Maharashtra
Search
Crop... Mentha kya bimari h control btay ?
(hn)
saurabh ji, ye fungus ki vjaah se hai, agar ye smasya jyada hai to aap iski rokthaam ke liye mancozeb 2g/L paani ke hisaab se spray kar sakte hai.
ਸਰ ਿੲਕ ਅਮਰੂਦ ਦਾ ਬੂਟਾ ਅਾ ਓੁਸ ਨੂੰ ਹਰ ਵਾਰ ਫਲ ਲਗਦਾ ਤੇ ਝੜ ਜਾਦਾ ਹੁਣ ਬੂਟਾ ਫਿਰ ਰਿਹਾ ਓੁਸਦਾ ਕੋੲੀ ਹਲ ਦਸੋ ਜੋ ਫਲ ਨਾ ਝੜੇ ?
(pb)
Punjab
ਹਰਪ੍ਰੀਤ ਜੀ, ਤੁਸੀ ਜਮੀਨ ਵਿਚ ਨਮੀ ਬਣਾ ਕੇ ਰੱਖੋ ਅਤੇ ਫੁੱਲ ਪੈਣ ਤੇ 13 00 45 @15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਸਤਿ ਸ੍ਰੀ ਆਕਾਲ ਜੀ। ਮੈਂ ਪਹਿਲੀ ਵਾਰ ਗਾਂ ਰੱਖੀ ਵਾ ਜੋ ਕਿ 10 ਮਾਰਚ ਦੀ ਸੂਈ ਹੈ ਕਿਰਪਾ ਕਰਕੇ ਮੈਨੂੰ ਓਸ ਦੇ ਵੰਡ ਅਤੇ ਧਿਆਨ ਰੱਖਣ ਵਾਲੀਆਂ ਗੱਲਾਂ ਬਾਰੇ ਜਰੂਰ ਦੱਸਿਓ।ਧੰਨਵਾਦ ?
(pb)
Punjab
ਹਰਜੀਤ ਜੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ। ਬਾਕੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਅਤੇ ਮੱਖੀ, ਮੱਛਰ ਤੋਂ ਬਚਾ ਕੇ ਰੱਖੋ
ग्रीन नेट में क्या क्या लगाया जा सकता है ?
(hn)
Punjab
तुलेश्वर जी, आप ग्रीन नेट में कोई भी ऐसी फसल ले सकते हैं। जिसको ज्यादा गर्मी या तापमान की जरूरत नहीं होती।
Punjab
तुलेश्वर जी, आप ग्रीन नेट में कोई भी ऐसी फसल ले सकते हैं। जिसको ज्यादा गर्मी या तापमान की जरूरत नहीं होती।
Punjab
तुलेश्वर जी, आप ग्रीन नेट में कोई भी ऐसी फसल ले सकते हैं। जिसको ज्यादा गर्मी या तापमान की जरूरत नहीं होती।
अप्रैल मई में कोन सा टमाटर लगाएं जो बैक्ट्रियल विल्ट अर्ली ब्लाइट और लेट ब्लाइट से बचाए ?
(hn)
Maharashtra
तुलेश्वर जी, आप \"Swarna Kanchan, Swarna Ratan किस्मों की खेती कर सकते है।
ਸਤਿ ਸ੍ਰੀ ਅਕਾਲ ਜੀ ਸਰ ਜੀABS ਦੇ Mahabali sexed seman ਦਾ ਕੀ ਰਿਕਾਰਡ ਹੈ ?
(pb)
ਇਹ mahabali ਬੁਲ ਦਾ ਸੀਮਨ ਹੈ ਅਤੇ ਇਸਦਾ 14 ਲੀਟਰ ਤੱਕ ਰਿਕਾਰਡ ਹੈ।
ਸਤਿ ਸ੍ਰੀ ਅਕਾਲ ਜੀ ਸਰ ਜੀ ਜੋ ਆਪਾਂ ਪਸ਼ੂ ਦੇ ਟੀਕਾ ਭਰਮਾਉਣ ਆ ਉਸ ਟੀਕੇ ਦਾ ਅਸਲੀ ਜਾਂ ਨਕਲੀ ਦਾ ਕਿਵੇਂ ਪਤਾ ਲੱਗੇਗਾ ਕਿਰਪਾ ਕਰਕੇ ਇਸ ਵਾਰੇ ਪੂਰੀ ਜਾਣਕਾਰੀ ਦੇਣਾ ਜੀ ਧੰਨਵਾਦ ਜੀ ?
