Punjab
Search
humari bhain ko mok lgi hue hai woh kuch din thik ho jati hai fir mok lag jati hai kya kare ?
(en)
Chan ji, usko sbse pehle aap pett ke kirro ke liye Zenvet bolus den aur usko Amoxirum bolus 1-1 subah sham aur Vivliv liquid 50-50ml subah sham dena suru kren aur jab mook thik jaye uske badd bhi livertonic lambe sme tak dete rehen.
Sir g cow kina time landi ha soun ch ?
(pb)
Jaswinder ji cow suun vich lagbhag 9 mahine 9 din da sma lendi hai.
Sir new Buffalo leke aundi a jadon jugali kardi a usde muh cho bhut gandi smell aundi a.. Isda ki karan a and koi treatment howe tan daso ?
(pb)
Tuc uss nu mitha soda 30gm rojana dena suru kro ate vivliv liquid 50ml rojana ate Amalza powder 50gm rojana dena suru kren.
How to prevent my farm from Nil gai ,Fencing not working any please let me know ?
(en)
Maharashtra
Varshil kindly let us know that which kind of fencing you have so that we can guide you accordingly.
ਸ਼੍ਰੀ ਮਾਨ ਜੀ ਮੇਰੀHF Cow 5 ਦਿਨ ਬਾਅਦ ਸੂਨ ਵਾਲੀ ਹੈ ਉਸ ਲਈ ਕਿਸ ਤਰ੍ਹਾਂ ਦੀ ਫੀਡ ਬਣਾਈ ਜਾਵੇ ਉਹ pathe ਘੱਟ ਖਾਂਦੀ ਹੈ ....ਸੂਣ ਤੋਂ ਜਸਟ ਬਾਅਦ ਕੀ ਦਿੱਤਾ ਜਾਵੇ. ਉਹ ਗਰਮੀ ਵੀ ਬਹੁਤ ਮੰਦੀ ਹੈ. 4 ਟਾਈਮ ਸੁਣੀ ਹੈ..ਫੀਡ ਬਾਰੇ ਜਾਣਕਾਰੀ ਦਿੱਤੀ ਜਾਵੇ ?
(hn)
ਅਮਨਦੀਪ ਜੀ ਸੂਣ ਤੋਂ ਬਾਅਦ ਪਸ਼ੂ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਕਣਕ ਦਾ ਦਲੀਆ ਵੀ ਪਕਾ ਕੇ ਖਿਲਾਓ ਅਤੇ 5 ਤੋਂ 7 ਦਿਨ ਬਾਦ ਫੀਡ ਖਵਾ ਸਕਦੇ ਹੋ ਅਤੇ ਘਰ ਵਿਚ ਖੁਦ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
ਸ੍ਰੀ ਮਾਨ ਜੀ ਓਹ ਫਸਲ ਦਾ ਨਾਮ ਦੱਸੋ ਜਿਸ ਨੂੰ ਕੋਈ ਵੀ ਪਸ਼ੂ ਨਾ ਖਾਂਦਾ ਹੋਵੇ ਜਿਵੇਂ ਕਿ ਮੱਝ ਗਾਂ ਬੱਕਰੀ ਭੇਡ ਆਦਿ ?
(pb)
Punjab
ਹਰਦੇਵ ਜੀ, ਹਰ ਫ਼ਸਲ ਤੋਂ ਪਸ਼ੂਆਂ ਨੂੰ ਕੁਝ ਨਾ ਕੁਝ ਮਿਲਦਾ ਹੀ ਹੈ ਜਿਵੇਂ ਪੱਕਣ ਤੋਂ ਬਾਦ ਸਰੋਂ ਦੀ ਫ਼ਸਲ ਵਿੱਚੋ ਤੇਲ ਵੀ ਕੱਢਿਆ ਜਾਂਦਾ ਹੈ ਅਤੇ ਸਰੋਂ ਖਲ ਵੀ ਬਣਦੀ ਹੈ ਪਰ ਉਸਦਾ ਕੁਤਰਾ ਕਰਕੇ ਪਸ਼ੂਆਂ ਨੂੰ ਨਹੀਂ ਦਿੰਦੇ, ਬਾਕੀ ਤਾਂ ਮੌਸਮ ਦੇ ਹਿਸਾਬ ਨਾਲ ਜੀ ਪਸ਼ੂਆਂ ਨੂੰ ਫ਼ਸਲ ਉਗਾ ਕੇ ਦਿਤੀ ਖਵਾਈ ਜਾਂਦੀ ਹੈ।
ਯੰਤਰ ਬਾਰੇ ਜਾਣਕਾਰੀ ਹੈ ਜੀ , ਵੀ ਪਸ਼ੂ ਨਹੀਂ ਖਾਂਦੇ
ਸਰ ਜੀ ਗਾਵਾਂ ਖਰੀਦੀਆਂ ਨੇ ਕਿਹੜੀ ਨਸਲ ਵਧੀਆ ਰਹੇਗੀ ਜੀ ?
