Punjab
Search
devmedia
(pb)
ਤੁਸੀ ਇਸ ਨੂੰ Duraprogen inj. 750mg ਲਗਵਾ ਦਿਓ ਅਤੇ 100ml ਸਰੋਂ ਦਾ ਤੇਲ ਥੋੜਾ ਗਰਮ ਕਰਕੇ ਉਸ ਵਿੱਚ 100gm ਮੀਠੀ ਸੌਂਫ ਭੂੰਨ ਕੇ 4 ਤੋਂ 5 ਦਿਨ ਖਵਾਓ ਅਤੇ ਬਾਕੀ ਜਿਹੜੀਆਂ ਚੀਜ ਤੁਸੀ ਦੱਸ ਰਹੇ ਹੋ ਉਹ ਦੇਣੀਆਂ ਬੰਦ ਕਰ ਦਿਓ
गेहूं कि पत्तियों में पिलापन एवं पौंधा कमजोर है
(hn)
Punjab
भगवान जी, अगर आपने पानी के बाद यूरिया खाद नहीं दी है तो आप फसल को यूरिया खाद दे और अगर खाद देने के बाद भी पौधा पीला है तो आप NPK 19 19 19@ 10g/L पानी के साथ magnesium sulphate 5g/L पानी के हिसाब से छिड़काव करें।
Bakri heat pe kese ati he
(en)
Punjab
Aap uski khurak ka purra dian rakhen aur usko Bovimin-b powder 20gm rojana den aur ovumin advance tablet adhi goli rojana deni suru kren fir jab woh panni giraye tab usko sahi sme per cross krwa skte hai.
ਸਰ ਕੋਰ ਕਣਕ ਉੱਪਰ ਪਹਿਲੇ ਪਾਣੀ ਤੋਂ ਪਹਿਲਾਂ ਕਿਹੜੀ ਸਪਰੇ ਕਰ ਸਕਦੇ ਹਾਂ ਚੰਗੇ ਅਤੇ ਜ਼ਿਆਦਾ ਫੁਟਾਰੇ ਲਈ ਅਤੇ ਕਿੰਨੀ Dose ਵਰਤ ਸਕਦੇ ਹਾਂ। ਕਿ ਪਹਿਲੇ ਪਾਣੀ ਤੋਂ ਪਹਿਲਾਂ Nano Uria ਛਿੜਕ ਸਕਦੇ ਹਾਂ।
(pb)
Punjab
ਅਮਨ ਜੀ ਜੇਕਰ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਅਤੇ ਫਸਲ ਯੂਰੀਆ ਦੀ ਘਾਟ ਦੇ ਲਛੱਣ ਦਿਖਾ ਰਹੀ ਹੈ ਤਾਂ ਤੁਸੀ ਨੈਨੋ ਯੂਰੀਆ 3-4 ml ਪ੍ਰਤੀ ਲਿਟਰ ਪਾਣੀ ਜਾ ਫੇਰ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਪਰ ਜੇਕਰ ਤੁਸੀ ਸਿਫਾਰਸ਼ ਕੀਤੀ ਖਾਦ ਦੀ ਮਾਤਰਾ ਪੂਰੀ ਨਹੀਂ ਪਾਈ ਤਾਂ ਤੁਸੀ ਪਹਿਲੇ ਪਾਣੀ ਨਾਲ 45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਫੇਰ ਤੂਹਾਨੂੰ ਹੋਰ ਕੋਈ ਸਪਰੇ ਕਰਨ ਦੀ ਜਰੂਰਤ ਨਹੀਂ ਹੈ
Piaz vich nadeen di roktham kiven kriye
(en)
Punjab
Singh ji piaz vich nadeen di roktham lai 7-10 din de antar te 3-4 gidian kr sakde ho ja phrr tusi paneeri khet vich laun ton baad hafte de andr andr 380 ml oxyflurofen dwai prati acre de hisab nal vart sakde ho
Sir ji piaz nu khet vich lgaun ton 20-25 din baad bahut nadeen ho jande aa ohna upr kehdi spray kriye
Punjab
Singh ji piaz nu khet vich lgaun ton 25 din baad nadeen di roktham lai koi vi spray vartan di sifarish nahi kiti jandi kyuki es nal fasal upr maada asar painda hai ate jhad sahi ni aunda. Tusi nadeen di roktham godi kar. Ke kr skde ho.
Sir ji asi poplar de bootey laye hoye aa ik kilaa us vich hun kehdo fasal beej sakde aa
(en)
Punjab
Singh ji es sme tusii poplar de vich antar fasal lai piaz di bijai kar sakde ho poplar de vich antr kashat lai es sme ehe sab ton dhukwi fasal hai
Sir ji napier bajra hybrid di bijai chare lai hun kr sakde aa 2 kanal beejna c
(en)
Punjab
Darshan ji Esdi bijai da hun sahi sma nahi hai Esdi bijai tusi Feburary ton april takk kr skde ho hun jeyada thand hon kr ke Esda vadha nahi hunda ate podhe marr jande han
Nashpati nu fruit kede saal ch aa janda hai ji ??