(pb)
Punjab
ਅਮਨ ਜੀ, ਟੀਕੇ ਦਾ ਅਸਲੀ ਜਾ ਨਕਲੀ ਪਤਾ ਕਰਨ ਲਈ ਕੋਈ ਪੱਕਾ ਤਰੀਕਾ ਨਹੀਂ ਹੈ, ਇਸਦੇ ਲਈ ਜਰੂਰੀ ਹੈ ਤੁਸੀ ਚੰਗੇ ਡਾਕਟਰ ਤੋਂ ਸੀਮਨ ਭਰਵਾਓ। ਜਿਸ ਕੋਲ ਸਿਧੇ ਕੰਪਨੀਆਂ ਦੇ ਸੀਮਨ ਆਉਂਦੇ ਹਨ, ਬਾਕੀ ਚੰਗੀ ਕੰਪਨੀ ਦੇ ਟੀਕੇ ਉਪਰ ਉਸਦੀ ਪੂਰੀ ਜਾਣਕਾਰੀ ਦਿਤੀ ਹੁੰਦੀ ਹੈ। ਜੋ ਨੈਟ ਤੋਂ ਵੀ ਕੱਢੀ ਜਾ ਸਕਦੀ ਹੈ।
kidi kidi sabji lagoo hun ?
(pb)
Punjab
Kewal ji, tusi hun kaddu jatti dia saaria sabjia to ilawa bhindi, lobia di bijai kar sakde ho ji.
Sir main mango ?
(pb)
Punjab
Lakhwinder ji, tuhada mango related jo v swaal hai, kirpa kar ke visthaar naal pucho ji, us hisaab naal hi tuhaanu is baare shi jaankari ditti jaa sakegi.
ਸਰ ਜੀ ਮੇਰੇ ਕੋਲ ਮੁਹਰਾਂ ਨਸਲ ਦੀ ਝੋਟੀ ਹੈ ਜੀ ਬਾਰ ਬਾਰ ਰਿਪੀਟਰ ਹੁੰਦੀ ਹੈ ਕੋਈ ਇਲਾਜ਼ ਦੱਸੋ ਜੀ ਉਮਰ ਤਿੰਨ ਸਾਲ ਦੀ ?
(pb)
ਕੁਲਵੰਤ ਜੀ, ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ। ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ। ਹੀਟ ਕਿੰਨੇ ਦਿਨ ਰੱਖਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾ ਦਿੱਤਾ ਹੈ। ਇਸ ਵਾਰੇ ਵੀ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Punjab
ਸਰ ਜੀ, 22 ਦਿੰਨ ਬਾਅਦ ਹੀਟ ਵਿਚ ਆਉਂਦੀ ਹੈ। ਤਾਰਾਂ ਸਾਫ ਦੋ ਦਿਨ ਹੀਟ ਰੱਖਦੀ ਹੈ ਦਵਾਈ ਵੀ ਦੋ ਵਾਰੀ ਭਰਾਈ।
Gaa de tika bharya c 10 March nu ajj mote mote jale kardi hai keeper plus Powder v shuru keta hoya hai hor ki keta jave ?
(pb)
Paramjeet ji tuci uss nu keeper plus powder dinde rho ate 21 din tak dhian rakho jekar ohh patlia tara krdi hai tan doctor ton pehla bachedani di janch krwao fir AI krwao.
ਸਰ ਮੈ ਪਸ਼ੂ ਪਾਲਣ ਕਰਨਾ ਚਾਹੁੰਦਾ ਹਾਂ । ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਪਟਿਆਲਾ ਵਿੱਚ NABARD ਲੋਨ ਕਿਥੋਂ ਅਤੇ ਕਿਵੇਂ ਮਿਲਦਾ ਹੈ ?
(pb)
Punjab
ਗੁਰਭੇਜ ਜੀ, ਤੁਸੀ ਜੇਕਰ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ।
Kindly provide information regarding polyhouse Any subsidy ? Agency/bank/department ?
(en)
Punjab
Sunil ji, polyhouse te subsidy sambnadhit jaankari lain lai tusi aapne block de Horticulture Development Officer naal sampark kar sakde ho ji.
ਿੲਹ ਦਵਾੲੀ ਪਾੲੀ ਸੀ 40ml ਪੰਪ ਦੀ ?
