Manage Expert Answers

Search

Total Count :- 258604

Sr ਗਾਂ ਸੂਈ ਨੂੰ ਇੱਕ ਹਫਤਾ‌ ਹੋ ਗਿਆ ਹੈ ਦੁੱਧ ਵਧਾਉਣ ਵਾਸਤੇ ਕਿਹੜੀ ਖੁਰਾਕ ਦੇਣਈ ਚਾਹੀਦੀ ਹੈ ?

(pb)
Posted by
Johal Saab (9814583769)
Johal Saab
Punjab
Amritsar
Write Answer
Posted Date (24 Feb 2023 10:42 AM) Assigned Date (24 Feb 2023 12:10 PM)
Answered Date (24 Feb 2023 02:50 PM) Translated Date (24 Feb 2023 05:00 PM)

ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਚੰਗੀ ਕੰਪਨੀ ਦੀ ਫੀਡ ਦਿਓ ਜਿਸ ਨੂੰ ਉਹ ਆਸਾਨੀ ਨਾਲ ਖਾ ਜਾਵੇ ਬਾਕੀ ਉਸ ਨੂੰ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।

Namaskar shrimaan, Kriya karke btahiye 10-20 March k bich m kon se fasal ki bijayi kar sakte,, abi khet m sarso lgi huyi h ,, Maize, ajvayan or koi chara crop m se kon se lga sakte h. Last year moong lgayi thi jisme 100% loss huya tha.. Regards Deepak chouhan Amin kurukshetra ?

(en)
Posted by
Deepak Chouhan (9729244946)
Deepak Chouhan
Haryana
Kurukshetra
Write Answer
Posted Date (24 Feb 2023 10:36 AM) Assigned Date (24 Feb 2023 12:10 PM)
Answered Date (24 Feb 2023 02:14 PM) Translated Date (24 Feb 2023 02:37 PM)

दीपक जी, आप मार्च में मक्की, उरद और मूंग जा फिर सब्जियों में कद्दू जाती की सब्जियां जैसे की खीरा, करेला , घीया कद्दू , हलवा कद्दू , तरबूज , और भिंडी की बिजाई कर सकते है।

ਸਰ ਮੈਂ ਸਰਦੀ ਵਿਚ ਅਪਣੇ ਹਿਫ਼ਰ ਨੂੰ ਮੱਕੀ ਤੇ ਬਾਜਰੇ ਦਾ ਦਲੀਆਂ ਪਾਉਨਾ ਹੁਣ ਗਰਮੀ ਵਿਚ ਜੋਂ ਜਾ ਜਵਾਰ ਕਿਆ ਵਰਤਾ ਼਼ ਜੋਂ ਤਾਂ ਠੰਢੇ ਹੁੰਦੇ ਹਨ ਪਰ ਮੈਨੂੰ ਜਵਾਰ ਵਾਰੇ ਨੀ ਪਤਾ ਸਾਡੇ ਏਰੀਆ। ਵਿਚ ਜੋਂ ਮਿਹਗੇ ਹਨ ਤੇ ਜਵਾਰ ਸਸਤਾ ਹੁਣ ਮੈਂ ਕਿਆ ਵਰਤਾ ਜੋ ਜਾ ਜਵਾਰ ?

(pb)
Posted by
Lovepreet Singh (8360546548)
Lovepreet Singh
Punjab
Fatehgarh Sahib
Write Answer
Posted Date (24 Feb 2023 09:57 AM) Assigned Date (24 Feb 2023 12:11 PM)
Answered Date (24 Feb 2023 02:47 PM) Translated Date (24 Feb 2023 04:32 PM)

ਲਵਪ੍ਰੀਤ ਜੀ ਤੁਸੀ ਗਰਮੀਆਂ ਵਿੱਚ ਜੋਂ ਦੀ ਵਰਤੋਂ ਕਰ ਸਕਦੇ ਹੋ ਅਤੇ ਜਵਾਰ ਦੀ ਵਰਤੋਂ ਸਰਦੀਆਂ ਵਿੱਚ ਕਰ ਸਕਦੇ ਹੋ।

नमस्कार श्रीमान मेरे नींबू के पेड़ के फूल झड़ रहे हैं कोई फल फूल रोकने का कोई उपाय बताएं ?

(hn)
Posted by
RAJESH SINGH RAJPUT (9669039907)
RAJESH SINGH RAJPUT
Madhya Pradesh
Bhopal
Write Answer
Posted Date (24 Feb 2023 09:55 AM) Assigned Date (24 Feb 2023 12:11 PM)
Answered Date (24 Feb 2023 02:11 PM) Translated Date (24 Feb 2023 02:38 PM)

राजेश जी, कृपया यह बताए की अपने इसको कौन सी खाद कितनी मात्रा में डाली है, उस हिसाब से ही आपको सही जानकारी दी जा सकती है।

Answered Date (02 Mar 2023 06:15 PM) Translated Date (02 Mar 2023 06:22 PM)

सर जी, अभी तक इसमे कुछ नही डाला। जब फूलों की शुरुआत थी, तब 100 ग्राम urea प्रति पौधा डाला था। सब 3 साल के पेड़ है।

ਸ੍ਰੀਮਾਨ ਜੀ ਗਾਂ ਦੇ ਪਿਸ਼ਾਬ ਵਿਚ ਖੂਨ ਆ ਰਿਹਾ 15 ਦਿਨਾਂ ਦੀ ਆਸ ਹੋਈ ਹੈ ?

(en)
Posted by
tarnjit (7355888778)
tarnjit
Punjab
Patiala
Write Answer
Posted Date (24 Feb 2023 09:15 AM) Assigned Date (24 Feb 2023 12:11 PM)
Answered Date (24 Feb 2023 02:40 PM) Translated Date (24 Feb 2023 04:28 PM)

ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।

ਡਾਕਟਰ ਸਾਹਿਬ, ਇਹ ਜਾਮੁਨ ਦਾ ਦਰੱਖਤ ਹੈ, ਇਸ ਨੂੰ 7-8 ਸਾਲ ਹੋ ਗਏ ਹਨ, ਪਹਿਲਾਂ ਇਹ ਰਸਤੇ ਵਿਚ ਸੀ, ਇਸ ਲਈ ਇਸ ਨੂੰ ਬੱਕਰੀਆਂ ਨੇ ਖਾ ਲਿਆ, ਪਿਛਲੀ ਵਾਰ ਇਸ ਨੂੰ ਫਲ ਨਹੀਂ ਲੱਗਾ, ਇਸ ਵਾਰ ਇਸ ਨੂੰ ਕੀ ਪਾਈਏ ਅਤੇ ਕਦੋਂ ਪਾਈਏ ਤਾਂ ਕਿ ਇਹ ਫਲ ਦੇਵੇ ?

