Punjab
Search
devmedia
(pb)
ਸੋਹਣ ਜੀ ਕਿਰਪਾ ਕਰ ਕੇ ਸੁੱਕ ਰਹੇ ਬੂਟੇ ਦੀ ਪੂਰੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ। 126 ਦੀ ਪਨੀਰੀ ਕਦੋਂ ਬੀਜ ਸਕਦੇ ਆ ਜੀ ਕਿੰਨੇ ਦਿਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ ਜੀ ?
(pb)
Punjab
ਬਲਕਰਨ ਜੀ 126 ਕਿਸਮ ਦੀ ਪਨੀਰੀ 20 ਜੂਨ ਤੱਕ ਬੀਜ ਸਕਦੇ ਹੋ ਜੀ, ਅਤੇ ਇਹ 25 ਦਿਨਾ ਦੀ ਖੇਤ ਲਾ ਦੇਣੀ ਚਾਹੀਦੀ ਹੈ ਜੀ।
ਡਾ ਸਾਹਿਬ ਇਹ ਕੱਟੀ 2 ਸਾਲ ਦੀ ਹੈ। ਇਸ ਦੇ ਪਿੰਡੇ ਉੱਪਰ ਫਲਵੈਰੀ ਹੋ ਗਈ ਹੈ।ਲੋਕਲ ਡਾਕਟਰ ਇਸ ਦੇ curan 9 inj 2 ml 15ਦਿਨਾ ਬਾਅਦ ਲਗਾਉਂਦਾ ਹੈ। ਉਸ ਨਾਲ ਕੁੱਝ ਖਾਸ ਫਰਕ ਨਹੀਂ ਪੈਂਦਾ। ਤੁਸੀਂ ਕੋਈ ਇਲਾਜ ਦੱਸੋ ਜੀ। ਧੰਨਵਾਦ ?
(pb)
Es nu Liquid Bovimen GL 150ml 7ml daily Powder Bovimen B ultra 1.2kg 50gm daily Bolus Agrimin I 7X3 1daily deo jin
Sir Sat shiri Akal ji Sir 3din hoge ne mere kol ik paile sue vashi sui aa usede Leve ute boht basmo soja aaiya hoiya hai koi ilaz daso ji jis nal dudh ghate na te dudh vadon lai v koi slah diti have ji Dhanvad ji ?
(pb)
Ajmer ji os nu Injection Amoxirum 4.5gm ,Injection Megludyn 20ml , isofluid 5ml , 10 ml redema lwao naal liquid anabolite 100ml suba 100ml sham dyo ...galactagog 30gm×7 daily .lgwao, jrurat pain te megludyne te Amoxirum repeat krwao.
बकरियां हीट में नहीं आ रही क्या किया जाये ?
(hn)
खान जी , इसको Agrimin I की 7 गोलीया आदी गोली रोजाना दें। powder bovimin b ultra 1.2 kg 25 gm daily दें ।
Solar pump subsidy ?
(pb)
Haryana
Bhatra ji abhi subcidey ki scheme chal nhi rhi jab yeh ayegi apko bta diya jayega
Sir ji kapas mein ek bigha mein kitna zinc sulphur potash kitna dalna chahye Zinc sulphur potash kab kab dalna chahye Kapas mein kitne din baad pheli baar hal nikalna chahye ?
(hn)
Haryana
Varinder ji inki matra to mitti parakh ki report ke anusar hi daalni chahiye. Vaise yeh jameen mein hotebhai aur podhe ko yeh jada matra mein nahi chaiye hote so inko 3-4 saal mein ek baar hi dalna chaiye agar kami aaye to. Zinc aur Sulphur ki hum spray kr skte hai agar fasal iski Kami ek lakshan dikhaye to aur potash ko bijai se pehle dalne ki sifarish ki jati hai
Sir es bimari da hal dso ji ?
(pb)
Punjab
Tuci isde lai Antimtart-200 liquid nu 10ml/100birds de hisab nal ate Vimeral liquid 15ml/100birds de hisab nal deo.
Punjab
Thank you sir
ਗਾਂ ਦੇ brisket edema ho rea ha g.2 din pehle tolmotil inj laya c.khur gal rhe c.hr antibactic la k dekh laye c.khana pina tik ha. Jugali v krdi ha ?
(pb)
Talwinder ji tusi es di ultrasound nizdiki polyclinic to krao .ee soz lohe (foreign body) naal ho skdi he .es is nu antibiotic lgona shi nahi es di pehla zaanch krvao. Jyada antibiotic naal liver te stress pe skda.
ਝੋਨਾ 1847 1718ਵਿੱਚ ਪਹਲੀ ਖਾਦ ਵਿੱਚ ਕੀ ਪਾ ਸਕਦੇ ਵਾ ਜੋ ਵਧੀਆ ਫੋਟ ਹੋਵੇ ?
