Punjab
Search
Hydroponics ?
(en)
Kapil kindly ask in detail that you need which information about hydroponics so that we can guide you accordingly.
Hydroponics ?
(en)
Punjab
Kapil kindly ask in detail that you need which information about hydroponics so that we can guide you accordingly.
Hydroponics ?
(en)
Punjab
Kapil kindly ask in detail that you need which information about hydroponics so that we can guide you accordingly.
Sir 1121 de panri ਬੀਜਣ ਲਈ ਖੇਤ ਕਿਵੇਂ ਤਿਆਰ ਕੀਤਾ ਜਾਵੇ ਕਿਹੜੀ ਕਿਹੜੀ ਖਦ ਪੋਨੀ ਚਾਈਦੀ ਬੀ ਨੂੰ ਕਿਹੜੀ ਦਵਾਈ ਨਲ ਸੋਧ ਕਰਨੀ ਚਾਹੀਦੀ ਤੇ ਕਿਹੜੇ ਤਰੀਕੇ ਨਲ ਸੋਧ ਕਰਨੀ ਤਾਂ ਜ਼ੋ ਝੰਡਾ ਰੋਗ ਤੇ ਮੁੰਜਰਾਂ ਦੇ ਕਾਲੇ ਹੋਣ ਤੋਂ ਬਚ ਸਕੇ ਵਿਸਥਾਰ ਵਿਚ ਜਾਣਕਾਰੀ ਦਿਓ ?
(pb)
Punjab
ਇੰਦਰਜੀਤ ਜੀ, ਤੁਸੀ ਇੱਕ ਏਕੜ ਦੀ ਬਿਜਾਈ ਲਈ 6.5 ਮਰਲੇ ਜਗਾਹ ਵਿਚ ਪਨੀਰੀ ਬੀਜ ਸਕਦੇ ਹੋ ਜੀ, ਬਿਜਾਈ ਸਮੇਂ ਉਰਿਆ 26 kg, SSP 60 kg ਅਤੇ ਜ਼ਿੰਕ 40 kg/ਏਕੜ ਪਨੀਰੀ ਦੀ ਜਗ੍ਹਾ ਦੇ ਹਿਸਾਬ ਨਾਲ ਦੇ ਸਕਦੇ ਹੋ, ਝੰਡਾ ਰੋਗ ਦੇ ਬਚਾਅ ਲਈ trichoderma 15g/kg ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜ ਸਕਦੇ ਹੋ ਜੀ।
100भेड़ पर लोन लेना कितना मिलगा ?
(hn)
Punjab
आप इसके बारे में पूरी जानकारी लेने के लिए Thaan Singh 9878650451 (Assistant Manager, LHO State Bank of India) से संपर्क कर सकते हैं। इनसे आपको पूरी जानकारी मिल जाएगी।
Sir super 110 paddy kive aa ?
(en)
Punjab
Tarun ji, ih Changi Kism hai, is da ausat jhaad 30-33 q/acre tak aa janda hai ji.
ਅਦਵਾਂਟਾਂ ਸੁਗਰਗਰੇਜ਼ ਚਰੀ ਬੀਜੀ ਆ ਜੀ ਇਸਦੇ ਪੱਤਿਆਂ ਉਪਰ ਇਸ ਤਰਾਂ ਪੀਲੇ ਨਿਸ਼ਾਨ ਬਣ ਰਹੇ ਹਨ ਕੀ ਹੱਲ ਹੋ ਸਕਦਾ ਹੈ। 13 ਦਿਨ ਹੋ ਗਏ ਬੀਜੀ ਨੂੰ ਅੱਜ ਯੂਰੀਆ ਪਾਕੇ ਪਹਿਲਾ ਪਾਣੀ ਦਿੱਤਾ ਹੈ । ਅੱਧਾ ਥੈਲਾ ਯੂਰੀਆ ਅੱਧੇ ਕਿਲੇ ਵਿੱਚ ਬਿਜਾਈ ਸਮੇਂ ਡਾਈ ਦਾ ਇਕ ਥੈਲਾ ਪਾਇਆ ਸੀ ?
(pb)
Punjab
ਜਗਜੀਤ ਜੀ, ਇਹ ਮੌਸਮ ਕਰਕੇ ਹੀ ਹੁੰਦਾ ਹੈ ਜੀ, ਇਹ ਕਿਸੇ ਤੱਤ ਦੀ ਘਾਟ ਜਾਂ ਬੀਮਾਰੀ ਦਾ ਹਮਲਾ ਨਹੀਂ ਹੈ ਜੀ।
Sir hare chare vaste makki biji nu 8 din ho gae barish aun nal thoda jeha krand ho gya hai osnu pani lga sakde aa ji te kehdi khad paa sakde aa ji hje Tak koi khad nhi pai ji bijai sme vi koi khad nhi pai ji ?
