Punjab
Search
Makki ch green color di sundi aa ji ?
(pb)
Jagdeep ji, ih army worm da hamla ho sakda hai, is di rokthaam lai tusi spinoteram 0.5ml/L paani de hisaab naal spray kar sakde ho ji.
Narma aye kito kito mach reya hai ji ki reason hai te ki solution hai dsyo ji bijai 02 05 di hai ?
(en)
Punjab
Jashan ji, ih germination sme jyada taapman hon karke hai ji, is da koi vi hall sambhav nhi hai ji, kyuki ih mausam kr ke ho riha hai.
1 Marla vich kina kilo panneri beej skda ji ?
(pb)
Punjab
Sukh ji, ik marle lai 1.25 kg beej kaafi rehnda hai ji.
dear sir mere Jodhpur Rajasthan me 1.30 bhigha farm taiyar kar aya hai Kali mitti dalvayi hai sweet water konsi fasal lagao advice dijiye sabjiya konsi best ragegi garmi bahut hai waha ?
(hn)
Punjab
Naveen ji aap kaddu jaati ki sbjia lga sakte hai, iske ilawa aap baingan, mirchi ki fasle bhi le sakte hai.
ਮੂਲ ਅਨਾਜ ਕੋਦਰਾ ਦੀ ਬਜਾੲੀ ਦਾ ਸਹੀ ਸਮਾ ਕੀ ਹੈ ਜੀ ?
(pb)
ਗੁਰਜੀਤ ਜੀ, ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ |
ਸਰ 1847 ਬਾਰੇ ਜਾਣਕਾਰੀ ਦਿਉ ?
(pb)
ਮੰਗਤ ਜੀ, ਪੂਸਾ ਬਾਸਮਤੀ 1847 ਜੋ ਕਿ 1509 ਦਾ ਸੁਧਰਿਆ ਰੂਪ ਹੈ ਅਤੇ ਘੱਟ ਸਮਾਂ ਲੈਣ ਵਾਲੀ ਕਿਸਮ ਹੈ। ਇਹ ਕਿਸਮ ਨੂੰ ਬਲਾਈਟ ਅਤੇ ਝੁਲਸ ਰੋਗ ਨਹੀਂ ਲੱਗਦਾ ਅਤੇ ਝਾੜ ਵੀ ਕਾਫੀ ਚੰਗਾ ਹੈ ਜੀ।
ਮੱਕੀ ਬੀਜੀ ਸੀ ਪਰ ਹੁਣ ਉਹ ਪਹਿਲਾ ਪਾਣੀ ਲਾਣ ਤੋਂ ਬਾਅਦ ਵਿੱਚ ਪਤੇ ਮੁਰਝਾ ਰੇ ਨੇ ਹਾਲੇ ਤੱਕ ਮੇ ਕੋਈ ਖਾਦ ਜਾ ਸਪ੍ਰੇਹ ਨਹੀਂ ਕੀਤੀ ?
(pb)
Punjab
ਗੋਰੀ ਜੀ ਕਿਰਪਾ ਕਰ ਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sr ji jhone di paniri put ke lagon lai kadu karna jaruri he ki bina kadu to khet vich suhaga lga ke pani da bhar ke paniri put ke lagai jave ki e kamzab he ?
(pb)
Punjab
Kuldeep ji, Bina kaddu kite vi jhone di pnaeeri laayi jaa sakdi hai ji par is naal paani rukn di smasya aa sakdi hai ji.
Majj ek mahine di gaban hai oh sara din tohra tohra moot di rehndi hai esda ki hall kriye ?
(pb)
Harjot ji tuci pansari di dukan ton uss nu jokhar 100gm, kalmishora 100gm lao ate uss nu ratt de sme pani vich bheo ke rakho ate uss pani vich 200gm shakar bhi milla deo ate swerr nu pashu nu deo ate 5 din tak dinde rho.
Sir ji majh nu sui nu 7 mahine ho ga va oh khewa la k nhi ai ?
(en)
Davinder ji jekar majh heat vich nhi aa rahi tan tuci uss nu sbh ton pehla pett de kiria lai Flukarid-DS bolus deo ate Bovimin-b powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami puuri howegi ate sme te heat vich awegi baki jekar tuci koi hor jankari leni hai tan dubara vistar nal swal push skde ho.
