Punjab
Search
Agro processing unit ?
(hn)
Heera kindly let us know in detail that you need which information about agro processing unit so that we can guide you accordingly.
Muktsar disstt. Vich sabzi di kheti kon krda sir jide ton kheti karn bare sikh sakiea Plz ansrr ?
(pb)
Punjab
Agyapaal ji, tusi sabjian di kheti di training lain lai KVK Goneana, Muktsar Sahib 01633-210046 naal sampark kar sakde ho ji.
या गाय गोबर बहुत पतला करती है तथा इसका इलाज बताएं और दूध भी कम कर दिया है ?
(hn)
आप सबसे पहले गाय को पेट के कीड़ों के लिए Zenvet गोली दें और इसे Biotrim_DS bolus एक एक गोली सुबह शाम और Vivliv liquid 50ml रोजाना देना शुरू करें बाकि इसकी खुराक का पूरा ध्यान रखें।
Sir kafi machli ke pet phule hue hai kon shi dawi dani chiye ?
(hn)
Haryana
Pawan ji, aap feed dalni bnnd krr den aur talab mein taja pani milayen baki aap mashli ki nazdik se photo upload kren woh kaise mrr rhi ha jisse apko sahi jankari di ja skee.
Sir kafi machli ke pet phule hue hai kon shi dawi dani chiye ?
(hn)
Haryana
Pawan ji aap feed dalni bnnd krr den aur talab mein taja pani milayen baki aap mashli ki nazdik se photo upload kren woh kaise mrr rhi ha jisse apko sahi jankari di ja skee.
Isabghol medicinal value ?
(en)
Maharashtra
Nandin, Isabgol helps to manage constipation as it is rich in fiber and adds bulk to stool due to its Guru (heavy) nature. It also stimulates intestinal contractions and peristaltic movements because of its mild Rechana (laxative) nature which helps in easy expulsion of stools.
डॉ रविंद्र चहल जी भैंस साथ 8 महीने की भी आई हुई है लेकिन प्रेग्नेंट नहीं हुई अभी तक हिट पर नहीं आई क्या इलाज करें ?
(hn)
उसे आप अच्छी खुराक के साथ—साथ Albendazole & ivermectin साल्ट की गोली पेट के कीड़ों के लिए दें और Bovimin-b ultra 50 ग्राम रोजाना, Nutrisacc advance tablet रोजाना एक गोली दें और 21 दिन तक देते रहें।
Chia seeds farming ?
(en)
Punjab
Jatinder ji, Chia Seed di kheti rajasthan de kuj area vich kiti ja rahi Punjab, Haryana vich kuj farmer valo is di kheti kiti gaee c jo koi jeada vadia nahi rahi, is bare hor jeada jankari lai tusi Anil Saini 9555233266 ji nal samparak kar sakde ho.
किन्नू के पौधे की आगे की टहनियां ऐसे सुख रही है क्या बीमारी है ये वा इसका क्या उपाय है कृप्या मदद करे ?
(hn)
Punjab
परविंद्र जी, ये die back बीमारी का हमला है, इसकी रोकथाम के लिए आप copper oxychloride 2g/L पानी के हिसाब से छिड़काव कर सकते हैं ।
Dr Sahab hum Egg ke liye kounsi chick's breed paale west Bengal Ke liye,kindly suggest me ?
(en)
Punjab
yadi aap badde sttar per kam suru krna chahte ha tab aap BV300 breed rakh skte hai aur chotte sttar per aap RIR, FFG breed rakh skte hai.
Sir ji Rajasthan Sri Ganganagar mai Bakri paalan ke liye government ki scheme bttayie ji ?
(hn)
Punjab
yadi aap goat farming ke liye loan aur subsidy lena chahte hai toh pehle aap iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Programme Coordinator Dr. Bhupender Singh, Phone : 0172-2440532, Mobile : 9601912929 se sampark kr skte hai aur isme apko loan, subsidy ki bhi puri jankari mill jayegi.
Sir ji kheera 25 फ़रवरी को लगाया था ये पीला हो रहा है और तना सुख रहा है इसमें कार्बण्डाज़िम 50 wp ड्रिप दवारा एवं एक pkd npk 18 upl का साफ neemoil का स्प्रै किया है पांच दिन पहले ?
