Punjab
Search
Sir adu da fal jhad riha bhut Nika nikka fal v daily jhad riha g ?
(pb)
Mandeep ji, ih khuraaki tattan di Kami kar ke ho skda hai ji, tusi is te NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Haryana
Mandeep ji, kirpa eh dso khad kini pai aa us hisb nal hi tuhanu sahi jankari diti ja sakdi hai.
ਮਿਰਚ ਦੀ ਫਸਲ ਵਿਚ ਮੋਥਰਾ ਬਹੁਤ ਹੈ ਕੋਈ ਹਲ ਦੱਸੋ ਜੀ ?
(pb)
Punjab
ਕੰਵਰਜੀਤ ਜੀ, ਸਬਜੀਆਂ ਵਾਲੀਆਂ ਫ਼ਸਲਾਂ ਵਿੱਚ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਤੁਸੀ ਗੁਡਾਈ ਨੂੰ ਹੀ ਤਰਜੀਹ ਦਿਓ ਜੀ।
Haldi de khati de jankari ?
(pb)
Punjab
ਹਰਪ੍ਰੀਤ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ, ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ। ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ। ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ। ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ। ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ। ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ। ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ। ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ। ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ। ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ। ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ। ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ। ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ। ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ। ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ। ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
Female dog age karib 10 year hai...os da pet full gya hai jive pani bhar gya Hove hove.. roti feed thodi kha Rahi hai Tora fera theek hai ...koi homoeopathy treatment daso ji ?
(pb)
Navjot ji tuci iss nu GADVASU ludhiana laa jao kyuki isdi janch krke, test krke hei sahi ilaj ho skda ha.
ਸ੍ਰ ਘਰ ਵਿੱਚ ਭਿੰਡੀਆਂ ਦੇ ਬੂਟੇ ਨਿੱਕੇ ਨਿੱਕੇ ਸੁਕਦੇ ਜਾਂਦੇ ਆ ਕੀ ਕਰਨਾ ਚਾਹੀਦਾ ?
(pb)
Punjab
ਹਰਸ਼ਰਨ ਜੀ, ਤੁਸੀ ਬੀਜ ਨੂੰ carbendazim 2g/kg ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜ ਸਕਦੇ ਹੋ ਜੀ।
Sir ji goat farming shuru krne ke liye loan kaise le OR subsidy kitni h ji Rajasthan Mai... Kya ye Loan har cast ka person le sakta h ji... Maine kvk center shri Ganganagar se training li h ji... 3 din ki training thi Lakin unhone loan vagerh ka kush nai Btaya h ji ?
(hn)
Punjab
Gurwinder ji isme her cast ke person ko loan, subsidy mill jatti hai, apne yaha se iss kam ki training li hai waha se bhi aap iska pta kr skte hai, lekin yadi aap suru krr rhe ha toh aap loan lene ki jgha khudd apne bazat per suru kren ton jyada fyada ha, aap suruat mein kam janwaro se suru kr skte hai kyuki loan ki kisat her mahine jayegi aur iss kam mein her mahine income suru mein nahi hogi, iss liye aap apne bazat ke hisab se khud suru kr skte hai.
Sir ਜੀ ਚਕੋਰ ਕਿੱਥੋਂ ਮਿਲੋ ਤੇ rs ਦੀ ਮਿਲਣ ਗੇ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਦਿਉ ਜੀ ?