(pb)
  • 2
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (24 Feb 2023 08:58 AM) Assigned Date (19 Apr 2023 03:40 PM)
Answered Date (24 Feb 2023 02:09 PM) Translated Date (24 Feb 2023 03:03 PM)

ਨਿਰਮਲ ਜੀ, ਏਸਨੂੰ ਖਾਦ ਤੁਸੀਂ ਫਰਬਰੀ ਮਾਰਚ ਦੇ ਮਹੀਨੇ ਵਿਚ 30-40 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪ੍ਰਤੀ ਸਾਲ ਦੇ ਹਿਸਾਬ ਨਾਲ ਪਾ ਸਕਦੇ ਹੋ।

ਡਾਕਟਰ ਸਾਹਿਬ ਇਸ ਹਾਲਤ ਵਿਚ ਕਣਕ 'ਤੇ 13045 ਕਰ ਸਕਦੇ ਹਨ ਕੀ ਇਹ ਲਾਭਦਾਇਕ ਹੈ ਜਾਂ ਕੋਈ ਹੋਰ 05234 ਕਰ ਸਕਦਾ ਹੈ ਜਿਸ ਨਾਲ ਲਾਭ ਹੋਵੇਗਾ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?

(pb)
  • 1
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (24 Feb 2023 08:48 AM) Assigned Date (25 Feb 2023 08:12 AM)
Answered Date (24 Feb 2023 02:06 PM) Translated Date (24 Feb 2023 03:05 PM)

ਨਿਰਮਲ ਜੀ, ਏਸ ਹਾਲਾਤ ਵਿਚ ਤੁਸੀਂ 13045ਨੂੰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਏਸਦਾ ਫਸਲ ਨੂੰ ਬਹੁਤ ਫਾਇਦਾ ਹੈ ਇਕ ਤਾਂ ਝਾੜ ਵੱਧ ਦਾ ਹੈ ਦਾਣੇ ਮੋਟੇ ਹੁੰਦੇ ਹਨ ਅਤੇ ਦਾਣੇ ਦੀ ਕੁਆਲਿਟੀ ਵੀ ਵਧ ਦੀ ਹੈ।

Sat Shri Akal G Eh chini saroo biji hoi a eh kehri sundi lg gyi Koi hal dsya jwe aje tk koi v spray ni kiti ?

(pb)
  • 3
Posted by
Harpreet Singh Grewal (9814337101)
Harpreet Singh Grewal
Punjab
Ludhiana
Write Answer
Posted Date (24 Feb 2023 08:18 AM) Assigned Date (24 Feb 2023 12:12 PM)
Answered Date (24 Feb 2023 02:03 PM) Translated Date (24 Feb 2023 03:07 PM)

Harpreet ji eh sundi nhi hai eh ik ras choosan wale keede da hamla hai es de lai tusi 40gram thiamethoxam prati acre de hisab nal vart skde ho

ਸਤ ਸ਼੍ਰੀ ਅਕਾਲ ਜੀ ਸਰ ਮੇਰੀ ਗਾ ਨੂੰ ਲੋਕੋਰੀਆ ਦੀ ਪ੍ਰੋਬਲਮ ਹੈ ਜੀ ਕਿਰਪਾ ਕਰਕੇ ਕੋਈ ਪੱਕਾ ਇਲਾਜ ਦੱਸੋ ਜੀ ?

(pb)
Posted by
ਗੁਰਦੀਪ ਖਹਿਰਾ (9855604856)
ਗੁਰਦੀਪ ਖਹਿਰਾ
Punjab
Ferozpur
Write Answer
Posted Date (24 Feb 2023 08:04 AM) Assigned Date (24 Feb 2023 12:12 PM)
Answered Date (24 Feb 2023 02:40 PM) Translated Date (24 Feb 2023 04:26 PM)

ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

Dr saab ਜੋਂ ਬੱਲੀਆਂ ਕਢਣ ਦੇ ਨੇੜ ਹਨ । ਕੀ ਪਾਣੀ ਲਾਉਣਾ ਜਰੂਰੀ ਹੈ ਫਸਲ ਨੂੰ ਵੇਖਦਿਆਂ ਅਜੇ ਪਾਣੀ ਨਹੀਂ ਮੰਗ ਰਹੀ । ਲੱਗਭਗ 70 ਦਿਨ ਦੇ ਹੋ ਗਏ । ਪਹਿਲਾ ਪਾਣੀ 40 ਦਿਨ ਤੇ ਲਾਇਆ ਸੀ । ਤਜਰਬੇਕਾਰ ਕਿਸਾਨਾਂ ਅਨੁਸਾਰ ਹੁਣ ਜੋਆ ਦੇ ਪਾਣੀ ਲਾਉਣ ਨਾਲ ਡਿੱਗਣ ਦੀ 90 ਸੰਭਾਵਨਾ ਹੈ । ਕੀ ਬਿਨਾਂ ਪਾਣੀ ਤੋਂ ਝਾੜ ਸਹੀ ਰਹਿ ਸਕਦਾ ?

(pb)
Posted by
gurbx (9872364568)
gurbx
Punjab
Fazilka
Write Answer
Posted Date (24 Feb 2023 07:20 AM) Assigned Date (24 Feb 2023 12:13 PM)
Answered Date (24 Feb 2023 02:02 PM) Translated Date (24 Feb 2023 03:13 PM)

ਗੁਰ ਜੀ, ਜੋਂ ਨੂੰ ਇਕ ਪਾਣੀ ਬਹੁਤ ਹੁੰਦਾ ਹੈ ਵੈਸੇ ਇਹ ਮਿੱਟੀ ਅਤੇ ਮੌਸਮ ਉਪਰ ਵੀ ਨਿਰਭਰ ਕਰਦਾ ਹੈ ਜੇਕਰ ਫਸਲ ਪਾਣੀ ਨਹੀਂ ਮੰਗ ਰਹੀ ਤਾਂ ਤੁਸੀਂ ਨਾ ਲਗਾਓ ਝਾੜ ਬਿਲਕੁਲ ਸਹੀ ਆਵੇਗਾ।

Sir ji main makki da achaar Pauna ik ekhet ch Kinne kilo beej penda makki da. Kehdi variety achaar lyi best hai ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (24 Feb 2023 06:45 AM) Assigned Date (24 Feb 2023 12:13 PM)
Answered Date (24 Feb 2023 02:00 PM) Translated Date (24 Feb 2023 03:15 PM)

