Punjab
Search
भैंस को एआई करवाए हुए 24 घंटे हो चुके हैं अब इस तरह की तार दिखा रही है क्या यह गाभिन ठहर गई ?
(hn)
आप नज़दीकी डॉक्टर से इसकी एक AI फिर करवा दें और इसे Pregstay gold पाउडर 30 ग्राम रोजाना 20 दिन तक दें।
Plz ਦੱਸੋ ਕਿ ਇਸ ਬਾਰੇ ?
(pb)
Punjab
ਸਤਨਾਮ ਜੀ, ਟ੍ਰੈਕਟਰ ਲੋਨ ਸਕੀਮ SBI ਬੈਂਕ ਵੱਲੋ ਚਲਾਈ ਗਈ ਹੈ ਜੀ, ਇਹ ਲੋਨ ਲੈਣ ਲਈ ਤੁਸੀਂ ਆਪਣਾ ਨਾਮ , ਪਤਾ , ਸੰਪਰਕ ਅਤੇ SBI ਬੈਂਕ ਖਾਤੇ ਦਾ ਵੇਰਵਾ ਸਾਨੂੰ ਭੇਜ ਦਿਓ ਜੀ।
ਸਰ ਇਹ ਬੂਟਾ 6 ਸਾਲ ਦਾ ਹੈ ਏਹਨੂੰ ਫਲ ਨਹੀ ਲੱਗ ਰਿਹਾ ?
(pb)
Punjab
ਗੁਰਨਾਮ ਜੀ, ਬੂਟੇ ਦੀ ਚੰਗੀ ਤਰ੍ਹਾਂ ਗੁਡਾਈ ਕਰੋ ਅਤੇ ਮੁੱਢਾਂ ਕੋਲ ਜਮੀਨ ਨਰਮ ਕਰੋ, ਇਸ ਤੋਂ ਬਾਅਦ vermicomopost ਖ਼ਾਦ ਦੇ ਕੇ ਪਾਣੀ ਲਾਓ ਜੀ।
ਟਰੈਕਟਰ ਲੋਨ ਕਿਸ ਤਰੀਕੇ ਨਾਲ ਕਰਾ ਸਕਦੇ ਹਾਂ ਕਿਨੇ ਪਰਸੈਂਟ ਵਿਆਜ ਦਰ ਹੈ ਲੋਨ ਲੈਣ ਲਈ ਕਿ ਡਾਕੂਮੈਂਟ ਚਾਹੀਦੇ ਨੇ plz ਦੱਸੋ ਜੀ ?
(pb)
Punjab
ਸਤਨਾਮ ਜੀ, ਟ੍ਰੈਕਟਰ ਲੋਨ ਸਕੀਮ SBI ਬੈਂਕ ਵੱਲੋ ਚਲਾਈ ਗਈ ਹੈ ਜੀ, ਇਹ ਲੋਨ ਲੈਣ ਲਈ ਤੁਸੀਂ ਆਪਣਾ ਨਾਮ , ਪਤਾ , ਸੰਪਰਕ ਅਤੇ SBI ਬੈਂਕ ਖਾਤੇ ਦਾ ਵੇਰਵਾ ਸਾਨੂੰ ਭੇਜ ਦਿਓ ਜੀ।
ਟਰੈਕਟਰ ਲੋਨ ਕਿਸ ਤਰੀਕੇ ਨਾਲ ਕਰਾ ਸਕਦੇ ਹਾਂ ਕਿਨੇ ਪਰਸੈਂਟ ਵਿਆਜ ਆ ਜੀ ?
(pb)
Punjab
ਸਤਨਾਮ ਜੀ, ਸਰਕਾਰ ਵੱਲੋਂ ਟੈਕਟਰ ਲੋਨ ਦੀ ਕੋਈ ਵੀ ਸਕੀਮ ਨਹੀਂ ਚੱਲ ਰਹੀ ਅਤੇ ਤੁਸੀ ਇਸ ਸੰਬੰਧੀ ਲੋਨ ਬਾਰੇ ਆਪਣੀ ਬੈਂਕ ਬ੍ਰਾਂਚ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਜੀ।
Sir,gane gane mee fungus ki problem hai ?
