Haryana
Search
ਪਥੀ ਵਾਲੇ ਘੋਲ ਦੀ ਸਪਰੇਅ ਸਬਜ਼ੀ ਨੂੰ ਕਿੰਨੇ ਦਿਨ ਬਾਅਦ ਦੁਬਾਰਾ ਕਰ ਸਕਦੇ ਹਾਂ 2 ਲੀਟਰ ਪਾਣੀ ਵਾਲੀ ਨਿੱਕਾ ਸਪਰੇ ਪੰਪ ਹੈ ਉਸ ਵਿੱਚ ਕਿੰਨੇ ML ਘੋਲ਼ ਪਾ ਸਕਦੇ ਹਾਂ ?
(pb)
ਬਲਜੀਤ, ਇਸਦੀ ਸਪਰੇਅ ਤੁਸੀ 5-7 ਦਿਨ ਦੇ ਵਕਫੇ ਤੇ ਕਰ ਸਕਦੇ ਹੋ। 2 ਲਿਟਰ ਪਾਣੀ ਵਿਚ ਤੁਸੀ ਤਕਰੀਬਨ 50-100 ml ਘੋਲ ਪਾ ਸਕਦੇ ਹੋ। ਵੈਸੇ ਇਹ ਔਰਗੈਨਿਕ ਹੈ, ਇਸਦਾ ਕੋਈ ਨੁਕਸਾਨ ਨਹੀਂ ਹੈ। ਜੇਕਰ ਤੁਸੀ ਜਿਆਦਾ ਵੀ ਪਾ ਲਿਆ ਤਾਂ।
Sir Buffalo de ek than ch sojish hon karke than latu warga ho gya c dudh check karwa tan right de 2 thana ch mastitis di problem ay Govt Hospital Ropar check karwaya c uni a report send kiti a.. kirpa karke a dasio Buffalo nu kis taran da bacteria a ?
(pb)
Punjab
Harpreet ji, ehh mastitis di smasia krke hunda ha jo pashu de thnna vich khrab hon krke, chuai ton badd jldi bethn krke, saff safai di kami krke ja uthn bethn nal thnna te dabb hon krke ho jnda hai jiss krke pehla smasia thodi hundi hai fir vaddh jndi hai baki tuci doctor walo dase injection di varto krr skde ho.
Sir G pregnant cow de LSD vaccine di kine ml dose lagu gi or kehre month vich lgwa leni chahidi hai ?
(pb)
Cow nu LSD di dose 3ml lgdi hai ehh tuci nazdiki doctor ton pashua nu lgwa skde ho baki eh gaban pashua nu lggwa skde ho isda koi darr nhi hai, tuci nazdiki doctor ton pashu di janch krke lgwa skde ho.
Parmal de beej v mill jande ne sir ya kalam hi launi paindi a ji ?
(pb)
Haryana
Rajinder ji, apna swal visthar vich pucho tusi parmal rice di gal kar rhe ho ja pher parwal jehda ki ik kaddu jatti nal sambandh rakhan wal ik sabzi hai ja pher kise hor di gal kar rhe ho. us hisab nal hi tuhanu sahi jankari diti ja sakdi hai.
Haryana
Sir jis di sabji ban di hai
3102 gnne da beej milskda kisan mele se ?
(pb)
Haryana
Balram ji, mele te kewal ohi kisam da beej milda hai. jehdi kisam University walon viksat kiti gayi hai.
मैं जौनपुर उत्तर प्रदेश से हूँ बकरी पालन के लिए कौन सी प्रजाति हमारे लिए अनुकूल होगी कृपया मार्गदर्शन करें ?
(hn)
आप बकरियों की बीटल, सिरोही नस्लों को रख सकते है। लेकिन इस काम को शुरू करने से पहले आप नज़दीकी कृषि विज्ञान केन्द्र से बकरी पालन की ट्रेनिंग ज़रूर लें। आप Krishi Vigyan Kendra, Krishi Bhavan, (Politechnic Chauraha) Distt. Jaunpur- (U.P.) INDIA, PIN - 222002, Tel. No.: +91 9984369526 से संपर्क कर सकते हैं।
Aloe vera farming ?
