Punjab
Search
तोर की दाल की खेती के लिए उचित समय क्या और अच्छा बीज कौन सा है?
(hn)
अनुज जी, तूर दाल की बुवाई का सही समय चल रहा है, Sharad, BR 265, Narendra Arhar 1, Malviya Arhar 13, Azad Arhar, ICPL 88039, Amar, ICPL 151, Paras, Upas 120, Type 21, UPAS 120 इसकी अच्छी किस्में है।
मुझे अपने धान के लिए वर्मीकंपोस्ट चाहिए मैं अपने धान को पूर्ण रूप से ऑर्गेनिक करना चाहता हूं कृपया मुझे उचित सलाह दें?
(hn)
Maharashtra
अनुज जी, आप खेत की तैयारी करते समय 1.5 -2 टन वर्मीकंपोस्ट खाद डाल सकते है और इसके बाद आप फसल की अच्छी बढ़ोतरी के लिए उपलों को डाल सकते है ।
मुझे अपने गन्ने के खेत में इस बार अच्छी पैदावार हुई है गन्ने के रंग को बरकरार रखने के लिए कौन सी स्प्रे करवानी चाहिए?
(hn)
Punjab
अनुज जी अगर आपकी फसल पर किसी कीट या बीमारी का हमला नही हैं तो रंग अच्छा ही बनेगा इसलिए आपकों कोई छिड़काव करने की जरूरत नहीं है।
Hji ਇਹ sapry ਕਰੀ c ik ਬੈਟਰੀ ਵਾਲੀ ਢੋਲਕੀ ਚ 50 ml de ਹਿਸਾਬ ਨਾਲ ਕਰੀ c Ji ਤਿੰਨ ਢੋਲਿਆ ਪਾਇਆ ਜੀ 4 ਕਨਾਲ ਚ 150ml ਹੋਗੀ ji ਕਰੀ ਵੀ ਅਸੀਂ ਕੱਲੇ ਕੱਲੇ ਓੜੇ ਚ ਤੁਰ ਕੇ ਕਰੀ ਸੀ ਜੀ। ਹੁਣ ਇਹਦਾ ਕੋਈ ਹੱਲ ਦੱਸ ਦੋ sir ਜੀ
(pb)
Punjab
ਪਰਮਿੰਦਰ ਜੀ, ਇਸ ਦਾ ਹੁਣ ਪੂਰਨ ਤੌਰ ਤੇ ਤਾਂ ਕੋਈ ਹਲ ਨਹੀਂ ਹੈ, ਤੁਸੀਂ ਹਲਕਾ ਪਾਣੀ ਦਿੰਦੇ ਰਹੋ , ਥੋੜਾ ਸਮਾਂ ਪੈਣ ਤੇ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ।
ਧਨੀਆ ਪੀਲਾ ਹੋ ਰਿਹਾ ਸੁਕ ਜੀ ਰਿਹਾ ਕੀ ਕਾਰਨ ਹੋ ਸਕਦਾ ਜੀ
(pb)
Punjab
ਰਿੰਕੂ ਜੀ, ਇਹ ਗਰਮੀ ਕਰਕੇ ਹੀ ਹੈ, ਕਿਉੰਕਿ ਧਨੀਆ ਘੱਟ ਤਾਪਮਾਨ ਤੇ ਹੀ ਜਿਆਦਾ ਵਧੀਆ ਵਾਧਾ ਕਰਦਾ ਹੈ।
Hello Kamaldeep sir Mere kol Ghar ch Desi hen rakhiyan ne ona d deworming kiti c is tra de worm aa rahe ne ... deworming de 2 days baad .... Koi hor medicine den d lod hai ja fer ehi medicine theek hai ...thnx
(pb)
Punjab
Navjot ji tuci ohna nu Brotone liquid 20ml prati 100 birds de hisab nal dena suru kro, jiss nal ohna da hajma thik rehega ate changi growth howegi.
