Punjab
Search
Dr sahab g wheat wich pani khara hai ess daa ko hall hai g wheat 2851 hai g ?
(pb)
Lakhbeer ji, jekr paani kaafi din to khda hai ta tusi 5 kg sulphur 90% /acre de hisaab naal de sakde ho ji.
Sir ji kanak uper tele wali spray kanak di fasal kattan to kine din pehla karni chahidi hai ke os to baad tela nuksan nahi karda ?
(pb)
Punjab
Amritapal ji, jdo fasl te sitte 5 to vaadh tele de keede nzr aon ta tusi Thiamethoxam 20g/acre de hisaab naal spray kar sakde ho ji.
Sir ji mere pind vich kai kisan kanak uper tele wali spray pichle 5 saala to nahi karde o akhde aa teela kanak da nuksan nahi karda tusi daso tele spray karni jaruri hunde aa ke nahi ?
(pb)
Punjab
Amritpaal ji, tela fasl da nuksaan ta karda hai par ih nuksan odo hi karda hai jdo is di giniti ik sitte te 5 to vadh hove, is lai je ginti 5 to ghatt rehndi hai ta tuaanu spray Karn di koi lod nahi hai ji.
Sir Ji hun mosam da tapman 31” aa ena tapman kank de cadh de bura asar kar sakhde k ena tapman vich kank pak k vadia cadh de sakhde aa k tapman jadda ga ?
(pb)
Punjab
Amritpaal ji, filhaal taapman theek hai ji par je aon vaali Dina vich taapman vich jyada vaadha hunda hai ta is naal fasl de jhaadh te bura asar pai sakda hai ji.
ਬਾਈ ਜੀ ਇੱਕ ਮਹੀਨਾ ਹੋ ਗਿਆ ਮੱਝ ਜ਼ਹਿਰ ਵਾਂਗੂ ਥੋੜਾ ਥੋੜਾ ਸੁੱਟੀ ਜਾਂਦੀ ਹੈ ਕੀ ਇਲਾਜ ਹੈ?
(pb)
ਤੁਸੀ ਇਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ।
ਸਰ ਮੱਝਾ ਦੀ ਫੈਟ ਵਧਾਉਣ ਵਾਸਤੇ ਕੋਈ ਹੱਲ ਦੱਸੋ?
(pb)
ਤੁਸੀ ਉਸ ਨੂੰ ਚੰਗੀ ਖੁਰਾਕ, ਫੀਡ ਦੇ ਨਾਲ ਨਾਲ ਵਡੇਮਿਆ ਜਾ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ।
Agar kisi crop vich urea jda pai jawe.. Teh oh crop shoti hoyye halle.. Teh sukkhan lagpe... Osde hon vale nuksan tod kida bachya jaa skda kirii spray kiti jawwe ta jo oh thik ho sake ?
(pb)
Punjab
Harman ji, je poora nuksaan na hoya hove ta halka paani ditta jaa skada hai, baaki sma paa ke fasl da vaadha shuru ho janda hai ji.
What can I sow in March in Nagpur ?
(en)
Maharashtra
Jaideep, you can sow cucurbitaceous vegetables, fodder maize, sorghum and okra crops during these months.
ehh makki a ji 23 dina de.. Isde patte kinarya tohh sukk rahhe han kall de Parso esnuu sawa bora ureaa bagg paa k Panni lagata c Ki ehh ureaa vadd pain nal sukh rahhe ha Jaa frnd koi hor karan a ji Sundii halle ni haii makki cha Hun esda ki alaj a ji Kiri spray kariyye ?
(pb)
Punjab
Harmanpreet ji, kirpa kar ke ih dasso ki tusi swaa Bora urea kinni jgaah vich ditta hai, us hisab naal hi tuhanau is baare sahi jaankari ditti jaa skegi.
Ek kille cha ji
Punjab mein dragon fruit ki Kheti kider hoti hai or Hoshiarpur dist. mein dragon fruit ki Kheti kar Sakte hai Kya ?
(hn)
Punjab
Royal ji, Dragon fruit ki kheti almost saare punjab me hi ki jaa sakti hai aur Hoshiarpur dist me bhi aap is ki kheti kar sakte hai.
