Manage Expert Answers

Search

Total Count :- 258604

ਡਾਕਟਰ ਸਾਬ ਕੱਲ ਦੁਪਹਿਰ 2ਵਜੇ ਗਾ ਨੂੰ ਸੁਣ ਵਾਲਾ ਟੀਕਾ ਲਗਵਾਇਆ ਸੀ.. ਪਰ ਸੁਬੇਰੇ ਵੀ ਥੋੜ੍ਹਾ ਜਿਹਾ ਤੇ ਅੱਜ ਵਾਲਾ ਮੈਲਾ ਹੁਣ ਸ਼ਾਮ ਨੂੰ ਕਰ ਰਹੀ ਆ. ਗਾ ਖਲੋ ਜਾਵੇ ਗੀ.. ਜਾ ਦੁਵਾਰਾ ਲੋੜ ਆ ਟੀਕੇ ਦੀ ?

(pb)
  • 1
Posted by
ravneet maan (7889006084)
ravneet maan
Punjab
Gurdaspur
Write Answer
Posted Date (27 Feb 2023 07:07 PM) Assigned Date (28 Feb 2023 11:15 AM)
Answered Date (28 Feb 2023 11:18 AM) Translated Date (28 Feb 2023 02:51 PM)

ਜੇਕਰ ਉਹ ਸਵੇਰੇ ਵੀ ਤਾਰਾ ਕਰ ਰਹੀ ਹੈ ਫਿਰ ਤੁਸੀ ਉਸ ਨੂੰ ਦੁਬਾਰਾ AI ਕਰਵਾਓ ਅਤੇ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ।

Hallo ji... Ehh karele teh toriya deaa valan parso lagaya c.. Per eh agle he din.. Sukk giyaa han esdaa ki karan ho skda ji Jis jammeen cha lagaya han.. Othhe makki laggi hoia ji... Soo es jammen teh.. Stump. atrazine de spry v hoi... Esda karke taa ni han Jaa koi horr karaan a ji ?

(pb)
  • 1
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (27 Feb 2023 06:49 PM) Assigned Date (28 Feb 2023 11:14 AM)
Answered Date (27 Feb 2023 08:06 PM) Translated Date (28 Feb 2023 02:16 PM)

Harman ji esda koi hor kaaran ho skda hai kyuki stomp ate atrazine da duji fasal upr asar bhut ghat hunda hai tusi apni miiti check krwao ate nL hi eh vi dso vi khad ehna nu kehdi ate kini matra vich pai si tan Jo tuhanu sahi jankari diti ja ske

Hallo ji.. Eh 11 feb de makki biiji a ji.. 15 nu panni lagaya c.. Isde patte vicho.. Pille pai rahhe han isda ki karan a ji.. .. Sare botte ni hann kitte kitte haii. ?

(pb)
  • 1
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (27 Feb 2023 06:45 PM) Assigned Date (28 Feb 2023 11:14 AM)
Answered Date (27 Feb 2023 08:04 PM) Translated Date (28 Feb 2023 02:12 PM)

Harman ji, eh dso tusi bijai sme esnu kehdi khad kini matra vich payi si us hisab nal hi tuhanu sahi jankari diti ja skdi hai.

Answered Date (27 Feb 2023 08:06 PM) Translated Date (28 Feb 2023 12:39 PM)

2 bag dal +... Potsh.+. Sulphur. +calcium.. 25 kg.. Mixtre..

Answered Date (27 Feb 2023 08:06 PM) Translated Date (28 Feb 2023 12:36 PM)

Dap

Sir g ਸਾਡੇ ਕੋਲ ਇਕ ਸਾਲ ਪੰਜ ਮਹੀਨੇ ਦੀ ਕੱਟੀ ਹੈ ਉਹ ਬਹੁਤ ਦਿਨਾਂ ਤੋਂ ਪਾਣੀ ਅਤੇ ਘਾਹ ਘੱਟ ਖਾ ਰਹੀ ਹੈ ?

(pb)
Posted by
ਅਭੀਨੂਰ ਸਿੰਘ (9915200254)
ਅਭੀਨੂਰ ਸਿੰਘ
Punjab
Hoshiarpur
Write Answer
Posted Date (27 Feb 2023 06:16 PM) Assigned Date (28 Feb 2023 11:14 AM)
Answered Date (28 Feb 2023 11:16 AM) Translated Date (28 Feb 2023 02:49 PM)

ਅਭੀਨੂਰ ਜੀ, ਤੁਸੀ ਸਭ ਤੋਂ ਪਹਿਲਾ ਉਸਦਾ ਬੁਖਾਰ ਚੈੱਕ ਕਰਵਾਓ ਜੇਕਰ ਬੁਖਾਰ ਨਹੀਂ ਹੈ ਫਿਰ ਤੁਸੀ ਉਸ ਨੂੰ Brotone liquid 15ml ਰੋਜਾਨਾ ਦਿਓ ਅਤੇ Intalyte oral ਪਾਊਡਰ 1 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ।

ਸੱਤ ਸ਼੍ਰੀ ਆਕਾਲ ਜੀ ਇਕ ਸਵਾਲ ਸੀ ਘਰ ਵਿਹੜੇ ਚ ਰੇਤੇ ਦਾ ਭਰਤ ਪਿਆ ਹੋਇਆ ਤਕਰੀਬਨ 5 6 ਫੁੱਟ ਜਿਹੜਾ ਵੀ ਫ਼ਲ ਦਾ ਜਾ ਕੋਈ ਹੋਰ ਦਰੱਖਤ ਦਾ ਪੌਦਾ ਲਾਉਂਦੇ ਆ ਥੋੜੇ ਟਾਇਮ ਬਾਦ ਓਹ ਸੁੱਕ ਜਾਂਦੇ ਆ ਇਸਦਾ ਕੋਈ ਹੱਲ ਹੋ ਸਕਦਾ ਧੰਨਵਾਦ ਜੀ ?

