Manage Expert Answers

Search

Total Count :- 258604

Sir gadvasu da mineral mixture kitho Milo ga district Ludhiana ya roper vich ?

(pb)
Posted by
GURJEET (9872583464)
GURJEET
Punjab
Ludhiana
Write Answer
Posted Date (14 Jun 2023 04:47 PM) Assigned Date (15 Jun 2023 10:52 AM)
Answered Date (15 Jun 2023 10:41 AM) Translated Date (15 Jun 2023 03:49 PM)

tuci GADVASU ludhiana ton mineral mixture len lai Rs grewal ji 9316904933 nal sampark kr skde ho ja fir ropar vicho len lai KRISHI VIGYAN KENDRA, Address: BirlaFarm Road, Bari, Haveli, Haveli Kalan, Rupnagar, Punjab 140001, Phone: 081464 00248 nal sampark kr skde ho.

ਕਮਾਦ ਦੀ ਫਸਲ ਵਿੱਚ ਨਦੀਨ ਉੱਗ ਆਏ ਹਨ ਪਹਿਲਾਂ ਦੋ ਵਾਰ ਗੋਡੀ ਵੀ ਕੀਤੀ ਹੋਈ ਹੈ। ਜੇਕਰ ਕੋਈ ਹੱਲ ਹੈ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਜੀ। ਕਮਾਦ ਘਰ ਵਾਸਤੇ ਹੀ ਬੀਜਿਆ ਹੈ ?

(pb)
Posted by
ਗੁਰਮੀਤ ਸਿੰਘ (9888694243)
ਗੁਰਮੀਤ ਸਿੰਘ
Punjab
S.A.S. Nagar
Write Answer
Posted Date (14 Jun 2023 04:16 PM) Assigned Date (15 Jun 2023 10:51 AM)
Answered Date (14 Jun 2023 07:36 PM) Translated Date (15 Jun 2023 01:43 PM)

ਗੁਰਮੀਤ ਜੀ, ਘਰ ਲਈ ਗੰਨੇ ਦੀ ਫਸਲ ਵਿੱਚ ਗੁਡਾਈ ਨੂੰ ਹੀ ਤਰਜੀਹ ਦਿਓ ਪਰ ਜੇਕਰ ਬਹੁਤੇ ਜਿਆਦਾ ਨਦੀਨ ਹੋਣ ਤਾਂ ਤੁਸੀ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਰ ਜੀ ਮੱਝ ਨੂੰ ਦੱਸ ਮਹੀਨੇ ਹੋ‌ ਗਏ ਸੂਈ ਨੂੰ ਅਜੇ ਦੁਬਾਰਾ ਨਵੇਂ ਦੁੱਧ ਨਹੀਂ ਹੋਈ ਕੋਈ ਹੱਲ ‌ਦੱਸੋ ?

(pb)
Posted by
ਕੁਲਦੀਪ ਸਿੰਘ ਭਿੱਖੀਵਿੰਡ (7986880037)
ਕੁਲਦੀਪ ਸਿੰਘ ਭਿੱਖੀਵਿੰਡ
Punjab
Tarn Taran
Write Answer
Posted Date (14 Jun 2023 03:41 PM) Assigned Date (14 Jun 2023 03:57 PM)
Answered Date (14 Jun 2023 04:43 PM) Translated Date (15 Jun 2023 02:23 PM)

उसे पाउडर bovimen B ultra 1.2kg 50gm रोज़ाना दें bolus agrimin 7X3 1 गोली रोज़ाना दें इससे महीने में हीट में जाएगी।

Seed rate kg/acre of PR paddy by DSR ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (14 Jun 2023 03:36 PM) Assigned Date (14 Jun 2023 03:56 PM)
Answered Date (14 Jun 2023 07:38 PM) Translated Date (13 Jul 2023 10:08 PM)

जोत जी, सीधी बुवाई के लिए 8 से 10 kg बीज/एकड़ काफी रहता है ।

Seed Rate kg/acre of BASMATI by DSR ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (14 Jun 2023 03:35 PM) Assigned Date (14 Jun 2023 03:56 PM)
Answered Date (14 Jun 2023 07:40 PM) Translated Date (13 Jul 2023 10:09 PM)

जोत जी, बासमती का सीधी बुवाई के लिए 10kg /एकड़ तक बीज काफी रहता है।

ਸਤਿ ਸ੍ਰੀ ਆਕਾਲ ਜੀ ਤਿੰਨ ਪਸ਼ੂਆਂ ਲਈ 10 ਕਨਾਲਾਂ ਮੱਕੀ ਦਾ ਆਚਾਰ ਪਾਉਣਾ ਜੀ ਟੋਏ ਦਾ ਕੀ ਆਕਾਰ ਬਣਾਈਏ ਜੀ ?

(pb)
Posted by
Gurpreet (9877174394)
Gurpreet
Punjab
Bathinda
Write Answer
Posted Date (14 Jun 2023 03:06 PM) Assigned Date (14 Jun 2023 03:48 PM)
Answered Date (15 Jun 2023 10:39 AM) Translated Date (15 Jun 2023 03:52 PM)

ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ ਉਸ ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ ਵਿੱਚ 5 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ। 10 ਮੀਟਰ ਲੰਮਾ,3ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ।

ये ड्रैगन फ्रूट के दो ही फ़ुल बने है इसमें ये एक ऐसे हो रहा है जैसे ये सुख रहा हो ।। किस कारण हो रहा है ये ।। 18 20महीने का पौधा हो गया है ।। बताये ये ऐसे किस कारण हुया हैं ?

(hn)
  • 3
Posted by
Manoj (9084000015)
Manoj
Haryana
Fatehabad
Write Answer
Posted Date (14 Jun 2023 03:05 PM) Assigned Date (14 Jun 2023 03:48 PM)
Answered Date (14 Jun 2023 07:42 PM) Translated Date (15 Jun 2023 01:46 PM)

मनोज जी ये कोई बिमारी या कोई समस्या नहीं है, ये ड्रैगन फ्रूट में आम ही देखा जाता है।

ਸੱਤ ਸ਼੍ਰੀ ਆਕਾਲ ਜੀ ਇਕ ਸਵਾਲ ਸੀ 2 ਦੰਦ ਬੱਛਿ ਆ ਸਵੇਰੇ 105 ਬੁਖਾਰ ਸੀ ਡਾਕਟਰ babesiosis ਨਾਮ ਦੀ ਬਿਮਾਰੀ ਕਹਿੰਦਾ ਇਸਦਾ ਕਿ ਇਲਾਜ਼ ਅ ਦਸਿਓ ਜੀ ?

(pb)
Posted by
Bhangu sabb (8437606083)
Bhangu sabb
Punjab
Rupnagar
Write Answer
Posted Date (14 Jun 2023 02:41 PM) Assigned Date (14 Jun 2023 03:48 PM)
Answered Date (14 Jun 2023 04:50 PM) Translated Date (14 Jul 2023 10:38 AM)

Es ka treatment me Berinel RTU ka estemal hota he .sath me injection oxytetracyclin ,Injection Novalgin lagwae es ka treatment dr se krwae .

retli jameen ch kera chara vdiya ho skda hai g pasuya lyi ?

