Manage Expert Answers

Search

Total Count :- 258604

दुधारू पशुओं के लिए चावल का आटा खिला सकते हैं या नहीं ?

(hn)
Posted by
Anil (9720939692)
Anil
Uttar Pradesh
Sambhal
Write Answer
Posted Date (25 Feb 2023 11:02 AM) Assigned Date (27 Feb 2023 03:03 PM)
Answered Date (25 Feb 2023 12:05 PM) Translated Date (27 Feb 2023 10:25 AM)

अनिल जी, यदि आप चावल को पिसा कर खिलाना चाहते है तो आप उसे फीड में मिलाकर प्रयोग कर सकते हैं।

Uttar Pradesh

25 Feb 2023

श्री मान जी यह फीड क्या होता है

डॉ रविंद्र टहल जी कारगिल 8000 फील्ड का रिजल्ट कैसा है इसे खिलाने से क्या क्या फायदे हैं और गाय 2 मंथ की प्रेग्नेंट है इसे कब तक खिलाना है ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (25 Feb 2023 10:22 AM) Assigned Date (-)
Answered Date (25 Feb 2023 12:08 PM) Translated Date (27 Feb 2023 10:25 AM)

जी हां, आप इसका प्रयोग कर सकते हैं इसका अच्छा परिणाम है जब तक आपका पशु दूध दे रहा है तब तक आप इसका प्रयोग कर सकते हैं। इससे पशुओं का दूध बढ़ता है, शरीर की अच्छी ग्रोथ होती है।

Began ke podhe bad nahi rahe hai 48 din ke ho gai hai ?

(hn)
  • 1
Posted by
Ajay (6263370281)
Ajay
Madhya Pradesh
Jabalpur
Write Answer
Posted Date (25 Feb 2023 10:00 AM) Assigned Date (27 Feb 2023 03:03 PM)
Answered Date (25 Feb 2023 07:34 PM) Translated Date (27 Feb 2023 10:46 AM)

Ajay ji kirpya yeh btaye ki apne isko konsa khad kitni matra mei. Dala hai us hisab se hi apko agey jankari di ja skti hai

ਕੱਦੂ ਤੇ ਤੋਰੀਆ ਦੇ ਪੱਤੇ ਏਦ੍ਹਾ ਹੋ ਰਹੇ ਨੇ । ਕੀ ਕਾਰਨ ਤੇ ਇਲਾਜ ਹੈ ਇਸਦਾ ?

(en)
  • 1
Posted by
ਗੁਰਪ੍ਰੀਤ ਸਿੰਘ (8427170271)
ਗੁਰਪ੍ਰੀਤ ਸਿੰਘ
Punjab
Bathinda
Write Answer
Posted Date (25 Feb 2023 09:58 AM) Assigned Date (27 Feb 2023 03:03 PM)
Answered Date (25 Feb 2023 07:35 PM) Translated Date (27 Feb 2023 10:48 AM)

ਗੁਰਪ੍ਰੀਤ ਜੀ, ਕਿਰਪਾ ਇਹ ਦਸੋ ਤੁਸੀਂ ਪਹਿਲਾ ਇਹਦੇ ਤੇ ਕੋਈ ਸਪਰੇਅ ਤਾਂ ਨੀ ਕੀਤੀ ਕੇ ਕੀਤੀ ਹੈ ਤਾਂ ਕੇਹੜੀ ਅਤੇ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Answered Date (03 Mar 2023 10:06 AM) Translated Date (03 Mar 2023 11:13 AM)

Koi spray nahi ki hai sir

ਡਾਕਟਰ ਸਾਹਿਬ ਕੱਲ੍ਹ ਗਾਂ ਹੀਟ ਵਿੱਚ ਆਈ ਸੀ, 24 ਘੰਟੇ ਬਾਅਦ ਉਸ ਨੂੰ ਕੋਰਸ ਕਰਵਾਇਆ ਸੀ, ਉਹ ਠੀਕ ਤਰ੍ਹਾਂ ਨਾਲ ਖੜ੍ਹੀ ਨਹੀਂ ਹੋ ਰਹੀ ਸੀ, ਕੀ ਉਹ ਗੱਬਣ ਹੋ ਜਾਵੇਗੀ, ਕੀ ਉਸ ਨੂੰ ਕੋਈ ਪਾਊਡਰ ਜਾਂ ਗੋਲੀ ਦਿੱਤੀ ਜਾ ਸਕਦੀ ਹੈ, ਪਾਊਡਰ ਨਹੀਂ ਖਾਦੀ, ਜੇਕਰ ਗੋਲੀ ਹੈ ਤਾਂ ਉਸ ਬਾਰੇ ਜਾਣਕਾਰੀ ਦਿਓ ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (25 Feb 2023 09:17 AM) Assigned Date (11 Apr 2023 09:47 AM)
Answered Date (27 Feb 2023 11:26 AM) Translated Date (27 Feb 2023 03:37 PM)

ਹਾਂਜੀ, ਜੇਕਰ ਚੰਗੀ ਤਰ੍ਹਾਂ ਲੱਗ ਗਈ ਹੈ ਫਿਰ ਉਹ ਰਹਿ ਜਾਵੇਗੀ ਬਾਕੀ ਜੇਕਰ ਕੋਈ ਤਾਰ ਦੇ ਰਹੀ ਹੈ ਫਿਰ ਦੁਬਾਰਾ ਲਗਵਾਉਣੀ ਪਵੇਗੀ ਬਾਕੀ ਉਸ ਨੂੰ ਹੁਣ ਕੁੱਝ ਦੇਣ ਦੀ ਜਰੂਰਤ ਨਹੀਂ ਹੈ।

Sir pehle sue soe vachi nu dudh vadon kis cheez da use kria jis nl oh dudh vadh jawe ?

(pb)
Posted by
Gurpreet Singh (7696410195)
Gurpreet Singh
Punjab
Tarn Taran
Write Answer
Posted Date (25 Feb 2023 08:28 AM) Assigned Date (27 Feb 2023 03:04 PM)
Answered Date (25 Feb 2023 12:09 PM) Translated Date (27 Feb 2023 10:50 AM)

Tuci uss nu Glactogog powder 30gm rojana, Calpond gold liquid 50ml rojana ate Simlage bolus 1-1 goli swere sham de skde ho baki isdi khurak da dian rakho ate her 3 mahine badd pashu nu pett de kiria wali dwai bhi jrur deo.

Sir meri bhens ke than bar bar fat rahe h roj fat jate h koi ilaj h to btaye sir ?

(hn)
Posted by
Bikram singh (9541541448)
Bikram singh
Himachal Pradesh
Solan
Write Answer
Posted Date (25 Feb 2023 06:03 AM) Assigned Date (25 Feb 2023 08:14 AM)
Answered Date (25 Feb 2023 12:10 PM) Translated Date (27 Feb 2023 10:24 AM)

Bikram ji, aap uske jakhmo per coolmac tube ja marcoworm tube lgani suru kre aur uska dudh nikalte sme saff safai ka dian rakehn aur yeh tube aap lambe sme tak paryog krte rhe.

