Haryana
Search
ये मेरी 45 दिन कि गोभी कि फसल ह इसमें ये कोन से बीमारी के लक्षण hai ?
(hn)
परवीन जी, आपके द्वारा पोस्ट की गई फोटो सही से अपलोड नहीं हुई है, कृपया दोबारा से करे ता जो आपको सही जानकारी दी जा सके।
Sir cow nu acidity di bhut problem rehndi gobar v ruk janda ki kriye ?
(en)
Tuc uss nu changi khurak deo ate khurak de nal changa livertonic jiwe brotone, Vitakind liv liquid 50 ton 100ml rojana de skde ho ate mitha soda 20gm rojana de skde ho.
ਸੀ੍ ਮਾਨ ਮੈਂ ਪਟਐਟਓ ਪਲਆਨਟਰ ਖਰੀਦਣਾ ਚਹੁੰਦਾ ਹਾਂ। ੲਇਸ ਤੇ ਕੋਈ ਸਰਬਸਿਡੀ ਸਕੀਮ ਹੈ ਜਾਣਕਾਰੀ ਦਿੱਤੀ ਜਾਵੇ ?
(pb)
Haryana
ਨਵਦੀਪ ਜੀ, ਇਸਦੇ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ ।
Haryana
ਨਵਦੀਪ ਜੀ, ਇਸਦੇ ਲਈ ਤੁਸੀ ਆਪਣੇ kvk +91-9988901590 ਨਾਲ ਸੰਪਰਕ ਕਰੋ।
Watermelon (hadwana), ki hun pani la time hai ja hor wait kar lai. Picture attached ?
(en)
Jairaj ji, aje fasl bhut shoti hai ji, aje tuhaanu paani den di lod nahi hai ji.
Best time surajmukhi grow karan da kehda time he... Plz tell ?
(en)
Simar ji, soorajmukhi di bijai lai january-february da mahina sab to vadhia hunda hai ji.
Eh dusri majh nu 2march nu tikka krwaya c pehle number vli photo ch ehne kal nu chitta jeha mareya c t duje number vali photo ch ehne ajj pani jeha mareya ki kammi ho skdi eh ki kriye hun ehnu ?
(pb)
Tuc iss nu Keeper plus powder 30gm rojana 20 din tak deo ate agli heat tak intzar kro jekar ehh heat vich aundi hai ate tara kre tan bachedani di safai krwao.
Majh nu 17 feb nu tikka krwaya c eh eda de naale krn di ki karaan ho skda eh ?
(pb)
Karan ji, eh heat vich hai iss nu tuci dubara nawe dudh krwao ji ate keeper plus powder 30gm rojana deo.
Sir vadia semen the jhoti phele sue sui a 2 din ho gaye hun us ke deta jave jo oh vadia dudh deve ate mella v sutt deve ?
(pb)
Punjab
tuci uss nu changi khurak de nal nal dudh lai 250gm kanak da dalia, 100gm gurr, 50gm methi, 1 kacha nariyal, 25gm jirra ate 25gm ajwain lao, sbh ton pehla tuci dalia, methi ate gurr nu pkka lao ate badd vich nariyal nu pess ke vich mix kro ate thnda hon te pashu nu khwa deo ehh tuci 5 ton 7 din deo ate Anabolite liquid 100ml rojana, Lactomax tablet 10 golia rojana deo.
Dhanwaad ji
ਡਾਕਟਰ ਸਾਹਿਬ ਸਾਸਰੀ ਕਾਲ ਜੀ ਮੱਝ ਨਵੰਬਰ ਵਿਚ ਸੂਈ ਹੈ ਜੀ।ਇਕ ਟਾਇਮ ਦੁੱਧ ਤੇ ਆ ਗਈ ਹੈ ਜੀ ?
(pb)
ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ।
ਡਾਕਟਰ ਸਾਹਿਬ, ਮੱਝ ਨੂੰ ਦਵਾਈ ਦਵਾਈ ਭਰਵਾਏ 8 ਤੋਂ 9 ਦਿਨ ਹੋ ਗਏ ਹਨ, ਅਸੀਂ ਮੱਲ੍ਹਮ ਵਾਲੀ ਗੋਲੀ ਦੇ ਸਕਦੇ ਹਾਂ, ਕਿਹੜੀ ਦੇ ਸਕਦੇ ਆ, ਉਸ ਤੋਂ ਬਾਅਦ 20 ਦਿਨਾਂ ਬਾਅਦ AI ਕਰਵਾਉਣੀ ਹੈ ਦਵਾਈ ਭਰਵਾਂ ਕੇ ਇਕ ਹੀਟ ਖਾਲੀ ਛੱਡ ਦਿੱਤੀ ਹੁਣ ਮੱਲ੍ਹਮ ਵਾਲੀ ਦਵਾਈ ਦੇ ਸਕਦੇ ਆ ?