(pb)
Haryana
ਜਸਕਰਨ ਜੀ ਏਸਨੂੰ ਤੁਸੀ 15 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Sir patte istra ku ho reh ?
(pb)
Haryana
Lali ji eh kise vi tatt di ghat nahi lag rhi tusi eh daso esnu pehla khad kini matra vich paa chuke ho us hsiab nal hi yuhanu sahi jankari diti ja skdi hai.
Dr ji javab deo ji keh Aseel murgi di age kive pta kri ja sake murga de ta kahra toh pata chal janda koi traika dsyo ji nale ji Aseel breeding kive kriye kehri nasal Aseel which vadia hai ji dsyo ji ?
(en)
Punjab
Gurjot ji ehna di umar da sahi pta uss ton hi lgg skda ha jitho eh leyande gye hai ja jithe ehna da janam hoya ha kyuki ohna di khurak de hisab nal kuj birds di growth jyada hundi hai ate kujh di growth ghtt hundi hai, baki tuci ehna vare hor jankari lai Love Sharma 7707931985 Poultry Farm nal sampark kr skde ho.
ਸਰ ਮੱਝ ਦੇ ਟੀਕਾ ਭਰਾਏ ਨੂੰ 55 56 ਦਿਨ ਹੋਗੇ ਜੀ ਏਦਾਂ ਦੀਆਂ ਤਾਰਾਂ ਦੇ ਰਹੀ ਆ ਜੀ ?
(pb)
ਜਗਸੀਰ ਜੀ ਇਸ ਤਰਾਂ ਪਸ਼ੂ ਆਮ ਹੀ ਕਰ ਦਿੰਦੇ ਹਨ। ਇਸ ਨੂੰ ਦਸ ਦਿਨ ਤੱਕ ਚੈੱਕ ਕਰਵਾਉ ਜੀ.
ਮੱਝ ਦਾ ਮਹੀਨੇ ਰਿਹ ਗਿਆ ਸੂਣ ਵਿੱਚ ਕੀ ਖੁਰਾਕ ਦਿੱਤੀ ਜਾਵੇ ਜੋ ਵਧੀਆ ਦੁੱਧ ਦੇਵੇ ?
(pb)
ਉਸ ਨੂੰ Cargill Transation mix feed ਪਾਉ Liquid Udder Strong H 500ml 10ml ਸਵੇਰੇ ਸ਼ਾਮ ਦਿੳ Powder Tune H 500gmX2 50gm ਰੋਜ਼ਾਨਾ ਦਿੳ.
Tell something about motia flower ?
(en)
Maharashtra
Balwinder, it is also known as Jasmine, one of the popular fragrant flowering plant. Provide year-round flowering. Very easy to grow and care. Perfect plant for outdoor garden and sunny balcony.
ਸਰ ਪਨੀਰੀ ਬੀਜੀ ਸੀ ਉਸ ਨੂੰ ਚੂਹਾ ਬਹੁਤ ਖਾਂਦਾ ਸੀ ਦਾਣੇ ਅਤੇ ਹੁਣ ਅਸੀ ਹੋਰ ਪਨੀਰੀ ਬੀਜੀ ਸੀ ਉਸ ਨੂੰ ਮੋਨੋ ਦਵਾਈ ਲਈ ਸੀ ਦਾਨਿਆ ਨੂੰ ਓਸ ਨਾਲ ਬੀਜ ਉਗਣ ਵਿਚ ਕੋਈ ਪ੍ਰੌਬਲਮ ਤੇ ਨਹੀਂ ਆਵੇਗੀ ?
(pb)
Haryana
ਜਗਰੂਪ ਜੀ ਇਹ ਦਸੋ ਤੁਸੀ ਉਸ ਦਵਾਈ ਨੂੰ ਕਿੰਨੀ ਮਾਤਰਾ ਵਿਚ ਵਰਤਿਆ ਸੀ ਕਿਉੰਕਿ ਏਸਨੂੰ ਝੋਨੇ ਵਿਚ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ.
ਸਰ ਜੇ nominee gold ਸਿੱਧੀ ਬਿਜਾਈ ਤੇ ਕਰਦੇ ਆਂ ਕੀ ਇਹ ਜੀਰੀ ਨੂੰ ਵੀ ਧੱਕਾ ਮਾਰਦੀ ਆ ?
