Punjab
Search
ਸਰ ਮੇਰੇ ਕੋਲ਼ ਦੋ ਮੱਜਾਂ ਸੁਈਏਆ ਸੀ ਇਕ 27ਨੂੰ ਤੇ ਇਕ 28ਤਾਰੀਕ ਨੂੰ ਦੋਨੋ ਸੁਣ ਤੋਂ 15. 20. ਦਿਨ ਪਹਿਲਾ ਭਾਰ ਦਿਖਾਣ ਲੱਗ ਗਇਆ ਸੀ ਠੰਡੇ ਟੀਕੇ ਵੀ ਲਗਵਾਏ ਸੀ ਪਰ ਹੁਣ ਵ੍ਹਾਈਟ ਡਿਸਚਾਰਜ ਇਨਫੈਕਸ਼ਨ ਸਿਟ ਰਹੀਆਂ ਨੇ ਦਵਾਈ ਵੀ ਪਰਾਇ ਹੈ ਪਰ ਦੁੱਧ ਤੇ ਨਹੀਂ ਆ ਰਹੀਆਂ ਦੋਨਾਂ ਮੱਜਾਂ ਦਾ ਦੁੱਧ ਦੋਨੋ ਟਾਈਮ da4.. 5ਕਿਲੋ ਤੋਂ ਨੀ ਵੱਧ ਰਿਹਾ ਜੀ ਕੋਈ ਹੱਲ ਦਸੋ ਜੋ ਦੁੱਧ ਤੇ ਆ ਜਾਣ ji ?
(pb)
ਤੁਸੀ ਉਸ ਨੂੰ ਡਾਕਟਰ ਦੇ ਇਲਾਜ ਦੇ ਨਾਲ ਨਾਲ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Veere ye tu sun ton phele thande tike lagwaye ne fr hun una da dudh vadna mushkil a kyuki jehri cow ja buffalo sun ton phele picha dikhawe te usnu koi thandi jeez diti jawe fr usda pure dudh te ana mushkil hunda a
मिर्च कीअच्छा फल देने वाली हाइब्रिड किस्म कौन सी है ?
(hn)
Rajasthan
राधा जी आप c 27, g 4 , 5 और pant c 2 किस्म की बिजाई कर सकते है।
Pddb training class start date 2023 ?
(en)
Punjab
Gagandeep ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho.
Why pink bollworm develop resistance against bt gene ?
(en)
Punjab
Rahul every insects have resistance mechanism so if they are exposed to any pesticide or transgenic crop for a longer period of time then the insects develop resistance so that\'s way 20% refugia is recommended for BT cotton and it is always advised to use different chemical groups alternatively.
Jawar bijni hai ji vechn aste bij te khad kina pona cyeda es time te machine nl bija ge ?
(en)
Punjab
Jashan ji aap 45 kg urea aur 50 kg SSP khaad bijai sme de sakde ho ate
Punjab
Pehli ktaai to baad 45 kg urea khaad fir de sakde ho ji.
ਸਰ ਚਰੀ ਦੀ ਸੁੰਡੀ ਵਾਸਤੇ ਕੋਈ ਵਧੀਆ ਸਪਰੇਅ ?
(en)
Punjab
ਕਰਨ ਜੀ ਤੁਸੀ ਸੁੰਡੀ ਦੀ ਰੋਕਥਾਮ ਲਈ coragen 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Please help my cheeku tree age 7 years applied urea and dap 100gm to roots ...lot of flower drop occurs...help me stopping flower dro ?
(en)
Punjab
Gaurav to stop flower drop you can spray naphthalene acetic acid or any other growth regulator.
ਸਰ ਜੀ ਮੇਰੇ ਸਵਾਲ ਨੂੰ ਚੰਗੀ ਤਰਾਂ ਪੜਕ ਪੂਰਾ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਮੇਰੇ ਘਰ ਵਿੱਚ ਲੱਗੇ ਕਿੰਨੂ ਦੇ ਬੂਟੇ ਦੀ ਉਚਾਈ ਛੇ ਫੁੱਟ ਉਮਰ ਚਾਰ ਸਾਲ ਤੋਂ ਵੱਧ ਹੈ ਪਿਛਲੇ ਸਾਲ ਫਲ ਨਹੀਂ ਲੱਗਾ 2021 ਵਿੱਚ ਦੋ ਕਿੰਨੂ ਲੱਗੇ ਸਨ 2020 ਵਿੱਚ ਇੱਕ ਕਿੰਨੂ ਲੱਗਿਆ ਸੀ। ਹੁਣ ਫੁੱਲ ਬਹੁਤ ਲੱਗੇ ਸਨ ਪਰ ਫਲ ਸਿਰਫ ਦੋ ਹੀ ਗੋਲੀਆਂ ਜਿੱਡ ਬਣੇ ਹਨ। ਕੋਈ ਵਧੀਆ ਉਪਾਅ ਦੱਸੋ। ਕਿੰਨੂ ਨੂੰ ਪਾਣੀ ਕਿੰਨੇ ਦਿਨਾਂ ਬਾਅਦ ਕਿੰਨਾ ਲਾਉਣਾ ਹੈ ?
(pb)
Punjab
ਗੁਰਜੰਟ ਜੀ, ਤੁਸੀ ਬੂਟੇ ਨੂੰ ਸੋਕਾ ਲਗਾ ਕੇ ਪਾਣੀ ਨਾ ਲਗਾਓ , ਹਫਤੇ ਵਿੱਚ ਦੋ ਵਾਰ ਪਾਣੀ ਦਿਓ ਅਤ ਨਮੀ ਇਕਸਾਰ ਬਣਾ ਕੇ ਰੱਖੋ , ਤਸੀ ਫਲ ਦੇ ਕੇਰ ਤੋਂ ਬਚਾਅ ਲਈ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Sr ji 110 jhona suka beejn di jankari devo ji bina kadu to ki e kamzab he ?
(pb)
Punjab
Kuldeep ji, tusi is di sukki bijai kar sakde ho ji par jameen retli ja halki nahi honi chahidi, rauni krke gille vattr de shaam vele 8-10 kg/acre beej di varto kar ke bijai kar sakde ho ji
ਇਸ ਤਰ੍ਹਾਂ ਹੋ ਰਹੇ ਪੱਤੇ ਉਪਰੋ ?
(pb)
Punjab
ਗੁਰਜੰਟ ਜੀ, ਪਪੀਤੇ ਦੇ ਵਿਚ ਲੀਫ਼ ਕਰਲ viral ਬਿਮਾਰੀ ਦਾ ਹਮਲਾ ਹੈ, ਤੁਸੀ ਪ੍ਰਭਾਵਿਤ ਪੱਤਿਆਂ ਨੂੰ ਕੱਟ ਦਿਓ ਅਤੇ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਦੂਜੇ ਬੂਟਿਆ ਨੂੰ ਵੀ ਇਹੋ ਮਾਰ ਸਕਦੇ ?
Pili pusa pusa 44 bare Puri jankari devo ji te sodhe hoye beej kitho Milan Jange ji ?
(pb)
Punjab
Raman ji tusi beej kise vi najdeeki manjoorshuda seed dealer to khared sakde ho ate sodh tusi khud sprint(carbendazim+mancozeb) 3g/kg beej de hisaab naal sodh ke kar sakde ho ji.
Sir vadyia pili pusa Usha 44 hor vadyia beej kitho lyi ji ?
(pb)
Punjab
Raman ji, is kism da beej tusi kise vi najdeeki manjoorshuda seed dealer to khared sakde ho ji.
Bakri palan ki Training ki jankari ?
(en)
Punjab
Angrej ji aap bakri palan ki training lene ke liye apne nazdiki krishi vigyan kendra se sampark kr skte ha waha sme sme per kisano ko alag alag kamo ki training di jatti hai aap iske liye Krishi Vigyan Kendra, Abohar (Fazilka),Punjab, Dr Ramesh Kumar, Head KVK, Contact No.: +91-9988040349, Landline No. 01634-224024 se sampark ker skte hai aur agli training ka pta kr skte hai.
ਵੀਰ ਜੀ ਇੱਕ ਕਿਲੇ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜ ਚਾਹੀਦਾ ਹੈ। ਅਤੇ ਕਿੰਨੇ ਮਰਲੇ ਜ਼ਮੀਨ ਦੀ ਜ਼ਰੂਰਤ ਹੈ ?
(pb)
Punjab
ਹਰਭਜਨ ਜੀ ਇੱਕ ਏਕੜ ਲਈ 6-8 ਕਿੱਲੋ ਬੀਜ ਦੀ ਲੋੜ ਹੁੰਦੀ ਹੈ ਜੀ, ਇਸ ਲਈ ਪਨੀਰੀ 6.5 ਮਰਲੇ ਜਗਾਹ ਵਿਚ ਬੀਜੀ ਜਾ ਸਕਦੀ ਹੈ ਜੀ।
Sir ma Bakri palan da kam karna chonda ha ma Pandori khas Nakodar toha mare kol phala 2 bakri aa na ma ki kara training lani jaruri aa g ?
(pb)
Punjab
Gourav ji tuci jekar iss kam vdhe padhr te krna ha tan training jrur lai tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK) Uppal Jagir, Noor Mahal, Distt. Jalandhar, Phone:- 01826-242288 Mobile :- +91-9988901590 nal sampark kr skde ho ate agli training da pta ker skde ho.
Sir,3 biga khet k liye kitna dhan k beej(sarbati) chahiye baid mey ?
(en)
Punjab
Pawar ji, beega ka aakar area ke hisaab se alag alag rehta hai, 1 acre ke liye 6-8 kg tak beej ka paryog hota hai, us hisaab se aap beej ka paryog kar sakte hai.
ਤਰਨਤਾਰਨ ਦੇ ਡੇਅਰੀ ਵਿਕਾਸ ਵਿਭਾਗ ਦਾ ਮੋਬਾਇਲ ਨੰਬਰ ਚਾਹੀਦਾ ਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣੀ ਸੀ ?
(pb)
Punjab
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
ਬਾਈ ਜੀ 20 ਤੌ 25 ਲਿਟਰ ਵਾਲੀ ਸਾਹੀਵਾਲ ਗਿਰ ਰਾਠੀ ਜਾਂ ਕੋਈ ਹੋਰ ਦੇਸੀ ਨਸਲ ਦੀ ਗਾਂ ਕਿਨੇ ਰੂਪੇ ਦੀ ਓਦੀ ਹੈ ?
(pb)
Punjab
ਤੁਸੀ ਗਾਵਾਂ ਲੈਣ ਲਈ ਅਤੇ ਓਹਨਾ ਦੇ ਰੇਟ ਦੀ ਸਹੀ ਜਾਣਕਾਰੀ ਲਈ Gulam Ashraf 9915672525 cow dairy farm ਜਾ Sukhvinder Dhamherhi 9781589637 Sahiwal Farm ਨਾਲ ਸੰਪਰਕ ਕਰ ਸਕਦੇ ਹੋ.
Dear sir paddy sava7301 seed di information chahidi ?
(pb)
Punjab
manjit ji eh khet vich laun ton baad takriban 105-110 din vich pakk jandi hai ate esda ausat jhad 34-37 quintal prati acre takk aa janda hai.
Sir 1692 di panneri kado tak bij sakde han es panneri nu khet vich kine dina di karke laea jo sanu wadh jadh mil sake ?
(pb)
Punjab
Harmeet ji, is kism di Paneeri tusi 1-15 June vich beej sakde ho at 30 din di Paneeri khet vich laa sakde ho ji.
ਬਕਰੀ ਖਰੀਦਣ ਸਬੰਧੀ ਜਾਣਕਾਰੀ deo ?
(pb)
Punjab
ਗੁਰਲਾਲ ਜੀ ਤੁਸੀ ਚੰਗੀ ਨਸਲ ਦੀਆ ਬੱਕਰੀਆਂ ਲੈਣ ਲਈ ਅਤੇ ਓਹਨਾ ਵਾਰੇ ਜਾਣਕਾਰੀ ਲਈ Sandeep 9781589637, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ.
ਕੱਦੂਆਂ ਦੀਆਂ ਵੇਲਾਂ ਇਸ ਤਰ੍ਹਾਂ ਹੋ ਰਹੀਆਂ ਹਨ ਇਸ ਦਾ ਕੀ ਕਾਰਨ ਹੈ ਕੋਈ ਵਧੀਆ ਇਲਾਜ ਦੱਸੋ ?
(pb)
Punjab
ਸ਼੍ਰੀਮਾਨ ਜੀ, ਇਹ fungus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ metalaxyl 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sr ji 110 jhone de bare jankari debo ji es di paniri kdo lagai jave ?
(pb)
Punjab
Kuldeep ji, is kism di paneer tusi 20-25 may de vich beej sakde ho ji.
Sir 27p68 hybrid beej bare das do g ost jhaad ate bijai da time 834 or 27P68 vcho kehda jyada kamyaab hai g ?
(pb)
Punjab
Amandeep ji, ih dohe kisma hi theek han, Tusi seed ate marketing di facility according bijai kar sakde ho ji, ihna da average jhaad 28-30q/acre hai ji.
Punjab
ਧੰਨਵਾਦ ਜੀ
10-12 ਫ਼ਲਦਾਰ ਬੂਟੇ ਲਾਉਣੇ ਨੇ ਖੇਤ ਚ ਵਧੀਆ ਬੂਟੇ ਕਿਥੋਂ ਲੈਣੇ ਚਾਹੀਦੇ ਨੇ ਜਿਹੜੇ 1 ਜਾਂ 2 ਸਾਲ ਵਿਚ ਹੀ ਫਲ ਦੇ ਦੇਣ ਕਿੰਨੂ ਸੰਤਰਾ ਮੁੰਸਮੀ ਚੀਕੂ ਆਦਿ ?
(pb)
Punjab
ਰਿੰਕੂ ਜੀ, ਹੁਣ ਗਰਮੀ ਕਾਫੀ ਹੋਣ ਕਾਰਨ ਬੂਟੇ ਨਾ ਲਾਓ ਜੀ, ਤੁਸੀ ਮਾਨਸੂਨ ਵਿਚ ਬੂਟੇ ਲਾ ਸਕਦੇ ਹੋ ਅਤੇ ਬੂਟੇ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਦੇ ਨਵੇਂ ਬਾਗ਼ ਤੋਂ ਖਰੀਦ ਸਕਦੇ ਹੋ ਜੀ।
Jamun ka bagh hai kisi ko contract p chahiye ya labour provide kar skte ho to please contact ?
(en)
Punjab
Hemant ji, aap apna swaal apni kheti buy and sell app par daal sakte hai.
We have an jamun orchard, need help in harvesting and selling of fruit ?
(en)
Punjab
Hemant as it is non climacteric fruit so harvesting is done when fruit is fully ripe and marketing can be done in nearest city fruit farming or orcahrd can also be given on contract.
Sir ik pasy di lavti teddi ho gai hi Os da koi pakka hall dsao 2di ho gy sui nu ?
(pb)
Mangat ji isde lai tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te isde 5 hise karlo ekk hisa rojana shame nu deo nall hei passu nu nahwana nahi hai ate naa passu nu trel vich naa bano uss nu vitamor-h injection 5ml nu 2-2 din de frk nal isde 3 tike lgwao.
सर जी मेरे पास 3 एकड़ मक्की है 26 दिन की हो गई है उसमें नैनो करनी है वह आधा लीटर प्रति एकड़ का प्रयोग किया जाए या डेढ़ लीटर डालें या कम किया जाए या 3 एकड़ में एक लीटर डालें या डेढ़ लीटर ज्यादा नहीं है कृपया जानकारी दें ?
(pb)
Punjab
ਜਸਪਾਲ ਜੀ, ਜੇਕਰ ਤੁਸੀ nano urea ਦਾ ਛਿੜਕਾਅ ਕਰਨਾ ਹੈ, ਤਾਂ ਤੁਸੀ 2ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਤਿ ਸ਼੍ਰੀ ਅਕਾਲ ਜੀ ਸਰ ਮੇਰੀ ਗਾ 7 ਮਹੀਨੇ ਦੀ ਗੱਬਣ ਹੈ ਉਸਨੂੰ ਪਾਉਣ ਲਈ cargill dry cow feed ਨਹੀਂ ਮਿਲ ਰਹੀ ਜੀ ਕੀ ਉਸਨੂੰ dairy proteinfeed ਦੇ ਸਕਦੇ ਹਾਂ ?
(pb)
ਹਾਂਜੀ ਤੁਸੀ dairy protein ਫੀਡ ਦੀ ਵਰਤੋਂ ਕਰ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਉਸਦੇ ਰਹਿਣ ਸਹਿਣ ਦਾ ਵੀ ਪੂਰਾ ਧਿਆਨ ਰੱਖੋ ਬਾਕੀ ਉਸ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਲੇਵੇ ਦੀ ਚੰਗੀ ਗਰੋਥ ਹੋਵੇਗੀ.
National Livestock mission योजना क्या है ईसका लाभ भेड़ पालक किसान ले सकते हैं तो क्या प्रक्रिया है ?
(hn)
Punjab
आप इसके बारे में पूरी जानकारी लेने के लिए Thaan Singh 9878650451 (Assistant Manager, LHO State Bank of India) से संपर्क कर सकते हैं। इनसे आपको पूरी जानकारी मिल जाएगी।
ਡਾ ਜੀ ਪੀ ਆਰ 131 ਨਰਮ ਪਾਣੀ ਚ ਹੋ ਜੋ ਪਾਣੀ ਫਿਲਟਰ ਵਾਲਾ ਆ ਜੀ ?
(pb)
Punjab
ਸੰਦੀਪ ਜੀ, ਇਸ ਕਿਸਮ ਦੀ ਕਾਸ਼ਤ ਲਈ ਚੰਗੇ ਤੋਂ ਦਰਮਿਆਨੇ ਪਾਣੀ ਦੀ ਹੀ ਲੋੜ ਹੁੰਦੀ ਹੈ ਜੀ।
Narme de patte ikatthe ho rahe han ?
(en)
Punjab
Ravneet ji kirpa kar ke bootya di photo bhejo ji us hisaab nal hi tuhanu is baare shi jaanakri ditti Jaa sakegi.
Hlo doctor Silage wali maize de patte es tra purpal colour de ho rhe aa eda ki kaaran aa and kedi sprey krni paugi makki di bijai 20 april di a ?
(pb)
Punjab
Harpreet ji ih phosphorus di Kami de lashan lagde han, is lai kirpa kar ke ih dasso ki tusi fasl nu bijai veke dap khaad ditti si Jaa nhi.
Punjab
Sir 1.5 bag ik kille da paya c
Punjab
Hun sprey kardie dap ghol k g? Kinni gholie ik kille lyi
ਮੇਰੇ ਕੋਲ ਇੱਕ ਝੋਟੀ ਹੈ 8 ਮਹੀਨਾ ਲੱਗ ਚੁੱਕਿਆ ਹੈ ਪਰ ਚੱਡਾ ਨੀ ਬਣਾ ਰਹੀ ਚੱਡਾ ਐਵੇਂ ਹੈ ਜਿਵੇਂ 3 ਮਹੀਨੇ ਦੀ ਹੀ ਗੱਬਣ ਹੋਵੇ ਉਸਦਾ ਚੱਡਾ ਵੱਡਾ ਬਣਾਉਣ ਲਈ ਕਿ ਦਿੱਤਾ ਜਾਵੇ ਵੈਸੇ ਉਹ ਸਿਹਤ ਪੱਖੋਂ ਰਾਜੀ ਹੈ ਕੀ ਦਿਤਾ ਜਾਵੇ ਜੋ ਚੱਡਾ ਵੱਡਾ ਬਣੇ ?
(en)
ਜਸਪ੍ਰੀਤ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Sir namaste ji me hanumangarh rajshthan se kya ham ab 1847 basmati ki kheti kar sakte hai pniri teyar hai ji 15may ko transfer kar deve ji raye dijiye ?
(hn)
Punjab
Gurmukh ji, ye smay 1847 ki paudh khet me lgaane ke liye uchit nhi hai, is kism ki 15 July ke baad khet me lgaana chahiye, agar iska pkaav grmi me hota hai to utpadan kaafi Kam ho jata hai.
ਇੱਕ ਏਕੜ ਪਨੀਰੀ ਦੀ paniri ਲਈ ਕਿੰਨੀ ਥਾਂ ਦੀ ਲੋੜ ਹੈ ?
(pb)
Punjab
Navdeep ji ik acre jhone di paneeri beejn lai 6.5 marke jgaah di lod hundi hai ji.
Kitne types ki vegetables hoti hai ?
(hn)
Punjab
Raju ji, vegetables kai trah ki hoti hai, jaise ki aalu, gobhi, mirchi, bhindi, kaddu jaati ki sbjia, baingan, Shimla mirch aadi..
Barbari goat farm hai koi Mai goats lenia ?
(pb)
Punjab
Jagmandeep ji tuci barbari goat len lai Amrit Toshik 9680050016 Toshik Goat Farm ja Sukh Kotbhai 8146319020 Brothers Farm Kotbhai nal sampark kr skde ho.
ਅੰਗੂਰਾਂ ਕਿਹੜੀ ਸਪਰੇ ਕਰੀਏ ਜੀ ਇਸ ਤਰ੍ਹਾਂ ਹੋ ਰਹੇ ਹਨ ?
(pb)
Punjab
ਦਲਜੀਤ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਨਹੀਂ ਹਨ ਜੀ।
Kisse kol Dogg dabarman ha ta daso ?
(pb)
Punjab
Baljit ji tuci dog len lai Harry Sharma 9463416700 Harry Dog Farm ja Tarun Deep 9882000800 Dog Junction farm nal sampark kr skde ho.
Sir g kiss Kolkata nelee Ravi di beffow ha ta Das danaa ?
(pb)
Punjab
Baljit ji tuci isde lai Rashpal Singh 9781589637 Deol Dairy Farm ja Bhadur Singh 9463817201 Nili Ravi Dairy Farm nal sampark kr skde ho.
S Zee bn zsj b v
Sir majh ik singg nu khurli naal bhut mardi aa ki singhh andarr koi keeda vgera ho sakda ?
(en)
Punjab
Tuci majh de sinnga nu nariyal de tel di malish krni suru kro jitho singg suru hunda ha uthe bhi changi trha nariyal da tel lggao, iss nal holi holi frak peen lagg jawega.
Sir g 1121 da seeds vadia kehda aa ?
(pb)
Punjab
Baljit ji, kirpa kar ke apna swaal visthaar naal pucho ki tusi 1121 baare jaankari laini hai ya is de sodhe hoye beej baare , us hisaab nal hi tuhanu is baare shi jaanakri ditti Jaa sakegi.
Sir g menu har roj millk and curd di lor aa kiss Tara milay GA wholesale ?
(pb)
Punjab
Baljit ji tuci isde lai apne nazdiki dairy walia nal ja fir jo khud dudh de product bnna ke sale krde hai ohna nal sampark kr skte hai ehh tuhanu khud apni nazdiki market vich ptaa krna pwega kyuki utho hi tuci taza dudh, dahi leya ke vart skde ho.
Sir ਬੱਕਰੀ ਦੇ ਬੱਚੇ ਆ ਦੀ ਵਧੀਆ growth ਲਈ ਉਹਨਾ ਨੂੰ ਖਾਣ ਵਿੱਚ ਕੀ ਦਿੱਤਾ ਜਾਵੇ ?
(pb)
Punjab
ਤੁਸੀ ਇਹਨਾਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਅਤੇ Groviplex liquid ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ 2ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ।
Sir mere kol do katia ne do do sal diya ohna di saehat ta thik aa pr kd nhi kd rahia cargil feed Diya 4boria v khla ditia pls dso koi hal ?
(hn)
Punjab
Shiv ji tuci ohna nu pett de kiria lai Bandykind plus bolus deo ate her 3 mahine badd salt badal ke pett de kiria wali dwai jrur deo baki ohna nu khurak de nal nal jyada sma khulla rakhia kro jiss nal ohh jyada sma khulla gumm skee. kyuki janwar nu eko jgha bnn ke rakhn krke bhi sarir di growth sahi nhi hundi.
Sir ਬੱਕਰੀ ਦੇ ਬੱਚੇ ਨੂੰ ਮੋਕ ਲਗੀ ਹੋਈ ਆ 5 ਦਿਨ ਤੋਂ ਓ ਠੀਕ ਨਹੀਂ ਹੋ ਰਹੀ । ਉ ਸ ਦਾ ਕੋਈ ਇਲਾਜ ਦਸੋ ਜੀ। ਬੱਚਾ 2ਜਾ 3 ਮਹੀਨੇ ਦਾ ਜੀ ?
(pb)
ਤੁਸੀ ਉਸ ਨੂੰ Biotrim DS tablet ਅੱਧੀ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 2ml ਰੋਜਾਨਾ ਦੇਣਾ ਸ਼ੁਰੂ ਕਰੋ.
ਸਿਉਂਕ ਸੰਬੰਧੀ ਕੋਈ ਪੱਕਾ ਇਲਾਜ ਦੱਸੋ ਜੀ ?
(pb)
Punjab
ਹਰਦੀਪ ਜੀ, ਜੇਕਰ ਫਲ ਵਾਲੀ ਫ਼ਸਲ ਹੈ ਤਾਂ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤਾ ਸਿਓਂਕ ਟ੍ਰੈਪ ਵਰਤ ਸਕਦੇ ਹੋ ਜੀ ਅਤੇ ਆਮ ਫ਼ਸਲਾਂ ਲਈ chlorpyriphos 2-4ml/Kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਜਾਂ ਫ਼ਸਲ ਤੇ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
ਫਰੀਦਕੋਟ ਦੇ ਨੇੜੇ ਪੈਟਰਨਸ਼ਿਪ ਵਿੱਚ ਕੋਲਡ ਸਟੋਰ ਖੋਲ੍ਹਣ ਵਿੱਚ ਕੋਈ ਦਿਲਚਸਪੀ ਰੱਖਦਾ ਹੈ ?
(en)
Punjab
ਪ੍ਰਿੰਸ ਜੀ ਤੁਸੀਂ ਆਪਣਾ ਸਵਾਲ apni kheti buy / sell app ਤੇ ਪੁੱਛ ਸਕਦੇ ਹੋ।
Cold store for ਆਲੂ ਰਖਣ ਵਾਲਾ?
Ke requirements ha g
Matlb ke khuh chada store le.
10 marle jgah vich bajra veejya hoya g npk 19 19 19 di kini sprey kri jave g ?
(pb)
Punjab
Harjot ji, tusi NPK 19 19 19 @10-15 g/L paani de hisaab naal spray kar sakde ho ji.
11 din hoge phln jhoti di ai krai nu ajj chitta ja jalla marrea saff jalla c mota Pani wrga lmba ki lgda gbn hojo ?
(pb)
Punjab
Jekar usne motta jalan maria hai fir koi samsia nhi hai tuci uss nu Pregstay gold powder 25gm rojana 20 din tak deo.
Any job vacancy ?
(en)
Punjab
Reema if you are looking for a job in apni kheti you can mail your cv at info@apnikheti.com
7 month plus pregnant buffalo first timer but udder size short according to time 8th month start but udder like 3 month pregnant So tell me any product or diet plan which help in make bigger size udder ?
(en)
Punjab
kindly give them a proper balanced diet and also give them Vitum-h liquid 10ml and Enerboost powder 100gm in thier daily diet.
ਕਿਹੜੇ ਫਲਾਂ ਦੇ ਬਾਗ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੈ ?
