Manage Expert Answers

Search

Total Count :- 258604

ਸਰ ਗਾ ਨੂ ਪੀਲੀਆ ਹੋਇਆ ਹਰਾ ਖਾਦੀ ਅਾ ਫੀਡ ਨੀ ਖਾਦੀ ਜੁਗਾਲੀ ਕਰਦੀ ਅਾ temperature ਵੀ ਠੀਕ ਆਂ ?

(pb)
Posted by
ਦੀਪ ਉਟਾਲ (9464361628)
ਦੀਪ ਉਟਾਲ
Punjab
Ludhiana
Write Answer
Posted Date (15 May 2023 12:34 PM) Assigned Date (15 May 2023 03:00 PM)
Answered Date (16 May 2023 10:40 AM) Translated Date (16 May 2023 01:04 PM)

ਕਿਰਪਾ ਕਰਕੇ ਇਹ ਦੱਸੋ ਤੁਸੀ ਉਸਦਾ ਖੂਨ ਟੈਸਟ ਕਰਵਾਇਆ ਹੈ ਜਾਂ ਨਹੀਂ ਅਤੇ ਉਸ ਨੂੰ ਸਮੱਸਿਆ ਕੀ ਆ ਰਹੀ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਅਤੇ ਜੇਕਰ ਕੋਈ ਟੈਸਟ ਕਰਵਾਇਆ ਹੈ ਤਾਂ ਉਸਦੀ ਰਿਪੋਰਟ ਵੀ ਨਾਲ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

kharif di makki de lyi keri hybrid verity jayada jhaad dindi hai ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (15 May 2023 12:29 PM) Assigned Date (15 May 2023 03:00 PM)
Answered Date (15 May 2023 09:47 PM) Translated Date (16 May 2023 10:41 AM)

Balraaj ji, tusi PMH 14, 13, ADV 764, CP 858 and P 3302 kisma di bijai kar sakde ho ji Ihna kisma da jhaad kaafi Changa hai.

ਸਰ ਜੀ ਮੇਰੀ ਮੱਝ 6 ਵੇਂ ਅਤੇ 7 ਵੇਂ ਸੂਏ ਹੈ ਉਹ ਬਹੁਤ ਕਮਜ਼ੋਰ ਹੈ ਸਿਹਤਮੰਦ ਕਰਨ ਲਈ ਕੀ ਕਰੀਏ, ਤੰਦਰੁਸਤ ਹੋ ਜਾਵੇਗੀ ਜਾਂ ਨਹੀਂ ਕਿਰਪਾ ਕਰਕੇ ਇਸਦੀ ਖੁਰਾਕ ਬਾਰੇ ਵੀ ਜਾਣਕਾਰੀ ਦਿਓ ?

(pb)
Posted by
sukhjinder singh (9463986578)
sukhjinder singh
Punjab
Sangrur
Write Answer
Posted Date (15 May 2023 12:25 PM) Assigned Date (15 May 2023 03:36 PM)
Answered Date (16 May 2023 11:07 AM) Translated Date (16 May 2023 01:02 PM)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ Enerboost powder 100gm ਰੋਜਾਨਾ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Sir ji calcuim bare Swal pushea c ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (15 May 2023 11:23 AM) Assigned Date (16 May 2023 10:58 AM)
Answered Date (16 May 2023 10:22 AM) Translated Date (16 May 2023 01:01 PM)

Kavin ji tuhade sare swala de jwab de dite gye hai tuci app vich apne sare swala de jwab dekh skde ho.

ਰੋਪੜ ਜਿਲ੍ਹੇ ਵਿੱਚ ਚੰਗੀ ਕੁਆਲਿਟੀ ਦੇ ਫਲਦਾਰ ਦਰੱਖਤ ਕਿੱਥੋਂ ਮਿਲ ਸਕਦੇ ਹਨ ਉਦਾਹਰਨ ਮਾਲਟਾ ਅਮਰੂਦ ਪਪੀਤਾ ?

(en)
Posted by
Gaurav (9063000071)
Gaurav
Punjab
Rupnagar
Write Answer
Posted Date (15 May 2023 11:19 AM) Assigned Date (15 May 2023 02:59 PM)
Answered Date (17 May 2023 03:41 PM) Translated Date (17 May 2023 06:45 PM)

ਗੌਰਵ ਜੀ, ਤੁਸੀਂ ਚੰਗੀ ਗੁਣਵੱਤਾ ਫਲ ਬੂਟੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਰਿਜਨਲ ਖੋਜ ਕੇਂਦਰ ਬੱਲੋਵਾਲ ਸੌਂਖੜੀ ਤੋਂ ਖਰੀਦ ਸਕਦੇ ਹੋ ਜੀ।

ਸਰ, ਮੈਂ ਟਿਵਾਣਾ ਫੀਡ ਵਰਤ ਰਿਹਾ ਸੀ, ਮੱਝ ਗੱਬਣ ਨਹੀਂ ਹੋ ਰਹੀ, ਕਿਰਪਾ ਕਰਕੇ ਦੱਸੋ ਮੈਂ ਕਿਹੜੀ ਕੰਪਨੀ ਦੀ ਫੀਡ ਵਰਤਾਂ ਤਾਂ ਕਿ ਮੱਝ ਗੱਬਣ ਹੋ ਸਕੇ ?

(pb)
Posted by
gurjinder singh (7710693226)
gurjinder singh
Punjab
Kapurthala
Write Answer
Posted Date (15 May 2023 10:57 AM) Assigned Date (15 May 2023 03:36 PM)
Answered Date (16 May 2023 10:19 AM) Translated Date (16 May 2023 01:00 PM)

ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਖਵਾ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ।