(pb)
ਗੁਰਪ੍ਰੀਤ ਜੀ ਜੇਕਰ ਤੁਸੀ ਜ਼ਿਆਦਾ ਦੁੱਧ ਉਤਪਾਦਨ ਲਈ ਰੱਖਣੀਆਂ ਹੈ ਫਿਰ ਤੁਸੀ ਐਚ ਐੱਫ ਨਸਲ ਜਾ ਜਰਸੀ ਗਾਵਾਂ ਰੱਖ ਸਕਦੇ ਹੋ ਬਾਕੀ ਜੇਕਰ ਦੇਸੀ ਗਾਵਾਂ ਰੱਖਣੀਆਂ ਹੈ ਫਿਰ ਸਾਹੀਵਾਲ ਨਸਲ ਰੱਖ ਸਕਦੇ ਹੋ।
sir ji meri makke ki Phasal 07 02 2023 ko lagai gai thi Phasal me tna chhedak kit ka prakop hi ?
(hn)
Haryana
Kumar ji iske liye aap quinalphos 400 ml ko prati acre ke hisab se prayog kre.
अप्रैल मैं बोई जाने वाली चारें की फसलें कौन सी हैं ?
(hn)
Haryana
राजेंद्र जी, उस समय आप ज्वार, मक्की, बाजरा, नेपियर बाजरा हाइब्रिड की बिजाई कर सकते है।
Hf duje suye ga sunn ch 20 22 k din rihnde aa dud to let chddi ki kurak daiye v lewa pura bna jawve lahiya bhut ght aa ghre tyr kiti feed v pa skde aa ke ?
(hn)
Ganesh ji, tuci uss nu Vitum h liquid 20ml rojana, Metabolite powder rojana 1 pouch dena suru kro ate vdhia khurak de nal nal sahi dekbhal kro baki tuci feed bhi dinde rho.
Sir bakri ne do bache ditte c dove margye hun osde ik than te sooj hae 2 months ago ?
(en)
Gill ji tuci uss nu Enrofloxacin inj. 3ml ate Melonex plus inj. 3ml lgwao ehh tuci 2-3 din sojish de hisab nal lgwa skde ho.
ਮੈਂ ਆਲੂ ਪੁੱਟਣੇ ਨੇ 29 ਤਰੀਕ ਤੱਕ ਆਲੂ ਸਟੋਰ ਵਿੱਚ ਰੱਖ ਦੇਈਏ ਜਾਂ ਹੁਣ ਵੇਚ ਦਿੱਤੇ ਜਾਣ ਸੁਝਾਅ ਦਿਓ ਜੀ ?