(en)
Punjab
Vicky ji, nashpati nu boote laon to 4-5 saal baad fal aa janda hai.
Healthy roti lyi sareya tou vdya kedi variety hai ji ??
(en)
Punjab
Vicky ji roti lai Pau RS 1 , PBW CHAPATTI 1 ate PBW zinc vadia kisma han ji.
devmedia
(pb)
ਤੁਸੀ ਉਸਨੂੰ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ ਅਤੇ Minfa gold powder 50gm ਰੋਜਾਨਾ ਦਿਓ ਅਤੇ Nutrisacc Advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
ਗਾਂ ਦੇ ਦੁੱਧ ਵਿੱਚ ਛਿੱਡੀਆਂ ਬਹੁਤ ਆਉਦੀਆਂ ਹਨ ਕੁਝ ਦਿਨ ਵਿੱਚੋਂ ਦੁੱਧ ਸਾਫ਼ ਵੀ ਹੋ ਜਾਂਦਾ ਕੁਝ ਦਿਨਾਂ ਮਗਰੋਂ ਦੁਬਾਰਾ ਫਿਰ ਆਉਣੀ ਸ਼ੁਰੂ ਹੋ ਜਾਂਦੀਆਂ ਹਨ ਪਹਿਲਾਂ ਮਸਟੈਟਸ ਹੋਈ ਸੀ ਉਸ ਦਾ ਇਲਾਜ ਡਕਾਟਰ ਤੋਂ ਕਰਵਾਇਆ ਸੀ ਫਿਰ ਹੋਮੋਪੈਥੀ ਟੀਟਾ ਸੂਲ ਦਵਾਈ ਵੀ ਦਿੱਤੀ ਮਸਟਾ ਕਿਉਰ ਵੀ ਦਿੱਤੀ ਪਰ ਕੋਈ ਫ਼ਰਕ ਨਹੀ ਆਰਾਮ ਆਉਣ ਤੋਂ ਕੁਝ ਦਿਨ ਬਾਅਦ ਫਿਰ ਛਿੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕੋਈ ਪੱਕਾ ਹੱਲ ਦੱਸੋ ਜੀ
(pb)
Punjab
ਤੁਸੀ ਉਸ ਨੂੰ FMC ਪਾਊਡਰ 50gm ਰੋਜਾਨਾ, Mammiup Bolus 2-2 ਗੋਲੀਆਂ ਸਵੇਰੇ ਸ਼ਾਮ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਸਾਮਾਨ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।
ਮੱਝ ਸੱਜਰ ਸੂਈ ਨੂੰ 2 ਮਹੀਨੇ ਹੋਗੇ ਹੁਣ ਇਕ ਦਮ ਦੁੱਧ ਬਹੁਤ ਘੱਟ ਗਈ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਅਤੇ ਦੁੱਧ ਵਧਾਉਣ ਲਈ ਕਿਸ ਚੀਜ ਦੀ ਵਰਤੋਂ ਕੀਤੀ ਜਾਵੇ
(pb)
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ ਬਾਕੀ ਉਸ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ
ਮੈਗਨੀਸੀ੍ਅਮ ਅਤੇ ਜ਼ਿੰਕ ਦੇ ਕਣਕ ਉਪਰ ਸਪਰੇਅ ਕਰ ਸਕਦੇ ਹੈ ਇਸ ਦੇ ਮਾਤਰਾ ਦੱਸੋ
(pb)
Punjab
ਹਰਮਨ ਜੀ, ਕਣਕ ਤੇ magnesium ਦੀ ਕਮੀ ਆਮ ਨਹੀਂ ਦੇਖੀ ਜਾਂਦੀ ਇਸ ਲਈ magnesium ਦਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਪਰ ਜ਼ਿੰਕ 1 ਕਿੱਲੋ + ਅਣਬੁਝਿਆ ਚੂਨਾ ਤੁਸੀ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ।
devmedia
(pb)
Punjab
ਬਲਵੀਰ ਜੀ, 2 ਕਿਲੋ ਗੁੜ ਲੈ ਕੇ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਰਲਾ ਲਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾਂ ਗੱਤੇ ਨਾਲ ਢੱਕੋ ਅਤੇ ਇਸ ਨੂੰ ਹਰ ਰੋਜ਼ ਇੱਕ ਜਾਂ ਦੋ ਵਾਰ ਹਿਲਾਓ। 5 ਦਿਨਾਂ ਬਾਅਦ ਡਰੱਮ ਦਾ ਘੋਲ ਮਲਾਈਦਾਰ ਹੋ ਜਾਂਦਾ ਹੈ। ਕਿਸਾਨ ਉਪਰੋਕਤ ਬਣੇ ਘੋਲ ਤੋਂ ਰਹਿੰਦ-ਖੂੰਹਦ ਦੇ ਸੜਨ ਵਾਲੇ ਘੋਲ ਨੂੰ ਬਾਰ-ਬਾਰ ਤਿਆਰ ਕਰ ਸਕਦੇ ਹਨ। ਇਸ ਦੇ ਲਈ 20 ਲੀਟਰ ਵੇਸਟ ਡੀਕੰਪੋਜ਼ਰ ਘੋਲ ਨੂੰ ਇੱਕ ਡਰੰਮ ਵਿੱਚ 2 ਕਿਲੋ ਗੁੜ ਅਤੇ 20 ਲੀਟਰ ਪਾਣੀ ਮਿਲਾਇਆ ਜਾਂਦਾ ਹੈ। ਕਿਸਾਨ ਇਸ ਵੇਸਟ ਕੰਪੋਜ਼ਰ ਤੋਂ ਜੀਵਨ ਭਰ ਲਗਾਤਾਰ ਇਸ ਘੋਲ ਨੂੰ ਤਿਆਰ ਕਰ ਸਕਦੇ ਹਨ। ਇਹ online ਕਿਸੇ ਵੀ website ਤੋ ਅਸਾਨੀ ਨਾਲ ਖਰੀਦਿਆ ਜਾ ਸਕਦਾ ਹੈ।
Good evening pl guide for good quality plants nursery and variety of mosami sweet lime planning for 2000 sq MTR 5 kanals plantation in una Himachal Pradesh Detailed information will be highly appreciated on plantation.