(pb)
Posted by
Amanpreet singh grewal (9888003082)
Amanpreet singh grewal
Punjab
Sangrur
Write Answer
Posted Date (14 Jun 2023 02:38 PM) Assigned Date (14 Jun 2023 03:47 PM)
Answered Date (14 Jun 2023 07:43 PM) Translated Date (15 Jun 2023 01:47 PM)

Retli jameen vich chaare lai baajre di fasl kaafi sahi rehndi hai ji, kyuki is nu paani di ghatt lod hundi hai.

देना या सरसो ही ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (14 Jun 2023 02:26 PM) Assigned Date (14 Jun 2023 03:47 PM)
Answered Date (14 Jun 2023 04:53 PM) Translated Date (15 Jun 2023 03:40 PM)

किरपा अपना सवाल विस्तार से पूछे।

Yy ਜੀ ਮੱਝ ਹੀਟ ਵਿੱਚ ਨਹੀ ਆ ਰਹੀ ਦੋ ਵਾਰ ਖਾਲੀ ਰਹਿ ਗਈ ਪਾਊਡਰ ਵੀ ਪਾਇਆ ਦੋ ਤਿੰਨ ਕਿੱਲੋ ਗੋਲੀਆਂ ਵੀ ਦੇ ਕੇ ਦੇਖੀਆ ਪ੍ਰੋਪਰ ਹੀਟ ਚ ਆ ਕੇ ਤੇ ਗਬਨ ਰਹਿਣ ਦਾ ਕੋਈ ਪੱਕਾ ਇਲਾਜ ਵੀਰ ਜੀ ਦਸ ਸਕਦਾ ਕੋਈ ?

(pb)
Posted by
Mandeep Singh (8727016881)
Mandeep Singh
Punjab
Sangrur
Write Answer
Posted Date (14 Jun 2023 01:53 PM) Assigned Date (14 Jun 2023 03:46 PM)
Answered Date (14 Jun 2023 09:46 PM) Translated Date (13 Jul 2023 10:09 PM)

सर आप उस की हीट के अंतराल के बारे मे बताए और discharge भी बताए की किस प्रकार का है |

14 Jun 2023

ਹੀਟ ਸਰ ਗੋਲੀਆਂ ਨਾਲ ਇਕ ਵਾਰ ਆ ਗਈ ਸੀ ਪਰ ਜਿਆਦਾ ਨਹੀਂ ਸੀ ਨੌਰਮਲ ਤਾਂਰਾਂ ਸੀ

14 Jun 2023

ਇੱਕ ਵਾਰ 3 ਮਹੀਨਿਆਂ ਤੇ ਚੈੱਕ ਕਰਾਈ ਖਾਲੀ ਰਹੀ ਬਾਦ ਚ ਅੱਜ ਦੋ ਮਹੀਨੇ ਹੋ ਗਏ ਹਾਲੇ ਤਕ ਹੀਟ ਚ ਨੀ ਆ ਰਹੀ

Answered Date (15 Jun 2023 06:56 AM) Translated Date (14 Jul 2023 10:38 AM)

ਉਸ ਨੂੰ Powder Bovimen B ultra 1.2kg 50gm daily, Liquid Utrivevi 1litter x2 100ml daily ,Injection Vitamor H 30ml 5ml ਦੋ ਦਿਨ ਛੱਡ ਕੇ ਲਵਾਉ ਜੀ ਇਸ ਨਾਲ ਹੱਲ ਹੋ ਜਾਵੇਗਾ ਜਦ ਹੀਟ ਚ ਆਵੇ ਤਾਂ ਉਸ ਨੂੰ Injection Urimen 30ml lwao ji

ਸਰ ਜੀ 3 ਸਾਲ ਦੀ hf ਵੱਛੀ ਏ ਜੀ ਉਸਦੇ ਮੂੰਹ ਦੇ ਥੱਲੇ ਸੋਜਾ ਆ ਗਿਆ ਜੀ ਹਫਤਾ ਹੋਇਆ ਜੀ ਹਰੀ ਚਰੀ ਪਾਣੀ ਸੁਰੂ ਕੀਤੀ ਏ ਜੀ ਇਸਦਾ ਕੀ ਇਲਾਜ ਕੀਤਾ ਜਾਵੇ ਜੀ ਕੀ ਇਹ ਰਕਤ ਬਾਏ ਨਾਲ ਹੋਇਆ ਜਾ ਫਿਰ ਕੋਈ ਹੋਰ ਕਾਰਨ ਏ ਜੀ ?

(pb)
Posted by
Aman singh (7889105731)
Aman singh
Punjab
Rupnagar
Write Answer
Posted Date (14 Jun 2023 01:26 PM) Assigned Date (14 Jun 2023 02:52 PM)
Answered Date (14 Jun 2023 09:55 PM) Translated Date (16 Jun 2023 04:45 PM)

ਉਸ ਨੂੰ ਪੇਟ ਦੇ ਕੀੜਿਆਂ ਕਾਰਨ ਵੀ ਹੋ ਸਕਦਾ ਹੈ ਇਸ ਲਈ ਉਸ ਨੂੰ Bolus Havimac OX 3gm deo ji ਨਾਲ Injection Avil 10ml, Injection Fortivir 30ml ਲਵਾੳ ਜੀ.

Kuj makki dy achaar bare dsso kuj Us bare janakari diti jawe Jo. Ki 10 15 dina to shuru ho rehai ?

(pb)
Posted by
Parvinder Singh Brar (9368694717)
Parvinder Singh Brar
Punjab
Bathinda
Write Answer
Posted Date (14 Jun 2023 12:29 PM) Assigned Date (14 Jun 2023 02:52 PM)
Answered Date (15 Jun 2023 09:53 PM) Translated Date (14 Jul 2023 10:39 AM)

Parvinder ji, achaar bnaun lyi makki di ktaayi 80-90 dina baad krni chahidi hai...makki di kataayi krn ton baad uss nu machine de nal kuttr lya janda hai ate baad vich uss nu putte hoye toye de vich paa k uss nu polythene nal dhak k upper mitt paa ditti jandi hai..iss nu tractor di help nal changi trah dabb deo...iss ton baad iss nu changi trah dhak deo tan jo iss de vich hwaa na pai ske ..kyuki hwaa pain de kaarn ihh khraab ho janda hai..ihh achaar 45 dina de ander ander tyaar ho janda hai...

ਅਮਰੂਦ ਨੂੰ ਫਲ ਬਹੁਤ ਘੱਟ ਲੱਗਿਐ ਹੱਲ ਦੱਸੋਂ ਜੀ ਮਸਾਂ 20 22 ਅਮਰੂਦ ਲੱਗੇ ਆ ?