Prabh ji tusi makki di pmh13, 11, 2 kisam nu bej sakde ho essa ausat beej 10kilo prati acre da painda hai

Sir ਕੱਦੂ ਜਾਤੀ ਦਿਆ ਸਬਜ਼ੀਆਂ ਦੇ ਬੀਜ ਲਗੋਂ ਤੋਂ ਪਹਿਲਾ ਪਾਣੀ ਵਿੱਚ ਪਿਓਨੇ ਦੀ ਜਰੂਰਤ ਹੈ ਜਾਂ ਨਹੀਂ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (24 Feb 2023 05:47 AM) Assigned Date (24 Feb 2023 12:13 PM)
Answered Date (24 Feb 2023 01:59 PM) Translated Date (24 Feb 2023 03:17 PM)

ਹਰਜੀਤ ਜੀ, ਬੀਜ ਨੂੰ 4-6 ਘੰਟੇ ਭਿਓਂਨ ਨਾਲ ਬੀਜ ਜਿਆਦਾ ਵਧੀਆ ਪੁੰਗਰਦਾ ਹੈ।

PMH 10variety silage waste biki ja sakdi aa isda biomaas kina ku hunda ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (23 Feb 2023 09:44 PM) Assigned Date (24 Feb 2023 11:08 AM)
Answered Date (24 Feb 2023 01:59 PM) Translated Date (24 Feb 2023 03:20 PM)

Manpreet ji esda ausat jhad 31.5 quintal prati acre da hunda hai par es kisam nu vi adh farbary tkk hi bijan di sifarish kiti jandi hai

March vich silage layi pioneer di 1844 variety beej sakde aa ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (23 Feb 2023 09:40 PM) Assigned Date (24 Feb 2023 11:08 AM)
Answered Date (24 Feb 2023 01:58 PM) Translated Date (24 Feb 2023 03:23 PM)

Manpreet ji esnu adh farbary takk hi bijan di sifarish kiti jandi hai es ton baad bijan nal jhad ghat janda hai kyuki garmi jada ho jandi hai March vich tusi kisam j 1008,1006 kisam di bijai kar sakde ho ate es makki nu chare te tor te vartan di sifarish kiti jandi hai

Sir buffalow nu 5 month ho gie sue nu dubra heat vich nahi aie zenvit bouls de dite c teh totavit strong powder chl riha hai koi hal dso ?

(pb)
Posted by
Mandeep Singh (9877045592)
Mandeep Singh
Punjab
Mansa
Write Answer
Posted Date (23 Feb 2023 09:29 PM) Assigned Date (24 Feb 2023 11:08 AM)
Answered Date (24 Feb 2023 10:18 AM) Translated Date (24 Feb 2023 03:25 PM)

Tuci uss nu powder de nal nal Ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

ਸਰ ਇੱਕ ਮੱਝ ਹੈ, ਇਹ ਦੂਜੀ ਬਾਰ ਸੂਣਾ ਹੈ, ਇਹ ਖਰੀਦੀ ਸੀ, ਇਸ ਦੇ ਲੇਵੇ ਵਿੱਚੋਂ ਦੁੱਧ ਥੋੜਾ-ਥੋੜ੍ਹਾ ਆਪਣੇ ਆਪ ਨਿਕਲ ਰਿਹਾ ਹੈ, ਇਸ ਬਾਰੇ ਜਾਣਕਾਰੀ ਦਿਓ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (23 Feb 2023 08:58 PM) Assigned Date (24 Feb 2023 11:09 AM)
Answered Date (24 Feb 2023 10:16 AM) Translated Date (24 Feb 2023 03:27 PM)

ਗੁਰਭੇਜ ਜੀ, ਤੁਸੀ ਉਸ ਨੂੰ Vittol liquid 10ml ਰੋਜਾਨਾ ਅਤੇ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ।

Nhi uper nikala ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 08:06 PM) Assigned Date (24 Feb 2023 11:06 AM)
Answered Date (18 May 2023 10:11 PM) Translated Date (19 May 2023 08:19 AM)

Gursewak ji, jekr shoot uppar nikli hai ta koi vi dikkat vaali gall nhi hai ji .

Tricho cards PAU toh by post mangwaye ja sakde aa ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (23 Feb 2023 07:57 PM) Assigned Date (11 Apr 2023 09:46 AM)
Answered Date (23 Feb 2023 08:26 PM) Translated Date (24 Feb 2023 10:14 AM)

Manpreet ji, tricho cards by post nhi mngwaaye Jaa sakde , tusi cards lain lai kvk gurdaspur 01874-220743 vi sampark kar sakde ho ji.

Hllo ji massar teh shole beeje a ji ghar khaan lyii.. Per vich ehde.. Methi ghass marra hogya ji... Es lyii koi spray hai hi ?

(pb)
  • 1
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (23 Feb 2023 07:41 PM) Assigned Date (24 Feb 2023 09:18 AM)
Answered Date (25 Feb 2023 09:16 PM) Translated Date (27 Feb 2023 11:33 AM)

Harmanpreet ji, ihna fasla vicnh kise vi nadenasak spray di sifarish nahi kiti jandi, tusi nadeena di rokthaam lai godi nu hi tarjeeh deo ji.

Difenoconazole 10 mancozeb 50 fungicide da kanak te kive da asar hain ja tilt thik raahuge dona cho kis da result jayda vadiya ?

(pb)
Posted by
lali Bachhal (8427388288)
lali Bachhal
Haryana
Ambala
Write Answer
Posted Date (23 Feb 2023 07:08 PM) Assigned Date (24 Feb 2023 09:19 AM)
Answered Date (23 Feb 2023 08:06 PM) Translated Date (24 Feb 2023 10:15 AM)

Lali ji, tusi kank di fasl te propicanozole ja tebuconazole fungicide nu hi tarjeeh deo ji.

सर मेरे को शाहीवाल गाय लेनी है ये मुझे पटियाला से पिहोवा के आस पास मिल सकती है कृपया उत्तर दे ?

(hn)
Posted by
Sunil (8398933155)
Sunil
Haryana
Kurukshetra
Write Answer
Posted Date (23 Feb 2023 07:03 PM) Assigned Date (24 Feb 2023 09:24 AM)
Answered Date (24 Feb 2023 10:15 AM) Translated Date (24 Feb 2023 02:39 PM)

सुनील जी, आप साहीवाल गाय लेने के लिए Sukhvinder Dhamherhi 9781800637 या Sarb Cheema 7508023218 Sarb Cheema dairy Farm से संपर्क कर सकते है।

साहब नमस्कार मिर्चा में 10 15gram के लगभग डाले थे ?

