲ ਤਿਆਰ ਕਰੋ । ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ । ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀ ਘੁਲਦਾ ਹੈ, ਇਸ ਲਈ ਸਰਦੀਆਂ ਵਿੱਚ ਗਰਮ ਪਾਣੀ ਵਰਤੋ । ਕਾਪਰ ਸਲਫੇਟ ਧਾਤ ਦੇ ਬਰਤਨਾਂ ਵਿੱਚ ਨਾ ਘੋਲੋ । ਇਸ ਨੂੰ ਪਲਾਸਟਿਕ ਦੇ ਬਰਤਨ ਵਿੱਚ ਡੋਬ ਕੇ ਰੱਖੋ। ਇੱਕ ਹੋਰ ਭਾਂਡੇ ਵਿੱਚ 2 ਕਿਲੇ ਅਣਬੁਝਿਆ ਚੂਨਾ ਲਾਉ । ਇਸ ਨੂੰ ਹੌਲੇ-ਹੌਲੇ ਥੋੜ੍ਹੇ ਪਾਣੀ ਵਿੱਚ ਵੱਖਰਾ ਪਾਉ । ਜਦ ਚੂਨਾ ਠੰਢਾ ਹੋ ਜਾਵੇ ਤਾਂ ਇਸ ਵਿੱਚ ਪਾਣੀ ਮਿਲਾਉ । ਪਾਣੀ ਦੀ ਮਾਤਰਾ 125 ਲਿਟਰ ਕਰ ਦਿਉ । ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲਾ ਨੂੰ ਮਿਲਾ ਲਉ । ਘਰ ਚੂਨੇ ਦਾ ਪਾਣੀ ਮਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੁਣ ਲਉ । ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਜਾਉ । ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਦੀ ਘੋਲ ਨੂੰ ਪੁਣ ਲਉ ।
ਸਰ ਮੇਰੇ ਕੋਲ ਬੀਟਲ ਬੱਕਰੀ ਪੰਜ ਮਹੀਨੇ ਪਹਿਲਾਂ ਕਰੋਸ ਕਰਵਾਈ ਸੀ ਤਾਂ ਹੁਣ ਉਹ ਖਾਲੀ ਨਿਕਲੀ ਚਰਬੀ ਮਾਰ ਰਹੀ ਹੈ ਉਸ ਬਾਰੇ ਕੋਈ ?
(pb)
Punjab
ਤੁਸੀ ਬੱਕਰੀ ਦੀ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਕਰਨ ਲਈ ਕਾਹੜਾ ਤਿਆਰ ਕਰਕੇ ਦਿਓ ਜਿਸ ਵਿਚ ਗੁੜ 50 ਗ੍ਰਾਮ, ਅਜਵਾਇਣ 15 ਗ੍ਰਾਮ, ਜੀਰਾ 10 ਗ੍ਰਾਮ ਅਤੇ ਹਲਦੀ 10 ਗ੍ਰਾਮ ਅਤੇ 10 ਗ੍ਰਾਮ ਸੋਂਠ, ਇਹ ਸਾਰਾ ਕੁਝ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗਾ ਤੁਸੀ ਇਹਨਾਂ ਨੂੰ 1 ਤੋਂ 1.5 ਲੀਟਰ ਪਾਣੀ ਵਿਚ ਉਬਾਲ ਲਓ ਅਤੇ ਜਦੋ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀ ਇਸ ਨੂੰ ਠੰਡਾ ਕਰਕੇ ਪਿਲਾਓ ਅਤੇ ਰੋਜਾਨਾ 3 ਦਿਨ ਤੱਕ ਦਿਓ ਅਤੇ ਇਸ ਨੂੰ ceftriaxone injection 1gm, Avil injection 2ml ਅਤੇ Megludyne injection 2ml ਲਗਵਾਓ ਅਤੇ Exapar liquid 15-15ml ਸਵੇਰੇ ਸ਼ਾਮ ਦਿਓ।
ਡੇਅਰੀ ਫਾਰਮ ਕੰਮ ਕਰਨ ਲਈ ਬੈਂਕ ਤੋਂ ਲੋਨ ਕਿਸੇ ਤਰ੍ਹਾਂ ਲਿਆ ਜਾ ਸਕਦਾ ਹੈ ?
(pb)
Punjab
ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Sir kanak 90days de hogi npk 13 00 45 krni nal boron kine dose sahi rahu ge 100LITRE Pani vich ?
