Punjab
Search
1 March ko ismein Pani lagaya tha kya abhi Pani ki jarurat hai ?
(hn)
Jassi ji, filhal to jameen me kaafi nami hai aapko abhi paani Dene ki jaroorat nhi hai, agar jaroorat ho to aap is mhine ke aakhri hfte ne ek spray jaroor kar skate hai.
1 March ko ismein Pani lagaya tha kya abhi Pani ki jarurat hai ?
(hn)
Punjab
Jassi ji, filhal to jameen me kaafi nami hai aapko abhi paani Dene ki jaroorat nhi hai, agar jaroorat ho to aap is mhine ke aakhri hfte ne ek spray jaroor kar skate hai.
Sir Maj de ek than vich khoon aa rha plz help ?
(en)
Punjab
Ajay ji tuci uss nu Enrofloxacin inj. 15ml, zackshot injection 15ml, vitamin k inj. 10ml lgao ate iss nu Mammidium powder 50gm rojana dena suru kro.
स्कूल में पार्क में घास लगाना है कौन सा लगाना चाहिए कौन से महिने में लगाना चाहिए श्री गगांनगर में कहाँ से मिलेगा कृपया जानकारी दे धन्यवाद ?
(hn)
Punjab
दीपक जी, आप कोरियन या दूब घास लगा सकते है, आपको घास किसी भी नजदीकी फूल वाली नरसरी से खरीद सकते है।
श्री गगांनगर में वर्मीकंपोस्ट खाद कहाँ पर मिलेगी ?
(hn)
Punjab
दीपक जी, आप वर्मीकम्पोस्ट खाद लेने के लिए आप Hi Tech Agri Products Company- 79471 -43925 से संपर्क कर सकते हैं।
Hf ਗਾ ਦੀ ਫੈਟ ਵਧੀਆ ਨਹੀਂ ਆ ਰਹੀ ਕੀ ਕਰੀਏ ਜੀ ?
(pb)
ਤੁਸੀ ਵਧਿਆ ਹਰਾ ਚਾਰਾ ਅਤੇ ਫੀਡ ਨਾਲ ਨਾਲ ਵਡੇਮਿਆ ਦੀ ਖਲ ਵੀ ਦੇ ਸਕਦੇ ਹੋ ਅਤੇ Fatedge ਪਾਊਡਰ 100 ਗ੍ਰਾਮ ਰੋਜਾਨਾ, Glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।
ਸਰ ਜੀ ਮੱਝ ਦੇ ਸੂਣ ਵਿੱਚ 2 ਮਹੀਨੇ ਰਹਿੰਦੇ ਹਨ ਵਧੀਆ ਦੁੱਧ ਲੈਣ ਹੁਣ ਕਿ ਖੁਰਾਕ ਦਿੱਤੀ ਜਾਵੇ ?
(pb)
Punjab
ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Vermicomopost kitho mile gi ji te is da rate ki hove ga te ek kile vich kinni pawe gi ?
(pb)
jasvinder ji, tusi vermicomopost organic farm 098551 68161 naal sampark kar sakde ho ji, ik kile vich 10-12q takk paa sakde ho ji.
2 saal di katti nu Cargill di kehri payi jaave growth te weight gain ly ?
(pb)
Harjot ji tuci uss nu cargill di heifer dry feed deni suru kro, ehh tuci 1.5-2kg rojana de skde ho ate uss nu her 3 mahine badd pett de kiria wali dwai jrur deo.
I want to sow maize in my field in pathankot district. Which seed should i prefer for better results ?
(en)
Punjab
सुमित जी, आप PMH 10, P 1844, DKC 9108, 9208 किस्मों की बुवाई कर सकते हैं।
Regent appa fruit plant nu pa skda s demak or keeta tu ?
(pb)
Punjab
Gursewak ji, deemak di rokthaam lai tusi chlorpyriphos 1 ml/L paani de hisaab naal vart sakde ho ji.
