Manage Expert Answers

Search

Total Count :- 258604

Sar janter bijyeq ga jis ch bahun bale koi daei pa sakde a lok bolde b jantr ble khet ch nimotod di problem ondi pls dsyeao b koi lod a os bahan ch koi dawyi pon di ja nhi?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (17 Jun 2023 04:57 PM) Assigned Date (22 Jun 2023 09:16 AM)
Answered Date (18 Jun 2023 06:01 PM) Translated Date (19 Jun 2023 05:07 PM)

Gagan ji, is tra di koi vi research nhi hai ki jantar vaali jameen vich nematode di smasya aave, is lai tuhanu koi dwaai vartn di lod nahi hai ji.

ਸਰ, ਬੱਕਰੀ ਨੂੰ ਦੁੱਧ ਤੇ ਆਏ ਨੂੰ 20 ਦਿਨ ਹੋ ਗਏ ਹਨ, ਕੀ ਅਸੀਂ ਉਸ ਨੂੰ ਕਣਕ, ਛੋਲੇ ਦੇ ਦਾਣੇ, ਮੱਕੀ ਦੇ ਦਾਣੇ ਪਾ ਸਕਦੇ ਹਾਂ, ਜੇਕਰ ਅਸੀਂ ਪਾ ਸਕਦੇ ਹਾਂ ਤਾਂ ਅਸੀਂ ਕਿੰਨਾ ਕੁ ਪਾ ਸਕਦੇ ਹਾਂ ?

(pb)
Posted by
Pardeep Singh (8283044943)
Pardeep Singh
Punjab
Mansa
Write Answer
Posted Date (17 Jun 2023 04:22 PM) Assigned Date (22 Jun 2023 10:43 AM)
Answered Date (19 Jun 2023 10:44 AM) Translated Date (19 Jun 2023 04:06 PM)

ਹਾਂਜੀ ਤੁਸੀ ਇਹ ਸਾਰਾ ਕੁਝ ਮਿਕਸ ਕਰਕੇ ਖਵਾ ਸਕਦੇ ਹੋ ਅਤੇ ਰੋਜਾਨਾ 150 ਤੋਂ 200 ਗ੍ਰਾਮ ਤੱਕ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ.

ਸਰ ਜੀ ਗਾਂ ਨੂੰ ਹੀਟ ਵਾਲੀ ਗੋਲੀਆ ਦੇ ਰਹਾਂ ਹਾਂ ovulanta kit ਲਾਲ ਡਿਸਚਾਰਜ ਕਰ ਰਹੀ ਹੈ ?

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (17 Jun 2023 04:15 PM) Assigned Date (22 Jun 2023 10:43 AM)
Answered Date (18 Jun 2023 01:34 PM) Translated Date (21 Jul 2023 03:41 PM)

Os nu AI krwa deo ji te golia band kar deo.

ਸਾਡੀ ਜ਼ਮੀਨ ਕਿਸੇ ਦੇ ਘਰ ਦੇ ਪਿਛੇ ਹੈ ਓਨਾ ਦੇ ਘਰ ਦਾ ਮੀਂਹ ਦਾ ਪਾਣੀ ਸਾਡੀ ਜ਼ਮੀਨ ਚ ਆਓਂਦਾ ਸਾਨੂੰ ਲਗਦਾ ਓਨਾਂ ਨੇ ਮੀਂਹ ਦੇ ਪਾਣੀ ਵਿੱਚ ਕੋਈ ਦਵਾਈ ਨਾ ਦਿਤੀ ਕਿਓਂਕਿ ਜਿਥੇ ਓਨਾ ਦੇ ਘਰ ਦਾ ਪਾਣੀ ਪਿਆ ਦੋ ਜਗਾਹ ਪਹਿਲਾਂ ਅਸੀਂ ਬਰਸੀਮ ਬੀਜਿਆ 2-3 ਵਾਰ ਓ ਨੀ ਹੋਇਆ ਫਿਰ ਹੁਣ ਜਵਾਰ ਬੀਜੀ ਓਵੀ ਨੀ ਹੋਈ ਓਹੀ ਜਗਾ ਤੇਇਸਦਾ ਕਾਰਨ ਤੇ ਕੋਈ ਹੱਲ ਦਸੋ ਹੁਣ ਅਸੀਂ ਝੋਨਾ ਲਾਉਣਾ ਇਥੇ ਤੁਸੀਂ ਫੋਟੋ ਵੀ ਦੇਖ ਸਕਦੇ ਹੋ ?

(en)
  • 4
Posted by
kiranjot (7837197029)
kiranjot
Punjab
Rupnagar
Write Answer
Posted Date (17 Jun 2023 04:03 PM) Assigned Date (22 Jun 2023 10:44 AM)
Answered Date (18 Jun 2023 05:59 PM) Translated Date (19 Jun 2023 05:08 PM)

ਕਿਰਨ ਜੀ, ਤੁਸੀ ਇਸ ਜਗਾਹ ਨੂੰ ਹਲਕੇ ਹਲਕੇ ਪਾਣੀ ਜਲਦੀ ਜਲਦੀ ਦਿੰਦੇ ਰਹੋ ਤਾਂ ਜੀ ਜੇਕਰ ਕਿਸੇ ਦਵਾਈ ਦੀ ਰਹਿੰਦ ਖੂੰਦ ਹੈ ਤਾਂ ਇਹ ਖਤਮ ਹੋ ਜਾਵੇ ।

Sir ਅਸੀ ਪਸ਼ੂਆਂ ਨੂੰ ਛਾਵ ਵਾਸਤੇ ਰੁੱਖ ਲਾਓਣੇ ਆ ਕਿਹੜੇ ਲਾਈਏ ਜੋ ਛੇਤੀ ਹੋ ਜਾਣ ?

(pb)
Posted by
ਨਰਿੰਦਰ ਸਿੰਘ (9814789885)
ਨਰਿੰਦਰ ਸਿੰਘ
Punjab
Sangrur
Write Answer
Posted Date (17 Jun 2023 03:57 PM) Assigned Date (21 Jun 2023 02:39 PM)
Answered Date (18 Jun 2023 05:57 PM) Translated Date (19 Jun 2023 05:09 PM)

ਨਰਿੰਦਰ ਜੀ, ਤੁਸੀ ਨਿੰਮ, ਬਕੈਣ , ਟਾਹਲੀ ਆਦਿ ਦਰੱਖਤ ਲਗਾ ਸਕਦੇ ਹੋ ਜੀ।

ਬੂਟੇ ਨੇ ਫਲ ਚੁੱਕ ਰੱਖਿਆ ਜੀ ਫਲ ਪੱਕ ਨਹੀ ਰਹਿਆ ਕੋਈ ਇਲਾਜ ਦੱਸੋ ਜੀ ਤੇ ਇਹ ਕਿਹੜੀ ਕਿਸਮ ਦਾ ਜੀ ?