Sir ਗੁਰੂਘਰ ਦੇ ਸਰੋਵਰ ਵਿੱਚ ਮੱਛੀਆਂ ਨੂੰ ਖਾਣ ਲਈ ਕਿ ਪਾਂ ਸੱਕਦੇ ਆ ਕਿ ਪਾਣੀ v ਸਾਫ ਰਵੇ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (25 Feb 2023 05:54 AM) Assigned Date (25 Feb 2023 08:13 AM)
Answered Date (25 Feb 2023 12:13 PM) Translated Date (27 Feb 2023 10:56 AM)

ਹਰਜੀਤ ਜੀ, ਵੈਸੇ ਤਾਂ ਮੱਛੀਆਂ ਦੀ ਖੁਰਾਕ ਵਿਚ ਤੁਸੀ ਅਨਾਜ਼ ਪ੍ਰਯੋਗ ਕਰ ਸਕਦੇ ਹੋ ਜਿਸ ਨੂੰ ਪੀਸ ਕੇ ਥੋੜਾ ਮੋਟਾ ਰੱਖ ਕੇ ਪਾਇਆ ਜਾ ਸਕਦਾ ਹੈ ਬਾਕੀ ਇਸ ਤੋਂ ਇਲਾਵਾ ਰੋਟੀਆਂ, ਆਟਾ ਵੀ ਦਿੱਤਾ ਜਾ ਸਕਦਾ ਹੈ ਬਾਕੀ ਇਹਨਾਂ ਲਈ ਫੀਡ ਵੀ ਆਉਂਦੀ ਹੈ ਉਹ ਵੀ ਪ੍ਰਯੋਗ ਕਰ ਸਕਦੇ ਹੋ।

पोपलर पेड़ की नर्सरी त्यार करनी है क्या डालना चाहिए ?

(hn)
Posted by
Monty (9720204821)
Monty
Uttar Pradesh
Saharanpur
Write Answer
Posted Date (25 Feb 2023 05:41 AM) Assigned Date (25 Feb 2023 08:13 AM)
Answered Date (25 Feb 2023 07:40 PM) Translated Date (27 Feb 2023 10:24 AM)

मोंटी जी, नर्सरी को इतनी खाद की जरूरत नहीं होती आप पतली तह रूडी की खाद की डाल सकते है ता जो ग्रोथ अच्छे से हो सके।

Es khaad nu 10 saal se zamun de bute nu de sakde ha

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (25 Feb 2023 05:16 AM) Assigned Date (25 Feb 2023 08:12 AM)
Answered Date (25 Feb 2023 07:43 PM) Translated Date (27 Feb 2023 10:57 AM)

Baljit ji, esnu tusi 2-3 kilo prati bootey de hisab nal March April vich paa skde ho.

Basal Fertilizer dosage for okra ?

(en)
Posted by
Alokesh Bagchi (9560126422)
Alokesh Bagchi
Uttar Pradesh
Sitapur
Write Answer
Posted Date (24 Feb 2023 10:27 PM) Assigned Date (25 Feb 2023 08:04 AM)
Answered Date (25 Feb 2023 07:42 PM) Translated Date (27 Feb 2023 10:24 AM)

अलोकेश जी, आप फसल को 10 टन प्रति एकड़ के हिसाब से रूड़ी की खाद डाल सकते है और 18 से 20 kg यूरिया खाद भी दे सकते हैं।

ਕਣਕ ਤੋਂ ਬਾਅਦ ਮੂੰਗੀ ਦੀ 60 ਦਿਨਾਂ ਵਾਲੀ ਕਿਹੜੀ varities ਦੀ ਬਿਜਾਈ ਠੀਕ ਰਹਿੰਦੀ ਹੈ ਬਿਨਾਂ ਖੇਤ ਵਾਹੇ ਜ਼ੀਰੋ ਡਰਿੱਲ ਨਾਲ ਬਿਜਾਈ ਕਾਮਯਾਬ ਹੈ ?

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (24 Feb 2023 08:58 PM) Assigned Date (25 Feb 2023 08:04 AM)
Answered Date (25 Feb 2023 07:40 PM) Translated Date (27 Feb 2023 10:59 AM)

ਬਿੱਟੂ ਜੀ, ਤੁਸੀ SML 1827, 668, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਕਿਸਮਾਂ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਜੀ।

25 Feb 2023

ਕੀ 1827 ਵੀ 60 ਦਿਨਾਂ ਵਿੱਚ ਪੱਕ ਜਾਂਦੀ ਹੈ?

ਕਣਕ ਲਈ ਕੋਈ ਵੀ NPK ਦੇ ਤਤ ਦੀ ਪੂਰਤੀ ਲਈ ਕੋਈ organic option ਹੋਵੇ ਤਾਂ ਦੱਸੋ ਪਥੀ ਵਾਲੇ ਘੋਲ਼ ਵਾਲੀ ਸਪਰੇ ਕਿਹੜੇ ਤੱਤ ਦੀ ਪੂਰਤੀ ਕਰਦੀ ਹੈ ਜਾਂ ਕੋਈ ਹੋਰ organic ਹੱਲ ਦਸੋ ਤਾਂ ਕੇ ਸਾਰੇ ਤੱਤਾਂ ਦੀ ਪੂਰਤੀ ਹੋ ਸਕੇ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (24 Feb 2023 08:58 PM) Assigned Date (25 Feb 2023 08:05 AM)
Answered Date (25 Feb 2023 07:38 PM) Translated Date (27 Feb 2023 11:01 AM)

ਬਲਜੀਤ ਜੀ, ਪਾਥੀਆਂ ਦਾ ਪਾਣੀ giberallic acid ਅਤੇ humic acid ਦਾ ਵਧੀਆ ਸਰੋਤ ਹੈ, ਕਣਕ ਵਿਚ ਜੈਵਿਕ ਤੌਰ ਤੇ ਤੱਤਾਂ ਦੀ ਪੂਰਤੀ ਕਰਨ ਲਈ vermicompost ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।

Uper ha g...hun ke keta ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (24 Feb 2023 08:57 PM) Assigned Date (26 Apr 2023 10:56 AM)
Answered Date (25 Feb 2023 07:37 PM) Translated Date (27 Feb 2023 11:03 AM)

Gursewak ji, jekr shoot upper nikli hai ta boote di growth shuru ho chuki hai, tuhanu jyada kuch Karn di lod nahi hai ji.