(pb)
Punjab
ਇੰਦਰਜੀਤ ਜੀ, ਇਹ synthetic ਦਵਾਈ ਹੈ, ਇਹ ਲਈ ਵਾਰ ਬੂਟੇ ਤੇ ਮਾੜਾ ਅਸਰ ਕਰ ਸਕਦੀ ਹੈ, ਸੁੰਡੀਆਂ ਦੀ ਰੋਕਥਾਮ ਲਈ new chemistry ਦੀਆਂ ਦਵਾਈਆਂ ਜਿਵੇਂ ਕਿ Emamectin Benzoate, coragen, delegate ਨੂੰ ਤਰਜੀਹ ਦਿਓ ਜੀ।
ਸਰ ਜੀ ਗਾਂ ਪਹਿਲੇ ਸੂੲੇ ਹੈ ਸੂੲੀ ਨੂੰ ੨੦ ਦਿਨ ਹੋੲੇ ਹਨ ਦੁੱਧ ਵਧੋਣ ਵਾਸਤੇ ਕੀ ਕੀਤਾ ਜਾਵੇ ਧੰਨਵਾਦ ?
(pb)
ਦਲਜੀਤ ਜੀ ਤੁਸੀ ਇਸ ਨੂੰ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
ਨੀਲੀ ਰਾਵੀ ਦਾ ਮਾਲੀ ਤਿੰਨ ਸਾਲ ਦਾ ਵਾ ਅਸੀਂ ਉਸਨੂੰ ਖੱਟੀ ਲੱਸੀ ਪੀਲਾ ਸਕਦੇ ਹਾ ?
(pb)
Rajasthan
ਮਨਪ੍ਰੀਤ ਜੀ, ਇਸ ਨੂੰ ਜ਼ਿਆਦਾ ਖੱਟੀ ਲੱਸੀ ਨਾ ਦਿਓ। ਜੇਕਰ ਥੋੜੀ ਬਹੁਤ ਖਟਾਸ ਹੁੰਦੀ ਹੈ। ਫਿਰ ਕੋਈ ਸਮੱਸਿਆ ਨਹੀਂ ਹੈ।
मूँगफली की फसल में पत्तियां में सिकुड़न होरही है 1माहकी फसल हो चुकी है। कारण और निदान बताओ ?
(hn)
Punjab
महेंद्र जी, यह किसी तत्व की कमी के लक्षण है, कृप्या आप ये बताएं कि आप फसल को कौन सी खाद कितनी मात्रा में डाल चुके हैं, उस हिसाब से ही आपको इस बारे में सही जानकारी दी जा सकेगी।
ਸਰ ਮੱਝ 7 ਮਹੀਨੇਂ ਦੀ ਗੱਭਣ ਹੈ ਸਵੇਰੇ ਜਦੋਂ ਉੱਠਦੀ ਹੈ ਤਾਂ ਚਿੱਟੇ ਰੰਗ ਦਾ ਨਾਲਾ ਲੰਮਕਦਾ ਹੈ ! ਕਿ ਇਲਾਜ ਕੀਤਾ ਜਾਵੇ ?
(en)
ਤਰਨਜੀਤ ਜੀ, ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਠੰਡਾ ਟੀਕਾ ਲਗਵਾ ਸਕਦੇ ਹੋ ਅਤੇ 100ml ਸਰੋਂ ਦਾ ਤੇਲ ਅੱਗ ਤੇ ਗਰਮ ਕਰੋ ਅਤੇ ਉਸ ਵਿੱਚ 100 ਗ੍ਰਾਮ ਮਿੱਠੀ ਸੌਂਫ ਮਿਲਾ ਕੇ ਭੂੰਨ ਲਓ। ਫਿਰ ਪਸ਼ੂ ਨੂੰ ਖਿਲਾ ਦਿਓ ਅਤੇ 4 ਤੋਂ 5 ਦਿਨ ਤੱਕ ਦਿਓ।
Sir ji gobbi sarson Gsc 7 oil da ki rate hai ?
(pb)
Jasdev ji, is kism da tel aam kisma de tel de ret de brabar hi hai ji .
ਕਣਕ ਤੋਂ ਬਾਅਦ ਕਿਹੜੀ ਸਬਜ਼ੀ ਬੀਜਾਂ ਜਿਸ ਤੋਂ ਬਾਅਦ ਬਾਸਮਤੀ ਲਾਈ ਜਾ ਸਕੇ ?
