Manage Expert Answers

Search

Total Count :- 258604

Sar cow de amoxirum forte 4500 gentamicin. Aviln. Megladyene. Ingction. Lagve. Aha. Par phr v 8 din baad mastitas ho jandi a ji ki karn ho sakda. Duhd ght jndi a. Koi pka ilaz dso ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (23 Feb 2023 06:36 AM) Assigned Date (24 Feb 2023 10:46 AM)
Answered Date (24 Feb 2023 09:21 AM) Translated Date (24 Feb 2023 04:10 PM)

Harmander ji tuci uss nu ilaj de nal nal ehh trika varto isde lai Alovera 250gm lao jisdi kattai bilkul jaddh kolo kro ate dian rakho ki uss vicho gell na girre, fir usde chotte chotte tukde krke mikxi vich paao ate 50gm haldi mix krke ate 10gm chuuna mix kro fir jddo mix ho jawe tan isda colour red ho jawega fir uss vicho 2-3 chamch kddd lao ate baki nu bartan vich kadd ke frizz vich lgga deo ate jo tuci 2-3 chamch kdde hai uss vich thoda jeha pani paao fir hawnee nu pani nal saff krke saree lewe te malish kro ate charr passo changi traah lgga deo ate rojana lgande rho.

Sir ji ਮੇਰੇ ਇਲਾਕੇ ਗੁਰਦਾਸਪੁਰ ਵਿੱਚ ਜਾ ਕਿਸੇ ਹੋਰ ਇਲਾਕੇ ਵਿੱਚ ਪਸੂਆਂ ਦੀ AI ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿਰਪਾ ਕਰਕੇ ਮੈਨੂੰ ਇਸ ਦੇ ਬਾਰੇ ਸੰਪੂਰਨ ਜਾਣਕਾਰੀ ਦਿਓ ਮੈਂ AI ਕਰਨ ਦੀ ਟਰੇਨਿੰਗ ਲੈਣਾਂ ਚਾਹੁੰਦਾ ਹਾਂ ?

(pb)
Posted by
ਬਲਵਿੰਦਰ ਸਿੰਘ (8727942982)
ਬਲਵਿੰਦਰ ਸਿੰਘ
Punjab
Gurdaspur
Write Answer
Posted Date (23 Feb 2023 05:34 AM) Assigned Date (24 Feb 2023 10:46 AM)
Answered Date (24 Feb 2023 09:18 AM) Translated Date (24 Feb 2023 02:57 PM)

ਬਲਵਿੰਦਰ ਜੀ, ਤੁਸੀ ਟ੍ਰੇਨਿੰਗ ਲੈਣ ਲਈ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।

Sir ਚਰੀ ਦੀ ਬਿਜਾਈ ਕਦੋਂ ਕਰ ਸਕਦੇ ਆ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (23 Feb 2023 05:30 AM) Assigned Date (24 Feb 2023 10:46 AM)
Answered Date (23 Feb 2023 04:32 PM) Translated Date (23 Feb 2023 05:58 PM)

ਹਰਜੀਤ ਜੀ, ਚਰੀ ਦੀ ਬਿਜਾਈ ਅਪ੍ਰੈਲ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ।

ਬੂਟਿਆਂ ਲਈ ਸਰਕੰਡੇ ਦੀ ਥਾਂ ਆਪਾਂ ਝਿੰਜਣ ਲਾ ਦੀਏ ਆਲੇ ਦੁਆਲੇ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (22 Feb 2023 10:29 PM) Assigned Date (23 Feb 2023 11:26 AM)
Answered Date (23 Feb 2023 09:24 PM) Translated Date (24 Feb 2023 01:24 PM)

ਗੁਰਸੇਵਕ ਜੀ, ਸਰਕੰਡੇ ਦੀ ਜਗਾਹ ਝਿੰਜਣ ਲਾਇਆ ਜਾ ਸਕਦਾ ਹੈ ਪਰ ਇਹ ਇੰਨਾ ਸੰਘਣਾ ਹੋਣਾ ਚਾਹੀਦਾ ਹੈ ਕਿ ਬੂਟੇ ਨੂੰ ਵਧੀਆ ਛਾਂ ਮਿਲੇ।

ਸਰ ਜੀ ਇਕ ਵੱਛੀ 1.5 ਸਾਲ ਦੀ ਹੈ ਪਿਛਲੇ ਸਾਲ lump skin ਦੀ ਬਿਮਾਰੀ ਲੱਗ ਗਈ ਸੀ ਬਹੁਤ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਈ ਹੁਣ ਉਸ ਦੀਆਂ ਚਾਰੇ ਲੱਤਾਂ ਵਿੱਚ ਸੂਜਾ ਹੈ ਕੋਈ ਹੋਮਿਓਪੈਥਿਕ ਦਵਾਈ ਜਿਹੜੀ ਸਾਰੀ ਬਿਮਾਰੀ ਠੀਕ ਕਰ ਦੇਵੇ ਨਹੀਂ ਤਾਂ ਇਸ ਨੂੰ ਆਵਾਰਾ ਛੱਡਣ ਤੇ ਮਜਬੂਰ ਹੋਣਾ ਪਾਵੇਗਾ ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (22 Feb 2023 09:50 PM) Assigned Date (23 Feb 2023 11:25 AM)
Answered Date (24 Feb 2023 10:41 AM) Translated Date (24 Feb 2023 02:56 PM)

ਪਲਵਿੰਦਰ ਜੀ, ਤੁਸੀ ਇਸ ਨੂੰ Ifovet bolus ਇਕ-ਇਕ ਸਵੇਰੇ ਸ਼ਾਮ ਅਤੇ FM 50 ultra bolus ਰੋਜਾਨਾ 1 ਗੋਲੀ ਦਿਓ ਅਤੇ ਇਸ ਨੂੰ Mecovet XL liquid 50-50ml ਸਵੇਰੇ ਸ਼ਾਮ ਰੋਜਾਨਾ ਦਿਓ।

Answered Date (22 Feb 2023 10:04 PM) Translated Date (23 Feb 2023 10:09 AM)

ਦੂਜੇ ਪਸ਼ੂ ਨੂੰ ਵੀ ਬਿਮਾਰ ਕਰ ਸਕਦੇ ਹੈ ਸਸਤਾ ਤੇ ਦੇਸੀ ਇਲਾਜ ਦਸੋ।

Answered Date (22 Feb 2023 10:10 PM) Translated Date (23 Feb 2023 10:11 AM)

Serakind ਸਰ ਜੀ ਇਸ ਗੋਲੀ ਦਾ ਕੋਈ ਫਾਇਦਾ ਨਹੀ ਹੈ।

Bio Vita or npk 13 00 45 mix kr k.spray kr sakde hai 50 percnt nisar ayi kanak ?

(en)
Posted by
Tarun (8360683838)
Tarun
Punjab
Pathankot
Write Answer
Posted Date (22 Feb 2023 09:24 PM) Assigned Date (23 Feb 2023 11:25 AM)
Answered Date (22 Feb 2023 10:25 PM) Translated Date (23 Feb 2023 10:58 AM)

Tarun ji, tusi 13 00 45 de naal koi vi tatt vaali dwaai mix kar ke spray kar sakde ho ji, vaise is awastha te sirf 13 00 45 hi kaafi Changi rehndi hai ji.

