Haryana
Search
ਜੁਲਾਈ ਮਹੀਨੇ ਦੀਆਂ ਸਬਜ਼ੀਆਂ ?
(pb)
ਸਿੰਘ ਜੀ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ, ਹਲਵਾ ਕੱਦੂ , ਖੀਰਾ, ਵੰਗਾ, ਤਰਬੂਜ, ਖਰਬੂਜਾ ਅਤੇ ਭਿੰਡੀ ਦੀ ਬਿਜਾਈ ਕਰ ਸਕਦੇ ਹੋ।
ਪਨੀਰੀ inj pili pai rhi aa ji Pili pusha 18 din di paniri hai ji Super dap te zinc payi c
(pb)
Punjab
Jaswinder ji, ih lohe di Kami hai is di Kami door Karn lai tusi 1 kg ferrous sulphate nu 100 litre paani vich ghol ke hfte de vakfe te 2 to 3 spray Karo ji..
Sir goat farming business kitne goat se start kre?
(en)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi, aap training lene ke liye Krishi Vigyan Kendra, Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 8174006357 se sampark kr skte hai.
Ganne 0118 ab 85 90 din ka ho chuka hai ab 19 19 19 gibberelic acid ke sath spray kar sakte hai ya nahi?
(hn)
Punjab
Krishna ji, aap ye spray tabhi kre agar sifarish ki gai khaad daalne ke baad bhi fasl ki growth proper nahi ho rhi hai..
Dr Saab 4 month da katta growth lyi kheri feed payie jldi tyre hoje te dud bnd krke feed kaali e payie k dud v pyana dr saab
(pb)
tuci uss nu calf grower feed deni suru kro tuci pehla sukki feed khwauni suru kro, jekar ohh sukki feed naa khawe fir dudh vich bheo ke deo ate suru vich thodi matra vich deo ate uss nu hara chara bhi khilana suru kro ate 1-1 mahine de frak nal salt badal ke pett de kiria wali dwai jrur deo.
Dr Saab jhoti aa 1 saal 8 month. Di te ik hf ਵੱਛੀ 1 saal 2 month di growth lyi kheri feed payie k jldi tyre ho jnn?
(pb)
tuci jhoti nu pett de kiria lai Albendazole & ivermectin salt di dwai deo ate fir her 3 mahine badd salt bdl ke dwai jrur deo baki iss nu Heifer dry feed khwao ate Bovimin-b powder 30-35gm rojana dena suru kro.
Sir cow?
(hn)
Punjab
Chandu ji kripya aap apna swal vistar se pushen ki aap cow ke vare mein kya jankari lena chahte ha tan jo apko sahi jankari di jaa skee.
Sir cow
(hn)
Punjab
Chandu ji kripya aap apna swal vistar se pushen ki aap cow ke vare mein kya jankari lena chahte ha tan jo apko sahi jankari di jaa skee.
Sir I want to do harvest of tomatos on my taria in growbag which give me a solution by proper step by step?
(pb)
Punjab
Charanjeet kindly let us know in detail that you need which information about harvesting so that we can guide you accordingly as you want to know about harvesting method, packing method or any other information..
We wants to grow 500 plants in growbag is it possible it will grow on are taria
ਡਾ ਸਾਬ ਗਾ ਨੂੰ Lumpy skin ਆਈ ਸੀ ਹੁਣ ਉਹ ਨਿਸ਼ਾਨ ਸਾਰੇ ਸਰੀਰ ਉਪਰ ਦਿਖਦੇ ਆ ਉਹਨਾ ਲਈ ਕੋਈ ਦਵਾਈ ਹੈ ਤਾ ਕਿ ਸਾਫ ਹੋ ਜਾਣ?
(pb)
Punjab
ਮਨਪ੍ਰੀਤ ਜੀ ਉਹ ਨਿਸ਼ਾਨ ਥੋੜੇ ਥੋੜੇ ਫਿਕੇ ਪੈਣਗੇ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੇ ਹੈ ਤੁਸੀ ਪਸ਼ੂ ਨੂੰ ਨਵਾਉਣ ਸਮੇਂ ਸਰੀਰ ਤੇ ਤੇਲ ਦੀ ਮਾਲਿਸ਼ ਜਰੂਰ ਕਰੋ।
ਸਰ ਭਿੰਡੀ ਦੇ ਪਤੇ ਸੁਕ ਕੇ ਪੋਦਾ ਖ਼ਤਮ ਹੋ ਰਿਹਾ ਹੈ?
