Punjab
Search
Sir g kanak nu ik pani laun to baad vich duja pani kine din vaad launa chida ha g zameen puri vadhia ha g
(pb)
Shriman ji kanak nu pehla paani laun ton baad duja paanj tusi 4-5 hafte baad lga sakde ho baki jekar vich meenh painda hai tan tusi eh paani us hsiab nal pichr kar sakde ho
Sir cow ko sarso ki khal direct de sakte hai
(pb)
ji han aap pashuo ko sarso ki khal feed ke sath, chare ke sath ja fir sirf khal bhi khila skte hai. jaise apka pashu asani se khata ha uss hisab se khilaa skte ha.
First timer chotti pehali var heat ch aai c chote to cross karb c os to 22 din baad har roz jale je suti jandi cross kari nu 2 month ho chale ki problem ho sakdi hai g. Na heat ch aa rahi
(pb)
Paramjeet ji tuci iss nu keeper plus powder 30gm rojana 20 din tak dena suru kro ate isde 3 mahine pure hon te doctor ton gaban check jrur krwao, jekar ehh gaban hai fir iss nu Duraprogen inj. 750mg lgwao.
Sat Shri akal ji . Sir mari cow sui nu 15 din ho gye phla dudh 26 litre c . Hun 18 litre ho gyea . Rozz dudh Ghtda ja rha ki reson ho sak da . Diet ch turi barseem makki da achar chl rha . Nal Cargill di feed . Sir ki reson ho sak da . Dudh ghtn da .
(pb)
Punjab
pashu de dudh ghatan de kai karan hunde hai jiwe sahi khurak na milna, khurak vich change honna, time te deworming na hona, rehn sehn vich koi dikat hona, baki ehna dina vich pashu thnnd krke v dudh ghtt krda hai, uss nu tuci hun Anabolite liquid 100ml rojana, Glactogog powder rojana 30gm ate Calcimust gold liquid 50ml rojana dena suru kro ate uss nu kanak da dalia bnna ke dena suru kro.
