Punjab
Search
ਗਾ ਦੇ ਸੀਮਨ ਭਰਨ ਤੋ ਬਾਅਦ ਬਲੱਡ ਕਿਉ ਆਉਦਾ ?
(pb)
ਰੇਸਮ ਜੀ, ਕੁਝ ਗਾਵਾਂ ਵਿਚ ਓਹਨਾ ਦੀ ਹੀਟ ਖ਼ਤਮ ਹੋਣ ਤੋਂ ਬਾਦ ਖੂਨ ਆਉਂਦਾ ਹੈ, ਇਸਦਾ ਕੋਈ ਚੱਕਰ ਨਹੀਂ ਹੈ।
ਨਿੰਬੂ ਦੇ ਬੂਟੇ ਦੀਆਂ ਟਾਹਣੀਆਂ ਸੁਕਦੀਆਂ ਹਨ ਅਤੇ ਫਿਰ ਪੂਰਾ ਬੂਟਾ ਸੁੱਕ ਜਾਂਦਾ ਹੈ । ਇਸ ਦਾ ਇਲਾਜ ਦਸੋ ਜੀ । ਮਿਹਰਬਾਨੀ ਹੋਵੇਗੀ ਜੀ ?
(pb)
Punjab
Iske liye copper oxycholride ko 3 gram prati litre pani ke hisab se prayog kre.
Punjab
ਰੰਧਾਵਾ ਜੀ, ਇਹ die back ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਬਾਜਰਾ ਮੱਕੀ ਦਾ ਦੇਸੀ ਬੀਜ ਕਿੱਥੋ ਮਿਲ ਸਕਦਾ ਹੈ ?
(pb)
ਚਮਕੌਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਕਿ ਤੁਹਾਨੂੰ ਕਿਹੜੀ ਕਿਸਮ ਦਾ ਬੀਜ ਚਾਹੀਦਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Kya mai baby corn k sath me lobiya ki cultivation kr sakta hu. Ya agar ma pole beans lu to hot temperatures k liya konsi pole beans Ki variety best hogi(round pole beans) ?
(en)
Maharashtra
Aman ji, aap baby corn ke sath lobiya ki cultivation kr sakte hai, ye aapke liye jyada achi rhegi. aap cowpea ko hi tarjeeh de.
Baylar murgi ka feed farmula koi de sakte hay kayse tayar kare kam ret me ?
(en)
Punjab
Rajik ji, kripya aap yeh btayen unki age kitni hai tan jo apko uski age ke hisab se sahi jankari di ja skee.
Sir ਮੈਂ ਇਕ A. I ਵਰਕਰ ਹਾਂ ਇਕ ਗਾਂ ਦੇ ਲੇਵੇ ਨੂੰ ਬਹੁਤ ਸੋਜ਼ ਹੈ। ਚਾਰੇ ਥਨਾ ਵਿਚੋ ਪਾਣੀ ਆ ਰਿਹਾ। ਪਹਿਲੇ ਤਿੰਨ ਦਿਨ vetaceph.4.5 gm tolfine8 i.v bayrocin 30ml isoflud 5 mammidm powder.healant ointment ਫਿਰ ਦੋ ਦਿਨ Derilen500 ਕੋਈ ਫਰਕ ਨਹੀ ?
(pb)
Punjab
ਤੁਸੀ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ
ਸ਼੍ਰੀ ਮਾਣ ਜੀ ਮੈਨੂੰ ਦੇਸੀ ਚੁਚੇ ਲੈਨੇ ਹੈ ਫਰੀਦਕੋਟ ਵਿਚ ਹੈਕੋਈ ?
(pb)
Punjab
ਸੋਨੀ ਜੀ, ਤੁਸੀ ਦੇਸੀ ਚੂਚੇ ਲੈਣ ਲਈ ਗੁਰਸ਼ਰਨ ਸਿੰਘ 9814553184 G.S. Poultry Farm ਨਾਲ ਸੰਪਰਕ ਕਰ ਸਕਦੇ ਹੋ।
Good bread of hen for eggs ?
(en)
Punjab
Bv 300 is best breed for egg production.
Katti heat ch aun la pai but body wait pura nhi ki deta jave jis nal wait pura ho jave ?
(pb)
Paramjeet ji tuc uss nu heifer dry feed khwauni suru kro ate 1.5-2kg rojana deo baki uss nu Cafplan powder 50gm rojana deo ate bovimin-b powder 50gm rojana usdi growth ate umar de hisab nal de skde ho ate her 3 mahine badd salt badal ke pett de kiria wali dwai jrur deo.