(pb)
ਹਾਂਜੀ, ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ। ਉਸ ਨੂੰ Albendazole & ivermectin salt ਦੀ ਗੋਲੀ ਦੇ ਸਕਦੇ ਹੋ।
Amrood de Kehri varity ha jo Feb March ch fal tyar hova ?
(pb)
Gursewak ji, march de mahine vich kise vi kism de fal tyaar nahi hunde ji.
ਡਾਕਟਰ ਸਾਬ ਕਿੰਨੂੰ ਦੇ ਬਾਗ ਨੂੰ ਮਾਰਚ ਮਹੀਨੇ ਟਰੇਕੋਡਰਾਮਾ ਪਾਈ ਹੈ ਜੜ੍ਹਾਂ ਦੇ ਰੋਗ ਤੋਂ ਬਚਾ ਲਈ ਕਿ ਅਸੀਂ ਅਪ੍ਰੈਲ ਦੇ ਮਹੀਨੇ ਐਲੀਏਟ ਕਰ ਸਕਦੇ ਹਾਂ ਟਰੇਕੋਡਰਾਮਾ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿ ਹੋਵੇਗਾ ?
(pb)
Punjab
ਸਰਵਨ ਜੀ, ਜੇਕਰ ਤੁਸੀਂ ਟਰੇਕੋਡਰਾਮਾ ਦੀ ਵਰਤੋਂ ਕੀਤੀ ਹੈ ਤਾ ਫਿਲਹਾਲ ਕੋਈ ਵੀ ਰਸਾਇਣਿਕ ਦਵਾਈ ਦੀ ਵਰਤੋਂ ਨਾ ਕਰੋ ਜੀ।
ਡਾਕਟਰ ਸਾਹਿਬ ਜਰਸੀ ਮੱਝ ਨੂੰ ਪਾਉਣੇ ਦੋ ਮਹੀਨੇ ਦਾ ਸਮਾਂ ਲੱਗਦਾ ਹੈ ਸੂਣ ਵਿੱਚ, ਮਿੱਟੀ ਬਹੁਤ ਖਾਂਦੀ ਆ ਕੀ ਇਸ ਨੂੰ zenvet ਦੇ ਸਕਦੇ ਹਾਂ, ਪੇਸ਼ਾਬ ਵੀ ਚੱਟ ਦੀ ਜੀ ਜਾਣਕਾਰੀ ਦਿਓ ?
(pb)
ਹਾਂਜੀ, ਤੁਸੀ ਉਸ ਨੂੰ Zenvet bolus ਦੇ ਸਕਦੇ ਹੋ ਅਤੇ ਉਸ ਨੂੰ Vitum H liquid 10ml ਰੋਜਾਨਾ ਅਤੇ Sharkoferol Liquid 50ml ਰੋਜਾਨਾ ਦੇ ਸਕਦੇ ਹੋ।
ਸਰ ਡਾ ਨਵਰੂਪ ਸਿੰਘ ਦਾ ਮੋਬਾੲੀਲ ਨੰਮਬਰ ਦਿਓ ?
(pb)
Punjab
ਸੰਧੂ ਜੀ, ਤੁਸੀ ਨਵਰੂਪ ਜੀ ਨਾਲ 9649038200 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
Sir aalo bukhara flowering ta kr reha h pr fruiting stage te nhi ja reha pehla hi sukk janda h koi hal dso ji ?
(en)
Punjab
Rajkaran ji, tusi is te Giberallic acid 10 ml/L paani de hisaab naal spray kar sakde ho ji.
Sir aalo bukhara flowering ta kr reha h pr fruiting stage te nhi ja reha pehla hi sukk janda hai koi hal dso ji
(en)
Punjab
Rajkaran ji, tusi fruit setting kravaun lai is te Giberallic acid 10 ml/L paani de hisaab naal spray kar sakde ho ji.
Sir aalo bukhara flowering ta kr reha h pr fruiting stage te nhi ja reha pehla hi sukk janda h koi hal dso ji ?
(en)
Punjab
Rajkaran ji, tusi fruit setting kravaun lai is te Giberallic acid 10 ml/L paani de hisaab naal spray kar sakde ho ji.
सर ये बालियां किस कारण काली हो रही है ?
