Manage Expert Answers

Search

Total Count :- 258604

ਮੋਹਾਲੀ ਜ਼ਿਲੇ ਦਾ ਤੂੜੀ ਦਾ ਰੇਟ ਪਤਾ ਕਿਸੇ ਨੂੰ ਪ੍ਰਤੀ ਕੁਇੰਟਲ ਕਿੰਨੇ ਦੀ ਆ ?

(pb)
Posted by
ਮੋਹਿਤ (8198075520)
ਮੋਹਿਤ
Punjab
S.A.S. Nagar
Write Answer
Posted Date (17 Apr 2023 08:11 PM) Assigned Date (18 Apr 2023 10:44 AM)
Answered Date (20 Apr 2023 09:39 PM) Translated Date (21 Apr 2023 08:41 AM)

ਮੋਹਿਤ ਜੀ, ਤੂੜੀ ਦਾ ਰੇਟ 600-700 ਰੁਪਏ/ਕਵਿੰਟਲ ਚੱਲ ਰਿਹਾ ਹੈ ਜੀ।

ਮੱਕੀ ਦੇ ਬੀਜ J1006 ਉੱਪਰ ਛੱਲੀਆਂ ਲੱਗਦੀਆਂ ਹਨ ਬੁਹਤ ਕਿਸਾਨਾਂ ਦਾ ਕਹਿਣਾ ਇਸ ਉਪਰ ਛੱਲੀਆਂ ਨਹੀਂ ਆਉਂਦੀਆ ?

(pb)
Posted by
manpreet singh (9592497751)
manpreet singh
Punjab
Sangrur
Write Answer
Posted Date (17 Apr 2023 07:41 PM) Assigned Date (18 Apr 2023 10:43 AM)
Answered Date (18 Apr 2023 08:01 AM) Translated Date (20 Apr 2023 11:32 AM)

ਮਨਪ੍ਰੀਤ ਜੀ, J 1006 ਨੂੰ ਛੱਲੀਆਂ ਲਗਦੀਆਂ ਹਨ ਪਰ ਕਿਉੰਕਿ ਇਹ ਚਾਰੇ ਵਾਲੀ ਕਿਸਮ ਹੈ ਤਾਂ ਇਸ ਦੀ ਛੱਲੀਆਂ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ।

खीरा बोया है बहुत अच्छा हुआ है मगर सारे के सारे कड़वे और तीखे हैं ऐसा क्यों है और इसका क्या इलाज है कि मीठा हो ?

(hn)
Posted by
Syed Shahabudddin (9794162797)
Syed Shahabudddin
Uttar Pradesh
Azamgarh
Write Answer
Posted Date (17 Apr 2023 06:10 PM) Assigned Date (18 Apr 2023 10:43 AM)
Answered Date (18 Apr 2023 07:59 AM) Translated Date (20 Apr 2023 11:31 AM)

सैयद जी, पौधे की गुड़ाई करते समय अगर खुरपा जा कोई औजार पौधे के तने को लग जाए तो खीरे अक्सर कड़वे हो जाते और आप खाने से पहले शुरू में छोटा कट लगाकर झाग निकाल के खीरा खा सकते हैं।

ਸਰ ਦੋ ਤੋ ਚਾਰ ਦਿਨਾਂ ਦੇ ਅੰਦਰ ਕਿਹੜੀ ਕਿਸਮ ਮੂੰਗੀ ਦੀ ਬੀਜੀ ਜਾਵੇ ਕਿੰਨਾ ਸਮਾਂ ਲਵੇਗੀ ਇਕ ਏਕੜ ਵਿਚ ਬੀਜ ਕਿੰਨਾ ਚਾਹੀਦਾ ?

(pb)
Posted by
Dhillon Saab (9041266476)
Dhillon Saab
Punjab
Faridkot
Write Answer
Posted Date (17 Apr 2023 06:05 PM) Assigned Date (18 Apr 2023 10:43 AM)
Answered Date (18 Apr 2023 07:55 AM) Translated Date (20 Apr 2023 11:30 AM)

ਢਿੱਲੋਂ ਜੀ, ਤੁਸੀ SML 1827, 668, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

ਮੂੰਗੀ ਦੀ ਫ਼ਸਲ ?

(en)
Posted by
saman dhillon (9592225133)
saman dhillon
Punjab
Faridkot
Write Answer
Posted Date (17 Apr 2023 05:15 PM) Assigned Date (18 Apr 2023 10:42 AM)
Answered Date (17 Apr 2023 05:38 PM) Translated Date (19 Apr 2023 01:10 PM)

ਢਿੱਲੋਂ ਜੀ ਕਿਰਪਾ ਆਪਣਾ ਸਵਾਲ। ਵਿਸਥਾਰ ਵਿਚ ਪੂਛੋਂ ਕਿ ਤੁਹਾਨੂੰ ਮੂੰਗੀ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ |

Answered Date (30 Apr 2023 04:32 PM) Translated Date (02 May 2023 02:57 PM)

ਸਤਿ ਸ੍ਰੀ ਆਕਾਲ ਜੀ।

Answered Date (30 Apr 2023 04:33 PM) Translated Date (02 May 2023 02:58 PM)

ਮੂੰਗੀ ਦੀ ਫ਼ਸਲ ਦੀ ਕਦੋ ਤੱਕ ਹੁੰਦੀ ਏ।

Answered Date (30 Apr 2023 04:33 PM) Translated Date (02 May 2023 02:58 PM)

ਬਿਜਾਈ।

Detail about bee hives requested How much bee is dangerous ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (17 Apr 2023 05:11 PM) Assigned Date (18 Apr 2023 10:42 AM)
Answered Date (17 Apr 2023 05:37 PM) Translated Date (20 Apr 2023 11:00 AM)

Bees species like Apis mellifera are not dangerous you can use them for honey making process and to get training about api culture you can contact with your nearest kvk. (+91) 8987193648

ਸ਼ਹਿਦ ਕਿੰਨੇ ਦਿਨਾਂ ਚ ਤਿਆਰ ਹੁੰਦਾ ਏ ਜੀ ?