(hn)
Punjab
सूरज जी, वैसे तो इसके cotyledonary पत्ते पीले पड़ रहे है, पर अगर आपने carbendazim डाल दी है तो आगे कोई ज्यादा समस्या नही आयेगी।
Bajra napier variety mention in fodder crops where is available seed or nods ?
(en)
Gurpreet, you can grow PBN 342, PBN 346 varieties and you can get the seed from Punjab Agricultural University.
साहब नमस्कार यह कौन सा बिमारी है कृपया कोई दवा बताये धन्यवाद ?
(hn)
Punjab
सचिन जी, यह मिली बग का हमला है, इसकी रोकथाम के लिए आप imidacloprid 2mI/L पानी के हिसाब से छिड़काव कर सकते हैं।
साहब नमस्कार यह कौन सा बिमारी है कृपया कोई दवा बताये धन्यवाद ?
(hn)
Punjab
सचिन जी, यह मिली बग का हमला है, इसकी रोकथाम के लिए आप imidacloprid 2ml/L पानी के हिसाब से छिड़काव कर सकते हैं।
Sir ਜੀ ਗਾਂ ਦੇ ਦੁੱਧ ਦੀ ਜਗ੍ਹਾ ਪਾਣੀ ਆ ਰਿਹਾ ਸੋਜ ਬਹੁਤ ਜ਼ਿਆਦਾ ਹੈ ਉਸ ਦੇ mcept inj ਲਗਿਆ ਹੈ ਤਿੰਨ ਦਿਨ ਪਹਿਲਾਂ ਫਿਰ ਵ ਓਸ ਤਰਾ ਹੀ ਹੈ ਹੋਰ ਕੋਈ ਹੱਲ ?
(pb)
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ। ਫਿਰ ਅਗਲੇ 2 ਦਿਨ ਤੁਸੀ Gardplus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ।
Mujhe gir gay chahie ?
(hn)
Punjab
Gurjar ji aap Gir cow lene ke liye Vibhor Jain 7665466657, Govind 9314982007 Jodhpur Gir Cow Farm ja fir Seeta Ram 9649916310 se sampark kr skte hai, inse apko sari jankari mill jayegi.
Why are use to pesticides ?
(en)
Punjab
Daman kindly ask your question in detail about pesticides so that we can guide you accordingly.
Sir ਮੱਝ ਦੇ ਦੋ ਥਣਾਂ ਚ ਸੋਝ ਸੀ ਤੇ ਦੁੱਧ ਵੀ ਬਹੁਤ ਥੋੜ੍ਹਾ ਆ ਰਿਹਾ ਸੀ ਥੋਡੇ ਦੱਸੇ ਮੁਤਾਬਕ ਸਾਰਾ ਕੋਰਸ ਕਰ ਲਿਆ ਸਭ injection ਲਗਾ ਦਿੱਤਾ ਪਰ ਫਰਕ ਬਹੁਤ ਥੋੜ੍ਹਾ ਪਿਆ ਤੇ ਸੋਝ ਨਹੀਂ ਘੱਟ ਰਹੀ ਕੋਈ ਹੱਲ ਦੱਸੋ ਜੀ ?
(pb)
Punjab
ਹਰਦੀਪ ਜੀ, ਜੋ ਤੁਹਾਨੂੰ ਦੇਸੀ ਤਰੀਕਾ ਦੱਸਿਆ ਗਿਆ ਹੈ ਉਹ ਵੀ ਵਰਤੋਂ, ਉਸ ਨਾਲ ਬਹੁਤ ਜਲਦੀ ਫਰਕ ਪੈ ਜਾਵੇਗਾ ਅਤੇ ਇਸ ਨੂੰ ਦਵਾਈ ਦੇ ਨਾਲ ਨਾਲ Mammiup bolus 2-2 ਗੋਲੀਆਂ ਸਵੇਰੇ ਸ਼ਾਮ ਦਿਓ।
ਬਾਈ ਜੀ ਮੂੰਗੀ ਬੀਜੀ ਨੂੰ 7ਦਿਨ ਹੋਗਏ ਸੀ ਉੱਪਰ ਮੀਂਹ ਪੈ ਗਿਆ ਕੋਈ ਹੱਲ ?