(hn)
Maharashtra
राजेश जी, यह ज्यादा तापमान या glume blight की वजह से होता है, इसकी रोकथाम के लिए आप propicpnazole 200 ml /एकड़ के हिसाब से छिड़काव कर सकते है।
सर जी मेरे कटहल के पोंधे में फल सुख कर निचे गिर जाते है इस कटहल के पोंधे में किसी भी खाद का कोई प्रयोग नहीं किया है ?
(hn)
Maharashtra
टिंकू जी, आप पौधे को वर्मीकम्पोस्ट खाद जरूर दे, इस से काफी तत्वों की पूर्ती हो जाती हैं, जिस से फल गिरने की समस्या नहीं आती।
ਕੋਈ ਵੀਰ ਮੁਰਗੀ ਫਾਰਮ ਚਲਾ ਰਿਹਾ ਹੋਵੇ ਤਾਂ contact number ਦਿਓ ਜੀ ਜਾਣਕਾਰੀ ਲੈਣ ਲਈ company nal contract farming krni lai ਬੁੱਲੇਰੇਰ da ਫਾਰਮ ਖੋਲਣਾ ਜੀ ?
(pb)
Punjab
ਜੇਕਰ ਤੁਸੀ ਕੰਟ੍ਰੈਕਟ ਫਾਰਮਿੰਗ ਕਰਨੀ ਹੈ ਤਾਂ Pargat Singh ਨਾਲ 94645-10402 ਜਾ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ।
Murgi farm kholan lai help chaidi a koi das skda kise company bare contact number contract farming krni a baleller di ji ?
(pb)
Punjab
Gurmukh ji, tuci contract farming lai Pargat Singh nal 94645-10402 sampark kr skde ho ja fir Ravi 92162-67529 te sampark kr skde ho ate puri jankari laa skde ho.
ਸ੍ਰੀ ਮਾਨ ਜੀ ਬੱਕਰੀ ਸੂਣ ਤੋਂ ਕਿੰਨੇ ਟਾਈਮ ਬਾਅਦ ਹੀਟ ਵਿੱਚ ਆ ਜਾਂਦੀ ਹੈ? ਬੱਕਰੀ ਨੂੰ ਹੀਟ ਵਿੱਚ ਲਿਆਉਣ ਲਈ ਕੀ ਦੇਣਾ ਚਾਹੀਦਾ ਹੈ ਅਤੇ ਹੀਟ ਵਿੱਚ ਆਉਣ ਤੋਂ ਬਾਅਦ ਕਿਨੇ ਟਾਈਮ ਵਿੱਚ cross ਕਰਵਾਉਣੀ ਚਾਹੀਦੀ ਹੈ ?
(pb)
ਜਗਦੀਪ ਜੀ, ਬੱਕਰੀ ਦਾ ਸੂਣ ਤੋਂ ਬਾਅਦ ਹੀਟ ਵਿੱਚ ਆਉਣਾ ਉਸਦੀ ਚੰਗੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਕਰਦਾ ਹੈ, ਕਈ ਬੱਕਰੀਆਂ ਸੂਣ ਤੋਂ 2 ਮਹੀਨੇ ਬਾਦ ਵੀ ਹੀਟ ਵਿੱਚ ਆ ਜਾਂਦੀ ਹੈ ਅਤੇ ਕਈ ਬੱਕਰੀ ਲੰਬੇ ਸਮੇਂ ਤੱਕ ਵੀ ਹੀਟ ਵਿੱਚ ਨਹੀਂ ਆਉਂਦੀਆਂ, ਜਦੋ ਵੀ ਬੱਕਰੀ ਹੀਟ ਵਿੱਚ ਤਾਂ 10 ਤੋਂ 12 ਘੰਟਿਆਂ ਵਿੱਚ ਕ੍ਰੋਸ ਕਰਵਾ ਸਕਦੇ ਹੋ।
सचित्र मुर्गियाँ मुझे कहाँ से मिलेंगी। कृपया कुक्कुट फार्म का संकेत दें ?
(hn)
Punjab
गजेंद्र जी, आप मुर्गियां खरीदने के लिए Jitendra Kumar 7250555572 Poultry Farm से संपर्क कर सकते हैं, इनसे आपको पूरी जानकारी प्राप्त हो जाएगी।
27.8 2022 nu tika bhrwa c kdo din pure hon ge jhoti de ji dseo ?
(pb)
Punjab
Kavin ji, jhoti de 27-06-23 vich 10 mahine purre ho jange, majha suun vich lagbhag 10 mahine 10 din da sma lendia hai, iss vicho kujj din jyada ja pehla bhi suu jndi hai.