(pb)
Punjab
Gurmeet ji, tusi ik acre jgaah lai 100 g Boron di varto kar sakde ho ji.
Sir eh spre jekar kanak vich lage zamun de bute upder pe Java ta koi nuksaan ta Nehi Hove ga 5 days phele zamun lge han ?
(pb)
Punjab
Baljit ji, ih ik NPK spray hi hai ji, is da jamun de boote koi mada parbhav nahi pavega ji.
Sir ji Dr sahib 303kanak hai 6november nu bijai kiti si ke us uper 13045atte boron di spray kar diti jawe atte Opera di spray kine din bad karni hai ji 303kanak vich lihocin di spray nahi kiti kad jyada tan nahi karegi kanak Pani vi layna hai ji ke pni laun ton vad opera di spray kiti jawe pls dasna ji dhanwad ji ?
(pb)
Punjab
Narinder ji, tusi hun 13 00 45@ 10-15 g/L paani de hisaab naal ate boron 100 g/acre de hisaab naal spray kar sakde ho ji, opera da spray tusi peeli kungi de lashan dikhai den te hi karo ji.
ਵੀਰ ਜੀ ਅਸੀ ਬੱਕਰੀ ਪਾਲਣ ਕਿੱਤਾ ਸ਼ੁਰੂ ਕਰਨਾ ਉਸ ਲਈ ਟ੍ਰੇਨਿੰਗ ਕਿੱਥੋ ਲਈ ਜਾਵੇ ਕੋਈ ਜਾਣਕਾਰੀ ਦੇ ਸਕਦਾ ?
(pb)
Punjab
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਤੁਸੀ ਇਸਦੇ ਲਈ Krishi Vigyan Kendra, Khokhar Khurd, Distt. Mansa, Contact details Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ ।
ਅਸੀਂ ਇਹ ਡਰੈਗਨ ਫਰੂਟ 1.5 ਸਾਲ ਪਹਿਲਾਂ ਲਾਇਆ ਸੀ। ਇਸ ਦੀ ਗਰੋਥ ਬਹੁਤ ਘੱਟ ਹੋ ਰਹੀ ਹੈ ਇਸ ਦਾ ਕੀ ਕਾਰਣ ਹੈ ਅਤੇ ਇਸ ਦਾ ਕੀ ਉਪਾਅ ਕੀਤਾ ਜਾਵੇ ?
(en)
Punjab
ਅੰਮ੍ਰਿਤਪਾਲ ਜੀ, ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Madhya Pradesh
ਅਸੀਂ ਇਸ ਨੂੰ ਰੂੜੀ ਤੋਂ ਇਲਾਵਾ ਕੁਝ ਵੀ ਨਹੀਂ ਪਾਇਆ।
ਸਿਲ ਵਾਲੀ ਜ਼ਮੀਨ ਵਿਚ ਸਫ਼ੈਦਾ ਖੇਲ ਉਪਰ ਜਾ ਪੱਧਰੀ ਪੈਲੀ ਵਿਚ ਵੀ ਲਗਾ ਸਕਦੇ ਹਾਂ ?
(pb)
Punjab
ਬਲਜੀਤ ਜੀ, ਜੇਕਰ ਜਿਆਦਾ ਸਿੱਲ ਰਹਿੰਦੀ ਹੈ ਤਾਂ ਸਫ਼ੈਦਾ ਵੱਟਾਂ ਬਣਾ ਕੇ ਓਹਨਾਂ ਦੇ ਉੱਪਰ ਲਗਾਇਆ ਜਾ ਸਕਦਾ ਹੈ ਜੀ।
ਬਰਸੀਨ ਦੀ ਵਧੀਆ growth ਲਈ ਕੋਈ ਤਰੀਕਾ ਦਸੋ ਖਾਦ ਕਿਹੜੀ ਪਾ ਸਕਦੇ ਹਾਂ ਜਾ ਕੋਈ growth ਵਾਲੀ ਸਪ੍ਰੇ ?
(pb)
Punjab
ਬਲਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਦੇਸੀ ਮੁਰਗੀ ਪਾਲਣ ਬਾਰੇ ਜਾਣਕਾਰੀ ਦਿਓ ਘਰ ਤੋਂ ਸ਼ੁਰੂ ਕਰਨ ਦਾ ਇਰਾਦਾ ਹੈ ਹੋਰ ਨਫ਼ੇ ਨੁਕਸਾਨ ਬਾਰੇ ਸਾਰੀ ਜਾਣਕਾਰੀ ਦਿਓ ?