(pb)
Punjab
ਸੁਰਿੰਦਰ ਜੀ, ਇਹ ਫੂੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ Carbendazim 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਮੱਕੀ ਦੇ ਪੱਤਿਆ ਓਪਰ ਕਿਤੇ ਕਿਤੇ ਖੱਟੇ ਰੰਗ ਦੇ ਥੱਬੇ ਆ 30 ਦਿਨ ਦੀ?
(pb)
Punjab
ਯਾਦਵਿੰਦਰ ਜੀ, ਇਹ ਕਿਸੇ ਬਿਮਾਰੀ ਜਾਂ ਘਾਟ ਦੇ ਲਛੱਣ ਨਹੀਂ ਹਨ, ਇਸ ਮੌਸਮ ਕਰ ਕੇ ਹੀ ਹੈ ਜੀ।
ਸਰ ਹਰੇ ਚਾਰੇ ਦੀ ਕਟਾਈ ਜਵਾਰ ਦੀ ਕਟਾਈ ਦਾ ਢੁਕਵਾ ਸਮਾ ਕਿਹੜਾ ਹੁੰਦਾ ਹੈ ਮਤਲਬ ਬਿਜਾਈ ਤੋਂ ਬਾਅਦ ਕਿੰਨੀ ਦੇਰ ਬਾਅਦ ਕੱਟ ਸਕਦੇ ਹਾਂ। ਗਰਮੀ ਵਿੱਚ ਪਸ਼ੂ ਗਾ ਲਈ ਸੱਭ ਤੋ ਵਧੀਆ ਕਿਹੜਾ ਚਾਰਾ ਹੈ ਭਾਵ ਜਵਾਰ ਮੱਕੀ ਚਰੀ ਜਾ ਫ਼ਿਰ ਸਾਰੇ ਰਲਾ ਕੇ ਇਕੱਠੇ ਗੱਡ ਸਕਦੇ ਹਾਂ।
(pb)
Punjab
ਗੁਰਪ੍ਰੀਤ ਜੀ, ਚਾਰੇ ਵਾਲੀ ਜਵਾਰ ਬਿਜਾਈ ਤੋਂ 70-75 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਜੀ ਅਤੇ ਮਿਸ਼ਰਿਤ ਚਾਰਾ ਪਸ਼ੂ ਲਈ ਜਿਆਦਾ ਵਧੀਆ ਰਹਿੰਦਾ ਹੈ ਇਸ ਲਈ ਤੁਸੀ ਚਾਰ ਮਿਕਸ ਕਰਕੇ ਬਿਜਾਈ ਕਰ ਸਕਦੇ ਹੋ ਜੀ।
Sat Sri akal ,Please findff the images of Guava tree .Kindly guide.
(en)
Punjab
पीरभुलाल जी, कृपया ये बताएं कि आप पौधों को कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Helo sir main g pusa 1609 bare information leni chona ki ea variety kis tra di a ess da fyida a mtlb jhadd prti acre kina a?
(pb)
Punjab
ਸਤਿੰਦਰ ਜੀ, ਇਹ ਬਾਸਮਤੀ ਚੌਲਾਂ ਦੀ ਪਹਿਲੀ ਕਿਸਮ ਹੈ ਜੋ ਪਿਰਾਮਿਡਿੰਗ ਧਮਾਕੇ ਪ੍ਰਤੀਰੋਧਕ ਜੀਨਾਂ ਦੁਆਰਾ ਵਿਕਸਤ ਕੀਤੀ ਗਈ ਹੈ ਜਿਸ ਨੇ ਗਰਦਨ ਦੇ ਧਮਾਕੇ ਅਤੇ ਪੱਤਿਆਂ ਦੇ ਧਮਾਕੇ ਪ੍ਰਤੀ ਦਰਮਿਆਨੀ ਪ੍ਰਤੀਰੋਧਤਾ ਦਿਖਾਈ ਹੈ। ਬੀਜ ਤੋਂ ਬੀਜ ਦੀ ਪਰਿਪੱਕਤਾ ਸਿਰਫ 120 ਦਿਨਾਂ ਦੀ ਹੈ ਜਿਸਦਾ ਔਸਤ ਝਾੜ 4.6 ਟਨ ਪ੍ਰਤੀ ਹੈਕਟੇਅਰ ਹੈ।
सर मेरी जर्सी गाय ने 10 12 22 को बछडा दिया था तब से लगातार दूध दे रही है पिछले माह 09 04 23 को सीमन डाला था अब उसका दूध कुछ नमकीन आ रहा है? क्या करे दूध लगाये या दूध लगाना बंद कर दे?