(pb)
ਮੋਲਕ ਜੀ, ਜੇਕਰ ਤੁਹਾਨੂੰ ਹੁਣ ਰੇਟ ਘੱਟ ਮਿਲ ਰਿਹਾ ਹੈ ਤਾਂ ਤੁਸੀਂ ਆਲੂ ਸਟੋਰ ਵਿਚ ਰੱਖ ਸਕਦੇ ਹੋ ਜੀ।
Punjab
ਅੱਗੇ ਰੇਟ ਵਧਣ ਦੀ ਸੰਭਾਵਨਾ ਹੈ ਕਿ ਨਹੀਂ ਜੀ।
Sir ਸਾਡੀ ਪਹਿਲਣ ਝੋਟੀ ਨੂੰ ਸੂਈ ਨੂੰ 15 ਦਿਨ ਹੋ ਗਏ ਹਨ ਉਸ ਦੇ ਸਾਰੇ ਥਣਾ ਵਿਚੋਂ ਫੁਹਾਰਾ ਪੈਂਦਾ ਹੈ ਧਾਰ ਵੀ ਥੋੜੀ ਟਾਈਟ ਹੈ ਡਾਕਟਰ ਨੇ injection ve lwa dite Han under strong H te harbomast bolus ve dine ha daily ਪਰ ਕੋਈ ਫਰਕ ਨਹੀਂ ਪੈਂਦਾ ਥਣਾ ਵਿੱਚ ਖੁਸ਼ਕੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ। ਓਸ ਦਾ ਕੋਈ ਹੱਲ ਦਸੋ ?
(pb)
ਉਸ ਨੂੰ V5 ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodide ਪਾਊਡਰ 7 ਗ੍ਰਾਮ ਰੋਜਾਨਾ 6 ਦਿਨ ਦੇ ਸਕਦੇ ਹੋ ਅਤੇ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ, 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ 5 ਦਿਨ ਦਿਉ
Sir ek vashi nu mai pishle Saal kuj Desi garm chij payi jis karn osde Nike Nike Dane Hoge sarir te te hun koi 20 k Dina Pele osnu gotpox vaccine lavai te fir chote chote Hoge hun koi ilaj dso sir idha ?
(pb)
Punjab
Aman ji kirpa krke tuc apne swal nal ohna dania di photo bhi upload kro jiss nu dekh ke tuhanu sahi jankari diti ja skee.
From where i can buy rice bean ( Vigna umbellata) 's seeds ?
(en)
Haryana
Puja you can taken seeds from icar institute. 91-11-25841760
ਸਾਸਰੀ ਕਾਲ ਜੀ ਡਾਕਟਰ ਸਾਹਿਬ ਗਾਂ 5ਮਹੀਨੇ 16 ਦਿਨਾਂ ਗਭਨ ਹੈ ਜੀ ਬੈਠ ਕਿ ਉਠਦੀ ਬਹੁਤ ਮੁਸ਼ਕਲ ਨਾਲ ਹੈ ਜੀ ਪਹਿਲਾਂ ਵੀ ਇਲਾਜ ਚਲਦਾ ਹੈ ਜੀ ਖੂਨ ਦੀ ਘਾਟ ਆਈ ਸੀ ?
(pb)
ਤੁਸੀ ਉਸ ਨੂੰ Rumicare inj. 10ml, Mecovet inj. 15ml ਅਤੇ Calcimust inj. 15ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ 3D red liquid 50-50ml ਸਵੇਰੇ ਸ਼ਾਮ ਅਤੇ Mecovet liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Lukat de plant di jankari ?
(pb)
Haryana
Mnjeet ji, apna swal visthar vich pucho tuhanu us baare ki jankari chahidi hai us hisb nal hi tuhanu jankari diti ja sakdi hai.
Why my mango tree flower disroyed ?
(pb)
Haryana
Harjinder please send the photo of your crop so that we can give you information accordingly
Mango tree flower why destroyed ?
(pb)
Haryana
Harjinder pleased send photo of your tree so that we can give you information accordingly.
ravinder sir ji sdi vashi 1 saal di hai par vadh full nhi rahi ?
(pb)
Nav ji, tuci uss nu sbh ton pehla pett de kiria lai Albendazole & ivermectin salt di goli deo ate her 3 mahine badd salt badal ke goli ohna de bhar ate growth de hisab nal jrur deo baki uss nu heifer dry feed deo ate cafplan powder 50gm rojana dena suru kro.
ravindee sir ji cows ko chane ka chalka dena chayie ja nhi. please das deao ?
(pb)
Punjab
ji han aap cow ko feed mein chanee ka chilka khila skte hai, isme koi smasia wali batt nhi hai.
Veer ji mai nele Ravi de Kate Lane hai kese kolo lawa ?
(pb)
Punjab
Kulwant ji tuci isde lai Bhadur Singh 9463817201 Nili Ravi Dairy Farm ja fir Rashpal Singh 9464746578 Deol Dairy Farm nal sampark kr skde ho.