ਸਰ ਫੋਟੋ ਵਿੱਚ ਦਿੱਤੇ ਗਏ ਟੀਕੇ ਲਾਉਣ ਦਾ ਕੀ ਫਾਇਦਾ, ਮੇਰੇ ਕੋਲ ਇੱਕ ਮੱਝ ਹੈ, 6 ਤੋਂ 7 ਵਾਰ ਹੀਟ ਵਿੱਚ ਆ ਚੁੱਕੀ ਹੈ, 4 ਤੋਂ 5 ਦਿਨ ਹੀਟ ਵਿੱਚ ਰਹਿੰਦੀ ਹੈ, ਪਤਾ ਨਹੀਂ ਲਗਦਾ ਕਦੋਂ ਟੀਕਾ ਭਰਨਾ ਹੈ, ਜੇ ਮੱਝ ਗੱਬਣ ਕਰਵਾਉਣੀ ਹੋਵੇ ਤਾਂ, ਮਹੀਨੇ ਵਿੱਚ ਕਿੰਨੀ ਵਾਰ ਟੀਕਾ ਲਗਾਉਣਾ ਚਾਹੀਦਾ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (15 May 2023 10:51 AM) Assigned Date (15 May 2023 03:37 PM)
Answered Date (16 May 2023 10:16 AM) Translated Date (16 May 2023 12:57 PM)

ਗੁਰਜਿੰਦਰ ਜੀ ਇਹ ਗੱਭਣ ਪਸ਼ੂਆਂ ਦਾ ਬੱਚਾ ਸੁਰੱਖਿਅਤ ਰੱਖਣ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਪਸ਼ੂ ਬੱਚਾ ਨਾ ਸੁੱਟੇ, ਬਾਕੀ ਇਸ ਨਾਲ ਭਾਰ ਪੈਣ ਦੀ ਸਮੱਸਿਆ ਵਿੱਚ ਵੀ ਬਚਾਅ ਰਹਿੰਦਾ ਹੈ।

Zucchini ki khati ?

(hn)
Posted by
Mithan singh (6239555179)
Mithan singh
Punjab
Patiala
Write Answer
Posted Date (15 May 2023 10:49 AM) Assigned Date (16 May 2023 10:59 AM)
Answered Date (17 May 2023 03:06 PM) Translated Date (17 May 2023 06:24 PM)

Mithan ji isdi kheti de layi garm jalwayu sahi hundi hai eh thnd ch grow nahi kiti ja sakdi, isdi kheti domat mitti vich kiti ja sakdi hai.khet di tyari de layi 3-4 var khet nu vahuna chahida hai.isdi bijai vattan te vi kiti ja sakdi hai.prati acre de hisab nal isda beej 2.5 kilo lagda hai ate 1.5 metre di doori te 30-40 cm chaudiyan vattan bna ke ohna de dono side 60-75 cm di doori te beej lao.isnu tuc 4 quintal vermicompost prati acre de hisab nal pa sakde ho.ate pani isnu mausam de hisab nal 4-7 dina de antral te kar sakde ho

ਸਰ ਇਸ ਮੱਝ ਦੇ ਥਣ ਵਿੱਚੋਂ ਰੇਸ਼ਾ ਵਗਦਾ ਏ ਤੇ ਥਣ ਤੇ ਸੋਜ ਰਹਿੰਦੀ ਏ ਮੱਝ 6 ਮਹੀਨੇ ਦੀ ਗੱਬਣ ਏ ।ਕੋਈ ਇਲਾਜ ਦੱਸੋ ?

(pb)
Posted by
ਗੁਰਵਿੰਦਰ ਸਿੰਘ (9876914001)
ਗੁਰਵਿੰਦਰ ਸਿੰਘ
Punjab
Tarn Taran
Write Answer
Posted Date (15 May 2023 10:36 AM) Assigned Date (15 May 2023 02:59 PM)
Answered Date (16 May 2023 10:10 AM) Translated Date (16 May 2023 12:54 PM)

ਗੁਰਵਿੰਦਰ ਜੀ ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Vitum-h inj 5ml ਲਗਵਾਓ ਅਤੇ Vitum-h inj ਨੂੰ ਇੱਕ ਇੱਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਇਹ ਇਲਾਜ 2 ਤੋਂ 3 ਦਿਨ ਤੱਕ ਕਰਵਾ ਸਕਦੇ ਹੋ।

sir mujha red burma sagwan ki nursery chaheya in ropar district of punjab kaha sa mil sakti ha ?

(en)
Posted by
Anmol Vasudeva (7589979814)
Anmol Vasudeva
Punjab
Rupnagar
Write Answer
Posted Date (15 May 2023 10:18 AM) Assigned Date (15 May 2023 02:59 PM)
Answered Date (17 May 2023 03:17 PM) Translated Date (17 May 2023 06:43 PM)

anmol ji, aap paudhe lene ke liye Madan ji se 9414532813 sampark kar sakte hai .

Hallo ji basmati 1509 1692 1847 ina tina variety da time kina a ji lagan tohh baad Ina tina cho kirri variety daa jhaad badeaa rahu Gurdaspur area a ji Retli Cheekni mitti a ji ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (15 May 2023 10:09 AM) Assigned Date (15 May 2023 02:58 PM)
Answered Date (15 May 2023 09:37 PM) Translated Date (16 May 2023 10:40 AM)

Harman ji, 1509 khet laon to baad 95 din laindi hai, 1692 vi takreebn 90-95 din hi laindi hai ate 1847 Basmati 1509 to ik hafta jyada sma laindi hai ji.

Sir ਅਸੀਂ ਗੰਨੇ ਦੀ ਖੋਰੀ ਉਪਰ waste bio decomposer ਦੀ ਵਰਤੋਂ ਕਰਨੀ ਚਾਹੁੰਦੇ ਆ । ਕੀ bio decomposer ਦਾ ਗੰਨੇ ਉੱਤੇ ਕੋਈ ਮਾੜਾ ਅਸਰ ਹੋਏਗਾ ?

(pb)
Posted by
ਤਰਨਦੀਪ ਸਿੰਘ (8283848466)
ਤਰਨਦੀਪ ਸਿੰਘ
Punjab
Gurdaspur
Write Answer
Posted Date (15 May 2023 09:51 AM) Assigned Date (15 May 2023 02:58 PM)
Answered Date (17 May 2023 03:33 PM) Translated Date (17 May 2023 06:43 PM)

ਤਰਨ ਜੀ , ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਗੰਨੇ ਦੀ ਉਮਰ ਕਿੰਨੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Goat farm Traning infromation ?

(pb)
Posted by
Balbir Singh (9878547547)
Balbir Singh
Punjab
S.A.S. Nagar
Write Answer
Posted Date (15 May 2023 09:29 AM) Assigned Date (15 May 2023 02:58 PM)
Answered Date (16 May 2023 10:07 AM) Translated Date (16 May 2023 12:52 PM)

Balbir ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103, Phone: 0160 264 2827 nal sampark kr skde ho, ehna ton tuci agge hon wali training da pta kr skde ho.