(hn)
आप उसे मीठा सोडा 20 ग्राम रोजाना देना शुरू करें और Mammidium पाउडर 50 ग्राम और Amlja powder 50gm रोजाना दें।
1692 धान की फसल कैसी है?
(hn)
Punjab
रोहित जी, पूसा बासमती 1692 एक जल्दी पकने वाली बासमती चावल की किस्म है, जिसमें बीज से बीज की परिपक्वता 110-115 दिनों की होती है और इसकी उपज बहुत अधिक होती है।
ਮੱਝ ਨੂੰ ਭਾਰ ਦੀ ਸਮੱਸਿਆ ਦਾ ਕੋਈ ਹੱਲ ਸੂਣ ਚ ਅਜੇ 2 ਮਹੀਨੇ ਰਹਿੰਦੇ ਹਨ?
(pb)
ਗੁਰਮੀਤ ਜੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬਾਕੀ ਉਸ ਨੂੰ Xnel inj. 1gm, Megludyne inj. 20ml, Tonophos inj. 20ml, Calcimust inj. 20ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Hello sir. Mja de layi kehda dana bdia fat te dudh layi makki ya kanak?
(en)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho
Please tell the proper procedure to cultivate corn for silage in 4 acre with concentration required..thanku
(en)
Punjab
श्रीमान जी, सईलेज़ की मक्की के लिए किस्म का चुनाव अच्छे से करें, DKC 9108, DKC 9208, Rasi 3033 इसकी अच्छी किस्में हैं, फसल को मेड़ों पर ही बोएं क्यूंकि ज्यादा पानी रुकने से मक्की की फसल खराब हो जाती है और आर्मी वॉर्म का हमला दिखाई देने पर आप spinoteram 0.5 ml/L पानी के हिसाब से छिड़काव कर सकते हैं।
Punjab
Sir,khet ko tyaar karte waqt kya daale usme..
Hello sir PMKSY scheme and RKVY CDP kinni subsidy and ki benefit aa general nu kinni subsidy aa es scheme ch motor connection b milega and bore well da kharcha government es scheme ch devegi and eh sara kharcha pehla kisan nu karna pavega ja payment millju pehla sare process baare janakari deo pls
(pb)
sir main nuzigreen beej k rutabiteer nal rlla dita c oh hjje tak jammia ni oss nu panni dena pyu gil tan bhut c bijyi time
(pb)
Punjab
Balraj ji, ih beej di quality de vi depend karda hai ji, vaise tusi paani de sakde ho ji, is naal beej ugg aavega ji..
Hlo srr makki Pani ch dub gyi cc 4 din Pani chh dubii rhii ptaa ewa ja hoo rya ehh spray vich nano urea mix krka krr skda aa ja koi hor spray layi aa
(pb)
Punjab
Jagjeet ji, tusi jameen nu hva lagwao ate ih spray vi kar sakde ho ji..
Hloo srr makki 4 din panii ch dubi rhii nehr Tut gyi cc hun pataa ewa jaa hoo rya naa kii kita jawa
(pb)
Punjab
Jagjeet ji, fasl stress vich rhi, is karke is tra de lashan dikhai de rhe han, tusi 2 kg urea 100 litre paani vich ghol ke spray kar sakde ho ji, baki thida sma pain te growth honi shuru ho jaavegi ji...
Khdi nasal da teeka ji
(pb)
Kuldeep ji eh Niliravi nasal da tika ha ate isda lagbhag 11 litre tak record hai.
ਬਾਈ ਜੀ ਗੰਨੇ ਵਿੱਚ 100 ਪੱਤੀ ਨਦੀਨ ਬਹੁਤ ਹੋਗਿਆ ਰੋਕਥਾਮ ਲਈ ਦੱਸੋ
(pb)
Punjab
ਨਿਰਮਲ ਜੀ, ਕਿਰਪਾ ਕਰ ਕੇ ਨਦੀਨ ਦੀ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Hllo jii. Raat de haneri nall makki vichh vichh tedii hogii aa jii... Ki hun ehh khlojugii appe
(pb)
Punjab
Harman ji, makki Jayda nahi diggi hai, is lai ih khdi ho jaayegi ji..