ਮਿਰਚਾਂ ਦੇ ਬੂਟੇ ਚੰਗੇ ਭਲੇ ਸੁਕ ਰਹੇ ਹਨ।
(pb)
Punjab
ਸਿੰਘ ਜੀ, ਇਹ ਵਿਲਟ ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀਂ ਬੂਟੇ ਦੇ ਮੁੱਢ ਕੋਲ ਪਾਣੀ ਨਾ ਰੁਕਣ ਦਿਓ ਅਤੇ ਮੁਰਝਾ ਰਹੇ ਬੂਟਿਆਂ ਦੇ ਮੁਢਾਂ ਕੋਲ carbendazim 2g /L ਪਾਣੀ ਦੇ ਹਿਸਾਬ ਨਾਲ drenching ਕਰੋ।
Sr ji pr 127 di paniri 1 june nu biji jave ki e thek rahugi
(pb)
Punjab
Kuldeep ji, tusi 1 June nu is kism di paneeri beej sakde ho ji, ih shi sma hai ji..
Sir ਜੀਰੀ ਦਾ ਬੀਜ 1 ਦਿਨ ਪਾਣੀ ਵਿੱਚ rakh ke rahkeya c hun ਮੌਸਮ ਬਹੁਤ ਖਰਾਬ ho gaya hai g Seed ਖਰਾਬ ਤਾ ਨੀ ਹੋਵੇਗਾ g.
(pb)
Punjab
ਸੁਖਵਿੰਦਰ ਜੀ, ਬੀਜ ਖਰਾਬ ਨਹੀਂ ਹੋਵੇਗਾ , ਤੁਸੀ ਬੀਜ ਨੂੰ ਗਿੱਲੀਆਂ ਬੋਰੀਆਂ ਤੇ ਰੱਖ ਸਕਦੇ ਹੋ ਅਤੇ ਜਦੋਂ ਪੁੰਗਰਾ ਹੋ ਜਾਵੇ ਤਾਂ ਬਿਜਾਈ ਕਰ ਸਕਦੇ ਹੋ ਜੀ।
ਮੱਝ ਦੇ ਭਾਰ ਪੈਣ ਦੀ ਸਮੱਸਿਆ ਦਾ ਕੋਈ ਹੱਲ?
(pb)
Punjab
ਗੁਰਮੀਤ ਜੀ ਕਿਰਪਾ ਕਰਕੇ ਇਹ ਦੱਸੋ ਮੱਝ ਤਾਜ਼ੀ ਸੂਈ ਹੈ ਜਾ ਫਿਰ ਉਹ ਕਿੰਨੇ ਮਹੀਨੇ ਦੀ ਗੱਭਣ ਹੈ ਤੁਸੀ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਡਾਕਟਰ ਸਾਹਿਬ ਜੀ 2 ਸੂਏ ਹੈ ਇਕ ਵੇਲ਼ੇ ਦੁੱਧ ਦੇਦੀ ਹੈ ਪਰ ਉਸ ਦਾ ਗੋਹੇ ਵਾਲਾ ਰਸਤਾ ਬੈਠਣ ਸਮੇਂ ਬਾਹਰ ਨਿਕਲ ਆਉਂਦਾ ਹੈ। ਕੋਈ ਇਲਾਜ ਦੱਸੋ ਜੀ। ਧੰਨਵਾਦ ?
(pb)
Punjab
ਤੁਸੀਂ lapnil-p powder ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ। ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ। ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ।
सर जी मेरी 3 साल की ज्ञाभिन मुर्रा पाडी है । 5 महीने की ज्ञाभिन है । वह 2-3 दिनों से बार बार बैठ जाती है और पानी भी कम पीती है। Please aap इसका इलाज बताए और क्यों ऐसा करती है ?
(hn)
मेहता जी, आप इसकी तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है और सही बीमारी का पता लग सकता है क्योंकि कई बार थोड़े—थोड़े दर्द के कारण भी पशु ऐसा करता है।
aachar paun lai Advanta d barchy sargho vadia j fr makki ???j kise veer nu jankari hova jarur dsea ?
(en)
Punjab
Karan ji, Dona da hi achaar Paya ja sakda hai, par je tuhaade kol paani ghatt hai ta tusi brachysorgho beej sakde ho ji, kyuki ih ghatt paani laindi hai ji..
Dhan ke beej jo patla aur chhote daane ho aisee kishm ke baare me bataye ?