ਸਰ ਮੱਝ ਨੇ ਇੱਕ ਮਹੀਨੇ ਦਾ ਫਲ ਸੁੱਟ ਦਿੱਤਾ ਸੀ ਫਿਰ ਉਸੇ ਦਿਨ ਤੋਂ ਤਿੰਨ ਦਿਨ ਦਵਾਈ ਧਰਾ ਦਿੱਤੀ ਫਿਰ ਇੱਕ ਦਿਨ ਬਾਅਦ ਸਾਫ ਤਾਰਾਂ ਦਿੱਤੀਆਂ ਦੋ ਦਿਨ ਹੋਗੇ ਮੱਝ ਰਿੰਗਦੀ ਆ ਹੁਣ ਏ ਆਈ ਕਰਾ ਦੇਈਏ ਜਾਂ ਇੱਕ ਹੀਟ ਛੱਡ ਦੇਈਏ ਜਾਂ ਝੋਟੇ ਤੋਂ ਕਰਾਈਏ ?
(pb)
Punjab
ਤੁਸੀ ਮੱਝ ਦੀ ਇਹ ਹੀਟ ਖਾਲੀ ਛੱਡ ਦਿਓ ਅਤੇ ਅਗਲੀ ਹੀਟ ਵਿਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ।
ਡਾਕਟਰ ਸਾਹਿਬ ਮੇਰੀ ਮੱਝ ਨੇ ਇੱਕ ਮਹੀਨੇ ਦਾ ਬੱਚਾ ਸੁੱਟ ਦਿੱਤਾ ਸੀ ਫਿਰ ਅਸੀਂ ਉਸਦੇ ਦਵਾਈ ਭਰਵਾਈ ਸੀ 3 ਦਿਨ ਬਾਅਦ ਉਸਨੇ ਤਾਰਾਂ ਦਿੱਤੀਆਂ, ਹੁਣ ਅਸੀਂ AI ਕਰਵਾ ਸਕਦੇ ਹਾਂ ਕਿਰਪਾ ਕਰਕੇ ਜਾਣਕਾਰੀ ਦਿਓ ਜਾਂ ਅਗਲੀ ਹੀਟ ਵਿੱਚ ਦਵਾਈ ਭਰਵਾਈਏ ?
(pb)
Punjab
ਤੁਸੀ ਉਸ ਨੂੰ ਇਕ ਵਾਰ ਹੀਟ ਵਿੱਚ ਆਉਣ ਤੇ ਡਾਕਟਰ ਤੋਂ ਚੈੱਕ ਕਰਵਾ ਕੇ AI ਕਰਵਾ ਸਕਦੇ ਹੋ।
ਸਰ , ਵੇਸਟ ਡੀਕੰਪੋਜ਼ਰ ਤਿਆਰ ਕਰਨ ਬਾਰੇ ਜਾਣਕਾਰੀ ਦਿਓ, 50 ਲੀਟਰ ਤਿਆਰ ਕਰਨ ਲਈ, ਇਸ ਵਿੱਚ ਕਿੰਨੇ ਪਾਣੀ ਵਿੱਚ ਗੁੜ ਅਤੇ ਕਿੰਨੀ ਮਾਤਰਾ ਵਿੱਚ ਕੀ ਕੀ ਪਾਉਣਾ ਹੈ, ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਰਾਜ ਜੀ, ਵੇਸਟ ਡੀਕੰਪੋਜ਼ਰ ਬਣਾਉਣ ਲਈ : 2 ਕਿਲੋ ਗੁੜ ਲਓ ਅਤੇ ਇਸਨੂੰ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਮਿਲਾਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾਂ ਗੱਤੇ ਨਾਲ ਢੱਕੋ ਅਤੇ ਇਸ ਨੂੰ ਹਰ ਰੋਜ਼ ਇੱਕ ਜਾਂ ਦੋ ਵਾਰ ਹਿਲਾਓ। 5 ਦਿਨਾਂ ਬਾਅਦ ਡਰੱਮ ਦਾ ਘੋਲ ਵਰਤਣ ਲਈ ਤਿਆਰ ਹੁੰਦਾ ਹੈ।
ਸ਼੍ਰੀ ਮਾਨ ਜੀ ਮੇਰੇ ਕੋਲ ਕਿੰਨੂਆਂ ਦੇ ਦੋ ਬੁਟੇ ਹਨ ਮੁੱਢਾਂ ਤੋਂ ਤਕਰੀਬਨ ਦਸ ਕੁ ਫੁੱਟ ਦੀ ਵਿੱਥ ਤੇ ਦੋ ਸਾਲ ਪਹਿਲਾਂ ਤਾਂ ਅਸੀਂ ਬਹੁਤ ਫਲ ਲਿਆ ਸੀ ਪਰ ਬੀਤੇ ਸੀਜ਼ਨ ਫਲ ਵੀ ਘੱਟ ਲਗਿਆ ਤੇ ਫਲ ਝੜਿਆ ਵੀ ਕਾਫੀ ਸੀ ਹੁਣ ਇਹ ਇਸ ਸਟੇਜ ਤੇ ਹਨ ਤੇ ਅਸੀਂ ਕੀ ਕਰੀਏ ਕਿ ਫਲ ਵੀ ਜਿਆਦਾ ਲੱਗੇ ਤੇ ਝੜੇ ਵੀ ਘੱਟ ਕ੍ਰਿਪਾ ਕਰਕੇ ਜਿਆਦਾ ਜਹਿਰੀਲੀਆਂ ਦਵਾਈਆਂ ਨਾ ਦਸਿਓ ਮਿਹਰਬਾਨੀ ਜੀ ?
