Punjab
Search
Kinnow boote nu fungicide te carbufuron mix krke roots vch pah skde a g ?
(pb)
Varinder ji, tusi ih ghol sara mix na karo pehla is nu ik litre vich ghol ke dekho jakr ghol na fte ta tusi ih dwaai roots vich paa sakde ho ji.
ਵੀਰ ਜੀ ਮੱਕੇ ਦੀ ਫ਼ਸਲ ਸਾਲ ਵਿੱਚ ਕਹਿੜੇ ਮਹੀਨੇ ਵਿੱਚ ਉਗਾਈ ਜਾ ਸਕਦੀ ਹੈ ਕਿ ਸਾਲ ਵਿੱਚ ਮੱਕੇ ਦੀਆਂ ਤਿੰਨ ਫ਼ਸਲਾਂ ਲੲਈਆ ਜਾ ਸਕਦੀਆਂ ਹਨ ਮੈਂ ਮੱਕੇ ਨੂੰ ਅਚਾਰ ਲਈ ਵਰਤਣਾ ਚਾਹੀਦਾ ਹੈ ?
(pb)
Punjab
ਚਾਨਣ ਜੀ ਜੇਕਰ ਸਿਰਫ ਮੱਕੀ ਹੀ ਬੀਜਣੀ ਹੋਵੇ ਤਾਂ ਸਾਲ ਵਿਚ ਤਿੰਨ ਵਾਰ ਉਗਾ ਸਕਦੇ ਹੋ ਜੀ। ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਜਨਵਰੀ ਵਿੱਚ ਕੀਤੀ ਜਾ ਸਕਦੀ ਹੈ, ਸਾਉਣੀ ਰੁੱਤ ਦੀ ਬਿਜਾਈ ਮਈ ਜੂਨ ਵਿੱਚ ਅਤੇ ਹਾੜੀ ਰੁੱਤ ਦੀ ਮੱਕੀ ਦੀ ਬਿਜਾਈ ਤੁਸੀ ਸਤੰਬਰ ਅਕਤੂਬਰ ਵਿੱਚ ਕਰ ਸਕਦੇ ਹੋ ਜੀ।
Sir keenu da butta eda suki jnda hai g ?
(pb)
Punjab
Amanpreet ji, ih die back bimaari hai, is di rokthaam lai tusi copper oxychloride 2g/L paani de hisaab naal spray kar sakde ho ji.
ਰੇਤਲੀ ਜ਼ਮੀਨ ਵਿੱਚ ਡੀ ਏ ਪੀ ਦੀ ਥਾਂ ਝੋਨੇ ਲਈ ਸੁਪਰ ਠੀਕ ਰਹੂ ਜਾ ਹੋਰ ਕੋਈ ਖਾਦ ਪਈਏ ਤੇ ਕਿੰਨੀ ਪਾਈਏ ?
(pb)
Punjab
ਅਨੰਤ ਜੀ, dap ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਤੇ ਕਰਨੀ ਚਾਹੀਦੀ ਹੈ ਅਤੇ ਜੇਕਰ ਫਾਸਫੋਰਸ ਦੀ ਕਮੀ ਹੋਵੇ ਤਾਂ SSP ਨੂੰ ਤਰਜੀਹ ਸਕਦੇ ਹੋ ਜੀ।
Sir 26 jhone de paneri laun da sahi time ke ah ji ?
(en)
Punjab
Gurkirat ji, 126 di pneeri di bijai da sma 20 june tak hai ji 20 July Tak is nu khet vich laa sakde ho ji.
Sir ji moongi ah 40 day de ah ik pani layia ah 2-3 war barish ah gayi c hun pani layia jah nah ji ?
(en)
Punjab
Gurkirat ji, vaise is nu jyada paani di lod nhi hundi je daane pai gye han ta paani na lao par je daane bn rhe han ta ik paani de sakde ho ji.
श्रीमान जी कृपया आप बताएं कि आपके द्वारा मोती की खेती मेरा मतलब सीपी की फार्मिंग के बारे में जानकारी उपलब्ध कराएं और यह भी बताएं कि इस के संदर्भ में अगर ट्रेनिंग लेनी हो तो कहां पर दे सकते हैं धन्यवाद सहित राजेश कौशिक ?
