Punjab
Search
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀ ਫ਼ਸਲ ਵਿੱਚ ਵਰਤਿਆ ਜਾ ਸਕਦਾ ਹੈ, ਇਸਦਾ ਕੀ ਫਾਇਦਾ ਹੈ ?
(pb)
ਕੰਗ ਜੀ, decomposer ਦੀ ਵਰਤੋਂ ਆਮ ਤੌਰ ਤੇ ਜਮੀਨ ਵਿਚ ਪਏ ਤੱਤਾਂ ਨੂੰ ਉਪਲੱਬਧ ਅਵਸਥਾ ਵਿੱਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ ਜੀ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀ ਫ਼ਸਲ ਵਿੱਚ ਵਰਤਿਆ ਜਾ ਸਕਦਾ ਹੈ, ਇਸਦਾ ਕੀ ਫਾਇਦਾ ਹੈ ?
(pb)
Punjab
ਕੰਗ ਜੀ, ਇਸ product ਦੀ ਵਰਤੋਂ ਫ਼ਸਲ ਦੇ ਚੰਗੇ ਵਾਧੇ ਲਈ ਕੀਤੀ ਜਾਂਦੀ ਹੈ, ਇਹ ਫ਼ਸਲ ਨੂੰ ਹਰ ਤਰ੍ਹਾਂ ਦੇ ਤਣਾਅ ਤੋਂ ਵੀ ਬਚਾਉਂਦਾ ਹੈ, ਇਸ ਦੀ ਵਰਤੋਂ ਤਕਰੀਬਨ ਸਾਰੀਆਂ ਫ਼ਸਲਾਂ ਵਿਚ ਹੀ ਕੀਤੀ ਜਾ ਸਕਦੀ ਹੈ ਜੀ।
ਸਰ ਜੀ, ਕਿਰਪਾ ਕਰਕੇ ਮੈਨੂੰ ਇਸ ਟੀਕੇ ਬਾਰੇ ਦੱਸੋ, ਕੀ ਇਸ ਦੀ ਵਰਤੋਂ ਕਰਨ ਨਾਲ ਮੱਝ ਗੱਬਣ ਹੋ ਸਕਦੀ ਹੈ ?
(pb)
ਹਾਂਜੀ Metrapar IU ਦਵਾਈ ਬੱਚੇਦਾਨੀ ਵਿੱਚੋ ਇਨਫੈਕਸ਼ਨ ਖਤਮ ਕਰਨ ਲਈ ਵਰਤੀ ਜਾਂਦੀ ਹੈ ਅਤੇ Totavit bolus ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਬੱਚੇਦਾਨੀ ਨੂੰ ਤਾਕਤ ਮਿਲਦੀ ਹੈ।
Ihh angoor varity punjab ch kamzab ha k nhi ?
(pb)
Punjab
Gursewak ji, Tsui Thompson seedless grapes di variety lgaa sakde ho ji, baaki kisma nu Punjab vich laon di sifarish nahi kiti jandi ji.
Gypsum fruit per plant kini poni chaya Age new nd old plant nukini ?
(pb)
Punjab
Gursewak ji, gypsum di varto aam taur te khaarian jameena vich hi kiti jandi hai ji, is nu fruit plants nu den di lod nahi hundi ji.
Esda result kida achar lyi kine time lendi a kine qunatel tn ho jndi a plz detil ch dseo eh shi rho beej ?
(pb)
Haryana
Kavin ji kirpa eh daso tusi kehdi kisam di gal kar rhe ho us hisab nal tuhanu Sahi jankari diti a sakdi hai.
सर जी मेरी भैस को ब्याई को सिर्फ 4 महीने हुए है चारा भी पूरा खाती है लेकिन व एक टाइम भी बछड़े को नही लगा रही है क्या किया जाए ?
(en)
Punjab
उसे Lactomood होमियोपेथिक दवाई की 10—10 बूंदे दिन में तीन बार दें और Lactomax tablet 10 गोलियां रोजाना देनी शुरू करें और उसे Milkout पाउडर 2—2 चम्मच सुबह शाम देने शुरू करें।
Ok ?