(pb)
Posted by
Bhangu sabb (8437606083)
Bhangu sabb
Punjab
Rupnagar
Write Answer
Posted Date (27 Feb 2023 06:13 PM) Assigned Date (28 Feb 2023 11:13 AM)
Answered Date (27 Feb 2023 08:03 PM) Translated Date (28 Feb 2023 12:01 PM)

ਭੰਗੂ ਜੀ, ਤੁਸੀਂ ਇਹ ਵਾਲੀ ਮਿੱਟੀ ਚੈੱਕ ਕਰਵਾ ਲਓ।ਹੋ ਸਕਦਾ ਓਹਦੇ ਵਿਚ ਕੋਈ ਉਲੀ ਪਈ ਹੁੰਦੀ ਹੈ ਬਾਕੀ ਤੁਸੀਂ ਇਹ ਦਸੋ ਪਾਣੀ ਤੇ ਹੋਰ ਖਾਦ ਟਾਈਮ ਸਿਰ ਪਾਉਂਦੇ ਸੀ। ਅਤੇ ਕਿਹੜੀ ਖਾਦ ਵਰਤਦੇ ਸੀ।

ਡਾਕਟਰ ਸਾਹਿਬ, ਤੀਜੇ ਸੂਏ ਝੋਟੀ ਹੈ, ਅੱਜ ਇਸ ਤਰਾਂ ਨਾਲ ਜਾਲਾ ਸੁੱਟ ਰਹੀ ਆ ਅਤੇ ਕਲ ਵੀ ਸੁੱਟਿਆ ਸੀ,ਕਿਰਪਾ ਕਰਕੇ ਦੱਸੋ ਕਿ ਉਸਨੇ ਬੱਚਾ ਸੁੱਟ ਦਿਤਾ ਹੈ, AI ਹੋਏ ਨੂੰ ਇੱਕ ਮਹੀਨਾ ਹੋ ਗਿਆ ਹੈ, ਕੀ AI ਦੁਬਾਰਾ ਕੀਤੀ ਜਾ ਸਕਦੀ ਹੈ ?

(pb)
  • 1
Posted by
Raj singh (8360204025)
Raj singh
Punjab
Bathinda
Write Answer
Posted Date (27 Feb 2023 05:42 PM) Assigned Date (28 Feb 2023 11:20 AM)
Answered Date (28 Feb 2023 11:13 AM) Translated Date (28 Feb 2023 02:46 PM)

ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਮਿਕਸ ਕਰਕੇ ਭਰਵਾਓ।

Maine kal nimbu ke ped lgaye hai Plz mujhe btaye ki kab kab paani lgana Hai or dvaai spray kab kab karna hai ?

(hn)
Posted by
Kashish (7494876009)
Kashish
Haryana
Panipat
Write Answer
Posted Date (27 Feb 2023 05:11 PM) Assigned Date (28 Feb 2023 11:13 AM)
Answered Date (27 Feb 2023 08:02 PM) Translated Date (28 Feb 2023 11:58 AM)

Kashish ji, paani aap apni mitti aur Mausam ke hisab se lgaye grmi mein paani 7-10 din ke baad lgaye। Aur spray aap tabhi kre jab apki fasal mein koi problems aa rhi ho bina koi problem ke koi bhi spray krne se nuksan ho skta hai.

Answered Date (28 Feb 2023 09:54 AM) Translated Date (28 Feb 2023 10:17 AM)

Sir dimak or power ke liye dwai dalne ki jrurat hai ya nhi.

Chikni mitti mai ugne wali sbse aasani se ugne wali fasl ?

(hn)
Posted by
Krishan (9050435545)
Krishan
Haryana
Rohtak
Write Answer
Posted Date (27 Feb 2023 04:55 PM) Assigned Date (28 Feb 2023 11:13 AM)
Answered Date (27 Feb 2023 08:00 PM) Translated Date (28 Feb 2023 11:54 AM)

Krishna ji, isme cotton bhut ache se ugh jati hai aur paidawar bhi dusrj fasal ke mukable mein jada deti hai

Sir gurdaspur me dariy farm training sastha hai ?

(pb)
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (27 Feb 2023 04:46 PM) Assigned Date (28 Feb 2023 11:12 AM)
Answered Date (27 Feb 2023 04:50 PM) Translated Date (27 Feb 2023 06:48 PM)

Balraj ji tuci dairy training len lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho ate ehna ton training di fees, agli training kini trikk nu ho rhi hai usdi jankari laa skde ho.

बछड़ी को कितने महीने तक डिवार्मिंग कर सकते हो उसकी डोज क्या है और कब देना है ?

(hn)
Posted by
UMATIYA SAMIR (6353237730)
UMATIYA SAMIR
Gujarat
Banaskantha
Write Answer
Posted Date (27 Feb 2023 04:45 PM) Assigned Date (28 Feb 2023 11:12 AM)
Answered Date (28 Feb 2023 11:07 AM) Translated Date (28 Feb 2023 02:37 PM)

समीर जी, बछड़ी को जन्म से 7 दिनों के बाद पेट के कीड़ों के लिए Albomar liquid 30ml को 10—10 मि.ली. तीन दिन तक दें और फिर एक एक महीने के फर्क से साल्ट बदलकर दवाई दें और 8 महीने की आयु तक एक एक महीने के फर्क से दवाई दें और फिर 3—3 महीने के बाद दवाई दें और हर बार साल्ट ज़रूर बदलें।

ਸਰ ਪਿਛਲੇ ਸਾਲ ਅੰਬ ਦਾ ਬੂਟਾ ਲਾਇਆ ਸੀ। ਉਸ ਦੀਆ ਟਾਹਣੀਆਂ ਸਾਰੀਆਂ ਸੁੱਕ ਗਿਆ ਸਨ ਸਿਰਫ ਤਣਾ ਹੀ ਹਰਾ ਸੀ ਉਹ ਹੁਣ ਫਿਰ ਹਰਾ ਹੋ ਰਹੀਆਂ ਹੈ ਉਸਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇ ਉਹ ਫਿਰ ਨਾ ਸੁੱਕੇ ?

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (27 Feb 2023 04:11 PM) Assigned Date (28 Feb 2023 11:12 AM)
Answered Date (27 Feb 2023 07:59 PM) Translated Date (28 Feb 2023 11:52 AM)

ਗਰੇਵਾਲ ਜੀ, ਏਸਨੂੰ ਤੁਸੀਂ ਪਾਣੀ ਅਤੇ ਖਾਦ ਸਮੇਂ ਸਿਰ ਪਾਓ ਬਾਕੀ ਬਿਮਾਰੀ ਅਤੇ ਕੀੜੇ ਦਾ ਖਾਸ ਖਿਆਲ ਰੱਖੋ ਜਦੋਂ ਹੀ ਕੋਈ ਕੀੜਾ ਦਿਖਦਾ ਹੈ ਤਾਂ ਤੁਰੰਤ ਉਸਦਾ ਹੱਲ ਕਰੋ। ਬਾਕੀ ਟਾਹਣੀਆਂ ਮੁੱਖ ਤੌਰ ਤੇ ਬਿਮਾਰੀ ਕਰ ਕੇ ਸੁੱਕਦੀਆਂ ਹਨ। ਜਦੋਂ ਕੁਛ ਏਡਾ ਦਾ ਲਗਦਾ ਹੈ ਤਾਂ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ।

Sir kon shi fish kuch month me tyar ho jati hai or 3inch wali 10000fish ko kitni fid ya khl dale ?

(hn)
Posted by
Pawan (9671001738)
Pawan
Haryana
Karnal
Write Answer
Posted Date (27 Feb 2023 03:57 PM) Assigned Date (-)
Answered Date (28 Feb 2023 11:05 AM) Translated Date (28 Feb 2023 02:38 PM)

Pawan ji, koi bhi nasal thode mahine mein tyar nhi hoti hai unki khurak aur sahi dekbhal se hei fish ki growth hoti hai baki aap yeh btayen ki 3 inch wali konsi fish hai jisko aap feed dalna chahte hai, aap uski breed ke vare mein btayen tan jo apko sahi jankari di ja skee.