22 Feb 2023

Hiiii

ਸਰ ਲੱਸਣ ਦਾ ਸਾਇਜ ਵਧਾਉਣ ਲਈ ਕਿ ਪਾਉਣਾ ਚਾਹੀਦਾ ਹੈ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (22 Feb 2023 09:17 PM) Assigned Date (23 Feb 2023 11:25 AM)
Answered Date (22 Feb 2023 10:24 PM) Translated Date (23 Feb 2023 11:00 AM)

ਗੁਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Sir kanak 50 percent nisar ayi hai ki 13 00 45 spray ho sakdi hai ?

(en)
Posted by
Tarun (8360683838)
Tarun
Punjab
Pathankot
Write Answer
Posted Date (22 Feb 2023 09:14 PM) Assigned Date (23 Feb 2023 11:05 AM)
Answered Date (22 Feb 2023 10:23 PM) Translated Date (23 Feb 2023 11:01 AM)

Tarun ji, ih stage kank te spray lai bilkul sahi hai ji, tusi 13 00 45@ 2 kg nu 100 litre paani vich ghol ke spray kar sakde ho ji.

ਸਰ HF cross ਨਸਲ ਅਤੇ HF ਨਸਲ ਵਿੱਚ ਕਿ ਫਰਕ ਹੁੰਦਾ ਹੈ। ਅਤੇ ਜੇਕਰ ਇੱਸ ਨੂੰ ਪਿਉਰ HF ਬਣਾਉਣਾ ਹੋਏ ਤਾ ਕਿ ਕਰਨਾ ਚਾਹੀਦਾ ਹੈ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (22 Feb 2023 08:14 PM) Assigned Date (23 Feb 2023 11:05 AM)
Answered Date (24 Feb 2023 10:30 AM) Translated Date (24 Feb 2023 04:19 PM)

ਗੁਰਪ੍ਰੀਤ ਜੀ, ਐਚ ਐੱਫ ਕ੍ਰੋਸ ਨਸਲ ਉਹ ਹੈ ਜਿਹੜੀ ਨਸਲ ਦਾ ਕ੍ਰੋਸ ਐਚ ਐੱਫ ਨਾਲ ਵੀ ਹੋਇਆ ਹੈ ਅਤੇ ਹੋਰ ਦੂਜੀ ਨਸਲ ਨਾਲ ਵੀ ਕ੍ਰੋਸ ਹੈ, ਜਿਵੇਂ ਉਦਾਹਰਣ ਲਈ ਕੋਈ ਸਾਹੀਵਾਲ ਨਸਲ ਦੀ ਗਾਂ ਹੈ ਅਤੇ ਉਸ ਨੂੰ ਐਚ ਐੱਫ ਨਸਲ ਦਾ ਟੀਕਾ ਭਰਵਾਇਆ ਜਾਵੇ ਤਾਂ ਆਉਣ ਵਾਲਾ ਬੱਚਾ ਕ੍ਰੋਸ ਨਸਲ ਦਾ ਹੋਵੇਗਾ ਉਸ ਵਿਚ ਦੋਨੋ ਨਸਲਾਂ ਦੇ ਗੁਣ ਹੋਣਗੇ ਅਤੇ ਐਚ ਐੱਫ ਨਸਲ ਨੂੰ ਸਿਰਫ ਐਚ ਐੱਫ ਨਸਲ ਦੇ ਬੁਲ ਨਸਲ ਕ੍ਰੋਸ ਕਰਵਾਇਆ ਜਾਵੇ ਤਾਂ ਐਚ ਐੱਫ ਨਸਲ ਹੀ ਤਿਆਰ ਹੋਵੇਗੀ, ਇਸ ਤਰੀਕੇ ਨਾਲ ਜਿਹੜੀ ਨਸਲ ਤਿਆਰ ਕਰਨੀ ਹੋਵੇ ਉਸ ਨਸਲ ਦੇ ਅਲੱਗ ਅਲੱਗ ਚੰਗੇ ਰਿਕਾਰਡ ਵਾਲੇ ਬੁਲ ਦੇ ਸੀਮਨ ਵਰਤ ਸਕਦੇ ਹੋ।

Answered Date (24 Feb 2023 08:19 PM) Translated Date (25 Feb 2023 04:38 PM)

ਸਰ ਪਸ਼ੂ ਦੇ ਸੂਣ ਤੇ ਤਕਰੀਬਨ ਤਿੰਨ ਕੁ ਮਹੀਨੇ ਬਾਕੀ ਹਨ ਅਤੇ ਉਸ ਨੂੰ ਹਰਾ ਚਾਰਾ ਕਿੰਨਾ ਕੁ ਪਾਉਣਾ ਚਾਹੀਦਾ ਹੈ ਤੇ vitamin h liquid ਹੁਣ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਾ ਦੋ ਮਹੀਨੇ ਰਹਿੰਦੇ ਹੋਣ ਤਾ ਉਦੋਂ ਸ਼ੁਰੂ ਕਰਿਏ।

ਗੁੜ ਦੇ ਲਈ ਗੰਨਾ konsy ਕਿਸਮ da best ha ?

(pb)
Posted by
Gurpreet Singh (6280961208)
Gurpreet Singh
Punjab
Muktsar
Write Answer
Posted Date (22 Feb 2023 08:12 PM) Assigned Date (23 Feb 2023 11:05 AM)
Answered Date (22 Feb 2023 10:22 PM) Translated Date (23 Feb 2023 11:03 AM)

ਗੁਰਪ੍ਰੀਤ ਜੀ, ਗੁੜ ਲਈ COPB 95,96,85,88, 64 ਕਿਸਮਾਂ ਕਾਫੀ ਚੰਗੀਆਂ ਹਨ ਜੀ।

Kinnu or nibbu ta new foot or fal a rha a iss ta Keri Spary kar skda a hun jis nal fal tik Java Bordo mixer de spray da koi nuksan ta nhi ha ...hun iss avstha vich ki kriye ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (22 Feb 2023 07:59 PM) Assigned Date (23 Feb 2023 11:05 AM)
Answered Date (22 Feb 2023 10:21 PM) Translated Date (23 Feb 2023 11:05 AM)

Gursewak ji, kirpa kar ke ih dasso ki tuhaade boote di Umar kinni hai, us hisaab nal tuhanu khuraak baare detail vich jaankari ditti Jaa sakegi, vaise Bordeaux mixture de spray da koi nuksaan nhi hunda ji

Bater khaan par bechenge ?

(hn)
Posted by
Rajesh Kumar Bhagat (9304295810)
Rajesh Kumar Bhagat
Jharkhand
Gumla
Write Answer
Posted Date (22 Feb 2023 07:44 PM) Assigned Date (23 Feb 2023 11:04 AM)
Answered Date (24 Feb 2023 10:27 AM) Translated Date (24 Feb 2023 02:40 PM)

Rajesh ji, iske liye koi fix market nhi hai yeh khudd apko ass pass ki market mein jakar apne link bnaa ker hei sale krne pdege. jaise murgi ko ass pass mein link bnna ker sale kiya jatta hai.

20 nu ai kitti c 22 nu eve da discharge kita ki e pregnant ho skdi a g ?

(hn)
  • 1
Posted by
hasham khan (9872308571)
hasham khan
Punjab
Fatehgarh Sahib
Write Answer
Posted Date (22 Feb 2023 07:24 PM) Assigned Date (23 Feb 2023 11:04 AM)
Answered Date (24 Feb 2023 10:26 AM) Translated Date (24 Feb 2023 02:40 PM)

Hasham ji, jekar ehh Ajee bhi tara krdi hai fir isdi ek Ai hor krwa deo jekar tara nhi krdi hai fir keeper plus powder 30gm rojana deo ate 20-21 din tak deo ate tarra da dian rakho.

