Manage Expert Answers

Search

Total Count :- 258604

Which fertilizers should be given to Guava (eight months plants) in high denisty plantation on drip irrigation ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (12 Jun 2023 08:18 PM) Assigned Date (13 Jun 2023 09:37 AM)
Answered Date (13 Jun 2023 10:15 PM) Translated Date (16 Jun 2023 05:01 PM)

Pirbhulal give, 20 kg FYM, 200 g urea and 1.5 kh SSP/plant.

ਸਤਿ ਸ੍ਰੀ ਅਕਾਲ ਜੀ ਸਰ ਬਾਸਮਤੀ ਪਨੀਰੀ 15 ਕਿਲੋ ਬੀਜ ਲਈ ਕਿ ਨੀ ਜਗਹ ਦੇ ਵਿਚ ਬਿਜਾਈ ਕਰ ਸਕਦੇ ਹਾਂ ?

(pb)
Posted by
Sarabjit Singh (9815109003)
Sarabjit Singh
Punjab
Ludhiana
Write Answer
Posted Date (12 Jun 2023 07:33 PM) Assigned Date (13 Jun 2023 09:32 AM)
Answered Date (12 Jun 2023 07:45 PM) Translated Date (13 Jun 2023 11:41 AM)

ਸਰਬ ਜੀ 15 ਬੀਜ ਨੂੰ ਤੁਸੀ 13 ਮਰਲੇ ਦੇ ਵਿਚ ਬੀਜ ਸਕਦੇ ਹੋ ਅਤੇ ਇਸ ਤੋਂ ਤਕਰੀਬਨ 2 ਕਿਲ੍ਹੇ ਦੀ ਨਰਸਰੀ ਤਿਆਰੀ ਹੋ ਜਾਵੇਗੀ.

12 Jun 2023

ਧੰਨਵਾਦ ਜੀ

सर एक भैस हे जो सात महीने के प्रगनेन्त हे क्या हम उस को Vayytum h दे सकते हे उस की पहली बार डलेवरी हे क्या सही रहेगा उस को ये और क्या दे सकते उस को ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (12 Jun 2023 06:40 PM) Assigned Date (13 Jun 2023 09:32 AM)
Answered Date (13 Jun 2023 05:38 AM) Translated Date (13 Jun 2023 12:54 PM)

आप उस को Vitum H 10ml daily दे सकते है। साथ मे आप 200gmचने,200gmसरसो और 1kg अनाज को ओबाल के दें।

ਵੀਰ ਨੀਲੀ ਹਲਦੀ ਦਾ ਬੀਜ ਕਿਥੋਂ ਮਿਲਦਾ ਹੈ ਅਤੇ ਕਦੋਂ ਇਸ ਦੀ ਬਿਜਾਈ ਕਰ ਸਕਦੇ ਹਾਂ ਜਾਣਕਾਰੀ ਦਿਉ ?

(pb)
Posted by
Sukhwinder Singh (9815628610)
Sukhwinder Singh
Punjab
Tarn Taran
Write Answer
Posted Date (12 Jun 2023 06:30 PM) Assigned Date (13 Jun 2023 09:31 AM)
Answered Date (22 Jun 2023 10:12 PM) Translated Date (20 Jul 2023 05:35 PM)

ਸੁਖਵਿੰਦਰ ਜੀ, ਤੁਸੀਂ ਇਸ ਸੰਬੰਧੀ ਜਾਣਕਾਰੀ ਲੈਣ ਲਈ 94632-26244 ਨਾਲ ਸੰਪਰਕ ਕਰ ਸਕਦੇ ਹੋ ਜੀ।

ਸਤਿ ਸ਼੍ਰੀ ਅਕਾਲ ਜੀ sir ਝੋਨੇ ਨੂੰ SSP ਖਾਦ ਝੋਨਾ ਲਗੋਣ ਤੋਂ ਬਾਅਦ ਜਾਂ ਫੇਰ ਖੇਤ ਤਿਆਰ ਕਰਦੇ ਸਮੇਂ ਸੁੱਕੇ ਖੇਤ ਵਿਚ ਪਾਉਣੀ ਚਾਹੀਦੀ ਹੈ ?

(en)
Posted by
Jagdeep Singh Randhawa (7696763077)
Jagdeep Singh Randhawa
Punjab
Jalandhar
Write Answer
Posted Date (12 Jun 2023 06:28 PM) Assigned Date (13 Jun 2023 09:23 AM)
Answered Date (12 Jun 2023 07:46 PM) Translated Date (13 Jun 2023 11:41 AM)

ਰੰਧਾਵਾ ਜੀ ਏਸਨੂੰ ਤੁਸੀ ਪਹਿਲਾ ਹੀ ਖੇਟਬਤਿਆਰ ਕਰਨ ਵੇਲੇ ਪਾ ਸਕਦੇ ਹੋ ਜੇਕਰ ਤੁਸੀ ਕਣਕ ਨੂੰ ਪੂਰੀ ਮਾਤਰਾ ਵਿਚ dap ਪਾਈ ਸੀ ਤਾਂ ਏਸਨੂੰ ਹੁਣ ਪਾਉਣ ਦੀ ਜਰੂਰਤ ਨਹੀਂ ਹੈ.

Thank you sir

ਅਮਰੂਦ ਨੂੰ ਫ਼ਲ ਨਹੀਂ ਲੱਗਦਾ ਪਿਆ ਕਿ ਕੀਤਾ ਜਾਵੇ ਜਿਸ ਨਾਲ ਭਰਪੂਰ ਫ਼ਲ ਲੱਗੇ ਪਿਛਲੇ ਸਾਲ ਇਕ ਨਰਸਰੀ ਵਾਲੇ ਨੇ ਅਮਰੂਦ ਦੀਆਂ ਜੜ੍ਹਾਂ ਵਿੱਚ ਕੋਈ ਚਿੱਟੇ ਰੰਗ ਦੀ ਦਵਾਈ ਪਾਈ ਸੀ ਜਿਸ ਨਾਲ ਭਰਪੂਰ ਮਾਤਰਾ ਵਿਚ ਫ਼ਲ ਲੱਗਾ ਸੀ ਉਹ ਕਿਹੜੀ ਦਵਾਈ ਹੋ ਸਕਦੀ ਹੈ ਜਾਣਕਾਰੀ ਦਿਉ ?

(pb)
Posted by
Sukhwinder Singh (9815628610)
Sukhwinder Singh
Punjab
Tarn Taran
Write Answer
Posted Date (12 Jun 2023 06:22 PM) Assigned Date (-)
Answered Date (12 Jun 2023 07:48 PM) Translated Date (13 Jun 2023 11:43 AM)

ਸਿੰਘ ਜੀ ਏਸ ਤਰਾ ਦਵਾਈ ਦਾ ਨਹੀਂ ਪਤਾ ਲਗ ਸਕਦਾ ਕਿਉੰਕਿ ਚਿੱਟੇ ਰੰਗ ਦੀ ਬਹੁਤ ਦਵਾਈਆਂ ਹੁੰਦੀਆਂ ਹਨ ਤੁਸੀ ਇਹ ਦਸੋ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.

Answered Date (12 Jun 2023 08:08 PM) Translated Date (13 Jun 2023 11:44 AM)

ਵੈਸੇ ਤੁਹਾਡੇ ਮੁਤਾਬਿਕ ਕਿਹੜੀ ਦਵਾਈ ਦੀ ਵਰਤੋਂ ਕਰੀਏ ਜਿਸ ਨਾਲ ਭਰਪੂਰ ਫ਼ਲ ਲੱਗੇ.