(pb)
Punjab
ਲੇਅਰ ਫਾਰਮਿੰਗ ਲਈ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ੍ਹਾਂ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ
ਮਟਰਾਂ ਦੀ ਤੁੜਾਈ ਸੁਰੂ ਕਰਤੀ ਜੀ । ਜਿਹੜਾ ਨਵਾਂ ਫਲ ਲੱਗਿਆ ਇਸ ਲਈ ਕੀ ਖਾਦ ਖੁਰਾਕ ਦੇਣੀ ਚਾਹੀਦੀ ਹੈ ਜੀ ਦੱਸਿਓ ਪਲੀਜ। ਬਹੁਤ ਬਹੁਤ ਧੰਨਵਾਦ ਜੀ ?
(pb)
Punjab
ਬਲਦੇਵ ਜੀ, ਤੁਸੀ 30-35 kg ਯੂਰੀਆ ਦੀ ਇਕ ਕਿਸ਼ਤ ਦੇ ਸਕਦੇ ਹੋ ਜੀ, ਇਸ ਨਾਲ ਫਲ ਵਧੀਆ ਝਾੜ ਦੇ ਦੇਵੇਗਾ ਜੀ।
ਕੀ ਹੁਣ ਚਰੀ ਬੀਜ ਸਕਦੇ ਹਾਂ ਤੇ ਉਹਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(pb)
Punjab
ਜਗਜੀਤ ਜੀ, ਤੁਸੀ ਮਾਰਚ ਮਹੀਨੇ ਤੋਂ ਚਰੀ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ, ਤੁਸੀ punjab sudax Chari 4, punjab sudax Chari 1 ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ।
ਜਿਲਾ ਹੁਸ਼ਿਆਰਪੁਰ ਵਿਖੇ ਸਫੇਦ ਮੁਸਲੀ ਦਾ ਬੀਜ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ ?
(pb)
Punjab
ਅਮਨਜੋਤ ਜੀ, ਤੁਸੀਂ ਸਫੇਦ ਮੁਸਲੀ ਦਾ ਬੀਜ ਅਤੇ ਇਸ ਬਾਰੇ ਜਾਣਕਰੀ ਲੈਣ ਲਈ ਸੁਰਿੰਦਰ ਨਾਗਰਾ - 98143-05864 ਨਾਲ ਸੰਪਰਕ ਕਰ ਸਕਦੇ ਹੋ ਜੀ।
Maki da char bnon lai khera beej vadia aa taek ekar da kina panda aata pakon wali paki da khera beej vadiaa ?
(pb)
Punjab
Palwinder ji , achaar bnaun lai DKC 9108, 9208 Kisman di bijai kar sakde ho ji, ate pkaavi makki lai tusi P 1844, PMH 7, 8 Kisman di bijai kar sakde ho ji.
Kank TU baad mongi beejni a ji khera beej vadia reho ji ta ke kuj pano pavo mongi vich beejan Wala ta baad vich jrur dasso ji ?
(pb)
Punjab
Palwinder ji, kank to baad tusi moongi di SML 1827, SML 832, 668 kisman di bijai kar sakde ho ji te tusi kank nu DAP paayi hai ta koi vi khaad den di lod nhi hai ji.
Sir 222 ta 187 kank a 222 da rang pela pa gayia aa 187 theek a vadia jhad lai ke kita java is ta urea puri krti a magjeen v 2 war krti aaa 13.0.45 ta koi hr dwai kado kiti java Jo jhad vadia hova ta dena da size mota hova lag bhag 60 65 din da kreeb a ta nano urea bara v dasso ji thanks sir reply jaldi krna ?
(pb)
Punjab
Palwinder ji, jado kank gob te aa jaawe ta tusi NPK 13 00 45 @ 4 kg + 100 g Boron nu 200 litre paani vich mix kar ke spray kar sakde ho ji.
ਸਰ ਜੀ ਮੇਰੇ ਕੋਲ ਬੀਟ ਬੱਕਰੀ ਚਰਬੀ ਮਾਰ ਦੀ ਵਾ ਕੋਈ ਹਾਲ ਦੱਸੋ ?
