Rajasthan
Search
Sir. ਮੇਰੀ ਗਾ ਕਾਲਾ ਨਮਕ ਦੇ ਡਾਲਾ ਬਹੁਤ ਜਾਦਾ ਚੱਟਦੀ ਆ.. ਗਾ ਇਸ ਵਾਰ ਮੁੱਲ ਲੈ ਕੇ ਆਏ ਸੀ.. ਕੁਛ 5 ਕੇ ਦਿਨ ਪਹਿਲਾ ਹੀ ai ਕਾਰਵਾਈ ਆ... ਬਹੁਤ ਜਾਦਾ ਨਮਕ ਚੱਟਣ ਨਾਲ ਕੋਈ ਦਿਕੱਤ ਤੇ ਨਹੀਂ ਹੋਵੇ ਕੀ ?
(pb)
ਸੁਖਦੇਵ ਜੀ ਇਸ ਵਿਚ ਕੋਈ ਸਮੱਸਿਆ ਨਹੀਂ ਹੈ। ਇਸ ਨਾਲ ਪਾਚਨ ਸਹੀ ਰਹੇਗਾ, ਪਸ਼ੂ ਜ਼ਿਆਦਾ ਪਾਣੀ ਪੀਂਦਾ ਹੈ।
Machhli palan kat ton kat kinne budget ton shuru kiya ja sakda . Sanu mudli sahayata kitho milegi ?
(pb)
Punjab
Arshdeep ji yeh aap per nirbhar hai aap kitni jammen per suru krna chahte ha aap 1 kanal se bhi suru kr skte hai aur ek acre se bhi krr skte hai, ek acre mein lagbhag 5000 fish seed dalla jaa skta hai baki aap iski training leen jo aap apne nazdiki fishery dept. se lee skte hai aur uss training certificate se apko loan, subsidy mill jayegi.
Sar Bakri ko baccha Diye 15 din ho gaye usko deworming kar skate ya nahi aur dusra sawal bakri bacho ko dud pene nahi deti hai Bakri ke dudh badhane ki upay bataen third sawal Maine ya Dawai December mahine mein kharidi thi To iska istemal Dobara kar sakte hain ya nahin dhanyvad ?
(hn)
Ramesh ji aap uski deworming byane se 1 mahine ke badd ker skte hai aur aap iss dwai ka paryog krr skte hai aur aap bakri ko achi khurak ke sath sath Milkout powder ek ek chamch rojana dena suru kren aur usko Calcimust tablet rojana 1 goli den aur uske bacho ko cow ka dudh bhi patla krke pilla skte hai
ਸਰ ਗਾਂ ਸੂਅੀ ਨੂੰ 7 ਦਿੰਨ ਹੋਗੇ ਹੁਣ ਅੱਧ ਪਾ ਕਣਕ ਅਤੇ ਅੱਧ ਪਾ ਗੁੜ ਅਤੇ ਅੱੱਧ ਪਾ ਡਾਲਡਾ ਘਿਓ ਅਤੇ ਠੰਡਾ ਹੋਣ ਤੇ ਓਸ ਵਿੱਚ Replanta ਪਾਓਡਰ ਪਾਕੇ ਦੇ ਰਿਹਾ ਸਰ ਗਾਂ ਦਿਅਾੜੀ ਵਿੱਚ ਦੋ ਵਾਰ ਬਹੂਤ ਜਿਅਾਦਾ ਮੈਲਾ ਸੁੱਟਦੀ ਸਰ ਜਿਅਾਦਾ ਮੈਲਾ ਸੁੱਟਣ ਨਾਲ ਗਾਂ ਕਮਜੋਰ ਤਾ ਨੀ ਹੋਜਾਦਾ ਸਰ ਗਾਂ ਕਮਜੋਰ ਵੀ ਬਹੂਤ ਜਿਅਾਦਾ ਕੋੲੀ ਪਾਓਡਰ ਦੱਸੋ ਜੋ ਸਰੀਰ ਦੀ ਕਮਜੋਰੀ ਦੂਰ ਕਰੇ ?