(pb)
Punjab
ਤੁਸੀ ਇਹਨਾਂ ਵਾਰੇ ਪੂਰੀ ਜਾਣਕਾਰੀ ਅਤੇ ਚਕੋਰਾ ਖਰੀਦਣ ਲਈ ਗਿੱਲ ਫਾਰਮ ਨਾਲ ਨੰਬਰ 9501832099 ਤੇ ਸੰਪਰਕ ਕਰੋ , ਇਹ ਬਲਾਚੋਰ ਵਿਖੇ ਫਾਰਮ ਬਣਿਆ ਹੈ ਜੀ।
Sat shri akal sir Sir m kinnow vich 7 march nu 1 spray actara 10gm lamda 10ml 20 ltr kitti Usto baad 19 19 19 100gm boron 100gm 100ltr water 10 march nu kitti Sir hun m dekheya h k leafs edaan mud rhe hn te hard v ho gye hn.... Ki karan h te isda solution dsso plz M 2 dinna vich 1 spray hor krn di soch reha c actara te lamda di Te fir 2 3 din de gap te 19 19 19 boron Hje flowering chal rhi h and temprature v normal h na jyada grmi na thand.... Kirpa krke baag de layi vadhiya salah deo ji.... Pehla fal h koi glti na ho jaawe...
(pb)
Punjab
Harpreet ji, is te keede de hmle de lashan ta nahi han, tusi hun lamda spray na karo ji, kyuki ih synthetic spray hai ate is naal fal te mada asar vi pai sakda hai ji, tusi NPK spray jaroor kar sakde ho ji.
Sat shri akal sir Sir m kinnow vich 7 march nu 1 spray actara 10gm lamda 10ml 20 ltr kitti Usto baad 19 19 19 100gm boron 100gm 100ltr water 10 march nu kitti Sir hun m dekheya h k leafs edaan mud rhe hn te hard v ho gye hn.... Ki karan h te isda solution dsso plz M 2 dinna vich 1 spray hor krn di soch reha c actara te lamda di Te fir 2 3 din de gap te 19 19 19 boron Hje flowering chal rhi h and temprature v normal h na jyada grmi na thand.... Kirpa krke baag de layi vadhiya salah deo ji.... Pehla fal h koi glti na ho jaawe...
(pb)
Punjab
Harpreet ji, is te keede de hmle de lashan ta nahi han, tusi hun lamda spray na karo ji, kyuki ih synthetic spray hai ate is naal fal te mada asar vi pai sakda hai ji, tusi NPK spray jaroor kar sakde ho ji.
सर जी मिर्ची के फल के डन्डी टेढे़ काले हो रहा है ?
(hn)
Punjab
राजू जी, कृपया आप अपने पौधे की फोटो जरूर भेजे उस हिसाब से ही आपको इस बारे में सही जानकारी दी जा सकेगी।
Whether ?
(en)
Punjab
Sahibaz kindly ask your question in detail so that we can guide you accordingly.
Sir copb 95 da beez kithon milu g ?
(pb)
Punjab
Gurdeep ji, Copb 95 da beej lain lai tusi apne KVK Bathinda - 0164-22156319 naal sampark kar sakde ho ji, KVK to tuhaanu beej baare janakari mil jaavegi.
Punjab
Thank you sir
Hallo jij 1 April tak makki lagani a ji ... Chaar layi hun ki tri makki variety sahi rauu jii Teh kina tym laugii ?
(pb)
Punjab
Harmanpreet ji, tusi DKC 9108 kism achar lai lgaa skde ho ji, ih kism da utpadan kaafi vadia hai ji ate ih thode sme vich tyaar ho jandi hai ji.
Kine din lygii jii?
Sir ji maj 7mahine 9din di gaban hai jale dek rahi hai koi hal daso ji ?
(pb)
Kuldeep ji tuci iss nu nazdiki doctor ton Duraprogen inj. 750mg lgwa deo.
ਸਰ ਗਾਂ ਦੇ ਗੋਡਿਆਆ ਵਿਚ ਪਾਣੀ ਜਿਆ ਲੱਗਦਾ ਪੋਲੇ ਪੋਲੇ ਹੱਥ ਲਾਇਆ ਲੱਗਦੇ ਇਸਦਾ ਕੋਈ ਵਧੀਆ ਇਲਾਜ ਦੱਸਿਓ ?
