Punjab
Search
मेरा सवाल है कि मेरे को यह डॉग भैया दे रहे है उनका कहना है कि यह प्योर ब्रीड रोडबॉयलर है कृपया फोटो देखकर संतुष्टि करें कि यह रोडबॉयलर है या नहीं क्योंकि आपकी संतुष्टि ही मेरी संतुष्टि है डॉक्टर साहिब धन्यवाद ?
(hn)
राज जी यह Rottweiler क्रॉस नस्ल है।
ਸਰ ਅਸੀਂ ਕਣਕ ਨੂੰ ਸਪ੍ਰੇਰ axial ਦੀ ਕੀਤੀ ਵਾ ਸਰ ਕੀ ਅਸੀਂ ਜ਼ਮੀਨ ਚ ਹਰਾ ਚਰਾ ਬੀਜ ਸਕਦੇ ਹਾਂ ਕਿ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ?
(pb)
Haryana
ਰਾਇ ਜੀ ਤੁਸੀ ਚਾਰੇ ਨੂੰ ਬੀਜ ਸਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ ਏਸਦਾ ਕੋਈ ਵੀ ਹੋਰ ਫਸਲ ਤੇ ਅਸਰ ਨਹੀਂ ਹੁੰਦਾ।
ਸਰ calf stater ਘਰ ਬਣਾ ਕੇ ਕਿਹੜੀ ਫੀਡ ਦੇ ਸਕਦੇ ਆ ਨਵੀਂ ਜੰਮੀ ਵੱਛੀ ਨੂੰ ?
(pb)
Punjab
ਸਾਹਿਬਵੀਰ ਜੀ ਫੀਡ ਤਿਆਰ ਕਰਨ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਤੁਸੀ ਇਸ ਤਰੀਕੇ ਨਾਲ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ।
Sr ji koi jhone di vest varity dasho ji jo julai vich lagai jave te jhar vi 32 34 da hove ?
(pb)
Haryana
Kuldeep ji tusi jhone di pr 126 kisam nu 20 July tkk khet vich lga sakde ho ate esdi paneeri nu 20 June takk lga sakde ho
Sir m Ludhiana district to aa M dairy farm di training program di information laini c Ludhiana de dairy office da phn number mil nhi reha please inform dairy farm training program ?
(pb)
Punjab
Gurjot ji tuci training lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega baki tuci iss address te khudd ja ke bhi training pta kr skde ho ja fir KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 bhi ja ke apna training wala farm bhar skde ho.
ਦੋ ਮਹੀਨਿਆਂ ਦੀ ਕੱਟੀ ਨੂੰ ਪੇਟ ਦੇ ਕੀੜਿਆਂ ਵਾਲੀ ਕਿਹੜੀ ਦਵਾਈ ਕਿੰਨੀ ਮਾਤਰਾ ਵਿੱਚ ਦਿੱਤੀ ਜਾਵੇ ਤੇ ਨਾਲ ਹੀ ਚੰਗੀ ਗਰੋਥ ਲਈ ਕਿਹੜੀ ਫੀਡ ਵਰਤੀ ਜਾਵੇ ਜਰੂਰੀ ਦੱਸੋ ਜੀ
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਜੋ ਛੋਟੇ ਬੱਚਿਆਂ ਲਈ ਆਉਂਦੀ ਹੈ ਬਾਕੀ ਇਸ ਨੂੰ 3 ਮਹੀਨੇ ਤੱਕ ਇਸਦੀ ਮਾਂ ਦਾ ਦੁੱਧ ਪਿਲਾਓ ਅਤੇ Calf starter ਫੀਡ ਖਵਾ ਸਕਦੇ ਹੋ।
ਸਰ ਝੋਨੇ ਦੀ ਪਨੀਰੀ ਬੀਜਣ ਸਮੇਂ ਕੋਈ ਖਾਦ ਨੀ ਪਾਈ 2ਦਿਨ ਹੋ ਗਏ ਪਨੀਰੀ ਬੀਜੀ ਨੂੰ ਹੁਣ DAP ਪ ਸਕਦੇ ਹਾਂ ਤੇ campa di 6 gm di pori kina tha ch pa sak de ha ਖੱਖ ਵਾਲੀ
(pb)
Haryana
ਮਨਜੀਤ ਜੀ ਤੁਸੀ ਪਨੀਰੀ ਨੂੰ 1 ਕਿਲੋ ਯੂਰੀਆ, 2-2.5 ਕਿਲੋ dap ਨੂੰ ਵਰਤ ਸਕਦੇ ਹੋ।
Punjab
Kina tha ch
ਸਰ ਜੀ ਲੁੱਸਣ ਵਿਚ ਪੀਲੇ ਰੰਗ ਦੀ ਵੇਲ ਬਹੁਤ ਜਿਆਦਾ ਹੈ ਜੀ ਇਸਦਾ ਕਿ ਹੱਲ ਹੋ ਸਕਦਾ ਜੀ ?
