Punjab
Search
20 killo dudh den wali ga nu ki feed farmulla a ?
(pb)
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Naspati da demak lyi hal dso kaloro chalo ga ?
(pb)
Punjab
Gursewak ji seonk di rokthaam lai tusi chloropyriphos 1ml/L paani de hisaab naal boote de jadh kol drenching kar sakde ho ji.
ਕਿਰਪਾ ਮੇਰਾ ਇਕ ਸਵਾਲ ਹੈ ਕੀ ਮੇਰੀ ਕੁੱਤੀ ਇਕ ਸਾਲ ਦੀ ਹੈ ਉਹ ਨਾ ਪਲਾਸਟਿਕ ਨਾ ਥਰਮੋਕੋਲ ਨਾ ਕੋਲਾ ਕੁਛ ਭੀ ਨਹੀ ਖਾਣ ਤੋ ਛੱਡਦੀ ਵਰਮਿੰਗ ਭੀ ਕਰ ਦਿਤੀ ਕਾਫੀ ਬਾਰ੍ ਤੇ ਖੁਰਾਕ ਭੀ ਕਾਫੀ ਦਿੰਦਾ ਹਾਂ ਪਰ ਹਟ ਨਹੀ ਰਹਿ ਕਿਰਪਾ ਇਲਾਜ਼ ਦੱਸੋ ?
(pb)
ਤੁਸੀ ਸਾਲਟ ਬਦਲ ਕੇ ਮਹੀਨੇ ਦੇ ਫਰਕ ਨਾਲ ਦੁਬਾਰਾ ਡਿਵਰਮਿੰਗ ਕਰੋ ਅਤੇ ਹੁਣ ਤੋਂ ਹੀ ਉਸ ਨੂੰ Sharkoferrol pet liquid 10ml ਰੋਜਾਨਾ ਦੇਣਾ ਸ਼ੁਰੂ ਕਰੋ।
Naspati plant dyi leaf suk rha a. Oss uper neem oil de Spary..keta a .or bordo mixer de v Khad ch 1 vermi compost or amritjeva or sro de khal But fer v plant suk rha aa hun ke keta jaya baki ma videos ch ds detaa a ohh v vekh lo ?
(pb)
Punjab
Gursewak ji, tusi apne boote de patteya de sample lai ke PAU plant clinic to jaanch karva sakde ho ji, itho tuhanu patte sukkan da kaarn confirm ho jaavega ji.
Hlo sir jari 15din dyi training mil a te certificate banda o kitho milo meri city Gurdaspur a ?
(pb)
Punjab
Sandeep ji tuci training len lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163, nal sampark kr skde ho ate agli training di jankari laa skde ho.
Punjab
Ok sir
Hallo ji... Eh sarro a ji... 12...13 dina tak vadi jani aa... Es de jirre magrle full.. Chitte ho rahhe han. Mud k.. Esda ki karan a.. Spray de lod pauu .. Danna cha gudda bnn na suru hogya ji ?
(pb)
Punjab
Harmanpreet ji, ih white rust da hmla hai ji, vaise jekr daane pai chukke han ta ih koi vaddi smasya nahi hai ji par je hamla kaafi hai ate aje daane pai rhe han ta tusi mancozeb 2 g/L paani de hisaab naal spray kar sakde ho ji.
Ah kisda Boota hai g ki es nu hun falll lagu ?
(pb)
Punjab
Arshdeep ji vaise photo poori clear nahi hai ji, par ih peach da boota lag riha hai ji.
Doctor saab eh seman straw aaj ga nu lag waya eh kine milk record da ha ta. Ki eh di seman straw original ha ja duplicate tyar kitya hoya aa ?
(pb)
Ravneet ji ehh jersey nasal da semen hai ate isda rojana 22-23 litre tak dudh da record hai.
105 day wheat 222 187 ik spray kitti a 13045 and boron hun ess te frr 13045 kitti javve nll bioveta da faida hou spray krn da ?
(pb)
Punjab
Sukhman ji, je din da taapman jyada rehnda hai ta tusi ik 13 00 45 @2 kg/acre de hisaab naal 100 litre paani vich ghol ke spray kar sakde ho ji.
ਝੋਟੀ ਤਿੰਨ ਮਹੀਨਿਆਂ ਦੀ ਗੱਭਣ ਹੋ ਗਈ ਹੈ । ਆਉਣ ਵਾਲੇ 7 ਮਹੀਨਿਆਂ ਲਈ ਵੱਧੀਆਂ ਦਾਣਾ ਕਿਸ ਤਰ੍ਹਾਂ ਦਾ ਹੋਵੇ । ਮਾਂ ਦਾ ਦੁੱਧ 15 ਸੀ । ਰੋਜ਼ ਦਾ ਦਾਣਾ ਕਿੰਨਾ ਪਾ ਸਕਦੇ ਹਾਂ ?
(pb)
ਅਮ੍ਰਿਤਪਾਲ ਜੀ, ਤੁਸੀ ਉਸ ਨੂੰ ਹੁਣ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ heifer dry ਫੀਡ ਦੇ ਸਕਦੇ ਹੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
ਉਹ ਕਿੰਨਾ ਦੁੱਧ ਦੇਵੇ ਗਈ ?