ਮੱਕ ਚਾਰੇ ਵਾਸਤੇ ਬੀਜਿਆ ਸੀ ਪਰ ਗ੍ਰੋਥ ਨਹੀਂ ਕਰ ਰਿਹਾ ਯੂਰੀਆਂ ਵੀ 3ਵਾਰ ਪਾਤੀ ਕਿਹੜਾ ਸਪਰੇ ਕਰੀਏ ਮੱਕ ਦੀ ਗਰੋਥ ਲਈ
(pb)
ਸੁਖਮਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਜਗਾਹ ਵਾਲੀ ਕਣਕ ਤੇ sulfosulfuron ਦਵਾਈ ਦਾ ਛਿੜਕਾਅ ਤਾ ਨਹੀਂ ਕੀਤਾ ਸੀ।
ਨਹੀਂ ਜੀ।
सर मशरूम की खेती करना चाहते हैं पर हमारे गंगानगर में कोई भी ट्रेनिंग नहीं दे रहा है कृपया आप बताएं हमें पंजाब में और हरियाणा में कहां पर ट्रेनिंग मिल सकती है?
(hn)
Punjab
अमरदीप जी, महरूम की ट्रेनिंग समय समय पर सभी कृषि विज्ञान केंद्रों में दी जाती है, आप KVK Ganganagar 0154-2440532 या KVK अबोहर 01634-224024 से संपर्क कर सकते हैं।
Nitrogen bare dso ?
(pb)
Punjab
Kamaljit tuhaade duara bheji hai photo bhut jyada blur hai, isdi sahi jaankari lain lai kirpa kar ke saaf photo upload karo ji.
https www.apnikheti.com apni kheti deep link index.php username 255681 from qa ?
(pb)
Punjab
Kamaljit tuhaade duara bheji hai photo bhut jyada blur hai, isdi sahi jaankari lain lai kirpa kar ke saaf photo upload karo ji.
is vicho nitrogen bare dso ?
(pb)
Punjab
Kamaljit tuhaade duara bheji hai photo bhut jyada blur hai, isdi sahi jaankari lain lai kirpa kar ke saaf photo upload karo ji.
4 ਕਨਾਲ ਜਵਾਰ 15 ਦਿਨ ਦੀ ਹੋ ਗਈ ਹੈ ਬਿਜਾਈ ਸਮੇਂ ਇਕ ਗੱਟਾ ਸਿੰਗਲ ਸੁਪਰ ਤੇ 20kg urea ਪਾਈ ਸੀ। ਕਣਕ ਦਾ ਨਾੜ ਵੀ ਵਿਚ ਵਾਹ ਦਿੱਤਾ ਆ। ਜਵਾਰ ਦੇ ਜਲਦੀ ਵਾਧੇ ਲਈ ਕੋਈ ਵਧੀਆ ਸਪਰੇਅ ਜਾ npk ਦਸੋ ?
(pb)
Punjab
ਭਾਰਤ ਜੀ, ਵੈਸੇ ਤੁਸੀ ਕਾਫੀ ਖੁਰਾਕ ਦੇ ਚੁੱਕੇ ਹੋ ਪਰ ਜੇਕਰ ਵਾਧਾ ਰੁਕਿਆ ਹੋਇਆ ਹੈ ਤਾਂ ਤੁਸੀ NPK 19 19 19@15g/l ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਕੱਦੂ ਦੀਆ ਵੱਲ ਦੁਪਹਿਰ ਨੂੰ ਮੁਰਝਾਅ ਜਾਂਦੀਆ ਹਨ ਪਾਣੀ ਲਗਏ ਤੋਂ ਵੀ ਨਾਲੇ ਇਸ ਕਰਕੇ growth v ਘੱਟ ਹੈ ਕੋਈ ਹੱਲ ਦਸੋ ?
(pb)
Punjab
ਹਰਜੀਤ ਜੀ, ਇਹ ਫੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਪਾਥੀਆਂ ਦੇ ਪਾਣੀ ਦੇ ਸਪਰੇਅ ਕਿਸ ਤਰ੍ਹਾਂ ਤਿਆਰ ਕਰਨੀ ਹੈ ਕਿਨੀਆ ਪਾਥੀਆਂ ਦੀ ਕਿੱਲੇ ਦੀ ਸਪਰੇਅ ਤਿਆਰ ਹੁੰਦੀ ਹੈ ?