Sir Lumpy di vaccine da company name or dose dasyo pls or after 3 months pregnant hiefer cow de lag sakdi ?
(pb)
Shrimann ji, Lumpy bimari ton bachav lai Goat pox di vaccine lgdi hai jo vadde pashua vich 3ml lgaai jndi hai tuci nazdiki doctor ton vaccine lgwa skde ho ate oh gaban pashu nu lgwai jaa skdi hai.
ਡਾ ਸਾਹਿਬ ਜੀ ਪੰਜ ਮਹੀਨੇ ਕੱਟੀ ਅੈ ੳੁਸਦੇ ਸਿੰਗਾਂ ਨੂੰ ਹੱਥ ਨਾਲ ਹਿਲਾਕੇ ਦੇਖਿੲੇ ਤਾ ਜੜ ਤੋ ਹਿਲਦੇ ਅੈ ਕੀ ਕਾਰਨ ਅੈ ਮੈ ਤਾ ਪਹਿਲੀ ਵਾਰ ਦੇਖਿਅੈ ਅੱਗੇ ਕਦੀ ੲਿਹ ਚੀਜ ਦੇਖੀ ਨੀ ਜੀ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ਸਰ ਦੱਸੋ ਕਿ ਕਣਕ ਨੂੰ ਕੋਈ ਬਿਮਾਰੀ ਤਾਂ ਨਹੀਂ ਹੈ, ਮੈਂ ਕਣਕ ਵਿੱਚ ਸਪਰੇਅ ਬਾਰੇ ਆਡੀਓ ਭੇਜੀ ਹੈ, ਕਿਰਪਾ ਕਰਕੇ ਸੁਣੋ, ਬਾਕੀ ਛਿੱਟੇ ਮੁਤਾਬਕ, ਝਾੜ ਕਿੰਨਾ ਆ ਸਕਦਾ ਹੈ, ਕਿਰਪਾ ਕਰਕੇ ਦੱਸੋ ?
(pb)
ਗੁਰਜਿੰਦਰ ਜੀ, ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਲੀਚੀ ਦੇ ਬੂਟੇ 7 ਸਾਲ ਦੇ ਹਨ ਨਵੇਂ ਪੱਤੇ ਬਹੁਤ ਆ ਰਹੇ ਹਨ ਪਰ ਫੁੱਲ ਨਹੀਂ ਆ ਰਹੇ ਅੱਧੀ ਮਾਰਚ ਹੋ ਚੱਲੀ। ਕੀ ਕਰੀਏ। ਦੋ ਸਾਲ ਪਹਿਲਾਂ ਬਹੁਤ ਫ਼ੁੱਲ ਆਏ ਸਨ ?
(pb)
ਸਤਦੇਵ ਜੀ, ਕਿਰਪਾ ਕਰ ਕੇ ਬੂਟੇ ਦੀ ਕੋਈ ਫੋਟੋ ਜਰੂਰ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਅਗਰ ਕਿਸੇ ਗਡੋਇਆ ਦੀ ਖਾਦ ਦਾ ਕੰਮ ਕਰਨਾ ਹੋਵੇ ਸਲਾਹ ਦਿਓ ਜੀ ?
(pb)
ਤਰਨ ਜੀ, ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟ ਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?
(pb)
Punjab
ਗੁਰਜਿੰਦਰ ਜੀ, ਇਸਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਜਾ ਫੇਰ ਮਿੱਟੀ ਪਰਖ ਰਿਪੋਰਟ ਵਿਚ ਜ਼ਿੰਕ ਦੀ ਘਾਟ ਆਉਂਦੀ ਹੈ ਇਸਨੂੰ ਤੁਸੀਂ 2 ml ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਵੀਰ ਜੀ ਗਾਂਵਾਂ ਦੇ ਵਿਚ ਕਿਹੜੀ ਨਸਲ ਤੇ ਲੰਪੀ ਸਕਿਨ ਦਾ ਅਸਰ ਬਹੁਤ ਘੱਟ ਹੁੰਦਾ ਹੈ ?
(pb)
Punjab
ਲੰਪੀ ਬਿਮਾਰੀ ਦਾ ਅਸਰ ਹਰ ਨਸਲ ਦੀ ਗਾਂ ਤੇ ਹੁੰਦਾ ਹੈ। ਜੇਕਰ ਪਸ਼ੂ ਦੀ immunity ਠੀਕ ਹੈ ਤਾਂ ਜਲਦੀ ਠੀਕ ਹੋ ਜਾਂਦਾ ਹੈ, ਬਾਕੀ ਤੁਸੀ ਪਸ਼ੂਆਂ ਨੂੰ ਮੱਖੀ, ਮੱਛਰ ਤੋਂ ਬਚਾਅ ਕੇ ਰੱਖੋ ਅਤੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ।
ਸਰ vitamin h liquid ਨੂੰ ਕਿਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਹੈ ?