(pb)
Haryana
Sarvan ji kirpa apna swal visthar vich pucho tan jo tuhanu sahi jankari diti ja ske
ਨਿੰਬੂ ਦੇ ਬੂਟੇ ਨੂੰ ਟਾਵਾਂ ਟਾਵਾਂ ਫੁਲ ਨਿਕਲਦਾ ਹੈ ਕੀ ਹੁਣ ਉਸ ਦੀ ਕਾਂਟ ਛਾਂਟ ਕਰ ਸਕਦੇ ਹਾਂ ਤੇ ਕਿੰਨੀ ਦੂਰੀ ਤੋਂ ਕੱਟਣਾ ਹੈ ?
(pb)
Haryana
ਗੁਰਜੰਟ ਜੀ ਇਸ ਸਮੇਂ ਫੁੱਲ ਨਿਕਲ ਰਹੇ ਹਨ ਤਾਂ ਤੁਸੀਂ ਹੁਣ ਰਹਿਣ ਦਿਓ ਕਾਂਤ ਛਾਂਟ ਕਰਨ ਨੂੰ ਇਸ ਨਾਲ।ਫਲ ਦਾ ਨੁਕਸਾਨ ਹੋ ਸਕਦਾ ਹੈ ਵੈਸੇ ਤੁਸੀਂ ਕਾਂਤ ਛਾਂਟ ਫਲ ਲੈਣ ਤੋਂ। ਬਾਅਦ ਤੁਰੰਤ ਕਰ ਸਕਦੇ ਹੋ । ਕਾਂਤ ਛਾਂਟ ਵੇਲੇ ਇਹ ਧਿਆਨ ਰੱਖੋ ਕਿ ਬਿਮਾਰੀ ਵਾਲੀ ਟਹਿਣੀ ਸਾਰੀ ਕੱਟ ਦਿਓ ਅਤੇ ਕੋਈ ਵੀ ਦੋ ਟਾਹਣੀਆਂ ਆਪਸ ਵਿਚ ਫਸਦੀਆਂ ਨਾ ਹੋਣ ।
Kaddu di bail Eve ho rhi aaa ki Karn ho skda ?
(en)
Haryana
Harsh ji kirpa eh dso vi eh dikkat kine ku bootean de vich hai jeakr 2-4 vich hai tan ghabraun wali koi gal ni essa ena nuksaan ni hunda ate na hi jhad te koi fark painda hai
ਸਰ ਘਰ ਵਿੱਚ ਆੜੂ ਦੇ ਬੂਟੇ ਦੇ ਕੁਝ ਪੱਤ ਮੁਰਝਾਈ ਜਾਂਦੇ ਆ ਕੋਈ ਦਵਾਈ ਦੱਸੋ ?
(pb)
Haryana
ਸਿੰਘ ਜੀ, ਪੱਤੇ ਮੁਰਝਾਉਣ ਦੇ ਕਈ ਕਾਰਨ ਹੁੰਦੇ ਹਨ। ਸੋ ਤੁਸੀਂ ਆਪਣੇ ਪੱਤੇ ਦੀ ਫੋਟੋ ਭੇਜੋ ਅਤੇ ਨਾਲ ਹੀ ਇਹ ਵੀ ਦਸੋ ਵੀ ਤੁਸੀਂ ਪਾਣੀ ਵਗੈਰਾ ਟਾਈਮ ਤੇ ਲਗਾਉਂਦੇ ਹੋ ਜਾ ਨਹੀ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Do months ka bakri ka bacha h . Do din se dudh nhi pee rha h. Patti khata h . temperature normal h. Active bhi h bs dudh nhi pee rha h. 15 din pahle deworming bhi kr chuke hai Liver tone bhi de rhe hai ?
(hn)
Aap usko botel ke sath dudh pialen aur usko livertonic dete rehen aur patti khaa raha toh uske hajam hone ke hisab se khilate rehen. baki yadi uska temp. thik hai tab usko sirf livertonic hei den.
डॉक्टर इंदर चहल जी Raksha tarivac vaccin प्रेग्नेंट एनिमल को लगा सकते हैं या नहीं ?
(hn)
Punjab
आप इन्हें गाभिन पशुओं को लगा सकते है। लेकिन इसके लिए कुछ बातों का ध्यान रखें जैसे शुरूआत के पहले दो महीने के गाभिन पशु को ना लगाएं और आखिर के तीन महीने रहने पर भी इसका प्रयोग ना करें।
Low tunle kehira ke kethi punjab vich kon se month vich karni he ?