(pb)
Posted by
Sukhjinder kaur (8872674202)
Sukhjinder kaur
Punjab
Tarn Taran
Write Answer
Posted Date (17 Apr 2023 03:47 PM) Assigned Date (18 Apr 2023 10:42 AM)
Answered Date (19 Apr 2023 04:30 PM) Translated Date (20 Apr 2023 05:54 PM)

ਇਹ ਸੀਜਨ ਅਤੇ ਫਲੋਰੇ ਦੇ ਹੀ ਨਿਰਭਰ ਕਰਦਾ ਹੈ, ਜੇਕਰ ਚੰਗੇ ਫੁੱਲ ਹੋਵੇ ਫਿਰ ਇਕ ਮਹੀਨੇ ਵਿੱਚ ਵੀ ਤਿਆਰ ਹੋ ਜਾਂਦਾ ਹੈ।

8 mnth ton upr gbn majj de thnda tika kheda lwa skde a tn jo koi nuksan na hove ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (17 Apr 2023 03:43 PM) Assigned Date (18 Apr 2023 10:42 AM)
Answered Date (19 Apr 2023 04:23 PM) Translated Date (20 Apr 2023 05:55 PM)

Kavin ji tuci suun ton 2 mahine pehla Duraprogen inj. 750mg lgwa deo, jekar suun vich ghat sma hai fir tuci thnda tika naa lgwao.

ਜਰਮਨ ਸ਼ੈਫਰਡ female ਹੈ ਜੀ ਸੂਣ ਵਾਲੀ ਹੈ ਦੁੱਧ ਇਨਫੈਕਸ਼ਨ ਵਾਸਤੇ ਕਿਹੜੀ ਗੋਲੀ ਜਾਂ ਟੀਕੇ ਲਗਵਾਏ ਜਾਂਣ ਜੀ ?

(pb)
  • 1
Posted by
Jaswinder Singh (9878217288)
Jaswinder Singh
Punjab
Bathinda
Write Answer
Posted Date (17 Apr 2023 03:40 PM) Assigned Date (18 Apr 2023 10:41 AM)
Answered Date (19 Apr 2023 04:15 PM) Translated Date (20 Apr 2023 05:56 PM)

ਜਸਵਿੰਦਰ ਜੀ ਤੁਸੀ ਇਸਦੇ ਸੂਣ ਤੋਂ 1 ਮਹੀਨਾ ਪਹਿਲਾ 7 in one ਇੰਜੇਕਸ਼ਨ ਲਗਵਾ ਦਿਓ।

ਪੰਜਾਬ ਸਰਕਾਰ ਵੱਲੋਂ ਕਣਕ ਦਾ ਰੇਟ ਕੀ ਹੈ, ਪਿਛਲੀ ਵਾਰ 1975 ਰੁਪਏ ਪ੍ਰਤੀ ਕੁਇੰਟਲ ਖਰੀਦੀ ਸੀ, ਇਸ ਵਾਰ ਦੇ ਰੇਟ ਬਾਰੇ ਜਾਣਕਾਰੀ ਦਿਓ ?

(pb)
Posted by
gurjinder singh (7710693226)
gurjinder singh
Punjab
Kapurthala
Write Answer
Posted Date (17 Apr 2023 03:09 PM) Assigned Date (19 Apr 2023 10:53 AM)
Answered Date (19 Apr 2023 09:58 PM) Translated Date (20 Apr 2023 05:57 PM)

ਗੁਰਜਿੰਦਰ ਜੀ, ਇਸ ਸਾਲ ਲਈ ਕਣਕ ਦੀ MSP 2125 ਰੁਪਏ/ਕਵਿੰਟਲ ਹੈ ਜੀ।

Mentha me chaudi patti ke khar me kaun si dawai dale ?

(hn)
Posted by
Puneet (8009513222)
Puneet
Uttar Pradesh
Sitapur
Write Answer
Posted Date (17 Apr 2023 03:08 PM) Assigned Date (18 Apr 2023 10:41 AM)
Answered Date (17 Apr 2023 05:33 PM) Translated Date (19 Apr 2023 01:11 PM)

Puneet ji iske liye aap gudai kr sakte hai kyuki koi bhi spray ka prayog krne se fasal ke upar bura parbhav padt hai.

Cow farming training leni aa hai ji plz provide contact No. District Patiala ?

(pb)
Posted by
NARENDER SINGH (7837109149)
NARENDER SINGH
Punjab
Patiala
Write Answer
Posted Date (17 Apr 2023 03:08 PM) Assigned Date (18 Apr 2023 10:41 AM)
Answered Date (19 Apr 2023 04:04 PM) Translated Date (20 Apr 2023 05:58 PM)

Narender ji tuci training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.

ਬਰਾਊਨ ਰਾਇਸ ਬਲੈਕ ਰਾਇਸ ਦੀ ਪੰਜਾਬ ਅੰਦਰ ਕੀ ਸਥਿਤੀ ਹੈ । ਅਗਰ ਲਗਾ ਲਿਆ ਜਾਵੇ ਤਾਂ ਕੀ ਵਿਕੇਗਾ ?

(pb)
Posted by
ਜਗਨਾਮ (9023269277)
ਜਗਨਾਮ
Punjab
Muktsar
Write Answer
Posted Date (17 Apr 2023 03:02 PM) Assigned Date (18 Apr 2023 10:40 AM)
Answered Date (17 Apr 2023 05:32 PM) Translated Date (19 Apr 2023 01:11 PM)

ਜਗਨਮ ਜੀ ਇਸਦੀ ਤੁਹਾਨੂੰ ਮਾਰਕੀਟ ਕਰਨ ਵਿਚ ਦਿੱਕਤ ਆ ਸਕਦੀ ਹੈ ਕਿਉੰਕਿ ਹਜੇ ਤੱਕ ਇਸਦੀ ਖੇਤੀ ਨੂੰ ਪੰਜਾਬ ਵਿੱਚ ਸਿਫਾਰਿਸ਼ ਨਹੀਂ ਕਿਤ ਗਿਆ |

ਮੱਝ ਗਾਵਾ ਤੇ ਪਸ਼ੂਆਂ ਦੇ ਸ਼ੈੱਡ ਤੇ subsidy ਮਿਲ਼ ਸਕਦੀ ਹੈ ?

(pb)
Posted by
Aman brar (9041937295)
Aman brar
Punjab
Faridkot
Write Answer
Posted Date (17 Apr 2023 02:21 PM) Assigned Date (-)
Answered Date (19 Apr 2023 04:36 PM) Translated Date (20 Apr 2023 06:00 PM)

ਅਮਨ ਜੀ ਤੁਸੀ ਜੇਕਰ ਡੇਅਰੀ ਸ਼ੈੱਡ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 ਨਾਲ ਸੰਪਰਕ ਕਰ ਸਕਦੇ ਹੋ।

17 04 2023 ਤੋਂ ਮੱਕੀ ਦੀ ਕਿਹੜੀ ਕਿਸਮ ਵਧੀਆ ਰਹੇ ਦੋ ਗਰਮੀਂ ਮੌਸਮ ਦੇ ਅਨਕੂਲ ਹੋਵੇ ਤੇ ਦਾਣਾ ਵੀ ਵਧੀਆ ਬਣੇ ?