(hn)
Maharashtra
Raghvendra ji, aap Pant dhan‑12 (IET‑10955), Jitendra (IET‑10526), Barh Avarodhi (IET‑11295) kismo ki buvai kar sakte hai .
hlo sir, bejjn tu pehla dap 7kg paya c 5 marle ch , kal chelated zinc di sprey keti c , koi fark ni pya ,pehli var nvi jameen te narm vale jameen te beji hai , estu pehla kanak te 2-4 d keti c usda koi asr ta ni ?
(en)
Punjab
Harpreet ji nrme vaali jameen vich iron di Kami aa jandi hai, Jis naal paneeri peeli pai jandi hai ji, is lai tusi ferrous sulphate 0.5 kg nu 50 litre paani vich ghol ke spray karo ate hfte hfte de vakfe te 2-3 spray kro ji, paneeri theek ho jaavegi..
Sir ਮੱਕੀ ਦੇ ਪੱਤੇ ਵਿੱਚੋ ਐਮੇ ਹੋ ਰਹੇ ਆ ਜੀ ਕੀ ਕਾਰਨ ਹੋ ਸਕਦਾ ਆ ਜੀ ਦਸੋ ਜੀ plz ?
(pb)
Punjab
ਪਰਮਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਪਿਛਲੇ ਦਿਨੀਂ ਮੱਕੀ ਤੇ ਕੋਈ ਛਿੜਕਾਅ ਕੀਤਾ ਸੀ ਜੇਕਰ ਕੀਤਾ ਸੀ ਤਾਂ ਦਵਾਈ ਦਾ ਨਾਮ ਅਤੇ ਮਾਤਰ ਦੱਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ehda ta sade v makki d patte ho gae , eh jyda sprey nal aa jo growth promoter ja sundi di dvai nal hoe
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰਾਂ ਵਿੱਚ ਇਸਦੇ ਕੀ ਫਾਇਦੇ ਹਨ, ਇਸਨੂੰ ਕਦੋਂ ਵਰਤਣਾ ਚਾਹੀਦਾ ਹੈ ?
(pb)
Punjab
ਗੁਰਜਿੰਦਰ ਜੀ ਇਹ ਪਸ਼ੂਆਂ ਦੇ ਦੁੱਧ ਵਧਾਉਣ ਅਤੇ ਦੁੱਧ ਦੀ ਫੈਟ ਵਧਾਉਣ ਲਈ ਵਰਤਿਆ ਜਾਂਦਾ ਹੈ।
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਜਾਨਵਰਾਂ ਵਿੱਚ ਕੀ ਫਾਇਦੇ ਹਨ ਇਸ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ ਕੀ ਇਸਦੀ ਵਰਤੋਂ AI ਤੋਂ ਪਹਿਲਾਂ ਕੀਤੀ ਜਾਵੇ ਜਾਂ ਬਾਅਦ ਵਿੱਚ, ਜਦੋਂ ਮੱਝ ਹੀਟ ਵਿੱਚ ਆਉਂਦੀ ਹੈ ਤਾਂ ਕੀ ਇਹ ਗੋਲੀ ਦੇ ਸਕਦੇ ਹੋ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਪਸ਼ੂ ਸਮੇ ਤੇ ਹੀਟ ਵਿੱਚ ਆਉਂਦਾ ਹੈ ਅਤੇ ਬੱਚੇਦਾਨੀ ਨੂੰ ਤਾਕਤ ਮਿਲਦੀ ਹੈ।
mere bill ke ped he 6 7 bhot lagte he par sab bill fat jate he iska koi upay he to btaiye ?
(hn)
Punjab
Surendra ji, fruit cracking sokha lgne ke baad paani Dene se hoti hai, is liye aap nmi ka level bna ke rakhe aur jyada sookha lgne ke baad paani na de.
sir kinnu de bute uper chlorpyriphos chloro saprey hogi c glti naal odu badh jo fal lgiya c oh dig gya eh saprey naal e hoiya ya hor koi karan ho sakda ?
(pb)
Haryana
Singh ji kinnow da fal digna ik normal gal hai eh hor vi kai kaaran kar ke dogda hai jiven ik tn tapman de vadh gtn kaaran ate duja ik fungus nal vi digda hai so ehde lai tusi copper oxychloride 3 gram prati litre paani de hisab nal vart sakde ho
Ganne vich Magnizeslaphate te urea di sprey kini matra ch kiti ja skdi pr acer?