ਜੌ ਤੇ ਇਹ ਕਿਹੜਾ ਕੀੜੇ ਦਾ ਅਟੈਕ ਲੱਗਦਾ ਹੈ
(pb)
Punjab
ਮਨਪ੍ਰੀਤ ਜੀ, ਇਹ ਮਿੱਤਰ ਕੀੜਾ ਹੈ ਇਹ ਚੇਪੇ ਅਤੇ ਹੋਰ ਰਸ ਚੂਸਣ ਵਾਲਿਆਂ ਕੀੜਿਆਂ ਤੇ ਹਮਲਾ ਕਰਦਾ ਹੈ, ਇਸ ਦੀ ਰੋਕਥਾਮ ਕਰਨ ਦੀ ਲੋੜ ਨਹੀਂ ਹੈ ਜੀ।
ਆਹ ਕੀ ਚੀਜ ਵਾਂ 400 ਦੀ ਦਿੱਤਾ kehda ਆਹ ਬਰਸਿਮ ਵਿਚ ਪਾਓ ਯੂਰੀਆ ਦੀ ਥਾਂ ਪਾਓ ਜਾਦਾ ਵਦੀਆ ਵਾਂ
(pb)
Punjab
ਗੋਰੀ ਜੀ, ਇਹ biostimulant ਹੈ, ਇਸ ਦੀ ਵਰਤੋਂ ਯੂਰੀਆ ਦੀ ਜਗਾਹ ਤੇ ਨਹੀਂ ਕੀਤੀ ਜਾ ਸਕਦੀ ਪਰ ਇਸਦੀ ਵਰਤੋਂ ਤੁਸੀ ਫ਼ਸਲ ਦੇ ਵਾਧੇ ਲਈ ਜਰੂਰ ਕਰ ਸਕਦੇ ਹੋ ਜੀ।
ਬਟਨ ਮਸਰੂਮ ਵਿੱਚ ਪੀਲੇ ਪੈ ਰਹੇ ਬੱਟਣਾ ਦੀ ਰੋਕਥਾਮ ਕਿਵੇਂ ਕੀਤੇ ਜਾਵੇ ਏਹਨਾ ਤੇ ਕੇਹੜੀ ਦਵਾਈ ਕਿਨੀ ਮਾਤਰਾ ਵਿੱਚ ਕੀਤੀ ਜਾਵੇ
(pb)
Punjab
ਸਰ, ਇਹ ਸੱਮਸਿਆ ਬਾਗ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਣ ਹੋ ਰਹੀ ਹੈ, ਇਸ ਲਈ ਮਸ਼ਰੂਮ ਵਾਲੇ ਕਮਰੇ ਦਾ ਤਾਪਮਾਨ 16 ਡਿਗਰੀ ਸੈਲਸੀਅਸ ਬਣਾਈ ਰੱਖੋ ਅਤੇ ਨਾਲ ਹੀ ਤੁਸੀ ਕਵੱਚ ਜਾਂ ਸਟ੍ਰੈਟੋ ਪਲੱਸ ਦਵਾਈ ਇੱਕ ਗ੍ਰਾਮ ਪ੍ਰਤਿ ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰ ਸਕਦੇ ਹੋ|
ਸੁਪਰਸੀਡਰ ਵਾਲੀ ਕਣਕ ਚ ਗੁਲਾਬੀ ਸੁੰਡੀ ਦਾ ਹਮਲਾ ਹੈ ਬਹੁਤ ਕ ਕਰੀਏ ਜੀ
(pb)
Punjab
ਅਰਸ਼ ਜੀ, ਤੁਸੀ ਇਕ ਕਿੱਲੋ ਕਲੋਰੋਪਾਈਰੋਫਾਸ ਨੂੰ 20 ਕਿੱਲੋ ਰੇਤ ਵਿੱਚ ਮਿਲਾ ਕੇ ਛਿੱਟਾ ਦੇ ਕੇ ਪਾਣੀ ਲਗਾ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ coragen 50 ml/ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਵੀ ਕਰ ਸਕਦੇ ਹੋ ਜੀ।
सर जी हमारी कटड़ी 3 साल कि हो गई है और 2 महीने पहले हिट पर आई थी जो पुर्ण रुप से हिट पर नहीं आई थी जो अभी तक हिट पर नहीं आई है तो उसको हिट पर कैसे लाएं
(hn)