Sbzi kharab ho rhi ki kita jawe ?

(en)
  • 3
Posted by
Harry Chattha (9876749783)
Harry Chattha
Punjab
Barnala
Write Answer
Posted Date (15 May 2023 09:18 AM) Assigned Date (15 May 2023 02:58 PM)
Answered Date (17 May 2023 03:36 PM) Translated Date (17 May 2023 06:41 PM)

Harry ji, cowpea te beetle da hmla hai, isdi roktham lai tusi malathion 2ml/L paani de hisaab naal spray kar sakde ho ji .

ਮੇਰੇ ਕੋਲ 1 ਏਕੜ ਜ਼ਮੀਨ ਆ ਜਦੋ ਕੋਈ ਫ਼ਸਲ ਬੀਜਣੀ ਹੁੰਦੀ ਆ ਜਾ ਡੰਗਰਾਂ ਲਈ ਹਰਾ ਚਾਰਾ ਬੀਜਦੇ ਆ ਤਾਂ ਕਿਰਾਏ ਦੇ ਸੰਦਾਂ ਵਾਲੇ ਪਹਿਲਾਂ ਤਾਂ ਟਾਇਮ ਨਾਲ ਆਉਂਦੇ ਨਹੀਂ ਜੇ ਆ ਜਾਣ ਤਾਂ ਵਹਾਈ ਚੱਜ ਨਾਲ ਨਹੀਂ ਕਰਦੇ ਕਦੇ ਕਦੇ ਸੋਚਦਾ ਹਾਂ ਕੋਈ ਮਿੰਨੀ ਟਰੈਕਟਰ ਲੈ ਲਈਏ ਪਰ ਉਹ ਮਹਿੰਗੇ ਬਹੁਤ ਆ ਅਤੇ ਨਾ ਹੀ ਕੋਈ ਸਬਸਿਡੀ ਆ power weeder ਤੇ ਵੀ ਪੰਜਾਬ ਸਰਕਾਰ ਕੋਈ ਸਬਸਿਡੀ ਨਹੀਂ ਦਿੰਦੀ ਦੇ ਕਿਸੇ ਨੂੰ ਇਹਨਾਂ ਦੀ ਸਬਸਿਡੀ ਬਾਰੇ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਦੱਸੋ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (15 May 2023 08:53 AM) Assigned Date (16 May 2023 10:27 AM)
Answered Date (15 May 2023 09:32 PM) Translated Date (16 May 2023 10:39 AM)

ਸੁਖਮਿੰਦਰ ਜੀ, ਫਿਲਹਾਲ ਇਸ ਤਰਾਂ ਦੀ ਕੋਈ ਵੀ ਸਬਸਿਡੀ ਵਾਲੀ ਸਕੀਮ ਸਰਕਾਰ ਵੱਲੋਂ ਨਹੀਂ ਚੱਲ ਰਹੀ , ਜੇਕਰ ਕੋਈ ਵੀ ਇਸ ਤਰਾ ਦੀ ਸਕੀਮ ਆਉਂਦੀ ਹੈ ਤਾਂ ਤੁਹਾਨੂੰ ਆਪਣੀ ਖੇਤੀ aap ਤੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

ਝੋਨੇ ਦੇ ਮਧਰੇ ਪੋਦੇ ਨਾ ਹੋਣ ੲਿਸ ਲੲੀ ਹੁਣ ਪਨੀਰੀ ਬੀਜਣ ਸਮੇਂ ਕੀ ਕੀਤਾ ਜਾਵੇ pr 128 ਬੀਜਣਾ ?

(pb)
Posted by
gurpreet (9914564978)
gurpreet
Punjab
Patiala
Write Answer
Posted Date (15 May 2023 08:52 AM) Assigned Date (16 May 2023 10:26 AM)
Answered Date (15 May 2023 09:30 PM) Translated Date (16 May 2023 10:37 AM)

ਗੁਰਪ੍ਰੀਤ ਜੀ ਖੇਤ ਦੇ ਆਲੇ ਦੁਆਲੇ ਤੋਂ ਨਦੀਨ ਖਤਮ ਕਰ ਲਓ ਅਤੇ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਕਰਨ ਨੂੰ ਤਰਜੀਹ ਦਿਓ ਜੀ।

Sir ji pr 129 and pr 130 and pr 131 Kitna time pakne k liye leti Hai ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (15 May 2023 08:08 AM) Assigned Date (16 May 2023 10:26 AM)
Answered Date (15 May 2023 09:28 PM) Translated Date (16 May 2023 10:36 AM)

Gurdhyan ji, PR 131 110 din leti hai, 130 105 din leti hai aur PR 129-108 din leti hai.

Sir m naya kisan hu or khet lease p lekr kheti kr raha hu ab mujhe dhan ke kheti krni h to konsa beej sahi rahega mere lea jisme upaj jyada ho or bimari km lage ?

(hn)
Posted by
Akash choudhary (9720452496)
Akash choudhary
Uttar Pradesh
Bulandshahr
Write Answer
Posted Date (15 May 2023 07:50 AM) Assigned Date (16 May 2023 10:27 AM)
Answered Date (15 May 2023 09:26 PM) Translated Date (16 May 2023 10:35 AM)

Akash ji, aap basmati 1847, 1885, 1886 ki buvai kare in kismo ka utpadan bhi acha hai aur in pe bimraayon ka hamla bhi kam hota hai.

धान का बीज कब डाला जाएग ?

(hn)
Posted by
Ajaykumar (7010079243)
Ajaykumar
Uttar Pradesh
Mirzapur
Write Answer
Posted Date (15 May 2023 07:46 AM) Assigned Date (-)
Answered Date (15 May 2023 09:24 PM) Translated Date (16 May 2023 10:10 AM)

अजय जी, धान के पौधे की बिजाई आप शुरू कर सकते है, इसका सही समय चल रहा है।

Uttar Pradesh

Answered Date (15 May 2023 07:49 AM) Translated Date (15 May 2023 02:12 PM)

धान का बीज कब डाला जाएगा। .

