Maharashtra
Search
नरमे की फसल 40 दिन की हो चुकी है अच्छी बढ़वार के लिए कौन सी खाद का उपयोग करें बिजाई के समय सिंगल सुपर फास्फेट 40 केजी 10 केजी डीएपी खाद डाली थी पहले पानी के समय 10 किलो यूरिया खाद डाली थी श्री गंगानगर राजस्थान ?
(hn)
गुरसाहब जी, आपने खादों का काफी सही प्रयोग किया हैं, आप 10 kg जिंक सल्फेट 21 % का प्रयोग कर सकते हैं।
Vermicompost banane k bare mai app bata sakte hai ?
(en)
Punjab
Rehan ji aap vermicompost ke vare mein puri jankari lene ke liye Gur rajnish 98155-88550 se sampark kr skte hai.
ਕੇਹੜੀ।ਸਪਰੇ।ਕਰੀ ਜਾ ਵੇ।ਕੇਮੁਗੀ।ਦੀ।ਫਸਲ।ਦੀਆ।ਫਲੀਆ।ਕਾਣੀਆ।ਨਾ।ਹੋਣ ?
(pb)
Haryana
ਭੋਲਾ ਜੀ ਕਿਰਪਾ ਆਪਣੀ ਫ਼ਸਲ ਦੀ ਫਲੀਆਂ ਦੀ ਫੋਟੋ ਭੇਜੋ ਓਹਨਾਂ ਨੂੰ ਦੇਖ ਕੇ ਵੀ ਓਸ ਦੇ ਕਾਣੀ ਰਹਿਣ ਦਾ ਕੀ ਕਾਰਨ ਹੈ.
Sir ji majj nu fiver ho janda Tika nal thik ho janda 10 din baad fir ho janda ?
(pb)
Dhillon ji tuci apne nazdiki polyclinic vich usde blood di janch krwao jiss nal usde sahi test ho jange ate report de hisab nal usda sahi ilaj ho jawega. kyuki bina test ton jyada tike lgwaun da fyada nhi hai.
sir 7 month pregnant cow nu ki pauna chida hai ?
(pb)
Balraj ji tuci iss nu vdhia hare chare de nal nal Dairy protein feed deni suru kro ate Vitum-h liquid 10ml rojana dena suru kro ate suun ton 1 mahina pehla transition mix feed deo, ehna nal sarir di kamjori bhi durr howegi, dudh vich vdha howega ate lewe di changi growth howegi.
ਸਰ 1847 ਦੀ ਪਨੀਰੀ 12 13 ਦਿਨਾਂ ਦੀ ਹੈ ਝੰਡੇ ਜੇ ਕੱਢਣ ਲੱਗ ਪੲੀ ਕੋਈ ਹੱਲ ਦੱਸੋ ਜੀ ?
(pb)
Haryana
ਗੁਰਪ੍ਰੀਤ ਜੀ ਕਿਰਪਾ ਆਪਣੀ ਨਰਸਰੀ ਦੀ ਫਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
बकरी के सभी प्रकार के टीका कहाँ से उपलब्ध करें ?
(hn)
Punjab
यादव जी इसके लिए आपको नज़दीकी मैडीक्ल स्टोर वाले से बात करनी पड़ेगी और यदि उनके पास टीके नहीं है तो आप स्पैशल मंगवा सकते है।
ਖੀਰੇ ਇਸ ਤਰਾਂ ਖ਼ਰਾਬ ਹੋ ਰਹੇ ਹਨ ਇਸ ਨੂੰ ਠੀਕ ਕਿਸ ਤਰਾਂ ਕੀਤਾ ਜਾਵੇ ?
(pb)
Haryana
ਸਿੰਘ ਜੀ ਕੀੜੇ ਦੇ ਕਰ ਕੇ ਹੈ ਏਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਸ੍ਰੀ ਮਾਨ ਜੀ ਸਾਡੀ ਮੱਝ ਛੇ ਮਹੀਨੇ ਦੀ ਗੱਭਣ ਹੈ ਕੋਈ ਸ਼ਰਾਰਤੀ ਅਨਸਰ ਉਸ ਦੇ ਇਹ ਇੰਜੈਕਸ਼ਨ ਲਾ ਗਿਆ ਹੈ 6ਦਿਨ ਹੋ ga injection lage nu ਇਸ ਦਾ ਕੋਈ ਹੱਲ ਦੱਸੋ ?
(pb)
ਬਬਲੀ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਠੰਡਾ ਟੀਕਾ ਲਗਵਾਓ, ਪਹਿਲਾ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ.
ਮੱਕੀ ਦਾ ਪਤਾ ਪੀਲਾ ਪੈ ਗਿਆ ਤੇ ਕੱਦ ਨੀ ਵਧ ਰਿਹਾ ਮਕੀ ਦਾ ?