Answered Date (12 Jun 2023 08:11 PM) Translated Date (13 Jun 2023 11:45 AM)

ਵੀਰ ਜੀ ਖਾਦ ਕਦੇ ਨਹੀਂ ਪਾਈ ਕਿਉਂਕਿ ਇਸ ਬਾਰੇ ਜਾਣਕਾਰੀ ਨਹੀਂ ਸੀ ਜਦੋਂ ਦਾ ਮੈਨੂੰ ਇਸ ਐਪ ਬਾਰੇ ਜਾਣਕਾਰੀ ਮਿਲੀ ਤਾ ਮੈਨੂੰ ਭਰੋਸਾ ਹੋ ਗਿਆ ਕੀ ਇਥੋਂ ਸਹੀ ਜਾਣਕਾਰੀ ਮਿਲੇਗੀ.

Meri jameen vich zinc di matra 1.01ppm aa is lyi jhone vich zinc pauna chahidi aa ja nahi je pauna chahida aa ta 33 percent wala zinc ik acre vich kine kg pauna aa ?

(pb)
Posted by
Kamaljit singh (8427013209)
Kamaljit singh
Punjab
Gurdaspur
Write Answer
Posted Date (12 Jun 2023 06:09 PM) Assigned Date (13 Jun 2023 09:23 AM)
Answered Date (12 Jun 2023 07:59 PM) Translated Date (13 Jun 2023 11:45 AM)

Kamal ji esde lai tusi 16 kilo zinc sulphate pratia acre de hsiab nal vart sakde ho.

ਵੀਰ ਜੀ ਮੇਰੇ ਕੋਲ hf ਨਸਲ ਦੀ ਗਾਂ 4 ਮਹੀਨੇ ਦੀ ਗਬਣ ਆ ਉਸਨੂੰ ਗੁੜ ਭਿਓ ਕੇ ਪਾ ਸਕਦੇ ਆ ?

(pb)
Posted by
GURJANT SINGH (9465402123)
GURJANT SINGH
Punjab
Fazilka
Write Answer
Posted Date (12 Jun 2023 05:27 PM) Assigned Date (-)
Answered Date (13 Jun 2023 05:45 AM) Translated Date (13 Jun 2023 12:54 PM)

ਹਾਂਜੀ ,ਤੁਸੀ 250 -500gm ਤੱਕ ਗੁੜ ,200gm ਇਮਲੀ ਤੇ 200gm ਗੂੰਦ ਕਤੀਰਾ ਰੋਜਾਨਾ ਭਿਉ ਕੇ ਦਿੳ ਜੀ

sir kadu karke jhona laon ton baad kuj acer ch pani kht hai othe butachlor Ew jaa Ec form wali use kiti jave EW ja Ec ehna cho ik dasi jave ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (12 Jun 2023 03:21 PM) Assigned Date (13 Jun 2023 09:23 AM)
Answered Date (12 Jun 2023 08:02 PM) Translated Date (13 Jun 2023 11:46 AM)

Gurpartap jo kise dwai lai khet vich thodi nami da hona tan jaruri hai tab hi oh sahi treeke nal asar kardi hai tusi esnu 1200 ml prati acre de hsoab nal vart sakde ho.

ਸਰ ਪੋਲਟਰੀ ਫਾਰਮ ਦਾ ਕੰਮ ਕੰਟਰੇਟ ਤੇ ਕਰਨੲ ਹੈ ਅਤੇ ਕੀ ਇਹ ਧੰਦਾ ਲਾਹੇਵੰਦ ਹੈ ਤੇ ਕੰਟਰੇਟ ਕਰਨਾ ਸਹੀ ਹੈ ?

(pb)
Posted by
harman brar (8427465565)
harman brar
Punjab
Moga
Write Answer
Posted Date (12 Jun 2023 03:03 PM) Assigned Date (13 Jun 2023 09:22 AM)
Answered Date (13 Jun 2023 09:47 AM) Translated Date (13 Jun 2023 12:56 PM)

ਹਰਮਨ ਜੀ ਤੁਸੀ ਕੰਟ੍ਰੈਕਟ ਫਾਰਮਿੰਗ ਕਰ ਸਕਦੇ ਹੋ ਇਸ ਵਿੱਚ ਚੰਗਾ ਮੁਨਾਫ਼ਾ ਹੋ ਜਾਂਦਾ ਹੈ ਤੁਸੀ ਇਸਦੇ ਲਈ Pargat Singh ਨਾਲ 94645-10402 ਜਾਂ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ।

ਡਾਕਟਰ ਸਾਹਿਬ ਬੇਨਤੀ ਹੈ ਕਿ ਜਲਦੀ ਸਵਾਲ ਦੇਖ ਲਿਆ ਕਰੋ, ਖੀਰਾ ਬੀਜੇ ਨੂੰ 27 ਤੋਂ 28 ਦਿਨ ਹੋ ਗਏ ਹਨ, ਇਹ ਉੱਗਿਆ ਨਹੀਂ, ਕੱਦ ਵਧਾਉਣ ਵਾਲੀ ਕੋਈ ਦਵਾਈ ਅਤੇ ਪਾਇਨੀਅਰ ਕੰਪਨੀ ਦੇ ਕਿਸੇ ਹਾਈਬ੍ਰਿਡ ਬੀਜ ਬਾਰੇ ਜਾਣਕਾਰੀ ਦਿਓ ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (12 Jun 2023 02:49 PM) Assigned Date (13 Jun 2023 09:42 AM)
Answered Date (12 Jun 2023 08:05 PM) Translated Date (14 Jul 2023 10:45 AM)

Gagan ji paneeri da kadd na hon da mukh kaaran tatt di ghat hi hundi hai esde lai tusi npk 191919 10 gram prati litre paani de hisab nal vart sakde ho. Duja tusi eh daso vi kehdi fasal de pioneer beej di gal kar rhe ho us hsoab nal hi tuhanu dsya ja sakda hai

ਸਰ ਗਰਮੀ ਦੇ ਕਾਰਨ ਗਾਵਾਂ ਨੇ ਤਿੰਨ ਤੋਂ ਚਾਰ ਕਿਲੋ ਦੁੱਧ ਘੱਟਾ ਦਿੱਤਾ ਹੈ ਕੋਈ ਦੇਸੀ ਇਲਾਜ਼ ਦੱਸੋ ਜੀ ?

(pb)
Posted by
Ravinder Singh (9653109023)
Ravinder Singh
Punjab
Patiala
Write Answer
Posted Date (12 Jun 2023 02:30 PM) Assigned Date (12 Jun 2023 03:29 PM)
Answered Date (13 Jun 2023 05:54 AM) Translated Date (13 Jun 2023 01:11 PM)

Os ko 250gm se 500gm गूड ,250gmईमली, 250gm गूंद कतीरा रात को भिगोकर सुबह दे. उसका बुखार चैक करवाए. Liquid Anabolit 1litter 100ml रोज़ाना दे.

10 ਮਰਲੇ ਪਨੀਰੀ ਵਿਚ Granite 240Sc d kini dose use kre ?