Sir supreme 110 ਅਤੇ modern 110 ਵਿੱਚ ਕੋਈ ਫਰਕ ਅਤੇ ਪਨੀਰੀ ਕਦੋ ਬਿਜਣੀ ਕਿੰਨੇ ਦਿਨ ਲੈਂਦੀ ਜਾਣਕਾਰੀ ਦਿੳ ?
(pb)
Punjab
ਮਨਵੀਰ ਜੀ, ਸੁਪਰੀਮ 110 ਕਿਸਮ ਹੀ ਹੈ, ਇਹਨਾ ਵਿੱਚ ਕੋਈ ਫਰਕ ਨਹੀਂ ਹੈ, ਇਹ ਕਿਸਮ ਲਵਾਈ ਤੋਂ ਬਾਅਦ 110 ਦਿਨ ਤੱਕ ਲੈਂਦੀ ਹੈ।
ਡਾਕਟਰ ਸਾਹਿਬ ਰੇਤਲੀ ਜ਼ਮੀਨ ਵਿੱਚ ਚਰੀ ਦੀ ਕਿਹੜੀ ਕਿਸਮ ਚਾਰੇ ਲਈ ਵਧੀਆ ਰਹਿਦੀ ਹੈ ?
(pb)
Punjab
ਬਲਰਾਜ ਜੀ, ਇਕ ਕਟਾਈ ਲਈ SL 44 ਕਿਸਮ ਅਤੇ ਜਿਆਦਾ ਕਟਾਈਆਂ ਲਈ ਪੰਜਾਬ SUDAX ਚਰੀ 4 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Sir jhone di paniri lai jo assi Nadeem nasak use karde aa jo saathi de naam te onda aa upl company daa isdi prati kanal ki doze aa ji jo mitti vich rala k chatta dena aa ?
(pb)
Punjab
Inderpal ji prati knaal lai is di dose 7.5 g kaafi rehndi hai ji .....
Top variety of paddy seed for kurukshetra haryana ?
(en)
Punjab
Nirmal PR dia saria varieties, supreme 110, Pusa 44 kisma lgaa sakde ho ji.
ਵੀਰ ਜੀ ਮੇਰੇ 2 3 ਅਸੀਲ ਪੱਠੇ ਅੱਖਾਂ ਬੰਦ ਕਰਕੇ ਖੜਦੇ ਹਨ ਅਤੇ ਪਿੱਛੇ ਨੂੰ ਡਿੱਗਦੇ ਹਨ ਨਾ ਹੀ ਕੁਝ ਖਾਂਦੇ ਹਨ ਇਲਾਜ ਦੱਸੋ ?
(pb)
Punjab
ਸਿਕੰਦਰ ਜੀ ਤੁਸੀ ਓਹਨਾ ਨੂੰ Vimeral liquid 15ml/100birds ਦੇ ਹਿਸਾਬ ਨਾਲ ਅਤੇ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਦੇਣਾ ਸ਼ੁਰੂ ਕਰੋ।
Baigan k khet m flowers gir rhe ha unko fruit m convert krna k lye kia kare ?
(en)
Haryana
Usman ji you can spray npk 191919@10 gram per litre of water.
DSR vs Traditional Method of rice cultivation pros and cons ?
(pb)
Haryana
In DSR rice there is more attack of rats, iron deficiency is also severe, and weed problem is also there and this is not recommended to sow on light soil also. But this saves a lot of water by giving same yield. Major problem in. Traditional method is extra expenses on puddling and waste a lotof water.
ਮੱਕ ਬੀਜਿਆ ਚਾਰੇ ਵਾਸਤੇ ਉਸਤੇ ਯੂਰੀਆਂ ਦੀ ਸਪਰੇ ਕਰਨੀ ਆ ਪ੍ਰਤੀ ਏਕੜ ਕਿੱਨਾ ਯੂਰੀਆਂ ਵਰਤ ਸਕਦੇ ਆ ਸਪਰੇ ਲਈ ?
