Punjab
Search
devmedia
(en)
ਸੁਖਵੀਰ ਜੀ, ਵੈਸੈ ਪੰਜਾਬ ਵਿੱਚ ਅਪ੍ਰੈਲ ਮਹੀਨੇ ਬਾਸਮਤੀ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਹੈ , ਇਸ ਸਬੰਧੀ permission ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿੱਚ ਸੰਪਰਕ ਕਰ ਸਕਦੇ ਹੋ ਜੀ।
Kal ai krwai c te ajj eh white white ja khad rhi aa ki kaarn ho sakda ji sir
(pb)
Ravinder ji tuci iss nu Pregstay gold powder 25gm rojana ja fir Gestaprogen powder 25gm rojana 20 din tak dena suru kro, baki isda koi chakar nhi hai ehh pashu vaise hi krr lgg jnda ha
Full gobhi vich urea kinna painda hai
(en)
Punjab
Jaspreet ji, full gobhi vich 110 kg urea khad paindi hai , adhi khaad lwaai sme ate baaki khaad lwaai to 4 hfte baad ditti jandi hai ji.
Full gobhi kinne dina vich tyaar ho jandi hai
(en)
Punjab
Jaspreet ji, vaise ta ih kism te nirbhar karda hai , aam taur te lwaai to 60-70 din baad full gobhi tyaar ho jandi hai.
Chhattisgarh me sagwan ki kheti kaise kare
(hn)
Punjab
इसकी खेती बर्फीले और रेगिस्तान को छोड़कर सभी जगह की जा सकती है। इसके लिए लिए बलुई या दोमट मिट्टी सबसे उपयुक्त होती है। शुष्क क्षेत्र में गर्मियों के दिन में अतिरिक्त सिंचाई की ज़रूरत होती है। 6.5 से 8.5 पीएचमान वाली मिट्टी सागवान की खेती के लिए सबसे उपयुक्त होती है। सागौन की खेती करने से पहले किसानों को गर्मियों के दिनों में 4 फीट गहरे गढ्ढे की खुदाई कर देनी चाहिए। इसके बाद बरसात के मौसम में गोबर या कंपोस्ट खाद को डाल पौधे लगाने चाहिए। जून-जुलाई का महीना सागवान की खेती के लिए सबसे उपयुक्त होता है। सागौन के पेड़ लगाने का तरीका (how to plant teak tree) सबसे पहले खेत को 2 से 3 बार जुताई करके मिट्टी को भुरभरी बना लें। गढ्ढे में खाद, कीटनाशक आदि ज़रूर डालें। प्रति एकड़ खेत में 500 से 800 से अधिक पौधे नहीं लगाएं। पौध से पौध की दूरी 5 मीटर रखें।
Sar mushroom ke andar yah kaun si Bimari Hai kripya iske liye Dawai bataen
(hn)
Punjab
Dalip ji, ye compost me koi infection ki vjah de hai ya compost shi treeke se nhi bni hai, iske ab koi jyada solutions sambhav nhi hai.
devmedia
(en)
Punjab
ਵਿਰਕ ਜੀ ਤੁਸੀ ਇਸ ਨੂੰ 5-7 ਦਿਨ ਤੱਕ ਇਕ ਹਲਕਾ ਪਾਣੀ ਲਾਓ ਅਤੇ ਹੁਣ ਇਕ ਸਪਰੇਅ npk 191919 10ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ
ShriRam Super 0 72 te sancore pa sakde ha Gulli dad marn waste
(pb)
Punjab
Singh ji kanak vich gulli dande di roktham lai tusi isoprotouran 500 gram ja pher pinoxaden 400 ml prati acre de hisab nal vart sakde ho. Sencor dwai es fasal vihc gulli dande di roktham lai vartan di sifarish nahi kiti jandi
devmedia
(en)
Punjab
यादव जी यह तत्व की वजह से हो सकता है इसके लिए आप npk 191919 10 ग्राम प्रति लीटर पानी में मिलाकर स्प्रे करें और 7 दिन बाद एक स्प्रे बोरोन 1 ग्राम प्रति लीटर पानी में मिलाकर करे
devmedia
(en)
Punjab
यादव जी यह तत्व की वजह से हो सकता है इसके लिए आप npk 191919 10 ग्राम प्रति लीटर पानी में मिलाकर स्प्रे करें और 7 दिन बाद एक स्प्रे बोरोन 1 ग्राम प्रति लीटर पानी में मिलाकर करे
Plant ka patta white hota ja raha hai iske liye kon sa upchar karna hai
(hn)
Punjab
Prem ji ye ring spot bimari ke lakshan hai, iski rokthaam ke liye aap parbhavit patto ko kaat ke nasht kar de, iske liye koi bhi dwaa ki sifarish nhi ki jaati.