(pb)
Posted by
Gurmeet singh (9877901010)
Gurmeet singh
Punjab
Ludhiana
Write Answer
Posted Date (17 Apr 2023 02:02 PM) Assigned Date (18 Apr 2023 10:39 AM)
Answered Date (17 Apr 2023 05:31 PM) Translated Date (19 Apr 2023 01:12 PM)

ਸਿੰਘ ਜੀ ਤੁਸੀ ਮੱਕੀ ਦੀ pmh 13,11,10,2, jc 4 ਕਿਸਮ ਦੀ ਬਿਜਾਈ ਕਰ ਸਕਦੇ ਹੋ |

Patiala koi combine waddi wala howe 8 kille ne urgent chahidi hai ?

(en)
Posted by
Punit kamal Singh jeji (8591914522)
Punit kamal Singh jeji
Punjab
Patiala
Write Answer
Posted Date (17 Apr 2023 01:57 PM) Assigned Date (18 Apr 2023 10:39 AM)
Answered Date (17 Apr 2023 05:30 PM) Translated Date (19 Apr 2023 01:12 PM)

Punit ji tusi apna swal apni kheti buy/sell application te vi paa sakde ho .

Answered Date (17 Apr 2023 02:16 PM) Translated Date (20 Apr 2023 06:10 PM)

jaivik gandoye di khad

Kanak wadaun layi combine chahidi hai ji

Answered Date (17 Apr 2023 04:40 PM) Translated Date (20 Apr 2023 10:58 AM)

Nhi combine chahidi hai ji

Sir sabjian uper carbadizam 50 di spary ho gyi galti naal ।। Koi nuksaan hovega ja koi faida vi karegi।। Kyoke pehla sabjian de full deg rhe sn ?

(pb)
Posted by
gurjant sandhu (9988007742)
gurjant sandhu
Punjab
Ferozpur
Write Answer
Posted Date (17 Apr 2023 01:53 PM) Assigned Date (-)
Answered Date (17 Apr 2023 05:30 PM) Translated Date (19 Apr 2023 01:12 PM)

Sandhu ji eh dwai mukh tor te uki nu rokdi hai jekar oven di bimari fasal vich hivegi ta. Usdi roktham hi jaeegi nhi tn esda koi faida nahi hai .

Mosambi kinnow da fruit drop lai spray ?

(en)
Posted by
Navkaranjot Singh (7696966896)
Navkaranjot Singh
Punjab
Mansa
Write Answer
Posted Date (17 Apr 2023 01:45 PM) Assigned Date (18 Apr 2023 10:39 AM)
Answered Date (17 Apr 2023 05:29 PM) Translated Date (18 Apr 2023 06:27 PM)

सिंह जी, इसके लिए आप copper oxycholride 3 ग्राम प्रति लीटर पानी के हिसाब से प्रयोग कर सकते हैं।

Kis nasl ki cow hai sir ?

(hn)
  • 3
Posted by
Mantu munda (9304693415)
Mantu munda
Jharkhand
Ranchi
Write Answer
Posted Date (17 Apr 2023 01:09 PM) Assigned Date (18 Apr 2023 10:38 AM)
Answered Date (19 Apr 2023 03:59 PM) Translated Date (20 Apr 2023 11:30 AM)

Mantu ji, yeh jersey cross nasal ki hai.

Answered Date (18 Apr 2023 01:08 PM) Translated Date (20 Apr 2023 11:29 AM)

Jersey mix cow aah

ਮੈ ਬਟੇਰ ਪਰੀਦਣੇ ਨੇ 100 ਪੀਸ ਕੀ ਰੇਟ ਤੇ ਕਿਸ ਜਗ੍ਹਾ ਤੋਂ ਮਿਲਣਗੇ ਘੱਟ ਤੋਂ ਘੱਟ 15 ਦਿਨ ਦੇ ਹੋਣ ਮੇਰਾ ਏਰੀਆ Teh ਨਾਭਾ ਤੇ dist. ਪਟਿਆਲਾ ਹੈ ਦੱਸਣਾ ਜੀ ਜਰੂਰ ਧੰਨਵਾਦ ?

(en)
Posted by
Gurtej singh sarao (7355020000)
Gurtej singh sarao
Punjab
Patiala
Write Answer
Posted Date (17 Apr 2023 12:53 PM) Assigned Date (18 Apr 2023 10:38 AM)
Answered Date (19 Apr 2023 03:52 PM) Translated Date (20 Apr 2023 06:02 PM)

ਗੁਰਤੇਜ ਜੀ ਤੁਸੀ ਇਸਦੇ ਲਈ Balbir Singh 9915029679 ਜਾਂ Sukhbir Singh 9781589637 ਨਾਲ ਸੰਪਰਕ ਕਰ ਸਕਦੇ ਹੋ।

ਸਤਿਕਾਰਯੋਗ ਜਨਾਬ ਮੇਰੇ ਕੋਲ ਲਕੂਚਾ ਦਾ ਦਰੱਖਤ ਹੈ ਜਾਂ ਬਡਹਾਰ ਦਾ ਦਰੱਖਤ ਜਾਂ ਬਾਂਦਰ ਜੈਕ ਫਲ ਦਾ ਦਰੱਖਤ.. ਇਸਦੇ ਸਾਰੇ ਫਲ ਡਿੱਗ ਗਏ ਹਨ ਮੈਂ ਅੱਜ ਤੱਕ ਕੋਈ ਖਾਦ ਨਹੀਂ ਵਰਤੀ ਹੈ ਕਿਰਪਾ ਕਰਕੇ ਮਦਦ ਕਰੋ ?

(en)
Posted by
Gaurav (9063000071)
Gaurav
Punjab
Rupnagar
Write Answer
Posted Date (17 Apr 2023 12:19 PM) Assigned Date (18 Apr 2023 10:37 AM)
Answered Date (17 Apr 2023 05:28 PM) Translated Date (19 Apr 2023 01:12 PM)

ਗੌਰਵ ਜੀ ਫਲ ਡਿੱਗਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਬਿਨਾਰੀਬਕਰ ਕੇ ਕਿਸੇ ਕੀੜੇ ਦੇ ਹਮਲੇ ਕਰ ਕੇ ਜਾ ਫੇਰ ਤੱਤ ਦੀ ਘਾਟ ਕਰ ਕੇ ਹੋ ਸਕਦਾ ਹੈ ਤੁਸੀ ਆਪਣੀ ਪੋਧੇ ਦੀ ਫੋਟੋ ਭੇਜੋ ਅਤੇ ਫਲ ਦੀ ਫੋਟੋ ਵੀ ਭੇਜੋ ਤਾਂ ਜ਼ੋ ਤੁਹਾਨੂ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ |

ਸ੍ਰ ਜੀ ਬਾਸਮਤੀ ਦੇ ਨਵੇਂ ਬੀਜਾਂ ਬਾਰੇ ਸਾਰਾ ਕੁਝ ਦੱਸਣਾਂ ਜੀ ਅਤੇ ਮੋਟੇ ਝੋਨੇ ਬੀਜਾਂ ਬਾਰੇ ਵੀ ਜਾਣਕਾਰੀ ਦੇਣਾ ਸਮਾਂ ਪਨੀਰੀ ਅਤੇ ਲਾਉਣ ਬਾਰੇ ਵੀ ਜਾਣਕਾਰੀ ਦੇਣੀ ਜੀ ?