(pb)
ਪਸ਼ੂ ਦਾ ਦੁੱਧ ਇਸ ਗੱਲ ਤੇ ਨਿਰਭਰ ਕਰਦਾ ਹੈ ਉਸ ਨੂੰ ਕਿੰਨੇ ਰਿਕਾਰਡ ਵਾਲਾ ਸੀਮਨ ਭਰਵਾਇਆ ਹੈ ਅਤੇ ਜਿਸ ਨੂੰ ਸੀਮਨ ਭਰਵਾਇਆ ਹੈ ਉਹ ਕਿੰਨਾ ਦੁੱਧ ਦੇ ਰਹੀ ਹੈ ਜਾ ਉਸਦੇ ਮਾਤਾ ਪਿਤਾ ਦਾ ਕੀ ਰਿਕਾਰਡ ਹੈ ਬਾਕੀ ਉਸਦੀ ਖੁਰਾਕ ਕਿਹੋ ਜਿਹੀ ਹੈ ਇਹਨਾਂ ਗੱਲਾਂ ਨਾਲ ਹੀ ਦੁੱਧ ਵੱਧ-ਘੱਟ ਹੋਵੇਗਾ।
ਸਰ ਮੈ HFਵੱਛੀ PDFA ਦੇ sex ਸੀਮਨ ਤਿਆਰ ਕਰ ਰਿਹਾ ਹਾਂ ਉਸ ਦੀ ਮਾਂ ਦਾ ਦੁੱਧ 55ਕਿਲੋ ਹੈ ਮੈ ਵੱਛੀ ਨੂੰ ਪਹਿਲੇ ਚਾਰ ਮਹੀਨੇ ਇੱਕ ਟੈਮ ਦਾ ਦੋ ਕਿਲੋ ਦੁੱਧ ਅਤੇ ਪਾਣੀ ਤੇ ਵੱਛੀਆ ਵਾਲੀ ਫੀਡ ਦੇ ਰਿਹਾ ਹਾਂ ਅਤੇ ਉਸ ਤੋਂ ਬਾਅਦ ਨੂੰ ਹਰਾ ਚਾਰਾ ਅਚਾਰ ਫੀਡ ਦਿੰਦਾ ਹਾਂ ਅਤੇ ਉਸ ਦੇ ਬਾਅਦ ਵਧੀਆ ਸੀਮਨ ਲਾਵਾ ਗਾ 30 40ਲੀਟਰ ਵਾਲਾ ਉਸ ਨੂੰ ਹਰਾ ਚਾਰਾ ਅਚਾਰ ਫੀਡ ਦਿੰਦਾ ਹਾ ਸੂਣ ਤੋਂ ਦੋ ਮਹੀਨੇ ਪਹਿਲਾਂ Transition feed ਦੇਵਾ ਗਾ ਸੂਣ ਤੋਂ ਬਾਅਦ ਹਰਾ ਚਾਰਾ ਅਚਾਰ 5ਕਿਲੋ 5ਕਿਲੋ ਫੀਡ ਅਤੇ ਹੋਰ ਆਦਿ ਸਾਮਾਨ ਦੇਵਾ ਗਾ ਮੇਰੀ ਗਾਵਾਂ 18ਘੰਟੇ ਖੁਲੀ ਰਹਿੰਦੀ ਹਨ ਉਹਨਾ ਕੋਲ ਪਾਣੀ ਹੁੰਦਾ ਹੈ ?
(pb)
ਹਾਂਜੀ, ਰਵਿੰਦਰ ਜੀ, ਤੁਸੀ ਇਸ ਤਰੀਕੇ ਨਾਲ ਚੰਗੇ ਸੀਮਨ ਦੀ ਵਰਤੋਂ ਕਰਕੇ ਅਤੇ ਚੰਗੀ ਖੁਰਾਕ ਨਾਲ ਚੰਗੇ ਦੁੱਧ ਉਤਪਾਦਨ ਵਾਲੇ ਪਸ਼ੂ ਤਿਆਰ ਕਰ ਸਕਦੇ ਹੋ।
ਸ੍ਰੀ ਮਾਨ ਜੀ ਮੇਰੇ ਕੋਲ 2 ਢਾਈ ਢਾਈ ਸਾਲ ਦਿਆਂ ਕੱਟੀਆਂ ਹਨ ਊਹਨਾਂ ਨੂੰ Ovuim tablet and Ovuim gold powder ਦਿੱਤਾ ਸੀ ਪਰੰਤੂ ਹੁਣ ਤੱਕ ਦੁੱਧ ਨਹੀ ਰਲੀਆਂ ਇੱਕ ਮਹੀਨਾ 23 ਦਿਨ ਹੋ ਚੁੱਕੇ ਹਨ ਇਹ ਦਵਾਈ ਦਿੱਤੀ ਕਿਰਪਾ ਕਰਕੇ ਕੋਈ ਦਵਾਈ ਦੱਸੋ ਜਿਸ ਨਾਲ ਕੱਟੀਆ ਦੁੱਧ ਰਲ ਜਾਣ ਕਿਰਪਾ ਕਰਕੇ ਕੋਈ ਇਲਾਜ ਜਰੂਰ ਦੱਸੋ ਆਪ ਜੀ ਦੇ ਧੰਨਵਾਦੀ ਹੋਵਾਗੇਂ ਧੰਨਵਾਦ ?