(pb)
ਕਿਰਪਾ ਕਰਕੇ ਇਹ ਦੱਸੋ ਤਾਜੀ ਸੂਈ ਬੱਕਰੀ ਹੈ ਜਾ ਨਹੀਂ ਅਤੇ ਕਿੰਨੇ ਦਿਨਾਂ ਤੋਂ ਇਸ ਤਰ੍ਹਾ ਕਰ ਰਹੀ ਹੈ ਤਾਂ ਜੋ ਤੁਹਾਨੂੰ ਇਸ ਵਾਰੇ ਸਹੀ ਜਾਨਕਾਰੀ ਦਿੱਤੀ ਜਾ ਸਕੇ
ਇਸਨੂੰ 5ਮਹੀਨੇ ਪਹਿਲਾਂ ਕਰੋਸ ਕਰਵਿਆ ਤਾਂ ਖਾਲੀ ਸੀ ਬਾਦ ਵਿੱਚ ਇਸ ਤਰਾਂ ਸਾਨੂੰ ਇਸ ਨੂੰ ਪੰਜ ਮਹੀਨੇ ਪਹਿਲਾਂ ਰੋਸ ਰਾਹੀਂ ਰੋਸ ਕਰਨ ਤੋਂ ਬਾਅਦ ਇਸ ਹੈ ਮਾਰਿਆ ਗਿਆ ਰਹੀਆਂ ਹਨ ਇਸ ਬਾਰੇ ਦਸੋ।
Punjab
ਤੁਸੀ ਬੱਕਰੀ ਦੀ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਕਰਨ ਲਈ ਕਾਹੜਾ ਤਿਆਰ ਕਰਕੇ ਦਿਓ ਜਿਸ ਵਿਚ ਗੁੜ 50 ਗ੍ਰਾਮ, ਅਜਵਾਇਣ 15 ਗ੍ਰਾਮ, ਜੀਰਾ 10 ਗ੍ਰਾਮ ਅਤੇ ਹਲਦੀ 10 ਗ੍ਰਾਮ ਅਤੇ 10 ਗ੍ਰਾਮ ਸੋਂਠ, ਇਹ ਸਾਰਾ ਕੁਝ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗਾ ਤੁਸੀ ਇਹਨਾਂ ਨੂੰ 1 ਤੋਂ 1.5 ਲੀਟਰ ਪਾਣੀ ਵਿਚ ਉਬਾਲ ਲਓ ਅਤੇ ਜਦੋ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀ ਇਸ ਨੂੰ ਠੰਡਾ ਕਰਕੇ ਪਿਲਾਓ ਅਤੇ ਰੋਜਾਨਾ 3 ਦਿਨ ਤੱਕ ਦਿਓ ਅਤੇ ਇਸ ਨੂੰ ceftriaxone injection 1gm, Avil injection 2ml ਅਤੇ Megludyne injection 2ml ਲਗਵਾਓ ਅਤੇ Exapar liquid 15-15ml ਸਵੇਰੇ ਸ਼ਾਮ ਦਿਓ
ਸਰ ਜੀ ਮੇਰੇ ਕੋਲ ਬੀਟ ਬੱਕਰੀ ਚਰਬੀ ਮਾਰ ਦੀ ਵਾ ਕੋਈ ਹਾਲ ਦੱਸੋ ?
(pb)
Punjab
ਤੁਸੀ ਬੱਕਰੀ ਦੀ ਬੱਚੇਦਾਨੀ ਦਾ ਇੰਜੇਕਸ਼ਨ ਖਤਮ ਕਰਨ ਲਈ ਕਾਹੜਾ ਤਿਆਰ ਕਰਕੇ ਦਿਓ ਜਿਸ ਵਿਚ ਗੁੜ 50 ਗ੍ਰਾਮ, ਅਜਵਾਇਣ 15 ਗ੍ਰਾਮ, ਜੀਰਾ 10 ਗ੍ਰਾਮ ਅਤੇ ਹਲਦੀ 10 ਗ੍ਰਾਮ ਅਤੇ 10 ਗ੍ਰਾਮ ਸੋਂਠ, ਇਹ ਸਾਰਾ ਕੁਝ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗਾ ਤੁਸੀ ਇਹਨਾਂ ਨੂੰ 1 ਤੋਂ 1.5 ਲੀਟਰ ਪਾਣੀ ਵਿਚ ਉਬਾਲ ਲਓ ਅਤੇ ਜਦੋ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀ ਇਸ ਨੂੰ ਠੰਡਾ ਕਰਕੇ ਪਿਲਾਓ ਅਤੇ ਰੋਜਾਨਾ 3 ਦਿਨ ਤੱਕ ਦਿਓ ਅਤੇ ਇਸ ਨੂੰ ceftriaxone injection 1gm, Avil injection 2ml ਅਤੇ Megludyne injection 2ml ਲਗਵਾਓ ਅਤੇ Exapar liquid 15-15ml ਸਵੇਰੇ ਸ਼ਾਮ ਦਿਓ।
Ine donon faslon mein humne dai aur uriya milakar ke bharai bhi ki hai uske bavjud ek growth nahin kar rahi hai kripya yah bataen kis mein aap kaun sa chemical ya fertilizer dalen ki acchi Si Vikas Karen aur ismein jo hai gathi bhi acchi Si donon mein bane ?