(pb)
Haryana
ਚਿਹਲ ਜੀ ਤੁਸੀ ਇਸਦੇ ਲਈ ਨੈਨੋ ਯੂਰੀਆ 4 ਮਲ ਪ੍ਰਤੀ ਲਿਟਰ ਪਾਣੀ ਜਾ ਫੇਰ ਇਕੱਲੀ ਯੂਰੀਆ 2-3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
thanks
sir, ਸਾਡੇ ਕੋਲ ਮੱਝ ਹੈ, ਇਹ 3 ਤੋਂ 4 ਵਾਰ ਰਪੀਟ ਕਰ ਚੁਕੀ ਹੈ, ਕੀ ਅਗਲੀ ਵਾਰ receptal ਇੰਜੈਕਸ਼ਨ ਲਗਾਕੇ ਗੱਬਣ ਕਰ ਸਕਦੇ ਹਾਂ, ਕੀ ਟੀਕਾ ਪਹਿਲਾਂ ਲਗਾਇਆ ਜਾਵੇ ਜਾਂ ਬਾਅਦ ਵਿੱਚ, ਕੀ ਇਸ ਨਾਲ ਗੱਬਣ ਹੋ ਜਾਵੇਗੀ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਹਾਂਜੀ ਤੁਸੀ AI ਦੇ ਨਾਲ ਇਹ ਇੰਜੇਕਸ਼ਨ ਲਗਵਾ ਸਕਦੇ ਹੋ ਤੁਸੀ ਨਜ਼ਦੀਕੀ ਡਾਕਟਰ ਤੋਂ ਹੀ ਇਸਦੀ ਵਰਤੋਂ ਕਰਵਾਓ, AI ਕਰਨ ਤੋਂ ਬਾਦ 5ml IV ਲਗਵਾਓ ਜੀ।
ਕੀ ਫੋਟੋ ਵਿੱਚ ਦਿਖਾਈ ਗਈ ਫੀਡ ਪਾ ਸਕਦੇ ਹਾਂ 8 ਲੀਟਰ ਵਾਲੀ ਮੱਝ ਹੈ ਇਹ ਦੁੱਧ ਦੇਣ ਵਾਲੀ ਮੱਝਾਂ ਲਈ ਇੱਕ ਉਤਪਾਦ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਕਿ ਫੀਡ ਪਾ ਸਕਦੀ ਹੈ ?
(pb)
Punjab
ਹਾਂਜੀ ਤੁਸੀ ਇਸਦੀ ਵਰਤੋਂ ਪਸ਼ੂਆਂ ਲਈ ਕਰ ਸਕਦੇ ਹੋ ਇਹ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਵਰਤੋਂ ਜੇਕਰ ਪਸ਼ੂ ਫੀਡ ਆਸਾਨੀ ਨਾਲ ਖਾਂਦਾ ਹੈ ਤਾਂ ਉਸਦੀ ਵਰਤੋਂ ਕਰ ਸਕਦੇ ਹੋ ਅਤੇ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ।
Veer ji me 1847 da beej le k aya haan ji osnu already koi dawai lagi hoi a treated beej a ke me osnu carbandazem plus mancozeb nal sodh sakda han ji ja fr jarurat nai a ji kirpa krke jaankari diti jawe ji ?
(pb)
Haryana
Love ji ji jekar oh pehla hi kise dwai nal sodhya hoya hai tan tuhanj sodhan di lod ni kyuki do wari dwai laun nal ughan shakti upar asar painda hai
Punjab
Dhanwaad Sir bot bot
ਮੈਨੂੰ ਇਕ ਸਾਹੀਵਾਲ ਗਾਂ ਦੀ ਲੋੜ ਹੈ ਫਿਰੋਜਪੁਰ ਦੇ ਡੇਅਰੀ ਫਾਰਮ ਦੇ ਫੋਨ ਨੰਬਰ ਤੇ ਨਾਮ ਦਸੋ ਜੀ ?
(pb)
Punjab
ਹਰਜਿੰਦਰ ਜੀ ਤੁਸੀ ਚੰਗੀ ਸਾਹੀਵਾਲ ਨਸਲ ਦੀ ਗਾਂ ਲੈਣ ਲਈ Gulam Ashraf 9915672525 cow dairy farm ਜਾਂ Navroop Singh 9649038200 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Adrak ki kheti Kese karte he ?