(pb)
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calpond gold Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ।
Sir m training laini ha g dairy farm di mere kol experience ha 12 years. M allready job kar reha ha veterinary da dairy farm vich . Actually m loan apply karna ha te subsidy wala te bank Wale kih rhe ne Bija village to training certificate lay ke aayo phir Ashi loan de dwage . Te sir last mere swal vich tu hi jo no ditta c oh lagh nhi reha es lyi please koi hor no dvo. Last no ci 01612400223 ?
(pb)
Punjab
tuci training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega ja fir tuci KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho.
Kohinoor Waliya da Krishma Beej Beejiyan hai Dr Saab Krishama Beej da Jhaad Vadh toh Vadh Kina ho Sakda Dr Saab ?
(pb)
Manpreet ji, kirpa kar ke ih dasso ki tusi kis fasl de beej baare gall kar rahe ho us hisab naal hi tuhaanu is baare sahi jaankari ditti jaa sakegi.
Veer ji apna kol 5 mahina da katta va usdi growth lyi feed da formula daso ?
(pb)
Punjab
Gurmeet ji tuci ghar vich feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
ਸਰ , ਮੇਰੇ ਕੋਲ ਇੱਕ ਮੱਝ ਹੈ, ਸੂਣ ਨੂੰ 5 ਦਿਨ ਬਾਕੀ ਹਨ, ਕੱਲ੍ਹ ਉਸਦੇ ਪਿਛਲੇ ਥਣ ਤੇ ਕੁੱਝ ਲਗ ਗਿਆ ਸੀ ਜਿਸ ਨਾਲ ਸੋਜ ਅਤੇ ਜ਼ਖ਼ਮ ਹੈ, ਕਿਹੜਾ ਟੀਕਾ ਲਗਾਉਣਾ ਚਾਹੀਦਾ ਹੈ ਤਾਂ ਕਿ ਇਹ ਠੀਕ ਹੋ ਜਾਵੇ ?
(pb)
Punjab
ਤੁਸੀ ਉਸ ਨੂੰ Fortivir injection 30ml ਨੂੰ 15-15 ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ Megludyne injection 20ml ਅਤੇ Avil inj 10ml ਲਗਵਾਓ।
Cow soi c jairr Dr ton kadvi c dwi v bhra ti 4 wr andro resha ja suti jndi 1 mnth hogea soi nu ki kri v saff hoje te dhud te aje pore te gbn v hoje ?
(pb)
Punjab
Tuci usdi bachedani vich lixin-iu dwai 3 din bhrwao ate uss nu bovimin-b powder 50gm rojana dena suru kro.
Sir ji goat farming krni h milk puspose k liye sir ji isliye konsi achi nasal lu or kitna milk dono time degi or kitne month pr baccha degi or baacha dene k kitne din baad tk milk deti h or wo nasal kaha se purchase kre pls bataye ?
(hn)
Akash ji aap meat aur dudh dono kamo ke liye Beetal nasal rakh skte hai yeh 1.5 se 2 litre tak per day dudh de skti hai aur ek bakri lagbhag 20-25 hajar tak mill skti hai, baki aap goat khridne ke liye aur unke vare mein puri jankari ke liye iss no. 99916-06387 humare sath sampark kr skte hai.
sir kank 120 din di ho gi hai 20feb nu pani layeya c hun us nu pani dena chida ja nhi ?
(pb)
Punjab
Gurveer ji, kank da vadia jhaad lain lai ate garmi to bchaaun lai is nu March de akahri hafte Tak paani ditta jaa sakda hai ji.
Sir ਚਿੱਟਾ ਸਫ਼ੈਦਾ ਕਿੱਥੋ ਮਿਲੋ ਗਾ ਜੀ ਪਰ ਏਕੜ ਕਿੰਨੇ ਬੂਟੇ ਲਗਾਏ ਜਾਦੇ ਹਨ ?