(pb)
  • 1
Posted by
Lakhveer Singh (9877698166)
Lakhveer Singh
Punjab
Mansa
Write Answer
Posted Date (17 Jun 2023 03:47 PM) Assigned Date (21 Jun 2023 02:39 PM)
Answered Date (18 Jun 2023 05:56 PM) Translated Date (19 Jun 2023 05:10 PM)

ਲਖਵੀਰ ਜੀ ਅਮਰੂਦ ਦਾ ਫਲ ਬੂਟੇ ਤੇ ਹੀ ਪੱਕਦਾ ਹੈ, ਥੋੜਾ ਸਮਾਂ ਪੈ ਕੇ ਇਹ ਪੱਕ ਜਾਵੇਗਾ , ਤੁਸੀ ਇਸ ਤੇ ਕੋਈ ਛਿੜਕਾਅ ਨਾ ਕਰੋ ਅਤੇ ਇਸ ਤਰਾਂ ਕਿਸਮ ਦੀ ਜਾਣਕਾਰੀ ਸੰਭਵ ਨਹੀਂ ਹੈ।

Answered Date (18 Jun 2023 07:52 PM) Translated Date (19 Jun 2023 05:10 PM)

ਸਰ ਜੀ ਪਿਛਲੇ ਸਾਲ ਵੀ ਫਲ ਪੱਕਣ ਤੋ ਪਹਿਲਾ ਹੀ ਕੱਚਾ ਹੀ ਝੜ ਗਿਆ ।

ਅਸੀਂ ਜੈਵਿਕ ਢੰਗ ਨਾਲ ਖੇਤੀ ਕਰਨੀ ਚਾਹੁੰਦੇ ਹਾਂ ਇਸ ਲਈ ਜਾਣਕਾਰੀ ਕਿਥੋਂ ਤੇ ਕਿਵੇਂ ਮਿਲ ਸਕਦੀ ਹੈ ?

(pb)
Posted by
Mohan singh (9592476191)
Mohan singh
Punjab
Tarn Taran
Write Answer
Posted Date (17 Jun 2023 03:45 PM) Assigned Date (21 Jun 2023 02:40 PM)
Answered Date (18 Jun 2023 05:54 PM) Translated Date (19 Jun 2023 05:11 PM)

ਮੋਹਨ ਜੀ, ਜੈਵਿਕ ਖੇਤੀ ਬਾਰੇ ਜਾਣਕਾਰੀ ਅਤੇ ਟਰੇਨਿੰਗ ਲੈਣ ਲਈ ਤੁਸੀ Krishi Vigyan Kendra,Booh (Harike Pattan),Tarn Taran 01851238700 ਨਾਲ ਸੰਪਰਕ ਕਰ ਸਕਦੇ ਹੋ ਜੀ ।

Sir mene gher ke liye sabji ugai hui hai ab sari sabji me fruit fly ki vajah se nuksan ho rha hai sabji jyada nhi hai isliye spray bhi nhi ker sakta kya iska koi orgenik tarika hai to btaye plz ?

(hn)
Posted by
Gurdeep singh (9034606008)
Gurdeep singh
Haryana
Kurukshetra
Write Answer
Posted Date (17 Jun 2023 03:22 PM) Assigned Date (21 Jun 2023 02:40 PM)
Answered Date (18 Jun 2023 05:51 PM) Translated Date (19 Jun 2023 05:11 PM)

Gurdeep ji aap isme fruit fly trap lga sakte hai, ye trap aapko online asaani se mil jaayega.

Answered Date (07 Jul 2023 12:36 PM) Translated Date (07 Jul 2023 03:01 PM)

Sir fruit fly trap mene use kiya but iska muje jyada fayda nhi ho rha hai fir se vhi problam aa rhi hai 1ya 2 baar fal acha aaya fir se yhi problam ho rhi hai iske liye koi organic tarika btaye sir jise me use karke apni sabji ko bacha saku

सोयाबीन की खेती की पूरी जानकारी हिन्दी में अवगत करे। धन्यवाद ?

(hn)
Posted by
MahendraSingh (9793067181)
MahendraSingh
Uttar Pradesh
Jhansi
Write Answer
Posted Date (17 Jun 2023 03:11 PM) Assigned Date (21 Jun 2023 02:40 PM)
Answered Date (18 Jun 2023 10:24 PM) Translated Date (19 Jun 2023 05:11 PM)

महेंद्रा जी, सोयाबीन को अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें।

ਕੋਈ ਐਪ ਜਮੀਨ ਦੀ ਮਿਨਤੀ ਕਰਨ ਵਾਜਤੇ ਵਧੀਆ ?

(pb)
Posted by
sukh (9877523769)
sukh
Punjab
Bathinda
Write Answer
Posted Date (17 Jun 2023 02:14 PM) Assigned Date (21 Jun 2023 02:40 PM)
Answered Date (26 Jun 2023 10:16 PM) Translated Date (20 Jul 2023 04:49 PM)

ਸੁੱਖ ਜੀ, ਤੁਸੀਂ ਕਰਮਾਂ ਨਾਲ ਆਸਾਨੀ ਨਾਲ ਜਮੀਨ ਦੀ ਮਿਣਤੀ ਕਰ ਸਕਦੇ ਹੋ ਜੀ।

ਮੈਡਮ ਜੀ ਨਮਸਕਾਰ ਮੈਡਮ ਜੀ ਮੈਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉਸ ਵਿੱਚ ਨਦੀਨ ਬਹੁਤ ਉੱਗ ਆਏ ਹਨ। ਉਹਨਾਂ ਦੀ ਰੋਕਥਾਮ ਲਈ ਕੋਈ ਹੱਲ ਦੱਸੋ ਜੀ ?

(pb)
Posted by
Manjit Singh (9872580864)
Manjit Singh
Punjab
Mansa
Write Answer
Posted Date (17 Jun 2023 01:02 PM) Assigned Date (-)
Answered Date (18 Jun 2023 05:49 PM) Translated Date (20 Jun 2023 02:23 PM)

ਮਨਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਕਿਹੜੇ ਕਿਹੜੇ ਨਦੀਨ ਹਨ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।

Answered Date (18 Jun 2023 07:01 PM) Translated Date (20 Jun 2023 02:23 PM)

ਆਪਣਾ ਵਟਸਐਪ ਨੰਬਰ ਦਿਓ ਜੀ ਮੈਂ ਫੋਟੋ ਖਿੱਚ ਕੇ ਭੇਜ ਦੇਵਾਂਗਾ ਅਲੱਗ ਅਲੱਗ ਇਲਾਕੇ ਵਿੱਚ ਨਦੀਨਾਂ ਦੇ ਅਲੱਗ ਅਲੱਗ ਨਾਮ ਹਨ.

Chaare lyi makki biiji hoyi 20 k din aa osnu koi growth promoter di spray kiti jawe jan sirf urea hi boht aa ?

(en)
Posted by
gurjot (9988511902)
gurjot
Punjab
Ludhiana
Write Answer
Posted Date (17 Jun 2023 11:01 AM) Assigned Date (21 Jun 2023 02:41 PM)
Answered Date (18 Jun 2023 05:49 PM) Translated Date (20 Jun 2023 02:21 PM)

Gurjot ji, Jekr makki da vaadha sahi ho riha hai ta tuhanu growth promoter spray Karn di koi lod nahi hai ji.