Sir keepar plus 21 din hi daina hunda ?

(pb)
Posted by
ਕੁਲਵਿੰਦਰਸਿੰਘ (9780666593)
ਕੁਲਵਿੰਦਰਸਿੰਘ
Punjab
Ludhiana
Write Answer
Posted Date (22 Feb 2023 07:14 PM) Assigned Date (-)
Answered Date (24 Feb 2023 10:24 AM) Translated Date (24 Feb 2023 02:53 PM)

Kulwinder ji tuci Keeper plus powder 30gm rojana 20-21 din tak deo jekar koi smasia lgdi hai fir 2 dabbe bhi khila skde ho.

टमाटर की नीचे की पत्तियां झुलस रही हैं ?

(hn)
  • 4
Posted by
ASHOK VERMA (9889404052)
ASHOK VERMA
Uttar Pradesh
Varanasi
Write Answer
Posted Date (22 Feb 2023 06:47 PM) Assigned Date (23 Feb 2023 11:02 AM)
Answered Date (22 Feb 2023 10:20 PM) Translated Date (23 Feb 2023 10:11 AM)

अशोक जी, यह ब्लाइट के लक्षण लग रहे है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।

Sr ji kank 75 80 balli nikli e te hun 13045 di spray kr kasde ha ya nahi ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (22 Feb 2023 06:37 PM) Assigned Date (23 Feb 2023 11:02 AM)
Answered Date (22 Feb 2023 10:18 PM) Translated Date (23 Feb 2023 11:07 AM)

Kuldeep ji, ih sma 13 00 45 de spray lai bilkul dhukva hai ji, tusi 2 kg 13 00 45 nu 100 litre paani vich ghol ke spray kar sakde ho ji।

Azolla ha kise veer kol ਅਜੋਲਾ ਹੈ ਕਿਸੇ ਵੀਰ ਕੋਲ ਸੰਗਰੂਰ ਜਿਲੇ ?

(en)
Posted by
ਗੁਰਪਿਆਰ ਸਿੰਘ (9988033888)
ਗੁਰਪਿਆਰ ਸਿੰਘ
Punjab
Sangrur
Write Answer
Posted Date (22 Feb 2023 06:35 PM) Assigned Date (23 Feb 2023 11:02 AM)
Answered Date (23 Feb 2023 09:26 PM) Translated Date (24 Feb 2023 01:25 PM)

Gurpyaar ji azolla da beej lain layi tusi jora singh maan (9855455561) nal samarkkar sakde ho ji.

ਸ੍ਰੀ ਮਾਨ ਜੀ ਜਵੀ ਵਿੱਚ ਪਾਲਕ ਬੂਟੀ ਬਹੁਤ ਜ਼ਿਆਦਾ ਹੈ ਇਹ ਪਸ਼ੂਆਂ ਨੂੰ ਪਾ ਸਕਦੇ ਹਾਂ ਕੋਈ ਨਕਸਾਨ ਤਾਂ ਨਹੀਂ ?

(pb)
  • 2
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (22 Feb 2023 05:51 PM) Assigned Date (23 Feb 2023 11:01 AM)
Answered Date (24 Feb 2023 10:23 AM) Translated Date (24 Feb 2023 02:51 PM)

ਰਣਧੀਰ ਜੀ, ਤੁਸੀ ਚਾਰੇ ਦੇ ਨਾਲ ਥੋੜੀ ਥੋੜੀ ਮਾਤਰਾ ਵਿਚ ਇਹ ਵੀ ਖਿਲਾ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ।

सर मेरे खेत में प्याज लगाऐ है जिसमें उपर से तना सूख रहा है क्या उपाय करें कृपया करके बताएं प्याज कि फसल 20 दिन की हो गई है ?

(hn)
  • 1
Posted by
parvind Kumar (7897910174)
parvind Kumar
Uttar Pradesh
Hardoi
Write Answer
Posted Date (22 Feb 2023 05:35 PM) Assigned Date (23 Feb 2023 11:01 AM)
Answered Date (22 Feb 2023 10:17 PM) Translated Date (23 Feb 2023 10:11 AM)

परविंद जी, शुरुआत की दौर में प्याज अक्सर ही इस तरह के लक्षण दिखाता है, ये कोई भी बढ़ी समस्या नही है, कृप्या आप ये बताएं कि कोन सी खाद फसल को कितनी मात्रा में दे चुके है उस हिसाब से ही आपको इस बारे में सही जानकारी दी जा सकेगी ।

सर मेरे खेत में प्याज लगाऐ है जिसमें उपर तना सूख रहा है क्या उपाय करें कृपया करके बताएं प्याज कि फसल 20 दिन की हो गई है ?

(hn)
Posted by
parvind Kumar (7897910174)
parvind Kumar
Uttar Pradesh
Hardoi
Write Answer
Posted Date (22 Feb 2023 05:31 PM) Assigned Date (23 Feb 2023 11:01 AM)
Answered Date (22 Feb 2023 10:17 PM) Translated Date (23 Feb 2023 10:12 AM)

परविंद जी, शुरुआत की दौर में प्याज अक्सर ही इस तरह के लक्षण दिखाता है, ये कोई भी बढ़ी समस्या नही है, कृप्या आप ये बताएं कि कोन सी खाद फसल को कितनी मात्रा में दे चुके है उस हिसाब से ही आपको इस बारे में सही जानकारी दी जा सकेगी ।

ਸਰ ਤੇਲੇ ਦੀ ਰੋਕਥਾਮ ਲਈ ਕੋਈ ਸੁਝਾਅ ਦਿਓ ?

(pb)
  • 3
Posted by
ਗੁਰਨਾਮ ਸਿੰਘ (9814894917)
ਗੁਰਨਾਮ ਸਿੰਘ
Punjab
Ferozpur
Write Answer
Posted Date (22 Feb 2023 05:15 PM) Assigned Date (11 Apr 2023 09:45 AM)
Answered Date (22 Feb 2023 10:15 PM) Translated Date (23 Feb 2023 11:09 AM)

ਗੁਰਨਾਮ ਜੀ, ਤੇਲੇ ਦੀ ਰੋਕਥਾਮ ਲਈ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾਂ ਨਿੰਮ ਦੇ ਪਾਣੀ ਦਾ 2ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।

ਡਾਕਟਰ ਸਾਹਿਬ ਗਾਂ ਨੂੰ ਢਾਈ ਮਹੀਨੇ ਬਾਕੀ ਹਨ ਸੂਣ ਵਿੱਚ, 15 ਦਿਨ ਪਹਿਲਾਂ ਦੁੱਧ ਲੈਣਾ ਬੰਦ ਕਰ ਦੇਣਾ ਹੈ, ਇਸ ਨੂੰ ਡਰਾਈ ਕਰਨ ਲਈ ਕਿਹੜੀ ਦਵਾਈ ਦਿੱਤੀ ਜਾਵੇ, ਜਿਸ ਨਾਲ ਦੁੱਧ ਦੇਣਾ ਬੰਦ ਕਰ ਦੇ =, ਹੁਣ ਕਿਹੜੀ ਖੁਰਾਕ ਦਿੱਤੀ ਜਾ ਸਕਦੀ ਹੈ ਅਜੇ ਇਸ ਨੂੰ ਤੂੜੀ ਅਤੇ ਹਰਾ ਚਾਰਾ ਦੇ ਰਹੇ ਹਾਂ ?