(pb)
Posted by
Harjinder singh (9878554030)
Harjinder singh
Punjab
Bathinda
Write Answer
Posted Date (12 Jun 2023 02:14 PM) Assigned Date (13 Jun 2023 09:22 AM)
Answered Date (12 Jun 2023 08:07 PM) Translated Date (13 Jun 2023 11:48 AM)

ਹਰਜਿੰਦਰ ਜੀ ਕਿਰਪਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਸਿਆ ਨਾਲ ਹੀ ਤੁਹਾਨੂੰ ਦਵਾਈ ਬਾਰੇ ਦੱਸਿਆ ਜਾ ਸਕਦਾ ਹੈ । ਵੈਸੇ ਏਸਨੂ 3 ਮਲ ਦਦਵਾਈ ਨੂੰ 10 ਮਰਲੇ ਵਿਚ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਸੀ.

12 Jun 2023

ਪਨੀਰੀ ਵਿਚ ਕੱਖ ਨੇ ਜੀ

12 Jun 2023

ਪਨੀਰੀ ਲਾਉਣ ਲਈ ਤਿਆਰ ਹੈ ਜੀ ਕੱਖਾ ਉੱਪਰ ਕੰਮ ਕਰੂ ਪਨੀਰੀ ਉੱਪਰ ਕੋਈ side effects ta nhi penda

Hello sir maj di body te eda white nisan hai leve te v plz ilaj dso ?

(en)
  • 1
Posted by
ajay (7889153872)
ajay
Punjab
Ludhiana
Write Answer
Posted Date (12 Jun 2023 02:13 PM) Assigned Date (12 Jun 2023 03:29 PM)
Answered Date (13 Jun 2023 05:58 AM) Translated Date (13 Jun 2023 12:59 PM)

Es nu Copper ki deficiency he .ese liquid Bovimen GL 150ml 7ml daily Bolus Agrimin I 7×3 1 Bolus daily Deo ji es nall 15 din vich fark pe jau ha ji.

10 ਮਰਲੇ ਪਨੀਰੀ। ਵਿਚ Granite 240 Sc ਦੀ ਕਿੰਨੀ dose ਪਾਈਏ ?

(pb)
Posted by
Harjinder singh (9878554030)
Harjinder singh
Punjab
Bathinda
Write Answer
Posted Date (12 Jun 2023 02:06 PM) Assigned Date (13 Jun 2023 09:22 AM)
Answered Date (12 Jun 2023 09:45 PM) Translated Date (13 Jun 2023 11:48 AM)

ਹਰਜਿੰਦਰ ਜੀ, 10 ਮਰਲੇ ਜਗਾਹ ਵਿਚ 3 ml granite ਦਵਾਈ ਹੀ ਕਾਫੀ ਰਹੇਗੀ ਜੀ।

1 एकड़ में फूलगोभी के कितने पौधे लगते है ?

(hn)
Posted by
Praveen (7376984764)
Praveen
Uttar Pradesh
Hardoi
Write Answer
Posted Date (12 Jun 2023 01:22 PM) Assigned Date (12 Jun 2023 03:28 PM)
Answered Date (12 Jun 2023 09:46 PM) Translated Date (13 Jun 2023 12:50 PM)

परवीन जी, एक एकड़ में 20,000 तक पौधे लग जाते है।

ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੇ ਕੀ ਫਾਇਦੇ ਹਨ, ਇੱਕ ਏਕੜ ਵਿੱਚ ਕਿੰਨੇ ਬੋਰੇ ਪਾਉਣੇ ਚਾਹੀਦੇ ਹਨ ?

(pb)
  • 4
Posted by
gurjinder singh (7710693226)
gurjinder singh
Punjab
Kapurthala
Write Answer
Posted Date (12 Jun 2023 01:18 PM) Assigned Date (12 Jun 2023 02:55 PM)
Answered Date (12 Jun 2023 08:12 PM) Translated Date (13 Jun 2023 11:51 AM)

ਸਿੰਘ ਜੀ ਇਹ ਫਾਸਫੋਰਸ ਵਾਲਾ ਉਤਪਾਦ ਹੈ ਜਿਹੜਾ ਕਿ ਜਮੀਨ ਵਿਚ ਫਾਸਫੋਰਸ ਦੀ ਘਾਟ ਨੂੰ ਪੂਰਾ ਕਰਦਾ ਹੈ ਏਸਨੂੰ ਤੁਸੀ ਤਕਰੀਬਨ ਸਾਰੀਆਂ ਫਸਲ ਵਿਚ ਵਰਤ ਸਕਦ ਹੋ ਵੈਸੇ ਇਸਦੀ ਵਰਤੋਂ ਮਿੱਟੀ ਪਰਖ ਰਿਪੋਰਟ ਅਨੁਸਾਰ ਕਰਨੀ ਚਾਹੀਦੀ ਹੈ.

ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੀ ਵਰਤੋਂ ਝੋਨੇ ਵਿੱਚ ਨਦੀਨਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ, ਇੱਕ ਏਕੜ ਵਿੱਚ ਕਿੰਨੀ ਦਵਾਈ ਪਾਈ ਜਾ ਸਕਦੀ ਹੈ ਅਤੇ ਝੋਨਾ ਲਗਾਉਣ ਤੋਂ ਕਿੰਨੇ ਦਿਨ ਬਾਅਦ, ਇਸ ਬਾਰੇ ਜਾਣਕਾਰੀ ਦਿਓ ਜੀ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (12 Jun 2023 01:15 PM) Assigned Date (12 Jun 2023 02:54 PM)
Answered Date (12 Jun 2023 08:14 PM) Translated Date (13 Jun 2023 11:52 AM)

ਸਿੰਘ ਜੀ ਇਸਦੀ ਵਰਤੋ 600 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀ ਝੋਨਾ ਖੇਤ ਵਿਚ ਲਾਉਣ ਤੋਂ 15-20 ਦਿਨ ਬਾਅਦ ਵਰਤ ਸੱਕਦੇ ਹੋ.

सर जी सफेद पेठा लगाना है कैसे करे और अच्छा वाला बीज कहा से लाए ?

(hn)
Posted by
हरिकेश सिह (9044520502)
हरिकेश सिह
Uttar Pradesh
Raebareli
Write Answer
Posted Date (12 Jun 2023 12:19 PM) Assigned Date (12 Jun 2023 02:54 PM)

ਡਾ ਸਾਹਿਬ ਗਾ ਦੇ ਚਿੱਚੜ ਪੈ ਗਏ ਸੀ ਦਵਾਈ ਤਾ ਲਾ ਦਿੱਤੀ ਪਰ ਲਾਲ ਲਾਲ ਖਾਰਿਸ ਜਹੀ ਕਿਵੇ ਠੀਕ ਹੋਉ ?

(pb)
  • 2
Posted by
ਗੁਰਪੀਤ ਸਿੰਘ (7814353359)
ਗੁਰਪੀਤ ਸਿੰਘ
Punjab
Ludhiana
Write Answer
Posted Date (12 Jun 2023 12:16 PM) Assigned Date (12 Jun 2023 02:53 PM)
Answered Date (13 Jun 2023 06:01 AM) Translated Date (14 Jul 2023 10:45 AM)

Ese Injection Hitek platina 1ml per 50 kg body weight de hisab Nall lagwao ji nall hi jameen te Butox 2ml per 1litter pani ke hisab shedd me spry kare es se nijat mile gi

How to grow fodder in huge quantity ?

