Punjab
Search
Mujhe Sun ki kheti karni hai iska Bij uplabdh karvane mein meri sahayata Karen ?
(hn)
Dharmendra ji, abhi san ki buvai ka smay nikl chuka hai is liye abhi iska beej milna sambhav nahi hai.
Mujhe San Sanai ki kheti karni hai iska Bij chahie aap Dila sakte ho ?
(hn)
Maharashtra
Dharmendra ji, abhi iski buvai ka smay nikl chuka hai isliye iska beej abh milna sambhav nahi nhi hai .
Cow ka blood bdane ke liye kya kre ?
(en)
Ajay ji usko aap Feritas injection 2ml rojana lgwayen aur 3D red liquid 100-100ml subha sham dena suru kren. isse frak padne lgg jayega.
ਮੇਰਾ ਪਿੰਡ ਸ਼ਹਿਰ ਦੇ ਬਿਲਕੁਲ ਨਾਲ ਹੈ ਤੇ ਸਰਪੰਚ ਦੀ ਜਗ੍ਹਾ ਐਮ.ਸੀ. ਬਣਦਾ ਹੈ ਡੇਅਰੀ ਡਿਪਾਰਟਮੇਂਟ ਵਲੋਂ ਚਲਾਈ 4 ਹਫ਼ਤਿਆਂ ਦੀ ਸਿਖਲਾਈ ਮੈਂ ਲੈ ਨਹੀਂ ਸਕਦਾ ਏਰੀਆ ਐਮ.ਸੀ. ਦਾ ਹੈ ਹੋਰ ਕਿਥੋਂ ਟ੍ਰੇਨਿੰਗ ਮਿਲ ਸਕਦੀ ਹੈ ਜਿੱਥੇ AI ਵੀ ਸਿਖਾਉਂਦੇ ਹੋਣ ?
(pb)
Punjab
ਕਰਮਜੋਤ ਜੀ ਤੁਸੀ ਡੇਅਰੀ ਟ੍ਰੇਨਿੰਗ ਦੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀਆਂ ਟ੍ਰੇਨਿੰਗਾਂ ਦੀ ਜਾਣਕਾਰੀ ਮਿਲ ਜਾਵੇਗੀ.
Talwandi madho ਦੇ ਆਸਪਾਸ ਕੋਈ silage bnaun wali machine da contact no deo ਮੱਕੀ ਦੀ ਫਸਲ ਦਾ ਅਚਾਰ ਬਨੁਣਾ ਹੈ ?
(pb)
PR 126 ਝੋਨੇ ਦਾ ਬੀਜ ਤੋਂ ਬੀਜ ਦਾ ਸਮਾਂ ਕਿੰਨਾ ਹੈ ਜਾਂ। ਕਿੰਨੇ ਸਮੇ ਵਿੱਚ ਤਿਆਰ ਹੋ ਜਾਂਦੀ ਹੈ ?
(pb)
Punjab
ਸੰਧੂ ਜੀ, ਇਹ ਕਿਸਮ ਬੀਜ ਤੋਂ ਬੀਜ 118-123 ਦਿਨ ਦਾ ਸਮਾਂ ਲੈਂਦੀ ਹੈ ਜੀ।
Dhan ki jyada upaj kese le ?
(hn)
Maharashtra
Bhawani ji, dhaan jyada upaj lene ke liye sifarish ki gai kismo ki buvai hi kare aur jyada khaado ka paryog na kare, mitti ki janach ke hisaab se hi khaad daale.
ਮੱਕੀ ਛੱਲੀ ਸੁੰਡੀ ?
(en)
Punjab
पेरी जी, इसकी रोकथाम के लिए आप coragen 0.4 ml/L पानी के हिसाब से छिड़काव कर सकते हैं।
Cow ke milk wala than ek chota or bada hai to kya Kara ?
(pb)
Lakhwinder ji usko aap nazdiki doctor se janch krwayen aur usko Vitamor-h inj. 5ml lgwayen aur 2-2 din ke frak se 3 tike lgwayen.
ਇਸ ਕੀੜੇ ਨੂੰ ਮਾਰਨ ਲਈ ਦਵਾਈ ਦੱਸੋ ?
(pb)
Punjab
ਬੱਗਾ ਜੀ, ਇਸ ਕੀੜੇ ਦੀ ਰੋਕਥਾਮ ਲਈ ਤੁਸੀ ਗੋਹਿਆਂ ਦੀ ਸਵਾਹ ਦਾ ਛਿੱਟਾ ਪੱਤਿਆਂ ਤੇ ਦੇ ਸਕਦੇ ਹੋ ਜੀ।
नमस्कार जी जैविक खाद की खेती शुरू करने के लिए कौन सा समय अनुकूल है और कितने बेड से इस यूनिट की शुरुआत करनी चाहिए जिससे मुनाफा हो सके ?
(hn)
Punjab
राज जी, जैविक खाद का काम कभी भी शुरू किया जा सकता है, आप 1 या 2 बेड से शुरुआत कर सकते हैं।
Sir ਕਲਰੀ ਜਮੀਨ ਵਿੱਚ pr 118 ja ਫੇਰ pr 128 ਵਿੱਚੋ ਕਿਹੜੀ ਵਧੀਆ ਰਹੇਗੀ ?
(pb)
Punjab
ਸੁਖਵਿੰਦਰ ਜੀ, ਕੱਲਰ ਵਾਲੀ ਜਮੀਨ ਲਈ ਤੁਸੀ pioneer 27 p 31 ਕਿਸਮ ਨੂੰ ਤਰਜੀਹ ਦੇ ਸਕਦੇ ਹੋ ਜੀ।
Sir pr 118 ਪੀਲੀ ਪੂਸਾ ਪੂਸਾ 44 ਦਾ ਬੂਟਾ ਕਿੰਨੇ ਫਾਸਲੇ ਤੇ ਲਗਾਉਣਾ ਚਾਹੀਦਾ ਹੈ ?
(pb)
Punjab
ਸੁਖਵਿੰਦਰ ਜੀ ਇਹਨਾਂ ਕਿਸਮਾਂ ਦੀ ਲਵਾਈ 20X15cm ਦੇ ਫ਼ਾਸਲੇ ਤੇ ਕਰਨੀ ਚਾਹੀਦੀ ਹੈ ਜੀ।
ਡਾਕਰ ਜਮੀਨ ਕਿਹੜੀ ਹੁੰਦੀ ਹੈ ?
(pb)
Punjab
ਹਰਮਨ ਜੀ, ਡਾਕਰ ਜ਼ਮੀਨ ਚੀਕਣੀ ਮਿੱਟੀ ਵਾਲੀ ਭਾਰੀ ਜ਼ਮੀਨ ਹੁੰਦੀ ਹੈ।
sir g chola ch rah poni a khedi pyi je sade kol urea potash super phosphate megnesium zinc 33percent loha ghat poni a khedi kis nl mila ka pui jee g dso g pls kive pui jwe ds g ?
(pb)
Gagandeep ji, vaise khaada di varto mitti di jaanch de hisaab naal karni chahidi hai ate tusi zinc nu Super nal mix kar ke naa paao , tusi 30 kg urea ate 25 kg zinc 21% hun de skde ho ji, potash khaad test de hisaab naal hi deni chahidi hai ji.
ਪਹਿਲਾਂ ਪਾਣੀ ਲਾਉਣ ਤੋਂ ਬਾਅਦ ਚਰੀ ਦੇ ਪੱਤੇ ਸੁੱਕਣ ਲੱਗਾ ਗਏ ਹਨ ਇਸਦਾ ਕੀ ਕਾਰਨ ਹੈ 6ਜੂਨ ਨੂੰ ਚਰੀ ਬੀਜੀ ਸੀ ਤੇ 20 ਜੂਨ ਨੂੰ ਪਾਣੀ ਲਾਇਆ ਕੀੜੇ ਤੋਂ ਦੋ ਸਪਰੇ ਕਰਤੀਆਂ ਇਸਦਾ ਕੀ ਹੱਲ ਕੀਤਾ ਜਾਵੇ ?
(pb)
Punjab
ਸੁਖਮਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਸਪਰੇ ਕੀਤੀ ਸੀ ਅਤੇ ਮਾਤਰਾ ਕਿੰਨੀ ਵਰਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਕੋਰਾਜਿਨ 10 ml 20 ltr ਪਾਣੀ 2 war urea ਪਾਈ ਗਈ ਆ ਇੱਕ ਵਾਰ ਪਾਣੀ ਤੋਂ ਪਹਿਲਾਂ ਤੇ ਇਕ ਵਾਰ ਪਾਣੀ ਲਾਉਣ ਤੋਂ ਬਾਅਦ.
I am Mehbub from Assam, main 3 acre zamin par nimbu garden korna chahta hu, keya muje sarkar se koi madad mil sakhta hain ?
(en)
Punjab
महबूब जी, इस संबंधी जानकारी लेने के लिए आप अपने बागवानी दफ्तर में संपर्क कर सकते है।
मैं सन की खेती करना चाहता हूँ पर बीज नहीं मिल पा रहा कृपया मेरी सहायता करें ?
(hn)
Maharashtra
धर्मेंद्र जी, अभी इसकी बुवाई का समय निकल चुका है, इस लिए अभी बीज मिलना संभव भी नहीं है, आप अगले वर्ष मार्च से पहले हमे सम्पर्क कर सकते है, आपको बीज का स्रोत बता दिया जाएगा।
dr saab g silent heat da kive pta lggu mjj a taar nhi krdi thoda thoda pishab krdi rehndi a mjj nu mai tone h te min 21 de reha ki hun khul ke heat te ah skdi aa ?
(hn)
Hasham ji tuci uss nu Mineral mixture powder 50gm rojana dinde rho ate jddo lagge ohh heat de lthode bhutt lashan dikaundi hai fir tuci nazdiki doctor nu bulla ke usdi heat check krwao jiss nal heat da pta lagg jawega ate AI bhi uss hisab nal krwa skde ho.
Uttar Pradesh
Yadi buffalo ko delevery hue 4-5 months ho gaye h to aap use synchronise kera sakte ho. 0 day Gaynarich 2.5 ml. 7th day vatmat 2 ml. 9 th day Gaynarich 2.5 ml. 10 day AI. After AI 4 din bad Duraprozen 3 ml.
bai g jhona loon toh pehla super pa skde a g koi fieda hai ja nhi ?
(hn)
hasham ji, jekr kank nu DAP khaad pai hove ta SSP khaad jhone nu paon di lod nahi hundi, apr fir vi tusi mitti di jaanch de adhaar te is di varto kar sakde ho ji.
Dr Saab hf cow ko teeka paroun to bad kya de jis se Vo fer na repat hove ?
(pb)
Lovepreet ji pashu nu sahi sme te ate sahi trike nal AI howe fir pashu de repeat hon de chance ghat hunde han, baki tuci uss nu AI ton badd Concimax tablet rojana 1 goli deo ate 14 din tak de skde ho ehh intas company da product hai.
Nmh8352 advanta 9293 de yield dso kina aa g ?
(pb)
harjot ji, vaise jhaad kai cheeja te nirbahr karda hai, par ihna kisman da ausat jhaad 24-28q/acre tak aa janda hia ji .
ਸਰ ਗਾਵਾਂ ਦੇ ਫਾਰਮ ਲਈ ਸ਼ੈੱਡ ਤੇ ਵੀ ਲੋਨ ਮਿਲ ਜਾਂਦਾ ਜੀ ?
(pb)
Punjab
ਤੁਸੀ ਡੇਅਰੀ ਲੋਨ ਲੈਣ ਲਈ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲੈ ਸਕਦੇ ਹੋ ਜਿਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਸਾਨੀ ਨਾਲ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਤੁਸੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਲੋਨ ਦੀ ਪੂਰੀ ਜਾਣਕਾਰੀ ਲਈ 9878650451 Thaan Singh (Assistant Manager, LHO State Bank of India) ਨਾਲ ਸੰਪਰਕ ਕਰ ਸਕਦੇ ਹੋ.
NMH 8352 pioneer 9293 makki de yield bare ddo ji ?
(pb)
harjot ji, vaise jhaad kai cheeja te nirbahr karda hai, par ihna kisman da ausat jhaad 24-28q/acre tak aa janda hia ji .
Can I plant mahogany tree in Igatpuri ?
(en)
Maharashtra
Parag, yes you can plant mahogany tree in Igatpuri area.
ਸਰ ਜੀ ਗਾਵਾਂ ਗਰਮੀ ਬਹੁਤ ਮੰਨਦੀਆਂ ਨੇ ਜੀ ਤੇ ਹਰਾ ਵੀ ਘੱਟ ਖਾਦੀਆ ਨੇ ਜੀ ਤੇ ਦੁੱਧ ਵੀ ਘੱਟ ਰਹੀਆਂ ਨੇ ਜੀ ਕੋਈ ਹੱਲ ਦੱਸ ਦੋ ਜੀ ?