(pb)
ਤੁਸੀ ਇਸ ਨੂੰ serakind plus bolus ਰੋਜਾਨਾ 1 ਗੋਲੀ ਦਿਓ ਅਤੇ ਇਸਦੇ ਗੋਡਿਆਂ ਉਪਰ Coolmac tube ਜਾ macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ ਅਤੇ 2-2 ਦਿਨ ਬਾਦ ਪੱਟੀ ਬਦਲੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਹੀ ਰੱਖੋ।
13A45 maiz Verity kaa full information chahiye ?
(hn)
Punjab
Shiv ji, is kism ki height 7-8 feet hai, Ye 100-110 din me tyaar ho jaati hai aur acha utpadan de sakti hai.
Sir mera pind GURTHARI district Bathinda vich hai mai ajola da bij Lena chunda ha kitho miluga ?
(pb)
Punjab
ਨੱਥਾ ਜੀ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ।
ਕੀ ਬਿਮਾਰੀ ਹੈ ਕੀ ਹੱਲ ਹੈ ?
(pb)
Punjab
ਦਵਿੰਦਰ ਜੀ, ਇਹ glume blight ਬੀਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ Propiconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
श्री मान जी में मुर्गी पालन करना चाहता हु ओर मुर्गी नसल में सोनाली नसल से मुर्गी पालन करना चाहता हु अब आप मुझे यह जानकारी दे की में सोनाली नस्ल के चुजे कहा से परचेश करे ?
(hn)
Punjab
यदि आप मुर्गी पालन शुरू करना चाहते है तो पहले आप इस काम की ट्रेनिंग लें जो आप अपने नज़दीकी कृषि विज्ञान केन्द्र से ले सकते हैं। इसके लिए आप Krishi Vigyan Kendra,Distt. Khargone, Dr G.S. Kulmi, Head KVK, Contact No.: +91-9424418862, Landline No. 07282-231726 से संपर्क कर सकते हैं और चूज़े खरीदने के लिए Dr Shashikant Patle 9098572227, Asad Ahmad 9993295552 से संपर्क कर सकते है।
Madhya Pradesh
Okay
ਡਾ ਜੀ ਹੁਣ ਦੀ ਰੁਤ ਵਿਚ ਜੇਕਰ ਪਸ਼ੂਆ ਲਈ ਘਰ ਦੀ ਫੀਡ ਬਨਾਉਣੀ ਹੋਵੋ ਤਾਂ 100kg ਫੀਡ ਵਿਚ ਕਿਹੜੀ ਕਿਹੜੀ ਚੀਜ ਕਿੰਨੀ ਮਾਤਰਾ ਵਿੱਚ ਪਾਈ ਜਾਏ ਪਸ਼ੂ 1ਹਫਤਾ ਪਹਿਲਾਂ ਗੱਭਣ ਕਰਾਏ ਆ ?
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
ਸਿਰ ਮੇਰੇ ਕੋਲ ਇਕ ਦੇਸੀ ਗਾ ਹੈ ।ਉਹ ਕਮਜੋਰ ਬਹੁਤ ਆ ਤੇ ਉਸਦਾ ਦੁੱਧ ਬਹੁਤ ਪਤਲਾ ਆ fate ਬਹੁਤ ਘੱਟ ਓੰਦੀ ਆ ।ਇਸਦਾ ਕੀ ਹੱਲ ਹੈ ।plz ਦਸੋ ?
(en)
ਸਿਮਰਨਜੀਤ ਜੀ, ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਅਤੇ Fatedge powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
ਪਿਆਜ਼ ਵਿੱਚ ਵਿੱਚ ਤੋਂ ਹਲਕੇ ਪੀਲੇ ਹੋ ਰਹੇ ਨੇ। ਕਿਤੇ ਕਿਤੇ ਆ ਸੁੰਡੀ ਵੀ ਦੇਖੀ ਹੈ ?
(pb)
Punjab
ਬਲਜੀਤ ਜੀ, ਤੁਸੀ ਇਸ ਦੀ ਰੋਕਥਾਮ ਲਈ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
As theory is important but students mainly learn more and faster from his practical knowledge . Any training program for upcoming agriculture students ?