ਇਹ ਨਵੀਂ ਸਬਜੀ ਦੇ ਬੂਟੇ ਲਾਏ ਹਨ ਕਣ ਮਿਰਚ ਬੇਗੇਨ ਟਮਾਟਰ etc Hun ਇਸ ਦੀ ਹੋਰ ਵਧੀਆ ਤਰੀਕੇ ਨਾਲ ਕਿਵੇਂ ਸੰਭਾਲ ਕਰ ਸਕਦੇ ਹਾਂ ਕੋਈ organic ਹੱਲ ਦਸੋ ਤਾ ਕੇ ਕੋਈ ਬਿਮਾਰੀ ਲਗੇ ਹੀ ਨਾ ?

(pb)
  • 3
Posted by
baljit singh (9464446776)
baljit singh
Punjab
Fazilka
Write Answer
Posted Date (24 Feb 2023 08:54 PM) Assigned Date (25 Feb 2023 08:05 AM)
Answered Date (25 Feb 2023 07:36 PM) Translated Date (27 Feb 2023 11:05 AM)

ਬਲਜੀਤ ਜੀ, ਵਧੀਆ ਖੁਰਾਕ ਦੇਣ ਲਈ ਤੁਸੀ ਵਰਮਿਕੰਪੋਸਟ ਖਾਦ ਦੇ ਸਕਦੇ ਹੋ ਜੀ, ਅਤੇ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।

ਜਮੁਣ ਦੇ ਬੂਟੇ ਲਗਾ ਨੂੰ 1month ਹੋ ਗਿਆ ਹੈ ਉਸ ਨੂੰ ਰੂੜੀ ਕਲ ਖਾਦ ਜਾਂ ਕੁਝ ਹੋਰ ਖਾਦ ਪਾ ਸਕਦੇ ਹਾਂ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (24 Feb 2023 08:49 PM) Assigned Date (25 Feb 2023 08:06 AM)
Answered Date (25 Feb 2023 07:34 PM) Translated Date (27 Feb 2023 11:07 AM)

ਬਲਜੀਤ ਜੀ, ਤੁਸੀ ਬੂਟੇ ਨੂੰ 1-1.5 kg ਤੱਕ ਦੇਸੀ ਰੂੜੀ ਦੀ ਖਾਦ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ 250-300 g ਤੱਕ DAP ਖਾਦ ਵੀ ਦੇ ਸਕਦੇ ਹੋ ਜੀ।

Hallo jii.. Sarro uppro vich vich ess traa ho rai a.. Esda ki karaane a ji ?

(pb)
  • 1
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (24 Feb 2023 08:44 PM) Assigned Date (25 Feb 2023 08:06 AM)
Answered Date (25 Feb 2023 07:25 PM) Translated Date (27 Feb 2023 11:09 AM)

Harman ji, eh chiti kungi da hamla hai. esde lai tusi ridomil gold 250gram prati acre de hisab nal vrt skde ho.

ਸਰ ਪਸ਼ੂ ਦੇ ਸੂਣ ਨੂੰ ਤਕਰੀਬਨ ਤਿੰਨ ਕੁ ਮਹੀਨੇ ਰਹਿੰਦੇ ਹਨ ਅਤੇ ਉਸ ਨੂੰ ਹਰਾ ਚਾਰਾ ਕਿੰਨਾ ਪਾਉਣਾਂ ਚਾਹੀਦਾ ਹੈ ਹੁਣ ਦਿਨ ਵਿੱਚ ਦੋ ਵਾਰ ਸ਼ਾਮ ਅਤੇ ਸਵੇਰ ਨੂੰ ਤਕਰੀਬਨ 25 25 ਕਿਲੋ ਪਾ ਰਹੇ ਹਾਂ ਇਸ ਦੀ ਮਾਤਰਾ ਘਟਾਉਣੀ ਵਧਾਉਣੀ ਚਾਹੀਦੀ ਹੈ ਜਾ ਨਹੀ ਤੇ vitamin h liquid ਹੁਣ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਾ ਦੋ ਮਹੀਨੇ ਰਹਿੰਦੇ ਹੋਣ ਤਾ ਉਦੋ ਸ਼ੁਰੂ ਕਰਿਏ। Dry feed ਨਾਲ ਸ਼ੁਰੂ ਕਰ ਸਕਦੇ ਹਾਂ ਜਾ ਨਹੀਂ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (24 Feb 2023 08:29 PM) Assigned Date (25 Feb 2023 08:06 AM)
Answered Date (25 Feb 2023 12:00 PM) Translated Date (27 Feb 2023 11:12 AM)

ਤੁਸੀ ਉਸ ਨੂੰ ਦਿਨ ਵਿਚ 30 ਤੋਂ 35 ਕਿਲੋ ਹਰਾ ਚਾਰਾ ਖਿਲਾਓ ਅਤੇ ਸੂਣ ਤੋਂ 2 ਮਹੀਨੇ ਪਹਿਲਾ vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ।

Sir iss vaar Pau Ludhiana daa kissan mela kini tareek noo lag reha g ?

(pb)
Posted by
inderpal (9815474241)
inderpal
Punjab
Kapurthala
Write Answer
Posted Date (24 Feb 2023 08:13 PM) Assigned Date (25 Feb 2023 08:06 AM)
Answered Date (25 Feb 2023 12:00 PM) Translated Date (27 Feb 2023 11:12 AM)

PAU kisan mela 24-25 march da hai

ਸ੍ਰੀ ਮਾਨ ਜੀ ਗਾਂ ਸੂੲੀ ਨੂੰ 5 ਦਿਨ ਹੋ ਗੲੇ ਹਨ ਦੁੱਧ ਵਧੋਣ ਲੲੀ ਕੀ ਦਿੱਤਾ ਜਾਵੇ ਧੰਨਵਾਦ ਜੀ ?

(pb)
Posted by
Daljit Singh (8171280002)
Daljit Singh
Punjab
Tarn Taran
Write Answer
Posted Date (24 Feb 2023 08:11 PM) Assigned Date (25 Feb 2023 08:07 AM)
Answered Date (25 Feb 2023 11:57 AM) Translated Date (27 Feb 2023 11:14 AM)

ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

Sir meri cow kuchh dino se khana achhe se nahi kha Rahi hai liver tanic bhi Diya hai koi asar nahi hai ?

(hn)
Posted by
Deepak (6203218569)
Deepak
Bihar
West Champaran
Write Answer
Posted Date (24 Feb 2023 08:03 PM) Assigned Date (25 Feb 2023 08:07 AM)
Answered Date (25 Feb 2023 11:56 AM) Translated Date (27 Feb 2023 10:23 AM)

Deepak ji isko aap vivliv liquid 50ml rojana dena suru kren aur isko rumicare powder rojana 1 pouch dena suru kren aur iske temp ki janch jrur krwayen aur mousam ke hisab se sahi dekbhal kren.