(pb)
Punjab
ਰੁਪਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕੀ ਖੁਰਾਕ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਯੂਰੀਆ ਪਾਇਆ ਗਾ ਪਧਾਨ ਪਾਈ ਆ ਮੈਗਜ਼ੀਨ ਦੀ ਸਪ੍ਰੇ D.A.P ਦੀ ਸਪਰੇ ਕਰੀ ਆ 5Gen ਤੇ ਜ਼ਿੰਕ ਦੀ ਸਪਰੇ ਇਕ ਸੁੰਡੀ ਦੀ bravo ਸਪਰੇ.
ਸਰ ਇਸ ਤਰਾਂ ਫੁੱਲ ਸੁੱਕ ਰਹੇ ਨੇ ਫਲ ਨੀ ਲੱਗ ਰਿਹਾ ਕੋਈ ਵਧੀਆ ਉਪਾਅ ?
(pb)
Punjab
ਕਰਨ ਜੀ ਕੱਦੂ ਵਿਚ ਨਰ ਅਤੇ ਮਾਦਾ ਦੀ ਤਰ੍ਹਾ ਦੇ ਫੁੱਲ ਹੁੰਦੇ ਹਨ, ਅਤੇ ਇਹ ਨਰ ਫੁੱਲ ਹਨ, ਇਹ ਕੁਛ ਸਮੇਂ ਬਾਅਦ ਇਸ ਤਰਾਂ ਹੀ ਝੜ ਕੇ ਸੁੱਕ ਜਾਂਦੇ ਹਨ । ਸਿਰਫ ਮਾਦਾ ਫੁੱਲ ਦੇ ਹੀ ਫਲ ਬਣਦੇ ਹਨ।
ਸੁੱਕੇ ਕੱਦੂ ਬਾਰੇ ਪੂਰੀ ਜਾਣਕਾਰੀ ਦਿਓ ਤੇ ਕੀ ਇਹ ਕਾਮਜਾਬ ਤਰੀਕਾ ਹੈ ਝੋਨੇ ਲਈ ?
(pb)
Punjab
ਹਰਮਨ ਜੀ ਇਹ ਤਰੀਕਾ ਕਾਮਯਾਬ ਹੈ, ਇਸ ਨਾਲ ਜਮੀਨ ਦੀ ਸਿਹਤ ਵੀ ਠੀਕ ਰਹਿੰਦੀ ਹੈ ਜੀ, ਇਸ ਵਿਚ ਸੁੱਕਾ ਸੁਹਾਗਾ ਮਾਰ ਕੇ ਪਾਣੀ ਛੱਡ ਕੇ ਝੋਨਾ ਲਗਾ ਦਿੱਤਾ ਜਾਂਦਾ ਹੈ ਜੀ।
Hi dear, there is any subsidy on small cold storage project ?
(en)
Punjab
Manjinder for this purpose you have to contact your Horticulture Development Officer.
Makki de patte peele rang de ho rhe ne isda ki solution aa ?
(pb)
Punjab
Gurveer ji, ih kise tatt di Kami nahi hai, ih mausam kar ke hi hai, is lai tuhanu koi dwai ja spray Karn di lod nahi hai ji.
Punjab
Shukriya veer
ਸਰ ਗਾਂ7 ਮਹੀਨੇ ਦੀ ਗੱਭਣ ੳੁਸ ਦੇ ਲੇਣੇ ਦਾ ਿੲਕ ਥਣ ਵੱਡਾ ਦਿਸਣ ਲਗ ਪਿਅਾ ਸੀ ਜਦੋ ਓੁਸ ਨੂੰ ਨੱਪ ਕੇ ਦੇਖਿਅਾ ਤਾ ਲੇਵਾ ਕਰੜਾ ਸੀ ਅਤੇ ਜਦੋ ਓੁਸ ਥਣ ਵਿਚੋ ਧਾਰ ਮਾਰਕੇ ਦੇਖਿਅਾ ਤਾ ਦੁਧ ਜੰਮਿਅਾਸੀ ਹਲ ਦਸੋ ?
(pb)
ਹਰਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਲੇਵੇ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ.
ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਕਿਥੋਂ ਮਿਲ ਸਕਦੀ ਹੈ ਮੇਹਰਬਾਨੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਨਵ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਕਿਸ ਕਿੱਤੇ ਸੰਬੰਧੀ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਮੈਂ ਸਵਾ ਮਹੀਨੇ ਦੇ ਕਾਫ ਨੂੰ brotone liquid 10ml ਪਿਛਲੇ 7 ਦਿਨ ਤੋਂ ਦੇ ਰਿਹਾ ਪਰ ੳਹ ਫੀਡ ਨਹੀਂ ਖਾ ਰਿਹਾ ਹੁਣ ਕਾਫੀ ਨੂੰ albomar ਦੇ ਸਕਦੇ ਆ ?