(en)
Punjab
Tushar to get practical trainings you can contact your Kvk 05944-233336 as Most of the tarinings are organised by the KVKs.
ਮੱਕੀ ਪੀਲੀ ਹੋ ਰਹੀ ਹੈ ਤੇ ਸੁੱਕ ਰਹੀ ਹੈ। ਇਸ ਉਪਰ 13 ਮਾਰਚ ਨੂੰ louts byer ਤੇ ਅਲਟਰਾਜੇਨ ਤੇ 505 ਦੀ ਸਪਰੇਅ ਕੀਤੀ ਸੀ। ਕਿਰਪਾ ਕਰਕੇ ਜਲਦੀ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
Punjab
ਜਗਜੀਤ ਜੀ, ਕਿਰਪਾ ਕਰ ਕੇ ਇਹਨਾਂ ਦਵਾਈਆਂ ਦੀ dose ਬਾਰੇ ਵੀ ਜਾਣਕਾਰੀ ਦਿਓ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਦਾ ਹੱਲ ਦਸਿਆ ਜਾ ਸਕਦਾ ਹੈ।
ਮੱਕੀ ਪੀਲੀ ਹੋ ਰਹੀ ਹੈ ਤੇ ਸੁੱਕ ਰਹੀ ਹੈ। ਇਸ ਉਪਰ 13 ਮਾਰਚ ਨੂੰ louts byer ਤੇ ਅਲਟਰਾਜੇਨ ਤੇ 505 ਦੀ ਸਪਰੇਅ ਕੀਤੀ ਸੀ। ਕਿਰਪਾ ਕਰਕੇ ਜਲਦੀ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
ਜਗਜੀਤ ਜੀ, ਇਹ herbicide ਦੀ ਜ਼ਿਆਦਾ dose ਕਰਕੇ ਹੋ ਸਕਦਾ ਹੈ ਜੀ।
Sir eh mandi to gaa liti c taji te eda discharge kr rhi ki kita jave ?
(en)
Ajay ji eh infection krke ker rhi hai tuci iss nu nazdiki doctor ton check krwa ke lixin-iu dwai 3 din isdi bachedani vich bhrwao.
ਸਰ ਇਸ ਗਾਂ ਅਤੇ ਵੱਛੀ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ। ਕਿਹੜੀਆ ਨਸਲਾ ਹਨ ਕਿਨਾਂ ਦੁੱਧ ਦੇਣ ਦੀ ਸਮਰੱਥਾ ਰੱਖ ਦੀਆ ਹਨ ?
(pb)
ਕਰਨਵੀਰ ਜੀ, ਇਹ ਸਾਹੀਵਾਲ ਕ੍ਰੋਸ ਨਸਲ ਦੀਆ ਹੈ ਇਹਨਾਂ ਦਾ ਦੁੱਧ ਇਹਨਾਂ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਅਤੇ ਇਹਨਾਂ ਦੇ ਮਾਤਾ-ਪਿਤਾ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ, ਬਾਕੀ ਇਹ ਲਗਭਗ 6 ਤੋਂ 8 ਲੀਟਰ ਤੱਕ ਦੁੱਧ ਦੇ ਸਕਦੀਆਂ ਹਨ ਬਾਕੀ ਤੁਹਾਡੀ ਖੁਰਾਕ ਅਤੇ ਦੇਖਭਾਲ ਤੇ ਵੀ ਨਿਰਭਰ ਕਰਦਾ ਹੈ।
ਸਤਿ ਸ੍ਰੀ ਆਕਾਲ ਜੀ ਸਰ ਜੀ ਮਝੱ ਦਾ ਕੱਟਾ ਖਾਂਦਾ ਪੀਂਦਾ ਵੀ ਸਹੀ ਹੈ ਵੇਖਣ ਵਿਚ ਸੇਹਤ ਵੀ ਸਹੀ ਹੈ ਪਰ ਉਹ ਉਠਦਾ ਨਹੀਂ ਫੜ ਕੇ ਉਠਾਣਾ ਪੈਂਦਾ ਹੈ ਲੱਤਾਂ ਬਹੁਤ ਕਮਜੋਰ ਹਨ ਕੋਈ ਇਲਾਜ ਦਸੋ ਜੀ।ਧਨਵਾਦ ਸਹਿਤ ?