(hn)
Maharashtra
Amari ji adrak achi nikash, cheekni, rateli aur lal zameen jiska pH 6-6.5 ke beech ka ho usme achi hoti hai. Iski ki bijayi aap may-june month mein kr skte ho..iss ke liye ap IISR VARADA, SUPARBA, SURUCHI, IISR Mahima,Karthika jaisi kismein lgaa skte ho. Bijayi ke samay paudho me 15-20cm ka fasla aur kataro me 30cm ka fasal rakhe. Beej ki dungayi 3-4cm me lagye. iski biajyi sidhe mukh khet me aur paneeri ke madhyam se be ki ja sakti hai. Bijayi lyi 480-720kg beej prati acre ke liye kafi hai. Isse 55kg urea, 10kg Phosphorus, 10kg potash ki jrurat hoti hai. yeh fasal tyaar hone mein 200 din tak ka samay leti hai . Haldi ki kheti ke liye bijai ka samay april se may mahine tak ki jaa skti hai. Iski kismen - punjab number 1, punjab number 2, rajindera soni raaj puri hai . beej ki maatra- 5 quintal prati acre. bijai ka treeka - line se line ki duri 26inch or paudhe se paudhe ki duri 5 inch.bijai ke baad khet ko phla pani lgaayen dusraa pani 8 se 10 din ke ander lgana chahiye . utpaadan 120 quintal.
ਸਰ ਅਨਾਰ ਦੇ ਬੂਟੇ ਨੂੰ ਫੁੱਲ ਬਹੁਤ ਆਉਦੇ ਆ ਪਰ ਫਲ ਨੀ ਸਾਰੇ ਡਿਗ ਜਾਦੇ ਆ ?
(pb)
Haryana
ਹੈਪੀ ਜੀ ਇਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
ਇੱਕ ਸਾਲ ਦੇ ਪਾਪੂਲਰ ਦੇ ਬੂਟਿਆਂ ਵਿਚ ਘਾਹ ਤੇ ਭੰਗ ਬੜੇ ਨਦੀਨ ਨੂੰ ਮਾਰਨ ਲਈ ਕਿਸ ਦਵਾਈ ਦਾ ਪਰਜੋਗ ਕੀਤਾ ਜਾਵੇ ਤਾਂ ਜੋ ਪਾਪੂਲਰ ਦੇ ਬੂਟਿਆਂ ਨੂੰ ਨੁਕਸਾਨ ਨਾ ਹੋਵੇ ?
(pb)
Haryana
ਕੁਮਾਰ ਜੀ ਤੁਸੀ ਪੋਧੇ ਉਪਰ ਦਵਾਈ ਨਾ ਪੈਣ ਦਿਓ ਅਤੇ ਨੀਚੇ ਨੀਚੇ ਹੀ gramaxone 500ਮਲ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Sir 1 acre layi kini pannri di lod hundi ha ?
(pb)
Haryana
Manjit ji ik acre jhone lai tusi paneri 6.5 marle vich 8 kilo beej de hsoab anl beej sakde ho
Phln jhoti nu 17 din hoge ai krai nu ajj eda kr rhi a ?
(pb)
Kavin ji tuci ajje iss nu Pregstay gold powder deo jekar eh patlia tara krdi hai fir dubara cross krwao jekar moote nale krdi hai fir pehla iss nu powder 21 din tak deo.
ਸ੍ਰੀ ਮਾਨ ਜੀ ਝੋਨੇ ਦੀ ਫਸਲ ਲਗਾਉਣ ਤੋ ਪਹਿਲਾ ਕਣਕ ਵਾਲੇ ਵਾਹੇ ਹੋਏ ਖੇਤ ਨੂੰ ਪਾਣੀ ਲਗਾਉਣਾ ਜਰੂਰੀ ਹੈ ਜਾ ਨਹੀ ਇਸਦਾ ਕੋਈ ਫਾਇਦਾ ਜਾ ਨੁਕਸਾਨ ਬਾਰੇ ਦੱਸੋ ਜੀ ?
