Manage Expert Answers

Search

Total Count :- 258604

Sir g ਸਾਡੇ ਕੋਲ ਤੀਜੇ ਸੂਏ ਦੀ ਮੱਝ ਹੈ ਥੋੜ੍ਹੇ ਸਮੇਂ ਤੋਂ ਉਸਦੇ ਇਕ ਥਣ ਵਿੱਚੋ ਦੁੱਧ ਬਹੁਤ ਮੁਸ਼ਕਿਲ ਨਾਲ ਨਿਕਲਦਾ ਹੈ ਪਰ ਅੱਜ ਉਸਦੇ ਥਣ ਵਿੱਚੋ ਥੋੜ੍ਹਾ ਜਿਹਾ ਖੂਨ ਨਿਕਲਿਆ ?

(pb)
Posted by
ਅਭੀਨੂਰ ਸਿੰਘ (9915200254)
ਅਭੀਨੂਰ ਸਿੰਘ
Punjab
Hoshiarpur
Write Answer
Posted Date (11 Mar 2023 09:11 PM) Assigned Date (11 Mar 2023 10:19 PM)
Answered Date (13 Mar 2023 03:50 PM) Translated Date (14 Mar 2023 02:47 PM)

ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਥਣ ਦੀ ਜਾਂਚ ਕਰਕੇ ਹੀ ਉਸਦੇ ਚੱਲਣ ਜਾਂ ਨਾ ਚੱਲਣ ਦਾ ਪਤਾ ਲੱਗ ਸਕਦਾ ਹੈ।

ਸਰ ਹਲਦੀ ਦੀ ਬਿਜਾਈ ਕਰਨੀ ਹੈ ਨੀਚੇ ਕੀ ਪਾਇਆ ਜਾਵੇ ਕਿ ਉਹ ਮੋਟੀ ਤੇ ਵਧ ਨਿਕਲੇ ਜੀ ਦਸੋ ਜੀ ?

(pb)
Posted by
sukhi grewal (9779049678)
sukhi grewal
Punjab
Sangrur
Write Answer
Posted Date (11 Mar 2023 09:09 PM) Assigned Date (11 Mar 2023 10:19 PM)
Answered Date (12 Mar 2023 07:30 PM) Translated Date (13 Mar 2023 06:20 PM)

ਸੁੱਖੀ ਜੀ, ਹਲਦੀ ਦਾ ਚੰਗਾ ਝਾੜ ਲੈਣ ਲਈ ਤਸੀ 10-12 ਟਨ ਦੇਸੀ ਰੂੜੀ ਦੀ ਖਾਦ ਦੇ ਸਕਦੇ ਹੋ ਜੀ ਅਤੇ 60 kg SSP ਖਾਦ ਵੀ ਦੇ ਸਕਦੇ ਹੋ ਜੀ।

Majh sari raat sing khurli mardi rehndi aa g koi ilaj te karn dso g ?

(pb)
Posted by
harjot bains (7986314685)
harjot bains
Punjab
Rupnagar
Write Answer
Posted Date (11 Mar 2023 08:47 PM) Assigned Date (11 Mar 2023 10:18 PM)
Answered Date (13 Mar 2023 04:33 PM) Translated Date (14 Mar 2023 02:46 PM)

tuci isde ilaj lai engine da jallia hoya kala tel 100ml lao ate uss vich gandak 30gm miks kro ate mix krke kise lakri de tukde uppar kapda lapet ke fir uss tel nu lakri de tukre nal singga uppar lao ate jitho sinng suru hunde ha uthe v changi trha lgao ate 5 din lgatar lgaune rho, iss nal frak paa jawega.

ਸ੍ਰ ਜੀ ਗਾਂਵਾ ਨੂੰ ਮੱਖੀਆ ਬਹੁਤ ਤੰਗ ਕਰਦੀਆ ਹਨ ਕੋਈ ਵਧੀਆ ਦੇਸੀ ਦਵਾਈ ਅਤੇ ਹੋਮਿਓਪੈਥਿਕ ਦਵਾਈ ਢੰਗ ਤਰੀਕੇ ਦੱਸੇ ਜਾਣ ਜੋ ਲੰਮਾ ਸਮਾਂ ਅਸਰ ਰੱਖਣ ?

(pb)
Posted by
ਸਵਰਨ ਸਿੰਘ (9876702944)
ਸਵਰਨ ਸਿੰਘ
Punjab
Faridkot
Write Answer
Posted Date (11 Mar 2023 08:40 PM) Assigned Date (11 Mar 2023 10:18 PM)
Answered Date (13 Mar 2023 04:08 PM) Translated Date (14 Mar 2023 02:42 PM)

ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।

ਕੱਟੜੀ ਦੇ 40 ਦਿਨ ਹੋ ਗਏ ਟੀਕਾ ਭਰਵਾਏ ਨੂੰ ਕਦੀਂ ਕਦੀਂ ਡੋਕੇ ਕਰਨ ਲਗ ਜਾਂਦੀ ਹੈ ਕਿਰਪਾ ਕਰਕੇ ਦੱਸੋ ਇਹ ਗੱਬਣ ਹੈ ਜਾਂ ਨਹੀਂ ਕਿਰਪਾ ਕਰਕੇ ਜਾਣਕਾਰੀ ਦਿਓ ?

(pb)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (11 Mar 2023 08:10 PM) Assigned Date (13 Mar 2023 02:50 PM)
Answered Date (13 Mar 2023 04:25 PM) Translated Date (15 Mar 2023 10:33 AM)

ਤੁਸੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ। ਬਾਕੀ ਪਸ਼ੂ ਕਈ ਵਾਰ ਗੱਭਣ ਡੋਕਾ ਕਰਦਾ ਰਹਿੰਦਾ ਹੈ। ਬਾਕੀ 3 ਮਹੀਨੇ ਪੂਰੇ ਹੋਣ ਤੇ ਚੈੱਕ ਕਰਵਾ ਕੇ ਸਹੀ ਪਤਾ ਲੱਗੇਗਾ।

Esda result kida koi ds skda ?

(pb)
  • 1
Posted by
Kavin wander (9779979849)
Kavin wander
Punjab
Muktsar
Write Answer
Posted Date (11 Mar 2023 07:20 PM) Assigned Date (11 Mar 2023 10:16 PM)
Answered Date (13 Mar 2023 04:14 PM) Translated Date (14 Mar 2023 02:37 PM)

Hanji tuci isdi varto kr skde ho isda changa result hai.

गेहूं के दानों की फोटो गैलरी से लोड नहीं हो रही ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (11 Mar 2023 07:07 PM) Assigned Date (11 Mar 2023 10:15 PM)

मैंने डी बी डब्ल्यू 303 27 अक्टूबर को बीजाई की थी जो आज 135 दिन की हों गई है वह चीकनी मिट्टी है मैंने 7 दिन प ले नमी में पांचवां पानी लगाया वो दो में आज से बीस दिन पहले पानी लगाया था पहले के दो दाने है और चार पानी वाले का एक दाना है पांचवां पानी लगाया मैंने वो अधिक पैदावार होगा या चार पानी लगाया वो अधिक पैदावार होगा ?