(pb)
ਬਰਾੜ ਜੀ ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 5ml, Mecovet inj. 5ml, Nurokind inj. 5ml ਰੋਜਾਨਾ ਨਜ਼ਦੀਕੀ ਡਾਕਟਰ ਤੋਂ ਉਸਦੀ ਉਮਰ ਅਤੇ ਗਰੋਥ ਦੇ ਹਿਸਾਬ ਨਾਲ ਲਗਵਾ ਸਕਦੇ ਹੋ।
Bakri Sui nu 5 mahine ho gye heat vich nhi ai ?
(hn)
Amandeep ji, tuci uss nu pett de kiria lai Nilzan liquid 1ml/3kg bhar de hisab nal deo ate uss nu minfa gold powder 25gm rojana dena suru kro, jiss nal sarir di kami puri howegi ate sme te heat vich aa jawegi.
Sir ji Pau mela te company walea valo staal lagne shuru hoge k nahi.. jive sonalika.farmtrac.bayer.synzenta etc ?
(pb)
Punjab
Kal takk stall teyar ho jange poore.
Haryana
Inderpal ji takriban ajj sarian stall wale aa chuke ne kal tk teyar ho jangian
Zucchini Di bijai Kis month vich hundi hai ji ?
(pb)
Haryana
Rupinder ji esnu garm mausam di lod hundi hai esnu June- July vich bijan di sifarish kiti jandi hai
ਬ੍ਕਾਈਸੋਰਘੋ ਦੀ ਗੋਭ ਵਿਚ ਸੁੰਡੀ ਹੈ। ਕਿਸੇ ਕਿਸੇ ਬੂਟੇ ਵਿਚ ਸੁੰਡੀ ਖਾਂਦੀ ਖਾਂਦੀ ਜੜ੍ਹ ਤੱਕ ਪਹੁੰਚ ਗਈ ਹੈ।ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਸੁੰਡੀ ਮਰ ਜਾਵੇ। ਪਹਿਲਾਂ ਮੈ emectin benzoate 1.9ec 200ml acre ਅਤੇ fluxametamide 10ec 160ml acre ਦੋ ਸਪਰੇਅ ਕਰ ਚੁੱਕਿਆ ਪਰ ਕੋਈ ਫਾਇਦਾ ਨਹੀਂ ਹੋਇਆ ?
(pb)
Haryana
ਸਿੰਘ ਜੀ, ਤੁਸੀ chlorantraniliprole 80-90 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਬ੍ਕਾਈਸੋਰਘੋ ਦੀ ਗੋਭ ਵਿਚ ਸੁੰਡੀ ਹੈ। ਕਿਸੇ ਕਿਸੇ ਬੂਟੇ ਵਿਚ ਸੁੰਡੀ ਖਾਂਦੀ ਖਾਂਦੀ ਜੜ੍ਹ ਤੱਕ ਪਹੁੰਚ ਗਈ ਹੈ।ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਸੁੰਡੀ ਮਰ ਜਾਵੇ। ਪਹਿਲਾਂ ਮੈ emectin benzoate 1.9ec 200ml acre ਅਤੇ fluxametamide 10ec 160ml acre ਦੋ ਸਪਰੇਅ ਕਰ ਚੁੱਕਿਆ ਪਰ ਕੋਈ ਫਾਇਦਾ ਨਹੀਂ ਹੋਇਆ ?
(pb)
Punjab
Coragen 80 ml prati acre de hisab nal spray kro.