(pb)
Punjab
Raajveer ji, tusi halka paani laa deo ji ate Jekr bijai sme koi khaad nahi pai si ta tusi DAP khaad de sakde ho ji.
Sir 1121 baspati di paneeri laun di full jankari diti jave kina bij te kad launa te bij di sodh kis tra kiti jave te ek month vich Change futare lai kehdi khad te sapreh kiti jave ?
(pb)
Punjab
Raajveer ji, ik acre lai tusi 8 kg beej 6.5 marle jgaah vich beej sakde ho ji, beej di sodh tusi carbendazim+mancozeb 3g/kg beej de hisaab naal kar sakde ho ji, sodh bijai to pehla hi karni chahidi hai ji.
ਇਸ ਦੀ ਵਰਤੋ ਕਿਹੜੀ ਕਿਹੜੀ ਫ਼ਸਲ ਉੱਪਰ ਕਿਹੜੀ ਸਟੇਜ ਤੇ ਕਰ ਸਕਦੇ ਹਾਂ ਖਾਸ ਕਰ ਮੱਕੀ ਤੇ ਝੋਨੇ ਵਿਚ ਕਦੋਂ ਵਰਤੋ ਕੀਤੀ ਜਾਂ ਸਕਦੀ ਹੈ ਜੀ ?
(pb)
Punjab
ਵੀਰ ਜੀ, ਇਸ ਦਾ ਤੱਤ ਦੀ ਕਮੀ ਕਣਕ ਦੀ ਫ਼ਸਲ ਵਿੱਚ ਅਤੇ ਬਰਸੀਨ ਦੀ ਫ਼ਸਲ ਵਿੱਚ ਦੇਖੀ ਜਾਂਦੀ ਹੈ ਜੀ, ਮੱਕੀ ਅਤੇ ਝੋਨੇ ਦੀ ਫਸਲ ਵਿਚ ਇਸ ਦੀ ਕਮੀ ਨਹੀਂ ਦੇਖੀ ਜਾਂਦੀ ਇਸ ਲਈ ਇਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਜੀ।
ਸ਼੍ਰੀ ਮਾਨ ਜੀ 6 ਮਹੀਨੇ ਦੀ ਵੱਛੀ ਹੈ ਜੋ ਕੇ ਲੱਤ ਬਹੁਤ ਮਾਰਦੀ ਹੈ ਉਸਦਾ ਕੀ ਇਲਾਜ ਕੀਤਾ ਜਾਵੇ ਕਿ ਭਵਿੱਖ ਚ ਕੋਈ ਮੁਸ਼ਕਿਲ ਨਾ ਆਵੇ ?
(pb)
Punjab
ਹਰਜੀਤ ਜੀ ਜੇਕਰ ਉਹ ਕਿਸੇ ਦੇ ਹੱਥ ਲਗਾਉਣ ਕਰਕੇ ਜਾ ਵੈਸੇ ਹੀ ਲੱਤਾਂ ਮਾਰਦੀ ਹੈ ਤਾਂ ਇਹ ਉਸਦੇ ਸੁਭਾਅ ਕਰਕੇ ਹੈ ਉਸ ਨੂੰ ਪਿਆਰ ਨਾਲ ਸਰੀਰ ਤੇ ਹੱਥ ਲਗਾਓ ਅਤੇ ਉਸ ਨੂੰ ਨਹਾਉਣ ਸਮੇਂ ਵੀ ਸਰੀਰ ਦੀ ਮਾਲਿਸ਼ ਕਰੋ ਉਸ ਨਾਲ ਪਸ਼ੂ ਨੂੰ ਹੋਲੀ ਹੋਲੀ ਆਦਤ ਪੈ ਜਾਂਦੀ ਹੈ ਅਤੇ ਲੱਤਾਂ ਮਾਰਨ ਤੋਂ ਹਟ ਜਾਂਦਾ ਹੈ।
Kheere ka fal mud raha h ji ?
(hn)
Punjab
Suraj ji, kripya fasl ki photo jaroor bheje, us hisaab se hi aapko is baare me shi jaankari di ja sakegi.
3 saal di age aa hje tak taara ni ditia kde first time aa eda aa reha ?
(en)
Harsimran ji tuc iss nu Bovimin-b powder 50gm rojana ate Nutrisacc advance tablet rojana 1 goli deo ate 21 din tak dinde rho, ehna nal sarir di kami puri howegi ate khul kee heat vich bhi awegi jddo eh patlia tara kree fir tuci nawe dudh krwa skde ho.
Sir ji KVK Jalandhar da contact num. te adress dasio please murgi palan de training vare pata karna c ?
(en)
Punjab
Amarjit ji tuci training di jankari lai Krishi Vigyan Kendra (KVK) Uppal Jagir, Noor Mahal, Distt. Jalandhar, Phone:- 01826-242288, Mobile :- +91-9988901590 Email:- kvk-jalandhar@pau.edu nal sampark kr skde ho ate agli training di jankari laa skde ho.
ਬਰਨਾਲਾ ਵਿਖੇ ਪਸ਼ੂ ਪਾਲਣ ਸਬੰਧੀ ਟ੍ਰੇਨਿੰਗ ਕੈਂਪ ਕਦੋਂ ਲਗ ਰਿਹਾ ਜੀ ?
(pb)
Punjab
ਸੁਖਵਿੰਦਰ ਸਿੰਘ ਜੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
ਗਾਂ ਕੋਈ ਵੀ ਫੀਡ ਦਾਣਾ ਬਿਲਕੁਲ ਨਹੀਂ ਖਾਂਦੀ ਹਰਾ ਪੱਠਾ ਤੂੜੀ ਵਧੀਆ ਖਾ ਰਹੀ ਹੈ। ਕੋਈ ਇਲਾਜ ਦੱਸੋ ਜਿਸ ਨਾਲ ਫੀਡ ਖਾਣ ਲੱਗ ਜਾਵੇ ?
(pb)
ਜਗਰੂਪ ਜੀ ਤੁਸੀ ਉਸ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਤੁਸੀ ਥੋੜੀ ਥੋੜੀ ਕਰਕੇ ਉਸਦੇ ਚਾਰੇ ਵਿਚ ਮਿਲਾ ਕੇ ਦੇਣੀ ਸ਼ੁਰੂ ਕਰੋ, ਸ਼ੁਰੂਆਤ ਵਿੱਚ ਬਿਲਕੁਲ ਥੋੜੀ ਫੀਡ ਉਸਦੇ ਚਾਰੇ ਵਿੱਚ ਮਿਲਾਓ ਜਿਸ ਨਾਲ ਉਹ ਹੋਲੀ ਹੋਲੀ ਫੀਡ ਖਾਣ ਲੱਗ ਜਾਵੇਗਾ ਫਿਰ ਤੁਸੀ ਫੀਡ ਦੀ ਮਾਤਰਾ ਵਧਾ ਸਕਦੇ ਹੋ
Raja 88 jhone bare jankari diti jave ?
(pb)
Punjab
Ramandip ji, is kism da ausat kadd 105-110 cm hai ate Ih 120-125 Dina vich tyaar ho jandi hai ji . Is da ausat jhaad vi theek hai ji.
ਸਰ, ਝੋਨੇ ਦੀ ਪਨੀਰੀ ਬੀਜਣ ਲਈ ਖਾਦਾਂ ਅਤੇ ਪੋਸ਼ਕ ਤੱਤ ਵਰਤਣ ਦੀ ਮਾਤਰਾ ਬਾਰੇ ਦੱਸੋ ਤਾਂ ਜੋ ਪਨੀਰੀ ਦੀ growth ਵਧੀਆ ਹੋਵੇ ?
(en)
Punjab
ਸਰਬਜੀਤ ਜੀ ਤੁਸੀ ਪਨੀਰੀ ਦੀ ਬਿਜਾਈ ਸਮੇਂ 26 kg urea, 60 kg SSP ਅਤੇ 40 kg Zinc sulphate 21% ਪ੍ਰਤੀ ਏਕੜ ਜਗ੍ਹਾ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
sir p 3401 makke da chaad kiwe hai te iss di bjyi kiwe rhugi ?
(pb)
Punjab
Balraj ji ih Changi Kism hai, is da ausat jhaad vi vadia hai, tusi is di bijai kar sakde ho ji.
ਸਰ ਜਵਾਰ ਦਾ ਬੀਜ ਦੱਸੋ ਜਿਸਦਾ ਕੱਦ ਲੰਬਾ ਤੇ ਲੰਬਾ ਟੈਮ ਹਰੀ ਰਹਿੰਦੀ ਹੋਵੇ ?
(pb)
ਗੁਰਪ੍ਰੀਤ ਜੀ, ਤੁਸੀਂ punjab sudax chari 4 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
ਮੂੰਗੀ ਦੀ ਫਸਲ ਹੈ 45 ਤੋਂ 46 ਦਿਨਾਂ ਦੀ ਹੋ ਗਈ ਹੈ ਕਿਰਪਾ ਕਰਕੇ ਦੱਸੋ ਕਿਹੜੀ ਸਪਰੇਅ ਕੀਤੀ ਜਾਵੇ ਹੈ ?
(pb)
Punjab
ਹਰਪ੍ਰੀਤ ਜੀ ਤੁਹਾਡੀ ਮੂੰਗੀ ਚੰਗੀ ਹਾਲਤ ਵਿਚ ਹੈ, ਇਸ ਤੇ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਅਤੇ ਜੇਕਰ ਇਕ ਦੋ ਬੂਟਿਆਂ ਵਿਚ ਕਿਸੇ ਬਿਮਾਰੀ ਦੇ ਲਛੱਣ ਦਿਖਾਈਂ ਦਿੰਦੇ ਹਨ ਤਾਂ ਉਹ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਜੀ।
ਧੰਨਵਾਦ ਜੀ।
ਸਰ ਇਹ ਕਿਹੜਾ ਫੁੱਲ ਹੈ ਇਸਦਾ ਕੀ ਨਾਂ ਹੈ ਅਤੇ ਕਿਹੜੀ ਕਿਸਮ ਹੈ ?
(pb)
ਮਨਦੀਪ ਜੀ, ਇਹ ਜੀਨੀਆ ਦਾ ਫੁੱਲ ਹੈ ਜੀ।
ਸਰ ਇਹ ਕਿਹੜਾ ਫੁੱਲ ਹੈ ਇਸਦਾ ਕੀ ਨਾਂ ਹੈ ?
(pb)
ਮਨਦੀਪ ਜੀ, ਇਹ ਜੀਨੀਆ ਦਾ ਫੁੱਲ ਹੈ ਜੀ।
1692 ਨੂੰ ਆਗੇਤੀ ਲਾ ਸਕਦੇ ਹਾਂ ਜੀ ?
(pb)
Punjab
ਬਲਜਿੰਦਰ ਜੀ, ਇਸ ਕਿਸਮ ਦੀ ਲਵਾਈ ਤੁਸੀ 10 ਜੁਲਾਈ ਤੋਂ ਹੀ ਸ਼ੁਰੂ ਕਰੋ ਜੀ। ਕਿਉੰਕਿ ਗਰਮੀ ਵਿਚ ਪਕਾਅ ਹੋਣ ਨਾਲ ਇਸ ਦਾ ਝਾੜ ਘੱਟ ਜਾਂਦਾ ਹੈ ਜੀ।
Sir 433 shriram Hybrid paddy seed ki ਝਾੜ aa ?
(pb)
Punjab
Harmeet ji, is da ausat jhaaad 28-30 q/acre hai ji.
Sir sare dangar mok mar rhe.kamjor ho gyee ki karan a koi ilaaj dseo ?
(en)
Punjab
Tuci sbh ton pehla ohna nu pett de kiria lai Zenvet bolus deo, tuci ohna di growth de hisab nal dwai di varto kro ate agle din ton Amoxirum tablet 1-1 goli swere sham, Biotrim-DS tablet bhi 1-1 swere sham deo ate Vivliv liquid 50ml rojana dena suru kro ate jddo mokk thik ho jawe fir bhi livertonic 50ml de hisab nal dinde rho, jekar chotte pashua tan 1 goli rojana bhi de skde ho ate liquid 20ml rojana de skde ho.
ਸਰ abs denmark ਗਾਵਾਂ ਦੇ ਲਈ ਸਭ ਤੋਂ ਵਧੀਆ ਮਿਨਰਲ ਮਿਕਸਚਰ ਕਿਹੜੇ ਹੋ ਸਕਦੇ ?
(pb)
ਸੰਧੂ ਜੀ ਤੁਸੀ Agrimin, minfa gold, bovimin b, CRS ਕੋਈ ਵੀ ਪਾਊਡਰ ਵਰਤ ਸਕਦੇ ਹੋ। ਇਹ ਤੁਸੀ ਪਸ਼ੂ ਦੇ ਦੁੱਧ ਉਤਪਾਦਨ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ।
Fertigation schedule of Apple Ber plantation per acre ?
(en)
Fertigation schedule of Lemon plantation per acre ?
(en)
Maharashtra
Pirbhulal, Fertilizer\\\'s schedule. Starting in early spring, fertilize your Lemon tree once every 4 to 6 weeks during summer. Fertilizing at intervals of 4 to 6 weeks during active growth will ensure that your Lemon tree has access to enough nutrients to grow and produce fruits.
Rajasthan
Hi pirbhulal, Soil report chek karwaye . Normal nutrition application schedule is this.
How much Zinc 33% ,Sulphur 80%, Boron 20%, Mag Sulphate should be given to chilli plants per acre ?
(en)
Punjab
Pirbhulal you must get your soil tested and apply the fertilizers according only as these nutrients are always not deficient in the field.
Syngenta s 4003 hybrid paddy da ki result aa Punjab vich ?
(pb)
Haryana
Kunar ji eh ik vadia ksiam hai jehdi takriabn 120-125 din vich teyar ho jandi hai. Eh digi v ghat hai ate esda ausat jhad 32 quintal prati acre tak aa janda hai baki esda jhad area de upar vi nirbhar krdaa hai.
Crop production technology for plantation crops ?
(en)
Haryana
Raman please tell us the crop name so that we can give you information accordingly
Dr saab me Magnesium Sulphate baare pushna c ji me pathea vich pona a ji ke me urea naal rla k pa skda haan ji te j pa skda ha kine kg pona a ji Mere kol iffco company da crystal form Magnesium a ji ?
(pb)
Haryana
Love ji patthean vich Esde paun di koi jrurat nahi hundi esdi varto udo hi kro jdo esdi ghat de lachan dikahi den vaise esdi jrurat nahi hai
Punjab
Dhanwaad ji
ਸਰ ਅੰਬ ਦੇ ਪੌਦੇ ਨੂੰ ਫਲ ਨੀ ਲੱਗ ਰਿਹਾ ਕੀ ਇਲਾਜ ਕੀਤਾ ਜਾਵੇ ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਦੀਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Sir dairy farming ke training kab start hu ge in disit. Bathinda and dairy development center bathinda ke incharge ka number ?
(pb)
Punjab
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Punjab
Sir new director da number deso
Sir Watermelon small size mein he ripe Ho raha hai. Fruit ka weight hai 400 gms. Kya Karen ?
(en)
Haryana
Harpreet ji esda bhar ate size kisam de hisab nal hi hunda hai ki tusi kehdi kism di biaji kar rhe ho baki thoda bhut eh khad te vi nirbhar krdaa hai ki tusi oh kini matra vich paa rhe ho so tusi Sanu khad baare dso tan jo yuhanu sahi jankari diti ja ske
Npk 191919 di sprey kine dina de fasle te kiti jave g ?
(pb)
Haryana
Harjot ji edi spray tusi 10-12 din de wakfe te fasal atee khad de hsiab nal kar sakde ho.
How to change language in app ?
(en)
Punjab
Harry to change language select option in the top left there will be option to change your language.
I want to grow lemons in pots Is this possible, how can I do it ?
(en)
Haryana
Harry the depth of lemon tree goes deep so it is better if you will plant this tree in soil or field instead pot.
Sir ਇਸ ਵਾਰ basmti ਦੀ ਕਿਹੜਾ ਬੀਜ ਜ਼ਿਆਦਾ ਝਾੜ ਦਿੰਦਾ ਹੈ plz ਕਾਨਫਰੰm me
(pb)
Haryana
ਸੁਖ ਜੀ ਤੁਸੀ ਬਾਸਮਤੀ ਦਾ pusa 1847,1886,1885, ਪੰਜਾਬ ਬਾਸਮਤੀ 7,5 ਦੀ ਬਿਜਾਈ ਕਰ ਸਕਦੇ ਹੋ।
ਸਭ ਤੋ ਵੱਧ ਝਾੜ ਕਿਸ ਕਿਸਮ ਦੇ jhone ਬੀਜ ਦਾ ਹੈ ਇਸ ਸਾਲ ?
(pb)
Haryana
ਸੁੱਖ ਜੀ ਤੁਸੀ ਝੋਨੇ ਦੀ pr 131,130,129,126,128,127 121 ਕਿਸਮ ਦੀ ਬਾਜੀ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Sir 1610 di kini umer a ?
(pb)
Haryana
Gagan ji kirpa eh dso tusi kehdi fasal di gal kr rhe ho ate variety da vi poora naam likho phr hi tuhanu es baare poori jankari diti ja sakdi hai
ਸਰ ਬਦਾਮ ਦਾ ਬੂਟਾ ਲੲਅਾ ਓੁਸ ਦੇ ਪੱਤੇ ਕੱਠੇ ਹੁੰਦੇ ਹਨ ?
(pb)
Haryana
ਹਰਪ੍ਰੀਤ ਜੀ ਇਹ ਮੌਸਮ ਜਾ ਫੇਰ ਤੱਤ ਦੇ ਕਰ ਕੇ ਹੈ ਬਦਾਮ ਪੰਜਾਬ ਵਿੱਚ ਸਹੀ ਤਰੀਕੇ ਨਾਲ ਨਹੀਂ ਹੁੰਦੇ ਇਥੋਂ ਦਾ ਮੌਸਮ ਅਨੁਕੂਲ ਨਹੀਂ ਹੈ ।
ਸਰ, ਮੋਗੇ ਦੇ ਕੋਲ ਪੂਸਾ 44 ਅਤੇ ਸੁਪਰੀਮ 110 ਦਾ ਬੀਜ ਕਿੱਥੋਂ ਮਿਲ ਸਕਦਾ ਹੈ, ਕਿਰਪਾ ਕਰਕੇ ਉਹਨਾਂ ਦੇ ਸੰਪਰਕ ਨੰਬਰ ਵੀ ਦਿਓ ?
(pb)
Haryana
ਪ੍ਰੇਮ ਜੀ ਪੂਸਾ 44 ਕਿਸਮ ਲਗਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀਅਤੇ supreme 110 ਇਕ ਪ੍ਰਾਈਵੇਟ ਕਿਸਮ ਹੈ ਸੋ ਏਸਦਾ ਬੀਜ ਤੁਸੀ ਕਿਸੇ ਦੁਕਾਨ ਤੋਂ ਲਈ ਸਕਦੇ ਹੋ ਅਤੇ ਬਿੱਲ ਲੈਣਾ ਨਾ ਭੁੱਲੋ।
ਸਰ ਕਣਕ ਵਿਚ Sulfosulfuron ਦੀ ਸਪਰੇ ਕੀਤੀ ਸੀ ਮੱਕੀ ਪੀਲੀ ਪੈ ਗਈ ਹੈ ਗਰੋਥ ਨੀ ਕਰ ਰਹੀ ਹੁਣ ਇਸਦਾ ਕੋਈ ਹੱਲ ਹੋ ਸਕਦਾ ਤਾਂ ਦੱਸੋ ਧੰਨਵਾਦ ?
(pb)
Haryana
Asp ਜੀ ਏਸ ਦਵਾਈ ਦਾ ਅਸਰ ਅੱਗੇ ਮੱਕੀ ਉੱਤੇ ਹੁੰਦਾ ਹੈ ਤੁਸੀ ਹਲਕਾ ਪਾਣੀ ਲਗਾ ਸਕਦੇ ਹੋ ਅਤੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਇਸ ਮੱਝ ਦੇ ਥਣ ਤੇ ਸੋਜ ਰਹਿੰਦੀ ਹੈ ਤੇ ਥਣ ਵਿੱਚੋਂ ਰੇਸ਼ਾ ਵਗਦਾ ਰਹਿੰਦਾ ਹੈ ਮੱਝ 6 ਮਹੀਨਿਆਂ ਦੀ ਗੱਬਣ ਏ ।ਕੋਈ ਇਲਾਜ ਦੱਸੋ ?
(pb)
ਗੁਰਵਿੰਦਰ ਜੀ ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Vitum-h inj 5ml ਲਗਵਾਓ ਅਤੇ Vitum-h inj ਨੂੰ ਇੱਕ ਇੱਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਇਹ ਇਲਾਜ 2 ਤੋਂ 3 ਦਿਨ ਤੱਕ ਕਰਵਾ ਸਕਦੇ ਹੋ।
ਪਾਣੀ ਵਾਸਤੇ underground ਪਾਈਪ ਪਲਾਸਟਿਕ ਜਾਂ ਸੀਮਿੰਟ ਦੇ ਪਾਉਣੇ ਚਾਹੀਦੇ ਹਨ ਜੀ ?
(pb)
Haryana
ਨਿਰਮਲ ਜੀ ਇਹ ਤੁਸੀ ਆਪਣੇ ਹਿਸਾਬ ਨਾਲ ਆਵਦੇ ਬਜਟ ਦੇ ਹਿਸਾਬ ਨਾਲ ਦੇਖ ਸਕਦੇ ਹੋ। ਕਈ ਵਾਰ ਮਸ਼ੀਨਰੀ ਜਿਆਦ ਬਾਹਰੀ ਦਾ ਉਥੋਂ ਲਾਂਘਾ ਹੁੰਦਾ ਹੈ ਫੇਰ ਉਥੇ ਪਲਾਸਟਿਕ ਵਾਲੀ ਪਾਇਪ ਘਾਟ ਚਲੁਗੀ ਸੋ ਤੁਸੀ ਉਸ ਹਿਸਾਬ ਨਾਲ ਦੇਖ ਸਕਦੇ ਹੋ।
ਡਾਕਟਰ ਸਾਬ ਅਰਹਰ ਦੀ ਖੇਤੀ ਕਰਨ ਲਈ ਸਹੀ ਸਮਾਂ ਜਮੀਨ ਪਾਣੀ ਕਿਵੇਂ ਦਾ ਹੋਣਾ ਚਾਹੀਦਾ ?
(pb)
Haryana
ਸਿੰਘ ਜੀ ਪਾਣੀ ਜਾਈਂ ਵਾਲਾ।ਠੀਕ ਹੋਣਾ ਚਾਹੀਦਾ ਹੈ ਇਸਦੀ ਬਿਜਾਈ ਤੁਸੀ ਮੇ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ।
I have around 50 acres of agricultural land in Purnea. Out of that, around 12 acres are close to river and get inundated every year during floods. I want to start a horticulture plantation. Which fruit trees or crops do you suggest? Right now, most of my land is on lease, and used for corn and potato farming ?
(en)
Haryana
Siddharth of your land is flodded every year you can sow rice because only rice get yield in these conditions.
मैं अपने खेत में ढैंचा का बीज बोया था पर वह बहुत ही कम पैदा हुआ उसका क्या करना है ?
(hn)
Punjab
गुरदेव जी, आप हल्का पानी लगा दे और पानी में बीज का छिड़काव कर दे ।
एच एफ गाय हांफती बहुत है क्या उपचार करू ?
(hn)
Punjab
यदि वो गर्मी ज्यादा मानती है तो उसे गुड़ का शरबत देना शुरू करें। आप एक मिट्टी का घड़ा लें और उसे आधा पानी से भरें और उसमें दो पीस गुड़ के डालें और इसे रात को ऐसे ही रहने दें और सुबह के समय पिलाएं और 5—7 दिन तक देते रहें और उसे Coolmax powder 100gm रोजाना देना शुरू करें।
गेहूं का रेट आज का 2023 कब गेहूं का भाव बढ़ेगा या घटेगा https www.krishisahara.com todays market price of wheat gehu ka bhav ?
(hn)
Punjab
रमेश जी, किसानों के साथ जानकारी सांझी करने के लिए धन्यवाद।
ਸਰ 1121 ਦਾ ਕੱਧ ਕਿੰਨੇ ਸੈਟੀ ਮੀਟਰ ਅਤੇ 1885 ਦਾ ਕੱਧ ਕਿੰਨੇ ਸੈਟੀ ਮੀਟਰ ਕੇ ਦੋਵਾ ਦਾ ਸੇਮ ?
(pb)
Punjab
ਸੰਧੂ ਜੀ, 1121 ਦਾ ਔਸਤ ਕੱਦ 120 cm ਹੈ ਅਤੇ 1885 ਦਾ ਔਸਤ ਕੱਦ 110 cm ਹੈ ਜੀ।
ਸ੍ਰੀਮਾਨ ਜੀ ਅਸੀ ਤੂੜੀ ਨੂੰ ਯੂਰੀਆ ਨਾਲ ਕਿਵੇ ਸੋਧ ਸਕਦੇ ਹਾਂ, ਧੰਨਵਾਦ ?
(pb)
ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ।
June or July me kis kis fasal ki kheti hoti h. Dhan ko chhod kr ?
(hn)
Punjab
Sanjay ji, aap til, guar, kpaae, jwaar, bajra aadi ki buvai kar sakte hai.
ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨਾ ਜੀ ?
(pb)
Punjab
ਸੁਖਵਿੰਦਰ ਜੀ ਤੁਸੀ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਕਿਉਕਿ ਇਸ ਕੰਮ ਨੂੰ ਜੇਕਰ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਇਸ ਕੰਮ ਵਿੱਚ ਆਉਣ ਵਾਲਿਆਂ ਸਮੱਸਿਆਵਾਂ ਦਾ ਹੱਲ ਸਮੇਂ ਤੇ ਮਿਲਦਾ ਰਹਿੰਦਾ ਹੈ, ਬਾਕੀ ਤੁਸੀ ਸ਼ੁਰੂਆਤ ਵਿੱਚ ਘੱਟ ਪਸ਼ੂਆਂ ਤੋਂ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਇਸ ਕੰਮ ਦੀ ਜਾਣਕਾਰੀ ਹੁੰਦੀ ਰਹੇਗੀ ਤਾਂ ਇਸ ਕੰਮ ਨੂੰ ਵਧਾ ਸਕਦੇ ਹੋ, ਬਾਕੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਲੈਣ ਲਈ Deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
ਸਰ ਬਾਸਪਤੀ 1637 ਬਾਰੇ ਦੱਸੋ ਪੱਕਣ ਟੈਮ ਕਿਨਾ ਲੈਦੀ ਕੱਦ ਕਿੰਨਾ ਅਤੇ ਕਿਹੜੀ ਵਰੈਟੀ ਨੂੰ ਸੋਧ ਕੇ ਤਿਅਾਰ ਕੀਤੀ ?