(pb)
  • 1
Posted by
Amrit singh (9417021121)
Amrit singh
Punjab
Mansa
Write Answer
Posted Date (14 Jun 2023 12:25 PM) Assigned Date (14 Jun 2023 02:51 PM)
Answered Date (14 Jun 2023 07:48 PM) Translated Date (15 Jun 2023 02:39 PM)

ਅੰਮ੍ਰਿਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਬੂਟੇ ਦੀ ਉਮਰ ਕੀ ਹੈ ਅਤੇ ਤੁਸੀ ਇਸ ਨੂੰ ਕਿ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਅਮਰੂਦ ਨੂੰ ਫਲ ਬਹੁਤ ਘੱਟ ਲੱਗਿਐ ਹੱਲ ਦੱਸੋਂ ਜੀ ਮਸਾਂ 20 22 ਅਮਰੂਦ ਲੱਗੇ ਆ ?

(pb)
  • 1
Posted by
Amrit singh (9417021121)
Amrit singh
Punjab
Mansa
Write Answer
Posted Date (14 Jun 2023 12:25 PM) Assigned Date (14 Jun 2023 02:51 PM)
Answered Date (14 Jun 2023 07:46 PM) Translated Date (15 Jun 2023 02:39 PM)

ਅੰਮ੍ਰਿਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਬੂਟੇ ਦੀ ਉਮਰ ਕੀ ਹੈ ਅਤੇ ਤੁਸੀ ਇਸ ਨੂੰ ਕਿ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

White fly ?

(hn)
Posted by
Pankaj kaushal (8580573725)
Pankaj kaushal
Himachal Pradesh
Mandi
Write Answer
Posted Date (14 Jun 2023 12:14 PM) Assigned Date (24 Jun 2023 09:10 AM)
Answered Date (14 Jun 2023 07:47 PM) Translated Date (15 Jun 2023 03:40 PM)

Pankaj kindly let us know in detail that you need which information about whitefly so that we can guide you accordingly.

Sir ਮਿਰਚ ਤੇ ਟਮਾਟਰ ਦੇ ਪੱਤੇ ਮੁੜ ਜਾਣ ਤਾਂ ਕੀ ਕਰੀਏ ਟਮਾਟਰ ਦੇ ਝੁਲਸ ਰੋਗ ਦਾ ਇਲਾਜ ਵੀ ਦੱਸੋ ?

(pb)
Posted by
Sukhminder Singh (6284973809)
Sukhminder Singh
Punjab
Patiala
Write Answer
Posted Date (14 Jun 2023 11:09 AM) Assigned Date (-)
Answered Date (14 Jun 2023 07:50 PM) Translated Date (15 Jun 2023 02:42 PM)

ਸੁਖਮਿੰਦਰ ਜੀ, ਇਹ ਪੱਤਾ ਮਰੋੜ virus ਕਰ ਕੇ ਹੈ, ਇਹ ਰੋਗ ਚਿੱਟੀ ਮੱਖੀ ਨਾਲ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਟਮਾਟਰ ਦੇ ਝੁਲਸ ਰੋਗ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Answered Date (30 Jun 2023 12:13 PM) Translated Date (30 Jun 2023 12:52 PM)

ਧੰਨਵਾਦ ਜੀ।

Answered Date (30 Jun 2023 12:14 PM) Translated Date (30 Jun 2023 12:52 PM)

ਮਿਰਚ ਦੇ ਕੁਝ ਪੌਧਿਆਂ ਦੇ ਫੁੱਲ ਵੀ ਨਹੀਂ ਲੱਗੇ ਕੀ ਕਰੀਏ ਜੀ।

सर आप ने जो बताया हे 200gm चने 200gm सरसो का oil ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (14 Jun 2023 10:59 AM) Assigned Date (08 Jul 2023 01:13 PM)
Answered Date (14 Jun 2023 12:40 PM) Translated Date (15 Jun 2023 02:43 PM)

जी हां आप 1 किलो आनाल, 200gmचने उबालकर फिर उसमें 200 ग्राम सरसों का तेल मिलाकर प्रयोग कर सकते हैं।

ਸਰ, 1401 ਅਤੇ 1886 ਦੀ 23 ਦਿਨ ਦੀ ਪਨੀਰੀ ਵਿੱਚ ਕੋਈ ਕੋਈ ਡੱਕਾ ਲੰਬਾ ਹੋ ਗਿਆ ਹੈ ਕੋਈ Fungiside ਅਤੇ ਤੇਲੇ ਵਾਲੀ ਸਪਰੇ ਕਰਨੀ ਚਾਹੀਦੀ ਹੈ ਜਾ ਨਹੀਂ ?

(en)
Posted by
Sarbjeet (9915550327)
Sarbjeet
Punjab
Ferozpur
Write Answer
Posted Date (14 Jun 2023 10:03 AM) Assigned Date (14 Jun 2023 11:08 AM)
Answered Date (14 Jun 2023 07:51 PM) Translated Date (16 Jun 2023 04:46 PM)

ਸਰਬਜੀਤ ਜੀ ਇਹ ਝੰਡੇ ਰੋਗ ਦੇ ਲਛੱਣ ਹਨ, ਤੁਸੀ ਕੋਈ ਦਵਾਈ ਦਾ ਛਿੜਕਾਅ ਨਾ ਕਰੋ ਅਤੇ ਲੰਬੇ ਬੂਟੇ ਪੁੱਟ ਕੇ ਦੱਬ ਦਿਓ ਜੀ।

Makki da ki rate chal riha g mandi vich ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (14 Jun 2023 09:02 AM) Assigned Date (14 Jun 2023 11:07 AM)
Answered Date (14 Jun 2023 07:56 PM) Translated Date (15 Jun 2023 02:45 PM)

Manpreet ji, makki da rate Mandi de hisaab naal 1500-1700 /Quintal chal riha hai ji.

Maki di eh condition hai g Keri spray kiti jave ?

(pb)
  • 2
Posted by
Amanpreet singh grewal (9888003082)
Amanpreet singh grewal
Punjab
Sangrur
Write Answer
Posted Date (14 Jun 2023 08:09 AM) Assigned Date (14 Jun 2023 11:06 AM)
Answered Date (14 Jun 2023 07:54 PM) Translated Date (15 Jun 2023 02:50 PM)

Amanpreet ji ih army worm da hamla hai, is di rokthaam lai tusi spinoteram 0.5 ml/L paani de hisaab naal spray kar sakde ho ji.

ਪੱਤੇ ਪੀਲੇ ਪੈ ਰਹੇ ਹਨ ਅਤੇ ਪੱਠੇ ਸੁੱਕ ਰਹੇ ਹਨ ਕੋਈ ਇਲਾਜ ਦੱਸੋ ?