ਸਰ ਮੈਂ ਅੰਡੇ ਆ ਲਈ ਕਿਹੜੀ ਬਰੀਡ ਦੇ ਮੁਰਗੀਆਂ ਦੇ ਬੱਚੇ ਲਵਾਂ ਜੋ ਸਭ ਤੋਂ ਵੱਧ ਅੰਡੇ ਦਿੰਦੀਆਂ ਨੇ ਤੇ ਬੱਚੇ ਖਰੀਦਾ ਕਿਨੇ ਟਾਈਮ ਦੇ ਜੋ ਸਾਰੇ ਬੱਚੇ ਪਲ਼ ਜਾਣ ਮਰਨ ਨਾ ਕਿਥੋਂ ਲਵਾਂ ਮੈਂ ਜੀ ਜ਼ਰੂਰ ਦੱਸੋ ਮੈਂ ਮਲੇਰਕੋਟਲਾ ਤੋਂ ਹਾਂ ?

(pb)
Posted by
PS Sohi (6280971298)
PS Sohi
Punjab
Sangrur
Write Answer
Posted Date (27 Feb 2023 03:44 PM) Assigned Date (-)
Answered Date (28 Feb 2023 11:02 AM) Translated Date (28 Feb 2023 02:44 PM)

ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਫਿਰ RIR, FFG ਕੋਈ ਵੀ ਨਸਲ ਰੱਖ ਸਕਦੇ ਹੋ ਇਹ ਅੰਡੇ ਅਤੇ ਮੀਟ ਦੋਨਾਂ ਲਈ ਸਹੀ ਰਹਿੰਦੀਆਂ ਹੈ, ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ।

28 Feb 2023

Thanks ji

As seman da ki record hai ji ?

(pb)
  • 1
Posted by
inderjit (9465427694)
inderjit
Punjab
Faridkot
Write Answer
Posted Date (27 Feb 2023 03:42 PM) Assigned Date (28 Feb 2023 11:12 AM)
Answered Date (27 Feb 2023 04:09 PM) Translated Date (27 Feb 2023 04:23 PM)

Inderjit ji eh Murrah nasal da semen hai ate isda 20-21 litre tak da milk record ha.

As seman da ki record hai ji ?

(pb)
  • 1
Posted by
inderjit (9465427694)
inderjit
Punjab
Faridkot
Write Answer
Posted Date (27 Feb 2023 03:42 PM) Assigned Date (28 Feb 2023 11:12 AM)
Answered Date (27 Feb 2023 04:13 PM) Translated Date (27 Feb 2023 04:23 PM)

Inderjit ji eh Murrah nasal da semen hai ate isda 20-21 litre tak da milk record ha.

Kanak nu wad temperature de nukshaan toh bachaun layi kehri spray kariye te kdo kariye garmi bahut wad gyi aa ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (27 Feb 2023 03:36 PM) Assigned Date (28 Feb 2023 11:12 AM)
Answered Date (27 Feb 2023 07:57 PM) Translated Date (28 Feb 2023 11:46 AM)

Manpreet ji esde lai tusi 13045 nu 4 kilo nu 200 litre Pani vich ghol ke prati acre de hsiab nal 15-15 din de wakfe te 2 spray kr skde ho eh spray tusi udo krni hai jdo daane pain lag jaan

ਸਰ ਜੀ ਮੇਰੇ ਕੋਲ ਸਾਹੀਵਾਲ ਤੇ ਜਰਸੀ ਕਰਾਸ ਗਾਂ ਹੈ ੳੁਸ ਦੇ ਧਣਾ ਦਾ ਗੈਪ ਬਹੁਤ ਘੱਟ ਹੈ ਮੈੰਨੂੰ ਦੱਸੋ ਕਿ ਗੈਪ ਕਿਸ ਤਰਾਂ ਹੌੳੂਗਾ ?

(pb)
Posted by
Daljit Singh (8171280002)
Daljit Singh
Punjab
Tarn Taran
Write Answer
Posted Date (27 Feb 2023 03:36 PM) Assigned Date (28 Feb 2023 11:11 AM)
Answered Date (28 Feb 2023 11:00 AM) Translated Date (28 Feb 2023 02:40 PM)

ਦਲਜੀਤ ਜੀ, ਇਹ ਕੁਦਰਤੀ ਵੀ ਹੁੰਦਾ ਹੈ ਬਾਕੀ ਤੁਸੀ ਇਸ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ, ਤੁਸੀ ਇਸਦੀ ਵਰਤੋਂ ਕਰਕੇ ਦੇਖ ਸਕਦੇ ਹੋ।

Kharbuja nu fruit lagna shuru ho gya c ji hun har ik plant ch prati boota 2 3 kharbuje es tarah peele hoi jande ne te kuch tan fruit hle banna shuru hunda te peela hoke fruit da end ala full v sukk janda eh samaseya kyu a rahi a ji eh kehdi bimari aaa te esda cheti te effective hal dso nahi sari crop khraab hoju ?

(pb)
  • 2
Posted by
Navdeep singh (7888994954)
Navdeep singh
Punjab
Patiala
Write Answer
Posted Date (27 Feb 2023 03:27 PM) Assigned Date (-)
Answered Date (27 Feb 2023 07:55 PM) Translated Date (28 Feb 2023 11:43 AM)

Navdeep ji phul do tra de lagde han male.ate female. Fal jehda hai oh hmesha female te lagda hai ate male phul baad vich sukk jande han kyuki udo ohna da koi kam. Ni hunda baki tusi eh vi dso ehnu khad pehla kini paa chuke ho

ਹੈਲੋ ਸਰ ਮੈਂ 100 ਤੋਂ 500 ਤੱਕ ਦੇਸੀ ਮੁਰਗੀਆਂ ਦਾ ਕੰਮ ਸ਼ੁਰੂ ਕਰਨ ਲਈ ਸੋਚ ਰਿਹਾ ਅੰਡੇ ਆ ਲਈ ਕਿਹੜੀ ਬਰੀਡ ਵਧੀਆ ਜੋ ਵੱਧ ਅੰਡੇ ਦੇਣ ਤੇ ਸ਼ੁਰੂ 1 ਦਿਨ ਦੇ ਬੱਚੇ ਲਵਾਂ ਤਾਂ ਉਹ ਪਲ ਜਾਣ ਗੇ ਬੱਚੇ ਲੈਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਾ ਜੋ ਸਾਰੇ ਬੱਚੇ ਪਲ਼ ਜਾਣ ਮਰਨ ਨਾ ਜਾਂ ਫਿਰ ਕਿਨੇ ਟਾਈਮ ਦੇ ਬੱਚੇ ਲੈਣ ਚ ਫਾਇਦਾ ਜ਼ਰੂਰ ਦੱਸੋ ਜੀ 1 ਦਿਨ ਦੇ ਬੱਚਿਆਂ ਨੂੰ ਕਿਨਾ ਤਾਪਮਾਨ ਚਾਹੀਦਾ ਕਿਨੇ ਟਾਈਮ ਤੱਕ ਉਹਨਾਂ ਨੂੰ ਕੀ ਕੀ ਧਿਆਨ ਰੱਖਣਾ ਪੳਊ ਜ਼ਰੂਰ ਦੱਸੋ ਜੀ ?