(en)
Punjab
Saurabh mausami itself is a good variety of sweet lime , state horticultural department or agricultural/horticultural University is best to get plants. You can also get guidance about subsidy from your horticulture department.
Sir i m planning to set up an orchard of pear Patharnakh in una district Himachal Pradesh. Estimated area planned is 17500 sq mtrs 45kanals. Would require 700 plants where I can get best quality plants in Himachal or Punjab any other variety of pear which can be recommended. Have sufficient knowledge experience in patharnakh farming harvesting and marketing is the main reason to choose. Any other valuable suggestion in orchard planning is welcome.
(en)
Punjab
Saurabh best source to get plants is from your state agricultural University or you can get the university recommended varieties from a registered nursery. Subsidies are also available for plantation of new orchards for which you can contact your horticulture development officer.
ਸਰ ਜੀ ਪਿਆਜ ਦੀ ਪਨੀਰੀ ਤੇ 19 19 19 ਦੀ ਸਪਰੇ ਕਰ ਸਕਦੇ ਹਾ 25ਦਿਨਾ ਦੀ ਹੈ
(pb)
Punjab
ਸਿੰਘ ਜੀ ਜੇਕਰ ਓਹਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀ ਉਸਦੀ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ।
ਪੋਲੀ ਹਾਊਸ ਦੀ ਟ੍ਰੇਨਿੰਗ ਸੈਂਟਰ ਦਾ ਨਾਂ ਦਸੋ ਜੀ ਕਿੱਥੇ ਕਰਵਾਈ ਜਾਦੀ ਹੈ
(pb)
Punjab
ਹਰਪਾਲ ਜੀ ਤੁਸੀ ਏਸਦੀ ਟ੍ਰੇਨਿੰਗ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਈ ਸਕਦੇ ਹੋ ਏਸਦੇ ਲਈ ਤੁਸੀ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ। 91-161- 2401960-79
Punjab
ਹਰਪਾਲ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤਰਨ ਤਾਰਨ ਨਾਲ ਸੰਪਰਕ ਕਰ ਸਕਦੇ ਹੋ ਜੀ। 01851-238700
ਕਣਕ ਨੂੰ ਪਹਿਲੀ ਖਾਦ ਕਿੰਨੇ ਦਿਨਾਂ ਬਾਅਦ ਪਾਈ ਜਾਵੇ ਤੇ ਇਸ ਨਾਲ ਹੋਰ ਕਿ ਕੁਝ ਪਾਣਾ ਚਾਹੀਦਾ ਹੈ
(pb)
Punjab
ਦਿਲਪ੍ਰੀਤ ਜੀ, ਕਣਕ ਦੀ ਫ਼ਸਲ ਨੂੰ urea ਖ਼ਾਦ ਪਹਿਲੇ ਪਾਣੀ ਤੋਂ ਬਾਅਦ 45 kg/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸ ਨਾਲ ਹੋਰ ਕੁਛ ਵੀ ਦੇਣ ਦੀ ਲੋੜ ਨਹੀਂ ਹੈ।
devmedia
(hn)
Punjab
विकास जी कृप्या आप अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके।
Hamare gaye me chamukn bahut hova he
(hn)
Punjab
Vikas ji kripya aap apna swal vistar se pushen kya apki cow ko khon chossne wale chichar hue hai ja koi aur smasia aa rahi hai, aap apne swal ke sath unki photo bhi upload kren tan jo apko sahi jankari di ja skee. yadi cow ko khonn chosne wale chichar ha tab aap taktic liquid 2ml prati 1 litre pani mein milla ker kapde ke sath dhuph wale din uske sarir per malish krr skte hai.