Uttar Pradesh

15 May 2023

कृपया मुझे कोई उत्तर नहीं

ਹਲਦੀ ਲਾਉਣ ਦੀ ਤਾਰੀਕ ਅਤੇ ਇਸਦੇ ਸਮੇਂ ਬਾਰੇ ਜਾਣਕਾਰੀ ਦਿਓ ?

(pb)
Posted by
Paramjeet Singh (9417266731)
Paramjeet Singh
Punjab
Ludhiana
Write Answer
Posted Date (15 May 2023 07:42 AM) Assigned Date (15 May 2023 03:35 PM)
Answered Date (17 May 2023 03:45 PM) Translated Date (17 May 2023 06:42 PM)

ਪਰਮਜੀਤ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ, ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ। ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ। ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ। ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ। ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ। ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ। ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ। ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ। ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ। ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ। ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ। ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ। ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ। ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ। ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ। ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।

ਡਾਕਟਰ ਸਾਹਿਬ, ਮੇਰੇ ਕੋਲ ਡਾਕਰ ਜਮੀਨ ਹੈ, ਉਸ ਲਈ 122 ਬੀਜ ਵਧੀਆ ਰਹੇਗਾ ਜਾਂ ਸੁਪ੍ਰੀਮ 110, ਕਿਰਪਾ ਕਰਕੇ ਦੱਸੋ ਕਿ ਡਾਕਰ ਜ਼ਮੀਨ ਵਿੱਚ ਕਿਹੜਾ ਬੀਜ ਚੰਗਾ ਹੈ ?

(en)
Posted by
Adi Rana (9781581243)
Adi Rana
Punjab
Ludhiana
Write Answer
Posted Date (15 May 2023 07:40 AM) Assigned Date (15 May 2023 03:35 PM)
Answered Date (15 May 2023 09:23 PM) Translated Date (16 May 2023 01:57 PM)

ਰਾਣਾ ਜੀ, ਡਾਕਰ ਜਮੀਨ ਦੋਹਾਂ ਕਿਸਮਾਂ ਲਈ ਹੀ ਚੰਗੀ ਹੈ, ਤੁਸੀ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।

Hlo Sanu ta jehda ahh ujhala company di 130 kg diti aa ta dusri 240 pr kg diti v ehda jhad vdd ta nala ehnu bimari ktt pyndi aa ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (15 May 2023 07:08 AM) Assigned Date (16 May 2023 10:16 AM)
Answered Date (15 May 2023 09:21 PM) Translated Date (16 May 2023 10:29 AM)

Jagajeet ki, pusa basmati 6 ate 1401 same hi kisman han ji, ihna da jhaad kaafi changa hai par is t kuch bimaaria da hmla ho janda hai.

Sir g, cotton te jwar vich pendimethalin di spray kr skde hai ?

(en)
Posted by
balraj (8949279825)
balraj
Rajasthan
Sri Ganganagar
Write Answer
Posted Date (15 May 2023 07:01 AM) Assigned Date (16 May 2023 10:24 AM)
Answered Date (15 May 2023 08:01 PM) Translated Date (16 May 2023 10:27 AM)

Balraaj ji, tusi pendimethalin da spray kar sakde ho ji, ih spray tusi bijai to turant baad Changi nmee de vich kar sakde ho ji.

ਇਹ ਕੋਈ ਬਿਮਾਰੀ ਹੈ ?

(pb)
  • 1
Posted by
Hardeep Singh (7087269235)
Hardeep Singh
Punjab
Ludhiana
Write Answer
Posted Date (15 May 2023 06:56 AM) Assigned Date (16 May 2023 10:59 AM)
Answered Date (16 May 2023 09:57 AM) Translated Date (16 May 2023 10:27 AM)

ਹਰਦੀਪ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਲਓ ਅਤੇ ਉਸ ਪਾਣੀ ਨਾਲ ਇਹਨਾਂ ਦਾ ਮੂੰਹ ਸਾਫ ਕਰਨਾ ਸ਼ੁਰੂ ਕਰੋ ਅਤੇ ਇਹਨਾਂ ਨੂੰ Antimtart 200ml @10 ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ।

Sir g, jwar te narme di bijai sme pendimethalin di spray kr skde h . Bijai de kine sme tak spray kr deni chahidi hai ?

(en)
Posted by
balraj (8949279825)
balraj
Rajasthan
Sri Ganganagar
Write Answer
Posted Date (15 May 2023 06:55 AM) Assigned Date (16 May 2023 10:59 AM)
Answered Date (15 May 2023 08:00 PM) Translated Date (16 May 2023 10:25 AM)

Balraaj ji, tusi pendimethalin da spray kar sakde ho ji, ih spray tusi bijai to turant baad Changi nmee de vich kar sakde ho ji.

सर दूध ओर फैट बढ़ाने के लिए क्या खिलाये में रोहतक से भैंस लाया हूं मप्र के सिहोर जिले में ?

(hn)
Posted by
Kishor palasiya (8359888228)
Kishor palasiya
Madhya Pradesh
Sehore
Write Answer
Posted Date (14 May 2023 11:15 PM) Assigned Date (15 May 2023 02:15 PM)
Answered Date (16 May 2023 11:09 AM) Translated Date (16 May 2023 12:50 PM)

आप उसे अच्छी खुराक और फीड के साथ-साथ बिनोला या सरसों की खल देना शुरू करें और उसे Fatplus या Fatmax 100 ग्राम पाउडर रोजाना और Glactogog पाउडर 30 ग्राम रोजाना देना शुरू करें।

Answered Date (17 May 2023 08:51 PM) Translated Date (18 May 2023 11:23 AM)

धन्यवाद जसविंदर सिंह मान sir

घीया की बेल के पत्ते दिन पर दिन सूखते जा रहे है। पत्तों का सूखना नीचे से शुरू होकर ऊपर की तरफ निरन्तर बढ़ता जा रहा है इसका क्या कारण है तथा उचित उपचार बताये ?

(hn)
  • 1
Posted by
Rampal Kamboj (9355892300)
Rampal Kamboj
Haryana
Karnal
Write Answer
Posted Date (14 May 2023 10:44 PM) Assigned Date (15 May 2023 02:14 PM)
Answered Date (15 May 2023 07:59 PM) Translated Date (16 May 2023 10:11 AM)

रामपाल जी, यह फंगस की वजह से है, इसकी रोकथाम के लिए आप carbendazim 2g/L पानी के हिसाब से छिड़काव कर सकते हैं।

Sir ji madam ji pili pusha and dogar pusha vch fark hai Jn same seed a hai Pls ans ji ?