(pb)
ਹਾਂਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albomar ਦਵਾਈ ਦੇ ਸਕਦੇ ਹੋ ਅਤੇ brotone liquid ਰੋਜਾਨਾ ਦਿੰਦੇ ਰਹੋ ਅਤੇ ਜੇਕਰ ਉਹ ਫੀਡ ਸੁਕੀ ਨਹੀਂ ਖਾਂਦਾ ਫਿਰ ਫੀਡ ਥੋੜੀ ਥੋੜੀ ਕਰਕੇ ਦੁੱਧ ਵਿਚ ਘੋਲ ਕੇ ਵੀ ਦੇ ਸਕਦੇ ਹੋ.
Goat farming bache konse jyda deti ?
(hn)
Punjab
Akhand ji aap goat farming ke liye sirohi, barbari, beetal nasal rakh skte hai. yeh sabhi goat farming ke liye thik rehti hai.
Goat farming best goat konse hai ?
(hn)
Punjab
Akhand ji aap goat farming ke liye sirohi, barbari, beetal nasal rakh skte hai. yeh sabhi goat farming ke liye thik rehti hai.
ਪਵਿੱਤਰ ਜੀ ਮੈਂ ਤਿੰਨ ਵਾਰ ਹਾਈਬ੍ਰਿਡ ਧਨੀਆ ਬੀਜ ਚੁੱਕਾ ਹਾਂ ਪਰ ਉੱਗਦਾ ਹੀ ਨਹੀਂ। ਕੀ ਕਾਰਣ ਹੋ ਸਕਦੇ ਨੇ ?
(pb)
Punjab
ਸੁਖਮਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕਰਦੇ ਹੀ ਅਤੇ ਕਿਹੜੇ ਮਹੀਨੇ ਕਰਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਵਰਿੰਦਰ ਜੀ ਮੈਂ ਘਰ ਵਿੱਚ ਹੀ ਲਾਇਆ ਹੈ।( kitchen garden ਕਹਿ ਸਕਦੇ ਹੋ। ਬਜ਼ਾਰੋਂ ਬੀਜ ਲਿਆਇਆ ਸੀ ਤੇ ਕੱਲ੍ਹ ਹੋਰ ਲਏ ਨੇ । ਦੁਕਾਨਦਾਰ ਨੂੰ ਵੀ ਪੁੱਛਿਆ ਸੀ ਤਾਂ ਕਹਿੰਦਾ ਕੋਈ ਕੱਪੜਾ ਵਗੈਰ੍ਹਾ ਵਿਛਾ ਕੇ ਪਾਣੀ ਦਿਓ ਜਾਂ ਸਪਰੇਅ ਕਰੋ।
Hello sir. Cow suyi nu 20 din hoge ohde jer rehgi si te dwai bhrati si jer kdva ke but hun ohnu vaar vaar fever ho jnda ki kriye ?
(en)
Ajay ji tuci uss nu nazdiki doctor ton check krwao kyuki kai varr bachedani vich infection krke bhi varr var bukhar hunda rehnda hai, usdi sahi janch krke hei ilaj ho skda hai.
Mujhe dhan ki kheti karni hai kripya batai puri jankari se kaise hogi dhan ki kheti ?
(hn)
Maharashtra
pappu ji dhaan ki fasal ko mitti ki alag alag kismo, jinme pani sokhne ki shmta hoti hai or jinki pH 5.0-8.5 tak hota hai unme ugaya jata hai. shushak kheton ko accha bnane nadeen rahit or sehatmand vridhi ke liye glyphosate dalni chahiye. gehun ki katai ke baad jameen par hari khaad ke tor par daincha ya lobiya ki bijai karni chahiye. jab fasal 6-8 saptah ki ho jati hai ise khet mein kaddu karne ke ek din pehle ki jot dein. iski bijayi mid november me ki jati hai aur march- april me harvest ki jati hai. Hari khad ko zameen me mix karne se ek acre mein 25 kilo nitrogen ki khaad ki bachat hoti hai. bhumi ko samtal karne ke liye lezar levelar ka paryog karna chahiye. iske baad khet mein pani khada kar dein taki bhumi ke ander uchien niche sathona ki pehchan ho sake. dhan ki kheti ke liye november mahine mein nursery tyar ki jati hai, or december ke mahine mein isko lagaya jata hai ap dhan ki kisme jaise ke Pusa 2-21, Prabhat, C.R. 44-35, Birsa Dhan 202; Dhanlaxmi; Kanchan; Kalinga -III; Richharia; Aditya; Tulasi; Vandana, Rajendra Dhan 201; Sita; Kanak; Mansuri; Radha; Savitri; Salivahana, MTU-7029, Sonam, BPT-5204, BPT-1001, Satyam, Punjab Parimal, B.R.8; C.R.1002;Raj Shree; Mahamaya; T 141, Janaki; Vaidehi; Sudha; Jaladhi-I; Jaladhi-II; Jalmagna ki kheti kar sakte hain, iski ap podh tiyar kar ke iski bijai kar sakte hain ya fir ap iski sidhi khet mein bijai kar sakte hain,
Aa kada paid aa sir ?