(hn)
Posted by
sachin (7489099027)
sachin
Madhya Pradesh
Sidhi
Write Answer
Posted Date (23 Feb 2023 07:02 PM) Assigned Date (24 Feb 2023 09:24 AM)
Answered Date (28 Feb 2023 09:28 PM) Translated Date (01 Mar 2023 10:59 AM)

सचिन जी, आप मिर्ची के सूख रहे पौधों के जड़ के पास carbendazim 2 g/L पानी के हिसाब से ड़ाल सकते है।

Ďragon fruit di kheti bare jankari ?

(pb)
Posted by
Kamal (9915908575)
Kamal
Punjab
Rupnagar
Write Answer
Posted Date (23 Feb 2023 05:33 PM) Assigned Date (24 Feb 2023 09:25 AM)
Answered Date (23 Feb 2023 09:20 PM) Translated Date (24 Feb 2023 02:33 PM)

Kamal ji, dragon fruit diyan kalman feb-march vich layian jandiyan han ate isdiyan kisman jive red ate white hundiyan han. PAU vallo vi is dia do kisman viksit gayian han, isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich har 3 saal baad 4,90,000 tak da munafa mil janda hai, ate ik butta 3 saal baad 5-10 kilo fruit dainda hai, is di sab to vaadi problem marketing di hi aundi hai , tuhanu is di marketing da pura parbandhan aap hi karna pawega .

Chakotra plant menu lagda shoot nikal gya a ma videos v pya a ohh v dekh lo ?

(pb)
  • 4
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 05:31 PM) Assigned Date (19 Apr 2023 04:10 PM)
Answered Date (23 Feb 2023 08:04 PM) Translated Date (24 Feb 2023 02:33 PM)

Gureswak ji, shoot ta Nikli hai, kirpa kar ke ih dasso ki ih shoot peond to hethan ta Nikli, us hisaab nal hi tuhanu is baare shi jaankari ditti Jaa sakegi.

Chakotra plant shoot info ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 05:26 PM) Assigned Date (24 Feb 2023 11:10 AM)
Answered Date (23 Feb 2023 08:03 PM) Translated Date (24 Feb 2023 10:18 AM)

Gursewak ji, tuhaade duara bheji gai video upload nhi hoi , kirpa kar ke dubara video upload kro us hisaab nal hi tuhanu is baare shi jaankari ditti Jaa sakegi.

E
Answered Date (06 Mar 2023 12:03 AM) Translated Date (08 Mar 2023 02:31 PM)

Gursewam ji chakotra ki patti chodi hoti h jb iski pattiya chhoti hoti hai to mudi hui najar aati h .... Or iske nye shoots nikna chalu ho gye hai ye ab achha growth krega ... Dhanyawaad

Answered Date (06 Mar 2023 07:16 AM) Translated Date (08 Mar 2023 02:32 PM)

Mera pass ik hor chakotra ka plant ha oss per patta chota ha..

Hlo sir ji ਮੈਂ ਅਮਰੂਦ ਲਓਣੇ ਨੇ ਕਿਹੜੀ ਕਿਸਮ ਤੇ ਕਿਹੜਾ ਮੌਸਮ ?

(pb)
Posted by
ਸੰਦੀਪ ਸਿੰਘ ਸਿੱਧੂ (8427031538)
ਸੰਦੀਪ ਸਿੰਘ ਸਿੱਧੂ
Punjab
Bathinda
Write Answer
Posted Date (23 Feb 2023 05:23 PM) Assigned Date (24 Feb 2023 09:25 AM)
Answered Date (23 Feb 2023 09:09 PM) Translated Date (24 Feb 2023 10:20 AM)

ਸੰਦੀਪ ਜੀ, ਤੁਸੀਂ Punjab Apple Guava, Punjab Kiran, Punjab Safeda, Sardar , Arka Amulya ਕਿਸਮਾਂ ਚੋ ਕੋਈ ਵੀ ਕਿਸਮ ਦੀ ਚੋਣ ਕਰ ਸਕਦੇ ਹੋ ਜੀ।

ਇਸ ਸੀਮਨ ਬਾਰੇ ਜਾਣਕਾਰੀ ਦਿਉ ।ਇਹਦੀ ਮਾਂ ਦਾ ਕਿੰਨਾ ਦੁੱਧ ਹੈ ?

(pb)
  • 1
Posted by
Harman Singh (9501145770)
Harman Singh
Punjab
Amritsar
Write Answer
Posted Date (23 Feb 2023 04:55 PM) Assigned Date (24 Feb 2023 09:25 AM)
Answered Date (24 Feb 2023 10:13 AM) Translated Date (24 Feb 2023 03:29 PM)

ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 28 ਲੀਟਰ ਤੱਕ ਰਿਕਾਰਡ ਹੈ।

Hello, aur g am from western punjab. I have 24 acres of kino(oranges)… I want to have guidlibes regarding that. Will be very thank ful to u ?

(en)
Posted by
Babar (0300490748)
Babar
Punjab
Jalandhar
Write Answer
Posted Date (23 Feb 2023 04:35 PM) Assigned Date (-)
Answered Date (23 Feb 2023 07:56 PM) Translated Date (24 Feb 2023 10:08 AM)

बबर जी, कृप्या विस्तार से बताए कि आपको किन्नो की खेती में क्या दिक्कत आ रही है, उस हिसाब से ही आपको इस बारे में सही जानकारी दी जा सकेगी।

Answered Date (25 Feb 2023 02:23 PM) Translated Date (27 Feb 2023 11:33 AM)

Please write in Roman alphabets or direct in English.

Veer g makki di fasal vich gobh di sundi toh bachan layi feuradon smell wali dawai de 2 2 dane gobh vich paun naal gobh di sundi toh bacha ho sakda ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (23 Feb 2023 04:34 PM) Assigned Date (24 Feb 2023 11:07 AM)
Answered Date (23 Feb 2023 07:54 PM) Translated Date (24 Feb 2023 10:22 AM)

Manpreet ji, makki di gob sundi di rokthaam lai tusi coragen 0.5 ml/L paani de hisaab naal spray karo ji, is to ilawa tusi Tricho cards di varto vi kar sakde ho ji.

veer g cow di delivery ch 12 din rhnde aw khush huke ni khadi g ki kriye ?