(pb)
Haryana
ਸਿੰਘ ਜੀ ਏਸ ਦਵਾਈ ਨੂੰ ਤੁਸੀ ਜੇਕਰ ਜ਼ਿਆਦਾ ਮਾਤਰਾ ਵਿਚ ਵਰਤੋਗੇ ਤਾਂ ਹੋ ਸਕਦਾ ਧੱਕਾ ਮਾਰੇ ਵੈਸੇ ਏਸਨੂੰ 100 ml ਪ੍ਰਤੀ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ। ਇਸਦੀ ਸਪਰੇਅ ਤਕਰੀਬਨ ਬਿਜਾਈ ਤੋਂ 20-25 ਦਿਨ ਬਾਅਦ ਕਰੋ।
Sir ਪਾਪੁਲਾਰ ਦੀ ਵਿਜਾਈ ਕਿਸ ਮਹੀਨੇ ਵਿੱਚ ਕੀਤੀ ਜਾਂਦੀ ਹੈ ਜੀ ?
(pb)
Haryana
ਪਵਨ ਜੀ ਏਸਨੂੰ ਦਿਸੰਬਰ ਜਨਵਰੀ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ.
ਕੀ ਰਜ਼ਲਟ ਵਾਂ ਕਿਸ ਕੰਮ ਅੰਦਾ ਟੀਕਾ kida ਕਿਦਾ ਲਗਣਾ ਗਾ ਨੂੰ ?
(pb)
ਇਹ ਇਕ ਮਲਟੀਵਿਟਾਮਿਨ ਦਾ ਟੀਕਾ ਹੈ ਜੀ ।ਇਹ ਬੱਚੇਦਾਨੀ ਦੇ ਵਿਕਾਸ, ਹਵਾਨੇ ਦੇ ਵਿਕਾਸ ਤੇ ਬਿਮਾਰੀ ਲਈ ਆਮ ਵਰਤਿਆ ਜਾਣ ਵਾਲਾ ਟੀਕਾ ਹ ਜੀ.
kal da musam kiwe rahega ?
(pb)
Haryana
Joginder ji kal da mausam saaf hi dikha rhe han meenh pain de chance koi jeyada nahi han.
kal da musam kiwe rahega ?
(pb)
Haryana
Jogindar ji mausam vibhag anusar kal da mausam saaf hi dikha rhe han meenh pain de chance ght han.
Roge or hil ?
(en)
Haryana
Shriman ji kirpya apna swal visthar se btaye ki apko kya jankari chahiye us hsiab se hi apko sahi jankari di ja sakti hai.
Roge or hil ?
(en)
Haryana
Shriman ji kirpya apna swal visthar se btaye ki apko kya jankari chahiye us hsiab se hi apko sahi jankari di ja sakti hai.
Rajasthan
Hi Rajneesh koi problem nahi dikhayi di vidio me, ki pas ki picture share kre .aapke plant age ke hisab se healthy hai. Agar kisi insect ka attack hai to Perfenofos + Imida ke mixture ka spray kre all type of insect control ho jaayenge.
Roger ?
(en)
Haryana
Lakhyen ji rogor dwai keet ki roktham ke liye hoti hai pr apki photo se kuch ckear nhi ho rha ki yeh kya hai so kirpya photo ko thoda nazdeek se aur saaf bheje tan jo apko usbhsiab se sahi jankari di ja ske.
Rajasthan
Leafminer insect Roger se control nhi hoga.. Perfenofos+ Imida ka spray kre.
Mera nimbus me kon sa Rog hai kya dwa hai ?
(en)
Punjab
Rajneesh ji, aapke duara behji gai photo poori trah clear nahi hai, iski sahi janakari lene ke liye kripya dubara se Saaf photo bheje.
Uttarakhand
Nimbu ke Patte sukun rahe hain
Sir ਜਿਹੜਾ ਤੁਸੀ ਇਹ ਦਸਿਆ ਹੈ ਕਿੰਨੇ ਸਮੇਂ ਤੱਕ ਦੇਣਾ ਹੈ ਜੀ। Cargill ਦੀ transition mix feed pa ਸਕਦੇ ਹਾਂ ਕਿ ਨਹੀ ਜੀ ਇਸਦਾ ਕੋਈ ਨੁਕਸਾਨ ਤਾਂ ਨਹੀਂ ਜੀ ?
(en)
ਹਾਂਜੀ ਗੁਰਦਿਤ ਜੀ ਪਾ ਸਕਦੇ ਹਾ ਪਰ ਫੀਡ ਸੂਣ ਤੋ 45 ਦਿਨ ਪਹਿਲਾ ਪਾਉਣੀ ਹੈ ਜੀ.
सर मेरी 5 भैंस हैं 8 महीने प्रेगनेंट हैं बहुत कमजोर है अब घर पर फीड किस तरह से बनाए और क्या देना चाहिए दूध अच्छा करे ?