(pb)
Haryana
ਸਿੰਘ ਜੀ ਏਸਦਾ ਕੋਈ ਵੀ ਫ਼ਾਇਦਾ ਨਹੀਂ ਹੈ ਸਗੋਂ ਪਾਣੀ ਦੀ ਬਰਬਾਦੀ ਹੈ ਸੋ ਤੁਸੀ ਪਾਣੀ ਨਾ ਲਗਾਓ।
Punjab
Na lga veer sukee waah k khulle chad do fungus hundia jo khtm hundia eda , baqi slaah lilo veer apa apna tajurba share kita
ਸਰ ਮੈ ਮੱਕੀ ਬੀਜੀ ਵਾਂ ਸਿੱਟਾ ਦੇ ਕੇ ਪਹਿਲਾਂ ਪਾਣੀ ਲਾਨ ਤੋਂ ਬਾਅਦ ਓਹ ਮੁਰਜਾ ਰਹੀ ਕਉ ?
(pb)
Haryana
ਗੋਰੀ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕੀ ਤੁਸੀ ਏਸਨੂੰ ਕਿਹੜੀ ਖਾਦ ਪਹਿਲਾ ਪਾ ਚੁੱਕੇ ਹੋ ਉਸ ਹਸਿਆਂ ਨਾਲ ਹੀ ਤੁਹਾਨੁੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Bai ji makki pali te growth roki hoi a 2kilo d.a.p te 1kilo yurea de spyre 1 kile te kar skde a ji ?
(pb)
Haryana
Singh ji tusi es upar eh spray kar sakde ho es vich koi dikkat nahi hai
Bai makki kine dina Di hai
Sir alloche pakk k bhut koore ho gya a taste ch ki karan aa ?
(en)
Haryana
Singh ji eh tan kisam de hisab nal hi hunda hai ki ohna da taste kivn da hai esnu appan change nhi kr sakde
1 Marla vich kina beej penda Jhona di paneri da ?
(pb)
Haryana
Sukh ji ik marle di paneeri da tusi takriabn 1.25 kilo beej vart sakde ho
makki vich 05234 and 1919 di spray kar sakde aa ya nhi ?
(en)
Haryana
Harman ji jekar tuhadi fasal da vadha sahi ni ho rea tan tusi esdi spray 10 gram prati litre paani de hisab nal vart sakde ho ate ehna Vichon ik spray ho varto dohan nu vartan di koi jrurat nahi hai
Ssakal g Behnti eh aa g ke sara amrud da fall diggg reha hai g koi suggestion deo ge ?
(en)
Haryana
Sandhu ji Esde lai tusi npk 191919 10 gram prati litre paani de hisab nal vart sakde ho
Good morning Sir Sir ik killa jameen vch 250 tralla mitti da paya si ... us nu upjau bnon lai khet vch kehdia ਖਾਦਾਂ ਯਾ ਖਾਦ ਪਦਾਰਥ paiya ja sakdia hun .. us vch hybrid 834 jhona lona hai ?
(pb)
Haryana
Aman ji es vich khad tusii mitti parakh di report anusar hi varto us vich hi pta lagu kehde tatt di kani hai jehda jada matra vich hai pher us hisab nal hi tusi khad di varto kar sakde ho
Sir June vich Gobi da poda kina tym vich full banjo kina tym vich Pak k tyar hojo ji es bara dasso ?
(pb)
Haryana
Palwinder ji eh takriban 3 mahine vich pakk ke teyar ho jandi hai baki eh kisam upar vi nirbhar karda hai tusi kehdi ksiam nu beej rhe ho
Marigold flower ki kaun si breed ki kheti lamdhayak hai ?
(hn)
Maharashtra
Montu ji, aap Pusa Narangi Gainda, Pusa Basanthi Gainda kismo ki kheti kar sakte hai.
Sir me rice de paneri laga reha ki ohde vich 10 din white tele di sapre karni zaruri ae me kisan ne ik video pai si pichle saal Jo shote higt Wale rice ho gaye sii nai oh. Bemari au gi pls tell me ?