(pb)
Posted by
ਜਸਵੰਤ ਸਿੰਘ (7814624543)
ਜਸਵੰਤ ਸਿੰਘ
Punjab
Ludhiana
Write Answer
Posted Date (14 Jun 2023 08:04 AM) Assigned Date (14 Jun 2023 11:21 AM)
Answered Date (14 Jun 2023 07:58 PM) Translated Date (15 Jun 2023 02:52 PM)

ਜਸਵੰਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਫ਼ਸਲ ਵਿੱਚ ਜਿਆਦਾ ਪਾਣੀ ਰੁਕਣ ਦੀ ਸਮੱਸਿਆ ਤਾਂ ਨਹੀਂ ਆਈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਆੜੂ ਦਾ ਬੂਟਾ 16ਮਾਰਚ ਦਾ ਲਗਾਇਆ ਹੋਇਆ ਹੈ ।ਗਰੋਥ ਫੁਟਵਾਰੇ ਨਹੀਂ ਪੈ ਰਿਹਾ ਨਹੀਂ ਕਰ ਰਿਹਾ । ਰੂੜੀ ਦੀ ਖਾਦ ਅਤੇ ਡੀ ਏ ਪੀ ਵੀ ਪਾਇਆ ਸੀ ?

(pb)
  • 1
Posted by
Rupinder sony (9855218484)
Rupinder sony
Punjab
Patiala
Write Answer
Posted Date (14 Jun 2023 07:54 AM) Assigned Date (14 Jun 2023 11:06 AM)
Answered Date (14 Jun 2023 07:59 PM) Translated Date (15 Jun 2023 02:55 PM)

ਰੁਪਿੰਦਰ ਜੀ, ਤੁਸੀ ਬੂਟੇ ਦੇ ਮੁੱਢਾਂ ਕੋਲ ਚੰਗੀ ਤਰ੍ਹਾਂ ਗੁਡਾਈ ਕਰੋ ਅਤੇ ਇਸ ਵਿੱਚ vermicomopost ਖਾਦ ਪਾ ਕੇ ਹਲਕਾ ਪਾਣੀ ਲਾ ਦਿਓ ਜੀ।

ਸਰ ਮੌਸਮੀ ਦੇ ਬੂਟੇ ਦੀਆਂ ਟਾਹਣੀਆਂ ਸੁੱਕ ਰਹੀਆਂ ਹਨ ?

(pb)
  • 1
Posted by
Rupinder sony (9855218484)
Rupinder sony
Punjab
Patiala
Write Answer
Posted Date (14 Jun 2023 07:49 AM) Assigned Date (14 Jun 2023 11:05 AM)
Answered Date (14 Jun 2023 08:00 PM) Translated Date (15 Jun 2023 02:55 PM)

ਸੋਨੀ ਜੀ ਏਸਦੇ ਕਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Sir August mein Pete ki kheti sambh hai ya nhi ?

(pb)
Posted by
Ravinder sharma (9041032855)
Ravinder sharma
Punjab
Bathinda
Write Answer
Posted Date (14 Jun 2023 07:39 AM) Assigned Date (16 Jun 2023 08:41 AM)
Answered Date (14 Jun 2023 07:59 PM) Translated Date (16 Jun 2023 04:47 PM)

Sharma ji us time temprature kamm hone lagta hai so us samay yeh nahi ho sakta isko aap pehel hi bijai kar sakte hai June takk aap iski bijai kar sakte hai

ਸਰ , ਕੀ ਬੱਕਰੀਆਂ ਨੂੰ ਨਹਾਇਆ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਦੇ ਪਾਣੀ ਨਾਲ, ਕਿਰਪਾ ਕਰਕੇ ਜਾਣਕਾਰੀ ਦਿਓ ?

(pb)
Posted by
Jaswinder Dhillon (9464719455)
Jaswinder Dhillon
Punjab
Bathinda
Write Answer
Posted Date (14 Jun 2023 07:36 AM) Assigned Date (14 Jun 2023 11:22 AM)
Answered Date (14 Jun 2023 09:59 PM) Translated Date (16 Jun 2023 04:47 PM)

ਜਸਵਿੰਦਰ ਜੀ ਬੱਕਰੀਆਂ ਨੂੰ ਤਾਜੇ ਪਾਣੀ ਨਾਲ ਹਫਤੇ ਵਿਚ ਇਕ ਵਾਰ ਨਵਾ ਸਕਦੇ ਹਾ.

ਸਰ, ਅਪ੍ਰੈਲ ਮਹੀਨੇ ਵਿੱਚ ਦੋ ਕਨਾਲ ਵਿੱਚ ਹਲਦੀ ਦੀ ਬਿਜਾਈ ਕੀਤੀ ਹੈ ਨਦੀਨ ਬਹੁਤ ਜ਼ਿਆਦਾ ਹੈ, ਕਿਰਪਾ ਕਰਕੇ ਇਸ ਲਈ ਸਪਰੇਅ ਬਾਰੇ ਜਾਣਕਾਰੀ ਦਿਓ ?

(pb)
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (14 Jun 2023 07:36 AM) Assigned Date (14 Jun 2023 11:22 AM)
Answered Date (14 Jun 2023 07:57 PM) Translated Date (15 Jun 2023 02:57 PM)

ਸ਼ਰਨ ਜੀ ਏਸਦੇ ਲਈ ਤੁਸੀ atrazine 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ.

Hello ਡਾਕਟਰ ਸਾਬ ਮੱਝ ਸੂਈ ਸੀ 15 ਦਿਨ ਹੋ ਗਏ ਆ ਓਸ ਨੂੰ milk fever hogya c ਬੱਚਾ ਦੁੱਧ ਪੀ ਗਿਆ ਸੀ ਤੀਜੇ ਦਿਨ ਸਾਰਾ ਹੀ ਪਰ ਹੁਣ ਬਿਲਕੁਲ ਠੀਕ ਹੈ ਪਰ ਦੁੱਧ ਨੀ ਵੱਧ ਰਹੀ ਜਦਕਿ ਪਿਛਲੇ ਸੂਏ 12ਲਿਟਰ ਸੀ ਪਰ ਹੁਣ 8ਲਿਟਰ ਹੀ ਦੇ ਰਹੀ ਆ ਦੱਸੋਂ ਜੀ ਕਿਰਪਾ ਕਰਕੇ ਮੱਝ ਨੂੰ ਕੀ ਦਿੱਤਾ ਜਾਵੇ ਤਾਂ ਜੋ ਸਹੀ ਦੁੱਧ ਤੇ ਆ ਜਾਵੇ ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (14 Jun 2023 07:00 AM) Assigned Date (14 Jun 2023 11:04 AM)
Answered Date (14 Jun 2023 10:01 PM) Translated Date (16 Jun 2023 04:49 PM)

ਉਸ ਨੂੰ Liquid Calpound gold 100ml daily 10din deo Powder Lac up Bfx 1.5 kg 100gm Daily ਦਿੳ ਜੀ.

ਚੋਲੇ ਇਸ ਤਰ੍ਹਾਂ ਹੈ ਰਹੇ ਹਨ ਜੀ।ਕੀ ਕਾਰਨ ਹੈ ਕਿਰਪਾ ਕਰਕੇ ਹੱਲ ਦੱਸੋ ਜੀ। ਧੰਨਵਾਦ ਜੀ ?

