Manage Expert Answers

Search

Total Count :- 258604

Sir ji meri ek old bakri ne do kids diye h pr o dono bahut kamjor h or bakri ka dudh bilkul nhi h . O khade bhi nhi ho pa rhe h. Unki dekhbhal kaise kre bataye. Ta jo unki growth Kam na ho ?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (09 Mar 2023 02:33 PM) Assigned Date (10 Mar 2023 10:26 AM)
Answered Date (11 Mar 2023 10:03 AM) Translated Date (13 Mar 2023 03:25 PM)

Sanjay ji yadi bakri ka dudh kam hai tab aap bacho ko cow ka dudh bhi patla krke pila skte hai jisse woh bhukhe nahi rehege aur kamjori bhi nhi ayegi. baki bakri ko aap lactomax tablet 5 goli rojana aur Milkout powder rojana 1 chamch dena suru kren.

Mam mudhe angoor ki kheti karni hai.kriya Uchite Salah de. Kab Boi jati hai uski dekhrekh kaise Karen ?

(hn)
Posted by
santosh yadav (7990924087)
santosh yadav
Uttar Pradesh
Ghazipur
Write Answer
Posted Date (09 Mar 2023 01:27 PM) Assigned Date (-)
Answered Date (09 Mar 2023 09:44 PM) Translated Date (10 Mar 2023 08:11 AM)

संतोष जी, इसे मिट्टी की कई किस्मों में उगाया जाता है, लेकिन अंगूर की खेती के लिए उपजाऊ मिट्टी जिसकी पी एच 6.5-8.5 हो, और जल जमाव वाली मिट्टी उपयुक्त होती है। किशमिश बनाने के लिए Thompson Seedless, Black Sahebi कच्चा खाने के लिए Thompson Seedless, Beauty Seedless, Black Sahebi, Anab-e-Shahi, जूस बनाने के लिए: Beauty Seedless, Black Prince वाइन बनाने के लिए Rangspray, Cholhu White, Cholhu Red अंगूर की खेती के लिए, अच्छी तरह से तैयार ज़मीन की आवश्यकता होती है। मिट्टी के भुरभुरा होने तक ट्रैक्टर से 3-4 गहरी जोताई करें और हैरो से 3 जोताई करें गड्ढे भरने के समय, गाय का गोबर @ 50 किलोग्राम, एसएसपी @ 2 किलोग्राम और क्लोरपायरीफोस का मिश्रण मिलाएं। इसके अलावा हल्की सिंचाई आवश्यक है। नए पौधे अंगूर की मदिरा, कैल्शियम अमोनियम नाइट्रेट (CAN) @ 250gm और MOP @ 250gm को अप्रैल महीने में और फिर जून महीने में लागू करें। सूखे क्षेत्रों में CAN @ 1200gm, SSP @ 1500gm और MOP 500 ग्राम पूर्ण विकसित मदिरा के लिए डालें स्टॉम्प @ 800 मिली प्रति एकड़ का प्रयोग पूरी तरह से जोताई के बाद मार्च के पहले पखवाड़े में किया जाता है और फिर Gramoxone 24 WCS (paraquat) या Glycel 41 SL (glyphosate)@1.6 लीटर/एकड़ का छिड़काव किया जाता है। उद्भव के बाद जब खरपतवार 15-20 सेंटीमीटर की ऊँचाई को प्राप्त करते हैं। मध्य पहाड़ियों में, सिंचाई फरवरी महीने के पहले पखवाड़े और फिर मार्च के पहले सप्ताह में दी जाती है। फिर अप्रैल के शुरू से जून के अंत तक फलों के विकास के लिए फिर से सिंचाई दी जाती है। कम वर्षा के दौरान सिंचाई आवश्यक है। जलवायु के आधार पर शुष्क क्षेत्रों में, सप्ताह में एक बार सिंचाई दी जाती है। मुख्य रूप से फरवरी के शुरू से लेकर अंत-अप्रैल तक सिंचाई की जाती है। 18o ब्रिक्स वाले पके गुच्छों की कटाई की जाती है। यह बीज रहित किस्मों के लिए औसतन 8-12.5 टन/ एकड़ और बीज वाली किस्मों के लिए 15-20 टन/एकड़ की उपज देता है।

आधुनिक तकनीक वाला कोल्ड स्टोर लगाना चाहते हैं कृपया मशीनरी के लिए व अन्य जानकारी के लिए मार्ग दर्शन करें ?

(en)
Posted by
Manavpreet Singh (9215623162)
Manavpreet Singh
Punjab
Muktsar
Write Answer
Posted Date (09 Mar 2023 01:18 PM) Assigned Date (-)
Answered Date (15 Mar 2023 09:34 PM) Translated Date (16 Mar 2023 10:10 AM)

मानव जी, इस संबंधी तकनीकी जानकारी और सब्सिडी संबंधित जानकारी लेने के लिए आप KVK मुक्तसर - 01633-210046. से संपर्क कर सकते है।

ਡਾ. ਸਾਹਿਬ Girolando ਨਸਲ ਦੀ ਗਊ ਬਾਰੇ ਜਾਣਕਾਰੀ ਦਿਓ ਜੀ ?

(pb)
Posted by
Jagdeep Sandhu (9779719181)
Jagdeep Sandhu
Punjab
Sangrur
Write Answer
Posted Date (09 Mar 2023 12:47 PM) Assigned Date (-)
Answered Date (11 Mar 2023 10:00 AM) Translated Date (13 Mar 2023 04:02 PM)

ਜਗਦੀਪ ਜੀ, ਇਹ ਗਿਰ ਨਸਲ ਅਤੇ ਐਚ ਐੱਫ ਨਸਲ ਦੇ ਕ੍ਰੋਸ ਤੋਂ ਤਿਆਰ ਹੋਈ ਹੈ। ਇਹ ਸਫੇਦ ਅਤੇ ਕਾਲੇ ਰੰਗ ਦੇ ਧੱਬਿਆਂ ਵਿਚ ਵੀ ਹੁੰਦੀ ਹੈ ਪਰ ਇਹ ਨਿਰਭਰ ਕਰਦਾ ਹੈ। ਕਿਸ ਨਸਲ ਨੂੰ ਕ੍ਰੋਸ ਕਰਵਾਇਆ ਹੈ ਅਤੇ ਉਹ ਕਿੰਨੇ ਪਰਸੈਂਟ ਹੈ। ਉਸ ਹਿਸਾਬ ਨਾਲ ਅੱਗੇ ਬੱਚੇ ਵਿਚ ਮਾਤਾ ਪਿਤਾ ਦੇ ਗੁਣ ਆਉਂਦੇ ਹਨ ਇਹ ਨਸਲ 10 ਤੋਂ 11 ਲੀਟਰ ਤੱਕ ਦੁੱਧ ਦਿੰਦੀ ਹੈ।