Atlanto and imida spray ekathi ho sakdi hai ?
(pb)
Haryana
Gursewak ji ehna nu mix kr ke spray krn di sifarish nahi kiti jandi es nal fasal upar maada asar ho skda hai
ਡਾਕਟਰ ਸਾਹਿਬ 20ਦਿਨਾ ਦੀ ਮੱਕੀ ਹੈ। ਚੰਗੀ ਗਰੋਥ ਲਈ ਇਸ ਨੂੰ ਕੀ ਪਾਈਏ। ਧੰਨਵਾਦ।
(pb)
Haryana
ਬਲਰਾਜ ਜੀ, ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ, ਮੈਂ 1692 ਅਤੇ 1847 ਦੋਵਾਂ ਕਿਸਮਾਂ ਬਾਰੇ ਪੁੱਛਣਾ ਚਾਹੁੰਦਾ ਸੀ ਕਿ ਦੋਵੇਂ ਕਿਸਮਾਂ ਕਿੰਨੇ ਸਮੇਂ ਵਾਲੀ ਹਨ, ਝਾੜ ਕਿੰਨਾ ਹੈ ਅਤੇ ਪਿਛਲੇ ਸਾਲ ਇਨ੍ਹਾਂ ਦੋਵਾਂ ਕਿਸਮਾਂ ਦਾ ਰੇਟ ਕੀ ਸੀ ?
(pb)
ਪੂਸਾ ਬਾਸਮਤੀ 1692 ਇੱਕ ਬਾਸਮਤੀ ਕਿਸਮ ਹੈ ਜਿਸਦੀ ਬੀਜ ਤੋਂ ਬੀਜ ਦੀ ਪਰਿਪੱਕਤਾ 110-115 ਦਿਨਾਂ ਦੀ ਹੈ ਅਤੇ ਔਸਤਨ ਝਾੜ 20 q ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1847 ਕਿਸਮ ਵਿੱਚ ਬੈਕਟੀਰੀਆ ਦੇ ਝੁਲਸ ਪ੍ਰਤੀਰੋਧ ਲਈ ਦੋ ਜੀਨ ਹਨ, ਅਤੇ ਬਲਾਸਟ ਪ੍ਰਤੀਰੋਧ ਵੀ ਹੈ। ਇਹ ਇੱਕ ਅਗੇਤੀ ਪੱਕਣ ਵਾਲੀ ਅਤੇ ਅਰਧ-ਬੌਣੀ ਬਾਸਮਤੀ ਚਾਵਲ ਦੀ ਕਿਸਮ ਹੈ। ਇਸਦਾ ਔਸਤ ਝਾੜ 22.8q /ਏਕੜ ਹੈ। ਇਹਨਾਂ ਕਿਸਮਾਂ ਦਾ ਰੇਟ 3500 ਦੇ ਕਰੀਬ ਰਿਹਾ ਸੀ।
श्रीमान जे मेरी मूंग में कीड़े लग रहे है पत्तियां सिकुड़ रही है कोई दवा बताये और अच्छी बढ़वार के लिये कोई उपाये बताये ?
(hn)
Haryana
सुनील जी, इसके लिए आप chlorpyriphos 1ml को प्रति लीटर पानी में मिलाकर स्प्रे करें।
Poultry farming ?
(en)
Punjab
yaddi aap layer farming krna chahte hai to iske liye aap 50 feet lambai aur 20 feet choorai ki jgah jo ki 1000 sq. feet bnnegi usme aap 1000 bache rakh skte hai, iss hisab se aap apni jgah se hisab se bache rakh skte hai aur jgha ke hisab se 2000-3000 ja jyyada v rkh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai aur profit is batt per nirbhar hai ki uss sme market mai kya rate chll raha hai aur apke chicks ki growth kaisi hai aur kitna weight hai fir apko prati kg ke hisab se weight ka rate milta hai.
ਸਰ ਘਰ ਵਿੱਚ Transition feed ਤਿਆਰ ਕਰਨ ਦਾ ਤਰੀਕਾ ?