ਕਣਕ ਨੂੰ ਪਹਿਲਾ ਅਸੀਂ ਲੀਟਰ ਵਾਲੀ ਤੇ ਦੂਜੀ ਦੋਵਾਂ product nu mix karke sapre kiti he ਕਣਕ ਲਗਪਗ ਸਿੱਟੇ ਕੜਨ ਨੂੰ ਤਿਆਰ ਹੈ ਹੁਣ 13 0 45 ਕਰ ਸਕਦੇ ਹਾਂ ਜਾ ਕੋਈ ਹੋਰ ਹੋਵੇ ਤਾ ਉਹ ਵੀ ਦੱਸੋ ?

(pb)
  • 3
Posted by
baljit singh (9464446776)
baljit singh
Punjab
Fazilka
Write Answer
Posted Date (24 Feb 2023 07:39 PM) Assigned Date (25 Feb 2023 08:08 AM)
Answered Date (25 Feb 2023 07:33 PM) Translated Date (27 Feb 2023 11:16 AM)

ਬਲਜੀਤ ਜੀ, ਇਸ ਸਮੇਂ 13 00 45 @2 kg/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨੂੰ ਹੀ ਤਰਜੀਹ ਦਿਓ ਜੀ, ਇਸ ਨਾਲ ਝਾੜ ਵੀ ਚੰਗਾ ਆਉਂਦਾ ਹੈ ਅਤੇ ਗਰਮੀ ਦਾ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ।

Demak da ilaj javik chh all fruit plant lyi....Kiva kar skda a ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (24 Feb 2023 07:34 PM) Assigned Date (25 Feb 2023 07:39 AM)
Answered Date (25 Feb 2023 07:26 PM) Translated Date (27 Feb 2023 11:44 AM)

Gursewak ji, seonk di rokthaam lai termite trap di varto kar sakde ho ji , termite trap ghde to bnaay jaande han, ghde de 24 hole kite jande han Ate is vich makki de gull bhre jande han , ghde nu mitti vich dabb dena hunda hai ate is di sirf neck baahr rakhi jandi hai ji, 20 din baad ghde nu kadd kr seonk nu nasht kita jaa sakda hai ji.

Hing da ke rol ha javik ch ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (24 Feb 2023 07:33 PM) Assigned Date (25 Feb 2023 08:09 AM)
Answered Date (25 Feb 2023 07:30 PM) Translated Date (27 Feb 2023 11:18 AM)

Gursewak ji, hing di jaivik kheti vich kise vi tra di koi khaas sifarish nhi kiti jandi.

Hing da istmal kar skda a demak tu...all fruit plant lyi new nd old plants... Dso.hor hing da istmal Kiva kar skda a ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (24 Feb 2023 07:32 PM) Assigned Date (25 Feb 2023 08:09 AM)
Answered Date (25 Feb 2023 07:29 PM) Translated Date (27 Feb 2023 11:43 AM)

Gursewak ji, seonk di rokthaam lai termite trap di varto kar sakde ho ji , termite trap ghde to bnaay jaande han, ghde de 24 hole kite jande han Ate is vich makki de gull bhre jande han , ghde nu mitti vich dabb dena hunda hai ate is di sirf neck baahr rakhi jandi hai ji, 20 din baad ghde nu kadd kr seonk nu nasht kita jaa sakda hai ji.

ਜਮੁਨ ਦੇ ਬੂਟੇ ਨੂੰ ਇਸ ਟਾਈਮ ਕਿਹੜੀ ਖਾਦ ਸਪਰੇ ਦੇ ਸਕਦੇ ਹਾਂ 10 ਸਾਲ ਦੇ ਬੂਟੇ ਹਨ ਫੋਟ ਕੁਝ ਘੱਟ ਕਰ ਰਹੇ ਹਨ ਫ਼ਲ ਤਾ ਹਰ ਸਾਲ ਬਹੁਤ ਲਗਦਾ ਹੈ ਪਰ ਫੋਟ ਕੁਝ ਲੇਟ ਕਰਦੇ ਹਨ ?

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (24 Feb 2023 07:25 PM) Assigned Date (25 Feb 2023 07:39 AM)
Answered Date (25 Feb 2023 07:18 PM) Translated Date (27 Feb 2023 11:19 AM)

ਬਲਜੀਤ ਜੀ, ਤੁਸੀ ਹਰ ਬੂਟੇ ਨੂੰ 50-60 kg ਰੂੜੀ ਦੀ ਖਾਦ, 500 g ਯੂਰੀਆ ਅਤੇ 1 kg SSP ਖਾਦ ਦੇ ਸਕਦੇ ਹੋ ਜੀ।

15 से 25 मार्च में धनिया की बिजाई कर सकता हूं ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (24 Feb 2023 07:24 PM) Assigned Date (25 Feb 2023 07:40 AM)
Answered Date (24 Feb 2023 07:47 PM) Translated Date (25 Feb 2023 04:30 PM)

श्रीमान जी, आप इस समय धनिया की बुवाई ना करें ,तापमान ज्यादा होने की वजह से फसल अच्छी तरह से growth नही कर सकती।

Dbw 303 की उपज कितनी है और बिजाई का समय कब से कब तक है ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (24 Feb 2023 07:11 PM) Assigned Date (25 Feb 2023 07:40 AM)
Answered Date (24 Feb 2023 07:45 PM) Translated Date (25 Feb 2023 02:50 PM)

श्रीमान जी, DBW 303 की औसत उपज 28 से 32 क्विंटल प्रति एकड़ तक रहता है, इस किस्म की बुवाई 15 नवंबर तक कर देनी चाहिए।

Sir mai Uttar Pradesh ke Hamirpur district se hu kya main yaha par lal chandan ki kheti kar sakta hu ?

(hn)
Posted by
Saurabh yadav (8604775476)
Saurabh yadav
Uttar Pradesh
Hamirpur
Write Answer
Posted Date (24 Feb 2023 07:09 PM) Assigned Date (25 Feb 2023 08:10 AM)
Answered Date (25 Feb 2023 09:19 PM) Translated Date (27 Feb 2023 10:23 AM)

Saurabh ji, aap apne ilaake me chandan ki kheti kar sakte hai.

ਸਰ, ਇਸ ਚਾਰੇ ਵਿੱਚ ਕਿਹੜੀ ਕਮੀ ਹੈ, ਤਾਂ ਜੋ ਇਸਦੀ ਕਮੀ ਪੂਰੀ ਕੀਤੀ ਜਾ ਸਕੇ, ਅਸੀਂ ਇੱਕ ਥਾਂ ਬੀਜਦੇ ਹਾਂ, ਇਸ ਲਈ ਇਹ ਸਮੱਸਿਆ ਆਉਂਦੀ ਹੈ, ਕਿਰਪਾ ਕਰਕੇ ਜਾਣਕਾਰੀ ਦਿਓ ?