(pb)
Haryana
Mohan ji low tunnel di kheti sardian vich kiti jandi hai tan Jo kore ton bachya ja ske esnu December de mahine vich lgaun di sifarish kiti jandi hai
Date kon se
Q1 naspati plant big grow bag ch lona a next sal oss nu zameen ch la skda aa Q2 iss grow bag koi hor plant kol chhawa rakh skda a outdoor v ho Java ga ta chhawa v Q3 dup zada jaroori ta nhi Q4 other states varity v chal skdi a iss tra nal ?
(pb)
Haryana
Gursewak ji bilkul tusi jekar es saal bag ch lga dita tan agle saal tk osnu mitti ch lga sakde ho. Nhi ji tusi esnu chaawe nahi rakh sakde pher photosynthesis ghaat hundi hai jis nal booety da vadha sahi ni hunda ate bimari ate keede da hamla vi jada ho sakde han so es lai tusiohnu dhup ch hi rakho. Hor state di variety tusi ta. Hi lga sakde ho jekar osdi Punjab vich sifarish kiti jandi hai Kai war Mausam de frk hon nal oh kisam esdhr nhi hundi so tusi pehla pta kr Leo vi oh kisam ethe hundi hai ja nahi ja pher Sanu os kisam da naam das deo.
Naspati da boota suk rha a ihh chal skda k nhi ma iss jaga hor boota la Deva iss nu putt k or hor new big grow bag ch la Deva jis nu zada garmi time chhawa rakh skda a ?
(pb)
Haryana
Gursewak ji jekar osdi growth hun sahi nhi ho rhi tan tusi oh Patt ke new lga sakde ho pr new boota agle saal lga deo hun lagun da faida nahi hai. Haan ji tusi new nu bag ch lga Deka te agele saal mitti ch lga deo. Esnu dhupe hi rakhna chaawe rakhan nal essa vadha sahi ni hunda
Dr sahib majh nu soon nu 2 mahine rehnde hun g us nu soon toh baad vadhiya dudh di paidawaar layi ki dita jawe g ?
(pb)
Tuci majh nu suun ton 2 mahine pehla Vitamor-h liquid 10ml rojana deo ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega. baki uss nu changi khurak dinde rho.
1844 ਮਿੱਕੀ ਦਾ ਰੇਟ ਕਿੰਨਾ ਹੈ ਜੀ ?
(pb)
Haryana
ਰਾਜ ਜੀ, ਕਿਰਪਾ ਆਪਣਾ ਸਵਾਲ ਵਿਸਤਾਰ ਵਿਚ ਪੁੱਛੋ। ਤੁਸੀਂ ਮੱਕੀ ਦਾ ਰੇਟ ਪੁੱਛ ਰਹੇ ਹੋ ਜਾ ਫੇਰ ਇਸ ਕਿਸਮ ਦੇ ਬੀਜ ਦਾ ਰੇਟ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Punjab
2050
ਰੌਣੀ ਕਿਸਾਨ ਮੇਲਾ ਕਦੋਂ ਹੈ ਜੀ ?
(pb)
Punjab
ਰਜਵਿੰਦਰ ਜੀ, ਰੌਣੀ ਦਾ ਕਿਸਾਨ ਮੇਲਾ 16 ਮਾਰਚ ਨੂੰ ਹੈ ਜੀ।
Sir sat sri akal sir ik month me Ai sikhni hai tu kahan par sikh sakde aa ?
(en)
Punjab
Parmdeep ji tuci training lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega ja fir tuci KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho.
ਹਿਸਾਰ ਸਫੈਦਾ ਅਮਰੂਦ ਦੀ ਨਵੀਂ ਫੋਟ ਦੇ ਪੱਤੇ ਕਿਨਾਰਿਆਂ ਤੋਂ ਚਿੱਟੇ ਰੰਗ ਦੇ ਹੋ ਰਹੇ ਹਨ ਉਮਰ 6ਮਹੀਨੇ ?