(pb)
Punjab
ਰਵਿੰਦਰ ਜੀ, ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
वर्तमान में कोनसी सब्जी बोना सही रहेगा ?
(hn)
Haryana
दिनेश जी, इस समय आप कद्दू जाति की सारी सब्जियां और भिंडी को लगा सकते है। इसकी पैदावार इस मौसम में बहुत होती है।
में सीहोर मध्य प्रदेश में बकरी पालन शुरू करना चाहता हु कृपया मार्गदर्शन दे ?
(hn)
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Village-Sewania, Tehsil-Ichhawar, District-Sehore (M.P.) Pin code- 466115, Phone No :- 07489-763338 से संपर्क कर सकते हैं।
Madhya Pradesh
सीहोर के आसपास अच्छी नसल की बकरी कहा मिल सकती है, कृपया मार्गदर्शन दे।
Sir ਮੱਝ ਚਮੜੀ ਲਾਲ ਹੋ ਗਈ ਪਿੱਛੇ ਤੋਂ ?
(pb)
ਹਰਪ੍ਰੀਤ ਜੀ, ਕਿਰਪਾ ਕਰਕੇ ਉਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Punjab
ਫੋਟੋ ਲੋਡ ਨਹੀ ਹੋ ਰਿਹਾ।
वीरेंद्र जी फूलों के पौधों में इस दवा का प्रयोग कर सकते हैं यदि हां तो मात्रा क्या होनी चाहिए। कृपया सुझाव दें ?
(hn)
Haryana
श्रीमान जी, इसको आप 1 ml प्रति लीटर पानी में मिलाकर स्प्रे करें।
वीरेंद्र जी फूलों के पौधों में क्या ?
(hn)
Haryana
श्रीमान जी, इसको आप 1 ml प्रति लीटर पानी में मिलाकर स्प्रे करें।
ਲਹਸੁਣ ਅਤੇ ਪਿਆਜ ਵੱਧਦੇ ਫੁਲਦੇ ਨਹੀ ਜੀ 6 December nu ਲਗਾਇਆ ਜੀ ?
(pb)
Haryana
Shinda ji, eh dso tusi esnu khad kini matra vich paa chuke ho us hisab nal hi tuhanu sahi jankari diti ja sakdi hai.
Punjab
ਪਵਿਤਰ ਵੀਰ ਜੀ ਹੁਣ ਤੱਕ ਸਿਰਫ ਸੁਆਹ ਦੀ ਵਰਤੋਂ ਹੀ ਕੀਤੀ ਹੈ ਜੀ , ਹੋਰ ਕੋਈ ਵੀ ਕਮਿਕਲ ਦਵਾਈ ਜਾਂ ਯੂਰੀਆ ਡੀਏਪੀ ਦੀ ਵਰਤੋਂ ਨਹੀ ਕੀਤੀ ਜੀ
Punjab
Veer apne near Raikot to lia c kise farmer to , pata ni kehda seed a veer , lahsun red and white dono ne
ਮਾਹ ਕਦੋ ਬੀਜਦੇ ਹਨ ?
(pb)
Punjab
ਸੰਦੀਪ ਜੀ, ਮਾਂਹ ਦੀ ਬਿਜਾਈ ਅਪ੍ਰੈਲ ਦੇ ਪਹਲੇ ਹਫਤੇ ਤੱਕ ਕਰ ਦੇਣੀ ਚਾਹੀਦੀ ਹੈ ਜੀ।
Wheat cultural opration ?
(en)
Punjab
Khushi, in wheat there are not too many cultural operations possible as this crop is highly mechanised.
Wheat ?
(en)
Punjab
Khushi, kindly ask your question about wheat in detail so that we can guide you accordingly.
ਮੈਂ ਪਾਪੂਲਰ ਦੀ ਖੇਤੀ ਕਰਦਾਂ ਹਾਂ ਇੱਕ ਕਿਲੇ ਚ ਪੌਦੇ 10 12 ਤੇ ਲਗਾਏ ਨੇ। ਉੱਤਰ ਤੋਂ ਦੱਖਣ 10 ਫੁੱਟ ਦੂਰੀ ਅਤੇ ਪੂਰਬ ਤੋਂ ਪੱਛਮ 12 ਫੁੱਟ ਦੂਰੀ ਹੈ ਇਸ ਵਿੱਚ ਅਨਾਜ ਕਿਹੜੇ ਲਗਾ ਸਕਦੇ ਹਾਂ ਅਤੇ ਸਬਜ਼ੀ ਕਿਹੜੀ ਲਗਾ ਸਕਦੇ ਹਾਂ। ਧੰਨਵਾਦ ਸਹਿਤ ?