devmediaਸਰ ਸਾਡੇ ਕੋਲ ਮੱਝ ਹੈ, ਉਸਨੇ 7 ਮਹੀਨਿਆਂ ਵਿੱਚ ਬੱਚਾ ਸੁੱਟ ਦਿੱਤਾ, 10 ਦਿਨਾਂ ਬਾਅਦ ਥਣ ਸਖਤ ਹੋ ਗਏ, ਦੁੱਧ ਨਹੀਂ ਆ ਰਿਹਾ, ਡਾਕਟਰ ਨੇ ਟੀਕੇ, ਵਿਟਾਸੇਫ ਸੀ.ਵੀ, ਆਦਿ ਵੀ ਦਿੱਤੇ ਹਨ, ਆਡੀਓ ਵਿੱਚ, ਟੀਕਿਆਂ ਦਾ ਜ਼ਿਕਰ ਕੀਤਾ ਹੈ, ਪਰ ਕੋਈ ਫਰਕ ਨਹੀਂ ਪਿਆ, ਕਿਰਪਾ ਕਰਕੇ ਕੋਈ ਇਲਾਜ ਦੱਸੋ ਤਾਂ ਜੋ ਥਣ ਠੀਕ ਹੋ ਜਾਵੇ ਅਤੇ ਦੁੱਧ ਵੀ ਸਹੀ ਆਵੇ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (09 Mar 2023 12:18 PM) Assigned Date (21 Mar 2023 11:06 AM)
Answered Date (11 Mar 2023 09:57 AM) Translated Date (15 Mar 2023 05:49 PM)

ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।

Kinnu ch khata tela de problem a ihh zada nhi ha virli virli ha iss ta ma pehla neem oil de Spary Keti c 5 din pehla hun fer dubara kar Deva ta kinnu nu folver v bhut zada aya a oss nu nuksan ta nhi ?

(pb)
  • 2
Posted by
Gursewak Singh (9815566994)
Gursewak Singh
Punjab
Ferozpur
Write Answer
Posted Date (09 Mar 2023 12:17 PM) Assigned Date (10 Mar 2023 11:54 AM)
Answered Date (09 Mar 2023 09:41 PM) Translated Date (10 Mar 2023 09:01 AM)

Gursewak ji, tusi neem oil di spray dubara kar sakde ho ji, is naal fulla nu ate natural enemies nu koi nuksaan nahi hunda.

ਇਸ ਕੁੱਤੇ ਦੇ ਪਿੱਸੂ ਬਹੁਤ ਹਨ ਕੇਹੜਾ ਸ਼ੈਂਪੂ ਵਰਤਿਆ ਜਾਵੇ ਕੁੱਤੇ ਦੀ ਉਮਰ ਇੱਕ ਮਹੀਨਾ ?

(en)
  • 1
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (09 Mar 2023 11:47 AM) Assigned Date (10 Mar 2023 11:48 AM)
Answered Date (11 Mar 2023 09:55 AM) Translated Date (13 Mar 2023 03:59 PM)

ਤੁਸੀ ਇਸ ਨੂੰ Cleanerpet-M ਸ਼ੈਪੁ ਦੀ ਵਰਤੋਂ ਕਰ ਸਕਦੇ ਹੋ ਅਤੇ ਹਫਤੇ ਵਿਚ ਇਕ ਵਾਰ ਨਿਹਲਾਓ ਬਾਕੀ ਇਸਦੀ ਜਗ੍ਹਾ ਤੇ ਸਾਫ ਸਫਾਈ ਦਾ ਧਿਆਨ ਰੱਖੋ।

April mai bhindi k kon se beej ki bijai kare and april ch chole ke kon se beej ki bijai kare ?

(pb)
Posted by
Rajinder singh (7082365288)
Rajinder singh
Haryana
Sirsa
Write Answer
Posted Date (09 Mar 2023 11:46 AM) Assigned Date (10 Mar 2023 11:49 AM)
Answered Date (09 Mar 2023 10:09 PM) Translated Date (10 Mar 2023 08:59 AM)

Rajinder ji, app bhindi ki padmini, Punjab 7,8 kisam ki bijai kar sakte hai aur chole ko is smay bijne ki sofarish nahi ki jati.

Answered Date (10 Mar 2023 11:34 AM) Translated Date (10 Mar 2023 04:17 PM)

Chole sir channe nahi

ਇਸ ਵੱਸ਼ੀ ਦੀ ਉਮਰ 10ਕੁ ਮਹੀਨੇ ਹੈ ਤੇ ਇਸਦੀ ਸ਼ੁਰੂ ਤੋਂ ਇਹੀ ਸਮਸਿਆ ਹੈ ਕੁ ਜੁਗਾਲੀ ਕਰਦੇ ਸਮੇ ਇਹ ਮੂੰਹ ਵਿੱਚੋ ਹਰੇ ਜੇਹੇ ਰੰਗ ਦਾ ਕਾਫੀ ਜ਼ਿਆਦਾ ਪਾਣੀ ਸੁਟਦੀ ਰਹਿੰਦੀ ਹੈ ਤੇ ਹਰ ਸਮੇ ਲਿਬੜੀ ਹੀ ਰਹਿੰਦੀ ਹੈ ਇਸ ਕਰਕੇ ਇਸਦੀ ਗਰੋਥ ਵੀ ਠੀਕ ਤਰ੍ਹਾਂ ਨਾਲ ਨਹੀਂ ਹੋ ਰਹੀ. ਇਸਦਾ ਕੋਈ ਹੱਲ dseo ?

(pb)
Posted by
harmandeep singh (9464859058)
harmandeep singh
Punjab
Hoshiarpur
Write Answer
Posted Date (09 Mar 2023 11:38 AM) Assigned Date (10 Mar 2023 11:49 AM)
Answered Date (11 Mar 2023 09:51 AM) Translated Date (13 Mar 2023 03:57 PM)

ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਇਸ ਨੂੰ Brotone liquid 50ml ਰੋਜਾਨਾ ਦਿਓ ਅਤੇ ਮੀਠਾ ਸੋਡਾ 15 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਸ ਨੂੰ ਬਰਸੀਮ ਪਾ ਰਹੇ ਹੋ ਤਾਂ ਉਹ ਖਿਲਾਣਾ ਬੰਦ ਕਰ ਦਿਓ।

Sir g mazz nu sui nu saade 5 mahine ho gye gg 3.5 mahine di gabhan vi hai gg uss de thana cho lgatar dudh dia chidia aa rhia hun g oh vi bhut jyada maatra vich dudh cho smell vi aundi hai gg Bhut saare injection lgva dite 5000 rupees kharch kar dite par koi farak nhi pya gg thode din chidia ghat aia te dubaar to fer jyada aun lag pyia g koi hal dsso,?????? Masti plus drops vi de rhe aa g ?

(en)
Posted by
Khushi brar (9465693834)
Khushi brar
Punjab
Bathinda
Write Answer
Posted Date (09 Mar 2023 11:30 AM) Assigned Date (10 Mar 2023 11:49 AM)
Answered Date (11 Mar 2023 09:47 AM) Translated Date (13 Mar 2023 03:55 PM)

Khushi ji, tuci nazdiki sarkari doctor nal gal krke usde sare thnna de dudh di janch krwao jiss nal usdi bimari auun da sahi karan ptaa lagg ske ate usda sahi ilaj ho ske kyuki varr varr tike lgaun krke jina time tike da asar rehega ohh thik rehnge fir ohhi smasia howegi.

Sir i want to do dairy farm training course. Can you give any information about that...like jaise ki kab Hoti Hai J training...and where ?