(pb)
Punjab
ਤੁਸੀ Vitamin H Liquid ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਦਵਾਈ ਰੋਜਾਨਾ ਰੋਟੀ ਵਿੱਚ ਖਿਲਾ ਸਕਦੇ ਹੋ।
Sir majj nu sui nu 4 month ho gya na par o pragnent nhi hogi diworming vi kita ha koi hall daso ?
(pb)
Virk ji tuci uss nu Bovimin-b ultra powder 50gm rojana ate Stimvet 21 bolus rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
sir cow 3 month di gaban a. Te goha karn tu baad thoda Ja khoon j da jala jea kardi a gohhe te ?
(pb)
Harmander ji, tuci uss nu 50gm haldi ate 100ml saro da tel mix krke 2-3 din khwao ate vitakind liv liquid 50ml rojana dena suru kro.
क्या करना चाहिए ?
(hn)
सुरजीत जी, यह देखने से ऐसे तो पता चल रहा है की कीट है पूरा नहीं पता लग रहा की कौन से कीट है सो आप इसका फोटो थोड़ा साफ़ भेजे ता जो आपको उस हिसाब से सही जानकारी दी जा सके।
Pusa institute da contact number deo 6 ?
(pb)
Punjab
rajeinder ji, esde lai tusi es number 011-25847822 te sampark kar sakde ho
sir ji ਝੋਨੇ ਦੀ ਪਰਾਲੀ ਦੀ ਤੂੜੀ ਮਝਾ ਨੂੰ ਪਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀਂ ਜੀ ?
(pb)
Punjab
ਜਗਸੀਰ ਜੀ, ਤੁਸੀਂ ਪਰਾਲੀ ਨੂੰ ਤੂੜੀ ਨਾਲ ਮਿਕਸ ਕਰ ਕੇ ਦੇ ਸਕਦੇ ਹੋ ਜੀ।
Punjab
ਨਹੀ, ਝੋਨੇ ਦੀ ਪਰਾਲੀ +ਤੂੜੀ ਨਾਲ ਮਿਲਾ ਕੇ ਪਾ ਸਕਦੇ ਹੈ।
Khere dyian wla de patte eve hoyi jnde ne bai ji ki Hal kita jave is da jawab jldi dyo ?
(pb)
jagdeep ji, esde lai tusi neem di spray 2-4 ml prati litre paani de hisab nal vart sakde ho.
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?
(pb)
Punjab
ਗੁਰਜਿੰਦਰ ਜੀ, ਇਸਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਜਾ ਫੇਰ ਮਿੱਟੀ ਪਰਖ ਰਿਪੋਰਟ ਵਿਚ ਜ਼ਿੰਕ ਦੀ ਘਾਟ ਆਉਂਦੀ ਹੈ। ਇਸਨੂੰ ਤੁਸੀਂ 2 ml ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
cow mokk bhut mardi hai kal di koi illaj ?
(pb)
tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham, Vivliv liquid 50ml rojana dena suru kro jddo mokk thik ho jawe uss ton badd bhi livertonic nu lambe sme tak dinde rho.
Veer g mai alagh alagh flavour wala te simple jaggery banaun di training leni chauna kitho lai sakda te kiwe lai sakda ?
(pb)
Punjab
manpreet ji, esdee lai tusi apne kvk nal contact 01874-220743 kar sakde ho.
इस में क्या रोग है मक्का है ?
(hn)
Haryana
सुरजीत जी, कृपया यह बताये कि ऐसी दिक्कत कितने पौधे में है क्योंकि यह एक दो पौधे में ऐसे भी हो जाती है मौसम की वजह से। सो उस हिसाब से आपको सही जानकारी दी सकती है।
Sir g ਸਾਡੇ ਕੋਲ ਤੀਜੇ ਸੂਏ ਦੀ ਮੱਝ ਹੈ ਥੋੜ੍ਹੇ ਸਮੇਂ ਤੋਂ ਉਸਦੇ ਇਕ ਥਣ ਵਿੱਚੋ ਦੁੱਧ ਬਹੁਤ ਮੁਸ਼ਕਿਲ ਨਾਲ ਨਿਕਲਦਾ ਸੀ ਪਰ ਅੱਜ ਜਦੋਂ ਦੁੱਧ ਪੁਣਿਆ ਗਿਆ ਤਾਂ ਖੂਨ ਦੇ ਕਤਰੇ ਪਾਏ ਗਏ। ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ। ਕੀ ਅਸੀਂ ਇਹ ਦੁੱਧ ਪੀ ਸਕਦੇ ਹਾਂ ?