Is Rog ke liye kon sa dawa ka prayog karna hai
(hn)
Punjab
Prem ji ye ring spot bimari ke lakshan hai, iski rokthaam ke liye aap parbhavit patto ko kaat ke nasht kar de, iske liye koi bhi dwaa ki sifarish nhi ki jaati.
ਪਹਿਲੇ ਪਾਣੀ ਤੇ ਕਣਕ ਨੂੰ ਕੀ ਪਾਇਆ
(pb)
Punjab
ਹਰਸਿਮਰਨ ਜੀ, ਪਹਿਲੇ ਪਾਣੀ ਤੋਂ ਬਾਅਦ ਤੁਸੀ ਕਣਕ ਨੂੰ 45 ਕਿੱਲੋ/ਏਕੜ ਦੇ ਹਿਸਾਬ ਨਾਲ ਯੂਰੀਆ ਖ਼ਾਦ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਕੋਈ ਵੀ ਗੈਰ ਸਿਫ਼ਾਰਿਸ਼ ਉਤਪਾਦ ਨਾ ਵਰਤੋ ਜੀ।
ਦਸੰਬਰ ਮਹੀਨੇ ਵਿੱਚ ਕਹਿੜੇ ਹਰੇ ਚਾਰੇ ਦੀ ਬਿਜਾਈ ਕਰ ਸਕਦੇ ਹਾਂ
(pb)
Punjab
ਧਾਲੀਵਾਲ ਜੀ ਏਨੀ ਠੰਡ ਵਿਚ ਚਾਰੇ ਦੀ ਫਸਲ ਦੀ ਗਰੋਥ ਰੁਕ ਜਾਂਦੀ ਹੈ ਪਰ ਤੁਸੀ ਬਾਰਸੀਮ ਦੀ ਬਿਜਾਈ ਕਰ ਸਕਦੇ ਹੋ ਏਨੀ ਲੇਟ ਬੀਜਣਾ ਨਾਲ ਤੁਹਾਨੂੰ 1-2 ਕਟਾਈਆਂ ਘੱਟ ਮਿਲਣਗੀਆਂ
devmedia
(hn)
Punjab
The pineapple is a herbaceous perennial, which grows to 1.0 to 1.5 m (3 ft 3 in to 4 ft 11 in) tall on average, although sometimes it can be taller. The plant has a short, stocky stem with tough, waxy leaves. When creating its fruit, it usually produces up to 200 flowers, although some large-fruited cultivars can exceed this. Once it flowers, the individual fruits of the flowers join together to create a multiple fruit. After the first fruit is produced, side shoots (called 'suckers' by commercial growers) are produced in the leaf axils of the main stem
Introduction of annonas
(hn)
Punjab
The pineapple is a herbaceous perennial, which grows to 1.0 to 1.5 m (3 ft 3 in to 4 ft 11 in) tall on average, although sometimes it can be taller. The plant has a short, stocky stem with tough, waxy leaves. When creating its fruit, it usually produces up to 200 flowers, although some large-fruited cultivars can exceed this. Once it flowers, the individual fruits of the flowers join together to create a multiple fruit. After the first fruit is produced, side shoots (called 'suckers' by commercial growers) are produced in the leaf axils of the main stem
ਕੜੀ ਪੱਤੇ ਦੇ ਬੂਟੇ ਉੱਤੇ ਇਸ ਤਰ੍ਹਾਂ ਦੀ ਜੰਗਾਲ ਸਬੰਧੀ ਬਿਮਾਰੀ ਹੋ ਗਈ ਹੈ ਕਿਰਪਾ ਕਰਕੇ ਇਸ ਦਾ ਦੂਰ ਕਰਨ ਦਾ ਸਹੀ ਤਰੀਕਾ ਦੱਸਿਆ ਜਾਵੇ
(en)
Punjab