(hn)
Madhya Pradesh
मोती की खेती एक बहुत ही अच्छा व्यवसाय है, इस व्यवसाय को शुरू करने के लिए सबसे ज़रूरी है इसकी ट्रेनिंग, क्योंकि इसमें बहुत सी ऐसी बारीकियां हैं, जो हमे प्रैक्टिकल ट्रेनिंग में ही सिखने को मिलती है, अगर आप इसकी ट्रेनिंग लेना चाहते है, तो आप giltrati pearl फार्मिंग ट्रेनिंग केंद्र में प्रशिक्षण कार्यक्रम आयोजित किया जा रहा है, प्रशिक्षण कार्यक्रम में भाग लेने के लिए 9770085381 के नंबर पर अमित कुमार को आज ही संपर्क करें।
Dr ਸਾਬ੍ਹ 1401ਦੀ ਪਨੀਰੀ ਨੂੰ ਕਿਸ ਚੀਜ਼ ਦੀ ਕਮੀ ਹੈ ਪਤੇ ਪੀਲੇ ਹੋ ਰਹੇ ਨੇ ipl 5g ਦੀ ਸਪਰੇ ਵੀ ਕਰ ਦਿਤੀ ਜ਼ਿੰਕ ਵੀ ਪਾਈ ਹੈ ?
(pb)
Punjab
ਗੁਰਪ੍ਰੀਤ ਜੀ ਤੁਸੀ ਇਸ ਤੇ 200 g ਯੂਰੀਆ 15 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਅਤੇ ਇਸ ਤੋਂ ਬਾਅਦ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ ।
Vir ji eh asi 1718 jhona dril kita a esnu kine kine time bd Pani launa chahida hai har roj ja hfte mgro kine ki Pani di jarurat hudi hai ?
(pb)
Punjab
Gurjant ji, kirpa kar ke ih dasso ki tusi drill vattar vich kiti hai ya sukki us hisab naal paani baare sahi jaankari ditti jaa skegi.
Hlo sir achar makki da pata ewa jaa hoo Raha naa sida ja ki chkr aa ?
(pb)
Punjab
Jagjeet ji, ih mausam de stress kar ke hai, ih kise bimaari ya tatt di Kami de lashan nahi han.
महोदय इस ऐप में गुलाब की फसल नही जोडी गई है कृपया कर गुलाब की फसल को भी इस ऐप में जोड़े ?
(hn)
Punjab
शिवम जी फीडबैक देने के लिए आपका धन्यवाद, हमारी टीम इस पे काम कर रही है, जल्दी ही गुलाब की फसल app में उपलब्ध हो जाएगी।
Jawar me gobh sukh rahi hai koi best dawai batayn ?
(hn)
Punjab
Gurmel ji, aap coragen 0.5 ml/L paani ke hisaab se spray kar sakte hai.
Sir ji 5month ke caffe a female os nu started feed pai aa hun Tak hun kedy feed varty Java Jo badhia growth ho saka thanks ?
(pb)
अब आप इसे calf Grower feed डाले यह इस की सेहत के लिए बेहतर रहेगी।
Sir kodo kudki or bazre ki kheti ki jankari chahiye thi contact no chahiye Jo ye kheti krta hai or hmare yaha ho skti iski kheti hmare neat about ka no dena pls thanks ?
(hn)
Hmne isme- Capri top, jump ka spray kiya tha ,pr isme thrips abhi bhi nhi gya, pls acha upaye btaye ?
(en)
Punjab
Mayank ji, apa thrips ki rokthaam ke liye spinoteram 0.5 ml/L paani ke hisaab se spray kar sakte hai.
Sir eh 110 jhona di 20 din din di paneeri a es Diya noka sukk rahiya VA es nu beejn time bas DAP payi si os to baad kuj nhi paya ?
(pb)
Punjab
Gurbhej ji tusi 200 g urea 15 litre paani de vich ghol ke spray kar sakde ho ji.
?
(pb)
Punjab
Gurbhej ji tusi 200 g urea 15 litre paani de vich ghol ke spray kar sakde ho ji.
ਇਹ ਕੀ ਬਿਮਾਰੀ ਹੈ ?
(pb)
ਸ਼੍ਰੀਮਾਨ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ , ਇਹ stress ਕਰ ਕੇ ਹੈ।
sir g sadeya maja da dudh halka pela aaa eda ke karan ho sakh da aa g koi hal daso g ?
(pb)
यह रूमन के pH anbalance hone ke karn ho sakta he or यह हवाने की infection के कारण हौ सकता है इस लिए आप उसे powder Sodium bicarbonate 50gm Bolus Mammi up 2X5. 2गोली रोजाना 5दिन दे
sir ah joti 2.5 saal di aa gaban ni hali hegi par ah jado behdi aa ta gober aali jagha to ah niklda plz koi hal daso ?