(pb)
Posted by
Akash bhinder (6352984750)
Akash bhinder
Punjab
Amritsar
Write Answer
Posted Date (09 Mar 2023 11:25 AM) Assigned Date (10 Mar 2023 11:49 AM)
Answered Date (11 Mar 2023 09:44 AM) Translated Date (13 Mar 2023 03:51 PM)

Mr. Akash if you want to get dairy training please contact Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093, they will provide you all information about dairy training.

ਡਾਕਟਰ ਸਾਹਿਬ, ਪਸ਼ੂਆਂ ਨੂੰ ਮੱਖੀਆਂ ਤੋਂ ਬਚਾਉਣ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਹੜੀ ਦਵਾਈ ਚੰਗੀ ਹੈ ?

(pb)
Posted by
Jashanpreet Singh (9779896586)
Jashanpreet Singh
Punjab
Bathinda
Write Answer
Posted Date (09 Mar 2023 10:51 AM) Assigned Date (21 Mar 2023 10:56 AM)
Answered Date (11 Mar 2023 09:43 AM) Translated Date (13 Mar 2023 03:49 PM)

ਤੁਸੀ ਇਸਦੇ ਲਈ ਪਸ਼ੂਆਂ ਦੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਸਪਰੇ ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਸਪਰੇ ਕਰ ਸਕਦੇ ਹੋ।

Gulab nu kedi khad deni chahidi hai ?

(pb)
Posted by
Arun Thakur (9781981222)
Arun Thakur
Punjab
Pathankot
Write Answer
Posted Date (09 Mar 2023 09:45 AM) Assigned Date (10 Mar 2023 11:50 AM)
Answered Date (09 Mar 2023 05:45 PM) Translated Date (10 Mar 2023 08:56 AM)

Arun ji, jekr tusi Ghar vich gulab lgaya hai ta is lai sirf vermicompost khaad hi kaafi hai, is naal kaafi tattan di poorti ho jandi hai ji.

सफेद पेठे का बीज कौन सी कंपनी का बढ़िया है ?

(en)
Posted by
Manavpreet Singh (9215623162)
Manavpreet Singh
Punjab
Muktsar
Write Answer
Posted Date (09 Mar 2023 09:26 AM) Assigned Date (10 Mar 2023 11:50 AM)
Answered Date (09 Mar 2023 09:54 PM) Translated Date (10 Mar 2023 08:12 AM)

मानव जी, आप VNR , mahyco, Shri ram seeds या और कोई अच्छी प्रमाणित किस्म का बीज की बुवाई कर सकते है।

Angur ki bele angur pkta nhi h kea kre ?

(hn)
Posted by
krishna meena (9929518823)
krishna meena
Rajasthan
Churu
Write Answer
Posted Date (09 Mar 2023 09:23 AM) Assigned Date (10 Mar 2023 11:51 AM)
Answered Date (09 Mar 2023 05:49 PM) Translated Date (10 Mar 2023 08:19 AM)

Krishna ji, angur ka fal bel par hi pakta hai, agar fal pakne me dikkat aa rhi aa to aap Etheral ka spray kar sakte hai.

09 Mar 2023

Thanks bhai

09 Mar 2023

Kea ye anar me bhi kr skte h kea anar lal nhi hota h

Sir fruits lg rhe a..hun makhi,mashar,tele ton bachan lai kahdi spray kiti jawe te kinnia kitian jaan dina de vakfe baad.hor ki ki kr sakde a.ta jo fruit na digge..alloche,alu bukhara,amrood,de trees a ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (09 Mar 2023 09:08 AM) Assigned Date (10 Mar 2023 11:51 AM)
Answered Date (09 Mar 2023 05:43 PM) Translated Date (10 Mar 2023 08:47 AM)

Bachittar ji, tusi Ihna keedeya di rokthaam lai imidacloprid 1ml/L paani de hisaab naal spray kar sakde ho ji ate spray Karn to baad jdo hamla jyada hunda hai ta tusi spray repeat kr sakde ho ji.

Makki di fasal sahi growth ni kr rahi 25 din di ho gai hai aje tak 2 3 patte hi kitte ne . 1 bag urea pa dita hai . Dap 75kg bijai samme paya c . Growth lai kehri spry kiti jawe ?

(pb)
Posted by
ਗੁਰਸੇਵਕ ਸਿੰਘ (9592196055)
ਗੁਰਸੇਵਕ ਸਿੰਘ
Punjab
Ludhiana
Write Answer
Posted Date (09 Mar 2023 09:01 AM) Assigned Date (10 Mar 2023 11:51 AM)
Answered Date (09 Mar 2023 09:51 PM) Translated Date (10 Mar 2023 08:51 AM)

gursewak ji, tusi halka paani de ke gudaai kra deo ji, is nal kaafi hadd takk growth honi shuru ho jaavegi ji, is ton ilawa tusi NPK 19 19 19@15g/L paani de nhisaab naal spray kar sakde nho ji.

Sar ji yah 15 November ki bijai ki hui hai aur ismein 3 Pani laga diye Hain last Pani 1 March ko lagaya tha aur itna Dana ban chuka hai kya ismein 130045 ki spary karni chahie ?

(hn)
  • 2
Posted by
jassi (9050333171)
jassi
Haryana
Karnal
Write Answer
Posted Date (09 Mar 2023 08:30 AM) Assigned Date (10 Mar 2023 11:52 AM)
Answered Date (09 Mar 2023 05:41 PM) Translated Date (10 Mar 2023 08:42 AM)

Jassi ji, aap acha utpadan lene ke liye NPK 13 00 45@2 Kg nu 200 litre paani vich ghol ke spray kar sakde ho ji.

Dr diljeet singh g Cheeku plant Age 4 sal Khad ..2 vermi compost..10 kg rorhi..100 gram dap .50 green potash..amritjeva Fungs tu roko drainching Spary bordo mixer ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (09 Mar 2023 08:08 AM) Assigned Date (10 Mar 2023 11:52 AM)
Answered Date (12 Mar 2023 07:51 PM) Translated Date (13 Mar 2023 06:29 PM)

Gursewak ji, kirpa kar ke ih dasso ki tusi bordo mixture kis tra bnaaya si ate kinni maatra vich spray kita si , us hisab naal hi tuhaanu is baare sahi jaankari ditti jaa sakegi.