(pb)
Punjab
ਦਰਸ਼ਨ ਜੀ ਤੁਸੀ ਜੈਵਿਕ ਤੌਰ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, ਇਸ ਲਈ ਤੁਸੀ 4-5 ਪੁਰਾਣੀਆਂ ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਹਫਤੇ ਤੱਕ ਭਿਓਂ ਕੇ ਰੱਖ ਸਕਦੇ ਹੋ ਅਤੇ ਫਿਰ ਇਸ ਪਾਣੀ ਨੂੰ ਪੁਣ ਕੇ 2ਲੀਟਰ/15 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਇਹ ਬੂਟਾ ਕਿਹੜੇ ਫਲ ਦਾ ਹੈ?
(pb)
ਗੁਰਪ੍ਰੀਤ ਜੀ, ਇਹ ਅਸ਼ਵਗੰਧਾ ਦਾ ਬੂਟਾ ਲੱਗ ਰਿਹਾ ਹੈ ਜੀ।
H.f cow da g 5 to 7 din regular heat rakhdi ha gaban ni ho rahi ki kita jawe ho heat shi ho jahe ?
(en)
tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo jddo ehh sahi heat vich awe ate sahi din heat rakhen tan hei iss nu AI krwao.
ਸਵਾਲ ਫੋਟੋ ਦੇ ਨਾਲ ਅਪਲੋਡ ਹੈ ਜੀ?
(pb)
Haryana
ਦਰਸ਼ਨ ਜੀ ਤੁਹਾਡੀ ਇੱਕ ਹੀ ਫੋਟੋ ਦਿਖਾਈ ਦੇ ਰਹੀ ਹੈ ਅਤੇ ਓਹਦੇ ਵਿਚ ਇਕ ਦਰਖਤ ਦੀ ਫੋਟੋ ਹੈ ਸੋ ਤੁਸੀਂ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
ਸਵਾਲ ਫੋਟੋ ਦੇ ਨਾਲ ਅਪਲੋਡ ਹੈ ਜੀ?
(pb)
Haryana
ਦਰਸ਼ਨ ਜੀ ਤੁਹਾਡੀ ਇੱਕ ਹੀ ਫੋਟੋ ਦਿਖਾਈ ਦੇ ਰਹੀ ਹੈ ਅਤੇ ਓਹਦੇ ਵਿਚ ਇਕ ਦਰਖਤ ਦੀ ਫੋਟੋ ਹੈ ਸੋ ਤੁਸੀਂ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ।
ਮੇਰੇ ਕੋਲ ਅੰਬ ਦਾ ਇੱਕ ਬੂਟਾ ਹੈ ਡੇਢ ਦੋ ਸਾਲ ਦਾ ਤੇ ਉਹ ਇਸ ਫੋਟੋ ਵਾਲੀ ਸਟੇਜ ਵਿੱਚ ਹੈ ਕੀ ਇਹ ਠੀਕ ਚੱਲ ਰਿਹਾ ਹੈ ਜਾਂ ਇਸ ਨੂੰ ਕਿਸ ਤਰਾਂ ਦੀ ਦੇਖਭਾਲ ਦੀ ਜਰੂਰਤ ਹੈ ?
(pb)
Haryana
ਦਰਸ਼ਨ ਜੀ ਇਹ mango malformations ਦੇ ਲਛੱਣ ਹਨ ਇਸਦੇ ਲਈ 100ਗ੍ਰਾਮ NAA ( naphthalene acetic acid) ਨੂੰ 100-150 ml alcohol ਵਿਚ ਘੋਲ ਕੇ ਬਾਅਦ ਵਿੱਚ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਮੇਰੇ ਕੋਲ ਦੋ ਕਿੰਨੂਆਂ ਦੇ ਬੂਟੇ ਹਨ ਦੋ ਸਾਲ ਪਹਿਲਾਂ ਤਾਂ ਬਹੁਤ ਵਧੀਆ ਫੱਲ ਲੱਗਾ ਸੀ ਪਰ ਪਿਛਲੇ ਵਾਰ ਫੱਲ ਬਹੁਤ ਘੱਟ ਲੱਗਾ ਸੀ ਤੇ ਫੱਲ ਝੜਿਆ ਵੀ ਕਾਫੀ ਸੀ ਤੇ ਹੁਣ ਬੂਟੇ ਇਸ ਸਟੇਜ ਵਿੱਚ ਹਨ ਹੁਣ ਅਸੀਂ ਕੀ ਕਰੀਏ ਕਿ ਫਲ ਵੀ ਜਿਆਦਾ ਪਵੇ ਤੇ ਝੜੇ ਵੀ ਨਾ ਕ੍ਰਿਪਾ ਕਰਕੇ ਜਿਆਦਾ ਜਹਰੀਲੀਆਂ ਦਵਾਈਆਂ ਨਾ ਦੱਸਿਓ ਮਿਹਰਬਾਨੀ ?