ਸਿੰਘ ਜੀ ਇਹ ਤੱਤ ਦੀ ਕਮੀ ਦੇ ਲਛੱਣ ਲਗ ਰਹੇ ਹਨ ਏਸਦੇ ਲਈ ਤੁਸੀ ਤੱਤ ਵਾਲੀ ਸਪਰੇਅ ਜਿਵੇਂ npk 191919 ,202020 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸ਼੍ਰੀ ਮਾਨ ਜੀ ਮੈਨੂੰ ਇਸ ਨੰਬਰ 9073080747 ਤੋਂ call ਹੋਈ ਸੀ ਮੈਨੂੰ ਕਹਿੰਦੇ ਪ੍ਰਧਾਨ ਮੰਤਰੀ ਕੁਸਮ ਯੋਜਨਾ ਦੁਆਰਾ। ਕਿਸਾਨਾਂ ਨੂੰ ਖੇਤੀ ਸਿੰਚਾਈ ਵਾਸਤੇ water solar pump ਸਰਕਾਰ ਸਬਸਿਡੀ ਉਪਰ ਲਗਾ ਰਹੀ ਹੈ ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਇਹ ਨੰਬਰ ਕੁਸਮ ਯੋਜਨਾ ਵਾਲੇ ਅਧਿਕਾਰੀ ਦਾ ਹੈ ਕਿ ਇਸ ਯੋਜਨਾ ਦੁਆਰਾ water solar pump subsidy ਉਪਰ ਲਗਾਏ ਜਾਂਦੇ ਹਨ ਧੰਨਵਾਦ ਜੀ
(pb)
Punjab
ਸੰਧੂ ਜੀ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, "9073080747 " ਤਰਾਂ ਦੇ ਕਿਸੇ ਵੀ ਨੰਬਰ ਤੋਂ ਸਰਕਾਰ ਵੱਲੋਂ ਤੁਹਾਨੂੰ ਕਾਲ ਨਹੀਂ ਕੀਤੀ ਜਾਂਦੀ, ਕਿਰਪਾ ਕਰਕੇ ਅਜਿਹੇ ਘਪਲਿਆਂ ਤੋਂ ਸਾਵਧਾਨ ਰਹੋ, ਸਰਕਾਰ ਵੱਲੋਂ 1800-180-3333 ਇਹ ਟੋਲ ਫ੍ਰੀ ਨੰਬਰ ਦਿੱਤਾ ਗਿਆ ਹੈ, ਇਹ ਸਕੀਮ ਦਾ ਲਾਭ ਰਾਜ ਸਰਕਾਰ ਦੁਆਰਾ ਹੀ ਲਿਆ ਜਾ ਸਕਦਾ ਹੈ ਸੈਂਟਰ ਸਰਕਾਰ ਦੀ ਕੋਈ ਵੀ ਟੀਮ ਇਸਦੇ ਲਈ ਕਾਲ ਨਹੀਂ ਕਰਦੀ ਹੈ
Sir mere ghr pe ye palm ke plant lge hoye hai pta nhi sir inko kya hogya jo inki patiya niche ko gir gyi phele hme lga ki paani ki kmi hoge pr hmne paani bhi de diya fr bhi yeh thk nhi hua Bhaut mehnat or pyaar se itne bde kare the ye podhe
(en)
Punjab
Harmanpreet ji, tapman me giravat bhi iska kaarn ho sakta hai, aap inhe routine me paani dete rhe aur carbendazim 2g/litre paani ke hisaab se aap drenching bhi kar sakte hai.
Pr sir ise lge ko 4 saal hogye phele to kbhi ayi nhi tapman ke vjha se prblm
Sir mere ghr pe ye palm ke plant lge hoye hai pta nhi sir inko kya hogya jo inki patiya niche ko gir gyi phele hme lga ki paani ki kmi hoge pr hmne paani bhi de diya fr bhi yeh thk nhi hua Bhaut mehnat or pyaar se itne bde kare the ye podhe
(en)
Punjab
Harmanpreet ji, tapman me giravat bhi iska kaarn ho sakta hai, aap inhe routine me paani dete rhe aur carbendazim 2g/litre paani ke hisaab se aap drenching bhi kar sakte hai.
devmedia
(hn)
Punjab
कृप्या आप अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके।
Namaste ji genhu me phala Pani ke baad khaad Kitna deen baad daalen
(hn)
Punjab
Amarjeet ji jab paani lgne ke baad jameen me nami thodi kam ho jaaye to aap khaad de sakte hai.