(pb)
Punjab
ਭੁੱਲਰ ਜੀ, ਇਹ ਮੌਸਮ ਕਰਕੇ ਵੀ ਹੀ ਸਕਦਾ ਹੈ ਜੀ, ਤੁਸੀ ਇਸ ਤੇ 00 00 50@10 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir jo Bayer di 6444 variety aa jhone di os de baare vich details deyo ?
(pb)
Punjab
Inderpal ji ih ikk hybrid kism hai , ih siddhi bijai lai dhukvi hai, ih 140 dina vich tyaar ho jandi hai ji ate ih aam kisman nali 20% tak jyada jhaad de skdi hai ji.
Sade jamin up vich pendi h te uthe di jamen ratli h upaj cut nikal de h jamen de upaj lye ki karna chahi da h sir ?
(pb)
Punjab
Manmoham ji, ajihi jameen vich khaad vi vadh paon di lod hundi hai ate is jgaah fasla di chon vi is treeke naal hi karni chahidi hai, ghatt paani lain vaalia fasla nu tarjeeh deni chahidi hai ji.
Milk dairy lain lai contact no te puri jankari dseyo g verka super uttam district Nawanshahr ?
(pb)
Punjab
Ravi ji kirpa krke ehh daso tuci verka dairy suru krni hai jithe farmer walo leyanda dudh collect kita jnda hai ja fir tuci koi hor jankari lena chahunde ho, jekar tuci dairy suru krni hai fir isde lai i Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal sampark kr skde ho.
ਇਹ ਡੇਢ ਤੋਂ ਦੋ ਸਾਲ ਦੀ ਕੱਟੀ ਹੈ, ਉਸਦੀ ਸਹਿਤ ਸਹੀ ਨਹੀਂ ਹੋ ਰਹੀ, ਕਿਹੜੀ ਖੁਰਾਕ ਦਿੱਤੀ ਜਾਵੇ ਤਾਂ ਜੋ ਉਸਦਾ ਭਾਰ ਵਧੇ ?
(pb)
Punjab
ਤੁਸੀ ਉਸਨੂੰ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ। ਬਾਕੀ ਉਸ ਨੂੰ bovimin b powder 30gm ਰੋਜਾਨਾ ਅਤੇ Enerboost powder 50gm ਰੋਜਾਨਾ ਦੇਣਾ ਸ਼ੁਰੂ ਕਰੋ।
ਬਕਰੀਆ ਪਾਲਣ ਵਾਸਤੇ ਟਰੇਨਿੰਗ ਲੈਣੀ ਹੈ ਜੀ ਵਧੀਆ ਟਰੇਨਿੰਗ ਕਿਥੋ ਲੈਵਾ ਜਿਲਾ ਮਾਨਸਾ ਪੰਜਾਬ ?
(pb)
Punjab
ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, Khokhar Khurd, Distt. Mansa, Contact details Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Is Rog ke upchar ke liye kon se dawa ka chhirkaw kare ?
(hn)
Punjab
Prem ji, aap is rog ki rokthaam ke liye mancozeb 2 g/L paani ke hisaab se spray kar sakte hai.
चने की फसल में कीड़े लग रहे है क्या करें ?
(hn)
Punjab
श्रीमान जी, कृप्या आप फसल की फोटो जरूर भेजे ता जो पता चल सके कि कौन से कीट का हमला है, उस हिसाब से ही आपको इसकी रोकथाम के बारे में सही जानकारी दी जा सकेगी ।
ਸਰ ਬੱਕਰੀ ਸੂਣ ਤੋ ਕਿੰਨੇ ਟਾੲੀਮ ਬਾਅਦ Deworming ਕਰ ਸਕਦੇ ਅਾ ਪਹਿਲਾ Nilzin ਦਿੱਤੀ ਸੀ ਹੁਣ ਕਿਹੜੀ ਦਾੲੀੲੇ ?
(pb)
ਤੁਸੀ ਬੱਕਰੀ ਦੇ ਸੂਣ ਤੋਂ ਇਕ ਮਹੀਨੇ ਬਾਦ ਡਿਵਰਮਿੰਗ ਕਰੋ ਅਤੇ ਹਰ ਵਾਰ 3-3 ਮਹੀਨਿਆਂ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ।
ਗਾ ਦੇ ਪਿਛਲੇ ਪੈਰ ਦੀਆ ਗਮਚੀਆ ਬੈਠ ਦਿਆਂ ਜਾਂਦੀਆਂ ਹਨ ਜੀ ?