(hn)
Posted by
10 kg युरीया (9813823030)
10 kg युरीया
Haryana
Panipat
Write Answer
Posted Date (11 Mar 2023 07:04 PM) Assigned Date (11 Mar 2023 10:15 PM)
Answered Date (11 Mar 2023 07:14 PM) Translated Date (13 Mar 2023 02:23 PM)

श्रीमान जी, उत्पादन के बारे में स्पष्ट तौर पर कुछ भी नही कहा जा सकता है, तापमान काफी ज्यादा होने की वजह से अगर मार्च के अंत तक पानी दिया जाए तो उत्पादन काफी अच्छा रहता है।

H F ਪਹਲਣ ਵੈੜ ਸੁਨ ਵਾਲੀ ਆ ਅਜੇ 35 ਦਿਨ ਰਹਿਦੇ ਨੇ ਉਸ ਨੂੰ ਕੀ ਖੁਰਾਕ ਦੀਤੀ ਜਾਵੇ ਸੁਣ ਤੋਂ ਪਹਿਲਾ ਜੋ ਕੀ ਦੁੱਧ ਵਧੇਰੇ ਦੇ ਸਕੇ ?

(pb)
  • 1
Posted by
Manpreet singh (7528938352)
Manpreet singh
Punjab
Amritsar
Write Answer
Posted Date (11 Mar 2023 06:36 PM) Assigned Date (11 Mar 2023 10:14 PM)
Answered Date (13 Mar 2023 04:17 PM) Translated Date (14 Mar 2023 02:31 PM)

ਮਨਪ੍ਰੀਤ ਜੀ, ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਕਾਰਗਿਲ ਦੀ TYransition mix ਫੀਡ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

Hf ਵੱਛੀ ਆ ਜੀ 2 ਸਾਲ ਦੀ ਉਸਨੂੰ ਕੀ ਦੇਈਏ ਜੋ ਜਲਦੀ ਟੀਕਾ ਭਰਾਉਣ ਦੇ ਕਾਬਿਲ ਬਣੇ। ਕੋਈ ਪਾਊਡਰ ਜਾ ਕੋਈ ਦੇਸੀ ਦਵਾਈ ?

(pb)
Posted by
ਗਗਨਦੀਪ ਸਿੰਘ (7303300004)
ਗਗਨਦੀਪ ਸਿੰਘ
Punjab
Muktsar
Write Answer
Posted Date (11 Mar 2023 06:25 PM) Assigned Date (11 Mar 2023 10:14 PM)
Answered Date (13 Mar 2023 04:19 PM) Translated Date (14 Mar 2023 02:28 PM)

ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਤੁਸੀ ਉਸ ਨੂੰ Agrimin, Minfa gold, CRS powder ਕੋਈ ਵੀ ਖਿਲਾ ਸਕਦੇ ਹੋ।

Hanji sat shiri akkal sir ji main a pushna c jo 24 te 25 March noo Ludhiana University da kisan mela ho reha aa..j koi door to a mela visit karan lai 24 treek noo aa reha aa Ona de raat Rehan vaaste koi vivasta hai jaa nahi dasna please ?

(pb)
Posted by
inderpal (9815474241)
inderpal
Punjab
Kapurthala
Write Answer
Posted Date (11 Mar 2023 06:00 PM) Assigned Date (11 Mar 2023 10:14 PM)
Answered Date (11 Mar 2023 07:16 PM) Translated Date (13 Mar 2023 03:18 PM)

Inderpaal ji, PAU de kairon kisaan Ghar vich raat rehn da parbhandh hunda hai ji.

Answered Date (11 Mar 2023 07:44 PM) Translated Date (13 Mar 2023 03:16 PM)

Bai a university de andar hi hunda aa

ਮੁਰਾ ਨਸਲ ਦੀ ਪਹਿਲੀ ਝੋਟੀ 5 ਮਹੀਨੇ ਦੀ ਗਬਨ ਉਸ ਨੂੰ ਕਿ ਦਿੱਤਾ ਜਾਵੇ ਜੋ ਦੁੱਧ ਪੂਰਾ ਦਵੇ ਦੇ ਚੱਢਾ ਵੀ ਠੀਕ ਬਣੇ ?

(pb)
Posted by
ਜੁਗਰਾਜ ਸਿੰਘ (9592642702)
ਜੁਗਰਾਜ ਸਿੰਘ
Punjab
Ferozpur
Write Answer
Posted Date (11 Mar 2023 05:54 PM) Assigned Date (11 Mar 2023 10:13 PM)
Answered Date (13 Mar 2023 03:02 PM) Translated Date (14 Mar 2023 02:22 PM)

ਜੁਗਰਾਜ ਜੀ, ਤੁਸੀ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ। ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਖਿਲਾ ਸਕਦੇ ਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ।

ਬਹੁਤ ਬਹੁਤ ਧੰਨਵਾਦ ਜੀ

Sir garlic leafs are turn Browning and yellow in colour its what's deficiency ?

(en)
  • 1
Posted by
Navneet Kaur (9816179979)
Navneet Kaur
Himachal Pradesh
Solan
Write Answer
Posted Date (11 Mar 2023 05:31 PM) Assigned Date (-)
Answered Date (11 Mar 2023 07:18 PM) Translated Date (13 Mar 2023 03:15 PM)

Navneet there are multiple reasons behind yellowing of leaves, kindly let us know that you have applied which fertilizers to this crop so that we can guide you accordingly.

Himachal Pradesh

11 Mar 2023

Sir fertilizer toh koi b ni apply kiya

11 Mar 2023

Navneet ji, agar aapne koi bhi fertilizer apply nhi kiya to vermicomopost khaad jaroor de.

15 ਮੇਲ ਛੋਟੇ ਕੱਟੇ ਜੇਕਰ ਮੀਟ ਲਈ ਪਾਲਦੇ ਹਾਂ । ਤਾਂ ਸਾਰਾ ਖਰਚਾ ਕਿੰਨਾ ਹੋਵੇਗਾ । ਤੇ ਬਚਤ ਕਿੰਨੀ ਹੋਵੇਗੀ । ਪੂਰੀ ਦੇਖਭਾਲ ਨਾਲ ਕਿੰਨੇ ਟਾਇਮ ਚ ਤਿਆਰ ਹੋ ਜਾਣਗੇ । ਕੀ ਇਹ ਇੱਕ ਵੱਧੀਆਂ ਸਹਾਇਕ ਧੰਦਾ ਬਣ ਸਕਦਾ ਹੈ। ਵੱਧੀਆਂ ਬੱਚੇ ਕਿੱਥੋਂ ਮਿਲ ਸਕਦੇ ਹਨ ?

(pb)
Posted by
ਅੰਮ੍ਰਿਤਪਾਲ ਸਿੰਘ (6239634812)
ਅੰਮ੍ਰਿਤਪਾਲ ਸਿੰਘ
Punjab
Ludhiana
Write Answer
Posted Date (11 Mar 2023 05:10 PM) Assigned Date (11 Mar 2023 10:13 PM)
Answered Date (13 Mar 2023 03:00 PM) Translated Date (14 Mar 2023 02:20 PM)

ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਅਤੇ ਕੱਟੇ ਵੇਚਣ ਲਈ 91 94645 25521 jaswant singh ਨਾਲ ਸੰਪਰਕ ਕਰ ਸਕਦੇ ਹੋ।

T.s.o spray ke kitne time baad tak barish nhi honi chahiye ?

(en)
Posted by
Monika (8219281844)
Monika
Himachal Pradesh
Shimla
Write Answer
Posted Date (11 Mar 2023 05:02 PM) Assigned Date (22 Mar 2023 10:38 AM)
Answered Date (11 Mar 2023 07:20 PM) Translated Date (13 Mar 2023 03:14 PM)

Monika, koi bhi spray krne ke baad 12-14 hours barish na ho to hi iska sahi result milta hai.