(pb)
Posted by
sandeep singh (7657803349)
sandeep singh
Punjab
Patiala
Write Answer
Posted Date (23 Feb 2023 04:12 PM) Assigned Date (24 Feb 2023 09:26 AM)
Answered Date (24 Feb 2023 10:12 AM) Translated Date (24 Feb 2023 03:34 PM)

Sandeep ji tuci uss nu Vivliv liquid 50ml rojana dena suru kro baki jiwe jiwe pashu suun de nazdik jnda ha ohh khurak thodi thodi ghta jnda ha ate bechain rehnda ha.

Barseem nu patiya ch sundi pan lag gai ji pic send kr reha spray dasio ?

(pb)
  • 1
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (23 Feb 2023 03:29 PM) Assigned Date (24 Feb 2023 09:26 AM)
Answered Date (23 Feb 2023 07:50 PM) Translated Date (24 Feb 2023 10:25 AM)

Soni ji, kirpa kar ke ih dasso ki tuhaade khet vich kinne ku percent sundi di smasya hai, je jyada smasya hai ta hi tuhanau spray baare jaankari ditti jaa skegi.

Answered Date (25 Feb 2023 08:31 PM) Translated Date (27 Feb 2023 11:34 AM)

Sir is time 60% hai spray daso ji koi

ਦੇਸੀ ਮੁਰਗੀਆਂ ਦੇ ਚੂਚੇ ਲੈਣੇ ਹਨ ਯੂਨੀਵਰਸਿਟੀ ਚ ਪੋਲਟਰੀ ਨਾਲ ਸਬੰਧਤ ਫੋਨ ਨੰਬਰ ਦੇਣਾ ਜੀ ਧੰਨਵਾਦ ਜੀ ?

(pb)
Posted by
Avtar Singh Gill Avtar (6239895057)
Avtar Singh Gill Avtar
Punjab
Moga
Write Answer
Posted Date (23 Feb 2023 03:28 PM) Assigned Date (24 Feb 2023 09:26 AM)
Answered Date (24 Feb 2023 10:11 AM) Translated Date (24 Feb 2023 03:38 PM)

ਅਵਤਾਰ ਜੀ, ਤੁਸੀ ਯੂਨੀਵਰਸਿਟੀ ਤੋਂ ਮੁਰਗੀਆਂ ਲੈਣ ਲਈ Dr dubey 9888802905 ਨਾਲ ਸੰਪਰਕ ਕਰ ਸਕਦੇ ਹੋ ਇਹ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣਗੇ।

sir kanak nisar rhi aa te javvi boht jyadi c us lyi kl spray kiti aa acxial nal topik hun kanak nu kine din baad kehri kriye taa jo jhaarh vdia dve kanak ?

(en)
Posted by
gurmanjot singh (7087622815)
gurmanjot singh
Punjab
Amritsar
Write Answer
Posted Date (23 Feb 2023 02:58 PM) Assigned Date (24 Feb 2023 09:27 AM)
Answered Date (23 Feb 2023 07:47 PM) Translated Date (24 Feb 2023 10:26 AM)

Gurmanjot ji, is awastha te tusi NPK 13 00 45 @ 2 Kg ਨੂੰ 100 litre paani vich ghol ke spray kar sakde ho ji.

ਕਿ ਸਰ ਇਹ ਚੰਗੀ ਨਸਲ ਦੀ ਗਾਂ ਹੈ ?

(pb)
  • 1
Posted by
Ravinder Singh (9653109023)
Ravinder Singh
Punjab
Patiala
Write Answer
Posted Date (23 Feb 2023 02:07 PM) Assigned Date (24 Feb 2023 09:27 AM)
Answered Date (24 Feb 2023 10:10 AM) Translated Date (24 Feb 2023 03:39 PM)

ਇਹ 70 ਤੋਂ 75 ਪ੍ਰਤੀਸ਼ਤ ਐਚ ਐੱਫ ਨਸਲ ਦੀ ਗਾਂ ਹੈ।

Sir buffelo nu 4 month sue nu ho Gaye dubaara heat vich nahi aa rahe ?

(pb)
Posted by
Jasdev singh (9877456825)
Jasdev singh
Punjab
Mansa
Write Answer
Posted Date (23 Feb 2023 02:06 PM) Assigned Date (24 Feb 2023 09:27 AM)
Answered Date (24 Feb 2023 10:09 AM) Translated Date (24 Feb 2023 03:41 PM)

Jasdev ji tuci uss nu pett de kiria lai Bandykind plus bolus deo ate uss nu Bovimin-b ultra powder 50gm rojana deo ate nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

Sir buffelo nu 4 month sue nu ho Gaye dubaara heat vich nahi aa rahe ?

(pb)
Posted by
Jasdev singh (9877456825)
Jasdev singh
Punjab
Mansa
Write Answer
Posted Date (23 Feb 2023 02:06 PM) Assigned Date (24 Feb 2023 09:28 AM)
Answered Date (24 Feb 2023 10:09 AM) Translated Date (24 Feb 2023 03:41 PM)

Jasdev ji tuci uss nu pett de kiria lai Bandykind plus bolus deo ate uss nu Bovimin-b ultra powder 50gm rojana deo ate nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

ਡਾਕਟਰ ਸਾਹਿਬ ਜੀ ਰਿਪੋਰਟ ਦੇਖ ਕੇ ਗਾਂ ਦਾ ਇਲਾਜ ਦਸਨਾ ਜੀ ?

(pb)
  • 1
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (23 Feb 2023 01:20 PM) Assigned Date (24 Feb 2023 09:28 AM)
Answered Date (24 Feb 2023 10:08 AM) Translated Date (24 Feb 2023 03:46 PM)

ਧਰਮ ਜੀ, ਕਿਰਪਾ ਕਰਕੇ ਇਹ ਦੱਸੋ ਗਾਂ ਨੂੰ ਸਮੱਸਿਆ ਕੀ ਆ ਰਹੀ ਹੈ ਬਾਕੀ ਇਸ ਰਿਪੋਰਟ ਦੇ ਹਿਸਾਬ ਨਾਲ ਉਸਦੀ HB ਵੀ ਘੱਟ ਹੈ ਅਤੇ TLC ਵੀ ਪੂਰੇ ਹੀ ਹੈ ਅਤੇ ਉਸ ਨੂੰ protozoa disease ਨਹੀਂ ਹੈ ਬਾਕੀ ਤੁਸੀ ਵਿਸਤਾਰ ਵਿਚ ਦੱਸੋ ਉਸ ਨੂੰ ਸਮੱਸਿਆ ਕੀ ਕੀ ਆਉਂਦੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

सर मेरी भैंस 2 महीने की ब्याई है सही से दूध नहीं दे रही उसके लिए क्या करें ?