(en)
Maharashtra
Sunkara, Aloe Vera can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart.Plant suckers in July-August for better growth. Under irrigated conditions, sowing can be done around the year except in winter month.Normally spacing of 45 cm x 40 cm or 60 cm x 30 cm is followed.Usually about 22000 suckers are required for one acre land.Do weeding and earthing up and keep field weed free. Weeding is to be done at proper intervals. Weeding is mainly done twice in a year. In summer or dry conditions, apply irrigation with interval of 2 weeks. In rainy season, it does not require any irrigation and in winter season, less irrigation should be given as the plant not take up much water. First irrigation must be done immediately after suckers get planted. Do not overwater the fields as they are harmful for crops. Remember that before watering the crops again let fields dry first. Before irrigation drenching should be done so that extra water will runs out. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years.
Bai ji generator naal paani launde han...koi garmiya di profit waali fasal dseo ?
(en)
Haryana
Puneet ji, tusi makki, cotton, ja pher mungi ja maanh nu lga sakde ho
Sir me mung ki kheti karna chahta hu Mere pass 7acre jamin hai or mene sabhi kille me sarso ki fasal ki thi mera khet ab khali hai me mung ki kheti karna chahta hu plz muje salah de ki me konsi brand ka seed use kru sir muje iske bare me jankari de ?
(hn)
Maharashtra
Gurdeep ji, aap SML 1827, 668, 832 kismo ki buvai kar skate hai, uye kisme 60-65 din me tyaar ho jaati hai, iske baad aap aur fasl bhi le sakte hai.
ਕਣਕ ਉਪਰ ਜ਼ਾਮਨੀ ਰੰਗ ਦੇ ਧੱਬੇ ਪੈ ਰਹੇ ਨੇ ji ਕੀ ਏਹੀ ਕੋਈ ਉੱਲੀ ਰੋਗ ਹੈ ਕੀ ਇਲਾਜ ਕੀਤਾ ਜਾਵੇ ਜੀ ਏਸ ਦਾ ?
(pb)
Punjab
ਗੁਰਤੇਜ ਜੀ, ਇਹ ਮੌਸਮ ਕਾਰਨ ਜਾਂ glume blight ਕਰਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Propiconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Veerji, khet wich eh kahi aa. Khet 10-12 saala ton khali se. Jini marji disc tiller maar lo, pher ho jandi aa. Koi veer paka elaaz daso ?
(en)
Punjab
Jairaj ji, tusi is te Gramaxone 500 ml/acre de hisaab naal spray kar sakde ho ji ate is to baad tusi khet nu vaah sakde ho, is naal kaafi hadd tak smasya hal ho jaavega ji.
ਹਿਸਾਰ ਸਫੇਦਾ ਦਾ ਅਮਰੂਦ ਦਾ ਪਲਾਂਟ ਹੈ ਜੋ ਫ਼ੋਟੋ ਵਿਚ ਦਿਖਾਏ ਏਰੀਆ ਤੁ ਫੁੱਟਣਾ ਸਟਾਰਟ ਕੀਤਾ ਕਿ ਠੀਕ ਇਸਤਰਾਂ ਫੁੱਟਣਾ grafted wali ਜਗਾ ਤੁ ਥੱਲੇ ਤਾਂ ਨਹੀਂ। ਕਿਰਪਾ ਕਰਕੇ ਜਵਾਬ ਦਿਤਾ ਜਾਵੇ ?
(pb)
Punjab
ਰਮਨ ਜੀ, ਬੂਟਾ ਬਿਲਕੁਲ ਸਹੀ ਜਗਾਹ ਤੋਂ ਫੁੱਟ ਰਿਹਾ ਹੈ ਜੀ।
ਸਰ ਇਹ ਬੱਛੀ ੧੦ ਦਿਨਾਂ ਦੀ ਹੈ। ਇਸਦੀ ਨਸਲ ਬਾਰੇ ਜਾਣਕਾਰੀ ਪਤਾ ਕਰਨੀ ਸੀ ?
(pb)
Rajasthan
ਜਸਪਾਲ ਜੀ, ਇਹ ਐਚ ਐੱਫ ਕ੍ਰੋਸ ਨਸਲ ਦੀ ਹੈ।
ਸਤ ਸ਼੍ਰੀ ਅਕਾਲ ਜੀ ਮੈਂ ਬਠਿੰਡਾ ਐਗਰੀਕਲਚਰ ਯੂਨੀਵਰਸਿਟੀ ਤੋਂ ਆਲੁ ਬੁਖਾਰੇ da ਪਲਾਂਟ ਲਿਆਂਦਾ ਸੀ ਜਿਸ ਨੇ ਪਹਿਲਾ ਪਹਿਲਾ ਤਾਂ ਗਰੋਥ ਸੂਰੁ ਕਰ ਦਿੱਤੀ ਸੀ ਪਰ ਹੁਣ ਇਕ ਤਾਂ ਇਸ ਦੀ ਗਰੋਥ ਰੁਕ ਗਈ ਹੈ ਦੂਸਰਾ ਇਸਦੇ ਪਤੇ ਬਾਹਰ ਨੂੰ ਇਕੱਠੇ ਅਜਿਹੇ ਹੋ ਰਹੇ ਨੇ। ਜਨਵਰੀ ਦੇ ਦੂਸਰੇ week ਹੀ ਲਾਇਆ ਹੈ ਪਲਾਂਟ ?