(pb)
ਲਖਵਿੰਦਰ ਜੀ, ਤੁਸੀ ਉਸ ਨੂੰ Ferticare-c tablet ਜਾ Heatkit bolus ਇਹ ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਜਦੋ ਉਹ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ।
ਸਰ ਇਹ ਨਿੰਬੂ ਦੇ ਬੂਟੇ ਦੀ ਫੋਟ ਨੀ ਚੰਗੀ ਤਰਾਂ ਹੋ ਰਹੀ ਪੱਤੇ ਮੁੜ ਜੇ ਰਹੇ ਆ ?
(en)
Punjab
ਸੁਖਵਿੰਦਰ ਜੀ, ਤੁਸੀ ਬੂਟੇ ਦੀ ਚੰਗੀ ਤਰਾਂ ਗੁਡਾਈ ਕਰ ਕੇ ਇਸ ਨੂੰ vermicomopost ਖਾਦ ਦਿਓ ਜੀ ਅਤੇ ਫਿਰ ਹਲਕਾ ਪਾਣੀ ਲਗਾ ਦਿਓ, ਇਸ ਨਾਲ ਬੂਟੇ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ।
Sir he kde nasl hai kne dud vle ?
(pb)
Inderjit ji ehna vicho ek verka walia da semen ha ate duja GADVASU walia da hai, verka de hf semen da record 15-16 litre tak hai baki duje semen di jankari tuhanu uss ton hei mill skdi hai jiss to tuci eh semen bhrwaya hai.
ਸਰ ਮੇਨੇ ਵੱਧੀਆ ਸੀਮਨ ਦੀਆ ਵੱਛੀਆ ਲੈਣੀ ਹਨ 3 4 ਮਹੀਨੇ ਦੀਆ ਪਟਿਆਲੇ ਦੇ ਕਿਸ ਫਾਰਮ ਤੋਂ ਲੈ ਸਕਦੇ ਹਾਂ ਅਤੇ ਉਹਨਾਂ ਦਾ ਕਿ ਰੇਟ ਹੋਵੇਗਾ ?
(pb)
Punjab
ਰਵਿੰਦਰ ਜੀ, ਤੁਸੀ ਵੱਛੀਆ ਲੈਣ ਅਤੇ ਓਹਨਾ ਦੇ ਰੇਟ ਦੀ ਜਾਣਕਾਰੀ ਲਈ Shera 9478221651, Jaspreet Singh 9781546129, Ajay Chopra 7009645902 Chopra Dairy Farm ਨਾਲ ਸੰਪਰਕ ਕਰ ਸਕਦੇ ਹੋ।
ਸਰ ਅਸੀਂ ਇਸ ਗਾ ਦੇ 30 40ਲੀਟਰ ਵਾਲਾ ਸੀਮਨ ਲਵਾ ਸਕਦੇ ਹਾਂ ?
(pb)
ਹਾਂਜੀ, ਤੁਸੀ ਇਸ ਨੂੰ ਐਚ ਐੱਫ ਨਸਲ ਦਾ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ।
ਸਰ , ਇਹ ਉਤਪਾਦ 15 ਲੀਟਰ ਦੀ ਟੈਂਕੀ ਵਿੱਚ ਕਿੰਨਾ ਵਰਤਿਆ ਜਾਣਾ ਚਾਹੀਦਾ ਹੈ, ਕੀ ਇਸ ਵਿੱਚ ਯੂਰੀਆ ਦਾ ਘੋਲ ਪਾਇਆ ਜਾ ਸਕਦਾ ਹੈ, ਕੀ ਇਸ ਵਿੱਚ ਯੂਰੀਆ ਪਾਇਆ ਜਾ ਸਕਦਾ ਹੈ ਜਾਣਕਾਰੀ ਦਿਓ ?
(pb)
Punjab
ਕੰਗ ਜੀ, ਤੁਸੀ ਇਸ ਦਵਾਈ ਦੀ ਵਰਤੋਂ 15 ਲੀਟਰ ਪਾਣੀ ਵਿਚ 150 ml ਤੱਕ ਕਰ ਸਕਦੇ ਹੋ ਜੀ ਅਤੇ ਇਸ ਦੇ ਨਾਲ 1 kg ਤੱਕ ਯੂਰੀਆ ਵੀ ਮਿਕਸ ਕਰ ਸਕਦੇ ਹੋ ਜੀ।
saron nu pani dena chida k nhi ?
(en)
Punjab
Davinder ji, is awastah te nmee jroori hai jekr jameen vich nmee ghatt hai ta tusi halka paani de sakde ho ji.