(pb)
Posted by
Dilawer singh (7087508295)
Dilawer singh
Punjab
Patiala
Write Answer
Posted Date (14 May 2023 09:46 PM) Assigned Date (15 May 2023 02:13 PM)
Answered Date (15 May 2023 07:57 PM) Translated Date (16 May 2023 10:24 AM)

Dilawer ji, ih same hi kisma han ji.

Nibbu de bagg lai vdia kism kehdi a ji ?

(pb)
Posted by
Harpreet dhillon (9878000842)
Harpreet dhillon
Punjab
Mansa
Write Answer
Posted Date (14 May 2023 09:42 PM) Assigned Date (15 May 2023 02:13 PM)
Answered Date (15 May 2023 07:54 PM) Translated Date (16 May 2023 10:22 AM)

Harpreet ji, tusi Punjab baramasi lemon, PAU baramasi lemon ate galgal kisma laa sakde ho ji.

Sir paddy 30kg seed nu ਕਿੰਨੇ ਫੁੱਟ y ਫ਼ੁੱਟ ਜਗ੍ਹਾ ਵਿੱਚ ਬੀਜਣਾ ਚਾਹੀਦਾ ਹੈ ਜੀ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (14 May 2023 09:36 PM) Assigned Date (15 May 2023 01:20 PM)
Answered Date (15 May 2023 07:52 PM) Translated Date (16 May 2023 10:21 AM)

ਸੁਖਵਿੰਦਰ ਜੀ, 30 kg ਬੀਜ ਨੂੰ ਤੁਸੀ ਤਕਰੀਬਨ ਇੱਕ ਕਨਾਲ ਜਗਾਹ ਵਿਚ ਬੀਜ ਸਕਦੇ ਹੋ ਜੀ।

Answered Date (15 May 2023 06:33 AM) Translated Date (15 May 2023 02:13 PM)

10 ਮਰਲੇ ਯਾਨੀ ਕਿ approx 2750 sqr foot 50 x 55 foot

Brocolli yield and rate kia rehta ?

(en)
Posted by
mukhraj singh (8146629445)
mukhraj singh
Punjab
Patiala
Write Answer
Posted Date (14 May 2023 09:34 PM) Assigned Date (15 May 2023 01:20 PM)
Answered Date (15 May 2023 07:51 PM) Translated Date (16 May 2023 10:12 AM)

मुखराज जी, ब्रोकोली की उपज 65 से 70 क्विंटल/एकड़ होती हैं और रेट मंडी में उपज और मांग के हिसाब से कम ज्यादा हो सकता है।

Sir Jo ਪਿਛਲੇ ਸਾਲ paddy ਵਿੱਚ ਛੋਟੇ ਪੋਦੇ di ਬਿਮਾਰੀ ਆਈ ਸੀ ਉਹਨਾਂ ਦਾ ਕੋਈ ਹੱਲ ਹੈ ਜੀ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (14 May 2023 09:33 PM) Assigned Date (15 May 2023 02:12 PM)
Answered Date (17 May 2023 03:28 PM) Translated Date (17 May 2023 06:40 PM)

ਸੁਖਵਿੰਦਰ ਜੀ, ਇਹ ਬਿਮਾਰੀ ਚਿੱਟੀ ਪਿੱਠ ਵਾਲੇ ਟਿੱਡੇ ਨਾਲ ਅੱਗੇ ਫੈਲਦੀ ਹੈ ਜੀ, ਤੁਸੀਂ ਨਦੀਨਾਂ ਦਾ ਖ਼ਾਤਮਾ ਕਰੋ , ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਕਰੋ ਅਤੇ ਜੇ ਪਨੀਰੀ ਤੇ ਚਿੱਟੀ ਪਿੱਠ ਵਾਲਾ ਟਿੱਡਾ ਨਜਰ ਆਵੇ ਤਾ pexalon 94 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Sir pr 128te pr 126 di ਪਨੀਰੀ ਕਿੰਨੀ ਤਰੀਕ nu ਬੀਜ sakde ਹਾਂ te ਇਹਨਾਂ ਦੇ ਝਾੜ ਵਿੱਚ kina antar hunda hai .te ਕੇਹੀ ਜਿਹੀ ਮਿੱਟੀ ਵਿੱਚ ਕਾਮਜਾਬ ਹੈ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (14 May 2023 09:31 PM) Assigned Date (15 May 2023 02:12 PM)
Answered Date (15 May 2023 07:49 PM) Translated Date (16 May 2023 10:20 AM)

ਸੁਖਵਿੰਦਰ ਜੀ, 128 ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ 126 ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ , ਇਹਨਾ ਕਿਸਮਾਂ ਦਾ ਔਸਤ ਝਾੜ 30q/ਏਕੜ ਤੋਂ ਵੱਧ ਹੈ ਅਤੇ ਇਹ ਦਰਮਿਆਨੀ ਤੋਂ ਭਾਰੀ ਜਮੀਨ ਵਿਚ ਚੰਗੀ ਪੈਦਾਵਾਰ ਦਿੰਦਿਆਂ ਹਨ।

Saffron ?

(en)
Posted by
Shivam chauhan (7018177977)
Shivam chauhan
Himachal Pradesh
Sirmaur
Write Answer
Posted Date (14 May 2023 08:57 PM) Assigned Date (15 May 2023 02:12 PM)
Answered Date (15 May 2023 07:47 PM) Translated Date (16 May 2023 10:13 AM)

शिवम जी, कृपया आप अपना सवाल विस्तार से पूछे उस हिसाब से ही आपको इस बारे में सही जानकारी दी जा सकेगी।

Poultry farm di tranning ropar mildi hai ?

(pb)
Posted by
Gurpreet Singh (9882310279)
Gurpreet Singh
Himachal Pradesh
Solan
Write Answer
Posted Date (14 May 2023 08:41 PM) Assigned Date (15 May 2023 02:12 PM)
Answered Date (16 May 2023 11:12 AM) Translated Date (16 May 2023 12:50 PM)

Gurpreet ji tuci poultry di training lan lai KVK Ropar nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, Address: BirlaFarm Road, Bari, Haveli, Haveli Kalan, Rupnagar, Punjab 140001, ph. no. 73407-24999 nal sampark kr skde ho.