ਅੱਗੇ ਆਉਣ ਵਾਲੇ ਸੀਜਨ ਕਿਹੜੀ ਕਿਸਮ ਦੇ ਝੋਨਾ ਲਗਾਉਣਾ ਚਾਹੀਦਾ ਕਿਰਪਾ ਵਿਸਥਾਰ ਨਾਲ ਜਾਣਕਾਰੀ ਦਿਉ ਅਤੇ ਇਸਦੇ ਬਰਾਬਰ ਜਾਂ ਵੱਧ ਇਨਕਮ ਦੇਣ ਵਾਲੀਆਂ ਫਸਲਾਂ ਕਿਹੜੀਆਂ ਉਹ ਵੀ ਚਾਨਣ ਪਾਉ ?
(pb)
Punjab
ਜਗਨਾਮ ਜੀ, ਤੁਸੀ PR 126 ਕਿਸਮ ਲਾਉਣ ਨੂੰ ਤਰਜੀਹ ਦਿਓ ਜੀ, ਇਸ ਤੋਂ ਪਹਿਲਾਂ ਤੁਸੀ ਕੋਈ ਵੀ ਘੱਟ ਸਮਾਂ ਲੈਣ ਵਾਲੀ ਫ਼ਸਲ ਬੀਜ ਸਕਦੇ ਹੋ ਜੀ , ਤੁਸੀ ਬਾਸਮਤੀ ਦੀ ਕਾਸ਼ਤ ਵੀ ਕਰ ਸਕਦੇ ਹੋ ਜੀ, ਇਸ ਦਾ ਵੀ ਰੇਟ ਚੰਗਾ ਮਿਲਣ ਦੇ ਅਨੁਮਾਨ ਹਨ।
Punjab
Moongi laao te os to bad 126 variety beejo.....faydemand hai
ਸਰ ਜੀ ਗਾਂ ਨੂੰ ਟੀਕਾ ਲਿਆ ਨੂੰ 8 ਦਿਨ ਹੋਗੇ ਨੇ 3 ਦਿਨ ਟੀਕਾ ਭਰਵਾਇਆ ਸੀ ਪਿਛਲੇ 8 ਦਿਨ ਤੋਂ ਲੰਬੀਆ ਤਾਰਾ ਕਰ ਰਹੀ ਹੈ ਉਸ ਨੂੰ ਨਕੋਰੀਆ ਦੀ ਵੀ ਬਿਮਾਰੀ ਹੈ ਸਫੇਦ ਪਾਣੀ ਸੁੱਟਦੀ ਰਹਿੰਦੀ ਹੈ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਕੀ ਇਸ ਨੂੰ ਕਣਕ ਵਿੱਚ ਵਰਤਿਆ ਜਾ ਸਕਦਾ ਹੈ, ਇਸ ਦੇ ਕੀ ਫਾਇਦੇ ਹਨ, ਨਤੀਜਾ ਕੀ ਹੈ ?
(pb)
Haryana
ਕੰਗ ਜੀ ਇਸਦੀ ਵਰਤੋ ਤੁਸੀ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਵਿਚ ਉਲੀ ਦਾ ਹਮਲਾ ਹੈ ਬਾਕੀ ਇਸ ਸਮੇਂ ਕਣਕ ਉਪਰ ਕੋਈ ਵੀ ਸਪਰੇਅ ਕਰਨ ਨਾਲ ਝਾੜ ਤੇ ਅਸਰ ਪੈ ਸਕਦਾ ਹੈ ਤੁਸੀ ਸਪਰੇਅ ਦੀ ਵਰਤੋਂ ਤਾਂ ਹੀ ਕਰੋ ਜੇਕਰ ਜਿਆਦਾ ਹਮਲਾ ਹੈ। ਬਾਕੀ ਇਸ ਦਵਾਈ ਨੂੰ ਤੁਸੀ ਇਕੱਲੀ ਨੂੰ ਹੀ ਵਰਤੋਂ ਕਿਸੇ ਬਿਹਾਰ ਦਵਾਈ ਵਿਚ ਮਿਕਸ ਕਰ ਕੇ ਨਾ ਵਰਤੋ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ ਇਸ ਦੇ ਕੀ ਫਾਇਦੇ ਹਨ ?