(pb)
Punjab
ਤੁਸੀ ਇਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਇਹ ਕੋਈ ਦਿਕਤ ਮੰਨਦੀ ਹੈ। ਫਿਰ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ। ਬਾਕੀ ਇਸ ਨੂੰ ਖੁਰਾਕ ਦੇ ਨਾਲ ਨਾਲ Bovimin b ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ।
ਸ੍ਰ ਲੁਧਿਆਣੇ ਦਾ ਤੇ ਬਠੀੰਡੈ ਦਾ ਮੇਲਾ ਕਦੋਂ ਲੱਗੁ ?
(pb)
Punjab
ਗੁਰਪ੍ਰੀਤ ਜੀ, ਲੁਧਿਆਣਾ ਦਾ ਕਿਸਾਨ ਮੇਲਾ 24-25 ਮਾਰਚ ਅਤੇ ਬਠਿੰਡਾ ਦਾ ਕਿਸਾਨ ਮੇਲਾ 21 ਮਾਰਚ ਨੂੰ ਲੱਗੇਗਾ ਜੀ।
खरबूज का पूरा खेत पिला हो गया है और पूरे खेत मे धीरे धीरे बढ़ गया है । कृपया बताये की खेत को किस तरह नुकसान से बचाया जा सकता है । कोई रामबाण फर्टीलाइजर बताये ?
(hn)
Punjab
शुभम जी, आप फसल का पीलापन दूर करने के लिए फसल में NPK 13 00 45@ 2 Kg को 100 लीटर में एक एकड़ जगह पर छिड़काव कर सकते है।
Angoor dya kulkata wali. Varity apna ho skdi ha k nhi ?
(pb)
Punjab
Gursewak ji, Punjab vich ihna kisman di sifarish nhi kiti jandi ji.
Video of chilli plantation under drip irrigation system ?
(en)
Maharashtra
Pirbhulal, you can refer any good youtube channel for this purpose.
What shoul be row to row & plant to plant distance for chilli plantation under drip irrigation system ?
(en)
Punjab
पीरभुलाल जी, आप कतार से कतार की दूरी किस्म के हिसाब से 45 से 60 cm रख सकते है और पौधे से पौधे की दूरी 45 cm रखनी चाहिए।
ਜਿਪਸਮ rajsatni mitti hundi a ..oss bara gal kar rha a oss bara dso baki pic ch a Or iss nal chemical wali tusi sartaj jipsam bara v ds deo ?
(pb)
Punjab
Gursewak ji, gypsum di varto 8.5 to jyada pH vaalia jameena vich kiti jandi hai ji, is lai aam te sahi jameen vich is di varto karn di koi lod nahi hai ji.
gaboghosa 1 month ho gya lyi nu fot nhi kar rya Jad ke aaru da boota ma hun pau tu la k aya ohh 5 din ch new foot kar aya hun kio hal dso ?
(pb)
Punjab
Gursewak ji, vaise ih fot da shi sma chal riha hai ji jekr tuaade boote ne fot nhi kiti ta tuhaade laon de treeke de vich koi dikkat ho sakdi hai ja ho skda tuhanu boota shi na milya hove.
ਜਿਪਸਮ mitti da ke faida a ihh per plant kina poni chaydi ha fruit all plates Age new boota or 4 sal old kinuu plant Amrood new or old plant Dragon fruit new plant Anaar 2 sal plant Anjeer new or 2 sal old plant Hor v Matra ds deo new or old plant Ma papaya plant lona a new oss nu kini Matra poni a ?
(pb)
Haryana
Gursewak ji kirpa avda swal Sahi treeke nal pucho tusi kehdi mitti di gal kr rhe ho us hisab nal hi tuhanu sahi jankari diti ja sakdi hai
Sir Ji mi fruit de bute laoune aa menu o kvk to mel sakhde aa menu kvk da contact number mel sakhde ?
(pb)
Haryana
Amrit ji tusi niche diye gye number 0164-22156319 te gal kr skte ho.
Kvk wala nhi milda ma v gya c firozpur wala ch ohna de university ch gadi jadi a ohh la k a skda a .mera ta Thora ja plant la k aya apni marji nal jo menu chada c ohh nhi la k aya chalo mela ta vakh da a ..oss time garmi ho Jani a kuj boota da time hun c. Oh lag Jana a ...ihna na nhi gal sunni ....