Uttar Pradesh
Kiya kiya mila de
4 12 2023 को खंडवा मंडी में कपास का भाव क्या रहा
(hn)
Punjab
अजय जी, खंडवा मंडी में कपास का भाव 6750 से 7000 /क्विंटल तक रहा।
devmedia
(pb)
Punjab
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
devmedia
(pb)
Punjab
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
devmedia
(pb)
Punjab
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
8 12 2023 ਨੂੰ ਕਣਕ ਦੀ ਕਿਹੜੀ ਕਿਸਮ ਦਾ ਬੀਜ ਬੀਜ ਸਕਦੇ ਹਾ ਜਮੀਨ ਮੈਰਾ ਤੇ ਵਧੀਆ ਹੈ ਅਤੇ ਸਰੋ ਦੀ ਕਿਹੜੀ ਕਿਸਮ ਦਾ ਬੀਜ ਬੀਜ ਸਕਦੇ ਹੈ
(pb)
Punjab
ਮਹਿੰਗਾ ਜੀ ਤੁਸੀ pbw 771, 752, HD 2967 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਅਤੇ ਸਰੋਂ ਹੁਣ ਕਾਫੀ ਪਛੇਤੀ ਹੈ ਤੁਸੀ RCH 1, RLC 3 ਅਤੇ Pioneer 45 S 46 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ।
Khan wali kanak lai kehdo kehdi kisam beej sakkdre aa kisma de naam dsko
(en)
Punjab
Darshan ji kanak di tusi pbw zn 1,pbw zn=2,pbw chappati no 1, pbw rs 1 kisam di bijai kar sakde ho eh sarian kisma Khan wali kanak lai sifarish kiti jandi han
Kanak di kisam dso jehdi sugar wale mareej nu de skde aa visthar vich janakri deo ji
(en)
Punjab
Darshan ji tusi kanak di pbw rs1 kisam di bijai kar sakde ho eh takriban 146 din vich pakk ke teyar ho jandi hai ate 17-18 quintal prati acre da jhad aa janda hai
Sir ji kanak di kisam pbw zn 2 di jankari deo vistar nal
(en)
Punjab
Darshan ji eh kisam takriban 154 din vich pakk ke teyar ho jandi hai ate es kisam vich zinc di matra kaafi hundi hai jehda ki human body lai jruri hunda hai. Es kisam da austa jhad 23 quintal prati acre takk aa janda hai
Yeh mera latta ki fasal ka paudha hai jo 60 sey 65 din ki hogya hai kya meri fasal theek hai agar haan to theek hai agar nahi to bataye mein kya karo
(hn)
Punjab
Pawar ji yeh dekhne mein to bilkul sahi lag rhi hai baki aap apne khet ke gede ka lgatar nirikhan krte rhe tan jo agar kisi keet aur bimari ka hamla hota hai to turant uska ilaaz kre jis se achi paidwar mil ske
Kinnow di seedless variety kihdi hai?
(en)
Punjab
Manmeet ji, tusi PAU Kinnow-1 kism kinnow di seedless kism hai.
Kinnow kine saal baad fal den lag janda hai g.?
(en)
Punjab
Manmeet ji, kinnow da boota 5 saal Tak fal den lag janda hai.
Potalo late Blight ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤੀਏ ਜੀ ਜਿਸ ਦਾ result ਵਧੀਆ ਹੋਵੇ ਜੀ
(pb)
Punjab
ਸਰਬਜੀਤ ਜੀ ਤੁਸੀ ਪਛੇਤੇ ਝੁਲਸ ਰੋਗ ਦੀ ਰੋਕਥਾਮ ਕਰਨ ਲਈ copper oxychloride 3g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Ah Jothi de sareer te eda de mase aa ah Jothi gaban bhi aa mase vad e rahe aa ik ta gardan kol vada ho geya jive photo ch aa kirpa karke koi ilaaj daso
(pb)
Punjab
Tuci iss nu Liquid Actinoplex 15ml dia 10-10 drops din vich 3 varr denia suru kro ate Anthiomaline injection 10ml, Avil inj. 10ml rojana 3 din lgwao.