(pb)
आप इसे Liquid Prolaptone R 30ml 30 बूंद दिन मे 3 बार दे।
ਵਰਮੀਕੰਪੋਸਟ ਖਾਦ ਅਮ੍ੀਤਸਰ ਵਿੱਚ ਕਿਥੋਂ ਮਿਲਦੀ ਹੈ। ਤੇ ਇਕ ਕਿਲੇ ਵਿੱਚ ਕਿੰਨੀ ਪੈਦੀ ਵਾ ?
(pb)
Punjab
जसकर्ण जी, vermicomopost खाद लेने के लिए आप birgi एंटरप्राइजेज 9876109062 से संपर्क कर सकते हैं ।
maize crops stages ?
(en)
Haryana
नीतू जी, कृपया अपना सवाल विस्तार से बताए कि आपने किस अवस्था के बारे में जानना है उस हिसाब से ही आपको सही जानकारी दी जा सकती है।
ਕੱਦੂ ਅਤੇ ਵੈਗਨ ਨੂੰ ਸੁੱਡੀ ਲੱਗ ਗਈ ਵਿੱਚੋ ਗਲ਼ ਰਹੇ ਨੇ ਕਿਹੜੀ ਸਪਰੇ ਕਰੀਏ ਜੀ ?
(pb)
Haryana
ਸ਼ਿੰਦਾ ਜੀ ਏਸਦੇ ਲਈ ਤੁਸੀ emamectin benzoate 100 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Sir ਝੋਨੇ ਦੀ ਪਨੀਰੀ ਪੀਲ਼ੀ ਹੋ ਰਹੀ ਹੈ 8ਦਿਨ ਦੀ ਹੈ ਯੂਰੀਆ ਖਾਦ ਇਕ kg ਪਾਈ ਹੈ ?
(pb)
Haryana
ਸਿੰਘ ਜੀ ਤੁਸੀ ਏਸ ਉਪੱਰ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਇਹ ਪੂਡੀ ਪੱਤੇ ਬਹੁਤ ਖਾਂਦੀ ਏ ਅਤੇ ਫਲ ਬਹੁਤ ਸੁਕਦਾ ਏ ਕੋਈ ਇਲਾਜ ਦਸੋਂ ਜੀ ?
(pb)
Haryana
ਮਾਣਕੂ ਜੀ ਤੁਸੀ ਏਸਦੇ ਲਈ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਇਹ ਪੂਡੀ ਪੱਤੇ ਬਹੁਤ ਖਾਂਦੀ ਏ ਅਤੇ ਫਲ ਬਹੁਤ ਸੁਕਦਾ ਏ ਕੋਈ ਇਲਾਜ ਦਸੋਂ ਜੀ ?
(pb)
Haryana
ਮਾਣਕੂ ਜੀ ਤੁਸੀ ਏਸਦੇ ਲਈ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ
ਸਤਿ ਸ਼੍ਰੀ ਆਕਾਲ ਡਾਕਟਰ ਸਾਬ ਜੀ ਮੇਰੇ ਕੋਲ ਇੱਕ ਗਾ ਆ ਪਹਿਲਾ ਓ ਪੱਠੇ ਬਹੁਤ ਘੱਟ ਖਾਂਦੀ ਸੀ ਬੁਖਾਰ ਰੈਂਦਾ ਸੀ ਹੁਣ ਬੁਖਾਰ ਠੀਕ ਪੱਠੇ ਹੌਲੀ ਹੌਲੀ ਖਾਣ ਲੱਗ ਗਈ ਪਰ ਪਾਣੀ ਬਹੁਤ ਘੱਟ ਜਿਆਦਾ ਪੀਦੀ ਆ ਸਰੀਰ ਵੀ ਨਹੀਂ ਬਣ ਦਾ ਕੋਈ ਦਵਾਈ ਦਸੋ ਜੀ ?
(pb)
आप उसे liquid anabolite 1 लीटर 100ml सुबह शाम दें liquid ORT large 1 लीटर 100ml सुबह शाम दें इससे जल्दी ठीक हो जाएगी, दिन में 2 से 3 बार गाय के सिर में ठंडा जल डालें।
ਸਰ ਸਬਜੀਆ ਵਿੱਚ ਮੁਰਕ ਤੇ ਸਾਥੀ ਦੀ ਸਪਰੇ ਕਰ ਸਕਦੇ ਹਾ ਸਬਜੀਆ ਦਾ ਨੁਕਸਾਨ ਕਰੁਗੀ ਕੇ ਨਹੀ ਧੰਨਵਾਦ ਜੀ ?