ਸਭ ਤੋਂ ਪਹਿਲਾਂ ਪੇਟ ਕੀੜੇ ਦੀਆਂ ਗੋਲੀਆਂ ਦਿਓ. ਉਸ ਤੋ ਬਾਅਦ Daily 100ml saro da tail ਦਾਣੇ ਵਿੱਚ mix karke devo . Vadia company ਦਾ ਮਿਨਰਲ ਮਿਕਸਚਰ devo heaf care feed davo 4 kg ਪਰ ਦਿਨ.
नमस्ते । सर क्या गेंदे की खेती में गेंदे के फूल से बीज निकालकर क्या नर्सरी तैयार की जा सकती है और इस से प्रोडक्शन और फूल पे किसी प्रकार की कमी होती है । और क्या पोलीहाउस में तैयार की गई पौध ज्यादा सफल होती हैं खेत मे की गई नर्सरी से ?
(hn)
Punjab
जय जी, फूल से बीज निकालकर पौधा तैयार किया जा सकती है परंतु बीज पूरी तरह से तैयार होना चाहिए और पौधा आप पॉलीहाउस या खुले खेत दोनो हलातो में ही तैयार कर सकते है।
Sir vermicompost khaad d koi training hndi aa g raikot area ch ?
(pb)
Punjab
Iske liye aap apne nede ke kvk ke saath ja phir pau ludhiana se samaprk krr.
Punjab
Gurjeet ji, tusi training lain lai Punjab Agricultural University 91-161- 2401960-79 naal sampark kar sakde ho ji,
Mere tamatar ki pattiya me jhulsa rog sa laga hai aur fal bhi chhote hai upay bataye ?
(hn)
Punjab
Rama ji, aap jhulas Rog ki rokthaam krne ke liye copper oxychloride 2g/L paani ke hisaab se spray kar sakte hai.
Sir 2 sal di maj de Sigh cho blood aa reha hai maj apash ch lad pyi c ?
(pb)
Sukhchain ji tuci uss nu nazdiki doctor ton check krwao kyuki usdi janch krke hei sahi ilaj ho skda ha.
?
(hn)
Punjab
रामा जी, यह ब्लाईट बिमारी के लक्षण है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।
?
(hn)
Punjab
रामा जी, यह ब्लाईट बिमारी के लक्षण है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।
Sar catosal injection cow de lagvon de ki fyede ne doctor ne. Cow de 20. Ml injection aaj te 20 ml agle din lagbon lyi keha. Baad ch tije din recptal injection lagbona ?
(pb)
Brar ji iss vich metabolic disorders nu thik krn, ketosis di smasia vich, stress, weakness nu dur krn lai bhi vartia jnda ha, baki tuci doctor di salah nal pashu di condition de hisab nal lgwa skde ho.
ਸਰ 2ਸਾਲ ਦੀ ਵੱਸ਼ੀ ਨੂ ਕਿਹੜੀ ਫੀਡ ਪਾੲੀੲੇ ?
(pb)
ਨਵਿੰਦਰ ਜੀ ਤੁਸੀ ਉਸ ਨੂੰ Heifer Dry ਫੀਡ ਦੇਣੀ ਸ਼ੁਰੂ ਕਰੋ ਅਤੇ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਉਸ ਨੂੰ Bovimin b powder 50gm ਰੋਜਾਨਾ ਦੇਣਾ ਸ਼ੁਰੂ ਕਰੋ।
सर पेडी गन्ने में गोभ की सुंडी लगी है मेरे पास पहले से ही योमथॉक्जाम 25 wg रखी हुई क्या उसका स्प्रे करने से कंट्रोल हो जाएगी ?
(hn)
Punjab
अफरोज जी, गोभ की सुंडी की रोकथाम Thiamethoxam से नही की जा सकती। सुंडी की रोकथाम करने के लिए आप 150 ml coragen को 400 लीटर पानी में घोलकर छिड़काव कर सकते हैं।
Mh 421 ਮੂੰਗੀ ਦਾ ਬੀਜ ਕਿਵੇਂ ਹੈ ਕਿੰਨਾ ਝਾੜ ਹੈ ਅਤੇ ਕਿੰਨਾਂ ਸਮਾਂ ਲੈਦਾ ਹੈ ਕਿੰਨਾ ਬੀਜ਼ ਪੈਂਦਾ ਪ੍ਰਤੀ ਏਕੜ ?
(pb)
ਗੁਰਵਿੰਦਰ ਜੀ, Mh 421 ਚੰਗੀ ਕਿਸਮ ਹੈ, ਇਸਦਾ ਬੀਜ 12-15 kg/ਏਕੜ ਪੈਂਦਾ ਹੈ ਅਤੇ ਇਹ 60-70 ਦਿਨ ਲੈਂਦੀ ਹੈ ਜੀ।
Sir makki nu rapid growth syndrome hai ki kita jave ?