(pb)
Haryana
Kumar ji urea tusi 2 kilo prati acre ate magnesium sulphate nu 1 kilo prati acre de hsiab nal vart sakde ho
25 दिन की मिर्च है इस मे इमामेक्टिन कितनी डाल सकते है और कितने दिन मे स्प्रेरे करे?
(hn)
Haryana
सुनील जी, कृपया यह बताए कि आपको अपनी फसल में क्या दिक्कत आ रही है उस हिसाब से ही आपको सही जानकारी दी जा सकती है।
Rajasthan
थ्रीप्स मछर के लिए
Rajasthan
मकड़ी भी है साथ मे
hlo sir, pussa 44 di paneri pelii peh gai a , kive theek hu , ess ch khaka wali dvai v pai c 3 din baad ugi v ghat aa , aj 13 din ho gae ne ?
(en)
Haryana
Harpreet ji Esde lai tusi eh daso pehla tusi esnu kini khad kini matra vich paa sakde ho us hsiab nal hi tuhanu sahi jankari di ja sakti hai
Sat shri akal ji...dairy farm lyo loan chida ki process hh
(pb)
Punjab
Gurtej ji jekar tuci dairy farming lai loan lena chahunde ho tan pehla tuhade kol iss kam di training honi chahidi ha kyuki uss training certificate nal hei tuhanu loan ate subsidy mill skdi hai, iss vich 33% subsidy backward caste walia lai ate 25% subsidy general caste walia lai hundi hai baki tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Paddy PR 126 panneri kehri date nu lgoni chahdi a g?
(pb)
Haryana
Gagan ji esdi paneeri nu tusi 20 June tk lga sakde ho ate 30 din di paneeri nu baad vich khet vich lgao
ਅੰਗੂਰ ਪੱਕ ਕੇ ਫੱਟ ਰਹੇ ਹਨ ਤੇ ਵੇਲ ਵੀ ਸੁਕ ਰਹੀ ਹੈ ?
(en)
Haryana
ਹੈਪੀ ਜੀ ਅੰਗੂਰ ਫਟਣ ਦੇ ਦੀ ਮੁੱਖ ਕਾਰਣ ਹੁੰਦੇ ਹਨ ਇਕ ਤਾਂ ਇਹ ਬੋਰੋਨ ਦੀ ਘਾਟ ਨਾਲ ਫਟਦੇ ਹਨ ਅਤੇ ਦੂਜਾ ਜਦੋਂ ਅੱਪਾਂ ਕਾਫੀ ਲੰਬੇ ਸਮੇਂ ਬਾਅਦ ਇਕ ਦਮ ਪਾਣੀ ਲਗਾ ਦਈਏ ਜਾ ਫੇਰ ਜਿਆਦਾ ਪਾਣੀ ਲਗਾ ਦਈਏ ਤਾਂ ਕੇ ਕੇ ਇਹ ਫਟਦੇ ਹਨ । ਇਸਦੇ ਲਈ ਤੁਸੀ ਬੋਰੋਨ 1 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sar cow 1. 6month di gaban a. Kehdi goli diyea ji. Mlapa di
(pb)
Harmander ji tuci uss nu Fenbendazole Salt di goli pett de kiria lai de skde ho.
PR 126 ki pneeri ki bijaayi krni hai …. 7 marle jagah hai isme vermicompost daalne ka plan kiya hai …… daal skte hai agar haan to kitne kg dlegaa???? Or 6acres k kitna dlega?
(en)
Haryana
Simran ji app vermicompist ko 10 quintal prati acre ke hisab se prayog kar sakte hai. 7 marle mein aap 50 kilo vermicompist ko prayog kar sakte hai
Sir i have a piece of land in Himachal pradesh of around 10 acres which is at height of 30ft from normal level in area. Land parcel is levelled but soil has immense stones. Stone size is Small medium size from 2inch to 5 inch diameter maximum. Pl guide how i can utilise the land for some plantation/Horticulture. water is available in that area. Also guide if i plan to excavate land and replace with soil how much height of bed should i keep to start Horticulture.