(pb)
Punjab
ਰਮਨਦੀਪ ਜੀ, ਤੁਸੀ ਇਕੱਠੇ ਹੋ ਰਹੇ ਪੱਤਿਆਂ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸ੍ਰ ਹਿਸਾਰ ਸਫੈਦਾ ਅਮਰੂਦ ਦੇ ਬਗੀਚੇ ਲਗਾਏ ਨੂੰ 3 ਮਹੀਨੇ ਹੋ ਗਏ ਹਨ ਪੌਦੇ ਇਸ ਤਰ੍ਹਾਂ ਹੋ ਕੇ ਸੁਕ ਰਹੇ ਹਨ ਨਵੀਂ ਜੜ ਨਹੀਂ ਨਿਕਲ ਰਹੀ ?
(pb)
Punjab
ਭੁੱਲਰ ਜੀ, ਇਹ ਫੁੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਬੂਟੇ ਦੀ ਜੜ੍ਹ ਕੋਲ drenching ਕਰ ਸਕਦੇ ਹੋ ਜੀ।
ਡਾ. ਸਾਹਬ ਸੇਮ ਦੀਅਾਂ ਫਲੀਅਾ ਸਬੰਧੀ ਜਾਣਕਾਰੀ ਸਾਂਝੀ ਕਰਿਓ ਜੀ । ਬੀਜ ਕਿੱਥੋ ੳੁਪਲਭਦ ਹੋਵੇਗਾ ?
(pb)
Punjab
ਬਰਾੜ ਜੀ, ਪੰਜਾਬ ਵਿਚ ਸੇਮ ਦੀਆਂ ਫਲੀਆਂ ਦੀ ਜ਼ਿਆਦਾ ਖੇਤੀ ਨਹੀਂ ਕੀਤੀ ਜਾਂਦੀ , ਇਸ ਲਈ ਜੇਕਰ ਤੁਹਾਨੂੰ ਇਸ ਦਾ ਬੀਜ ਚਾਹੀਦਾ ਹੈ ਤਾਂ ਤੁਸੀਂ ਆਪਣੇ ਇਲਾਕੇ ਵਿਚ ਕਿਸੇ ਕਿਸਾਨ ਨਾਲ ਹੀ ਸੰਪਰਕ ਕਰ ਸਕਦੇ ਹੋ ਜੀ।
ਫਰੀਦਕੋਟ ਕਿਹੜੀ ਜਗ੍ਹਾ ਤੇ ਮੇਲਾ ਕਰਵਾਇਆ ਜਾ ਰਿਹਾ ਹੈ ?
(en)
Punjab
ਸੁਖਵਿੰਦਰ ਜੀ, KVK ਫਰੀਦਕੋਟ ਵਿਖੇ ਕਿਸਾਨ ਮੇਲਾ ਲੱਗੇਗਾ ਜੀ ।
Thank you sir
ਪਿਆਜ਼ ਦੀਆਂ ਭੂੰਕਾ ਬਹੁਤ ਵਧ ਰਹੀਆਂ ਨੇ ਕੋਈ ਪਿਆਜ਼ ਦੇ ਮੋਟੇ ਹੋਣ ਤੇ ਅਸਰ ਤਾਂ ਨਹੀਂ ਆਉਂਦਾ ?
(pb)
Punjab
ਗੁਰਜੰਟ ਜੀ, ਤੁਸੀ ਪਿਆਜ ਦਾ ਵਧੀਆ ਝਾੜ ਲੈਣ ਲਈ ਗੁਡਾਈ ਤੋਂ vermicomopost ਖਾਦ ਦੇ ਸਕਦੇ ਹੋ ਜੀ। ਇਸ ਨਾਲ ਪਿਆਜ ਦਾ ਆਕਾਰ ਕਾਫ਼ੀ ਵਧੀਆ ਬਣ ਜਾਂਦਾ ਹੈ ਜੀ।
sir cow. Na thoda thoda ja goha kardi rehndi a bar bar nd gass ji bht bandi a ohde 3 month di gaban a koi ilaz dso ?