(en)
Punjab
शमशेर जी, ये smut रोग की समस्या लग रही है, इसकी रोकथाम के लिए आप प्रभावित पत्तों को तोडकर इकट्ठे करने के बाद नष्ट कर दे।
परमल के पौधे को कीड़े के लिए कौन सी दवा डालें ?
(hn)
Punjab
शरीफ जी, कृपया यह बताएं कि कौन सा कीट है या इसकी फोटो भेजे उस हिसाब से ही आपको इस बारे में सही जानकारी दी जा सकेगी।
Ghie di bail aa ji te eve jive ik photo ck dikh reha brown hoi ja rhe npk di sprey v kri c te size vni increase ho reha ji ?
(pb)
Punjab
Harjot ji, tusi is fasl te paathian de paani di spray kar sakde ho ji, is naal fasl da vaadha vi hovega ate fruit size vi vadia bnega.
Sir ye gaye do saal se iske right side ke aage Wale left side piche Wale dhan se dudh nahi aata hai kya ilaj karu ?
(hn)
Hariom ji iska ilaj muskhil hai aap isko byane se pehle jab iska dudh lena bnnd kren tab iske sabhi thnno mein Mamiprotec tube chdwa den.
Guava fruit is falling every day what to do ?
(pb)
Punjab
Rajinder maintain the water balance in your field and don\'t apply water after a long dry spell . You can also spray gibberallic acid or naphthalene acetic acid growth regulator to manage the fruit drop.
ਅਡਵਾਟਾ ਦੀ ਮੈਗਾ ਸਵੀਟ ਬੀਜੀ ਹੈ। ਬਿਜਾਈ ਸਮੇਂ ਕੁਝ ਨਹੀਂ ਪਾਇਆ। ਹੁਣ DAP ਪਾਇਆ ਜਾਵੇ ਜਾਂ SSP ਪਾਇਆ ਜਾਵੇ। ਦੋਨਾਂ ਵਿੱਚੋਂ ਕਿਹੜਾ ਸਹੀ ਰਹੂ ?
(pb)
Punjab
ਗੁਰਦੀਪ ਜੀ, ਤੁਸੀ SSP ਨੂੰ ਤਰਜੀਹ ਦੇ ਸਕਦੇ ਹੋ ਜੀ ਕਿਉੰਕਿ ਇਸ ਵਿਚ ਸਲਫ਼ਰ ਅਤੇ ਕੈਲਸ਼ੀਅਮ ਤੱਤ ਵੀ ਹੁੰਦੇ ਹਨ ਜੀ।
Sat sri akalsir gnne do 00238 variety layi 20 aprial nu usda pura khad chart dsya jave last tk aur bimari na lge kon sa keetnashak dale gnne. Futav zyada krn ki dale ?
(pb)
Punjab
Balraam ji, fasl nu kull 130 kg urea do to 3 kistan vich de sakde ho ji, ate bimaari ya keede de lashan dikhai den to tusi photo bhej ke sahi jaankari lai sakde ho ji.
Sir mirchi de butte ne ayi dina ton 10 butte suk gye But sionk v ni lagi Ki problem a ?
(pb)
Punjab
Mandeep ji, kirpa kar ke ih dasso ki tuhaadi fasl vich jyada paani rukn di smasya ta nhi aayi us hisaab nal hi tuhanu is baare shi jaankari ditti Jaa sakegi.
Discuss different intercropping option in sugarcane ?
(en)
Punjab
अभिषेक जी, आप मूंगी, भिंडी और मेंथा फसलों की अंतर काश्त गन्ने की फसल में कर सकते हैं।
Sir milking Buffalo ko ek din mei kitni sarso ki khal de skte hai hum binola khal nhi de rhe sirf kanak ka dana Or sarso ki khal de rhe in dono ki matra btaiye ek din ki plz ?
(en)
Ajay ji tuci pashu nu dudh de hisab nal feed de skde ho jiwe 2.5kg dudh mgar 1kg feed deo ate uss 1kg feed vich 300-400gm khal mila ke khwa skde ho, iss trike nal tuci dudh de hisab nal feed ate khal khwa skde ho.