(pb)
Haryana
ਦਰਸ਼ਨ ਜੀ ਇਸਦੇ ਲਈ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ 2 ਮਹੀਨੇਂ ਤੋਂ ਮੱਝ ਨੂੰ ਮੋਕ ਨਹੀਂ ਹੱਟ ਰਹੀ ਇਲਾਜ ਵੀ ਬਹੁਤ ਕਰਵਾਇਆ ਗੋਹਾ ਵੀ ਟੈਸਟ ਕਰਵਾਇਆ ਰਿਪੋਰਟ ਨੋਰਮਲ ਆਈ ?
(en)
Punjab
ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ।
Ehh insectsde Kirre kirre keeta nu mardaa a ji.isda rslt kinne randaa a ji Ki eh makki chaa kar sakde a ji Makki halle 23 dina de hai isde kinni dose kille chaa payyi jawwe ?
(pb)
Haryana
Harman ji kirpa eh daso tuhadi fasal vich dikkat AA Rahi hai us hisab nal hi tuhanu spray baare dsya ja sakda hai. Eh dwai tan mukh tor te ras choosan Wale keede di roktham lai vartya janda hai
Sundi layii krnii c jii... Koni dose paiyye??
Chane mein Elli hai kaise roke?
(hn)
Haryana
Sachin ji kirpya apni fasal ji photo bheje us hisab se hi apko sahi jankari di ja skti hai
Farmi murgi ka farm sahi hai kya Bhaiyo kehte hai Marti bahut hai ?
(hn)
Punjab
Ji han aap murgio ka farm suru kr skte hai baki toh unki dekbhal per hei nirbhar krta hai baki usme koi smasia nhi hai. aap suruat mein chote level per suru kr skte hai.
ਸਰ ਜੀ ਸਤਿ ਸ੍ਰੀ ਆਕਾਲ ਜੀ, ਮੈਂ ਘਰ ਵਾਸਤੇ ਗੰਨਾ ਬੀਜਣਾ ਚਹੁੰਦਾ ਹਾਂ ਕਿਸ ਕਿਸਮ ਦਾ ਗੰਨਾ ਬੀਜਾਂ ਜਿਸ ਦਾ ਗੁੜ ਵਧੀਆ ਹੋਵੇ ?
(pb)
Haryana
ਸਿੰਘ ਜੀ ਤੁਸੀਂ coj 88, 64,92,118 ਕਿਸਮ ਦੀ ਬਿਜਾਈ ਕਰ ਸਕਦੇ ਹੋ।
ਅੰਬ ਤੇ ਕਿੰਨੂ ਦੇ ਬੂਟਿਆਂ 'ਤੇ ਬੌਰਡੋ ਮਿਸ਼ਰਨ ਦੀ ਸਪਰੇਅ ਕਿਸ-ਕਿਸ ਮਹੀਨੇ ਵਿੱਚ ਕਰਨੀ ਚਾਹੀਦੀ ਹੈ ?
(pb)
Haryana
ਕਰਮ ਜੀ ਕਿੰਨੀ ਵਿਚ ਇਸਦੀ ਸਪਰੇਅ ਮਾਰਚ, ਜੁਲਾਈ ਅਤੇ ਸਤੰਬਰ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਕੀ ਅੰਬ ਵਿਚ ਇਸਦੀ ਸਪਰੇਅ ਜਦੋਂ ਕੋਈ ਦਿੱਕਤ ਆਉਂਦੀ ਹੈ। ਉਸ ਹਿਸਾਬ ਨਾਲ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਸਰ ਮੇਰੀ ਉਮਰ 18ਸਾਲ ਦੀ ਕਿ ਮੈ PDFA ਟਰੇਨਿੰਗ ਲੈ ਸਕਦਾ ਹਾਂ ਜੇ ਸਰ ਲੈਸਕਦਾ ਹਾ ਤਾ ਮੈਨੂੰ ਸਰਕਾਰ ਦੁਬਾਰਾ19 ਸਾਲ ਦੀ ਉਮਰ ਲੋਨ ਮਿਲ ਸਕਦਾ ਹੈ 5ਲੱਖ ਦਾ ਕਿ ਇਸ ਲਈ ਜ਼ਮੀਨ ਜਿਆਦਾ ਜਰੂਰੀ ਹੈ ?