Answered Date (14 Mar 2023 01:13 PM) Translated Date (14 Mar 2023 05:18 PM)

ਸ੍ਰੀ ਮਾਨ ਜੀ, ਸੰਤਰਿਆਂ ਦੇ ਬੂਟਿਆਂ ਨੂੰ ਫੁੱਲ ਪੈ ਗਏ ਹਨ । ਕੋਈ ਸਪਰੇ ਕਰਨ ਦੀ ਲੋੜ ਹੈ ਤਾਂ ਦੱਸਿਓ ਸਰ।

14 Mar 2023

ਫੁੱਲ ਤੇ ਕੋਈ ਵੀ ਸਪਰੇ ਨਹੀਂ ਕਰਦੇ।।।ਤੇਲੇ ਦੀ ਲਈ ਨਿੰਮ ਤੇਲ ਦੀ ਵਰਤੋਂ ਕਰ ਸਕਦੇ ਹਾਂ।।

ਇਸ ਮਹੀਨੇ ਚ ਕਿਹੜੀਆਂ ਕਿਹੜੀਆਂ ਸਬਜੀਆਂ ਦੀ ਕਾਸ਼ਤ ਕਰ ਸਕਦੇ ਹਾਂ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (09 Mar 2023 07:53 AM) Assigned Date (10 Mar 2023 11:55 AM)
Answered Date (09 Mar 2023 05:40 PM) Translated Date (10 Mar 2023 08:49 AM)

ਅੰਮ੍ਰਿਤਪਾਲ ਜੀ, ਤੁਸੀ ਇਸ ਮਹੀਨੇ ਵਿੱਚ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਅਤੇ ਭਿੰਡੀ, ਲੋਬੀਆ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ ।

ਸ਼੍ਰੀਮਾਨ ਜੀ ਮਿਰਚਾਂ ਦੇ ਬੂਟਿਆਂ ਨੂੰ ਕਾਲਾ ਤੇਲਾ ਬਹੁਤ ਪੈ ਗਿਆ ਹੈ। ਕੀ ਕਰਨਾ ਚਾਹੀਦਾ ਹੈ।

(pb)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (09 Mar 2023 07:42 AM) Assigned Date (10 Mar 2023 11:52 AM)
Answered Date (09 Mar 2023 05:38 PM) Translated Date (10 Mar 2023 08:54 AM)

ਵੀਰਦਵਿੰਦਰ ਜੀ, ਤੁਸੀ ਤੇਲੇ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।

Iss vich papeeta de jga dragon fruit bara dso ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (09 Mar 2023 06:59 AM) Assigned Date (10 Mar 2023 11:53 AM)
Answered Date (09 Mar 2023 09:46 PM) Translated Date (10 Mar 2023 01:39 PM)

Gursewak ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega.

ਪਪੀਤਾ ਦੀ khati appa Kiva kar skda a iss vich ke ke problem aodi na..panni kina chayda a.....mitti de kisam..lona da traka ...doori....tna galn tu ke karna a...or tej duph or garmi iss nu nuksan karda k nhi ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (09 Mar 2023 06:57 AM) Assigned Date (10 Mar 2023 11:53 AM)
Answered Date (09 Mar 2023 09:36 PM) Translated Date (10 Mar 2023 02:52 PM)

ਗੁਰਸੇਵਕ ਜੀ, ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ। ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ। ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ। ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ। ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ। ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ। ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ। ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ। ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ। ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ। ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ।

Anjeer di kheti punjab bch kamjabb o badd me anjeer ko kyon pic krta ja store kyon krega ?

(pb)
Posted by
Princejeet singh (9872285035)
Princejeet singh
Punjab
Amritsar
Write Answer
Posted Date (09 Mar 2023 06:15 AM) Assigned Date (10 Mar 2023 11:53 AM)
Answered Date (09 Mar 2023 09:48 PM) Translated Date (10 Mar 2023 08:45 AM)

Princejeet ji, anjeer di kheti punjab vich kaamyaab hai ji, is to ilawa tuhaada anjeer baare jo vi swaal hai oh visthaar naal pucho ji.

Answered Date (03 Sep 2023 07:13 AM) Translated Date (-)

Dr saab angeer di traning kdo start hundi a

Ring pit method ganna bone se kitna jhaad nikal ta hai ya jo youtube pe video me btate hai 1300 quintel nikal jata hai ring pit se ky sach me itna jhad hai ringpit method me ?

(hn)
Posted by
Lovely (7700002828)
Lovely
Haryana
Ambala
Write Answer
Posted Date (09 Mar 2023 01:10 AM) Assigned Date (10 Mar 2023 11:54 AM)
Answered Date (09 Mar 2023 09:56 PM) Translated Date (10 Mar 2023 08:13 AM)

Lovely ji, mausam aur kism ke hisaab se ring pit method se 25-50% jyada utpadan liya jaa sakta hai ji.

Aseel murgi neeche 15 aande rakhe c 9 aande murgi pee gyi and 4 vicho bache dead nike only two left murgi first sewe te c ?

(en)
Posted by
Mayank Bansal (7355555441)
Mayank Bansal
Punjab
Muktsar
Write Answer
Posted Date (09 Mar 2023 12:03 AM) Assigned Date (10 Mar 2023 11:54 AM)
Answered Date (11 Mar 2023 09:41 AM) Translated Date (13 Mar 2023 03:46 PM)

Mayank ji, tuci uss nu changa mineral mixture powder 50gm ohna di feed vich milla ke dena suru kro ate Calcirol pouch deo isde 3-4 danne ek chamch dudh vich milla ke deo.

Sir ganna ka beej kata hua uski aankh kab tak thik rehti hai jaise maine beej karvaya prso or kal maine uski chote chote tukde katvaye cutter ke saath toh aaj buvai krdu y beej khrab toh ni hoga y aankh uski khrab toh ni hui hogi btaie sir pls ?

(hn)
Posted by
Lovely (7700002828)
Lovely
Haryana
Ambala
Write Answer
Posted Date (09 Mar 2023 12:00 AM) Assigned Date (-)
Answered Date (09 Mar 2023 05:37 PM) Translated Date (10 Mar 2023 08:35 AM)

Lovely ji, itne sme me aankh khraab nhi hoti, aap befikr ho ke buvai kar sakte hai.

Sir cow ki dewarming krna ka sab sa acha tarika btao aur kon se medicine ja tablet best hai btao kab aur kaisa dewarming kra ?

(pb)
Posted by
Bikramjit singh (9915377651)
Bikramjit singh
Punjab
Fatehgarh Sahib
Write Answer
Posted Date (08 Mar 2023 10:49 PM) Assigned Date (09 Mar 2023 11:05 AM)
Answered Date (09 Mar 2023 08:50 AM) Translated Date (09 Mar 2023 01:14 PM)

Bikramjit ji aap cow ko deworming ke liye Fenbendazole, Albendazole, ivermectin, oxfendazole, levamisole hydrichloride & Silymanin bolus de skte hai yadi apki cow gabhin hai tab albendazole salt ka paryog naa kre fir usko fenbendazole salt ki bolus hei den aur her 3-3 mahine ke badd salt badal ker dwai jrur den baki usse sham ke sme goli ko pees ker powder bnna ker roti mein de skte hai.

सर मुझे बकरी पालन के बारे मै जानकारी चाहिए ?

(hn)
Posted by
Mitthoolal barela (9179303621)
Mitthoolal barela
Madhya Pradesh
Sehore
Write Answer
Posted Date (08 Mar 2023 09:38 PM) Assigned Date (09 Mar 2023 11:05 AM)
Answered Date (09 Mar 2023 08:53 AM) Translated Date (09 Mar 2023 10:14 AM)

बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Village-Sewania, Tehsil-Ichhawar, District-Sehore (M.P.) Pin code- 466115, Phone No :- 07489-763338 से संपर्क कर सकते हैं।

Answered Date (08 Mar 2023 09:40 PM) Translated Date (09 Mar 2023 10:14 AM)

कौनसी नसल की बकरी पालन करना चाहिए।

Water melon ?