(pb)
Punjab
ਹਰਜੀਤ ਜੀ, 1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ।ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
ਇਸ ਦੀ ਸਪਰੇਅ ਕਿਉ ਕਰੀ ਜਾਂਦੀ sir?
Punjab
ਭਾਰਤ ਜੀ, ਪਾਥੀਆਂ ਦੇ ਪਾਣੀ ਦੀ ਸਪਰੇਅ ਫ਼ਸਲਾਂ ਦੇ ਵਾਧੇ ਲਈ ਕੀਤੀ ਜਾਂਦੀ ਹੈ ਜੀ।
Sir 1692 ਦੀ ਪਨੀਰੀ ਕਦੋਂ ਬੀਜੇ ਦਾ ਸਹੀ ਸਮਾਂ ਹੈ ?
(pb)
Punjab
ਹਰਜੀਤ ਜੀ 1692 ਦੀ ਪਨੀਰੀ ਦੀ ਬਿਜਾਈ 1 ਜੂਨ ਤੋਂ ਕੀਤੀ ਜਾ ਸਕਦੀ ਹੈ ਜੀ।
Sir mai mitti test karwayi aa osdi report vich nitrogen bare kuj nahi likhiya hun kyi keh reh aa ke nitrogen bare report vich likhiya janda is bare detail diti jandi aa kyi kehnde nahi is bare dso ke report vich nitrogen bate dasiya janda wa ja nahi ?
(pb)
Punjab
Kamal ji, report vich organic carbon baare dsya janda hai jis to nitrogen content baare andaja laaya jaa sakda hai, tusi apni report di photo bhejo tuhanu nitrogen baare jaankari de ditti jaavegi.
ਸਰ ਜੀ ਸਾਡੇ ਮੱਝ ਸੂਈ ਨੂੰ 6 ਦਿਨ ਹੋ ਗਏ ਨੇ 3 ਦਿਨ ਹੋ ਗਏ ਉਸ ਦਾ ਬੱਚਾ ਮਰ ਗਿਆ ਹੈ ਹੁਣ ਮੱਝ ਖੜਦੀ ਨਹੀਂ ਥਣਾਂ ਨੂੰ ਹੱਥ ਨਹੀਂ ਲਾਉਣ ਦਿੰਦੀ ਉਹ ਸਵੇਰੇ ਦੁੱਧ ਅੱਧਾ ਕਿਲੋ ਤੇ ਸ਼ਾਮ ਨੂੰ 2 ਕਿੱਲੋ ਹੀ ਦਿੰਦੀ ਹੈ ਉਹ ਵੀ ਚਾਰ ਚੁਫੇਰੇ ਰੱਸੇ ਨਾਲ ਬੰਨ੍ਹ ਕੇ ਥਣਾਂ ਨੂੰ ਹੱਥ ਲਾਉਣ ਦਿੰਦੀ ਹੈ ਇਕ ਟੀਕਾ ਵੀ ਲਾਉਂਦੇ ਹਾਂ ਦੁੱਧ ਲਾਉਣ ਵਾਲਾ। ਪਿਛਲੇ ਸਾਲ ਸੂਈ ਤੋਂ ਬਾਅਦ ਉਹ 7 7 ਕਿੱਲੋ ਸੁਭਾ ਸ਼ਾਮ ਦੁੱਧ ਦਿੰਦੀ ਸੀ 14 ਕਿੱਲੋ ਦੁੱਧ ਸੀ । ਹੁਣ ਹੋਮਿਓਪੈਥਿਕ dr john s ਦੀ lacto mood ਵੀ ਦੇ ਰਹੇ ਹਾਂ ਪਰ ਮੱਝ ਖੜਦੀ ਨਹੀਂ ?
(pb)
ਬਰਾੜ ਜੀ ਤੁਸੀ ਉਸ ਨੂੰ ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
ਬਹੁਤ ਬਹੁਤ ਧੰਨਵਾਦ ਜੀ
2 mnth di gbn vashi a ohnu khedi feed pyi tn jo vdia growth kre 2 k sall di umr a ?
(pb)
Kavin ji tuci uss nu changi dekbhal de nal nal Heifer dry feed khwa skde ho. ehh tuci 1.5-2kg rojana deo ate vdia hara chara deo ate uss nu suun ton 2 mahine pehla Vitamor-h liquid 10ml rojana dena suru kro.