(pb)
Haryana
ਸੰਧੂ ਜੀ ਕਿਰਪਾ ਉਸਦੀ ਫੋਟੋ ਭੇਜੋ ਉਸ ਹਿਸਾਬ ਨਾਲ।ਹੀ ਤੁਹਾਨੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਡਾ. ਸਾਹਿਬ ਕੀ ਗਰਮੀਆਂ ਦੇ ਮੌਸਮ ਵਿੱਚ ਗੱਭਣ ਪਸੂ ਨੂੰ ਠੰਡਾ ਟੀਕਾ ਲਗਵਾਉਣਾ ਚਾਹੀਦਾ ਹੈ ?
(pb)
ਜਗਦੀਪ ਜੀ ਤੁਸੀ ਠੰਡਾ ਟੀਕਾ ਲਗਵਾ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਗੱਭਣ ਪਸ਼ੂਆਂ ਵਿਚ ਬੱਚਾ ਸੁੱਟਣ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਨੂੰ ਲਗਵਾਓ।
ਸਰ ਜੀ ਅਰਜੁਨ ਰੋਲੀ ਵਾਲੇ ਦੀ ਬੱਚੀ ੨ ਦੰਦ ਅਾ ਜੀ ਤੇ ਓਹਨੂੰ ਕਿਹੜੀ ਬਲੱਡ ਲਾਈਨ ਦੇ ਘੋੜੇ ਤੋਂ ਮਿਲਾਈਏ ਜੀ ਜਿਹੜਾ ਘੋੜਾ ਅੰਮ੍ਰਿਤਸਰ ਵਿਚ ਹੋਵੇ
(pb)
Punjab
ਸੰਧੂ ਜੀ ਤੁਸੀ ਇਸ ਨੂੰ ਉਸਦੀ ਨਸਲ ਦੇ ਹਿਸਾਬ ਨਾਲ ਉਸੇ ਨਸਲ ਦੇ ਘੋੜੇ ਤੋਂ ਕ੍ਰੋਸ ਕਰਵਾਓ, ਤੁਸੀ ਆਸ ਪਾਸ ਚੰਗੀ ਬਲੱਡ ਲਾਈਨ ਵਾਲੇ ਘੋੜੇ ਦਾ ਪਤਾ ਕਰ ਸਕਦੇ ਹੋ ਅਤੇ ਚੰਗੀ ਬਲੱਡ ਲਾਈਨ ਦੇ ਘੋੜੇ ਤੋਂ ਕ੍ਰੋਸ ਕਰਵਾ ਸਕਦੇ ਹੋ।
sir ji Jyoti 8 mahine ki pregnant hai aur usko aise kya khilaye uska ki uski loti aur achcha dudh ban jaaye ?
(hn)
Jassi ji usko aap achi khurak ke sath sath Vittol liquid 10ml rojana dena suru kren yeh Go healthy company ka product hai aur isko aap dairy protein feed khila skte hai aur isko byane se 20 din pehle Metabolite powder rojana 1 pauch dena suru kren.
Sir aa Powder cow growth li thik hai g te kina Dita jawe 1 nu ?
(pb)
Hanji tuci iss powder di varto krr skde ho ehh tuci 50gm rojana de hisab nal pashu nu khwa skde ho, iss nu feed vich mix krke ja chare vich mix krke khila skde ho.