(pb)
ਤੁਸੀ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਅਤੇ Glucoboost liquid 100ml ਰੋਜਾਨਾ ਦੇ ਸਕਦੇ ਹੋ.
Uttar Pradesh
200 gram नींबू, 50 gram मीठा सोडा, 500 gram चीनी, 2-3 लीटर पानी में मिलाकर पिलाने से शीघ्र लाभ होगा।
ਸਰ, ਝੋਨਾ ਬੀਜਣ ਤੋਂ ਪਹਿਲਾਂ ਡੀ.ਏ.ਪੀ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਸੀ, ਬੀਜਣ ਤੋਂ 4 ਤੋਂ 5 ਦਿਨਾਂ ਬਾਅਦ 25 ਕਿਲੋ ਯੂਰੀਆ ਅਤੇ 33% ਵਾਲੀ ਜ਼ਿੰਕ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਸੀ, ਇਸ ਦੀ ਵੱਧ ਮਾਤਰਾ ਇਸ ਲਈ ਪਾਈ ਸੀ ਕਿਉਂਕਿ ਮੈਂ ਵਾਹਨ ਚੁਕਿਆ ਸੀ ਪਿਛਲੀ ਵਾਰ, ਇਹ ਪੀਲਾ ਹੋ ਗਿਆ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਇਸ ਵਿੱਚ ਕੋਈ ਖਾਦ ਨਹੀਂ ਪਾਈ ਅਤੇ ਅੱਜ ਰੀਜੈਂਟ ਪਾ ਰਿਹਾ ਹਾਂ ?
(pb)
ਅਮ੍ਰਿਤਪਾਲ ਜੀ, ਝੋਨਾ ਲਵਾਈ ਤੋਂ ਹਫਤੇ ਬਾਅਦ ਹੀ ਪੂਰੀ ਤਰ੍ਹਾਂ ਹਰਾ ਹੁੰਦਾ ਹੈ, ਅਤੇ ਇਸ ਅਵਸਥਾ ਵਿਚ regent ਪਾਉਣ ਨਾਲ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ।
Tuberous ?
(en)
Punjab
Badal kindly let us know in detail that you need which information about tuberous so that we can guide you accordingly.
Peddy colour chart nitrogen ?
(hn)
Punjab
Nishu kindly ask your question in detail that you need which information about nitrogen in paddy so that we can guide you accordingly.
Sir ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ 10 days ho gye ਕੱਖ ਹਨ ki hall kita jawe ... bijai time pendimatheline spray kiti c ?
(pb)
Punjab
Balkar ji, tusi ik hafte tak nominee gold 100 ml/acre de hisaab naal 150 litre paani vich ghol ke spray kar sakde ho ji.
ਕੇਰਲਾ ਦੀ ਕੰਨੂਰ ਮੰਡੀ ਵਿਚ ਛੋਟੀ ਇਲਾਚੀ ਇੱਕ ਕਿੱਲੋ ਦਾ ਕੀ ਰੇਟ ਹੈ ?
(pb)
Punjab
ਸੁਖਵਿੰਦਰ ਜੀ, ਛੋਟੀ ਇਲਾਚੀ ਦਾ ਕੇਰਲਾ ਦਾ ਰੇਟ 970/ਕਿੱਲੋ ਦੇ ਕਰੀਬ ਹੈ ਜੀ।
ਗਿਲੋਅ ਦੀ ਵੇਲ ਤੇ ਪੱਤਿਆਂ ਦਾ ਪਸ਼ੂਆਂ ਨੂੰ ਕੀ ਫਾਇਦਾ ਨੁਕਸਾਨ ਹੈ ਜੀ। ਅਤੇ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਜੀ ?
(pb)
Punjab
ਪ੍ਰਦੀਪ ਜੀ ਜੇਕਰ ਗਲੋ ਦੀ ਵੇਲ ਦੇ ਪੱਤਿਆਂ ਨੂੰ ਰੋਜਾਨਾ ਚਾਰੇ ਵਿੱਚ ਦਿੱਤਾ ਜਾਵੇ ਫਿਰ ਇਸ ਨਾਲ ਜਾਨਵਰ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ, ਬੁਖਾਰ ਹੋਣ ਸਮੇਂ ਵੀ ਇਸਦਾ ਦਾ ਫਾਇਦਾ ਹੁੰਦਾ ਹੈ, ਇਸਦੀ ਰੋਜਾਨਾ ਵਰਤੋਂ ਨਾਲ ਪਸ਼ੂਆਂ ਦਾ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ, ਜੇਕਰ ਰੋਜਾਨਾ ਦੇਣੇ ਹੋਵੇ ਫਿਰ ਥੋੜੇ ਜਿਹੇ ਪੱਤੇ ਚਾਰੇ ਵਿੱਚ ਕੁਤਰ ਸਕਦੇ ਹੋ ਜੇਕਰ ਬੁਖਾਰ ਹੋਣ ਤੇ ਦੇਣੀ ਹੈ ਫਿਰ 1 ਕਿਲੋ ਪੱਤੇ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ .
Sir paultry farming start krna he ... eska kya scope rhega or private kri ja contract je sb detail chiye or eski managmnt or vaccinations ke detail ?
(en)
Punjab
Neeraj ji tuci iss kam di purri jankari len lai pehla isdi training kro jiss vich tuhanu ehna dia bimaria, vaccination, khurak di sari jankari milegi, poultry farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, HOSHIARPUR, Dr. Maninder Singh Bons, Associate Director (Training) Address VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900, Email kvk-hsp@pau.edu nal sampark kr skde ho ate agli training da pta kr skde ho.
Je Rauni krke Basmati DSR kiti hove then after how many days water should be given to the field ?
(en)
Punjab
जोत जी, अगर आप रौनी करके बुवाई करते है तो पहला पानी आप बुवाई के 3 हफ्ते बाद दे सकते हैं।
Sir ji paultry farming training kitho milu SBS nagar awashehar mera pind ?
(en)
Punjab
Neeraj ji tuci poultry farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, HOSHIARPUR, Dr. Maninder Singh Bons, Associate Director (Training) Address VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900, Email kvk-hsp@pau.edu nal sampark kr skde ho ate agli training da pta kr skde ho.
Sir g jihera jhone da beez double 14 ha oh keher university de variety ha jhona laun ta ke time ha usda kina jhar ha g ik acre da kado us de pnere lagu ji please dasso g ?
(pb)
shrimaan ji, double 14 kise vi university di kism nahi hai ji, kirpa kar ke kism da nam visthaar naal dasso ji, us hisaab naal hi tuhanau is baare sahi janakri ditti ja sakegi.
ਕੀ PR126 ਸੁੱਕੇ ਕੱਦੂ ਵਿਚ ਲਗਾ ਸਕਦੇ ਹਾਂ ਕੀ PR126 ਸੁੱਕੇ ਕੱਦੂ ਵਿਚ ਕਾਮਯਾਬ ਹੈ ?
(pb)
Punjab
ਬਿੱਟੂ ਜੀ ਤੁਸੀ ਸੁੱਕੇ ਕੱਦੂ ਵਿਚ ਇਸ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ ਪਰ ਤੁਹਾਡੀ ਜਮੀਨ ਡਾਕਰ ਹੋਣੀ ਚਾਹੀਦੀ ਹੈ, ਹਲਕੀ ਜਮੀਨ ਵਿਚ ਇਹ ਵਿਧੀ ਜਿਆਦਾ ਕਾਮਯਾਬ ਨਹੀਂ ਹੈ।
Sir Garmi me cow hapti bhot he kya ilaj kar sakte he chara dana bi tik kha rahi he our jugali bi karti he our Garmi bhot Manti he kya kare ji ?
(pb)
Punjab
tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme pilao ate tuci 5-7 din tak pilla skde ho baki coolmax powder 100gm rojana bhi de skde ho ate Enrdyna liquid 100ml rojana deo ji.
Sat Shri Akal Ji Sir pretilachlor 50 ec kinne per acre dose pendi aa ji ?
(en)
Punjab
Jagdeep ji, is di dose ik acre lai 600 ml sifarish kiti jandi hai.
Dr Saab g ik cow aa hf dud ape vagi janda aa koi dawai DSO ?
(pb)
Punjab
Lovepreet ji tuci iss nu Vittol liquid 10ml rojana, Bovimin-gl liquid 7ml rojana dena suru kro, ehna nal frak painn lgg jawega.
Hloo srr 1692 ta 1847 ch kii difference ta kehdii layi best kehdi rhwo dowa cho ta sahi time kehda aa ?
(pb)
Punjab
Jagjeet ji, 1847 nvi sodh hai, is vich blast, blight ate Duggan di smasya nahi aondi, is vich 1692 de mukable jyada gun han.
Goat cross krwane k baad liver tonic sath m de skte hai ?
(pb)
Punjab
Amanpreet ji tuci livertonic goat nu de skde ho iss nal hajma sahi rehega ate goat di changi growth howegi isda goat nu cross krwaun te koi frak nahi painda.
ਸਰ 10 ਮਰਲੇ ਪਨੀਰੀ 20 ਦਿੰਨਾ ਦੀ ਪਾਥੀਅਾ ਦੀ ਸਰਪੈ ਕਰਨੀ ਸਰ ਕਿੰਨੀਅਾ ਪਾਥੀਅਾ ਲੱਗਣ ਗੀਅਾ ਅਤੇ ਵਿੱਧੀ ਵੀ ਦੱਸੋ ?
(pb)
Punjab
ਸੰਧੂ ਜੀ, 1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
ਮੇਰੀ ਗਾਂ ਦੇ ਥਨ ਵਿਚੋਂ ਦੁੱਧ ਵਿੱਚ ਸਿੱਧੀਆਂ ਐ ਰਹੀਐ ਨੇ ਓਹਨੂੰ ਕਿ ਦਵਾਈ ਦਿੱਤੀ ਜਾਵੇ ?
(pb)
ਮਨਜੋਤ ਜੀ ਤੁਸੀ ਉਸ ਨੂੰ Amoxirum forte inj. 4.5gm, Ascorbic acid inj. 20ml, Avil inj 10ml ਅਤੇ ਜੇਕਰ ਸੋਜ ਵੀ ਹੈ ਫਿਰ megludyne inj 20ml ਵੀ ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜ਼ਾਨਾ ਦਿਉ.
Sat sri akal sir sade kol pehlen jhoti sun vali hai ek mahina rehna unu ki dita jave jis nal than lanmbegon dudh jyada deve leva vadiya hove ?
(pb)
Thakur ji tuci uss nu suun ton 1 mahina pehla transition mix feed deo ate Vitamor-h liquid 10-10ml swere sham deo, ehna nal sarir di kamjori bhi durr howegi, usde lewe di changi growth howegi ate dudh vich vdha howega.
Safari akal sir sir gnne nu coragen pa diti hai barish do din pehla pai hai nni hai khet which pani laun di jarurt hai mera dot clear kro gnne which ndin bhi hai. Assi soch rhe ki jekr idda ho akda te gnne nu hla nal juti kriye tusi jankari do ?
(pb)
Punjab
Balram ji, Jekr do din pehla baarish hoyi hai ta paani na dyo tusi fasl di pehla gudai karo ate fir is nu paani dyo ji.
ਖੰਨਾ ਏਰੀਆ ਵਿਚ ਡੇਅਰੀ ਵਿਕਾਸ ਵਿਭਾਗ ਵੱਲੋਂ ਟਰੇਨਿੰਗ ਕਦੋਂ ਤੋ ਸੁਰੂ ਹੋ ਰਹੀ ਏ ?
(pb)
Punjab
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Gehun ki kheti ?
(hn)
Madhya Pradesh
Pradumn ji gehun ki kheti achi nikas vali loamy, clay loamy mitti me bhut achi hoti hai. Iske liye ph 5-7 ke beech ka hona chahiye. Gehun ki bijayi ke liye october se november ke beech ka sahi samay hai. Iski bijayi ke liye zameen ko achi trah bhurbhura bnane ke baad zameen ko level karke machine se bijayi kar sakte hai. 1acre mein 45-50kg beej ki jrurat hoti hai. Sath 50kg DAP ki bijayi kari jati hai. Iski varieties jaise Unnat PBW 343, Unnat PBW 550, HD 3086, HD 2967, PBW 752, PBW 658, UP 2338, Sonalika, hai. Kanak ki fasal me 90-110kg urea, 50kg DAP aur 15-20kg Potash mitti ke anusar dal sakte hai. Fasal me 3-4 sinchai ki jrurat hoti hai. Gehun ki fasal takreeban 145-155 dinno me mature ho jati hai.
ਸਰ ਖਾਲੀ ਖੇਤਾਂ ਵਿੱਚ ਮੀਂਹ ਪੈਣ ਨਾਲ ਝੋਨੇ ਵਾਲੇ ਖੇਤਾਂ ਵਿੱਚ ਨਦੀਨ ਜਿਵੇ ਡੀਲਾ ਝੋਨੇ ਵਾਲੇ ਨਦੀਨ ਬਹੁਤ ਹੋਗੇ ਹਨ ਕੋਈ ਹੱਲ ਦੱਸੋ ?
(pb)
Punjab
ਬਲਜੀਤ ਜੀ, ਝੋਨਾ ਲਾਉਣ ਤੋਂ ਪਹਿਲਾਂ ਜਮੀਨ ਵਾਹੁਣ ਨਾਲ ਇਹ ਨਦੀਨ ਖਤਮ ਹੋ ਜਾਣਗੇ ਇਸ ਲਈ ਤੁਸੀ ਤੇ ਕੋਈ ਛਿੜਕਾਅ ਨੂੰ ਤਰਜੀਹ ਨਾ ਦਿਓ।
Sir ji varmicompost vaste changy breed de kechua chahida de koi contact number deo ji ?
(pb)
Punjab
Lakhwinder ji, tusi gandoye lain lai sandeep ji naal sampark akr sakde ho ji. 9023804613
ਨੀਲੀ ਰਾਵੀ ਦੀ ਕੱਟੀ ਖਰੀਦਣਾ ਚਾਹੁੰਦਾ ਹਾਂ। ਇੱਕ ਸਾਲ ਤੱਕ ਦੀ। ਕੋਈ ਸ੍ਰੋਤ ਜਾਂ ਲਿੰਕ ਸੁਝਾਅ ਸਕਦੇ ਹੋ ਜਿੱਥੋਂ ਖਰੀਦੀ ਜਾ ਸਕਦੀ ਹੋਵੇ ?
(pb)
Punjab
ਕੁਲਵੰਤ ਜੀ ਤੁਸੀ ਇਸਦੇ ਲਈ Rashpal Singh 9781589637 Deol Dairy Farm ਜਾ Bhadur Singh 9463817201 ਨਾਲ ਸੰਪਰਕ ਕਰ ਸਕਦੇ ਹੋ.
ਇਹ ਕਿਹੜਾ ਕੀੜਾ ਹੈ ?
(pb)
Punjab
ਬੱਗਾ ਜੀ ਇਹ flea beetle ਹੈ, ਇਹ ਪੱਤੇ ਖਾ ਕੇ ਫ਼ਸਲ ਦਾ ਨੁਕਸਾਨ ਕਰਦੀ ਹੈ।
Punjab
ਇਸਨੂੰ ਮਾਰਨ ਲਈ ਦਵਾਈ ਦੱਸੋ .
Ralli gold gr ka koi aur option btao Aur spreay ki dramy se jado m pani k sath dalke upr se pani lga dete hai slah btao koi?
(en)
Punjab
Jashan ji, kripya ye bataye ki aapki fasl me smasya kya hai, us hisab se hi aapko is baare me shi jaankari di jaa sakegi.
ਇਹ ਕਿਹੜਾ ਕੀੜਾ ਹੈ ?
(pb)
Punjab
ਬੱਗਾ ਜੀ ਇਹ flea beetle ਹੈ, ਇਹ ਪੱਤੇ ਖਾ ਕੇ ਫ਼ਸਲ ਦਾ ਨੁਕਸਾਨ ਕਰਦੀ ਹੈ।
Eh ganna iss traah sukk reha hai 85 variety hai.march vich beejya c iss da koi hall dso g ?
(pb)
Punjab
Kawar ji, ih early shoot borer da hamla hai, is di rokthaam lai tusi coragen 0.5 ml/L paani de hisaab naal spray kar sakde ho ji.
ਸਰ ਜੀ ਮੂੰਗੀ 55 ਦਿਨ ਦੀ ਹੋ ਗਈ ਫਲ ਲੱਗਾ ਆ ਫਲੀਆਂ ਲੱਗੀਆਂ ਕਾਫੀ ਗਰਮੀ ਕਰਕੇ ਪਾਣੀ ਮੰਗਦੀ ਆ ਪਾਣੀ ਲਾ ਸਕਦੇ ਹੁਣ ਜਾ ਨਹੀ ਜੀ ?