(pb)
Haryana
ਭੁੱਲਰ ਜੀ ਕਿਰਪਾ ਇਹ ਦਸੋ ਤੁਸੀ ਕਿਹੜੀ ਸਬਜ਼ੀ ਵਿਚ ਏਸਨੂ ਵਰਤਣ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Sir tell me bradorizobium which fourmulatin is available which company is available ?
(hn)
Haryana
Bishnoi you can buy rhizobium liquid formulation of iffco company
Thanx Dr saab
बरसाती प्याज की खेती में मलचिंग लगा रहे हैं तो क्या ड्रिप डालना जरूरी है ?
(hn)
Maharashtra
पंकज जी, ड्रिप लगाना जरूरी नहीं हैं, अगर आप चाहे तो लगा सकते है अगर बजट कम है तो आप ड्रिप ना लगाए।
Direct Sowing (DSR) day and Month for Pili Pusa and PR 122 ?
(en)
Haryana
बरार जी, इनको आप 1*15 जून के बीच में लगा सकते है। यह तकरीबन 135 दिन और पीली पूसा 160 दिन में तैयार हो जाती है।
ये बीज हमारे यहां आस पास नहीं मिलता online बहुत ज्यादा महंगा पड़ता है हरियाणा में ये बीज कहां मिलेगा ?
(hn)
Haryana
राजेश जी यह बीज एक प्राइवेट कंपनी का बीज है इस लिए यह आपको किसी दुकान जा ऑनलाइन ही लेना पड़ेगा किसी भी सरकारी संस्था से यह नहीं मिल सकता.
Sir dog ?
(pb)
Punjab
Harjeet ji kirpa krke apna swal vistar nal pusho tuci dog vare ki jankari lena chahunde ho tan jo tuhanu sahi jankari diti ja skee.
Sat Sri akaal ji Mere kol HF breed Di Vashi hai 6 month Di osdi growth ta vdia ho rhi aa pr osda pet tidd lamkna niche nu Ana shuru ho gya hai koi solution dso ji jisde nal osda pet shi rve te growth vdia hove ?
(pb)
Punjab
Yaadbir ji tuci uss nu sbh ton pehla pett de kiria lai Piperazine salt di dwai deo ate 1-1 mahine de frak nal salt badal ke dwai jrur deo baki uss nu jyada sma khulla rakho jiss nal ohh khulaa ghum ske kyuki jina oh khula ghumegi usde sarir di growth sahi howegi ate pett bhi thik rehega.
ਸਰ ਜੀ, ਮੈਂ ਅਮਰੂਦ ਦੀ ਫੋਟੋ ਭੇਜੀ ਹੈ, ਕਿਰਪਾ ਕਰਕੇ ਦੱਸੋ ਕਿ ਇਸ ਨੂੰ ਕੀ ਹੋਇਆ ਹੈ ਅਤੇ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ ?
(pb)
ਮਨਜੀਤ ਜੀ, ਇਹ ਮਿੱਲੀ ਬੱਗ ਦਾ ਹਮਲਾ ਹੀ ਹੈ, ਇਸ ਦੀ ਰੋਕਥਾਮ ਲਈ ਤੁਸੀਂ imidacloprid 2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ, ਮੈਂ ਅਮਰੂਦ ਦੀ ਫੋਟੋ ਭੇਜੀ ਹੈ, ਕਿਰਪਾ ਕਰਕੇ ਦੱਸੋ ਕਿ ਇਸ ਨੂੰ ਕੀ ਹੋਇਆ ਹੈ ਅਤੇ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ ?
(pb)
ਮਨਜੀਤ ਜੀ, ਇਹ ਮਿੱਲੀ ਬੱਗ ਦਾ ਹਮਲਾ ਹੀ ਹੈ, ਇਸ ਦੀ ਰੋਕਥਾਮ ਲਈ ਤੁਸੀਂ imidacloprid 2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ 16 ਦਿਨ ਦੇ ਕਾਫ ਨੂੰ 30ml albomar ਦੀ ਡੋਜ ਦਿੱਤੀ ਗਈ ਹੁਣ ਕਾਫ 3 ਤੋਂ 4 ਵਾਰ ਡਾਸਾ ਕਰ ਦਾ ਥੋੜਾ ਲਿਸਾ ਵੀ ਹੋ ਗਿਆ ?
(pb)
ਜਸਕਰਨ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਉਸਦਾ ਹਾਜਮਾ ਠੀਕ ਹੋਵੇਗਾ ਅਤੇ ਚੰਗੀ ਗਰੋਥ ਹੋਵੇਗੀ.,
ਸਰ ਆੜੂ ਦੇ ਪੱਤੇ ਮਈ ਦੇ ਮਹੀਨੇ ਵਿਚ ਮੁੜਨੇ ਸ਼ੁਰੂ ਹੋਏ ਸੀ। ਹੁਣ ਇਹ ਹਾਲ ਹੈ। ਚਾਰ ਦਿਨ ਪਹਿਲਾਂ ਟ੍ਰਾਈਕੋਡ੍ਰਮਾ ਜੜਾਂ ਵਿੱਚ ਪਾਇਆ ਅਤੇ ਉਪਰ ਛਿੜਕਾਅ ਕੀਤਾ ਸੀ। ਇਹ ਠੀਕ ਹੋ ਸਕਦਾ ਹੈ ਜਾਂ ਕੋਈ ਹੋਰ ਤਰੀਕੇ ਵਰਤਣ ਦੀ ਲੋੜ ਹੈ ?
(pb)
Punjab
ਸ਼੍ਰੀਮਾਨ ਜੀ ਤੁਸੀਂ ਇਕ ਦੋ ਦਿਨ ਤਕ ਹੋਰ ਇਸ ਦੀ ਨਿਗਰਾਨੀ ਕਰੋ ਜੇਕਰ ਫਰਕ ਨਾ ਪਵੇ ਤਾਂ imidacloprid 1ml/L paani de hisaab naal spray kar sakde ho ji.
ਵੀਰੋ ਵੱਛੀ 1 ਮਹੀਨਾ ਤੇ 10 ਦਿਨ ਦੀ ਹੈ , ਦਸੇਯੋ growth ਠੀਕ ਹੋ ਰਹੀ ਹੈ, ਇਸ ਨੂੰ ਮਿੰਨੀ mixture ਤੇ ਕਾਰਗਿਲ ਦੀ calf starter ਦੇ ਰਹੇ ਹਾਂ ਤੇ 2 ਕਿਲੋ ਦੁੱਧ 2 time ਦਾ, ਤੇ ਪਹਿਲਾ ਹਰਾ ਦਿੰਦੇ ਸੀ , ਪਰ ਹੁਣ silage ਤੇ ਤੂੜੀ ਤੇ ਥੋੜ੍ਹਾ ਜਿਹਾ ਹਰਾ ਦੇ ਦੈ ਦਾ ਹੈ, ਇਸਦਾ deworming ਵੀ ਕੀਤਾ ਹੈ almora ਨਾਲ ਪਰ ਹਾਲੇ ਵੀ ਅੱਖਾਂ ਚੋ ਪਾਣੀ ਆ ਰਿਹਾ ਹੈ, ਇਸਦੀ growth ਲਈ ਹੋਰ ki ਕੀਤਾ ਜਾ ਸਕਦਾ ਹੈ ji, calf management ਲਈ ਸੁਝਾਅ ਦਿਓ ਜੀ ?
(en)
ਅਜੇਪਾਲ ਜੀ ਤੁਸੀ ਇਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਬਾਕੀ ਇਸਦੀ ਗਰੋਥ ਉਮਰ ਦੇ ਹਿਸਾਬ ਨਾਲ ਠੀਕ ਹੈ ਅਤੇ ਤੁਸੀ ਦੁੱਧ ਦੇ ਨਾਲ ਹੋਰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਇਸ ਨੂੰ ਇੱਕ-ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸਦੀਆਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੋ।
ਸਾਇਲਜ ਵਾਲੀ ਮੱਕੀ ਨੂੰ ਪਾਣੀ ਕਦੋਂ ਅਤੇ ਕਿੰਨੇ ਦਿਨ ਪਹਿਲਾ ਬੰਦ ਕਰਨਾ ਚਾਹੀਦਾ ਤਾ ਜੋ ਆਚਾਰ ਸਾਇਲਜ ਵਦੀਆ ਬਣ ਸਕੇ ?
(pb)
ਗੁਰਪ੍ਰੀਤ ਜੀ, ਕਟਾਈ ਤੋਂ 10 ਦਿਨ ਪਹਿਲਾਂ ਤੁਸੀਂ ਪਾਣੀ ਦੇਣਾ ਬੰਦ ਕਰ ਦਿਓ ਜੀ।
Punjab
ਕਿਵੇਂ ਪਤਾ ਕਰਿਆ ਜਾਵੇ ਵੀ ਹੁਣ ਤੋ ਪਾਣੀ ਬੰਦ ਕਰਨਾ.
Hlo sir Paniri de pate is tra ho rahe ne ?
(pb)
balkar ji, ih kise mukkh tatt di ghaat ta nahi hai ji, tusi 150 g urea nu is te spray kar sakde ho ji .
Punjab
150 gm Ik pump 15 ltr pani vich
ਆਪਣੇ ਖੇਤ ਵਿੱਚ ਜਵਾਰ ਜਾਂ ਮੱਕੀ 5ਫੁੱਟ ਤੋਂ ਜ਼ਿਆਦਾ ਕੱਦ ਨਹੀਂ ਕਰਦੀ 5ਫੁੱਟ ਵੀ ਕਾਫੀ ਟਾਈਮ ਵਿੱਚ ਕਰਦੀ ਹੈ ਆਪਾ ਕਦੇ ਵੀ ਲਿਡਰ ਸਪਰੇਅ ਨਹੀਂ ਕਰੀ .. ਝੋਨੇ ਵਾਲਾ ਖੇਤ ਹੈ ਜ਼ਿਆਦਾ ਕੱਦ ਲਈ ਕੀ ਕਰਨਾ ਚਾਹੀਦਾ ਜੀ ?
(pb)
Punjab
ਦੀਪ ਜੀ, ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ, ਅਤੇ ਖਾਦਾਂ ਦੀ ਸਹੀ ਵਰਤੋ ਕਰੋ, ਵੈਸੇ ਝੋਨੇ ਦੀ ਲਗਾਤਾਰ ਖੇਤੀ ਨਾਲ ਜਮੀਨ ਵਿਚ ਸਖ਼ਤ ਪਰਤ ਬਣ ਜਾਂਦੀ ਹੈ, ਜਿਸ ਨਾਲ ਹੋਰ ਫਸਲਾ ਦਾ ਵਾਧਾ ਘੱਟ ਹੂੰਦਾ ਹੈ ।
Cow ka weight kese pta kare ko farmula hai ?
(pb)
Punjab
tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke punsh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.
How much basmati seed per acre is required?
(en)
Shergill 6-8 kg seed is sufficient for one acre.
Sar jldi reply kr dea kro do din bad rey krde ho Fakk awe ho rahi a dso ki pyea
(pb)
Gagandeep ji, tusi is te 200 g urea nu 15 litre paani vich ghol ke spray kar sakde ho ji .
Garmi vich ਸਸਤੀ ਫੀਡ ਕਿਵੇਂ ਬਣਾ ਸਕਦੇ ਹਾਂ. 2 ਝੋਟੀ ਹਨ 1.5 ਸਾਲ ਦੀ 2 ਮੱਝ ਹਨ 2.3 month ਤੱਕ ਸੂਨਾ ਹੈ 1 cow 10 kg milk wali 1 vachi 4 month di ਕਣਕ ਘਰ ਤੋਂ ਮਿਕਸ ਕਰਨੀ ਹੈ. ਚਾਵਲ ਕਨੀ ਕਿੰਨੀ ਕੁ ਮਿਕਸ ਕਰ ਸਕਦੇ ਹਾਂ
(pb)
Punjab
ਬਲਜੀਤ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ, ਹੀਫਰ ਝੋਟੀਆਂ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
ਡਾਕਟਰ ਸਾਹਿਬ ਗਾਵਾਂ ਦੇ ਚਿੱਚੜ ਤੋ ਪ੍ਰੇਸ਼ਾਨ ਆ।ਸਪਰੇਅ ਕਰ ਕਰ ਥੱਕ ਗਏ ਜੀ।ਇਕ ਬਾਰ ਮਰ ਜਾਦੇ ਆ ਜਲਦੀ ਫੇਰ ਪੈ ਜਾਦੇ ਆ ਕੋਈ ਹੋਰ ਬਦਲ ਦੱਸਿਆ ਜਾਵੇ। ਧੰਨਵਾਦ ?