ਸਰ, ਝੋਨੇ ਦੀ ਕੋਈ ਖਾਰੇ ਪਾਣੀ ਦੀ ਵਰਾਇੱਟੀ ਹੋਵੇ ਜਿਸ ਦਾ ਝਾੜ ਵਧੀਆ ਹੋਵੇ, ਤੇ ਬਿਮਾਰੀ ਵੀ ਘਟ ਲੱਗੇ ਅਬੋਹਰ ਏਰੀਆ ਹੈ ਜੀ ?
(en)
Punjab
ਸਰਬਜੀਤ ਜੀ, ਤੁਸੀ Pioneer ਦੀ 27 P 31 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਕਿਸਮ ਖਾਰੇ ਪਾਣੀ ਵਿਚ ਵੀ ਵਧੀਆ ਉਤਪਾਦਨ ਦਿੰਦੀ ਹੈ ਜੀ।
ਸਰ ਝੋਨੇ ਦੀ ਕੋਈ ਹਾਈਬ੍ਰਿਡ variety ਦੱਸਦੋ ਜੀ ਜਿਸ ਨੂੰ ਪਿਛਲੇ ਸਾਲ dwarfing virus disease ਨਾ ਲੱਗੀ ਹੋਵੇ Ropar ਜਿਲ੍ਹਾ ਐ ਜੀ ਪਿਛਲੇ ਸਾਲ ਬਹੁਤ ਜ਼ਿਆਦਾ ਬਿਮਾਰੀ ਪੈ ਗਈ ਸੀ ਜੀ ਇਸ ਕਰਕੇ ਕੁਝ ਪਤਾ ਨੀ ਲੱਗ ਰਿਹਾ ਜੀ ਕਿ ਕਿਹੜੀ variety ਸਹੀ ਰਹੂਗੀ ਜੀ ?
(pb)
Punjab
ਸਰਬਜੀਤ ਇਸ ਬਿਮਾਰੀ ਦਾ ਹਮਲਾ ਕਾਫੀ ਕਿਸਮਾਂ ਵਿਚ ਹੋਇਆ ਸੀ ਪਰ ਅਗੇਤੀਆਂ ਲੱਗਣਾ ਵਾਲੀਆ ਕਿਸਮਾਂ ਤੇ ਇਸ ਦਾ ਹਮਲਾ ਜਿਆਦਾ ਹੁੰਦਾ ਹੈ, ਇਸ ਲਈ ਤੁਸੀ ਘੱਟ ਸਮਾਂ ਲੈਣ ਵਾਲੀਆਂ ਅਤੇ ਪਸ਼ੇਤੀਆਂ ਕਿਸਮਾਂ ਜਿਵੇਂ ਕਿ PR 126 ਨੂੰ ਤਰਜੀਹ ਦੇ ਸਕਦੇ ਹੋ ਜੀ।
ਸਰ ਇਸ ਫੀਡ ਬਾਰੇ ਜਾਣਕਾਰੀ ਦਿਓ, ਕਿੰਨੇ ਦੁੱਧ ਵਿੱਚ ਕਿੰਨੀ ਮਾਤਰਾ ਪਾਉਣੀ ਚਾਹੀਦਾ ਹੈ, ਕੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ਪਹਿਲਾਂ ਅਸੀਂ ਟਿਵਾਣਾ ਫੀਡ, ਦੀ ਵਰਤੋਂ ਕਰਦੇ ਸੀ ਮੱਝ ਗੱਬਣ ਨਹੀਂ ਹੋਈ,14 ਤਰੀਕ ਨੂੰ AI ਕੀਤੀ ਗਈ ਸੀ, ਕੀ ਅਸੀਂ ਇਸਨੂੰ ਵਰਤ ਸਕਦੇ ਹਾਂ ?
(pb)
Punjab
ਹਾਂਜੀ ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ।
ਸਰ ਜੀ1401ਤੋ1886 ਦਿਨ ਵਧ ਲੈਂਦੀ ਐ ਜਾਂ ਘਟ ਕਿਨਾ ਫਰਕ ਵਿਸਥਾਰ ਨਾਲ ਦਸੋ ਜੀ ਧਨਵਾਦ ?