(pb)
Posted by
PS Sohi (6280971298)
PS Sohi
Punjab
Sangrur
Write Answer
Posted Date (27 Feb 2023 03:04 PM) Assigned Date (-)
Answered Date (28 Feb 2023 10:58 AM) Translated Date (28 Feb 2023 03:18 PM)

ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਜਾਣਕਾਰੀ, ਬਿਮਾਰੀਆਂ ਦੀ ਰੋਕਥਾਮ, ਨਸਲਾਂ ਵਾਰੇ ਸਾਰੀ ਜਾਣਕਾਰੀ ਮਿਲੇਗੀ। ਤੁਸੀ ਇਸਦੇ ਲਈ Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email: kvksangrur@pau.edu ਨਾਲ ਸੰਪਰਕ ਕਰ ਸਕਦੇ ਹੋ।

28 Feb 2023

Thanks ji

ਸਰ ਮਜ ਦੇ agle ਗੋਡੇ ਤੇ ਸੌਜ ਹੈ ਬਹੁਤ ਦਰਦ ਮਨਦੀ ?

(en)
Posted by
ajay (7889153872)
ajay
Punjab
Ludhiana
Write Answer
Posted Date (27 Feb 2023 02:20 PM) Assigned Date (28 Feb 2023 11:21 AM)
Answered Date (27 Feb 2023 02:51 PM) Translated Date (27 Feb 2023 04:26 PM)

ਤੁਸੀ ਉਸਦੇ ਗੋਡੇ ਉਪਰ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ DCR inj 2.5gm ਅਤੇ Avil inj 10ml, Ketoprofen inj. 15ml ਮਿਕਸ ਕਰਕੇ 3 ਦਿਨ ਲਗਵਾਓ।

Sir phele sue jhoti a 5 march nu din pure n vadia semen the jhoti a us the ma da dudh 18 ltr a par jhoti n lewa bahut ghat bnaya a koi hal daso ji ?

(pb)
Posted by
Har Kamal Jeet singh (9463921240)
Har Kamal Jeet singh
Punjab
Moga
Write Answer
Posted Date (27 Feb 2023 12:59 PM) Assigned Date (28 Feb 2023 11:19 AM)
Answered Date (27 Feb 2023 02:52 PM) Translated Date (27 Feb 2023 04:29 PM)

Tuci iss nu vitamor-h inj. 5ml lgwao ate 2-2 din de frak nal 3 tike lgao ate isdi khurak da pura dian rakho baki pashu de change lewe ate dudh lai usde suun ton 2 mahine pehla changi khurak ate dekbhal di jrurt hundi hai.

Kanak nu pili kungi pai gy hoi a 1 week phele 3 saal purani lassi da spray kita c 2ltr 20ltr wale spray pump ch paa k bt aje tak usda koi result nai milya hun kis da sray kara ?

(pb)
Posted by
harpreet singh (8284919019)
harpreet singh
Punjab
Rupnagar
Write Answer
Posted Date (27 Feb 2023 12:45 PM) Assigned Date (28 Feb 2023 11:19 AM)
Answered Date (27 Feb 2023 07:53 PM) Translated Date (28 Feb 2023 11:40 AM)

Hapreet ji, hun tusi tebuconazole 200 gram nu prati acre de hisab nal vart skde ho.

27 Feb 2023

Okk sir thanku

Bai ji ਖੀਰਾ ਲਾਇਆ hoya ga asi ohde ਤੇ ਫਲ qhat LGya hoya ga 30 Nov ਦਾ lgya hoya ga ?

(pb)
Posted by
Jagdeep singh (6239726693)
Jagdeep singh
Punjab
Bathinda
Write Answer
Posted Date (27 Feb 2023 12:02 PM) Assigned Date (28 Feb 2023 11:11 AM)
Answered Date (27 Feb 2023 07:53 PM) Translated Date (28 Feb 2023 11:39 AM)

Jagdeep ji, es dso tusi ohnu khad kehdi kini matra vich payi hai us hisab nal hi tuhanu jankari diti ja sakdi hai.

ਗਾਂ ਦੇ 10 ਦਿਨ ਸੂਣ ਵਿੱਚ ਰਹਿੰਦੇ ਹਨ ਉਸਨੂੰ ਤਾਕਤ ਦੇ ਲਈ ਦੇ ਸਕਦੇ ਹਾਂ ?

(pb)
  • 2
Posted by
Harman Singh (9501145770)
Harman Singh
Punjab
Amritsar
Write Answer
Posted Date (27 Feb 2023 11:46 AM) Assigned Date (-)
Answered Date (27 Feb 2023 02:47 PM) Translated Date (27 Feb 2023 04:31 PM)

ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ-ਇਕ ਪਾਉਚ ਸਵੇਰੇ-ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ-ਸਹਿਣ ਦਾ ਪੂਰਾ ਧਿਆਨ ਰੱਖੋ।

ਗਾਂ ਦੇ 10 ਦਿਨ ਸੂਣ ਵਿੱਚ ਰਹਿੰਦੇ ਹਨ ਉਸਨੂੰ ਤਾਕਤ ਲਈ ਦੇ ਸਕਦੇ ਹਾਂ ?

(pb)
  • 2
Posted by
Harman Singh (9501145770)
Harman Singh
Punjab
Amritsar
Write Answer
Posted Date (27 Feb 2023 11:43 AM) Assigned Date (-)
Answered Date (27 Feb 2023 02:46 PM) Translated Date (27 Feb 2023 04:31 PM)

ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ-ਇਕ ਪਾਉਚ ਸਵੇਰੇ-ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ-ਸਹਿਣ ਦਾ ਪੂਰਾ ਧਿਆਨ ਰੱਖੋ।

ਗਾਂ ਦੇ 10ਦਿਨ ਸੂਣ ਵਿੱਚ ਰਹਿੰਦੇ ਹਨ ਉਸਨੂੰ ਤਾਕਤ ਲਈ ਦੇ ਸਕਦੇ ਹਾਂ ?