(pb)
ਹਾਂਜੀ ਤੁਸੀ ਡੇਅਰੀ ਟ੍ਰੇਨਿੰਗ ਲੈ ਸਕਦੇ ਹੋ, ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ।
Treatment for bottle jaw barabari breed goat ?
(en)
Punjab
It is caused by a chronic lack of protein in the animal\\\'s bloodstream, this causes swelling under the jaw, diarrhea etc. you can use Amoxirum forte inj. 300mg, Avil inj. 3ml, Milonex plus inj. 3ml & Multivitamin inj. 4ml. you can use these injection under the guidance of a veterinary doctor.
ਸਰ ਇਸ ਬੂਟੇ ਨਾਲੋ ਫੁਲਕਰਾ ਝੜ ਰਿਹਾ ਹੈ ਦੂਜਾ ਏਹ ਕਾਹਦਾ ਬੂਟਾ ਹੈ ?
(pb)
Haryana
ਗੁਰਨਾਮ ਜੀ ਇਹ ਨਿੰਬੂ ਜਾਤੀ ਦਾ ਬੂਟਾ ਹੈ। ਫੁੱਲ ਝੜਨ ਤੋਂ ਰੋਕਣ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
Sir ji Hf ਵੱਛੀ ਪਹਿਲੇ ਸੂਏ 1.2 ਦਿਨਾ ਚ ਸੂਣਾ ਹੈ ਉਸ ਨੂੰ ਫੀਡ ਕਾਰਗਿਲ 8000 ਕਿਨੇ ਦਿਨਾ ਤੋ ਦੇ ਸਕਦੇ ਆ ਤੇ ਦਲੀਆ ਕਿਸ ਚੀਜ ਦਾ ਦੇਣਾ ਕਣਕ ਜਾ ਕੁਝ ਹੋਰ ?
(pb)
ਗਗਨਦੀਪ ਜੀ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ 5 ਤੋਂ 6 ਦਿਨ ਤਕ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਪਕਾ ਕੇ ਫਿਰ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ 6 ਤੋਂ 7 ਦਿਨ ਬਾਦ ਫੀਡ ਖਿਲਾਣੀ ਸ਼ੁਰੂ ਕਰ ਸਕਦੇ ਹੋ।
Punjab
thank you sir ji
Sir jii 20 liter vali gayi nu kehri feed de skde a jo dudh v vade te time te gaban v ho jave?
(pb)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Sir 20 liter vali gayi da dudh da feed farmula dasyo ji kida teyar kriye ?
(pb)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Brother mein moge to han main sahiwal ?
(pb)
Punjab
Dharminder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
ਵੀਰ ਜੀ ਗੁਜਰ ਭਾਈਚਾਰੇ ਦੇ ਡੰਗਰ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਕੀ ਡੰਗਰ ਖੁਲੇ ਛੱਡਣ ਖਿਲਾਫ ਕੋਈ ਸਰਕਾਰ ਦਾ ਕਨੂੰਨ ਹੈ ?
(pb)
ਹਰਭਜਨ ਜੀ, ਫਿਲਹਾਲ ਸਰਕਾਰ ਵੱਲੋਂ ਅਜਿਹੀ ਕੋਈ ਵੀ ਯੋਜਨਾ ਨਹੀਂ ਚੱਲ ਰਹੀ ਹੈ ਜੀ।
Nashpati plant punjab varity punjab ch q nhi kamzab ihna de grow changi nhi ho rhi a is da ke karan haIsrail dya bhut zada vadya varity na ohna ta kis lyi work nhi ho rha a bagwani wala ke kar rha aa ohh work Kato nhi kar rha a ?
(pb)
Haryana
Gursewak ji esde lai tusi Punjab khetbadi University de baghbani vibhag nal sampark kar sakde ho.