(en)
Punjab
सौरभ जी, पथरीली जमीन में बाग ज्यादा कामयाब नही है, अगर आप इस जमीन में बाग लगाना चाहते है तो 2 से 2.5 फीट तक कोई भी पत्थर नहीं होने चाहिए ।
Sir i have a piece of land in Himachal pradesh of around 10 acres which is at height of 30ft from normal level in area. Land parcel is levelled but soil has immense stones. Stone size is Small medium size from 2inch to 5 inch diameter maximum. Pl guide how i can utilise the land for some plantation/Horticulture. water is available in that area. Also guide if i plan to excavate land and replace with soil how much height of bed should i keep to start Horticulture.
(en)
Punjab
सौरभ जी, पथरीली जमीन में बाग ज्यादा कामयाब नही है, अगर आप इस जमीन में बाग लगाना चाहते है तो 2 से 2.5 फीट तक कोई भी पत्थर नहीं होने चाहिए ।
ਡਾਕਟਰ ਸਾਬ ਝੋਟੀ ਸੂਈ ਪਹਿਲੇ ਸੂਏ ਸੂਈ ਨੂੰ 17 ਦਿਨ ਹੋਏ ਹੁਣ ਜਮਾ ਮੋਟੇ ਚਿੱਟੇ ਜਾਲੇ ਜਿਹੇ ਕਰੀ ਜਾਂਦੀ ਪਤਾ ਨੀ ਕਿਉਂ?
(pb)
Punjab
ਗੁਰਪ੍ਰੀਤ ਜੀ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ Utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ।
ਮੇਰਾ ਬੱਗੁਗੋਸ਼ਾ ਬੂਟੇ ਦੇ ਪੱਤੇ ਇਸ ਤਰਾਂ ਕਾਲੇ ਹੋ ਰਹੇ ਹਨ, ਕੀ ਇਲਾਜ ਕੀਤਾ ਜਾ ਸਕਦਾ ਜੀ ?
(en)
Punjab
ਲਵਪ੍ਰੀਤ ਜੀ, ਇਹ ਫੂੰਗਸ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
गाय का मुख और दुध बढ़ाने के लिए क्या करे?
(hn)
पशु के ब्याने के बाद उसका दूध उसकी अच्छी नस्ल और उसे भरवाएं हुऐ सीमन के रिकॉर्ड पर निर्भर करता है। आप उसकी खुराक का पूरा ध्यान रखें और उसे खुराक के साथ साथ Milkout पाउडर 2—2 चम्मच सुबह शाम, Leptaden tablet 10 गोलियां रोजाना देना शुरू करें। यदि आप इसके इलावा कोई ओर जानकारी लेना चाहते है तो आप दोबारा विस्तार से अपना सवाल पूछ सकते हैं।
Sir moongi vich kuj butte ah pic Wang sukh rahe han ahde lyi ki kita jawe?
(pb)
Punjab
Kala ji, boote nu fungus da hamla hai, is di rokthaam lai tusi jekr hmla ghatt hai ta boote putt ke nasht kar deo ate Jekr hmla jyada hai ta carbendazim 2g/L paani de hisaab naal drenching kro ji.
Sir ਜੀਰੀ ਦਾ ਬੀਜ ਕਿੰਨਾ ਸਮਾਂ ਪਾਣੀ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹੜੀ ਵਿਧੀ ਨਾਲ਼ nursary bijni ਚਾਹੀਦੀ ਹੈ
(pb)
Punjab
ਸੁਖਵਿੰਦਰ ਜੀ, ਚੁਣੇ ਬੀਜ ਨੂੰ 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਪ੍ਰਤੀ ਕਿਲੋ ਬੀਜ ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ ਕੇ (8 ਕਿਲੋ ਬੀਜ ਲਈ 24 ਗ੍ਰਾਮ ਉੱਲੀਨਾਸ਼ਕ 80-100 ਮਿਲੀਲਿਟਰ ਪਾਣੀ ਵਿੱਚ ਘੋਲ ਕੇ) ਸੋਧ ਲਓ ਅਤੇ ਬੀਜ ਨੂੰ 8-10 ਘੰਟੇ ਲਈ ਡੁਬੋ ਲਓ।♥ ਸੋਧੇ ਹੋਏ ਭਿੱਜੇ ਬੀਜ ਨੂੰ ਛਾਵੇਂ ਗਿੱਲੀਆਂ ਬੋਰੀਆਂ ਉੱਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਓ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਓ।# ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। # ਇਸ ਨਾਲ 24-36 ਘੰਟੇ ਬਾਅਦ ਬੀਜ ਪੁੰਗਰ ਆਵੇਗਾ।# ਇਸ ਪੁੰਗਰੇ ਬੀਜ ਨੂੰ ਖੇਤ ਤਿਆਰ ਕਰਨ ਉਪਰੰਤ ਛੱਟਾ ਮਾਰ ਕੇ ਪਨੀਰੀ ਬੀਜੋ।
ਝੋਨੇ ਦੀ ਸਿੱਧੀ ਬਿਜਾਈ?