(pb)
Harmander ji, tuci uss nu Brotone liquid 50ml rojana deo baki uss nu Bloatosil liquid 100ml nu 50-50ml krke swere sham deo ehh 1 din hei deo ate badd vich livertonic 50ml rojana dinde rho ate hafte vich 2-3 varr 20-25gm mitha soda bhi deo.
training course kis date nu ?
(pb)
Punjab
Sukhwant ji, kirpa kar ke ih dasso ki tusi kis di training laini hai, us hisab naal hi tuhanau is baare sahi jaankari ditti jaa skegi.
Punjab
goat farming bare sir.
ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੀ ਵਰਤੋਂ ਕਿਸ ਫ਼ਸਲ ਵਿੱਚ ਕੀਤੀ ਜਾ ਸਕਦੀ ਹੈ, ਇਸ ਦੇ ਕੀ ਫਾਇਦੇ ਹਨ ?
(pb)
Punjab
ਗੁਰਜਿੰਦਰ ਜੀ, ਇਹ product ਨਾਈਟ੍ਰੋਜਨ ਦੀ ਉਪਲਬਧਤਾ ਨੂੰ ਵਧਾਉਂਦਾ ਹੈ, ਇਸ ਨਾਲ ਨਾਈਟ੍ਰੋਜਨ ਦੀ ਲੋੜ 25% ਤੱਕ ਘੱਟ ਜਾਂਦੀ ਹੈ ਜੀ।
ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੀ ਵਰਤੋਂ ਕਿਸ ਫ਼ਸਲ ਵਿੱਚ ਕੀਤੀ ਜਾ ਸਕਦੀ ਹੈ, ਇਸ ਦੇ ਕੀ ਫਾਇਦੇ ਹਨ ?
(pb)
Haryana
ਗੁਰਜਿੰਦਰ ਜੀ, ਇਸਦੀ ਵਰਤੋ ਤੁਸੀ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਵਿਚ ਸਲਫ਼ਰ ਅਤੇ ਲੋਹੇ ਦੀ ਕਮੀ ਆ ਰਹੀ ਹੈ। ਇਸਨੂੰ ਤੁਸੀ ਸਾਰੀਆਂ ਫਸਲਾਂ ਵਿਚ ਹੀ ਵਰਤ ਸਕਦੇ ਹੋ। ਬਾਕੀ ਤੁਸੀ ਇਹ ਦਸੋ ਤੁਸੀ ਇਸਨੂੰ ਕਿਹੜੀ ਫਸਲ।ਵਿਚ ਵਰਤਣਾ ਹੈ ਉਸ ਹਸਿਆਂ ਨਾਲ ਹੀ ਤੁਹਾਨੂੰ ਇਸਦੀ ਡੋਜ਼ ਬਾਰੇ ਦੱਸਿਆ ਜਾ ਸਕਦਾ ਹੈ।
ਸਰ , ਸਾਡੀ ਕਣਕ ਸੁੱਕ ਰਹੀ ਹੈ, ਇਸ ਦਾ ਕੀ ਕਾਰਨ ਹੈ, ਛਿੱਟੇ ਪੀਲੇ ਪੈ ਰਹੇ ਹਨ, ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਗੁਰਜਿੰਦਰ ਜੀ, ਇਸਦੇ ਲਈ ਤੁਸੀ tebuconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਉਲੀ ਦੇ ਕਰ ਕੇ ਹੁੰਦਾ ਹੈ।
ਇਹ ਹੈ ਹਾਈਬ੍ਰਿਡ ਮੱਕੀ ਦਾ ਬੀਜ, 5 ਕਿਲੋ ਦੀ ਪੈਕਿੰਗ, ਕਿਰਪਾ ਕਰਕੇ ਦੱਸੋ, ਕੀ ਇਸ ਵਿੱਚ ਕੋਈ ਦਵਾਈ ਲਗਾਉਣ ਦੀ ਲੋੜ ਹੈ ਜਾਂ ਨਹੀਂ ?
(pb)
ਗੁਰਜਿੰਦਰ ਜੀ, ਇਹ ਬੀਜ ਪਹਿਲਾਂ ਤੋਂ ਹੀ ਸੋਧਿਆ ਹੋਇਆ ਹੈ , ਇਸ ਦੀ ਸੋਧ ਕਰਨ ਦੀ ਲੋੜ ਨਹੀ ਹੈ ਜੀ।
Sir ji name Ki a ehda ?