(pb)
ਇਹ ਬੱਚੇਦਾਨੀ ਵਿੱਚੋਂ ਸੋਜਿਸ਼ ਖਤਮ ਕਰਨ ਲਈ, ਇਨਫੈਕਸ਼ਨ ਖਤਮ ਕਰਨ ਲਈ ਵਰਤੀ ਜਾਂਦੀ ਹੈ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ ਇਸ ਦੇ ਕੀ ਫਾਇਦੇ ਹਨ,ਇਹ ਇੰਜੇਕਸ਼ਨ ਕਿਸ ਲਈ ਵਰਤੋਂ ਕੀਤਾ ਜਾਂਦਾ ਹੈ ?
(pb)
ehh antibiotic injection hai ehh her trah de bacterial infection khtm krn lai vartia jnda ha.
ਫਿਲਹਾਲ ਬਰਸੀਨ ਨੂੰ ਉੱਲੀ ਦੀ ਬਿਮਾਰੀ ਅਤੇ ਸੁੰਡੀ ਵੀ ਹੋ ਸਕਦੀ ਹੈ, ਨਾਈਟ੍ਰੋਜਨ ਦੇ ਵਧਣ ਦੀ ਵੀ ਸੰਭਾਵਨਾ ਹੈ ਕਿਉਂਕਿ ਸਰਦੀਆਂ ਵਿੱਚ ਪਾਇਆ ਜਾਣ ਵਾਲਾ ਯੂਰੀਆ ਗਰਮੀਆਂ ਵਿੱਚ ਵਧੇਰੇ ਪ੍ਰਭਾਵ ਦਿਖਾਉਂਦਾ ਹੈ।ਸਭ ਨੂੰ ਬੇਨਤੀ ਹੈ ਕਿ ਕਾਲਾ ਨਮਕ ਜਾਂ ਖਣਿਜ ਮਿਸ਼ਰਣ ਰੋਜ਼ਾਨਾ ਦਿੱਤਾ ਜਾਵੇ ਤਾਂ ਜੋ ਪਾਚਨ ਕਿਰਿਆ ਠੀਕ ਰਹੇ ਅਤੇ ਗਰਮੀਆਂ ਵਿੱਚ ਹਰੇ ਚਾਰੇ ਦੀ ਕਮੀ ਹੋ ਸਕਦੀ ਹੈ ?
(pb)
Punjab
ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।
Hlo sir makki Phla pani kine din baad lona chida and urea kine din baad kine vaar and kine urea poni chidi hea ?
(pb)
Punjab
karmjit ji, mausam anusaar fasl nu pehla paani bijai to 25-30 din te ditta jaa sakda hai ji, isnu kull 110 kg urea ate 55 kg DAP di lod hundi hai ji . saari DAP ate 1/3 urea bijai sme de do ate baaki urea do kishta vich fasl da kadd gode gode ho jaan te ate nisare to pehla de sakde ho ji .
Hlo sir makki 13 din di ho gyi sundi wali sapry kr skde and best sapry da name dsio. And nadeen di sapry kdo krni chidi ?
(pb)
Haryana
Karm ji, koshish kro ki spray udo hi kro jdo sundi da hamla hove ja pher ghto ghat 20-25 din di fasal to Baad hi koi spray kro. tusi flubendiamide 50ml prti acre de hisab nal vart sakde ho. Nadeen Di roktham lai tusi bijan ton baad 15 din De andar atrazine 800 gram prati acre de hisab nal vart sakde ho.
Hlo sir 1844 makki nu pani bejan to kine din baad la skde a ?
(pb)
Haryana
Karm ji paani tusi mitti ate mausam de hisab nal lgao. Vaise tusi 15-17 din baad pehla paani lga sakde ho
Narme ki bijai ka sahi samay ?
(hn)
Haryana
Ramneet ji, narme ko 1 April se lekar 15 may talk beejne ki sfarish ki jati hai
Swaal da jawaab ni milyaa ji ?
(pb)
Haryana
Harman ji, eh dso jehda tusi urea paya hai, ohnu kini jgah vich paya hai. us hisab nal hi tuhanu sahi jankari diti ja sakdi hai.
I kila swa bag
Sir gay fmd mai aa gay hai kya kare kon se injection lagay ?
(hn)
Rahul ji, usko turant aap nazdiki doctor se janch krwayen kyuki uski janch krke hi sahi ilaj ho skta hai.