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (17 Apr 2023 12:12 PM) Assigned Date (18 Apr 2023 10:36 AM)
Answered Date (19 Apr 2023 09:56 PM) Translated Date (20 Apr 2023 06:08 PM)

Harpreet ji, 1885 basmati 1121 da vadia alternative hai, is nu BLB ate blast rog da hmla nahi hunda ate jhaad vi chnga hai ji, basmati 1847 vi changi kism hai is nu BLB ate blast rog da hmla nahi hunda , ate ih sma vi ghatt laindi hai ate parmal vich PR 126 variety kaafi changi hai, ih lwaai to 93-95 din vich pakk jandi hai ate average 30q/acre jhaad vi hai ji .

Sir ji 1121 basmati the new alternative seed bara complete dasna ji all seed and mota johana bara all seed complete dasna ji time of paniri dasna ji ?

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (17 Apr 2023 12:04 PM) Assigned Date (18 Apr 2023 10:36 AM)
Answered Date (19 Apr 2023 09:54 PM) Translated Date (20 Apr 2023 06:05 PM)

Harpreet ji, 1885 basmati 1121 da vadia alternative hai, is nu BLB ate blast rog da hmla nahi hunda ate jhaad vi chnga hai ji, parmal vich PR 126 variety kaafi changi hai, ih lwaai to 93-95 din vich pakk jandi hai ate average 30q/acre jhaad vi hai ji .

Ganna ki patti pele hoti koun se davai lagye ?

(hn)
Posted by
Vandana kumari (9919014151)
Vandana kumari
Uttar Pradesh
Hardoi
Write Answer
Posted Date (17 Apr 2023 11:47 AM) Assigned Date (18 Apr 2023 10:36 AM)
Answered Date (17 Apr 2023 05:26 PM) Translated Date (19 Apr 2023 01:17 PM)

Vandana ji pattey ke peele hone ke kai kaaran ho sakte hai so kirpya aap photo bheje Tan jo apko sahi jankari di ja ske .

Ganna me davai koun se hai ?

(hn)
Posted by
Vandana kumari (9919014151)
Vandana kumari
Uttar Pradesh
Hardoi
Write Answer
Posted Date (17 Apr 2023 11:44 AM) Assigned Date (18 Apr 2023 10:35 AM)
Answered Date (17 Apr 2023 05:26 PM) Translated Date (19 Apr 2023 01:17 PM)

Kumari ji kirpya apna swal visthar se batye ki apko konsi dikkat aa rhi hai apni fasal mein us hisab se hi apko sahi jankari di ja sakti hai .

गुलाब की पत्तियां पीली हो रही रही क्या उपाय हैं इस का ?

(en)
Posted by
Vikash dhaniya (9521534170)
Vikash dhaniya
Rajasthan
Jhunjhunu
Write Answer
Posted Date (17 Apr 2023 10:54 AM) Assigned Date (18 Apr 2023 10:35 AM)
Answered Date (17 Apr 2023 05:25 PM) Translated Date (20 Apr 2023 10:57 AM)

विकास जी, कृपया अपनी पोधे की फोटो भेजे। उस हिसाब से ही आपको सही जानकारी दी जा सकती है।

ਡਾ. ਸਾਹਿਬ ਐਸ਼ ਐਲ 45 ਜਵਾਰ ਦਾ ਬੀਜ ਨਹੀਂ ਮਿਲ ਰਿਹਾ ,ਬਹੁਤ ਕੋਸ਼ਿਸ਼ ਕੀਤੀ। ਕੋਈ ਹੱਲ ਦੱਸੋ ਜੀ ?

(pb)
Posted by
Jagdeep Sandhu (9779719181)
Jagdeep Sandhu
Punjab
Sangrur
Write Answer
Posted Date (17 Apr 2023 10:52 AM) Assigned Date (-)
Answered Date (17 May 2023 06:22 PM) Translated Date (18 May 2023 11:39 AM)

ਜਗਦੀਪ ਜੀ, ਇਹ PAU ਦੀ ਕਿਸਮ ਹੈ, ਇਸ ਦਾ ਬੀਜ ਲੈਣ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 91-161- 2401960-79 ਨਾਲ ਸੰਪਰਕ ਕਰ ਸਕਦੇ ਹੋ ਜੀ।

ਹਲੋ sir,, sir ਮੈ Goat farming ਦੀ ਟ੍ਰੇਨਿੰਗ ਲਈ ਫਾਰਮ University ch submit ਕੀਤਾ ਹੈ,, ਮੈਨੂੰ ਕੋਈ ਫ਼ੋਨ call Naa ਕੋਈ ਮੈਸੇਜ ਆਇਆ ਹੈ,, ਕਿਰਪਾ ਕਰਕੇ ਮੈਨੂੰ ਦੀ ਤਰੀਕ ਦੱਸੀ ਜਾਵੇ,, ਬਹੁਤ ਬਹੁਤ ਧੰਨਵਾਦ ਹੋਵੇ ਗਾ ?

(en)
Posted by
Chamkaur singh (8528746725)
Chamkaur singh
Punjab
Faridkot
Write Answer
Posted Date (17 Apr 2023 10:41 AM) Assigned Date (18 Apr 2023 10:35 AM)
Answered Date (19 Apr 2023 03:39 PM) Translated Date (20 Apr 2023 05:36 PM)

ਚਮਕੌਰ ਜੀ ਜਦੋ ਉਥੇ ਅਗਲੀ ਟ੍ਰੇਨਿੰਗ ਕਰਵਾਈ ਜਾਵੇਗੀ ਤਾਂ ਓਹਨਾ ਵਲੋਂ ਤੁਹਾਨੂੰ ਫੋਨ ਕਰ ਦਿੱਤਾ ਜਾਵੇਗਾ ਕਿਉਕਿ ਜਦੋ ਬੱਕਰੀ ਪਾਲਣ ਦਾ ਕੋਰਸ ਕਰਨ ਵਾਲੇ ਕਿਸਾਨਾਂ ਦਾ ਬੈਚ ਤਿਆਰ ਹੋ ਜਾਵੇਗਾ ਫਿਰ ਟ੍ਰੇਨਿੰਗ ਕਰਵਾ ਦਿਤੀ ਜਾਵੇਗੀ।

ਗਰਮੀ ਵਿੱਚ ਗੇਂਦੇ ਦੀ ਕਿਹੜੀ ਵਰਾਇਟੀ ਵਧੀਆ ਰਹੁਗੀ ?

(pb)
Posted by
daler singh (9878746300)
daler singh
Punjab
Tarn Taran
Write Answer
Posted Date (17 Apr 2023 10:33 AM) Assigned Date (18 Apr 2023 09:30 AM)
Answered Date (17 Apr 2023 05:24 PM) Translated Date (19 Apr 2023 01:18 PM)

ਸਿੰਘ ਜੀ ਤੁਸੀ ਗੇਂਦੇ ਦੀ ਗੇਂਦਾ ਨੰਬਰ 1, giant double ਕਿਸਮ ਦੀ ਬਿਜਾਈ ਕਰ ਸਕਦੇ ਹੋ |

NADEP method ki hunda ?

(pb)
Posted by
Mandeep kaur (8360847181)
Mandeep kaur
Punjab
Tarn Taran
Write Answer
Posted Date (17 Apr 2023 09:52 AM) Assigned Date (11 May 2023 10:30 AM)
Answered Date (17 May 2023 06:26 PM) Translated Date (18 May 2023 11:38 AM)

ਜੈਵਿਕ ਖਾਦ ਦੀ NADEP ਕੰਪੋਸਟਿੰਗ ਵਿਧੀ ਹੈ। ਮਹਾਰਾਸ਼ਟਰ ਦੇ ਇੱਕ ਨਰਾਇਣ ਦੇਵਤਾਓ ਪੰਧਾਰੀਪਾਂਡੇ ਦੁਆਰਾ ਵਿਕਸਤ ਕੀਤੀ ਗਈ ਸੀ। ਇਹ ਖਾਦ ਇੱਕ ਖਾਦ ਦੇ ਅੰਤਮ ਉਤਪਾਦ ਦੇ ਨਾਲ ਫਸਲਾਂ ਦੀ ਰਹਿੰਦ-ਖੂੰਹਦ, ਨਦੀਨ, ਜੰਗਲੀ ਕੂੜਾ ਅਤੇ ਰਸੋਈ ਦੀ ਰਹਿੰਦ-ਖੂੰਹਦ ਵਰਗੀ ਜੈਵਿਕ ਸਮੱਗਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਵਰਤੋਂ ਕਰਦੀ ਹੈ ਜੋ ਖੇਤ ਦੀ ਖਾਦ ਦੇ ਇੱਕ ਚੰਗੇ ਵਿਕਲਪ ਵਜੋਂ ਕੰਮ ਕਰਦੀ ਹੈ।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਗਰਮੀਆਂ ਦੇ ਮੌਸਮ ਵਿੱਚ ਮੱਕੀ, ਬਾਜਰਾ, ਜਵਾਰ, ਕਿਹੜਾ ਵਧੀਆ ਹੈ ਜਵਾਰ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ਅਤੇ ਜਵਾਰ ਦਾ ਸਾਇਲੇਜ ਪਾ ਸਕਦੇ ਹੋ, ਇਸ ਕੰਪਨੀ ਦੇ ਉਤਪਾਦ ਵਰਤ ਸਕਦੇ ਹਾਂ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (17 Apr 2023 09:47 AM) Assigned Date (18 Apr 2023 09:30 AM)
Answered Date (17 May 2023 11:14 PM) Translated Date (18 May 2023 11:30 AM)

ਸਿੰਘ ਜੀ ਇਹ ਤੁਹਾਡੀ ਮਿੱਟੀ ਅਤੇ ਮੌਸਮ ਤੇ ਨਿਰਭਰ ਕਰਦਾ ਹੈ ਤੁਸੀਂ ਹਨ ਵਿਚੋਂ ਕੋਈ ਵੀ ਬੀਜ ਸਕਦੇ ਹੋ ਹਨ ਵਿਚ ਪ੍ਰੋਟੀਨ ਤਕਰੀਬਨ 8-12% ਤੱਕ ਹੁੰਦਾ ਹੈ। ਤੁਸੀਂ ਮੱਕੀ ਦਾ ਅਚਾਰ ਪਾ ਸਕਦੇ ਹੋ ਉਹ ਜਿਆਦਾ ਸਹੀ ਰਹਿੰਦਆ ਹੈ

ਕੀ ਮੱਝ ਨੂੰ ਗੱਬਣ ਕਰਨ ਲਈ 5mm ਦਾ ਇਹ ਟੀਕਾ ਦਿੱਤਾ ਜਾ ਸਕਦਾ ਹੈ ਆਡੀਓ ਸੁਣੋ ਅਤੇ ਸਵਾਲ ਦਾ ਜਵਾਬ ਦਿਓ ਜੀ।

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (17 Apr 2023 09:42 AM) Assigned Date (18 Apr 2023 09:29 AM)
Answered Date (19 Apr 2023 03:16 PM) Translated Date (20 Apr 2023 05:34 PM)

ਹਾਂਜੀ ਇਸ ਨੂੰ AI ਕਰਨ ਤੋਂ ਬਾਦ ਲਗਾ ਸਕਦੇ ਹੋ ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਇਹ ਪਹਿਲੇ ਦਿਨ ਹੀ ਟੀਕਾ ਲਗਵਾਓ ਅਤੇ ਅਗਲੇ ਦਿਨ ਸਿਰਫ AI ਕਰਵਾਓ।

ਇਸ ਬਾਰੇ ਜਾਣਕਾਰੀ ਦਿਓ, ਇੱਕ ਕਨਾਲ ਵਿੱਚ ਕਿੰਨਾ ਬੀਜ ਵਰਤਿਆ ਜਾਣਾ ਚਾਹੀਦਾ ਹੈ, ਬਜ਼ਾਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਹਨ, ਜਿਸਦਾ ਬੀਜ ਵਧੀਆ ਹੈ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ, ਆਡੀਓ ਵਿੱਚ ਦੱਸੀਆਂ ਕੰਪਨੀਆਂ ਬਾਰੇ ਜਾਣਕਾਰੀ ਦਿਓ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (17 Apr 2023 09:37 AM) Assigned Date (18 Apr 2023 10:55 AM)
Answered Date (17 May 2023 11:15 PM) Translated Date (18 May 2023 11:28 AM)

ਸਿੰਘ ਜੀ ਸਾਰੀਆਂ ਕੰਪਨੀਆਂ ਦਾ ਬੀਜ ਹੀ ਸਹੀ ਹੈ ਤੁਸੀਂ ਆਪਣੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਬੀਜ ਸਕਦੇ ਹੋ।

खेरे ओर गेंदे को जाले पड़ रहें है, क्या करे गमले में उगाया है सब ?