dr saab g duje sue jhoti sui a vdiya dane lyi te dud te awe 1 qunital ch ki ki item payie g plz dsna
(pb)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho
devmedia
(pb)
ਇਸ ਵਿੱਚ ਫੁੱਲ ਪੈਣ ਸਮੇਂ ਕਈ ਕਾਰਨ ਹੋ ਸਕਦੇ ਹਨ ਜਿਵੇਂ ਬੂਟੇ ਨੂੰ ਜ਼ਿਆਦਾ ਪਾਣੀ ਮਿਲ ਜਾਵੇ, ਜਿਸ ਨਾਲ ਫੁੱਲ ਡਿਗ ਜਾਂਦਾ ਹੈ, ਇਸ ਤੋਂ ਇਲਾਵਾ ਫੁੱਲ ਸਹੀ ਸਮੇਂ ਨਾ ਪੈਣ ਕਰਕੇ ਵੀ ਨੁਕਸਾਨ ਹੋ ਜਾਂਦਾ ਹੈ, ਤਾਪਮਾਨ ਵਿੱਚ ਵਾਧਾ ਜਾ ਕਮੀ ਹੋਣ ਕਰਕੇ ਵੀ ਹੋ ਜਾਂਦਾ ਹੈ ਬਾਕੀ ਆਂਵਲੇ ਵਿੱਚ ਕਟਿੰਗ ਨਹੀਂ ਹੁੰਦੀ ਸਿਰਫ ਸੁਕੀਆਂ ਟਹਿਣੀਆਂ ਨੂੰ ਤੋੜਿਆ ਜਾਂਦਾ ਹੈ ਤੁਸੀ ਇਹ ਦੱਸੋ ਇਸ ਨੂੰ ਖਾਦ ਕਿਹੜੀ ਪਾਉਂਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Aam ke ped mein guchcha Ban guchcha ban raha hai usmein na a ka pura naam bataen
(hn)
Punjab
Sachin ji, NAA naphthalene acetic acid hota hai, iska paryog karke aap mango malformation bimari ki rokthaam kar sakte hai.
devmedia
(en)
Punjab
ਗਰੇਵਾਲ ਜੀ ਇਹ। ਤੱਤ ਦੀ ਘਾਟ ਕਰ ਕੇ ਹੈ ਜੇਕਰ ਤੁਸੀ ਪਹਿਲਾ ਖਾਦ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਪਾ ਚੁੱਕੇ ਹੋ ਤਾਂ ਤੁਸੀ ਹੁਣ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir g jarsi cow de 15 nu din poore hone ne ji soun nu mai usnu metabolte da ik pouch daily te transiction feed de rhea g us nu sir hor ki payiye g jis nal jair bgera jaldi pay jave te koi problem na awe g
(pb)
Punjab
Aman ji uss nu hun kuj hor khwaun di jrurat nhi hai tuci jo bhi khurak de rhe ho ohhi dinde rho ate mousam de hisab nal sahi dekbhal kro baki jddo ohh bacha de dwe tan usde suun ton turant badd uterotone liquid di adhi bottle pilla deo ate 2 ghntia badd baki bachi bottle bhi pilla deo, jiss nal andro changi trha safai ho jawegi.
ਮਝ ਨੂੰ ਕਿਹੜੀ ਫੀਡ ਪਾਈਏ
(pb)
ਹਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਮੱਝ ਦੁੱਧ ਦੇ ਰਹੀ ਹੈ, ਗੱਭਣ ਹੈ ਜਾ ਖਾਲੀ ਹੈ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਮਝ 4ਕਿਲੋ ਦੁੱਧ ਦੇ ਰਹੀ ਹੈ 3ਮਹੀਨੇ ਦੀ ਗੱਬਣ ਹੈ
Sir kanak di bijai time npk20013 90kg payi c hun pehli uriya khad de nal vipro booster plant growth add kariye ja npk191919 add kariye uriye nal uriye nal laiye ja pani time pani varkha da lag geya c
(pb)
Punjab
Bhasin ji, tuhanu urea ne naal koi jyada products den di lod nahi hai ate jekr khet vich meeh de paani di nmi hai ta tusi khaad de sakde ho par jekr meeh de paani di nami nahi hai ta tusi paani laggan to baad khaad de sakde ho.