(en)
Posted by
Hawk eye (8119070523)
Hawk eye
Arunachal Pradesh
Papumpare
Write Answer
Posted Date (12 Jun 2023 11:38 AM) Assigned Date (12 Jun 2023 02:53 PM)
Answered Date (12 Jun 2023 09:48 PM) Translated Date (13 Jul 2023 10:14 PM)

श्रीमान जी, कृप्या ये बताएं कि आपको किस चारे की खेती करनी है उस हिसाब से ही आपको इस बारे में सही जानकारी दी जा सकेगी।

ਟ੍ਰਾਈਕੋਡਰਮਾ ਦੇ ਪੈਕਟ ਨੂੰ ਖੋਲ੍ਹਣ ਤੋਂ ਬਾਅਦ ਕਿੰਨੇ ਦਿਨਾਂ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ ?

(pb)
Posted by
Basau (8729066811)
Basau
Punjab
Sangrur
Write Answer
Posted Date (12 Jun 2023 11:19 AM) Assigned Date (13 Jun 2023 09:21 AM)
Answered Date (12 Jun 2023 09:49 PM) Translated Date (13 Jun 2023 11:53 AM)

ਸ਼੍ਰੀਮਾਨ ਜੀ, ਤੁਸੀ ਇਸ ਨੂੰ ਖੋਲਣ ਤੋਂ ਬਾਅਦ ਇਕ ਹਫਤੇ ਅੰਦਰ ਵਰਤ ਲਓ ਜੇਕਰ ਨਹੀਂ ਵਰਤੇ ਸਕਦੇ ਤਾਂ ਚੰਗੀ ਤਰਾਂ ਬੰਦ ਕਰ ਕੇ ਰੱਖ ਦਿਓ ਜੀ।

Sir ਪਸ਼ੂਆਂ ਦੇ ਸ਼ੈੱਡ ਤੇ ਸਬਸਿਡੀ ਲੈਣ ਵਾਸਤੇ ਜਾਣਕਾਰੀ ਦਿੱਤੀ ਜਾਵੇ ਜੀ ?

(pb)
Posted by
Amandeep Singh (9888835258)
Amandeep Singh
Punjab
Amritsar
Write Answer
Posted Date (12 Jun 2023 10:49 AM) Assigned Date (12 Jun 2023 11:19 AM)
Answered Date (12 Jun 2023 02:49 PM) Translated Date (13 Jun 2023 11:54 AM)

ਅਮਨਦੀਪ ਜੀ ਜੇਕਰ ਤੁਸੀਂ ਡੇਅਰੀ ਫਾਰਮਿੰਗ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜ਼ਰੂਰੀ ਹੈ ਕਿਉਂਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ, ਸਬਸਿਡੀ ਮਿਲ ਸਕਦੀ ਹੈ ਤੁਸੀਂ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.

Sir baspati de seeds 24 ghante pani vich rakhan to bad kine same lai bahar sukha ke rakhne aa ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (12 Jun 2023 10:35 AM) Assigned Date (12 Jun 2023 11:18 AM)
Answered Date (12 Jun 2023 09:50 PM) Translated Date (13 Jun 2023 11:55 AM)

Rajveer is nu shaa te suka lao ta Jo nami bilkul udd jaave ji.

ਸਰ ਮੁਰਗੀ ਜਾਂ ਬੱਕਰੀ ਪਾਲਣ ਦਾ ਕੰਮ ਕੰਪਨੀ ਦਿੰਦੀ ਹੈ ਉਹ ਕਿਥੋਂ ਮਿਲ਼ੇਗਾ। ਜਗਾ ਮੇਰੀ ਹੋਏਗੀ ?

(pb)
Posted by
harman brar (8427465565)
harman brar
Punjab
Moga
Write Answer
Posted Date (12 Jun 2023 09:51 AM) Assigned Date (12 Jun 2023 11:18 AM)
Answered Date (12 Jun 2023 02:44 PM) Translated Date (13 Jun 2023 11:56 AM)

ਜੇਕਰ ਤੁਸੀ ਕੰਟ੍ਰੈਕਟ ਫਾਰਮਿੰਗ ਕਰਨੀ ਹੈ ਤਾਂ Pargat Singh ਨਾਲ 94645-10402 ਜਾ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ। ਬਾਕੀ ਬੱਕਰੀ ਪਾਲਣ ਦਾ ਕੰਮ ਤੁਹਾਨੂੰ ਖੁਦ ਆਪਣੇ ਲੈਵਲ ਤੇ ਹੀ ਸ਼ੁਰੂ ਕਰਨਾ ਪਵੇਗਾ.

PR 126 di paneeri 10 june biji vdia yield dawegi k nahi ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (12 Jun 2023 09:49 AM) Assigned Date (12 Jun 2023 11:18 AM)
Answered Date (12 Jun 2023 09:51 PM) Translated Date (13 Jun 2023 12:35 PM)

Manpreet ji, ih paneeri di bujai da shi sma hai, so Jekr mausam sahi rehnda hai ate 25 din tak di pneeri khet lag jandi hai, ta ih vadia jhaad de dindi hai ji.

Veer g PR 126 put k khet ch laun toh baad kine din vich puk jandi aa ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (12 Jun 2023 09:47 AM) Assigned Date (12 Jun 2023 11:17 AM)
Answered Date (13 Jun 2023 09:52 PM) Translated Date (16 Jun 2023 04:57 PM)

Manpreet ji, PR 126 kism lwaai to baad 93 dina vich pakk ke tyaar ho jandi hai ji.

Alovera ki kheti sambandhit jaankari chahiye ?

(hn)
Posted by
Puneet Mehrotra (9893139823)
Puneet Mehrotra
Uttar Pradesh
Mahoba
Write Answer
Posted Date (12 Jun 2023 08:36 AM) Assigned Date (12 Jun 2023 11:17 AM)
Answered Date (13 Jun 2023 09:49 PM) Translated Date (16 Jun 2023 04:57 PM)

Puneet ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai

Murgi kaise pale ?

(hn)
Posted by
Nasim (8789098983)
Nasim
Jharkhand
Dhanbad
Write Answer
Posted Date (12 Jun 2023 08:17 AM) Assigned Date (12 Jun 2023 11:17 AM)
Answered Date (12 Jun 2023 09:50 AM) Translated Date (12 Jun 2023 02:38 PM)

Nasim ji yaddi aap layer farming krna chahte hai to iske liye aap 50 feet lambai aur 20 feet choorai ki jgah jo ki 1000 sq. feet bnnegi usme aap 1000 bache rakh skte hai, iss hisab se aap apni jgah se hisab se bache rakh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai.

Jharkhand

Answered Date (12 Jun 2023 08:18 AM) Translated Date (12 Jun 2023 02:38 PM)

Murgi kaise pale

अगर किसी फसल को कीटों से बचाने के लिए केमिकल कीटनाशी का उपयोग कर रहे हैं तो क्या वह फसल अजैविक नहीं बन जाएगी कृपया विस्तार से बताये ?

(hn)
Posted by
Hemant Rankawat (9610835005)
Hemant Rankawat
Rajasthan
Nagaur
Write Answer
Posted Date (12 Jun 2023 06:56 AM) Assigned Date (12 Jun 2023 11:16 AM)
Answered Date (12 Jun 2023 09:53 PM) Translated Date (13 Jun 2023 12:46 PM)

हेमंत जी, अगर आप रसायनिक दवा का प्रयोग करते है तो फसल अजैविक ही बनती है।

Ganna vich nano urea use kr skda And 1 kille ch kina ML ?