(pb)
Posted by
Raj singh (8360204025)
Raj singh
Punjab
Bathinda
Write Answer
Posted Date (22 Feb 2023 04:56 PM) Assigned Date (23 Feb 2023 11:00 AM)
Answered Date (24 Feb 2023 10:21 AM) Translated Date (24 Feb 2023 02:49 PM)

ਰਾਜ ਜੀ, ਇਸ ਨੂੰ ਡ੍ਰਾਈ ਕਰਨ ਲਈ ਕਿਸੇ ਦਵਾਈ ਦੀ ਜਰੂਰਤ ਨਹੀਂ ਹੈ ਤੁਸੀ ਹੋਲੀ ਹੋਲੀ ਕਰਕੇ ਇਸਦੀ ਖੁਰਾਕ ਘਟਾਓ ਜਿਸ ਨਾਲ ਦੁੱਧ ਘਟਣਾ ਸ਼ੁਰੂ ਹੋ ਜਾਵੇਗਾ ਫਿਰ ਇਸਦੀ ਚੁਆਈ ਇਕ ਟਾਈਮ ਕਰੋ ਅਤੇ ਹੋਲੀ ਹੋਲੀ ਕਰਕੇ ਬੰਦ ਕਰ ਦਿਓ ਇਸ ਤਰ੍ਹਾਂ ਤੁਸੀ ਦੁੱਧ ਲੈਣਾ ਬੰਦ ਕਰ ਦਿਓ ਅਤੇ ਫਿਰ ਖੁਰਾਕ ਵਧਾ ਦਿਓ।

Sir khula silage lain da fyda hai ya packet ch bnd da fyda hai ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (22 Feb 2023 04:45 PM) Assigned Date (23 Feb 2023 11:00 AM)
Answered Date (24 Feb 2023 10:19 AM) Translated Date (24 Feb 2023 02:44 PM)

Gurjeet ji silage tuci kise bhi trike da vart skde ho per jruri hai ohh sahi trike nal tyar hoya howe ate oh changi trha hwa reht krke tyar hoya howe fir hei usda pashua nu paun da fyada hai.

Sir ji haldi vali jameen vich hun kehria sabjia di bijay kiti jave ?

(pb)
Posted by
ਸਰਦਾਰ ਗੁਰਭੇਜ ਸਿੰਘ (7888303219)
ਸਰਦਾਰ ਗੁਰਭੇਜ ਸਿੰਘ
Punjab
Ferozpur
Write Answer
Posted Date (22 Feb 2023 04:18 PM) Assigned Date (23 Feb 2023 10:59 AM)
Answered Date (22 Feb 2023 10:11 PM) Translated Date (23 Feb 2023 11:10 AM)

Gurbhej ji, tusi hun kaddu jaati dian sbjian, hri mirch, baingan , bhindi, shimla mirch aadi sabjian di kheti kar sakde ho ji.

Sir Punjab vich dragon di kheti kive kr sakde aw ?

(pb)
Posted by
sukhchain Singh (9041726039)
sukhchain Singh
Punjab
Patiala
Write Answer
Posted Date (22 Feb 2023 04:12 PM) Assigned Date (23 Feb 2023 10:59 AM)
Answered Date (22 Feb 2023 10:36 PM) Translated Date (23 Feb 2023 12:59 PM)

Sukhdev ji, dragon fruit diyan kalman feb-march vich layian jandiyan han ate isdiyan kisman jive red ate white hundiyan han. PAU vallo vi dragon fruit dian kisman viksit kitian gayian han , isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega.

ਇਸ ਸਮੇਂ ਕਿਹੜਿਆ ਕਿਹੜੀਆਂ ਲਾਹੇਵੰਦ ਫ਼ਸਲ ਦੀ ਕਾਸ਼ਤ ਕੀਤੀ ਜਾ ਸਕਦੀ ਆ ?

(pb)
Posted by
Gurjant singh (7657914996)
Gurjant singh
Punjab
Tarn Taran
Write Answer
Posted Date (22 Feb 2023 03:51 PM) Assigned Date (23 Feb 2023 10:59 AM)
Answered Date (22 Feb 2023 10:09 PM) Translated Date (23 Feb 2023 11:12 AM)

ਗੁਰਜੰਟ ਜੀ, ਇਸ ਸਮੇਂ ਤੁਸੀ ਪਕਾਵੀਂ ਮੱਕੀ , ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਮਿਰਚਾਂ, ਬੈਂਗਣ, ਆਦਿ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ ਜੀ।

ਇਹ ਬਿਮਾਰੀ ਸਾਰੇ ਹਰੇ ਚਾਰੇ ਵਾਲੇ ਪੌਦਿਆਂ ਵਿੱਚ ਮੌਜੂਦ ਹੈ, ਕਿਰਪਾ ਕਰਕੇ ਇਸਦਾ ਕੋਈ ਹੱਲ ਦੱਸੋ ?

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (22 Feb 2023 03:40 PM) Assigned Date (23 Feb 2023 10:58 AM)
Answered Date (22 Feb 2023 10:07 PM) Translated Date (23 Feb 2023 11:14 AM)

ਕੰਗ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਹੈ, ਕੋਈ ਬਿਮਾਰੀ ਨਹੀਂ ਹੈ, ਕਿਰਪਾ ਕਰਕੇ ਇਕ ਵਾਰ ਖੇਤ ਵਿਚ ਖੜੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

ਬਾਈ ਜੀ ਯੂਨੀਵਰਸਿਟੀ ਲੁਧਿਆਣਾ ਦਾ ਮੇਲਾ ਕਦੋਂ ਹੈ ਜੀ ?

(pb)
Posted by
harjinder singh (9530615025)
harjinder singh
Punjab
Moga
Write Answer
Posted Date (22 Feb 2023 03:12 PM) Assigned Date (23 Feb 2023 10:58 AM)
Answered Date (22 Feb 2023 03:26 PM) Translated Date (22 Feb 2023 06:03 PM)

ਹਰਜਿੰਦਰ ਜੀ ਲੁਧਿਆਣਾ ਮੇਲਾ 24,25 ਮਾਰਚ ਦਾ ਹੈ।

Eh bakri heat ch nhi aa Rahi isda ki Krna pvega ?

(pb)
Posted by
akashdeep singh (6284893081)
akashdeep singh
Punjab
Mansa
Write Answer
Posted Date (22 Feb 2023 02:27 PM) Assigned Date (23 Feb 2023 10:58 AM)
Answered Date (22 Feb 2023 02:37 PM) Translated Date (22 Feb 2023 06:05 PM)

Akashdeep ji tuci iss nu changi khurak de nal nal bovimin-b powder 10gm rojana dena suru kro jiss nal sarir di kami puri howegi ate sme te heat vich aa jawegi.

Sir a khere nasal de cow hai ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (22 Feb 2023 02:06 PM) Assigned Date (23 Feb 2023 10:58 AM)
Answered Date (22 Feb 2023 02:38 PM) Translated Date (22 Feb 2023 06:05 PM)

Gurpreet ji eh hf cross nasal hai.

Smam sceame subsidy kada kada sanda ta a spray pump ta kini ha ?

(pb)
Posted by
Bikerjeet Singh (9876050055)
Bikerjeet Singh
Punjab
Bathinda
Write Answer
Posted Date (22 Feb 2023 01:30 PM) Assigned Date (23 Feb 2023 10:57 AM)

Eh chote jeo hai growth jva ruki pyi hai ji ki vja hai ?