ਸਰ ਜੀ ਗੰਡੇ ਗਰੋਥ ਨਹੀ ਕਰ ਰਹੇ ਉਪਰੋ ਪਿਲੇ ਹੋ ਗਏ ?
(pb)
Haryana
ਗਗਨ ਹੀ, ਕਿਰਪਾ ਇਹ ਦਸੋ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ। ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੇ ਕੀ ਫਾਇਦੇ ਹਨ, ਇਸ ਨੂੰ ਕਿਹੜੀ ਫ਼ਸਲ ਵਿੱਚ ਵਰਤਿਆ ਜਾ ਸਕਦਾ ਹੈ, ਕਿੰਨੀ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ ?
(pb)
Haryana
ਕੰਗ ਜੀ, ਇਹ ਬੂਟੇ ਦੀ ਵਾਧੇ ਦੇ ਲਈ ਹੁੰਦੀ ਹੈ। ਇਸਨੂੰ ਤੁਸੀਂ ਕਿਸੇ ਵੀ ਫ਼ਸਲ, ਫਲ, ਸਬਜ਼ੀ ਵਿਚ ਵਰਤ ਸਕਦੇ ਹੋ। ਪਰੇਸਦੀ ਵਰਤੋ ਉਦੋਂ ਹੀ ਕਰੋ ਜਦੋਂ ਵਾਧਾ ਸਹੀ ਨਾ ਹੋ ਰਿਆ ਹੋਵੇ ਜਾਂ ਫੇਰ ਖਾਦ ਪੂਰੀ ਮਾਤਰਾ ਵਿਚ ਨਾ ਨਾ ਪਾਈ ਹੋਵ। ਇਸਨੂੰ ਤੁਸੀਂ 2ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ, 15 ਦਿਨਾਂ ਬਾਅਦ ਮੱਝ ਹੀਟ ਵਿੱਚ ਆਉਂਦੀ ਹੈ, ਕਦੇ ਤਾਰ ਪਤਲੀ ਕਰਦੀ ਹੈ, ਕਦੇ ਮੋਟੀ, ਬਹੁਤ ਜ਼ਿਆਦਾ ਡਿਸਚਾਰਜ ਕਰਦੀ ਹੈ, ਇਸਦਾ ਕੀ ਕਾਰਨ ਹੈ, ਇਸਦਾ ਇਲਾਜ ਵੀ ਦੱਸੋ ?
(pb)
ਜਦੋ ਉਹ ਹੀਟ ਵਿੱਚ ਆਵੇ ਤਾਂ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ।
ਸਤਿ ਸ੍ਰੀ ਅਕਾਲ ਜੀ ਸਰ ਅੰਬਾ ਦੇ ਬੂਟੇ ਨੂੰ ਫੁਟਾਰਾ ਨੀ ਹੋਏਆ 12 ਸਾਲ ਦੇ ਕਰੀਬ ਨੇ ਬੂਟੇ ਖਾਦ ਰੂੜੀ ਦੀ ਪਾਈ ਹੈ ਨਾਲ vermicompost ਪਾਈ ਹੈ 19 19 19 ਦੀ ਸਪਰੇਅ ਵੀ ਕਰਦੇ ਹਾਂ ਕੋਈ ਹੱਲ ਦਸਓ ਜੀ ?
(pb)
Haryana
ਸਰਬ ਜੀ, ਕਿਰਪਾ ਇਹ ਦੱਸੋ ਤੁਸੀਂ ਜਿਹੜੀ ਖਾਦ ਪਾਈ ਹੈ। ਉਹਦੀ ਮਾਤਰਾ ਕਿੰਨੀ ਪਾਈ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Punjab
ਸਰ ਰੂੜੀ ਇਕ ਬੂਟੇ ਨੂੰ ਕਰੀਬ 5 ਤੋਂ 8 ਕਿਲੋ ਬਰਮੀ ਕਮਪੂਸਟ 2ਕਿਲੋ 19-19-19 ਦਸ ਗਰਾਮ ਜੀ
Murgi palan bakri palan pashu palan matlb intrest sabh vich hai tusi sdao keda keda ho sakda hai online ?