(pb)
Punjab
Mangal ji, kirpa kar ke fasl di photo jaroor bhejo ji, us hisaab naal hi tuhaanu is baare shi jaankari ditti jaa sakegi.
ਸਰ ਹਿਸਾਰ ਸਫੈਦਾ ਅਮਰੂਦ ਦੇ ਬਗੀਚੇ ਵਿਚ ਪੌਦੇ ਇਸ ਤਰ੍ਹਾਂ ਸੁਕ ਰਹੇ ਹਨ ਜੜ ਵਿਚ ਕੋਈ ਗੰਢ ਵੀ ਨਹੀਂ ਹੈ ?
(pb)
Haryana
ਭੁੱਲਰ ਜੀ, ਇਹ ਦਸੋ ਤੁਸੀ ਇਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ, ਖਾਦ ਦੇ ਰੂਪ ਵਿਚ 10 ਕਿਲੋ ਰੂੜੀ ਖਾਦ 100gm ssp 100gm mop 20gm urea ਸਰ total 104 plant ਹਨ ਜਿਨ੍ਹਾਂ ਵਿਚ 10plant ਪਹਿਲਾਂ ਸੁਕ ਗਏ ਸੀ। ਇਸ ਤਰ੍ਹਾਂ ਹੀ ਫਿਰ ਦੋਬਾਰਾ ਨਵੇਂ ਪੌਦੇ ਲਾਏ ਸੁੱਕੇ ਪੌਦਿਆਂ ਨੂੰ ਪੁੱਟ ਕੇ ਹੁਣ ਹੋਰ 9 ਪੌਦੇ ੳਸ ਤਰ੍ਹਾਂ ਹੀ ਫਿਰ ਸੁਕ ਰਹੇ ਹਨ। ਨਵੀਂ ਜੜ ਨਹੀਂ ਨਿਕਲ ਰਹੀ ਬੂਟੇ ਹੋਲੀ ਹੋਲੀ ਕੲੀ ਦਿਨਾਂ ਵਿਚ ਸੁਕਦੇ ਹਨ। ਬਾਕੀ 90 ਦੇ ਕਰੀਬ ਬੂਟੇ ਸਹੀ ਹਨ ਪਰ ਉਨ੍ਹਾਂ ਦਾ ਵਾਧਾ ਘੱਟ ਹੈ।
?
(pb)
Punjab
Gurpreet ji tuci iss nu Vimeral liquid 15ml prati 100 birds de hisab nal deo ate isdi khurak da purra dian rakho, ehna nal isdi changi growth ho jawegi baki jekar iss nu koi hor smasia aa rahi hai tan tuci uss vare vistar nal apna swal dubara push skde ho.
ਸਬਜੀ ਦੀਆਂ ਵੇਲਾ ਨੂੰ ਆ ਕੀੜਾ ਖਾ ਰਿਹਾ ਹੈ ਇਸ ਦੀ ਰੋਕਥਾਮ ਲਈ ਕੇਹੜੀ ਸਪਰੇਅ ਕਰੀਏ ?
(en)
Haryana
ਅੰਮ੍ਰਿਤ ਜੀ, ਤੁਹਾਡੀ ਫਸਲ ਹਜੇ ਕਾਫੀ ਛੋਟੀ ਲਗ ਰਹੀ ਹੈ। ਇਹਦੇ ਤੇ ਸਪਰੇਅ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਬਾਕੀ ਤੁਸੀ ਇਸਦੇ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Copb 95 da bizai da time te gud banaun lyi kiwe di variety hai g. Juice lyi kis tarah rahu g ?
(pb)
Haryana
Gurdeep ji esnu tusi march de ant takk lga sakde ho. Baki rhi gal gudd di oh es kisam da vdia bnada hai ate juice vi vdia nikalda hai
Kinnow ate nimbu de full ate fal digno kive rok sakde ha ?
(en)
Haryana
Maninder ji full lai tusi npk 191919 10 gram prati litre paani de hisab nal vart skde ho ate fal lai copper oxychloride 3 gram prati litre paani de hisab nal vart skde ho
ਸ਼੍ਰੀਮਾਨ ਜੀ ਮੁਰਾ ਨਸਲ ਦੀ ਝੋਟੀ ਹੈ। ਪਹਿਲਾਂ ਟੀਕਾ ਭਰਾਉਣ ਤੋਂ ਤਿੰਨ ਮਹੀਨੇ ਬਾਅਦ ਬੋਲੀ ਸੀ। ਹੁਣ ਫਿਰ ਟੀਕਾ ਭਰਾਉਣ ਦੇ 37 ਦਿਨਾਂ ਬਾਅਦ ਫਿਰ ਬੋਲ ਪਈ । ਕੀ ਕਰੀਏ ਜੀ ?