Saron nu pani la dena chida k nhi ?
(en)
Punjab
Davinder je jekr fasl nu flaia pai Rhian han ate jameen vich nmee kaafi ghatt hai ta tusi fasl nu halka paani de sakde ho ji.
ਭਿੰਡੀ ਨੂੰ ਪਹਿਲੀ ਸਪ੍ਰੈ ਕਿੰਨਾਂ ਦਿੰਨਾਂ ਦੀ ਹੋਣ ਤੇ ਕਰਦੇ ਹਨ ਫੋਟੋ ਚ ਭਿੰਡੀ ਨੂੰ ਕਿਹੜਾ ਰੋਗ ਹੈ 15 ਦਿੰਨ ਹੋ ਗਏ ਬਿਜਾਈ ਨੂੰ ?
(pb)
Punjab
ਗੁਰਤੇਜ ਜੀ, ਵੈਸੇ ਭਿੰਡੀ ਦੀ ਫ਼ਸਲ ਨੂੰ ਸਪਰੇ ਦੀ ਜਲਦੀ ਲੋੜ ਨਹੀ ਹੁੰਦੀ ਪਰ ਜੇਕਰ ਬੂਟੇ ਸੁੱਕ ਰਹੇ ਹਨ ਤਾਂ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਬੂਟੇ ਦੀਆਂ ਜੜ੍ਹਾਂ ਕੋਲ drenching ਕਰ ਸਕਦੇ ਹੋ ਜੀ।
गेहूँ की फसल में बालिया ढेडीमेडी होरही है। और बालिया सही सेटिंग नहीं हो रही है। कारण और निदान बताओ ?
(hn)
Punjab
महेन्द्र जी, ये मैंगनीज की कमी या नदीनाश्क देरी से छिड़काव करने की वजह से है, अभ इसकी रोकथाम के ज्यादा हल संभव नहीं है, आप इसकी रोकथाम के लिए नदीनाशक दवा का बुवाई के 30 से 35 दिन तक छिड़काव करे और मैंगनीज का छिड़काव पहले पानी के बाद शुरू कर दे।
मेरे पास 1500 kgs ताजी organic हल्दी है कहाँ बेच सकता हूँ ?
(hn)
Maharashtra
विजय जी, आप हल्दी की प्रोसेसिंग करे और पैकिंग कर के आप खुद ही मंडीकरण के लिए नजदीकी दुकानों पर सम्पर्क कर सकते है।
aap jaivik krishi app par jaivik utpaad beach skte hai ... google play store par download kr skte hai jaivik krishi
I need 5 kg haldi but it should be processed.
BijA mall Goniana Bathinda 987287256/
Punjab
Ma v full organic haldi ugata hu abhi sari bik chuki hai agar apko chahie to agle season se available ho jaegi
W47 genhu ke bij ke bare me kuch main information de ?
(hn)
Punjab
सौरभ जी, ये एक durum गेहूं की किस्म हैं, इसमें प्रोटीन अच्छी मात्रा में पाया जाता है और इसकी उपज 24 से 25 q/एकड़ तक रहता है । इस किस्म पर बीमारियों का हमला भीं कम होता है।
ਕਰਨਲ ਬੰਟ ਆਉਣ ਦੀਆਂ ਨਿਸ਼ਾਨੀਆਂ ਕੀ ਹਨ ?
(pb)
Punjab
ਮਨਪ੍ਰੀਤ ਜੀ, ਕਰਨਾਲ ਬੰਟ ਵਾਲੀ ਕਣਕ ਦੇ ਸਿੱਟੇ ਦੇ ਕੁਛ ਦਾਣੇ ਕਾਲੇ ਹੁੰਦੇ ਹਨ ਅਤੇ ਦੋਧੇ ਵਾਲੀ ਅਵਸਥਾ ਤੇ ਓਹਨਾ ਨੂੰ ਦਬਾਉਣ ਤੇ ਕਾਲੇ ਰੰਗ ਦਾ ਪਦਾਰਥ ਵੀ ਨਿਕਲਦਾ ਹੈ ਜੀ।
गेहूँ की फसल में बालिया ढेडीमेडी होरही है। इसका कारण और निदान बताओ ?
(hn)
Punjab
महेन्द्र जी, ये मैंगनीज की कमी या नदीनाश्क देरी से छिड़काव करने की वजह से है, अभ इसकी रोकथाम के ज्यादा हल संभव नहीं है, आप इसकी रोकथाम के लिए नदीनाशक दवा का बुवाई के 30 से 35 दिन तक छिड़काव करे और मैंगनीज का छिड़काव पहले पानी के बाद शुरू कर दे।
Sir fruit de tree de Patte is Tarah de Ho chuke please daseo kehri dwayi patie ?
(en)
Haryana
Vijay ji lead curl lag reha baki tusi ik photo hor thoda nede ton bhjo esde lai tusi neem di spray 2-4 ml prati litre paani de hisab nal vart sakde ho
Sir kank te tale te chape to kde kde spre kr skde aa kne Doj poni aa vistar nl DSO ?