Haryana
ਸਿੰਘ ਜੀ, ਤੁਸੀ chlorantraniliprole 80-90 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਮੇਰੀ ਗਾਂ ਨੂੰ ਜੁਕਾਮ ਬਹੁਤ ਹੁੰਦਾ ਹੈ ਉਸ ਨੂੰ ਲਗਾਤਾਰ ਮੈਂ ਬਹੁਤ ਟੀਕੇ ਲਾ ਚੁੱਕਾ ਹੈ ਜਿਵੇਂ ਕਿ vetaceph and betavet ਸੱਤ ਅੱਠ ਵਾਰ ਲਾਇਆ ਪਰ ਕੋਈ ਫਰਕ ਨਹੀਂ ਹੁੰਦਾ ਦੋ ਚਾਰ ਦਿਨ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਹੈ ?
(pb)
Punjab
ਅਕਾਸ਼ ਜੀ, ਤੁਸੀ ਆਪਣੇ ਸਵਾਲ ਦੇ ਨਾਲ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
maki de achar de bij bare ?
(pb)
Haryana
Major ji, tusi makki di kisam pmh 10,8,7 kisam di bijai kar sakde ho.
Satsri akalsr ji Punjab wich best sahiwal bachi kitho milege ya tuhade farm prhain ?
(pb)
Punjab
Thakur ji tuci sahiwal nasal di vashi lenn lai Gulam Ashraf 9915672525 ja fir Sukhvinder Dhamherhi 9781800637 nal sampark kr skde ho, ehna ton tuhanu puri jankari mill jawegi.
sir kya is Samay laddu gana Laga sakte hain ?
(en)
Haryana
Sumant ji, ganney ko march ke ant takk lgane ki sifarish ki jati hai.
ਅਸੀ ਗ਼ਮਾਂ ਦੀ ਟ੍ਰੇਨਿੰਗ ਕਰਨਾ ਚਾਹੁੰਦੇ ?
(pb)
Punjab
ਕਰਮ ਜੀ, ਤੁਸੀ ਗਾਵਾਂ ਦੀ ਟ੍ਰੇਨਿੰਗ ਲੈਣ ਵਾਰੇ ਪੁੱਛ ਰਹੇ ਹੋ ਤਾਂ ਤੁਸੀ ਇਸਦੇ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ।
Sir dairy farm vich makhhi machar to bachan lai koi tariqa daso g ?
(pb)
Gagandeep ji sham de sme pashua de ass pass dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.
ਗਾ ਦੇ ਇੱਕ ਥਣ ਚੋ ਛਦੀਆ ਨਹੀਂ ਹਟ ਰਹੀਆਂ ਜੀ ?
(pb)
ਸਿੱਧੂ ਜੀ, ਤੁਸੀ ਇਸ ਨੂੰ Amoxirum forte 4.5gm, Megludyne inj. 10ml, Avil inj. 10ml ਅਤੇ Ascorbic acid 20ml ਰੋਜਾਨਾ 2 ਤੋਂ 3 ਦਿਨ ਲਗਵਾਓ ਅਤੇ ਇਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ।
sir moongi beeji ate khet vich gill ghtt c moongi beej diti hun pani lgaa dyie eda ee ya plender nal watta paa dyie ate fr paani lgayie ?
(pb)
Haryana
Gurman ji, jekar fasal jeyada paani mang rhi hai tan pehla paani lga skde ho.
Sat shri akaal paji paji Maine Bala bar name Dev butte chahite ne kitho Milan ke ?
(pb)
Haryana
Aman ji iske liye aap apne kvk ke saath sampark kar sakde hai. Landline No, 01822-233056
Sir 11.3.2023 nu AI ਕਰਾਈ ਹੈ 2 ਦਿਨ ਹੋ ਗਏ ਨੇ ਏਦਾਂ ਦਾ DISCHARGE ਕਰ ਰਹੀ ਹੈ KI EH HEAT CH ਆ ਗਈ ਹੈ ?
(pb)
Punjab
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
Kon sa bimari hai aur upchar kya hai ?