(pb)
Punjab
ਰਾਜਵੀਰ ਜੀ, ਇਕ ਏਕੜ ਵਿਚ ਸਫੈਦੇ ਦੇ 500 ਤੱਕ ਬੂਟੇ ਲੱਗ ਜਾਂਦੇ ਹਨ, ਤੁਸੀਂ ਆਪਣੇ ਨਜਦੀਕੀ ਕਿਸੇ ਵੀ ਨਰਸਰੀ ਤੋਂ ਬੂਟੇ ਖਰੀਦ ਸਕਦੇ ਹੋ ਜੀ।
ਡਾ ਸਾਹਿਬ। ਆ ਝੋਟੀ 2 ਵਾਰ ਬਣ ਕੇ ਦੁਆਰਾ 3ਵਰ ਫੇਰ ਤਾਰਾ ਦੇ ਆਈ।ਇਕ ਵਾਰ ਟਿਕਾ ਭਰੀਆਂ। ੲਇਕ ਵਾਰ ਝੋਟੇ ਤੋਂ ਬਣੀ ਸੀ ?
(pb)
Punjab
ਤੁਸੀ ਇਸਦੇ ਬੱਚੇਦਾਨੀ ਵਿੱਚ ਦਵਾਈ ਭਰਵਾਓ। ਪਹਿਲੇ ਦਿਨ ਤੁਸੀ lixin Iu ਦਵਾਈ ਨੂੰ ਭਰਵਾਓ ਅਤੇ ਅਗਲੇ 2 ਦਿਨ Utrawin-oz ਦਵਾਈ ਭਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾਓ ਦਿਓ ਅਤੇ ਇਸ ਨੂੰ ਹੁਣ bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ।
Malabar neem de butte kitho mil sakde aa ji my near location ?
(pb)
Punjab
Rajveer Singh ji, Malabar neem de boote tuhaanu Neem Tree Nursery, Sainserwal to hi mil sakde han ji.
ਦਿਲੀ ਦਾ ਪੂਸਾ ਕ੍ਰਿਸ਼ੀ ਵਿਗਿਆਨ ਮੇਲਾ ਕਦੋਂ ਤੋਂ ਕਦੋੰ ਤੱਕ ਹੈ ?
(pb)
Punjab
ਦਿੱਲੀ ਪੂਸਾ ਕ੍ਰਿਸ਼ੀ ਮੇਲਾ 2-4 ਮਾਰਚ ICAR ਮੇਲਾ ਗਰਾਉਂਡ ਵਿੱਚ ਹੋਵੇਗਾ।
ਆੜੂ ਦਾ ਫੁੱਲ ਝੜਨੋ ਰੋਕਣ ਵਾਸਤੇ ਕੀ ਕੀਤਾ ਜਾਵੇ ਅਤੇ ਫਲ ਦੀ ਸਾਇਜ ਕਿਸ ਤਰ੍ਹਾਂ ਵਧਾਇਆ ਜਾਵੇ ?
(en)
Punjab
ਅੰਮ੍ਰਿਤਪਾਲ ਜੀ, ਤੁਸੀ ਫਲ ਝੜਨ ਅਤੇ ਸਾਈਜ਼ ਵੱਡਾ ਕਰਨ ਲਈ Napthelene Acetic acid ਜਾਂ 13 00 45 @10-15 g/ L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, NAA ਦਾ ਛਿੜਕਾਅ ਕਰਨ ਲਈ ਇਸ ਨੂੰ ਪਹਿਲਾਂ alcohol ਵਿੱਚ ਘੋਲਿਆ ਜਾ ਸਕਦਾ ਹੈ ਜੀ।
ਆੜੂ ਦਾ ਫੁੱਲ ਝੜਨੋ ਰੋਕਣ ਵਾਸਤੇ ਕੀ ਕੀਤਾ ਜਾਵੇ ਅਤੇ ਫਲ ਦੀ ਸਾਇਜ ਕਿਸ ਤਰ੍ਹਾਂ ਵਧਾਇਆ ਜਾਵੇ ?