(pb)
ਤੁਸੀ ਉਸ ਨੂੰ ਹੀਟ ਵਿਚ ਆਉਣ ਤੇ ਉਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ।
ਸਾਹੀਵਾਲ ਦੋਗਲੀ ਨਸਲ ਗਾਂ ਸੂਈ ਨੂੰ ਵੀਹ ਦਿਨ ਹੋਗੇ ਲੇਵਾ ਬਹੁਤ ਘਟ ਹੈ ਦੁੱਧ ਨਹੀਂ ਚੜ ਰਹੀ ਤਾਜੀ ਸੂਈ ਖਰੀਦੀ ਹੈ ਗਾਂ ਵਾਰੇ ਕੋਈ ਜਾਣਕਾਰੀ ਨਹੀਂ ਹੈ ਕੀ ਚਾਰਾ ਜਾ ਕੋਈ ਦਵਾਈ ਦਿੱਤੀ ਜਾਵੇ ਜੋ ਲਿਓਟੀ ਵਧ ਸਕੇ ਧੰਨਵਾਦ ਸਹਿਤ ਜਸਵਿੰਦਰ ਸਿੰਘ ਨਿਹਾਲਗੜ੍ਹ ਦਿੜਬਾ ?
(pb)
ਜੱਸੀ ਜੀ, ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਲਈ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਚੰਗੀ ਖੁਰਾਕ ਦੀ ਜਰੂਰਤ ਹੁੰਦੀ ਹੈ, ਬਾਕੀ ਤੁਸੀ ਉਸ ਨੂੰ ਹੁਣ ਚੰਗੀ ਖੁਰਾਕ ਅਤੇ ਦੇਖਭਾਲ ਦੇ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ, ਬਾਕੀ ਉਸ ਨੂੰ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
My cow's milk is too thin is there any solution ?
(en)
kindly give them a proper balanced diet and also give them Fatmax powder @ 100 gm and Glactogog powder @30gm in thier daily diet.
I want to visit medicinal and aromatic farms all around India to gain knowledge of the crops. How I can connect with the farmers? any suggestions ?
(en)
Haryana
Dear you can contact with your kvk. 9406285152
ਜੇਕਰ ਵੱਛੀ ਖਰੀਦਣੀ ਹੋਵੇ ਚੰਗੀ ਵੱਛੀ ਦੀ ਪਹਿਚਾਨ ਜੋ ਵਧੀਆ ਸੀਮਨ ਦੀ ਹੋਵੇ ਤੇ ਵਧੀਆ ਦੁੱਧ ਪੈਦਾ ਕਰ ਸਕੇ ?
(pb)
Punjab
ਰਵਿੰਦਰ ਜੀ, ਸਭ ਤੋਂ ਪਹਿਲਾ ਇਹ ਜਰੂਰੀ ਹੈ ਤੁਸੀ ਕਿਸ ਨਸਲ ਦੀ ਵੱਛੀ ਖਰੀਦਣੀ ਹੈ। ਉਸ ਨਸਲ ਦੀ ਪਹਿਚਾਣ ਹੋਣਾ ਜਰੂਰੀ ਹੈ। ਬਾਕੀ ਉਸਦੇ ਮਾਤਾ- ਪਿਤਾ ਦੇ ਰਿਕਾਰਡ ਦਾ ਪਤਾ ਹੋਣਾ ਜਰੂਰੀ ਹੈ, ਕਿਉਕਿ ਜੇਕਰ ਓਹਨਾ ਦਾ ਰਿਕਾਰਡ ਚੰਗਾ ਹੈ ਅਤੇ ਵੱਛੀ ਦਾ ਦੁੱਧ ਉਤਪਾਦਨ ਚੰਗਾ ਹੋਵੇਗਾ।
ਸਰ ਜੋ HF ਨਸਲ ਦੀ ਗਾਂ ਹੈ ਜਿਸ ਦਾ ਦੁੱਧ 25 ਹੈ ਉਸ ਦੀ ਚੰਗੀ ਨਸਲ ਦੀ ਵੱਛੀ ਦੀ ਪਹਿਚਾਨ ?