(pb)
ਇਸਦੇ ਲਈ ਇਲਾਜ ਲਈ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਰੱਖੋ ਅਤੇ ਪਸ਼ੂਆਂ ਦੇ ਆਸ ਪਾਸ ਚੂਨੇ ਦੀ ਕਲੀ ਖਿਲਾਰ ਸਕਦੇ ਹੋ ਅਤੇ ਆਸ ਪਾਸ taktic liquid 5ml ਪ੍ਰਤੀ 10 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ, ਤੁਸੀ ਸਪਰੇ ਚਾਰੇ, ਫੀਡ ਅਤੇ ਹੋਰ ਖਾਣੇ ਵਾਲੀ ਜਗ੍ਹਾ ਤੇ ਨਾ ਕਰੋ ਅਤੇ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਪਸ਼ੂਆਂ ਦੇ ਉਪਰ ਵੀ ਮਾਲਿਸ਼ ਕਰੋ. ਓਹਨਾ ਦੇ ਮੂੰਹ, ਨੱਕ, ਅੱਖਾਂ ਤੇ ਨਾ ਲਗਵਾਓ। ਇਹ ਤੁਸੀ 3 ਦਿਨ ਬਾਦ ਫਿਰ ਸਪਰੇ ਆਸ ਪਾਸ ਕਰੋ ਅਤੇ ਫਿਰ 10 ਦਿਨ ਬਾਦ ਕਰੋ ਜਿਸ ਨਾਲ ਹੋਲੀ ਹੋਲੀ ਚਿੱਚੜ ਖਤਮ ਹੋ ਜਾਣਗੇ ਕਿਉਕਿ ਇਹ ਇੱਕ ਵਾਰ ਵਿੱਚ ਖਤਮ ਨਹੀਂ ਹੁੰਦੇ ਹਨ।
ਸਤਿ ਸ੍ਰੀ ਅਕਾਲ ਜੀ ਮੂੰਗੀ ਬੀਜੀ ਸੀ ਜੀ ਘਰ ਦਾ ਬੀਜ ਆ ਹੁਣ ਤੱਕ ਦੋ ਪਾਣੀ ਲਾ ਦਿੱਤੇ। ਦੂਜਾ ਪਾਣੀ ਲਾਏ ਨੂੰ ਵੀਹ ਦਿਨ ਹੋ ਗਏ ਹਨ। ਹਰੀਆਂ ਫਲੀਆਂ ਦੀ ਗਿਣਤੀ ਕਾਫ਼ੀ ਹੈ ਕੀ ਹੁਣ ਪਾਣੀ ਲਾ ਸਕਦੇ ਹਾਂ ਫਲੀ ਦਾ ਨੁਕਸਾਨ ਤਾਂ ਨੀ ਹੋਵੇਗਾ।
(pb)
ਜਗਜੀਤ ਜੀ, ਪਾਣੀ ਨਾਲ ਫਲੀ ਦਾ ਨੁਕਸਾਨ ਨਹੀਂ ਹੁੰਦਾ , ਜੇਕਰ ਫ਼ਸਲ ਵਿਚ ਪਾਣੀ ਦੀ ਕਮੀ ਹੈ ਤਾ ਤੁਸੀਂ ਪਾਣੀ ਦੇ ਸਕਦੇ ਹੋ ਜੀ।
Pl inform related to meditional plants?
(en)
Punjab
सचिन जी, चिकित्सिक पौधे कई सारे है, जैसे की तुलसी, अश्वगंधा, सर्पगंधा, aloe vera, आदि कृपया आप हमें यह बताए कि आपको किस पौधे की खेती करनी है, उस हिसाब से ही आपको इस बारे में सही जानकारी दी जा सकेगी।
Sir eh dso please eh ki Hoya walla nu?
(pb)
Punjab
Ravinder ji, ih leaf miner ate patte khaan vaali bhondi kar ke hai, bhoondi di rokthaam lai tusi gohe di swaah da shitta de sakde ho ji.
ਸੱਤ ਸ਼੍ਰੀ ਆਕਾਲ ਜੀ ਝੋਨਾ ਲਗਾਉਣ ਤੋਂ ਪਹਿਲਾਂ ਉਸ ਖੇਤ ਵਿੱਚ ਸੁਪਰ ਰੇਹ ਨਾ ਸਕਦੇ ਹਾਂ ਜੀ ਕਿੰਨਾ
(pb)
Punjab
ਕੁਲਵੰਤ ਜੀ, ਝੋਨੇ ਦੀ ਫਸਲ ਵਿਚ dap ਖਾਦ ਦੀ ਲੋੜ ਨਹੀਂ ਹੁੰਦੀ ਤੁਸੀ ਬਿਜਾਈ ਸਮੇਂ 25 kg ਜਿੰਕ ਸਲਫੇਟ 21% ਖਾਦ ਦੇ ਸਕਦੇ ਹੋ ਜੀ ਅਤੇ urea ਖਾਦ ਪਹਿਲੇ ਹਫਤੇ ਬਾਅਦ ਦੇਣੀ ਚਾਹੀਦੀ ਹੈ ਜੀ।
Which copper salt to be used for fungicide?