(pb)
Punjab
ਜਸਰਾਏ ਜੀ, ਤੁਸੀ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਸ਼ੁਰੂ ਕਰ ਸਕਦੇ ਹੋ ਜੀ।
Punjab
ਸਮਾ ਬਿਜਾਈ।
sir makke te atrazine te metri di spray karn nal matar di fasl di bijjyi karn te koi assar tan nhi howega ?
(pb)
Punjab
Balraj ji Atrazine da matar di fasl te koi mada parbhav nahi painda ji..
ਜਵਾਰ ਦੇ ਜਲਦੀ ਵਾਧੇ ਲਈ ਕਿਹੜਾ npk ਜਾ ਸਪਰੇਅ ਕਰਨਾ ਚਾਹੀਦਾ
(pb)
Punjab
ਭਾਰਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਜਵਾਰ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਹਿਲਾਂ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Pr 1121 or Pr 1885 dona vicho kehra bej layiye ate 1 kille lyi kinni paneeri bijni chahidi hai ate ehna da chaar kinna aunda hai….
(pb)
Punjab
Simran ji, 1885 kism 1121 da hi improved version hai, is nu BLB ate blast bimaari da hamla nahi hunda, ate ik acre lai 6-6.5 marle jgaah paneeri beejni chahidi hai ji, ihna kisma da jhaad 18-22 q/acre tak aa janda hai ji..
Sir jhoti sui nu 12din ho.dud vasty ki pa sakdy a.ta jo doud jyda ho sky
(pb)
Mangat ji tuci uss nu Leptaden tablet 10 golia rojana ate uss nu Lacup powder 100gm rojana dena suru kro baki usdi khurak da purra dian rakho ate mousam de hisab nal sahi dekbhal kro.
Neel gaay se ganne ki suraksha kaise kare Kripya sahi sujhaav dene ka kasht kare
(hn)
Punjab
Raghvendra ji, aap khet ki fencing hi kar sakte hai, iske ilawa iske jyada solutions possible nahi hai.
Uttar Pradesh
Sir ji fencing to kaafi costly hogi koi saraltam upaay sujhaiye jisase kuchh din tak suraksha mil jaaye tatpashchaat hum koshish karenge fencing ke liye bhi . Aapka bahut bahut dhanyawad.
ਖੀਰੇ ਦੀ ਲੰਬਾਈ ਨਹੀਂ ਵਧ ਰਹੀ ਚਮੜੀ ਸੁਨਹਿਰੀ ਸਖਤ ਹੋ ਰਹੀ ਹੈ । ਕਾਰਨ ਅਤੇ ਇਲਾਜ ਦੱਸੋ ਜੀ ਕਿਰਪਾ?
(pb)
Punjab
ਜਗਨਾਮ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਜਿਆਦਾ ਤਾਪਮਾਨ, ਕਿਸਮ ਅਤੇ ਪਾਣੀ ਜਿਆਦਾ ਜਾਂ ਘੱਟ ਲੱਗਣਾ , ਸੋ ਤੁਸੀ ਨਮੀ ਇਕਸਾਰ ਬਣਾ ਕੇ ਰੱਖੋ, ਜਿਆਦਾ ਸੋਕਾ ਨਾ ਲੱਗਣ ਦਿਓ ਅਤੇ ਖੁਰਾਕ ਦੀ ਕਮੀ ਨਾ ਆਉਣ ਦਿਓ।
ਪਾਣੀ ਘੱਟ ਲਾਓ ਜੀ।
Sir mango me is prakar ka black spot hota hai iske liye kuchh upaay batawe. Aur kisi kisi ped me is type ka spot hone ke bat pharne ka problem aa rha hai?