(pb)
Posted by
Sukh (8727877956)
Sukh
Punjab
Hoshiarpur
Write Answer
Posted Date (12 Jun 2023 06:44 AM) Assigned Date (12 Jun 2023 11:16 AM)
Answered Date (12 Jun 2023 09:54 PM) Translated Date (13 Jun 2023 12:39 PM)

Sukh ji jekr tusi Nano urea vartna hai ta 2-4 ml/L paani de hisaab naal spray kar sakde ho ji.

Mushal 1401 di paniri khet vich loni a 27 din di ho gyi a 12 june nu hun kado khet vich layia ki for better productivity ?

(en)
Posted by
jodhwinder singh (6284712204)
jodhwinder singh
Punjab
Ferozpur
Write Answer
Posted Date (12 Jun 2023 06:05 AM) Assigned Date (12 Jun 2023 11:15 AM)
Answered Date (13 Jun 2023 09:44 PM) Translated Date (16 Jun 2023 04:57 PM)

jodhwinder ji, 1401 kism di paneeri tusi 30-35 dina di khet vich laa sakde ho ji.

Amrood nu is taran chote amrood lagde sar he gal rahe ne isde lai koi treatment dasyo ?

(pb)
  • 1
Posted by
harpreet singh (8284919019)
harpreet singh
Punjab
Rupnagar
Write Answer
Posted Date (12 Jun 2023 05:39 AM) Assigned Date (12 Jun 2023 11:15 AM)
Answered Date (12 Jun 2023 09:57 PM) Translated Date (13 Jun 2023 12:39 PM)

Harpreet ji is nu khuraak di kami hai, tusi vermicompost khaad jaroor deo ate fir gudai kar ke Paani laa deo ji.

12 Jun 2023

Sir 1 month bad purane gobar di khad pa k gudai karda han te 3 months bad murgian di khad paunda hmmm

Sir ਝੋਨੇ ਪਨੀਰੀ upper ਦਾਣੇਦਾਰ ਯੂਰੀਆ di kini matra ਵਰਤ ਸਕਦੇ ਹਾਂ ਜੀ ਪ੍ਰਤੀ ਕਨਾਲ te ਪਨੀਰੀ ਦੇ ਵਾਧੇ ਲਈ ਕਿਹੜੀ ਖਾਦਾਂ ਦੀ ਵਰਤੋ ਕਰ ਸਕਦੇ ਹਾਂ ਜੀ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (12 Jun 2023 05:28 AM) Assigned Date (12 Jun 2023 11:15 AM)
Answered Date (12 Jun 2023 09:56 PM) Translated Date (13 Jun 2023 12:40 PM)

ਸੁਖਵਿੰਦਰ ਜੀ, ਤੁਸੀ ਪ੍ਰਤੀ ਕਨਾਲ 3-4 kg urea, 7-8 kg SSP ਅਤੇ 5 kg ਜ਼ਿੰਕ 21% ਖਾਦਾਂ ਦੇ ਸਕਦੇ ਹੋ ਜੀ।

ਸਰ 10 12ਲੀ ਵਾਲੀ ਗਾ ਨੂੰ ਪਰੋਟੀਨ ਕੈਲਸੀਅਮ ਕਿੰਨੀ ਮਾਤਰਾ ਵਿੱਚ ਫੀਡ ਵਿੱਚ ਹੋਵੇ ਤਾਂ ਜੋ ਉਹ ਦੁੱਧ ਪੂਰਾ ਦਿੰਦੀ ਰਹੇ ਤੇ ਗਰਮੀ ਵੀ ਮਹਿਸੂਸ ਨਾ ਕਰੇ ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (11 Jun 2023 10:36 PM) Assigned Date (12 Jun 2023 09:59 AM)
Answered Date (12 Jun 2023 08:52 AM) Translated Date (12 Jun 2023 02:58 PM)

ਗਾਵਾਂ ਨੂੰ 3ਕਿਲੋ ਦੁੱਧ ਲਈ 1ਕਿਲੋ ਫੀਡ ਪਾਉ, ਇਸ ਤੋਂ ਇਲਾਵਾ 3ਕਿਲੋ ਫੀਡ ਪਸ਼ੂ ਨੂੰ ਸਿਹਤਮੰਦ ਰੱਖਣ ਲਈ ਜਰੂਰੀ ਹੈ ਜੀ ਇਸ ਹਿਸਾਬ ਨਾਲ ਤੁਹਾਡੀ ਗਾਂ ਨੂੰ ਰੋਜਾਨਾ 6-7ਕਿਲੋ ਖੁਰਾਕ ਚਾਹੀਦੀ ਹੈ ।ਪਸ਼ੂ ਨੂੰ ਹਰ ਰੋਜ 50 ਗਰਾਮ ਕੈਲਸ਼ੀਅਮ ਦਵੋ ਨਾਲ ਹੀ 50 ਗਰਾਮ ਚੀਲੇਟਡ ਪਾਊਡਰ ਦਵੋ ।

ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਰ ਇੱਕ ਗਾਂ ਆ ਉਸਦੇ ਬੱਚੇ ਦੀ ਗਰੋਥ ਨੀ ਹੋਈ ਨਾ ਓ ਬੱਚਾ ਸੁੱਟ ਰਹੀ ਆ ਬੱਚਾ ਜਿਵੇੰ ਸੁੱਕ ਗਿਆ ਹੋਵੇ ਏਦਾ ਦੱਸਿਆ ਗਿਆ ਆ ਮਹੀਨਾ ਵੀ 6 7 ਜਾ ਰਿਹਾ ਹੈ ਕੀ ਹੱਲ ਹੋ ਸਕਦਾ ਹੈ ?

(pb)
Posted by
Gurmukh Singh (9463204977)
Gurmukh Singh
Punjab
Hoshiarpur
Write Answer
Posted Date (11 Jun 2023 10:35 PM) Assigned Date (-)
Answered Date (12 Jun 2023 08:58 AM) Translated Date (12 Jun 2023 02:59 PM)

ਗੁਰਮੁਖ ਸਿੰਘ ਜੀ ਤੁਸੀ ਗਾਂ ਦੀ ਨਜਦੀਕੀ ਪੌਲੀਕਲੀਨਿਕ ਚ ਅਲਟਰਾਸਾਊਂਡ ਕਰਵਾਓ ਫਿਰ ਉਸ ਦਾ ਸਹੀ ਹਲ ਹੋਵੇਗਾ ਜੀ.

ਸਰ livertonic ਦੇਣਾ ਹੈ ਛੋਟੇ ਕਾਫ ਨੂੰ ਦੁੱਧ ਵਿੱਚ ਦੇ ਸਕਦੇ ਆ ?

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (11 Jun 2023 09:45 PM) Assigned Date (12 Jun 2023 09:59 AM)
Answered Date (11 Jun 2023 10:09 PM) Translated Date (12 Jun 2023 02:59 PM)

ਹਾਂਜੀ ਤੁਸੀ ਲੀਵਰਟੋਨਿਕ ਦੁੱਧ ਵਿੱਚ ਦੇ ਸਕਦੇ ਹੋ.