टींकू जी आप सबसे पहले इसे पेट के कीड़ों के लिए गोली दें और इसे अच्छी खुराक और देखभाल के साथ साथ Minfa gold पाउडर 50 ग्राम रोजाना, Ovumin Advance tablet रोजाना एक गोली दें और 21 दिन तक देते रहें।
देसी मुर्गा मुर्गी पोल्ट्री फार्म के बारे मे जानकारी चाहिए कौनसी नस्ल अच्छी है एग और चिकन के लिए
(hn)
Punjab
प्रदीप जी यदि आप मीट और अंडे दोनों कामों के लिए मुर्गी रखना चाहते है तो आप FFG और RIR नस्लों को रख सकते है यह दोनों कामों के लिए फायदेमंद है बाकि आप इस काम को शुरू करने से पहले अपने नज़दीकी कृषि विज्ञान केन्द्र से ट्रेनिंग ज़रूर लें जिससे आपको इस काम में आने वाली सभी मुश्किलों की जानकारी भी मिलेगी। आप Krishi Vigyan Kendra, Directorate of Extension Education, Agriculture University, Kota, Dist. - Jhalawar - 326001 (Raj.) India, Mobile : +91 7432 294 404, Office : +91 7432 294 404 से संपर्क कर सकते हैं।
ਕਣਕ ਦੇ ਪੱਤੇ ਹਰੇ ਰੰਗ ਤੋਂ ਪੀਲਾ ਕਿਉ ਹੋ ਰਿਹਾ ਹੈ ਜੀ
(pb)
Punjab
ਬਿੱਕੀ ਜੀ, ਇਸਦੇ ਕਈ ਕਾਰਨ ਹੋ ਸਕਦੇ ਹਨ ਕਿਰਪਾ ਕਰ ਕੇ ਇਹ ਜਾਣਕਾਰੀ ਦਿਓ ਇਸ ਤਰਾਂ ਦੀ ਸਮੱਸਿਆ ਕਿੰਨੇ ਕੁ ਬੂਟਿਆ ਵਿਚ ਆ ਰਹੀ ਹੈ ਤਾਂ ਜੀ ਤੁਹਾਨੂੰ ਇਸ ਦਾ ਸਹੀ ਹੱਲ ਦੱਸਿਆ ਜਾ ਸਕੇ।
Please recommed my fertilisers please send me your no. I share all detail about my fertilisers
Punjab
ਵਿੱਕੀ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਜੇਕਰ ਤੁਸੀਂ ਪਹਿਲਾ ਸਿਫਾਰਿਸ਼ ਕੀਤੀ ਖਾਦ ਪੂਰੀ ਮਾਤਰਾ ਦੇ ਵਿਚ ਚੁੱਕੇ ਹੋ ਤਾਂ ਹੁਣ npk 191919 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਤੁਸੀ ਇਹਨਾਂ ਬੂਟਿਆਂ ਵਿਚ ਦੇਖੋ ਵੀ ਕਿਤੇ ਸੁੰਡੀ ਤਾਂ ਨਹੀਂ ਹੈ
ਸਰ ਮੱਝ ਦੇ ਟੀਕਾ ਭਰਾਇਆ ਸੀ ਉਸ ਟਾਇਮ ਇਸ ਨੂੰ ਬੁਖਾਰ ਵੀ ਸੀ ਨਾਲ bukhar ਦੇ ਟੀਕੇ ਲਗੇ ਸੀ 2 3 ਦਿਨ ਤੇ 3 4 ਦਿਨਾ ਬਾਅਦ ਗਾੜੀਆਂ ਜਿਹੀਆ ਤਾਰਾਂ ਕਰਨ ਲਗ ਗਈ ਸੀ ਵਿੱਚ ਥੋੜਾ ਬਹੁਤ ਚਿੱਟਾ ਜੇਹਾ ਵੀ ਸੀ ਤੇ 17 ਕ ਦਿਨ ਹੋਗੇ ਹੁਣ ਏਦਾਂ ਗਾੜਾ ਜੇਹਾ ਕੁਛ ਕੱਢ ਰਹੀ ਆ ਜੀ