(hn)
यदि आपकी भैंस 8 महीने की गाभिन है तो आप उसे Vitamor-h liquid 10ml रोजाना देना शुरू करें और ब्याने से 20 दिन पहले Metabolite पाउडर रोजाना एक पाउच देना शुरू करें और फीड आप मार्किट की प्रयोग कर सकते हैं या घर में तैयार कर सकते है। फीड तैयार करने के लिए मक्की/गेहूं/जौ/जई 40 किलो, सरसों की खल 20 किलो, सोयाबीन मील 10 किलो, भुनी हुई सोयाबीन 5 किलो, चावल पोलिश 15 किलो, चोकर 6 किलो, मिनरल मिक्सचर 2 किलो, नमक 1 किलो, बफर 1 किलो मिलाकर फीड तैयार करके दे सकते हैं।
sir ਪੁਨੀਰੀ ਨੂੰ ਚੂਹਾ ਖਾਇ ਜਾਂਦਾ ਹੈ ਕੋਈ ਹਲ ਦਸੋ ?
(pb)
Punjab
ਭੁਪਿੰਦਰ ਜੀ ਤੁਸੀ ਪਨੀਰੀ ਵਿਚ ਪਾਣੀ ਭਰ ਕੇ ਰੱਖੋ ਅਤੇ ਚੂਹਿਆਂ ਦੀ ਰੋਕਥਾਮ ਲਈ zinc phosphide ਦਾ ਚੋਗਾ ਵੀ ਦਾਣਿਆਂ ਵਿਚ ਮਿਲਾ ਕੇ ਦੇ ਸਕਦੇ ਹੋ ਜੀ।
Got farming ki sarkari training hoshiarpur me kha se lye ?
(hn)
Punjab
Harvinder ji aap goat farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, HOSHIARPUR, Dr. Maninder Singh Bons, Associate Director (Training) Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900 se sampark kr skte hai aur agge hone wali training ka pta kr skte hai.
Azolla da seed kitho milda hai g ?
(en)
Punjab
Amrit ji azolla da beej lain layi tusi jora singh maan (9855455561) nal samarkkar sakde ho ji.
ਪਸ਼ੂ ਦੀ ਮੋਕ ਦਾ ਇਲਾਜ ਦਸੋ ?
(pb)
ਉਸ ਨੂੰ ਪੇਟ ਦੇ ਕੀੜੇਆ ਲਈ Bolus Flukrid ਦਿੳ Powder Tox out 1kg 50gm ਰੋਜਾਨਾ ਦਿੳ Liquid Brotone 500ml 50ml daily Deo ji.
Sir g 5 din phla 1 killa multicut jumbo gold chari biji c bijn tpn phla 6 trali reh diyaan payiaan c desi reh rudhi hn khri spray kriye chri te sundhi na pve te growth v hove ?
(pb)
Punjab
Gurjeet ji Jekr filhaal sundi da hamla nahi hai ta tusi koi vi spray na karo ji,6 traali roodi paayi hai ta filhal koi khaad vi na deo ji.
8 10ਜੋੜੇ ਬਟੇਰ ਦੀ ਲੋੜ ਹੈ ਜੋ ਅੰਡੇ ਦਿੰਦੇ ਹੋਣ ਦੱਸੋ ਜੀ ਤੇ ਦੋ ਫੀਮੇਲ ਟਰਕੀ ਤੇ ਇੱਕ ਮੇਲ ਟਰਕੀ ਦੀ ਜ਼ਰੂਰਤ ਹੈ ?
(pb)
Punjab
ਤੁਸੀ ਟਰਕੀ ਖਰੀਦਣ ਲਈ ਰਮਨਦੀਪ 8872330267 ਜਾ ਫਿਰ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ, ਤੁਹਾਨੂੰ ਰੇਟ ਵਾਰੇ ਵੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਰਮਨਦੀਪ 8872330267 ਨਾਲ ਵੀ ਸੰਪਰਕ ਕਰਕੇ ਪਤਾ ਕਰ ਸਕਦੇ ਹੋ
Hoshiarpur Punjab my sarkari training kha sey ley ?
(hn)
Punjab
Harvinder ji kripya aap yeh btayen ki aap kis kam ke liye training lena chahte ha tan jo apko sahi jankari di jaa skee.
Jai Hind वर्मी कम्पोस्ट जैविक खाद के लिए के लिए वर्म्स केचुआ की आवश्यकता है कहां से लें पंजाब हरियाणा कृपया मार्ग दर्शन करें ਵਰਮੀ ਕੰਪੋਸਟ ਜੈਵਿਕ ਖਾਦ ਲਈ ਲਈ ਕੀੜੇ ਕੇਂਚੂਆਂ ਦੀ ਲੋੜ ਹੈ ਕਿੱਥੋਂ ਪ੍ਰਾਪਤ ਕਰਨਾ ਹੈ ਪੰਜਾਬ ਹਰਿਆਣਾ ਕਿਰਪਾ ਕਰਕੇ ਮਾਰਗਦਰਸ਼ਨ ਕਰੋ ?