(pb)
ਹਰਦੀਪ ਜੀ, ਪੂਸਾ ਬਾਸਮਤੀ 1886 , 1401 ਕਿਸਮ ਤੋਂ 7-10 ਦਿਨ ਘੱਟ ਲੈਂਦੀ ਹੈ ਜੀ।
ਸਰ vermi compost ਦਾ ਕੰਮ ਸ਼ੁਰੂ ਕਰਨਾ ਕੋਈ ਸੁਝਾਅ ਦਿਓ ?
(pb)
ਸ਼੍ਰੀਮਾਨ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
ਸਰ ਮੱਕੀ ਬੀਜੀ ਸੀ ਪਾਣੀ ਲਾਣ ਤੋਂ ਬਾਅਦ ਇਸ ਤਰਾ ਦੀ ਹੋਗੀ ਸਿੱਟਾ ਦੇ ਕੇ ਬੀਜੀ ਸੀ ਮੇ ਕਦੇ ਤੇ ਹਾਲੇ ਤੱਕ ਕੋਈ ਸਪਰੇ ਨਹੀਂ ਕੀਤੀ ਇਸ ਦਾ ਕੋਈ ਹੱਲ ਦਸੋ ?
(pb)
Haryana
ਗੋਰੀ ਜੀ ਵੀਡਿਓ ਵਿਚ ਬੂਟਾ ਦਾ ਪੱਤਾ ਸਹੀ ਨਹੀਂ ਦਿਖਾਈ ਦੇ ਰਿਹਾ ਕਿਰਪਾ ਤੁਸੀਂ ਇਸ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Paji ghie eve de ho rhe na bde ho rhe tuhadi sifarish te hafta pehla npk191919 di spre v kri c g ?
(pb)
Haryana
Bains ji kaddu jati dian sabzian vich 2 trah de pahuk aunde han male ate female. Jehda apna fal Banda hai oh ikali female ton Banda hai. Ate jehde male phul hunde han oh thode time baad jhad jande han so eh saare male phul han tan kar ke eda kr rhe han
Sir feed farmola kutti 20 month di ?
(pb)
Tuci uss nu ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. baki uss nu her 3 mahine badd salt bdl ke pett de kiria wali dwai jrur deo.
Dr sahb jhone wale khet vich sari urea pehla hi paa diti jandi hai eh sahi aa k Galt aa please dso ?
(pb)
Haryana
Maan ji jhone nu 3 kishtan vich urea paun di sofarish kiti jandi hai jehdi tusi khet vich laun ton 7,21 ate 42 din baad paa sakde ho
Isi jaldi growth lai feed farmola dso 20 month di a ?
(pb)
Tuci uss nu ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. baki uss nu her 3 mahine badd salt bdl ke pett de kiria wali dwai jrur deo.
ਮੁਰ੍ਹਾ ਮੱਝ ਬਾਰੇ ਜਾਣਕਾਰੀ ਦਿਓ ?
(pb)
ਇਸਨੂੰ ਕਾਲੀ, ਖੁੰਡੀ, ਅਤੇ ਡੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਤੁਸੀ ਇਸ ਐੱਪ ਦੇ ਪਸ਼ੂ ਪਾਲਣ ਸੈਕਸ਼ਨ ਵਿੱਚ ਜਾ ਕੇ ਮੱਝ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਬਾਰੇ ਪੜ੍ਹ ਸਕਦੇ ਹੋ।
Hello sir Mere kol 9 acre jameen aa ik takk 2 moter laggia Khet ch pipe line poni aa wadd to wadd subsidy kknni mil sakdi aa and kedi scheme ch Kinu milna pau plzz tell thanks ?
(pb)
Punjab
Harpreet ji, pipeline related subsidy smabnadhi jaankari lain lai tusi apne block de Agriculture Office naal sampark kar sakde ho ji.
ਮੱਕੀ ਨੂੰ ਕਿਸ ਤੱਤ ਦੀ ਘਾਟ ਆ ਜੀ ?