(en)
Haryana
कुमार जी, कृपया यह बताए कि आपको यह दिक्कत कितने पौधे में आ रही है उस हिसाब से ही आपको सही जानकारी दी जा सकती है।
Copb95 ganne da beez kithon milu g ?
(pb)
Haryana
Gurdeep ji, esde lai tusi apne kvk 0164-22156319 nal sampark kr sakde ho.
Mirch me threeps ka ataik jyada hai sir ?
(hn)
Punjab
Iske liye neem ki spray 4 ml prati litre paani ke hisab se kre.
Punjab
Rajan ji, aap thrips ki rokthaam krne ke liye spinoteram 0.5 ml/L paani ke hisaab se spray kar sakte hai.
Copb 95 ganne da beez kithon milu g ?
(pb)
Punjab
Gurdeep ji, is sambandhi jaankari lain lai tusi kvk bathinda 0164-2215619 naal sampark kar sakde ho ji.
Thrips ?
(hn)
Punjab
Rajan kindly ask your question about thrips in detail so taht we can guide you accordingly.
Ah papaya de botte nu dsyo ki problem va te hll dsyo ?
(en)
Punjab
Satpal Ji, ih leaf curl bimaari di smasya hai, ih viral bimaari hai jo ras choosan vaale keedeyan naal agge faildi hai, is di rokthaam lai tusi parbhavit patteyan nu nasht kro ate imidacloprid 1ml/L paani de hisaab naal spray karo ji.
ਸਤਿ ਸ੍ਰੀ ਆਕਾਲ ਜੀ। ਸਰ ਮੱਝ ਦਾ ਦੁੱਧ ਵਧਾਉਣ ਲਈ ਅਤੇ ਉਸਦੀ ਗਰੋਥ ਲਈ ਘਰ ਵਿੱਚ ਫੀਡ ਤਿਆਰ ਕਰਨ ਲਈ ਜਾਣਕਾਰੀ ਦਿੱਤੀ ਜਾਵੇ। ਮੱਝ ਕਮਜ਼ੋਰ ਹੋਗੀ ਜੀ ਤੇ ਦੁੱਧ ਵੀ ਨੀ ਵਧ ਰਹੀ ?
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
ਵੀਰ ਜੀ ਕਿਹੜੀ ਨਸਲ ਆ ?
(pb)
Punjab
ਸਿਕੰਦਰ ਜੀ, ਛੋਟੇ ਬੱਚਿਆਂ ਨੂੰ ਦੇਖ ਕੇ ਉਸਦੀ ਨਸਲ ਦੱਸਣਾ ਮੁਸ਼ਕਿਲ ਹੈ ਕਿਉਕਿ ਜਿਵੇਂ ਜਿਵੇਂ ਇਹ ਵੱਡਾ ਹੋਵੇਗਾ ਇਸ ਵਿਚ ਇਸਦੀ ਨਸਲ ਦੇ ਗੁਣ ਆਉਣਗੇ ਅਤੇ ਕਈ ਬਦਲਾਵ ਆਉਂਦੇ ਹਨ ਫਿਰ ਹੀ ਸਹੀ ਨਸਲ ਦਾ ਪਤਾ ਲੱਗਦਾ ਹੈ।
ਸਰ, ਇਸ ਉਤਪਾਦ ਦਾ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ?