(en)
  • 3
Posted by
JASHAN (9660296302)
JASHAN
Rajasthan
Sri Ganganagar
Write Answer
Posted Date (22 Feb 2023 01:05 PM) Assigned Date (23 Feb 2023 10:57 AM)
Answered Date (22 Feb 2023 02:09 PM) Translated Date (22 Feb 2023 06:06 PM)

Jashan ji esde lai tusi mancozeb 3 gram nu prati litre paani de hisab nal vart sakde ho

is tran kyu ho rahe hai aye fungicide vi krti c ?

(en)
  • 1
Posted by
JASHAN (9660296302)
JASHAN
Rajasthan
Sri Ganganagar
Write Answer
Posted Date (22 Feb 2023 01:01 PM) Assigned Date (23 Feb 2023 10:57 AM)
Answered Date (22 Feb 2023 10:28 PM) Translated Date (23 Feb 2023 11:16 AM)

Jashan ji, tuhaade duara bheji gai photo vich lachhan clear nhi dis rhe , kirpa kar ke photo dubara sanjhi kro ji, ta Jo tuhanu is baare sahi jaankari ditti jaa ske.

Jeo de sitte aye ho rahe hai vja dso te solution vi ?

(en)
  • 3
Posted by
JASHAN (9660296302)
JASHAN
Rajasthan
Sri Ganganagar
Write Answer
Posted Date (22 Feb 2023 01:00 PM) Assigned Date (23 Feb 2023 10:57 AM)
Answered Date (22 Feb 2023 02:05 PM) Translated Date (22 Feb 2023 06:08 PM)

Jashan ji kirpa eh dso esnu tusi Kehdi khad kini Mata vich payi hai us hisab nal hi Tuhanu agey jankari diti ja skdi hai

Sir aadu de bhoote nu full peya Hoya .bhoote tela lagg gya koi dwayi dsna g ?

(pb)
Posted by
Taranjeet Singh (7009683218)
Taranjeet Singh
Punjab
Rupnagar
Write Answer
Posted Date (22 Feb 2023 12:00 PM) Assigned Date (23 Feb 2023 10:56 AM)
Answered Date (22 Feb 2023 02:04 PM) Translated Date (22 Feb 2023 06:09 PM)

Taran ji esde lai tusi neem di spray 2-4 ml prati litre paani de hisab nal vart skde ho

ਸਰ ਮੈਨੂੰ ਗੋਬਰ ਗੈਸ ਲਗਾਏ ਨੂੰ 6 ਤੋਂ 7 ਮਹੀਨੇ ਹੋ ਗਏ ਹਨ, ਅੱਜ ਤੱਕ ਸਬਸਿਡੀ ਨਹੀਂ ਮਿਲੀ, ਜਿਹੜੇ ਲੋਕ ਪਿੰਡ ਵਿੱਚ ਗੋਬਰ ਗੈਸ ਲਗਵਾ ਰਹੇ ਹਨ, ਉਨ੍ਹਾਂ ਨੂੰ 38000 ਸਬਸਿਡੀ ਮਿਲ ਰਹੀ ਹੈ, ਪਤਾ ਨਹੀਂ ਮਨਰੇਗਾ ਸਕੀਮ ਵਲੋਂ ਹੈ ਜਾਂ ਪੰਚਾਇਤ ਵਲੋਂ ਮਿਲ ਰਹੇ ਹਨ, ਸਬਸਿਡੀ ਲੈਣ ਲਈ ਕਿਸ ਨਾਲ ਸੰਪਰਕ ਕਰੀਏ ਹੈ ?

(pb)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (22 Feb 2023 11:54 AM) Assigned Date (23 Feb 2023 10:56 AM)
Answered Date (22 Feb 2023 02:03 PM) Translated Date (22 Feb 2023 06:10 PM)

ਬੂਟਾ ਜੀ ਏਸਦੇ ਲਈ ਤੁਸੀਂ ਖੇਤੀ ਵਿਭਾਗ 0164-2215619 ਨਾਲ ਸੰਪਰਕ ਕਰੋ ।

ਕਣਕ ਤੇ ਪੀਲੀ ਕੁੰਗੀ ਆ ਗਈ ਹੈ ਕਿਹੜੀ ਸਪਰੇਅ ਕੀਤੀ ਜਾਵੇ ?

(pb)
Posted by
shubh karman (9779795812)
shubh karman
Punjab
Fazilka
Write Answer
Posted Date (22 Feb 2023 11:51 AM) Assigned Date (23 Feb 2023 11:26 AM)
Answered Date (22 Feb 2023 02:02 PM) Translated Date (22 Feb 2023 06:11 PM)

ਸ਼ੁੱਭ ਜੀ, ਏਸਦੇ ਲਈ ਤੁਸੀਂ tebuconazole 200ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਮਟਰਾਂ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਕੇ ਬੂਟੇ ਸੁੱਕ ਰਹੇ ਹਨ 11 2 23 ਨੂੰ ਟਾਟਾ ਦੀ ਕੌਸਲ ਫੰਗੀਸਾਈਡ ਛਿੜਕੀ ਸੀ ਕੋਈ ਫ਼ਰਕ ਨਹੀਂ ਪਿਆ। ਹੁਣ 21 2 23ਨੂੰ ਟਾਟਾ ਦੀ ਕੋਈ ਹੋਰ ਫੰਗੀਸਾਈਡ ਛਿੜਕੀ ਐ ਕੋਈ ਇਲਾਜ ਦੱਸੋ ਜੀ ਨੁਕਸਾਨ ਬਹੁਤ ਹੋ ਰਿਹਾ। ਹਾਲੇ ਦੂਜੀ ਤੁੜਾਈ ਸੁਰੂ ਕੀਤੀ ਐ ?

(pb)
  • 3
Posted by
ਬਲਦੇਵ ਸਿੰਘ ਨੰਬਰਦਾਰ (9781819355)
ਬਲਦੇਵ ਸਿੰਘ ਨੰਬਰਦਾਰ
Punjab
Faridkot
Write Answer
Posted Date (22 Feb 2023 11:08 AM) Assigned Date (23 Feb 2023 10:56 AM)
Answered Date (22 Feb 2023 02:00 PM) Translated Date (22 Feb 2023 06:12 PM)

ਨੰਬਰਦਾਰ ਜੀ, ਹੁਣ ਤੁਸੀਂ ਇਸ ਉਪਰ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

On animals ?

(en)
Posted by
Harminder Singh (7341160992)
Harminder Singh
Punjab
Bathinda
Write Answer
Posted Date (22 Feb 2023 09:14 AM) Assigned Date (23 Feb 2023 10:23 AM)
Answered Date (22 Feb 2023 02:39 PM) Translated Date (22 Feb 2023 06:14 PM)

Harminder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Answered Date (28 Feb 2023 02:09 PM) Translated Date (28 Feb 2023 02:38 PM)

Ok ji

ਕਣਕ ਵਾਲੇ ਖੇਤ ਵਿੱਚ ਪਕੌਣ ਵਾਲੀ ਮੱਕੀ ਦੀ ਜਾਣਕਾਰੀ ਦਿੱਤੀ ਜਾਵੇ ਜੀ । ਕਿਹੜਾ ਬੀਜ ਸਹੀ ਰਹੂ ਜੀ ਪਕੋਂਣ ਲਈ । ਧੰਨਵਾਦ ਜੀ ?