(pb)
Haryana
Inder ji jdo prati balli 5 ja eston jada tele ho jaan tusi udo hi spray kro spray tusi thiamethoxam 20 gram prati acre de hisab nal kar sakde ho
?
(pb)
Haryana
ਗੁਰਸੇਵਕ ਜੀ, ਏਸਨੂੰ ਪੱਤੇ ਮਾਰਚ ਵਿਚ ਹੀ ਆਉਂਦੇ ਹਨ ਸੋ ਹਜੇ 15-20 ਦਿਨ ਤੱਕ ਪਤਾ ਲਗਣਾ ਹੈ ਕੇ ਬੂਟਾ ਸਹੀ ਹੈ ਜਾ ਨਹੀਂ।
?
(pb)
Haryana
ਗੁਰਸੇਵਕ ਜੀ, ਬਗੁਗੋਸ਼ਾ ਨੂੰ ਪੱਤੇ ਮਾਰਚ ਵਿਚ ਹੀ ਆਉਂਦੇ ਹਨ । 15-20 ਦਿਨ ਤੱਕ ਤੁਹਾਨੂੰ ਪਤਾ ਲਗ ਜਾਏਗਾ ਵੀ ਬੂਟਾ ਸਹੀ ਹੈ।
Sir eh majh nu 6 maheene pure ho gye han Jado pichli vaar sui c ta 7 ve mahine vich bhar pain lag gya c Pichli vari wala hun na kam hove koi ilaz daso Fabury mahine vich hi garmi mesus kar rahi aa shaa te hi dhoop ta lagi nai ?
(pb)
Punjab
Tuci iss nu hun Duraprogen injection 750mg lgwa deo ate tika lgan ton 15-20 din badd iss nu Grabhton bolus rojana 1 goli deni suru kro.
Apple beri ke varity kon c best ha Bal sundri or miss India sundri kasmir apple ?
(pb)
Haryana
Gursewak ji ehna vichon Kashmir apple ber variety jeyada sahi hai kyuki Esda fal red colour da hunda hai tan kr ke eh jaldi market vich sale.ho janda ate eston vdia munafa vi mil janda hai. Baki tusi apne area de hisab nal jehdi kisam de bootey milde hai ja jis kisam di jada mang hai ja pher jehda ber tuhade nede di Mandi vich jaldi vikda hai us hisab nal lga sakde ho
sir ਗਾਂ ਨੇ ਬੱਚਾ ਸੁੱਟਤਾ 4ਮਹੀਨੇ ਦੀ ਗੱਬਣ ਸੀ ਹੁਣ ਕੀ ਕੀਤਾ ਜਾਵੇ ਕੀ ਦੁੱਧ ਵੱਧ ਜਾਵੇ 2 ਲੀਟਰ ਦੇਂਦੀ ?
(pb)
Punjab
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ।
Kinnu ta new foot a rhi a or fal a rha. A Iss uper khata tela pa gya ha hal dso javik ch Mera kol ifco neem ha ohh 1 month expire ha chalo ge or ma last year neem tonic home Banya c oh chalo ga or Koi hor hal dso ?
(pb)
Haryana
Gursewak ji tele lai organic treeka tan neem di spray hi hai ate tusi oh neem di spray nawi leya ke hi 2-4 ml prati litre Pani de hisab nal varto. Purani spray ho sakda ghat asar kre.
Cricket mole solution ?
(pb)
Haryana
Harmeet ji jithon jithon jameen vichon eh nikalde han uthe tusi pathian di swah paa sakde ho us nal eh hatt jange
Sir es vaar kanak vad k moongi the fasal launi a ji kehri variety te moongi le fertilizer kina os the jankari devo ji Nale moongi the fasal to baad 26 jhona v laun a ji ?
(pb)
Haryana
Kamal.ji tusi mungi di sml 1827, 668, 832 kisam di biaji kr skde ho. Biaji sme tusi 11 kilo urea ate 100 kilo ssp prati acre de hisab nal varto
Dhanwaad ji
hari mirch ki kheti me 1 acre me kyaa production ho jaati hai ?
(en)
Haryana
Simran ji yeh nirbhar krta hai ki apne konsa kisam ja hybrid ko boya hai. Agar apne hybrid ki bijai ki hai to iski ausat paidawar 250 quintal aur agar kisi variety ki bijai ki hai to iski paidawar 80 quintal prati acre takk aa jati hai
ਵਰਮੀ compost khad ki hundi he Eh kive tyar keti ja ਸਕਦੀ ਹੈ J ਮੁੱਲ ਲੈਣੀ ਹੋਵੇ ਤਾਂ ਕਿੱਥੋਂ ਤੇ ਕਿਸ ਰੇਟ ਮਿਲ ਸਕਦੀ ਹੈ ?