devmedia
(pb)
Punjab
ਸਿੰਘ ਜੀ ਇਹ ਤਾਂ ਖਾਦ ਦੇ ਉਪਰ ਨਿਰਭਰ ਕਰਦਾ ਹੈ ਤੁਸੀ ਪਹਿਲਾ ਕਿਹੜੀ ਖਾਦ ਪਾ ਚੁੱਕੇ ਹੋ ਜੇਕਰ ਤੁਸੀ ਪੂਰੀ ਖਾਦ ਪਾ ਚੁੱਕੇ ਹੋ ਤਾਂ ਤੁਸੀ ਇਕ ਸਪਰੇਅ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਅਫਰੀਕਨ ਬੱਕਰੇ ਕਿੱਥੇ ਵੇਚ ਸਕਦੇ ਹਾਂ ਜੀ
(pb)
Punjab
ਗੁਰਪ੍ਰੀਤ ਜੀ ਇਸਦੇ ਲਈ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਆਪਣੇ ਲੈਵਲ ਤੇ ਆਸ ਪਾਸ ਮੀਟ ਦੀਆਂ ਦੁਕਾਨਾਂ ਵਾਲਿਆਂ ਨਾਲ ਜਾ ਬੱਕਰੀ ਪਾਲਣ ਕਰਨ ਵਾਲੇ ਕਿਸਾਨਾਂ ਨਾਲ ਮਿਲ ਕੇ ਵੇਚਣੇ ਪੈਣਗੇ, ਜਿਸ ਨਾਲ ਤੁਹਾਨੂੰ ਇਹਨਾਂ ਨੂੰ ਵੇਚ ਵਿੱਚ ਸਮੱਸਿਆ ਨਹੀਂ ਹੋਵੇਗੀ ਅਤੇ ਰੇਟ ਵੀ ਚੰਗਾ ਮਿਲੇਗਾ
ਮੀਂਹ ਪੈਣ ਕਰਕੇ ਕਣਕ ਪੂਰੀ ਤਰਾਂ ਜੰਮੀ ਨਹੀ.ਡਰਿੱਲ ਖਿਚੇ ਨੂੰ 14 ਦਿਨ ਹੋ ਗਏ ਹਨ। ਕੀ ਪਾਣੀ ਲਗਾ ਸਕਦੇ ਹਾਂ
(pb)
Punjab
ਰਣਜੀਤ ਜੀ ਤੁਸੀ 5-7 ਦਿਨ ਤੱਕ ਪਾਣੀ ਲਗਾ ਸੱਕਦੇ ਹੋ ਕਣਕ ਨੂੰ ਪਹਿਲਾ ਪਾਣੀ 20-25 ਦਿਨਾ ਤੇ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
ਦੋ ਮਹੀਨੇ ਦਾ ਕਤੂਰਾ ਬੱਚਾ ਹੈਂ ਜੀ ਖੁਜ਼ਲੀ ਬਹੁਤ ਕਰਦਾ।ਕੋਈ ਦੇਸੀ ਜਾਂ ਅੰਗਰੇਜ਼ੀ ਇਲਾਜ ਦੱਸਿਓ ਜੀ। ਪਿੱਸੂ ਵਗੈਰਾ ਕੁਛ ਨਹੀ ਹੈ।
(pb)
ਰਣਜੀਤ ਜੀ ਤੁਸੀ ਇਸ ਨੂੰ Mec 10 tablet ਦੇਣੀ ਸ਼ੁਰੂ ਕਰੋ ਇਹ ਤੁਸੀ ਇਸਦੇ ਭਾਰ ਦੇ ਹਿਸਾਬ ਨਾਲ ਵਰਤੋਂ, ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
ਸਰ ਜੀ ਗਾਂ ਨੇ 5 ਮਹੀਨੇ ਦੇ ਬੱਚਾ ਸੱਟ ਦਿੱਤਾ ਹੈ ਹੁਣ ਇਸ ਦਾ ਕੀ ਟਰੀਟਮੈਂਟ ਕਰਾਈਏ ਇਸ ਦਾ ਕੀ ਕਾਰਨ ਹੋ ਸਕਦਾ ਹੈ
(pb)
ਪਲਵਿੰਦਰ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Utrevive liquid 100ml ਰੋਜਾਨਾ ਦਿਓ ਅਤੇ 10 ਦਿਨ ਤੱਕ ਦਿਓ ਅਤੇ ਫਿਰ Bovimin B powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
ਆਹ ਕਿਹੜੀ ਬਿਮਾਰੀ ਹੈ ਜੀ।
(pb)
Punjab
ਗੌਰਵ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਸ਼ੁਰੂਆਤੀ ਅਵਸਥਾ ਵਿਚ ਕੁਛ ਕੀੜਿਆਂ ਕਰਕੇ ਇਸ ਤਰਾਂ ਦੇ ਲੱਛਣ ਆ ਜਾਂਦੇ ਹਨ, ਪਰ ਇਸ ਦਾ ਬਹੁਤਾ ਨੁਕਸਾਨ ਨਹੀਂ ਹੈ।
Punjab
Thnku g
ਸ੍ਰੀ ਮਾਨ ਜੀ
(pb)
ਤੁਸੀ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ Bovimin B ultra powder 50gm ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਬਾਕੀ ਤੁਸੀ ਨੱਥ ਸਰਦੀ ਤੋਂ ਪਹਿਲਾ ਪਾ ਸਕਦੇ ਹੋ ਕਿਉਕਿ ਬਾਦ ਵਿੱਚ ਠੰਡ ਕਰਕੇ ਪਸ਼ੂ ਨੂੰ ਦਿਕਤ ਹੁੰਦੀ ਹੈ ਬਾਕੀ ਗੁੜ ਉਸ ਨੂੰ ਇਕ ਇਕ ਪੇਸ਼ੀ ਜਾ ਅੱਧੀ ਪੇਸ਼ੀ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਆਦਤ ਪਵੇ ਫਿਰ ਜਿਵੇਂ ਜਿਵੇਂ ਉਹ ਖਾਣ ਲਗੇ ਤਾਂ ਇਸਦੀ ਮਾਤਰਾ ਵਧਾ ਸਕਦੇ ਹੋ ਇਹ ਅੱਧੀ ਪੇਸ਼ੀ ਚਾਰੇ ਵਿੱਚ ਛੋਟੇ ਛੋਟੇ ਟੁਕੜੇ ਕਰਕੇ ਵੀ ਮਿਲਾ ਕੇ ਖਵਾ ਸਕਦੇ ਹੋ
Sat sri akal je ਪਿਆਜ ਲਾਉਣ ਦਾ time late ta ne hun jawab cheti dina
(pb)
Punjab
ਸ਼੍ਰੀਮਾਨ ਜੀ ਏਸਨੂੰ ਅਧ ਅਕਟੂਬਰ ਤੋਂ ਅਧ ਨਵੰਬਰ ਤੱਕ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਅਧ ਜਨਵਰੀ ਤੋਂ ਅਦਬ ਫਰਬਰੀ ਤੱਕ ਤੁਸੀ ਏਸਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ ਹੁਣ ਏਸ ਸਮੇਂ ਪਨੀਰੀ ਲਾਉਣ ਨਾਲ ਝਾੜ ਤੇ ਅਸਰ ਪੈ ਸਕਦਾ ਹੈ ਜੀ ਬਾਕੀ ਤੁਸੀ ਬਿਜਾਈ ਕਰ ਸਕਦੇ ਹੋ ਇਸ ਵਿਚ ਦਿੱਕਤ ਨਹੀਂ ਹੈ
Treatment used to control maize shoot fly??
(en)
Punjab
Kaur it is the main pest of spring maize.to control this pest you can treat the seed with imidachloprid 6 ml per kilogram of seed and the treated seed should sown with in the 15 days of treatment otherwise it will effect germination
Please recommended the short duration variety for maize crop ?
(en)
Punjab
Kaur it' is mainly grown in the kharif season in the month of May June and only in Bihar state of India it is grown as rabi maize. In punjab you can sow the varitiey like pmh 2. It matures in 70-75 days
Propagation method used in mango ??
(en)
Punjab
Kaur in punjab the mango is mainly propagated by the vennier grafting. And after grafting you can plant in the month of February March and July August at the distance of 9*9 meter
Sir ji kanak to. Baad maji bijni aa je hin leader ja axial vrt liye koi nuksan tan ni agli fasal te
(en)
Punjab
Darshan ji kanak ton baad jekar tusi koi vi chode pateyy wali fasal jiven makki ja jowar beejni hai tan tusi leader di spray na kro tusi axial di spray 400ml prati acre de hisab nal vart sakde ho
Sir ji axial ja leader dwai nu urea nal mila ke paa sakde aa ehna spray da koi asar tn ni agli fasal te
(en)
Punjab
Darshan ji ehna dwaian nu urea nal mix kr ke vartan di sifarish nahi kiti jandi axial nu tusi udo vrto jdo fasal 30-35 din di ho jawe ja pehle paani laun ton baad paun di sifarish kiti jandi hai leader dwai di varto tusi paani lajn ton pehla kr skde ho pr Esdi acrto uthe na kro jekar tusi kanak ton baad chode patey wali fasal beejni hai
Sir ji kanak beeji nu 25 din ho gye urea di pehli kismat paa sakde je haa tan kni pa skde aa nal koi Naseem wali dwai paa sakde a
(en)
Punjab
Darshan ji tusi 25 din baad pehla paani laa skde ho ate nal hi urea 45 kilo prati acre de hisab nal vi vart sakde ho jekar nadeen di samsya hai tusi tan hi spray kro ate urea nal mix kr ke es wele koi dwai. Na varto. Tusi pinoxaden 400 ml prati acre de hisab nal vart sakde ho