Mushroom ?

(pb)
Posted by
sukhvir singh (9217772070)
sukhvir singh
Punjab
Ludhiana
Write Answer
Posted Date (11 Mar 2023 04:04 PM) Assigned Date (11 Mar 2023 10:12 PM)
Answered Date (11 Mar 2023 09:18 PM) Translated Date (13 Mar 2023 03:13 PM)

Sukhvir ji, mushroom sambandhi tuhada jo vi swaal hai ji, kirpa kar ke visthaar nal pucho ji, us hisaab naal hi tuhaanu is bare sahi janakari ditti ja sakegi.

Answered Date (11 Mar 2023 08:38 PM) Translated Date (13 Mar 2023 02:23 PM)

This is a type of eatable fungus.

Answered Date (12 Mar 2023 07:44 AM) Translated Date (13 Mar 2023 03:12 PM)

Hnji 350 aprox mushroom varieties but eatable only some varieties

Pashuaan nu regular kehra mineral mixture dene chahida hai jis nal pashu di seht ate dudh vadia bnea rhe ?

(pb)
Posted by
Williampreet Singh (8725828457)
Williampreet Singh
Punjab
Patiala
Write Answer
Posted Date (11 Mar 2023 04:01 PM) Assigned Date (11 Mar 2023 10:12 PM)
Answered Date (13 Mar 2023 02:26 PM) Translated Date (14 Mar 2023 02:19 PM)

Tuci pashua nu Minfa gold, Bovimin-b, Agrimin, CRS powder koi bhi vart skde ho ehna sbh da result changa hai tuci 50 ton 100gm pashu di growth de hisab nal ate dudh utpadan de hisab nal de skde ho.

Hisar University da contact number deo g ?

(pb)
Posted by
Rajwinder Singh s/o Najar Singh (9855258402)
Rajwinder Singh s/o Najar Singh
Punjab
Mansa
Write Answer
Posted Date (11 Mar 2023 03:53 PM) Assigned Date (11 Mar 2023 10:11 PM)
Answered Date (11 Mar 2023 07:22 PM) Translated Date (13 Mar 2023 03:11 PM)

Rajwinder ji, HAU naal tusi 1800 180 3001 te sampark kar sakde ho ji.

1847 jhone da seeds Lena g ?

(pb)
Posted by
Rajwinder Singh s/o Najar Singh (9855258402)
Rajwinder Singh s/o Najar Singh
Punjab
Mansa
Write Answer
Posted Date (11 Mar 2023 03:50 PM) Assigned Date (11 Mar 2023 10:11 PM)
Answered Date (11 Mar 2023 07:21 PM) Translated Date (13 Mar 2023 03:10 PM)

Rajwinder ji, 1847 kism da beej tuhanu Pusa institute to hi milega ji.

ਬਾਬਾ ਬਕਾਲਾ ਅੰਮਿ੍ਤਸਰ ਏਰੀਆ ਵਿਚ ਕੋਈ ਹੈਚਰੀ ?

(pb)
Posted by
Harpreet Singh Lally (9463728969)
Harpreet Singh Lally
Punjab
Amritsar
Write Answer
Posted Date (11 Mar 2023 03:22 PM) Assigned Date (13 Mar 2023 02:53 PM)
Answered Date (13 Mar 2023 04:22 PM) Translated Date (14 Mar 2023 02:16 PM)

ਤੁਸੀ ਇਸਦੇ ਲਈ ਪ੍ਰਿੰਸ 7973326300 ਜਾ ਫਿਰ ਜੀਤੇੰਦਰ ਸਿੰਘ 8557810334 ਨਾਲ ਸੰਪਰਕ ਕਰ ਸਕਦੇ ਹੋ।

Hf gai ke khur do baar shi karva le abhi bhi gai ke pairo me dard hai is ka ilaaj btae ?

(pb)
Posted by
Williampreet Singh (8725828457)
Williampreet Singh
Punjab
Patiala
Write Answer
Posted Date (11 Mar 2023 03:08 PM) Assigned Date (11 Mar 2023 10:23 PM)
Answered Date (13 Mar 2023 02:24 PM) Translated Date (14 Mar 2023 02:13 PM)

Tuci uss nu Serakind plus bolus 1-1 goli swere sham deo ate Bovimin-gl liquid 7ml rojana dena suru kro.

ਸਰ ਜੀ ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤੋਂ ਕਰ ਸਕਦੇ ਹਨ ਇਸਦੇ ਕੀ ਫਾਇਦੇ ਹਨ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (11 Mar 2023 02:31 PM) Assigned Date (13 Mar 2023 02:51 PM)
Answered Date (12 Mar 2023 09:33 PM) Translated Date (13 Mar 2023 06:24 PM)

ਗੁਰਜਿੰਦਰ ਜੀ, ਇਹ ਮਿੱਟੀ ਵਿੱਚ ਨਾਈਟ੍ਰੋਜਨ ਫਿਕਸ ਕਰਦੀ ਹੈ ਅਤੇ ਜੜ ਦਾ ਵਾਧਾ ਕਰਦੀ ਹੈ ਤਾਂ ਜੀ ਬੂਟਾ ਡਿੱਗੇ ਨਾ। ਇਸਨੂੰ ਤੁਸੀ 1 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸੇ ਵੀ ਫਸਲ ਵਿਚ ਵਰਤ ਸਕਦੇ ਹੋ। ਇਹ ਤਕਰੀਬਨ 8-10। ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਵਿਚ ਜਮਾ ਕਰ ਦਿੰਦੀ ਹੈ।

ਸਰ ਜੀ ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤੋਂ ਕਰ ਸਕਦੇ ਹਨ ਇਸਦੇ ਕੀ ਫਾਇਦੇ ਹਨ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (11 Mar 2023 02:30 PM) Assigned Date (13 Mar 2023 02:51 PM)
Answered Date (11 Mar 2023 09:23 PM) Translated Date (13 Mar 2023 03:09 PM)

ਗੁਰਜਿੰਦਰ ਜੀ, ਇਸਦੀ ਵਰਤੋ ਤੁਸੀ ਉਥੇ ਹੀ ਕਰੋ ਜਿੱਥੇ ਤੁਹਾਡੀ ਮਿੱਟੀ ਪਰਖ ਰਿਪੋਰਟ ਵਿਚ ਪੋਟਾਸ਼ ਦੀ ਕਮੀ ਆਉਂਦੀ ਹੈ ਅਤੇ ਇਸਦੀ ਮਾਤਰਾ ਵੀ ਘਾਟ ਦੇ ਹਿਸਾਬ ਨਾਲ ਹੀ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਵੈਸੇ ਪੰਜਾਬ ਦੀਆਂ ਜਮੀਨ ਵਿਚ ਇਸਦੀ ਪਾਉਣ ਦੀ ਜਰੂਰਤ ਨਹੀਂ ਹੁੰਦੀ।

ਸਰ ਜੀ ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤੋਂ ਕਰ ਸਕਦੇ ਹਨ ਇਸਦੇ ਕੀ ਫਾਇਦੇ ਹਨ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (11 Mar 2023 02:29 PM) Assigned Date (13 Mar 2023 02:52 PM)
Answered Date (11 Mar 2023 09:21 PM) Translated Date (13 Mar 2023 03:07 PM)