(hn)
Punjab
Sunil ji, ye anthracanose bimaari ka hamla hai , iski roktham flowering ke smay spray kar ke ki jaa sakti hai, abhi iska koi solution possible nahi hai ji...
Which vegitable is best for may month?
(en)
Punjab
Kapil ji, aap kaddu jaati ki saari sabjia , bhindi, cowpea aadi lgaa sakte hai.
Ladyfinger, Pumpkin, guard, green chili
Sir cow nu morning mouth and nose bicho blood aunda se isde ke symptoms hun rabiz ya heart. Sara da dora?
(pb)
Mandeep ji tuci uss nu nazdiki doctor ton check krwao kyuki usdi janch krke hei sahi bimari da pta lagg skda ha ate sahi ilaj ho skda ha.
Sir main pashuya de shaid care pushna chohnda ha K shaid nu bnon lai koi sabsidi di sarkar blo sakim ha es bare Puri jankari dio te cow jn majha te kina lon, te Sabsidi mildi hai Puri jankari dio ji
(pb)
Punjab
jekar tuci dairy farming lai loan lena chahunde ho tan pehla tuhade kol iss kam di training honi jruri hai kyuki uss training certificate nal hei tuhanu loan ate subsidy mill skdi hai, uss ton badd tuci bank vich jaa ke loan wali file tyar krwa ke apni jrurat de hisab nal loan laa skde ho, tuci training lai Dairy Dev. Officer ,Dairy Training & Extension Centre, Vill. Chatamli,PO Kalewal,DIstt. Ropar, Sh. Kuldip Singh 98557-32565,0160-2660300 nal sampark kr skde ho baki iss nu 33% subsidy backward caste walia lai ate 25% subsidy general caste walia lai hundi hai.
यह कौन सा रोग है इसकी रोकथाम कैसे करें ?
(hn)
Maharashtra
फारुख जी, यह फंगस का हमला है, इस की रोकथाम के लिए आप carbendazim 2 g /L पानी के हिसाब से छिड़काव कर सकते है।
pretilachlor safener Eh product use karna hai ji paniri waste kini dose paye gi ji es di per kanal eh daso gand bhuut hunda hai ji paniri vich
(pb)
Punjab
Amrinder ji, is dwaai di dose per knaal lai 45-80 ml kaafi rahegi ji.
यह कौन सी बीमारी है उपचार के लिए दवाई बताएं?
(hn)
Punjab
यह चिकन पॉक्स रोग के कारण होता है आप इसके लिए Antimtart-200 liquid 10ml/100birds के हिसाब से प्रयोग कर सकते हैं।
devmedia
(pb)
Mandeep ji tuci uss nu nazdiki doctor ton check krwao kyuki usdi janch krke hei sahi bimari da pta lagg skda ha ate sahi ilaj ho skda ha.
Sr ji pr 127 jhone di jankari devo ji es da kina jhar he es di paniri kado biji jave te kado lagaea jave
(pb)
Punjab
Kuldeep ji, is kism di Paneeri di bijai 25 may to shuru kiti jaa sakdi hai ji ate is kism da ausat jhaad 30 q/acre hai, ih kism lwaai to baad 107 dina vich tyaar ho jandi hai ji.
Sat Sri Akal ji .Mohali district ch vermicompost di training kithon lay sakde han ji?
(pb)
Punjab
Sukhwinder ji tuci Vermicompost tyar krn di training len lai Gur rajnish 98155-88550 vermicomposting training centre Mohali nal sampark kr skde ho.
Baigan k khet m parwana jis se shoot and borer lgta h is parwana ko khet m ane s kese rok skta hain?
(en)
Punjab
Zafar ji, aap jis keet ki baat kr rhe hai, kripya us ki photo jaroor bheje us hisaab se hi aapko is bare me sahi jaankari di ja sakegi.
Sahiwal vacchi hh pihle biyant bihana hh 7 wa mahina lgg giya ohnu chngi khurak de tor te ki pa sakde hh pihla mkki kankk te choliya di churi paune hh
(hn)
Ganesh ji isko aap achi khurak aur achi dekhbhal ke sath sath Udder-h liquid 10ml rojana dena suru kren aur isko byane se 1 mahina pehle cargill ki transition mix feed khwa skte hai aur byane se 10 din pehle Intabolite powder 1-1 pouch subah sham dena suru kren, yeh Intas company ka product hai.
sir 15 din di makki nu sundi di keri spray krni chidi?