(pb)
Haryana
Sekhon ji jekar narsary vich chiti pith wala tidda da hamla hunda hai ja tuhanu oh keede Nazar aunde han tusi tan hi Esde lai pymetrozine 1 ml prati litre paani de hisab nal vart sakde ho
ਸਰ ਜੀ ਮੱਕੀ ਪੀਲੀ ਹੋ ਰਹੀ ਹੈ ਤੇ ਵੱਧ ਨੀ ਰਹੀ ?
(pb)
Haryana
ਕਿਰਪਾ ਇਹ ਦਸੋ ਏਸਨੂੰ ਤੁਸੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਜੀ ਮੱਕੀ ਪੀਲੀ ਹੋ ਰਹੀ ਹੈ ਤੇ ਵੱਧ ਨੀ ਰਹੀ
(pb)
Haryana
Kk ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ sakdinhai।
ਮੱਕੀ ਉੱਪਰ ਨੈਨੋ ਯੂਰੀਆ ਤੇ 19 19 19 ਦੀ ਸਪਰੇਅ ਵਿਚ DAP ਦੀ ਵਰਤੋਂ ਕਰ ਸਕਦੇ ਹਾਂ ਜਾ ਨਹੀ ਜੀ ?
(pb)
Haryana
ਸਿੰਘ ਜੀ ਤੁਸੀ ਇਹਨਾਂ ਸਭ ਦੀ ਵਰਤੋ ਮਿਲਾ ਕੇ ਕਰ ਸਕਦੇ ਹੋ ਇਸ ਵਿਚ ਵਿੱਚ ਕੋਈ ਦਿੱਕਤ ਨਹੀਂ ਹੈ। ਜੇਕਰ ਤੁਸੀ ਨੈਨੋ ਯੂਰੀਆ ਅਤੇ dap ਨੂੰ ਵਰਤ ਰਹੇ ਹੋ ਤਾਂ 191919 ਦੀ ਵਰਤੋ ਕਰਨ ਦੀ ਜਰੂਰਤ ਨਹੀਂ ਇਹਨਾ ਵਿਚੋਂ ਇਕ ਹੀ ਖਾਦ ਨੂੰ ਵਰਤੋ।
ਸਰ ਜੀ ਗਾਂ ਸੂਈ ਨੂੰ 5 ਮਹੀਨੇ ਹੋ ਗਏ ਨੇ ਨੀਚੇ ਦਿੱਤੀ ਫੋਟੋ ਵਿੱਚ ਦਿੱਤੇ ਕਾਰਨਾਂ ਕਰਕੇ ਦੁੱਧ ਉਤਾਰਨ ਬੰਦ ਕਰ ਦਿੱਤਾ ਹੈ ਵਿਟਾਮੋਰ ਐਚ 30 ML ਟੀਕਾ ਵੀ ਲਗਾਇਆ ਸੀ ਲੈਕਟੋਮੂਡ ਦਵਾਈ ਵੀ ਦਿੱਤੀ ਸੀ ਕੋਈ ਫ਼ਰਕ ਨਹੀਂ ਹੈ ਕੋਈ ਇਲਾਜ ਦੇਸੀ 50 ਦਿਨ ਹੋ ਗਏ ਨੇ ਗਬੱਣ ਦਾ ਟੀਕਾ ਲਿਆ ਨੂੰ ?
(pb)
ਤੁਸੀ ਉਸ ਨੂੰ lactomood ਦਵਾਈ ਦਿੰਦੇ ਰਹੋ ਅਤੇ ਉਸਨੂੰ Leptaden Tablet 10 ਗੋਲੀਆਂ ਰੋਜਾਨਾ ਅਤੇ Anabolite liquid 100ml ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ 10 ਦਿਨ ਤੱਕ ਦਿਓ ਬਾਕੀ lactomood ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ।
ਗਬਣ ਪਸੂਆ ਨੂੰ kehdi khuraak diti jaawe ?