(pb)
Haryana
Prabh ji, eh podha anar da lag reha hai.
Sir ji ehna de naam daso photos vice ?
(pb)
Haryana
Prabh ji, pehle 3 photo vich kinnow de podhe lag rhe han ate last photo vich nimbu da boota lag reha hai. Baki tusi photo thoda nede to ate pattey di bhejo.
Ganna da beez 95 chahiye ?
(pb)
Haryana
Gurjeet ji, eh beej tus Punjab khetibadi University ludhiana ton lai sakde ho ja pher 24,25 March nu kisan mela hai udo vi eh beej tusi lai sakde ho.
Sir ji milk ph kini honi chahidi hai Koi illas dsso ?
(en)
Punjab
Brar ji, dudh vich ph level 6.7 to 6.9 tak hunda ha, baki ehh daso doctor walo kehre injection ja ilaj dasia geya hai ate hun tuci ki ilaj krr rhe ho tan jo tuhanu sahi jankari diti ja skee.
ਸਰ ਨਿੰਬੂ ਦਾ ਪੌਦਾ ਲਾਇਆ ਹੈ ਡੇਢ ਮਹੀਨਾ ਹੋ ਗਿਆ ਹੈ ਲੱਗੇ ਨੂੰ ਫੁੱਲ ਝੜ ਗਏ ਹਨ ਇਹ ਪਹਿਲਾ ਫਲ ਹੈ ਕੋਈ ਜਾਣਕਾਰੀ ਦਿੱਤੀ ਜਾਵੇ ਜੀ ਬਹੁਤ ਧੰਨਵਾਦੀ ਹੋਵਾਂ ਗਾ ?
(pb)
Haryana
ਸਿੰਘ ਜੀ, ਤੁਸੀ gibrellic acid 10 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Hello dear team bhindi 27 days di ho gyi g es oper asi eh dwai di sapray kine gram prati acre kr skde ea g ?
(pb)
Haryana
Satnam ji, kirpa eh daso tuhanu fasal vich dikkat ki aa rahi hai us hisab nal hi tuhanu sahi jankari diti ja sakdi hai.
ਜੂਸ ਲਈ ਸਭ ਤੌਂ ਵਧੀਆ ਗੰਨਾ ਕਿਹੜਾ ਹੈ।ਕਣਕ ਤੋ ਬਾਅਦ ਬਿਜਾਈ ਨਰਸਰੀ ਤਿਆਰ ਕਰਕੇ ਠੀਕ ਰਹੇਗੀ ਜਾਣਕਾਰੀ ਦਿਓ ?
(pb)
Haryana
ਰਮਨ ਜੀ, ਤੁਸੀ ਗੰਨੇ ਦੀ ਕਿਸਮ copb 95,96 coj 88, co 64 ਕਿਸਮ ਦੀ ਬਾਜੀ ਕਰ ਸਕਦੇ ਹੋ। ਜੇਕਰ 1.5 ਮਹੀਨੇ ਦੀ ਨਰਸਰੀ ਅਪ੍ਰੈਲ ਤੱਕ ਹੁੰਦੀ ਹੈ ਤਾਂ ਤੁਸੀ ਓਹਨੂੰ ਲਗਾ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ।
Sir muje soler plant lagwana tha ishki supside ke liye kashe apply kre ?
(hn)
Haryana
Pawan ji, abhi sarkar ki taraf se subcidy ki scheme ayi nhi hai jab bhi ayegi apko bta dia jawyga.
Ropar ch jo kheti badi nal sambandit mela 15 march nu lag reha a ethe jo seeds ne oh kine subsidy te kisan na milange kyu jo no dita a use te call karan te is bare puri information una nu b nai aa ?
(pb)
Haryana
Harpreet ji, eh beej upar subcidy nhi milni oh sarkar walon alag sakeen aundi hai so jdo oh scheme aawegi tuhanu ohde bare das dita jawega.
ਸਰ ਪਸ਼ੂਆਂ ਵਾਲਾ ਸਲੰਡਰ ਜਿਸ ਵਿੱਚ ਸੀਮਨ ਰਖ ਸਕਦੇ ਆ ਉਸ ਦਾ ਨਵਾਂ ਰੇਟ ਕਿੰਨਾ ਆ ?