(pb)
Punjab
ਗੁਰਮੁਖ ਜੀ, ਜੇਕਰ ਜਮੀਨ ਜਿਆਦਾ ਸਖ਼ਤ ਅਤੇ ਕਰੰਡ ਹੋ ਗਈ ਹੈ ਤਾਂ ਤੁਸੀ ਫ਼ਸਲ ਨੂੰ ਹਲਕਾ ਪਾਣੀ ਦੇ ਸਕਦੇ ਹੋ ਜੀ।
Hello sir pug kuti 2 sal di hai.. usnu hair fall ho reha ji ede lyi dso kuj ?
(pb)
Sukhchain ji tuci uss nu Hitek injection 1ml/33kg bhar de hisab nal chamdi vich lgwao. ehh tuci nazdiki doctor ton lgwa skde ho.
ਸਰ ਜੀ ਝੋਟੀ ਨੂੰ ਇਹ ਦਵਾਈ ਦੇ ਸਕਦੇ ਹਾਂ ਜਾਂ ਨਹੀਂ ਟੀਕੇ ਤੋਂ ਇਲਾਵਾ ਕੋਈ ਇਲਾਜ ਹੈ ਤਾਂ ਜਰੂਰ ਦੱਸੋ ਜਦੋਂ ਵੀ ਟੀਕਾ ਲਗਾਉਂਦੇ ਹਾਂ ਪਸ਼ੂਆਂ ਨੂੰ ਬਿਮਾਰੀ ਘੱਟ ਦੀ ਜਗ੍ਹਾ ਤੇ ਵੱਧ ਜਾਂਦੀ ਹੈ ਦੇਸੀ ਇਲਾਜ ਜਾਂ ਹੋਮਿਓਪੈਥਿਕ ?
(pb)
ਹਾਂਜੀ, ਤੁਸੀ Skinovet ਦਵਾਈ ਝੋਟੀ ਨੂੰ ਦੇ ਸਕਦੇ ਹੋ। ਬਾਕੀ ਇਸ ਨੂੰ ਨਹਾਉਣ ਸਮੇ ਸਰੀਰ ਤੇ ਸਰੋ ਦੇ ਤੇਲ ਦੀ ਮਾਲਿਸ਼ ਕਰੋ ਅਤੇ bovimin gl liquid 7ml ਰੋਜਾਨਾ ਦਿਓ।
How i start fish farming ?
(en)
Punjab
If you want to start fish farming please get the training your nearest fishery department. In this training they will provide you all information about fish farming, pond, loan & subsidy. please contact Sh. Hardev Singh, ADF (Additional Charge) Sh. Sarwan Singh, CEO (1) ADF, Gurdaspur (II) CEO,FFDA ,Gurdaspur 01874-243189 adfgurdaspur@gmail.com ceogurdaspur@gmail.com 98143-32088 98552-39555 thanks.
Muli ki kheti 10 din baad kar sakte hai kya ?
(hn)
Punjab
Sanjeev ji, aap muli ki kheti 10 din baad kar sakte hai, kism ke hisaab se mooli ki kheti takreebn sara din hi ki jaa sakti hai.
Sir what is the scope of organic farming and how I can earn from organic farming ?
(en)
Punjab
Nitin there is good scope of organic farming but if you need certification for three years you will not be able to sell your produce as organic as three years are under transition period, for good earnings you have to process and Market your produce by yourself as organic farming is beneficial only if you get good price.
8 ਮਹੀਨੇ ਦੀ ਗਾ ਦੇ ਮੋਕੇ ਹੋਗੇ ਡਾ ਸਹਿਬ ਕੋਈ ਇਲਾਜ ਦੱਸੋ ?