(pb)
Punjab
jasvinder ji ajje online training ehna kma di bnnd hai ehh tuhanu offline hei training leni pwegi isde lai tuci nazdiki krishi vigyan kendra nal sampark kr skde ho uthe sme sme te kisana lai alag alag kma di training diti jandi hai tuci uthe apna training wala farm bhar aao jiss nal jddo training howegi ohh tuhanu phone krke dass denge, tuci isde lai Krishi Vigyan Kendra, Moga, Village Budh Singhwala, Charik Road, Moga-140001, Punjab – India ja fir KRISHI VIGYAN KENDRA LUDHIANA Near Police Station, Ludhiana - Chandigarh Road Samrala (District Ludhiana), Pincode: 141114, Phone:- 01628-261597 nal sampark kr skde ho
ਸਰ ਮੱਝਾ ਵਿੱਚ ਮੱਖੀਆ ਦਾ ਇਲਾਜ ਬਾਰੇ ਦੱਸਿਆ ਜਾਵੇ ਜੀ ?
(pb)
Punjab
ਤੁਸੀ ਇਸਦੇ ਲਈ ਪਸ਼ੂਆਂ ਦੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਸਪਰੇ ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਸਪਰੇ ਕਰ ਸਕਦੇ ਹੋ।
मेरे टमाटर में क्या समस्या है और कसे ठीक होगा कृपया बताएं ?
(hn)
Maharashtra
अशोक जी, यह लीफ कर्ल वायरस की समस्या है , ये रोग सफेद मक्खी से फैलता है, इसकी रोकथाम के लिए आप imidacloprid 1 ml /L पानी के हिसाब से छिड़काव कर सकते है।
मेरे खीरे में क्या समस्या है और कसे ठीक होगा कृपया बताएं ?
(hn)
Maharashtra
अशोक जी, कृप्या ये बताये कि आपको पत्तो पर रस चूसने वाले कीटों का हमला नज़र आ रहा है, उस हिसाब से ही आपको इस बारे में सही जानकारी दी जा सकेगी।
Kis nasal di ?
(pb)
Rajasthan
eh hf nasal di hai.
What is average weight of Eucalyptus after 3 years 1 tree and what is current market rate of it per 20 kg ?
(en)
Haryana
Dear it is advisable to sell when it is 6 years old. The average weight of 3 yr plant is. 150-200 kg . The average price of per 20 kg is RS 100 but it also depend upon your quality as well as market
Is it good to sell on weight or Lumpsump...? I am normal farmer...Middle man...takes huge margin in it...Giving on weight wouldnt be a gamble ?...We dont know how much will come.Can u provide me some companies contacts who can provide good price ?
Sir 6 mahine di katti aa ji height choti aa te dhid ja fail reha usda usnu ki payiye cargill feed to ilawa koi Dwai ja kuj hor dsso ?
(pb)
Punjab
tuci katti nu sme sme te pett de kiria wali dwai deo ate osnu khula rakho jiss ohh torra ferra krr skee, iss nal afare di smasia ton v bacha rehnda hai ate pett fulan di smasia bhi ghat aundi hai baki khurak jrurat aunsar deo. tuci uss nu calf grower feed de skde ho ate changa mineral mixture 15gm rojana dena suru kro.
Sir lab kutti aa 16 k mahine di dekhan Nu lissi lagdi aa Ki payiye moti karn Nu feed nhi pa skde hor kuj dsso paun te koi growth karn ali Dwain dsso ?
(pb)
tuci iss nu i-praz tablet deo isdi ek dabbi vich 2 golia hundia ha tuci 1 ajj deo ate 1 goli hafte badd deo ate iss nu sharkoferol liquid 10ml rojana deo ate uss nu changa livertonic bhi jrur deo ate khurak vich soyabeen di vaddia, dudh, dahi, lassi changi matra vich deo tuci ehh chija nu din vich thoda thoda krke usde khann de hisab nal deo ehna nal usdi growth ho jawegi
ਸਰ ਬੱਕਰੀ ਦਾ ਮੂੰਹ ਹੇਠੋ ਸੁਜ ਗਿਅਾ 15 ਦਿਨ ਸੂੲੀ ਨੂੰ ਹੋ ਗੲੇ ?