(pb)
ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ Utrevive liquid 100ml ਰੋਜਾਨਾ 10 ਦਿਨ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਨਫੈਕਸ਼ਨ ਖਤਮ ਹੋਵੇਗਾ ਅਤੇ ਅਗਲੀ ਵਾਰ ਸਹੀ ਹੀਟ ਵਿੱਚ ਆਵੇਗੀ
devmedia
(pb)
Punjab
ਨਹੀਂ ਜੀ ਇਹਨਾਂ ਦਾ ਕੋਈ ਖਤਰਾ ਨਹੀਂ ਹੈ, ਇਹ ਟੀਕੇ ਮੂੰਹ ਖੁਰ ਦੀ ਬਿਮਾਰੀ ਤੋਂ ਪਸ਼ੂਆਂ ਦਾ ਬਚਾਅ ਕਰਦੇ ਹਨ
devmedia
(pb)
ਇਹ ਟੀਕਾ ਗਰਦਨ ਵਿੱਚ ਡੂੰਗਾ ਮਾਸ ਚ ਲੱਗਦਾ ਹੈ
Carrot
(en)
Punjab
Maqbool Carrots are a particularly good source of beta carotene, fiber, vitamin K1, potassium, and antioxidants ( 1 ). They also have a number of health benefits. They're a weight-loss-friendly food and have been linked to lower cholesterol levels and improved eye health. If you want some other information about carrot you can ask and you will be answered accordingly
ਸਰ ਪਸੂਆਂ ਨੂੰ ਮੀਠਾ ਸੋਡਾ ਦੇਣ ਦਾ ਕੋਈ ਲਾਭ ਹੈ ਜ ਹੈ ਤੇ ਕਿੰਨੀ ਮਾਤਰਾ ਚ ਦੇਣਾ ਚਾਹੀਦਾ
(pb)
Punjab
ਮੀਠਾ ਸੋਡਾ ਦੇਣ ਨਾਲ ਪਸ਼ੂਆਂ ਦਾ ਹਾਜਮਾ ਸਹੀ ਰਹਿੰਦਾ ਹੈ, ਪਾਚਣ ਸਬੰਧੀ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ, ਥਣਾਂ ਦੀਆ ਬਿਮਾਰੀਆਂ ਵਿੱਚ ਵੀ ਫਾਇਦੇਮੰਦ ਹੈ ਇਹ ਤੁਸੀ ਰੋਜਾਨਾ 15 ਗ੍ਰਾਮ ਦੇ ਸਕਦੇ ਹੋ
ਡਾ. ਸਾਹਿਬ ਜੀ. ਸਤਿ ਸ੍ਰੀ ਅਕਾਲ ਸਰ ਲਾਲ ਰੇਤਲੀ ਮਿਟੀ ਹੈ ਪਿਛਲੇ ਵਾਰ ਪੀਕ ਦਵਾਈ ਗੁੱਲੀ ਡੰਡੇ ਤੇ ਚੌੜੇ ਪੱਤੇ ਲਈ ਵਰਤਾਈ ਸੀ ਪਰ ਕਣਕ ਬਹੁਤ ਖੱਟੀ ਹੋਈ . ਇਸ ਵਾਰ ਕਿਹੜੀ ਦਵਾਈ ਵਰਤੀਏ ਜੋ ਕਣਕ ਤੇ ਅਸਰ ਨਾ ਕਰੇ
(pb)
Punjab
ਸਿੰਘ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ isoprotouran 400 ਗ੍ਰਾਮ ਜਾ pinoxaden 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