ਨਾਸ਼ਪਾਤੀ ਦੇ ਬੂਟੇ ਬਾਰੇ ਜਾਣਕਾਰੀ ਚਾਹੀਦੀ ਹੈ, ਬਹੁਤ ਸਾਰੇ ਪੌਦੇ ਬਾਰ ਬਾਰ ਲਗਾਏ ਗਏ ਹਨ, ਸ਼ੁਰੂ ਵਿੱਚ ਮੈਨੂੰ ਕਿਸਮਾਂ ਬਾਰੇ ਪਤਾ ਨਹੀਂ ਸੀ, ਮਾਲੀ ਆਪ ਲਗਾ ਜਾਂਦਾ ਸੀ, ਫਿਰ ਮੈਂ ਪਥਰਨਾਖ ਅਤੇ ਪੰਜਾਬ ਬਿਊਟੀ ਲਿਆਇਆ , ਮੈਂ ਇਸਨੂੰ ਦੋ-ਤਿੰਨ ਵਾਰ ਲਾਇਆ ਹੈ, ਇਹ ਕਿਸਮਾਂ ਸੁੱਕ ਜਾਂਦੀਆਂ ਹਨ ਗਰਮੀਆਂ ਵਿੱਚ, ਮੈਂ ਖਾਦਾਂ ਅਤੇ ਸਪਰੇਅ ਦਾ ਧਿਆਨ ਰੱਖਦਾ ਹਾਂ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਮ ਸਫਲ ਹੈ, ਉਨ੍ਹਾਂ ਦਾ ਕਹਿਣਾ ਹੈ ਕਿ PAU ਨਾਲ ਸੰਪਰਕ ਕਰੋ ਮੈਂ ਸੰਪਰਕ ਕੀਤਾ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਬੂਟੇ ਦਿੱਤੇ, ਐਗਰੋ ਨਰਸਰੀ ਅੰਮ੍ਰਿਤਸਰ ਤੋਂ ਬੂਟੇ ਲਿਆਂਦੇ ਹਨ, ਇਸਦਾ ਨਵਾਂ ਫੁਟਾ ਸੁੱਕ ਰਿਹਾ ਹੈ, ਹੁਣ ਸੇਬ ਵੀ ਉੱਗਣੇ ਸ਼ੁਰੂ ਹੋ ਗਏ ਹਨ ਇਹ ਕਿਉਂ ਨਹੀਂ ਉੱਗ ਸਕਦੇ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ। , ਇਸ ਤੋਂ ਇਲਾਵਾ ਆਲੂਬੁਖਾਰਾ ਵੀ ਘੱਟ ਲਗਦਾ ਹੈ ?
(pb)
Haryana
Gursewak ji esde lai tusi Punjab khetibadi University de baghbani vibhag 88723-83400 nal sampark kar sakde ho.
onion crop is turning yellow after spray of Propaquizafop and oxyfluorfen . Is this blight or is it because of the spray Kindly help ?
(en)
Haryana
Kd please tell us the dose of pesticide which you use on crop so that we can give you information
sir thanks for replying. dose of oxyfleurfen 5ml/tank and dose of propaquizafop 40-50ml/tank. 3 days after this, one foliar spray of 12-61 also done after which these patches were observed in the field.
Good morning sir 4 5 दिन में यह गेहूँ सूखना शुरु हो गया है कृपया उपचार बताने का कष्ट करें ?
(hn)
Maharashtra
ओमकार जी, कृपया ये बताये कि फसल में ज्यादा पानी रुकने की समस्या तो नहीं आयी , उस हिसाब से ही आपको इस बारे में सही जानकारी दी जा सकेगी।
Audio recorder not working or gallery wali audio v nhi send ho rhi a app ch problem a..or keta audio file accept karda a ?
(pb)
Haryana
Gursewak ji tusi app nu dubara band kr ke chla sakde ho kyuki baki swal ate audio sahi treeke nal aa rhe han
Fruit plant de nwi foot nu bordomixer nal nuksan hoyaa a oss de nwi leaf suk gya a .tusi keh rha c ke koi nuksan nhi ho v ga hun koi hal dso ?
(pb)
Haryana
Gursewak ji kirpa apne podhe di photo bhejo us hisab nal hi tuhanu sahi jankari diti ja sakdi hai
ਬਾਈ ਜੀ ਗਰਮੀਆਂ ਦੀ ਕਿਹੜੀ ਸਬਜ਼ੀ ਦਰਖ਼ਤ ਦੀ ਛਾਂ ਹੇਠ ਲਾਈ ਜਾ ਸਕਦੀ ਹੈ ?
(en)
Punjab
ਕਰਨਵੀਰ ਜੀ, ਕੋਈ ਵੀ ਸਬਜੀ ਛਾ ਵਿਚ ਵਾਧਾ ਕਰਕੇ ਚੰਗਾ ਝਾੜ ਨਹੀਂ ਦੇ ਸਕਦੀ ਜੀ, ਅਜਿਹੀ ਜਗ੍ਹਾ te ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ ਜੀ।
Esda result kida achar lyi ?