(en)
Posted by
vikas arora (9256000217)
vikas arora
Punjab
Ludhiana
Write Answer
Posted Date (17 Apr 2023 09:12 AM) Assigned Date (18 Apr 2023 09:29 AM)
Answered Date (17 Apr 2023 05:14 PM) Translated Date (20 Apr 2023 10:57 AM)

विकास जी, कृपया आप अपने पौधे की फोटो भेजे। उस हिसाब से ही आपको सही जानकारी दी जा सकती है।

Answered Date (17 Apr 2023 09:13 AM) Translated Date (17 Apr 2023 03:55 PM)

खीरा

Sir a dawai bare dso g ?

(pb)
  • 1
Posted by
Akashdeep Singh (6280873692)
Akashdeep Singh
Punjab
Barnala
Write Answer
Posted Date (17 Apr 2023 08:58 AM) Assigned Date (18 Apr 2023 09:28 AM)
Answered Date (19 Apr 2023 02:43 PM) Translated Date (20 Apr 2023 05:32 PM)

Akashdeep ji isdi rojana 1 goli deni hai ate ehh 5 din tak deo iss nal pashu heat vich aa janda ha jddo bhi pashu patlia tara kre fir tuci uss nu nawe dudh krwa skde ho.

Sir makhi mashar ne bhut tang kita hoya majhn nu koi illaj dso..phenyl nal kuj nai banda ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (17 Apr 2023 08:47 AM) Assigned Date (18 Apr 2023 09:27 AM)
Answered Date (19 Apr 2023 02:41 PM) Translated Date (20 Apr 2023 05:30 PM)

tuci pashu de ass pass saff safai da purra dian rakho ate jithe jyada makhi mashar ha uthe butox liquid 2ml/1litre ate fernail mix krke pani vich milla ke spray kro ate saff safai da purra dian rakho ate sham de sme pashua de ass pass duua kro ate vich 100gm sonf bhi mix kro ate pashua nu nihlaun sme freetic soap di varto kro tuci pashu de sarir te ehna di changi trahh jhggg krke 5 mint rehhn deo.

ਮੌਸਮੀ ਇਸ ਤਰਾ ਕਿਉ ਹੋ ਰਹੀ ਹੈ ?

(pb)
  • 2
Posted by
Swaran singh (9465681700)
Swaran singh
Punjab
Muktsar
Write Answer
Posted Date (17 Apr 2023 08:19 AM) Assigned Date (18 Apr 2023 09:26 AM)
Answered Date (17 Apr 2023 05:13 PM) Translated Date (19 Apr 2023 01:18 PM)

ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਇਸਦੇ ਲਈ ਤੁਸੀ ਨਾਲ 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ |

ਮਾਲਟਾ ਦੇ ਬੂਟੇ ਨੂੰ ਕੀ ਕੀਤਾ ਜਾਵੇ ?

(pb)
  • 2
Posted by
Swaran singh (9465681700)
Swaran singh
Punjab
Muktsar
Write Answer
Posted Date (17 Apr 2023 08:17 AM) Assigned Date (18 Apr 2023 09:26 AM)
Answered Date (17 Apr 2023 05:13 PM) Translated Date (19 Apr 2023 01:18 PM)

ਸਵਰਨ ਜੀ ਤੁਸੀ ਏਸਨੂੰ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ |

Kankana da rate ki ?

(pb)
Posted by
Mandeep kaur (8360847181)
Mandeep kaur
Punjab
Tarn Taran
Write Answer
Posted Date (17 Apr 2023 08:07 AM) Assigned Date (18 Apr 2023 09:26 AM)
Answered Date (17 Apr 2023 05:12 PM) Translated Date (20 Apr 2023 10:56 AM)

Mandeep ji esda sarkari rate 2125rupay prati quintal da hai

Sat shri akal ji Photo ch puchya gya swal da answer dedyo Ta mera 2 swal ahh ha ki ik vadi buffalo nu kina harra ta kini tudi payi java ?

(pb)
  • 1
Posted by
harman kamboj (9592862246)
harman kamboj
Punjab
Patiala
Write Answer
Posted Date (17 Apr 2023 07:35 AM) Assigned Date (18 Apr 2023 09:26 AM)
Answered Date (19 Apr 2023 02:36 PM) Translated Date (20 Apr 2023 05:26 PM)

Kamboj ji tuci uss nu Heifer Dry feed deni suru kro ehh tuci 1.5-2kg rojana deo ate uss nu Minfa gold powder 50gm rojana deo ate her 3 mahine badd salt badal ke pett de kiria wali dwai deo. baki mousam de hisab nal sahi dekbhal kro ate vaddi buffalo nu 30-35kg hara chara ate 5-7 kg sukka chara mix krke khila skde ho.

ਆ ਕਿਹੜਾ ਬੂਟਾ ਜੀ ?

(pb)
  • 1
Posted by
ਪ੍ਰਭਦੀਪ ਸਿੰਘ (9814681184)
ਪ੍ਰਭਦੀਪ ਸਿੰਘ
Punjab
Moga
Write Answer
Posted Date (17 Apr 2023 07:34 AM) Assigned Date (02 May 2023 01:26 PM)
Answered Date (20 Apr 2023 09:20 PM) Translated Date (21 Apr 2023 08:40 AM)

ਪ੍ਰਭਦੀਪ ਜੀ, ਇਹ fig ਦਾ ਬੂਟਾ ਲੱਗ ਰਿਹਾ ਹੈ ਜੀ।

Majj gbn 2 mnth di lisi bht hoi jndi a deworming v krti sro da tail v dine a lisi hoi jndi jma hadd disi jnde a ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (17 Apr 2023 07:20 AM) Assigned Date (18 Apr 2023 09:25 AM)
Answered Date (19 Apr 2023 02:34 PM) Translated Date (20 Apr 2023 05:22 PM)

Kavin ji tuci uss nu sbh ton pehla pett de kiria lai Fenbendazole Salt di goli deo jo gaban pashua lai safe hai ate uss nu Enerboost powder 100gm rojana ate Bovimin-b powder 50gm rojana dena suru kro.