devmedia
(pb)
Punjab
ਕੁਮਾਰ ਜੀ ਪੰਜਾਬ ਵਿੱਚ ਹਜੇ ਤੱਕ ਕਾਲੇ ਮਟਰ ਦੀ ਖੇਤੀ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਸੋ ਤਾਂ ਮਰ ਕੇ ਤੁਹਾਨੂੰ ਇਸਦੇ ਪੋਧੇ ਮਿਲਣੇ ਔਖੇ ਹਨ ।
Sir 25 october nu kanak di beejai kiti c super seeder nal pehla pani lgan to baad barish v ho gyi hun kanak puri peeli ho gyi hai koi hal dso.
(pb)
Punjab
ਜਸਕੀਰਤ ਜੀ ਜੇਕਰ ਪਾਣੀ ਖੜੇ ਨੂੰ ਕਾਫੀ ਦਿਨ 8-10 ਦਿਨ ਹੋ ਗਏ ਹਨ ਤਾਂ ਤੁਸੀ ਪਾਣੀ ਨਿਕਾਸੀ ਦਾ ਪ੍ਰਬੰਧ ਕਰੋ ਜੇਕਰ ਪਾਣੀ ਨਹੀਂ ਹੈ ਫੇ ਵੀ ਫ਼ਸਲ ਪੀਲੀ ਹੈ ਤਾਂ ਇੱਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਇਹ ਪੌਦਾ ਅੰਜੀਰ ਦਾ ਲਿਆ ਸੀ ਹੁਣ ਫਲ ਇਸ ਤਰ੍ਹਾਂ ਦਾ ਹੈ ਸਰ ਜੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਰ ਜੀ ਦੱਸਣਾ ਕਿ ਫਲ ਕਿਵੇ ਤਿਆਰ ਹੋਵੇਗਾ ਤੇ ਕਿਵੇਂ ਖਾ ਸਕਦੇ ਹਾਂ ਧੰਨਵਾਦ ਸਰ ਜੀ
(pb)
Punjab
ਸਿੰਘ ਜੀ ਇਹ ਹਜੇ ਕੱਚਾ ਫਲ ਹੈ ਇਹ ਪੱਕ ਕੇ ਜਾਮਨੀ ਰੰਗ ਦੀ ਤੇ ਨਰਮ ਜਿਹੇ ਹੋ ਜਾਵੇਗੀ
ਸਰ ਜੀ ਅਮਰੂਦ ਦਾ ਪੌਦਾ ਸੀ ਦੋ ਵਾਰ ਵਧੀਆ ਅਮਰੂਦ ਲੱਗੇ ਪਰ ਹੁਣ ਸੁਕ ਗਿਆ ਹੈ ਸੱਤ ਮਹੀਨੇ ਪਹਿਲਾਂ ਇਸ ਵਿੱਚ ਡੀ ਏ ਪੀ ਤੇ ਕਲੀ ਖਲ ਨਾਲ ਟੋਆ ਪੁੱਟ ਕੇ ਜੜ੍ਹਾਂ ਵਿੱਚ ਪਾਏ ਸਨ ਸਰ ਜੀ ਇਲਾਜ ਦੱਸੋ
(pb)
Punjab
ਸਿੰਘ ਜੀ ਇਹ ਬੂਟਾ ਹੁਣ ਮਰ ਗਿਆ ਹੈ ਇਸਦੇ ਜਗ੍ਹਾ ਤੁਸੀਂ ਹੁਣ ਨਵਾ ਪੋਧਾ ਹੀ ਲਗਾ ਸਕਦੇ ਹੋ ਕਿਉਕਿ ਇਹ ਬਿਲਕੁਲ ਮਰ ਗਿਆ ਹੈ
Punjab
ਸਿੰਘ ਜੀ ਇਹ ਬੂਟਾ ਹੁਣ ਮਰ ਗਿਆ ਹੈ ਇਸਦੇ ਜਗ੍ਹਾ ਤੁਸੀਂ ਹੁਣ ਨਵਾ ਪੋਧਾ ਹੀ ਲਗਾ ਸਕਦੇ ਹੋ ਕਿਉਕਿ ਇਹ ਬਿਲਕੁਲ ਮਰ ਗਿਆ ਹੈ
Punjab
ਸੁਖਵੀਰ ਜੀ, ਇਸ ਵਿੱਚ ਵਿਲਟ ਬਿਮਾਰੀ ਦਾ ਹਮਲਾ ਹੋਇਆ ਲਗਦਾ ਹੈ, ਇਸ ਦੀ ਰੋਕਥਾਮ ਦੇ ਜਿਆਦਾ ਹੱਲ ਸੰਭਵ ਨਹੀਂ ਹਨ, ਇਸ ਸਮੱਸਿਆ ਦੇ ਹੱਲ ਲਈ ਚੰਗੀ ਕਿਸਮ ਦੇ ਅਤੇ ਤਾਕਤਵਰ ਬੂਟੇ ਲਾਉਣੇ ਚਾਹੀਦੇ ਹਨ, ਬੂਟੇ ਦੇ ਮੁੱਢਾਂ ਕੋਲ ਜਿਆਦਾ ਪਾਣੀ ਵੀ ਖੜ੍ਹਾ ਨਹੀਂ ਰੱਖਣਾ ਚਾਹੀਦਾ।
Caterpillar in wheat how to control them
(en)
Punjab