(pb)
  • 2
Posted by
Harman Singh (9501145770)
Harman Singh
Punjab
Amritsar
Write Answer
Posted Date (27 Feb 2023 11:40 AM) Assigned Date (-)
Answered Date (27 Feb 2023 02:46 PM) Translated Date (27 Feb 2023 02:56 PM)

ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ ਇਕ ਪਾਉਚ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

ਸਫੈਦੇ ਦੇ ਦਰਖਤ ਲਗਾਏ ਹਨ 20.2.23 ਨੂੰ ਪਾਣੀ ਕਿਨੇ ਦਿਨਾ ਦੇ ਵਕਬੇ ਨਾਲ ਦੇਣਾ ਹੈ ?

(pb)
Posted by
yudhbir singh (7986897705)
yudhbir singh
Punjab
Tarn Taran
Write Answer
Posted Date (27 Feb 2023 11:31 AM) Assigned Date (28 Feb 2023 11:11 AM)
Answered Date (27 Feb 2023 07:52 PM) Translated Date (28 Feb 2023 11:37 AM)

ਸਿੰਘ ਜੀ, ਪਾਣੀ ਤੁਸੀਂ ਏਸਨੂੰ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਹੀ ਲਾਓ ਗਰਮੀ ਵਿਚ ਪਾਣੀ ਤਕਰੀਬਨ 7-10 ਦਿਨ ਦੇ ਵਕਫੇ ਤੇ ਲਗਾ ਸਕਦੇ ਹੋ ਜੇਕਰ ਮਿੱਟੀ ਹਲਕੀ ਅਤੇ ਰੇਤਲੀ ਹੈ ਤਾਂ ਇਸਤੋਂ ਪਹਿਲਾ ਵੀ ਲਗਾ ਸਕਦੇ ਹੋ ਅਤੇ ਜੇਕਰ ਮਿੱਟੀ ਭਾਰੀ ਹੈ ਤਾਂ ਬਾਅਦ ਵਿੱਚ ਲਗਾਓ।

ਸਰ ਜੀ ਕੋਈ ਮੱਕੀ ਦੀ ਵਧੀਆ ਕਿਸਮ ਦੱਸੋ ਜੀ। ਜਿਹੜ੍ਹੀ ਕਿ ਮਾਰਚ ਦੇ ਅੰਤ ਵਿੱਚ ਤੇ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਬੀਜੀ ਜਾਵੇ। ਇਹੋ ਜਿਹੀ ਕਿਸਮ ਦੱਸੋ ਜੀ ਜਿਸਦਾ ਝਾੜ ਵਧੀਆ ਹੋਵੇ ਜੀ ਤੇ ਅੱਗੇ ਜੀਰੀ ਵੀ ਲਾਈ ਜਾਵੇ ਜੀ ?

(pb)
Posted by
jaswant singh (9779718808)
jaswant singh
Punjab
Sangrur
Write Answer
Posted Date (27 Feb 2023 11:22 AM) Assigned Date (28 Feb 2023 11:10 AM)
Answered Date (27 Feb 2023 07:51 PM) Translated Date (28 Feb 2023 11:35 AM)

ਜਸਵੰਤ ਜੀ, ਤੁਸੀਂ ਮੱਕੀ ਦੀ pmh ,10,8,7, ਕਿਸਮ ਨੂੰ ਬੀਜ ਸਕਦੇ ਹੋ। ਏਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।

27 Feb 2023

Ok ਸਰ ਜੀ,thank you ji

Answered Date (19 May 2023 10:15 AM) Translated Date (19 May 2023 01:12 PM)

ਸਰ ਜੀ ਮੈ ਡਰੈਗਨ ਫਰੂਟ ਦੇ ਬੂਟੇ ਲਾਉਣੇ ਨੇ ਅੱਧੇ ਕਿਲ੍ਹੇ ਵਿੱਚ, ਇਹ ਕਿੱਥੋਂ ਮਿਲਣਗੇ ਤੇ ਕਿਹੜੀ ਰੁੱਤ ਵਿਚ ਲੱਗਣਗੇ।

ਬੱਲੀ ਇਸ ਤਰਾਂ ਕਿਉ ਹੋ ਰਹੀ ?

(pb)
  • 2
Posted by
Baljeet Singh (9814450877)
Baljeet Singh
Punjab
Ludhiana
Write Answer
Posted Date (27 Feb 2023 11:16 AM) Assigned Date (28 Feb 2023 11:10 AM)
Answered Date (27 Feb 2023 07:50 PM) Translated Date (28 Feb 2023 11:33 AM)

ਬਲਜੀਤ ਜੀ, ਇਹ ਕਿਸੇ ਤੱਤ ਦੀ ਘਾਟ ਲਗ ਰਹੀ ਹੈ। ਕਿਰਪਾ ਇਹ ਦਸੋ ਤੁਸੀਂ ਏਸਨੂੰ ਪਹਿਲਾ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Sat sri akal ji sir mera swal hai ki jive semen company duara bull da record ditta hunda ji us vich sire ate dam da ki matlab hunda hai ji ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (27 Feb 2023 11:04 AM) Assigned Date (28 Feb 2023 11:10 AM)
Answered Date (27 Feb 2023 04:25 PM) Translated Date (27 Feb 2023 04:39 PM)

Sehajpal ji iss vich Dam yield uss bull de reocrd vare dsia hunda hai ate sire dam yield vich usdi maa de dudh record di jankari hundi hai.

Sat shri akal ji sir mera swal hai ki jekar kisi cow de bachadani vich vall hove ta oh pregnant ho sakdi hai ji ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (27 Feb 2023 11:00 AM) Assigned Date (28 Feb 2023 11:19 AM)
Answered Date (27 Feb 2023 04:26 PM) Translated Date (27 Feb 2023 04:41 PM)

Sehajpal ji, jekar jyada vall howe fir gun cross krn vich smasia hundi hai jiss krke sahi ai nhi hundi, uss pashu nu tuci heat vich aunn te bul ton cross krwa skde ho.

Sir ji ik amrood da boota sade ghar amrood lagde ne saal vich 2 vaar . Us de patte ਪੀਲੇ pe ke ਝੜ ਜਾਂਦੇ ਨੇ ਉਸ ਦੀ ਰੋਕਥਾਮ ਲਈ ਕੀ ਕੀਤਾ ਜਾਵੇ . ਜਿਸ ਨਾਲ ਪੱਤੇ ਵੀ ਨਾ ਝੜਨ ਫਲ ਵੀ ਨਾ ਝੜੇ । ਕੋਈ ਅਜਿਹੀ ਦਵਾਈ ਦੱਸੋ। ਜਿਸ ਨਾਲ ਉਸ ਨੂੰ ਤਾਕਤ ਮਿਲੇ ?

(pb)
  • 1
Posted by
Jasveer singh (8360229681)
Jasveer singh
Punjab
Sangrur
Write Answer
Posted Date (27 Feb 2023 10:57 AM) Assigned Date (28 Feb 2023 11:09 AM)
Answered Date (27 Feb 2023 07:49 PM) Translated Date (28 Feb 2023 11:29 AM)

Jasver ji, esde lai tusi npk 191919 10 gram prati litre Pani de hsiab nal vart sakde ho.