ਸਰ ਮੈਨੂੰ ਜੀ ਪਟਿਆਲਾ ਖੰਨਾ ਗੋਬਿੰਦਗੜ ਤੇ ਨਾਭਾ ਨੇੜੇ ਪੈਂਦੇ ਨੇ ਜੀ ਮੈ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੈਣਾ ਚਾਉਨਾ ਤੇ ਟਰੇਨਿੰਗ ਸੈਂਟਰ ਇਨਾਂ ਚੋ ਕਿਸੇ ਵੀ ਸਹਿਰ ਵਿੱਚ ਹੈ ਜਾ ਨਹੀ ਕਿਉਕੀ ਮੈ ਲੋਕਲ job ਕਰਦਾ ਹਾ ਤਾ ਮੈਨੂੰ ਸੰਗਰੂਰ ਆਉਣਾ ਜਾਣਾ ਔਖਾ ਹੋ ਜਾਉਗਾ ਜੀ ?
(pb)
Punjab
ਸੰਧੂ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ ਉਥੇ ਵੀ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA Village Rauni, Nabha Road VPO Ranbirpura Distt Patiala, Pin-147001, Office Contact Number: 94642-10460 ਨਾਲ ਸੰਪਰਕ ਕਰ ਸਕਦੇ ਹੋ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਆਓ ਅਤੇ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ।
Sir ji mausami de bute de patte kmlaun lagg Pye ne.fruit bhut hunda isnu harsal koi ilaj dasso please thanks.
(pb)
Punjab
Amndeep ji, tuhaade duara bheji gai photo poori tra clear nahi hai ji, is di sahi jaankari lain lai kirpa kar ke najdeek to clear photo bhejo ji.
Nimbu banne ke bad apne aap jhad gye kya dva डाले?
(hn)
Punjab
Kailash ji, apa paudhe me nmee bna ke rakhe jyada sookha lagne ke baad paani na de aur abhi aapka paudha bhi kaafi shota hai, is liye ye bhi fal girne ka kaarn ho sakta hai..
sir me rajastan me mushroom ki kheti karna chahata hu traning kaha se karni sahi rahagi konsi mushroom variety lagani chahiye?
(hn)
Punjab
Amit ji, aap training lene ke liye KVK Jhunjhunu Mandawa Road, Abusar, Rajasthan - 01592 233 420 se sampark kr sakte hai.
ਸ੍ਰੀ ਮਾਨ ਜੀ ਮੈਂ ਡੇਅਰੀ ਵਿਭਾਗ ਤੋਂ ਟਰੇਨਿੰਗ ਲਈ ਹੋਈ ਏ ਸਰਟੀਫਿਕੇਟ ਵੀ ਬਣਯਾ ਹੋਇਆ ਹੈ ਮੇਰੇ ਕੋਲ 10 ਦੁੱਧ ਵਾਲੇ ਪਸ਼ੂ ਹਨ ਪਰ ਜਮੀਨ ਨਹੀ ਹੈਗੀ ਮੈਂ ਆਪਣਾ ਕੰਮ ਵਧਾਉਣਾ ਚਾਹੁੰਦੇ ਹਾਂ ਇਸ ਲਈ ਲੋਨ ਦੀ ਜਰੂਰਤ ਹੈ ਮੈਨੂੰ ਲੋਨ ਕਿਸ ਤਰੀਕੇ ਮਿਲ ਸਕਦਾ ਹੈ ਬੈਂਕ ਵਾਲੇ ਕੋਈ ਜਾਣਕਾਰੀ ਨਹੀ ਦੇ ਰਹੇ ਧੰਨਵਾਦ ਜੀ?
(pb)
Punjab
ਸੁਖਜੀਤ ਜੀ ਤੁਸੀ ਇਸਦੇ ਲਈ 1 ਲੱਖ 60 ਹਜ਼ਾਰ ਤਕ ਬਿਨਾਂ ਸਕਿਊਰਿਟੀ ਤੋਂ ਲੋਨ ਲੈ ਸਕਦੇ ਹੋ ਬਾਕੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ 9878650451 Thaan Singh (Assistant Manager, LHO State Bank of India) ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਨਾਲ ਗੱਲ ਕਰ ਸਕਦੇ ਹੋ।
ਕਿਸੇ ਵੀ ਹਾੲੀਬਰਿੱਡ ਮੱਕੀ ਦਾ ਬੀਜ ਅਾਪ ਤਿਅਾਰ ਕਰ ਸਕਦੇ ...ਬੀਜ ਬਣਾੳੁਣ ਬਾਰੇ ਜਾਣਕਾਰੀ ਕਿਥੋ ਮਿਲ ਸਕਦੀ ..ਕਿਰਪਾ ਕਰਕੇ ਦਸਿੳੁ ਜੀ?