(hn)
Maharashtra
योगेश जी, इससे संबंधित आपके सवालों के जवाब दिए जा चुके हैं।
A Meri phoolgobhi ki fasal hai iske lagbhag 40 din ki ho gai hai acche se Vikas nahin kar rahi hai ismein kya dalen ki acchi Si Vikas Karen ismein ganthe bhi acche se bane ?
(hn)
Punjab
Yogesh ji, aap fasl ki gudaai kare aur iske baad halka sa paani de aur NPK 19 19 19 @10-15 g/L paani ke hisaab se spray kare.
Orange rate in Punjab ?
(pb)
Haryana
Hardwar ji vaise tan esda rate tuhadi upaj di quality ate quantity upr nirbhar krda hai par esda ausat rate 30-35 rupay prati kilo de hisab nal hai
Meri band gobhi ki fasal hai ismein ganthe acche se nahin ban rahi hai ismein kya dalen ismein ganthe acchi se bane ?
(hn)
Haryana
Yogesh ji kirpya yeh btaye pehle aapne isko konsi khad daali hai aur kitni matra mein us hisab se hi apko sahi jankari di ja skti hai
Punjab
Yogesh ji, ye kism par nirbhar karta hai, kai kisme fool bnne me jyada smay leti hai, us hisaab se hi aapki fasl ne fool banne shuru ho gye hai, kuch dino me fool ban ke tyaar ho jaayege.
ਮੇਰੀ dog ਨੂੰ drontal Plus ਗੋਲੀ ਦਿੱਤੀ ਹੋਈ ਆ ਪਰ ਗੋਹਾਂ ਬਹੁਤ ਖਾਂਦੀ ਆ ?
(pb)
ਉਸ ਨੂੰ sharkoferol pet liquid ਅਤੇ aptiquik liquid ਦੇਣਾ ਸੁਰੂ ਕਰੋ ਇਸਦੀ ਮਾਤਰਾ ਉਸਦੀ ਉਮਰ ਅਤੇ ਗ੍ਰੋਥ ਦੇ ਹਿਸਾਬ ਨਾਲ ਦੇ ਸਕਦੇ ਹੋ
Sir मेरे निम्बू मौसमी कीनू संतरा अमरूद में फूल बहुत अच्छे आते है लेकिन लगभग 95 फूल झड़ जाते है क्या करे ?
(hn)
Haryana
मनरूप जी कृपया यह बताए आप इनको कोन सा खाद डालते हो और कितनी मात्रा मे।
Full details regarding Falsa plantation ie number of plants per acre, weather,fertilizer, yield per acre etc are requested ?
(en)
Maharashtra
Phalsa is indigenous to India. Phalsa is highly esteemed as fresh fruit, juice and syrup. The fully mature fruits do not keep long. It is a hardy bush bearing small berry like fruits. Capable of growing and fruiting in the hot, dry environment. Phalsa can also thrive in the humid tracts of coastal India. Rich loamy soil is considered to be good for deep root system of phalsa. Non alkali soils free from layers of kankar are suitable for phalsa cultivation. Any type of soil of loamy texture, free from alkalinity and pan formation is suitable. It is adapted to do well in drought conditions Transplant healthy seedlings during January-February.Apply 10 kg of FYM and 75 g Nitrogen (170 g urea) per bush soon after pruning. 1760 plants are required for one acre.
Button mushroom khad can be used for multiple times ?