(pb)
Punjab
ਨਵਪ੍ਰੀਤ ਜੀ, ਤੁਸੀ ਹਾੜੀ ਵਿਚ ਪਾਪਲਰ ਦੀਆਂ ਕਿਸਮਾਂ ਜਿਵੇਂ ਕਿ PBW 725, 667 ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਸਾਉਣੀ ਵਿਚ ਤੁਸੀ ਘੱਟ ਕੱਦ ਕਰਨ ਵਾਲੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ, ਫੁੱਲ ਗੋਭੀ ਆਦਿ ਸਬਜੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜੀ।
ਡਾਕਟਰ ਸਾਬ ਜੀ ਇਸ ਗਾਂ ਦੇ ਬੱਚੇਦਾਨੀ ਵਿੱਚ ਇਨਫੈਕਸ਼ਨ ਹੈ ਕਈ ਵਾਰ ਦਵਾਈ ਭਰਾ ਦਿੱਤੀ ਹੈ ਪਰ ਡਿਸਚਾਰਜ ਸਾਫ ਨਹੀ ਕਰ ਰਹੀ ਨਾ ਗੱਭਣ ਹੋਈ ਹੈ ਤੇ ਦੁੱਧ ਵੀ ਹੱਟ ਗਈ ਹੈ ਕੋਈ ਵਧੀਆ ਇਲਾਜ ਟੀਕੇ ਜਾ ਦਵਾਈਆ ਦੱਸੋ ਜੀ ਜੋ ਇਸ ਦਾ ਸਹੀ ਇਲਾਜ ਹੋ ਸਕੇ ?
(pb)
ਤੁਸੀ ਇਸਦੀ ਬੱਚੇਦਾਨੀ ਵਿਚ ਪਹਿਲੇ ਦਿਨ Lixin-iu ਦਵਾਈ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ ਅਤੇ ਅਗਲੇ 2 ਦਿਨ Utrawin oz ਦਵਾਈ ਭਰਵਾਓ ਬਾਕੀ ਇਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ AI ਕਰਵਾਓ ਅਤੇ AI ਦੇ ਨਾਲ Ashored inj 5ml IV ਲਗਵਾਓ।
cst culthure test krwao ja ta lugol 4-5 percent ek din chadd ke 3warr barr wao
Sir ji kanak and chone di kheti vich hon waliaa reha spray bare jankari deo ji ?
(pb)
Arshdeep ji, kank di fasl nu 110 kg urea khaad di lod hundi hai ji ate jhone di fasl nu 90 kg urea khaad di lod hundi hai ji, kank di fasl nu 27 kg DAP khaad di lod hundi hai ate jhone di fasl nu DAP khaad di lod nahi hundi, keedean ate bimaarian lai spray keede ate bimaari de aon anusaar hi kiti jandi hai ji.
ਤੂੜੀ ਦਾ ਰੇਟ ?
(pb)
Punjab
ਮਨਪ੍ਰੀਤ ਜੀ, ਤੂੜੀ ਦਾ ਰੇਟ 500-700 ਰੁਪਏ/ਕਵਿੰਟਲ ਮੰਡੀ ਦੇ ਹਿਸਾਬ ਨਾਲ ਚੱਲ ਰਿਹਾ ਹੈ ਜੀ।
126ਦਾ ਬੀਜ ਕਿੱਥੋਂ ਮਿਲੁ ਜੀ ਵਧੀਆ ਗਰੰਟੀ ਵਾਲਾ ?