(hn)
Punjab
ਰਾਜੇਸ਼ ਜੀ, ਗੰਡੋਏ ਲੈਣ ਲਈ ਤੁਸੀਂ ਪ੍ਰਸ਼ਾਂਤ ਜੀ 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ।
Dear sir mere pass ak frist timer goat ha 2 saal bad mene use cross krwaya cross ke dusre din usne gaadha discharge kiya fir 6 day ko gada discharge nd 7 days ko gada discharge nd uske bad red dicharge kiya thoda bhut ap muje btaye ye goat pragnent rhegi ya nahi ?
(hn)
Santosh ji aap uske agli varr heat mein aane tak intzar kren vaise agar woh ganda dischare krti hai tab uska gabhin hona mushkil hai, aap usko Teramycin-LA injection 3ml lgwayen aur 3-3 din ke frak se 3 injection lgwaye aur usko Uterogen homeopathic dwai 2-2 ml din mein 3 varr den.
Sir ਘਿਆ ਇਸ ਤਰ੍ਹਾ ਸੁਕ ਰਿਹਾ ਹੈ ਕੀ ਕਾਰਨ ਹੋ ਸਕਦਾ ਹੈ ਜੀ ?
(pb)
Punjab
ਸੁਖਵਿੰਦਰ ਜੀ ਇਹ fungus ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਘਿਆ ਇਸ ਤਰ੍ਹਾ ਸੁਕ ਰਿਹਾ ਹੈ ਕੀ ਕਾਰਨ ਹੋ ਸਕਦਾ ਹੈ ਜੀ ?
(pb)
Punjab
ਸੁਖਵਿੰਦਰ ਜੀ ਇਹ fungus ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Dr ji ਗਾ ਸੂਈ ਨੂੰ 8 ਘੰਟੇ ਹੋ ਗਏ ਹਾਲੇ ਤੱਕ ਜ਼ੇਰ ਨਹੀਂ ਪਾਈ Utrotone ਵੀ ਦੇ ਦਿੱਤੀ ?
(pb)
Punjab
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੇਕਰ ਜੇਰ ਨਹੀਂ ਪੈ ਰਹੀ ਫਿਰ ਤੁਸੀ ਡਾਕਟਰ ਤੋਂ ਕਢਵਾ ਸਕਦੇ ਹੋ.
मेरी सुपर नेपियर की बढ़वार नहीं हो रही है ?
(hn)
Punjab
मनीषा जी, कृप्या ये बताएं कि आप फसल को कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Es ti kehri sprey kar sakde ji jhonne wale khet de watta te hai ji ?
(pb)
Punjab
Sukhvir ji, tusi is te gramaxone 2-3 ml/L paani de hisaab naal spray kar sakde ho ji.
मेरी गाय को बार बार थनैला हो जा रहा है एक ठीक हो रहा दूसरे में हो जा रहा है क्या करे ?
(en)
Punjab
आप इस रोग से बचाव के लिए इलाज के साथ साथ यह देसी तरीका प्रयोग करें जिससे इस समस्या से बचाव रहता है। आप एलोवेरा की एक पत्ती लगभग 250 ग्राम जड़ के पास से काट लें यदि नीचे से सफेद लाइन से नीचे से काट लें पर ध्यान रखें कि उसकी जैल नीचे ना गिरे इसके लिए तुरंत उसे काटकर उल्टा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें। अब इसे मिक्सी में मिक्स कर लें मिक्स होने के बाद यह ईंट के रंग जैसा लाल सा हो जाएगा उसके बाद इसमें थोड़ा सा 2-3 चमक अलग बर्तन में निकाल लें और बाकी फ्रिज में रख लें जो अलग निकाला होगा 2-3 चम्मच उसमें थोड़ा सा पानी डालकर घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर से इसकी अच्छी तरह मालिश करें हर एक घंटे बाद जो फ्रिज में बचा मैटीरियल है उसमें से इस तरह की घोल तैयार करके मालिश करनी है यह एक दिन में 8-10 बार मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे पूरी रात इसका असर रहेगा हर रोज़ नया इसी तरह ही करना है 5-6 दिन लगातार इस तरह से मालिश करने से थनैला रोग ठीक हो जाएगगा और यदि धार सख्त है तो भी इससे ठीक हो जाएगी बाकी यदि तंदरूस्त पशु को भी सप्ताह में दो- तीन दिन इस तरह से मालिश करते रहेंगे तो थनों की समस्या ही नहीं आएगी।
ਸਿੱਧੀ ਬੀਜਾਈ ਵਾਲੇ ਝੋਣੇ ਦਾ ਝਾੜ ?
(pb)
Punjab
ਰੁਪਿੰਦਰ ਜੀ ਜੇਕਰ ਸਾਂਭ ਸੰਭਾਲ ਠੀਕ ਤਰੀਕੇ ਨਾਲ ਕੀਤੀ ਜਾਵੇ ਤਾਂ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਕੱਦੂ ਵਾਲੇ ਝੋਨੇ ਦੇ ਬਰਾਬਰ ਜੀ ਆਉਂਦਾ ਹੈ ਜੀ।
Sir mere swal de jwab kyu ni mil rhe ?