टमाटर में ये क्या बीमारी है और इसका क्या समाधान है पौधे की ग्रोथ रुक गई है कृपा इलाज बताएं ?

(hn)
  • 3
Posted by
VIJAY (9466033433)
VIJAY
Haryana
Kaithal
Write Answer
Posted Date (14 May 2023 08:23 PM) Assigned Date (15 May 2023 02:31 PM)
Answered Date (15 May 2023 07:46 PM) Translated Date (16 May 2023 10:13 AM)

विजय जी, यह लीफ कर्ल वायरस है, अगर कम पौधों में दिक्कत है तो उन्हें उखाड़ के नष्ट कर दे और ज्यादा पौधों में समस्या है तो आप imidacloprid 0.5 ml/L पानी के हिसाब से छिड़काव करें।

Sir mai eh kinnu da butta lgaya c ji mnu kise ne dsya k eh kinnu ni lag reha koi hor butta aa. Ki tusi skde o ji k eh kinnu hi aa ya koi hor aa ji ?

(pb)
  • 2
Posted by
Gurvinder Singh (8427877302)
Gurvinder Singh
Punjab
Patiala
Write Answer
Posted Date (14 May 2023 07:32 PM) Assigned Date (15 May 2023 02:31 PM)
Answered Date (15 May 2023 07:44 PM) Translated Date (16 May 2023 10:17 AM)

Harpreet ji, in dekhn nu ta kinnu hi lag riha hai par nimbu jaati de saare boote is tra hi dikhde han, is lai je tusi nursery to kinni khareedya si ta ih kinnu hi hovega.

Answered Date (14 May 2023 09:32 PM) Translated Date (15 May 2023 02:13 PM)

Kinnu hi a

ये ऐप बहुत ही धीरे चलता है कृपया आप इसे सही करे ?

(hn)
Posted by
टिंकु बन्ना महुवा (8305530008)
टिंकु बन्ना महुवा
Madhya Pradesh
Mandsaur
Write Answer
Posted Date (14 May 2023 07:20 PM) Assigned Date (15 May 2023 02:31 PM)
Answered Date (17 May 2023 03:25 PM) Translated Date (17 May 2023 06:24 PM)

टिंकु जी,हमारी टीम इस पर काम कर रही है, जल्द ही आपको इस का समाधान मिल जाएगा।

Sr g jhotti Sue nu 4 days hoe a 4 ਥਣਾਂ vicho dudh ik saar auonda but ik than ch swelling a atte ਥਣ ਜੜ। Vicho hard a Isda treatment intacef inj. Meglodyne v5 atte beta vet lgwa c 2 din ?

(pb)
Posted by
Harvinder Singh (7657979674)
Harvinder Singh
Punjab
Patiala
Write Answer
Posted Date (14 May 2023 06:52 PM) Assigned Date (15 May 2023 02:31 PM)
Answered Date (16 May 2023 11:16 AM) Translated Date (16 May 2023 12:48 PM)

tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro baki uss nu Fortivir inj. 30ml, Megludyne inj. 20ml, Avil inj. 10ml ate ifer-h inj. 5ml lgwao ate ifer-h nu 1-1 din de frak nal 3 tike lgwao.

How was Paddy seed can be sown by DSR method ?

(en)
Posted by
Anugrah Tyagi Ji (7830277830)
Anugrah Tyagi Ji
Uttar Pradesh
Saharanpur
Write Answer
Posted Date (14 May 2023 06:51 PM) Assigned Date (15 May 2023 01:21 PM)
Answered Date (14 May 2023 07:26 PM) Translated Date (15 May 2023 02:15 PM)

Anurag DSR paddy can be sown by applying irrigation and then sowing in moist conditions by seed drill by using 8-10 kg of seed .

Sweep power ਗਲਾਈਫੋਸੇਟ 13.7 sl ਡੋਜ ਪ੍ਰਤੀ ਲੀਟਰ ਕਿੰਨੀ ਹੈ ?

(pb)
Posted by
Harjinder (9888247160)
Harjinder
Punjab
Muktsar
Write Answer
Posted Date (14 May 2023 06:23 PM) Assigned Date (15 May 2023 02:57 PM)
Answered Date (14 May 2023 07:29 PM) Translated Date (15 May 2023 02:15 PM)

ਹਰਜਿੰਦਰ ਜੀ, ਇਸ ਦਵਾਈ ਦੀ dose 500 ml/ਏਕੜ ਹੈ ਜੀ।

ਝੋਨੇ ਦੀ ਪਨੀਰੀ ਦੀ ਬਿਜਾਈ ਸੰਬੰਧੀ ਜਾਣਕਾਰੀ ਦਿਓ ?

(pb)
Posted by
Jaskaran (9041912558)
Jaskaran
Punjab
Jalandhar
Write Answer
Posted Date (14 May 2023 06:16 PM) Assigned Date (15 May 2023 02:55 PM)
Answered Date (14 May 2023 07:36 PM) Translated Date (15 May 2023 02:16 PM)

ਜਸਕਰਣ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਬੀਜਣੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

yr bajra peela peela hoyi jnda badd ni reha urea v payia ?

(pb)
  • 2
Posted by
balraj singh (8427189731)
balraj singh
Punjab
Hoshiarpur
Write Answer
Posted Date (14 May 2023 06:07 PM) Assigned Date (15 May 2023 02:22 PM)
Answered Date (14 May 2023 07:38 PM) Translated Date (15 May 2023 02:17 PM)

Balraj ji, fasl fasl vich nadeen kaafi han is karke fasl peeli pai rahi hai ji.

ਜਵਾਰ ਵਿੱਚ ਮੁਰਕ ਬਹੁਤ ਹੁੰਦੀ ਹੈ ਕਿਹੜੀ ਦਵੲਈ ਕੰਟਰੌਲ ਕਰ ਸਕਦੀ ਹੈ ?