(pb)
Punjab
ਸੰਧੂ ਜੀ, ਇਹ ਕਿਸਮ 108 ਦਿਨਾ ਵਿਚ ਤਿਆਰ ਜੀ ਜਾਂਦੀ ਹੈ ਅਤੇ ਇਹ ਪੂਸਾ ਬਾਸਮਤੀ 1 ਦੀ ਸੋਧ ਹੈ, ਇਸ ਨੂੰ ਬਲਾਸਟ ਰੋਗ ਨਹੀਂ ਲਗਦਾ।
ਸਰ 1509 ਜਦੋ ਪੱਕਣ ਲੱਗਦੀ ਸੀ ਤਾ ਮੁੱਢ ਪਰਾਲੀ ਬਨ ਜਾਦੇ ਸੀ ਸਮੇ ਤੋ ਪਹਿਲਾ ਸੋ ਲੋਕਾ ਨੇ 1509 ਲਾਓਣੀ ਸ਼ੱਡ ਦਿੱਤੀ ਸੀ ਹੁਣ ਜਿਹੜਾ 1847 ਬੀ ਕੱਢਿਅਾ ਕੀ ਖਾਸੀਅਤ ਅੈਸ ਬੀ ਦੀ ਅਤੇ ਕਿੱਨਾ ਟੈਮ ਲੈਦੀ ਪੱਕਣ ਵਿੱਚ ?
(pb)
Punjab
ਸੰਧੂ ਜੀ, 1847 ਨੂੰ BLB ਅਤੇ blast ਰੋਗ ਦਾ ਹਮਲਾ ਘੱਟ ਹੁੰਦਾ ਹੈ ਅਤੇ ਇਹ ਪਕਾ ਤੱਕ ਹਰੀ ਰਹਿੰਦੀ ਹੈ ਜੀ, ਇਹ ਕਿਸਮ 115-120 ਦਿਨਾ ਵਿਚ ਤਿਆਰ ਹੋ ਜਾਂਦੀ ਹੈ ਜੀ।
Cow repeat ho jadi a koi medicines dso two years ho gye ?
(pb)
Kirpa krke eh daso cow kine din badd repeat krdi hai ate jdo oh heat vich aundi ha tara keho jehia krdi hai ate kine din heat vich rehndi hai baki tuci hun tak usda ki ki ilaj krwaya ha iss vare bhi vistar nal daso ate dubara swal pusho tan jo tuhanu sahi jankari diti ja skee.
Punjab
ਉਹ ਤਾ 3ਜਾ 4ਦਿਨ ਹੀਟ ਚ ਰਹਿਦੀ ਆ ਜੀ ਦਵਾਈ ਵੀ ਰਖੀ ਦਿਤੀ ਜੀ ਫਿਰ ਵੀ ਟੀਕਾ ਹਰਾਇਆ ਜੀ ਫਿਰ ਵੀ ਨਹੀਂ ਰਹੀ ਜੀ ਹੱਲ ਦੱਸੋ ਜੀ।
Punjab
Mere sawal da answer deo g
ਸਰ ਸੋਲਰ ਸਿਸਟਮ ਤੇ ਉਸ ਤੇ ਮਿਲਦੀ ਸਬਸਿਡੀ ਬਾਰੇ ਜਾਣਕਾਰੀ ਚਾਈਦੀ ਸੀ 5 hp ਦੀ ਮੋਟਰ ਤੇ ਸੋਲਰ ਲਗਵਾਉਣ ਲਈ ਕਿੰਨਾ ਖਰਚਾ ਆ ਜਾਦਾ ਜੀ ?
(pb)
Punjab
ਕਰਨ ਜੀ, ਫਿਲਹਾਲ ਸਰਕਾਰ ਵੱਲੋਂ ਇਸ ਸਾਲ ਲਈ ਸਕੀਮ ਜਾਰੀ ਨਹੀਂ ਕੀਤੀ ਗਈ ਪਰ ਜਦੋਂ ਹਿਬਿਹ ਸਕੀਮ ਜਾਰੀ ਹੋਵੇਗੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ।