Haryana
Search
ਪੌਪਲਰ ਦੇ ਬੁਟਿਆਂ ਲਈ ਸੁੰਡੀ ਦੇ ਨੁਕਸਾਨ ਤੋਂ ਬਚਾਅ ਲਈ ਕਿਹੜੀ ਦਵਾਈ ਦਾ ਇਸਤੇਮਾਲ ਕਰਨਾਂ ਚਾਹੀਦਾ ਹੈ ਅਤੇ ਕਿੰਨੇ ਵਾਲੀ ਤੇ ਕਿੰਨੀ ਮਿਕਦਾਰ ਵਿਚ ਵਰਤਣੀ ਚਾਹੀਦੀ ਹੈ ?
(pb)
ਸਿੰਘ ਜੀ ਏਸਦੇ ਲਈ ਤੁਸੀ chlorpyriphos 3 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
नमस्कार में जबलपुर मध्यप्रदेश से हु मुझे काली मुछ धान की खेती करना है ओर 1121 की खेती करना कैसे करें क्या करें मुझे समझाये ?
(hn)
Maharashtra
लकी जी, इस किस्म की रोपाई 15 जुलाई तक कर देनी चाहिए और 20 x 15 cm के फासले पर रोपाई करनी चाहिए , इस किस्म को 36 kg urea खाद दो किश्तों में देनी चाहिए।
ਸਰ ਮੱਝ ਛੇ ਮਹੀਨਿਆਂ ਦੀ ਗੱਬਣ ਐ ਜੀ ਤੇ ਕਮਜ਼ੋਰ ਬਹੁਤ ਐ ਕੋਈ ਵਧੀਆ ਉਪਾਅ ਦੱਸੋ ਜੀ ?
(pb)
ਸੰਧੂ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ Enerboost powder 100 ਗ੍ਰਾਮ ਰੋਜਾਨਾ ਅਤੇ Bovimin B powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ।
अमरूद के फल पर इस तरह निसान हो रहे है क्या करे किस कारण हो रहे हैं ?
(hn)
Haryana
मनोज जी, कृपया यह बताए कि आपने इसको कौन सी खाद पहले डाली है उस हिसाब से ही आपको सही जानकारी दी जा सकती है।
sir mai baag lgauna chahuna ji mai plum and peach Guava da choose krna chahuna sir esdia sucessful varieties bare dso ji ?
(pb)
Haryana
Jashan ji plum di tusi satluj puprle ate kala amritsari, peach di tusi Partap, Florida prince ,Shan e punjab ate guava di Punjab kiran, punjab safeda, shweta kisam di bijai kar sakde ho
Sir cow 30 wali g trains mix feed kinny pya 21 din renda sune nu ta v h kina dya thoda bcs low aw ghar di feed pye c ta pishab wali jga to gas kadan lgi c ?
(pb)
Gill ji tuci uss nu Transition mix feed 2-2.5kg rojana de skde ho ate Metabolite powder rojana 1 pouch dena suru kro ate jekar liquid H dena ha fir 10-10ml swere sham de skde ho. baki mousam de hisab nal sahi dekbhal kro.
Sir ji ਸਾਡੀ ਮੁਰਾ ਨਸਲ ਦੀ ਮੱਝ ਸੂਈ ਨੂੰ 5 ਮਹਿਨੇ ਹੋ ਗਏ ਨੇ ਮੱਝ ਹੀਟ ਵਿੱਚ ਨਹੀਂ ਆ ਰਹੀ Agrimen fort ਪਿਛਲੇ 2 ਮਹਿਨੀਆ ਦੇ ਰਹੇ ਆ ਕੋਈ ਹੱਲ ਦੱਸੋ ?
(pb)
ਬਲਵਿੰਦਰ ਜੀ ਤੁਸੀ ਉਸ ਨੂੰ Agrimin powder ਦੇ ਨਾਲ ਨਾਲ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਤਾਰਾ ਕਰੇ ਫਿਰ ਤੁਸੀ ਉਸ ਨੂੰ AI ਕਰਵਾ ਸਕਦੇ ਹੋ।
Hlo Sir ਜੇ ਝੋਨੇ ਵਿੱਚ chloro gr ਪਾਈਏ ਉਹ ਚਿੱਟੇ ਤੇਲੇ ਦੀ ਰੋਕਥਾਮ ਕਰੁਗੀ ?
(en)
Haryana
ਰੰਧਾਵਾ ਜੀ ਏਸਦੇ ਲਈ ਤੁਸੀ pymetrozine ਦਵਾਈ ਨੂੰ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Ok sir ji thank you
Sir ਸਾਉਣੀ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਦਾ ਦੂਸਰਾ ਪੰਦਰਵਾੜਾ ਹੈ ਜਾਂ ਪਹਿਲਾ ਪੰਦਰਵਾੜਾ ?
(pb)
Haryana
ਮਾਨ ਜੀ ਏਸਨੂੰ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਬੀਜਣ ਦੀ ਸਿਫ਼ਾਰਿਸ਼ ਕੀਤੀ ਜੰਦੀਨ ਹੈ।
Pashuya de doctor kis tara ban sakde ha ?
(pb)
Punjab
Jekar tuhadi +2 medical vich hai fir tuc vet. course kr skde ho, isde lai pehla test hunda hai uss vicho clear hon ton badd tuci ehh course kr skde ho baki tuci https://www.gadvasu.in/page/rules ya GADVASU ja ke bhi pta kr skde ho utho tuhanu sare documents, sahi month ate date di jankari bhi mill jawegi.
ਜਰਮਨ ਡਬਲ ਕੋਡ ਕੁੱਤੀ 14 ਮਹੀਨੇ ਦੀ ਹੈ ਹੀਟ ਚ ਨਹੀ ਆ ਰਹੀ ਕੋਈ ਇਲਾਜ ਦੱਸੋ ਜੀ ਹੀਟ ਚ ਆਉਣ ਤੋ ਬਾਅਦ ਕੁੱਤੀ ਰਹਿ ਵੀ ਜਾਵੇ ਉਸਦਾ ਵੀ ਇਲਾਜ ਦੱਸੋ ਜੀ ਬੇਨਤੀ ਉਸਨੂ ਭੁੱਖ ਘੱਟ ਲੱਗਣ ਲੱਗ ਗੀ ਰੋਟੀ ਤ ਵੀ ਧੱਕੇ ਨਾਲ ਤੇ ਲੱਸੀ ਵੀ ਧੱਕੇ ਨਾਲ ਪਿਉਨੇ ਹਾਂ ਸਿਰਫ ਦੁੱਧ ਲੈਦੀ ਹੈ ?
(pb)
ਗਿੱਲ ਜੀ ਤੁਸੀ ਉਸ ਨੂੰ Aptiquik liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ, ਇਸਦੀ ਇਕ ਡੱਬੀ ਖਿਲਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ, ਸਮੇ ਤੇ ਹੀਟ ਵਿਚ ਵੀ ਆਵੇਗੀ ਅਤੇ ਭੁੱਖ ਵੀ ਠੀਕ ਰਹੇਗੀ।
ਸ੍ਰੀ ਮਾਨ ਮੇਰੇ ਕੋਲ ਜਰਮਨ ਬੱਚੀ ਹੈ 14 ਮਹੀਨੇ ਦੀ ਹੋਗੀ ਡਬਲ ਕੋਡ ਉਹ ਹੀਟ ਚ ਨਹੀ ਆਈ । ਕੀ ਇਲਾਜ ਹੈ ਕਿਰਪਾ ਕਰਕੇ ਦੱਸੋ ਹੁਣ ਕੁਝ ਦਿਨਾ ਦੀ ਰੋਟੀ ਵੀ ਘੱਟ ਖਾਦੀ ਹੈ ਮਤਲਬ ਭੁੱਖ ਘੱਟ ਗਈ ਹੈ । ਭਾਰ ਘੱਟ ਗਿਆ । ਇਸ ਦਾ ਇਲਾਜ ਦੱਸੋ ?
(pb)
ਗਿੱਲ ਜੀ ਤੁਸੀ ਉਸ ਨੂੰ Aptiquik liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ, ਇਸਦੀ ਇਕ ਡੱਬੀ ਖਿਲਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ, ਸਮੇ ਤੇ ਹੀਟ ਵਿਚ ਵੀ ਆਵੇਗੀ ਅਤੇ ਭੁੱਖ ਵੀ ਠੀਕ ਰਹੇਗੀ।
Sir ma 1st time Jhona di kheti karan lga is vaar Menu pleas Jhona da vdia chaad Lai Jruri items Jiva urea dap etcetera da use di shi timing and hor jruri jankari deti jawa ?