ਹਲਦੀ ਦੀ ਬਿਜਾਈ ਦਾ ਸਹੀ ਸਮਾਂ ਦੱਸਿਓ ਜੀ ਕਦੋਂ ਤੋਂ ਕਦੋਂ ਤੱਕ ਬੀਜ ਸਕਦੇ ਹਾਂ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (11 Jun 2023 09:21 PM) Assigned Date (12 Jun 2023 09:59 AM)
Answered Date (11 Jun 2023 10:07 PM) Translated Date (12 Jun 2023 02:40 PM)

ਅੰਮ੍ਰਿਤ ਜੀ ਏਸਦੇ ਬਿਜਾਈ ਤੁਸੀ ਅਪ੍ਰੈਲ ਦੇ ਅੰਤ ਤੱਕ ਕਰ ਸਕਦੇ ਹੋ । ਐਸ ਤੋਂ ਲੇਟ ਬੀਜਣ ਨਾਲ ਝਾੜ ਘਟ ਸਕਦਾ ਹੈ.

ਕਰੇਲੇ ਉੱਪਰ ਕੀਟ ਦੀ ਪ੍ਰਭਾਵ ਇੱਕ ਦਮ ਸਾਹਮਣੇ ਆ ਰਿਹਾ ਵੱਡੀ ਗਿਣਤੀ ਵਿੱਚ ਫਲ ਕਾਣਾ ਹੋ ਰਿਹਾ ਕਿਰਪਾ ਕੋਈ ਆਰਗੈਨਿਕ ਇਲਾਜ ਅਤੇ ਉਸ ਦਾ ਸੰਭਾਵਿਤ ਨਤੀਜਾ ਕੀ ਰਹੇਗਾ ਦੱਸਿਆ ਜਾਵੇ ?

(pb)
Posted by
ਜਗਨਾਮ (9023269277)
ਜਗਨਾਮ
Punjab
Muktsar
Write Answer
Posted Date (11 Jun 2023 07:17 PM) Assigned Date (12 Jun 2023 09:58 AM)
Answered Date (11 Jun 2023 10:07 PM) Translated Date (12 Jun 2023 02:41 PM)

ਜਗਣਾਮ ਜੀ ਏਸਦੇ ਲਈ ਤੁਸੀ ਨੀਮ ਦੀ ਸਪਰੇਅ 2-4ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Hello sir ih kathar da 12 saal purana buta hai je 22 fut ucha hai kapurthala main isk december me fruit aake jharr jata hai. Koi hall dasso ji thanks ?

(pb)
  • 2
Posted by
Amandeep singh (8872524656)
Amandeep singh
Punjab
Kapurthala
Write Answer
Posted Date (11 Jun 2023 05:36 PM) Assigned Date (08 Jul 2023 01:17 PM)
Answered Date (11 Jun 2023 10:11 PM) Translated Date (12 Jun 2023 02:41 PM)

Aman ji kiprya yeh btaye ki ap isko konsa khad dalte hai kyuki fal girne ki wajah tatv ki kami bhi hoti hai us hsiab se hi apko aagey jankari di ja sakti hai.

Answered Date (13 Jun 2023 06:54 PM) Translated Date (16 Jun 2023 04:56 PM)

Sir ji koi khad nai pai ji KDE v je koi pauni hai ta dasso

Sir dsyo 10 marle lyi kini gram urea and kina Pani laina spray lyi 110 jhone di paneeri a ?

(pb)
Posted by
Gurbhej Bal (9988341449)
Gurbhej Bal
Punjab
Amritsar
Write Answer
Posted Date (11 Jun 2023 05:26 PM) Assigned Date (-)
Answered Date (11 Jun 2023 10:13 PM) Translated Date (12 Jun 2023 02:42 PM)

Bal ji tusi takriban 2 kilo urea nu 10 marlee vich vart sakde ho tusi esda chittaa de sakde ho.

11 Jun 2023

Sir spray lyi kini urea and kina pani

Discuss the relationship between farmer's price, marketing costs and consumer's price ?

(en)
Posted by
Abhishek (9518491494)
Abhishek
Haryana
Panchkula
Write Answer
Posted Date (11 Jun 2023 05:20 PM) Assigned Date (22 Jun 2023 11:01 AM)
Answered Date (13 Jun 2023 09:41 PM) Translated Date (14 Jul 2023 10:45 AM)

Abhishek, Farm prices of a commodity may be defined as the average wholesale price at which the commodity is disposed, Marketing cost refers to the expenses incurred by a business to promote and advertise its products or services to potential customers. It includes various expenses such as advertising, public relations, sales promotions, direct marketing, and other marketing campaigns and The Consumer Price Index (CPI) is a measure of the average change overtime in the prices paid by urban consumers for a market basket of consumer goods and services.

ਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਮੇਰੀ ਮੱਝ ਨੂੰ ਸੂਈ ਨੂੰ ੪ ਮਹੀਨੇ ਹੋ ਗਏ ਹਨ ਕੁਝ ਦਿਨਾਂ ਤੋਂ ਓਹ ਅਗਲੇ ਪੈਰ ਤੋਂ ਲੰਗੜਾ ਰਹੀ ਹੈ ਲੱਤ ਚੁੱਕ ਕੇ ਰਖੱਦੀ ਹੈ ਮੈਂ ਖੁਰ ਵੀ ਚੰਗੀ ਤਰਾਂ ਦੇਖ ਲਿਆ ਹੈ ਖੁਰ ਵਿਚ ਕੋਈ ਜਖਮ ਵਗੈਰਾ ਨਹੀਂ ਹੈ ਕੋਈ ਦਵਾਈ ਦਸਣ ਦੀ ਮੇਹਰਬਾਨੀ ਕਰੋ। ਹੇਠਲੀ ਫੋਟੋ ਵਿਚ ਦਿਤਾ ਇੰਜੈਕਸ਼ਨ ਵੀ ਲਗਾਇਆ ਹੈ ਉਸ ਨਾਲ ਕੁਝ ਫਰਕ ਹੈ ਧਨਵਾਦ ਜੀ ?

(pb)
  • 1
Posted by
Narain brar (9815741683)
Narain brar
Punjab
Patiala
Write Answer
Posted Date (11 Jun 2023 04:51 PM) Assigned Date (12 Jun 2023 09:58 AM)
Answered Date (11 Jun 2023 10:13 PM) Translated Date (12 Jun 2023 02:59 PM)

ਉਸ ਨੂੰ Bolus Sarrakind plus 2ਗੋਲੀਅਆ ਰੋਜਾਨਾ ਦਿੳ Injection Tarramycn LA 30ml ਅੱਧਾ ਅੱਧਾ ਦੋਵੇ ਪਾਸੇ ਲਾਉ ਜੀ.

Sir meri cow Pani bot ght Pindi a koi ilaj DSO pathe Dana sahi khadi a koi bimari ni gi bilkul thik a pr pani ght pin da ki Karn ho skds a ilaj DSO ta Jo vad to vad Pani pive te vdia dudh dve pregnent cow a ?

(pb)
Posted by
GURJANT SINGH (9465402123)
GURJANT SINGH
Punjab
Fazilka
Write Answer
Posted Date (11 Jun 2023 04:48 PM) Assigned Date (12 Jun 2023 09:58 AM)
Answered Date (11 Jun 2023 10:15 PM) Translated Date (12 Jun 2023 03:00 PM)

Os nu liquor Vet ORS 1litter 100ml daily Deo ji nall dale wLa namak v pao ji.

ਵੰਗੇ cucumber ਨੂੰ ਛੇਦ ਹਨ।ਜੇਕਰ ਕਟ ਲਗਾਇਆ ਜਾਵੇ ਤਾਂ ਬੁਰੇ ਰੰਗ ਦੇ ਧੱਬੇ ਹਨਇਸ ਤਰ੍ਹਾਂ ਕਰੇਲੇ Bitter Gourd ਵਿਚ ਛੇਦ ਹਨ। ਕਰੇਲੇ ਦੇ ਅੰਦਰ ਚਿੱਟੇ ਰੰਗ ਦੀਆ ਸੁੰਡੀਆਂ ਹਨ ?

(pb)
  • 1
Posted by
ਰਮੇਸ਼ (7717213935)
ਰਮੇਸ਼
Punjab
Fazilka
Write Answer
Posted Date (11 Jun 2023 02:37 PM) Assigned Date (12 Jun 2023 09:57 AM)
Answered Date (11 Jun 2023 10:14 PM) Translated Date (12 Jun 2023 02:44 PM)

ਰਮੇਸ਼ ਜੀ ਏਸਦੇ ਲਈ ਤੁਸੀ quinalphos 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.

ਮੱਝ ਨੂੰ ਸੂਣ ਵਿਚ ਇਕ ਮਹੀਨਾ ਰਹਿੰਦਾ ਭਾਰ ਪਾਉਂਦੀ ਹੱਲ ?

(pb)
Posted by
ਦਵਿੰਦਰ ਸਿੰਘ (7973301038)
ਦਵਿੰਦਰ ਸਿੰਘ
Punjab
Gurdaspur
Write Answer
Posted Date (11 Jun 2023 02:28 PM) Assigned Date (12 Jun 2023 09:57 AM)
Answered Date (11 Jun 2023 10:29 PM) Translated Date (12 Jun 2023 03:00 PM)

ਉਸ ਨੂੰ 1kg ਸੱਤਿਆਨਾਸੀ,250gm ਜੋ ਖਾਰ, 250gm ਕਲਮੀਸ਼ੋਰਾ,250gm ਮਿੱਠਾ ਸੋਡਾ ਅਤੇ 2 ਕਿਲੋ ਸੱਕਰ ਲਉ ਸਰਾ ਕੁਝ ਰਗੜ ਕੇ ਪਾਊਡਰ ਬਣਾ ਲਵੋ ਤ ਪੰਜ ਹਿੱਸੇ ਕਰ ਲਵੋ ਇਕ ਹਿੱਸਾ ਰੋਜਾਨਾ ਪਾਣੀ ਵਿਚ ਭਿਉ ਕੇ ਦਿੳ। ਉਸ ਦੇ ਪਿੱਛਲੇ ਪਾਸੇ ਨੂੰ ਮਿੱਟੀ ਸੁੱਟ ਕੇ ਉੱਚਾ ਕਰ ਦਿੳ.

Kine din ho gye swal kite nu koi reply nhi awea ki faida as app da fr ja jldi reply nhi krna ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (11 Jun 2023 02:14 PM) Assigned Date (12 Jun 2023 09:56 AM)
Answered Date (12 Jun 2023 09:36 AM) Translated Date (12 Jun 2023 02:35 PM)

Gagandeep ji tuhade sare swala de jwab de ditte gye hai tuci App vich apne sare swala de jwab dekh skde ho.

Sir PR 126 di bejayi kdo tak kr skde apa ?

(en)
Posted by
Arshdeep S.Sidhu (8054738234)
Arshdeep S.Sidhu
Punjab
Muktsar
Write Answer
Posted Date (11 Jun 2023 02:03 PM) Assigned Date (-)
Answered Date (11 Jun 2023 10:15 PM) Translated Date (12 Jun 2023 02:46 PM)

Sidhu ji iski bijai aap 20 June takk kar sakte hai aur 30 din ki paneeri ko aap khet mein lgaye.

Rajma ki kheti kese kre ?

(hn)
Posted by
Bhavesh hagavaniya (9983444262)
Bhavesh hagavaniya
Rajasthan
Banswara
Write Answer
Posted Date (11 Jun 2023 02:03 PM) Assigned Date (12 Jun 2023 09:56 AM)
Answered Date (12 Jun 2023 09:31 PM) Translated Date (13 Jun 2023 12:46 PM)

Rajma ki kheti basant ritu mein feb se march or kharif mein may se june ke mahine mein ki jati hai, ise miti ki har kism jaise ke halki retli se bharu chiknu mitti mein uagaya ja sakta haiUR 15, HUR-137, Amber, Arun, Arka Komal, Arka Suvidha, Pusa Parvathi, Pusa Himalatha, VL Boni 1, Ooty 1 iski achi kisme hai.

meri ne kr kya jadn nahi ho rahi ne kiya keru ?

(hn)
Posted by
Sarif kaan (8079002477)
Sarif kaan
Rajasthan
Ajmer
Write Answer
Posted Date (11 Jun 2023 01:50 PM) Assigned Date (12 Jun 2023 11:10 AM)
Answered Date (11 Jun 2023 10:17 PM) Translated Date (12 Jun 2023 02:47 PM)

Khan ji kiprya apna swal Sahi se btaye ta. Jo apko sahi janakri di ja sake.

Sir min 21 powder nu kis tra dena chahida ?

(pb)
Posted by
Gurpreet Singh (8195949225)
Gurpreet Singh
Punjab
Fazilka
Write Answer
Posted Date (11 Jun 2023 01:44 PM) Assigned Date (12 Jun 2023 11:10 AM)
Answered Date (11 Jun 2023 10:31 PM) Translated Date (12 Jun 2023 03:01 PM)

Os nu feed vich 50gm mix kar ke bathal vich pa ke deo ji es nall powder waste ni janda ji.

sir makki nu koi koi buta te eda white jhea nishan aa ki problem ho sakdi hai ?

(pb)
  • 1
Posted by
balraj singh (8427189731)
balraj singh
Punjab
Hoshiarpur
Write Answer
Posted Date (11 Jun 2023 01:31 PM) Assigned Date (12 Jun 2023 09:46 AM)
Answered Date (11 Jun 2023 10:18 PM) Translated Date (12 Jun 2023 02:49 PM)

Balraj ji kipra eh daso tusi ehde uapr koi spray kiti hai ja na pehla us hsiab nal hi tuhanu sahi jankari diti ja sakdi hai.

गुलाब की कोन सी नसल साल भर फूल दाना वाली हैं जो यूपी का मेरठ जिले का तापमान 30०c 40०c तक अच्छी रहें ?

(hn)
Posted by
Shivam (9012712130)
Shivam
Uttar Pradesh
Meerut
Write Answer
Posted Date (11 Jun 2023 12:57 PM) Assigned Date (-)
Answered Date (13 Jun 2023 09:37 PM) Translated Date (16 Jun 2023 04:54 PM)

शिवम् जी,आप T रोस या हाइब्रिड t रोस की क्सिमों को लगा सकते हैं, ये किस्में ज्यादा तापमान सहन कर सकती है।

कृपया इस रोग का अच्छा और सटीक उपाय बताए और फूलों की संख्या में बढ़ोतरी का लिया भी कुछ उपाय बताए ?