(pb)
Punjab
ਢਿੱਲੋਂ ਜੀ, ਤੁਸੀ ਸੀਮਨ ਸਿਲੰਡਰ ਦੇ ਰੇਟ ਦੀ ਜਾਣਕਾਰੀ ਲਈ ਅਤੇ ਸਿਲੰਡਰ ਖਰੀਦਣ ਲਈ Balwinder Singh 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ।
Hlo doctor HF cow duje sooye aa july wich soona 2 3 waar gohe ch blood aya ki kaaran aa and precautions lyi desi treeka daso ?
(pb)
tuc 100ml saro de tel vich 50gm haldi mix krke 3-4 din tak deo ate vivliv liquid 50ml rojana dena suru kro.
Hlo doctor HF cow duje sooye aa july wich soona 2 3 waar gohe ch blood aya ki kaaran aa and precautions lyi desi treeka daso ?
(pb)
tuc 100ml saro de tel vich 50gm haldi mix krke 3-4 din tak deo ate vivliv liquid 50ml rojana dena suru kro.
Hlo doctor HF cow duje sooye aa july wich soona 2 3 waar gohe ch blood aya ki kaaran aa and precautions lyi desi treeka daso ?
(pb)
tuc 100ml saro de tel vich 50gm haldi mix krke 3-4 din tak deo ate vivliv liquid 50ml rojana dena suru kro.
Hlo doctor HF cow duje sooye aa july wich soona 2 3 waar gohe ch blood aya ki kaaran aa and precautions lyi desi treeka daso ?
(pb)
tuc 100ml saro de tel vich 50gm haldi mix krke 3-4 din tak deo ate vivliv liquid 50ml rojana dena suru kro.
ਘਰੇਲੂ ਬਗੀਚੀ ਵਿੱਚ ਆੜੂ ਦੇ ਇਸ ਤਰਾਂ ਹੋ ਰਹੇ ਹਨ ?
(pb)
Haryana
ਗੁਰਦੇਵ ਜੀ, ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ।
Sir mujhe urad kaale mah ki dal ki bijai krni h uske bare me pura vistar se bataye. kab bijai krni h or kab Pani Dena h or Puri fasal ko kitni Pani ki jarurat hoti hai ?
(hn)
Maharashtra
Sanjay ji, aap 10 april tak in faslo ki buvai kar skte hai, aur pehla paani mitti ke hisaab se buvai ke 30-35 din baad doya jaa skata hai aur fasl ko kull 3-4 paani kaafi rehta hai, fool aate smay aur daane bnte sme paani jaroor de.
ਸਰ ਕਣਕ ਪੀਲੀ ਪੈ ਰਹੀ ਹੈ ਉਸਦਾ ਕੀ ਇਲਾਜ ਹੈ ?
(pb)
Haryana
ਰਮਨ ਜੀ, ਇਸਨੂੰ ਤੁਸੀ tebuconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir aw butta kada aa ?
(pb)
Haryana
Gurveer ji, eh boota palm prajati nal sambandh rakhda hai.
Sir ji main makki da achaar pauna makki da beej kehda vdia ohda Ki rate a Kinne kilo ik ekhet ch Pau sari jankari deo. Detail ch ?
(pb)
Haryana
Prabh ji, makki di tusi pmh 13,10,,8,7 kisam di bijai kar sakde ho. Ek acre vich takriban 10 kilo beej pai janda hai ate esda rate 200-250 rupay prati kilo da hunda hai.
ਸਤਿ ਸ਼੍ਰੀ ਅਕਾਲ ਜੀ ਸ਼੍ਰੀ ਮਾਨ ਜੀ ਮੈਂ ਪਹਿਲਾਂ ਵੀ ਇਹ ਸਵਾਲ ਪੁੱਛ ਚੁੱਕਾ ਹਾਂ ਅੱਗੋਂ ਤੁਸੀਂ ਪੁਛਿਆ ਸੀ ਕਿ ਮੈਂ ਇਸ ਬੂਟੇ ਨੂੰ ਕੋਈ ਖਾਦ ਵਗੈਰਾ ਪਾਈ ਹੈ ਸ਼੍ਰੀ ਮਾਨ ਜੀ ਅਸੀਂ ਇਸ ਨੂੰ ਕੋਈ ਖਾਦ ਜਾਂ ਰੂੜੀ ਵਗੈਰਾ ਨਹੀਂ ਪਾਈ ਸਿੰਪਲ ਪਾਣੀ ਹੀ ਦੇ ਰਹੇ ਹਾਂ ਹੁਣ ਕੀ ਕਰੀਏ ਮਿਹਰਬਾਨੀ ?