(en)
Haryana
Visthar please ask your query in detail sk that we can give you right information
My wheat crop sowed on 22nd November,is not gaining height as labour sprayed heavy dose of herbicides,What to do,given full dose of urea ?
(en)
Haryana
Suraj herbicide doesn\'t increase the hight of crop they just control weeds so you can spray npk 191919 10 gram per litre of water
ਸਰ ਮੇਰੇ ਕੋਲ ਮੱਝਾਂ ਨੇ ਓਹਨਾ ਨੂ ਖਲ ਪਾਈ ਜਾਵੇ ਜਾਂ ਫੀਡ ਖਲ ਤੇ ਫੀਡ ਕਿਹੜੀ ਕੰਪਨੀ ਦੀ ਵਰਤਣੀ ਚਾਹੀਦੀ ਹੈ ?
(pb)
ਤੁਸੀਂ ਉਹਨਾਂ ਨੂੰ ਖਲ ਅਤੇ ਫੀਡ ਦੋਨੋ ਦੇ ਸਕਦੇ ਹੋ ਜਿਵੇਂ ਕਿ 2.5 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿੱਤੀ ਜਾਂਦੀ ਹੈ ਤਾਂ ਉਸ 1 ਕਿਲੋ ਫੀਡ ਵਿਚ 300 ਤੋਂ 400 ਗ੍ਰਾਮ ਖਲ ਵੀ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਫੀਡ ਤੁਸੀਂ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ
Low tunnel ch sabziyan nu Urea de sakde ya nahi ji ?
(en)
Haryana
Navdeep ji oh tan sabzi ja fasal de hisab nal jini khad sifarish kiti jandi hai ohni pauni hi paindi hai pher hi sahi jhad milda hai
Sir g sadi buffalo da milk phla 10kilo c te hun 2kilo e rh gya esda ki krn e te esda ilaj v dso ta ke milk badh jaee jadi information ditee jaeee ?
(pb)
Tuci iss nu changi khurak de nal nal Lacup powder 100gm rojana, Calpond gold liquid 50ml rojana dena suru kro ate iss nu Calcimust MLD bolus 1-1 swere sham deo, baki changa hara chara ate feed deo.
ਕੀ ਹੁਣ ਚਰੀ ਬੀਜ ਸਕਦੇ ਆ ਅਗਰ ਬੀਜ ਸਕਦੇ ਆ ਤਾਂ ਕਿਹੜੀ ਕਿਸਮ ਦੀ ਬੀਜਾਈ ਕਰੀਏ ?
(pb)
Haryana
ਜਗਜੀਤ ਜੀ ਏਸਨੂੰ ਅਧ ਮਾਰਚ ਬਾਅਦ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉਸ ਸਮੇਂ ਤੁਸੀਂ sl 45, punjab sudax chari 4, 1 ਕਿਸਮ ਨੂੰ ਬੀਜ ਸਕਦੇ ਹੀ
ਸਰ ਮੱਝ ਦੇ ਅੰਦਰ ਦਵਾਈ ਰੱਖ ਵਾਈ ਸੀ ਤੇ ਇੱਕ ਹੀਟ ਮਿਸ ਕਰਨ ਤੋ ਬਾਅਦ ਇਸ ਤਰਾ ਦਾ ਪਾਣੀ ਸੁੱਟ ਰਹੀ ਹੈ ਕਿ ਇਸ ਨੂੰ ਆਸ ਲਗਵਾ ਲਵਾ ?
(pb)
Punjab
ਜੇਕਰ ਇਹ ਸਾਫ ਤਾਰਾ ਕਰ ਰਹੀ ਹੈ ਫਿਰ ਤੁਸੀ ਡਾਕਟਰ ਨੂੰ ਚੈੱਕ ਕਰਵਾ ਕੇ ਨਵੇਂ ਦੁੱਧ ਕਰਵਾ ਸਕਦੇ ਹੋ
Sr ji 90 din di kank balli kad rahi a kank ek braber nahi he ji kite soti kite badi e ki kita jave ?
(pb)
Haryana
Kuldeep ji es upar tusi npk 13045 10 gram prati litre paani de hisab nal vart sakde ho
ਮੱਝ ਲਈ ਦੇਸੀ ਟਰਾਜੈਕਸਨ ਫੀਡ ਫਾਰਮੂਲਾ ਦੱਸਿਆ ਜਾਵੇ ਜੀ ?
(pb)
Punjab
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ..