Manage Expert Answers

Search

Total Count :- 258604

ਮੱਕੀ ਦੇ ਪੱਤੇ ਜਾਮਨੀ ਹੋ ਗਏ ਹਨ ਇਸ ਦਾ ਕਾਰਨ ਅਤੇ ਇਲਾਜ ਦੱਸੋ ?

(pb)
Posted by
Kuldeep Singh (9115319428)
Kuldeep Singh
Punjab
Ferozpur
Write Answer
Posted Date (12 May 2023 11:53 AM) Assigned Date (12 May 2023 05:16 PM)
Answered Date (12 May 2023 07:49 PM) Translated Date (15 May 2023 11:05 AM)

ਕੁਲਦੀਪ ਜੀ ਮੱਕੀ ਵਿਚ ਜਾਮਨੀ ਪੱਤੇ ਮੁੱਖ ਤੌਰ ਤੇ ਫਾਸਫੋਰਸ ਦੀ ਘਾਟ ਕਰ ਕੇ ਹੁੰਦੇ ਹਨ ਜੇਕਰ ਤੁਸੀ ਪਹਿਲਾ dap ਪੂਰੀ ਮਾਤਰਾ ਵਿਚ ਪ ਚੁੱਕੇ ਹੋ ਤਾਂ ਇੱਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਜੇਕਰ dap ਨਹੀਂ ਪਾਈ ਤਾਂ ਤੁਸੀ 30-35 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਮੁੰਗੀ ਦਾ ਨੀਰਾ ਪਾ ਸਕਦੇ ਹਾ ਜੀ ਘੋੜੇ ਨੁੰ ?

(pb)
Posted by
chinu (9876420106)
chinu
Punjab
Sangrur
Write Answer
Posted Date (12 May 2023 10:51 AM) Assigned Date (12 May 2023 11:35 AM)
Answered Date (13 May 2023 11:26 AM) Translated Date (13 May 2023 02:46 PM)

ਜੇਕਰ ਉਹ ਨੀਰਾ ਖਾਂਦਾ ਹੈ ਫਿਰ ਵਰਤੋਂ ਕਰ ਸਕਦੇ ਹੋ ਬਾਕੀ ਜੇਕਰ ਨਹੀਂ ਖਾ ਰਿਹਾ ਫਿਰ ਨਾ ਖਵਾਓ, ਬਾਕੀ ਉਸ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਖਵਾਓ।

ਸ੍ਰੀਮਾਨ ਜੀ ਗੱਭਣ ਗਾਵਾਂ ਨੂੰ ਚਿੜੀਆਂ ਤੋ ਬਚਾਉਣ ਲਈ ਕੋਈ ਉਪਾਅ ਦੱਸੋ ਜੀ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (12 May 2023 10:22 AM) Assigned Date (12 May 2023 11:34 AM)
Answered Date (13 May 2023 11:25 AM) Translated Date (13 May 2023 02:46 PM)

ਤੁਸੀ taktic liquid 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਜੇਕਰ ਸਰੀਰ ਤੇ ਜਖਮ ਵੀ ਹੈ ਤਾਂ ਪਹਿਲਾ ਉਥੇ ਸਰੋਂ ਦਾ ਤੇਲ ਲਗਾ ਸਕਦੇ ਹੋ। ਬਾਕੀ ਇਸਦੀ ਸਪਰੇ ਪਸ਼ੂਆਂ ਦੇ ਆਸ ਪਾਸ ਵੀ ਕਰੋ ਅਤੇ ਉਥੋਂ ਚਾਰਾ, ਫੀਡ ਬਾਹਰ ਕੱਢ ਕੇ ਸਪਰੇ ਕਰ ਸਕਦੇ ਹੋ.

Answered Date (12 May 2023 10:25 AM) Translated Date (12 May 2023 12:24 PM)

ਚਿਚੜਾਂ

chapnkaddu pille pai jande a te Loki de vi full suk de jande a ?

(pb)
  • 1
Posted by
ਹਰਪਾਲ ਸਿੰਘ (9878783307)
ਹਰਪਾਲ ਸਿੰਘ
Punjab
Amritsar
Write Answer
Posted Date (12 May 2023 10:19 AM) Assigned Date (12 May 2023 11:34 AM)
Answered Date (12 May 2023 07:48 PM) Translated Date (15 May 2023 11:02 AM)

Harpal ji Esde lai tusi npk 191919 10 gram prati litre paani de hisab nal vart sakde ho

Hello Experts,Kali Tori de patey sukh rahey hai, Es de vich koi khad nhi pae bass M-45 de spray kiti. Any solution ?

(en)
  • 2
Posted by
Akshay Soni (7837033708)
Akshay Soni
Punjab
Gurdaspur
Write Answer
Posted Date (12 May 2023 10:02 AM) Assigned Date (-)
Answered Date (12 May 2023 07:47 PM) Translated Date (15 May 2023 11:02 AM)

Soni ji eh ik vishanu rog hai jekar ik do Vella tr hai tan Patt deo tn jo aggey na faile jekar jada te hai tan tusi imidachloprid 1 ml nu 2 litre paani de hisab nal spray kar sakde ho

ਸੀ੍ਮਾਨ ਜੀ ਮੇਰੇ ਕੋਲ ਇੱਕ ਮੁਰ੍ਹਾ ਨਸਲ ਦੀ ਝੋਟੀ ਹੈ। ਸੂਈ ਨੂੰ ਲਗਭਗ ਇੱਕ ਸਾਲ ਸਾਲ ਹੋ ਗਿਆ। ਲਗਭਗ 6 ਮਹੀਨੇ ਪਹਿਲਾਂ ਟੀਕਾ ਭਰਾਇਆ ਸੀ। ਜਦੋਂ ਚੈੱਕ ਕਰਵਾਈ ਤਾਂ ਖਾਲੀ ਸੀ। ਦੋਬਾਰਾ ਅੱਜ‌ ਤੋਂ ‌ਲਗਭਗ ਤਿੰਨ ਮਹੀਨੇ ਪਹਿਲਾਂ ਟੀਕਾ ਭਰਾਇਆ ਸੀ। ਚੈੱਕ ਕਰਵਾਈ ਨੂੰ ‌ਲਗਭਗ ਇੱਕ ਮਹੀਨਾ ਹੋ ਗਿਆ। ਖਾਲੀ ਹੈ। ਪਰ ਉਸ ਤੋਂ ਬਾਅਦ ਬੋਲੀ ਹੀ ਨਹੀਂ। ਤੁਸੀਂ ਪਹਿਲਾਂ ਕਿਹਾ ਸੀ ਕਿ ਜਦੋਂ ਬੋਲੀ ਉਦੋਂ ਦਵਾਈ ਭਰਾਉਣੀ ਹੈ। ਪਰ ਹੁਣ ਉਹ ਬੋਲੀ ਹੀ ਨਹੀਂ। ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ?

(pb)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (12 May 2023 09:48 AM) Assigned Date (12 May 2023 11:34 AM)
Answered Date (13 May 2023 11:24 AM) Translated Date (13 May 2023 02:45 PM)

ਤੁਸੀ ਉਸ ਨੂੰ bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ.

ਹਰੀ ਖਾਦ ਲਈ ਜੰਤਰ ਵਿਚ ਹੋਰ ਕਿਹੜੀ ਦਾਲ ਜਾਂ ਕੋਈ ਹੋਰ ਬੀਜ ਪਾ ਸਕਦੇ ਹਾਂ ਜ਼ਮੀਨ ਵੀ ਸੁਧਰੇ ਤੇ ਖਰਚਾ ਵੀ ਘਟ ਆਵੇ ਜੰਤਰ ਨਾਲ ਜੋ ਕੁਝ ਹੋਰ ਪਾਵਨਾ ਹੈ ਕਿ ਉਹ ਵੀ ਪਾਣੀ ਲਗਾ k ਸ਼ਟਾ ਦੇ ਕੇ ਪਾ ਸਕਦੇ ਹਾਂ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (12 May 2023 09:10 AM) Assigned Date (12 May 2023 09:45 AM)
Answered Date (12 May 2023 07:45 PM) Translated Date (15 May 2023 10:59 AM)

ਬਲਜੀਤ ਜੀ ਤੁਸੀ ਜੰਤਰ ਦੇ ਨਾਲ ਚੋਲੇ ਜਾ ਫੇਰ ਮੂੰਗੀ ਨੂੰ ਬੀਜ ਸਕਦੇ ਹੋ। ਇਹ ਵੀ ਵਧੀਆ ਹਰੀ ਖਾਸ ਦਾ ਕੰਮ ਕਰਦੇ ਹਨ।

Goa me marigolds ki kounsi variety June baris me lagana chayiye orange and yellow ?

(hn)
Posted by
Josephine mascarenhas (9422970748)
Josephine mascarenhas
Goa
North Goa
Write Answer
Posted Date (12 May 2023 08:33 AM) Assigned Date (12 May 2023 09:44 AM)
Answered Date (12 May 2023 07:44 PM) Translated Date (15 May 2023 10:33 AM)

Shriman ji app summer mein marigodl ki Pusa Arpita variety ko beej sakte hai

ਸਰ ਜੀ ਮੱਝ ਇੱਕ ਮਹੀਨੇ ਤੱਕ ਸੂਣ ਵਾਲੀ ਆ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਚੋਕਰ ਤੇਲ ਦਾ ਮਿਸਰਣ ਡੇਢ ਮਹੀਨੇ ਤੋ ਦੇ ਰਹੇ ਹਾ ?

(pb)
Posted by
ਕੁਲਦੀਪ ਸਿੰਘ ਭਿੱਖੀਵਿੰਡ (7986880037)
ਕੁਲਦੀਪ ਸਿੰਘ ਭਿੱਖੀਵਿੰਡ
Punjab
Tarn Taran
Write Answer
Posted Date (12 May 2023 07:54 AM) Assigned Date (12 May 2023 09:44 AM)
Answered Date (13 May 2023 11:42 AM) Translated Date (13 May 2023 02:44 PM)

ਕੁਲਦੀਪ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸ ਨੂੰ Transition mix feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.

ਮੈਂ ਵਾਤਾਵਰਨ ਸਾਂਭ ਸੰਭਾਲ ਲਈ ਇੱਕ ਸੰਸਥਾ ਸ਼ੁਰੂ ਕਰਨਾ ਚਾਹੁੰਦਾ ਹਾਂ ?

(en)
Posted by
Dharmpreet Singh Dhami (9815424137)
Dharmpreet Singh Dhami
Punjab
Faridkot
Write Answer
Posted Date (12 May 2023 07:40 AM) Assigned Date (12 May 2023 09:44 AM)

Sidhi bejai paddy di full jankari devo ji te drill ji ?

(pb)
Posted by
Ramandeep sharma (9872318897)
Ramandeep sharma
Punjab
Sangrur
Write Answer
Posted Date (12 May 2023 07:31 AM) Assigned Date (12 May 2023 09:43 AM)
E

Himachal Pradesh

Answered Date (14 May 2023 08:04 PM) Translated Date (15 May 2023 05:47 PM)

jhone di sidhi bijayi 2 tareeke nal kti jandi hai. Ek rauni lga ke tar vatar vich bijayi kiti jandi hai atte duji sukke wahan vich bijayi karke uppro pani lgya janda hai. Sab to vdya result rauni lga ke bijayi krn nal aunda hai. Jhone di sidhi bijayi may mahine to shuru ho jandi hai par isdi bijayi june de pehle 2 hafte vich krn di sifarish kti jandi hai. Rauni laun to baad tar-vatar vich DSR machine nal bijayi kiti ja ndi hai. Es vich takreeban 8-10 kg beej prati acre lyi vartiya janda hai. Bijayi to turant baad is te pendimethalin@1litre prati acre de hisab nal spray kti jandi hai. Bijayi to baad agle 20-21 dinna tak pani nai launa. Jhone vich Urea@130kg prati acre de hisab nal 3 hisse vich bijayi to 4,6 te 9 hafte baad payi jandi hai. Is vich pani takreeban 5-7 dinna de fasale te pani lga sakde han. Bas dhyan rahe ki pehla pani bijayi toh takreeban 21 dinna baad launa ha. Baki khada di varto jhone vich tatta di kami de lashan dekhayi den te varto kti jandi hai. Sidhi bijayi vala jhona pehla ta vdya nahi disda jis de dar to kisan veer over dose khada di varto kr dinda hai. takreeban 3 mahine tak jhona vdya disna shuru ho janda hai.

Hloo sir 1401 da karnal ala vij vdia aa ja koi dusra hor ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (12 May 2023 07:29 AM) Assigned Date (12 May 2023 09:43 AM)
Answered Date (12 May 2023 07:41 PM) Translated Date (15 May 2023 10:31 AM)

Jagjeet ji eh kisam vaida hai esda poora naam Pusa basmati 1401 hai tusi esda beej apne area Vichon lai sakde ho ena dheyan rakho ho skda tan esda certified seed Leo ate usda pakka bill vi Leo

?

(pb)
Posted by
Hardeep Singh (9988288312)
Hardeep Singh
Punjab
Bathinda
Write Answer
Posted Date (12 May 2023 06:47 AM) Assigned Date (-)
Answered Date (12 May 2023 07:40 PM) Translated Date (15 May 2023 11:51 AM)

ਹਰਦੀਪ ਜੀ ਇਹ ਬੂਟਾ ਬਿਲਕੁਲ ਹੀ ਸੁੱਕ ਚੁੱਕਾ ਹੈ ਇਹਦੇ ਉਪਰ ਕੋਈ ਵੀ ਦਵਾਈ ਜਾ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਤੁਸੀ ਇਸਦੀ ਜਗ੍ਹਾ ਨੇ ਬੂਟਾ ਲਗਾ ਸਕਦੇ ਹੋ

Answered Date (17 May 2023 06:30 AM) Translated Date (17 May 2023 10:26 AM)

O k sir

ਅਚਾਰ ਵਾਲੀ ਮੱਕੀ ਦੇ ਪੱਤੇ ਲਾਲ ਹੋ ਰਹੇ ਨੇ ?

(pb)
  • 1
Posted by
jagsir singh (9779848944)
jagsir singh
Punjab
Mansa
Write Answer
Posted Date (12 May 2023 05:39 AM) Assigned Date (12 May 2023 09:43 AM)
Answered Date (12 May 2023 07:38 PM) Translated Date (15 May 2023 10:28 AM)

ਸਿੰਘ ਜੀ ਇਹ ਫਾਸਫੋਰਸ ਦੀ ਘਾਟ ਦੇ ਲਛੱਣ ਲਗ ਰਹੇ ਹਨ ਇਸਦੇ ਲਈ ਮੱਕੀ ਵਿਚ 30-35 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਜੌ ਦਾ ਰੇਟ ਨਹੀਂ ਪਤਾ ਲਗ ਰਿਹਾ ?

(pb)
Posted by
ਭੁਪਿੰਦਰ ਸਰਾਓ (9266713000)
ਭੁਪਿੰਦਰ ਸਰਾਓ
Punjab
Patiala
Write Answer
Posted Date (11 May 2023 10:17 PM) Assigned Date (12 May 2023 09:38 AM)
Answered Date (12 May 2023 07:36 PM) Translated Date (15 May 2023 10:27 AM)

ਸਰਾਓ ਜੀ ਏਸਦਾ ਸਰਕਾਰ ਵਲੋਂ 1735 ਰੁਪੈ ਪ੍ਰਤੀ ਕੁਇੰਟਲ ਦਾ ਰੇਟ ਪੱਕਾ ਕੀਤਾ ਗਿਆ ਹੈ।

ਅਮਰੂਦ ਦਾ ਫ਼ਲ ਬਹੁਤ ਜਿਆਦਾ ਡਿੱਗ ਰਿਹਾ ਕੀ ਕੀਤਾ ਜਾਵੇ ਜੀ ?

(pb)
Posted by
Veer singh (8360742502)
Veer singh
Punjab
Bathinda
Write Answer
Posted Date (11 May 2023 10:07 PM) Assigned Date (12 May 2023 09:38 AM)
Answered Date (12 May 2023 07:34 PM) Translated Date (15 May 2023 10:26 AM)

ਵੀਰ ਜੀ ਕਿਰਪਾ ਇਹ ਦਸੋ ਤੁਸੀ ਓਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਆਪਣੇ ਫਲ ਦੀ ਫੋਟੋ ਵੀ ਭੇਜੋ ਉਸ ਹੀਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਸ੍ਰੀਮਾਨ ਜੀ ਝੋਨੇ ਦੀ ਪਨੀਰੀ ਬਿਜਾਈ ਸਮੇਂ ਕਿਹੜੀਆਂ ਖਾਦਾਂ ਤੇ ਕਿੰਨੀ ਮਾਤਰਾ ਵਿੱਚ ਪਾਈਆਂ ਜਾਣ ਧੰਨਵਾਦ ਜੀ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (11 May 2023 09:24 PM) Assigned Date (12 May 2023 09:37 AM)
Answered Date (12 May 2023 07:34 PM) Translated Date (15 May 2023 10:24 AM)

ਸੰਧੂ ਜੀ ਇੱਕ ਏਕੜ ਦੇ ਪਨੀਰੀ ਲਈ ਜੇਹੜੀ ਤੁਸੀ ਤਕਰੀਬਨ 6.5 ਮਰਲੇ ਵਿਚ ਲਗਾਈ ਹੈ ਓਹਦੇ ਵਿਚ ਯੂਰੀਆ 800ਗ੍ਰਾਮ -1 ਕਿਲੋ ਅਤੇ dap 2 kilo ਨੂੰ ਛਿੱਟਾ ਦੇ ਸੱਕਦੇ ਹੋ

सर मैं बकरी पालन स्टार्ट करना चाहता हूं U P के लिए कौन सी नस्ल अच्छी रहेगी ?

(hn)
Posted by
SACHIN THAKUR (7317505667)
SACHIN THAKUR
Rajasthan
Kannauj
Write Answer
Posted Date (11 May 2023 08:44 PM) Assigned Date (12 May 2023 09:37 AM)
Answered Date (12 May 2023 12:58 PM) Translated Date (12 May 2023 03:01 PM)

आप बकरियों की बीटल, सिरोही नस्लों को रख सकते है। लेकिन इस काम को शुरू करने से पहले आप नज़दीकी कृषि विज्ञान केन्द्र से बकरी पालन की ट्रेनिंग ज़रूर लें। आप Krishi vigyan kendra, anugi, kannouj, Address: 3Q7H+XMH, Anaugi, Uttar Pradesh 209733, Phone: 094154 88976 से संपर्क कर सकते हैं।

Sir patiala dist ch dairy traning kado tho aa ?

(pb)
Posted by
Inder (9872807542)
Inder
Punjab
Sangrur
Write Answer
Posted Date (11 May 2023 08:25 PM) Assigned Date (12 May 2023 09:37 AM)
Answered Date (12 May 2023 12:48 PM) Translated Date (12 May 2023 03:02 PM)

Inder ji tuci dairy training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho, ehna ton tuci agge hon wali training da pta kr skde ho.

Doctor sahab ji ਗਾਂ a tin mahine di gban a phlan a sir dso osnu kihri kurak hun to chalo kriea k agge ja k vdiha duudd dewe ?

(pb)
Posted by
Jagdish singh (8288857846)
Jagdish singh
Punjab
Gurdaspur
Write Answer
Posted Date (11 May 2023 08:12 PM) Assigned Date (12 May 2023 09:36 AM)
Answered Date (12 May 2023 12:45 PM) Translated Date (12 May 2023 03:05 PM)

Jagdish ji tuci uss nu changi khurak de nal nal Heifer dry feed deni suru kro ate uss nu enerboost powder 50-50gm swere sham deo ate ek packet khwao ate isde suun ton 2 mahine pehla Vitamor-h liquid 10ml rojana deo ate suun ton 1 mahina pehla Transition mix feed khwa skde ho baki mousam de hisab nal sahi dekbhal kro.

Can anyone help me to provide me information about apiculture training ?

(en)
Posted by
Tushar Chauhan (8126660184)
Tushar Chauhan
Uttarakhand
Dehradun
Write Answer
Posted Date (11 May 2023 07:46 PM) Assigned Date (12 May 2023 09:36 AM)
Answered Date (12 May 2023 07:32 PM) Translated Date (15 May 2023 10:22 AM)

चौहान जी, इसके लिए आप अपने kvk 01360-224378 के साथ संपर्क कर सकते हैं।

ਸਰ ਮੈਂ ਡੇਅਰੀ ਫਾਰਮਿੰਗ ਲਈ ਲੋਨ ਬਾਰੇ ਜਾਣਕਾਰੀ ਲੈਣਾ ਚਾਉਨਾ ਜੀ ?

(en)
Posted by
Karan Sandhu (6239910435)
Karan Sandhu
Punjab
Patiala
Write Answer
Posted Date (11 May 2023 06:14 PM) Assigned Date (12 May 2023 09:36 AM)
Answered Date (12 May 2023 12:42 PM) Translated Date (12 May 2023 03:08 PM)

ਸੰਧੂ ਜੀ ਜੇਕਰ ਤੁਸੀ ਡੇਅਰੀ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ।

Dr sahab 8mahine di katti aa bahot kamjor aa koi ilaj dasso ji ?

(pb)
  • 1
Posted by
satnam singh (8872565413)
satnam singh
Punjab
Ludhiana
Write Answer
Posted Date (11 May 2023 06:09 PM) Assigned Date (12 May 2023 09:35 AM)
Answered Date (12 May 2023 12:39 PM) Translated Date (12 May 2023 03:10 PM)

Satnam ji tuci iss nu pett de kiria lai Piperazine salt di dwai deo ate fir her 3 mahine badd salt bdl ke dwai jrur deo baki iss nu Heifer dry feed khwao ate Bovimin-b powder 25gm rojana dena suru kro.

ਵੀਰ ਜੀ ਕਿਰਪਾ ਕਰਕੇ ਵੀਡੀਓ ਦੇਖੋ ਮਿਰਚਾਂ ਇਸ ਤਰ੍ਹਾਂ ਸੁੱਕ ਕੇ ਹੇਠਾਂ ਡਿੱਗ ਰਹੀਆਂ ਹਨ, ਕਿਹੜੀ ਸਪਰੇਅ ਕੀਤੀ ਜਾਵੇ, ਕੀੜਿਆਂ ਵਾਲੀ ਜਾਂ ਉੱਲੀਨਾਸ਼ਕ ਸਾਡੇ ਕੋਲੋਂ ਦੋਵੇਂ ਹਨ ?

(pb)
Posted by
Pardeep Singh (8283044943)
Pardeep Singh
Punjab
Mansa
Write Answer
Posted Date (11 May 2023 06:09 PM) Assigned Date (12 May 2023 09:39 AM)
Answered Date (11 May 2023 07:16 PM) Translated Date (12 May 2023 02:53 PM)

ਪਰਦੀਪ ਜੀ ਇਹ ਫੰਗਸ ਦੇ ਕਰ ਕੇ ਹੈ ਇਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਨਾਲ ਮਿਲਾ ਕੇ ਵਰਤ ਸਕਦੇ ਹੋ।

11 May 2023

Ok sar

सर मैं पॉपुलर की खेती करना चाहता हूं 1 एकड़ में ज्यादा से ज्यादा कितने पेड़ लगा सकता हूं और एक पेड़ 5 साल में कितने रुपए तक का बिक सकता है कृपया बताएं ?

(en)
Posted by
sandeep Kumar (9424488193)
sandeep Kumar
Rajasthan
Alwar
Write Answer
Posted Date (11 May 2023 05:43 PM) Assigned Date (12 May 2023 09:35 AM)
Answered Date (11 May 2023 07:18 PM) Translated Date (12 May 2023 12:25 PM)

संदीप जी, पोपलर के पेड़ को 5x4 मीटर के फासले पर लगाने की सिफारिश की जाती है। इस हिसाब से एक एकड़ में आपके 200 के करीब पौधे लग जायेंगे।

Answered Date (11 May 2023 07:20 PM) Translated Date (12 May 2023 12:27 PM)

इसका पौधा 6 साल के बाद लगभग 5000 का सेल हो जाता है। बाकी यह मार्केट और आपके इलाके के ऊपर भी निर्भर करता है।

Sir hf nasal dairy farm lyi theek hai ?

(pb)
Posted by
Avtar Singh (9509566109)
Avtar Singh
Punjab
Barnala
Write Answer
Posted Date (11 May 2023 05:26 PM) Assigned Date (-)
Answered Date (12 May 2023 12:37 PM) Translated Date (12 May 2023 03:11 PM)

Hanji tuci hf cow rakh skde ho ehh jyada dudh den lai thik hai baki isde lai changi dekbhal ate changi saff safai bhi jruri hundi hai.

ਇਹ ਆਲੂਬੁਖਾਰੇ ਦਾ ਪਲਾਂਟ ਹੈ ਜੀ ਇਸ ਦੇ ਪੱਤੇ ਪੀਲੇ ਅਤੇ ਸੁਖ ਰਹੇ ਨੇ ?

(pb)
  • 3
Posted by
Balwinder Kamboj (8264804040)
Balwinder Kamboj
Punjab
Fazilka
Write Answer
Posted Date (11 May 2023 04:50 PM) Assigned Date (11 May 2023 05:16 PM)
Answered Date (11 May 2023 07:21 PM) Translated Date (12 May 2023 02:50 PM)

ਕੰਬੋਜ ਜੀ ਇਹ ਤੱਤ ਦੀ ਘਾਟ ਲਗ ਰਹੀ ਹੈ ਏਸਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।

Answered Date (11 May 2023 08:01 PM) Translated Date (12 May 2023 12:27 PM)

ਧੰਨਵਾਦ ਜੀ।

ਤੋਰੀ ਦੇ ਪੱਤੇ ਸੁਕਣ ਲਗੇ ?

(pb)
  • 1
Posted by
Baj singh (9914272606)
Baj singh
Punjab
Amritsar
Write Answer
Posted Date (11 May 2023 04:25 PM) Assigned Date (11 May 2023 05:14 PM)
Answered Date (11 May 2023 07:23 PM) Translated Date (12 May 2023 02:49 PM)

ਬਾਜ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Answered Date (12 May 2023 09:39 AM) Translated Date (12 May 2023 12:28 PM)

Getting same problem in my field as well.. Any solution Pavitar?

हाइब्रिड अरहर किस कंपनी की ठीक रहेगी ?

(hn)
Posted by
Chandrashekhar (9921618612)
Chandrashekhar
Maharashtra
Gadchiroli
Write Answer
Posted Date (11 May 2023 04:20 PM) Assigned Date (11 May 2023 05:14 PM)
Answered Date (14 May 2023 08:05 PM) Translated Date (15 May 2023 02:59 PM)

श्रीमान जी आप अरहर की ipa 203 और bihar no 1 की बिजाई कर सकते है।

ਘਰ ਵਿੱਚ ਬੈਂਗਣੀ ਤੇ ਸ਼ਿਮਲਾ ਮਿਰਚਾਂ ਦੇ ਬੂਟੇ ਲਗਾਏ ਆ ਜੀ ਓਹਨਾ ਦੇ ਪੱਤੇ ਇਸ ਤਰ੍ਹਾਂ ਖ਼ਾਕੀ ਹੋ ਕੇ ਸੁੱਕ ਰਹੇ ਆ ਤੇ ਸ਼ਿਮਲਾ ਮਿਰਚਾਂ ਦੇ ਫ਼ਲ ਤੇ ਵੀ ਇਸੇ ਤਰ੍ਹਾਂ ਹੋ ਰਿਹਾ ?

(pb)
  • 2
Posted by
Gurpreet Singh (9815279082)
Gurpreet Singh
Punjab
Faridkot
Write Answer
Posted Date (11 May 2023 04:13 PM) Assigned Date (11 May 2023 05:13 PM)
Answered Date (11 May 2023 07:26 PM) Translated Date (12 May 2023 02:48 PM)

ਗੁਰਪ੍ਰੀਤ ਜੀ ਕਿਰਪਾ ਇਹ ਦੱਸੋ ਤੁਸੀ ਏਸਨੂੰ ਪਹਿਲਾ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Bhulawa kithon Milan ge ?

(en)
Posted by
Sukhdev Singh ajitpur (9560431231)
Sukhdev Singh ajitpur
Uttarakhand
Udham Singh Nagar
Write Answer
Posted Date (11 May 2023 04:12 PM) Assigned Date (12 May 2023 09:39 AM)

ਸਾਸਰੀ ਕਾਲ ਡਾਕਟਰ ਸਾਹਿਬ ਜੀ ਗਾਂ ਛੇ ਮਹੀਨੇ ਦੀ ਗਭਨ ਹੈ ਜੀ ਜੋ ਇਲਾਜ ਆਪ ਜੀ ਦੀ ਸਲਾਹ ਨਾਲ ਚਲ ਰਿਹਾ ਹੈ ਜੀ ਉਸਦੀ ਫੋਟੋ ਪਾ ਦਿੱਤੀ ਹੈ ਜੀ।ਮੋਕ ਠੀਕ ਹੈ।ਪਰ ਗਾਂ ਬੈਠ ਗੀ ਹੈ ਜੀ । ਅੱਜ 11 5 23 ਬਲਡ ਵੀ ਚੈੱਕ ਕਰਵਾਇਆ ਹੈ ਜੀ ਉਸਦੀ ਰਿਪੋਰਟ ਨਾਲ ਹੈ ਜੀ ?

(pb)
  • 3
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (11 May 2023 03:49 PM) Assigned Date (11 May 2023 05:12 PM)
Answered Date (12 May 2023 12:35 PM) Translated Date (12 May 2023 03:12 PM)

ਧਰਮ ਦਾਸ ਜੀ ਤੁਸੀ ਉਸ ਨੂੰ RL ਬੋਤਲ 5 ਲੀਟਰ ਲਗਵਾਓ ਉਸ ਵਿੱਚ Metphos inj 20ml, Ascrobic acid 20ml, Rumicare inj 15ml, Mecovet inj 15ml ਮਿਕਸ ਕਰਕੇ ਲਗਵਾਓ।

yh aalu bukhaara hai iske ptte piile ho rahe hain or sukh rahe hain ?

(pb)
  • 3
Posted by
Balwinder Kamboj (8264804040)
Balwinder Kamboj
Punjab
Fazilka
Write Answer
Posted Date (11 May 2023 03:41 PM) Assigned Date (11 May 2023 05:09 PM)
Answered Date (14 May 2023 08:07 PM) Translated Date (15 May 2023 03:00 PM)

kamboj ji tusi esde lai npk 191919 10 gram prati litre paani de hisab nal vart skde ho

sir ji pusa 44 de paneeri kdo tak beeja skda ha ta Paidavera ?

(pb)
Posted by
ਸੁਲੱਖਣ ਸਿੰਘ (8360578856)
ਸੁਲੱਖਣ ਸਿੰਘ
Punjab
Moga
Write Answer
Posted Date (11 May 2023 03:38 PM) Assigned Date (11 May 2023 05:09 PM)
Answered Date (11 May 2023 07:28 PM) Translated Date (12 May 2023 02:47 PM)

ਸਿੰਘ ਜੀ ਇਸਦੀ ਪਨੀਰੀ ਨੂੰ 31 ਮੇ ਤੱਕ ਬੀਜ ਸਕਦੇ ਹੀ ਅਤੇ ਇਸਦੀ ਔਸਤ ਪੈਦਾਵਾਰ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦੀ ਹੈ।

Plum plant ?

(pb)
  • 1
Posted by
Balwinder Kamboj (8264804040)
Balwinder Kamboj
Punjab
Fazilka
Write Answer
Posted Date (11 May 2023 03:29 PM) Assigned Date (11 May 2023 05:08 PM)
Answered Date (11 May 2023 07:33 PM) Translated Date (12 May 2023 02:46 PM)

Kamboj ji eh tatt di ghat kr ke ho rea hai Esde lai tusi npk 191919 10 gram prati litre paani de hisab nal vart sakde ho

Answered Date (11 May 2023 03:36 PM) Translated Date (11 May 2023 05:07 PM)

yh aalu bukhaare ka plant hai iske ptte piile ho rahe hain or sukh rahe hain ?

Sir Ferozepur k.v.k tu Hen da chicks mil Jan ga Desi da k Ludhiana University tu ?

(pb)
Posted by
Gurmeet Singh (9814639791)
Gurmeet Singh
Punjab
Ferozpur
Write Answer
Posted Date (11 May 2023 03:26 PM) Assigned Date (11 May 2023 03:33 PM)
Answered Date (12 May 2023 12:22 PM) Translated Date (12 May 2023 03:13 PM)

Gurmeet ji tuci GADVASU ludhiana ton pta krr skde ho uthe apna order book krwa skde ho tuci isde lai dr. dubey 98888-02905 ja Sukhmander Singh 81461-00461 nal sampark kr skde ho.

ਡਾਕਟਰ ਸਾਹਬ ਮੱਕੀ ਵਿਚ ਨਦੀਨ ਬਹੁਤ ਜ਼ਿਆਦਾ ਹਨ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ਪਿਛਲੇ ਸਾਲ laudis Bayer ਕੀਤੀ ਸੀ ਕੋਈ ਖਾਸ ਨਤੀਜਾ ਨਹੀਂ ਆਇਆ ਸੀ ?

(pb)
  • 2
Posted by
ਹਰਦੀਪ ਸਿੰਘ (9592002423)
ਹਰਦੀਪ ਸਿੰਘ
Punjab
Sangrur
Write Answer
Posted Date (11 May 2023 03:14 PM) Assigned Date (11 May 2023 03:55 PM)
Answered Date (11 May 2023 07:36 PM) Translated Date (12 May 2023 01:58 PM)

ਸਿੰਘ ਜੀ ਇਸਦੇ ਲਈ ਤੁਸੀ atrazine 800 ਗ੍ਰਾਮ ਨੁਨਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

ਡਾਕਟਰ ਸਾਹਬ ਮੱਕੀ ਵਿਚ ਨਦੀਨ ਬਹੁਤ ਜ਼ਿਆਦਾ ਹਨ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ਪਿਛਲੇ ਸਾਲ laudis Bayer ਕੀਤੀ ਸੀ ਕੋਈ ਖਾਸ ਨਤੀਜਾ ਨਹੀਂ ਆਇਆ ਸੀ ?

(pb)
  • 2
Posted by
ਹਰਦੀਪ ਸਿੰਘ (9592002423)
ਹਰਦੀਪ ਸਿੰਘ
Punjab
Sangrur
Write Answer
Posted Date (11 May 2023 03:14 PM) Assigned Date (11 May 2023 03:56 PM)
Answered Date (11 May 2023 07:37 PM) Translated Date (12 May 2023 01:58 PM)

ਹਰਦੀਪ ਜੀ ਇਸਦੇ ਲਈ ਤੁਸੀ atrazine 800 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Answered Date (11 May 2023 09:39 PM) Translated Date (12 May 2023 01:57 PM)

ਡਾਕਟਰ ਸਾਹਬ ਏਹਦਾ ਮੱਕੀ ਨੂੰ ਕੋਈ ਨੁਕਸਾਨ ਤਾਂ ਨਹੀਂ?

Answered Date (11 May 2023 09:40 PM) Translated Date (12 May 2023 01:57 PM)

ਵਰਤੋ ਕਿਵੇਂ ਕਰਨੀ ਚਾਹੀਦੀ ਹੈ ਕਿਰਪਾ ਕਰਕੇ ਵਿਸਥਾਰ ਵਿੱਚ ਦੱਸੋ।

ਬਾਈ ਆਪਾ ਤਿਲ ਬੀਜਣੇ ਘਰ ਲਈ ਕਿਹੜੀ ਰੁੱਤ ਤੇ ਕਦੋ ਬੀਜੇ ਜਾਣਗੇ ਤੇ ਕਿ ਤਰੀਕਾ ਕਾਰ ਬੀਜਣ ਦਾ ਤੇ ਕੀ ਰੱਖ ਰਖਾਬ ?

(pb)
Posted by
Kaffy Anmol Singh (9478630123)
Kaffy Anmol Singh
Punjab
Mansa
Write Answer
Posted Date (11 May 2023 02:44 PM) Assigned Date (11 May 2023 03:10 PM)
Answered Date (14 May 2023 08:16 PM) Translated Date (15 May 2023 03:05 PM)

ਤਿਲ਼ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਦੇ ਲਗਭੱਗ ਦੋ ਹਫ਼ਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ।

ਡੇਅਰੀ ਫਾਰਮ ਲਈ ਸਾਡੇ ਨੇੜੇ ਦੇ ਟ੍ਰੇਨਿੰਗ ਸੈਂਟਰ ਬਾਰੇ ਜਾਣਕਾਰੀ ਦਿੱਤੀ ਜਾਵੇ ?

(pb)
Posted by
Rajdeep Malhi (7050800010)
Rajdeep Malhi
Punjab
Muktsar
Write Answer
Posted Date (11 May 2023 02:33 PM) Assigned Date (11 May 2023 03:09 PM)
Answered Date (12 May 2023 12:19 PM) Translated Date (12 May 2023 03:16 PM)

ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡੇਅਰੀ ਵਿਕਾਸ ਅਫਸਰ, ਆਈ. ਐੱਫ. ਟੀ. ਸੀ. ਤਪਾ ਖੇੜਾ ਰੋੜ, ਪਿੰਡ ਅਬੁਲ ਖੁਰਾਨਾ, ਜਿਲਾ ਸ੍ਰੀ ਮੁਕਤਸਰ ਸਾਹਿਬ 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦੀ ਤਰੀਕ ਪੁੱਛ ਸਕਦੇ ਹੋ।

ਸਰ ਇਕ ਮਰਲੇ ਕਿੰਨੇ ਕਿੱਲੋ ਬੀਜ ਲੱਗ ਦਾ ਪਨੀਰੀ ਝੋਨਾ ?

(pb)
Posted by
Manjit Singh (9915702900)
Manjit Singh
Punjab
Kapurthala
Write Answer
Posted Date (11 May 2023 02:24 PM) Assigned Date (11 May 2023 03:08 PM)
Answered Date (11 May 2023 08:22 PM) Translated Date (12 May 2023 01:56 PM)

ਮਨਜੀਤ ਜੀ, ਇੱਕ ਮਰਲੇ ਵਿਚ 1 ਤੋਂ 1.25 kg ਬੀਜ ਲਗਦਾ ਹੈਂ ਜੀ।

ਸਰ 1718 ਬੇਕਾਰ ਵਰੈਟੀ ਡਿੱਗ ਬਹੂਤ ਪੈਦੀ 1121 ਝਾੜ ਬਹੂਤ ਘੱਟ ਦਿੰਦੀ 1718 ਵੱਲ ਤਾ ਵੇਖਣਾ ਵੀ ਨਹੀ 1121 ਦਾ ਸੋਧਿਅਾ ਹੋੲਅਾ ਬੀ ਦਾ ਨਾਮ ਪੁੱਸ਼ ਰਹੇਹਾ ਜੋ ਤੁਸੀ ਪਹਿਲਾ ਦੱਸਿਅਾ ਕੁਝ ਕਲੀਅਰ ਨਹੀ ਹੋੲਅਾ 1885 ਕਿਸਮ 1121 ਤੋ ਤਿਅਾਰ ਕੀਤੀ ਜਾਂ 1718 ਤੋ ਪੂਰਾ ਕਲੀਅਰ ਦੱਸੋ ਕਿਓ ਕੇ ਸਾਨੂੰ 1121 ਲਾਓਣ ਦਾ ਤਜੁਰਬਾ ਮੈ ਤੁਹਾਨੂੰ ਕੁਝ ਦਿੰਨ ਪਹਿੰਲਾ ਸਵਾਲ ਕੀਤਾ ਸੀ ਓਸ ਦੀ ਫੋਟੋ ਦੇਖ ਸਕਦੇ ਹੋ ਸਾਡਾ ੲੇਰੀਅਾ 1121 ਅਤੇ 1718 ਨੂੰ ਵੱਖੋ ਵੱਖ ਸਮਜਦਾ ਅਤੇ 1885 ਦਾ ਕੱਦ ਕਿੰਨਾ ਓਹ ਵੀ ਦੱਸੋ ?

(pb)
  • 1
Posted by
T s sandhu (9855829848)
T s sandhu
Punjab
Ferozpur
Write Answer
Posted Date (11 May 2023 02:17 PM) Assigned Date (11 May 2023 03:15 PM)
Answered Date (11 May 2023 08:25 PM) Translated Date (12 May 2023 01:54 PM)

ਸੰਧੂ ਜੀ, 1121 ਬਾਸਮਤੀ ਤੋਂ ਸੋਧ ਕੇ ਹੀ 1885 ਤਿਆਰ ਕੀਤੀ ਗਈ ਹੈ, ਇਸ ਨੂੰ ਬੀਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਜਿਸ ਕਰਕੇ ਇਸ ਦਾ ਝਾੜ ਕਾਫੀ ਚੰਗਾ ਹੈ , ਇਸ ਦਾ ਔਸਤ ਕੱਦ 110-115 cm ਹੁੰਦਾ ਹੈ ਜੀ।

छत्तीसगढ़ में ढेंचा का बीज कहां पर मिलेगा ॽ

(hn)
Posted by
Keshav Pathak (9754680259)
Keshav Pathak
Chattisgarh
Bilaspur
Write Answer
Posted Date (11 May 2023 02:07 PM) Assigned Date (11 May 2023 03:08 PM)
Answered Date (14 May 2023 08:08 PM) Translated Date (15 May 2023 03:06 PM)

केशव जी इसके लिए आप अपने किसी भी नज़दीकी स्टोर से संपर्क कर सकते है पर बीज का बिल लेना न भूले।

ਅੰਬ ਦਾ ਬੂਟਾ 35 ਸਾਲ ਪੁਰਾਣਾ ਹੈ ਉਹ ਸੁਕ ਰਿਹਾ ਤੇ ਉਸ ਨੂੰ ਫ਼ਲ ਵੀ ਘੱਟ ਕਿ ਕਾਰਨ ?

(pb)
Posted by
major singh (9914668706)
major singh
Punjab
Ferozpur
Write Answer
Posted Date (11 May 2023 01:59 PM) Assigned Date (11 May 2023 03:08 PM)
Answered Date (11 May 2023 08:21 PM) Translated Date (12 May 2023 01:51 PM)

ਮੇਜਰ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Dear sir Pr126 2number pani nal ho jada ?

(pb)
Posted by
ਜਸਪਿੰਦਰ ਸਿੰਘ (8847614093)
ਜਸਪਿੰਦਰ ਸਿੰਘ
Punjab
Muktsar
Write Answer
Posted Date (11 May 2023 01:43 PM) Assigned Date (11 May 2023 03:08 PM)
Answered Date (11 May 2023 08:20 PM) Translated Date (12 May 2023 01:50 PM)

Jaspinder ji, is kism nu change paani di hi lod hundi hai ji.

Ghiye di bail nu ghie lgg rhe chote chote hi brown rang de hoi ja rhe ki kita jave g ?

(pb)
Posted by
harjot bains (7986314685)
harjot bains
Punjab
Rupnagar
Write Answer
Posted Date (11 May 2023 01:41 PM) Assigned Date (12 May 2023 09:38 AM)
Answered Date (11 May 2023 08:20 PM) Translated Date (12 May 2023 01:50 PM)

Harjot ji, tusi NPK 19 19 19 @15g/L paani de hisaab naal spray karo ate je patteya de dhabbe vi han ta tusi mancozeb 2g/L paani de hisaab naal spray kar sakde ho ji.

Ghiye di bail nu ghie lgg rhe chote chote hi brown rang de hoi ja rhe ki kita jave g ?

(pb)
Posted by
harjot bains (7986314685)
harjot bains
Punjab
Rupnagar
Write Answer
Posted Date (11 May 2023 01:41 PM) Assigned Date (11 May 2023 03:08 PM)
Answered Date (11 May 2023 08:20 PM) Translated Date (12 May 2023 01:20 PM)

Harjot ji, tusi NPK 19 19 19 @15g/L paani de hisaab naal spray karo ate je patteya de dhabbe vi han ta tusi mancozeb 2g/L paani de hisaab naal spray kar sakde ho ji.

Sir paddy da 30kg seed kini ਜਗ੍ਹਾ ਵਿੱਚ ਬੀਜਣਾ ਚਾਹੀਦਾ hai ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (11 May 2023 01:06 PM) Assigned Date (11 May 2023 03:11 PM)
Answered Date (11 May 2023 07:51 PM) Translated Date (12 May 2023 01:18 PM)

Sukhvinder ji 30 kg seed lai 26-27 marle jgaah kaafi rahegi ji

SSA sir Moga area ch Jersey. Cow Farm kithe mil sakda ji ?

(pb)
Posted by
Jagdeep Singh (7889438265)
Jagdeep Singh
Punjab
Moga
Write Answer
Posted Date (11 May 2023 01:02 PM) Assigned Date (11 May 2023 03:10 PM)
Answered Date (12 May 2023 10:02 AM) Translated Date (12 May 2023 01:17 PM)

Jagdeep ji tuci cow len lai Sukhwinder Singh 9781589637, 9855621810 chopra dairy farm nal sampark kr skde ho.

ਝੋਨੇ ਦੀ ਪਨੀਰੀ ਲਈ ਕਿਨੀ ਜਗ੍ਹਾ ਵਿੱਚ ਕਿੰਨਾ ਬੀਜ ਪਾਇਆ ਜਾਂਦਾ ਹੈ ?

(pb)
Posted by
Rupinder (7307344009)
Rupinder
Punjab
Bathinda
Write Answer
Posted Date (11 May 2023 12:58 PM) Assigned Date (11 May 2023 03:10 PM)
Answered Date (11 May 2023 07:51 PM) Translated Date (12 May 2023 01:16 PM)

ਰੁਪਿੰਦਰ ਜੀ, ਇਕ ਏਕੜ ਲਈ 6.5 ਮਰਲੇ ਜਗਾਹ ਵਿਚ 8 kg ਬੀਜ ਪਾਇਆ ਜਾਂਦਾ ਹੈ ਜੀ।

Sar g pr 131 bre jankri deo kina tym lndi a kdi pneri lyi je as di detaip ch deso kive de jmeen ch lui jwe ah 2. Koi hybrid beez dso normal zameen lui kisda jhad bdyea howe patli zameen a ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (11 May 2023 12:49 PM) Assigned Date (11 May 2023 03:11 PM)
Answered Date (11 May 2023 07:53 PM) Translated Date (12 May 2023 01:15 PM)

131 kism da ausat jhaad 31q/acre hai ji ate ih kism 115 Dina vich tyaar ho jandi hai , is kisn di pneeri 20-25 may de vich beej deni chahidi hai ji, je hlki jameen hai ate paani vi jyada chnga nhi ta tusi Pioneer 27 P 31 kism di bijai kar sakde ho ji.

Hlo sir achar ala makki ta chloro spray krn da kii fyda aa ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (11 May 2023 12:41 PM) Assigned Date (11 May 2023 12:43 PM)
Answered Date (14 May 2023 08:10 PM) Translated Date (15 May 2023 03:07 PM)

singh ji eh tan keede di roktham lai varti jandi hai tusi eh daso tuhanu fasal vich dikkat kiaa rahi hai us hisab nal hi tuhanu sahi jankari diti ja skdi hai

Kathal jackfruit ki kheti bare jankari Punjab vich ?

(pb)
Posted by
Rajwinder Singh s/o Najar Singh (9855258402)
Rajwinder Singh s/o Najar Singh
Punjab
Mansa
Write Answer
Posted Date (11 May 2023 12:36 PM) Assigned Date (11 May 2023 12:42 PM)
Answered Date (14 May 2023 08:13 PM) Translated Date (15 May 2023 03:08 PM)

rajwinder ji jackfruit nu hje takk punjab vich lgaun lai sifarsish nahi kita janda. ethon da mausam esde lai sahi nhi hai

Chari nu ahh sundi lag gyi g hal daso sham nu spray krni aa ?