(pb)
Punjab
ਬਲਜੀਤ ਜੀ, ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟ ਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |ਤੁਸੀ ਖਾਦ ਖਰੀਦਣ ਦੇ ਲਈ ਅੰਗਰੇਜ ਸਿੰਘ ਭੁੱਲਰ 9417613396 ਨਾਲ ਸੰਪਰਕ ਕਰ ਸਕਦੇ ਹੋ।
Sygenta company di makki de dane da per acre kinni yield aundi
(pb)
Haryana
Manpreet ji esda ausat jhad 30-32 quintal prati acre de hisab nal aa janda hai
Sygenta company di 7660 kisam 25 february nu biji aa silage waste theek rahugi ?
(pb)
Haryana
Manpreet ji, hanji, eh kisam silage lai vadia hai ate tusi sahi time te hi beeji hai.
Sr ji nehar naal drakhta di sa khet vich aundi a te kank da kina jhadh ghat janda a sa vich ek1 kille da ?
(pb)
Haryana
Kuldep ji eh tan kisam ate kini ku jeyada chaan hai us hisab te nirbhar krda hai vaise 30-40% takk jhad ghat janda hai
ਡਾਕਟਰ ਸਾਬ ਜੀ ਇਹਨਾ ਟੀਕੇਆ ਬਾਰੇ ਜਾਣਕਾਰੀ ਦਿਉ ਜੀ ਕਿਹੜੀ ਕੰਪਨੀ ਦੇ ਤੇ ਕਿਹੜਾ ਸਾਲਟ ਆਉਦਾ ਇਹਨਾ ਵਿੱਚ ਗਾਵਾ ਦੁੱਧ ਤੇ ਲਾਉਣੀਆ ਨੇ ਦੋ ਵਾਰ ਵਾਰ ਰਪੀਟ ਕਰ ਰਹੀ ਆ ਨੇ ਇਹ ਕਿਸੇ ਵੀਰ ਨੇ ਟੀਕੇ ਦੱਸੇ ਸੀ ਪਰ ਕਿਹੜੀ ਕੰਪਨੀ ਦੇ ਆਉਂਦੇ ਆ ਇਹਨਾ ਬਾਰੇ ਨਹੀ ਪਤਾ ਲੱਗਿਆ ਨਾ ਪ੍ਇਵੇਟ ਡਾਕਟਰ ਨੂੰ ਪਤਾ ਇਹਨਾ ਬਾਰੇ ਕਿਰਪਾ ਕਰਕੇ ਦੱਸੋ ਜੀ ਇਹਨਾ ਨੂੰ ਲਾਉਣ ਦੀ ਸਹੀ ਵਿਧੀ ਕੀ ਹੈ ?
(pb)
Punjab
ਸਿੱਧੂ ਜੀ, ਇਹਨਾਂ ਵਿੱਚ ਹਾਰਮੋਨਸ ਇੰਜੇਕਸ਼ਨ ਹੈ ਜਿਵੇਂ duraprogen injection ਜਿਸ ਵਿੱਚ Progesteron ਹਾਰਮੋਨਸ ਹੁੰਦਾ ਹੈ ਬਾਕੀ estrogen ਹਾਰਮੋਨ ਦੇ ਲਈ ਤੁਸੀ PREGHEAT injection ਦੀ ਵਰਤੋਂ ਕਰ ਸਕਦੇ ਹੋ ਬਾਕੀ Vetade injection ਵਿੱਚ vitamin AD3E ਹੁੰਦੇ ਹੈ ਅਤੇ Lactomin ਪਾਊਡਰ ਆਉਂਦਾ ਹੈ ਜੇਕਰ ਤੁਸੀ ਇਹਨਾਂ ਵਾਰੇ ਹੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਇੰਜੇਕਸ਼ਨ ਹੈ ਜਾ ਫਿਰ ਤੁਸੀ ਇਹਨਾਂ ਦੇ ਸਹੀ ਨਾਮ ਭੇਜੋ ਤਾਂ ਜੋ ਤੁਹਾਨੂੰ ਓਹਨਾ ਵਾਰੇ ਜਾਣਕਾਰੀ ਦਿੱਤੀ ਜਾ ਸਕੇ ਕਿਉਕਿ ਤੁਹਾਡੇ ਦੱਸੇ ਅਨੁਸਾਰ ਇਹੀ ਇੰਜੇਕਸ਼ਨ ਹੈ, ਪਰ ਇਹਨਾਂ ਦੀ ਵਰਤੋਂ ਤੋਂ ਪਹਿਲਾ ਜਿਥੋਂ ਤੁਹਾਨੂੰ ਇਹਨਾਂ ਵਾਰੇ ਪਤਾ ਲੱਗਿਆ ਹੈ ਓਹਨਾ ਦੀ ਸਲਾਹ ਜਰੂਰ ਲਓ।
Sir ਗਰਮੀ ਵਿੱਚ ਪਸ਼ੂਆਂ ਦੇ ਚਾਰੇ ਲਈ ਇਕ ਚਾਰਾ ਹੁੰਦਾ ਜੌ ਕਮਾਦ ਤਰ੍ਹਾਂ ਲਗਦਾ ਹੈ ਅਤੇ ਫੋਟਾ ਕਰ ਕੇ ਇੱਕ ਬੂਟਾ 10 12 ਸ਼ਾਂਕਾ ਬਣਾਂ ਲੈਂਦਾ ਅਤੇ ਵਾਰ ਵਾਰ ਕਟੀਏ ਜਾਂਦਾ ਜੌ ਇੱਕ ਵਾਰ ਲਗਾਇਆ ਕਾਫ਼ੀ ਸਾਲ ਚਲ ਜਾਂਦਾ ਉਸ ਦਾ ਨਾਮ ਕਿ ਹੈ ਅਤੇ ਬੀਜ ਕਿੱਥੋਂ ਮਿਲਦਾ ?