Sir buffalow sue nu 5 month ho gie dubra heat vich nahi aie zenvet bouls de dite c. Totavit strong powder de rahin hain naal nutrices bouls de rahia han pr result koi nahi mil riha ?
(pb)
Mandeep ji tuci uss nu mineral mixture powder dinde rho ate jddo golia ditte hoye 1 mahine ton jyada da sma ho jawe ate heat vich naa awe fir tuci uss nu Ferticare-c bolus ja heatkit bolus deo ehh rojana 1 goli deo ate 5 din tak deo jddo bhi ohh patlia tara kre fir tuci uss nu nawe dudh krwa skde ho.
sir ji kadoo bhidi Tori petha kharbooja tidi karela beej ke ki stamp di spray kar sakde ha ta ke Nadeem na ogan ja koi hor hall daso ji ?
(pb)
Haryana
Jagseer ji, ehna sabzian vich Nadeen di roktham lai koi vi spray di sifarish nahi kiti jandi es nal sabzi de podhe utte bda mada asar painda hai tusi goddi kar ke Nadeen di roktham kar sakde ho.
ਧੰਨਵਾਦ ਜੀ
ਹਲਦੀ ਦਾ ਬੀਜ ਚਾਹੀਦਾ ਹੈ ਵੀਰ ਕਿਥੋਂ ਮਿਲੋਂ ਜੀ ?
(pb)
Haryana
ਮਨਪ੍ਰੀਤ ਜੀ ਇਸਦੇ ਲਈ ਤੁਸੀ kvk 8146500942 ਨਾਲ ਸੰਪਰਕ ਕਰ ਸਕਦੇ ਹੋ।
Dairy business start krne ke lie training chahie kaha se le skte h Near sirsa haryana ?
(en)
Punjab
Vanshaj ji aap dairy training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, NEAR OLD TEHSIL ROAD, SIRSA, Contact details Dr D S Jakhar, Head KVK, Contact No.: +91-9053068360, email: kvk.sirsa@icar.gov.in;sckvksirsa@gmail.com, pincode: 125055 se sampark kr skte hai.
Orange has 12 slices par khi slices vich ਗੁੱਦ hundi aa jyada, pani khatt due to ?
(en)
Haryana
Jot ji eh physiological disorder hunda hai maltb ki eh fal de vich tatt di sahi matra na honi ja pher botey nu khad poori matra vich na na milni ja pher eh tapman de vadhan ghata. Kar ke vi ho janda hai. Esnu citrus granulation keha janda hai
Haryana
Jot ji, eh physiological disorder hunda hai maltb ki eh fal de vich tatt di sahi matra na honi ja pher botey nu khad poori matra vich na na milni ja pher eh tapman de vadhan ghata. Kar ke vi ho janda hai. Esnu citrus granulation keha janda hai.
ਸਰ ਬੱਕਰੀ ਸੂੲੀ ਨੂੰ 12 ਦਿਨ ਹੋ ਗੲੇ ਨੇ ਬੱਚੇ ਨੂੰ ਦੁੱਧ ਨੀ ਚਗਾਓੁਦੀ ?
(pb)
ਤੁਸੀ ਖੁਦ ਉਸਦੀ ਚੁਆਈ ਕਰਕੇ ਬੱਚਿਆਂ ਨੂੰ ਬੋਤਲ ਨਾਲ ਦੁੱਧ ਪਿਲਾ ਸਕਦੇ ਹੋ ਅਤੇ ਉਹਨਾਂ ਨੂੰ ਗਾਂ ਦਾ ਦੁੱਧ ਵੀ ਪਤਲਾ ਕਰਕੇ ਦਿੱਤਾ ਜਾ ਸਕਦਾ ਹੈ, ਬਾਕੀ ਤੁਸੀ ਬੱਕਰੀ ਨੂੰ Milkout powder ਇਕ ਇਕ ਚਮਚ ਰੋਜਾਨਾ ਅਤੇ Lactomax tablet 5 ਗੋਲੀਆਂ ਰੋਜਾਨਾ ਦੇ ਸਕਦੇ ਹੋ।
Roco fungicide de kini Matra per plant drenching karna a or Spary Kini flover stage per karni ha oss lyi ihh theek a ?