(en)
Punjab
ਸੁਖਵਿੰਦਰ ਜੀ, ਤੁਸੀ ਟੀਂਡੇ, ਕੱਦੂ, ਭਿੰਡੀ ਆਦਿ ਸਬਜੀਆਂ ਬੀਜ ਸਕਦੇ ਹੋ ਜੀ ਅਤੇ ਇਹਨਾ ਦੀਆਂ ਇਕ ਤੋਂ ਦੋ ਤੁੜਾਈਆਂ ਲਈਆਂ ਜਾ ਸਕਦੀਆਂ ਹਨ ਜੀ।
ਸਾਡਾ ਜਿਲ੍ਹਾ ਫਿਰੋਜ਼ਪੁਰ. ਜਮੀਨ ਰੇਤਲੀ ਤੇ ਪਾਣੀ ਡੂੰਘਾ ਆ submersible ਤੇ ਪਾਣੀ ਛੇਤੀ ਸੁੱਕਦਾ ਨਹੀਂ। ਜਦੋ sukda ਤੇ ਪਾੜ ਪੈ ਜਾਂਦੇ ਆ। ਹੁਣ ਦੱਸੋ ਉਹ ਸਬਜ਼ੀ ਜਿਹੜੀ ਏਹ ਸ਼ਰਤਾਂ ਤੇ ਖ਼ਰੀ ਉੱਤਰ ਸਕੇ।
ਬਾਸਮਤੀ ਦੀ ਕਿਹੜੀ ਨਸਲ ਬੀਜੀ ਜਾਵੇ ਜੋ ਝਾੜ ਵੱਧ ਦੇਵੇ ਪਾਣੀ ਦੀ ਕੋਈ ਕਮੀ ਨਹੀਂ ਜਮੀਨ ਥੋੜ੍ਹੀ ਜਿਹੀ ਰੇਤਲੀ ਹੈ ?
(en)
Punjab
ਸੁਖਵਿੰਦਰ ਜੀ, ਤੁਸੀ ਪੂਸਾ 1847, 1885, ਪੰਜਾਬ ਬਾਸਮਤੀ 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਕਣਕ ਤੋਂ ਬਾਅਦ ਕਿਹੜੀ ਫ਼ਸਲ ਬੀਜੇ ਜਿਹਦੇ ਤੋਂ ਬਾਅਦ ਬਾਸਮਤੀ ਲਾਈ ਜਾ ਸਕੇ ?
(en)
ਸੁਖਵਿੰਦਰ ਜੀ, ਤੁਸੀਂ ਮੂੰਗੀ ਜਾ ਘੱਟ ਸਮਾਂ ਲੈਣ ਵਾਲੀਆਂ ਚਾਰੇ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ ਜੀ।
ਸਰੋਂ ਨੂੰ ਸੁੰਡੀ ਪਈ ਹੋਈ ਆ coragin ਸਪਰੇਅ ਵੀ ਕੀਤੀ ਆ ਪਰ ਮਰ ਨਹੀਂ ਰਹੀ ?
(en)
Haryana
ਸੁੱਖ ਜੀ, ਇਹ ਦੱਸੋ ਤੁਸੀ ਇਸਦੀ ਕਿੰਨੀ ਮਾਤਰਾ ਸਪਰੇਅ ਕਰੀ ਸੀ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Coragin 10mg ਸਾਰੀ ਦੀ ਸਾਰੀ 1 ਟੈਂਕੀ ਹੱਥ wali.
2 ਕਨਾਲ ਥਾਂ।
Sir ji, ਸੰਤਰੇ ਦੇ ਬੂਟੇ ਦੇ ਫੁੱਲ ਵੱਧ ਝੜਦੇ ਹਨ ,ਫਲ ਵੱਧ ਲਗੇ,ਪ੍ਰਤੀ ਬੂਟਾspray ਦਸਿਉ ਜੀ ?
(en)
Haryana
ਸਿੰਘ ਜੀ, ਇਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir ji, ਅੰਬਾਂ ਦਾ ਬੂਰ ਵੱਧ ਝੜਦਾ ਹੈ,spray ਦਸਿਉ ਜੀ, ਤਾਂ ਜੋ ਵੱਧ ਫਲ ਲਗੇ।ਪ੍ਰਤੀ ਦਰਖਤ spray ਦਸਿਉ ?
(en)
Haryana
ਸਿੰਘ ਜੀ, ਇਸਦੇ ਲਈ ਤੁਸੀ npk 191919 ਨੂੰ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਟਮਾਟਰ ਦੇ ਬੂਟਿਆਂ ਨੂੰ ਇਹ ਕਿਹੜੀ ਬਿਮਾਰੀ ਹੈ ਜੀ ?? ਕਿਰਪਾ ਕਰਕੇ ਇਲਾਜ ਜਰੂਰ ਦੱਸੋ ?