(pb)
Punjab
ਗੁਰਜਿੰਦਰ ਜੀ, ਇਕ ਕਨਾਲ ਜਗਾਹ ਲਈ ਇਸ ਬਾਜਰੇ ਦਾ ਬੀਜ 500-600 g ਤੱਕ ਕਾਫੀ ਰਹਿੰਦਾ ਹੈ ਜੀ ਅਤੇ ਅਪ੍ਰੈਲ ਮਹੀਨੇ ਤੱਕ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ ਜੀ।
ਸਰ, ਇਸ ਉਤਪਾਦ ਦਾ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿੰਨੀਆਂ ਕਤਾਈਆਂ ਲਈਆਂ ਜਾ ਸਕਦੀਆਂ ਹਨ, ਇਸਦੀ ਵਰਤੋਂ ਕਰਨਾ ਚਾਹੁੰਦੇ ਹਾਂ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਜਿੰਦਰ ਜੀ, ਇਕ ਕਨਾਲ ਜਗਾਹ ਲਈ ਇਸ ਬਾਜਰੇ ਦਾ ਬੀਜ 500-600 g ਤੱਕ ਕਾਫੀ ਰਹਿੰਦਾ ਹੈ ਜੀ ਅਤੇ ਅਪ੍ਰੈਲ ਮਹੀਨੇ ਤੱਕ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ ਜੀ।
ਫੋਟੋ ਵਿੱਚ ਪਸ਼ੂ ਫੀਡ ਪ੍ਰਬੰਧਨ ਬਾਰੇ ਜਾਣਕਾਰੀ ਦਿਤੀ ਹੈ ਅਤੇ ਯੂਰੀਆ ਨਾਲ ਪਰਾਲੀ ਦਾ ਉਪਚਾਰ ਕਿਵੇਂ ਕਰਨਾ ਹੈ ਬਾਰੇ ਜਾਣਕਾਰੀ ਦਿਤੀ ਹੈ ਕਿਰਪਾ ਕਰਕੇ ਫੋਟੋ ਵੇਖੋ ?
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।
devmedia
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।
devmedia
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।
Charanjit singh S O Gurdev Singh Kurai Wala Punjab Teh Gidderbaha Dist Siri Muktsar Shaib Kaser Laya Hai ?
(pb)
Punjab
Charanjeet ji, kirpa kar ke apna swaal visthaar naal pucho ki tuhaanu is baare ki jaankari chahidi hai, us hisab naal tuhaanu is da sahi jwaab ditta jaa sakega ji.
kathar ke poude min surakh ho gya hai lagta hai ki kira bhi hi is ka upchar batao ?
(hn)
Punjab
Om ji, aap parbhaavit jgaah se tne ko kaat ke is par Bordeaux paste lgaa de , is se ye smasya ka kaafi had tak hall ho jaayega.
kathar ke poude min surakh ho gya hai lagta hai ki kira bhi hi is ka upchar batao ?
(hn)
Punjab
Om ji, aap parbhaavit jgaah se tne ko kaat ke is par Bordeaux paste lgaa de , is se ye smasya ka kaafi had tak hall ho jaayega.
ਮੇਰੀ ਗਾਂ 2 ਮਹੀਨੇ ਪਹਿਲਾ ਸੂਈ ਸੀ 15 ਲੀਟਰ ਦੁੱਧ ਸੀ ਅਚਾਨਕ ਉਸਦੇ ਥਣਾਂ ਤੇ ਸੱਟ ਲੱਗ ਗਈ ਸੀ ਥਣਾਂ ਦੀ ਉੱਪਰਲੀ ਚਮੜੀ ਕੱਟ ਗਈ ਸੀ ਟਾਂਕੇ ਲੱਗੇ ਸਨ ਹੁਣ ਤਾਂ ਬਿਲਕੁਲ ਠੀਕ ਹਨ ਪਰ ਦੁੱਧ ਬਹੁਤ ਘੱਟ ਗਈ ਹੈ ਕਿਰਪਾ ਕਰਕੇ ਦੁੱਧ ਵਧਾਉਣ ਵਾਸਤੇ ਕੋਈ ਤਰੀਕਾ ਦੱਸਿਆ ਜਾਵੇ ਧੰਨਵਾਦ ਜੀ ਗਾਂ ਹੁਣ ਗੱਬਣ ਵੀ ਹੈ ਜੀ ?
(pb)
ਦਲਜੀਤ ਜੀ, ਤੁਸੀ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਓਹਨਾ ਨੂੰ Calpond gold liquid 50ml ਰੋਜਾਨਾ ਅਤੇ Lacup powder 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।