(en)
Posted by
Sunil (9953128165)
Sunil
Delhi
North West Delhi
Write Answer
Posted Date (08 Mar 2023 09:23 PM) Assigned Date (09 Mar 2023 11:25 AM)
Answered Date (08 Mar 2023 10:01 PM) Translated Date (09 Mar 2023 10:25 AM)

Sunil ji kirpya apna swal visthar se btaye ki apko iske baare mein kya jankari chahiye us hisab se hi apko jaankari di ja sakti hai

Answered Date (09 Mar 2023 12:52 PM) Translated Date (09 Mar 2023 02:24 PM)

Sir I want to buy watermelon from nearby growers to Delhi for trading. Water Melon dark green colour\"kiran\" Qty: 5 to 12 ton please suggest

Answered Date (09 Mar 2023 10:22 PM) Translated Date (10 Mar 2023 08:32 AM)

Apne near by Mandi main sampark kar sakte hai.

Answered Date (10 Mar 2023 08:15 AM) Translated Date (10 Mar 2023 04:17 PM)

Nearby farm hai to bataeye

सर जी सुपर नेपियर की बिजाई कब और किस मौसम में करें ?

(pb)
Posted by
tarlochan (7710358853)
tarlochan
Punjab
Hoshiarpur
Write Answer
Posted Date (08 Mar 2023 09:14 PM) Assigned Date (09 Mar 2023 11:26 AM)
Answered Date (08 Mar 2023 10:05 PM) Translated Date (09 Mar 2023 10:27 AM)

Tarlochan ji iski bijai aapp 15 April takk kar sakte hai uske baad bijai krne se garmi jada hone ke karan growth sahi ni ho pati

ਡਾਕਟਰ ਸਾਹਿਬ ਜੀ ਮੱਝਾ ਦੇ ਜੂੰਆਂ ਬਹੁਤ ਹੈ ਟੀਕੇ ਵੀ ਲਗਵਾਏ ਨੇ ਫਿਰ ਵੀ ਬਹੁਤ ਨੇ ਕੋਈ ਹੱਲ ?

(pb)
Posted by
ਰਮਨ ਬਰਾੜ (9465910114)
ਰਮਨ ਬਰਾੜ
Punjab
Muktsar
Write Answer
Posted Date (08 Mar 2023 08:58 PM) Assigned Date (09 Mar 2023 10:22 AM)
Answered Date (09 Mar 2023 08:55 AM) Translated Date (09 Mar 2023 01:16 PM)

ਤੁਸੀ ਉਸ ਨੂੰ taktic liquid 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਜੇਕਰ ਸਰੀਰ ਤੇ ਜਖਮ ਵੀ ਹੈ ਤਾਂ ਪਹਿਲਾ ਉਥੇ ਸਰੋਂ ਦਾ ਤੇਲ ਲਗਾ ਸਕਦੇ ਹੋ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ, ਇਸ ਨੂੰ ਕਿਹੜੀਆਂ ਫ਼ਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸ ਦੇ ਕੀ ਫਾਇਦੇ ਹਨ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (08 Mar 2023 08:37 PM) Assigned Date (09 Mar 2023 11:26 AM)
Answered Date (08 Mar 2023 10:12 PM) Translated Date (09 Mar 2023 10:30 AM)

Gurjinder ਜੀ ਇਸਨੂੰ ਤੁਸੀ ਕਿਸੇ ਵੀ ਫ਼ਸਲ ਵਿਚ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਸਨੂੰ ਤੁਸੀ ਉਦੋਂ ਹੀ ਵਰਤੋ ਜਦੋਂ ਕੋਈ ਫਸਲ ਵਿਚ ਤੱਤ ਦੀ ਘਾਟ ਆਵੇ ਜਾ ਓਹਦਾ ਵਾਧਾ ਸਹੀ ਨਾ ਹੋਵੇ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ, ਇਸ ਨੂੰ ਕਿਹੜੀਆਂ ਫ਼ਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸ ਦੇ ਕੀ ਫਾਇਦੇ ਹਨ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (08 Mar 2023 08:33 PM) Assigned Date (09 Mar 2023 11:27 AM)
Answered Date (08 Mar 2023 10:21 PM) Translated Date (09 Mar 2023 10:33 AM)

ਗੁਰਜਿੰਦਰ ਜੀ ਇਹ ਪੋਟਾਸ਼ ਹੈ ਇਸਦੀ ਵਰਤੋ ਤੁਸੀ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਜਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਘਾਟ ਆਉਂਦੀ ਹੈ । ਜੇਕਰ ਘਾਟ ਨਹੀਂ ਆਉਂਦੀ ਤਾਂ ਇਸਨੂੰ ਪਾਉਣ ਦੀ ਜਰੂਰਤ ਨਹੀ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿੱਤੀ ਜਾਵੇ, ਇਸ ਦੇ ਕੀ ਫਾਇਦੇ ਹਨ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (08 Mar 2023 08:31 PM) Assigned Date (09 Mar 2023 11:27 AM)
Answered Date (08 Mar 2023 10:26 PM) Translated Date (09 Mar 2023 10:36 AM)

ਗੁਰਜਿੰਦਰ ਜੀ ਇਸਦੀ ਵੈਸੇ ਫਸਲ ਨੂੰ ਜਰੂਰਤ ਨਹੀਂ ਹੁੰਦਾ ਜੇਕਰ ਫਸਲ ਵਿਚ ਇਸਦੀ ਘਾਟ ਆਉਂਦੀ ਹੈ, ਤੁਸੀ ਤਾਂ ਹੀ ਵਰਤੋ ਕਰੋ। ਵੈਸੇ ਇਸਦੀ ਜਰੂਰਤ ਮੁੱਖ ਤੌਰ ਤੇ ਝੋਨੇ ਨੂੰ ਹੀ ਹੁੰਦੀ ਹੈ।

Sir garmia vich pasuan nu makhi macshar ton kive bchaaye ji ?

(pb)
Posted by
Santokh singh (8847244474)
Santokh singh
Punjab
Gurdaspur
Write Answer
Posted Date (08 Mar 2023 07:53 PM) Assigned Date (-)
Answered Date (09 Mar 2023 08:57 AM) Translated Date (09 Mar 2023 01:20 PM)

Santokh ji tuci pashua de ass pass saff safai da purra dhian rakho, ohh de ass pass pani naa khda hon deo ate ohna de pishab, gobar da purra nikas hona chahida ha baki jithe makia mashar howe uthe Gainda phenyle di varto kr skde ho ehh tuci 2ml/1 litre pani vich milla ke spray kr skde ho.

Sir garmia vich pasuan nu makhi macshar ton kive bchaaye ji ?

(pb)
Posted by
Santokh singh (8847244474)
Santokh singh
Punjab
Gurdaspur
Write Answer
Posted Date (08 Mar 2023 07:52 PM) Assigned Date (-)
Answered Date (09 Mar 2023 08:58 AM) Translated Date (09 Mar 2023 01:21 PM)

Santokh ji tuci pashua de ass pass saff safai da purra dhian rakho, ohh de ass pass pani naa khda hon deo ate ohna de pishab, gobar da purra nikas hona chahida ha baki jithe makia mashar howe uthe Gainda phenyle di varto kr skde ho ehh tuci 2ml/1 litre pani vich milla ke spray kr skde ho.

भिंडी का पौधा 20 दिन का हो गया है कौन सी दवा डाले ?