(pb)
Punjab
Kavin ji ih Changi Kism hai par jhaad baare pakke taur te kuch nahi kiha jaa sakda .
?
(pb)
ਬਲਦੇਵ ਜੀ, ਕਿਰਪਾ ਕਰਕੇ ਵਿਸਥਾਰ ਵਿਚ ਦੱਸੋ ਫਸਲ ਨੂੰ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਆੜੂ ਦੇ ਪੱਤੇ ਇੱਸ ਤਰਾਂ ਕਿਉਂ ਹੋ ਰਹੇ ਨੇ ਇਸ ਦਾ ਹੱਲ ਦੱਸੋ ?
(en)
Punjab
ਅੰਮ੍ਰਿਤਪਾਲ ਜੀ, ਇਹ ਕੀੜੇ ਦਾ ਹਮਲਾ ਹੈ, ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਆੜੂ ਦੇ ਪੱਤੇ ਇੱਸ ਤਰਾਂ ਕਿਉਂ ਹੋ ਰਹੇ ਨੇ ਇਸ ਦਾ ਹੱਲ ਦੱਸੋ ?
(en)
Punjab
ਅੰਮ੍ਰਿਤਪਾਲ ਜੀ, ਇਹ ਕੀੜੇ ਦਾ ਹਮਲਾ ਹੈ, ਤੁਸੀ ਇਸ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Veer g makki di fasal germinate ho rahi aa ਵੱਟਾਂ ਉੱਪਰ ਪਰ ਕੋਈ ਚੀਜ ਉੱਗ ਰਹੀ ਮੱਕੀ ਨੂੰ ਕੱਟ ਕੱਟ ਕੇ ਸੁੱਟ ਰਹੀ ਆ ਓ ਕੀ ਚੀਜ਼ ਹੋ ਸਕਦੀ ਆ ਤੇ ਉਹਦਾ ਕੀ ਇਲਾਜ ਕਰੀਏ ?
(pb)
Punjab
ਮਨਪ੍ਰੀਤ ਜੀ, ਇਹ ਚੂਹੇ ਦਾ ਹਮਲਾ ਹੀ ਹੋ ਸਕਦਾ ਹੈ ਜੀ, ਤੁਸੀ zinc phosphide ਦਾ ਚੋਗਾ ਖੇਤ ਵਿੱਚ ਦੇ ਸਕਦੇ ਹੋ ਜੀ।
Sir hun garmi de mausam ch ghr ch kehre kehre flowers plants uga sakde aa.5-7 varieties dseo ?
(en)
Punjab
Bachittar ji, tusi kochia, zenia, gomphrena, gelardia aadi full lgaa sakde ho ji.
ਸਰ ਜੀ ਘਰ ਵਿੱਚ ਆੜੂ ਦੇ ਬੂਟੇ ਦੇ ਪੱਤੇ ਕੁਮਲਾਈ ਜਾਂਦੇ ਆ ਕੋਈ ਦਵਾਈ ਦੱਸੋ ?
(pb)
Punjab
ਹਰਸਰਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਇਸ ਤੇ ਕੋਈ ਕੀੜਾ ਤਾਂ ਨੂੰ ਨਜਰ ਆ ਰਿਹਾ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੈਨੂ ਖੇਤੀਬਾੜੀ ਦੀ ਇੱਲ ਵੀ ਨਹੀ ਆਉਦੀ ਪਰ ਮੈ ਸਬਜੀ ਦੀ ਖੇਤੀ ਕਰਨਾ ਚਹੁੰਦਾ ਹਾਂ ਕਿਰਪਾ ਕਰਕੇ ਦੱਸੋ ਕਿਥੋ ਟਰੇਨਿਗ ਲੈ ਸਕਦਾ ਹਾਂ । ਨਾਲ ਮੈ ਮੱਛੀ ਪਾਲਣ ਦਾ ਕੰਮ ਸਿੱਖਣਾ ਹੈ । ਕਿਰਪਾ ਕਰਕੇ ਦੱਸੋ ?
(pb)
Punjab
ਆਗਿਆਪਾਲ ਜੀ, ਤੁਸੀ ਸਬਜੀਆਂ ਅਤੇ ਮੱਛੀ ਪਾਲਣ ਦੀ ਟ੍ਰੇਨਿੰਗ ਲੈਣ ਲਈ KVK ਗੋਨੇਆਣਾ 01633-210046 ਨਾਲ ਸੰਪਰਕ ਕਰ ਸਕਦੇ ਹੋ ਜੀ ।
Punjab
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ।
Bai g Maki da paking wala achar abohar area vich kitho milda hai aor price ki hai ?