(en)
Dr Balbir copper oxychloride is one of the best fugicides for disease control.
Sir ji bater bird ko hum gehu khilate gehu use nuksaan to nahi karega?
(hn)
Punjab
aap usko gehu ke sath sweet corn, chawal, mugfali ki khal, fish meal, mineral mixture, de-oiled rice bran(chawal chokar), soyameal bhi khwa skte hai.
I want to take knowledge about Chandan farming. I m from Moga in Punjab?
(en)
Sukhman , For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. You can contact to Rajinder 9814004506 for the full information about chandan and its saplings.
Mujhe kheti selon lena he?
(hn)
Punjab
शारदा जी, आप लॉन के लिए किसान क्रेडिट कार्ड बनवा सकते है, इसके लिए आपके नाम जमीन होनी जरूरी है, आप किसान क्रेडिट कार्ड बनवाने के लिए अपने बैंक मे संपर्क कर सकते हैं।
ਜੂਨ ਮਹੀਨੇ ਕਿਸ ਸਵਜੀਆ ਬਜਾਈ ਹੁੰਦੀ ਹੈ।
Punjab
ਜੂਨ ਦੇ ਮਹੀਨੇ ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀ, ਲੋਬੀਆ ਦੀ ਬਿਜਾਈ ਕਰ ਸਕਦੇ ਹੋ ਜੀ।
Pole bean mein ye problem aa rahi hai ilaj batayene?
(hn)
Punjab
भूपिंदर जी, यह फंगस वाली बीमारी है, इसकी रोकथाम के लिए आप mancozeb 2g/L पानी के हिसाब से छिड़काव कर सकते हैं।
ਵੈਗਣੀ ਦੇ ਬੂਟੇ ਇਹ ਤਰਾਂ ਕੁਮਲਾ ਕੇ ਸੁੱਕ ਰਹੇ ਨੇ। ਹੁਣ ਤੱਕ ਕੋਈ ਖ਼ਾਦ ਨਹੀਂ ਪਾਈ। ਪਾਣੀ ਬਾਰਿਸ਼ ਪੈਂਦੀ ਰਹੀ ਸੀ। ਹੁਣ ਹਫਤੇ ਦੇ ਲਗਭਗ ਹੋ ਗਿਆ ਪਾਣੀ ਲੱਗੇ ਨੂੰ।ਕੇਈ ਹੱਲ ਦੱਸੋ ਜੀ ਪਲੀਜ਼?
(pb)
Punjab
ਬਲਦੇਵ ਜੀ, ਇਹ ਸੁੰਡੀ ਦੇ ਹਮਲੇ ਕਾਰਨ ਕੁਮਲਾ ਰਹੇ ਹਨ, ਤੁਸੀ ਕੁਮਲਾ ਰਹੀਆਂ ਕਰੂੰਬਲਾਂ ਨੂੰ ਤੋੜ ਕੇ ਜਮੀਨ ਵਿੱਚ ਦੱਬ ਦਿਓ ਜੀ।
Sir ji ee kakdi di ball 30 din de aa mi pani nahi laeaa barish ho gaee c te mi ess vich 25 kg ek ekar de uria pae aa hor kus nahi paeaa ee ess tra peleaa kyo ne daso
(pb)
Haryana
Amrit ji esde lai tusi npk 191919 10 garam prati litre paani de hsiab nal vart sakde ho.
ਜਮੁਨ ਦੇ ਬੂਟੇ 4 month ਹਨ Dap ਸਲਫ਼ਰ ਜ਼ਿੰਕ ਸੁਪਰ ਦਾ ਕੁਝ ਹੋਰ ਦਾ ਕੀ ਕੁਝ ਮਿਸ਼ਰਣ ਮਿਲ ਸਕਦਾ ਹੈ ਕਿੰਨੀ ਮਾਤਰਾ ਵਿਚ ਪਾ ਸਕਦੇ ਹਾਂ
(pb)
Haryana
ਬਲਜੀਤ ਜੀ ਪੀੜ ਬਹੁਤ ਛੋਟਾ ਹੈ ਤੁਸੀ ਹਜੇ ਏਸਨੂੰ ਰੂੜੀ ਦੀ ਖਾਦ 10 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
Day and Month to DSR Pili Pusa and PR 122?
(en)
Haryana
बरार जी, इसकी पनीरी की 31 मई तक बिजाई करने की सिफारिश की जाती है और 30 दिन की पनीरी को खेत में लगाए ता जो सही पैदावार ली जा सके।