ਗੁਰਜਿੰਦਰ ਜੀ, ਇਸਨੂੰ ਤੁਸੀ ਕਿਸ ਵੀ ਫਸਲ ਦੇ ਵਿਚ ਵਰਤ ਸਕਦੇ ਹੋ ਇਹ ਫਾਸਫੋਰਸ ਦੀ ਉਪਲੱਭਧਤਾ ਨੂੰ ਵਧਾਉਂਦਾ ਹੈ । ਬਾਕੀ ਇਸਨੂੰ ਪਾਉਣ ਨਾਲ ਲਘੂ ਤੱਤ ਜੇਹੜੇ ਮਿੱਟੀ ਵਿੱਚ ਪਏ ਹੁੰਦੇ ਹਨ ਉਹ ਵੀ ਜਲਦੀ ਉਪਲਭਦ ਹੋ ਜਾਂਦੇ ਹਨ।

Sar cow sui nu. 3. Month te 10 din ho gye aje tak ohne na Taran kityan na heet kahdi a. Ki diyea ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (11 Mar 2023 01:48 PM) Assigned Date (11 Mar 2023 10:21 PM)
Answered Date (13 Mar 2023 02:23 PM) Translated Date (14 Mar 2023 02:11 PM)

Harmander ji, tuci uss nu sbh ton pehla pett de kiria lai Albendazole & ivermectin salt di bolus deo ate uss nu Bovimin-b powder 50gm rojana, Nutrisacc advance tablet rojana 1 goli deo ate 21 din tak dinde rho.

ਕਣਕ ਦੇ ਦਾਣਿਆ ਤੇ ਲਾਲ ਰੰਗ ਦੇ ਧੱਬਿਆਂ ਦਾ ਕੀ ਕਾਰਨ ਹੈ ਤੇ ਇਸ ਦਾ ਕੀ ਇਲਾਜ ਕੀਤਾ ਜਾਵੇ ?

(pb)
  • 1
Posted by
Gurcharan Singh (8146393890)
Gurcharan Singh
Punjab
Sangrur
Write Answer
Posted Date (11 Mar 2023 12:52 PM) Assigned Date (11 Mar 2023 10:17 PM)
Answered Date (11 Mar 2023 07:18 PM) Translated Date (13 Mar 2023 03:04 PM)

ਗੁਰਚਰਨ ਜੀ, ਇਸਦੇ ਲਈ ਤੁਸੀ tebuconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਮੁੱਖ ਤੌਰ ਤੇ ਤਾਪਮਾਨ ਦੇ ਕਰ ਕੇ ਜਾ ਫੇਰ ਉਲੀ ਦੇ ਹਮਲੇ ਕਰ ਕੇ ਹੰਦਾ ਹੈ।

How much cube metric water required for paddy per day for one acre ?

(pb)
Posted by
Pargat (9653802200)
Pargat
Punjab
Fazilka
Write Answer
Posted Date (11 Mar 2023 12:42 PM) Assigned Date (13 Mar 2023 02:53 PM)
Answered Date (11 Mar 2023 07:17 PM) Translated Date (13 Mar 2023 03:03 PM)

Pargat it is recommended to irrigate the field upto height of 5 cm. So for one acre 5cm depth near about 200000 litres of water is required.

ਡਾਕਟਰ ਸਾਹਿਬ ਛੋਲਿਆਂ ਦੇ ਕੁਝ ਬੂਟੇ ਇਸ ਤਰ੍ਹਾਂ ਸੁੱਕ ਰਹੇ ਹਨ।ਕੀ ਕਾਰਨ ਹੋ ਸਕਦਾ ਹੈ ?

(pb)
  • 1
Posted by
Kulwant Singh Deol (9780357200)
Kulwant Singh Deol
Punjab
Barnala
Write Answer
Posted Date (11 Mar 2023 12:35 PM) Assigned Date (11 Mar 2023 10:17 PM)
Answered Date (11 Mar 2023 07:12 PM) Translated Date (13 Mar 2023 03:01 PM)

ਦਿਓਲ ਜੀ, ਇਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Answered Date (11 Mar 2023 12:44 PM) Translated Date (13 Mar 2023 03:00 PM)

ਭੂਰਾ ਸਾੜਾ spary 12-63 2gm/liter water

ਸਰ ਬੱਕਰੀ ਸੁਸਤ ਅਾ ਪੱਡੇ ਨੀ ਖਾਦੀ ?

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (11 Mar 2023 12:33 PM) Assigned Date (11 Mar 2023 10:17 PM)
Answered Date (13 Mar 2023 01:50 PM) Translated Date (14 Mar 2023 02:09 PM)

ਨਿਰਭੈਅ ਜੀ, ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੇ ਬੁਖ਼ਾਰ ਦੀ ਜਾਂਚ ਕਰਕੇ ਹੀ ਇਸਦਾ ਸਹੀ ਇਲਾਜ ਹੋ ਸਕਦਾ ਹੈ।

ਸਰ ਜੀ ਬੇਨਤੀ ਹੈ ਮੱਛਰ ਤੋ ਵੱਡਾ ਮੱਖੀ ਵਰਗਾ ਮੱਝਾ ਨੂੰ ਬਹੁਤ ਤੰਗ ਕਰਦਾ ਦੁੱਧ ਫੈਟ ਵੀ ਘਟ ਗਿਆ ਬੇਨਤੀ ਕੋਈ ਇਲਾਜ ਦੱਸੋ ਬਹੁਤ ਪਰੇਸਾਨ ਹਾ ?

(pb)
Posted by
Jagpreet Singh (7529030050)
Jagpreet Singh
Punjab
Tarn Taran
Write Answer
Posted Date (11 Mar 2023 11:49 AM) Assigned Date (11 Mar 2023 10:22 PM)
Answered Date (13 Mar 2023 01:21 PM) Translated Date (14 Mar 2023 02:41 PM)

ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ, ਅਤੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।

Hi I all know about kinnow farming ?

(en)
Posted by
Vijay bhambu (9729093313)
Vijay bhambu
Rajasthan
Sri Ganganagar
Write Answer
Posted Date (11 Mar 2023 11:38 AM) Assigned Date (11 Mar 2023 10:22 PM)
Answered Date (12 Mar 2023 07:57 PM) Translated Date (13 Mar 2023 07:02 PM)

vijay ji kinnow ki kheti darmyani halki domat mitti jiski pH 6-8 ho iski paidavar ke liye ashi hoti hai, bijai basant ke mosam february-march ke mahine ki jaati hai. Planting 5 X 5m ki doori par kare, ek ekad me 208 podho ki planting ki jati hai, nye plants ki ktai jruri hoti hai eske liye 6-7 tehniya hi plant par rakhni hoti hai aur ek doosre me fas rahi tehniyo ko kaat dena chahiye, 1 se 3 saal ke plant ko 240-720gm urea/plant ki jrurat hoti hai, sinchai sara saal ki jati hai aur mitti par bhi sinchai nirbhar krti hai, lagbhag 2-3 sal ke plant par fal shuru ho jate hain

Sir ਗਾਂ ਆਪਣਾ ਹੇਹਾ ਕਿਉ ਨਹੀ ਦਿਖਾਉਂਦੀ ਤਾਰਾ ਦੇਣ ਸਮੇਂ 2-3 ਦਿਨ ਦੀ ਜਗ੍ਹਾ 10 ਦਿਨ ਤੱਕ ਵੀ ਤਾਰਾ ਦੇ ਦਿੰਦੀ ਹੈ ਇਸਦਾ ਕਾਰਣ ਤੇ ਇਲਾਜ ਦੱਸੋ ?