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 06:26 PM) Assigned Date (19 Apr 2023 11:34 AM)
Answered Date (24 Feb 2023 08:51 PM) Translated Date (25 Feb 2023 04:31 PM)

ਕੰਗ ਜੀ, ਤੁਹਾਡੇ ਦੁਆਰਾ ਭੇਜੀ ਗਈ ਵੀਡਿਓ ਵਿਚ ਕਿਸੇ ਵੀ ਤੱਤ ਦੀ ਕਮੀ ਨਹੀਂ ਹੈ, ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

ਸਰ, ਇਹ ਸਮੱਸਿਆ ਚਾਰੇ ਵਿੱਚ ਆ ਰਹੀ ਹੈ, ਉੱਪਰੋਂ ਚਿੱਟਾ ਹੋ ਰਿਹਾ ਹੈ, ਇਸ ਦਾ ਕੀ ਕਾਰਨ ਹੈ, ਇਸ ਬਾਰੇ ਜਾਣਕਾਰੀ ਦਿਓ, ਵੀਡੀਓ ਵੀ ਭੇਜੀ ਹੈ ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 06:23 PM) Assigned Date (19 Apr 2023 11:35 AM)
Answered Date (24 Feb 2023 08:55 PM) Translated Date (25 Feb 2023 04:41 PM)

ਕੰਗ ਜੀ, ਤੁਹਾਡੀ ਫ਼ਸਲ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆ ਰਹੇ , ਤੁਹਾਨੂੰ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

ਆੜੂ ਦੇ ਬੂਟੇ ਤੇ ਫੁੱਲ ਆ ਗਏ ਨੇ ਅਤੇ ਤੇਲੇ ਵੀ ਬਹੁਤ ਹੇ ਕਿਹੜੀ ਸਪਰੇਅ ਕੀਤੀ ਜਾਏ ਮਾਤਰਾ ?

(pb)
  • 1
Posted by
Raman Salaria (9582995930)
Raman Salaria
Punjab
Pathankot
Write Answer
Posted Date (24 Feb 2023 06:13 PM) Assigned Date (25 Feb 2023 07:41 AM)
Answered Date (24 Feb 2023 07:41 PM) Translated Date (25 Feb 2023 04:32 PM)

ਰਮਨ ਜੀ ਤੇਲੇ ਦੀ ਰੋਕਥਾਮ ਕਰਨ ਲਈ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

sir eh litchi nu flowering ho rahi hai pungar de nal ja eh v pungar he hai jo white vekhae de rahi hai ?

(pb)
  • 2
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (24 Feb 2023 05:58 PM) Assigned Date (25 Feb 2023 07:41 AM)
Answered Date (25 Feb 2023 09:14 PM) Translated Date (27 Feb 2023 11:20 AM)

Gurpartap ji, photo poori clear nahi hai ji, par ih boor ho sakda hai ji.

Npk 19 19 19 Te 13 0 45 di full form ਦਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (24 Feb 2023 05:46 PM) Assigned Date (19 Apr 2023 02:32 PM)
Answered Date (24 Feb 2023 07:40 PM) Translated Date (25 Feb 2023 04:33 PM)

ਬਲਜੀਤ ਜੀ, N ਤੋਂ ਭਾਵ ਨਾਈਟ੍ਰੋਜਨ ਹੈ, P ਤੋਂ ਭਾਵ ਫਾਸਫੋਰਸ ਹੈ ਅਤੇ ਅਤੇ K ਤੋਂ ਭਾਵ potassium ਹੈ ਜੀ, ਅਤੇ ਇਹ ਨੰਬਰ ਇਹਨਾ ਤੱਤਾਂ ਦੀ ਮਾਤਰਾ ਨੂੰ ਦਰਸਾਉਂਦੇ ਹਨ ।

ਕਣਕ ਦੇ ਰੋਗ ਤੇ ਸਪਰੇ ਬਾਰੇ ਦੱਸੋ ਜੀ ਕਿਸਮ 187 ਬੀਜਾਈ 30 ਅਕਤੂਬਰ ?

(pb)
  • 1
Posted by
Gurpreet (9877174394)
Gurpreet
Punjab
Bathinda
Write Answer
Posted Date (24 Feb 2023 05:40 PM) Assigned Date (25 Feb 2023 07:41 AM)
Answered Date (24 Feb 2023 07:38 PM) Translated Date (25 Feb 2023 04:34 PM)

ਗੁਰਪ੍ਰੀਤ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ, ਹੈ ਤੁਹਾਨੂੰ ਕਿਸੇ ਬਿਮਾਰੀ ਦੇ ਲੱਛਣ ਲੱਗ ਰਹੇ ਹਨ ਤਾਂ ਤੁਸੀ ਨੇੜੇ ਤੋਂ ਸਾਫ ਫੋਟੋ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ।

Sir ehh ki aa swaa wrgi aa ?

(pb)
  • 2
Posted by
Hardeep Singh (7087655835)
Hardeep Singh
Punjab
Hoshiarpur
Write Answer
Posted Date (24 Feb 2023 05:24 PM) Assigned Date (25 Feb 2023 07:42 AM)
Answered Date (24 Feb 2023 07:36 PM) Translated Date (25 Feb 2023 04:34 PM)

Hardeep ji, ih powdery mildew bimaari da hmla lag riha , is di rokthaam lai tusi Nativo 120g/acre de hisaab naal 150-200 litre paani vich ghol ke spray kar sakde ho ji.

ਪੀਲੀ ਕੂੰਗੀ ਅਤੇ ਤੇਲੇ ਲਈ ਕਿਹੜੀ ਦਵਾਈ ਕਰਨੀ ਚਾਹੀਦੀ ਹੈ ਕੂੰਗੀ ਦਾ ਹਮਲਾ ਅਜੇ ਕਿਤੇ ਕਿਤੇ ਹੀ ਨਜਰ ਆ ਰਿਹਾ ਹੈ ?

(pb)
Posted by
ਕਰਮਜੀਤ ਸਿੰਘ (7373000732)
ਕਰਮਜੀਤ ਸਿੰਘ
Punjab
Tarn Taran
Write Answer
Posted Date (24 Feb 2023 05:22 PM) Assigned Date (25 Feb 2023 07:42 AM)
Answered Date (24 Feb 2023 07:35 PM) Translated Date (25 Feb 2023 04:35 PM)

ਕਰਮਜੀਤ ਜੀ, ਕੁੰਗੀ ਦੀ ਰੋਕਥਾਮ ਲਈ ਤੁਸੀ ਸ਼ੁਰੁਆਤ ਵਿਚ ਹਮਲੇ ਵਾਲੀ ਜਗ੍ਹਾ ਤੇ Propiconazole 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ Thiamethoxam 20g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।

ਸਾਹੀਵਾਲ ਗਾਂ ਨੂੰ ਪਾਣੀਂ ਪੈਦਾ ਵਾ ਜੋ ਲਕੋਰੀਆ ਵਾ ਇਸ ਹਲ ਕੀ ਵਾ ?