(pb)
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (14 May 2023 06:07 PM) Assigned Date (15 May 2023 02:22 PM)
Answered Date (14 May 2023 07:39 PM) Translated Date (15 May 2023 02:18 PM)

ਪਰਮਜੀਤ ਜੀ, ਚਾਰੇ ਵਾਲੀਆਂ ਫ਼ਸਲਾਂ ਵਿੱਚ ਕਿਸੇ ਨਾਦੀਨਾਸ਼ਕ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ, ਤੁਸੀ ਚੰਗੀ ਖੁਰਾਕ ਦੇ ਕੇ ਕੇ ਫ਼ਸਲ ਦਾ ਵਾਧਾ ਕਰੋ ਤਾਂ ਕਿ ਨਦੀਨ ਦਬ ਜਾਣ।

ਕਿਰਪਾ ਕਰਕੇ ਇਲਾਜ ਦੱਸੋ ਭਿੰਡੀ ਬਹੁਤ ਖ਼ਰਾਬ ਹੋ ਰਹੀ ਆ ?

(pb)
  • 1
Posted by
Sikander dhillon (7652934892)
Sikander dhillon
Punjab
Fazilka
Write Answer
Posted Date (14 May 2023 05:49 PM) Assigned Date (15 May 2023 02:54 PM)
Answered Date (17 May 2023 03:23 PM) Translated Date (17 May 2023 06:38 PM)

ਸਿਕੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਜੀ।

Sir barseem da seed tyar karn lyi hun urea ਪਾਉਣ ਨਾਲ ਕੋਈ ਫਾਇਦਾ ਹੋਵੇਗਾ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (14 May 2023 05:44 PM) Assigned Date (15 May 2023 02:54 PM)
Answered Date (14 May 2023 07:40 PM) Translated Date (15 May 2023 02:19 PM)

ਸੁਖਵਿੰਦਰ ਜੀ, ਹੁਣ ਯੂਰੀਆ ਦੇਣ ਦਾ ਤਾਂ ਕੋਈ ਬਹੁਤਾ ਫਾਇਦਾ ਨਹੀਂ, ਪਰ ਤੁਸੀ 13 00 45 @2 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਇਕ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir 1718 di panneri khet vech kine dina di loni chahidi hai ?

(pb)
Posted by
Harmeet (6284638906)
Harmeet
Punjab
Tarn Taran
Write Answer
Posted Date (14 May 2023 05:38 PM) Assigned Date (15 May 2023 02:22 PM)
Answered Date (14 May 2023 07:41 PM) Translated Date (15 May 2023 02:20 PM)

Harmeet ji, 1718 kism di paneeri 25-30 din di khet vich laa deni chahidi hai ji.

Sir makki uppar deligate spray kiti c 4 din hoge sundi kite mari aa kite bahut jyada hagiaa modh de vech ?

(pb)
Posted by
Harmeet (6284638906)
Harmeet
Punjab
Tarn Taran
Write Answer
Posted Date (14 May 2023 05:37 PM) Assigned Date (15 May 2023 02:21 PM)
Answered Date (14 May 2023 07:42 PM) Translated Date (15 May 2023 02:21 PM)

Harmeet ji, kirpa kar ke ih dasso ki tusi is dwaai di dose kinni varti si, us hisab naal hi tuhanau is baare sahi jaankari ditti jaa skegi.

Answered Date (15 May 2023 01:56 PM) Translated Date (15 May 2023 02:21 PM)

Sir 60 liter paani vech 100 ml kiti c

Sir 30kg ਜੀਰੀ da ਬੀਜ ਕਿੰਨੇ y ਕਿੰਨੇ ਫੁੱਟ ਜਗ੍ਹਾ ਵਿੱਚ ਬੀਜਣਾ ਚਾਹੀਦਾ hai g ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (14 May 2023 05:35 PM) Assigned Date (15 May 2023 02:21 PM)
Answered Date (14 May 2023 07:45 PM) Translated Date (15 May 2023 02:23 PM)

Sukhvinder ji, 30 kg pneeri di bijai tusi 25-26 marle jgaah bhaav ki ik knaal to thodi jyada jgaah di lod hundi hai ji.

Paji mare kol 2 bakri aa ma goat farming kani aa ohdya ki training jaruri aa ?

(en)
Posted by
Gourav kumar (8528585624)
Gourav kumar
Punjab
Jalandhar
Write Answer
Posted Date (14 May 2023 04:53 PM) Assigned Date (-)
Answered Date (16 May 2023 11:19 AM) Translated Date (16 May 2023 12:45 PM)

Gourav ji tuci jekar iss kam vdhe padhr te krna ha tan training jrur lai tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK) Uppal Jagir, Noor Mahal, Distt. Jalandhar, Phone:- 01826-242288 Mobile :- +91-9988901590 nal sampark kr skde ho ate agli training da pta ker skde ho.

Sir ji ga nu mok lagi hoi a thik he ni hund tike ve lagva ke dek lay kinni var koi Hal ha ta daso ga two month gabban ha ?

(pb)
Posted by
Pawan Kumar (6239970038)
Pawan Kumar
Punjab
Fazilka
Write Answer
Posted Date (14 May 2023 04:39 PM) Assigned Date (15 May 2023 02:21 PM)
Answered Date (16 May 2023 11:24 AM) Translated Date (16 May 2023 12:41 PM)

Tuci cow nu sbh ton pehla pett de kiria lai Zenvet bolus deo ate agle din ton Amoxirum tablet 1-1 goli swere sham, Biotrim-DS tablet bhi 1-1 swere sham deo ate Vivliv liquid 50ml rojana dena suru kro ate jddo mokk thik ho jawe fir bhi livertonic 50ml de hisab nal dinde rho..

Can give probiotic such as floratone after fever recovery ?

(en)
Posted by
Dr. Kunal (7079839398)
Dr. Kunal
Bihar
Banka
Write Answer
Posted Date (14 May 2023 04:02 PM) Assigned Date (15 May 2023 02:20 PM)

ਸਤਿ ਸ੍ਰੀ ਆਕਾਲ ਜੀ ਸਰ ਜੀ ਚਾਰ ਮਹੀਨੇ ਦਾ ਕੱਟਾ ਹੈ ਉਹ ਹਾਂਫਦਾ ਘਰਕਦਾ ਬਹੁਤ ਹੈ ਉਸ ਨੂੰ ਕੀਅ ਦੇਈਏ। ਧਨਵਾਦ ਜੀ ?