(en)
Punjab
ਪ੍ਰਿੰਸ ਜੀ, ਇਹ ਤੁਹਾਡੇ ਇਲਾਕੇ ਦੇ ਮੰਡੀਕਰਨ ਤੇ ਮੌਸਮ ਤੇ ਨਿਰਭਰ ਕਰਦਾ ਹੈ, ਵੈਸੇ ਕਿਨੂੰ, ਅਮਰੂਦ , ਨਾਖ, dragon fruit, ਅਨਾਰ ਚੰਗਾ ਮੁਨਾਫ਼ਾ ਦੇਣ ਵਾਲੀਆਂ ਕਿਸਮਾਂ ਹਨ।
ਮੈਂ ਆਪਣੇ 3 ਏਕੜ ਵਿੱਚ ਅਮਰੂਦ ਉਗਾਉਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਹੜੀ ਕਿਸਮ ਉਗਾਉਣੀ ਹੈ ਅਤੇ ਮੈਨੂੰ ਕਿਸ ਮਹੀਨੇ ਬੀਜਣਾ ਚਾਹੀਦਾ ਹੈ ਅਤੇ ਮੈਨੂੰ ਪੌਦੇ ਖਰੀਦਣ ਲਈ ਸਭ ਤੋਂ ਵਧੀਆ ਨਰਸਰੀ ਦੱਸੋ ?
(en)
Haryana
ਪ੍ਰਿੰਸ ਜੀ ਤੁਸੀ ਅਮਰੂਦ ਦੀ allahabad safeda, punjab pink, shweta, punjab Kiran ,punjab apple guava ਕਿਸਮ ਨੂੰ ਲਗਾ ਸਕਦੇ ਹੋ। ਇਹਨਾ ਨੂੰ ਫਰਬਰੀ ਮਾਰਚ ਅਤੇ ਅਗਸਤ ਸਤੰਬਰ ਦੇ ਮਹੀਨੇ ਵਿਚ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਇਸਦੇ ਸਹੀ ਬੂਟੇ ਤੁਸੀ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੀ
Fruit squash bottles di availability bare jankari share kro ji especially faridkot and nedhe de districts vich ?
(en)
Haryana
Prince ji kirpa apna swal thdoa visthar vich pucho ki tusi fruit baare jankari laini hai ja pher kise fruit ton Bane hoye squash di bottle di jankari laini ahi us hsiab nal hi tuhanu sahi jankari diti ja sakdi hai
Pavitar Singh ji main aha puch reha ki joh lichi, orange ya mango flavours wali squash bootles joh horticulture dept. Walo tyaar kiti jndi hai..oho kis kis district vich iss time available hai...kyun ki aaj main faridkot ch pta kita tah ohna da kehna ki hje stock nhi aaya ji.
Soler pump scheme ?
(hn)
Haryana
Sanjeev ji haje eh scheme ayi ni jado eh scheme aawegi tuhnu jankari de diti jaeegi.
makki di jyada upaaj lenn lyi keri hybrid verity lguni chidi ?
(pb)
Haryana
Singh ji tusi makki di tusi pioneer 1844, 9108,9208, pmh 13,11 kisam nu beej sakde ho
ਡਾਕਟਰ ਸਾਹਿਬ ਜੀ ਗਾਂ ਛੇ ਮਹੀਨੇ ਦੀ ਗਭਨ ਹੈ ਜੀ ਮੋਕ ਬੰਦ ਨਹੀਂ ਹੋ ਰਹੀ।ਜੋ ਇਲਾਜ ਕੀਤਾ ਉਸਦੀ ਫੋਟੋ ਪਾ ਦਿੱਤੀ ਹੈ ਜੀ। ਗਾਂ ਬੈਠ ਗੀ ਹੈ ਜੀ ?
(pb)
ਧਰਮ ਦਾਸ ਜੀ ਤੁਸੀ ਇਸ ਨੂੰ GADVASU ludhiana ਲੈ ਜਾਓ ਉਥੇ ਇਸਦੀ ਸਹੀ ਜਾਂਚ ਕਰਕੇ ਇਲਾਜ ਹੋ ਜਾਵੇਗਾ ਅਤੇ ਮੋਕ ਦਾ ਸਹੀ ਕਾਰਨ ਵੀ ਪਤਾ ਲੱਗ ਜਾਵੇਗਾ .