(pb)
Posted by
malkit singh (9781028767)
malkit singh
Punjab
Amritsar
Write Answer
Posted Date (24 Feb 2023 04:58 PM) Assigned Date (25 Feb 2023 07:43 AM)
Answered Date (25 Feb 2023 11:54 AM) Translated Date (27 Feb 2023 11:24 AM)

ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

ਫੋਟੋ, ਫੋਟੋ ਵਿੱਚ ਦਿਖਾਏ ਬੁੱਲ ਦਾ ਸੀਮਨ ਵਰਤਣਾ ਚਾਹੁੰਦਾ ਹਾਂ, ਪਰ ਇਹ ਸਰਕਾਰ ਵਲੋਂ ਉਪਲਬਧ ਨਹੀਂ ਹੈ, ਇਸ ਸੰਬੰਧੀ ਜਾਣਕਾਰੀ ਦਿਓ ?

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 04:56 PM) Assigned Date (19 Apr 2023 11:35 AM)
Answered Date (25 Feb 2023 11:53 AM) Translated Date (27 Feb 2023 11:27 AM)

ehh nili ravi nasal da bull hai ate isda record 12-13 litre tak ha

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦਾ ਫ਼ਸਲਾਂ ਵਿੱਚ ਕੀ ਫ਼ਾਇਦਾ ਹੈ, ਕਿਹੜੀਆਂ ਫ਼ਸਲਾਂ ਤੇ ਇਸ ਦੀ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਵਿੱਚ ਵਰਤੀਆਂ ਜਾ ਸਕਦੀਆਂ ਹਨ ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 04:55 PM) Assigned Date (19 Apr 2023 11:35 AM)
Answered Date (18 May 2023 10:10 PM) Translated Date (19 May 2023 08:20 AM)

ਕੰਗ ਜੀ, ਇਹ ਉਤਪਾਦ photosynthesis ਵਧਾਉਣ ਲਈ ਵਰਤਿਆ ਜਾਂਦਾ ਹੈ , ਇਸ ਦੀ ਯੂਨੀਵਰਸਿਟੀ ਵੱਲੋ ਕੋਈ ਵੀ ਸਿਫਾਰਿਸ਼ ਨਹੀਂ ਨਹੀ ਹੈ ਜੀ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦਾ ਫ਼ਸਲਾਂ ਵਿੱਚ ਕੀ ਫ਼ਾਇਦਾ ਹੈ, ਕਿਹੜੀਆਂ ਫ਼ਸਲਾਂ ਤੇ ਇਸ ਦੀ ਵਰਤੋਂ ਕਰ ਸਕਦੇ ਹਨ ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 04:54 PM) Assigned Date (19 Apr 2023 11:36 AM)
Answered Date (24 Feb 2023 09:01 PM) Translated Date (25 Feb 2023 04:35 PM)

ਗੁਰਜਿੰਦਰ ਜੀ, ਇਹ ਲੋਹਾ ਤੱਤ ਹੈ ਜੀ, ਇਸ ਦੀ ਵਰਤੋਂ ਝੋਨਾ ਅਤੇ ਹੋਰ ਫ਼ਸਲਾਂ ਵਿੱਚ ਲੋਹੇ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ ਜੀ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦਾ ਫ਼ਸਲਾਂ ਵਿੱਚ ਕੀ ਫ਼ਾਇਦਾ ਹੈ, ਕਿਹੜੀਆਂ ਫ਼ਸਲਾਂ ਤੇ ਇਸ ਦੀ ਵਰਤੋਂ ਕਰ ਸਕਦੇ ਹਨ, ਕਿੰਨੀ ਮਾਤਰਾ ਵਿੱਚ ਵਰਤੀਆਂ ਜਾ ਸਕਦੀਆਂ ਹਨ ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 04:53 PM) Assigned Date (19 Apr 2023 11:36 AM)
Answered Date (24 Feb 2023 09:06 PM) Translated Date (25 Feb 2023 04:36 PM)

ਕੰਗ ਜੀ, ਇਹ copper ਤੱਤ ਹੈ, ਇਸ ਤੱਤ ਦੀ ਕਮੀ ਬਹੁਤ ਘੱਟ ਫ਼ਸਲਾਂ ਵਿਚ ਦੇਖੀ ਜਾਂਦੀ ਹੈ ਜੀ, ਇਸ ਦੀ ਕਮੀ ਪੂਰੀ ਕਰਨ ਲਈ ਤੁਸੀ ਇਸ ਦੇ ਲੱਛਣ ਦਿਖਾਈ ਦੇਣ ਤੇ 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦਾ ਫ਼ਸਲਾਂ ਵਿੱਚ ਕੀ ਫ਼ਾਇਦਾ ਹੈ, ਕਿਹੜੀਆਂ ਫ਼ਸਲਾਂ ਤੇ ਇਸ ਦੀ ਵਰਤੋਂ ਕਰ ਸਕਦੇ ਹਨ ?

(pb)
  • 4
Posted by
Kang Saab (7710468763)
Kang Saab
Punjab
Kapurthala
Write Answer
Posted Date (24 Feb 2023 04:51 PM) Assigned Date (19 Apr 2023 11:37 AM)
Answered Date (24 Feb 2023 09:03 PM) Translated Date (25 Feb 2023 04:37 PM)

ਕੰਗ ਜੀ, humic acid ਦੀ ਵਰਤੋਂ ਫ਼ਸਲ ਦੇ ਚੰਗੇ ਵਾਧੇ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ ਤੁਸੀ 1g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕਰ ਸਕਦੇ ਹੋ ਜੀ।

Sir kite kite hai ...ki karn ho skda ?

(pb)
  • 2
Posted by
Harjinder singh (8728828080)
Harjinder singh
Punjab
Moga
Write Answer
Posted Date (24 Feb 2023 04:41 PM) Assigned Date (25 Feb 2023 07:43 AM)
Answered Date (24 Feb 2023 07:32 PM) Translated Date (25 Feb 2023 04:39 PM)

Harjinder ji, ih mausam ja soka laggan kar ke ho sakda hai, ih kise bimaari da hmla nahi hai ji, tusi fasl nu halka halka paani jaldi jaldi dinde Raho ji.