(pb)
Posted by
ਕੋਮਲਪ੍ਰੀਤ ਸਿੰਘ (9914680967)
ਕੋਮਲਪ੍ਰੀਤ ਸਿੰਘ
Punjab
Bathinda
Write Answer
Posted Date (11 Mar 2023 11:12 AM) Assigned Date (11 Mar 2023 10:21 PM)
Answered Date (13 Mar 2023 01:17 PM) Translated Date (03 Apr 2023 06:20 PM)

ਇਹ ਹਾਰਮੋਨਸ ਦੀ ਸਮੱਸਿਆ ਕਰਕੇ, ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ ਕਰਕੇ ਪਸ਼ੂ ਲੰਬੀ ਹੀਟ ਰੱਖਦਾ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

Hallo ji ehh.. Mircha.. Karelle.. Tori teh kaddu dea valla han... Ehh 2 vaar lagatita hann.. Per ehh ek vaar chall k fer sukk jandiya han esdaa ki karaan a ji .. Beejan toh phlaa.. Stump tehh aantrzn de spray kitii c.. Ki eh karan taa ni ?

(pb)
  • 4
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (11 Mar 2023 11:01 AM) Assigned Date (11 Mar 2023 10:07 PM)
Answered Date (11 Mar 2023 07:11 PM) Translated Date (13 Mar 2023 02:59 PM)

Harman ji, kipra eh daso vi obdi spray ton kine din baad beejta si ehna nu ate osdi kini matra varti si tusi us hisab nal hi tuhanu sahi jankari diti ja sakdi hai.

ਵੀਰ ਜੀ 10 ਕ ਦਿੰਨ ਦਾ ਵੱਛਾ ਹੈ ਜੀ ਇਸ ਤਰ੍ਹਾਂ ਗੋਹਾ ਕਰ ਰਿਹਾ ਹੈ ਕੀ ਕੋਈ ਪ੍ਰਾਬਲਮ ਤਾਂ ਨਹੀਂ ਜੀ ?

(en)
  • 3
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (11 Mar 2023 10:55 AM) Assigned Date (11 Mar 2023 10:08 PM)
Answered Date (13 Mar 2023 01:15 PM) Translated Date (14 Mar 2023 01:59 PM)

ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਜੇਕਰ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਹੀਂ ਦਿਤੀ ਫਿਰ ਤੁਸੀ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ।

ਵੀਰ ਜੀ 10 ਕ ਦਿੰਨ ਦਾ ਵੱਛਾ ਹੈ ਜੀ ਇਸ ਤਰ੍ਹਾਂ ਗੋਹਾ ਕਰ ਰਿਹਾ ਹੈ ਕੀ ਕੋਈ ਪ੍ਰਾਬਲਮ ਤਾਂ ਨਹੀਂ ਜੀ ?

(en)
  • 3
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (11 Mar 2023 10:55 AM) Assigned Date (11 Mar 2023 10:08 PM)
Answered Date (13 Mar 2023 01:14 PM) Translated Date (14 Mar 2023 01:58 PM)

ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਜੇਕਰ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਹੀਂ ਦਿਤੀ ਫਿਰ ਤੁਸੀ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ।

13 Mar 2023

ਭਾਜੀ ਇਕੱਲਾ ਦੁੱਧ ਹੀ ਦਈ ਦਾ ਹੈ , ਹੋਰ ਕੁਝ ਖਾਂਦਾ ਨਹੀਂ ਹੈ , ਵੈਸੇ ਭਾਜੀ ਕੋਈ ਪ੍ਰਾਬਲਮ ਤਾਂ ਨਹੀਂ ਹੈ ਜੀ ?

ਸਰ ਮੱਝ ਦੇ ਸੂਣ ਦੇ 15 ਦਿਨ ਬਾਕੀ ਨੇ ਮੱਝ ਨੂੰ ਗੋਹੇ ਦਾ ਬੰਨ੍ਹ ਪੇਦਾ ਏ 5 ਦਿਨਾਂ ਤੋ ਥੋੜ੍ਹਾ ਥੋੜ੍ਹਾ ਗੋਹਾ ਕਰਦੀ ਏ ਬਹੁਤ ਜੋਰ ਲਾ ਕੇ ਕਿਸ ਦਾ ਕੀ ਕਾਰਨ ਹੈ ਅਤੇ ਇਸ ਤੋ ਕਿਹੜੀ ਦਿਵਾਈ ਦਿੱਤੀ ਜਾਵੇ ਜੀ ?

(pb)
Posted by
Manjot Gill (7986091705)
Manjot Gill
Punjab
Ludhiana
Write Answer
Posted Date (11 Mar 2023 10:40 AM) Assigned Date (11 Mar 2023 10:08 PM)
Answered Date (13 Mar 2023 01:13 PM) Translated Date (14 Mar 2023 01:56 PM)

ਤੁਸੀ ਉਸ ਨੂੰ Vitakind liv liquid 50 50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦਿਓ ਅਤੇ ਜੇਕਰ ਜ਼ਿਆਦਾ ਬੰਨ ਦੀ ਸਮੱਸਿਆ ਲੱਗਦੀ ਹੈ। ਫਿਰ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਦਿਓ ਅਤੇ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ।

sir ਮੱਝ ਦੇ ਦੁੱਧ ਦੀ ਫੈਟ ਬਹੁਤ ਘੱਟ ਆਉਂਦੀ ਹੈ ਕੋਈ ਫੈਟ ਵਧਾਉਣ ਲਈ ਤਰੀਕਾ ਦੱਸੋ?

(pb)
Posted by
Harwinder singh (9463617714)
Harwinder singh
Punjab
Patiala
Write Answer
Posted Date (11 Mar 2023 10:39 AM) Assigned Date (11 Mar 2023 10:08 PM)
Answered Date (13 Mar 2023 01:10 PM) Translated Date (13 Mar 2023 02:55 PM)

ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatedge powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

Answered Date (11 Mar 2023 10:55 AM) Translated Date (13 Mar 2023 02:53 PM)

ਵੀਰ, ਮਿਨਰਲ mixture try ਕਰ ਕੇ ਦੇਖੋ ਜੀ।

उर्द मूंग की प्रति हेक्टेयर कितनी बीज की मात्रा लगती है ?

(hn)
Posted by
Anil Kumar (7309755860)
Anil Kumar
Uttar Pradesh
Ghazipur
Write Answer
Posted Date (11 Mar 2023 10:28 AM) Assigned Date (11 Mar 2023 10:09 PM)
Answered Date (11 Mar 2023 07:09 PM) Translated Date (13 Mar 2023 02:24 PM)

अनिल जी, इसका बीज 8 किलो प्रति एकड़ के हिसाब से डालने की सिफारिश की जाती है पर यह किसम के हिसाब पर भी निर्भर करता है ।

ਸਰ, ਖਾਲੀ ਪਈ ਕਨਾਲ ਜਗ੍ਹਾ ਵਿੱਚ ਕਿਹੜਾ ਹਰਾ ਚਾਰਾ ਬੀਜਿਆ ਜਾ ਸਕਦਾ ਹੈ, ਜਿਸਦਾ ਨਤੀਜਾ ਚੰਗਾਹੈ, ਜਿਸ ਦੀ ਇਕ ਕਟਾਈ ਮਿਲ ਜਾਵੇ, ਮੱਕੀ, ਬਾਜਰੇ ਜਾਂ ਚਰੀ ਵਿੱਚੋਂ ਕਿਹੜੀ ਬੀਜੀ ਜਾਵੇ ?

(pb)
Posted by
gurjinder singh (7710693226)
gurjinder singh
Punjab
Kapurthala
Write Answer
Posted Date (11 Mar 2023 10:26 AM) Assigned Date (13 Mar 2023 02:52 PM)
Answered Date (11 Mar 2023 07:08 PM) Translated Date (13 Mar 2023 02:52 PM)

ਗੁਰਜਿੰਦਰ ਜੀ, ਇਸ ਸਮੇਂ ਤੁਸੀ ਮੱਕੀ ਦੀ ਕਿਸਮ j 1007,1006 ਕਿਸਮ ਨੂੰ ਬੀਜ ਸਕਦੇ ਹੋ।

ਸਰ ਜੀ ਆਡੀਓ ਵਿੱਚ ਪੁੱਛੇ ਗਏ ਮੇਰੇ ਕਣਕ ਦੇ ਸਵਾਲ ਦਾ ਜਵਾਬ ਦਿਓ ?

(pb)
  • 4
Posted by
gurjinder singh (7710693226)
gurjinder singh
Punjab
Kapurthala
Write Answer
Posted Date (11 Mar 2023 10:24 AM) Assigned Date (13 Mar 2023 02:52 PM)
Answered Date (11 Mar 2023 07:06 PM) Translated Date (13 Mar 2023 02:51 PM)

ਗੁਰਜਿੰਦਰ ਜੀ, ਪਹਿਲੀ ਗੱਲ ਇਹ ਤਿੰਨ ਦਵਾਈਆਂ ਬਿਲਕੁਲ ਹੀ ਅਲਗ ਅਲਗ ਹਨ ਇਹਨਾਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ ਇਸ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ। ਬਾਕੀ ਇਸ ਸਮੇਂ ਕਣਕ ਉਪਰ 4 ਕਿਲੋ 13045 ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀ ਪੀਲੀ ਕੁੰਗੀ ਦੀ ਗੱਲ ਕਰ ਰਹੇ ਹੋ ਉਹ ਵਧੀਆ ਹੀ ਹੈ ਜੇਕਰ ਘਾਟ ਹੈ ਤਾਂ ਓਹਨਾ ਹੀ ਵੱਧ ਝਾੜ ਮਿਲੇਗਾ।

sir asses company da hefiar da result kive aha ji. Bachyea lyi thek a. Kattyian lyi ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (11 Mar 2023 09:48 AM) Assigned Date (11 Mar 2023 10:09 PM)
Answered Date (13 Mar 2023 01:08 PM) Translated Date (13 Mar 2023 02:46 PM)

Hanji tuci usdi varto kr skde ho isda changa result hai baki pashua nu her 3 mahine badd pett de kiria wali dwai deo ate changi company da mineral mixture 30 to 50gm rojana umar de hisab nal de skde ho.

Answered Date (11 Mar 2023 10:24 AM) Translated Date (13 Mar 2023 02:25 PM)

hanji

ਅਮਰੂਦ ਦੀਆਂ ਡੰਡੀਆਂ ਖਰਾਬ ਹੋ ਰਹੀਆਂ ਹਨ ਕਿਰਪਾ ਕਰਕੇ ਇਸ ਬਾਰੇ ਦੱਸੋ ?

(pb)
  • 2
Posted by
ks bhullar (9876924924)
ks bhullar
Punjab
Muktsar
Write Answer
Posted Date (11 Mar 2023 09:23 AM) Assigned Date (11 Mar 2023 10:09 PM)
Answered Date (11 Mar 2023 07:01 PM) Translated Date (13 Mar 2023 02:25 PM)

भूल्लर जी, इसके लिये आप carbendazim 2 ग्राम को प्रति लीटर पानी के हिसाब से प्रयोग कर सकते है।

ਮੇਰੀ ਕਣਕ ਦੀ ਬੱਲੀ ਜਾਮਨੀ ਰੰਗ ਦੀ ਹੋ ਰਹੀ ਸੀ।। ਕੋਈ ਉਪਾਅ ਦੱਸੋ ਜੀ ?

(pb)
Posted by
balkatter Singh (7973096625)
balkatter Singh
Punjab
Bathinda
Write Answer
Posted Date (11 Mar 2023 09:08 AM) Assigned Date (11 Mar 2023 10:09 PM)
Answered Date (11 Mar 2023 06:59 PM) Translated Date (13 Mar 2023 02:25 PM)

सिंह जी, कृपया अपनी फ़सल की फोटो भेजे उस हिसाब से ही आपको सही जानकारी दी जा सकती है।

ਸਰ ਜੀ ਘਰ ਵਿੱਚ ਇੱਕ ਆੜੂ ਦਾ ਬੂਟਾ ਲਾਇਆ ਉਸਦੇ ਪੱਤੇ ਮੁਰਝਾਈ ਜਾਂਦੇ ਆ ਕੋਈ ਦਵਾਈ ਦੱਸੋ ?

(pb)
Posted by
Harsaran Singh (8146455666)
Harsaran Singh
Punjab
Amritsar
Write Answer
Posted Date (11 Mar 2023 08:30 AM) Assigned Date (11 Mar 2023 10:10 PM)
Answered Date (11 Mar 2023 06:58 PM) Translated Date (13 Mar 2023 02:26 PM)

सिंह जी, इसके लिए आप नीम की स्प्रे 3-4 ml प्रति लीटर पानी के हिसाब से प्रयोग कर सकते है।

मुग उर्द की मात्रा प्रति हेक्टेयर कितनी लगती है ?

(hn)
Posted by
Anil Kumar (7309755860)
Anil Kumar
Uttar Pradesh
Ghazipur
Write Answer
Posted Date (11 Mar 2023 05:21 AM) Assigned Date (11 Mar 2023 10:10 PM)
Answered Date (11 Mar 2023 06:57 PM) Translated Date (13 Mar 2023 02:26 PM)

अनिल जी, इसका बीज 8 किलो प्रति एकड़ के हिसाब से डालने की सिफारिश की जाती है, पर यह किसम के हिसाब पर भी निर्भर करता है।

Sir g ਗਾ ਪਹਿਲੀ ਵਾਰ ਸੂਈ ਸੀ ਉਦੋ 16 ਲੀਟਰ ਦੁੱਧ ਸੀ ਉਸ ਤੋ ਬਾਅਦ ਤਿੰਨ ਵਾਰ ਟੀਕਾ ਲਵਾ ਲਿਆ ਨਹੀਂ ਰਹੀ ਦੁੱਧ ਵੀ 6 ਲੀਟਰ ਰਹਿ ਗਿਆ ਕੀ ਘਾਟ ਹੁੰਦੀ ਹੈ ਕੀ ਦੇਣਾ ਚਾਹੀਦਾ ?