Sat Sri akal ji Sir.ਮੈ ਤਿੱਲਾਂ ਦੀ ਬਿਜਾਈ ਕਰਨੀ ਹੈ ੳਸ ਲਈ ਢੁਕਵਾਂ ਸਮਾਂ ਦਸੋ ?

(pb)
Posted by
MANGAT SINGH (7889262983)
MANGAT SINGH
Punjab
Tarn Taran
Write Answer
Posted Date (17 Jun 2023 09:55 AM) Assigned Date (-)
Answered Date (18 Jun 2023 05:48 PM) Translated Date (20 Jun 2023 02:20 PM)

ਮੰਗਤ ਜੀ, ਤਿਲਾਂ ਦੀ ਬਿਜਾਈ ਜੁਲਾਈ ਦੇ ਮਹੀਨੇ ਵਿੱਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ।

रेशम की खेती के बारे में जानकारी कहां से लें ?

(hn)
Posted by
Sushil Rajore (9810563586)
Sushil Rajore
Uttar Pradesh
Aligarh
Write Answer
Posted Date (17 Jun 2023 09:55 AM) Assigned Date (08 Jul 2023 01:08 PM)
Answered Date (18 Jun 2023 10:19 PM) Translated Date (19 Jun 2023 05:13 PM)

रेशम की खेती की जानकारी और ट्रेनिंग लेने के लिए लिए आप KVK अलीगढ 8448316668 से सम्पर्क कर सकते है।

Sir paplor ke bute patiala mein kaha milte hai ?

(pb)
Posted by
sukhchain Singh (9041726039)
sukhchain Singh
Punjab
Patiala
Write Answer
Posted Date (17 Jun 2023 09:18 AM) Assigned Date (21 Jun 2023 02:52 PM)
Answered Date (22 Jun 2023 10:10 PM) Translated Date (21 Jul 2023 03:42 PM)

sukhchain ji, ih off season hai, december mhine vich is de boote tusi punjab agricultural university ludhiana to khareed saakde ho ji.

ਪਨੀਰੀ ਵਿਚ ਝੰਡੇ ਰੋਗ ਲਈ ਕਿਹੜੀ ਦਵਾਈਆਂ ਵਰਤੋਂ ਕਰ ਸਕਦੇ ਹਾਂ ?

(pb)
Posted by
ਸੁਰਜੀਤ ਸਿੰਘ (9780073003)
ਸੁਰਜੀਤ ਸਿੰਘ
Punjab
Barnala
Write Answer
Posted Date (17 Jun 2023 09:08 AM) Assigned Date (21 Jun 2023 02:52 PM)
Answered Date (18 Jun 2023 05:45 PM) Translated Date (20 Jun 2023 02:19 PM)

ਸੁਰਜੀਤ ਜੀ, ਤੁਸੀ ਝੰਡਾ ਰੋਗ ਦੀ ਰੋਕਥਾਮ ਲਈ trichoderma 15g/kg ਬੀਜ ਜਾਂ carbendazim+ mancozeb 3g/kg ਬੀਜ਼ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ ।

ਹੈਗਜਾਸਟੋਪ ਦਵਾਈ ਪਾਈ ਆ ਕੀ ਰਜ਼ਲਟ ਆ

Basi de 6 ਥਨ neh jado ehh delevry karegi ta is de 6 ਥਨਾ cho dud ageya Ya fr sale karn ch koi problem ta ne ondi Nd isda koi hal hai ?

(pb)
  • 1
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (17 Jun 2023 07:59 AM) Assigned Date (21 Jun 2023 02:53 PM)
Answered Date (19 Jun 2023 10:41 AM) Translated Date (19 Jun 2023 04:07 PM)

Prabhjot ji isde 4 thna vicho hei dudh aun di sambhavna hai baki isda sahi pta suun ton badd hei lagg skda hai, kai varr dujia thna vicho bhi thoda bhutt dudh aunn lgg jnda hai.

ਪਾਥੀਆਂ ਦਾ ਪਾਣੀ ਪਨੀਰੀ ਤੇ ਕਿੱਦਾਂ ਵਰਤ ਸਕਦੇ ਹਾਂ ਜੀ ?

(pb)
Posted by
Deep sidhu (6283572080)
Deep sidhu
Punjab
Bathinda
Write Answer
Posted Date (17 Jun 2023 07:27 AM) Assigned Date (22 Jun 2023 10:44 AM)
Answered Date (18 Jun 2023 05:43 PM) Translated Date (20 Jun 2023 02:18 PM)

1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ, ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ ।

ਹਾਜੀ ਮੈਂ ਇਹ ਪੁਛਿਆ ਕਿ 30 liter ਦੁੱਧ ਵਾਲੀ ਗਾਂ ਨੂੰ ਮੱਕੀ ਦੇ ਆਚਾਰ ਨਾਲ ਫੀਡ ਕਿੰਨੀ ਮਾਤਰਾ ਵਿਚ ਦੇਣੀ ਚਾਹੀਦੀ ਹੈ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (17 Jun 2023 07:00 AM) Assigned Date (21 Jun 2023 02:53 PM)
Answered Date (19 Jun 2023 10:40 AM) Translated Date (19 Jun 2023 04:10 PM)

ਗੁਰਪ੍ਰੀਤ ਜੀ ਤੁਸੀ ਗਾਂ ਨੂੰ ਰੋਜਾਨਾ 25 ਤੋਂ 30 ਕਿਲੋ ਉਸਦੇ ਖਾਣ ਦੇ ਹਿਸਾਬ ਨਾਲ ਆਚਾਰ ਦੇ ਸਕਦੇ ਹੋ ਅਤੇ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਵਰਤ ਸਕਦੇ ਹੋ.

Sir ਮੱਝ ਦੇ 5 ਵਾਰ ਦਵਾਈ ਭਰਨ ਤੋਂ ਬਾਅਦ ਵੀ ਇਨਫੈਕਸ਼ਨ ਖਤਮ ਨਹੀਂ ਹੋ ਰਹੀ । ਕੀ ਇਲਾਜ ਕੀਤਾ ਜਾਵੇ ?

(pb)
Posted by
Hardeep singh (9877161227)
Hardeep singh
Punjab
Mansa
Write Answer
Posted Date (17 Jun 2023 06:16 AM) Assigned Date (21 Jun 2023 02:53 PM)
Answered Date (17 Jun 2023 06:53 AM) Translated Date (20 Jun 2023 02:16 PM)

ਹਰਦੀਪ ਜੀ ਤੁਸੀ ਮੱਝ ਦੀ ਬੱਚੇਦਾਨੀ ਵਿਚ Tube Mattricef ਭਰਵਾਉ ਨਾਲ Liquid Utrivevi 1litter x2 100ml daily Powder Bovimen B ultra 1.2kg 50gm daily ਦਿੳ ਜੀ.