(pb)
ਅਭੀਨੂਰ ਜੀ ਤੁਸੀ ਉਸ ਨੂੰ Mammidium powder 50gm ਰੋਜਾਨਾ ਜਾ FMC ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Mammiup bolus ਇੱਕ ਇੱਕ ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ Zackshot inj 20ml ਅਤੇ OXY-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਬਾਕੀ ਤੁਸੀ ਇਸ ਦੁੱਧ ਨੂੰ ਉਬਾਲ ਕੇ ਵਰਤ ਸਕਦੇ ਹੋ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ
Dr sab ਜੀ ਜੋ ਪਸ਼ੂਹਾ ਦੇ ਟੀਕਾ ਲਗਦਾ ਫ਼ਲ ਨਾ ਖਰਾਬ ਹੋਵੇ ਉਹ ਕਿੰਨੀ ag de bache de lagda 1 kati mere kol 1.5 year de and duji 5 month de me teka la ਸਕਦਾ g nale ous neme ki a g and kitho Milo ga ?
(pb)
Punjab
Karmjeet ji, tuci calf nu brucellosis vaccine vare push rhe ho tan ehh tuci 6-7 mahine di umar ton badd lgwa skde ho. isde lai tuci apne nazdiki sarkari doctor nal sampark kr skde ho, ohna ton tuhanu puri jankari mill jawegi.
ਬੋਰ ਦਾ ਪਾਣੀ 2 ਪਤਣਾਂ ਦਾ ਹੋਣ ਕਰਕੇ ਮਾੜਾ ਹੈ ਜਮੀਨ ਚ ਨਮੀਂ ਰਹਿੰਦੀ ਹੈ ਪਾਣੀ ਜਿਰਦਾ ਨਹੀਂ । ਜਮੀਨ ਉੱਪਰੋ ਸੁੱਕੀ ਦਿਸਦੀ ਹੈ ਪਰ ਥੱਲੇ ਸਿੱਲੀ ਹੁੰਦੀ ਹੈ । ਝੋਨੇ ਦੀ ਕਿਹੜੀ ਕਿਸਮ ਠੀਕ ਰਹੂ ਇਸ ਤਰਾਂ ਦੇ ਪਾਣੀ ਲਈ ? ਯਾਂ ਕਿਸ ਤਰਾਂ ਦੇ ਤੱਤ ਪਾ ਕੇ ਫਸਲ ਲਈ ਜਾ ਸਕਦੀ ਹੈ?
(en)
Haryana
ਸਿੰਘ ਜੀ, ਝੋਨੇ ਨੂੰ ਜਿਆਦਾ ਪਾਣੀ ਚਾਹੀਦਾ ਹੈ ਅਤੇ ਸਿੱਲ ਵਾਲੀ ਜਮੀਨ ਹੀ ਚਾਹੀਦੀ ਹੈ ਸੋ ਤੁਸੀਂ ਇਸਦੀ ਕੋਈ ਵੀ ਕਿਸਮ pr 131, 130, 129,128,127,126 ਕਿਸਮ ਬੀਜ ਸਕਦੇ ਹੋ।
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?
(pb)
Punjab
ਗੁਰਜਿੰਦਰ ਜੀ, ਇਸਨੂੰ ਤੁਸੀ ਕਿਸ ਵੀ ਫਸਲ ਦੇ ਵਿਚ ਵਰਤ ਸਕਦੇ ਹੋ ਇਹ ਫਾਸਫੋਰਸ ਦੀ ਉਪਲੱਭਧਤਾ ਨੂੰ ਵਧਾਉਂਦਾ ਹੈ । ਬਾਕੀ ਇਸਨੂੰ ਪਾਉਣ ਨਾਲ ਲਘੂ ਤੱਤ ਜੇਹੜੇ ਮਿੱਟੀ ਵਿੱਚ ਪਏ ਹੁੰਦੇ ਹਨ ਉਹ ਵੀ ਜਲਦੀ ਉਪਲਭਦ ਹੋ ਜਾਂਦੇ ਹਨ।
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?