(pb)
ਭੋਲਾ ਜੀ ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਸ਼ੂਆਂ ਕਿੰਨੇ ਮਹੀਨੇ ਦੇ ਗੱਭਣ ਹਨ ਅਤੇ ਤੁਸੀ ਹੁਣ ਓਹਨਾ ਨੂੰ ਕੀ ਖੁਰਾਕ ਦੇ ਰਹੇ ਹੋ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Punjab
ਗਬਣ ਪਸ਼ੂ ਨੂੰ ਕਿਹੜੀ ਖੁਰਾਕ ਪਾਉਣ ਈ।ਚਾਹੀਦਾ ਹੈਂ।
Veer amlla da boota kafi time toh flowers lagde pur fruit nahi rukda ki kariye ?
(pb)
Haryana
Manpreet ji kirpa eh daso tusi esnu kehdi khad kini matra vich paunde ho us hsiab nal hi tuhanu sahi jankari diti ja sakdi hai
How to kill Eli ?
(en)
Haryana
Ujjwal please ask your query in detail so that we can give you right information accordingly.
Paddy PR 128 de kini umar hai ?
(pb)
Haryana
Singh eh takriban paneeri khet vich laun ton 110-115 din vich pakk ke teyar ho jandi hai.
PR 1610 paddy di kini umer hai g ?
(pb)
Haryana
Singh ji eh takriban khet vich laun ton 100-110 din vich pakk ke teyar ho ajndi hai
ਐਡਵੰਟਾ ਮੇਗਾ ਸਵੀਟ ਵਾਰੇ ਦੱਸੋ ?
(pb)
Haryana
ਵਿਰਕ ਜੀ ਇਹ ਇਕ ਵਧੀਆ ਜਵਾਰ ਹੈ ਜੇਹੜੀ ਕਿ ਤਕ੍ਰਿਆਬਂ 1-2 ਕਟਾਈਆਂ ਦੇ ਦਿੰਦੀ ਹੈ ਇਸ ਵਿਚ ਪ੍ਰੋਟੀਨ 12% ਦੇ ਨੇੜੇ ਹੈ। ਇਹ ਕਈ ਪਰਕਾਰ ਦਾ ਉੱਲੀ ਨਾਲ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ।
ਜਾਮੁਣ ਦਾ ਬੂਟਾ ਇਸ ਤਰਾਂ ਸੁੱਕ ਰਿਹਾ ਹੈ ਕ੍ਰਿਪਾ ਕਰਕੇ ਸੁਝਾਅ ਦਿਓ ਜੀ ?
(pb)
Haryana
ਮਨਪ੍ਰੀਤ ਜੀ ਤੁਸੀ ਇਸਦੇ ਲਈ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Mera chicks nu ji crd ho gaya tey ma enrofloxacin de reha ji pr frk nhi pe reha ?
(pb)
Punjab
Arshdeep ji tuci ohna nu Enrofloxacin liquid de nal nal Stressvel liquid 5ml prati 100 birds de hisab nal de skde ho. baki tuci uthe saff safai da khas dian rakho.
Kaljharani bakeiyia di feed mildi aa je kise nu pata hove ta daso ji ?
(en)
Punjab
Jagjeet ji utho tuhanu feed nhi milegi utho tuci mineral mixture vagera laa skde ho ate khud ghar vich feed tyar krn di jankari bhi laa skde ho. uthe sme sme te goat farming di training bhi diti jandi hai.
Punjab
Training kado Diti jandi aa ji.
PR 126 di nursery 30 days di best raho and transplant july first week for good yield ?
(en)
Haryana
Jaswant ji eh kisam di narsary 20 June tk lga sakde ho ate 30 din di podh nu khet vich lga deo. Ehne din di podh khet vich lgaun nal hi vdia jhad milda hai
Ganne 0118 20 February ko boya tha humne pahle pani pe SSP Sagarika aur urea di hai dusra pani Volium flexi laga ke diya hai abhi kitne dono baad nok 19 19 19 gibberlic acid ke sath mix karke spray kar sakte hai aur calcium nitrate uske kitne dino baad laga sakte hai IFFCO ka ?
(hn)
Haryana
Krishna ji apne pehle hi poori matra mein khad daal di hai aap ek spray npk 191919 10 gram ko prati litre paani ke hsiab se prayog kar sakte han
ਸ੍ਰ ਮੱਕੀ ਵਿੱਚ ਸੁੰਡੀ ਨੀ ਮਰ ਦੀ 505 ਦੀ ਸਪਰੇਅ ਕੀਤੀ ਸੀ ਕੋਈ ਸਪਰੇਅ ਦੱਸੋ ?