Sir kinu pak gye ne pure tree kee cutting kab kare
(pb)
Punjab
Rapinder ji, kinni tu tudaaii to baad January de mhine vich cutting kar sakde ho ji.
2 ਮਹੀਨੇ ਦਾ ਕੱਟਾ ਜੀ ਚੱਕ ਕੇ ਖੜਾ ਕਰਨਾ ਪੈਂਦਾ ਦੁੱਧ ਵਗੈਰਾ ਆਪ ਚਲ ਕੇ ਚੁੱਘ ਲੈਂਦਾ ਪਰ ਆਪ ਖੜਾ ਨਹੀਂ ਹੁੰਦਾ ਮੈ ਓਸ ਨੂੰ metphos xl ਦੇ 5 5ml ਅਤੇ calvit b12 ਇਕ ਦਿਨ ਛੱਡ ਕੇ 3ml ਲਾ ਰਿਹਾ ਪਰ ਕੋਈ ਫਰਕ ਨਹੀਂ
(pb)
ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 5ml, Mecovet inj. 5ml, Nurokind inj. 5ml ਰੋਜਾਨਾ ਲਗਵਾ ਸਕਦੇ ਹੋ।
ਸਰ ਕੀ ਇਹ ਪੌਦਾ ਸੁਹਾਵਣਾ ਦਾ ਹੈ। ਜੇਕਰ ਹਾਂ ਤਾਂ ਇਹ ਦੱਸੋ ਕਿ ਇਹ ਕੀ ਕੀ ਕੰਮ ਆਉਂਦਾ ਹੈ
(pb)
Punjab
ਲਖਵੀਰ ਜੀ ਇਹ ਸੁਹੰਜਨਾ/ਮੋਰਿੰਗਾ ਦਾ ਪੋਧਾ ਹੀ ਹੈ ਇਹ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਵਿਚ ਕਈ ਪ੍ਰਕਾਰ ਦੇ minerals ਅਤੇ ਤਕਰੀਬਨ ਸਾਰੇ ਹੀ ਵਿਟਾਮਿਨ ਹੁੰਦੇ ਹਨ ਇਹ ਵਾਲਾਂ ਨੂੰ ਲੰਬੇ ਅਤੇ ਕਾਲੇ ਕਰਦਾ ਹੈ ਸ਼ਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਦਿੰਦਾ ਹੈ ਇਹਦੇ ਵਿਚ ਲੋਹਾ ਅਤੇ ਕੈਲਸ਼ੀਅਮ ਵੀ ਕਾਫੀ ਹੁੰਦੇ ਹਨ
ਇਨਾ ਵਿਚੋ ਕਿਹੜੀ ਦਵਾਈ ਕਣਕ ਦੇ ਨਦੀਨ ਨਸ਼ਟ ਕਰਨ ਲਈ ਵਰਤ ਸਕਦੇ ਹਾਂ । Ultrazine 50 WP Sodium salt 2 4 D 80 WP Metribuzim 70 WP
(pb)
Punjab
ਜਸਕੀਰਤ ਜੀ ਇਹ ਨਦੀਨ ਦੇ ਹਿਸਾਬ ਨਾਲ ਹੁੰਦਾ ਹੈ ਵੀ ਕਿਹੜਾ ਨਦੀਨ ਹੈ ਜੇਕਰ ਚੌੜੇ ਪੱਤੇ ਵਾਲੇ ਨਦੀਨ ਹਨ ਤਾਂ ਤੁਸੀ 2 4d ਦਵਾਈ ਨੂੰ ਵਰਤ ਸਕਦੇ ਹੋ ਪਰ ਜੇਕਰ ਗੁੱਲੀ ਡੰਡਾ ਜਾ ਹੋਰ ਨਦੀਨ ਹੈ ਤਾਂ ਤੁਸੀ isoprotouran 500 ਗ੍ਰਾਮ ਜਾ pinoxaden 400 ml prati ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਸਰ ਇਸ ਕੱਟੀ ਦੀ ਉਮਰ 7 ਮਹੀਨੇ 12 ਦਿਨ ਹੈ... ਉਮਰ ਦੇ ਹਿਸਾਬ ਨਾਲ ਇਸਦੀ growth ਕਿਵੇਂ ਹੈ ਜੀ.... ਇਹ ਕਿਸ ਨਸਲ ਦੀ ਹੈ ਇਸਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।
(pb)
ਤੁਸੀ ਇਸ ਨੂੰ Dairy Protein ਫੀਡ ਦਿਓ ਅਤੇ 1 ਸਾਲ ਦੀ ਉਮਰ ਤੋਂ ਬਾਦ Heifer dry ਫੀਡ ਖਵਾ ਸਕਦੇ ਹੋ ਅਤੇ ਫੀਡ ਦੇ ਨਾਲ ਨਾਲ ਇਸ ਨੂੰ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 20 ਗ੍ਰਾਮ ਤੋਂ ਸ਼ੁਰੂ ਕਰਕੇ ਉਮਰ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦਿਓ ਅਤੇ ਹਰ 3-3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਇਹ ਮੁਰ੍ਹਾ ਕ੍ਰੋਸ ਨਸਲ ਦੀ ਕੱਟੀ ਹੈ