(pb)
Posted by
ਮਨਜੋਤ ਸਿੱਧੂ (7009889865)
ਮਨਜੋਤ ਸਿੱਧੂ
Punjab
Bathinda
Write Answer
Posted Date (22 Feb 2023 09:14 AM) Assigned Date (23 Feb 2023 11:27 AM)
Answered Date (22 Feb 2023 01:57 PM) Translated Date (22 Feb 2023 06:15 PM)

ਮਨਜੋਤ ਜੀ, ਤੁਸੀਂ ਮੱਕੀ ਦੀ pmh 13,10,8,7,1 adv 9293 ਕਿਸਮ ਨੂੰ ਬੀਜ ਸਕਦੇ ਹੋ।

Sir ਇਹ ਕਿੰਨੇ ਸਮੇਂ ਵਿੱਚ ਪੱਕ ਜਾਂਦੀ ਹੈ।

sir kanak nisaara kr rhi aa sitte kd rhi aa par javvi boht c jis krk aapa axial te topik di spray kiti ajj javvi nu maarn lyi hun dso k kine din baad kehri spray kriye taa jo kanak da sitta vdia nikl aun te jhaarh vdia dve kanak ?

(en)
Posted by
gurmanjot singh (7087622815)
gurmanjot singh
Punjab
Amritsar
Write Answer
Posted Date (22 Feb 2023 09:10 AM) Assigned Date (23 Feb 2023 11:27 AM)
Answered Date (22 Feb 2023 01:56 PM) Translated Date (22 Feb 2023 06:18 PM)

Gurman ji jdo kanak 40-45 din to uttey ho j udo naden di roktham lai koi vi spray krn di sifarish nahi kiti jandi ohde nal jhad te frk pai janda hai so tusi goddi kr skde ho j jawi de jada bootey han

Answered Date (23 Feb 2023 08:40 AM) Translated Date (23 Feb 2023 01:10 PM)

sir hun kr ditti g hun dso kehdi kriye s spray taa jo jhaarh vdia aVe

Lahsun ka patta pila ho ke jhulas ja ra hai kripya karan aur upchar batayen esme DAP uria aur gobar khad dala hai ?

(hn)
  • 1
Posted by
Manoj Singh (9818846621)
Manoj Singh
Jharkhand
Ranchi
Write Answer
Posted Date (22 Feb 2023 08:54 AM) Assigned Date (23 Feb 2023 11:27 AM)
Answered Date (22 Feb 2023 01:54 PM) Translated Date (22 Feb 2023 06:19 PM)

Manoj ji iske liye aap copper oxycholride 3 gram ko prati litre paani ke hisab se prayog kar sakte hai

ਡਾਕਟਰ ਸਾਹਿਬ ਜੀ ਕਣਕ 140ਦਿਨਾਂ ਦੀ ਹੋ ਗਈ ਹੈ ਹੁਣ ਇਸ ਤੇ ਅਸੀਂ ਕਿਹੜੀ ਸਪਰੇ ਕਰ ਸਕਦੇ ਹਾਂ ਤਾਂ ਇਸ ਦੀ ਚੰਗੀ ਕੁਆਲਟੀ ਬਣ ਸਕੇ ਥੋੜਾ ਤੇਲਾਂ ਵੀ ਹੈ ਅਤੇ ਕੁਗੀ ਵੀ ਹੈ ?

(pb)
Posted by
surinder singh shinda (8847405833)
surinder singh shinda
Punjab
Patiala
Write Answer
Posted Date (22 Feb 2023 08:33 AM) Assigned Date (23 Feb 2023 11:28 AM)
Answered Date (22 Feb 2023 01:53 PM) Translated Date (23 Feb 2023 11:22 AM)

ਸੁਰਿੰਦਰ ਜੀ, ਏਸਦੇ ਉੱਪਰ ਤੁਸੀਂ ਹੁਣ 13045 ਨੂੰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਜੇਕਰ ਤੇਲਾ ਥੋੜ੍ਹਾ ਹੀ ਹੈ ਤਾਂ ਸਪਰੇਅ ਕਰਨ ਨੂੰ ਰਹਿਣ ਦਿਓ ਜਾ ਫੇਰ ਜਿੱਥੇ ਜਿੱਥੇ ਤੇਲਾ ਹੈ ਉਥੇ ਤੁਸੀਂ thiamethoxam 1 ml prati 5 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਸਾਰੀ ਫਸਲ ਤੇ ਸਪਰੇਅ ਨਾ ਕਰੋ ਇਹਦੇ ਨਾਲ ਝਾੜ ਘਾਟ ਜਾਵੇਗਾ। ਕੁੰਗੀ ਲਈ tebuconazole 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜਿੱਥੇ ਜਿੱਥੇ ਬਿਮਾਰੀ ਹੈ ਉਥੇ ਹੀ ਕਰੋ ਤਾਂ ਜੀ ਬਿਮਾਰੀ ਅੱਗੇ ਨਾ ਵਧੇ

साहब नमस्कार मिर्चा का पौधा सूख रहा है यह गिनती में 12 पौधे है सूखे हुए हैं ?

(hn)
  • 1
Posted by
sachin (7489099027)
sachin
Madhya Pradesh
Sidhi
Write Answer
Posted Date (22 Feb 2023 07:55 AM) Assigned Date (23 Feb 2023 11:28 AM)
Answered Date (22 Feb 2023 01:51 PM) Translated Date (22 Feb 2023 06:02 PM)

सचिन जी यह बताए की अपने इसको कोन सी खाद कितनी मात्रा में डाली है और पानी आप टाइम से लगा रहे हो जा नही उस हिसाब से ही अपनी सही जानकारी दी जा सकती है।

Sir mere bhaiso ke yaha machchhar bahut hai Yaha aas paas Pani ki nali hai summer sebul ki aur ak side khet hai koi upay bataiye ?

(hn)
Posted by
Saurabh yadav (8604775476)
Saurabh yadav
Uttar Pradesh
Hamirpur
Write Answer
Posted Date (22 Feb 2023 07:51 AM) Assigned Date (23 Feb 2023 11:28 AM)
Answered Date (22 Feb 2023 02:50 PM) Translated Date (22 Feb 2023 06:02 PM)

Yadav ji pashuo ki makhi mashar se bachane ke liye ass pass saff safai ka hona jruri hai, baki aap Gainda phenyle ka paryog kr skte hai isko 2ml/1litre pani mein milla ker spray kr skte hai.

मसूर दाल की फसल है ऊपर से सूख रही है कृपा दवा के बारे में जानकारी दें ?

(hn)
  • 2
Posted by
shiv kumar sharma (9604254097)
shiv kumar sharma
Bihar
Madhubani
Write Answer
Posted Date (22 Feb 2023 07:42 AM) Assigned Date (23 Feb 2023 11:30 AM)
Answered Date (22 Feb 2023 01:49 PM) Translated Date (22 Feb 2023 06:21 PM)

Shiv ji yeh vaise to fungus ki wajah se ja phir tatav ki kami ki wajah se ho skta hai agr apne khad ko poori matra mein dala hai to aap isme carbendazim 2 gram prati litre paani ke hisab se prayog kar sakte hai

ਘੋੜੀ ਦੁੱਧ ਨੀ ਪਿਲਾ ਰਹੀ ਵਛੇਰੇ ਨੁੰ .ਕਿਸਦਾ ਦੁੱਧ ਪਿਆ ਸਕਦੇ ਹਾ ਜੀ ?