(hn)
Posted by
Ranveer singh (8604957210)
Ranveer singh
Uttar Pradesh
Bahraich
Write Answer
Posted Date (08 Mar 2023 07:49 PM) Assigned Date (09 Mar 2023 10:24 AM)
Answered Date (09 Mar 2023 09:58 PM) Translated Date (10 Mar 2023 08:15 AM)

रणवीर जी, कृप्या यह बताये कि आपकी फसल में कौन सी समस्या है, उस हिसाब से ही आपको इस बारे में सही जानकारी दी जा सकेगी।

Answered Date (10 Mar 2023 12:54 PM) Translated Date (10 Mar 2023 04:16 PM)

अभी कोई समस्या नहीं है कोई टानिक।

ਸਰ ਮੈਂ ਛੱਤ ਤੇ ਪੌਲੀ ਥੀਨ ਵਿੱਚ ਬਾਗਬਾਨੀ ਸ਼ੁਰੂ ਕੀਤੀ ਸੀ ਪਰ DAP ਜ਼ਿਆਦਾ ਪੇ ਗਿਆ ਮਿਟੀ ਵਿਚ ਹੁਣ ਹਰ ਪੋਦਾ ਮੱਚ ਜਾਂਦਾ ਹੁਣ ਕਿ ਹੱਲ ਹੋਉ ਸਰ ਹੱਲ ਦੱਸੋ ?

(pb)
Posted by
Sukhjeet (9369370007)
Sukhjeet
Punjab
Bathinda
Write Answer
Posted Date (08 Mar 2023 07:39 PM) Assigned Date (-)
Answered Date (08 Mar 2023 10:35 PM) Translated Date (09 Mar 2023 10:38 AM)

ਸੁੱਖ ਜੀ ਤੁਸੀ ਓਹਦੇ ਵਿਚ ਮਿੱਟੀ ਹੋਰ ਪਆ ਸਕਦੇ ਹੋ ਤਾਂ ਜ਼ੋ ਅਸਰ ਘਾਟ ਸਕੇ ਓਹਦਾ ਅਤੇ ਵਾਧਾ ਸਹੀ ਸਕੇ।

08 Mar 2023

ਸਰ ਮਿਟੀ ਹੋਰ ਵੀ ਪਾਈ ਸੀ ਕੋਈ ਖਾਸ ਫਰਕ ਨਹੀਂ ਪਿਆ

Jeera mai kaliya julaa rog ka kya dava hai ?

(hn)
Posted by
Bhakar Ram Jajra (7904446282)
Bhakar Ram Jajra
Rajasthan
Nagaur
Write Answer
Posted Date (08 Mar 2023 06:54 PM) Assigned Date (09 Mar 2023 11:04 AM)
Answered Date (08 Mar 2023 10:36 PM) Translated Date (09 Mar 2023 10:39 AM)

Ram ji kirpya apni fasal ki photo bhje us hisab se hi apko sahi jankari di ja skti hai

Sir ਨਿੰਬੂ da ਫੁੱਲ ਬਹੁਤ ਜਿਆਦਾ ਮਾਤਰਾ ਵਿੱਚ ਝੜ ਰਿਹਾ ਹੈ ki ਕਾਰਨ Ho ਸਕਦਾ ਹੈ ਜੀ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (08 Mar 2023 06:43 PM) Assigned Date (09 Mar 2023 10:26 AM)
Answered Date (08 Mar 2023 10:42 PM) Translated Date (09 Mar 2023 10:41 AM)

ਸੁੱਖ ਜੀ, ਇਹ ਕੁਦਰਤੀ ਤੌਰ ਤੇ ਹੁੰਦਾ ਹੈ, ਪਰ ਓਹਦੇ ਨਾਲ ਥੋੜ੍ਹਾ ਫੁੱਲ ਝਾੜ ਦਾ ਹੈ। ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਸਤਿ ਸ੍ਰੀ ਅਕਾਲ ਜੀ ਮੇਰੀ ਵਹਿੜ ਨੂੰ LSD ਹੋ ਗਈ ਸੀ ਅੱਜ 7 8 ਮਹੀਨੇ ਹੋ ਗਏ ਹਨ ਲੱਤ ਗੱਲ ਗਈ ਸੀ ਹੋਲੀ ਹੋਲੀ ਠੀਕ ਹੋ ਰਹੀ ਐ ਪਰ ਗਿੱਟੇ ਨੂੰ ਸੋਜ ਰਹਿੰਦੀ ਐ ਕ੍ਰਿਪਾ ਕਰਕੇ ਕੋਈ ਵਧੀਆ ਜਿਹਾ ਇਲਾਜ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ?

(pb)
  • 3
Posted by
Gurpreet SINGH BRAR (9517104700)
Gurpreet SINGH BRAR
Punjab
Faridkot
Write Answer
Posted Date (08 Mar 2023 05:54 PM) Assigned Date (09 Mar 2023 10:26 AM)
Answered Date (09 Mar 2023 09:02 AM) Translated Date (09 Mar 2023 02:08 PM)

ਤੁਸੀ ਇਸ ਨੂੰ Ifovet bolus ਇਕ-ਇਕ ਸਵੇਰੇ ਸ਼ਾਮ ਅਤੇ FM 50 ultra bolus ਰੋਜਾਨਾ 1 ਗੋਲੀ ਦਿਓ ਅਤੇ ਤੁਸੀ DCR ਇੰਜੇਕਸ਼ਨ 2.5 ਗ੍ਰਾਮ ਲਓ ਅਤੇ ਇੰਜੇਕਸ਼ਨ ਵਿੱਚੋ ਪਾਊਡਰ ਬਾਹਰ ਕੱਢ ਲਓ ਅਤੇ ਉਸ ਵਿਚ ਥੋੜੀ ਜਿਹੀ ਹਲਦੀ ਮਿਲਾ ਕੇ ਇਸਦੇ ਜਖਮ ਤੇ ਲਗਾਓ ਅਤੇ ਉਸ ਉਪਰ ਪੱਟੀ ਕਰ ਦਿਓ, ਫਿਰ ਤੁਸੀ ਇਕ-ਇਕ ਦਿਨ ਦੇ ਫਰਕ ਨਾਲ ਪੱਟੀ ਕਰਦੇ ਰਹੋ। ਇਹਨਾਂ ਨਾਲ ਹੋਲੀ ਹੋਲੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

Answered Date (11 Mar 2023 12:29 PM) Translated Date (13 Mar 2023 03:37 PM)

ਤੁਹਾਡਾ ਬਹੁਤ ਬਹੁਤ ਧੰਨਵਾਦ।

Brown rice ਦਾ ਬੀਜ ਕਿਥੋਂ ਮਿਲ ਸਕਦਾ ਜੀ ।।। ਜੇਕਰ ਕਿਸੇ ਵੀਰ ਨੂੰ ਪਤਾ ਤਾਂ ਜਰੂਰ ਜਾਣਕਾਰੀ ਦੇਵੋ ਜੀ ?