(pb)
Haryana
Gursewak ji esnu 0.5 ml nu prati litre paani de vich ghol ke tusi vart sakde ho. Tusi eh dso tuhanu dikkat ki aa rahi hai fasal vich us hisab nal tuhanu poori ja Kari diti ja sakdi hai.
ਸਰ ਟੋਟਾਵਿਟ ਬੋਲਸ ਦਾ ਕੀ ਫਾਇਦਾ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ, ਕੀ ਇਹ ਦੁੱਧ ਵਾਲੇ ਪਸ਼ੂਆਂ ਨੂੰ ਦਿੱਤੀ ਜਾ ਸਕਦਾ ਹੈ, ਗੱਬਣ ਹੋਣ ਲਈ ਕਿੰਨਾ ਲਾਭਦਾਇਕ ਹੈ, ਇੱਕ ਦਿਨ ਵਿੱਚ ਕਿੰਨੀਆਂ ਗੋਲੀਆਂ ਚਾਹੀਦੀ ਹੈ ?
(pb)
ਇਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਸਮੇ ਤੇ ਪਸ਼ੂ ਹੀਟ ਵਿੱਚ ਆਉਂਦਾ ਹੈ ਅਤੇ ਗੱਭਣ ਰਹਿਣ ਵਿਚ ਵੀ ਮਦਦ ਮਿਲਦੀ ਹੈ ਇਹ ਰੋਜਾਨਾ 1 ਗੋਲੀ ਦੇ ਸਕਦੇ ਹੋ ਅਤੇ 21 ਦਿਨ ਤੱਕ ਦਿੰਦੇ ਰਹੋ।
ਨਿਸਰ ਚੁੱਕੀ ਕਣਕ ਨੂੰ ਬਿਨਾਂ ਤੇਲਾ ਪਏ ਤੋਂ ਤੇਲੇ ਵਾਲੀ ਸਪ੍ਰੇ ਅਤੇ ਫੰਗੀਸਾਈਡ ਸਪ੍ਰੇ ਕਰਨੀ ਚਾਹੀਦੀ ਹੈ ਕਿ ਨਹੀਂ ?
(pb)
Punjab
ਗੁਰਮੇਲ ਜੀ, ਜਿੰਨਾ ਸਮਾਂ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ ।
हमने अपने खेत में आम का बगीचा लगाया है जिसमें आम के पौधे के तने की छाल को सूअर खा जाता है जिससे पेड़ सूखने लगता है पेड़ ना सुखी इसका कोई उपाय बताएं इसका फोटो भी साथ में भेजा है ?
(hn)
Punjab
श्रीमान जी, इसका कोई भी हल संभव नही है, आप इसके लिए खेत की तारबंदी ही कर सकते हैं।
ਸਰ, advanta ਦੀ ਨ੍ਯੂਟਰੀ ਫੀਡ ਬਾਜਰਾ ਹੈ ਅਤੇ ਮੈਗਾ ਸਵੀਟ ਦੀ ਚਰੀ ਦੀ ਬਿਜਾਈ ਮਾਰਚ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ, ਕਿਰਪਾ ਕਰਕੇ ਇਸ ਬਾਰੇ ਜਲਦੀ ਜਾਣਕਾਰੀ ਦਿਓ ?
(pb)
Punjab
ਸੁੱਖ ਜੀ, ਤੁਸੀ ਮਾਰਚ ਤੋ ਚਰੀ ਅਤੇ ਬਾਜਰੇ ਦੀ ਚਾਰੇ ਲਈ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।
ਗਾਂ ਸੂਈ ਨੂੰ 9 ਮਹੀਨੇ ਹੋਗੇ ਥਣਾਂ ਵਿਚੋਂ ਧਾਰ ਬੜੀ ਸਖ਼ਤ ਨਿਕਲਦੀ ਹੈ। ਜਦੋਂ ਸੱਜਰ ਸੀ ਉਦੋਂ ਵੀ ਸਖ਼ਤ ਸੀ ਪਰ ਹੁਣ ਜ਼ਿਆਦਾ ਹੀ ਸਖ਼ਤ ਹੋਗੀ ਹੈ। 35 ਦਿਨਾਂ ਦੀ ਬਣੀ ਹੈ ?