(hn)
  • 4
Posted by
Shivam (9012712130)
Shivam
Uttar Pradesh
Meerut
Write Answer
Posted Date (11 Jun 2023 12:53 PM) Assigned Date (12 Jun 2023 09:46 AM)
Answered Date (11 Jun 2023 10:20 PM) Translated Date (12 Jun 2023 02:49 PM)

शिवम जी किरपा यह बताए की आपने इसको कोन सी खाद कितनी मात्रा में डाली है उस हिसाब से ही आपको सही जानकारी दी जा सकती है

Uttar Pradesh

11 Jun 2023

गोबर की खाद 15क्विंटल और npk 10किलो 2 बीघा भूमि मै

ਸਾਡੇ ਏਰੀਏ ਵਿੱਚ ਪਾਣੀ ਦਾ ਲੈਵਲ 10 ਫੁੱਟ ਤੇ ਹੈ ਅਤੇ ਮੀਹਾਂ ਵਿੱਚ ਪਾਣੀ 5 6 ਫੁੱਟ ਤੇ ਆ ਜਾਂਦਾ ਹੈ। ਮੈ ਬਾਗ ਲਗਾਉਣਾ ਚਾਹੁੰਦਾ ਹਾਂ ਕਿਹੜਾ ਬਾਗ ਲਗਾਇਆ ਜਾਵੇ ਜਰੂਰ ਦੱਸੋ ਜੀ। ਹੇਠਲਾ ਪਾਣੀ ਮਿੱਠਾ ਹੈ ?

(pb)
Posted by
Armaan Singh Brar (8591106110)
Armaan Singh Brar
Punjab
Muktsar
Write Answer
Posted Date (11 Jun 2023 11:58 AM) Assigned Date (12 Jun 2023 09:45 AM)
Answered Date (12 Jun 2023 09:27 PM) Translated Date (13 Jun 2023 12:43 PM)

ਅਰਮਾਨ ਜੀ, ਇਸ ਉੱਚੇ ਪੱਧਰ ਤੇ ਕਿਸੇ ਵੀ ਫਲ ਦੀ ਕਾਸ਼ਤ ਕਰਨਾ ਕਾਫੀ ਰਿਸਕੀ ਹੈ , ਇਸ ਲਈ ਤੁਸੀਂ ਹੋਰ ਫਸਲਾਂ ਨੂੰ ਤਰਜੀਹ ਦੇ ਸਕਦੇ ਹੋ ਜੀ।

ਸਰ npk ਖਾਦ.10 26 26 ਚਾਹੀਦੀ ਹੈ ਕਿਥੋਂ ਮਿਲੇਗੀ ਕੋਈ ਸੰਪਰਕ ਨੰਬਰ ਦਸਿੱਆ ਜਾਵੇ ਜੀ ?

(pb)
Posted by
Balvir dhillon (9779648668)
Balvir dhillon
Punjab
Faridkot
Write Answer
Posted Date (11 Jun 2023 11:54 AM) Assigned Date (12 Jun 2023 09:45 AM)
Answered Date (11 Jun 2023 10:23 PM) Translated Date (12 Jun 2023 02:50 PM)

ਢਿੱਲੋਂ ਜੀ ਏਸਨੂੰ ਤੁਸੀਂ ਕਿਸੇ ਵੀ ਆਪਣੀ ਨਜ਼ਦੀਕੀ ਸੁਕਣ ਤੋਂ ਖਰੀਦ ਸਕਦੇ ਹੋ ਜੇਕਰ ਇਹ ਨਹੀਂ ਮਿਲੀ ਤਾਂ ਤੁਸੀ ਇਸਦੀ ਜਗ੍ਹਾ npk 191919,202020,252525 ਨੂੰ ਵੀ ਵਰਤ ਸਕਦੇ ਹੋ.

PR126 ਦੀ ਪਨੀਰੀ ਦੀ ਵੀਜਾਈ ਕਰਨੀ ਹੈ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਕਰਨ ਲਈ ਕਿਸ ਦਵਾਈ ਦੀ ਕਿੰਨੀ ਮਾਤਰਾ ਕਰਨੀ ਹੈ ਜੀ ਤੇ ਕੀ ਪਨੀਰੀ ਦੀ ਬਿਜਾਈ ਤੋਂ ਪਹਿਲਾ ਖੇਤ ਵਿਚ ਕੋਈ ਖਾਦ ਜਾਂ ਦਵਾਈ ਪਾਉਣ ਦੀ ਜਰੂਰਤ ਹੈ ?

(pb)
Posted by
Adv.Gurwinder Singh (9872992250)
Adv.Gurwinder Singh
Punjab
Hoshiarpur
Write Answer
Posted Date (11 Jun 2023 11:34 AM) Assigned Date (12 Jun 2023 09:45 AM)
Answered Date (11 Jun 2023 10:28 PM) Translated Date (12 Jun 2023 02:50 PM)

ਸਿੰਘ ਜੀ ਬੀਜ ਨੂੰ ਤੁਸੀ sprint ਦਵਾਈ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ । ਤੁਸੀ 6 ਮਰਲੇ ਦੀ ਪਨੀਰੀ ਵਿਚ ਜੇਹੜੀ ਕਿ ਇੱਕ ਏਕੜ ਲਈ ਬਹੁਤ ਹੁੰਦੀ ਹੈ ਇਹਦੇ ਵਿਚ 1 ਕਿਲੋ ਯੂਰੀਆ ਅਤੇ 2 ਕਿਲੋ dap ਨੂੰ ਵਰਤ ਸਕਦੇ ਹੋ.

Sir please dasyo eh ki problem hai 20 din do panri ho gai e .es nu 1 kilo zinc magnesium te 1 kilo ura Pai c . Par sari pili ho gai e ?

(pb)
  • 2
Posted by
Gurpartap dhillon (9872563002)
Gurpartap dhillon
Punjab
Tarn Taran
Write Answer
Posted Date (11 Jun 2023 11:33 AM) Assigned Date (12 Jun 2023 09:44 AM)
Answered Date (11 Jun 2023 10:32 PM) Translated Date (12 Jun 2023 02:51 PM)

Dhillon ji eh lohe di ght lag rhi hai esde lai tusi ferrous sulphate 10 gram prati litre paani de hsiab nal spray kar sakde ho.

Makki dy achaar bare janakari diti jawe Jis da kam 10 dina baat shuru krna hai Video ja Pictures Upload kr k Kissan veera nu kirpa karke jankari diti jawe Dhanwad ji ?

(pb)
Posted by
Parvinder Singh Brar (9368694717)
Parvinder Singh Brar
Punjab
Bathinda
Write Answer
Posted Date (11 Jun 2023 11:25 AM) Assigned Date (12 Jun 2023 09:44 AM)
Answered Date (13 Jun 2023 09:46 PM) Translated Date (16 Jun 2023 04:56 PM)

Parvinde ji, tusi is video to achaar sambnadhi jaankari lai sakde ho ji. https://youtu.be/_DFC1PnIhxs.

Sir, after bsc hon.agriculture.. Koi vdia companies suggest kro training lyi ?

(en)
Posted by
Jasmeen kaur (6283859127)
Jasmeen kaur
Punjab
Rupnagar
Write Answer
Posted Date (11 Jun 2023 10:57 AM) Assigned Date (12 Jun 2023 09:44 AM)
Answered Date (11 Jun 2023 10:33 PM) Translated Date (12 Jun 2023 02:52 PM)

Jasmeen ji tusi syngenta, Bayer, corteva, kargill, rasi seeds, IIL, adama nal samapark kr sakd ehi.