(pb)
Punjab
ਤੁਸੀ ਇਸ ਨੂੰ DCR injection 2.5 ਗ੍ਰਾਮ ਅਤੇ ਉਸ ਵਿਚ Gentamycin inj. 4ml ਘੋਲ ਕੇ ਲਗਾਉਣਾ ਸ਼ੁਰੂ ਕਰੋ ਅਤੇ ketoprofin inj.2ml ਲਗਵਾਓ।
Ye kiya hai aur ese kese roke ?
(hn)
Haryana
Sonu ji yeh loose smut bimari hai iske liye koi bhi spray karne ki sifarish nahi ki jati pr aap itna kheyal jrur rakhe ki yeh Wale podhe ko nashat krde tan jo bimari aagey na jaye. Baki iske liye aap beej ka upchar tebuconazole 13 ml prati 40kilo beej ke hisab se prayog kar sakte hai
उसका नाम क्या है ?
(hn)
Maharashtra
मुकेश जी, यह पगोडा का पौधा लग रहा है जी।
Gujarat
उसका नाम क्या है।
ਸਰ, ਟਮਾਟਰ ਦੇ ਫੁੱਲ ਨਿਕਲ ਰਹੇ ਹਨ ਪਰ ਖੱਟੇ ਹੋਣ ਨਾਲ ਸੜ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ, ਕਿਰਪਾ ਕਰਕੇ ਦੱਸੋ ਕੀ ਬਿਮਾਰੀ ਹੈ, ਕਿਹੜੀ ਸਪਰੇਅ ਵਰਤਣੀ ਹੈ ?
(pb)
Punjab
ਹਰਦੀਪ ਜੀ, ਤੁਸੀ ਫਲ ਝੜਨ ਦੀ ਰੋਕਥਾਮ ਅਤੇ ਚੰਗਾ ਝਾੜ ਲੈਣ ਲਈ 13 00 45@15g/L ਜਾਂ vipul booster 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ, ਟਮਾਟਰ ਦੇ ਫੁੱਲ ਨਿਕਲ ਰਹੇ ਹਨ ਪਰ ਖੱਟੇ ਹੋਣ ਨਾਲ ਸੜ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ, ਕਿਰਪਾ ਕਰਕੇ ਦੱਸੋ ਕੀ ਬਿਮਾਰੀ ਹੈ, ਕਿਹੜੀ ਸਪਰੇਅ ਵਰਤਣੀ ਹੈ ?
(pb)
Punjab
ਹਰਦੀਪ ਜੀ, ਤੁਸੀ ਫਲ ਝੜਨ ਦੀ ਰੋਕਥਾਮ ਅਤੇ ਚੰਗਾ ਝਾੜ ਲੈਣ ਲਈ 13 00 45@15g/L ਜਾਂ vipul booster 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਫੁੱਲ ਮੱਚ ਜਾਦੇ ?
(pb)
Punjab
ਹਰਦੀਪ ਜੀ, ਤੁਸੀ ਫੁੱਲ ਝੜਨ ਤੋਂ ਰੋਕਣ ਲਈ 13 00 45@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
खरबूज का पूरा खेत पिल्ला हो गया है और धीरे धीरे बढ़ता जा रहा है । इसको किस तरह से बचाया जा सकता है । क्रपया कर मदद करे औए नुकसान से बचाये ?
(hn)
Punjab
शुभम जी, कृप्या आप अपनी फसल की फोटो जरूर भेजे ता जो आपको इस बारे में सही जानकारी दी जा सके ।
डॉ रविंदर चहल जी एफएमडी ब्लैक वाटर गलघोटू सारी मिश्रित वैक्सीन कौन कौन सी होती हैं और अलग अलग देशों के नाम बताएं जो मेडिकल पर अवेलेबल हो और कब लगानी है कितने समय बाद दोबारा रिपीट करनी है ?
(hn)
आप इसके लिए Raksha triovec vaccine का प्रयोग कर सकते है। यह तीनों कामों के लिए प्रयोग होती है। यह indian immunologicals कंपनी की आती है। आप इनका प्रयोग कर सकते है।
Proso Millet ?
(en)
Punjab
Amrit kindly ask your question in detail that you need which information about Proso millet so that we can guide you accordingly.