(pb)
  • 2
Posted by
ਬਲਦੇਵ ਸਿੰਘ ਨੰਬਰਦਾਰ (9781819355)
ਬਲਦੇਵ ਸਿੰਘ ਨੰਬਰਦਾਰ
Punjab
Faridkot
Write Answer
Posted Date (14 Jun 2023 06:14 AM) Assigned Date (14 Jun 2023 11:04 AM)
Answered Date (14 Jun 2023 07:53 PM) Translated Date (16 Jun 2023 04:50 PM)

ਨੰਬਰਦਾਰ ਜੀ ਇਹ ਤੱਤ ਦੀ ਘਾਟ ਲਗ ਰਹੀ ਹੈ ਤੁਸੀ ਇਹ ਦੱਸੋ ਏਸਨੂੰ ਪਹਿਲਾ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.

Dr sahib jhone ch loha fe di ghat aw gyi g loha 10kg pack wala sitta de sakde aw ja fer sprey kariye dasso g ?

(pb)
Posted by
jagdev Singh (9465747206)
jagdev Singh
Punjab
Bathinda
Write Answer
Posted Date (14 Jun 2023 06:05 AM) Assigned Date (14 Jun 2023 11:04 AM)
Answered Date (14 Jun 2023 07:48 PM) Translated Date (15 Jun 2023 03:18 PM)

Jagdev ji esde lai tusi ferrous sulphate 1kilo nu 100 litre paani vich ghol ke prati acre de hsiab nal vart sakde ho.

5 din di ziri di paneeri e ji ea vich pendimethalin 30 ec use kr skdeaaaa je kar skdea tan 1 kannal vich kini dose payi jave ji ?

(pb)
Posted by
Navdeep singh (7888994954)
Navdeep singh
Punjab
Patiala
Write Answer
Posted Date (14 Jun 2023 05:57 AM) Assigned Date (14 Jun 2023 11:03 AM)
Answered Date (14 Jun 2023 07:43 PM) Translated Date (15 Jun 2023 03:19 PM)

Navdeep ji esde lai tusi nominee gold dwai nu 13 ml prati kanal de hisab nal vart sakde ho.

ਆਪਾ ਗਾਂਵਾ ਦੀ ਬਰੀਡਿੰਗ ਕਿਵੇਂ ਕਰੀਏ ਤਾਂ ਜੋ ਸਾਰਾ ਸਾਲ ਭਰ ਬਰਾਬਰ ਦੁੱਗਲ ਸਕੇ ?

(pb)
Posted by
Gurwinder Gopalpur (9327830001)
Gurwinder Gopalpur
Punjab
Patiala
Write Answer
Posted Date (14 Jun 2023 12:16 AM) Assigned Date (14 Jun 2023 11:02 AM)
Answered Date (15 Jun 2023 09:59 AM) Translated Date (16 Jun 2023 04:40 PM)

ਗੁਰਵਿੰਦਰ ਜੀ ਤੁਸੀ ਬਰੀਡਿੰਗ ਸਮੇ ਧਿਆਨ ਰੱਖੋ ਚੰਗੇ ਰਿਕਾਰਡ ਵਾਲੇ ਸਾਨ੍ਹ ਦੀ ਵਰਤੋਂ ਕੀਤੀ ਜਾਵੇ ਅਤੇ ਪਸ਼ੂਆਂ ਨੂੰ ਆਪਸੀ ਰਿਸ਼ਤੇਦਾਰੀ ਵਿਚ ਮਿਲਾਪ ਨਾ ਕਰਵਾਇਆ ਜਾਵੇ, ਚੰਗੇ ਰਿਕਾਰਡ ਵਾਲੇ ਸੀਮਨ ਨਾਲ ਦੁੱਧ ਵਿਚ ਵੀ ਵਾਧਾ ਹੁੰਦਾ ਹੈ ਅਤੇ ਚੰਗੀ ਨਸਲ ਵੀ ਤਿਆਰ ਹੁੰਦੀ ਹੈ ਬਾਕੀ ਸਾਰਾ ਸਾਲ ਦੁੱਧ ਦੇਣਾ ਪਸ਼ੂ ਦੀ ਖੁਰਾਕ, ਦੇਖਭਾਲ ਅਤੇ ਉਸਦੀ ਨਸਲ ਤੇ ਹੀ ਨਿਰਭਰ ਹੈ.

Answered Date (08 Jul 2023 09:34 AM) Translated Date (13 Jul 2023 04:16 PM)

ਬਾਈ ਜੀ ,ਮੇਰਾ ਸਵਾਲ ਸੀਗਾ ਕਿ ਬਾਹਰਲੇ ਮੁਲਕਾਂ ਚ ਉਹੋ ਇਕ ਪੱਕੇ ਮਹੀਨਿਆਂ ਚ a.i ਕਰਦੇ ਆ ਜਿਵੇਂ ਮਾਰਚ ,ਜੁਲਾਈ ,ਨਵੰਬਰ ਵਿਚ ਟੀਕੇ ਨਾਲ ਹੀਟ ਲਿਆ ਕੇ ਤਾਂ ਕੇ ਪੀਕ ਮਿਲਕ 4 ਕੂ ਮਹੀਨੇ ਤਾਜੀ ਗਾਂ ਚੋ ਲੈਣ ਮਗਰੋਂ ਦਵਾਰਾ ਤਾਜੀ ਗਾਂ ਸੂ ਪਵੇ। ਏਦਾਂ ਦਾ ਟੀਕਾ ਬਰੀਡਿਂਗ ਲਈ ਹੈਗਾ ਅਤੇ ਕਾਮਯਾਬ ਹੋ ਸਕਦੈ ਏਦਾਂ ??

Pishe Swal pusyea c hybrid chol da bez swal da jwab kise Mahar khetibdi blo nhi dita khedabeez kdo lgna pur a jwab da ka dita jwe ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (13 Jun 2023 09:26 PM) Assigned Date (14 Jun 2023 10:59 AM)
Answered Date (14 Jun 2023 09:39 PM) Translated Date (15 Jun 2023 03:35 PM)

Gagandeep ji, tuhada jo vi swaal hai visthaar naal pucho ji, tuhanu mahira vallo sahi jwaab ditta jaavega ji.

7 k din bd jhoti eda krdi ki gl ho skdi ji 42 din hoge ai nu dwi bhra di k nhi mote je chite jale krdi a ?

(pb)
  • 1
Posted by
Kavin wander (9779979849)
Kavin wander
Punjab
Muktsar
Write Answer
Posted Date (13 Jun 2023 09:11 PM) Assigned Date (14 Jun 2023 10:59 AM)
Answered Date (14 Jun 2023 09:29 AM) Translated Date (15 Jun 2023 03:37 PM)

Kavin ji tuci ajje intzar kro ate iss nu bovimin-b powder 50gm rojana dena suru kro jekar ehh khull ke heat vich aa jawe fir tara de hisab nal AI krwao ate jekar nhi aundi hai tan 3 mahine te doctor ton gaban.check krwao.