(en)
Haryana
ਅਜੇ ਜੀ, ਇਸਦੇ ਲਈ ਤੁਸੀ ਪਹਿਲਾ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ। ਉਸ ਤੋਂ ਬਾਅਦ ਤੁਸੀ npk 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।
ਡਾਕਟਰ ਸਾਹਿਬ 7 ਮਹੀਨੇ ਦੀ ਕੱਟੀਹੈ, ਗੋਹਾ ਪਤਲਾ ਕਰਦੀ ਹੈ, ਇਸਦਾ ਇਲਾਜ ਦੱਸੋ ?
(pb)
ਤੁਸੀ ਉਸ ਨੂੰ Biotrim DS tablet ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 20ml ਰੋਜਾਨਾ ਦਿਓ। ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਉਸਦੇ ਭਾਰ ਦੇ ਹਿਸਾਬ ਨਾਲ ਜਰੂਰ ਦਿਓ।
ਵੱਧ ਦੁੱਧ ਦੇਣ ਵਾਲੀਆਂ ਚੰਗੀ ਨਸਲ ਦੀਅਾਂ ਜਰਸੀ ਗਾਵਾਂ ਕਿੱਥੋਂ ਖਰੀਦੀਏ ?
(pb)
Punjab
ਗੁਰਪ੍ਰੀਤ ਜੀ, ਜਰਸੀ ਨਸਲ ਦੀ ਗਾਵਾਂ ਲੈਣ ਲਈ Sukhwinder Singh 9814057587, 9855621810 chopra dairy farm ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Sabjiya de lyi keeri nd sundi to organice spray kive tyar kriye ?
(pb)
Haryana
Amnpreet ji esde lai tusi 5 kilo neem de patey, fal ate tahnia Nu 10 litre paani vich 30 mint lai ubalo us ton baad kapde vich paa ke pun laio ate 1200 ml nu prati acre de hisab nal spray kr deo
Bakra kine present pure bittle hai ?
(hn)
Punjab
Amandeep ji, ehh beetal ate desi cross nasal hai. iss vich 50-50% dona nasla de guun hai.
sir jawab ne dita ?
(pb)
Haryana
Kewal ji, tuhade swal da jwab jldi de dita juag
Bakri Sui nu 5 mahine ho pr heat vich nhi ai ?
(hn)
Amandeep ji, tuci uss nu pett de kiria lai Nilzan liquid 1ml/3kg bhar de hisab nal deo ate uss nu Bovimin b powder 20gm rojana deo ate ovumin advance tablet adhi goli rojana deo.
Sir Meri majj de than vich bhaloon pakk gai hai osda ilaz daso ?
(pb)
Lakhwinder ji tuci uss nu nazdiki doctor ton check krwao kyuki usde than di janch krke hei sahi ilaj ho skda ha ate usda sahi karan pta lag skda ha.
Sir ਗਾਂ ਇਸ ਤਰਾਂ ਇੰਫਿਕਸ਼ਨ ਸੁੱਟ ਰਹੀ ਹੈ 15 ਮਹੀਨੇ ਸੂਈ ਨੂੰ ਹੋ ਗਏ ਵਾਰ ਵਾਰ ਰਪੀਟ ਕਰ ਰਹੀ ਹੈ ਇਸਦਾ ਕੀ ਇਲਾਜ ਹੋ ਸਕਦਾ ਹੈ ?
(pb)
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ, ਬਾਕੀ ਇਸ ਨੂੰ Bovimin B ultra powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਉਸ ਤੋਂ ਅਗਲੀ ਹੀਟ ਵਿਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ ਨਾਲ Receptal injection 5ml IV ਲਗਵਾਓ।
ਮੈਨੂੰ ਵਧੀਆ ਆਚਰ ਚਾਹੀਦਾ ਕਿਥੋ ਮਿਲੂ ਜੀ ਛੇਤੀ ਦੱਸਣਾ ਜੀ ?
(pb)
Haryana
ਸਿੰਘ ਜੀ, ਇਸਦੇ ਲਈ ਤੁਸੀ ਆਪਨਾ ਸਵਾਲ ਆਪਣੀ ਖੇਤੀ buy/sell ਐਪ ਤੇ ਵੀ ਪ ਸਕਦੇ ਹੋ।
ਸਰ ਜੀ ਕਣਕ ਦੀ ਵਾਢੀ ਤੋ ਬਾਅਦ ਧਨੀਆ ਦੀ ਬੀਜਾਈ ਕਿਸ ਤਰੀਕੇ ਨਾਲ ਤੇ ਕਿ ਖਾਦ ਤੇ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਕ੍ਰਿਪਾ ਕਰਕੇ ਇਸ ਦੀ ਜਾਣਕਾਰੀ ਦਿਉ ?