(pb)
Punjab
ਰਵਿੰਦਰ ਜੀ ਚੰਗੀ ਨਸਲ ਦੀ ਪਹਿਚਾਣ ਉਸਦੇ ਮਾਤਾ ਪਿਤਾ ਦੀ ਚੰਗੀ ਨਸਲ ਅਤੇ ਓਹਨਾ ਦੇ ਚੰਗੇ ਦੁੱਧ ਰਿਕਾਰਡ ਦੇ ਹਿਸਾਬ ਨਾਲ ਅਤੇ ਨਸਲ ਦੀ ਨਿਸ਼ਾਨੀਆਂ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।
ਸਰ ਘਰ ਵਿੱਚ Transition feed ਤਿਆਰ ਕਰਨ ਦੇ ਤਰੀਕੇ 30ਕਿਲੋ ਤਿਆਰ ਕਰਨੀ ਹੈ ?
(pb)
ਰਵਿੰਦਰ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ. ਇਹ 100 ਕਿਲੋ ਫੀਡ ਤਿਆਰ ਕਰਨ ਦਾ ਫਾਰਮੂਲਾ ਹੈ ਤੁਸੀ 50 ਕਿਲੋ ਤਿਆਰ ਕਰਨ ਲਈ ਇਹਨਾਂ ਦੀ ਮਾਤਰਾ ਅੱਧੀ ਕਰ ਸਕਦੇ ਹੋ
ਸਰ ਆਪਣੇ ਕੁੱਤੇ ਦੇ ਗ਼ਰਮੀ ਜਦੋ ਵੀ ਆਓੰਦੀ ਆ ਆਹ ਪ੍ਰੋਬਲਮ ਆ ਜਾਂਦੀ ਆ ਕਦੇ ਕਿਸ ਜਗਹ ਕਦੇ ਕਿਸ ਜਗਹ ਹੋ ਜਾਂਦੀ ਆ ਫਿਰ ਮੂੰਹ ਨਾਲ ਖ਼ੁਰਕ ਕਰਦਾ ਬੁਰਾ ਹਾਲ ਹੋ ਜਾਂਦਾ ਜਖਮ ਹੋ ਜਾਂਦਾ ਆ ਆਪਣੇ ਆਪ ਠੀਕ ਹੋ ਜਾਂਦਾ ਜਖਮ ਟਾਈਮ ਬਾਅਦ ਪਰ ਪ੍ਰੋਬਲਮ ਹੁੰਦੀ ਗ਼ਰਮੀ ਵਿਚ ਆ ਸਿਰਫ ਕੀ ਕਾਰਨ ਹੋ ਜਾਂਦਾ ਜੀ ਕੋਈ ਵਧਿਆ ਇਲਾਜ ਦਸੋ ਦੇਸੀ ਜਾ medican ਆਲਾ ?
(pb)
ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਇਸਦੇ ਜ਼ਖਮ ਤੇ kiskin lotion ਲਗਾਓ। ਬਾਕੀ ਮੌਸਮ ਦੇ ਹਿਸਾਬ ਨਾਲ ਇਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
फल टीकाने के लिए क्या करें ?
(hn)
Haryana
अर्जुन जी, इसके लिए आप यह बताए कि पहले कौन सी खाद कितनी मात्रा में डाली है उस हिसाब से ही आपको सही जानकारी दी जा सकती हैं।
Madhya Pradesh
1 kg dap par podha iske alava kuch nhi dal a
Sir ji ਗਾਂ ਨੂੰ ਲਕੋਰੀਆ ਹੈ heat ਦਾ ਪਤਾ ਨਹੀਂ ਲੱਗਦਾ ਲਕੋਰੀਆ ਕਰਕੇ। ਰੋਕਥਾਮ ਲਈ ਕੋਈ ਇਲਾਜ ਦੱਸਿਆ ਜਾਵੇ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
ਗੰਨੇ ਦਾ ਬੀਜ ਕਿੱਥੋ ਮਿਲ ਸਕਦਾ ਹੈ ਘਰ ਲਈ 1ਬਿੱਘਾ ਲਾਉਣਾ ਹੈ ?
(pb)
Haryana
ਚਮਕੌਰ ਜੀ, ਇਸਦੇ ਲਈ ਤੁਸੀ ਆਪਣੇ kvk 0161 240 1960 ਨਾਲ ਸੰਪਰਕ ਕਰੋ।
Sir ਕੋਈ ਗਾਂ ?
(pb)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ, ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir asi tanh jehda silage fully nutration hove oh silage buffalow nu dena chaude hai. Fir bhi asi pehlan kde silage use nahi kita plz makki teh brachisargo vicho better kehda hai eh ds deo ?
(en)
Mandeep ji tuci makki da silage pashua nu khwa skde ho ate ek vadde pashu nu 20-25kg rojana khwa skde ho. baki ohi silage varto jehra changi trah tyar hoya howe.