(pb)
Punjab
ਇਸ ਨੂੰ Liquid Actinoplex 15ml ਦੀਆ 5-5drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 5ml ਰੋਜਾਨਾ 3 ਦਿਨ ਲਗਵਾਓ।
ਸਰ ਮੱਝ ਦੇ ਅੰਦਰ ਦਵਾਈ ਰੱਖੀ ਸੀ ਡਾਕਟਰ ਨੇ ਤੇ ਕਿਪਰ ਪਲੱਸ ਵੀ ਖੁਆਤਾ ਉਸ ਬਾਅਦ ਗੱਬਣ ਲਗਵਾਈ ਸੀ ਤੇ ਇੱਕ ਮਹੀਨੇ ਬਾਅਦ ਫਿਰ ਬੋਲ ਪਈ ਦਵਾਈ ਰਖਵਾਉਣ ਤੋ ਤਿੰਨ ਵਾਰ ਆਸ ਲਗਵਾਈ ਤੇ ਫਿਰ ਦਵਾਈ ਰੱਖਣ ਤੋਂ ਬਾਅਦ ਵੀ ਇਹੀ ਕੰਮ ਆ ਕੋਈ ਇਲਾਜ ਦੱਸੋ ?
(pb)
ਮੋਹਿਤ ਜੀ, ਸਭ ਤੋਂ ਪਹਿਲਾ ਇਹ ਦੇਖੋ ਜਦੋ ਉਹ ਹੀਟ ਵਿਚ ਆਉਂਦੀ ਹੈ। ਤਾਰਾ ਸਾਫ਼ ਕਰਦੀ ਹੈ ਜਾ ਨਹੀਂ ਅਤੇ ਹੀਟ ਕਿੰਨੇ ਦਿਨ ਰੱਖਦੀ ਹੈ, ਬਾਕੀ ਉਸ ਨੂੰ ਸਹੀ ਤਾਰਾ ਅਤੇ ਸਹੀ ਹੀਟ ਵਿਚ ਹੋਣ ਤੇ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
Pusa electric seed drill ?
(en)
Punjab
Kranthi kindly let us know in detail that you need which information about pusa electric seed drill, so that we can guide you accordingly.
ਡਾਕਟਰ ਸਾਹਿਬ ਮੱਝ ਆਸ ਕਰਵਾ ਸਕਦੇ ਹਾਂ ਇਸ ਤਰ੍ਹਾਂ ਦੀਆਂ ਤਾਰਾਂ ਦਿੱਤੀਆਂ ਹਨ 5ਮਹੀਨੇ ਬਾਅਦ ?
(pb)
Punjab
ਕੁਲਵਿੰਦਰ ਜੀ, ਜੇਕਰ ਉਹ ਸਾਫ਼ ਤਾਰਾ ਕਰ ਰਹੀ ਹੈ। ਫਿਰ ਤੁਸੀ ਉਸ ਨੂੰ ਆਸ ਕਰਵਾ ਸਕਦੇ ਹੋ। ਜੇਕਰ ਸਾਫ ਨਹੀਂ ਹੈ ਅਤੇ ਇਸ ਤਰ੍ਹਾਂ ਸੰਘਣੀਆਂ ਤਾਰਾ ਕਰਦੀ ਹੈ ਤਾਂ ਪਹਿਲਾ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਅਤੇ ਬੱਚੇਦਾਨੀ ਦੀ ਜਾਂਚ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਆਸ ਕਰਵਾਓ।
ਡਾਕਟਰ ਸਾਹਿਬ ਮੱਝ ਆਸ ਕਰਵਾ ਸਕਦੇ ਹਾਂ ਇਸ ਤਰ੍ਹਾਂ ਦੀਆਂ ਤਾਰਾਂ ਦਿੱਤੀਆਂ ਹਨ 5ਮਹੀਨੇ ਬਾਅਦ ?
(pb)
Punjab
ਕੁਲਵਿੰਦਰ ਜੀ, ਜੇਕਰ ਉਹ ਸਾਫ਼ ਤਾਰਾ ਕਰ ਰਹੀ ਹੈ, ਫਿਰ ਤੁਸੀ ਉਸ ਨੂੰ ਆਸ ਕਰਵਾ ਸਕਦੇ ਹੋ। ਜੇਕਰ ਸਾਫ ਨਹੀਂ ਹੈ ਅਤੇ ਇਸ ਤਰ੍ਹਾਂ ਸੰਘਣੀਆਂ ਤਾਰਾ ਕਰਦੀ ਹੈ ਤਾਂ ਪਹਿਲਾ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਅਤੇ ਬੱਚੇਦਾਨੀ ਦੀ ਜਾਂਚ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਆਸ ਕਰਵਾਓ।
ਡਾਕਟਰ ਸਾਹਿਬ ਮੱਝ ਆਸ ਕਰਵਾ ਸਕਦੇ ਹਾਂ ਇਸ ਤਰ੍ਹਾਂ ਦੀਆਂ ਤਾਰਾਂ ਦਿੱਤੀਆਂ ਹਨ 5ਮਹੀਨੇ ਬਾਅਦ ?