2 mnth baki a cow son dry feed pyi ja energy booster pyi Jo vdia dhud deve dry feed ki feda krdi plz dseo dry feed pyi ja energy booster grmi da mosm a dseo ji ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (13 Jun 2023 07:05 PM) Assigned Date (14 Jun 2023 10:59 AM)
Answered Date (13 Jun 2023 09:08 PM) Translated Date (20 Jun 2023 02:34 PM)

Os nu ekk varr dry feed 1.5 kg swere shame 2 pac pao ji os to badh vich energy booster pao ji .energy booster feed kamjor passu nu healthy karan lai hundi he ji es vich extra protein hund a ha ji jad k dry feed rgular jarurta nu pura kardi he ji.

Sr ji jhone di paniri biji nu 13din ho ge ne 5 marle vich biji e os vich 1.5kg urea paea e hor kujh ni paea ji ki hun neno urea zinc 33℅ di spray kr sakde ha ya nahi te kini does pauni e ji ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (13 Jun 2023 07:03 PM) Assigned Date (14 Jun 2023 10:43 AM)
Answered Date (13 Jun 2023 07:54 PM) Translated Date (16 Jun 2023 04:50 PM)

Kuldeep ji, tuhanu nano urea spray karn di koi lod nahi hai ji, tusi zinc sulphate 21% 1-1.5 kg paa sakde ho ji.

ਪਨੀਰੀ ਵਿਚ ਕੱਖ ਰੋਕਣ ਲਈ ਸਭਤੋਂ ਬੇਹਤਰੀਨ ਦਵਾਈ ਕਿਹੜੀ ਹੈ। ਕਦੋਂ ਪਾਉਣੀ ਚਾਹੀਦੀ ਹੈ ਕੀ ਪਨੀਰੀ ਬੀਜਣ ਵੇਲੇ ਪਾ ਸਕਦੇ ਹਾ ?

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (13 Jun 2023 07:02 PM) Assigned Date (14 Jun 2023 10:43 AM)
Answered Date (13 Jun 2023 07:56 PM) Translated Date (16 Jun 2023 04:51 PM)

ਬਿੱਟੂ ਜੀ, ਤੁਸੀ ਪਨੀਰੀ ਦੀ ਬਿਜਾਈ ਵੇਲੇ butachlor 1 ਲੀਟਰ /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।

Best plants for biofence in Kangra district ?

(en)
Posted by
Lt Col Dr S Yadav (7075754369)
Lt Col Dr S Yadav
Himachal Pradesh
Kangra
Write Answer
Posted Date (13 Jun 2023 07:00 PM) Assigned Date (-)
Answered Date (14 Jun 2023 09:22 PM) Translated Date (22 Jun 2023 05:36 PM)

you can plant karonda as a biofence.

Sir ji mircha de bute sukan kyo lag Pye koi upae daso ji ?

(pb)
  • 2
Posted by
Amandeep singh (8872524656)
Amandeep singh
Punjab
Kapurthala
Write Answer
Posted Date (13 Jun 2023 06:51 PM) Assigned Date (14 Jun 2023 10:42 AM)
Answered Date (13 Jun 2023 07:57 PM) Translated Date (16 Jun 2023 05:13 PM)

Amandeep ji, kirpa kar ke ih dasso ki tuhaadi fasl vich jyada paani rukn di dikkat ta nhi aayi, us hisab naal tuhaanu is baare sahi jaankari ditti jaa skegi.

ਸਰ ਆਪਣੇ ਪਿਛਲੇ ਸਾਲ ਝੋਨੇ ਦੀ ਪਨੀਰੀ ਵਿੱਚ ਜੋਕ ਸੀ ਪਨੀਰੀ ਪੁੱਟਦੇ ਸਮੇਂ ਇਸ ਦਾ ਕੋਈ ਹੱਲ ਦਸੋ ਜੌ ਆਪਾ ਹੁਣ ਪਨੀਰੀ ਨੂੰ ਦਵਾਈ ਪਾ ਸਕੀਏ ਕਾਲੇ ਰੰਗ ਦੀ ਜੋਕਿ ਸੀ ਇਸ ਦਾ ਹੱਲ ਦਸੋ ਕੋਈ ?

(pb)
Posted by
jagroop singh (9478119023)
jagroop singh
Punjab
Amritsar
Write Answer
Posted Date (13 Jun 2023 04:07 PM) Assigned Date (13 Jun 2023 06:00 PM)

Sir ji varmicompost bare jankari deo g bag vich kive tayar karni te desi tareeke naal kive tayar karni ?

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (13 Jun 2023 04:01 PM) Assigned Date (13 Jun 2023 05:59 PM)
Answered Date (13 Jun 2023 10:13 PM) Translated Date (14 Jul 2023 10:39 AM)

ਲਖਵਿੰਦਰ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

Answered Date (20 Jun 2023 07:41 AM) Translated Date (14 Jul 2023 10:40 AM)

ਨਵਦੀਪ ਜੀ ਬਹੁਤ ਸੋਹਣੇ ਤਰੀਕੇ ਨਾਲ ਜਾਣਕਾਰੀ ਦਿਤੀ ਆ ਤੁਸੀਂ, ਬਹੁਤ ਸ਼ੁਕਰਾਨਾ ਤੁਹਾਡਾ, ਮੈਂ ਇਹ ਪੁੱਛਣਾ ਸੀ ਕੇ ਵਰਮੀ ਕੰਪੋਸਟ ਤੇ ਗੋਹੇ ਦੇ ਆਮ ਖਾਦ ਵਿਚ ਕੀ ਫਰਕ ਹੈ,?

Sir mareya pm kissan nidi waleya 2 kista nhi aeya land siding v karvai hoi aa ki karn ho sakda plz daso ?

(pb)
Posted by
mukhpal sidhu (9812810264)
mukhpal sidhu
Haryana
Sirsa
Write Answer
Posted Date (13 Jun 2023 01:08 PM) Assigned Date (13 Jun 2023 05:59 PM)
Answered Date (13 Jun 2023 09:40 PM) Translated Date (16 Jun 2023 05:12 PM)

Sidhu ji esde lai tusi Ehna de coustomer care wale number te samaprk kr sakde ho. 011-24300606.

Sir mere swal da jwab ni milea ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (13 Jun 2023 01:07 PM) Assigned Date (13 Jun 2023 05:58 PM)
Answered Date (15 Jun 2023 10:15 PM) Translated Date (16 Jun 2023 04:41 PM)

Dharminder ji, tuhaade swaal da jwaab de ditta gya hai ji .

Sir jk 2082 di paneeri layi aa pili ho rhi aa ki kita jave uss lyi ?