(pb)
Ninder ji, ih ficus parjaati da boota lag riha hai ji .
?
(hn)
Maharashtra
Mukesh kindly let us know that have you sprayed any herbicide on it recently, so that we can guide you accordingly.
Apple tree kab lagta hai punjab vich kon si varity lagti hai ?
(pb)
Punjab
Rapinder ji, Punjab vich dev December January de mahine lgda hai ate is di Anna kism Punjab lai sifarish kiti jandi hai ji.
ਸਰ ਚੁਰਚਰਿਆ ਦੇ ਬੱਚੇ ਕਡਵਾਏ ਸੀ। ਜਿਸ ਦਿਨ ਨਿਕਲੇ ਉਸੇ ਦਿਨ ਕੁਕੜੀ ਮਾਰਨ ਲੱਗ ਗਈ ਅਸੀ ਅਲੱਗ ਹਵਾਦਾਰ ਡੱਬੇ ਵਿਚ ਪਾ ਕੇ ਬਲਬ ਲਗਾ ਦਿੱਤਾ ਹੁਣ 19 ਦਿਨਾ ਦੇ ਹੋ ਗਏ ਹਨ ।ਪਰ ਜਿਦੋ ਡੱਬੇ ਵਿੱਚੋ ਬਾਹਰ ਕੱਢਦੇ ਹਾ ਵਿੱਚੋ ਇੱਕ ਬੱਚਾ ਮਰ ਜਾਦਾ ਇੱਕ ਟਾਈਮ ਸਹੀ ਹੁੰਦੇ ਹਨ ਅਗਲੇ ਟਾਈਮ ਸੁਸਤ ਜਿਆ ਹੋਕੇ ਮਰ ਜਾਦਾ ਇਸਦਾ ਕੀ ਕਾਰਨ ਹੋ ਸਕਦਾ ?
(pb)
Punjab
ਤੁਸੀ ਓਹਨਾ ਲਈ ਸਹੀ ਤਾਪਮਾਨ ਬਣਾ ਕੇ ਰੱਖੋ ਅਤੇ ਓਹਨਾ ਨੂੰ Vimeral liquid 15ml prati 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ.
ਹਲਦੀ ਮੱਚ ਰਹੀ ਹੈ ਜੀ ਔਰਗੈਨਿਕ ਹਲ ਦੱਸੋ ਜੀ ਤੇ ਔਰਗੈਨਿਕ ਗਰੋਥ ਪ੍ਰਮੋਟਰ ?
(pb)
Haryana
ਸ਼ਗਨ ਜੀ ਏਸਦੇ ਲਈ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇਅ 2 ਲਿਟਰ ਨੂੰ 15 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Sir ji nimboo de baag vich basmati di Bijay kar sakde ha ?
(pb)
Haryana
Singh ji basmati di kheti kise fsl nal vi nahi ho sakdi kyuki esnu paani bahut chahida hunda hai ate ene paani vich koi vi kheti nhi hundi.
The leaves of papaya plant is going to be yellow please provide correct treatment ?
(en)
Haryana
Yadav these symptoms are yellow mosaic virus to control this you can spray imidachloprid 1 ml per 2 litre of water .
Thanku sir
ਜੂਨ ਮਹੀਨੇ ਵਿੱਚ ਕਿਹੜੀ ਕਿਹੜੀ ਸਬਜ਼ੀ ਲਾਈ ਜਾ ਸਕਦੀ ਹੈ ਜੀ।ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ। ਧੰਨਵਾਦ ?
(pb)
Haryana
ਨੰਬਰਦਾਰ ਜੀ ਏਸ ਮਹੀਨੇ ਵਿੱਚ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ ਹਲਵਾ ਕੱਦੂ ਖੀਰਾ, ਪੇਠਾ , ਵੰਗਾ, ਤਰ ਅਤੇ ਭਿੰਡੀ ਦੀ ਬਜਾਇ ਕਰ ਸਕਦੇ ਹੋ.