(pb)
Posted by
gurpreet singh (9781908153)
gurpreet singh
Punjab
Ludhiana
Write Answer
Posted Date (10 Mar 2023 11:15 PM) Assigned Date (11 Mar 2023 07:32 AM)
Answered Date (11 Mar 2023 09:38 AM) Translated Date (13 Mar 2023 02:43 PM)

ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਅਤੇ ਕਿੰਨੇ ਦਿਨ ਹੀਟ ਵਿਚ ਰਹਿੰਦੀ ਹੈ। ਇਸ ਵਾਰੇ ਪੂਰੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

11 Mar 2023

Sir g --21--22- ਦਿਨਾ ਬਾਅਦ ਰਿੰਗ ਦੀ ਹੈ ਹੁਣ ਪੰਜ ਦਿਨ ਹੋਏ ਨੇ ਟੀਕਾ ਲਵਾਏ ਨੂੰ ਹੁਣ ਪੂਰਾ ਖਿਆਲ ਰੱਖੂ ਦਿਨਾ ਦਾ ਤੇ ਤਾਰਾ ਦਾ ਫੇਰ ਤੁਹਾਨੂੰ ਦੱਸਿਆ ਧੰਨਵਾਦ ਜੀ ਤੁਸੀਂ ਅਪਣਾ ਫੋਨ ਨੰਬਰ ਦੇਣਾ ਜੀ ਕੋਈ ਵੀ ਗੱਲ ਹੋਈ ਦੱਸ ਦੇਵੇਗਾ

ਸਾਈਲੇਜ ਵਿੱਚ ਮੱਕੀ ਦੇ ਦਾਣੇ ਤੇ ਬਿਨਾ ਦਾਣੇ ਤੋ ਸਾਈਲੇਜ ਦੀ ਕਵਾਲਟੀ ਵਿੱਚ ਕਿੰਨਾ ਕ ਫ਼ਰਕ ਹੁੰਦਾ ਹੈ ?

(pb)
Posted by
Sukhjinder Singh (9803984943)
Sukhjinder Singh
Punjab
Jalandhar
Write Answer
Posted Date (10 Mar 2023 10:35 PM) Assigned Date (11 Mar 2023 07:32 AM)
Answered Date (11 Mar 2023 09:37 AM) Translated Date (13 Mar 2023 02:41 PM)

ਅਚਾਰ ਲਈ ਸਹੀ ਅਵਸਥਾ ਜਦੋ ਦੋਧਾ ਦਾਣਾ ਹੋ ਜਾਵੇ। ਉਦੋਂ ਕਟਾਈ ਕਰਕੇ ਹੀ ਸਹੀ ਕੁਤਰਾ ਕਰਕੇ ਅਚਾਰ ਤਿਆਰ ਕਰਨਾ ਚਾਹੀਦਾ ਹੈ, ਕਿਉਕਿ ਉਸ ਤੋਂ ਪਹਿਲਾ ਜਾ ਬਾਦ ਦੀ ਫ਼ਸਲ ਦਾ ਅਚਾਰ ਫਾਇਦੇਮੰਦ ਨਹੀਂ ਹੁੰਦਾ।

ਵੀਰ ਜੀ ਕੀ ਛੱਟੇ ਨਾਲ ਮੱਕੀ ਬੀਜ ਕੇ ਆਮ ਟੋਕੇ ਨਾਲ ਕੁਤਰ ਕੇ ਮੱਕੀ ਦਾ ਸਾਈਲੇਜ ਪਾਇਆ ਜਾ ਸਕਦਾ ਹੈ ?

(pb)
Posted by
Sukhjinder Singh (9803984943)
Sukhjinder Singh
Punjab
Jalandhar
Write Answer
Posted Date (10 Mar 2023 10:30 PM) Assigned Date (11 Mar 2023 07:32 AM)
Answered Date (11 Mar 2023 09:35 AM) Translated Date (13 Mar 2023 02:39 PM)

ਹਾਂਜੀ, ਮੱਕੀ ਨੂੰ ਸਹੀ ਅਵਸਥਾ ਤੇ ਕੱਟ ਕਰ ਅਚਾਰ ਤਿਆਰ ਕਰ ਸਕਦੇ ਹੋ, ਪਰ ਇਹ ਧਿਆਨ ਰੱਖੋ ਕਿ ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ। ਕਿਉਕਿ ਜੇਕਰ ਕੁਤਰਾ ਸਹੀ ਨਾ ਹੋਵੇ ਫਿਰ ਸਹੀ ਅਚਾਰ ਨਹੀਂ ਤਿਆਰ ਹੁੰਦਾ।

Sir Mera name Vikram ha poultry fram mai subsidy kase milti ha ?

(en)
Posted by
Bikram (9780620745)
Bikram
Punjab
Patiala
Write Answer
Posted Date (10 Mar 2023 08:53 PM) Assigned Date (-)
Answered Date (11 Mar 2023 09:28 AM) Translated Date (13 Mar 2023 02:36 PM)

Bikram ji jekar tuci poultry farming lai loan ate subsidy lena chahunde ho tan pehla tuhade kol iss kam di training honi chahidi hai kyuki uss training certificate nal hei tuci loan ate subsidy laa skde ho, ehh tuci apne nazdiki krishi vigyan kendra ton laa skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460, Email:- kvkpatiala@gmail.com nal sampark kr skde ho.

Ravinder chahal sir ji bafflow te injection lavaye nu ajj 1month ho gya eh Ki a white ?

(pb)
  • 1
Posted by
prabhjot singh (9417597145)
prabhjot singh
Punjab
Sangrur
Write Answer
Posted Date (10 Mar 2023 08:34 PM) Assigned Date (11 Mar 2023 07:31 AM)
Answered Date (11 Mar 2023 09:24 AM) Translated Date (13 Mar 2023 02:31 PM)

Tuci usdi bachedani vich lixin-iu dwai 3 din bhrwao ate uss nu bovimin-b powder 50gm rojana dena suru kro ate agli heat vich aun te AI krwao ate jekar AI ton badd 21-22 din tak heat vich nahi aundi tan tuci AI ton 25 din badd Thnda tika lgaa deo.

ਸ੍ਰ ਝੋਟੀ 4 ਮਹੀਨਿਆਂ ਦੀ ਗੱਭਣ ਹੈ ਤੇਲ ਦਿੱਤਾ ਜਾਵੇ ਕੇ ਹੋਰ ਕੁਝ ?

(pb)
Posted by
Manpreet Singh (9781648618)
Manpreet Singh
Punjab
Muktsar
Write Answer
Posted Date (10 Mar 2023 08:16 PM) Assigned Date (11 Mar 2023 07:31 AM)
Answered Date (11 Mar 2023 09:22 AM) Translated Date (13 Mar 2023 02:28 PM)

ਹਾਂਜੀ, ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ 50ml ਸਰੋਂ ਦਾ ਤੇਲ ਦੇ ਸਕਦੇ ਹੋ।

H F ਸੱਜਰ ਗਾਈ ਦੇ ਥਣ ਕਰੁਟ ਆ ਥਣ ਪੋਲੇ ਕਰਨ ਵਾਸਤੇ ਗਾਈ ਨੂੰ ਕੀ ਦਿੱਤਾ ਜਾਵੇ ?

(pb)
  • 1
Posted by
Manpreet singh (7528938352)
Manpreet singh
Punjab
Amritsar
Write Answer
Posted Date (10 Mar 2023 06:36 PM) Assigned Date (11 Mar 2023 07:30 AM)
Answered Date (11 Mar 2023 09:21 AM) Translated Date (13 Mar 2023 04:39 PM)

ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।

Sir isda ki karn ho skda sitte upar ehda da kus?

(pb)
  • 2
Posted by
Harjinder singh (8728828080)
Harjinder singh
Punjab
Moga
Write Answer
Posted Date (10 Mar 2023 06:34 PM) Assigned Date (11 Mar 2023 07:30 AM)
Answered Date (10 Mar 2023 09:31 PM) Translated Date (13 Mar 2023 11:30 AM)

Harjinder ji, eh tapmand de vadhan ghatan kr ke ja pher uki de kar ke hundi hai Esde lai tusi tebuconazole 200 gram nu prati acre de hisab nal vart sakde ho.