(pb)
Punjab
Dharminder ji, tuhaade swaal da jwaab de ditta gya hai ji.
Sir g dhan ke khet me DAP or Zink dalna he par dono sath me nahi dal sakte he to kripya bataye DAP ko pahle dalu ?
(hn)
Punjab
Prahlad ji, aap inko saath me na daale pehle DAP khaad daal de aur iske kuch din baad aap zinc khaad de sakte hai.
ਸਰ ਕਿਰਪਾ ਕਰਕੇ ਫੋਟੋ ਦੇਖੋ ਤੇਜ਼ ਹਵਾ ਕਾਰਨ ਇਹ ਇਸ ਤਰ੍ਹਾਂ ਹੋ ਗਈ ਹੈ ਕਿ ਉੱਪਰੋਂ ਪੱਤੇ ਸੜ ਗਏ ਹਨ ਕਿਰਪਾ ਕਰਕੇ ਇਸਦਾ ਕੋਈ ਉਪਾਅ ਦੱਸੋ ?
(pb)
Punjab
ਗਗਨ ਜੀ, ਇਹ ਕੋਈ ਵੱਡੀ ਸਮੱਸਿਆ ਨਹੀਂ ਹੈ, ਇਹ ਸਮਾਂ ਪੈ ਕੇ ਠੀਕ ਹੋ ਜਾਵੇਗੀ ਅਤੇ ਜੇਕਰ ਸਮੱਸਿਆ ਰਹੇ ਤਾਂ ਝੋਨਾ ਲਾਉਣ ਸਮੇਂ ਪੱਤੇ ਉਪਰਲੇ ਪਾਸੋਂ ਮੁੱਛ ਕੇ ਪਨੀਰੀ ਲਗਾ ਸਕਦੇ ਹੋ ਜੀ।
sir makki nu sundi di problem hai emamin benzoite kiti c koi khas fark ni so hun keri spray kiti jawe ?
(pb)
Punjab
Balraj ji tusi sundi di rokthaam lai spinoteram 0.5 ml/L paani de hisaab naal spray kar sakde ho ji.
Sir ਸਾਡੀ ਝੋਟੀ 7ਵੇ ਮਹੀਨੇ ਚ ਲਗੀ ਹੋਈ ਹੈ। ਲੇਵਾ (ਲਿਯੋਟੀ) ਬਹੁਤ ਘੱਟ ਬਣਾਈ ਹੈ। ਦਸੋ ਜੀ ਕੁੱਝ ਜਿਸ ਨਾਲ ਉਸਦੀ ਲਿਓਟੀ ਵਧੀਆ ਬਣ ਜੇ। ਅਸੀ ਝੋਟੀ ਵੇਚਣੀ ਹੈ ਜੀ ?
(en)
ਗੁਰਦਿਤ ਜੀ ਉਸ ਨੂੰ 200ml ਸਰੋਂ ਦਾ ਤੇਲ , 200gm ਵੇਸਣ ਰੋਜਾਨਾ ਦਿੳ ,ਨਾਲ Liquid Vitum H 1litter ਲਓ, 10ml ਰੋਜ਼ਾਨਾ ਰੋਟੀ ਤੇ ਪਾ ਕੇ ਦਿੳ ਜੀ.
ਉਸ ਨੂੰ transition ਫੀਡ 45ਦਿਨ ਪਹਿਲਾ ਪਾਉ ਜੀ।
Punjab
Sir ਝੋਟੀ ਨੂੰ Cargill ਦੀ transition mix feed ਵੀ ਪਾ ਸਕਦੇ ਹਾਂ ਜੀ? ਓਹ ਕਿੰਨੇ ਮਹੀਨੇ ਪਹਿਲਾਂ ਪਾਣੀ ਚਾਹੀਦੀ ਹੈ ਜੀ।
Haruna dhan ?
(hn)
Punjab
Komal kundly ask your question in detail about Haruna dhan so that we can guide you accordingly.