ਬਾਈ ਜੀ ਆਪਾ ਸੋਲਰ ਵਾਲੀ ਮੋਟਰ ਲਵਾਊਣੀ ਆ ਕੋਈ ਦਿਊ ਜਾਣਕਾਰੀ ਜਾ ਕੋਈ ਸਰਕਾਰ ਵੱਲੋਂ ਸਕੀਮ ਹੋਵੇ
(pb)
Punjab
ਗਗਨਦੀਪ ਜੀ ਜੇਕਰ ਤੁਹਾਡਾ ਪਾਣੀ ਦਾ ਲੈਵਲ 50 ਫੁੱਟ ਤੱਕ ਹੈ ਤਾਂ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, ਜੇਕਰ ਤੁਹਾਡਾ ਪਾਣੀ ਦਾ ਲੈਵਲ 50 ਫੁੱਟ ਤੋਂ ਡੂੰਘਾ ਹੈ ਤਾਂ ਤੁਸੀ ਕਿਸੇ ਵੀ ਪ੍ਰਾਈਵੇਟ ਸੋਲਰ ਕੰਪਨੀ ਤੋਂ ਮੋਟਰ ਲਗਵਾ ਸਕਦੇ ਹੋ
सर हमारे बैगन में फल छेदक किट का प्रकोप ज्यादा है 75प्रसेंट बैगन खराब निकल रही हैं
(en)
Punjab
राजन जी, आप फल शेदक कीट की रोकथाम करने के लिए chlorantraniliprole 80 ml/एकड़ के हिसाब से 100 से 150 लीटर पानी में मिलाकर छिड़काव कर सकते हैं।
Punjab
राजन जी इसको रोकने के लिए आप chlorantraniliprole 80 ml को प्रति एकड़ के हिसाब से प्रयोग कर सकतें है जा फिर आप flubendiamide 50 ml को प्रति एकड़ के हिसाब से भी प्रयोग कर सकते है
ਮੇਰੀ ਮੱਝ ਦੇ ਨੱਕ ਤੇ ਜਖਮ ਹੋ ਗਿਅਾਂ ਹੈ ਕੋਈ ਦਵਾਈ ਦੱਸ ਦੋ
(pb)
ਪ੍ਰਭਜੋਤ ਜੀ ਕਿਰਪਾ ਕਰਕੇ ਉਸਦੇ ਜਖਮ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਮੱਝ ਸੂਣ ਵਾਲੀ ਹੈ ਮੱਝ ਨੂੰ 9ਮਹੀਨੇ ਹੋ ਗਏ ਦੁਧ ਵਧਾਉਣ ਲਈ ਕਿਹੜੀ ਫੀਡ ਪਾਈਐ ।। ਜਾ ਕਿ ਕੀਤਾ ਜਾਵੇ srji ਮੈਰੈ ਸਵਾਲ ਦਾ ਆਸਰ ਨਹੀ ਮਿਲਾ ਮੈਂ ਦੁਬਾਰਾ ਸਵਾਲ ਕਿਤਾ
(pb)
Punjab
ਤੁਸੀ ਉਸ ਨੂੰ ਚੰਗੀ ਦੇਖਭਾਲ ਅਤੇ ਖੁਰਾਕ ਦੇ ਨਾਲ Transition mix feed ਖਵਾਉਣੀ ਸ਼ੁਰੂ ਕਰੋ ਅਤੇ Vitamor H liquid 10-10ml ਸਵੇਰੇ ਸ਼ਾਮ ਦਿਓ, ਬਾਕੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ
Sat shri akal g,Apni jhoti 2 year 8 month di aa weight 500 kg.hun tak oh 45 kg powder ,Min 21 1kg,repromin dry 500 gm .mintos xl 5 dabbe.3 dabbe nutriance advance ,2 dabbia hester bolus,Bovimin gl 300 ml.hester heat star bolus,5 gatte heifer dry feed,15 kg gud,10 kg binola.2 ml zolcol D vi lawa dita phir vi heat ch nhi aa rahi.