(pb)
Haryana
Sukh ji esnu 90 kilo urea ate 55 kilo dap prati acre de hisab nal paun di sifarish kiti jandi hai. Urea nu tusi butey khet vich laun ton 7,21 ate 42 din baad 3 kishtan vich paa deo ate Phosphorus di varto tan hi kro jekar tusi pehla kanak nu nahi pai si ate esnu tusi khet teyar karn wele paa sakd ehi
पोपलर का पौधा हमें कहाँ से मिलेगा ?
(hn)
Haryana
गुप्ता जी इसके लिए आप अपने कृषि विभाग से संपर्क कर सकते है।
Why does brinjal skin is tearing, its 3rd harvest and its early rainy season. It rained like 3-4 days ?
(en)
Haryana
श्रीमान जी, फल के फटने का मुख्य कारण यही होता है जब इसकी जड़ को लंबे समय तक पानी लगा दिया जाए, तब यह फटने लगते है। अगर अभी भी पानी खेत में है तो इसकी निकासी का प्रबंध करें।
Dhan ki ropai ke turant bad kis kharpatwar nask ka paryog karen jiska sabse better reject ho ?
(hn)
Haryana
Gurmel ji iske liye aap butachlor 1200 ml ko prati acre ke hisab se prayog kar sakte han
Gorth parmoter ki aa te ess de konse konse name te parduct laounde aa ?
(pb)
Haryana
Amrit ji growth promorr tan bhut jeyada tra de hunde han tusi eh daso esnu kehdi fasal vich vartna hai te pehla us fasal vich tusi kini khad paa chuke ho us hsiab nal hi tuhnu esde products baare dsya ja sakda hai
Sir ji jhone vich groth pamoter paouna o kes name te aaounda company name daso jo vadia aa ?
(pb)
Haryana
Amrit ji eh daso tusi esnu kehdi fasal vich vartna hai te pehla us fasal nu kini khad paa chuke ho
Sir mi jhona laga reha ga mi 2 din pehla kadu keta c te jhona kadu karn to 2 din peso lageaa cona calan vich koi koi nuksan ho sakhda ja koi fark nahi penda ?
(pb)
Haryana
Amrit ji esda koi nuksaan nhi hunda tusi jhone nu lga sakde ho to
Sir Ji mere jhona di paneri 45 din di ho gae hun laga reha aa ene din de panere laoun da jhona de cadh vich koi nuksan hove ga ja nahi jhona super 212 da bej aa ?
(pb)
Haryana
Pal ji jhone di paneeri 30-35 din Di hi lgaun di sofarish kiti jandi hai edi jada din di paneeri lgaun nal jhad te asar painda hai hun tusi paani lga ke jaldi paneri putt ke khet vich lga deo
अभी कोनसी मक्का की बुवाई करना चाहिए ?
(hn)
Punjab
खान जी, आप ADV 9293 , DKC 9108 , 9208 , Pioneer 1844 किस्मो की बुवाई कर सकते है।
 sir ਮੂੰਗੀ ਹੁਣ ਤੋਂ ਪੱਕਣ ਤੱਕ ਕਿੰਨਾ ਸਮਾਂ ਲਵੇਗੀ ..668 ਹੈ ਜੀ ?
(pb)
Haryana
ਸਿੰਘ ਜੀ ਇਹ ਤਕਰੀਬਨ 60-70 ਦਿਨ ਵਿਚ ਪੱਕ ਕੇ ਪੂਰੀ ਤਰ੍ਹਾ ਤਿਆਰ ਹੋ ਜਾਂਦੀ ਹੈ।
 sir ਮੂੰਗੀ ਹੁਣ ਤੋਂ ਪੱਕਣ ਤੱਕ ਕਿੰਨਾ ਸਮਾਂ ਲਵੇਗੀ ..668 ਹੈ ਜੀ ?
(pb)
Haryana
ਸਿੰਘ ਜੀ ਇਹ ਤਕਰੀਬਨ 60-70ਦਿਨ ਲੈਂਦੀ ਹੈ ਏਨੇ ਦਿਨ ਵਿਚ ਇਹ ਪੂਰੀ ਤਰਾ ਪੱਕ ਕੇ ਤਿਆਰ ਹੋ ਜਾਂਦੀ ਹੈ।
Good morning g. Sir pr 118. Bare dseo kine tym di paneri la skde ha te hun loun da tym hai te jhar da v dseo g ?
(pb)
Haryana
Aman ji esdi paneeri nu 31 may Tak bijan di sifarish kiti jandi hai ate 30 din di paneri nu khet vich lgaun di sifarish jiti jandi hai esda ausat jhad 30 Quintal prati acre tak aa janda hai
Sir ji 37°Ew ਘਾਹ ਕਬਾੜ wali dawi Joona vich payi Hai 2ja khet vch Pani kina time bad kad ਕੱਢ sakda han ji pls ?
(pb)
Punjab
Dilawar ji, tusi ik hafte baad paani khet vicho kadd sakde ho ji is to pehla tusi paani na kaddo ji.
For green manure which is better gawar or Jantar crop ?
(en)
Punjab
Pirbhulal jantar is better green manure crop as compared to guar.
Sr ji jhona lagon to badh ki kujh pauna he kine din badh pauna he te kina zinc pauna ik kile da puri jankari devo ji ?
(pb)
Punjab
Kuldeep ji, jekr tusi kank di fasl nu DAP khaad paai si ta tuhanu ih paon di lod nahi, tusi 25 kg zinc sulphate 21% khaad de sakde ho ate ik haft baad 30 kg urea khaad de sakde ho.
Sir, 1 acre khet ch genda flower di kheti da plan hai ji. Guide kro....kehri variety laaiye? Paneeri kithon milu ya aap tyar kriye beej ton? Saho time kehra beejn da ?
(en)
Punjab
Amandeep ji tusi Punajb genda 1, joint double kisma di bijai kar sakde ho ji, tusi July de pehle hafte bijai kar sakde ho ji.
Sir paneeri tyar krni pau pehlan ya beej la diye khet ch???
Where can i buy the Chilli variety in tepangana buy the government certified seeds packets ?
(en)
Punjab
जरपुला जी, आप इसके लिए आपने कृषि विज्ञान केन्द्र से संपर्क कर सकते हैं।
Moong dal season for planting ?
(en)
Maharashtra
santosh this is the ideal time for moong crop, you can do the sowing of the crop.
Mere dog ne jida menu bite kita si par ohde injection lage hoye han par ohde teeth naal mere taphad paye gaya hai par bite da koi cut ja blood nai aya ehda koi dar tan nai hai ?
(pb)
Daljit ji jekar uss nu sare injection lgge hai fir koi smasia nhi hai baki tuci nazdiki doctor nu bhi check krwa skde ho.
ਸਰ ਰੇਤ ਵਾਲੀਆਂ ਜ਼ਮੀਨਾਂ ਜਿੱਥੇ ਪਾਣੀ ਜ਼ਿਆਦਾ ਦੇਰ ਨਹੀਂ ਖੜ੍ਹਦਾ ਝੋਨੇ ਵਿੱਚ ਕਹਿੜਾ ਨਾਦੀਨ ਨਾਸ਼ਕ ਦੀ ਵਰਤੋਂ ਕਰੀਏ ?
(pb)
Punjab
ਬਲਜੀਤ ਜੀ ਤੁਸੀ pratilachlor 600 ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ ਇਸ ਤੋਂ ਇਲਾਵਾ ਤੁਸੀ 40 ml penoxalum/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
ਸਰ ਬੱਕਰੀ ਨੂੰ ਸੁਈ ਨੂੰ ਸਾਢੇ 3 ਮਹੀਨੇ ਹੋ ਗਏ ਨੇ ਦੁਬਾਰਾ ਹੀਟ ਚ ਨੀ ਆ ਰਹੀ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Minfa gold powder 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ.
1847 ਦੀ ਪਨੀਰੀ ਦੇ ਪੱਤੇ ਪੀਲੇ ਤੇ ਚਿੱਟੇ ਜੇ ਹੋ ਰਹੇ ਨੇ ਕੀ ਕਾਰਨ ਹੋ ਸਕਦਾ ਤੇ ਸਹੀ ਕਿਵੇ ਹੋ ਸਕਦਾ ?
(pb)
Punjab
ਹਰਮੀਤ ਜੀ ਇਹ ਲੋਹੇ ਦੀ ਕਮੀ ਕਾਰਨ ਹੈ, ਇਸ ਦੀ ਰੋਕਥਾਮ ਲਈ ਤੁਸੀ ferrous sulphate 1kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਵੀਰ ਜੀ ਇਹ ਅੰਗੂਰਾਂ ਦੀ ਵੇਲ ਹੈ ਇਸ ਦੇ ਪੱਤੇ ਸੁੱਕ ਕੇ ਝੜ ਰਹੇ ਹਨ ਨਾਲ ਟਹਿਣੀਆਂ ਉਤੇ ਹਰੇ ਰੰਗ ਦੇ ਕੀੜੇ ਵੀ ਲੱਗੇ ਹੋਏ ਹਨ ਕਿਰਪਾ ਕਰਕੇ ਭਰੋਸੇਯੋਗ ਇਲਾਜ ਦਸੋ ਕਿਹੜੀ ਦਵਾਈ ਜਾਂ ਖਾਦ ਦੀ ਵਰਤੋਂ ਕਰੀਏ ਜਿਸ ਨਾਲ ਇਹ ਪ੍ਰੌਬਲਮ ਠੀਕ ਹੋ ਜਾਵੇ ?
(pb)
Punjab
ਸੁਖਵਿੰਦਰ ਜੀ ਕਿਰਪਾ ਕਰ ਕੇ ਤੁਸੀ ਕੀੜਿਆਂ ਦੀ ਫੋਟੋ ਸਾਂਝੀ ਕਰੋ ਜੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਪਨੀਰੀ ਇਸ ਤਰਾਂ ਹੋ ਗਈ ਕੀ ਹੱਲ ਕਰੀਏ ਜੀ ?
(pb)
Punjab
ਸੁਮੀਤ ਜੀ ਕਿਰਪਾ ਕਰ ਕੇ ਪੀਲੇ ਪੈ ਰਹੇ ਬੂਟਿਆਂ ਦੀ ਨਜਦੀਕ ਤੋਂ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Punjab
ਸਾਡੇ ਵੀ ਏਵੇਂ ਹੋ ਰਹੀ 1847 ਦੀ
1401 mushal nu bimariya to bachoun layi pehli saprey kinne din te karni hai te kehdi kariye ?
(pb)
Punjab
Jaswant ji spray da koi fix schedule nahi hunda, bimari mausam de hisaab naal aundi hai ji, is lai tuhanu kise bimaari de lashan dikhai den ta tusi photo bhej ke is baare sahi jaankari lai sakde ho ji.
bai rir bred aa 40 din di hai ji kal garmi kar k 15 murgi murge mar gye koi medisn hove garmi wali pls dseo ?
(pb)
Punjab
Brar ji tuci ehna nu garmi ton bacha ke rakho ate tuci gurr da sharbat bna ke piloa ate Vimeral liquid 15ml prati 100 birds de hisab nal dena suru kro.
ਨਰਮੇ ਨੂੰ ਪਹਿਲਾ ਪਾਣੀ ਲਾਵਣਾ ਹੈਕਿਹੜੀ ਖਾਦ ਦੇ ਸਕਦੇ ਹਾਂ ਇਸ ਤੋਂ ਪਹਿਲੇ ਕੁਝ ਨਹੀਂ ਪਾਇਆ ?
(pb)
Punjab
ਬਲਜੀਤ ਜੀ ਤੁਸੀ ਪਾਣੀ ਲਾਉਣ ਤੋਂ ਬਾਅਦ urea ਦੀ ਇੱਕ ਕਿਸ਼ਤ ਦੇ ਸਕਦੇ ਹੋ ਜੀ ਅਤੇ ਸਿਲਾਈ ਕਰਨ ਵੇਲੇ 50 kg SSP ਖਾਦ ਦੇ ਸਕਦੇ ਹੋ ਜੀ।
Hun asi kheet vich janter laya he Nehri paani di kuj Kami ay Zameen da paani vi kuj jyada changa Nehi he After janter ki kuj beej sakde ha Jive makki ja kuj hoor Janter nu kheet vich kado Tak vah sakde ha ?
(pb)
Punjab
Baljit ji jado jantar nu full pain lag jaan ta tusi jantar nu vaah sakde ho ji ate is to baar tusi til di fasl beej sakde ho kyuki is nu paani di ghatt lod hundi hai ji.
I have an avocado plant, what special precautions required for this plant in Punjab’s weather ?
(en)
Haryana
you have to specially take care of irrigation and fertilizers in these hot summer month apply water accordingly your soil and weather so taht plant will properly establish
Avocado ?
(en)
Haryana
Pal please ask your query in detail which information you want to know about the avocado plant.
Sir ਮੁਸ਼ਲ ਬਾਸਮਤੀ ਬਾਰੇ ਜਾਣਕਾਰੀ ਦਿਉ ਵੀ ਕਿੰਨਾ ਸਮਾਂ ਵਿੱਚ ਤਿਆਰ ਕਿੰਨਾ ਚੜ ਕਿੰਨੀ ਯੂਰੀਆ ਸਪਰੇਅ ਜਾਂ ਲੋਨ ਸਮੇਂ ਕੇੜੀਆ ਖਾਦਆ ਦੀ ਵਰਤੋਂ ਕੀਤੀ ਜਾਵੇਮਤਲਬ ਪਹਿਲੇ ਵਰ ਹੈ ਕਿਰਪਾ ਕਰਕੇ ਲੋਨ ਤੋਂ ਪਕਣ ਤੱਕ ਪੂਰੀ ਜਾਣਕਾਰੀ ਦਿਓ ?
(pb)
Punjab
ਹਰਜੀਤ ਜੀ, ਇਹ ਕਿਸਮ ਖੇਤ ਲਵਾਈ ਤੋਂ ਬਾਅਦ 120 ਦਿਨ ਲੈਂਦੀ ਹੈ ਜੀ। ਲਵਾਈ ਸਮੇਂ 25 kg ਜ਼ਿੰਕ ਸਲਫੇਟ 21 % ਖਾਦ ਦੇ ਸਕਦੇ ਹੋ ਜੀ ਅਤੇ ਯੂਰੀਆ ਖਾਦ ਦੋ ਕਿਸ਼ਤਾਂ ਵਿਚ ਦੇ ਸਕਦੇ ਹੋ ਜੀ। ਇਸ ਕਿਸਮ ਦਾ ਔਸਤ ਝਾੜ 20-22 q/ਏਕੜ ਹੈ ਜੀ।
Sir g menu mere swal da jwab nahi milda 2din ho ge puchde nu ?
(pb)
Haryana
A ji tuhade swal de jwab de diye gye han tusi check kr sakde ho
Sir jhone di paneeri pilli ho rahi hai ?
(en)
Haryana
Aman ji tusi eh daso es nu khad kini matra vich pai hai us hsoab nal hi tuhanu sahi jankari diti ja sakdi hai.
Hello ਇਹ ਐਪਲ ਬੇਰੀ ਦਾ ਬੂਟਾ ਇੱਕ ਸਾਲ ਦਾ ਹੋ ਗਿਆ ਹੈ ਜੀ, ਪਰ ਇਸਦੇ ਪੱਤੇ ਐਵੇਂ ਈ ਰਹਿੰਦੇ ਨੇ। ਕੀ ਹੱਲ ਹੋ ਸਕਦਾ ਧੰਨਵਾਦ ਜੀ ?
(en)
Haryana
ਲਵ ਜੀ ਇਹ ਕੀੜੇ ਦੇ ਹਮਲੇ ਕਰ ਕੇ ਲੱਗ ਰਿਹਾ ਹੈ ਏਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
My goat just fell on ground and is not able to get up now. She’s pregnant and alive. Did she suffer a heart attack due to severe heat ? What should we do now Any injection/vaccine we should give it to her ?
(en)
Please contact to your nearest veterinary doctor, they will check and give the best possible solution for this problem. thanks
Sir ਜੀਰੀ ਦੀ ਪਨੀਰੀ ਪੁੱਟਣ ਲੱਗੇ ਬਹੁਤ ਟੁੱਟ ਰਹੀ ਹੈ ਕੀ kita ਜਾਵੇ ?
(pb)
Haryana
ਸਿੰਘ ਜੀ ਤੁਸੀ ਪਨੀਰੀ ਨੂੰ ਪਾਣੀ ਲਗਾ ਕੇ ਪੋਲੀ ਕਰ ਕੇ ਫੇਰ ਪੱਟੋ
कुत्तिया को 15 दिन से दिखना बिल्कुल बन्द हो गया है और कमजोर होगयी है! इसका सही इलाज बताये ?
(en)
संजय जी इसे आप नज़दीकी डॉक्टर से जांच करवाएं क्योंकि इसकी सही जांच करके ही इलाज हो सकता है।
ਝੋਨੇ ਵਿਚ ਨਦੀਨਾਂ ਵਾਲੀ ਦਵਾਈ ਪ੍ਰਤੀਲਾਕਲੋਰ ਸਿੰਗਲ ਸੁਪਰ ਚ ਮਿਲਾ ਕੇ ਛੱਟਾ ਦੇ ਸਕਦੇ ਆ ?
(pb)
Haryana
ਦਲਵੀਰ ਜੀ ਇਹਨਾ ਨੂੰ ਮਿਲਾ ਕੇ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਹਨਾ ਦੇ ਵਧੀਆ ਰਿਜਲਟ ਲੈਣ ਲਈ ਇਕੱਲੀ ਇਕਾਈ ਹੀ ਵਰਤੋ.
first timer jhoti soon ch 20 din rehnde aa than da vdia nikal aye but dudh bilkul v ni utarya hle tk vitamor h 10ml rozana de rahe aa te kanak te saro da dana de rahe aa. Ki eh dudh time te utarro te ehnu ki daiye v dudh vdia deve ?