(en)
Punjab
ਅੰਮ੍ਰਿਤਪਾਲ ਜੀ, ਤੁਸੀ ਫਲ ਝੜਨ ਅਤੇ ਸਾਈਜ਼ ਵੱਡਾ ਕਰਨ ਲਈ Napthelene Acetic acid ਜਾਂ 13 00 45 @10-15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ , NAA ਦਾ ਛਿੜਕਾਅ ਕਰਨ ਲਈ ਇਸ ਨੂੰ ਪਹਿਲਾਂ alcohol ਵਿੱਚ ਘੋਲਿਆ ਜਾ ਸਕਦਾ ਹੈ ਜੀ।
Sir, how to increase the height of marigold plant Please tell ?
(en)
Punjab
Amandeep ji, aap height badhane ke liye giberallic acid ki spray kar sakte hai.
Gobi te organic sprey jis naal ehna catipilars to chhutkara mil ske ?
(pb)
Punjab
Harpreet ji, tusi 4 kg neem de patteyan nu 10 litres paani vich ubaal ke is nu pun ke 1200 ml/acre de hisaab naal spray kar sakde ho ji.
Sir kheti de nal koi v tarening online hundi hai ja nai daso ?
(pb)
Punjab
Jasvinder ji kirpa krke ehh daso tuci kis kam di training lena chahunde ho, tuhada kis kam vich interest ha uss vare daso tan jo tuhanu sahi jankari diti ja skee.
Cow ko 2-3bar AI krvane ke baad v thehrti nhi kya kre ?
(en)
Punjab
Kripya aap yeh btyaen ki cow kitne din badd heat mein aati hai aur heat mein aane per tara kaisi krti hai aur apne abhi tak kya ilaj krwaya hai, aap vistar se apna swal pushen tan jo apko sahi jankari di ja skee.
Meri cow pregnant nhi ho rahi tikka lagwana k baad v taar nikaal te hai 3 4 vaar tikka lagva diya hai kya kro sir ki vo pregnant ho jaya btao sir please kuch ?
(pb)
Punjab
Kripya aap yeh btyaen ki cow kitne din badd heat mein aati hai aur heat mein aane per tara kaisi krti hai aur apne abhi tak kya ilaj krwaya hai, aap vistar se apna swal pushen tan jo apko sahi jankari di ja skee.
15 month ਦੀ bashi ਹੈ ਉਹ ਗੋਹਾ ਨਾਲ blood ਆਇਆ ਰਿਹਾ ਹੈ ਕਿ ਗੱਲ ਹੈ ?
(pb)
Rajasthan
ਤੁਸੀ ਉਸ ਨੂੰ 60ml ਸਰੋਂ ਦਾ ਤੇਲ ਅਤੇ 1 ਚਮਚ ਹਲਦੀ ਮਿਲਾ ਕੇ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ।
ਡਾਕਟਰ ਸਾਹਿਬ ਜੀ ਪਛੇਤੀ ਜਵੀ ਵਿੱਚ ਪਾਲਕ ਬਹੁਤ ਆ ਉਸ ਤੇ ਕਿਹੜੀ ਸਪਰੇਅ ਕਰੀਏ ਤਾਂ ਪਾਲਕ ਮੱਚ ਜਾਵੇ ਕਿਉਂਕਿ ਪਾਲਕ ਦੇ ਕੰਢਿਆਂ ਕਰਕੇ ਜਵੀ ਵੰਡਣ ਵਿੱਚ ਮੁਸ਼ਕਿਲ ਆਉਦੀ ਆ ਤਾ ਜਵੀ ਨੂੰ ਕੱੁਝ ਨਾ ਹੋਵੇ ?