सर जी मेरी भेस को थनेला होने पर MOXEL और ISOFLUD इंजेक्शन दिया था जिसके बाद उसने दूध कम कर दिया है। कितने दिनों बाद यह वापस दूध करेगी। थनेला अब लगभग मिट चुका है
(hn)
उसे आप Vitum-h liquid 10ml रोजाना और Milkout पाउडर 2-2 चम्मच सुबह शाम देना शुरू करें। वह धीरे धीरे दूध बढ़ना शुरू हो जाएगी बाकि आप खुराक का पूरा ध्यान रखें।
सर जी पहली बयात की भेस है उसके थानों में छेद छोटे है जिसके कारण दूध निकलते वक्त बहोत जोर देना पड़ता है क्या करे।
(hn)
Punjab
जैसे जैसे उसका दूध निकाला जाएगा उसके थन बड़े भी होंगे और सही दूध भी आएगा बाकि आप उसे 250 ग्राम चीनी की चाशनी, 200 ग्राम डालडा घी और 2—3 नींबू निचौडकर गर्म करें और 3—4 उबाले आने पर थोड़ा ठंडा करके 5 दिन तक दें। इसके इलावा उसे V5 इंजेक्शन लगवाएं और 2—2 दिन के अंतराल से 3 इंजेक्शन लगवाएं।
ਸਰ ਜੀ ਸਤਿ ਸ੍ਰੀ ਆਕਾਲ ਜੀ ਸਰ M.O.P ਪੋਟਾਸ਼ ਕਣਕ ਦੀ ਫ਼ਸਲ ਨੂੰ ਇੱਕ ਏਕੜ ਵਿੱਚ ਕਿੰਨੀ ਤੇ ਕਦੋਂ ਪਾਈ ਜਾਵੇ
(pb)
Punjab
ਸਿੰਘ ਜੀ ਪੰਜਾਬ ਦੀ ਜਮੀਨ ਵਿੱਚ ਪੋਟਾਸ਼ ਪਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਹ ਇਥੋਂ ਦੀਆਂ ਜਮੀਨਾਂ ਵਿਚ ਪਹਿਲਾ ਹੀ ਕਾਫੀ ਹੈ ਬਾਕੀ ਤੁਸੀ ਮਿੱਟੀ ਦੀ ਪਰਖ ਕਰਵਾਓ ਅਤੇ ਜੇਕਰ ਏਸਦੀ ਘਾਟ ਆਉਂਦੀ ਹੈ ਤੁਸੀ ਉਸ ਹਿਸਾਬ ਨਾਲ ਹੀ ਪੋਟਾਸ਼ ਦੀ ਵਰਤੋ ਕਰ ਸਕਦੇ ਹੋ।
Punjab
ਏਸਨੂੰ ਫਸਲ ਬੀਜਣ ਤੋਂ ਪਹਿਲਾਂ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
ਕੀ ਹੁਣ ਲਸਣ ਲਾ ਸਕਦੇ ਹਾਂ
(pb)
Punjab
ਮਨਜੀਤ ਜੀ, ਵੈਸੇ ਹੁਣ ਲਸਣ ਦੀ ਬਿਜਾਈ ਪਛੇਤੀ ਹੈ, ਪਰ ਤੁਸੀ ਹੁਣ ਵੀ ਲਸਣ ਲਗਾ ਸਕਦੇ ਹੋ ਪਰ ਇਸਦੇ ਆਕਾਰ ਅਤੇ ਝਾੜ ਤੇ ਜਰੂਰ ਫਰਕ ਪਵੇਗਾ।
ਕਣਕ ਵਿੱਚ ਸਿੱਟੀ ਬਹੁਤ ਹੈ ਕਣਕ ਹਾਲੇ 17 ਦਿਨ ਦੀ ਹੈ ਕੋਈ ਸਪਰੇ ਜਾਂ ਦਵਾਈ ਹੈ
(pb)
Punjab
ਅੰਗਰੇਜ ਜੀ, ਤੁਸੀ ਇਸ ਨੂੰ 4-5 ਦਿਨ ਤੱਕ ਪਾਣੀ ਦੇਣ ਤੋਂ ਬਾਅਦ ਥੋੜਾ ਵੱਤਰ ਆਉਣ ਤੇ sulfosulfuron 13g ਏਕੜ+ metsulfuron 10g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਅਚਾਨਕ ਗਾਂਵਾਂ ਦੁੱਧ ਬਹੁਤ ਘੱਟ ਗਈਆਂ ਹਨ ਕੋਈ ਹੱਲ ਦੱਸੋ ਜੀ
(pb)
ਦਲਜੀਤ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਸਹੀ ਦੇਖਭਾਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਓਹਨਾ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ ਬਾਕੀ ਓਹਨਾ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ
Sir g kank te magazine pani to pahela krea ja baad vich pani la ke kre ta ke zyada benefit mele ga
(pb)
Punjab
Shriman ji, jekr tuhadi jameen vich manganese di Kami hai ja pichle saal manganese di Kami aayi si ta ik spray paani laon to pehla ate 2 spray paani laon to baad Karo ate jekr jyada Kami nhi si ta tusi ik do spray paani laon to baad kar sakde ho ji.