(pb)
Haryana
ਨਵ ਜੀ ਇਹ ਫਾਸਫੋਰਸ ਦੀ ਘਾਟ ਲਗ ਰਹੀ ਹੈ ਇਸਦੇ ਲਈ ਤੁਸੀ dap 50-55 kilo ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਜੇਕਰ ਤੁਸੀ ਪਹਿਲਾ dap ਵਰਤ ਚੁਕੇ ਹੋ ਤਾਂ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਘਰ ਵਿੱਚ ਬੈਂਗਣੀ ਦੇ ਬੂਟੇ ਲਗਾਏ ਆ ਜੀ ਕਾਫੀ ਵੱਡੇ ਹੋ ਗਏ ਆ ਇਕ ਬੂਟੇ ਨੂੰ ਛੱਡ ਕੇ ਕਿਸੇ ਵੀ ਹੋਰ ਨੂੰ ਫ਼ਲ ਨਹੀਂ ਲੱਗ ਰਿਹਾ ਫੁੱਲ ਜਰੂਰ ਲੱਗੇ ਆ ਪਰ ਫ਼ਲ ਨਹੀ ਬਣ ਰਿਹਾ ਲਗ ਭਗ 2ਮਹੀਨੇ ਦੇ ਹੋ ਗਏ ਆ ਜੀ ਕੋਈ ਹੱਲ ਦਸੋ ?
(pb)
Haryana
ਗੁਰਪ੍ਰੀਤ ਜੀ ਇਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir 1 acre corn da kina sailag ban janda hai g ?
(pb)
Haryana
Gurjet ji ik acre ton takriban 250 quintal takk chare da jhad mil janda hai baki eh kisam upar vi nirbhar karda hai ki tusi kehdi kisam lga rhe ho
18 mahine di heifer nu feed toh ilawa hor ki pa sakde haan g tah jo oh cheti tyaar ho jawe g ?
(pb)
Parwinder ji tuci uss nu changi feed ate khurak de nal nal her 3 mahine badd salt bdl ke pett de kiria wali dwai jrur deo ate uss nu bovimin-b mineral mixture powder 50gm rojana dena suru kro.
Sir Nimbu And Tamater nu sundi lgi aa kehri dwai use kariye ?
(en)
Haryana
Singh ji Esde lai tusi quinalphos 2 ml prati litre paani de hisab nal vart sakde ho
Aam ka per lagaya tha or uska patta khraab ho raha ha ?
(en)
Haryana
Deep ji yeh btaye ki aise pattey kitne hai apke podhe par kyuki yeh koi khaasbimari nahi hai aur na hi iska paidwar par asar padta hai
What is the market value of Sunhemps crop& how can I sale my sunhamps crops in open Market ?
(en)
Haryana
Patro the average Price of sunhemp is 6400rupees/ quintal. And it is also depend upon the quality and demand of produce in your area. To sale this you can contact with your nearest market
ਆ ਮੱਕੀ ਰਾਤ ਮੀਂਹ ਹਨੇਰੀ ਕਾਰਨ ਇਸ ਤਰ੍ਹਾਂ ਹੋ ਗਈ ਕੋਈ ਨੁਕਸਾਨ ਹੋਵੇਗਾ ਜਾਂ ਫਿਰ ਏ ਸਿੱਧੀ ਖੜੀ ਹੋ ਜਾਵੇਗੀ ?