(en)
Punjab
ਗੁਰਕੀਰਤ ਜੀ, ਜੇਕਰ ਫ਼ਸਲ ਪਾਣੀ ਮੰਗ ਰਹੀ ਹੈ ਤਾਂ ਤੁਸੀ ਇਕ ਪਾਣੀ ਦੇ ਸਕਦੇ ਹੋ ਜੀ।
Which variety of mango can grow in Punjab ?
(en)
Punjab
सुखमन जी, पंजाब में अलफोंसो और दशहरी किस्मों की सिफारिश की जाती है।
Sir ਝੋਨੇ ਦੀ ਪਨੀਰੀ ਪੀਲ਼ੀ ਹੋ ਰਹੀ ਹੈ ਯੂਰੀਆ ਖਾਦ ਦੀ 3ਵਾਰੀ ਪਾਈ ਹੈ NPK 191919 ਇੱਕ ਸਪ੍ਰੇ ਕੀਤਾ ਹੈ ?
(pb)
Punjab
ਜਸਪ੍ਰੀਤ ਜੀ ਤੁਸੀ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ,1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ। ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ ।
Sir ਝੋਨੇ ਦੇ ਖੇਤ ਵਿੱਚ ਪਾਣੀ ਕਾਫ਼ੀ ਦਿਨ ਨਹੀਂ ਸੁਕਦਾ ਇਸ ਵਾਰ ਕਿਵਾ ਕੱਦੂ ਕਰਿਆ v ਖੇਤ ਪਾਣੀ ਪੀਣ ਲੱਗੇ ?
(pb)
Punjab
ਹਰਜੀਤ ਜੀ, ਜੇਕਰ ਪਾਣੀ ਨਹੀਂ ਸੁਕਦਾ ਤਾਂ ਤੁਸੀ ਕੱਦੂ ਨਾ ਕਰੋ, ਤੁਸੀ ਸੁਕਾ ਸੁਹਾਗਾ ਲਾ ਕੇ ਪਾਣੀ ਛੱਡ ਦਿਓ ਅਤੇ ਫਿਰ ਝੋਨਾ ਲਗਾ ਦਿਓ , ਇਸ ਨਾਲ ਪਾਣੀ ਸੁੱਕਣ ਲੱਗ ਜਾਵੇਗਾ ਜੀ।
नमस्कार सर मैं उत्तर प्रदेश के महाराजगंज जिले से आप से ब्रोकली की खेती के बारे में जानकारी चाहता हु की क्या महाराजगंज जिले की मिट्टी अनुकूल रहेगा ब्रोकली की खेती के लिए तथा इसकी खेती कैसे की जा सकती हैं और कौन से बीज का प्रयोग करना है कृपया कर मुझे इसके बारे में सारी जानकारी प्रदान करे ?
(en)
Maharashtra
आदित्य जी, आप ब्रोकोली की खेती कर सकते है, इसकी बिजाई के लिए मध्य अगस्त से मध्य सितंबर तक का समय ठीक होता है।ब्रोकली की उचित और अच्छी वृद्धि के लिए नमी वाली मिट्टी की जरूरत होती है। ब्रोकली की खेती के लिए अच्छी खाद वाली मिट्टी ठीक होती है। ब्रोकली की खेती के लिए मिट्टी का pH 5.0-6.5 होना चाहिऐ। एक एकड़ खेत में बिजाई के लिए 250 ग्राम बीजों का प्रयोग करें।नदीनो की रोकथाम के लिए रोपाई से पहले फलूक्लोरालिन (बसालिन) 1—2 लीटर को प्रति 600—700 लीटर पानी में मिलाकर प्रति एकड़ में स्प्रे करें और रोपण से 30—40 दिनो के बाद हाथ से गड़ाई करें। नए पौधो के रोपाई से एक दिन पहले पैंडीमैथालिन 1 लीटर प्रति एकड़ पर स्प्रे करें।रोपण के तुरंत बाद , पहली सिंचाई करें। मिट्टी जलवायु या मौसम की स्थिति अनुसार गर्मियों में 7—8 दिनों और सर्दियों में 10—15 दिनो के फासले से सिंचाई करें।अगेती पकने वाली किस्म 40-50 दिनों में तुड़ाई के लिए तैयार हो जाती है। मध्यम समय की किस्म 60-100 दिनों में और देरी से पकने वाली किस्म 100-115 दिनों में तुड़ाई के लिए तैयार हो जाती है।