ਸਰ ਜੀ ਗਾ ਨੂ ਜੌਆ ਦਾ ਦਾਣਾ ਪਾੳਣ ਬੈਸਟ ਹੋਵੇਗਾ ਕੀ ਕੀ ਫਾਈਦਾ ?

(pb)
Posted by
Dilawer singh (7087508295)
Dilawer singh
Punjab
Patiala
Write Answer
Posted Date (17 Apr 2023 06:50 AM) Assigned Date (18 Apr 2023 09:25 AM)
Answered Date (19 Apr 2023 02:32 PM) Translated Date (20 Apr 2023 05:20 PM)

ਹਾਂਜੀ ਤੁਸੀ ਫੀਡ ਵਿੱਚ ਜੋਂ ਮਿਲਾ ਕੇ ਪਸ਼ੂਆਂ ਨੂੰ ਖਵਾ ਸਕਦੇ ਹੋ।

Sir humne ek bachhi li hai magar nasl pata nahi hai Bataye ki kis nasl ki cow hai ?

(hn)
Posted by
Mantu munda (9304693415)
Mantu munda
Jharkhand
Ranchi
Write Answer
Posted Date (17 Apr 2023 04:50 AM) Assigned Date (18 Apr 2023 09:25 AM)
Answered Date (19 Apr 2023 02:32 PM) Translated Date (20 Apr 2023 04:34 PM)

Mantu ji, kirpya aap uski photo apne swal ke sath photo upload kren jisko dekhker apko sahi jankari di ja skee.

Answered Date (17 Apr 2023 07:38 AM) Translated Date (17 Apr 2023 03:55 PM)

Cow ki koi photos upload kro to dekh kar btya ga

Sir Cow new bachhi ko kab Tak siman nahi dalwana chahiye ?

(hn)
Posted by
Mantu munda (9304693415)
Mantu munda
Jharkhand
Ranchi
Write Answer
Posted Date (17 Apr 2023 04:44 AM) Assigned Date (18 Apr 2023 09:24 AM)
Answered Date (19 Apr 2023 02:31 PM) Translated Date (20 Apr 2023 04:35 PM)

Mantu ji, yadi aap cow ko pehli varr semen bhrwayen ke varre mein push rhe ha toh jab uska weight 250-270kg tak ho jaye fir aap usko tika bhrwa skte hai.

10000 leyar farm banane me kitna kharcha aa jayega is time ?

(hn)
Posted by
Bharat Grover (9219569803)
Bharat Grover
Uttar Pradesh
Meerut
Write Answer
Posted Date (16 Apr 2023 11:36 PM) Assigned Date (18 Apr 2023 09:24 AM)
Answered Date (17 Apr 2023 10:46 AM) Translated Date (17 Apr 2023 03:55 PM)

yaddi aap layer farming krna chahte hai to iske liye aap 50 feet lambai aur 20 feet choorai ki jgah jo ki 1000 sq. feet bnnegi usme aap 1000 bache rakh skte hai, iss hisab se aap apni jgah se hisab se bache rakh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai

Answered Date (17 Apr 2023 11:10 PM) Translated Date (20 Apr 2023 10:55 AM)

sir main leyar farming 10000 bacho se kaam karna chata hu leyar farming sahi hai kaam

Answered Date (17 Apr 2023 11:11 PM) Translated Date (20 Apr 2023 10:55 AM)

10000 Bird ke liye starting se shade tak ka keya karcha aa jayega please bataye

Ganna ki fasal bovai seeding me kaun se khad aur keetnashak ka prayog kare ?

(hn)
Posted by
Raghvendra Shukla (9450944645)
Raghvendra Shukla
Uttar Pradesh
Basti
Write Answer
Posted Date (16 Apr 2023 11:07 PM) Assigned Date (18 Apr 2023 10:55 AM)
Answered Date (17 Apr 2023 05:08 PM) Translated Date (19 Apr 2023 01:26 PM)

Shukla ji ganene mein bijai ke smay aap 40-50 kilo urea prati acre ke hisab se daal sakte hai aur keetnashak ke liye aap yeh btaye ki kya dikkat aati hai apko us hisab se hi apko sahi jankari di ja sakti hai .

Sir maj soon vich 15 din rehnde ki diye jide naal vdiya dudh deve ?

(en)
Posted by
ajay (7889153872)
ajay
Punjab
Ludhiana
Write Answer
Posted Date (16 Apr 2023 09:20 PM) Assigned Date (18 Apr 2023 09:24 AM)
Answered Date (17 Apr 2023 10:44 AM) Translated Date (20 Apr 2023 10:55 AM)

Ajay ji tuci usdi khurak da purra dian rakho ate uss nu khurak de nal nal Metabolite powder rojana 1 pouch dena suru kro ate iss nu Cargill di Transition mix feed 2-2.5kg rojana de skde ho.

Answered Date (17 Apr 2023 07:41 AM) Translated Date (19 Apr 2023 04:33 PM)

Soon to phla majj nu 1 phla knk ra dlia pauna shuru karana chahida hai hun tusi thoda dlia pado ta normal dana dado par soon to 4-5 din phla dana ta dlia band krr deyo ta soon to baad usdi sewa kryo.

Sir g chare wali maki 1kila kine rate da bachna chahida ha pinda vich ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (16 Apr 2023 09:18 PM) Assigned Date (18 Apr 2023 09:24 AM)
Answered Date (19 Apr 2023 09:48 PM) Translated Date (20 Apr 2023 05:20 PM)

Jaswinder ji, jo bjaar vich rate chall riha hove us hisaab nal tusi is da rate teh kar sakde ho ji.

Treatment for mastitis ?

(en)
Posted by
Dr shinde (8446063209)
Dr shinde
Maharashtra
Ahmadnagar
Write Answer
Posted Date (16 Apr 2023 08:21 PM) Assigned Date (18 Apr 2023 10:52 AM)
Answered Date (17 Apr 2023 10:47 AM) Translated Date (19 Apr 2023 04:33 PM)

Please contact to your nearest veterinary doctor, they will check and give the best possible solution for this problem. thanks.

सर आप जो potho देख रहे है इसका प्रयोग किस तरह करे ?