(pb)
Punjab
ਕੁਲਵਿੰਦਰ ਜੀ, ਜੇਕਰ ਉਹ ਸਾਫ਼ ਤਾਰਾ ਕਰ ਰਹੀ ਹੈ, ਫਿਰ ਤੁਸੀ ਉਸ ਨੂੰ ਆਸ ਕਰਵਾ ਸਕਦੇ ਹੋ ਜੇਕਰ ਸਾਫ ਨਹੀਂ ਹੈ ਅਤੇ ਇਸ ਤਰ੍ਹਾਂ ਸੰਘਣੀਆਂ ਤਾਰਾ ਕਰਦੀ ਹੈ ਤਾਂ ਪਹਿਲਾ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਅਤੇ ਬੱਚੇਦਾਨੀ ਦੀ ਜਾਂਚ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਆਸ ਕਰਵਾਓ।
पहाड़ी इलाकों के लिए खच्चर चाइए कोई मजबूत और अच्छी नसल का और कहा से ले सकता हु बताए कृपया। और कितने रुपए तक मिलेगा और कोई मंडी हो तो बताएं कृपया ?
(hn)
Punjab
इसके लिए कोई एक जगह मार्किट नहीं है। आपको खुद ही आस पास खच्चर चराने वालों से पता करना पड़ेगा और उनसे ही आपको अच्छी खच्चर मिल सकती है।
वह बहुत ही ज्यादा महंगे है सर लगभग 4 लाख जोड़ी।
Rudraprayag kha se h bro
Sir meri cow vaar vaar repeat ho rahi aa ohnu ki deit dava main jis nal o jaldi heat vich Ava ta pregnant ho Java ?
(pb)
Bikramjit ji kirpa krke ehh daso cow kini sme badd heat vich aundi ha, ohh tara keho jehia krdi hai ate kine din heat vich rehndi hai, baki tuci usda ki ki ilaj krwa dita hai iss vare bhi pure vistar nal dubara swal pusho tan jo tuhanu sahi jankari diti ja skee.
Ssa sare veera nu veer ji mai pushna c v mere khet di mitti kalar wali hai te pani ghat sukda hai us vich koi fruit da baag launa hove te lg skda hai Je lag skda hai te kehre fruit da lg skda ?
(pb)
Haryana
Manpreet ji kirpa tusi apni mitti di jaanch karwao ate pH pta kro kini hai us hisab nal hi tuhanu fasal baare dsya ja sakda hai
Ssa sare veera nu veer ji mai pushna c v mere khet di mitti kalar wali hai te pani ghat sukda hai us vich koi fruit da baag launa hove te lg skda hai Je lag skda hai te kehre fruit da lg skda ?
(pb)
Haryana
Manpret ji eh dso tuhadi khet di ph kini hai us hisab nal tuhanu fasal baare dsya ja sakda hai pr ethe koi fruit nhi hunda hor fasal. ho sakdi hai
Dr Ravinder Chahal ji javab deo ji keh sadi cow ne first time Sunna a and oss de suun which 1 week rehnda hai and cow da udder nu pasmal bhut panda hai dr ji treatment dsyo ji ?
(en)
Punjab
tuci iss nu Enrofloxacin inj. 15ml, Avil inj. 10ml ate Ridema inj. 10ml lgwao ehh tuci sojish de hisab nal 2-3 din lgwa skde ho.
Dr Ravinder Chahal ji javab deo ji keh sadi cow ne first time Sunna a and oss de suun which 1 week rehnda hai and cow da udder nu pasmal bhut panda hai dr ji treatment dsyo ji ?