Sir mai apni ਗਾਂ ਦੇ AI ਕਰਾਈ 11.3.2023. 12.3.2023 ਨੂ ਕੱਲ ਤੇ ਅੱਜ 2 ਦਿਨ ਹੋ ਗਏ ਨੇ ਕੱਲ ਸਵੇਰੇ ਤੇ ਰਾਤ ਅੱਜ ਹੁਣ ਪਾਣੀ ਵਰਗੇ ਥੋੜਾ ਮੋਟਾ ਜਿਹਾ ਡਿਸਚਾਰਜ ਕਰ ਰਹੀ ਗਾਂ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
ਮੱਝ ਦੇ ਥਨ ਖਰਾਬ ਨੇ ਫਟ ਜਾਂਦੇ ਨੇ ਇੰਜੇਕਸ਼ਨ ਵੀ ਲਵਾ ਲਏ ?
(pb)
ਗੁਰਪ੍ਰੀਤ ਜੀ, ਤੁਸੀ ਇਸਦੇ ਜਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਇਹ ਤੁਸੀ ਲੰਬੇ ਸਮੇਂ ਤੱਕ ਲਗਾਉਂਦੇ ਰਹੋ। ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ।
Teeburb bolus use kro g
veer ji desi Sharab lao
Kisan veer mela baarish vich dekhan ge jida pichli vaar Hoya c September vich..mousam noo dekhde mela Pau Ludhiana di treek badli kyoo ni jandi sab noo pata 24 noo bohat jyada baarish aa..kine loka da nuksan hunda aa iss khraab mousam naal ?
(pb)
Haryana
Inder ji eh University da mamla hai ate ohi mele di treek pakki karde hai baki tusi mele te othe apna sujhav de sakde ho
ਗਾਂ ਨੂੰ ਵਾਰ ਵਾਰ ਥਣਾਂ ਦੀ ਬਿਮਾਰੀ ਹੋ ਰਹੀ ਆ ਕਿਰਪਾ ਕਰਕੇ ਇਲਾਜ ਦਸੋ ?
(pb)
Punjab
ਬਲਜੀਤ ਜੀ, ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ । 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ। ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ। ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ।
sir ji gehun Puri tarah se gir chuki hai aur usmein Dane ki sape yah hai kya ismein kitne percent nuksan hoga ?
(hn)
Haryana
Jassi ji isme 20-40% Tak nuksaan ho sakta hai baki yeh gehun aur ktai par bhi nirbhar karta hai
Sir. Liver tonic nuferol vdia mask company da ya vitakind vdia mamkind company da ?
(en)
Punjab
Ajay ji ehna dona da result changa hai tuci koi bhi vart skde ho. ehh tuci 50ml rojana pashu nu de skde ho.
7 din da katta nu kina dudh te baad vich feed te chara kina pauna chahida chngi growth vaste ?
(en)
Satpal ji katte nu 3 mahine tak usdi maa da dudh pilao ate 10 din di umar badd calf starter feed nu dudh de nal nal dena suru kro ate 2 ton 2.5 mahine badd usde khan de hisab nal thoda thoda chara khilana suru kro ate 1-1 mahine de frak nal pett de kiria wali dwai salt badal ke jrur deo.
ਸਰ ਆਲੂਆਂ ਵਾਲੇ ਖੇਤ ਵਿਚ ਹੁਣ ਮੂੰਗੀ ਦੀ ਵੱਧ ਤੋਂ ਵੱਧ ਝਾੜ ਵਾਲੀ ਕਿਹੜੀ ਕਿਸਮ ਲਗਵਾਈ ਜਾਵੇ ਵਿਸਥਾਰ ਵਿੱਚ ਦੱਸਿਆ ਜਾਵੇ ਜੀ। ਕਿੰਨਾ ਸਮਾਂ ਲੈਂਦੀ ਹੈ ਕਿਸਮਾਂ ਅਤੇ ਕਿੰਨਾਂ ਝਾੜ ਦੇਉਂ ?
(pb)
Haryana
ਗੁਰਵਿੰਦਰ ਜੀ, ਇਸ ਸਮੇਂ ਤੁਸੀ ਮੂੰਗੀ ਦੀ sml 1827, 832ਕਿਸਮ ਨੂੰ ਲਗਾ ਸਕਦੇ ਹੋ। ਇਹ ਤਕਰੀਬਨ 60 ਦਿਨ ਤੱਕ ਲੈਂਦੀ ਹੈ ਅਤੇ 5 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਦਿੰਦੀ ਹੈ।
Sir ji HF ਵੱਛੀ ਪਹਿਲੇ ਸੂਏ ਆ ਉਸ ਦੇ ਪਿਛਲੇ ਇੱਕ ਧਣ ਤੋ ਦੁੱਧ ਘੱਟ ਆਉਦਾ ਜੀ 7 ਦਿਨ ਹੋਏ ਸੂਈ ਨੂੰ 10 ਲੀਟਰ ਦੁੱਧ ਹੈ ਫੀਡ ਫਾਰਮੂਲਾ ਵੀ ਦੱਸੋ ਜੀ ਤਾ ਦੁੱਧ ਵੱਧ ਸਕੇ ਹਣ ਕਾਰਗਿਲ 8000 ਪਾ ਰਹੇ ਆ ਜੀ ?