(pb)
Haryana
ਕੁਲਵਿੰਦਰ ਜੀ, ਧਨੀਆ ਨੂੰ ਅਕਤੂਬਰ ਨਵੰਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਹਾੜੀ ਦੀ ਫਸਲ ਹੈ, ਖਰੀਫ ਦੀ ਨਹੀ। ਵੈਸੇ ਤੁਸੀ ਇਸਦੀ ਪੰਜਾਬ ਸੁੰਗੰਧ ਕਿਸਮ ਨੂੰ ਬੀਜ ਸਕਦੇ ਹੀ।
Mustard rates today ?
(en)
Haryana
Maninder this may vary according to your area, quality of produce and demand of produce in yiur locality . But it\'s enreal price varies from 4000-7000 per quintal
ਮੈਂ 3086 ਕਣਕ ਬੀਜੀ ਹੋਈ ਹੈ ਮੈਨੂੰ ਲੱਗਦਾ ਕਿ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਹੈ ਕੋਈ ਕਾਰਗਰ ਅਤੇ ਵਧੀਆ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ ਜੀ ?
(pb)
Punjab
ਗੁਰਮੀਤ ਜੀ, ਤੁਸੀ ਪੀਲੀ ਕੁੰਗੀ ਦੀ ਰੋਕਥਾਮ ਕਰਨ ਲਈ Tebuconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Ez 1 suhe mazz di report aa 2 month hoye ne suhe nu. Last 15 days to mazz bimar chal rhi aa .. at now mazz kuch v khaa nhi rhi .... And doctor v jwab de rhe aa ... Is any virus or what we can do now ?
(en)
Jagdeep ji tuci iss nu turant GADVASU ludhiana laa jao uthe isdi sahi janch ate sahi test krke bimari da pta lagg jawega ate isda sahi ilaj ho jawega.
ਬਰਸਾਤੀ ਕੱਦੂ ਲਾਉਣੇ ਹਨ ਕਿਹੜੀ ਵਰਾਇਟੀ ਵਧੀਆ ਰਹੁਗੀ ?
(pb)
Punjab
ਦਲੇਰ ਜੀ, ਪੰਜਾਬ ਕੋਮਲ ਕੱਦੂ ਦੀ ਵਧੀਆ ਕਿਸਮ ਹੈ ਜੀ, ਇਸ ਤੋਂ ਇਲਾਵਾ ਤੁਸੀ ਕਿਸੇ ਵੀ ਭਰੋਸੇਮੰਦ ਕੰਪਨੀ ਦਾ ਹਾਈਬ੍ਰਿਡ ਬੀਜ ਵੀ ਲਗਾ ਸਕਦੇ ਹੋ ਜੀ।
ਸ੍ਰੀ ਮਾਨ ਜੀ ਮੇਰੇ ਕੋਲ ਐਚ ਐਫ ਗਾ ਹੈ ਰਿਪਟ ਹੋ ਗਈ ਹੈ ਜੀ ਉਸ ਦਾ ਕੋਈ ਇਲਾਜ ਦੱਸੋ ਜੀ ?
(pb)
ਸੋਨੀ ਜੀ ਤੁਸੀ ਉਸ ਨੂੰ bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਜੇਕਰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਨਾ ਕਰੇ ਫਿਰ ਤੁਸੀ ਇਸਦੀ ਬੱਚੇਦਾਨੀ ਵਿੱਚ utrawin oz ਦਵਾਈ 3 ਦਿਨ ਭਰਵਾਓ ਅਤੇ ਜੇਕਰ ਤਾਰਾ ਸਾਫ਼ ਹੈ ਫਿਰ AI ਕਰਵਾ ਕੇ Receptal injection 5ml IV ਲਗਵਾਓ
Punjab
Thank you
Sar apni ik cow na jado ohnu feed jyada pah dinde Han tan mook marn lag pendi a. Nd ohnu bukhar ho janda. Milk ohda 32. 33 ltr a. Ji. Ki Dena chaida ohnu ?
(pb)
Harmander ji tuci uss nu khurak de nal nal Brotone liquid 50ml rojana dena suru kro ate baki khurak jrurat de hisab nal hei deo kai pashua de pachan di smasia krke ja jyada khurak krke dikkat aun lgg jandi hai, tuci livetonic de nal nal jrurat de hisab nal hei khurak deo
hlo sir sat sri akal hun kidi sabji bej sakdea sirਆਲੂਆ ਵਾਲੀ ਜਗਾ ਉਥੇ ਸਬਜ਼ੀ ਲਾਉਣੀ ਹੈ ਉਥੇ ਰੂੜੀ ਦੀ ਰੇਹ ਤਾ ਪਾਉਣ ਦੀ ਲੋੜ ਹੈ ?