(pb)
Punjab
ਗੁਰਜਿੰਦਰ ਜੀ, ਇਹ ਵੀ ਨਾਈਟ੍ਰੋਜਨ ਖਾਦ ਨੂੰ ਮਿੱਟੀ ਵਿੱਚ ਫਿਕ੍ਸ ਕਰਦੀ ਹੈ ਤਾਂ ਜੀ ਬੂਟੇ ਨੂੰ ਜਲਦੀ ਮਿਲ ਸਕੇ। ਇਸਦੀ ਮਾਤਰਾ ਫਸਲ ਦੇ ਹਿਸਾਬ ਨਾਲ ਅਲਗ ਅਲਗ ਹੁੰਦੀ ਹੈ। ਤੁਸੀ ਇਹ ਦਸੋ ਵੀ ਇਸਨੂੰ ਕਿਹੜੀ ਫਸਲ ਵਿਚ ਵਰਤਣਾ ਹੈ।ਉਸ ਹਿਸਾਬ ਨਾਲ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Sir javar ka 1kile me kitna hra chara niklta hai ?
(hn)
Haryana
radhe ji, yeh kisam ke upar depend karta hai ki apne iski ek ktai wali kisam lgai hai ja phir jeyada ktai wali. iska ausat paidawar chare ka 270-400 quintal prati acre takk ho jata hai.
ਪਹਿਲੜ ਝੋਟੀ 3 ਮਹੀਨੇ ਦੀ ਗਬਨ ਹੈ ਅਤੇ ਇਸ ਨੂੰ ਵਦੀਆ ਤਿਆਰ ਕਰਨਾ ਚਾਹੁੰਦੇ ਹੈ ਫੀਡਿੰਗ ਫਾਰਮੂਲਾ ਦਸਿਓ g ?
(pb)
ਰਵੀ ਜੀ, ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ। ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
ਸੱਤ ਸ੍ਰੀ ਅਕਾਲ ਜੀ ਇਹ ਵੱਛੀ ਦੇ ਕੱਲ ਟੀਕਾ ਧਰ ਆਸੀ ਹੁਣ ਇਸ ਦੇ ਖੂਨ ਆ ਰਿਹਾ ਹੈ ਜੀ ?
(pb)
Punjab
ਜਦੋ ਪਸ਼ੂ ਦੀ ਹੀਟ ਖਤਮ ਹੋ ਜਾਂਦੀ ਹੈ। ਉਸ ਤੋਂ ਬਾਦ ਕੁਝ ਗਾਵਾਂ ਖੂਨ ਸੁੱਟਦੀਆਂ ਹਨ। ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ। ਤੁਸੀ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਖਿਲਾ ਸਕਦੇ ਹੋ।
Sir 25din ke bache ha aur 7se8 din se dasat ho rehe hai kay uppay ki jay kis karan ho rehe hai ye bateey. Aur kis nasal ke hai ?
(hn)
Ramesh ji, usko aap sbse pehle pett ke kirro ke liye albomar liquid 30ml ko uske vjn ke hisab se den yeh lagbhag 2 se 5ml uske vjn ke hisab se de skte hai iske ilawa usko brotone liquid 3ml rojana dena suru kren aur cipro 250mg rojana 1 goli deni suru kren.
ਪਿਅਾਜ ਨੂੰ ਕੀ ਬਿਮਾਰੀ ਹੈ ਜੀ ਪੀਲੇ ਹੋ ਕੇ ਸੁੱਕ ਰਹੇ ਨੇ ?
(pb)
Haryana
ਗੁਰਦੀਪ ਜੀ, ਕਿਰਪਾ ਇਸਨੂੰ ਪਹਿਲਾ ਖਾਦ ਕਿਹੜੀ ਅਤੇ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
?
(pb)
Haryana
ਗੁਰਦੀਪ ਜੀ, ਕਿਰਪਾ ਇਸਨੂੰ ਪਹਿਲਾ ਖਾਦ ਕਿਹੜੀ ਅਤੇ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Mere kol Murrah Majj hai 5 mahine di sohi hai te 3 mahine di gaban hai par oh hun to e ek time mildi jiwe k savere mill gyi ta sham nu nhi milna ehda koi hall dso ji 9 kilo dudh aje vi haiga kirpa krke hall dso jis naal majj duve time mill ske ?
(pb)
Tuci uss nu LDM liquid 100-100ml swere sham deo ate leptaden tablet 10 golia rojana deo eh tuci 1 mahine tak deo ate uss nu lactomood homeopathic dwai dia 10-10 drops din vich 3 varr deo, eh homeopathic dwai tuci lambe sme tak de skde ho.