(hn)
Posted by
kamlesh (9929859445)
kamlesh
Rajasthan
Sawai Madhopur
Write Answer
Posted Date (23 Feb 2023 01:20 PM) Assigned Date (24 Feb 2023 09:28 AM)
Answered Date (24 Feb 2023 10:04 AM) Translated Date (24 Feb 2023 02:39 PM)

उसे Lactomood होमियोपेथिक दवाई की 10—10 बूंदे दिन में तीन बार दें और Lactomax tablet 10 गोलियां रोजाना देनी शुरू करें और उसे Milkout पाउडर 2—2 चम्मच सुबह शाम देने शुरू करें।

Answered Date (23 Feb 2023 01:25 PM) Translated Date (23 Feb 2023 01:34 PM)

श्रीमान जी, मेरी भैंस 2 महीने की ब्याई हुई है वह दूध देने में आनाकानी कर रही है उसका क्या करें कभी टाइम से दूध ही नहीं देती है।

ਸਰ ਜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੱਕੀ ਪੀ ਐਮ ਐਚ 10 ਮਿਲ ਜਾਵੇਗਾ ?

(pb)
Posted by
Baljinder jit Singh (9463541646)
Baljinder jit Singh
Punjab
Jalandhar
Write Answer
Posted Date (23 Feb 2023 01:12 PM) Assigned Date (24 Feb 2023 09:29 AM)
Answered Date (23 Feb 2023 07:43 PM) Translated Date (24 Feb 2023 10:28 AM)

ਬਲਜਿੰਦਰ PAU gate ਨੰਬਰ 1 ਤੇ ਮੱਕੀ ਦੀ PMH 10 ਕਿਸਮ ਦਾ ਬੀਜ 5 kg Rs 1000 ਦੇ ਹਿਸਾਬ ਨਾਲ ਮਿਲ ਰਿਹਾ ਹੈ ਜੀ ।

Sir buffalow nu 5 month sue nu ho gie dubra heat which nahi aie zenvet bouls de dite totavit strong powder v de rhe han koi hal dso ?

(pb)
Posted by
Mandeep Singh (9877045592)
Mandeep Singh
Punjab
Mansa
Write Answer
Posted Date (23 Feb 2023 12:58 PM) Assigned Date (24 Feb 2023 09:29 AM)
Answered Date (24 Feb 2023 10:02 AM) Translated Date (24 Feb 2023 03:47 PM)

Tuci uss nu powder de nal nal Ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

Sir buffalow nu 5 month ho gie sue nu dubra heat vich nahi ?

(pb)
Posted by
Mandeep Singh (9877045592)
Mandeep Singh
Punjab
Mansa
Write Answer
Posted Date (23 Feb 2023 12:52 PM) Assigned Date (24 Feb 2023 10:04 AM)
Answered Date (24 Feb 2023 10:01 AM) Translated Date (24 Feb 2023 03:50 PM)

Mandeep ji tuci uss nu sbh ton pehla pett de kiria lai Albendazole & ivermectin salt di goli deo ate uss nu bovimin-b powder 50gm rojana deo ate ovumin advance tablet rojana 1 goli deo ate 21 din tak dinde rho jiss nal sarir di kami puri howegi ate sme te heet vich aa jawegi.

Sir jhoti 5 mahine di Gaban aa hun to ki start kriye v dude vdiya deve te Lewa v vdda bnawe pehle suye suna jhoti ne ?

(pb)
Posted by
Sukhchain singh (7740006528)
Sukhchain singh
Chandigarh
Chandigarh
Write Answer
Posted Date (23 Feb 2023 12:17 PM) Assigned Date (24 Feb 2023 10:42 AM)
Answered Date (24 Feb 2023 10:00 AM) Translated Date (24 Feb 2023 03:54 PM)

Sukhchain ji tuci ajje uss nu jo bhi khurak de rhe ho ohi khurak dinde rho ate uss nu heifer dry feed deo baki suun ton 2 mahine pehla Vitamor-h liquid 10ml rojana deo ate suun ton 20 din pehla metabolite powder rojana 1 pouch dena suru krom ehna nal usde lewe ate dudh vich vadha howega.

ਦੇਸੀ ਮੁਰਗੀਆਂ ਦੇ ਬੱਚੇ ਲੈਣੇ ਹਨ ਫੋਨ ਨੰਬਰ ਦੇਣਾ ਜੀ ?

(pb)
Posted by
Avtar Singh Gill Avtar (6239895057)
Avtar Singh Gill Avtar
Punjab
Moga
Write Answer
Posted Date (23 Feb 2023 11:07 AM) Assigned Date (24 Feb 2023 10:42 AM)
Answered Date (24 Feb 2023 09:54 AM) Translated Date (24 Feb 2023 03:56 PM)

ਅਵਤਾਰ ਜੀ, ਤੁਸੀ ਮੁਰਗੀਆਂ ਲੈਣ ਲਈ Balwinder Singh 9041009671 papu poultry ਨਾਲ ਸੰਪਰਕ ਕਰ ਸਕਦੇ ਹੋ।

Goat farming training kaha se milti ha ?

(en)
Posted by
TEJPAL MEGWAL (9877460614)
TEJPAL MEGWAL
Punjab
Fazilka
Write Answer
Posted Date (23 Feb 2023 11:04 AM) Assigned Date (24 Feb 2023 10:43 AM)
Answered Date (24 Feb 2023 09:26 AM) Translated Date (24 Feb 2023 04:00 PM)

Tejpal ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Abohar (Fazilka),Punjab, Dr Ramesh Kumar, Head KVK, Contact No.: +919478910117, Landline No. 01634-224024m pincode 152116 nal sampark kr skde ho ate agli training da pta krr skde ho.

Sir ਸਾਰੇ ਬੀਜ new paye aa kanak de halle ਪੀਲੀ ਪੁੰਗੀ ek do ਪਤੇ aa ਤੇ dekhn nu mili aa ki ਖੇਤ ਦੇ ਆਲੇ ਦੁਆਲੇ khatti lassi di spray kr dayiae. ਕਣਕ de bheej aa unnatpbw 343। 766। 677 187 550 te thoda jeha 826 ?

(pb)
Posted by
Hardeep Singh (7087655835)
Hardeep Singh
Punjab
Hoshiarpur
Write Answer
Posted Date (23 Feb 2023 10:50 AM) Assigned Date (24 Feb 2023 10:43 AM)
Answered Date (23 Feb 2023 07:41 PM) Translated Date (24 Feb 2023 10:29 AM)

ਹਰਦੀਪ ਜੀ, ਤੁਸੀ ਖੇਤ ਦੇ ਆਲੇ ਦੁਆਲੇ Propiconazole 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਪੀਲੀ ਕੁੰਗੀ ਦੀ ਰੋਕਥਾਮ ਕਰ ਸਕਦੇ ਹੋ ਜੀ।

माहू एवं फफूंदी की रोकथाम के उपचार के लिए कौन सी दवा लगानी है कृपया बताएं ?