(pb)
Punjab
ਹਰਜੀਤ ਜੀ, ਹਾਈਬ੍ਰਿਡ ਬੀਜ ਖੁਦ ਤਿਆਰ ਕਰਨਾ ਕਾਫੀ ਮੁਸ਼ਕਿਲ ਹੈ ਕਿਉੰਕਿ ਇਸ ਲਈ parental lines ਖਰੀਦਣੀਆਂ ਪੈਂਦੀਆਂ ਹਨ ਅਤੇ crossing ਵੀ ਕਰਨੀ ਪੈਂਦੀ ਹੈ, ਜਿਸ ਲਈ ਕਾਫੀ knowledge ਅਤੇ ਤਜੁਰਬੇ ਦੀ ਲੋੜ ਹੁੰਦੀ ਹੈ ਜੀ।
Sr ਮੱਕੀ ਦੀ ਵਦੀਆ ਗ੍ਰੋਥ ਲਈ ਕਿਹੜੀ ਸਪਰੇ ਕਰੀਏ?
(pb)
Punjab
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਮੱਕੀ ਦੀ ਫਸਲ ਕਿੰਨੇ ਦਿਨ ਦੀ ਹੈ, ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਸਰ ਮੱਕੀ 1ਮਹੀਨੇ ਦੀ ਆ ਇਸ ਨੂੰ ਬਿਜਾਈ ਸਮੇਂ dap ਇਕ ਬੋਰੀ ਓਸ ਤੋਂ ਬਾਦ 3ਬੋਰੀਆ ਯੂਰੀਆ ਪਾਇਆ।
Dear sir mem plz tell me sanai daincha crop seed where is available plz provide me near store or contact information
(hn)
Punjab
ramesh ji, you can contact Biahni seeds to get the seed. 0154 244 2686
Sir gaa da leg score bhut dowan a soon vali a 13. 6. Nu di poore a koi hl pisleea latta ne
(pb)
Balraj ji tuci iss nu Anabolite liquid 100ml rojana ate Nurokind plus vet 100ml rojana de skde ho. baki isdi khurak da dian rakho ate isde rehn sehn da khass dhian rakho.
ਸਰ ਜੀ ਦਰਮਿਆਨੇ ਜਮੀਨ ਤੇ ਮਾੜੇ ਪਾਣੀ ਕਾਲਾ ਸੋਰਾ ਤੇ 28p67 ਝੋਨਾ ਲਾਉਣ ਜੀ ਕਿ ਖਾਦ pai ਜਾਵੇ ਤਾਂ jo ਝੋਨੇ ਦਾ ਝਾੜ vadiy ਆਵੇ ਪਹਿਲਾ ਝੋਨਾ 60ਮਣ ਤੋਂ ਵੱਧ ny ਹੋ ਰਹਿਆ
(pb)
Punjab
ਗਗਨ ਜੀ, ਕੱਲਰ ਵਾਲੀ ਜਮੀਨ ਵਿੱਚ ਝਾੜ ਥੋੜਾ ਘੱਟ ਹੀ ਆਉਂਦਾ ਹੈ ਜੀ, ਤੁਸੀ ਇਸ ਨੂੰ 2.5 ਬੈਗ ਯੂਰੀਆ 3 ਕਿਸ਼ਤਾਂ ਵਿਚ ਦੇ ਸਕਦੇ ਹੋ ਜੀ ਅਤੇ ਜ਼ਿੰਕ ਜਾਂ ਲੋਹੇ ਦੀ ਕਮੀ ਦਿਖਾਈਂ ਦੇਣ ਤੇ ਇਸ ਦਾ ਛਿੜਕਾਅ ਕਰ ਸਕਦੇ ਹੋ ਜੀ।
Sirr fat milk vaddan layi majj nu ki dita jawe
(pb)
Sarabjot ji tuci usnu her 3 mahine badd salt bdl ke pett de kiria wali dwai jrur deo ate Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.
Sir goti da kadd chall riha hi.oss nu ki Dita jy
(pb)
tuci uss nu kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki uss nu 2.5kg dudh mgar 1kg de hisab nal feed de skde ho ate Lactomax tablet 10 golia rojana 10 din tak deo.