(pb)
Punjab
ਰਾਜਵਿੰਦਰ ਜੀ, ਤੁਸੀ PR 126 ਦਾ ਬੀਜ ਲੈਣ ਲਈ KVK ਬਰਨਾਲਾ 081960 80643 ਨਾਲ ਸੰਪਰਕ ਕਰ ਸਕਦੇ ਹੋ ਜੀ।
Sir puppy jdo v potty krda ha patali krda ha doo din ho gaee ate uss vico smell v bahut aundi ha ehe kio ha te isda ki elag ha ?
(en)
Tuci uss nu Easypet tablet deo ehh 1 goli 10kg weight de hisab nal diti jandi hai ate hafte badd fir ek goli deo ate Aptiquik liquid dena suru kro ehh usdi growth de hisab nal vart skde ho.
Sir ji ghar vich he dairy da kam start kran layi jarsi cow kida rahegi thora details vich daso jarsi baray ?
(pb)
Rajasthan
Bikramjit ji tuci Jersey cow rakh skde ho, ehh bhi change dudh utpadan lai sahi nasal hai ate ehh dusri nasalo nalo chooti nasal hundi hai ate eh bimaria da bhi sahmna bhi krr lendi hai.
Sir goat farming lyi koi sarkari scheme hai g jaise loan subsidy traning ?
(pb)
Punjab
Deep ji goat farming de kam lai loan ate subsidy lain lai tuhade kol iss kam di training hona jruri hai kyuki uss training certificate nal hei tuhanu loan, subsidy mill skdi hai ehh training tuci apne nazdiki krishi vigyan kendra ton laa skde ho, isde lai tuciKrishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Phone: 0164-2215619 nal sampark kr skde ho ate agli training da pta kr skde ho.
Dhanwad g
Sir ਪਸ਼ੂ ਕਿਸਾਨ ਕਰੈਡੇਟ ਕਾਰਡ ਕਿਵੇਂ ਬਣਾ ਸਕਦੇ ਹਾਂ ?
(pb)
Punjab
KCC ਕਿਸਾਨ ਕਰੈਡਿਟ ਕਾਰਡ ਸਕੀਮ ਹੈ,ਇਸ ਸਕੀਮ ਅਧੀਨ ਕਿਸਾਨਾਂ ਨੂੰ 7% ਵਿਆਜ ਤੇ ਖੇਤੀਬਾੜੀ ਦੇ ਖਰਚਿਆਂ ਲਈ ਲੋਨ ਦਿੱਤਾ ਜਾਂਦਾ ਹੈ , ਜੇ ਕਿਸਾਨ ਸਮੇ ਸਿਰ ਕਿਸ਼ਤਾਂ ਭਰਦਾ ਹੈ ਤਾ 3% ਵਿਆਜ ਦੀ ਹੋਰ ਰਹਿਤ ਦਿੱਤੀ ਜਾਂਦੀ ਹੈ , ਸੋ ਕੁੱਲ ਵਿਆਜ ਦਰ 4% ਹੀ ਪੈਂਦੀ ਹੈ। KCC ਕਾਰਡ ਬਣਵਾਉਣ ਲਈ ਕਿਸਾਨ ਆਪਣੇ ਬੈਂਕ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Bathinda vich kitho milu g koi contact number ?
(pb)
Punjab
Deep ji eh tuci apne nazdiki krishi vigyan kendra ton laa skde ho isde lai tuci Krishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164-22156319 nal sampark kr skde ho.
ਸਰ ਜੀ ਘੋੜੀ ਦੇ ਪੈਰ ਕਿੰਨੇ ਸਮੇਂ ਬਾਦ ਬਣੋਨੇ ਚਾਹੀ ਦੇ ਅਾ ਜੀ ?
(pb)
Punjab
ਤੁਸੀ ਲਗਭਗ 1 ਮਹੀਨੇ ਬਾਦ ਪੈਰ ਬਣਵਾ ਸਕਦੇ ਹੋ।
20 April tak sugarcane di 85 variety beej sakde aa ?
(pb)
Punjab
Manpreet ji, is kism di bijai March de end Tak kar deni chahidi hai ji, je tusi late bijai karni hai ta tusi Coj 88 variety beej sakde ho ji ate is da beej aam naalo thoda vadd paa sakde ho ji.
Egg plant ?
(en)
Punjab
Sephali kindly let us know in detail that you need which information on egg plant so that we can guide you accordingly.