(pb)
Sukhchain ji tuci uss nu changi khurak ate dekbhal de nal nal Metabolite powder rojana 1 pouch dena suru kren aur 20 din tak dete rhe, baki kai pashu suun de bilkul nazdik hei dudh utarr lende hai.
25 din di paneeri a 1886 variety , one dose of urea on 15th day , khande v kadd rai a , salah deo ?
(en)
Haryana
Aamr ji eh vaise hi mausm de kar ke ho sakdi hai eh kise vi tatt di ghat ja kise vi keede ja bimari de hamle kar ke nahi hai eh mausam kar ke ho skda hai ehde lai koi vi spray krn di jarurat nahi.
Production technology of coffee ?
(en)
Maharashtra
jai, selection 1.3,5,7,8 are its important varieties, Soil should be deep, friable, open textured rich in plant nutrients with plenty of humus and of slightly acidic nature (pH – 4.5 to 6.5), Coffee is propagated by seeds, Planting spreads from June - December. Healthy and well developed fully ripe berries are harvested from specially identified plants for use as seed bearers. After discarding the floats, the sound fruits are depulped, sieved and mixed with sieved wood ash and dried in shade. The seed is then graded to remove all cut, triangular and elephant beans. Prior to planting, the seeds are treated with Agrosan or any Organomercurial compound to prevent fungal infection.Select light loamy soil of good drainage with high organic matter content with water and shade facilities. Form raised beds of 15 cm height, 1m width and at convenient length. Incorporate 30 - 40 kg of well rotten compost, 2 kg of finely sieved agricultural lime and 400 g of rock phosphate to a bed of 1 x 6 m size. In heavy soils, it is necessary to add coarse sand for drainage and aeration.Pre-sowing seed treatment wiith Azospirillum and Phosphobacterium can be done.Seeds are sown in December - January in the bed 1.5 - 2.5 cm apart with the flat side down wards in regular rows. Then they are covered with a thin layer of fine soil and a layer of paddy straw.Water the beds daily and protect from direct sunlight by an over head pandal. Seeds germinate in about 45 days after which they are transplanted to a secondary nursery beds for raising ball or Bag nursery.Selective felling may be done while retaining a number of desirable shade trees. Terracing should be done in deep slopy areas. After the summer showers, pits of 45 cm x 45 cm x 45 cm are dug at 1.25 - 2.5 m apart. The pits are left open for weathering and then filled and heaped for planting. At the time of filling, apply 500 g of rock phosphate per pit along with top soil. Planting is done along the contour in slopy areas.2.5x2.5 m is ideal spacing Weeding and mulching should be done as and when necessary. Digging is done to a depth of 30 cm towards the end of monsoon (October - November). The weeds and vegetative debris are completely turned under and buried in the soil while the stumps are removed. This is known as the cover digging. In slopy areas dig trenches on the contour 45 cm wide and 30 cm deep of any convenient length. Prune water shoots and disease affected shoots.Harvest starts during November and harvesting extends up to February. Coffee fruits should be harvested as and when they become ripe. Coffee is just ripe when on gently squeezing the fruits the beans inside come out easily. Unripe fruits should be scrupulously sorted out before using the fruits for pulping. They may be dried separately as cherry.
1401 mushal jhona kado launa hai te pehli khad nal ki payiye te laun to baad khurak kinne din to payiye ?
(pb)
Haryana
Singh ji esnu 110 kilo urea prati acre de hsiab nal 3kishtan vich pnaeer khet vich laun ton 7, 21 ate 42 din baad pao.
Cofee cultivation ?