(pb)
Punjab
ਜਸਪਾਲ ਜੀ, ਵੈਸੇ ਚਾਰੇ ਵਾਲੀਆ ਫ਼ਸਲਾਂ ਵਿਚ ਕਿਸੇ ਨਦੀਨਾਸ਼ਕ ਦੇ ਛਿੜਕਾਅ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਪਰ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ metsulfuron 10g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਨਿੰਬੂ ਇਦਾਂ ਹੋ ਰਹੇ ਨੇ ਕੀ ਬਿਮਾਰੀ ਹੋ ਸਕਦੀ ਹੈ ?
(en)
ਅਰਵਿੰਦਰ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਮੌਸਮ ਜਾ ਕਿਸੇ ਵੀ ਹੋਰ ਕਾਰਨ ਕਰਕੇ ਹੋ ਸਕਦਾ ਹੈ ਜੀ . ਇਸ ਤੇ ਕਿਸੇ ਛਿੜਕਾਅ ਦੀ ਲੋੜ ਨਹੀਂ ਹੈ ਜੀ।
Eh allo wala khet ch bheeji c g Potash allo beehjan wele 50 kg par acre pai c hun Ehde wich 75 kg dap hi pai c ?
(pb)
Punjab
Gursewak ji, jekr ih smasya jyada booteya vich nhi hai ta koi dikkat vaali gall nahi hai ate je jyada booteya vich hai ta tusi halka paani de ke 15 kg/acre urea khad de sakde ho ji.
Hallo ji es tym sarro da rate ki chal riha a ji Punjab gurdaspur area .. Per quntal daa ?
(pb)
Punjab
harmanpreet ji, is time te mustard da rate 4200/Q de kreeb chal riha hai ji.
sir g swal pusyea c ga maki bre maki da chr nhi pona hare chare chare bli mkki bijni a ohdi kism pusi c ohde bre dso g kitho milu khdi milu ?
(pb)
Haryana
Gagan ji chare lai tusi makki di j 1007,1006 kisam nu beej sakde ho. Eh sorf chare walian hi kisma han. Esda beej lain tusi punjab kheti badi univeristy, ludhiana ja pher apne nede de kvk 0164-22156319 nal sampark kr skde ho.
ਡਾਕਟਰ ਸਾਬ ਜੋਂ ਖਾਰ ਕੀ ਹੁੰਦਾ. ਬਾਕੀ ਦਾ ਤੇ ਪਤਾ ਕੀ ਹਨ. ਪਰ ਜੋਂ ਖਾਰ ਕੀ ਹੁੰਦਾ ਓ ਨਹੀਂ ਪਤਾ. ਨਾਲ ਡਾਕਟਰ ਸਾਬ ਇਹ ਪਾਊਡਰ ਦੇਣ ਦਾ ਪਸ਼ੂ ਨੂੰ ਕੀ ਫਾਇਦਾ ਹੁੰਦਾ ?
(pb)
ਤੁਹਾਨੂੰ ਜੋਂਖਾਰ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਵੇਗਾ। ਤੁਸੀ ਉਥੋਂ ਲਿਆ ਸਕਦੇ ਹੋ ਬਾਕੀ ਪਾਊਡਰ ਨਾਲ ਪਸ਼ੂ ਜੋਂ ਲੰਬੀ ਹੀਟ ਰੱਖਦਾ ਹੈ ਅਤੇ ਪਾਣੀ ਸੁਟਦਾ ਰਹਿੰਦਾ ਹੈ। ਉਹ ਸਮੱਸਿਆ ਵੀ ਠੀਕ ਹੁੰਦੀ ਹੈ।
ਸਰ 7 ਦਿਨ ਦਾ ਮੇਮਣਾ ਬੁਖਾਰ ਤੇ ਸਰੀਰ ਅਾਕੜ ਦਾ ਲੱਤਾ ਖੜਦਾ ਘੱਟ ਚੱਕ ਕੇ ਦੁੱਧ ਪਿਓੁਣੇ ਅਾ ਪੈਰਾ ਸੀਟਾ ਦਵਾੲੀ ਵੀ ਦਿੱਤੀ ਅਾ ?