Hlo sir main apni katti pr acha seman lagvana chahta hu o menu kitho miliga sir btao ?
(pb)
Punjab
Bikramjit ji, tuci katti di nasal de hisab nal ABS Company, SAG, LDF walia de semen bhrwa skde ho ehna de change change record wale bull de semen aunde hai, tuci nazdiki doctor nal gal krke jyada record wale bull da semen bhrwa skde ho.
Sat Sri akal ji main apni 100 sq ft baadi vich gardning lyi rose launa chahunda ha es lyi mainu seed kitho lainian chahindian hun te main kado laga sakda ha koi madad krna ji ?
(en)
Punjab
Parminder ji, rose seed raahi ni lagda tusi is de budding vaale boote kise vi najdeeki nursery to khareed ke is mahine vich lgaa sakde ho ji.
Ok sir, iss month me lag jayege timing sahi rahegi sir.
ये मेरी फूल गोभी का पोधा 45 दिन का हो गया है इस में ये पत्ते के किनारे पर क्या दिकत है ?
(hn)
Punjab
प्रवीन जी, आपके द्वारा भेजी गई फोटो अपलोड नही हुई है, सही जानकारी लेने के लिए कृप्या फोटो दुबारा से अपलोड करें।
ਖੀਰੇ ਦੀ ਵੇਲ੍ਹ ਦੇ ਪਤਿਆ ਦਾ ਇਸ ਤਰਾ ਦਾ ਕਿਉ ਰੰਗ ਹੈ ਜੀ ਇਸ ਦਾ ਕੀ ਇਲਾਜ ਹੈ organic ਇਲਾਜ ਦਸੋ ?
(pb)
Punjab
ਸੁਰਿੰਦਰ ਜੀ, ਇਹ mosaic ਜ਼ੋ ਕਿ virus ਕਰ ਕੇ ਹੁੰਦਾ ਹੈ, ਦਾ ਹਮਲਾ ਲੱਗ ਰਿਹਾ ਹੈ, ਇਹ ਤੇਲੇ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਤ ਸ਼੍ਰੀ ਅਕਾਲ ਜੀ ਮੈਂ ਬਠਿੰਡਾ ਐਗਰੀਕਲਚਰ ਯੂਨੀਵਰਸਿਟੀ ਤੋਂ ਇਕ ਪਲਾਂਟ ਨਾਸਪਾਥੀ ਆਲੁ ਬੁਖਾਰਾ ਦਾ ਇਕ ਗ੍ਰਾਫਟੇਡ ਅਤੇ ਇਕ non grafted ਪਲਾਂਟ ਅਤੇ aaro ਲਿਆ ਕੇ ਜੋ ਕੇ ਬਿਨਾ ਮਿੱਟੀ ਵਾਲੇ ਸੀ ਜਨਵਰੀ ਦੇ ਪਹਿਲੇ ਹਫਤੇ ਲਾਏ ਸੀ ਪ੍ਰੰਤੂ ਹਜੇ ਤੱਕ ਕੋਈ ਪਤਾ ਨਹੀਂ ਨਿਕਲਿਆ। ਕੀ ਕਾਰਨ ਹੋ ਸਕਦਾ ਹੈ ?
(pb)
Punjab
ਰਮਨਦੀਪ ਜੀ, ਹੋ ਸਕਦਾ ਹੈ ਅਜੇ ਤੱਕ ਬੂਟੇ ਨੇ ਪੂਰੀ ਤਰ੍ਹਾਂ ਜੜ੍ਹ ਲਾਈ ਹੋਵੇ, ਵੈਸੇ ਇਹ ਮਹੀਨਾ ਫੁਟਾਰੇ ਦਾ ਚੱਲ ਰਿਹਾ ਹੈ ਜੀ ਤੁਸੀ ਪਾਣੀ ਦਿੰਦੇ ਰਹੋ ਇਸ ਮਹੀਨੇ ਵਿੱਚ ਫੁੱਟਾਰਾ ਹੋ ਜਾਣਾ ਚਾਹੀਦਾ ਹੈ ਜੀ।
Sir ji meri cows de milk di fat bhut gat aundi sam nu 2 9 snf 7 9 aundi aa suba 4 0 snf 8 3 aundi aa sam di fat d hal daso ?
(pb)
tuci uss nu vdia khurak, feed de nal nal vdemia di khal bhi deni suru kro ate Fatedge powder 100gm rojana, Glactogog powder 30gm rojana dena suru kro.
Punjab
Veer ji gheo charo chokar ch pa k daily, baqi breed te v depend krda a fat da