(en)
  • 1
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (11 May 2023 12:13 PM) Assigned Date (11 May 2023 12:42 PM)
Answered Date (11 May 2023 07:54 PM) Translated Date (12 May 2023 01:13 PM)

Gursewak ji, tusi coragen 30 ml/acre de hisaab naal 80 litre paani vich ghol ke spray kar sakde ho ji.

ਮਿਰਚ ਦੇ ਪੌਂਦੇ ਲਾਇਆੱ ਨੂੰ 22ਕੁ ਦਿਨ ਹੋ ਗਏ ਸੁਕ ਰਹੇ ਨੇ ਹੱਲ ਦੱਸਿਓ ਜੁ ਪਲੀਜ਼। ਬਹੁਤ ਬਹੁਤ ਧੰਨਵਾਦ ਜੀ ?

(pb)
Posted by
ਬਲਦੇਵ ਸਿੰਘ ਨੰਬਰਦਾਰ (9781819355)
ਬਲਦੇਵ ਸਿੰਘ ਨੰਬਰਦਾਰ
Punjab
Faridkot
Write Answer
Posted Date (11 May 2023 12:09 PM) Assigned Date (11 May 2023 12:42 PM)
Answered Date (11 May 2023 07:55 PM) Translated Date (12 May 2023 01:12 PM)

ਬਲਦੇਵ ਜੀ, ਕਿਰਪਾ ਕਰਕੇ ਬੂਟਿਆਂ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Soil test ketho karvy jave area jaito ?

(pb)
Posted by
boota (9855426629)
boota
Punjab
Faridkot
Write Answer
Posted Date (11 May 2023 12:03 PM) Assigned Date (11 May 2023 12:41 PM)
Answered Date (11 May 2023 07:56 PM) Translated Date (12 May 2023 01:11 PM)

Boota ji, mitti di jaanch krvon lai tusi KVK faridkot 0124-2764907 naal sampark kar sakde ho ji.

ਮਿਰਚਾਂ ਦੇ ਪੱਤੇ ਏਦਾਂ ਦੇ ਹੋ ਰਹੇ ਹਨ। ਕਿਹੜੀ ਬਿਮਾਰੀ ਹੈ ਅਤੇ ਕੀ ਰੋਖਥਾਮ ਕਰੀਏ ?

(en)
  • 2
Posted by
Sarbjeet (9915550327)
Sarbjeet
Punjab
Ferozpur
Write Answer
Posted Date (11 May 2023 11:20 AM) Assigned Date (11 May 2023 11:24 AM)
Answered Date (11 May 2023 07:57 PM) Translated Date (12 May 2023 01:05 PM)

ਸਰਬਜੀਤ ਜੀ, ਇਹ leaf curl virus ਬੀਮਾਰੀ ਜਾਂ thrips ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਰ, ਕੱਦੂ ਅਤੇ ਲੌਕੀ ਦੀਆਂ ਵੱਲਾਂ ਦੇ ਪੱਤੇ ਸੜ ਰਹੇ ਹਨ। ਕਾਰਨ ਅਤੇ ਰੋਕਥਾਮ ਬਾਰੇ ਦੱਸੋ ਜੀ।

(en)
  • 2
Posted by
Sarbjeet (9915550327)
Sarbjeet
Punjab
Ferozpur
Write Answer
Posted Date (11 May 2023 11:18 AM) Assigned Date (11 May 2023 11:23 AM)
Answered Date (11 May 2023 07:58 PM) Translated Date (12 May 2023 01:04 PM)

ਸਰਬਜੀਤ ਜੀ ਤੁਹਾਡੀ ਵੇਲ ਕੰਧ ਦੇ ਨਾਲ ਹੈ , ਇਸ ਲਈ ਤਾਪਮਾਨ ਜਿਆਦਾ ਹੋਣ ਕਰਕੇ ਪੱਤੇ ਸੜ ਰਹੇ ਹਨ, ਤੁਸੀ ਹਲਕਾ ਹਲਕਾ ਪਾਣੀ ਥੋੜੇ ਵਕਫੇ ਤੇ ਦਿੰਦੇ ਰਹੋ ਜੀ।

ਸਤਿ ਸ੍ਰੀ ਆਕਾਲ ਜੀ 1692 PR 126 ਦਾ ਬੀਜ ਕਿਸੇ CERTIFIED COMPANY ਤੋਂ ਮਿਲ ਸਕਦਾ ਨਾਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਇਸਦਾ ਬੀਜ ਉਪਲਬਧ ਹੋਵੇਗਾ ਦਸਿਓ ਜਰੂਰ ?

(pb)
Posted by
Gurjant singh (7657914996)
Gurjant singh
Punjab
Tarn Taran
Write Answer
Posted Date (11 May 2023 10:52 AM) Assigned Date (11 May 2023 11:23 AM)
Answered Date (11 May 2023 08:03 PM) Translated Date (12 May 2023 01:02 PM)

Gurjant ji Kvk to beej lain lai tusi kvk Tarn Taran 0124-2764907 naal sampark kar sakde ho ate certified beej tusi kise vi registered seed dealer to khared sakde ho ji.

11 May 2023

ਜਿਹੜਾ ਤੁਸੀ no ਦਿੱਤਾ ਹੈ ਉਹ ਤੇ ਲਗਦਾ ਨਹੀਂ ਆ

Answered Date (11 May 2023 08:10 PM) Translated Date (12 May 2023 12:29 PM)

Ok sir

ਹੈਲੋ ਸਰ ਮੈ ਮੱਕੀ ਬੀਜੀ ਨੂੰ 15 ਦਿਨ ਹੋਗੇ ਹੁਣ ਪਾਣੀ mang rahi hai ਕਿ ਉਸ ਨੂੰ ਖਾਦ ਜਾ ਕੋਈ ਸਪਰੇਹ ਦੀ ਲੋੜ ਵਾਂ ਜਿਹੜੀ ਮੇ ਕਰਦਾ ਜਾ ਫੇਰ ਪਾਣੀ ਲਦਾ ਮੱਕੀ ਚਾਰੇ ਵਾਸਤੇ ਬੀਜੀ ਸੀ ਸ਼ਿਟਾ ਦੇ ਕੇ ?

(pb)
Posted by
Gori (9877190053)
Gori
Punjab
Tarn Taran
Write Answer
Posted Date (11 May 2023 10:10 AM) Assigned Date (11 May 2023 10:21 AM)
Answered Date (11 May 2023 08:03 PM) Translated Date (12 May 2023 12:57 PM)

ਗੋਰੀ ਜੀ, ਜੇਕਰ ਫ਼ਸਲ ਸੋਕਾ ਮਨਾ ਰਹੀ ਹੈ ਤਾਂ ਤੁਸੀ ਉਸ ਨੂੰ ਪਾਣੀ ਦੇ ਦਿਓ ਅਤੇ ਉਸ ਤੋਂ ਬਾਅਦ ਖਾਦ ਵੀ ਦੇ ਸਕਦੇ ਹੋ ਜੀ।