(pb)
ਤੁਸੀ ਉਸ ਨੂੰ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਸਰੀਰ ਦੀ ਜਾਂਚ ਕਰਕੇ ਹੀ ਸਹੀ ਅਕੜਣ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
Sir Maj di ai karwai nu 2 din ho gaye oh oh din vich 3 vaar gade discharge karde aa ki aa normal pir karia ha ki ah gaban raho gi ai karwai aa pehle ai te vi ah 4 din tak es tara karde rahe te 21 din bad heat vich aa gaye ?
(pb)
Punjab
Akashdeep ji tuci usdi bachedani vich lixin-iu dwai 3 din bhrwao ate uss nu Bovimin-b powder 50gm rojana ate Agrimin-i tablet rojana 1 goli deo ate 21 din tak dinde rho jiss nal andro infection khtm howega ate bachedani nu takat milegi ate agli heet vich aun te heet khali shdd deo ate uss ton agli heet vich cros krwa skde ho.
Hallo jii.. Ehh makki 11 feb nu bujji c 15 feb nu panni lagaya c.. Hun makki 20 dina de hogi a aji 5 patte nikal ayye han... Ki hun panni laa daiyye ji Nal 1 bora urea ?
(pb)
Haryana
Harman ji tusi hun paani lga sakde ho jekr tusi pehla koi khad nahi pai ta. Tusi urea pa sakde ho
Kinnu ke plant kaha milega ?
(hn)
Haryana
Patel ji iske liye aap apne kvk ke 079 2397 5223 saath samaprk kr sakte hai wahan apko sahi aur achi quality ke podhe mil skte hai
Sir ji barseem te ki rog hai ji ?
(pb)
Haryana
Jasdev ji eh barseem.thik hai es vich thoda bs leaf minor da hamla hai es nal esde jhad ate quality upR koi fark nhi painda tuhanu koi vi spray krn di jrurat nahi hai
10 12 days di makki ah 9108 . Ida ho rahi ah ki kaaram ho skda g te isda ki ilaaz kr skde ah g ?
(pb)
Haryana
Gursewak ji eh dso tusi esnu vijai sme khad kehdi ate kini matra vich pa chuke ho ua hisab nal hi tuhanu sahi jankari diti ja sakdi hai
I need fruits plants for my garden ?
(hn)
Haryana
Raman you can contact with your kvk 098723 54170 to get good quality plants.
how to a plant ?
(en)
Haryana
Yadav please ask your query in detail you want to plant which fruit/crop plant in field. If yiu are talking about to plant shown in image then this plant is very small you have to wait for atleast 15-20 days so that it will grow.
Foragen seeds company k jo jwar ati h .o achhi hoti h ki nhi ?
(hn)
Haryana
Sanjay ji foragen achi company hai aur uske beej bhi sahi hote hai aap itna kheyal rakhe ki jab bhi beej ko le tab uska bill.jrur le saath mein
डॉ रविंदर चहल जी 7 महीने के बाद बछिया को cargill की deriy protin sapliment feed दें या hifer dry feed दे दोनों में से कौन सी बेस्ट है hifer 7 महीने की हो चुकी है ?
(hn)
राहुल जी, उसे आप डेयरी प्रोटीन फीड खिला सकते है और एक साल की आयु के बाद हीफर फीड देनी शुरू करें और उसे हर तीन महीने के फर्क से साल्ट बदलकर पेट के कीड़ों वाली दवाई जरूर दें।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਕੀ ਫਾਇਦੇ ਹਨ, 15 ਲੀਟਰ ਦੀ ਟੈਂਕੀ ਵਿੱਚ ਕਿੰਨੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
ਕੰਗ ਜੀ,ਇਸ ਉਤਪਾਦ ਵਿਚ ਕਈ ਲਘੁ ਤੱਤ ਪਾਏ ਜਾਂਦੇ ਹਨ ਤੁਸੀਂ ਇਸ ਦੀ 15 ਲੀਟਰ ਵਾਲੀ ਟੈਂਕੀ ਵਿਚ 30 ml ਤੱਕ ਕਰ ਸਕਦੇ ਹੋ ਜੀ।
Kinnu ki kheti ki mahiti chahiye ?