(pb)
ਗਗਨਦੀਪ ਜੀ, ਤੁਸੀ ਇਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ। ਬਾਕੀ ਜੇਕਰ 8000 ਫੀਡ ਨਾਲ ਪਸ਼ੂ ਚੰਗਾ ਦੁੱਧ ਦੇ ਰਿਹਾ ਹੈ ਤਾਂ ਤੁਸੀ ਓਹੀ ਵਰਤ ਸਕਦੇ ਹੋ, ਕਿਉਕਿ ਕਈ ਵਾਰ ਖੁਰਾਕ ਇਕ ਦਮ ਬਦਲਣ ਕਰਕੇ ਦੁੱਧ ਵਿੱਚ ਕਮੀ ਆ ਜਾਂਦੀ ਹੈ। ਬਾਕੀ ਘਰ ਵਿੱਚ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
Punjab
thank you sir
Pineer 45 46 saroo.. 142 dina de hogii a ji.. 75 falliyan sukk gayiya han.. Mtlab pak gayiya hann baki hale thoriya hariyaali hann.. Ki hun vadd lauiyee ji.. Baki jo falliga.. 2..3 dina dhuppe rakhna nal sukk jangiya ?
(pb)
Haryana
Harman ji jekar pakk gyi hai tan vadh sakde ho baki tusi photo bhej do us hisab nal tuhanu ds dita jauga.
ਸੀਮਨ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਕਰਨਵੀਰ ਜੀ ਇਹ Pldb ਨਾਭਾ ਵਾਲਿਆਂ ਦਾ ਜਰਸੀ ਨਸਲ ਦਾ ਸੀਮਨ ਹੈ, ਇਸਦੇ ਰਿਕਾਰਡ ਦੀ ਜਾਣਕਾਰੀ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਭਰਵਾਇਆ ਗਿਆ ਹੈ।
sir ji cholea de boote ish ho rahe Han koi hal daso ?
(pb)
Haryana
Jagseer ji apne bootey di photo nede ton bhejo duja eh dso tusi esnu pehla bijai SME kehdi khad kini matra vich paa chuke ho
ਅੰਬ ਦੇ ਪੱਤੇ ਮੁੜ ਗਏ ਨੇ ਕੀ ਕੋਈ ਬਿਮਾਰੀ ਦੇ ਲੱਛਣ ਨੇ ?
(pb)
Haryana
ਬਲਜਿੰਦਰ ਜੀ, ਇਹ ਤੱਤ ਦੀ ਘਾਟ ਲਗ ਰਹੀ ਹੈ। ਤੁਸੀ ਏਸਨੂੰ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਸਰੋਂ ਦਾ ਕਿ ਰੇਟ ਚੱਲਦਾ ?
(pb)
Haryana
ਰਣਜੀਤ ਜੀ, ਇਹ ਤੁਹਾਡੀ ਉਪਜ ਦੀ ਕੁਆਲਿਟੀ ਅਤੇ ਉਸਦੀ ਮਾਤਰਾ ਤੇ ਨਿਰਭਰ ਕਰਦਾ ਹੈ। ਵੈਸੇ ਇਸਦਾ ਔਸਤ ਰੇਟ 4000-6000 ਰੁਪੈ ਪ੍ਰਤੀ ਕੁਇੰਟਲ ਚਲ ਰਹਿ ਹੈ।
Punjab
Thanku sir
ਮੁਰਾ ਨਸਲ ਬਾਰੇ ਜਾਣਕਾਰੀ ਦਿਓ ?
(pb)
Punjab
ਇਸਨੂੰ ਕਾਲੀ, ਖੁੰਡੀ, ਅਤੇ ਡੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ।
Hllo.. Ji.. Sarro valli jmeen hai saro 25 tak vaddu jauu.. Ki hun makki pakwai beej skde aa katt tym valli Jis toh baad jhoona tym nal lag ske ?