(pb)
Posted by
chinu (9876420106)
chinu
Punjab
Sangrur
Write Answer
Posted Date (22 Feb 2023 07:06 AM) Assigned Date (23 Feb 2023 11:28 AM)
Answered Date (22 Feb 2023 02:42 PM) Translated Date (22 Feb 2023 06:22 PM)

ਜੇਕਰ ਘੋੜੀ ਦੁੱਧ ਨਹੀਂ ਪਿਲਾ ਰਹੀ ਫਿਰ ਤੁਸੀ ਬੱਚੇ ਨੂੰ ਗਾਂ ਦਾ ਦੁੱਧ ਵੀ ਪਿਲਾ ਸਕਦੇ ਹੋ।

Lehsun vich kisaan prom paya urea v pya m45 191919 vi kar ti hun us vich ki paya jave jo lehsun mota hove ?

(pb)
Posted by
jasvinder singh (6284666078)
jasvinder singh
Punjab
Moga
Write Answer
Posted Date (22 Feb 2023 06:59 AM) Assigned Date (23 Feb 2023 11:29 AM)
Answered Date (22 Feb 2023 01:47 PM) Translated Date (22 Feb 2023 06:24 PM)

Jasvinder ji tusi pehla hi pori matra vich khad paa chuke ho hi. Tuhanu kuch vi paun da faida nahi hai

Cow soi nu 10 din hoge thodi time ton phln soo pi dhud wdi jndi a bt lisi jma hogi msa e uthdi a lisi hoi jndi ki kran ho skda lisi da kurrak vdia khndi a. Dwroming v krti live tonic v deta c lisi hoi jndi koi hall dso jo Raji hoje plz ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (22 Feb 2023 06:58 AM) Assigned Date (23 Feb 2023 11:29 AM)
Answered Date (22 Feb 2023 02:48 PM) Translated Date (23 Feb 2023 11:26 AM)

Kavin jit tuci uss nu Mecovet-xl liquid 100-100ml swere sham ate Anabolite liquid 100ml rojana dena suru kro baki uss nu changi khurak de nal nal Enerboost powder 100gm rojana de skde ho ate her 3 mahine badd salt badal ke pett de kiria wali dwai jrur deo.

Sir majh sui nu 10 din ho gaye par dudh nahi vadh rahea 7 kg dudh de rahi a par pichle sue 14 kg dudh c koi hal daso ji ?

(pb)
Posted by
Har Kamal Jeet singh (9463921240)
Har Kamal Jeet singh
Punjab
Moga
Write Answer
Posted Date (22 Feb 2023 06:19 AM) Assigned Date (23 Feb 2023 11:29 AM)
Answered Date (22 Feb 2023 02:44 PM) Translated Date (22 Feb 2023 06:26 PM)

Tuci majh nu changi khurak de nal nal Lacup powder 100gm rojana, Calpond gold liquid 50ml rojana dena suru kro ate iss nu Calcimust MLD bolus 1-1 swere sham deo, baki changa hara chara ate feed deo.

Dhanwaad ji

Ganne me etheral ka prayog pedi aur buwai ke samay kaise kar sakte hai ya buwai ke baad kab kar sakte hai aur kaun 2 si KHAD ke sath mix kar sakte hai pedi ke kaun si KHAD ke sath aur on dena hai ?

(hn)
Posted by
KRISHNA VERMA (9964563030)
KRISHNA VERMA
Uttar Pradesh
Bahraich
Write Answer
Posted Date (22 Feb 2023 12:23 AM) Assigned Date (23 Feb 2023 11:29 AM)
Answered Date (22 Feb 2023 01:46 PM) Translated Date (23 Feb 2023 11:30 AM)

Krishna ji ethrel kk aapp bijai se pehle prayog kre iske liye aap 25 ml.ethrel ko 100 litre paani mein mila ke iske ganne ke sets ko 24 hour ke liye dubo ke rkhe. Isko bijai ke samay koi bhi khad dalne ki sifarish nahi ki jati

22 Feb 2023

Pedi ganne me kaise prayog kare

Dog heat vch ayi ah g Dr. Saab jida mja gawa d AI hundi ah eda female dog d AI ho skdi ah j nhi j ho skdi ah t kitho ?

(pb)
Posted by
Jagmeet Singh (7901715960)
Jagmeet Singh
Punjab
Pathankot
Write Answer
Posted Date (21 Feb 2023 11:48 PM) Assigned Date (22 Feb 2023 11:32 AM)
Answered Date (22 Feb 2023 09:49 AM) Translated Date (22 Feb 2023 06:28 PM)

Jagmeet ji aaje dog di ai nhi hundi, eh tuhanu cross hi krwauni pwegi, kyuki jyadatar cow, buffalo vich ai hundi hai ate hun goat vich ho rhi hai per dog vich ai nhi hundi.

Sir Bhais ka SNF Bahut kam 6 aa raha hai Badane ke liye upay bataye ?

(hn)
Posted by
Akhilesh kumar singh (9450085319)
Akhilesh kumar singh
Uttar Pradesh
Mirzapur
Write Answer
Posted Date (21 Feb 2023 10:13 PM) Assigned Date (22 Feb 2023 11:32 AM)
Answered Date (22 Feb 2023 09:51 AM) Translated Date (23 Feb 2023 10:13 AM)

Akhilesh ji aap usko feed ke sath sath khal bhi khilani suru kren aur usko her 3 mahine ke badd salt badal ker pett ke kirro wali dwai den aur iske sath sath fatmax powder 100gm rojana, lacup powder 100gm rojana dena suru kren.

Udad ki fasal me konsi kharpatwar nasak dawayi dalna hai ?

(hn)
Posted by
dinesh potai (9752846664)
dinesh potai
Chattisgarh
Kondagaon
Write Answer
Posted Date (21 Feb 2023 09:52 PM) Assigned Date (22 Feb 2023 11:32 AM)
Answered Date (22 Feb 2023 01:42 PM) Translated Date (22 Feb 2023 06:29 PM)

Dinesh ji iske liye koi vi dwai ko prayog krne ki sifarish nahi ki jati iske liye aap gudai kar sakte hai

Answered Date (01 Mar 2023 08:36 AM) Translated Date (01 Mar 2023 02:23 PM)

Sir Bahut jada h to gudai nhi kar sakte isliye kuch dawayi h kya iske liye.