Sir ਮੇਰੀ ਗਾਏ hf ਹੈ ਤੇ ਉਸ ਨੂੰ ਸੂਈ ਨੂੰ 7 month ਹੋ ਗਏ. ਅੱਗੇ ਉਹ ਖ਼ਾਲੀ ਹੈ ਤੇ ਉਹ ਲਗਾਤਾਰ 12 ਦਿਨ ਤੋਂ ਬਿਲਕੁਲ ਸਾਫ ਪਾਣੀ ਸੀਟ ਰਹੀ ਹੈ ਉਸ ਨੂੰ 2 ਵਾਰ 2 2 ਟਿੱਕਾ ਵੀ ਲਗਾਏ ਹਨ. ਪਰ ਟਿੱਕਾ ਤੋਂ ਬਾਅਦ ਲਗਾਤਾਰ ਸਾਫ ਪਾਣੀ ਸਿੱਟ ਰਹੀ ਹੈ. ਕੋਈ ਤਰੀਕਾ ਦੱਸੋ ਕੀ ਕੀਤਾ ਜਾਵੇ. 2 ਵਾਰ ਦਵਾਈ ਵੀ ਭਰੀ ਹੈ. ਸਫਾਈ ਲਈ
(hn)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus powder 30gm ਰੋਜਾਨਾ 20 ਦਿਨ ਤੱਕ ਦਿਓ। ਉਸ ਨੂੰ ਅਗਲੀ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਸਹੀ ਹੀਟ ਵਿੱਚ ਰਹਿਣ ਤੇ AI ਕਰਵਾਓ ਅਤੇ AI ਦੇ ਨਾਲ Receptal inj 5ml IV ਲਗਵਾਓ
Eh guava ko kya ho gya hai g ?
(en)
Punjab
Aman ji, ih jameen vich nami iksar na hon karke ja boron di deficiency karke hunda hai tusi nmi iksaar bna ke rakho ate jyada soka laggan to baad paani na deo ate boron 0.5 g/L paani de hisaab naal spray kar sakde ho ji.
ਦੋ ਝੋਟੀਆਂ ਤਿੰਨ ਤਿੰਨ ਸਾਲ ਦੀਆਂ ਹੋ ਗਈਆਂ ਹੀਟ ਚ ਨੀ ਅਜੇ ਤੱਕ ਆਈਆਂ । ਕੀ ਪਾਇਆ ਜਾਵੇ ਓਨਾ ਨੂੰ ਕੇ ਜਲਦੀ ਹੀਟ ਚ ਆਉਣ
(pb)
ਤੁਸੀ ਝੋਟੀਆਂ ਨੂੰ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ ਅਤੇ Minfa gold powder 50gm ਰੋਜਾਨਾ ਦਿਓ ਅਤੇ Nutrisacc Advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ
Sir mooli kinne dina vich tyar ho jandi hai?
(en)
Punjab
Jaspreet ji, kism anusar mooli 35-45 dina vich tyaar ho jandi hai.
Das do sir
(pb)
Punjab
Jagjeet ji tuhade sare swala de jwab de ditte gye hai tuci App vich apne sare swala de jwab dekh skde ho.
devmedia
(pb)
Punjab
ਸੂਣ ਤੋਂ ਬਾਦ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਫਾਈ ਲਈ Utrevive liquid 100-100ml ਸਵੇਰੇ ਸ਼ਾਮ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਵਧੀਆ ਚਾਰਾ ਖਵਾਓ
ਸਰ ਜੇ ਮੱਝ ਟੀਕਾ ਭਰਾਉਣ ਤੇ ਗੱਬਣ ਨਾ ਹੁੰਦੀ ਹੋਵੇ ਤਾ ਕੀ ਦੇਵੇ ਤਾ ਜੋ ਮੱਝ ਗੱਬਣ ਹੋ ਜਾਵੇ
(pb)
ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆ ਜਾਂਦੀ ਹੈ ਅਤੇ ਤੁਸੀ ਕਿੰਨੀ ਵਾਰ ਟੀਕਾ ਭਰਵਾਂ ਲਿਆ ਹੈ ਅਤੇ ਅਖੀਰ ਵਾਰ ਟੀਕਾ ਕਦੋ ਭਰਵਾਇਆ ਹੈ ਅਤੇ ਹੁਣ ਤੱਕ ਉਸਦਾ ਕੀ ਇਲਾਜ ਕਰ ਚੁੱਕੇ ਹੋ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir asi kya pehli urea vich metri mix kr k chitta de sakde aa or kinhi Pani hai metri ik kille ch or urea kinhe kg
(en)
Punjab
Tarun ji urea vich ikali metribuzin mila ke vartan di sifarish nahi kiti jandi tusi 45 kilo urea vich 1 litre pendimethalin+metribuzin nu mila ke chitta de skde ho
Sir kanak vich axial nl metri or metsulfron kini Pani hai ik acre ch or kinhe pump krne hai ik acre de or kinhe din di kanal nu spray kr sakde ha
(en)
Punjab
Tarun ji eh dwai nu kise vi hor dwai nal mix kr ke vartan di sifarish nahi kiti jandi es iklai dwia nu tusi 400 ml prati acre de hisab nal 150 litre paani vich ghol ke vart sakde ho ate kinian dholia. Honian ne eh tuhdi dholi te depend krda bi kine litre di dholi hai baki es dwai axial nu fasal bijan ton 30-35 din baad spray krn di sifarish kiti jandi hai
ਸਰ ਚੋਟੀ ਨੂੰ ਟੀਕਾ ਲਗਵਾਇਆ ਅੱਜ 22 ਦਿਨ ਹੋ ਗਏ ਹਨ ਉਹ ਇਸ ਤਰਹਾਂ ਕਰ ਰਹੀ ਹੈ ਇਸ ਦਾ ਕੀ ਕਾਰਨ ਹੋ ਸਕਦਾ
(pb)
ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 2 ਦਿਨ ਭਰਵਾਓ ਅਤੇ Utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