(pb)
Punjab
ਕੇਵਲ ਜੀ, ਹੈ ਤੁਹਾਡੇ ਕੋਲ ਰੂੜੀ ਦੀ ਖ਼ਾਦ ਉਪਲਬਧ ਹੈ ਤਾਂ, ਤੁਸੀ ਦੇ ਸਕਦੇ ਹੋ ਜੀ, ਇਸ ਨਾਲ ਫਾਇਦਾ ਹੀ ਹੋਵੇਗਾ ਜੀ।
ਸੱਤ ਸ਼੍ਰੀ ਆਕਾਲ ਵੀਰ ਜੀ ਮੈਂ ਹਿਸਾਰ ਸਫੈਦਾ ਅਮਰੂਦ ਦਾ ਇਕ ਕਿਲਾ ਲਾਇਆ ਹੈ 4 ਮਹੀਨੇ ਹੋ ਗਏ ਹਨ ਨਵੀਂ ਜੜ ਨਹੀਂ ਨਿਕਲ ਰਹੀ ਬੂਟੇ ਸੁੱਕ ਰਹੇ ਹਨ ਜਿਹੜੇ ਬੂਟੇ ਚੱਲ ਰਹੇ ਹਨ ਓੁਹਨਾਂ ਦਾ ਵਾਧਾ ਵੀ ਬਹੁਤ ਘੱਟ ਹੋਇਆ ਹੈ ?
(pb)
ਭੁੱਲਰ ਜੀ, ਕਿਰਪਾ ਕਰ ਕੇ ਬੂਟੇ ਦੇ ਲਾਉਣ ਦੀ ਵਿਧੀ ਬਾਰੇ ਜਾਣਕਾਰੀ ਦਿਓ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Hallo ji Ehh 135 dina de pioner 45 46 saroo a ji Ehh kinne din hor lajegi ji Falli halle haarri hai kaffi ?
(pb)
Punjab
Harman ji, ih taapman anusaar 20 de lagbhag din lai jaavegi ji.
Nibu te is tra de fungus ?
(pb)
Punjab
Gurlal ji, kirpa kar ke ih dasso ki is tra de lashan saare hi boote te han, us hisaab naal hi tuhanau is baare sahi jaankari ditti jaa skegi.
ਸੱਤ ਸ਼੍ਰੀ ਆਕਾਲ ਵੀਰ ਜੀ ਹਿਸਾਰ ਸਫੈਦਾ ਅਮਰੂਦ ਲਗਾਏ ਨੂੰ 6ਮਹੀਨੇ ਹੋ ਗਏ ਹਨ ਬੂਟੇ ਸੁੱਕ ਰਹੇ ਹਨ ਨਵੀਂ ਜੜ ਨਹੀਂ ਨਿਕਲ ਰਹੀ ਕਿਰਪਾ ਕਰਕੇ ਆਪਣਾ whatsappਨੰਬਰ ਦਿੳ ?
(pb)
Punjab
ਭੁੱਲਰ ਜੀ, ਹੋ ਸਕਦਾ ਹੈ ਤੁਹਾਡੀ ਜਮੀਨ ਇਸ ਫਲ ਲਈ ਜਿਆਦਾ ਯੋਗ ਨਾ ਹੋਵੇ , ਤੁਸੀ ਮਿੱਟੀ ਦੀ ਅਲੱਗ ਅਲੱਗ ਤਹਿ ਤੋਂ ਨਮੂਨੇ ਲਓ ਅਤੇ ਜਾਂਚ ਕਰਵਾਓ , ਤੁਸੀ 15, 15-30 ਇਸ ਤਰ੍ਹਾਂ 15 cm de ਵਕਫੇ ਨਾਲ 6-7 ਤਹਿ ਤੋਂ ਨਮੂਨੇ ਲਓ, ਮਿੱਟੀ ਵਿੱਚ ਸਖ਼ਤ ਪਰਤ ਦਾ ਵੀ ਧਿਆਨ ਰੱਖੋ ।
Paji, 5 murrah nasal diya majan rakhniya asi, koi number hovey kisey da ? Nasal garuanteed murrah hovay ?
(en)
Punjab
Jairaj ji tuci pashu jddo bhi khridan jao tan khud pashua di nasal di sahi pehchan krke, ohna di khud chuai krke hei pashu khrido, baki tuci majha len lai Ramcharan Sharma (Rinku) 9592000782 Mahlaxmi Dairy Farm ja KD Singh 8528868999 Murrah Buffalo Dairy Farm nal sampark kr skde ho.