ਜੋ ਅਰਜਨ ਕਾ ਬੂਟਾ ਹੁੰਦਾ ਉਹ ਕਿਹੜੇ ਕੰਮ ਆਉਦਾ ਹੈ ਇਸ ਬੂਟੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਮਨੀ ਜੀ, ਇਸਦਾ ਫਲ ਤੇ ਸੱਕ ਸਾਡੇ ਲਈ ਬਹੁਤ ਲਾਭਕਾਰੀ ਹੁੰਦਾ ਹੈ । ਅਰਜੁਨ ਦੇ ਪੌਦੇ ਦੀ ਸੱਕ ਦਾ ਕਾੜਾ ਬਣਾ ਕੇ ਪੀਣ ਨਾਲ਼ ਦਿਲ਼ ਹੈਲ਼ਦੀ ਰਹਿੰਦਾ ਹੈ । ਇਸਦੇ ਨਾਲ਼ ਹੀ ਇਹ ਇਮਿਯੂਨਟੀ ਨੂੰ ਵੀ ਮਜਬੂਤ ਕਰਦਾ ਹੈ । ਇਹ ਹੱਡੀਆਂ ਲਈ ਵੀ ਕਾਫੀ ਫਾਇਦੇਮੰਦ ਹੈ ।
ਸਰ , ਮੈਂ ਢਾਈ ਏਕੜ ਵਿੱਚ ਸਾਈਲੇਜ ਲਈ ਮੱਕੀ ਬੀਜੀ ਹੈ, ਕਿੰਗਡੌਕਸ ਦਵਾਈ ਦੀ ਵਰਤੋਂ ਕੀਤੀ ਹੈ ਪਰ ਕੀੜਿਆਂ ਦਾ ਕੰਟਰੋਲ ਹੋਇਆ ਹੈ, ਕਿਰਪਾ ਕਰਕੇ ਕੀੜਿਆਂ ਦੇ ਕੰਟਰੋਲ ਲਈ ਕੋਈ ਦਵਾਈ ਬਾਰੇ ਜਾਣਕਾਰੀ ਦਿਓ ?
(pb)
Punjab
ਰਣਧੀਰ ਜੀ, ਕਿਰਪਾ ਕਰ ਕੇ ਕੀੜੇ ਦੇ ਨੁਕਸਾਨ ਵਾਲੇ ਬੂਟਿਆਂ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਜੀ।
ਸ੍ਰੀਮਾਨ ਜੀ ਮੱਝਾਂ ਰਪੀਟ ਹੋ ਰਹੀਆ ਨੇ ਡਾਕਟਰ ਤੋਂ ਇਲਾਜ ਕਰਵਾ ਕੇ ਦੇਖਿਆ ਪਰ ਕੋਈ ਹੱਲ ਨਹੀਂ ਹੋ ਰਿਹਾ ਕੀ ਕਾਰਨ ਹੋ ਸਕਦਾ ਅਸੀਸ 18 ਨੰਬਰ ਫੀਡ ਵਰਤ ਰਿਹਾ ਫੀਡ ਕਰਕੇ ਤਾਂ ਨਹੀਂ ਹੋ ਰਿਹਾ ਕੋਈ ਹੱਲ ਦੱਸੋ ਜੀ ?
(pb)
ਪਸ਼ੂ ਦੇ ਰਪੀਟ ਹੋਣ ਦੇ ਕਈ ਕਾਰਣ ਹੁੰਦੇ ਹਨ ਜਿਵੇ ਬੱਚੇਦਾਨੀ ਦੀ ਇਨਫੈਕਸ਼ਨ, ਬੱਚੇਦਾਨੀ ਕਮਜ਼ੋਰ ਹੋਣਾ ,ਖੁਰਾਕੀ ਤੱਤਾ ਦੀ ਘਾਟ, ਹਾਰਮੋਨ ਅਨਬੈਲਂਸ ਹੋਣਾ ਆਦਿ। ਜੇਕਰ ਪਸ਼ੂ ਤਾਰਾ ਸਾਫ ਨਹੀ ਕਰਦਾ ਜਾ ਪਸ ਕਰਦਾ ਹੈ ਤਾ ਉਸ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਹੈ ਇਸ ਲਈ Powder Lixin IU 4 gm, 60ml Metrozol ਨਾਲ ਰਲਾ ਕੇ ਬੱਚੇਦਾਨੀ ਚ 3ਦਿਨ ਭਰਵਾੳ l Powder Bovimen B ultra 1.2kg 50gm daily Bolus Agrimin-I 7X3 1bolus daily ਦਿੳ ਇਸ ਨਾਲ ਬੱਚੇਦਾਨੀ ਦੀ ਕਮਜ਼ੋਰੀ ਠੀਕ ਹੋ ਜਾਏਗੀ। ਜੇਕਰ ਪਸ਼ੂ 21 ਦਿਨ ਤੋ ਪਹਿਲਾ ਜਾਂ ਪਿਛੋ ਹੀਟ ਚ ਆ ਰਹੀ ਹੈ ਤਾ ਉਸ ਨੂੰ ਹਾਰਮੋਨ ਦੀ ਦਿਕਤ ਹੈ ਇਸ ਲਈ ਤੁਸੀ ਆਪਣੇ ਡਾਕਟਰ ਨਾਲ ਗੱਲਬਾਤ ਕਰੋ ਜੀ
ਮੱਝ ਦੀਆਂ ਅੱਖਾਂ ਦੋ ਦਿਨ ਪਹਿਲਾਂ ਸਫੈਦ ਹੋਣ ਕਾਰਨ ਦਿਸਣੋ ਬਿਲਕੁੱਲ ਬੰਦ ਹੋ ਗਿਆ। ਪਹਿਲਾਂ ਸਿਰਫ ਇੱਕ ਦਿਨ ਇੱਕ ਅੱਖ ਵਿਚੋਂ ਪਾਣੀ ਵਗਿਆ ਦੂਸਰੀ ਅੱਖ ਬਿਲਕੁੱਲ ਠੀਕ ਸੀ ਹੁਣ ਉਹ ਅੱਖ ਵੀ ਸਫੈਦ ਹੋ ਗਈ। ਕੀ ਇਲਾਜ ਹੋ ਸਕਦਾ । ਆ ਟੀਕਾ ਲਾਇਆ ?