(pb)
Posted by
mukhpal sidhu (9812810264)
mukhpal sidhu
Haryana
Sirsa
Write Answer
Posted Date (13 Jun 2023 12:37 PM) Assigned Date (13 Jun 2023 05:58 PM)
Answered Date (13 Jun 2023 07:58 PM) Translated Date (16 Jun 2023 05:04 PM)

Mukhpaal ji, kirpa kar ke paneri di photo bhejo ji, us hisab naal hi tuhanau is baare sahi jaankari ditti jaa skegi.

Answered Date (13 Jun 2023 08:18 PM) Translated Date (16 Jun 2023 05:12 PM)

Ok sir

ਸਰ ਜੀ ਗਾਂ ਨੂੰ Lac up ਪੋਡਰ ਤੇ Calpond gold liquid ਦੋਵੇ ਦੇ ਸਕਦੇ ਹਾਂ ਕਿੰਨੀ ਮਾਤਰਾ ?

(pb)
  • 3
Posted by
palwinder Singh (7988118381)
palwinder Singh
Punjab
Amritsar
Write Answer
Posted Date (13 Jun 2023 12:33 PM) Assigned Date (13 Jun 2023 05:58 PM)
Answered Date (13 Jun 2023 12:50 PM) Translated Date (13 Jun 2023 01:05 PM)

ਹਾਂਜੀ ਤੁਸੀ ਇਹ ਦੋਨੋ ਵੀ ਵਰਤ ਸਕਦੇ ਹੋ ਤੁਸੀ ਪਾਊਡਰ 100 ਗ੍ਰਾਮ ਰੋਜਾਨਾ ਅਤੇ ਕੈਲਸ਼ੀਅਮ 50ml ਰੋਜਾਨਾ ਦੇਣਾ ਸ਼ੁਰੂ ਕਰੋ.

Answered Date (13 Jun 2023 08:59 PM) Translated Date (16 Jun 2023 05:04 PM)

Test

Sir jhone vich ssp di kinni matra pauni chydi a 1 acre ch ?

(pb)
Posted by
ASP (9872075290)
ASP
Punjab
Gurdaspur
Write Answer
Posted Date (13 Jun 2023 12:25 PM) Assigned Date (13 Jun 2023 05:57 PM)
Answered Date (13 Jun 2023 08:00 PM) Translated Date (16 Jun 2023 05:04 PM)

Shriman ji, Jekr jameen vich phosphorus di Kami hai ta tusi bijai sme 75 kg SSP khaad de sakde ho ji.

Swan ch on bla khat tym bli made jameen ta made pani lui koi hybrid bdyea g varity dso ta jo badyea jhad lyea ja sake yr poinr de badyea variy dso by kde lui jaee as di panerri

(pb)
Posted by
Gagandeep (9781743052)
Gagandeep
Punjab
Bathinda
Write Answer
Posted Date (13 Jun 2023 11:13 AM) Assigned Date (08 Jul 2023 01:16 PM)
Answered Date (13 Jun 2023 09:42 PM) Translated Date (16 Jun 2023 05:03 PM)

Gagan ji esde lak tusi jhone di pioneer 28p67 kisam di baiaji kar sakde ho esdi nursery tusi 31 may takk beej saksde hi ate 30 din di apneeri nu khet vich laa deo.

Answered Date (13 Jun 2023 03:28 PM) Translated Date (22 Jun 2023 05:35 PM)

ck 47 chand seed

Please guide me Popular tree 2 year old ?

(en)
  • 4
Posted by
Anmol Singh Sekhon (9814236999)
Anmol Singh Sekhon
Punjab
Fazilka
Write Answer
Posted Date (13 Jun 2023 10:07 AM) Assigned Date (-)
Answered Date (13 Jun 2023 09:45 PM) Translated Date (13 Jul 2023 10:11 PM)

सेखों जी यह दीमक की वजह से लग रहा है इसके लिए आप chlorppyriphos 4 ml प्रति लीटर पानी में मिलाकर पौधे के आ पास जड़ के पास डाले |

13 Jun 2023

क्या ये पानी की कामी kai कारण बी हो सकता है?

ਸਰ। ਮੱਕੀ ਤੇ ਸੁੰਡੀ ਵਾਲੀ ਸਪਰੇਅ ਕਰਨੀ ਹੈ ਜੀ ਮੋਸਮ ਦੀ ਕੀ ਜਾਣਕਾਰੀ ਹੈ ਜੀ ਮੀਂਹ ਤਾਂ ਨਹੀ ਆਉਂਦਾ। ਕਰਦੀਏ ਜਾ ਰੁਕ ਜਾਈਏ ਜੀ। ਸ੍ਰੀ ਮੁਕਤਸਰ ਸਾਹਿਬ ?

(pb)
Posted by
Balkaran Singh (9115232002)
Balkaran Singh
Punjab
Muktsar
Write Answer
Posted Date (13 Jun 2023 09:33 AM) Assigned Date (13 Jun 2023 09:53 AM)
Answered Date (13 Jun 2023 10:28 AM) Translated Date (13 Jun 2023 01:06 PM)

ਬਲਕਰਨ ਜੀ, 16 ਜੂਨ ਤੱਕ ਬਾਰਿਸ਼ ਹੋ ਸਕਦੀ ਹੈ, ਤੁਸੀ ਇਸ ਤੋਂ ਬਾਅਦ ਬਿਜਾਈ ਨੂੰ ਤਰਜੀਹ ਦਿਓ ਜੀ।

15 liter wali behdi de ehh seman use kita hai g j is semen nal behdi femail calf dedi aa ta oh femail calf first delivery time kina dud dewegi ?

(pb)
  • 1
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (13 Jun 2023 08:52 AM) Assigned Date (13 Jun 2023 09:52 AM)
Answered Date (13 Jun 2023 06:58 PM) Translated Date (13 Jul 2023 10:12 PM)

ये सीमन एच एफ गाय को लगने वाला सीमन है । ये भैंस को नही लगता । सही सीमन की फोटो दिखाओ ।

13 Jun 2023

Mera question deyan nal dekho g

Answered Date (14 Jun 2023 09:33 AM) Translated Date (14 Jul 2023 10:43 AM)

Randhawa ji eh hf nasal da semen hai ate jekar tuci 15 litre wale pashu nu semen bhrwaya ha tan usda bacha 23-25 litre tak dudh paida krr skda ha baki usdi khurak dekhbhal te bhi nirbhar krda hai.

14 Jun 2023

Thanks g

Answered Date (13 Jun 2023 07:51 PM) Translated Date (14 Jul 2023 10:43 AM)

Sawal deyan nal dekho g...

Sir paddy paneeri nu nadeen walli nomini gold kinne ml per ltr pouni a ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (13 Jun 2023 08:50 AM) Assigned Date (13 Jun 2023 09:52 AM)
Answered Date (13 Jun 2023 10:29 AM) Translated Date (13 Jun 2023 01:07 PM)

Balvir ji, ik knaal jgaah lai ih dwai 10-12 ml kaafi rehndi hai ji, is hisab nal tusi is di dose rakh sakde ho ji.