Ye duai ka kya use kr saktae hai ?
(hn)
Haryana
Jassi ji yeh dwai keet aur fungus se hone wali bimari dono ki roktham ke liye hai kirpya aap yeh btaye ki apki fasal mein kya dikaat aa rahi hai us hisab se hi apko sahi jankari di ja sakti hai
Paddy beej daso ji, kherda bijiye Phala te pr114 ,28 ,31 launda c par bho bimari c pichle sal etki bach hoje daso koi beej ?
(en)
Haryana
Gursewak ji tusi jhone di pr 131,130,129,128,127,126 kisam di bijai kar sakde ho. Ehna da ausat jhad 31 quintal prati acre takk aa janda hai
Es bottle palm d jad sukk rhi aa reason smjh ni aa reha ?
(pb)
Haryana
Singh ji iske liye aap carbendazim 2 gram prati litre paani de hisab nal jad kol mitti vich paa sakde ho
Es bottle palm d jad sukk rhi aa reason smjh ni aa reha ?
(pb)
Haryana
Singh ji Esde lai tusi carbendazim 2 gram prati litre paani de hisab nal jad kol paa sakde ho
ਮੱਕੀ ਜਿਆਦਾ ਪਾਣੀ ਆਣ ਕਰਕੇ ਇਸ ਤਰਾ ਦੀ ਹੋ ਗਈ ਹੁਣ ਕੋਈ ਹੱਲ ?
(pb)
Haryana
ਗੋਰੀ ਜੀ ਤੁਸੀ ਇਸਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕਰੋ । ਅਤੇ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Leaf miner di problem boht ho rhi hai.. Tomato de shote plants de vich.. Te bhindi vich v.... Suggest kro koi ghr da nuskaa plss..
(en)
Haryana
Jasmeen ji tusi neem di spray 4 ml prati litre paani de hisab nal vart sakde ho
ਸਰ ਆਹ ਦਿਵਾਈ ਕਿਸ ਕੰਮ andi ji ?
(pb)
Haryana
ਗੋਰੀ ਜੀ ਇਹ ਦਵਾਈ ਤਕਰੀਬਨ ਸਭ ਤਰਾ ਦੇ ਕੀੜੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਏਸਨੂੰ ਤੁਸੀ 1 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Why alovera plants turning so yellow?? Suggest any Biological method plzz
(en)
Haryana
Jasmeen please send us the photo of your crop.so that we can give you information accordingly.
ਪਨੀਰੀ awe de ho rahi koi ilaj dso ?
(pb)
Haryana
Harmeet ji kipra eh dso tusi esnu kehdi khad kinni matra vich paa chuke ho us hsiab nal hi yuhanu sahi jankari diti ja sakdi hai
Veer ji eh kis tatt de ghaat a pathea nu 12 din hoye ne beeje nu pani v ne laya hale jaankari diti jawe ji ?
(pb)
Punjab
Love ji eh tatt di ghat kar ke hai Esde lai tusi dap 30-35 kilo prati acre de hsoab nal vart sakde ho, is to ilawa tusi hlka paani de ke urea di pehli kisht vi de sakde ho ji.
Punjab
Esnu 12 din hoye ne j beeje nu 4 knaal ch beje c, koi urea ,dap kuj ne paya hale , kirpa krke saari jankari diti jawe ji me tuhadi slh le k e km krda haan ji
Veer ji eh kis cheej de deficiency a pathea nu halke peele rang de dhabbe ne upr ?
(pb)
Punjab
Love ji eh tatt di ghat kar ke hai Esde lai tusi dap 30-35 kilo prati acre de hsoab nal vart sakde ho, is to ilawa tusi hlka paani de ke urea di pehli kisht vi de sakde ho ji.
Punjab
Veer ji par kis tatt de ghaat ho skdi a ? Zinc ja fr Magnesium Sulphate pa dwa urea nal?
ਘਾਹ ਵਿਚ ਸੁੰਡੀ ਪੈ ਗਈ ਹੈ ਹੱਲ ?