(pb)
ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।
Mandi ch green moong te musturad da current price ki chal rhiea ji ?
(pb)
Punjab
Sanchit ji, moongi da rate 5500/Q ate Mustard da rate 4200/Q de kareeb chal riha hai ji.
Sir lehsun nu mota karn lai sapre karni aa Ghar vich hi tyar hon wali daso do organic ?
(pb)
Punjab
Jaswinder ji, tusi lasan da akaar vadda Karn lai vermicomopost khaad de sakde ho ji.
Sir ek buffalo ploon a meri 3 month ho ge sui nu dhudh di fat 4.4.4.5 snf 9.4.9.6 aundi us nu ki khurak diti jave jis nal fat vich vada hove Na heat vich aai e soon to baad. De worming v kar diti e ?
(pb)
tuci uss nu her 3 mahine badd salt bdl ke pett de kiria wali dwai jrur deo ate uss nu Bovimin-b ultra powder 50gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.
पत्ते कट रहे हैं कोई उपाय बताएं ?
(hn)
Maharashtra
सूरज जी, ये किसी कीट का हमला है पर इस अवस्था पर आप किसी भी कीटनाशक का प्रयोग नहीं कर सकते।
ਕੀ ਰੋਣੀ ਦੇ 16 ਮਾਰਚ ਦੇ ਮੇਲੇ ਤੇ ਸਾਉਣੀ ਫ਼ਸਲ ਦੇ ਬੀਜ ਬਾਸਮਤੀ 1121 ਵਗੈਰਾ ਉਪਲੱਬਧ ਹੋਣਗੇ ?
(pb)
Punjab
ਜਗਪਾਲ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ KVK ਰੌਣੀ ਨਾਲ 01752225473 ਸੰਪਰਕ ਕਰ ਸਕਦੇ ਹੋ ਜੀ।
Punjab
ਉਪਰ ਦਸਿਆ ਗਿਆ ਨੰਬਰ ਮਜੂਦ ਨਹੀਂ ਹੈ | ਕੀ ਪੂਸਾ ਬਾਸਮਤੀ 1847 ਪਟਿਆਲਾ ਜਿਲ੍ਹੇ ਦੀ ਰਾਜਪੁਰਾ ਤਹਿਸੀਲ ਵਾਸਤੇ ਸਿਫ਼ਾਰਸ਼ ਕੀਤੀ ਜਾਂਦੀ ਹੈ।
ਸਰ ਸੁਪਰ ਨੇਪੀਅਰ ਦਾ ਬੀਜ ਕਹਾਸੇ ਲੈ ਜਿਲਾ ਮਾਨਸਾ ?
(pb)
Punjab
ਸਦੀਕ ਜੀ, ਨੇਪੀਅਰ ਬਾਜਰੇ ਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਮਿਲੇਗਾ ਜੀ।
ਡਾ ਸਾਹਬ ਗਾ ਕੱਲ ਸੂਈ ਸੀ ਦੇ ਲੇਵੀ ਨੂੰ ਭਲੂਣ ਸੋਜ ਜਿਆਦਾ ਹੋਈ ਹੈ ਡਾ ਤੋਂ ਦਵਾਈਆਂ ਵੀ ਲਵਾਈਆਂ ਸੀ ਸਰ ਕੋਈ ਦੇਸੀ ਘਰੇਲੂ ਇਲਾਜ਼ ਦਸੋ ਜੀ ?
(pb)
Punjab
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।
सर पहली तो बेल मुरझा जाते हैं फिर इसके बाद में पूरा पौधा सूखने लगता है और गले लगता है यह कौन सी बीमारी है और उसकी कौन सी दवाई है ?
(hn)
Punjab
श्रीमान जी, ये फंगल बिमारी का हमला लग रहा है, इसकी रोकथाम के लिए आप mancozeb 2g/L पानी के हिसाब से छिड़काव कर सकते हैं।
Ine paudhon ka sukhne ka kya Karan hai aur ismein kaun si dawai Dali jaaye ?
(hn)
Punjab
Krashnveer ji, ye fungus ki vjaah se ho sakta hai iski roktham ke liye aap Mancozeb 2g/L paani ke hisaab se spray kar sakte hai.