Answered Date (11 Mar 2023 07:44 PM) Translated Date (13 Mar 2023 11:28 AM)

Harjinder ji, isko loose smut disease kahte hai .ye bimari Seed se spread hoti hai.Next time disease resistance seed ka hi use karna.

Sir chare vaste maki chita de k biji hoyi ha os nu pani kine time bad Lana chahida ha ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (10 Mar 2023 05:48 PM) Assigned Date (11 Mar 2023 07:30 AM)
Answered Date (10 Mar 2023 09:32 PM) Translated Date (13 Mar 2023 11:26 AM)

Jaswinder ji, usi paani mittti ate mausam de anusar lga sakde ho. Vaise aam tor tusi esnu paani 15-20 din baad lgao.

ਕਾਲੀ ਤੋਰੀ ਬੀਜਣ ਦਾ ਟਾਇਮ ਦੱਸੋ ਜੀ ?

(pb)
Posted by
Jagjit singh (9872474265)
Jagjit singh
Chandigarh
Chandigarh
Write Answer
Posted Date (10 Mar 2023 05:24 PM) Assigned Date (11 Mar 2023 07:29 AM)
Answered Date (10 Mar 2023 09:32 PM) Translated Date (13 Mar 2023 11:24 AM)

ਜਗਜੀਤ ਜੀ, ਕਾਲੀ ਤੋਰੀ ਨੂੰ ਤੁਸੀ ਫਰਬਰੀ-ਮਾਰਚ ਜਾ ਫੇਰ ਹੁਣੇ ਜੁਲਾਈ ਵਿਚ ਬੀਜ ਸਕਦੇ ਹੋ।

ਸਰ ਪਸ਼ੂ ਨੂੰ ਸੂਣ ਦੇ ਦੋ ਮਹੀਨੇ ਰਹਿੰਦੇ ਹਨ ਉਸਨੂੰ Cargill hifer dry feed ਪਾ ਰਿਹਾ ਹਾਂ ਨਾਲvitamin h liquid ਦੇ ਸਕਦੇ ਹਾਂ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (10 Mar 2023 05:21 PM) Assigned Date (11 Mar 2023 07:29 AM)
Answered Date (11 Mar 2023 09:19 AM) Translated Date (13 Mar 2023 04:37 PM)

ਹਾਂਜੀ, ਤੁਸੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇ ਸਕਦੇ ਹੋ।

ਮੇਰਾ ਸਵਾਲ ਇਹ ਹੈ ਕਿ ਕਿੰਨੂ ਦੇ ਬਾਗ ਵਿਚ ਫੁੱਲ ਪੈਣ ਸਮਾਂ ਕਿਨੇ ਦਿਨਾ ਤੱਕ ਚਲਦਾ ਹੈ ?

(pb)
Posted by
Jagmeet Brar (9877692171)
Jagmeet Brar
Punjab
Fazilka
Write Answer
Posted Date (10 Mar 2023 05:17 PM) Assigned Date (11 Mar 2023 07:29 AM)
Answered Date (10 Mar 2023 09:35 PM) Translated Date (13 Mar 2023 11:23 AM)

ਜਗਮੀਤ ਹੀ, ਕਿੰਨੂ ਨੂੰ ਫੁੱਲ ਤਕਰੀਬਨ 2 ਮਹੀਨੇ ਫਰਬਰੀ-ਮਾਰਚ ਤੱਕ ਰਹਿੰਦੇ ਹਨ। ਬਾਕਿ ਇਹ ਕਿਸਮ ਉੱਤੇ ਵੀ ਨਿਰਭਰ ਕਰਦਾ ਹੈ।

ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿਹੜੀ ਫਸਲ ਵਿੱਚ ਵਰਤ ਸਕਦੇ ਹੈ, ਕੀ ਕੀ ਫਾਇਦੇ ਹਨ ?

(pb)
  • 2
Posted by
gurjinder singh (7710693226)
gurjinder singh
Punjab
Kapurthala
Write Answer
Posted Date (10 Mar 2023 05:11 PM) Assigned Date (13 Mar 2023 02:57 PM)
Answered Date (10 Mar 2023 09:39 PM) Translated Date (13 Mar 2023 11:21 AM)

ਗੁਰਜਿੰਦਰ ਜੀ, ਇਸਨੂੰ ਤੁਸੀ ਕਿਸ ਵੀ ਫਸਲ ਦੇ ਵਿਚ ਵਰਤ ਸਕਦੇ ਹੋ। ਇਹ ਫਾਸਫੋਰਸ ਦੀ ਜਗ੍ਹਾ ਤੇ ਪਾਇਆ ਜਾਂਦਾ ਹੈ । ਬਾਕੀ ਇਸਨੂੰ ਪਾਉਣ ਨਾਲ ਲਘੂ ਤੱਤ ਜੇਹੜੇ ਮਿੱਟੀ ਵਿੱਚ ਪਏ ਹੁੰਦੇ ਹਨ, ਉਹ ਜਲਦੀ ਉਪਲਭਦ ਹੋ ਜਾਂਦੇ ਹਨ । ਇਸਨੂੰ ਪਾਉਣ ਨਾਲ ਤੁਸੀ dap ਦੀ ਮਾਤਰਾ 30% ਤੱਕ ਘਾਟ ਵਰਤੋ।

Biofloc fish farming ਬਾਰੇ ਜਾਣਕਾਰੀ ਚਾਹੀਦੀ ਹੈ ਜੀ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (10 Mar 2023 05:11 PM) Assigned Date (11 Mar 2023 07:28 AM)
Answered Date (11 Mar 2023 09:17 AM) Translated Date (13 Mar 2023 04:36 PM)

ਬਾਇਓਫਲੋਕ ਲਈ ਤੁਸੀ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ, ਬਾਕੀ ਤੁਸੀ ਇਸਦੇ ਵਾਰੇ ਜ਼ਿਆਦਾ ਜਾਣਕਾਰੀ ਲਈ ਜਸਵਿੰਦਰ ਸਿੰਘ 98886 69632 ਨਾਲ ਸੰਪਰਕ ਕਰ ਸਕਦੇ ਹੋ।

Answered Date (11 Mar 2023 06:24 AM) Translated Date (13 Mar 2023 04:31 PM)

ਜਵਾਬ ਦਿਉ ਜੀ।

devmedia

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (10 Mar 2023 05:04 PM) Assigned Date (13 Mar 2023 02:56 PM)
Answered Date (11 Mar 2023 09:16 AM) Translated Date (13 Mar 2023 04:31 PM)

ਹਾਂਜੀ, ਗੁਰਜਿੰਦਰ ਜੀ, ਇਸਦਾ ਰਿਕਾਰਡ 12 ਲੀਟਰ ਤੱਕ ਹੈ ਅਤੇ ਇਸਦੇ ਬੱਚਿਆਂ ਦਾ ਵੀ ਚੰਗਾ ਰਿਕਾਰਡ ਹੋਵੇਗਾ। ਬਾਕੀ ਤੁਹਾਡੀ ਦੇਖਭਾਲ ਅਤੇ ਖੁਰਾਕ ਤੇ ਵੀ ਨਿਰਭਰ ਕਰਦਾ ਹੈ।