(pb)
Punjab
Balraj ji, tusi sundi di rokthaam lai coragen 30-40 ml/acre de hisaab naal spray kar sakde ho ji.
ਸਤਿ ਸ੍ਰੀ ਆਕਾਲ ਸਭ ਨੂੰ ਅਸੀ ਪੇਠਾ ਲਾਇਆ ਇਸ ਬਾਰ ਪੇਠਾ ਲਗਾਏ ਨੂੰ ਦੋ ਮਹੀਨਾ ਹੋਗਿਆ। ਪੇਠੇ ਦੀ ਵੇਲ near about 5feet tak ਹੋਈ ਅਜੇ ਤਕ ਵੇਲ ਪੂਰਾ grow ਨੀ ਕਰ ਰਹੀ ਤੇ ਇਸ ਉਪਰ ਇਕ ਲਾਲ ਭੂੰਡੀ ਬੋਤ ਪੈ ਰਹੀ ਆ ਬਾਰ ਬਾਰ ਸਪਰੇ ਕਰਨ ਤੇ ਬੀ ਨੀ ਹਟਦੀ ਦਿਰ ਆ ਜਾਂਦੀ ਦੋਬਾਰਾ ਕੀ ਹੱਲ ਕੀਤਾ ਜਾਵੇ ਇਸਦਾ ਡਾਕਟਰ ਸਾਹਿਬ ਮੈਨੂੰ advise do Te ਏਸ ਦੀ ਮਾਰਕੀਟਿੰਗ ਬਾਰੇ b ਦਸਣਾ ਜਰੂਰ k ਕਿਦਾ ਵਿਕਦਾ a te ki rate te ਵਿਕਦਾ। ਮੈ ਪਹਿਲੀ ਬਾਰ ਲਗਾਇਆ ਪੇਠਾ ਅੱਗੇ ਅਪਾ ਝੋਨਾ ਲਾਂਦੇ c ਪਰ ਪਾਣੀ ਦੇ ਹਾਲਾਤਾਂ krk es baar apa jhona ni laya
(pb)
Punjab
Harjot ji, tusi lala bhindi di rokthaam lai gohe di swaah da shitta patteyan upaar Changi tra de deo ji, ate is di marketing tuhadi najdeeki sabji mandi vich ho jaavegi par is da rate vary karda rehnda hai ji jo mandi bich aamad ate mang te nirbhar karda hai.
Hlo sr jhadd kina ehda aa
(pb)
Punjab
Jagajeet ji, is kism da ausat jhaad 20-22 q/acre hai ji.
Sir bhindi da butta bout vadhya hai koi bimari nai us nu par fal nai lag reha 4 mahine ho gye bhindi biji nu 2 kanal hai fasal
(pb)
Punjab
Jasvinder ji, kirpa kar ke ih dasso ki tusi bhindi di kihdi kism di bijai kiti hai, us hisaab naal hi tuhaanu is baare shi jaankari ditti jaa sakegi.
Sir paneeri pilli ho rhi aaa zinc te loha di spray v kitti aaa
(pb)
Punjab
Harwinder ji, kirpa kar ke ih dasso ki tuhanu spray kiti nu kinne din ho gye han, us hisaab naal hi tuhaanu is baare shi janaakri ditti jaa sakegi.
ਪਨੀਰੀ ਨੂੰ ਚੋਥੇ ਦਿਨ 3 ਦਿਨ ਬਾਅਦ ਨਦੀਨਾ ਵਾਲ਼ੀ ਦਵਾਈ ਪਾ ਸਕਦੇ ਹਾਂ
(pb)
Punjab
ਦਲਵੀਰ ਜੀ, ਤੁਸੀ ਤਿੰਨ ਦਿਨ ਬਾਅਦ ਵੀ ਚੰਗੀ ਨਮੀ ਵਿਚ ਨਦੀਨਾਂ ਵਾਲੀ ਦਵਾਈ ਪਾ ਸਕਦੇ ਹੋ ਜੀ।