Sir jdo v majj barak barak tara krdi a oss to agle din AI krati c bt do vari repect kr gi hun fr barak tara gir ri hun majj di kdo AI krayi jve ya oss ch kmi h tn oss bare sir jankari dyo sir
(pb)
Punjab
Barinder ji jekar ohh patlia tarra krr rhi hai fir tuci uss nu iss vare jhote ton cross krwao ate cross krwa ke keeper plus powder 30gm rojana 20 din tak dena suru kro.
PAU LUDHIANA VICH GOAT FARM TRANING INFOROMATION
(pb)
Punjab
Balbir ji aaje goat farming di training vare university walo koi update nhi hai jiwe hei koi update aundi hai tan tuhadi nal jankari shanjhi krr diti jawegi baki tuci KRISHI VIGYAN KENDRA LUDHIANA, Near Police Station, Ludhiana-Chandigarh Road, Samrala (District Ludhiana) Pincode: 141114, Phone:- 01628-261597 nal sampark kr skde ho ate uthe bhi apna training wala farm bharr aao jddo bhi training howegi tan ohh tuhanu phone krke das denge.
PR 1885 kis company da beej bijai lyi vdia
(pb)
Punjab
Simran ji, tusi kise vi company da beej khareed sakde ho ji par is gall da dhyaan rakho ki beej certified hona chahida hai ji.
Sir majja ch repect di problm bht aa ri is da koi illaj dasso sir
(pb)
Barinder ji kirpa krke ehh daso majha kine din badd heat vich aa rahi hai, ohna di heat kine din rehndi hai ate ohh tarra kiss tarh dia krdia ha tuci hun tak ki ki ilaj krwa chuke ho, iss vare bhi vistar nal daso ate dubara swal pusho tan jo tuhanu sahi jankari diti ja skee.
ਡਾਕਟਰ ਸਾਬ ਇਹ ਕਿਸ hf ਨਸਲ ਦਾ ਟੀਕਾ ਹੈ ਤੇ ਕਿੰਨਾ ਦੁੱਧ ਰਿਕਾਰਡ ਵਾਲਾ ਹੈ?
(pb)
ਰਵਨੀਤ ਜੀ ਇਹ ਐਚ ਐੱਫ ਕ੍ਰੋਸ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 24 ਲੀਟਰ ਤੱਕ ਰਿਕਾਰਡ ਹੈ।
10 killo ziri de beej lyi kinni jagah bijji jave
(pb)
Punjab
Jaspreet ji, 10 kg beej lai 8 marle jgaah kaafi rahegi ji.
Sr ji 110 and pr 127 jhone vicho kehra jyada vest he te kina jhar he Ena di paniri kdo biji jave ki 1 june nu paniri beeji jave thek rahuge
(pb)
Punjab
Kuldeep ji, PR 110 ate 127 di Paneeri di bijai da sma chal riha ji, 127 kism jyada Changi hai ji, is da ausat jhaad 30 q/acre hai ji.
Sir 1marla kini ਕਰਮਾ ਦਾ ਹੁੰਦਾ ਹੈ ਤੇ 1 marle ਵਿੱਚ ਜੀਰੀ da kina ਬੀਜ ਪਾਉਣਾ ਚਾਹੀਦਾ ਹੈ.
(pb)
Punjab
ਸੁਖਵਿੰਦਰ ਜੀ, ਇੱਕ ਮਰਲਾ 9 ਕਰਮਾਂ ਦਾ ਹੁੰਦਾ ਹੈ ਅਤੇ ਇਕ ਮਰਲੇ ਵਿਚ 1.25 ਕਿੱਲੋ ਬੀਜ ਪੈਂਦਾ ਹੈ ਜੀ।
Punjab
9 karma da ik marla hunda ik marla ch 2kg
सर मुझे जैविक खेती की पूरी जानकारी चाहिए जिससे मैं जैविक खेती कर सकूं जैसे कि धान गेहूं गन्ना सब्जियां?
(hn)
Punjab
अनुज जी, जैविक खेती में किसी भी रसायन का प्रयोग नही किया जाता, आप बीज सोध के लिए trichoderma का प्रयोग कर सकते हैं और तत्वों की पूर्ति के लिए वर्मीकंपोस्ट खाद दे सकते है कीट की रोकथाम के लिए आप फेरोमोन ट्रेप, नीम के पानी का छिड़काव कर सकते है, फंगस की रोकथाम के लिए खट्टी लस्सी का छिड़काव किया जा सकता है।