(pb)
Haryana
ਦਰਸ਼ਨ ਜੀ, ਇਸਨੂੰ ਤੁਸੀ 15-20 ਕਿਲੋ ਰੂੜੀ ਦੀ ਖਾਦ ਪਾਓ ਅਤੇ ਇਕ ਸਪਰੇਅ npk 191919 10 ਗਰ। ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ।
ਸਰ ਜੀ ਸਤਿਸਿਰੀਅਕਾਲ ਜੀ ਸਰ ਜੀ ਗਾਂ ਨੂੰ ਚਿਚੜਿਆਂ ਬਹੁਤ ਨੇ ਇਸ ਦੀ ਕੋਈ ਦਵਾਈ ਜਾਂ ਇਲਾਜ ਦਸੋ ਜੀ ?
(pb)
ਤੁਸੀ ਉਸ ਨੂੰ taktic liquid 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਜੇਕਰ ਸਰੀਰ ਤੇ ਜਖਮ ਵੀ ਹੈ ਤਾਂ ਪਹਿਲਾ ਉਥੇ ਸਰੋਂ ਦਾ ਤੇਲ ਲਗਾ ਸਕਦੇ ਹੋ।
डॉ रविंद्र चहल जी किसी कॉउ डिजीज की वैक्सीन कब लगानी चाहिए और किन किन बातों का ध्यान रखना चाहिए प्रेग्नेंट पशु को कोई समस्या ना हो इसलिए पशु कितने दिन का प्रेग्नेंट होना चाहिए ?
(hn)
राहुल जी, जिन पशुओं को लंपी बीमारी की वैक्सीन नहीं लगी है। उन्हें लगवा सकते है। यह बड़े पशुओं में 3ml प्रयोग होती है और गाभिन पशुओं को भी लगवा सकते है। इसके आलावा साल में दो बार गलघोटू और मुंहखुर की भी वैक्सीन लगवानी चाहिए। इनका गाभिन पशुओं को नुक्सान नहीं है, लेकिन यदि हो सके तो गाभिन पशु के पहले 2 महीने के बाद लगवा सकते है।
DBW 222 kanak eda daggi ho rhi eh mosaam de karn ja eh koi bimari hai ?
(pb)
Haryana
Simran ji, eh tapman de kar ke ate fungus de kar ke ho janda hai Esde lai tusi tebuconazole 200 gram prati acre de hisab nal vart sakde ho.
April month vich pukkan wali makki di bijai karni aa g kehri kism beej sakde aa te kine din vich puk jawegi ?
(pb)
Haryana
Manpreet ji, may mahine vich tusi makki di ghat SME wali kisam pmh 2 kisam di bijai kar sakde ho eh takriban 83 din vich pakk jandi hai.
ਸਸਅ, ਘੀਅਾ ਦੇ ਪੱਤਿਅਾਂ ਨੂੰ ਕੀ ਬਿਮਾਰੀ ਹੈ ਤੇ ੲਿਸ ਦਾ ਹੱਲ ਕੀ ਹੈ ਧੰਨਵਾਦ ?
(en)
Haryana
ਜੋਗਿੰਦਰ ਜੀ, ਇਹ ਮੁਰਝਾ ਰਹੇ ਹਨ ਤੁਸੀ ਇਹ ਦਸੋ ਪਾਣੀ ਇਸਨੂੰ ਸਹੀ ਤਰੀਕੇ ਨਾਲ ਲਗਾ ਰਹੇ ਹੋ ਅਤੇ ਖਾਦ ਕਿੰਨੀ ਪ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
डॉक्टर रविंद्र चहल जी मैं डेयरी फार्म की ट्रेनिंग लेना चाहता हूं और एचएफ ब्रीड जर्सी ब्रीड पर काम करना चाहता हूं तुम मुझे इसकी सही जानकारी कहां मिल सकती हैं ?
(hn)
Punjab
राहुल जी, आप डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते हैं। वहां समय-समय पर किसानों को अलग-अलग कामों की ट्रेनिंग दी जाती है। आप वहां ट्रेनिंग का फार्म भर आएं। जब भी ट्रेनिंग होगी तो वो आपको फोन करके बता देंगे। आप इसके लिए Krishi Vigyan Kendra, Coat Gaon, SDO office, Tehsil Dadri, Distt. Gautam Budha Nagar (U.P.) INDIA, PIN - 203 207, Tel. No.: 9968556926 से संपर्क कर सकते हैं।
Sir kanak es tra hoyi hai es nu kehri spray kariye ?