(en)
Punjab
Sandhu ji tuci uss nu nazdiki polyclinic vich laa jao uthe usdi janch krke tuhanu sahi jankari de diti jawegi uss nu hun jyada dwaia naa deo.
How to sow pumpkin seeds in one hector
(en)
Punjab
Umesh to sow pumpkin seeds prepare the 2-2.5 metre wide beds in the filed and sow the seeds by dibbling method on the both sides of bed at spacing of 60 cm
Kanak da vich a ki hal a Ada
(pb)
Punjab
Bikerjeet ji, ih gulabo sundi da hamla hai, is di rokthaam Karn lai tusi coragen 50 ml/acre de hisaab naal spray kar sakde ho ja 7kg fipronil nu 20 kg slaabi mitti vich Mila ke shitta de deo ji.
Kanak da vich a ki hal a Ada
(pb)
Punjab
Bikerjeet ji, ih gulabo sundi da hamla hai, is di rokthaam Karn lai tusi coragen 50 ml/acre de hisaab naal spray kar sakde ho ja 7kg fipronil nu 20 kg slaabi mitti vich Mila ke shitta de deo ji.
devmedia
(en)
Shriman ji kripa yeh bataye ki ap beans mein kya lgne ke bare mein puch rhe hai, ap beans mein bimari ya keeto ke bare mein puch rhe hai ya es mein koi antar fasal ke bare mein puch rhe hai, ta jo apko uske hisab se sahi janakari di ja ske.
Bens
(en)
Punjab
Parveen please ask your query in detail which information you want to know about beans so that we can give you information accordingly
Sir mara baag Maa snakes bhoout Haa. Koye upayaa batyaa
(en)
Punjab
Rajeev ji apa khet me rats ki rokthaam kare, jis khet me rats jyada hote hai us khet me bhi snakes jyada rehte hai, iske ilawa aap khet ko saaf rakhe aur khet me jyada bde baandh na bnaye , ye sab karke aap kaafi had tak is smasya ki rokthaam kar sakte hai.
Sir maana apna khaat Maa Kanak kaa beeaj dala. Lakeen next day baandrro naa unha Khana shruu kaar diya. Please koyee upayaa baatyaa.
(en)
Punjab
Rajeev ji iske jyada hall sambhav nahi hai, ya to aap seed to treatment kr ke daale aur aap khet ki fencing bhi kar sakte hai.
Sir beeaj mana agri culture university saa liya Haa.
devmedia
(pb)
Punjab
ਸੁਖਵਿੰਦਰ ਜੀ, ਬੂਟਿਆਂ ਤੇ mycoplasma little leaf ਬਿਮਾਰੀ ਦੇ ਲੱਛਣ ਹਨ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/ਲ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਹੁਣ ਕੋਰਾ ਪੈਣਾ ਵੀ ਸ਼ੁਰੂ ਹੋ ਜਾਵੇਗਾ ਸੋ ਤੁਸੀ ਬੂਟਿਆਂ ਨੂੰ ਪਰਾਲੀ ਜਾਂ ਕਿਸੇ ਹੋਰ ਤਰੀਕੇ ਨਾਲ ਢੱਕ ਵੀ ਸਕਦੇ ਹੋ ਜੀ।