(hn)
Posted by
Omkar Gangwar (8273724114)
Omkar Gangwar
Uttar Pradesh
Pilibhit
Write Answer
Posted Date (23 Feb 2023 10:44 AM) Assigned Date (19 Apr 2023 02:32 PM)
Answered Date (23 Feb 2023 07:39 PM) Translated Date (24 Feb 2023 10:08 AM)

ओमकार जी, कृप्या ये बताएं कि कोन सी फसल में आपको माहू और फंगस की समस्या आ रही है, उस हिसाब से ही आपको इस बारे में सही जानकारी दी जा सकेगी।

ਸਰ , ਨਿੰਬੂ ਦੇ ਇਹ ਬੂੱਟੇ ਇਸ ਤਰ੍ਹਾਂ ਹੋ ਰਹੇ ਹਨ, ਇਨ੍ਹਾਂ ਦਾ ਰੰਗ ਭੂਰਾ ਹੋ ਰਿਹਾ ਹੈ, ਕਿਰਪਾ ਕਰਕੇ ਦੱਸੋ ਕੀ ਬਿਮਾਰੀ ਹੈ ?

(pb)
Posted by
Shamsher (9041121581)
Shamsher
Punjab
Kapurthala
Write Answer
Posted Date (23 Feb 2023 08:48 AM) Assigned Date (24 Feb 2023 10:44 AM)
Answered Date (27 Feb 2023 10:22 PM) Translated Date (28 Feb 2023 10:31 AM)

ਸ਼ਮਸ਼ੇਰ ਜੀ, ਤੁਸੀਂ ਬੂਟੇ ਨੂੰ ਫੋਕੇ ਪਾਣੀ ਨਾਲ ਚੰਗੀ ਤਰ੍ਹਾਂ ਛਿੜਕਾਅ ਕਰੋ ਜੀ, ਇਸ ਨਾਲ ਇਹ ਸਮਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ ਜੀ।

Kee watermelon lan da sama hai ajay , hoshiiarpur ch ?

(en)
Posted by
Jairaj (8968546422)
Jairaj
Punjab
Hoshiarpur
Write Answer
Posted Date (23 Feb 2023 08:47 AM) Assigned Date (24 Feb 2023 10:44 AM)
Answered Date (23 Feb 2023 07:33 PM) Translated Date (24 Feb 2023 10:31 AM)

Jairaj ji, watermelon di bijai da bilkul sahi sma chal riha hai ji, tusi beej ya Paneeri hun laa sakde ho ji.

Answered Date (23 Feb 2023 07:56 PM) Translated Date (24 Feb 2023 10:31 AM)

Tanwaad ji

17 tat tyar karna a organic ch dso Amritjeva ch kera tat hunda aSro de khal Neela thotha Dhi lassi Pathya da panni Chah Patti Gurhh Suhaga Hor v bhut na tusi ds deo Ihna ch kera tat pya zada a details ch dso. Or kini Matra chh Jis nal ma 17 tat de purti kar ska ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 08:24 AM) Assigned Date (24 Feb 2023 10:44 AM)
Answered Date (23 Feb 2023 07:37 PM) Translated Date (24 Feb 2023 10:36 AM)

Gursewak ji, jyada tattan di poorti lai vermicomopost sb to shi rehndi hai ji, paathia de paani vich aam taur te humic acid, giberallic acid hi paya janda hai , is lai bhute tattan di poorti karn lai vermicomopost khaad hi sahi rehndi hai ji.

23 Feb 2023

Oss tu ilwa..

Ma bordo mixer tyar keta oh astimate nal he tyar keta koi naptol nhi keta iss da koi nuksan ta nhi Or kini Matra chh sman Lena chaya ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 08:20 AM) Assigned Date (09 May 2023 10:55 AM)
Answered Date (23 Feb 2023 09:06 PM) Translated Date (24 Feb 2023 10:40 AM)

Gursewak ji, bordo mixer lai Copper sulphate 2 kg, Quick lime (unslaked lime) 2 kg ate paani 250 litres di lod hundi hai, tusi is nu check karn lai is vich blade ya metallic knife pa kr dekho jekr is te taambe di layer bn rahi hai ta ih mixture sahi nahi hai ji.

ਬੋਰਡੋ ਪੇਟ ਬਾਰੇ ਦੱਸੋ ਜੇ ਇਸ ਵਿਚ ਮਾਤਰਾ ਵੱਧ ਘੱਟ ਹੋਜੇ ਕੋਈ ਨੁਕਸਾਨ ਤਾਂ ਨਹੀਂ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 08:18 AM) Assigned Date (26 Apr 2023 10:54 AM)
Answered Date (23 Feb 2023 09:21 PM) Translated Date (24 Feb 2023 12:28 PM)

ਗੁਰਸੇਵਕ ਜੀ, ਜੇਕਰ ਬੋਰਡੋ ਪੇਟ ਸਹੀ ਮਿਸ਼ਰਣ ਨਾਲ ਨਾ ਬਣਿਆ ਹੋਵੇ ਤਾ ਇਸ ਦਾ ਨੁਕਸਾਨ ਹੋ ਸਕਦਾ ਹੈ ਜੀ।

Nibbu plant air layering nal tyar karna a dso kis month hunda ha or Kiva. Jis nu dab v bol skda a ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 07:53 AM) Assigned Date (24 Feb 2023 10:45 AM)
Answered Date (23 Feb 2023 09:02 PM) Translated Date (24 Feb 2023 01:19 PM)

Gursewak air layering september de mahine vich kiti jandi hai ji. is lai boote di oh tehni select karo jis di motaai pencil jinni hove ate is di shill nu 5 cm tak chaudai takk budding knife naal utar deo ate is upper sphagnom moss lgaa ke, polythene naal bann deo ji.