Hallo jii... Ehh batau de botte a ji.. Ess traa de ho k sukk jande han.. Esdaa ki karaa ho skdaa ji ?
(pb)
Punjab
Harmanpreet ji, is da mukkh kaarn ta fungus hi hai ji, tusi paneeri laon vele jdhan nu carbendazim 2g/L paani de hisaab nal dip krke transplant kar sakde ho ji.
Vertical bud vidhi se ganna ki buvai kaisi rhegi g june mhine me kaisi rhegi ?
(hn)
Punjab
Lovely ji, aap vertical bud vidhi se buvai kar sakte hai par aapko buvai March mahine me hi kar deni chahiye.
क्या मुझे यह फवारा मिल सकता है ?
(hn)
Maharashtra
श्रीमान जी, इसके लिए आप अपनी नजदीकी मंडी में ही संपर्क करें।
Sir gaw nu loukoriya ho gya te soui nu 9 month ho gye hun heat ch nhi aondi ..sir koi solution dso jis nl loukoriya thik ho je te heat ch awa k gaw gabin ho jawe ?
(pb)
Amandeep ji tuci usde lai ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro
Jhona da pr126 beez asli kitho miluga ?
(pb)
Punjab
Gurjeet ji, tusi PR 126 Kism da beej PAU kisaan mele to 23-24 September nu khareed sakde ho ji.
ਸਵਾਲ ਦਾ ਜਵਾਬ ਨਹੀ ਮਿਲਿਅਾ ਜੀ ?
(pb)
Punjab
ਬਰਾੜ ਜੀ, ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ।
April month vich makki beejni aa te makkidi kehri variety 35 40 quintal yield de sakdi aa per acre ?
(pb)
Punjab
Manpreet ji, tusi PMH 10, P 1844, DKC 9208 kisman di bijai kar sakde ho ji, Ihna kisman da jhaad kaafi Changa hai ji.
Mumfali की अच्छी वैरायटी बताएं जी राजस्थान चूरू के लिए ?
(hn)
Maharashtra
सुनील जी, आप RG 510, RG 425 किस्मो की बुवाई कर सकते है , ये किस्मे राजस्थान के लिए अच्छी है।
ਸਰ ਕਿਰਪਾ ਕਰਕੇ ਜਲੰਧਰ ਦੇ ਗੁਪਤਾ ਸੀਡ ਵਾਲੇ ਦਾ ਨੰਬਰ ਦਿਓ ?
(pb)
Punjab
ਗੁਰਜਿੰਦਰ ਜੀ, ਗੁਪਤਾ ਸੀਡਜ਼ ਨਾਲ 099151 45472 ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।
ਗਾਂ ਨੂੰ ਟੀਕਾ ਲਿਆ ਸੀ 1ਘੰਟੇ ਬਾਅਦ ਲਾਲ ਰੰਗ ਦਾ ਡਿਸਚਾਰਜ ਕਰ ਰਹੀ ਹੈ ਅਗਲੇ ਦਿਨ ਟੀਕਾ ਲਿਆ ਸਕਦੇ ਹਾਂ ਜਾਂ ਨਹੀਂ ?
(pb)
Punjab
ਨਹੀਂ ਜੀ, ਇਸ ਨੂੰ ਅਗਲੇ ਦਿਨ ਟੀਕਾ ਭਰਵਾਉਣ ਦੀ ਜਰੂਰਤ ਨਹੀਂ ਹੈ, ਜਦੋ ਪਸ਼ੂ ਖੂਨ ਵਰਗੀਆਂ ਤਾਰਾ ਸੁੱਟਦਾ ਹੈ ਜਾ ਖੂਨ ਸੁੱਟਦਾ ਹੈ ਤਾਂ ਉਸਦੀ ਹੀਟ ਖਤਮ ਹੋਈ ਹੁੰਦੀ ਹੈ।
hldb hisar da new bull list 2022 sahiwal murrah hf haryana breed bull ?
(pb)
Punjab
Gurjinder ji kisana nal jankari sanjhi krn lai dhanwad.
ਬਾਈ ਜੀ hf ਗਾਂ ਤੇ ਜਰਸੀ ਗਾਂ ਦੇ ਦੁੱਧ ਵਧਾਉਣ ਲਈ ਕਿਸ ਕਿਸ ਚੀਜ ਦੀ ਖੁਰਾਕ ਬਣਾਈਏ ਤੇ ਕਿੰਨੀ ਮਾਤਰਾ ਵਿਚ।ਜਰੂਰ ਦਸਿਓ ਜੀ ?
(pb)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।