ਸਰ ੲੇਸ ਦਵਾੲੀ ਨੂੰ ਪਨੀਰੀ ਤੇ ਸਰਪੇ ਕਰਸਕਦੇ ਕੱਦ ਵਧੂ ੲੇਸ ਨਾਲ 20 ਮਰਲੇ ਕਨਾਲ ਜਗਾ ਕਿੰਨੀ ਡੋਜ ਪਵੇਗੀ 15 ਦਿੰਨਾ ਦੀ ਪਨੀਰੀ ?
(pb)
Haryana
ਸੰਧੂ ਜੀ ਕਿਰਪਾ ਇਹ ਦਸੋ ਤੁਸੀ ਪਹਿਲਾ ਏਸਨੂੰ ਕਿਹੜੀ ਖਾਦ ਪਾ ਚੁੱਕੇ ਹੋ ਉਸ ਹਸਿਆ ਨਾਲ।ਹੀ ਤੁਹਾਨੂੰ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ.
मेरे पास देशी मुगा है किसी को लेना है तो काल करे मो 8319876115 ?
(hn)
Punjab
संदीप जी किसानों के साथ जानकारी शेयर करने के लिए धन्यवाद। बाकि आप इन्हें नज़दीकी पोल्ट्री फार्म वालों के साथ या नज़दीकी मार्किट में अपने लिंक बनाकर बेच सकते है।
नमस्कार साहब मिर्च के पौधे के पत्ते सिकुड़ रहे है कृपया कोई दवा बताये धन्यवाद ?
(hn)
Haryana
सचिन जी किप्र्या अपने पौधे की फोटो भेजे उस हिसाब से ही आपको सही जानकारी दी जा सकती है.
?
(hn)
Punjab
संदीप जी किसानों के साथ जानकारी शेयर करने के लिए धन्यवाद। बाकि आप इन्हें नज़दीकी पोल्ट्री फार्म वालों के साथ या नज़दीकी मार्किट में अपने लिंक बनाकर बेच सकते है।
Sir gay Ki Kaun si kism ka doodh bahut badhiya hota hai ?
(hn)
Sunil ji HF cow ki production jeada hoti he es lea aap hF breed hi rakhe.
Agar aap kamm doodh wali desi gay rakhna chate he to aap Shiwal or Gir me se rakh sakte he ji enki fat or SNF HF se jeada hota he ji.
Sir bhutte me yah Rog kis wajah se hua hai iske upaay kya hai ?
(hn)
Haryana
Sunil ji kirpa yeh btaye ki aisi bimari kitne podhe mein aa rahi hai us hsiab se hi apko sahi jankari di ja skti ha.
ਸਰ ਜਮੀਨ ਵਿੱਚ ਪਾਣੀ ਨਹੀ ਖੜਦਾ ਤੇ ਜਮੀਨ ਵੀ ਬਹੁਤ ਸਖਤ ਕੀ ਪਾਈਏ ?
(pb)
Haryana
ਮਨਵੀਰ ਜੀ ਕਿਰਪਾ ਆਪਣੀ ਮਿੱਟੀ ਪਰਖ ਦੀ ਰਿਪੋਰਟ ਸਾਂਝੀ ਕਰੋ ਜੇਕਰ ਇਹ ਨਹੀਂ ਹੈ ਤਾਂ ਪਹਿਲਾਂ ਮਿੱਟੀ ਪਰਖ ਕਰਵਾਓ ਉਸ ਹਿਸਾਬ ਨਾਲ।ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ.
ਰਾਜ ਮਾਂਹ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ?
(pb)
ਲਖਵਿੰਦਰ ਜੀ ਰਾਜਮਾਂਹ ਦੀ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ 3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਰਤੋ ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ ਪਹਿਲਾ ਪਾਣੀ ਫ਼ਸਲ ਬੀਜਣ ਤੋਂ 25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ ਵਧੀਆ ਝਾੜ ਲਈ ਇਸ ਤੋਂ ਅਗਲਾ ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ ਇਹ ਫਸਲ 120-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਸਮੇਂ ਤੇ ਕਰੋ ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ ਜਾਂ ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ।
ਰਾਜ ਮਾਂਹ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
ਲਖਵਿੰਦਰ ਜੀ ਰਾਜਮਾਂਹ ਦੀ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ 3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਰਤੋ ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ ਪਹਿਲਾ ਪਾਣੀ ਫ਼ਸਲ ਬੀਜਣ ਤੋਂ 25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ ਵਧੀਆ ਝਾੜ ਲਈ ਇਸ ਤੋਂ ਅਗਲਾ ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ ਇਹ ਫਸਲ 120-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਸਮੇਂ ਤੇ ਕਰੋ ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ ਜਾਂ ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ।
ਸਰ ਪਨੀਰੀ ਹਰੀ ਨੀ ਹੋ ਰਹੀ ਜੀ ਮੋਸਚਰ ਵੀ ਪਾ ਕੇ ਦੇਖ ਲਿਆ ਤੇ ਜ਼ਮੀਨ ਰੇਤਲੀ ਆ ਜੀ ?