(pb)
Haryana
ਬਰਾੜ ਦੀ ਜਿੱਥੇ ਮੱਕੀ ਜਿਆਦਾ ਡਿੱਗ ਗਈ ਹੈ ਉਥੇ ਥੋੜੀ ਸਪੋਰਟ ਦੇ ਦਿਓ ਤਾਂ ਜੀ ਜਲਦੀ ਸਿੱਧੀ ਹੋ ਸਕੇ ਬਾਕੀ ਖਾਦ ਪਾਣੀ ਦਾ ਪੂਰਾ ਖਿਆਲ ਰੱਖੋ।
ਸਰ ਆਹ ਚਰੀ ਬੀਜਣੀ ਵਾਂ ਕਿ ਰਜ਼ਲਟ ਇਸ ਦਾ ਕਿ ਵਤਰ ਖੁਸ਼ਕ ਚ ਓਗ ਪੂਓ ਗੀ
(pb)
Haryana
ਗੋਰੀ ਜੀ ਏਸਦਾ ਰਿਜਲਟ ਤਾਂ ਵਧੀਆ ਹੈ ਬਾਕੀ ਇਹ ਤੁਹਾਡੀ ਸਾਂਭ ਸੰਭਾਲ ਤੇ ਨਿਰਭਰ ਕਰਦੀ ਹੈ । ਤੁਸੀ ਏਸਨੂੰ ਬੀਜ ਕੇ ਵੀ ਪਾਣੀ ਲਗਾ ਸਕਦੇ ਹੋ ਜਾ ਫੇਰ ਪਾਣੀ ਲਗਾਉਣ ਤੋਂ 3-4 ਦਿਨ ਬਾਅਦ ਵੱਤਰ ਆਉਣ ਤੇ ਵੀ ਬੀਜ ਸਕਦੇ ਹੀ।
100kg feed lyi buffalo nu kini khal Keri Keri pa skde aw single mustard doc kini de skde aw g ?
(pb)
Punjab
Amanpreet ji tuci saro di khal 20kg tak 100 kilo feed vich mila skde ho.
Gud morning g 100kg feed tyr krn lyi sir khal de roop vich 35kg Keri Keri khal pa skde ha Mustard Doc kini pa skde ha g ?
(pb)
Punjab
Amanpreet ji tuci saro di khal 20kg tak 100 kilo feed vich mila skde ho.
Doc kini pa skde aw g 35 kilo di ratio Puri krni hai baki Keri Keri khal pa skde aw g
Sir 1 acre mein cucumber laga rahe hai Bed bana Diya hai or mulching Abhi karna hai Iska Fertilizer schedule bata dein please Drip se water supply karenge Seed direct sow kar raha hai ?
(en)
Punjab
Harpreet ji, pipeline related subsidy smabnadhi jaankari liye lai aap apne block ke Agriculture Office sel sampark kar sakte ho ji.
Kharif crops cultivated full details ?
(pb)
Haryana
Kuldeep please ask your crop or query in detail so that we can give you information accordingly.
Full details crop moongi.
Pls iska solution batana ?
(hn)
Haryana
Shiv ji iske liye aap quinalphos 2 ml prati litre paani ke hisab se prayog kar sakte hai
Tamatar k pte aise gal k sukh rhe hai kya. Kare iska sir batana ?
(hn)
Haryana
Shiv. Ji iske liye aap pehle neem ki spray 3-4 ml prati litre paani ke hisab se kre aur phir 5-6 din baad ek spray carbendazim 2 gram prati litre paani ke hisab se kar sakte hai
ਸ੍ਰ ਜੀ sl 44 ਕਿਸਮ ਦੀ ਚਰੀ ਕਿਹੜੀ ਕੰਪਨੀ ਦੀ ਹੈ ਧੰਨਵਾਦ ?
(pb)
Haryana
ਬਲਰਾਜ ਜੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਿਕਸਤ ਕੀਤੀ ਹੈ। ਇਹ ਕੋਈ private ਕਿਸਮ ਨਹੀਂ ਹੈ।
Tamatar ke fal aise gal rhe hai pls iska solution batana ?
(hn)
Haryana
Shiv ji yeh fungus ki wajah se hai iske liye aap copper oxychloride 3 gram prati litre paani ke hsiab se prayog kar sakte hai
Sir iska ilaz batana pls ?
(hn)
Haryana
Kumar ji iske liye aap carbendazim 2 gram prati litre paani ke hisab se prayog kar sakte hai
ਸਰ ਜੀ 1886 ਬਾਂਸਪਤੀ 1401ਤੋ ਦਿਨ ਵੱਧ ਲੈਂਦੀ ਐ ਜਾਂ ਘਟ ਕਿਨਾ ਫਰਕ ਐ ਵਿਸਥਾਰ ਨਾਲ ਦਸੋ ਜੀ ?