(en)
Maharashtra
jai, selection 1.3,5,7,8 are its important varieties, Soil should be deep, friable, open textured rich in plant nutrients with plenty of humus and of slightly acidic nature (pH – 4.5 to 6.5), Coffee is propagated by seeds, Planting spreads from June - December. Healthy and well developed fully ripe berries are harvested from specially identified plants for use as seed bearers. After discarding the floats, the sound fruits are depulped, sieved and mixed with sieved wood ash and dried in shade. The seed is then graded to remove all cut, triangular and elephant beans. Prior to planting, the seeds are treated with Agrosan or any Organomercurial compound to prevent fungal infection.Select light loamy soil of good drainage with high organic matter content with water and shade facilities. Form raised beds of 15 cm height, 1m width and at convenient length. Incorporate 30 - 40 kg of well rotten compost, 2 kg of finely sieved agricultural lime and 400 g of rock phosphate to a bed of 1 x 6 m size. In heavy soils, it is necessary to add coarse sand for drainage and aeration.Pre-sowing seed treatment wiith Azospirillum and Phosphobacterium can be done.Seeds are sown in December - January in the bed 1.5 - 2.5 cm apart with the flat side down wards in regular rows. Then they are covered with a thin layer of fine soil and a layer of paddy straw.Water the beds daily and protect from direct sunlight by an over head pandal. Seeds germinate in about 45 days after which they are transplanted to a secondary nursery beds for raising ball or Bag nursery.Selective felling may be done while retaining a number of desirable shade trees. Terracing should be done in deep slopy areas. After the summer showers, pits of 45 cm x 45 cm x 45 cm are dug at 1.25 - 2.5 m apart. The pits are left open for weathering and then filled and heaped for planting. At the time of filling, apply 500 g of rock phosphate per pit along with top soil. Planting is done along the contour in slopy areas.2.5x2.5 m is ideal spacing Weeding and mulching should be done as and when necessary. Digging is done to a depth of 30 cm towards the end of monsoon (October - November). The weeds and vegetative debris are completely turned under and buried in the soil while the stumps are removed. This is known as the cover digging. In slopy areas dig trenches on the contour 45 cm wide and 30 cm deep of any convenient length. Prune water shoots and disease affected shoots.Harvest starts during November and harvesting extends up to February. Coffee fruits should be harvested as and when they become ripe. Coffee is just ripe when on gently squeezing the fruits the beans inside come out easily. Unripe fruits should be scrupulously sorted out before using the fruits for pulping. They may be dried separately as cherry.
sir kalar de raas bali zameen ch pr126 kive rahu bilkul chita kalar v ne hai medium zameen aa ?
(hn)
Haryana
Khan ji tusi uthe pr 126 kisan nu beej sakde ho es vich koi dikkat nahi hai bas uthe tusi 25% khad jada paa deo kyuki uthe tatt ghat matra vichbootey nu mikde han.
ਸਰ, ਮੇਰਾ ਨਾਮ ਦੀਦਾਰ ਸਿੰਘ ਹੈ, ਮੈਂ ਪਟਿਆਲੇ ਤੋਂ ਹਾਂ, ਗੰਨਾ ਦੀ ਗਰੋਥ ਨਹੀਂ ਹੋ ਰਹੀ, ਇਸ ਦੇ ਵਾਧੇ ਲਈ ਕੋਈ ਦਵਾਈ ਬਾਰੇ ਜਾਣਕਾਰੀ ਦਿਓ, ਸਰ੍ਹੋਂ ਤੋਂ ਬਾਅਦ ਬਿਜਾਈ ਕੀਤੀ ਸੀ ਬੀਜ 118 ਹੈ ?
(pb)
ਦੀਦਾਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
vir g 126 pr halki zameen ch vdiya rahu kalar mix zameen aa ?
(hn)
Punjab
Khan ji, 126 di kaasht lai Changi jameen hi honi chahidi hai ji.
Magnesium ?
(en)
Punjab
परदीप जी, कृपया विस्तार से बताएं कि आपको मैग्नेशियम के बारे में क्या जानकारी चाहिए। उस हिसाब से ही आपको इस बारे में सही जानकारी दी जा सकती है।
ਸੀ੍ ਮਾਨ ਜੀ ਪੀ ਆਰ 126 ਦੀ ਪਨੀਰੀ ਦੀ ਬਿਜਾਈ 8ਜੂਨ ਨੂੰ ਕੀਤੀ ਹੈ । ਜ਼ਮੀਨ ਚਿਕਨੀ ਹੈ। ਕਿਰਪਾ ਕਰਕੇ ਸਾਰੀਆਂ ਖਾਂਦਾ ਅਤੇ ਤੱਤਾਂ ਦੀ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ?
(pb)
Punjab
ਨਵਦੀਪ ਜੀ, ਤੁਸੀ ਇਕ ਕਨਾਲ ਜਗਾਹ ਲਈ 3.5 ਕਿੱਲੋ ਯੂਰੀਆ, 8.5 ਕਿੱਲੋ SSP ਅਤੇ 8 Kg ਜ਼ਿੰਕ 21% ਖਾਦ ਦੇ ਸਕਦੇ ਹੋ ਜੀ।