Yashwant to control caterpillar in wheat you can use emamectin benzoate 100 gram or chlorantraniliprole 60 ml per acre
ਇਕੱਲੇ ਗੁੱਲੀ ਡੰਡਾ ਵਾਸਤੇ ਟੋਪਿਕ ਤੋ ਬਿਨਾ ਕਿਹੜੀ ਸਪਰੇ ਕਰਨ ਸਕਦੇ ਹਾਂ ਕਣਕ ਬੀਜੀ ਨੇ 40ਦਿਨ ਹੋਗੇ ਹੋਰ ਕਣਕ ਤੇ ਕੀਤੀ ਸੀ ਮੋਮੋਜੀ ਵਿਹਲਾ ਨੀ ਰਿਹਾ ਹੈ ਰਿਹਾ ਹੁਣ ਵੱਡਾ ਹੋ ਗਿਆ ਜਾਂ ਐਟਲਾਂਟਿਸ ਕਰ ਸਕਦੇ ਹਾਂ ਜੀ
(pb)
Punjab
ਸੋਹੀ ਜੀ ਇਸਦੇ ਰੋਕਥਾਮ ਲਈ ਤੁਸੀਂ pinoxaden 400 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਏਨੇ ਦਿਨ ਦੀ ਕਣਕ ਤੇ ਏਹੇ ਦਵਾਈ ਹੀ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
devmedia
(en)
Punjab
ਰਾਣਾ ਜੀ ਸਪਰੇਅ ਤੋਂ ਬਾਅਦ ਖਾਦ ਜਾ ਯੂਰੀਆ ਤੁਸੀ 3-4 ਦਿਨ ਬਾਅਦ ਪਾ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
ਹੈਲੋ ਸਰ ਮੇਰੀ ਗਾ ਦੇ ਇਕ ਥਨ ਵਿੱਚੋ ਖੂਨ ਆਂਦਾ ਇਸ ਦਾ ਕੋਈ ਹੱਲ ਦਸੋ ਦੇਸੀ ਅਗਰੇਜ਼ੀ ਦਿਵਾਈ ਦਸੋ ਜੀ ਆਹ ਖੂਨ ਆਂਦਾ ਕਉ ਵਾਂ ਧੰਨਵਾਦ
(pb)
ਤੁਸੀ ਉਸ ਨੂੰ Amc forte 4.5gm, Megludyne inj. 20ml, Avil inj. 10ml ਅਤੇ Zackshot inj. 15ml ਰੋਜਾਨਾ 2 ਤੋਂ 3 ਦਿਨ ਲਗਵਾਓ ਬਾਕੀ ਇਹ ਖੂਨ ਲੇਵੇ ਅੰਦਰ ਕਿਸੀ ਤਰ੍ਹਾਂ ਦੇ ਇਨਫੈਕਸ਼ਨ ਕਰਕੇ, ਜਖਮ ਕਰਕੇ ਵੀ ਆਉਣ ਲੱਗਦਾ ਹੈ
8 ਮਹੀਨਿਆ ਦੀ ਗੱਬਣ ਹੈ ਜੀ ਇਹ ਝੌਟੀ first timeਸੂਣਾ ਹੈ ਜੀ ਇਹਨੇ ਹਵਾਨੇ ਦਾ ਇਸ ਤਰਾ ਹੌਣਾ ਕੀ ਕਾਰਨ ਹੈ ।ਹੱਲ ਦੱਸੋ ਜੀ
(pb)
ਤੁਸੀ ਇਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਲੇਵੇ ਅਤੇ ਥਣਾਂ ਦਾ ਆਕਾਰ ਸਹੀ ਹੋਵੇਗਾ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
करेले के पत्ते में भगुर लगने पर कौन से दबा दे
(hn)
Punjab
शुभम जी, कृप्या आप इस समस्या की फोटो भेजे उस हिसाब से ही आपको इस बारे में सही जानकारी दी जा सकेगी।
पत्ते पिले हो रहे हैं उपचार बताये
(hn)
Punjab
मुनीश जी, ये खुराकी तत्वों की कमी है इसके लिए आप vermicompost खाद दे सकते है।