(hn)
  • 1
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (16 Apr 2023 08:12 PM) Assigned Date (09 May 2023 11:04 AM)
Answered Date (17 Apr 2023 10:42 AM) Translated Date (17 Apr 2023 03:55 PM)

रमेश जी आप इसे 2 मि.ली. दवाई को 1 लीटर पानी में घोलकर पशुओं के आस पास स्प्रे कर सकते हैं और उनके रहने वाली जगह पर साफ सफाई का भी पूरा ध्यान रखें।

Moog 1827 nu sundi de te tele de kehre spry karia te kado karni moog 20days de ho ge sundi da hamla ho gea ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (16 Apr 2023 07:11 PM) Assigned Date (18 Apr 2023 10:52 AM)
Answered Date (17 Apr 2023 07:57 AM) Translated Date (19 Apr 2023 04:34 PM)

Gurpreet ji, tusi tele di rokthaam lai imidacloprid 1 ml/L paani ate sundi di rokthaam lai quinalphos 400 ml/acre de hisaab naal spray kar sakde ho ji.

Sir/Madam How many times pig required deworming medicine in a year ?

(en)
Posted by
Aoer Imchen (8794232316)
Aoer Imchen
Nagaland
Mokokchung
Write Answer
Posted Date (16 Apr 2023 07:06 PM) Assigned Date (-)
Answered Date (17 Apr 2023 10:57 AM) Translated Date (19 Apr 2023 04:34 PM)

Do the first deworming of pigs at the age of 15 days, then the second deworming after 40 days and after that every three months interval you can deworm your pigs and change the salt every time.

Answered Date (20 Apr 2023 01:11 PM) Translated Date (20 Apr 2023 06:14 PM)

Sir, what\\\'s the feed ratio (Godrej agrovet) per pig from starter till finishers.

20 Apr 2023

Reply

Vermi compost ?

(pb)
Posted by
Mandeep kaur (8360847181)
Mandeep kaur
Punjab
Tarn Taran
Write Answer
Posted Date (16 Apr 2023 06:31 PM) Assigned Date (18 Apr 2023 10:52 AM)
Answered Date (17 Apr 2023 08:04 AM) Translated Date (08 May 2023 02:52 PM)

ਮਨਦੀਪ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

Sir cow ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (16 Apr 2023 05:43 PM) Assigned Date (18 Apr 2023 10:52 AM)
Answered Date (17 Apr 2023 10:40 AM) Translated Date (17 Apr 2023 03:55 PM)

Raghav ji kripya aap apna swal vistar se pushen ki aap kya jankari lena chahte ha tan jo apko sahi jankari di ja skee.

ਸਰ ਆਹ ਕਰੇਲੇ ਦੀ ਵੇਲ ਸਾੜ ਕਿਉ ਰਹੀ ਵਾਂ ਜੀ ?

(pb)
  • 1
Posted by
Gori (9877190053)
Gori
Punjab
Tarn Taran
Write Answer
Posted Date (16 Apr 2023 05:39 PM) Assigned Date (18 Apr 2023 10:53 AM)
Answered Date (19 Apr 2023 10:15 PM) Translated Date (20 Apr 2023 05:19 PM)

ਗੋਰੀ ਜੀ, ਮੌਸਮ ਕਰ ਕੇ ਹੈ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਨਹੀਂ ਹਨ।

?

(pb)
Posted by
Gori (9877190053)
Gori
Punjab
Tarn Taran
Write Answer
Posted Date (16 Apr 2023 05:36 PM) Assigned Date (19 Apr 2023 11:33 AM)
Answered Date (17 May 2023 11:17 PM) Translated Date (18 May 2023 11:27 AM)

ਗੋਰੀ ਜੀ ਇਸਦੇ ਲਾਇ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Answered Date (16 Apr 2023 05:40 PM) Translated Date (18 Apr 2023 02:27 PM)

ਸਰ ਵੇਲ ਸੜ ਕੁਓ ਰੀ ਵਾਂ

Answered Date (01 Jun 2023 05:47 PM) Translated Date (02 Jun 2023 01:03 PM)

ਖੁੰਭਾਂ ਦੀ ਖੇਤੀ ਬਾਰੇ ਜਾਣਕਾਰੀ ਦੱਸੋ ਜੀ ਜਾਂ ਕੋੲੀ ਕਿਤਾਬ ਬਾਰੇ ਦੱਸੋ ਜੀ।

4 saal ho Gaye par abhi tak fruiting nahi aa rahi h koi upaye ho to pls bataye ?

(hn)
  • 1
Posted by
a patidar (8817053743)
a patidar
Madhya Pradesh
Dewas
Write Answer
Posted Date (16 Apr 2023 05:11 PM) Assigned Date (18 Apr 2023 10:55 AM)
Answered Date (17 Apr 2023 08:07 AM) Translated Date (17 Apr 2023 03:55 PM)

Patidar ji, fruiting kism ke duration ke hisaab se hi shuru hoti hai, isliye iske liye koi upay jyada kargar nahi hai.

Answered Date (16 Apr 2023 05:18 PM) Translated Date (17 Apr 2023 03:56 PM)

mircha de butteya nu kehdi bimari hai rotkham dsso

Sir mujhe dairy farming ke liye loan ni mil rha bank se Kya karu ab me please loan approved karva do ?

(en)
Posted by
Sandeep Meena (7665606483)
Sandeep Meena
Rajasthan
Kota
Write Answer
Posted Date (16 Apr 2023 04:36 PM) Assigned Date (18 Apr 2023 10:45 AM)
Answered Date (17 Apr 2023 10:38 AM) Translated Date (19 Apr 2023 12:02 PM)

Sandeep ji kripya aap yeh btaye ki apne dairy training ki hui hai ja nhi, aap dairy training ka certificate lekar apne nazdiki SBI bank mein jakar dairy loan lee skte hai, waha se apko puri jankari mill jayegi, yadi apne bank walo se batt ki hai toh woh apko kya boll rhe hai iske vare mein bhi btayen aur aap dubara vistar se swal pushen tan jo apko sahi jankari di ja skee.

Answered Date (16 Apr 2023 05:11 PM) Translated Date (19 Apr 2023 12:03 PM)

ਕਣਕ ਦਾ ਕੀ ਰੇਟ |

16 Apr 2023

Sir hindi ya english me batao

सर कटहल का फल गिर जाता है खराब हो जाता है 3 00 4 साल से ऐसा हो रहा है सूख जाता है पेड़ में क्या उपाय करें ?

(hn)
Posted by
jitendra Kumar (8853709762)
jitendra Kumar
Uttar Pradesh
Sonbhadra
Write Answer
Posted Date (16 Apr 2023 03:31 PM) Assigned Date (18 Apr 2023 10:46 AM)
Answered Date (19 Apr 2023 10:13 PM) Translated Date (20 Apr 2023 04:35 PM)

जीतेन्द्र जी, आप नमी की मात्रा अच्छे से बना के रखे और NPK 13 00 45 @10 -15 g/L पानी के हिसाब से छिड़काव करे।