(hn)
Haryana
Patel.ji kirpya apna swal visthar se puche ki apko kinnow ke baare mein kya jankRi chahiye ta jo apko us hisab se sahi jankari di ja ske
ਕੀ ਹੁਣ ਬਾਜਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(pb)
ਜਗਜੀਤ ਜੀ , ਤੁਸੀਂ ਇਸ ਮਹੀਨੇ ਤੋਂ ਬਾਜਰੇ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
Sir koi mango di vdea nasal dso.ji nu har saal mango lagge ?
(en)
Haryana
Bachitar ji punjab vich amb di alphonso, dusehri , langra , gn1,2,3 kisam lgaun di sifarish kiti jandi hai
बंदर फसल को हानि ना पहुंचा पाए कौनसी फसल लगाई जाए कृपा बताने की कृपा करे ?
(en)
Maharashtra
नीरज जी, आप अनाज वाली कोई भी फसल ले सकते हैं।
3ਸਾਲ ਦੀ ਝੋਟੀ ਆ ਜੀ 4ਮਹੀਨੇ ਦੀ ਗੱਬਣ ਆ ਗੋਹੇ ਵਾਲੀ ਜਗ੍ਹਾ ਲਾਲ ਮਾਸ ਬਾਹਰੇ ਆਉਂਦਾ ਕੋਈ ਇਲਾਜ ਦੱਸੋ ?
(pb)
ਤੁਸੀਂ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ। ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ। ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ।
ਸ਼ੀਮਾਨ ਜੀ ਕਣਕ 121 ਦਿਨ ਦੀ ਹੋ ਗਈ ਹੈ ।ਕੀ ਹੁਣ ਐਨ ਪੀ ਕੇ 13045 ਦੀ ਸਪਰੇਅ ਕਰ ਸਕਦੇ ਹਾਂ ?
(pb)
ਹਰਪ੍ਰੀਤ ਜੀ, ਇਹ 13 00 45 ਛਿੜਕਾਅ ਲਈ ਬਿਲਕੁਲ ਸਹੀ ਸਮਾਂ ਹੈ ਜੀ , ਤੁਸੀਂ ਇਸ ਨੂੰ 2 kg /ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir ji sabji k liye chota sa coldstore banana h Kya koi sahab help kr skte h pls reply ?
(hn)
Haryana
Akash ji iske baare mein poori jankari lene ke liye aap apne nazdeeki kvk 0124-2764907 ke saath sampark kr skte hai
Fungicide k sath me koni spray mila skte hain ?
(en)
Haryana
Jashan ji, fungicide ke saath koi vi tatav wala spray nhi mila skte baki aap yeh btao apko konsi fasal mein spray krni hai aur fasal mein kya dikkat aa rahi hai us hisab se hi apko sahi jankari di ja sakti hai
ਸਰ ਜੀ ਮੇਰੇ ਕੋਲ ਦੇਸੀ ਬੱਕਰੀ ਹੈ ਉਸ ਦਾ ਇੱਕ ਥਨ ਬੰਦ ਹੋ ਗਿਆ ਹੈ ਕੋਈ ਦਵਾਈ ਦੱਸੋ ਜੀ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਥਣ ਬੰਦ ਹੋਣ ਦੇ ਕਈ ਕਾਰਨ ਹੁੰਦੇ ਹੈ। ਉਸਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
Sir kehda insecticide use kri a ?
(en)
Haryana
Mani ji iske liye aap quinalphos 500 ml prati acre ke hisab se prayog kar skte hai
Sir kehda insecticide use kri a ?