(pb)
ਜਗਰੂਪ ਜੀ ਅੱਖਾਂ ਨੂੰ ਸਾਫ ਪਾਣੀ ਨਾਲ ਸਾਫ ਕਰੋ ।ਉਸ ਦਿਆ ਅੱਖਾਂ ਵਿਚ Powder Boric acid ਦਿਨ ਵਿਚ 3-4 ਵਾਰ ਪਾਉ ਜੀ।
क्या सुपर नेपीयर के बीज नहीं होते हैं मैंने online मंगाये हैं.... क्या सुपर napiyar के बीज ही है ?
(hn)
Maharashtra
पंकज जी, यह नेपियर घास का ही बीज है।
Madhya Pradesh
धन्यवाद मैडम जी,, संदेह दूर करने के लिए
Cow 7 mnth di gbn dhud ton dry kr rahe bt apne app thnna cho dhud nikli jnda poli bht a chon ch koi ilaj dso tn jo sajr soi da dhud na nikle ?
(pb)
Kavin ji tuci usdi khurak ghatt kro jiss nal jldi dry howe ate jddo thnna vicho dudh sukk jawe baki iss nu Vittol liquid 10ml rojana dena suru kro.
Sir jhone vich rete ch Mila k pretilachlore pauni a ji hawa bht chal Rahi a koi nuksan te ni houga ki ik side te ikkathi te ni hoju gi ?
(hn)
Punjab
Jashan ji, tusi ret vich mila ke herbicide paa sakde ho ji, tusi dwai hva rukn te paao ji jyada hwa hove ta dwai ik din late paa sakde ho ji.
Dr ਸਾਹਿਬ lebrador ਕੁੱਤੇ ਦੀ ਧੌਣ ਤੇ ਅਲਰਜੀ ਹੈ ਗਈ ਹੈ ਕੀ ਦਵਾਈ ਕੀਤੀ ਜਾਵੇ ?
(pb)
ਨਿਰਮਲ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਸਰੀਰ ਦੀ ਚਮੜੀ ਖਰਾਬ ਹੋਈ ਹੈ ਉਥੇ kiskin lotion ਲਗਾਉਣਾ ਸ਼ੁਰੂ ਕਰੋ.
ਸਰ ਕੁੱਤੇ ਦੀ ਧੌਣ ਤੇ ਲੱਤਾਂ ਤੇ ਭਾਰ ਨੀ ਆਓਦਾ
(pb)
ਜਸਪ੍ਰੀਤ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ.
Morga da ਬੱਚੇ ਆ ਜੀ 20 k din de kheri khrak ਪਾਇਆ ਕਰਿਆ ਜੀ ਜਲਦੀ ਵੱਡੇ ਹੋ ਜਾਣ ਅੰਡਾ ਖਾਣ ਲਈ ਰੱਖੇ ਨੇ ਜੀ ?
(pb)
Punjab
ਪਲਵਿੰਦਰ ਜੀ ਤੁਸੀ ਇਸ ਤਰੀਕੇ ਨਾਲ ਖੁਦ ਫੀਡ ਤਿਆਰ ਕਰਕੇ ਖਵਾ ਸਕਦੇ ਹੋ, ਇਸਦੇ ਲਈ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਬਾਕੀ ਜੇਕਰ ਮਾਰਕੀਟ ਵਿੱਚ ਚੰਗੀ ਫੀਡ ਮਿਲ ਰਹੀ ਹੈ ਫਿਰ ਉਸਦੀ ਵਰਤੋਂ ਵੀ ਕਰ ਸਕਦੇ ਹੋ।
Sir Jhona vich zinc 1st urea nal use kr skda Ja 2nd nal Kedi jada benefit Deva gi ?
(pb)
Punjab
Sukh ji, jhone di fasl vich zinc kaddu Karn sme hi dyo ji, is naal fasl nu jyada laabh milda hai ji.