Madhya Pradesh
thank you सर जी
sir namaskar meri kakdiyon ki bal Sukh rahi hain aur ghar ja rahi hain kaun si dava ka spry Karun sar bataiye aap ?
(hn)
Punjab
Krashanveer ji, kripya aap apni fasl ki photo jaroor bheje us hisab se hi aapko is baare me shi jaankari di jaa sakegi.
sir kanak te tele wali spry nal 130045 mix kar sakde Han ja nhi ji ?
(pb)
Punjab
Harmandar ji, tele vaali spray nu 13 00 45 naal mix na karo ji.
Sir namaskar 3 mnth me 3rd lani lgaya tha sir dbw 303 kanak ko 4th pani v lgaya jaye ya nhi 130 din ho gye is variety ko ?
(hn)
Maharashtra
Preet ji, taapman kaafi jyada hone ki vjaah se aap fasl ko ek paani aur de sakte hai.
ਕਣਕ ਦਾ ਨਾੜ ਵਿਚਲੇ ਤੋਂ ਇਸ ਤਰ੍ਹਾਂ ਕਾਲਾ ਹੋ ਗਿਆ ਹੈ ਕਿਰਪਾ ਕਰਕੇ ਇਹ ਬਿਮਾਰੀ ਤੇ ਇਸ ਦਾ ਇਲਾਜ ਦਸਿਆ ਜਾਵੇ ਜੀ ?
(pb)
ਹਰਵਿੰਦਰ ਜੀ, ਵੈਸੇ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਕੁ ਬੂਟਿਆਂ ਵਿਚ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
delivery ke badd pashu khana kam kr gya kya kre ?
(pb)
Sandeep ji usko aap Vivliv liquid ja fir Dozliv liquid 50-50ml subah sham dena suru kren aur usko Rumicare powder rojana 1 pouch dena suru kren, baki aap uske temp. ki bhi janch jrur kren.
Sir jaman plant ki sabse achi variety kon c Hoti hai ?
(pb)
davinder jamun dia desi kisma hi parchalit han par jekr tuhaanu is de budding ja grafting vaale boote milde han ta tusi ihna nu v lgaa sakde ho ji .
ਡਾ ਸਾਹਿਬ ਮੈ ਬੱਕਰੀ ਪਾਲਣ ਦਾ ਧੰਦਾ ਕਰਨਾ ਚਾਹੁੰਦਾ ਹਾਂ ਮੈਨੂੰ ਇਸ ਤੇ ਲੋਨ ਚਾਹੀਦਾ ਹੈ ਕਿੰਨਾ ਲੋਨ ਮਿਲ ਸਕਦਾ ਕਿਰਪਾ ਕਰਕੇ ਡਟੇਲ ਵਿਚ ਦੱਸੋ ?
(pb)
Punjab
ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI ROPAR-140001, Punjab – India, Phone: 01881-220460, Email: kvk-ropar@pau.edu ਨਾਲ ਸੰਪਰਕ ਕਰ ਸਕਦੇ ਹੋ, ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ।
Amla plant nu panni kina ku Dena a mera ju amla plant ha os da nal 1 side 1 foot doori ta Onion sabji lya a os nu panni lona a ohh panni lagda awla v la rha a q ke boota bhut big a oss dya roots door door tk gya hon gya ..iss amla nu last year bhut bhut zada boor aya c ohh fal nhi bhn skaa hun fer nwi foot suru ho gya a ta boor awaga so iss da koi hal dso ... Boota 5 sal da ha ?
(pb)
Punjab
Gursewak ji, aamle de fal nu full aa jaan to baad jyada paani di lod nahi hundi is lai tusi boote de neede sabjian di kaasht na karo ji . Jyada paani laggan nal hi fal diggda hai ji.
Awla chakya or n7 Kiva a ok a Dona ch kera best ha ?
(pb)
Gursewak ji, punjab lai aamle dian balwant, kanchan ate neelam ksiman di sifarish kiti jandi hai ji .