(pb)
Haryana
ਸੰਧੂ ਜੀ ਏਸਦੇ ਲਈ ਤੁਸੀ ferrous sulphate 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Sir chatamli vich dairy training kado suru ho rahi hai te roper krishi vigyan kender te ?
(pb)
Punjab
Gurjeet ji Tuci dairy training len lai Dairy Dev. Officer ,Dairy Training & Extension Centre, Vill. Chatamli,PO Kalewal,DIstt. Ropar, Sh. Kuldip Singh 98557-32565,0160-2660300 nal sampark kr skde ho ja fir KRISHI VIGYAN KENDRA, Address: BirlaFarm Road, Bari, Haveli, Haveli Kalan, Rupnagar, Punjab 140001, Dr Aparna, Head KVK, Contact No.: +91-7340724999 nal sampark kr skde ho ate agli training da pta kr skde ho.
ਆਰਗੈਨਿਕ ਮੂੰਗੀ ਦਾ ਰੇਟ ਕੀ ਚਲ ਰਿਹਾ ਹੈ 7888651220 ਖਰੀਦ ਲਈ ਸੰਪਰਕ ਕਰੋ ?
(pb)
Haryana
ਸਿੰਘ ਜੀ ਤੁਸੀ ਆਪਣਾ ਸਵਾਲ ਇਹ ਆਪਣੀ ਖੇਤੀ buy/sell ਐਪ ਤੇ ਵੀ ਪਾ ਸਕਦੇ ਹੋ.
Sir ji mere pass desi Murga h or baccho me dikat h kya kare ?
(en)
Punjab
Aap inko Enrofloxacin liquid 1ml prati 1 litre pani mein ghol ker den aur vimeral liquid 15ml/100birds ke hisab se dena suru kren..
mushal jhone lye kehda fangicide best a ji jhanda rog to nd kdo use krna chahe da ?
(pb)
Haryana
Gurmeet ji esde lai tusi trichoderma harzianum 15 gram prati kilo beej de hsiab nal beej nu sodh skde ho.
ਵੀਰ ਜੀ ਅਮਰੂਦ ਦੇ ਬੂਟੇ ਦੀਆਂ ਜੜ੍ਹਾਂ ਵਿੱਚ ਕੀੜਾ ਪਿਆ ਹੈ ਜੋਕਿ ਫ਼ਲ ਨਹੀਂ ਲੱਗਦਾ ਪਿਆ ਕਿਹੜੀ ਖਾਦ ਦਵਾਈ ਦੀ ਵਰਤੋਂ ਕਰੀਏ ਜਿਸ ਨਾਲ ਭਰਪੂਰ ਫ਼ਲ ਲੱਗੇ ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਇਸ ਆਪਣੀ ਖੇਤੀ ਤੋਂ ਸਹੀ ਜਾਣਕਾਰੀ ਮਿਲੇਗੀ ?
(pb)
Haryana
ਸਿੰਘ ਜੀ ਤੁਸੀ ਇਸਦੇ ਲਈ chlorpyriphos 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜ ਕੋਲ paa ਸਕਦੇ ਹੋ.
Sir makki 35 di di a growth nai kr rahi ki ilaj kita jawe ?
(en)
Haryana
Singh ji esde lai tusi eh daso vi kini khad pehla paa chuke ho us hisab nal hi tuhanu sahi jankari diti ja sakdi hai
Hello sir. Apne hf cow a. Ohda bacha mar geya c last suye ander hi. Th ohdi bachedani ch soz agi c. Fr treatment to baad ohdi AI hoi. Dr ne 4 month check pass karti. Hun ohdi delivery date c. Doubt c ta jad check kiti cow khaali nikli. Any solution ?
(en)
Dhillon ji os nu Bolus Fasnil peat de kedea lai deo Bolus Agrimin I 7X3 1 daily Powder Mac min dry 500gm 50gm daily deo ji heat ch aon te dr to check up krwa k AI krwao ji.
Sugercane toh product bna ki kida profit lai sakde aa jida icecream tea kulfe sgercane juice packing or training kitho milo punjab vich koi sugercane de products bna ki sale karda hove self helf group ja koi company hai ?
(pb)
Haryana
Gurupal ji tusi esda pure gudd ja pher shakar bna ke vi vech sakde ho esde lak training Punjab khetibadi University ludhiana walon vakh vakh sme te diti jandi hai tusi ohna di official website pau.edu te ja ke skill development centre vich training lai apply kar sakde ho.