(pb)
Punjab
ਹਰਮਨ ਜੀ, ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਸੁੰਡੀ ਦੀ ਰੋਕਥਾਮ ਕਰ ਸਕਦੇ ਹੋ ਜੀ।
17 months ki calf ha g than k uper gath hori ha koi ilaaj batiya ?
(hn)
Punjab
Sandeep ji aap isko ifer-h inj. 5ml ko isde bhar aur growth ke hisab se nazdiki doctor se lgwayen aur 2-2 din ke frak se 3 se 5 injection lgwa skte hai.
sir ji jhona pr 127 te sava127 di jankari deo ji kehra lagaea jave te es da jhar kina he ?
(pb)
Punjab
Kuldeep ji, 127 kism 107 dina vich pakk ke tyaar ho jandi hai ji ate is da ausat jhaad 30 q acre hai ji, sava 127 kism vi ghatt sma ate vadh jhaad vaali kism hai Ihna kisma te BLB bimaari da hmla nhi hunda.
ਜਿਪਸਮ ਦਾ ਕਿ ਫਾਈਦਾ ਹੈ 1 ਏਕੜ ਵਿਚ ਕਿੰਨੀ ਮਾਤਰਾ ਪੋਨੀ ਚਾਈਦੀ ਕਿਵੇਂ ਵਰਤਣੀ ਚਾਹੀਦੀ ਤੇ ਕਿ ਫਾਈਦਾ ਹੈ ?
(pb)
Punjab
ਇੰਦਰਜੀਤ ਕਿ, ਜਿਪਸਮ ਦੀ ਵਰਤੋਂ ਜਮੀਨ ਦਾ ph level ਘੱਟ ਕਰਨ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ ਮੂੰਗਫਲੀ ਜਾਂ ਹੋਰ ਤੇਲ ਵਾਲਿਆਂ ਫ਼ਸਲਾਂ ਵਿਚ ਸਲਫ਼ਰ ਤੱਤ ਦੀ ਪੂਰਤੀ ਲਈ ਵੀ ਕੀਤੀ ਜਾਂਦੀ ਹੈ ਜੀ, ਤੱਤ ਦੀ ਪੂਰਤੀ ਲਈ ਇਸ ਨੂੰ 100 kg/ekd ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਜੀ।
ਫਲਦਾਰ ਬੂਟਿਆਂ ਦੀ ਪੰਜਾਬ ਵਿੱਚ ਭਰੋਸੇ ਯੋਗ ਨਰਸਰੀ ਕਿਹੜੀ ਹੋਊ ਜੀ ?
(pb)
Punjab
ਜਤਿੰਦਰ ਜੀ, ਤੁਸੀਂ ਖੇਤਰੀ ਖੋਜ ਕੇਂਦਰ ਬਠਿੰਡਾ 91-120-4200462 ਨਾਲ ਬੂਟੇ ਲੈਣ ਲਈ ਸੰਪਰਕ ਕਰ ਸਕਦੇ ਹੋ ਜੀ।
Sir 433shriram Hybrid kini upj aa ?
(pb)
Punjab
Harmeet ji, is kism da ausat jhaad 28-30 q/acre tak aa janda hai ji.
ਕਿਨੂੰ ਦੇ ਬੂਟੇ ਤੋ ਕਿਨੂੰ ਝੜ ਰਹੇ ਹਨ ਕੋਈ ਹਲ ਦੱਸੋ ?
(pb)
Punjab
ਮਨਰੂਪ ਜੀ ਬੂਟੇ ਨੂੰ ਸੋਕਾ ਲੱਗਣ ਤੋਂ ਬਾਅਦ ਪਾਣੀ ਨਾ ਦਿਓ ਅਤੇ ਤੁਸੀ gibberallic acid ਜਾਂ ਕਿਸੇ ਵੀ growth regulator ਦਾ ਛਿੜਕਾਅ ਕਰ ਸਕਦੇ ਹੋ ਜੀ ।