ਸਰ ਜੀ ਗਾਂ ਨੂੰ ਮਿੱਠਾ ਸੋਡਾ ਤੇ ਹਿਮਾਲਿਆ ਪਤੀਸਾ ਰੋਜ਼ਾਨਾ ਦੇਣਾ ਚਾਹੀਦਾ ਹੈ ਜਾਂ ਹਫਤੇ ਚ ਇਕ ਦਿਨ ਕਿੰਨੀ ਮਾਤਰਾ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (16 Jun 2023 10:07 PM) Assigned Date (21 Jun 2023 02:54 PM)
Answered Date (17 Jun 2023 07:02 AM) Translated Date (20 Jun 2023 02:15 PM)

ਇਕ ਪਸ਼ੂ ਨੂੰ ਰੋਜਨਾ 25 ਤੋਂ 50gm ਮਿੱਠਾ ਸੋਡਾ ਅਤੇ ਹਿਮਾਲਿਆ ਬਤੀਸਾ ਦੋਨੋ ਹੀ ਦੇ ਸਕਦੇ ਹਾ ਇਸ ਦੀ ਮਾਤਰਾ ਪਸ਼ੂ ਮੁਤਾਬਿਕ ਵੱਧ ਘੱਟ ਕਰ ਸਕਦੇ ਹਾ ਜੀ.

Sir ji ssp konse kaad aa daso ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 09:53 PM) Assigned Date (21 Jun 2023 02:54 PM)
Answered Date (18 Jun 2023 10:17 PM) Translated Date (20 Jun 2023 02:14 PM)

amritpal ji, SSP Single super phosphatre khaad hundi hai is vich 16% phosphorus, 12% sulphur ate 19% calcium vi hunda hia ji.

Sir spray to bad pani kine din bad layiye

(pb)
  • 1
Posted by
Dharminder singh (9041600536)
Dharminder singh
Punjab
Sangrur
Write Answer
Posted Date (16 Jun 2023 09:51 PM) Assigned Date (21 Jun 2023 02:54 PM)
Answered Date (18 Jun 2023 05:43 PM) Translated Date (21 Jul 2023 03:43 PM)

ਧਰਮਿੰਦਰ ਜੀ, ਤੁਸੀ ਇਸ ਦੇ ਛਿੜਕਾਅ ਤੋਂ 2-3 ਦਿਨ ਬਾਅਦ ਪਾਣੀ ਦੇ ਸਕਦੇ ਹੀ ਜੀ।

Sir Ji 550 jhone de jankari devo ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 09:46 PM) Assigned Date (21 Jun 2023 02:54 PM)
Answered Date (18 Jun 2023 10:31 PM) Translated Date (20 Jun 2023 02:13 PM)

amritpal ji, kirpa kar ke ih dasso ki ih kihdi company di ksim hai, us hisaab nal tuhanau is baare janakari ditti jaa skaegi.

Sir ji mi 30 july nu 126 la sakhda k nahi te mi 30 july nu hor koi variety la sakhda ha jo vadia caad mele ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 09:36 PM) Assigned Date (21 Jun 2023 02:55 PM)
Answered Date (18 Jun 2023 05:42 PM) Translated Date (20 Jun 2023 02:13 PM)

Amritpaal ji tusi 30 July nu PR 126 kism lgaa sakde ho ji is to Bina hor koi vi kism jyada paheli nhi lagdi.

Super 212 jhone nu kini date tak la sakde aa jo vadia jhaad mele ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 09:34 PM) Assigned Date (21 Jun 2023 02:55 PM)
Answered Date (18 Jun 2023 05:41 PM) Translated Date (20 Jun 2023 02:12 PM)

Amritpaal ji, 25 June Tak is kism di lwaai kar deni chahidi hai ji.

Sir ji 212 jhone nu last kene date tak la sakhde aa jo jhaad vich nuksan na hove ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 09:33 PM) Assigned Date (21 Jun 2023 02:55 PM)
Answered Date (18 Jun 2023 05:40 PM) Translated Date (20 Jun 2023 02:12 PM)

Amritpaal ji, 25 June Tak is kism di lwaai kar deni chahidi hai ji.

Sir Ji mi cone vich regent paoune c ess da result kive tek aa je ha ta daso ess nu kene din cone vich pa sakhde aa jo vadia result mele ess da ki kam aa ee vi daso te ee kedde nu vi marde aa ta nahi daso pls ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 09:32 PM) Assigned Date (21 Jun 2023 02:55 PM)
Answered Date (18 Jun 2023 05:39 PM) Translated Date (21 Jul 2023 03:45 PM)

Amritpaal ji ih insecticide dwaai hai, is di varto patta lapet, stem borer keede di rokthaam lai kiti jandi hai, is di varto 6 kg/acre de hisaab naal kar sakde ho is di varti us vele hi karo jado stem borer da hmla 10% to jyada hove.

Sir cow AI Krai nu 1 month hoya osnu Dalia rinn ke pa skde aa mandi cho kannak di kanni liandi c ohnu pa sakde aa rinnke ja raat nu bheoke pa skde aa and kinne kg 1pashu nu de sakde aa majh dudh dindi aa 10kg pr day but oh Ai nahi karai 10 month hoge ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (16 Jun 2023 09:10 PM) Assigned Date (21 Jun 2023 02:56 PM)
Answered Date (16 Jun 2023 09:36 PM) Translated Date (20 Jun 2023 02:12 PM)

Balvir ji passua nu Dalia rinn ke changi tra thaar ke pao sakde ha ji ekk passu nu 4 kilogram dalia pa sakde ha ji.

Sir cow AI Krai nu 1 month hoya osnu Dalia rinn ke pa skde aa mandi cho kannak di kanni liandi c ohnu pa sakde aa rinnke ja raat nu bheoke pa skde aa and kinne kg 1pashu nu de sakde aa majh dudh dindi aa 10kg pr day but oh Ai nahi karai 10 month hoge ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (16 Jun 2023 09:10 PM) Assigned Date (21 Jun 2023 02:56 PM)
Answered Date (16 Jun 2023 09:36 PM) Translated Date (20 Jun 2023 02:11 PM)

Dalia rinn ke changi tra thaar ke pao sakde ha ji ekk passu nu 4 kilogram dalia pa sakde ha ji.

बैंगन में कौन सी स्प्रे करे बैंगन काने बहुत हो जाते है। कुछ कुछ टहनी सूख जाती है। इसमें स्प्रे कौन सी कर सकते है ?

(hn)
Posted by
Pranv Kumar Wadhwa (8557821000)
Pranv Kumar Wadhwa
Punjab
Fazilka
Write Answer
Posted Date (16 Jun 2023 08:56 PM) Assigned Date (21 Jun 2023 02:56 PM)
Answered Date (18 Jun 2023 05:38 PM) Translated Date (19 Jun 2023 04:35 PM)

परनव जी, आप बैंगन के फल छेदक कीट की रोकथाम के लिए emamectin benzoate 80-100g/एकड़ का छिड़काव कर सकते हैं।

Sir Ji mere choti nu 7 month ho gye pregent hue mi oss nu 200 gm saro da oil te besan 200 gm dena ee tek aa ta daso ee kes tarrke nal dema pure jankari devo ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Jun 2023 08:26 PM) Assigned Date (22 Jun 2023 10:44 AM)
Answered Date (16 Jun 2023 09:41 PM) Translated Date (20 Jun 2023 02:10 PM)

Tussi os nu eh sab feed vich mix kar ke de sakde ho ji, eh passu nu pani pea k deo es to badh vich 1 ghanta pani na deo ji.

Venky company de chicks bare jankari chahidi aa ji kitho te kive milenge ?

(pb)
Posted by
Amit Kumar (9653255657)
Amit Kumar
Punjab
Bathinda
Write Answer
Posted Date (16 Jun 2023 06:30 PM) Assigned Date (22 Jun 2023 10:45 AM)
Answered Date (19 Jun 2023 03:43 PM) Translated Date (19 Jun 2023 04:14 PM)

tuci isde vare jankari lai Pargat Singh 94645-10402 ja fir Ravi 92162-67529 nal sampark kr skde ho, ehna walo tuhanu sari jankari mill jawegi.

Answered Date (01 Jul 2023 12:01 PM) Translated Date (01 Jul 2023 01:34 PM)

Dona cho koi vi call pick nahi kr reha 2 din ton try kar reha han

Sir ji nimboo de baag vich basmati di Bijay karni hai ehde bare duso ji kewki nadin di bahut problam Audi hor fasal naal ?

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (16 Jun 2023 06:25 PM) Assigned Date (22 Jun 2023 10:45 AM)
Answered Date (18 Jun 2023 05:32 PM) Translated Date (21 Jul 2023 03:46 PM)

Lakhwinder ji, nimbo de baag vich basmati di kaasht bikul na karo is naal tuhade baag te bhut bura asar pavega kyuki basmati vich paani lgaatar khda rehnda hai ji.

Why my nursery got yellowish tip ?

(en)
  • 1
Posted by
kirtimann (8860500909)
kirtimann
Delhi
North West Delhi
Write Answer
Posted Date (16 Jun 2023 06:19 PM) Assigned Date (21 Jun 2023 02:57 PM)
Answered Date (16 Jun 2023 08:00 PM) Translated Date (19 Jul 2023 06:25 PM)

Kirti it is mainly associated with adverse weather conditions so there is no need to spray for this.

ਸਰ ਜੀ, ਫੋਟੋ ਵਿਚ ਪਨੀਰ ਦੇ ਪੱਤੇ ਦੇਖੋ, ਉਹ ਇਸ ਤਰ੍ਹਾਂ ਸੁੱਕ ਰਹੇ ਹਨ, ਨੋਮਨੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਹੈ, ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ, ਤਾਂ ਜੋ ਖੇਤ ਵਿਚ ਕੋਈ ਮੁਸ਼ਕਲ ਨਾ ਆਵੇ ?

(pb)
  • 3
Posted by
Manjit Singh (9915702900)
Manjit Singh
Punjab
Kapurthala
Write Answer
Posted Date (16 Jun 2023 06:06 PM) Assigned Date (21 Jun 2023 02:57 PM)
Answered Date (16 Jun 2023 08:03 PM) Translated Date (22 Jun 2023 05:49 PM)

ਮਨਜੀਤ ਜੀ, ਇਸ ਦਾ ਕੋਈ ਖਾਸ ਹੱਲ ਤਾਂ ਨਹੀਂ ਹੈ, ਤੁਸੀ ਹਲਕਾ ਪਾਣੀ ਜਲਦੀ ਜਲਦੀ ਦਿੰਦੇ ਰਹੋ ਅਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।

Sir pannri de patte Eda de ho gay Nomni di spray di dose jada pay gayi esda da koi hal ha Ta jaroo daso ta jo khet ch ja k problem na hove ?

(pb)
  • 3
Posted by
Manjit Singh (9915702900)
Manjit Singh
Punjab
Kapurthala
Write Answer
Posted Date (16 Jun 2023 05:48 PM) Assigned Date (21 Jun 2023 02:58 PM)
Answered Date (16 Jun 2023 08:03 PM) Translated Date (22 Jun 2023 05:48 PM)

Manjit ji tusi is nu halka paani jldi jldi dinde rho ate is te paathia de paani da spray kar sakde ho ji.

Answered Date (16 Jun 2023 09:12 PM) Translated Date (22 Jun 2023 05:48 PM)

Sir nomnie 100ml kiti a15 marla ch Es da koi

ਜੀ ਸਾਰੀਆ ਗਾਵਾ ਦੇ ਸਰੀਰ ਤੇ ਇਸ ਤਰਾ ਜਖਮ ਜਹੇ ਬਣ ਰਹੇ ਆ ਜਖਮਾ ਚੋ ਪਾਣੀ ਜਿਹਾ ਨਿੱਕਲ ਦਾ ?

(pb)
  • 3
Posted by
ਨਵਪ੍ਰੀਤ (9878864549)
ਨਵਪ੍ਰੀਤ
Punjab
Bathinda
Write Answer
Posted Date (16 Jun 2023 05:27 PM) Assigned Date (21 Jun 2023 02:58 PM)
Answered Date (19 Jun 2023 03:44 PM) Translated Date (19 Jun 2023 04:15 PM)

ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ Enrofloxacin inj 15ml ਅਤੇ Avil inj 10ml ਲਗਵਾਓ ਅਤੇ Bovimin Gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ.

ਗੋਭੀ ਦੀ ਫਸਲ ਦੀ ਬਿਜਾਈ ਲਈ ਪਨੀਰੀ ?

(pb)
Posted by
Jaspreet singh (9915177655)
Jaspreet singh
Punjab
Jalandhar
Write Answer
Posted Date (16 Jun 2023 04:40 PM) Assigned Date (21 Jun 2023 02:58 PM)
Answered Date (16 Jun 2023 08:04 PM) Translated Date (22 Jun 2023 05:47 PM)

ਜਸਪ੍ਰੀਤ ਜੀ ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਪਸ਼ੂ ਚਾਟ ਕਿੱਥੋਂ ਮਿਲੇਗੀ ਜਾ ਇਹ ਚਾਟ ਕਿਵੇਂ ਬਣਾਈ ਜਾ ਸਕਦੀ ਹੈ ?

(pb)
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (16 Jun 2023 04:21 PM) Assigned Date (21 Jun 2023 02:58 PM)
Answered Date (19 Jun 2023 03:52 PM) Translated Date (19 Jun 2023 04:18 PM)

ਪਸ਼ੂ ਚਾਟ ਵਿੱਚ ਯੂਰੀਆ , ਖਲ , ਨਮਕ ਅਤੇ ਮਿਨਰਲ ਮਿਕਸਚਰ ਹੁੰਦੇ ਹਨ ਤੇ ਇਹ ਲਗਭਗ 120 ਰੁਪਏ ਦੀ ਇੱਕ ਹੁੰਦੀ ਹੈ ਜੀ, ਬਾਕੀ ਇਹ 4 ਮਹੀਨੇ ਦੀ ਉਮਰ ਤੋ ਘੱਟ ਕਟੜੂ ਅਤੇ ਘੋੜੇ ਨੂੰ ਨਹੀ ਪਾਉਣੀ ਚਾਹੀਦੀ , ਇਹ ਤੁਸੀ Gadvasu ਯੂਨੀਵਰਸਿਟੀ ਲੁਧਿਆਣਾ ਤੋੰ ਖਰੀਦ ਸਕਦੇ ਹੋ ਜੀ ਤੁਸੀ ਇਸ ਨੰਬਰ ਤੇ 0161 2414040 ਸੰਪਰਕ ਕਰ ਸਕਦੇ ਹੋ.

Answered Date (19 Jun 2023 08:36 PM) Translated Date (21 Jul 2023 01:54 PM)

Thanks very much sir giving us valuable information.

ਸਰ ਕਿਰਪਾ ਕਰਕੇ ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਹ ਕੀ ਹੈ ਅਤੇ ਪਸ਼ੂਆਂ ਨੂੰ ਕਿੰਨਾ ਦਿੱਤਾ ਜਾ ਸਕਦਾ ਹੈ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (16 Jun 2023 04:13 PM) Assigned Date (21 Jun 2023 02:59 PM)
Answered Date (19 Jun 2023 03:54 PM) Translated Date (19 Jun 2023 04:20 PM)

ਗੁਰਜਿੰਦਰ ਜੀ ਇਸ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਜਿਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਦੀ ਗਰੋਥ ਹੁੰਦੀ ਹੈ ਅਤੇ ਸਮੇ ਤੇ ਪਸ਼ੂ ਗੱਭਣ ਹੁੰਦਾ ਹੈ ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ.

sir JI, yeh pshu palk punjab pshu paln vibhag Ke jo nabhe ke incharj ha, usne mura nsl Ke sand jo breed Ke liy achhe hote ha. usne nilami ki tarikh nhi btai sidhe vyapari ko bech diye. jisse pshu palk kisanon Ke sath bahut dhokha ho rha ha. is boli me koi bhi hissa na le. ydi veh chahte to nilami ki shi tarikh 15 july ki kisanon ko phle bta skte the.

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (16 Jun 2023 04:10 PM) Assigned Date (22 Jun 2023 10:54 AM)
Answered Date (19 Jun 2023 03:54 PM) Translated Date (19 Jun 2023 04:21 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ.

ਇਸ ਉਤਪਾਦ ਬਾਰੇ ਜਾਣਕਾਰੀ ਦਿਓ ਇਹ ਇੰਦਰਜੀਤ ਸਰ ਪਿੰਡ ਬੁੱਟਰਕਲਾਂ ਮੋਗੇ ਤੋਂ ਬਰਨਾਲਾ ਰੋਡ 'ਤੇ ਹੈ ਕਿਰਪਾ ਕਰਕੇ ਦੱਸੋ ਇਹ ਫੀਡ ਪਸ਼ੂਆਂ ਨੂੰ ਪਾਈ ਜਾ ਸਕਦੀ ਹੈ ਫੀਡ ਮਹਿੰਗੀ ਹੋਵੇ ਕੋਈ ਗੱਲ ਨਹੀਂ ਪਰ ਪਸ਼ੂ ਗੱਬਣ ਹੋਣਾ ਚਾਹੀਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਕਿ ਇਹ ਪਸ਼ੂਆਂ ਵਿੱਚ ਵਰਤੀ ਜਾ ਸਕਦੀ ਹੈ ਅਤੇ ਕਿੰਨੀ ਮਾਤਰਾ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ?

(pb)
  • 4
Posted by
gurjinder singh (7710693226)
gurjinder singh
Punjab
Kapurthala
Write Answer
Posted Date (16 Jun 2023 04:04 PM) Assigned Date (21 Jun 2023 03:02 PM)
Answered Date (19 Jun 2023 03:55 PM) Translated Date (19 Jun 2023 04:21 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ.

ਹੈਲੋ ਮੇਰਾ ਚੀਕੂ ਦਾ ਰੁੱਖ 7 ਸਾਲ ਪੁਰਾਣਾ ਹੈ ਅਤੇ ਹਰ ਸਾਲ ਮੈਨੂੰ ਫੁੱਲ ਡਿੱਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਗੋਬਰ ਖਾਦ ਅਤੇ ਡੈਪ ਦੀ ਵਰਤੋਂ ਕੀਤੀ ਹੈ। ਕਿਰਪਾ ਕਰਕੇ ਫੁੱਲਾਂ ਦੀ ਬੂੰਦ ਨੂੰ ਰੋਕਣ ਵਿੱਚ ਮੇਰੀ ਮਦਦ ਕਰੋ ਅਤੇ ਕੁਝ ਵਧੀਆ ਸਪਰੇਅ ਦਾ ਸੁਝਾਅ ਦਿਓ ?

(en)
Posted by
Gaurav (9063000071)
Gaurav
Punjab
Rupnagar
Write Answer
Posted Date (16 Jun 2023 03:56 PM) Assigned Date (21 Jun 2023 03:02 PM)
Answered Date (16 Jun 2023 08:07 PM) Translated Date (19 Jul 2023 06:27 PM)

ਗੌਰਵ ਜੀ, ਇਹ ਆਮ ਤੌਰ ਤੇ ਖੁਰਾਕੀ ਕਮੀ ਜਾ ਪਾਣੀ ਵੱਧ ਘੱਟ ਲੱਗਣ ਕਰਕੇ ਹੁੰਦਾ ਹੈ, ਤੁਸੀ ਜਿਆਦਾ ਸੋਕਾ ਲੱਗਣ ਤੋਂ ਬਾਅਦ ਪਾਣੀ ਨਾ ਦਿਓ , ਹਲਕੀ ਨਮੀ ਬਣਾ ਕੇ ਰੱਖੋ ਅਤੇ ਗੁਡਾਈ ਕਰ ਕੇ vermicomopost ਖਾਦ ਜਰੂਰ ਦਿਓ, ਤੁਸੀ ਬੂਟੇ ਤੇ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।

Sir aa cow 2 3 din to hit vich hai ki isdi ai krava lai jave ja nahi ?

(pb)
Posted by
GURJEET (9872583464)
GURJEET
Punjab
Ludhiana
Write Answer
Posted Date (16 Jun 2023 03:53 PM) Assigned Date (21 Jun 2023 03:03 PM)
Answered Date (19 Jun 2023 03:56 PM) Translated Date (19 Jun 2023 04:23 PM)

Gurjeet ji iss nu doctor ton check krwao kyuki agar heat sahi hai, saff tara ha tan tuci doctor ton Ai krwa skde ho.

ਸਰ 1121 ਅਤੇ 1847 ਬਾਸਪਤੀ ਪੱਕਣ ਵਿੱਚ ਕਿੰਨਾ ਸਮਾ ਲੈਦੀਅਾ ਪਨੀਰੀ ਦਾ ਸਮਾ ਵਿੱਚ ਲਾਕੇ ਟੈਮ ਦੱਸਣਾ ਜੀ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (16 Jun 2023 02:48 PM) Assigned Date (22 Jun 2023 10:45 AM)
Answered Date (16 Jun 2023 08:10 PM) Translated Date (22 Jun 2023 05:47 PM)

ਸੰਧੂ ਜੀ, 1121 ਲਵਾਈ ਤੋਂ ਬਾਅਦ 107 ਦਿਨ ਲੈਂਦੀ ਹੈ ਅਤੇ 1847 ਤਕਰੀਬਨ 95 ਦਿਨ ਲੈਂਦੀ ਹੈ ਜੀ।

Good afternoon g Bakri heat vich nhi aw rhi g sui nu saal ton upr ho gya deworming nu v 15 din ho gye g ?

(pb)
Posted by
Amanpreet singh grewal (9888003082)
Amanpreet singh grewal
Punjab
Sangrur
Write Answer
Posted Date (16 Jun 2023 02:23 PM) Assigned Date (22 Jun 2023 10:57 AM)
Answered Date (19 Jun 2023 03:57 PM) Translated Date (19 Jun 2023 04:24 PM)

Amanpreet ji tuci iss nu Bovimin-b powder 20gm rojana deo ate Ovumin advance tablet rojana adhi goli deni suru kro, ehna nal sarir di kami puri howegi ate sme te heat vich aa jawegi.

sir 7 month pregnant dry cow li feed formulla dso ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (16 Jun 2023 01:56 PM) Assigned Date (22 Jun 2023 10:58 AM)
Answered Date (19 Jun 2023 04:10 PM) Translated Date (19 Jun 2023 04:29 PM)

Balraj ji tuci uss nu ghar vich feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki mousam de hisab nal usdi sahi dekbhal kro.

1 ekad mein 15lit ke pump se spray krne par kitne pump lagte hai ?

(hn)
Posted by
Shubam (8962943633)
Shubam
Madhya Pradesh
Indore
Write Answer
Posted Date (16 Jun 2023 01:13 PM) Assigned Date (22 Jun 2023 10:58 AM)
Answered Date (16 Jun 2023 08:11 PM) Translated Date (19 Jun 2023 05:13 PM)

Shubham ji ek ekad ke liye 15 litre ke 7 pump kaafi rehte hai.

ਮੈ ਬੱਕਰੀ ਵਾਲਾ ਫਾਰਮ ਬਣਾਉਣਾ ਹੈ ਲੋਨ ਕਿੰਨਾ ਤੇ ਕਿਵੇ ਮਿਲੁਗਾ । ਪਹਿਲਾ ਮੇਰੇ ਕੋਲ 10 ਬੱਕਰੀਆ ਹਨ ?

(pb)
Posted by
jagseer singh (9814568188)
jagseer singh
Punjab
Moga
Write Answer
Posted Date (16 Jun 2023 12:46 PM) Assigned Date (21 Jun 2023 03:03 PM)
Answered Date (19 Jun 2023 04:18 PM) Translated Date (19 Jun 2023 04:32 PM)

ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇਂ -ਸਮੇਂ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ Krishi Vigyan Kendra Moga, Village Budh Singhwala, Charik Road, Moga-140001, Punjab – India ਵਿੱਚ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ.

ਜਿਹੜੀਆਂ ਕੱਟੀਆਂ ਦੀ ਉਮਰ ਇੱਕ ਸਾਲ ਤੋਂ ਦੋ ਸਾਲ ਦੀ ਹੋਵੇ ਉਨ੍ਹਾਂ ਦਾ ਵਾਧਾ ਨਾ ਹੋ ਰਿਹਾ ਹੋਵੇ ਤਾਂ ਉਨ੍ਹਾਂ ਦੀ ਖੁਰਾਕ ਬਾਰੇ ਅਗਵਾਈ ਦਿਓ ਜੀ ?

(pb)
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (16 Jun 2023 12:36 PM) Assigned Date (21 Jun 2023 03:04 PM)
Answered Date (19 Jun 2023 04:22 PM) Translated Date (20 Jun 2023 02:08 PM)

ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B powder 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ। ਬਾਕੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

ਸਰ। 212 ਝੋਨੇ ਦੀ ਬਿਜਾਈ ਕੀਤੀ ਸੀ ਪਰ ਉਹ ਉੱਗਰਿਆ ਨੀ। ਹੁਣ ਕਿਹੜੇ ਝੋਨੇ ਦੀ ਪਨੀਰੀ ਬੀਜ ਸਕਦੇ ਆ ਜੀ ਤੇ ਕਦੋਂ ਬਿਜਾਈ ਕਰੀਏ ਜੀ ਪਨੀਰੀ ਦੀ। ਬਾਸਮਤੀ ਵਿਰਾਇਟੀ ਤੇ ਹੋਰ ਵੀ ਦੱਸਣਾ ਜੀ। ਧੰਨਵਾਦ ?

(pb)
Posted by
Balkaran Singh (9115232002)
Balkaran Singh
Punjab
Muktsar
Write Answer
Posted Date (16 Jun 2023 12:00 PM) Assigned Date (16 Jun 2023 03:08 PM)
Answered Date (16 Jun 2023 08:12 PM) Translated Date (22 Jun 2023 05:46 PM)

ਬਲਕਰਨ ਜੀ ਤੁਸੀ ਹੁਣ ਪਰਮਲ ਦੀ PR 126 ਅਤੇ ਬਾਸਮਤੀ ਦੀ 1509, 1847 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Answered Date (16 Jun 2023 08:15 PM) Translated Date (22 Jun 2023 05:46 PM)

ਸਰ ਇਨ੍ਹਾਂ ਦੀ ਪਨੀਰੀ ਦਾ ਬਿਜਾਈ ਦਾ ਟਾਈਮ ਦੱਸਣਾ ਜੀ

16 Jun 2023

ਕਦੋਂ ਮਰਜ਼ੀ ਵੀਜ ਦੇ ਵਾਈ ਅੱਧੀ ਜੁਲਾਈ ਤੱਕ ਕਦੋਂ ਮਰਜ਼ੀ ਪਨੀਰੀ ਬੀਜ ਦਿਓ

Vermicompost ਲਈ ਕਿਹੜੇ ਕਿਹੜੇ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਪੰਜਾਬ ਤੇ ਪੰਜਾਬ ਤੋਂ ਬਾਹਰ ਵੇਚਣ ਲਈ ?

(pb)
Posted by
Gurpreet singh (9041322014)
Gurpreet singh
Punjab
Sangrur
Write Answer
Posted Date (16 Jun 2023 11:33 AM) Assigned Date (16 Jun 2023 03:08 PM)
Answered Date (06 Jul 2023 09:13 PM) Translated Date (07 Jul 2023 02:08 PM)

ਗੁਰਪ੍ਰੀਤ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਪ੍ਰਸ਼ਾਂਤ ਜੀ 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ।

ਸਰ 126 ਬਾਰੇ ਜਾਣਕਾਰੀ ਦਿਊ ਪਨੀਰੀ ਦਾ ਟਾਈਮ ਕਦੋ ਤੱਕ ਹੈ ਝਾੜ ਵੀ ਦਸੋ ?

(pb)
Posted by
Mangat Singh (9501373895)
Mangat Singh
Punjab
Patiala
Write Answer
Posted Date (16 Jun 2023 11:22 AM) Assigned Date (16 Jun 2023 03:08 PM)
Answered Date (16 Jun 2023 08:13 PM) Translated Date (22 Jun 2023 05:45 PM)

ਮੰਗਤ ਜੀ, 126 ਕਿਸਮ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ ਅਤੇ ਇਸ ਦਾ ਔਸਤ ਝਾੜ 30q/ਏਕੜ ਹੈ ਜੀ।

45 50 days da narma cotton aa te ਜ਼ਮੀਨ ਨਰਮ ਹੈ te kitte kitte ਸ਼ੋਰਾਂ ਕਲਰ vi hh narme di growth ate best results lyi kiss cheej di varton use krr skde hh spray ate khad fertilizer ਦੋਵੇਂ cheejan di jankari diti javve kedi cheej best rhe gi spray yan fertilizer ?

(pb)
  • 1
Posted by
karanveer Singh (8286105911)
karanveer Singh
Punjab
Fazilka
Write Answer
Posted Date (16 Jun 2023 11:20 AM) Assigned Date (16 Jun 2023 01:26 PM)
Answered Date (16 Jun 2023 08:14 PM) Translated Date (22 Jun 2023 05:44 PM)

Karnveer ji, growth lai tusi khaad de taur te vermicompost khaad de sakde ho ate is to ilawa tusi paathia de paani da spray vi kar sakde ho ji.

sir DAP da ghol bnna k sundi di dwyi nal spray kiti ja sakdi makki nu ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (16 Jun 2023 10:31 AM) Assigned Date (16 Jun 2023 01:25 PM)
Answered Date (16 Jun 2023 08:15 PM) Translated Date (20 Jun 2023 02:54 PM)

Balraj ji, kise vi keetnashak dwaai de naal fertilizer mix kar ke spray nahi karni chahidi.

ਹਾਜੀ ਮੱਕੀ ਦੇ ਆਚਾਰ ਨਾਲ 30 liter ਦੁੱਧ ਵਾਲੀ ਗਾਂ ਨੂੰ ਕਿੰਨੀ ਫੀਡ ਪਾਉਣੀ ਚਾਹੀਦੀ ਹੈ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (16 Jun 2023 10:26 AM) Assigned Date (16 Jun 2023 01:25 PM)
Answered Date (18 Jun 2023 06:38 PM) Translated Date (19 Jul 2023 06:27 PM)

Gurpreet ji os nu 9kg feed pao ji

Answered Date (16 Jun 2023 04:15 PM) Translated Date (19 Jul 2023 06:28 PM)

cargill da purina, asees, cigma feed, provet feed

Sir asi pehli baar kheta nu laser leveller kraya aa pehla kdi una kheta nu leveller nhi kraya uss nu kush pona vi pawega ja nhi ?

(pb)
Posted by
Hardeep Singh (7087655835)
Hardeep Singh
Punjab
Hoshiarpur
Write Answer
Posted Date (16 Jun 2023 10:13 AM) Assigned Date (16 Jun 2023 01:24 PM)
Answered Date (16 Jun 2023 08:16 PM) Translated Date (22 Jun 2023 05:44 PM)

Hardeep ji, Jekr tusi mitti di jaanch karvaao ate us hisab naal hi khaada di varto karo ji.

ਸਰ, ਅਨਾਰ ਦੇ 6 ਤੋਂ 7 ਪੌਦੇ ਹਨ, ਵੱਡੇ ਪੌਦੇ ਹਨ ਅਤੇ ਉਹ ਚੰਗੇ ਹਨ, 7 ਤੋਂ 8 ਸਾਲ ਦੇ ਹਨ, ਉਹ ਫਲ ਦਿੰਦੇ ਹਨ ਪਰ ਖਾਣ ਨੂੰ ਕੁਝ ਨਹੀਂ ਮਿਲਦਾ, ਕਿਉਂਕਿ ਜੀਵ ਜੰਤੂ ਇਸਨੂੰ ਖਾ ਜਾਂਦੇ ਹਨ। ਇਸ ਦਾ ਕੋਈ ਇਲਾਜ ਦੱਸੋ, ਇਸ ਨੂੰ ਜਾਲੀ ਵੀ ਨਹੀਂ ਪਾ ਸਕਦੇ, ਇਹ ਮਹਿੰਗੀ ਹੁੰਦੀ ਹੈ, ਕਿਸੇ ਸਪਰੇਅ ਅਤੇ ਬਦਬੂ ਵਾਲੀ ਚੀਜ਼ ਬਾਰੇ ਜਾਣਕਾਰੀ ਦਿਓ ?

(pb)
Posted by
ਸੋਹਨ ਲਾਲ (9781653873)
ਸੋਹਨ ਲਾਲ
Punjab
S.A.S. Nagar
Write Answer
Posted Date (16 Jun 2023 10:05 AM) Assigned Date (21 Jun 2023 03:04 PM)
Answered Date (16 Jun 2023 08:19 PM) Translated Date (22 Jun 2023 05:43 PM)

ਸੋਹਣ ਜੀ, ਇਸ ਦਾ ਇਹੀ ਹੱਲ ਹੈ ਕਿ ਤੁਸੀ ਫਲਾ ਦੀ bagging ਕਰ ਸਕਦੇ ਹੋ ਜੀ ਭਾਵ ਕਿ ਫਲਾਂ ਨੂੰ ਮੋਮਜਾਮੇ ਨਾਲ ਢਕ ਸਕਦੇ ਹੋ ਜਾਂ ਬਜਾਰ ਵਿੱਚੋ ਬਣੇ ਹੋਏ fruit bagging ਵਾਲੇ bag ਇਹਨਾਂ ਉੱਪਰ ਚੜਾ ਸਕਦੇ ਹੋ ਜੀ।

ਸਰ, ਇਹ ਘੀਏ ਦੀ ਵੇਲ ਹੈ, ਇਹ ਬਹੁਤ ਵਧੀਆ ਚੱਲ ਰਹੀ ਸੀ, ਹੁਣ ਇਹ ਸੁੱਕ ਗਈ ਹੈ, ਸ਼ੁਰੂ ਵਿੱਚ ਇਹ ਠੀਕ ਰਹਿੰਦੀ ਹੈ, ਫਲ ਲੱਗਦੇ ਹੀ ਸੁੱਕ ਜਾਂਦੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਅਤੇ ਇਲਾਜ ਦੱਸੋ ?

(pb)
  • 2
Posted by
ਸੋਹਨ ਲਾਲ (9781653873)
ਸੋਹਨ ਲਾਲ
Punjab
S.A.S. Nagar
Write Answer
Posted Date (16 Jun 2023 09:58 AM) Assigned Date (22 Jun 2023 10:55 AM)
Answered Date (16 Jun 2023 08:20 PM) Translated Date (20 Jun 2023 02:52 PM)

ਸੋਹਣ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।