ਫੁੱਲਾਂ ਉੱਤੇ ਕਾਲੇ ਰੰਗ ਦੀ ਨਿੱਕੀ ਨਿੱਕੀ ਫਗਸ ਜੀ ਹੈ ਇਸ ਨੂੰ ਕੀ ਕਹਿੰਦੇ ਹਨ ਅਤੇ ਇਸਦੇ ਰੋਕਥਾਮ ਲਈ ਕੀ ਕਰਨਾ ਚਾਹੀਦਾ ਹੈ ਆਮ ਮਿਲਣ ਵਾਲੀ ਦਵਾਈ ਦੱਸੀ ਜਾਵੇ ਜੋ ਹਰ ਪਾਸੇ ਮਿਲ ਜਾਂਦੀ ਹੈ
(en)
Punjab
ਸਿਕੰਦਰ ਜੀ, ਇਹ ਰਸ ਚੂਸਣ ਵਾਲੇ ਕੀੜਿਆਂ , ਮਧੂ ਮੱਖੀਆਂ ਦੇ ਮਲ ਤਿਆਗ ਤੇ ਵਧਣ ਵਾਲੀ ਉੱਲੀ ਹੈ, ਇਸ ਦੀ ਸਿੱਧੇ ਤੌਰ ਤੇ ਰੋਕਥਾਮ ਨਹੀਂ ਕੀਤੀ ਜਾ ਸਕਦੀ , ਇਸ ਦੀ ਰੋਕਥਾਮ ਲਈ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਹੀ ਕਰਨੀ ਪੈਂਦੀ ਹੈ।
Koi desi nuksa dasiya jave
devmedia
(hn)
Punjab
बघेल जी, आप 40 किग्रा नाइट्रोजन (90 किग्रा यूरिया) डालें। 20 किग्रा P(125 किग्रा सिंगल सुपरफॉस्फेट) और 20 किग्रा K2O (35 किलोग्राम म्यूरेट ऑफ पोटाश) प्रति एकड़। 1/3 यूरिया बुवाई के समय , पूरा P और K बुवाई के समय और बचे हुए N को दो हिस्सों में लगाएं बुआई के एक और दो महीने बाद बराबर विभाजन करें।
ਸਤਿ ਸ੍ਰੀ ਆਕਾਲ ਜੀ ਸਰ ਮੇਰਾ ਸਵਾਲ ਲਸਣ ਬਾਰੇ ਹੈ ਜੀ ਸਰ ਲਗਾਤਾਰ ਦੋ ਸਾਲ ਹੋ ਗਏ ਹਨ ਕਿ ਲਸਣ ਪਿਆ ਹੋਇਆ ਫੋਕ ਬਣ ਜਾਂਦਾ ਹੈ ਵਿੱਚੋ ਤੁਰੀ ਖਤਮ ਹੋ ਜਾਂਦੀ ਹੈ ਕਿ ਕਾਰਨ ਹੋ ਸਕਦਾ ਹੈ ਸਾਭ ਸੰਭਾਲ ਜਾ ਫਿਰ ਕੋਈ ਰੋਗ ਹੈ ਕਿ ਹੱਲ ਹੈ ਇਸਦਾ
(pb)
Punjab
ਗੁਰਦੀਪ ਜੀ, ਜੇਕਰ ਪਹਿਲਾਂ ਲਸਣ ਦੀਆਂ ਗੰਢੀਆਂ ਸਹੀ ਹੁੰਦੀਆ ਹਨ ਤਾਂ ਇਹ ਸਟੋਰ ਕਰਨ ਸਮੇਂ ਕਿਸੇ ਸਮੱਸਿਆ ਕਾਰਨ ਹੈ, ਤੁਸੀ ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਚਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲੱਸਣ ਨੂੰ 5-7 ਦਿਨਾ ਲਈ ਛਾਂਵੇਂ ਸੁਕੀ ਥਾਂ ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰਨ੍ਹ ਦਿਉ । ਫਿਰ ਸੁੱਕੀ ਤੇ ਹਵਾਦਾਰ ਥਾਂ ਤੇ ਭੰਡਾਰ ਕਰੋ । ਬਰਸਾਤ ਦੇ ਮੌਸਮ ਵਿੱਚ ਸੁੱਕੀਆਂ ਅਤੇ ਗਲੀਆਂ ਹੋਈਆਂ ਗੰਢੀਆਂ ਨੂੰ ਕੱਢ ਦਿਉ
Sar U. P. L. Di shugun 2111. Kanak te kive rahugi ji. Gulidanda bht jyada a