(pb)
Posted by
Harmeet singh (9877725202)
Harmeet singh
Punjab
Muktsar
Write Answer
Posted Date (08 Mar 2023 05:33 PM) Assigned Date (09 Mar 2023 10:27 AM)
Answered Date (09 Mar 2023 10:00 PM) Translated Date (10 Mar 2023 08:30 AM)

ਹਰਮੀਤ ਜੀ, brown rice ਦਾ ਕੋਈ ਅਲੱਗ ਬੀਜ ਨਹੀਂ ਹੁੰਦਾ , ਆਮ ਚੌਲਾਂ ਦੀ ਜੇਕਰ ਪੋਲਿਸ਼ ਨਾ ਕੀਤੀ ਜਾਵੇ ਤਾਂ ਉਹ brown rice ਹੀ ਹੁੰਦੇ ਹਨ।

Sir ji Punjab basmati 7 da beej kime hai and ahhe beej kitho Miley ha ?

(pb)
Posted by
Jasdev singh (9877456825)
Jasdev singh
Punjab
Mansa
Write Answer
Posted Date (08 Mar 2023 04:53 PM) Assigned Date (09 Mar 2023 10:27 AM)
Answered Date (08 Mar 2023 10:45 PM) Translated Date (09 Mar 2023 10:44 AM)

Jasdev ji eh beej vdia haga esda beej tusi kisan mele wele Punjab khetibadi University ja pher apne kvk ton lai sakde ho

Sir ji gobbi sarson gsc7 tele and sundi per Kaun se spray kare ?

(pb)
Posted by
Jasdev singh (9877456825)
Jasdev singh
Punjab
Mansa
Write Answer
Posted Date (08 Mar 2023 04:47 PM) Assigned Date (09 Mar 2023 10:28 AM)
Answered Date (08 Mar 2023 10:45 PM) Translated Date (09 Mar 2023 10:45 AM)

Jasdev ji tusi esde lai chlorpyriphos 1 litre prati acre de hisab nal vart skde ho

Fraidkot mela ta pau walu fruit plant sell karnga k nhi ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (08 Mar 2023 04:45 PM) Assigned Date (09 Mar 2023 10:29 AM)
Answered Date (08 Mar 2023 10:47 PM) Translated Date (09 Mar 2023 10:46 AM)

Gursewak ji bilkul kisan mele wele tusi podhe lai sakde ho

Answered Date (09 Mar 2023 04:14 PM) Translated Date (10 Mar 2023 08:15 AM)

Hnji

Sir aa semen sarkari m ajj majj rakhvya aa es ta mother record kive nikalo ki ek din da kine dudh ha ki es Bull de image mil sakdi aa ji ?

(pb)
  • 1
Posted by
Gurmeet Singh (9814639791)
Gurmeet Singh
Punjab
Ferozpur
Write Answer
Posted Date (08 Mar 2023 04:34 PM) Assigned Date (09 Mar 2023 10:29 AM)
Answered Date (09 Mar 2023 09:04 AM) Translated Date (09 Mar 2023 01:32 PM)

Gurmeet ji eh PLDB nahba walia da murrah nasal da semen hai isde record di jankari uss ton hei mill skdi hai jiss ton ehh semen bhrwaya geya ha ja fir isdi nazdik ton saff photo upload kro jiss vich iss upar likhi sari jankari padhi jaa skee ate tuhanu sahi jankari diti ja skee.

Sir aa semen sarkari m ajj majj rakhvya aa es ta mother record kive nikalo ki ek din da kine dudh ha ki es Bull de image mil sakdi aa ji ?

(pb)
  • 1
Posted by
Gurmeet Singh (9814639791)
Gurmeet Singh
Punjab
Ferozpur
Write Answer
Posted Date (08 Mar 2023 04:34 PM) Assigned Date (09 Mar 2023 10:29 AM)
Answered Date (09 Mar 2023 09:05 AM) Translated Date (09 Mar 2023 01:32 PM)

Gurmeet ji eh PLDB nahba walia da murrah nasal da semen hai isde record di jankari uss ton hei mill skdi hai jiss ton ehh semen bhrwaya geya ha ja fir isdi nazdik ton saff photo upload kro jiss vich iss upar likhi sari jankari padhi jaa skee ate tuhanu sahi jankari diti ja skee.

ਇਹ ਦਵਾਈ ਮੈਸਟੀ ਪਲੱਸ ਦੇ ਸਕਦੇ ਹਾਂ ਜਾਂ ਨਹੀਂ ?

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (08 Mar 2023 04:21 PM) Assigned Date (09 Mar 2023 10:30 AM)
Answered Date (09 Mar 2023 09:06 AM) Translated Date (09 Mar 2023 01:33 PM)

ਹਾਂਜੀ ਤੁਸੀ ਇਸ ਦਵਾਈ ਦੀ ਵਰਤੋਂ ਕਰਦੇ ਰਹੋ, ਇਸਦਾ ਕੋਈ ਨੁਕਸਾਨ ਨਹੀਂ ਹੈ।

pathar wali jameen mein konsi fasal laga sakte hain drip irrigation ho rakhi hai ?

(en)
  • 1
Posted by
ashutosh (7009160090)
ashutosh
Punjab
Shahid Bhagat Singh Nagar
Write Answer
Posted Date (08 Mar 2023 03:59 PM) Assigned Date (22 Mar 2023 10:34 AM)
Answered Date (10 Mar 2023 09:21 PM) Translated Date (13 Mar 2023 10:34 AM)

ashutosh ji, bhut km fsle aise hlat me ho skti hai, aap fruits biklul bhi naa lgaaye , aap koi bhi shallow rooted crop lga sakte hai.

March vich bajra de kism ?

(pb)
Posted by
sukhwinder singh (8427121604)
sukhwinder singh
Punjab
Jalandhar
Write Answer
Posted Date (08 Mar 2023 03:58 PM) Assigned Date (09 Mar 2023 10:31 AM)
Answered Date (09 Mar 2023 10:02 PM) Translated Date (10 Mar 2023 08:28 AM)

sukhwinder ji, tusi PCB 164, PCB 165, PCB 166 kisman di bijai kar sakde ho ji.

Want to buy watermelon from farmer directly near delhi please suggest grade A watermelon Qty 5-10ton ?

(en)
Posted by
Sunil (9953128165)
Sunil
Delhi
North West Delhi
Write Answer
Posted Date (08 Mar 2023 03:08 PM) Assigned Date (09 Mar 2023 10:31 AM)
Answered Date (08 Mar 2023 10:51 PM) Translated Date (09 Mar 2023 10:48 AM)

Sunil you can post your query on apni kheti buy/sell application also

Answered Date (08 Mar 2023 11:09 PM) Translated Date (09 Mar 2023 10:49 AM)

Thank you, already done.

ਸਰ ਪਸ਼ੂ ਦੇ ਸੂਣ ਦੋ ਮਹੀਨੇ ਰਹਿੰਦੇ ਹਨ ਅਤੇ ਉਸ ਲਈ ਘਰ ਵਿੱਚ ਫੀਡ ਤਿਆਰ ਕਰਨੀ ਹੈ ਉਸ ਫੀਡ ਵਿੱਚ ਕਿਹੜੀ ਚੀਜ ਤੇ ਕਿੰਨੀ ਮਾਤਰਾ ਵਿੱਚ ਪਾਈ ਜਾਣੀ ਚਾਹੀਦੀ ਹੈ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (08 Mar 2023 03:00 PM) Assigned Date (09 Mar 2023 10:31 AM)
Answered Date (09 Mar 2023 10:19 AM) Translated Date (09 Mar 2023 02:05 PM)

ਗੁਰਪ੍ਰੀਤ ਜੀ, ਤੁਸੀ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।

6 मार्च 20२३ को हमने प्रश्न पूछा था की आम के पौधे की छाल को जंगली सूअर खा जाता है जिससे पेड़ सूखने लगता है छाल खाए हुए पौधे को किस तरह बचाया जाए इसका उपाय मालूम करना था जबकि उत्तर दिया गया कि खेत की तारबंदी करें आगेमेरा आपसे निवेदन है कृपया सवाल का सही जवाब दिया जाए ?