(en)
Punjab
Sardar ji tuc isde lai Mandeep Singh 9569630002 ja Balkarn Singh 9478300058, 9815098183 nal sampark kr skde ho, ehna ton tuhanu sari jankari mil jawegi.
ਸਰ ਸਰੋਂ ਨੂੰ ਤੇਲਾ ਅਤੇ ਸੁੰਡੀ ਪਈ ਹੋਈ ਹੈ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ।ਸਰੋਂ ਬਰਸੀਮ ਦੇ ਵਿੱਚ ਹੈ ?
(pb)
Punjab
ਗੁਰਵਿੰਦਰ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ quinalphos 400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਤੇਲੇ ਦੀ ਰੋਕਥਾਮ ਲਈ ਤੁਸੀ Thiamethoxam 40g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
gai aisa discharge ruk ruk kar krti hai lekin heat mein nhi aati hai kya karan ho sakta hai 3 din se aisa kr rhi hai ?
(en)
Punjab
Priyanshu ji abhi aap isko Bovimin-b powder 50gm rojana, Stimvet 21 bolus rojana 1 goli den aur 21 din tak dete rehen jisse sarir ki kami puri hogi aur puri heat main ayegi. jab agli varr bhi aisi saff pani jaisi tarr kre tab isko AI krwa skte hai.
Sir sarkari soler penal bare jankari leni c Is da faram kitho bar sakde ha ?
(pb)
Punjab
Jaswinder aje ih scheme sarkar vaalo is saal lai launch nahi kiti gai, vaise ih farm online hi Apeda.gov.in website ਤੇ ਭਰੇ ਜਾਂਦੇ ਹਨ ਜੀ।
Pehla ih dso g k solar lagwauna kithe he ,Ghar ya khet,zyada jankari lyi 9646457187 te call kar lena
G 9 kela bara dso... Punjab ch chalo ga ?
(pb)
Punjab
Gursewak ji, punjab vich is kism di sifarish kiti jandi hai ji so tusi G9 kism lgaa sakde ho ji.
Apne kol vashi a ji ik 18 k mnth di a na koi dwi bhrai na koi Tikka powder de rahe crs. Oh Taran krdi motte jalle wng. K ohde infction ka vse e mote krde a ki dwi bhra di ja lod ni saff mote jale krdi ?
(pb)
Punjab
Kavin ji tuci uss nu powder de nal nal Ovumin advance tablet rojana 1 goli deni suru kro jiss nal sarir di kami puri howegi ate khul ke heat vich awegi.
20 mnth di katti nu khedi feed pyi ji ?
(pb)
Tuci 20 month di katti nu sbh ton pehla pett de kiria lai Albendazole & ivermectin salt di bolus deo ate her 3 mahine badd salt bdl ke dwai jrur deo baki uss nu cargill di heifer dry feed de skde ho ate vdhia company da mineral mixture bhi 50gm rojana dena suru kro.
Iss nu zada garmi v nhi chahidi ma 10 tu zada boota lya. A ohh suk ga a ?
(pb)
Punjab
Gursewak ji, boote nu din vich 5-7 ghnte dhupp milni jaroori hai ji, so tusi boote us hisaab nal iho g jgaah te hi laao ji.
1844ਮਿੱਕੀ ਦੇ ਬੀਜ ਦਾ ਕੀ ਰੇਟ ਹੈ ?
(pb)
Punjab
ਰਾਜਵਿੰਦਰ ਜੀ, P 1844 ਦੇ 4 kg ਪੈਕਿੰਗ ਦਾ ਰੇਟ 1550 ਰੁਪਏ ਦੇ ਕਰੀਬ ਹੈ ਜੀ।
Nashpati punjab varity punjab ch kamzab ha k nhi dso ma 10 war boota la ta a 3 sal ch dso Punjab beauty pathernakh ihh varity lga na a dso Ma ta har kuj kar lya but plant chal nhi rha a ..tusi dso ?
(pb)
Punjab
Gursewak ji, nashpati Punjab vich kamayab hai ji, naakh de boote nu supt avastha vich jdo futara na hove odo hi laona chahida hai ji ta ko February March Tak boote futara kar ke chal pain.
Meri gay ko baccha deke 8 din ho gay pr dudh nhi bad raha dudh badhane ke liye kya khilau ?
(hn)
Aap uski khurak ka purra dian rakhen aur usko khurak ke sath sath achi feed, khal khilayen aur usko Milkout powder 2-2 chamch subah sham, Calcimust gold liquid 50ml rojana aur Simlage bolus 1-1 goli subah sham deni suru kren.