ਸਰ ਜੀ ਮੱਝ ਦਾ ਹੈ, ਦੂੱਜੇ ਸੂਏ ਸੂਣਾ ਹੈ, ਪਿੱਛਾ ਦਿਖਾਉਂਦੀ ਹੈ ਇਹ 4-5 ਦਿਨ ਰਹਿੰਦੇ ਹਨ, ਕੋਈ ਟੀਕਾ ਲਗਾ ਕੇ ਦੱਸੋ ਤਾਂ ਕਿ ਇਹ ਪਿੱਛਾ ਨਾ ਦਿਖਾਵੇ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (24 Feb 2023 04:12 PM) Assigned Date (11 Apr 2023 09:46 AM)
Answered Date (27 Feb 2023 11:24 AM) Translated Date (27 Feb 2023 03:35 PM)

ਨਹੀਂ ਜੀ, ਉਸ ਨੂੰ ਹੁਣ ਕੋਈ ਇੰਜੇਕਸ਼ਨ ਨਹੀਂ ਲਗਵਾਓ। ਤੁਸੀ ਉਸਦੀ ਖੁਰਾਕ ਥੋੜੀ ਥੋੜੀ ਕਰਕੇ 3 ਤੋਂ 4 ਵਾਰ ਵਿੱਚ ਖਿਲਾਓ ਅਤੇ ਉਸ ਨੂੰ ਤੂੜੀ, ਫੀਡ ਬੰਦ ਕਰ ਦਿਓ ਅਤੇ ਉਸਦਾ ਪਿੱਛਾ ਉਚਾ ਰੱਖੋ।

ਸਰ ਜੀ ਕੋਈ ਕੀੜੀਆਂ ਦਾ ਇਲਾਜ ਹੈ ਬਹੁਤ ਕੀੜੀਆਂ ਹਨ ਬੁਰਾ ਹਾਲ ਹੈ ?

(pb)
Posted by
ਬੇਅੰਤ ਸਿੰਘ ਚੋਹਾਨ (9855647008)
ਬੇਅੰਤ ਸਿੰਘ ਚੋਹਾਨ
Punjab
Sangrur
Write Answer
Posted Date (24 Feb 2023 03:31 PM) Assigned Date (26 Apr 2023 10:56 AM)
Answered Date (24 Feb 2023 07:31 PM) Translated Date (25 Feb 2023 04:38 PM)

ਬੇਅੰਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕੀੜੀਆਂ ਕਿਸ ਜਗਾਹ ਤੇ ਤੁਹਾਡਾ ਨੁਕਸਾਨ ਕਰ ਰਹੀਆਂ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (27 Feb 2023 02:58 PM) Translated Date (27 Feb 2023 04:33 PM)

ਸਰ ਜੀ, ਕੀੜੀਆਂ ਤਾਂ ਸੋਣ ਵਾਲੇ ਬੈਂਡ ਤੇ ਵੀ ਆਉਂਦੀਆਂ ਨੇ ਰੋਟੀਆ ਆਦਿ ਸਾਰੇ ਘਰ ਵਿੱਚ ਆਉਂਦਿਆਂ ਨੇ।

Mashrum di trening karni aa ji ?

(pb)
Posted by
ਸੁਖਦੇਵ ਸਿੰਘ (9872599284)
ਸੁਖਦੇਵ ਸਿੰਘ
Punjab
Bathinda
Write Answer
Posted Date (24 Feb 2023 02:03 PM) Assigned Date (25 Feb 2023 07:44 AM)
Answered Date (24 Feb 2023 02:16 PM) Translated Date (24 Feb 2023 03:01 PM)

Sukhdev ji esde lai tusi apne kvk nal 0164-2215619 sampark kar sakde ho.

Sir g Rx Fenbendazole goli tablet pregnet buffalo and cow ਲਈ shi ਨੇ ?

(pb)
Posted by
Veerpal Singh (9023301735)
Veerpal Singh
Punjab
Sangrur
Write Answer
Posted Date (24 Feb 2023 01:14 PM) Assigned Date (25 Feb 2023 07:44 AM)
Answered Date (24 Feb 2023 02:38 PM) Translated Date (24 Feb 2023 05:22 PM)

Veerpal ji tuci Fenbendazole Salt di tablet gaban pashua nu pett de kire khtm krn lai vart skde ho.

Sat shri akal mere kol 1 jersey cow hai 1st timer ne usne lagpag 15 kg milk dita hai ji te milk fat 5 aundi hai ji mai usde abs jersey da kehda sexed semen bhra sakda ha ji jo menu vadia dudh de naal naal vadia fat v mile ji te is semen ton paida hon vali vashi apni mother jo ki mre kol cow hai ton kinna dudh up karegi ji first lectation vich ji ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (24 Feb 2023 01:04 PM) Assigned Date (25 Feb 2023 07:45 AM)
Answered Date (24 Feb 2023 04:54 PM) Translated Date (24 Feb 2023 05:26 PM)

Sehajpal ji tuci uss nu DEXTER, JAGUAR, JOSH ehna vicho koi semen bhrwa skde ho.

Sat shri akal g mere kol 1 jersey cow hai oh pehle sue bacha ditte nu lagpag 1 saal ho gYa hai oh pregnent nhi ho rhi ji hun tk sirf 2 baar hi hehe vich aayi hai ji dono vaar a i kraun to baad check karvaun te khali nikal gyi hai g dr saab kehnde ne ki isdi bachadani vich mod ਵਲ hai ji isda ki ilaj ho sakda hai ji ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (24 Feb 2023 12:55 PM) Assigned Date (25 Feb 2023 08:10 AM)
Answered Date (24 Feb 2023 04:58 PM) Translated Date (24 Feb 2023 05:31 PM)

Sehajpal ji tuci uss nu nazdiki polyclinic vich check krwao jithe usdi bachedani di sahi janch howegi baki jekar vall hai tan usda ilaj nhi hai kyuki ring vich vall hunda ha jiss krke gunn agge cross krn vich mushkil aundi hai, baki pehla tuci polyclinic vich check krwao jiss nal sahi ilaj ho ske.

Vetmat injection bare jankari de g ?

(pb)
Posted by
Akashdeep Singh (6280873692)
Akashdeep Singh
Punjab
Barnala
Write Answer
Posted Date (24 Feb 2023 12:29 PM) Assigned Date (25 Feb 2023 07:45 AM)
Answered Date (24 Feb 2023 03:10 PM) Translated Date (24 Feb 2023 05:21 PM)

Akashdeep ji ehh harmon lai vartia jnda hai jiss nal pashu heat vich aunda ha, harmons de sahi balance lai bhi vart skde ho, baki doctor anusar pashu di janch krke hei vartia jnda ha.

Sir ji Hammare Hf cross sahivaal gaaye h ji... Abhi 3rd byaat mai h... Byaahi Hui ko 2 month Ho gye h... Or hammare Ghar Mai Aaye hue es gaaye ko 10 din Ho gye h... Pehle Jinke Ghar Mai thi unhone 19 liter Dudh karke diya Tha ji... Ab Sirf 14 15 liter hi reh gya h ji... Byaahi Hui ko lagbhag 2 mahine ho gye h... Karpya Dudh badaane ke liye koi upaay Bttaye ji ?

(hn)
Posted by
GURWINDER SINGH (9587954188)
GURWINDER SINGH
Rajasthan
Sri Ganganagar
Write Answer
Posted Date (24 Feb 2023 12:20 PM) Assigned Date (25 Feb 2023 07:46 AM)
Answered Date (25 Feb 2023 11:52 AM) Translated Date (27 Feb 2023 10:22 AM)

isko aap achi khurak ke sath sath lacup powder 100gm rojana dena suru kren aur isko calpond gold liquid 50ml rojana dena suru kren aur mousam ke hisab se sahi dekbhal kren.