(en)
Punjab
ਨਵਕਰਨ ਜੀ, ਕਿਰਪਾ ਕਰਕੇ ਸੁੰਡੀ ਦੀ ਫੋਟੋ ਜਰੂਰ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਅਡਵਾਂਟਾ ਦੀ ਮੈਗਾ ਸਵੀਟ 25 ਦਿਨ ਦੀ ਹੈ ਜੀਹਦੇ ਗੋਭ ਵਿੱਚ ਬਹੁਤ ਹੀ ਬਰੀਕ ਕੀੜੀਆਂ ਦਾ ਹਮਲਾ ਹੈ। ਕਿਹੜੀ ਸਪ੍ਰੈਅ ਕਰੀਏ ਜੀ ?
(pb)
Punjab
ਗੁਰਭੇਜ ਜੀ, ਕ੍ਰਿਪਾ ਕਰਕੇ ਕੀੜਿਆਂ ਦੀ ਫੋਟੋ ਜਰੂਰ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Sir goldan or rahu ktla fish ki gardan or punch pr lal lal daane she ho rhe hai ?
(hn)
Haryana
Pawan ji kripya aap apne swal ke sath unki photo upload kren jisse dekhker apko sahi jankari di jaa skee.
ਪਿਆਜ਼ ਸਟੋਰ ਕਰਕੇ ਰੱਖਣੇ ਹਨ।ਕਿ ਕਰਨਾ ਪਾਯਉ ਕਿ ਖਰਾਬ ਨਾ ਹੋਣ ?
(pb)
Punjab
ਬਲਜੀਤ ਜੀ, ਭੂਕਾਂ ਸੁੱਕ ਕੇ ਡਿੱਗਣ ਤੇ ਪਿਆਜ਼ ਦੀ ਪੁਟਾਈ ਕਰੋ । ਪੁਟਾਈ ਕਰਨ ਤੋਂ ਬਾਅਦ 3-4 ਦਿਨ ਤੱਕ ਛਾਂ ਵਿੱਚ ਪਤਲੀਆਂ ਤਹਿਆਂ ਵਿੱਚ ਖਿਲਾਰ ਕੇ ਪਿਆਜ਼ ਨੂੰ ਪੱਕਣ ਦਿਉ । ਫਿਰ 1-2 ਸੈਂਟੀਮੀਟਰ ਤਕਾਂ ਰੱਖ ਕੇ ਕੱਟ ਦਿਉ । ਭੰਡਾਰ ਵਿੱਚ ਹਰ 15 ਦਿਨ ਬਾਅਦ ਪਿਆਜ਼ਾਂ ਨੂੰ ਹਿਲਾਉਂਦੇ ਰਹੋ ਅਤੇ ਇਸ ਵਿੱਚੋਂ ਕੱਟੇ ਹੋਏ ਅਤੇ ਗਲੇ ਹੋਏ ਪਿਆਜ਼ ਦੀ ਛਾਂਟੀ ਕਰਦੇ ਰਹੋ।
I wnat to start beekeeping. From where should i purchase beekeepers box ?
(en)
Punjab
Manoj to purchase bee boxes kindly contact 1800 180 3001 HAU, Hisar.
I wnat to start beekeeping. From where should i purchase beekeepers box ?
(en)
Punjab
Manoj to purchase bee boxes kindly contact 1800 180 3001 HAU, Hisar.
ਪਹਲਣ ਚੋਟੀ ਆ 8ਮਹੀਨੇ ਦੀ ਗਬ ਆ ਲੇਵਾ ਤੇ ਸਿਹਤ ਵਧੀਆ ਬਣਾਉਣ ਲਈ ਕੀ ਖੁਰਾਕ ਜਾ ਪਾਊਡਰ ਦਿੱਤਾ ਜਾਵੇ ਜੀ?
(pb)
ਜਸਪ੍ਰੀਤ ਜੀ ਤੁਸੀ ਉਸ ਨੂੰ Vitum-h liquid 10ml ਰੋਜਾਨਾ ਦਿਓ ਅਤੇ ਉਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
ਕੀ ਅਸੀਂ ਆਪਣੇ ਪਿੰਡ ਗੁਲਪੁਰ ਤਹਿਸੀਲ ਬਲਾਚੌਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੇਬ ਅਤੇ ਬਦਾਮ ਦੇ ਬੂਟੇ ਲਗਾ ਸਕਦੇ ਹਾਂ ਜੀ ?
(pb)
Punjab
ਹਰਵਿੰਦਰ ਜੀ, ਪੰਜਾਬ ਖੇਤੀਬਾੜੀ ਯੂਨਿਵਰਸਿਟੀ ਵੱਲੋਂ ਸੇਬ ਦੀਆਂ ਦੋ ਕਿਸਮਾਂ ਵਿਕਸਿਤ ਹਨ, ਤੁਸੀ ਸੇਬ ਲਗਾ ਸਕਦੇ ਹੋ ਪਰ ਬਦਾਮ ਦੀ ਖੇਤੀ ਦੀ ਸਿਫਾਰਸ਼ ਪੰਜਾਬ ਲਈ ਨਹੀਂ ਕੀਤੀ ਜਾਂਦੀ।
ਇਹ ਦਵਾਈ ਪੀਪਰਮੇਂਟ ਪਦੀਨੇ ਵਿਚ ਮੋਥਾ ਘਾਹ ਜਿਸਨੂੰ ਆਪਾ ਮੁਰਕ ਵੀ ਕਹਿੰਦੇ ਹਾਂ ਦੇ ਲਈ ਵਧੀਆ ਹੈ ਜਾ ਨਹੀਂ ਇਸ ਨਦੀਨ ਨਾਸ਼ਕ ਦਵਾਈ ਦੀ ਵਰਤੋਂ ਕਰ ਸਕਦੇ ਹਾਂ ?
(pb)
Punjab
ਰਣਜੀਤ ਜੀ ਮੋਥੇ ਦੀ ਰੋਕਥਾਮ ਲਈ ਇਸ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Jhona d paneri bijan lhi is dwai nu kive use kitta java ,kini jga vich kini dose phuni chiydi ?
(en)
Punjab
Gurinder ji, is dwai di varti ik acre di paneeri lai 3 g takk kar sakde ho ji.
advanta da multicuter beej dsieo jvaaar da ?
(pb)
Punjab
Amrit ji, tusi Advanta di jumbo gold kism di bijai kar sakde ho ji.
ਖੇਤ ਵਿਚ ਮੁਰਗੀ ਖਾਦ ਸੁੱਕੀ ਪਾਈ ਜਾਵੇ ਜਾਂ ਤਾਜ਼ੀ ਅਤੇ ਇਕ ਏਕੜ ਵਿੱਚ ਕਿੰਨੀ ਖਾਦ ਪਾ ਸਕਦੇ ਹਾਂ ?
(pb)
Punjab
ਹਰਜਿੰਦਰ ਜੀ ਤੁਸੀ ਸੁੱਕੀ ਹੋਈ ਖਾਦ ਪਾਓ ਅਤੇ ਤੁਸੀ 2.5 ਟਨ ਤੱਕ ਖਾਦ ਦੇ ਸਕਦੇ ਹੋ ਜੀ।
Chuhe marne ki koi dawai batayen ?
(hn)
Gurmel ji, Zinc phosphide dwaai naal choohe maare jaa sakde han ji .
Dhan ke adhik pedawar wale bij kon se hain ?
(hn)
Punjab
Gurmel ji, PR 126, HKR 47, HKR 127, supreme 110 dhaan ki achi paidavar Dene vaali kisme hai.
ਗਰਮੀਆਂ ਦੇ ਦਿਨਾਂ ਵਿੱਚ ਚਾਰੇ ਦੀ ਬਿਜਾਈ ਲਈ ਬੀਜ ਨੂੰ ਛਿੱਟਾ ਦਿਓ, ਫਿਰ 5 ਕਿਲੋ ਯੂਰੀਆ ਦਾ ਛਿੜਕਾਅ ਕਨਾਲ ਦੇ ਹਿਸਾਬ ਨਾਲ ਕਰੋ, ਤਾਂ ਜੋ ਯੂਰੀਆ ਨਾਲ ਪੂਰੀ ਤਰ੍ਹਾਂ ਹੋ ਜਾਵੇ ?
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
ਜਵਾਰ ਨੂੰ ਛੇਤੀ ਤਿਆਰ ਕਰਨ ਦਾ ਢੰਗ ਦਸੋ ?
(pb)
Punjab
ਭਾਰਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਜਵਾਰ ਕਿੰਨੇ ਦਿਨ ਦੀ ਹੈ, ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ਜਵਾਰ 15 ਦਿਨ ਦੀ ਹੋ ਗਈ ਆ। ਇਕ ਗੱਟਾ ਸਿੰਗਲ ਸੁਪਰ ਤੇ 20 ਕਿਲੋ ਯੂਰੀਆ ਪਾਈ ਆ ਬੀਜਣ ਵੇਲੇ। 4 ਕਨਾਲ ਜਵਾਰ h
Punjab
npk da spray kro g 10ml nu ਇੱਕ ਲੀਟਰ ਪਾਣੀ।
meri 1.5 saal di majh de fulberi ho gyi ha eh kyu hoya ha te esda ilaj dso ?
(pb)
Punjab
Gurjot ji tuci uss nu Bovimin-gl liquid 3ml rojana ate Stimvet-zmc injection 1ml/50kg bhar de hisab nal chamdi vich lgao ate hafte hafte badd lgwaunde rho, baki isda ilaj lambe sme tak krna pwega fir ehh holi holi thik hon lgg jawegi, ehh sarir vich jruri tattan di kami krke ho jndi hai.
Sir main moong viji a te pendi di spray kiti c par iss ch mentha grass bahut jaida ho gya a iss nu jado khatam karna te moong nu kujh naahi hona chahida ?
(pb)
Haryana
Sanjeev ji es sme tusi mungi vi h nadeen di roktham karan lai goddi kar sakde ho. Koi vi spray karn nal fasal upar maada asar pai sakda hai
Sar yah khire ki BEL hai iske patte sare aise Peele pad rahe hain Sukh rahe hain jaise na jal rahe Hain koi jaivik upay Bata de hamen ?
(hn)
Haryana
Dalip ji yeh vishanu rog ki wajah se hai iske liye aap neem ki spray 2-4 ml prati litre paani ke hsiab se prayog kar sakte ha
जमीन कैसे नापी जाती है बताइए ?
(hn)
Haryana
मुकेश जी, जमीन को आप कर्मों से नाप सकते है।
ਸਰ 2 ਦਿਨ ਤੋਂ ਮੈਂ ਕਿਸੇ ਕੰਮ ਗਿਆ ਸੀ ਜੀ ਵਰਮਿਕੰਪੋਸਟ ਦੇ ਬੈਡ ਨੂੰ ਪਾਣੀ ਨਹੀਂ ਦਿੱਤਾ ਗੰਡੋਏ ਮਰਦੇ ਤਾ ਨਹੀਂ ?
(pb)
Haryana
ਸਿੰਘ ਜੀ ਜਿਸ ਹਿਸਾਬ ਨਾਲ ਗਰਮੀ ਹੈ ਪਾਣੀ ਨਾ ਲੱਗਣ ਕਰ ਕੇ ਓਹਨਾਂ ਦਾ ਨੁਕਸਾਨ ਤਾਂ ਹੋ ਹੀ ਸਕਦਾ ਸੋ ਸਹੀ ਏਹੇ ਹੈ ਤੁਸੀ ਪਾਣੀ ਸਮੇਂ ਸਿਰ ਲੋੜ ਮੁਤਾਬਕ ਲਾਉਂਦੇ ਰਹੋ।
Sir kinu ki kating kese kare ?
(hn)
Haryana
Jangid ji iski cutting aap kinnow clipper ke saath kar saktebhai
Rajasthan
Ek baar aap najdik ki nursery se Mali ki help le sakte hai.
ਮੱਕੀ ਵਿਚ ਸੱਠੀ ਅਤੇ ਮੋਥਰਾ ਬਹੁਤ ਜ਼ਿਆਦਾ ਹੈ ਇਸ ਲਈ ਵਧੀਆ ਸਪਰੇਅ ਦੱਸੋ ਜੀ ?
(pb)
Haryana
ਰਣਜੀਤ ਜੀ ਇਸਦੇ ਲਈ ਤੁਸੀ atrazine 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ। ਝੋਨੇ ਦੀ ਸਿੱਧੀ ਬਿਜਾਈ ਕਦੋ ਕਰ ਸਕਦੇ ਆ ਜੀ 212 ਕਿਸਮ ਆ ਜੀ। ਏਰੀਆ ਸ੍ਰੀ ਮੁਕਤਸਰ ਸਾਹਿਬ। ਜ਼ਰੂਰ ਦੱਸਣਾ ਧੰਨਵਾਦ ?
(pb)
Haryana
ਸਿੰਘ ਜੀ ਸਿੱਧੀ ਬਿਜਾਈ ਤੁਸੀ 20-25 ਜੂਨ ਦੇ ਵਿਚਾਲੇ ਕਰ ਸਕਦੇ ਹੀ।
ਸਰ ਮੱਕੀ ਪਾਣੀ ਲਾਣ ਤੋਂ ਬਾਅਦ ਇਸ ਤਰਾ ਹੋ ਗਈ ਹੈ ਪਰ ਮੇ ਕਦੇ ਕੋਈ spray ਨਹੀਂ ਕੀਤੀ ਕਦੇ ਵੀ ?
(pb)
Haryana
ਗੋਰੀ ਜੀ ਕਿਰਪਾ ਇਹ ਦਸੋ ਜਿਆਦਾ ਪਾਣੀ ਖੜਨ ਦੀ ਸਮੱਸਿਆ ਤਾਂ ਹੈਨੀ ਤੁਹਾਡੇ ਖੇਤ ਵਿਚ ਕਿਉੰਕਿ ਉਹਦੇ ਨਾਲ਼ ਵੀ ਕਈ ਵਾਰ ਓਦਾ ਹੋ ਜਾਂਦਾ ਹੈ।
1121 ਦੀ ਪਨੀਰੀ ਕਿੰਨੀ ਤਰੀਕ ਤਕ ਬੀਜ ਸਕਦੇ ਆ ?
(pb)
Haryana
ਮਾਹਲ ਜੀ ਇਸਦੀ ਪਨੀਰੀ ਤੁਸੀ 1-15 ਜੂਨ ਤੱਕ ਬੀਜ ਸਕਦੇ ਹੋ।
ਬਾਈ ਜੀ 7 ਕਿੱਲੋ ਬੀਜ ਲਈ ਕਿੰਨੀ ਥਾ ਚਾਹੀਦੀ ਹੈ ਝੋਨੇ ਦੀ ਪਨੀਰੀ ਲਈ ਕਰਮਾ ਦੇ ਹਿਸਾਬ ਦੱਸਣਾ ਜੀ ?
(pb)
Haryana
ਗੁਰਪ੍ਰੀਤ ਜੀ ਏਨੇ ਬੀਜ ਨੂੰ ਤੁਸੀ ਤਕਰੀਬਨ 55 ਕਰਮਾਂ ਵਿਚ ਬੀਜ ਸਕਦੇ ਹੀ।
Sir muje apane Ghar par nimbu ka ped ka plantation karana hai ....kaise ped lagavoo Mai btayen ?
(en)
Haryana
श्रीमान जी, इसके लिए आप 1x1x1 मीटर का गड्ढा खोद ले और उसमे पौधा लगाने के बाद हल्की मिट्टी डाल के उसको हल्का पानी लगा दे। आप गड्ढे में 5 किलो रूडी की खाद भी डाल सकते है।
Dr sahab g jameen dee 1 year pehla meti chukwi see g ess war khri basmati lagee g ja paddy g ?
(pb)
Haryana
Hamad ji tusi apni mitti di parkh krwao te us hsiab nal hi khad paa sakde ho. Vaise basmati di tusi koi vi kisam lga sakde ho jivn Pusa basmati 1121,1637,1718,1847,1886,1885 lga sakde ho
Dr sahab g desi chuche hae g 40 day kae Malap walle dwa kenee Omer taak dee ?
(pb)
Punjab
Lakhbeer ji tuci ohna nu 65-70 din di umar ton badd albomar liquid malapa laai de skde ho.
Sir pasuya lyi mix Hara chara kera kera beej skde ha g.bajre nal ki ki add kr skde ha g ?
(pb)
Haryana
Aman ji tusi makki , jowar , napier bajra vi beej sakde ho
Sir haneri nal rete ne maki de pate macha dite ne g ki kiwe bacha skde ha g ?
(pb)
Haryana
Aman ji kirpa apne fasal di phtoo bhejo us hsiab nal hi tuahnu sahi jankari diti ja sakdi hai
Tractor loan scheme bare dso g viaaj v dso kinna laggu te kehri tractor company te milu ?
(pb)
Punjab
Antpal ji, tractor loan scheme SBI bank vallo chlaai gai hia ji , ih loan lai tuai apna , name , adress ate SBI Bank khaate dia details bhejo ji.
Sir pioneer 25p30 paddy variety kive deee aa tai isda result and bimarii bareee dasyeo g ?
(pb)
Punjab
Randeep ji, ih ghatt sman lain Vali kism hai, is da ausat jhaad changa hai , par is te kuch bimarian da hamla ho sakda hai ji.
ਹੈਲੋ ਸਰ ਮੈ ਚਰੀ ਬੀਜੀ advanta ਸਿੱਟਾ ਦੇ ਕੇ ਕਿ ਮੈਂ ਓਸੇ ਪੈਲੀ ਚ ਵਟਾ ਪਾਂ ਕੇ ਮੱਕੀ ਬੀਜੀ ਸਕਦਾ ਹੱਥ ਨਾਲ ਚੁਬ ਕੇ ਕਿ ਦੋ ਫਸਲਾ ਹੋ ਸਕਦੀਆਂ ਨੇ ਚਾਰੇ ਵਾਸਤੇ ਪਰ ਮੇ ਚਰੀ ਤੇ ਮੱਕੀ ਰਲਾ ਕੇ ਨਹੀਂ ਬੀਜਣਆ ਚਾਂਦਾ ਤਾਂ ਕਰਕੇ ਮੇ ਇਸ ਤਰਾ ਕਰਨਾ ਚਾਹੁੰਦੇ ਹਾਂ ?
(pb)
Punjab
ਗੋਰੀ ਜੀ, ਇਹ ਦੋਵੇਂ ਫ਼ਸਲ ਇਕ ਖੇਤ ਵਿਚ ਇਕੱਠੀਆਂ ਜਿਆਦਾ ਵਧੀਆ ਤਰੀਕੇ ਨਾਲ ਨਹੀਂ ਹੋ ਸਕਦੀਆਂ ਅਤੇ ਵੈਸੇ ਵੀ ਜਦੋਂ ਤੁਸੀ ਵੱਟਾਂ ਬਣਾਓਗੇ ਤਾਂ ਚਰੀ ਦੀ ਫ਼ਸਲ ਕਾਫੀ ਖਰਾਬ ਹੋ ਜਾਵੇਗੀ ਜੀ।
ਸ਼੍ਰੀ ਮਾਨ ਜੀ ਬਾਸਮਤੀ ਦੀ ਪਨੀਰੀ ਬੀਜਣ ਸਮੇਂ ਡੀ ਏ ਪੀ ਤੋ ਇਲਾਵਾ ਹੋਰ ਕਹਿੜੀ ਖਾਦ ਦਾ ਪ੍ਰਯੋਗ ਕਰ ਸਕਦੇ ਹਾ। ?
(pb)
Punjab
ਰਮਨਦੀਪ ਜੀ, ਤੁਸੀ DAP ਦੀ ਜਗਾਹ SSP ਅਤੇ ਇਸ ਤੋਂ ਇਲਾਵਾ ਯੂਰੀਆ ਅਤੇ ਜ਼ਿੰਕ ਖਾਦ ਦੀ ਵਰਤੋਂ ਕਰ ਸਕਦੇ ਹੋ ਜੀ।