Huh ta apple garn area ch hon lag pya aaa Ihh plant bathinda area ch lga hoya a jis da temperature v same aa. Or mitti v ta zada ratly a .... Naspati de koi new varity dso jo kamzab a Asian pear dso kiva. Aa jis nu nizisiki v bol da aa PAU da Maher da no ha oss nal contact karda De jaswinder brar.... Pta nhi q apna koi khoj karda ..bagwani lyi ... Pau dya books ta likhya ke ihh kamzab ha But ihh hundi nhi ha ... Ma 5 war plant lga ditta a Or dekh rakh v vadya kar rha a fer v nhi ho rha a plant suk rha a ... Or ਘਰੇਲੂ ਬਗੀਚੀ sceem chal rha a ta dso ma boota la naa. Aa . Ma ta rajashthan tu v plant magvaona a maybe ohh chal pann apna ta koi chuj de nursery v nhi ha ... Ma kvk wala nu kya c ke plant la k aona a pau tu ohh v kehda sada tu ihh jubb nhi hunda chalo tuhadi marji tusi Jano or govt.

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (23 Feb 2023 07:47 AM) Assigned Date (11 May 2023 10:27 AM)

ਸਰ ਯੂਰਿਆ ਅਤੇ DAP ਖਾਦ ਤਕਰੀਬਨ 30 40 ਕਿਲੋ ਪਾ ਚੁੱਕੇ ਹਾਂ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਇਆ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (23 Feb 2023 07:35 AM) Assigned Date (26 Apr 2023 11:24 AM)
Answered Date (23 Feb 2023 09:16 PM) Translated Date (24 Feb 2023 01:22 PM)

ਗੁਰਪ੍ਰੀਤ ਜੀ, ਤੁਸੀਂ ਇੱਕ ਗੋਡੀ ਜਰੂਰ ਕਰੋ ਜੀ, ਅਤੇ ਤੁਸੀਂ ਚੰਗਾ ਝਾੜ ਲੈਣ ਲਈ ਗੋਡੀ ਕਰਨ ਤੋਂ ਬਾਅਦ ਵਰਮੀਕੰਪੋਸਟ ਖਾਦ ਦੇ ਕੇ ਪਾਣੀ ਲਾ ਸਕਦੇ ਹੋ ਜੀ।

Plz information sir ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (23 Feb 2023 07:26 AM) Assigned Date (24 Feb 2023 11:10 AM)
Answered Date (23 Feb 2023 04:42 PM) Translated Date (23 Feb 2023 05:54 PM)

Kuljeet jitusi makki di pmh13, 11, 2 kisam di biaji kr sakde ho

23 Feb 2023

Thx sir

23 Feb 2023

Sir Kanak vadd ke bijni Aa eh kisam g

ਬਾਈ ਜੀ ਆਪਣੇ ਕੋਲ HF ਨਸਲ ਦੀ ਗਾਂ ਉਸਦੇ ਦੁੱਧ ਦੀ ਫੈਟ ਬਹੁਤ ਘੱਟ ਆਉਂਦੀ ਆ ਦੁੱਧ 30 ਰੁਪਏ ਵੀ ਨਹੀਂ ਲਗਦਾ ਕੋਈ ਪਾਊਡਰ ਜਾ ਦਵਾਈ ਦੱਸੋ ਜਿਸ ਨਾਲ ਫੈਟ ਵੀ ਵਧੇ ਅਤੇ ਦੁੱਧ ਵੀ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (23 Feb 2023 07:19 AM) Assigned Date (24 Feb 2023 10:45 AM)
Answered Date (24 Feb 2023 09:23 AM) Translated Date (24 Feb 2023 02:59 PM)

ਚਹਿਲ ਜੀ, ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatedge ਪਾਊਡਰ 100 ਗ੍ਰਾਮ ਰੋਜਾਨਾ, Glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।

Answered Date (24 Feb 2023 04:15 PM) Translated Date (24 Feb 2023 04:22 PM)

thanks

Pau da kisan Mela kadon hai ?

(pb)
Posted by
Ranjeet singh (9914473197)
Ranjeet singh
Punjab
Amritsar
Write Answer
Posted Date (23 Feb 2023 07:07 AM) Assigned Date (24 Feb 2023 10:45 AM)
Answered Date (23 Feb 2023 04:36 PM) Translated Date (23 Feb 2023 05:55 PM)

Ranjeet ji Ludhiana PAU vich mela 24,25 March da hai ji

साहब इस में हम dap और uria डाले थे पानी तो साहब बराबर देते हैं ?

(hn)
Posted by
sachin (7489099027)
sachin
Madhya Pradesh
Sidhi
Write Answer
Posted Date (23 Feb 2023 07:07 AM) Assigned Date (26 Apr 2023 11:23 AM)
Answered Date (23 Feb 2023 04:36 PM) Translated Date (23 Feb 2023 05:56 PM)

सचिन जी, कृपया अपनी फसल की फोटो भेजे और यह भी बताए की अपने इसको dap और urea कितनी मात्रा में डाली है। उस हिसाब से ही आपको सही जानकारी दी जा सकती है।

Can u pls guide what treatment do these fruit trees require ?

(en)
  • 3
Posted by
arvinder (9876211988)
arvinder
Punjab
S.A.S. Nagar
Write Answer
Posted Date (23 Feb 2023 07:02 AM) Assigned Date (24 Feb 2023 10:46 AM)
Answered Date (23 Feb 2023 04:34 PM) Translated Date (23 Feb 2023 05:56 PM)

अरविंदर जी, इसके लिए आप mancozeb 3 ग्राम को प्रति लीटर पानी के हिसाब से प्रयोग कर सकते हैं।

Can u pls guide what treatment do these fruit trees require ?

(en)
  • 3
Posted by
arvinder (9876211988)
arvinder
Punjab
S.A.S. Nagar
Write Answer
Posted Date (23 Feb 2023 07:01 AM) Assigned Date (24 Feb 2023 10:46 AM)
Answered Date (23 Feb 2023 04:34 PM) Translated Date (23 Feb 2023 05:57 PM)

अरविन्द जी, इसके लिए आप mancozeb 3 ग्राम प्रती लीटर पानी में मिलाकर स्प्रे कर सकते हैं।

Answered Date (23 Feb 2023 07:56 AM) Translated Date (23 Feb 2023 01:05 PM)

Ihhna na ta fungicide de Spary karvoni aa ...tusi dso ihh kis mitti ch boota lag a .or panni kis tra da a ...tusi 63,12 de Spary kardo or m45

23 Feb 2023

Pani ta bahut vadiya hai mitti vi well drained hai. Koi organic spray daso ji

Answered Date (23 Feb 2023 08:02 AM) Translated Date (23 Feb 2023 01:07 PM)

Neela thotha..de Spary kardo or vermi compost pa deo nal or amritjeva v tyar kar k pa deo

Answered Date (23 Feb 2023 08:04 AM) Translated Date (23 Feb 2023 01:08 PM)

Varity kehri ihh