(pb)
Haryana
ਹਰਜੀਤ ਜੀ, ਏਸਨੂੰ ਨੇਪੀਅਰ ਬਾਜਰਾ ਹਾਈਬ੍ਰਿਡ ਚਾਰਾ ਕਹਿੰਦੇ ਹਨ ਏਸਦਾ ਬੀਜ ਤੁਸੀਂ ਪੁਣਾਜਬ ਖੇਤੀਬਾੜ੍ਹੀ ਯੂਨਿਵਰਸਿਟੀ ਵਿਚੋਂ ਲੈਅ ਸਕਦੇ ਹੋ ਜਾ ਫੇਰ ਆਪਣੇ ਨੇੜੇ ਦੇ kvk 8968608691 ਨਾਲ ਸੰਪਰਕ ਕਰ ਸਕਦੇ ਹੋ।
Ssa ji jou vich tela bhut jayda vad gya te ik ea bhut jayada tela.peda kardi ea ea jo pic send kiti ea sundi ea eade bare vi dasio ?
(pb)
Haryana
Soni ji, es lai tusi chlorpyriphos 3 ml prati litre paani de hisab nal vart sakde ho.
Sir tebuconazole 25.9 ec Wheat di rust disease lyi thik fungicide aa jekar nhi tan koi hor better fungicide dassdo ji ?
(pb)
Haryana
Sarb ji, eh fungicide bilkul thik hai tusi esnu 200 gram prati acre de hisab nal.vart sakde ho.
Hallo ji.. Ghar khaana lyii.. Massar teh sholle layye a ji... Esde vichhh methii ghaas bhutt hogaya a ji.. Esdaa koi roktham daso ji... Masar teh sholya fulla teh han ji ?
(pb)
Haryana
Harman ji esde lai tusi goddi kr skde ho kyuki fasal phullan te aa ate koi vi spray krn nal fasal upar maada asar ho skda hai
Sar cow de amoxirum forte te megladyene te aviln te gentamicin injection laye c. Hun duhd kafi Ghat gyi ahda reh gea duhd. J feed jyada paune aha tan mook Mardi a. Duhd kive pura karo ji hun ?
(pb)
Punjab
Tuci uss nu Lacup powder 100gm rojana, Vitamor-h liquid 10-10ml swere sham dena suru kro ate khurak ate feed holi holi vdhao ek dum ekathi naa pao.
Hallo jii.. Es swaal daa ans ni milyaa ji ?
(pb)
Haryana
Harman ji eh chiti kungi da hamla hai esde lai tusi ridomil gold 250gram prati acre de hisab nal vrt skde ho
Spray krni bhutt aukhi a ji hun khet cha turya ni jnda... Esda hun jdaa nuksaan ta ni haii??
Sir ਲੋਕੀ diya ਵੇਲਾ is tarah ਸੁੱਕ ਰਹੀਆ ਹਨ ਕੀ ਕਾਰਨ ਹੋ sakda hai ?
(pb)
Haryana
ਸੁੱਖ ਜੀ, ਏਸਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Meri bhains ka than uske bachche ne kat diya hai… ilaz batayen ?
(hn)
Punjab
Amit ji aap uske thann per coolmac tube ja macroworm tube lgani suru kren, aap yeh photo dekh skte hai aur aise tube lee skte hai jisme yeh chijjen ho.
ਜਵਾਰ ਬੀਜਣ ਦਾ ਸਹੀ ਟਾਈਮ ਦਸੋ ਕਿਹੜਾ ਬੀਜ ਵਧੀਆ ਰਹੇਗਾ 1 ਕਨਾਲ ਦਾ ਕਿੰਨਾ ਬੀਜ ਪਾ ਸਕਦੇ ਹਾਂ ?
(pb)
Haryana
ਬਲਜੀਤ ਜੀ, ਇਕ ਲੋਅ ਵਾਲੇ ਜਵਾਰ ਨੂੰ ਤੁਸੀਂ ਜੂਨ ਜੁਲਾਈ ਵਿਚ 3.5 ਕਿਲੋ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਅਤੇ ਜਿਆਦਾ ਲੋਅ ਵਾਲੇ ਜਵਾਰ ਨੂੰ ਤੁਸੀਂ ਅਪ੍ਰੈਲ ਮਈ ਵਿਚ 2 ਕਿਲੋ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਮੇਰੀ ਮੱਝ ਦੇ ਇਕ ਥਣ ਚ ਦੁੱਧ ਥੋੜਾ ਅਉਦਾ ਹੈ ਸਿਰਫ 1 ਤੋ 2 ਧਾਰਾ ਵਜਦੀਆ ਹਨ ਪੂਰਾ ਪਸਮ ਦਾ ਨੀ ਉਸ ਨੂੰ ਕੀ ਦਵਾ ਜੋ ਥਣ ਪਸਮੇ ਤੇ ਦੁੱਧ ਵੀ ਪੂਰਾ ਅਵੇ ?