ਸਤਿ ਸ੍ਰੀ ਅਕਾਲ ਜੀ ਮੈਂ ਇਹ ਜਾਨਣਾ ਚਾਹੁੰਦਾ ਸੀ ਜਿਵੇ ਬੱਕਰੀ ਪਾਲਣ ਦੀ ਸੂਰ ਪਾਲਣ ਦੀ ਮੱਛੀ ਪਾਲਣ ਦੀ ਮੁਰਗੀ ਪਾਲਣ ਦੀ ਡੇਅਰੀ ਪਾਲਣ ਦੀ ਆਦਿ ਹੋਰ ਟਰੇਨਿੰਗਾ ਦਿੱਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਘੋੜੀਆਂ ਘੋੜੇ ਪਾਲਣ ਦੀ ਉਹਨਾਂ ਦੇ ਰੱਖ ਰੱਖਾਓ ਦੀ ਉਹਨਾਂ ਦੀ ਖੁਰਾਕ ਬਾਰੇ ਕੋਈ ਟਰੇਨਿੰਗ ਪ੍ਰੋਗਰਾਮ ਵੀ ਹੈ ?
(pb)
Punjab
ਲਵਪ੍ਰੀਤ ਜੀ ਅਜੇ ਇਸਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਿਵੇਂ ਕੋਈ ਟ੍ਰੇਨਿੰਗ ਹੋਵੇਗੀ ਤਾਂ ਤੁਹਾਨੂੰ ਉਸ ਵਾਰੇ ਜਾਣਕਾਰੀ ਦੇ ਦਿਤੀ ਜਾਵੇਗੀ.
ਧੰਨਵਾਦ
ਸਤਿ ਸ੍ਰੀ ਅਕਾਲ ਜੀ ਮੈਂ ਇਹ ਜਾਨਣਾ ਚਾਹੁੰਦਾ ਸੀ ਜਿਵੇ ਬੱਕਰੀ ਪਾਲਣ ਦੀ ਸੂਰ ਪਾਲਣ ਦੀ ਮੱਛੀ ਪਾਲਣ ਦੀ ਮੁਰਗੀ ਪਾਲਣ ਦੀ ਡੇਅਰੀ ਪਾਲਣ ਦੀ ਆਦਿ ਹੋਰ ਟਰੇਨਿੰਗਾ ਦਿੱਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਘੋੜੀਆਂ ਘੋੜੇ ਪਾਲਣ ਦੀ ਉਹਨਾਂ ਦੇ ਰੱਖ ਰੱਖਾਓ ਦੀ ਉਹਨਾਂ ਦੀ ਖੁਰਾਕ ਬਾਰੇ ਕੋਈ ਟਰੇਨਿੰਗ ਪ੍ਰੋਗਰਾਮ ਵੀ ਹੈ ?
(pb)
Punjab
ਲਵਪ੍ਰੀਤ ਜੀ ਅਜੇ ਇਸਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਿਵੇਂ ਕੋਈ ਟ੍ਰੇਨਿੰਗ ਹੋਵੇਗੀ ਤਾਂ ਤੁਹਾਨੂੰ ਉਸ ਵਾਰੇ ਜਾਣਕਾਰੀ ਦੇ ਦਿਤੀ ਜਾਵੇਗੀ.
ਧੰਨਵਾਦ ਜੀ।
ਸਰ ਜੀ 20 ਦਿਨ ਦੀ ਵੱਛੀ ਇਸ ਤਰ੍ਹਾਂ ਕਰ ਰਹੀ ਹੈ ਮੂੰਹ ਵਿੱਚ ਪਾਣੀ ਬਾਹਰ ਕੱਢ ਰਹੀ ਹੈ ?
(pb)
ਉਸ ਨੂੰ ਹਰਾ ਚਾਰਾ ਬੰਦ ਕਰ ਦਿਓ ਉਸ ਨੂੰ ਇਕ ਮਹੀਨੇ ਤੱਕ ਇਕੱਲੇ ਦੁੱਧ ਤੇ ਰੱਖੋ ।ਪੇਟ ਦੇ ਕੀੜੇਆ ਲਈ Liquid Albomar 10ml ਦਿਓ ਜੀ ਨਾਲ Liquid Broton 120ml 10ml ਸਵੇਰੇ ਸ਼ਾਮ ਦਿਓ। ਬੱਚੇ ਨੂੰ ਇਕ ਮਹੀਨੇ ਬਾਅਦ ਕਾਫ ਸਟਾਟਰ ਫੀਡ ਪਾਉ ।ਚਾਰ ਮਹੀਨੇ ਤੱਕ ਬੱਚੇ ਨੂੰ ਹਰਾ ਚਾਰਾ ਨਾ ਪਾਓ ਜੀ.