ਸਰ ਜੀ ਮੇਰੇ ਕੋਲ ਤਿੰਨ ਵੱਛੀਆਂ ਨੇ ਟੀਕਾ ਕਿਹੜਾ ਲਗਾ ਸਕਦੇ ਹਾਂ ਜਿਸ ਨਾਲ ਉਹ ਹੀਟ ਵਿੱਚ ਆ ਜਾਵੇ ਤੇ ਗੱਬਣ ਵੀ ਰਹਿ ਜਾਣ ਵਿਟਾਮਿਨ ਦਾ ਜਾਂ ਹੋਰਮੰਨ ਦਾ ਵੀ ਟੀਕਾ ਲਗਾ ਸਕਦੇ ਹਾਂ
(pb)
Punjab
ਤੁਸੀ ਓਹਨਾ ਨੂੰ ਅਜੇ ਕੋਈ ਟੀਕਾ ਨਾ ਲਗਵਾਓ ਸਭ ਤੋਂ ਪਹਿਲਾ ਓਹਨਾ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Bovimin b powder 50gm ਰੋਜਾਨਾ, Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਜਾਣਗੀਆਂ
Sir matar ki kheti m sabse badia fungicide batna kya ki mene upl ka saaf aur adma ka mankogeb 2 3baar dal Diya h lakin koi fayada nahi hua h matar m abhi bhi fungicide h
(hn)
Punjab
Yashpal ji ye nirbhar karta hai ki aapke khet ne konsi bimari ka hamla hai, us hisaab se hi fungicide ki sifarish ki jaati hai isliye aap hme fasl ki photo bheje us hisaab se hi aapko fungicide kr baare me btaya jaa sakega.
devmedia
(pb)
Punjab
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ Krishi Vigyan Kendra, Abohar (Fazilka),Punjab, Dr Arvind Kumar Ahlawat, Head KVK, Contact No.: +91-9968070769, Landline No. 01634-224024, Email: kvk.fazilka@icar.gov.in;arvind.ahlawat@icar.gov.in ਨਾਲ ਸੰਪਰਕ ਕਰ ਸਕਦੇ ਹੋ ਬਾਕੀ ਟ੍ਰੇਨਿੰਗ ਤੋਂ ਬਾਦ ਤੁਸੀ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ
Hlo Bai ji goat farming bare full information deo new kam start karna number send Karo ji appna
(pb)
Punjab
Gurveer ji tuci iss kam di puri jankari lai ate isdi training lai apne nazdiki krishi vigyan kendra nal sampark kr skde ho, tuci Krishi Vigyan Kendra, Abohar (Fazilka),Punjab, Dr Arvind Kumar Ahlawat, Head KVK, Contact No.: +91-9968070769, Landline No. 01634-224024, Email: kvk.fazilka@icar.gov.in;arvind.ahlawat@icar.gov.in nal sampark kr skde ho ate agli training da pta kr skde ho.
मेरे बकरी के बच्चे को दस्त लग चुके हैं 4 महीने का है और दस्त की जगह खुजा रहा है
(hn)
आप उसे ofloxacin and ornidazole आधी गोली रोजाना और cipro-tz 250mg रोजाना एक गोली देनी शुरू करें और उसे Brotone liquid 3ml रोजाना दें।
Sir thuda contact number send Karo ji subcity bare gall karni c ji
(pb)
Punjab
Gurveer ji tusi ethe vi swal puch ke v tusi kahdi subcidy laini hai us baare jankari lai sakde ho tusi niche dite gye number te vi gal kr skde ho. 9779977641
Goat farming
New kam start karna ji full information deo ji
(pb)
Punjab
Gurveer ji eh dso tusi kahda kamm start Krna hai ji us hsiab nal hi tuhanu poori jankari diti ja sakdi hai
Goat farming
Sir asi goat farm starte krna hai es vich kis nasal diyaa goats rakhiya jan . Govt. Di koi subsidy scheme hai es te koi 5 female and 1male lai kini jagha di jarurt hai .
(en)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi, aap training lene ke liye Krishi Vigyan Kendra,Mallewal Road,Distt. Ferozepur, Dr Gurpreet Singh Makkar, Head KVK, Contact No.: +91-8146400248, Landline No. 0163227951 se sampark kr skte hai.