ਨਿੰਬੂ ਦੇ ਬੂਟੇ ਦੀ ਕਲਮ ਤੇ੍ ਗੁੱਟੀ ਤਿਆਰ ਕਰਨੀਆਂ ਕਿਸ ਮਹੀਨੇ ਹੁੰਦੀ ਆ ਤੇ ਕੀ ਤਰੀਕਾ ਹੈ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (21 Feb 2023 09:45 PM) Assigned Date (22 Feb 2023 11:31 AM)
Answered Date (23 Feb 2023 07:45 AM) Translated Date (23 Feb 2023 01:33 PM)

ਗੁਰਸੇਵਕ ਜੀ, ਨਰਸਰੀ ਵਿੱਚ ਅੱਖ ਚੜਾਉਣ ਦਾ ਕੰਮ ਫ਼ਰਵਰੀ ਮਾਰਚ ਵਿੱਚ ਕੀਤਾ ਜਾਂਦਾ ਹੋ ਜਦੋਂ ਜੜ-ਮੁੱਢ ਦੇ ਪੌਦੇ ਪੈਨਸਿਲ ਜਿੰਨੇ ਮੋਟੇ ਹੋ ਜਾਣ। ਅੱਖ ਚੜਾਉਣ ਦਾ ਕੰਮ, ਢਾਲ (ਸ਼ੀਲਡ) ਦੀ ਸ਼ਕਲ ਦੀ ਅੱਖ ਨੂੰ ਜੜ੍ਹ-ਮੁੱਢ ਦੇ ਤਣੇ ਦੀ ਛਿੱਲ ਵਿੱਚ, ਧਰਤੀ ਦੀ ਪੱਧਰ ਤੋਂ 15-20 ਸੈਂਟੀਮੀਟਰ ਦੀ ਉਚਾਈ ਤੇ ਬਣੇ ਚੀਰੇ ਵਿੱਚ ਫਸਾ ਕੇ ਕੀਤਾ ਜਾਂਦਾ ਹੈ। ਇਹ ਚੀਰਾ ਆਮ ਤੌਰ ਤੇ ਟੀ-ਸ਼ਕਲ ਦਾ ਹੁੰਦਾ ਹੈ । ਇਹ ਪਹਿਲਾਂ, ਧਰਤੀ ਦੇ ਸਮਾਨਅੰਤਰ, ਜੜ੍ਹ-ਮੁੱਢ ਦੀ ਮੋਟਾਈ ਅਨੁਸਾਰ, ਕੋਈ 1.5- 20 ਸੈਂਟੀਮੀਟਰ ਲੰਮਾ ਚੀਰਾ ਦੇ ਕੇ ਬਣਾਇਆ ਜਾਂਦਾ ਹੈ। ਦੂਸਰਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰ ਤੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਕੋਈ 2 ਸੈਂਟੀਮੀਟਰ ਲੰਮਾ ਅੱਖ ਫਸਾਉਣ ਵਾਸਤੇ ਦਿੱਤਾ ਜਾਂਦਾ ਹੈ । T ਸਕਲ ਦਾ ਚੀਰਾ ਬਣਾਉਣ ਤੋਂ ਬਾਅਦ, ਅੱਖਾਂ ਵਾਲੀ ਟਹਿਣੀ ਤੋਂ ਅੱਖ ਲੈ ਕੇ, ਇਸ ਚੀਰੇ ਵਿੱਚ ਫਸਾ ਦਿੱਤੀ ਜਾਂਦੀ ਹੈ ਅਤੇ ਫਿਰ ਇਸ ਨੂੰ ਪਲਾਸਟਿਕ ਦੀ ਪੱਟੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ।

23 Feb 2023

Airlyer jis nu dab v bol da dso

Answered Date (23 Feb 2023 08:05 AM) Translated Date (23 Feb 2023 01:32 PM)

Only airlyer jis nu dab v bol da a about dso...

Sir mere bhaiso ke yaha machchhar bahut hai Vaha ak side me panara Ghar ki nali hai ak side me summer sebul nal ki nali hai ak side khet hai machchhar ka koi upay bataiye ?

(hn)
Posted by
Saurabh yadav (8604775476)
Saurabh yadav
Uttar Pradesh
Hamirpur
Write Answer
Posted Date (21 Feb 2023 08:28 PM) Assigned Date (22 Feb 2023 11:31 AM)
Answered Date (22 Feb 2023 09:55 AM) Translated Date (23 Feb 2023 10:13 AM)

Yadav ji aap pashuo ke ass pass saff safai ka dhian rakhen kyuki yadi ass pass pani rehta ha ja nalli hai aur usme safai nhi hai tab makhi mashar pashuo ko preshan krte rehege, bakii aap Butox liquid 2ml/ 1litre pani mai milla ker ass pass, pashua ke niche yaha bhi makhi mashr hote hai waha spray kren.

नर सूअर का चयन प्रसार के लिए ?

(hn)
Posted by
Ratiraj Namdeo (8305794978)
Ratiraj Namdeo
Madhya Pradesh
Sidhi
Write Answer
Posted Date (21 Feb 2023 08:07 PM) Assigned Date (22 Feb 2023 11:31 AM)
Answered Date (22 Feb 2023 09:57 AM) Translated Date (22 Feb 2023 06:02 PM)

कृपया आप अपना सवाल विस्तार से पूछें कि आप किस नस्ल के नर सूअर का चयन करना चाहते है ताकि आपको उसके बारे में सही जानकारी दी जा सके।

Sir Bovimin B powder gaban pasho nu de sakhde ha te kine dare de gaban pasho nu Dena Hai te 18 month de pashu nu de sakhde ha kirpa kr k dseya jave ?

(pb)
Posted by
Daljit Singh (8171280002)
Daljit Singh
Punjab
Tarn Taran
Write Answer
Posted Date (21 Feb 2023 08:06 PM) Assigned Date (22 Feb 2023 11:30 AM)
Answered Date (22 Feb 2023 09:59 AM) Translated Date (22 Feb 2023 06:32 PM)

Daljit ji tuci gaban pashu nu bhi ehh powder de skde ho ehh tuci 25gm rojana deo ate duje pashua nu 50gm rojana de skde ho ate 18 month de pashu nu bhi 35-40gm rojana de skde ho.

Sir Mare Kool ek kaati 18 month de te ek 7 month de hai te Ona nu Jalde tyar krn Lai kere kere feed pa sakda han te vistar naal dsso ?

(pb)
Posted by
Daljit Singh (8171280002)
Daljit Singh
Punjab
Tarn Taran
Write Answer
Posted Date (21 Feb 2023 08:04 PM) Assigned Date (22 Feb 2023 11:30 AM)
Answered Date (22 Feb 2023 10:01 AM) Translated Date (23 Feb 2023 11:35 AM)

Daljit ji tuci 18 month wali katti nu heifer dry feed de skde ho ehh tuci 1.5-2kg rojana de skde ho ate tuci 7 mahine wali katti nu dairy protein feed de skde ho baki tuci ehna nu changa mineral mixture powder bhi 20 ton 40gm rojana umar de hisab nal de skde ho ate her 3 mahine badd salt badal ke pett de kiria wali dwai jrur deo.

ਸਰ 3 ਦਿਨ ਹੋੲੇ ਨੇ ਬੱਕਰੀ ਸੁੲੀ ਨੂੰ ਤੀਜਾ ਸੁਅਾ 2 ਬੱਚੇ ਪੁਰੇ ਰੱਜਦੇ ਨੀ ਦੁੱਧ ਨਾਲ ਦੁੱਧ ਬਹੁੱਤ ਘੱਟ ਦਿੰਦੀ ਅਾ ?

(pb)
Posted by
Nirbhai singh (8847536974)
Nirbhai singh
Punjab
Bathinda
Write Answer
Posted Date (21 Feb 2023 07:50 PM) Assigned Date (22 Feb 2023 11:30 AM)
Answered Date (22 Feb 2023 10:50 AM) Translated Date (22 Feb 2023 06:34 PM)

ਨਿਰਭੈਅ ਜੀ ਤੁਸੀ ਬੱਕਰੀ ਨੂੰ Milkout powder ਇਕ ਇਕ ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Calcimust bolus ਰੋਜਾਨਾ 1 ਗੋਲੀ ਦਿਓ ਅਤੇ ਬੱਚਿਆਂ ਨੂੰ ਗਾਂ ਦਾ ਦੁੱਧ ਵੀ ਪਤਲਾ ਕਰਕੇ ਪਿਲਾ ਸਕਦੇ ਹੋ।