(hn)
  • 1
Posted by
Brijeshwar Singh (9837581125)
Brijeshwar Singh
Uttar Pradesh
Bareilly
Write Answer
Posted Date (08 Mar 2023 02:56 PM) Assigned Date (09 Mar 2023 10:32 AM)
Answered Date (09 Mar 2023 10:12 PM) Translated Date (10 Mar 2023 08:15 AM)

श्रीमान जी, आप प्रभावित हिस्से को काटकर बोर्डो पेस्ट लगा सकते है।

Screen ram super 111 gehu ger Rahe Hai kya kare sir koe option bataye ?

(hn)
Posted by
Ajajj Ahmad (6266605343)
Ajajj Ahmad
Madhya Pradesh
Chhindwara
Write Answer
Posted Date (08 Mar 2023 02:55 PM) Assigned Date (09 Mar 2023 10:53 AM)
Answered Date (09 Mar 2023 10:15 PM) Translated Date (10 Mar 2023 08:15 AM)

Ajajj ji, agar gehu girna shuru ho gyi hai to abhi iske jyada hall sambhav nhi hai.

Problem ta nhi ha ..ma iss nu gali roorhi pya c oss nal koi fungs na lag Java iss lyi pehla he tyari lyi koi Spary kar dya ..baki ma ik video v pya a kinnu nu flover bhut zada aya a appa kera ghat hova iss lyi ke keta Java ..mera panni drain bhut jaldi ho zada a nmi jaldi ghat jandi iss nu panni la skda k nhi ma panni 10 din pehla lyi cc hun panni bara v dso ?

(pb)
  • 1
Posted by
Gursewak Singh (9815566994)
Gursewak Singh
Punjab
Ferozpur
Write Answer
Posted Date (08 Mar 2023 02:00 PM) Assigned Date (09 Mar 2023 10:57 AM)
Answered Date (09 Mar 2023 10:10 PM) Translated Date (10 Mar 2023 08:27 AM)

Gursewak ji, tusi halki nmi bnaa ke rakho lod to jyada paani na deo ate soka v na laggan deo .

Calf grower ਕਿਸ comapny ਦਾ ਵਧੀਆ ਰਹੇਗਾ ਜੀ ?

(en)
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (08 Mar 2023 01:52 PM) Assigned Date (09 Mar 2023 10:58 AM)
Answered Date (09 Mar 2023 10:14 AM) Translated Date (09 Mar 2023 02:10 PM)

ਅਜੇਪਾਲ ਜੀ, ਤੁਸੀ carf grower ਫੀਡ ਕਾਰਗਿਲ, ਵੇਰਕਾ, ਟਿਵਾਣਾ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਇਹਨਾਂ ਦਾ ਚੰਗਾ ਰਿਜਲਟ ਹੈ।

09 Mar 2023

Heifer dry cow feed theek rhegi , 10 month di vacchi vaste

09 Mar 2023

Cargill di

ਕੀ ਇਹ hf cross ਨਸਲ ਹੈ ਕਿੰਨਾ ਦੁੱਧ ਦੇਣ d ਸਮਰੱਥਾ ਰੱਖਦੀ ਨਸਲ ਵਾਰੇ ਜ਼ਰੂਰ ਦਸਿਓ ?

(pb)
Posted by
Ravi kumar (6239974547)
Ravi kumar
Punjab
Shahid Bhagat Singh Nagar
Write Answer
Posted Date (08 Mar 2023 01:43 PM) Assigned Date (09 Mar 2023 11:04 AM)
Answered Date (09 Mar 2023 10:26 AM) Translated Date (09 Mar 2023 02:12 PM)

ਰਵੀ ਜੀ, ਇਸਦਾ ਦੁੱਧ ਇਸਦੀ ਚੰਗੀ ਨਸਲ, ਇਸਦੇ ਮਾਤਾ ਪਿਤਾ ਦੇ ਦੁੱਧ ਦੇ ਰਿਕਾਰਡ ਅਤੇ ਇਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ। ਬਾਕੀ ਇਹ ਚੰਗੀ ਖੁਰਾਕ ਨਾਲ ਲਗਭਗ 10 ਤੋਂ 12 ਲੀਟਰ ਤੱਕ ਦੁੱਧ ਦੇ ਦੇਵੇਗੀ।

ਸਤਿ ਸ੍ਰੀ ਅਕਾਲ ?

(pb)
  • 2
Posted by
Gurpreet SINGH BRAR (9517104700)
Gurpreet SINGH BRAR
Punjab
Faridkot
Write Answer
Posted Date (08 Mar 2023 01:40 PM) Assigned Date (09 Mar 2023 11:25 AM)
Answered Date (09 Mar 2023 10:13 AM) Translated Date (09 Mar 2023 02:08 PM)

ਤੁਸੀ ਇਸ ਨੂੰ Ifovet bolus ਇਕ-ਇਕ ਸਵੇਰੇ ਸ਼ਾਮ ਅਤੇ FM 50 ultra bolus ਰੋਜਾਨਾ 1 ਗੋਲੀ ਦਿਓ ਅਤੇ ਤੁਸੀ DCR ਇੰਜੇਕਸ਼ਨ 2.5 ਗ੍ਰਾਮ ਲਓ ਅਤੇ ਇੰਜੇਕਸ਼ਨ ਵਿੱਚੋ ਪਾਊਡਰ ਬਾਹਰ ਕੱਢ ਲਓ ਅਤੇ ਉਸ ਵਿਚ ਥੋੜੀ ਜਿਹੀ ਹਲਦੀ ਮਿਲਾ ਕੇ ਇਸਦੇ ਜਖਮ ਤੇ ਲਗਾਓ ਅਤੇ ਉਸ ਉਪਰ ਪੱਟੀ ਕਰ ਦਿਓ। ਫਿਰ ਤੁਸੀ ਇਕ-ਇਕ ਦਿਨ ਦੇ ਫਰਕ ਨਾਲ ਪੱਟੀ ਕਰਦੇ ਰਹੋ। ਇਹਨਾਂ ਨਾਲ ਹੋਲੀ ਹੋਲੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਇਸ ਬਾਰੇ ਜਾਣਕਾਰੀ ਦਿਓ ?

(pb)
Posted by
Gurmeet Singh (9780080343)
Gurmeet Singh
Punjab
Ludhiana
Write Answer
Posted Date (08 Mar 2023 01:38 PM) Assigned Date (09 Mar 2023 11:25 AM)
Answered Date (18 May 2023 09:27 PM) Translated Date (19 May 2023 08:24 AM)

ਗੁਰਮੀਤ ਜੀ, ਤੁਸੀਂ SML 668, 832, 1827 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।