(pb)
Haryana
ਸਿੰਘ ਜੀ ਇਹ ਕਿਸਮਾਂ ਤਕਰੀਬਨ ਇੱਕੋ ਜਿਹੇ ਦਿਨ ਹੀ ਲੈਂਦੀਆਂ ਹਨ ਮੌਸਮ ਜਾ ਖੇਤ ਦੇ ਹਿਸਾਬ ਨਾਲ ਹੋ ਸਕਦਾ ਕੋਈ 5-7 ਦਿਨ ਦਾ ਫਰਕ ਪੈ ਜਾਵੇ।
Sir ki asi metarizium and trichoderma nu urea naal milake khet vich pa sakde hai?(sugarcane) ?
(en)
Haryana
Shamsher ji tusi dwai ate khad nu mila ke nahi vart sakde baki tusi eh daso tuhanu dikkat ki aa rahi hai us hsiab nal hi tuhanu sahi jankari diti ja sakdi hai
ਸ੍ਰ ਜੀ ਆੜੂ ਦਾ ਬੂਟਾ ਲਾਇਆ ਸੀ ਪਿਛਲੇ ਸਾਲ ਇਸ ਵਾਰ ਪੁੰਗਰ ਕੇ ਪੱਤੇ ਵਗੈਰਾ ਕੱਢ ਕੇ ਕੁਝ ਸਮੇਂ ਬਾਅਦ ਸੁਕ ਰਿਹਾ ਹੈ ਕੋਈ ਹੱਲ ਦੱਸਣਾ ਜੀ ?
(pb)
Haryana
ਹਰਪ੍ਰੀਤ ਜੀ ਕਿਰਪਾ ਤੁਸੀ ਆਪਣੇ ਪੋਧੇ ਦੀ ਫੋਟੋ। ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸ੍ਰ ਜੀ PR 110 ਬਾਰੇ ਪੂਰੀ ਜਾਣਕਾਰੀ ਦੇਣੀ ਜੀ ਕਿਨਾਂ ਸਮਾਂ ਲੈਂਦੀ ਹੈ ਅਤੇ ਕਿਨਾਂ ਜਾਰ ਹੈ ਸਾਰੀ ਜਾਣਕਾਰੀ ਦੇਣੀ ਇਸਤਰਾਂ ਹੀ ਬਾਸਮਤੀ 1885 ਬਾਰੇ ਪੂਰਾ ਦੱਸਣਾ ਜੀ ?
(pb)
Haryana
ਜੌਹਲ ਜੀ ਇਹ ਦੋਵੇਂ ਕਿਸਮਾਂ ਹੀ ਤਕਰੀਬਨ ਖੇਤ ਵਿਚ ਲਾਉਣ ਤੋਂ ਬਾਅਦ 100-110 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।
ਭਿੰਡੀ ਦੇ ਪੱਤੇ ਨੂੰ ਕੀੜਾ ਖਾ ਰਿਹਾ ਹੈ ਇਸਦੇ ਲਈ ਕਿਹੜੀ ਦਵਾਈ ਕਿਸ ਮਾਤਰਾ ਵਿਚ ਪਾਈ ਜਾਵੇ ਜੀ ?
(pb)
Haryana
ਸਿੰਘ ਜੀ ਇਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Pasu ke liye khet Mai kon sa ghas lagana chahiye Please sir batiye ?
(hn)
Haryana
Md ji aap yeh apne mausam aur mitti ke hisab se lgaye vaise aap is mausam mein makki, jowar, bajra, napier bajra ko beej saktebhai
Sir ,how to use metarizium and tricoderma in sugarcane ?
(en)
Haryana
सिंह जी, कृपया यह बताए कि आपको गन्ने में क्या दिक्कत आ रही है। उस हिसाब से ही आपको सही जानकारी दी जा सकती है।
1692 kine din vich Tiyar ho jandi aa ?
(pb)
Haryana
Sukh ji eh takriban khet vich lagun ton 105-110 din baad pakk ek teyar ho jandi hai
ਮੱਕੀ ਦੇ ਮੁੱਢ ਜਾਮਨੀ ਤੇ ਪੱਤੇ ਲਾਲ ਜੇ ਹੋ ਰਹੇ ਨੇ ਜੀ ਕੀ ਕਰਣ ਹੋ ਸਕਦਾ ਜੀ ?