(en)
Punjab
Gurjot ji uss nu nazdiki doctor ton check krwao kyuki usdi janch krke hei sahi ilaj ho skda ha
Hf ਗਾਂ ਦੀ ਵੱਛੀ ਆ ਜੀ 10 ਦਿਨ ਦੀ ਓਸਨੂੰ ਜਲਦੀ ਤਿਆਰ ਕਰਨ ਲਈ ਕੀ ਕੁੱਝ ਦਿੱਤਾ ਜਾਵੇ ਜੀ ?
(pb)
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ। ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ। ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ।
ਲਾਲ ਭੂੰਡੀ ਦਾ organic ਇਲਾਜ ਕੀ ਹੈ ?
(en)
Haryana
ਰਾਜਾ ਜੀ, ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ।
ਕੜਕਨਾਥ ਦੇ ਚੂਚੇ ਅਸਾਨੀ ਨਾਲ ਕਿੱਥੋਂ ਮਿਲ ਸਕਦੇ ਆ ?
(pb)
Punjab
ਜਸਵੰਤ ਜੀ, ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ।
ਸਸਤੇ ਦੇਸੀ ਚੂਚੇ ਕਿਸ ਜਗਾ ਤੋਂ ਮਿਲ ਸਕਦੇ ਨੇ ?
(pb)
Punjab
ਜਸਵੰਤ ਜੀ, ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ।
आड़ू की पौध के बारे में जानकारी दें ?
(hn)
Haryana
Ganesh ji, adu ke podh ko December January mein lgane ki sifarish ki jati hai. Baki aapko agar iske baare mein kuch aur jan na hai to apna swal visthar se batye.
ਸਰ, ਕਣਕ ਅਗੇਤੀ ਹੈ, ਉਸ ਤੋਂ ਬਾਅਦ ਬਾਸਮਤੀ ਬੀਜਣੀ ਹੈ, 3 ਮਹੀਨੇ ਦਾ ਸਮਾਂ ਹੈ ਅਜੇ ਇਸ ਸਮੇਂ ਵਿੱਚ ਕੀ ਲਾਈਏ, ਤੁਸੀਂ ਕਿਹਾ ਕਿ ਸਰ੍ਹੋਂ ਦੀ ਬਿਜਾਈ ਕਰ ਸਕਦੇ ਹਾਂ ਪਰ ਸਰੋਂ ਦੀ ਵਾਢੀ ਹੋਣੇ ਵਾਲੀ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਸ਼ਰਨ ਜੀ, ਤੁਸੀ ਮੂੰਗੀ, ਮਾਂਹ ,ਚਾਰੇ ਵਾਲੀ ਮੱਕੀ ਅਤੇ ਜੋਵਾਰ ਨੂੰ ਬੀਜ ਸਕਦੇ ਹੀ।
ਸ੍ਰੀ ਮਾਨ ਜੀ ਬੋਲੋ ਼ਹਲਕੀ ਵਰਖਾ ਹੋਣ ਤੋਂ ਬਾਅਦ ਕਣਕ ਤੇ ਪੀਲੀ ਕੁੰਗੀ ਦਾ ਸਪਰੇ ਕਰਨ ਦੀ ਲੋੜ ਹੈ ਜਾਂ ਨਹੀਂ ?
(pb)
Haryana
ਮਨਪ੍ਰੀਤ ਜੀ, ਜੇਕਰ ਹਮਲਾ ਕਾਫੀ ਜਿਆਦਾ ਹੈ ਤੁਸੀ ਤਾਂ ਹੀ ਸਪਰੇਅ ਕਰੋ ਕਿਉੰਕਿ ਸਪਰੇਅ ਨਾਲ ਝਾੜ ਤੇ ਵੀ ਅਸਰ ਪੈਂਦਾ ਹੈ।
Hello punjab vich goat farming ta subsidy malde ha ?
(pb)
Punjab
Preet ji tuci goat farming de kam lai jekar loan ate subsidy lena chahunde ho tan tuhade kol iss kam di training honi chahidi hai kyuki uss training certificate nal hei loan, subsidy mill skdi hai tuci training lai nazdiki kvk nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Abohar (Fazilka),Punjab, Dr Ramesh Kumar, Head KVK, Contact No.: +91-9478910117, Landline No. 01634-224024 nal sampark kr skde ho.
Punjab
Sar g ma training la lai a hon mano subsidy kitho Malo ge.
Sir g aapni pehlan jhoti sooee aa kall osde bhaar bahut jyada pebda c jehria botla tusi dassia c oh v lva lyeeaa c inj v bahut lagge hun soon to baad bhaar ni pia par kus kha v nahi rhi ate milk v nahi kirpa krke koee ilaaj dasso milk vdaon lyee ate eh khan lagg jave ?
(pb)
Tuci uss nu Rumicare inj. 10ml, Mecovet inj. 15ml ate Calcimust inj. 15ml rojana 3 din lgwao ate Dozliv liquid 50ml rojana, Lacup powder 100gm rojana, Anabolite liquid 100ml rojana dena suru kro.
Sat shri akal ji mere kol 1 hf cow hai usnu 11 feb 2023 nu mastitus ho gya c leve te soj aw gyi c te 1 than vicho futti nikli par turant ilaj karvaun te than vicho dudh ta thik aun lag peya c par soj puri tra thik nhi hoyi c us sme dudh 4 killo c par fer dudh ghat gya c Fer dudh den lyi feed jyda khan lag gyi c fir mai us ga nu holi holi dry karna shuru kar ditta hun ajj miti 17 march 2023 nu cow dry ho gyi hai cow 5 month di gabban hai hun usdi ki dekhbal kiti jave ki cow sun te vadia dudh deve te mastitus dubara na hove ji
(pb)
Sehajpal ji tuci nazdiki doctor ton usde sare thnn khali krwa ke ohna vich mammiprotec tube chdwa deo jiss nal thnna di bimari ton bacha rehnda hai ate suun ton 2 mahine pehla uss nu vitamor-h liquid 10ml rojana dena suru kro.
ਸਰ ਅਗੇਤੀ ਕਣਕ ਆ ਉਸ ਤੋਂ ਬਾਦ ਮੈਂ ਉਸ ਵਿਚ ਬਾਸਮਤੀ ਲਗਾਉਣੀ ਆ ਸੋ ਕਣਕ ਤੇ ਬਾਸਮਤੀ ਦੇ khet ਵਿਚ ਕਿਹੜੀ ਫਸਲ ਦੀ ਬਿਜਾਈ ਕਰ ਸਕਦੇ ਹਾਂ ਸੁਝਾਅ ਦੇਵੋ ਸਰ ?
(pb)
Haryana
ਸ਼ਰਨ ਜੀ, ਤੁਸੀ ਮੂੰਗੀ, ਮਾਂਹ, ਚਾਰੇ ਵਾਲੀ ਮੱਕੀ, ਜਵਾਰ ਦੀ ਬਿਜਾਈ ਕਰ ਸਕਦੇ ਹੋ।
ਸਰ ਅਸੀ ਮੱਕੀ ਦੀ ਫਸਲ ਬੀਜੀ ਹੋਈ ਹੈ ਇਕ ਮਹੀਨੇ ਦੀ ਹੋ ਗਈ ਕਈ ਬੂਟੇ ਵਿਗੇ ਟੇਡੇ ਪੱਤੇ ਕੱਠੇ । ਨਾਲੇ ਅਸੀਂ ਸਰ ਟੂਕਮੀ ਦੀ ਸਪੇਰ ਕਰ ਸਕਦੇ ਹਾ ?
(pb)
Haryana
ਰਾਇ ਜੀ, ਤੁਸੀ ਆਪਣੀ ਫ਼ਸਲ ਦੀ ਫੋਟੋ ਭੇਜੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Sir a kutti 26 month di a vjan 3 de ass pass hove ga bovimin b powder 50 graam de re ha heat lai hor treeka te nili Ravi nasal da khehra thika vadia a ?
(pb)
Balraj ji tuci iss nu khurak de nal nal pett de kiria lai Albendazole & ivermectin salt di goli deo ate iss nu mineral mixture powder de nal nal Ovumin advance tablet rojana 1 goli deo ate 21 din tak dinde rho jddo ehh patlia tara kre fir iss nu AI krwa skde ho baki nili ravi vich lahori bull de semen da bhi changa result hai.