(pb)
Haryana
Simran ji, esde lai tusi tebuconazole 200 gram nu prati acre de hisab nal vart sakde ho.
Makki de achar lai best kisam kidey hi g ?
(pb)
Haryana
Rajwinder ji, esde lai tusi makki di pmh 13,10,8,7. Kisam di bijai kar sakde ho.
Sar yah BEL wale tamatar hai aur falon ke chhilke upar se Kale pad rahe hain kripya koi jaivik treatment bataen ?
(hn)
Haryana
Dalip ji, iske liye aap lassi ki spray 5 litre prati 15 litre paani ke hisab se kar sakte hai.
H f ਗਾ ਦੇ ਸੂਣ ਚ 20 ਕੂ ਦਿਨ ਰਹਿਦੇ ਹਨ ਓਹ ਸੁਸਤ ਰਹਿਦੀ ਹੈ ਤੇ ਖਾਂਦੀ ਵੀ ਘਟ ਹੈ ?
(pb)
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ। ਬਾਕੀ ਜਿਵੇਂ ਜਿਵੇਂ ਪਸ਼ੂ ਸੂਣ ਦੇ ਨਜ਼ਦੀਕ ਹੁੰਦਾ ਹੈ, ਖਾਣਾ ਪੀਣਾ ਘਟਾ ਜਾਂਦਾ ਹੈ ਅਤੇ ਬੇਚੈਨ ਜਿਹਾ ਰਹਿੰਦਾ ਹੈ।
जर्सी गाय के कोनसा टीका अच्छा है ?
(en)
Punjab
आप जर्सी गाय को DEXTER, JAGUAR, JOSH इनमें से कोई भी सीमन भरवा सकते है। यह ABS कंपनी के द्वारा तैयार किए सीमन हैं।
जर्सी गाय के बच्चे के कितने महीने में टीका रखवाए ?
(en)
यदि आप गाय को पहली बार टीका भरवाएं तब उसका वज़न 270 से 300 किलो तक होना चाहिए। तब उसे हीट में आने पर टीका भरवा सकते हैं।
16 month di heifer di feed formula dasiyo g ate us nu feed toh ilawa kehre minerals de sakde ah ?
(pb)
Punjab
Tuci uss nu ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. mineral mixture tuci kise bhi company da vart skde ho.
Sir ji ਸਾਡੇ ਕੋਲ 2 hf cross ਵੱਛੀਆਂ ਨੇ 6 ਮਹਿਨੇ ਦੀਆਂ ਅਤੇ 1ਮੁਰਾ ਨਸਲ ਦੀ ਕੱਟੀ 6 ਮਹਿਨੇ ਦੀ ਉਹਨਾਂ ਲਈ ਘਰ ਵਿੱਚ ਕਾਫ ਗਰੋਵਰ ਬਣਾਉਣ ਲਈ ਕਿ ਕੁਝ ਵਰਤਣਾ ਚਾਹੀਦਾ ਹੈ ਕਿਰਪਾ ਕਰਕੇ ਵਿਸਥਾਰ ਵਿੱਚ ਦੱਸੋ ?
(pb)
Punjab
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ। ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।
Sir foxtail palm jmeen ch lgaun to kinne time baad grow krna start krde a.3 month hoe a aje growth ni hoi ?
(en)
Haryana
Bachitar ji, kirpa eh daso tusi osnu kehdi khad pehla p chuke ho us hisab nal hi tuhanu sahi jankari diti ja sakdi hai.
हमारी भैंस 3 महीने की प्रेग्नेंट है जो 10 दिन पहले तक 10 किलो दूध दे रही थी अब उसके नीचे 3 से 4 किलो दूध ही रह गया हमने उसको 20 दिन पहले कीड़ों की दवाई दी थी लेकिन अब 2 दिन पहले उसको दस्त लगे जिसमें जेरा जेरा सा आया और उसकी आंखों से पानी आता रहता है यह क्या समस्याएं और दूध बढ़ाने के लिए कोई उपाय बताइए ?
(hn)
उसे आप Vitakind liv liquid 50ml रोजाना देना शुरू करें और उसे Calpond gold liquid 50ml रोजाना, Lacup powder 100gm रोजाना देना शुरू करें और अच्छी खुराक का ध्यान रखें।