Sar dhanta da chorn cow lyi kehda jyada changa a ji ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (27 Feb 2023 10:53 AM) Assigned Date (28 Feb 2023 11:09 AM)
Answered Date (27 Feb 2023 02:45 PM) Translated Date (27 Feb 2023 02:56 PM)

Brar ji tuci cow nu Bovimin-b powder, Minfa gold powder, CRS powder, Agrimin powder koi bhi de skde ho.

ਗਾਂ ਦੇ 10 ਦਿਨ ਸੂਣ ਵਿੱਚ ਰਹਿੰਦੇ ਹਨ ਤਾਕਤ ਲਈ ਦੇ ਸਕਦੇ ਹਨ ?

(pb)
  • 2
Posted by
Harman Singh (9501145770)
Harman Singh
Punjab
Amritsar
Write Answer
Posted Date (27 Feb 2023 10:21 AM) Assigned Date (28 Feb 2023 11:09 AM)
Answered Date (27 Feb 2023 02:44 PM) Translated Date (27 Feb 2023 02:56 PM)

ਤੁਸੀ ਗਾਂ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਇਕ ਇਕ ਪਾਉਚ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

asi knk cut ke 0038 gnne di bijai krni hai 1.5 kilee kirpa dassoji kinaa beej dale aur kon se dwai nal treat kriye kini dap kini hor khad aur ki cheej da istemal kriya shi beej rog mukt di pechan kirpa inna glla nu vistar nal dssya jave ?

(pb)
Posted by
balram Thakur (8918168834)
balram Thakur
Punjab
Hoshiarpur
Write Answer
Posted Date (27 Feb 2023 10:14 AM) Assigned Date (28 Feb 2023 11:08 AM)
Answered Date (27 Feb 2023 07:48 PM) Translated Date (28 Feb 2023 11:28 AM)

Balram ji, eh dso tuhadi kanak kdo takk pakk jawegi ate TUC Katt laoge kyuki esnu ant March ton baad bijan di sifarish nahi kiti jandi es nal esda jhad kaafi ghat janda hai kyuki es upar Kai tra de keedean da hamla kaafi jaada hunda hai ate ganne vich mithas vi ghat jandi hai.

Answered Date (27 Feb 2023 09:22 PM) Translated Date (28 Feb 2023 11:22 AM)

12 april nu

ਸਰ ਇੱਕ ਮੱਝ ਹੈ, ਪਹਿਲੇ ਸੂਏ ਸੂਣਾ ਸੀ, 7ਵੇਂ ਮਹੀਨੇ ਵਿੱਚ ਬੱਚਾ ਮਰ ਗਿਆ, ਡਾਕਟਰ ਤੋਂ ਬਾਹਰ ਕਢਵਾਇਆ, ਪਰ ਫਿਰ ਵੀ ਖੜੀ ਹੋ ਕੇ ਦੁੱਧ ਦੇ ਦਿੰਦੀ ਹੈ, ਇਸਦੀ ਖੁਰਾਕ ਬਾਰੇ ਜਾਣਕਾਰੀ ਦਿਓ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (27 Feb 2023 10:04 AM) Assigned Date (28 Feb 2023 11:20 AM)
Answered Date (27 Feb 2023 02:43 PM) Translated Date (27 Feb 2023 02:59 PM)

ਤੁਸੀ ਇਸ ਨੂੰ ਹਰੇ ਚਾਰੇ ਅਤੇ ਸੁੱਕੇ ਚਾਰੇ ਦੇ ਨਾਲ ਨਾਲ Milkogen 8000 ਫੀਡ ਪਾ ਸਕਦੇ ਹੋ ਅਤੇ ਇਸ ਨੂੰ Calpond gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

ਅਨਾਰ ਪੱਕਣ ਤੋ ਪਹਿਲਾ ਕੱਚੇ ਫਟ ਜਾਂਦੇ ਇਸ ਦਾ ਕੋਈ ਹੱਲ ਦੱਸੋ ਡਾਕਟਰ ਸਾਹਿਬ ਜੀ ?

(pb)
Posted by
Ukarjeet Butter (7502200076)
Ukarjeet Butter
Punjab
Muktsar
Write Answer
Posted Date (27 Feb 2023 09:50 AM) Assigned Date (28 Feb 2023 11:08 AM)
Answered Date (27 Feb 2023 07:46 PM) Translated Date (28 Feb 2023 11:21 AM)

ਭੁੱਟਰ ਜੀ, ਅਨਾਰ ਫਟਣ ਦੇ ਮੁੱਖ ਤੌਰ ਤੇ ਦੋ ਕਾਰਨ ਹੁੰਦੇ ਹਨ, ਇਕ ਤਾਂ ਇਹ ਜਦੋਂ ਆਪਾਂ ਪਾਣੀ ਕਾਫ਼ੀ ਸਮੇ ਬਾਅਦ ਲਗਾ ਦਈਏ ਅਤੇ ਲਗਾ ਵੀ ਜਾਂਦਾ ਮਾਤਰਾ ਵਿਚ ਦਈਏ ਤਾਂ ਇਹ ਫੱਟ ਜਾਂਦਾ ਹੈ। ਦੂਜਾ ਇਹ ਬੋਰੋਨ ਦੀ ਘਾਟ ਕਰ ਕੇ ਵੀ ਫੱਟ ਜਾਂਦਾ ਹੈ। ਇਸ ਲਈ ਤੁਸੀਂ ਬੋਰੋਨ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਸਰ ਮੱਕੀ ਦਾ ਅਚਾਰ ਪਾਉਣ ਲਈ ਕਿਹੜਾ ਬੀਜ ਵਰਤਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਬਿਜਾਈ ਕਿਸ ਮਹੀਨੇ ਕਰਨੀ ਚਾਹੀਦੀ ਹੈ ਤੇ ਇਹ ਅੋਲੀਆ ਤੇ ਬੀਜਿਆ ਜਾਵੇ ਜਾ ਪੱਧਰੀ ਜਮੀਨ ਤੇ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (27 Feb 2023 08:43 AM) Assigned Date (28 Feb 2023 11:08 AM)
Answered Date (27 Feb 2023 07:44 PM) Translated Date (28 Feb 2023 11:14 AM)

ਗੁਰਪ੍ਰੀਤ ਜੀ, ਤੁਸੀਂ ਮੱਕੀ ਦੀ pmh 13,10,8,7, ਕਿਸਮ ਦੀ ਬੀਜਾਈ ਕਰ ਸਕਦੇ ਹੋ ਏਸਨੂੰ ਵੱਟਾਂ ਉਪਰ ਹੀ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

ਮੇਰੇ ਕੋਲ 2 ਢਾਈ ਢਾਈ ਸਾਲ ਦਿਆਂ ਕੱਟੀਆ ਹਨ ਉਨਾ ਨੂੰ Ovumin tablet and Ovumin gold powder 21 ਦਿਨ ਦੇ ਚੁੱਕਾ ਹਾ ਊਸ ਤੋ ਬਾਅਦ 1ਮਹੀਨਾ 23 ਦਿਨ ਲੰਘ ਚੁੱਕੇ ਹਨ ਪਰੰਤੂ ਦੋਵੇ ਕੱਟੀਆ ਹੁਣ ਤੱਕ ਦੁੱਧ ਨਹੀ ਰਲੀਆ ਕਿਰਪਾ ਕਰਕੇ ਕੋਈ ਇਲਾਜ ਦੱਸੋ ਧੰਨਵਾਦ ?