ਕਣਕ ਨੂੰ ਤੇਲੇ ਤੇ ਹਲਦੀ ਰੋਗ ਦੇ ਲੱਛਣ ਦਸੋ ਦੋਵੇਂ ਦਵਾਈ mix ਕਰਕੇ ਕਰ ਸਕਦੇ ਹਾਂ ਕੇ ਅਲਗ ਅਲਗ ਕਿੰਨੀ ਮਾਤਰਾ ਤੇ ਕਿਹੜੀ ਦਵਾਈ ਠੀਕ ਰਹੇਗੀ ਪਾਥੀ ਵਾਲਾ ਘੋਲ਼ ਵੀ ਕੁਝ growth ਲਈ mix ਕਰ ਸਕਦੇ ਹਾਂ ਕ ਨਹੀਂ ?
(pb)
Punjab
ਬਲਜੀਤ ਜੀ, ਤੇਲੇ ਦੇ ਲੱਛਣ ਤਾ ਇਹੀ ਹਨ ਕਿ ਤੁਹਾਨੂੰ ਹਰੇ ਤੋਂ ਕਾਲੇ ਰੰਗ ਦੇ ਛੋਟੇ ਛੋਟੇ ਕੀੜੇ ਸਿੱਟੇ ਤੇ ਦਿਖਾਈ ਦੇਣਗੇ ਅਤੇ ਹਲਦੀ ਰੋਗ ਨਾਲ ਪੱਤਿਆਂ ਤੇ ਪੀਲੇ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ, ਜਿਹਨਾਂ ਨੂੰ ਹੱਥ ਲਾਉਣ ਤੇ ਹੱਥਾਂ ਤੇ ਪੀਲਾ ਪਾਊਡਰ ਵੀ ਲਗਦਾ ਹੈ ਜੀ।
Sir shahiwal ki cow first timer ko 1 month ho gya sui ko uske dhudh ki fat 2.5 3.0 ke vich main a Rahi hai fat ko kaise badiye ?
(pb)
Sanjeev ji usko aap achi khurak ke sath sath her 3 mahine ke badd pett ke kirro wali dwai den aur usko Fatmax powder 100gm rojana, Glactogog powder 30gm rojana dena suru kren aur feed ke sath sath usko binolla khal bhi khila skte hai.
sir g eh pure murra he ja Thora jiha dogle vich a janda ?
(pb)
Rajasthan
Harpal ji ehh murrah nasal da hai ji.
sir g eh pure murra he ja Thora jiha dogle vich a janda ?
(pb)
Rajasthan
Harpal ji ehh murrah nasal da hai ji.
devmedia
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Gurjinder ji, kirpa kar ke visthaar naal apna swaal pucho ji, us hisaab naal hi tuhaanu sahi jaankari ditti jaa sakegi .
devmedia
(pb)
Punjab
ਗੁਰਜਿੰਦਰ ਜੀ, ਇਹ ਸਾਰੀਆਂ ਕਿਸਮਾਂ ਹੀ ਪੰਜਾਬ ਲਈ ਢੁਕਵੀਆਂ ਹਨ, ਇਕ ਕਨਾਲ ਵਿਚ ਗਿੰਨੀ ਘਾਹ ਦਾ ਬੀਜ 1 kg ਹੀ ਕਾਫੀ ਰਹੇਗਾ ਜੀ। ਇਸ ਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਤੋਂ ਖਰੀਦ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀ ਪ੍ਰਾਈਵੇਟ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਵੀ ਕਰ ਸਕਦੇ ਹੋ ਜੀ।
ਸਰ ਜੀ ਮੱਕੀ ਵਿਚ ਡੀਲਾ ਬਹੁਤ ਉਗਿਆ ਜੀ ਕੇੜੀ ਦਵਾਈ ਕੀਤੀ ਜਾਵੇ ?
(pb)
Punjab
ਬਲਜਿੰਦਰ ਜੀ, ਤੁਸੀ ਮੱਕੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਕਰਨ ਲਈ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Ki apa dogs nu phenobarbital ( gardinal) and potassium bromide salt dono ekathe de skde aa ja nhi kio ki dona vicho kise nal v fits rukk ni rhe?? Kirpa krke visthar nal dso ?
(en)
Tuci ehna nu ekalthe den di jgha alag alag deo, ehna da kam dorra penn ton rokna hai. tuci alag alag varto kr skde ho.