(pb)
ਗੁਰਪਿੰਦਰ ਜੀ, ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ਗਾ ਦਾ ਦੁੱਧ ਬੋਹੁਤ ਪਤਲਾ ਹੈ ਕੋਈ ਹੱਲ ਦਸੋ ਜੀ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਖਲ ਖਿਲਾਨੀ ਸ਼ੁਰੂ ਕਰੋ ਅਤੇ Fatedge ਪਾਊਡਰ 100 ਗ੍ਰਾਮ ਰੋਜਾਨਾ, Calpond gold liquid 50ml ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Apna katta aa,weight 300 kg aa oh pair toh thoda Lang jeha Marta, pair bnwa vi ditte ne.hje vi thoda thoda marda,koi hal daso g ?
(en)
Punjab
Parmjeet ji tuci uss nu Serakind plus bolus 1-1 swere sham ate Bovimin-gl liquid 5ml rojana dena suru kro.
Sr ji drakhta di sa aundi e khet vich othe kheri fasl kamzab he ?
(pb)
Haryana
Kuldeep ji viase Chan vich koi vi alag ton fasal bijan di sifarish nahi kiti jandi chaan wali jgah upaar bimari ate keede da hamla jeyada hunda hai ate nal hi jhad vi ghat aunda hai tusi uthe koi vi fsal beej sakde ho
ਸਰ ਅਸੀਂ ਇਸ ਗਾ ਦੇ 30 40ਲੀਟਰ ਵਾਲਾ ਸੀਮਨ ਲਾਵਾ ਸਕਦੇ ਹਾਂ ਅਤੇ ਸਰ PDFA ਦੇ sex ਸੀਮਨ ਦਾ ਅਸਲ ਰੇਟ ਦੱਸੋ ?
(pb)
Punjab
ਹਾਂਜੀ, ਤੁਸੀ ਇਸ ਨੂੰ ਐਚ ਐੱਫ ਨਸਲ ਦਾ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ, ਬਾਕੀ pdfa ਦਾ ਸੀਮਨ ਲੈਣ ਲਈ ਪਹਿਲਾ ਓਹਨਾ ਦਾ ਮੇਂਬਰ ਬਣਨਾ ਜਰੂਰੀ ਹੈ ਤੁਸੀ ਇਸਦੇ ਵਾਰੇ ਜਾਣਕਾਰੀ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ।
ਮੱਝ ਸੁਣ ਵਾਲੀ ਇਸ ਪਹਿਲੇ ਸੁਏ ਸੋਜ ਬਹੁਤ ਪੇ ਗਈ ਲੇਵੇ ਨੁ ਨਾਲੇ ਜ਼ੋਰ ਲਾਉਂਦੀ ਸੁ ਨਹੀਂ ਰਹੀ ?
(pb)
Punjab
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ਸਰ ਅਸੀਂ ਵਧੀਆ ਸੀਮਨ 30 40ਲੀਟਰ ਵਾਲਾ ਨਸਲ ਦੀ ਵੱਛੀ ਜਿਸ ਦੀ ਉਮਰ 4ਮਹੀਨੇ ਦੀ ਹੋਵੇ ਕਿੱਥੇ ਤੋਂ ਖਰੀਦ ਸਕਦੇ ਹਾਂ ਪਟਿਆਲੇ ਤੋਂ ਡੇਅਰੀ ਫਾਰਮ ਦਾ ਨਾਮ ਦੱਸੋ ?
(pb)
Punjab
ਤੁਸੀ ਵੱਛੀਆ ਲੈਣ ਅਤੇ ਓਹਨਾ ਦੇ ਰੇਟ ਦੀ ਜਾਣਕਾਰੀ ਲਈ Shera 9478221651, Jaspreet Singh 9781546129, Ajay Chopra 7009645902 Chopra Dairy Farm ਨਾਲ ਸੰਪਰਕ ਕਰ ਸਕਦੇ ਹੋ।
Sir bashi hai oh wal te pali khadi se os do kirre wali medicine deti se os de goye wich blood anda ki chakkar hai ?
(pb)
Ramandeep ji, kirpa krke eh daso vashi di umar kini hai ate usde pishab vich blood aunda ha ja gobar vich hei aunda ha, tuci vistar nal dubara swal pusho tan jo tuhanu sahi jankari diti ja skke.
Surati Bhesh nu bacchu che. 4 months nu. Aa shu che. Aano Ilaj shu karvo ?
(hn)
Punjab
Sahil ji, isko aap hitek injection 1ml/50kg bhar ke hisab se chamdi mein lgwayen aur iske jakham per betadin lgana suru kren.