(pb)
Haryana
ਬਰਾੜ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਕਿੰਨੀ ਖਾਦ ਪਹਿਲਾ ਪਾ ਚੁੱਕੇ ਹੋ ਉਸ ਹਸੋਆਂ ਨਾਲ ਹੀ ਤੁਹਨੁ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਗਾਂ ਦੇ ਟੀਕਾ ਲਵਾਇਆ ਸੀ ਚਿਚੜਾ ਦਾ ਤੇ ਹੁਣ ਏਦਾਂ ਹੋ ਗਿਆ ਕਾਫੀ ਦਿਨ ਤੋਂ ਗਾਂ ਦੇ ਗਰਦਨ ਤੇ ?
(en)
Punjab
ਅਜੇਪਾਲ ਜੀ ਤੁਸੀ ਇਸ ਉਪਰ ਬਰਫ ਦੀ ਮਾਲਿਸ਼ ਕਰਨੀ ਸ਼ੁਰੂ ਕਰੋ, ਉਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।
ਸਰ ਜੀ 1847ਦੀ ਪਨੀਰੀ ਦਾ ਸਮਾ ਅਤੇ ਖੇਤ ਚ ਪੱਟ ਕੇ ਲਗਾਉਣ ਕਿਹੜਾ ਹੈ ਜੀ ?
(pb)
Haryana
ਮਾਂਗਟ ਜੀ ਇਸਦੀ ਪਨੀਰੀ ਤੁਸੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਅਤੇ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾਓ।
मप्र में भोपाल में या इंदौर कहि भी पशुपालन को लेकर ट्रेनिग होती हो तो जरूर बताएं ?
(hn)
Punjab
आप पशुपालन की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra,Nabibagh, Berasia Road, Bhopal, Dr Deepak Singh, Head KVK, Contact No.: +91-9471212014, Landline No (0755)2521148-51, Email kvk.Bhopal@icar.gov.in;kvkciaebhopal@gmail.com से संपर्क कर सकते हैं और आगे होने वाली ट्रेनिंग का पता कर सकते हैं।
Sir जी मेरी एक भेस जनने वाली है एक हफ़्ते में दूध ज़्यादा दे इसके लिए उसे क्या खिलाये ?
(hn)
आप पशु को ब्याने के बाद उसी दिन से काहड़ा बनाकर दे सकते है जिसमें 100 ग्राम सौंफ, गुलकंद 200 ग्राम, मेथे 20 ग्राम, काली जीरी 50 ग्राम, 5 बड़ी इलायची, 50 ग्राम अजवाइन, 200 ग्राम गुड लें और इन सभी को 3 लीटर पानी में उबाल लें और धीमी आग पर उबालें और जब पानी आधा रह जाए तब उसे साफ करके पशु को पिला सकते है और यह 3 से 5 दिन तक दे सकते है और ब्याने से 6—7 दिन बाद फीड खिलानी शुरू कर सकते है और साथ ही Lactomax tablet 10 गोलियां रोजाना, Glactogog Powder 30gm रोजाना दें।
ਸਰ ਡੇਅਰੀ ਫਾਰਮਿੰਗ ਤੇ ਲੋਨ ਦਾ ਕੀ ਪਰੋਸੀਜਰ ਐ ਜੀ ?
(pb)
Punjab
ਸੰਧੂ ਜੀ ਜੇਕਰ ਤੁਸੀ ਡੇਅਰੀ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ।
ਢਿੱਲੋਂ ਸਾਹਿਬ ਇੱਕ 5 ਮਹੀਨੇ ਦੇ ਤੰਦਰੁਸਤ ਬੱਕਰੇ ਦਾ ਔਸਤਨ ਕੱਦ ਅਤੇ ਵਜ਼ਨ ਕਿੰਨਾ ਹੁੰਦਾ ਹੈ ?
(pb)
ਸੰਧੂ ਜੀ ਜੇਕਰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਕੀਤੀ ਜਾਵੇ ਤਾਂ 6 ਮਹੀਨੇ ਵਿੱਚ ਲਗਭਗ 25 ਕਿਲੋ ਤੱਕ ਭਾਰ ਹੋ ਜਾਂਦਾ ਹੈ।