ਪਾਥੀਆਂ ਦਾ ਪਾਣੀ ਕਿੰਨਾ ਸਮਾਂ ਸੰਭਾਲ ਕੇ ਰੱਖ ਸਕਦੇ ਹਾਂ ਕੇ ਤਾਜ਼ਾ ਹੀ ਹੋਣਾ ਚਾਹੀਦਾ ਹੈ ਸਪਰੇ ਕਰਨ ਲਈ 4 ਪਥੀਆ ਨੂੰ 15 ਲੀਟਰ ਵਿਚ ਰੱਖੇ ਨੂੰ ਅੱਜ 1 ਹਫਤਾ ਹੋ ਗਿਆ ਹੈ ?
(pb)
Punjab
ਬਲਜੀਤ ਜੀ, ਇਸ ਨੂੰ ਜਿਆਦਾ ਸਮਾਂ ਸੰਭਾਲ ਕੇ ਨਾ ਰੱਖੋ, ਜਿੰਨਾ ਪਾਣੀ ਤਿਆਰ ਹੋਵੇ ਉਸ ਦੀ ਵਰਤੋ ਕਰ ਲਓ ਜੀ। ਹਫਤੇ ਵਿਚ ਪਾਣੀ ਛਿੜਕਾਅ ਕਰਨ ਲਈ ਤਿਆਰ ਹੋ ਜਾਂਦਾ ਹੈ ਜੀ।
Dragon fruit dya varitys dso ?
(pb)
Punjab
Gursewak ji, PAU Vallo Dragonfruit di do kisma viksit kitian gyia han White dragon 1 ate Red dragon 1. https://www.instagram.com/p/CoJp2RssmZX/?igshid=YmMyMTA2M2Y=
Iss app ch pau da Maher nhi ha ..or bagwani da doctor nhi ha ?
(pb)
Punjab
Gursewak ji, app vich pau de mahir ate bagwaani doctor han ate tuhaanu ohna vallo hi jwab ditte jaa rahe han ji.
ਡਾ ਸਾਹਿਬ ਬਲੈਕ ਹਲਦੀ ਅਤੇ ਪੀਲੀ ਹਲਦੀ ਦੀ ਪਨੀਰੀ ਕਦੋਂ ਮਹੀਨੇ ਬੀਜੀਂ ਜਾਂਦੀ ਹੈ ?
(pb)
ਰਣਜੀਤ ਜੀ, ਤੁਸੀਂ ਮਈ ਦੇ ਸ਼ੁਰੂ ਵਿਚ ਪਨੀਰੀ ਦੀ ਬਿਜਾਈ ਕਰ ਕੇ 15 ਜੂਨ ਤਕ ਪਨੀਰੀ ਖੇਤ ਲਗਾ ਸਕਦੇ ਹੋ ਜੀ।
ਸਿੱਟੇ ਜਾਮਣੀ ਰੰਗ ਦੇ ਹੋ ਰਹੇ ਜੀ ਇਹਦਾ ਕੋਈ ਨੁਕਸਾਨ ਅਤੇ ਹੱਲ ਜੀ HD 3086, 30 october ਦੀ ਬਿਜਾਈ ਹੋਈ?
(pb)
Punjab
ਹੈਰੀ ਜੀ, ਇਹ ਮੌਸਮ ਕਰਕੇ ਜਾਂ glume blight ਕਰ ਕੇ ਹੋ ਸਕਦਾ ਹੈ ਜੀ, ਕੇ ਸਮੱਸਿਆ ਜਿਆਦਾ ਹੈ ਤਾਂ ਤੁਸੀ ਇਸ ਦੀ ਰੋਕਥਾਮ ਲਈ Propiconazole 200 ml/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਮੱਝ ਲਿਆਂਦੀ ਹੈ ਅਤੇ 3 ਮਹੀਨੇ ਸੂਈ ਨੂੰ ਹੋ ਗਏ ਹਨ, ਉਹ ਟੀਕਾ ਲਾਏ ਤੋਂ ਬਿਨਾਂ ਦੁੱਧ ਨੀ ਦਿੰਦੀ ਹੁਣ ਕੀ ਕਰੀਏ ?
(pb)
ਉਸ ਨੂੰ Leptaden tablet 10 ਗੋਲੀਆਂ ਰੋਜਾਨਾ, LDM liquid 100-100ml ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ।
Sir 1 2 kg kanak te 1 2 kg bareve pani vich pakka ke heifer kutti nu de sakde ha growth vaste ?
(pb)