सर प्याज में आपको क्या समस्या नजर आ रहा है हम ने केवल यूरिया कि चिड़काव् किया है बकी आप अपने हिसाब से जवाव दे ?
(hn)
Punjab
रमेश जी, फसल में कोई ज्यादा समस्या नही है, हल्का पीलापन है, इसे आप गुड़ाई कर के vermicompost खाद दे सकते हैं।
Sir cow khansi bhut krti plz help ?
(en)
Punjab
Ajay ji tuci uss nu Caflon powder 50g rojana dena suru kro ate tuci gohe di patti nu agg lgga ke uss uppar atte da burra, khand ate ajwen pao ate usde nakk kol rakh ke rojana dhuni deni suru kro iss nal fark penn lagg jawega.
ਇਸ ਤਰਾਂ ਕਿਉੰ ਹੈ ?
(pb)
Punjab
ਪ੍ਰੇਮ ਜੀ, ਇਹ ਫੰਗੁਸ ਜਾ ਮੌਸਮ ਕਰਕੇ ਹੋ ਸਕਦਾ ਹੈ, ਪਰ ਹੁਣ ਕਣਕ ਪਕਾਅ ਵੱਲ ਵੱਧ ਰਹੀ ਹੈ, ਇਸ ਲਈ ਹੁਣ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।
Sir Who checks the calibration of private dairy milk analyser. Observation in added water in reading normally remains 0 to 3 percent whereas it was 27 percent. Is it normal ?
(hn)
10 din da katta goye de vich blood aanda pya..koi hll dso ?
(en)
Satpal ji tuci uss nu adha chamch haldi ate 20ml saro da tel mix krke deo ate uss nu Ciprofloxacin hydrochloride tablet 1 goli rojana deni suru kro ate brotone liquid 10ml rojana deo.
Mere kol Kayi ranga de gulab de boote aa te kayi dina to tahni de Mudd te eve de enekan Nikke Nikke keede pai Gaye hun jo boote di khoobsoorti khrab krde hun A ki hai te isda ki ilaaj hai ?
(pb)
Punjab
Rajwinder ji ih chepe da hmla hai, is di rokthaam lai tusi imidacloprid 1 ml/L paani de hisaab naal spray kar sakde ho ji.
spirulina ke kheti ki training punjab bich kethe milegi ?
(hn)
Punjab
Om ji, is sambandhi jaankari lain lai tusi KVK Hoshiarpur -9815751900 naal sampark kar sakde nho ji.
ਕੀ ਬਰਸੀਨ ਦੀ ਸੁੰਡੀ ਲਈ fame ਦਵਾਈ ਵਰਤੀ ਜਾ ਸਕਦੀ ਹੈ ਢੋਲੀ ਵੀਹ ਲੀਟਰ ਵਾਲੀ ਕਿੰਨੀ ਮਾਤਰਾ ਚ ਧੰਨਵਾਦ ਸਹਿਤ ?
(pb)
Punjab
ਜੱਸੀ ਜੀ, ਜੇਕਰ ਸੁੰਡੀ ਦਾ ਹਮਲਾ ਜਿਆਦਾ ਹੈ ਤਾਂ ਤੁਸੀ fame 0.2 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Need your valuable guidance and information regarding Cold storage project setup, requirements,license Kindly provide as much as friends ,experts can provide,,also pls provide reference for more info Location amritsar ?
(en)
Punjab
Rajwinder, there are lot opf government schemes on cold storage projects so you can contact your KVK(98723-54170) or your block\'s HDO for subsidy and other assistance.
Ji sar ham Uttar Pradesh UP se humne Chhota cow farm shuru kiya hai aur ham aapse sahayata chahte Hain ki cow ko jo feed ham dete Hain vah ham jab dudh nikaalte samay aage dal dete Hain aise hi pura aur Jan use chare mein milakar Dena chahie ya nai Dena chahie aap hamari sahayata kijiye dhanyvad ?
(pb)
Tarsem ji aap usko feed chare mein bhi milla ker khila skte hai yadi pashu chare mein milla ker nhi khata aur sahi dudh nhi deta tab usko chuai ke sme feed hei khila skte hai.