Please guide me regarding this problem Popular tree 2 year old ?

(en)
  • 3
Posted by
Anmol Singh Sekhon (9814236999)
Anmol Singh Sekhon
Punjab
Fazilka
Write Answer
Posted Date (13 Jun 2023 08:48 AM) Assigned Date (13 Jun 2023 09:52 AM)
Answered Date (13 Jun 2023 09:46 PM) Translated Date (13 Jul 2023 10:13 PM)

सेखों जी इसके लिए आप chlorppyriphos 4 ml ko प्रति लीटर पानी में मिलाकर पौधे के जड़ के पास डाले

Organic kheti ਸਿੱਖਣਾ ਚਾਹੁੰਦਾ ਆਪਣਾ ਜਿਲ੍ਹਾ nawashar ਪੈਂਦਾ g ?

(en)
Posted by
Doaba (9478347365)
Doaba
Punjab
Shahid Bhagat Singh Nagar
Write Answer
Posted Date (13 Jun 2023 07:48 AM) Assigned Date (13 Jun 2023 09:51 AM)
Answered Date (13 Jun 2023 09:49 PM) Translated Date (16 Jun 2023 05:02 PM)

ਦੋਆਬਾ ਜੀ ਏਸਦੇ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ।9815547607

ਚੀਕੂ ਦੇ ਫਲ ਨੂੰ ਤੋੜ ਕੇ ਕਿਵੇਂ ਪਕਾਇਆ ਜਾ ਸਕਦਾ ਹੈ ?

(pb)
Posted by
Rajinder (9779590658)
Rajinder
Punjab
Kapurthala
Write Answer
Posted Date (13 Jun 2023 07:32 AM) Assigned Date (13 Jun 2023 11:16 AM)
Answered Date (13 Jun 2023 09:57 PM) Translated Date (16 Jun 2023 05:01 PM)

ਰਾਜਿੰਦਰ ਜੀ ਏਸਦੇ ਲਈ ਤੁਸੀਂ ethephone 2.5ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਏਸਦੇ ਵਿਚ ਤੁਸੀਂ 5-10 ਮਿੰਟ ਤੱਕ ਉਹਨੂੰ ਡੁਬੋ ਕੇ ਰੱਖੋ.

ਇਸ ਬੂਟੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਜੀ ਬੂਟੇ ਦਾ ਨਾਮ ਫੈਦੇ ਨੁਕਸਾਨ ?

(pb)
  • 1
Posted by
Mani (9592690395)
Mani
Punjab
Moga
Write Answer
Posted Date (13 Jun 2023 07:21 AM) Assigned Date (22 Jun 2023 11:01 AM)
Answered Date (14 Jun 2023 09:37 PM) Translated Date (15 Jun 2023 03:38 PM)

ਮਨੀ ਜੀ, ਇਹ ਮੋਰਿੰਗਾ ਦਾ ਬੂਟਾ ਹੈ, ਇਸ ਦੇ ਕਈ ਸਾਰੇ ਫਾਇਦੇ ਹਨ, ਇਸ ਵਿਚ ਕਈ ਸਾਰੇ ਵਿਟਾਮਿਨ ਅਤੇ ਹੋਰ ਜਰੂਰੀ ਤੱਤ ਪਾਏ ਜਾਂਦੇ ਹਨ।

Nomni gold di sahi dose kinni aw ekk acer di dsr jho ne te kine time baad sprey kr sakde aw g ?

(pb)
Posted by
jagdev Singh (9465747206)
jagdev Singh
Punjab
Bathinda
Write Answer
Posted Date (13 Jun 2023 05:47 AM) Assigned Date (13 Jun 2023 09:51 AM)
Answered Date (13 Jun 2023 10:32 AM) Translated Date (13 Jun 2023 01:09 PM)

Jagdev ji nominee gold spray ugge hoya nandena te bijai to 20-25 dina baad kiti jandi hai ate is di dose 100 ml/acre hai ji.

तुड़ी kya hota hai ?

(hn)
Posted by
Satyam (8726211509)
Satyam
Uttar Pradesh
Chandauli
Write Answer
Posted Date (12 Jun 2023 09:57 PM) Assigned Date (13 Jun 2023 09:40 AM)
Answered Date (13 Jun 2023 05:27 AM) Translated Date (13 Jun 2023 12:51 PM)

गेहुं के भूसे( wheat straw )को तुड़ी बोलते है

Uttar Pradesh

13 Jun 2023

Thank u sir

ਪਨੀਰੀ ਵਿਚ ਕੱਖ ਜ਼ਿਆਦਾ ਨੇ g ?

(pb)
Posted by
Harjinder singh (9878554030)
Harjinder singh
Punjab
Bathinda
Write Answer
Posted Date (12 Jun 2023 09:47 PM) Assigned Date (-)
Answered Date (13 Jun 2023 10:33 AM) Translated Date (13 Jun 2023 12:52 PM)

ਹਰਜਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਪਨੀਰੀ ਕਿੰਨੇ ਦਿਨ ਦੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ।

13 Jun 2023

1 month d a g

ਸਰ ਝੋਨਾਂ ਲਾਉਣ ਤੋਂ ਕਿੱਨੇ ਦਿਨ ਬਾਦ ਕੱਖਾਂ ਵਾਲੀ ਦਵਾਈ ਪਾਉਣੀ ਚਾਹੀਦੀ ਹੈ ?

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (12 Jun 2023 09:34 PM) Assigned Date (13 Jun 2023 09:39 AM)
Answered Date (13 Jun 2023 10:34 AM) Translated Date (13 Jun 2023 12:53 PM)

ਸੁਖਦੀਪ ਜੀ, ਚੰਗੇ ਨਤੀਜੇ ਲਈ ਲਵਾਈ ਤੋਂ 24 ਘੰਟੇ ਅੰਦਰ ਦਵਾਈ ਦੇ ਦੇਣੀ ਚਾਹੀਦੀ ਹੈ ਜੀ।

Answered Date (13 Jun 2023 11:35 AM) Translated Date (13 Jun 2023 12:53 PM)

ਧੰਨਵਾਦ ਜੀ

Which fertizers should be given to three years old lemon plants ?

(en)
Posted by
Pirbhulal (3332510508)
Pirbhulal
Bihar
Arwal
Write Answer
Posted Date (12 Jun 2023 08:33 PM) Assigned Date (13 Jun 2023 09:37 AM)
Answered Date (13 Jun 2023 09:57 PM) Translated Date (14 Jul 2023 10:44 AM)

Pirbhulal give, 20 kg FYM and 300 g urea/tree.

Answered Date (13 Jun 2023 10:12 PM) Translated Date (13 Jul 2023 10:13 PM)

श्रीमान जी इसके लिए आप 500 ग्राम यूरिया,1 किलो डीएपी, 25किलो fym प्रति पौधे के हिसाब से डाल सकते है |