(pb)
Posted by
Narain brar (9815741683)
Narain brar
Punjab
Patiala
Write Answer
Posted Date (14 May 2023 03:56 PM) Assigned Date (15 May 2023 02:20 PM)
Answered Date (16 May 2023 12:57 PM) Translated Date (16 May 2023 01:52 PM)

ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 1 ਪੇਸੀ ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਕੱਟੇ ਨੂੰ ਦਿਓ. ਬਾਕੀ ਉਸਦੇ ਰਹਿਣ ਵਾਲੀ ਜਗ੍ਹਾ ਵਿੱਚ ਪੱਖੇ ਲਗਾ ਸਕਦੇ ਹੋ ਅਤੇ ਉਸਦੇ ਕਮਰੇ ਜਾ ਸ਼ੈੱਡ ਵਿੱਚ ਗਰਮੇਸ਼ ਨਾ ਹੋਣ ਦਿਓ.

ਮੱਕੀ ਤੇ ਨੈਨੋ urea ਸਪਰੇ ਕਰਨੀ ਏ ਨਾਲ Gibberellic acid 0.001 ਮਿਕਸ ਕਰ ਸਕਦੇ ਹਾ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (14 May 2023 03:27 PM) Assigned Date (15 May 2023 02:20 PM)
Answered Date (14 May 2023 07:46 PM) Translated Date (15 May 2023 02:24 PM)

ਯਾਦਵਿੰਦਰ ਜੀ, ਤੁਸੀ nano urea ਵਿੱਚ gibberallic acid ਮਿਕਸ ਕਰਕੇ ਛਿੜਕਾਅ ਕਰ ਸਕਦੇ ਹੋ ਜੀ।

Goat farm traning inforomation ?

(pb)
Posted by
Balbir Singh (9878547547)
Balbir Singh
Punjab
S.A.S. Nagar
Write Answer
Posted Date (14 May 2023 03:19 PM) Assigned Date (15 May 2023 02:17 PM)
Answered Date (16 May 2023 12:57 PM) Translated Date (16 May 2023 01:55 PM)

Balbir ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103, Phone: 0160 264 2827 nal sampark kr skde ho, ehna ton tuci agge hon wali training da pta kr skde ho.

ਡਾਕਟਰ ਸਾਬ ਹਾਈਬ੍ਰਿਡ ਝੋਨਾ 28p67 ਦੀ ਪਨੀਰੀ ਬੀਜਣ ਦਾ ਸਮਾ ?

(pb)
Posted by
Gurbinder Singh (9463567435)
Gurbinder Singh
Punjab
Muktsar
Write Answer
Posted Date (14 May 2023 03:10 PM) Assigned Date (15 May 2023 02:16 PM)
Answered Date (14 May 2023 07:47 PM) Translated Date (15 May 2023 02:24 PM)

ਗੁਰਬਿੰਦਰ ਜੀ, ਤੁਸੀ ਇਸ ਕਿਸਮ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਜੀ।

Answered Date (14 May 2023 08:32 PM) Translated Date (15 May 2023 02:27 PM)

Bai eh beej that layo last year chinni virus attack Hoya ta ehde te time vi bahut lendi ai

Answered Date (14 May 2023 08:32 PM) Translated Date (15 May 2023 02:27 PM)

Beej ghat layo

ਸਰ ਜੀ 2 ਕਨਾਲ ਜਵਾਰ ਬੀਜੀ ਆ ਜਵਾਰ ਵਿਰਲੀ ਹੋਣ ਕਰਕੇ ਨਦੀਨਾਂ ਦਾ ਵਾਧਾ ਹੋ ਗਿਆ ਇਹਨਾਂ ਨਦੀਨਾਂ ਦਾ ਹੱਲ ਦੱਸੋ ?

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (14 May 2023 03:03 PM) Assigned Date (15 May 2023 02:16 PM)
Answered Date (14 May 2023 07:48 PM) Translated Date (15 May 2023 02:29 PM)

ਜਸਕਰਣ ਜੀ, ਚਾਰੇ ਵਾਲੀਆਂ ਫ਼ਸਲ ਵਿੱਚ ਵੈਸੇ ਨਾਦੀਨਸ਼ਕ ਘੱਟ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਪਰ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ Atrazine 500-800 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Answered Date (14 May 2023 08:33 PM) Translated Date (15 May 2023 02:29 PM)

ਇਕ ਢੋਲੀ ਦੀ ਮਾਤਰਾ ਦੱਸੋ।

ਸਰ‌ ਜੀ‌ ਮੱਕੀ ਵਿਚ ਕਵਾੜ ਤੇ ਸੁੰਡੀ ਵਾਲੀ ਸਪਰੇਅ ਕਰਨੀ ਹੈ ਕਿੰਨਾ ਫਰਕ ਨਾਲ ਕਰੀਂਏ ?

(pb)
Posted by
Gurwinder Singh (9551009600)
Gurwinder Singh
Punjab
Patiala
Write Answer
Posted Date (14 May 2023 02:29 PM) Assigned Date (15 May 2023 02:16 PM)
Answered Date (14 May 2023 07:48 PM) Translated Date (15 May 2023 02:30 PM)

ਗੁਰਵਿੰਦਰ ਜੀ, ਦੋਹਾਂ ਸਪਰੇਆਂ ਦੇ ਛਿੜਕਾਅ ਵਿਚ ਇਕ ਹਫਤੇ ਦਾ ਅੰਤਰ ਜਰੂਰ ਰੱਖੋ ਜੀ।

Sir Katti 5din di aa os di dhuni sujj gai hi Hun ki kita jye ?

(pb)
Posted by
Mangat (9878458973)
Mangat
Punjab
Jalandhar
Write Answer
Posted Date (14 May 2023 02:08 PM) Assigned Date (15 May 2023 02:15 PM)
Answered Date (16 May 2023 12:58 PM) Translated Date (16 May 2023 01:49 PM)

Mangat ji tuci uss nu Amoxi-cv 625mg tablet 1-1 goli swere sham deni suru kro.

Sir kl hf cross ga sue hai mere kol dr ne suie C bacha putha C phelan a and dr ne rokia a ke ik dalia nai dena te j kar feed apni bnauni a ta us ch kanak chole nai add karne j hun me feed apni tiyaar karni hove ta kive karvay ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (14 May 2023 02:00 PM) Assigned Date (15 May 2023 02:54 PM)
Answered Date (16 May 2023 01:01 PM) Translated Date (16 May 2023 02:07 PM)

Gurpreet ji tuci feed tyar krn lai makki/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho, ehh tuci feed usde suun ton 7-8 din badd he deni suru kro.