(pb)
Posted by
Lakhwinder Garcha (9877109737)
Lakhwinder Garcha
Punjab
Sangrur
Write Answer
Posted Date (27 Feb 2023 08:27 AM) Assigned Date (28 Feb 2023 11:07 AM)
Answered Date (27 Feb 2023 02:32 PM) Translated Date (27 Feb 2023 03:01 PM)

ਲਖਵਿੰਦਰ ਜੀ ਤੁਸੀ ਓਹਨਾ ਨੂੰ Ferticare-c tablet ਜਾ Heatkit bolus ਇਹ ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਜਦੋ ਉਹ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ।

Sir patiala de nede koi dairy farm training center ?

(pb)
Posted by
Sony (7528083480)
Sony
Punjab
Patiala
Write Answer
Posted Date (27 Feb 2023 08:08 AM) Assigned Date (28 Feb 2023 11:07 AM)
Answered Date (27 Feb 2023 02:29 PM) Translated Date (27 Feb 2023 03:03 PM)

Sony ji tuci dairy training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agge hon wali training di jankari laa skde ho.

DBW 222 nu teesra paani 14 February nu lya c hun 4th paani launa chaida ja nhi ?

(en)
  • 1
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (27 Feb 2023 07:50 AM) Assigned Date (28 Feb 2023 11:07 AM)
Answered Date (27 Feb 2023 07:43 PM) Translated Date (28 Feb 2023 11:12 AM)

Simran ji, Pani tusi miiti ate mausam de hisab nal.lgao. baki tusi esnu ik Pani jekar taapman jeyada vadh da hai tan March vich lga sakde ho

sir cow de than de mohre nipal te muh sahdi ji ho gyi hai a oh hat nhi Rahi oh da koi ilaz dso ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (27 Feb 2023 06:32 AM) Assigned Date (28 Feb 2023 11:06 AM)
Answered Date (27 Feb 2023 02:27 PM) Translated Date (27 Feb 2023 03:06 PM)

Harmander ji tuci uss nu nazdiki doctor ton check krwao jiss nal usdi sahi janch krke ilaj ho ske baki uss nu V5 inj. 5ml lgwao ate 2-2 din de frak nal 3 ton 5 tike ate potasium iodied powder 7gm rojana dena suru kro.

1kile me kitni fish Dale ?

(hn)
Posted by
Pawan (9671001738)
Pawan
Haryana
Karnal
Write Answer
Posted Date (26 Feb 2023 10:45 PM) Assigned Date (27 Feb 2023 01:08 PM)
Answered Date (27 Feb 2023 11:22 AM) Translated Date (27 Feb 2023 02:49 PM)

Pawan ji aap ek ekad mein lagbhag 5000 fish seed dall skte hai.

Sir punjab ch water pond bnon lyi koi scheme hegi ji Mai rain water store krke agriculture lyi use krna hai ji es bare detail deo ji ?

(pb)
Posted by
Gurvinder Singh (8427877302)
Gurvinder Singh
Punjab
Patiala
Write Answer
Posted Date (26 Feb 2023 10:44 PM) Assigned Date (27 Feb 2023 01:08 PM)
Answered Date (27 Feb 2023 07:41 PM) Translated Date (28 Feb 2023 11:10 AM)

Gurvinder ji esde lai tusi apne nede de kvk 01752225473 nal samapark kr skde ho.

y g 1month te 2 month gavan mjj de ki pehchan a koi apna idea kiqnki dove mjja ne 22 din te kush ni dekhya plz jrur dsna g check ta 3 month te hou oss toh pehle koi judgement ja koi desi nuksa hove ?

(hn)
Posted by
hasham khan (9872308571)
hasham khan
Punjab
Fatehgarh Sahib
Write Answer
Posted Date (26 Feb 2023 10:00 PM) Assigned Date (27 Feb 2023 01:07 PM)
Answered Date (27 Feb 2023 11:20 AM) Translated Date (27 Feb 2023 02:50 PM)

Hasham ji pashu de gaban hon da sahi pta 3 mahine purre hon te check krwa ke lgg skda hai baki hun blood nal 28-30 din pashu di janch ho jndi hai baki hor koi desi trika sahi pehchan da nhi hai, tuci blood di janch lai Rohit Bhatia 79735-37211 ehna nal sampark krke jankari laa skde ho.

Bagwani de koi book ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:20 PM) Assigned Date (27 Feb 2023 11:59 AM)
Answered Date (27 Feb 2023 07:40 PM) Translated Date (28 Feb 2023 11:08 AM)

Gursewk ji esde lai tusi punjab khetibadi University Ludhiana de 1 no gate ton package of practices of fruits name di book lai skde ho eh punjabi ate English dohan language vich aundi hai ja pher tusi es book kisam mele te vi lai sakde ho. Tusi eh book pau di website pau.edu ton vi download kr skde ho

Papeeta last sal 4 plant lyi c oss nu panni na matar lyi c or chhaya v keta ch but ohh fer v suk ga c pta nhi q zada garmi ta nhi Papaya all problem bara dso ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:18 PM) Assigned Date (27 Feb 2023 12:35 PM)
Answered Date (27 Feb 2023 07:38 PM) Translated Date (28 Feb 2023 02:33 PM)

Gursewak ji boota sukan de Kai kaaran ho sakde han eh paani di ghat ja vadh lagan kr k, kise tat di Kami kar ke ja pher kise vi bimari de hamle ja keede de hamle kr ke vi sukk jande han Kai war ki hunda uli apni jameen vich payi hundi hai ohde kar ke bootey di jadd da vadha sahi ni hunda ate boota sukan lag janda hai so esde lai bootey di photo bhejni bhut jruri ho jandi hai tan Jo tuhanu us hisab nal sahi jankari diti ja ske

Angoor dya Keri varity punjab ch kamzab ha jis vich seed nhi aoda ..all Verity bara dso or all details about angoor ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:15 PM) Assigned Date (27 Feb 2023 12:35 PM)
Answered Date (27 Feb 2023 10:12 PM) Translated Date (28 Feb 2023 11:03 AM)

Gursewak ji, Superior Seedless, Punjab MACS Purple, Flame Seedless, Beauty Seedless, Perlette ksiman di bijai kar skade ho ji, ihn kisma ikk vel to 25 quintal takk jhaad de dindian han ji, 15 february tak ihna nu laon da bilkul sahi waqt hunda hai ji.