Sir ji labour kutti 36 din di gaban a Ohnu diet Ki pauni aa ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (24 Feb 2023 11:57 AM) Assigned Date (24 Feb 2023 12:09 PM)
Answered Date (24 Feb 2023 03:07 PM) Translated Date (24 Feb 2023 05:18 PM)

Prabhjot ji diet tan jo hun de rhe ho ohhi de skde ho jiwe tuci ghar di roti, sbji nal khwa skde ho ate soyabeen di vaddia, dudh, dahi, lassi changi matra vich deo jinna ohh asani nal hajam krr skee.

Sir ji jerman kutti 40 din di gaban a Ohnu diet Ki pauni aa ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (24 Feb 2023 11:56 AM) Assigned Date (24 Feb 2023 12:09 PM)
Answered Date (24 Feb 2023 03:04 PM) Translated Date (24 Feb 2023 05:18 PM)

Prabhjot ji tuci ghar di roti, sbji nal khwa skde ho ate soyabeen di vaddia, dudh, dahi, lassi changi matra vich deo jinna ohh asani nal hajam krr skee.

Sr ji khet nehar de naal lagda a nehar de naal drakhtan di saa aundi a saa vich kehrhi fasl kamzab he ji ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (24 Feb 2023 11:39 AM) Assigned Date (24 Feb 2023 12:09 PM)
Answered Date (25 Feb 2023 09:11 PM) Translated Date (27 Feb 2023 11:31 AM)

kuldeep ji, shaan vaali jgaah te koi vi fasl vadia nhi hundi , tusi aam fasla di hi kheti kar sakde ho ji, is jgah te fasl da kadd jyada ho janda hai, is lai tusi is jgaah te fasl nu upro katt sakde ho ji.

Sir ji main bafflow nu calcuim and mineral mixture apne dane ch PA ke dinda Haa. Theek a ji eh tareeka kyoki oh khaa lendi aa ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (24 Feb 2023 11:05 AM) Assigned Date (24 Feb 2023 12:08 PM)
Answered Date (24 Feb 2023 03:03 PM) Translated Date (24 Feb 2023 05:11 PM)

Hanji Prabhjot ji jiwe tuhade pashu asani nal khaa rhe usse trike nal dinde rho, iss vich koi smasia wali gal nhi hai.

Sir ji bafflow Sui nu 4month ho Gye oh heat ch nahi a rahi ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (24 Feb 2023 11:04 AM) Assigned Date (25 Feb 2023 07:46 AM)
Answered Date (24 Feb 2023 04:10 PM) Translated Date (24 Feb 2023 05:10 PM)

Prabhjot ji tuci uss nu sbh ton pehla pett de kiria lai Flukarid-DS bolus deo ate uss nu Agrimin super powder 50gm rojana deo ate stimvet 21 bolus rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

Sir ji sahiwal vassi heat ch ni a rahi 2sall 6month di ho gyi ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (24 Feb 2023 11:03 AM) Assigned Date (25 Feb 2023 08:11 AM)
Answered Date (24 Feb 2023 02:57 PM) Translated Date (24 Feb 2023 05:07 PM)

Prabhjot ji tuci uss nu changi khurak de nal nal pett de kiria lai Bandykind plus bolus deo ate her 3 mahine badd salt bdl ke dwai jrur deo baki uss nu Minfa gold powder 50gm rojana ate Nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

Majj 5 mahine di sui aa 3 k din ho gye swere chart te mildi aa par sham nu tika Lona penda aa pehla dove time chart te hi mildi c dudh 9 liter hega majj thale esda ki Kaarn ho skda hai te. Hun osnu ki dita jaave ?

(pb)
Posted by
Harjot (8360751986)
Harjot
Punjab
Amritsar
Write Answer
Posted Date (24 Feb 2023 10:46 AM) Assigned Date (25 Feb 2023 07:46 AM)
Answered Date (24 Feb 2023 03:02 PM) Translated Date (24 Feb 2023 05:04 PM)

Tuci uss nu LDM liquid 100-100ml swere sham deo ate leptaden tablet 10 golia rojana deo ate uss nu lactomood homeopathic dwai dia 10-10 drops din vich 3 varr deo ate lambe sme tak dinde rho..

ਸਾਸਰੀ ਕਾਲ ਜੀ ਡਾਕਟਰ ਸਾਹਿਬ ਗਾਂ 3 ਮਹੀਨੇ ਦੀ ਗਭਨ ਹੈ ਜੀ ਡਾਕਟਰ ਦੇ ਚੈੱਕ ਕਰਾਉਣ ਤੋਂ ਤੁਰੰਤ ਬਾਅਦ ਗਾਂ ਨੇ ਖਾਣਾ ਪੀਣਾ ਘੱਟ ਕਰ ਦਿੱਤਾ ਤੇ ਦੁੱਧ ਵੀ ਘੱਟ ਗਿਆ ਪਿਛੇ ਕੁੱਝ ਨਹੀਂ ਗੇਰਿਆ ਠੰਡਾਂ ਟੀਕਾ ਡਾਕਟਰ ਨੇ ਤੁਰੰਤ ਲਾ ਦਿੱਤਾ ਸੀ। ਪੁਛ ਵਿਚੋ ਬਲੱਡ ਦਾ ਸੈਂਪਲ ਲਿਆ ਤੇ ਟੈਸਟ ਕਰਵਾਇਆ 23 2 23ਨੂੰ । ਅੱਜ ਦੋ ਹਫ਼ਤੇ ਹੋਗੇ ਹਨ ?

(pb)
  • 1
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (24 Feb 2023 10:42 AM) Assigned Date (24 Feb 2023 12:09 PM)
Answered Date (24 Feb 2023 02:55 PM) Translated Date (24 Feb 2023 05:01 PM)

ਤੁਸੀ ਇਸ ਨੂੰ Vivliv liquid 100ml ਰੋਜਾਨਾ, Mecovet XL liquid 100ml ਰੋਜਾਨਾ ਅਤੇ 3D red liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਡਾਕਟਰ ਤੋਂ ਬੁਖ਼ਾਰ ਚੈੱਕ ਜਰੂਰ ਕਰਵਾਓ।

Answered Date (09 Mar 2023 06:37 PM) Translated Date (10 Mar 2023 08:21 AM)

ਡਾਕਟਰ ਸਾਹਿਬ ਜੀ ਮੈਂ ਇਹ ਇਲਾਜ ਕਰ ਲਿਆ ਹੈ ਪਰ ਗਾਂ ਦੁੱਧ ਤੇ ਨਹੀਂ ਆ ਰਹੀ । ਦੁੱਧ ਦਾ ਸਵਾਦ ਵੀ ਲੂਣ ਵਰਗਾ ਹੋ ਗਿਆ ਹੈ ਗਾਂ ਗਭਨ ਹੈ।