(pb)
Haryana
Harman ji tusi makki di pmh 10,8,7 kisam nu beej sakde ho. Eh July takk pakk jwegi tusi es ton baad pr 126 jhona ja pher basmati nu lga sakde ho
ਸਰ ਬੱਕਰੀੇ ਦੇ ਸਰੀਰ ਤੇ ਖੁਸਕੀ ਰਹਿੰਦੀ ਅਾ ਵਾਲ ਝੜਦੇ 1 ਮਹੀਨਾ ਸੂੲੀ ਨੂੰ ਹੋ ਗਿਅਾ 20 ਦਿਨ ਦੀ ਨੂੰ ਅਾ ਦਵਾੲੀ ਦਿੱਤੀ ਸੀ ?
(pb)
ਨਿਰਭੈਅ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿੱਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ. ਇਸ ਨਾਲ ਫਰਕ ਪੈ ਜਾਵੇਗਾ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Cow soi nu 2 mnth hoge dwi v bhrii c ajj eda blood sut rhi aa aje tika v ni bhra eda keo ?
(pb)
Punjab
Kavin ji isdi heat khatam ho chuki hai, kai gawa heat khatam hon ton badd blood sutdia hai tuci agli varr heat vich aunn da dian rakho ate jddo bhi saff tara dewe tan Ai krwa deo.
ਸਾਸਰੀ ਕਾਲ ਡਾਕਟਰ ਸਾਹਿਬ ਜੀ ਮੇਰੇ ਕੋਲ ਮੱਝ ਹੈ। ਜਿਸ ਨੂੰ ਮੈਂ mifa gold powder ovmin ਦੀਆਂ tablet ਅਤੇ ai ਕਰਾਉਣ ਤੋਂ ਪਹਿਲਾਂ ਤਿੰਨ ਦਿਨ ਦਵਾਈ ਭਰਾਈ ਹੁਣ ਹੀਟ ਵਿਚ ਆਈ ਹੈ। ਝੋਟੇ ਤੋਂ ਲਵਾਈ ਹੈ ਜੀ। ਤੇ ਡਾਕਟਰ ਤੋਂ Ai ਕਰਵਾਈ ਪਰ ਹੀਟ ਬੰਦ ਨਹੀਂ ਹੋ ਰਹੀ ਹੀਟ ਵਿਚ ਆਉਣ ਦੀ ਤਰੀਕ 19 3 2023 ਅੱਜ ਤਰੀਕ 22 3 2023 ?
(pb)
ਤੁਸੀ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ 21 ਤੋਂ 22 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿੱਚ ਆਉਂਦੀ ਹੈ ਤਾਂ ਉਹ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਕ੍ਰੋਸ ਕਰਵਾਓ ਜਿਸ ਨਾਲ ਤੁਹਾਨੂੰ ਉਸਦੇ ਸਹੀ ਹੀਟ ਦੇ ਦਿਨਾਂ ਦਾ ਵੀ ਪਤਾ ਲੱਗ ਜਾਵੇਗਾ
ये केले के पत्तों में भूरापन क्यों हो रहा है। क्या वजह है इसकी और क्या रोकथाम करे ?
(hn)
Punjab
शुभम जी, ये किसी बिमारी का हमला का नही है, ये केले की एक प्रजाति ही है, इसके पत्ते ऐसे ही होते है।
sir bhindi 50 din di ho gyi pehle bs urea paaya hun ki paayie ta jo jldi fal lgge ?
(pb)
Punjab
Gurmanjot ji, bhindi di fasl nu sirf urea khaad di hi kaafi rehndi hai ji, tusi pehli tudaai to baad urea di dooji kisht de sakde ho ji.
ਸਰ ਅਮਰੂਦ ਦੇ ਬਗੀਚੇ ਨੂੰ ਨੀਮਾਟੋਡ ਤੋਂ ਬਚਾਉਣ ਲਈ ਸਾਲ ਵਿਚ ਕਿਨੇ ਵਾਰ ਕਿਹੜੇ ਮਹੀਨੇ ਕਿਸ ਦਵਾਈ ਦਾ ਕਿਨੀ ਮਾਤਰਾ ਵਿੱਚ ਇਸਤਮਾਲ ਕਰ ਸਕਦੇ ਹਾਂ ਜਰੂਰ ਦੱਸਣਾ ਸ੍ਰ ਬਗੀਚੇ ਦੀ ਮਿੱਟੀ ਰੇਤਲੀ ਹੈ ?
(pb)
Punjab
ਭੁੱਲਰ ਜੀ, ਤੁਸੀ carbofuran ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ, ਇਕ ਬੂਟੇ ਲਈ 30-50 g ਦਵਾਈ ਕਾਫੀ ਹੈ ਜੀ, ਇਸ ਤੋਂ ਇਲਾਵਾ ਤੁਸੀ ਸਰੋਂ ਦੀ ਖਲ ਦੀ ਵਰਤੋਂ ਵੀ ਕਰ ਸਕਦੇ ਹੋ ਜੀ।