(en)
Haryana
Mani ji esde lai.tusi quinalphos 500 ml nu prati acre de hisab nal vart sakde ho
Sat sri akal sir Sade kol pahlan jhoti ha j os ne lohe di kill khaa lyi ha Jis krke os nu bukhaar te Sare sareer te sojash aw gyi ha Jalalabad de veterinary de dr. Dekhn aye snn ohna slah diti aw k luadhiane la jao oprate hoyega and 25 to 30000 khrcha ayega Te jhoti kuj dina baad hi soon lyi tyar ha Sir suggest kro ?
(pb)
Sunil ji iss nu tuci GADVASU ludhiana leja skde ho kyuki jiwe jiwe der hundi rehegi ohde bachn de chance ghat honge, tuci uthe leja skde ho jiss nal usde sahi test honge ate jekar usda operation ho skda howega tan ohh operation krr denge.
ਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਮੈਂ ਘਰ ਵਾਸਤੇ ਸਬਜ਼ੀਆਂ ਲਗਾਈਆਂ ਨੇ ਉਨਾ ਨੂੰ ਕੁਦਰਤੀ ਤਰੀਕੇ ਨਾਲ ਪਾਲਣਾ ਚਹੁੰਦਾ ਹਾਂ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਉਨ੍ਹਾਂ ਦੀ ਗਰੋਥ ਵਧੀਆ ਹੋਵੇ ਬਿਮਾਰੀ ਵੀ ਨਾ ਆਵੇ ?
(pb)
ਲਖਵਿੰਦਰ ਜੀ , ਤੁਸੀਂ ਖਾਦ ਦੀ ਜਗਾਹ ਵਰਮੀਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਜੀ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਤੁਸੀਂ ਖੱਟੀ ਲੱਸੀ ਦਾ ਛਿੜਕਾਅ ਕਰ ਸਕਦੇ ਹੋ ਜੀ।
Iss nu Jan ch urea or die 200.300 gram mud tu 2 feet doori a alla duwala pya a 25 kg rorhi Ta hun Amrit jeva or sro de khal mud ch pya a Spary neem oil de keta a ?
(pb)
Haryana
Gursewak ji khad ta Tusi poori matra vich paa chuke ho. Eh jehde phul.digg rhe han eh tapman de kar ke ja mausam de badlan kar ke han ate eh kisam.de hisab nal.ho janda hai esnu rokna mushkil hai baki tuc khad poori matra vich paa chuke ho tuhanu sahi jhad mil.jawega
Je amritjeva de ihh Matra ta bhut ghat a iss nal ke banna a ma ta 50 liter panni a a per boota nu 1 liter pa rya a ?
(pb)
Haryana
Gursewak ji ik litre tan tusi poora ghol paa rhe ho prati bootey nu mai tuhanh ghol.bnaun da treeke baare ds rea haa vi 1 ml jeva amrit nu 3 litre pani vich ghol ke spray kro
Javik ch or home products dso ?
(pb)
Punjab
Gursewak ji, jaivik de taur te tusi paathia de paani di spray kar sakde ho ji.
Thali wala boota jis nal mitti aodi a ohh ?
(pb)
Punjab
Gursewak ji jekr tuhaanu fot kita hoya lifafe vaala boota mil riha hai ta tusi oh hun v lgaa sakde ho ji.
Tusi meri help kro appa naspati da boota tyar karna hai tusi v koi research kro iss uper ta dso ?
(pb)
gursewak ji, tuhanau jo vi smasya aondi hai, tusi puch skde ho ji, saadi team vallo hall karnn di poori koshish kiti jaavegi ji.
Pau bagwani doctor da no mil skda aa ?
(pb)
Punjab
Gursewak ji, tuhaadi jo vi smasya hai, us sambandhi swaal puch sdakde ho ji, tuhaanu samnbndhit maahira vallo jwaab ditta jaawega ji.
Pau ch naspati da mother plant ha ?
(pb)
Punjab
Gursewak ji, Pau vich nashpati da mother plant hai par kisana nu grafted boote hi sale kite jande han.