Pau kol all fruit plants. Available ha k nhi ma kvk malwal tu boota mangwa a ohna na kuj k he boota la k aya a baki nhi mila a ma pau phone keta oh kenda ke all plants available ha pta nhi q Mera swal ihh ha ke kvk wala da farz ha k nhi boota la k aon da dso yes or no ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:12 PM) Assigned Date (27 Feb 2023 12:35 PM)
Answered Date (27 Feb 2023 07:35 PM) Translated Date (28 Feb 2023 11:00 AM)

Gursewak ji, Kai war ki hunda vi kvk vich bootey khatam ho jande han baki tusi pau vich gal kr lao oh tuhanu tuhade nede de kise hor kvk nal gal baat kr k bootey dwa sakde han.

Naspati nizisaki varitys Kiva a ihh punjab ch kamzab ha hun ihh laga skda a .pau tu milu gi k nhi ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:08 PM) Assigned Date (27 Feb 2023 12:36 PM)
Answered Date (27 Feb 2023 07:34 PM) Translated Date (28 Feb 2023 10:53 AM)

Gursewak ji, bilkul eh kisam tuhanu punjab agricultural University Ludhiana ton mil jaugi pr esnu tusi hun nahi lga sakde esnu lgaun da sahi sma December January da hunda hai.

Naspati da boota hun lag skda a thali wala boota Iss nu indoor v lya skda a fer next sal outdoor ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:07 PM) Assigned Date (27 Feb 2023 12:36 PM)
Answered Date (27 Feb 2023 07:32 PM) Translated Date (28 Feb 2023 10:50 AM)

Gursewak ji, esnu hun nahi lagaya ja skda esnu hun tsui agle saal December January vich outdoor hi lga sakde ho.

Answered Date (27 Feb 2023 07:33 PM) Translated Date (28 Feb 2023 10:48 AM)

Hun tapman kaafi vadh chukya hai, jis krke esdi growth bilkul vi sahi ni honi and indoor eh ghat vadhda phulda hai.

Shoot kut nhi karna iss nu ta fal nhi aona fer Boota kharb ta nhi ho gya a ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 09:05 PM) Assigned Date (09 May 2023 10:58 AM)
Answered Date (27 Feb 2023 10:03 PM) Translated Date (28 Feb 2023 10:44 AM)

Gursewak ji, peonnd de upaar shoots niklegi ta nhi boote di growth hoyegi, ate is nu fal vi laggega ji.

vermicompost di dose ki ha per acre ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (26 Feb 2023 08:31 PM) Assigned Date (27 Feb 2023 12:36 PM)
Answered Date (27 Feb 2023 07:31 PM) Translated Date (28 Feb 2023 10:41 AM)

Dhanveer ji vaise tan esnu mitti ate fasal de hisab nal vartya janda hai pr esnu tusi 1.5 ton prati acre de hsiab nal vart sakde ho baki tusi eh v dso ki kehdi fasal vich esnu vartna hai ate khad wagera kini matra vich payi hai

Lettuce ki khati kaise krte hai or iski cutting kab krni hoti hai ?

(en)
Posted by
Naveen (8800644500)
Naveen
Haryana
Jhajjar
Write Answer
Posted Date (26 Feb 2023 08:06 PM) Assigned Date (27 Feb 2023 12:37 PM)
Answered Date (27 Feb 2023 10:28 PM) Translated Date (28 Feb 2023 10:38 AM)

Naveen ji, lettuce ki buvai september october ke mhaine me ki jaati hai , paudhe me 45x30 cm ke faasle par lgaana chahiye. March - april tak ye ktaai ke liye tyaar ho jaati hai.

ICAR kisan mala Delhi mein kahan per hai ?

(hn)
Posted by
suresh makar (8872898441)
suresh makar
Punjab
Fazilka
Write Answer
Posted Date (26 Feb 2023 07:41 PM) Assigned Date (27 Feb 2023 09:43 AM)
Answered Date (27 Feb 2023 07:40 AM) Translated Date (27 Feb 2023 03:07 PM)

Suresh ji, Delhi kisan mela 2-4 march ICAR mela ground me lgega.

Manu kisa na kya ke naspati plant nu deemak lagi a tabi tu patta suk rha a hal dso javik or chamical chh Kaloro bara v dso koi kenda ihh fruit plant lyi sahi nhia aa ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 07:21 PM) Assigned Date (27 Feb 2023 09:44 AM)
Answered Date (27 Feb 2023 07:29 PM) Translated Date (28 Feb 2023 10:34 AM)

Gursewak ji seonk lai tusi chlorpyriphos 4 ml nu prati litre Pani de hisab nal botey de aale duale mitti vich pao es nal.seonk marr jawegi. Organic hall esde lai kamyab bhut ghat hai so tusi chlorpyriphos di varto.hi kro. Nhi eda di koi gal ni ki eh plant sahi nhi hai punjab vich esdi kashat krn di sifarish kiti jandi hai

Chamical ch Keri varto kar skda a nawa ful nu nuksan na hova ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 07:19 PM) Assigned Date (27 Feb 2023 09:44 AM)
Answered Date (27 Feb 2023 07:41 AM) Translated Date (27 Feb 2023 03:08 PM)

Gursewak ji, chemical vich tusi imidacloprid 1 ml/L paani de hisaab naal spray kar sakde ho ji.

Ghar vasta Loni aa bal sundri mitthi a k kasmir apple ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 07:16 PM) Assigned Date (27 Feb 2023 09:44 AM)
Answered Date (27 Feb 2023 07:27 PM) Translated Date (28 Feb 2023 10:26 AM)

Gursewak ji ehna dohan ch mithas takriban iko jehe hi hai tusi koi vi lga sakde ho. Pr kashmir apple beri jada vdia hai.

Sir g kanak te thiamethoxam 25 WG ja 30 FS krni chaidi aa ?

(pb)
Posted by
krishan dhaliwal (9832800006)
krishan dhaliwal
Punjab
Bathinda
Write Answer
Posted Date (26 Feb 2023 07:14 PM) Assigned Date (27 Feb 2023 09:45 AM)
Answered Date (26 Feb 2023 10:21 PM) Translated Date (27 Feb 2023 11:53 AM)

Krishan Ji, dove salt same e han bas formulation da hi fark hai ji, so tusi kise vi ik da spray kar sakde ho ji.

Fatkri fruit plant nu da skda a demak tu or fungs tu Or sabji nu Sari details baki tusi ds deo ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (26 Feb 2023 07:10 PM) Assigned Date (27 Feb 2023 09:45 AM)
Answered Date (26 Feb 2023 10:20 PM) Translated Date (27 Feb 2023 11:55 AM)

Gursewak ji, fatkadi kuch had tak fungus di rokthaam lai varti jaa sakdi hai ji par is di deemak di rokthaam lai koi vi sifarish nahi hai ji.