VNR 2222 nursery kitne din bdd transplanting krni chiye ?
(en)
Haryana
Brar ji isko aap takriban 30 din baad transplantation kar sakte hai.
Sir meri heifer 6month ki pregnant hai Jo baithne pr tits mein se doodh nikalti hai iska Kya ilaj hai ?
(pb)
Os nu Liquid Bovimen GL 150ml 7ml daily Liquid vittol 1litter 10ml daily Deo ji.
Thnku sir
Mujhe dhan bona hai kripya batai kaun si beej achhi rahegi main kaushambi up se hun ?
(hn)
Maharashtra
pappu ji, aap Saket-4, Govind, Ashwani, Jaya, Panth-4 ksimo ki buvai kar sakte hai.
cactus ਤੇ ਕੌਈ ਨਦੀਨ ਨਾਸ਼ਕ ਦਵਾਈ ਦੱਸੋਂ ਜੀ ?
(pb)
Haryana
Jaspreet ji eh daso jehda eh cactus aa eh kehdi fasal de vich hoya hai ja pher ehkhalk khet vich hai us hsiab nal hi tuhabu dwai baare dasya ja sakda hai
Punjab
ਸਰ ਲਾਓਣਾ ਤਾਂ ਝੌਨਾ ਹੀ ਆ ਜੀ ਪਰ ਏਹ ਨਿਆਈਂ ਦੀ ਵੱਟ ਤੇ ਹੈ ਹਾਲ ਵਿੱਚ ਇਸ ਕੋਲ ਕੋਈ ਫ਼ਸਲ ਨਹੀਂ ਹੈ ਜੀ
Punjab
ਸਰ ਲਾਓਣਾ ਤਾਂ ਝੌਨਾ ਹੀ ਆ ਜੀ ਏ ਨਿਆਈਂ ਦੀ ਵੱਟ ਤੇ ਆ ਜੀ ਹਾਲ ਹੀ ਵਿੱਚ ਇਸ ਕੋਲ ਕੋਈ ਫ਼ਸਲ ਨਹੀਂ।
Is jamin me maine 45 din phle narma ki bijai ki thi jamin me sem ki samasya h Or sora bhi h jisse jmin sfed ho rhi h narma to isme kamyab nhi ho paya kya isme ab dhan ki bijai kar skte h agar ha to kon si variety ki bijai kre suggest please ?
(hn)
Punjab
Kamal ji vaise aisi jameen me koi bhi fasl bhut kam kaamyab hoti hai, aap dhaan ki Pioneer 27 P 31 Kism Kam jgaah par lagakr dekh sakte hai.
Good morning to all krele de bail te ek krela agya oh ve khrab ho gya plz gv me proper solution for this ?
(pb)
Punjab
Karamjeet ji, kirpa kar ke tusi boote di photo jaroor bhejo ji, us hisaab nal hi tuhanu is baare shi jaankari ditti Jaa sakegi.
ਸਰ ਮੱਕੀ 50ਦਿਨ ਦੀ ਆ ਸੁੰਡੀ ਪੈ ਗਈ minecto xtra syngenta ਦੀ ਸਪਰੇ ਕੀਤੀ ਆ 1ਦਿਨ ਹੋ ਗਿਆ ?
(pb)
Punjab
ਨਿਰਭੈ ਜੀ, ਦਵਾਈ ਦਾ ਅਸਰ 3-4 ਦਿਨ ਬਾਅਦ ਹੀ ਪੂਰਾ ਆਉਂਦਾ ਹੈ, ਇਸ ਲਈ 3-4 ਦਿਨ ਬਾਅਦ ਤੁਸੀ ਸੁੰਡੀ ਦੀ ਸਮੀਖਿਆ ਫਿਰ ਤੋਂ ਕਰ ਸਕਦੇ ਹੋ ਜੀ।
ग्वार में जड़ गलन रोग हो गया है कोनसी दवा का इस्तमाल करे ?
(hn)
Punjab
नरेंद्र जी, अभी फसल की उम्र काफी कम है, इसलिए किसी दवा का प्रयोग नही किया जा सकता।
ਸਰ ਪਨੀਰੀ ਇਸ ਤਰਾਂ ਪੀਲੀ ਹੋ ਗਈ ਕੋਈ ਹੱਲ ਦਸੋ ?
(pb)
Punjab
ਜਗਰੂਪ ਜੀ, ਕਿਰਪਾ ਕਰਕੇ ਪੀਲੇ ਪੈ ਰਹੇ ਪੱਤਿਆਂ ਦੀ ਨਜਦੀਕ ਤੋਂ ਸਾਫ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।