(pb)
Punjab
Harmandar ji ih dwaai naal tusi gulli danda ate chaudi Patti vaale Doha ndeena di rokthaam lai kr sakde ho , is di dose 200 g/acre de hisaab naal kiti jandi hai ate is di varto unnat pbw 550 kism te nhi krmi chahidi
ਜੌ ਕਦੋਂ ਤਕ ਕਿਹੜੀ ਕਿਸਮ ਬੀਜ ਸਕਦੇ ਹੈ ਪਕਣ ਤਾ ਟਾਈਮ ਵੀ ਦਸੋ
(pb)
Punjab
ਬਲਜੀਤ ਜੀ ਏਸਦਾ ਪੂਰਾ ਝਾੜ ਲੈਣ ਲਈ ਏਸਨੂੰ ਵੀ 15 ਨਵੰਬਰ ਤੱਕ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਬਾਕੀ ਲੇਟ ਬੀਜਣ ਨਾਲ ਝਾੜ ਤੇ ਤਾਂ ਅਸਰ ਪਵੇਗਾ ਹੀ। ਤੁਸੀ ਏਸਦੀ pl 891, 426,807, dwrb 123 ਕਿਸਮ ਦੀ ਬਿਜਾਈ ਕਰ ਸਕਦੇ ਹੋ
ਜ਼ਮੀਨ ਜਿਆਦਾ ਚੰਗੀ ਨਹੀਂ ਹੈ. 222 187 3086 2967 ਕਣਕ ਬੀਜਣ ਜਾ ਰਹੇ ਹਾਂ. ਇਹਨਾ ਸਭ ਬਾਰੇ ਜਾਣ ਕਾਰੀ ਦਿਓ ਹਾਈਟ ਝਾੜ ਪਕਣ ਦਾ ਸਮਾਂ ਅਲੱਗ ਅਲੱਗ ਬੀਜੀਏ k ਮਿਕਸ ਕਰਕੇ ਸਾਨੂੰ ਪਤਾ ਕੇ ਕਣਕ ਬਹੁਤ late ਹੋ ਗਈ ਹੈ ਪਰ ਸਾਡੇ ਖੇਤਾਂ ਵਿਚ ਜਿਆਦਾਤਰ 3086 2967 ਹੀ ਚਲਦੀ ਹੈ ਜੇਕਰ ਥੱਲੇ ਸੁਪਰ ਪਾਈਐ ਤਾ ਬੀਜਣ ਤੋਂ ਕਿੰਨਾ ਟਾਈਮ ਪਹਿਲਾਂ ਪਾ ਸਕਦੇ ਹਾਂ
(pb)
Punjab
ਬਲਜੀਤ ਜੀ ਤੁਸੀ ਕਣਕ ਬੀਜਣ ਵਿਚ ਕਾਫੀ ਲੇਟ ਹੋ ਸੋ ਏਸਦੇ ਲਈ ਤੁਸੀ ਲੇਟ ਬੀਜੀ ਜਾਂ ਵਾਲਿਆਂ ਕਿਸਮਾਂ ਜਿਵੇਂ pbw 771 ਅਤੇ pbw 752 ਦੀ ਬਿਜਾਈ ਕਰੋ। ਕਿਉੰਕਿ ਇਹਨਾ ਕਿਸਮ ਦਾ ਲੇਟ ਬੀਜਣ ਨਾਲ ਵੀ ਪੂਰਾ ਝਾੜ ਮਿਲਦਾ ਹੈ ਅਤੇ ਕੋਈ ਹੋਰ ਕਿਸਮ ਬੀਜਣ ਨਾਲ ਝਾੜ ਉਪਰ ਬਹੁਤ ਅਸਰ ਪੈਂਦਾ ਹੈ ਇਕ ਹਫਤਾ ਲੇਟ ਬੀਜਣ ਨਾਲ ਤਕ਼ਰੀਬਨ 1.5 ਕਵਿੰਟਲ ਝਾੜ ਘੱਟ ਜਾਂਦਾ ਹੈ ਤੇ ਤੁਸੀ 4-5 ਹਫਤੇ ਲੇਟ ਹੋ। ਬਾਕੀ ਜੇਹੜੀ ਕਿਸਮਾ ਦੀ ਤੁਸੀ ਗੱਲ ਕਰ ਰਹੇ ਹੋ ਓਹਨਾਂ da ਔਸਤ ਕੱਦ 100-105 cm ਤੱਕ ਹੈ ਇਹਨਾ ਦਾ ਝਾੜ 20-22 ਕਵਿੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਇਹਨਾ ਕਿਸਮ ਨੂੰ ਤੁਸੀ ਰਲਾ ਕੇ ਨਹੀਂ ਬੀਜ ਸੱਕਦੇ। ਜੇਹੜੀ ਤੁਸੀ ਸੁਪਰ ਪਾਉਣੀ ਹੈ ਉਹ ਤਕਰੀਬਨ 10-15 ਦਿਨ ਪਹਿਲਾ ਪਾਓ ਬਾਕੀ ਜੇਕਰ ਟਾਈਮ ਘਟ ਹੈ ਤਾਂ ਬਿਜਾਈ ਤੋਂ 2-4 ਦਿਨ ਪਹਿਲਾ ਵੀ ਪ ਸਕਦੇ ਹੋ
11 12 23 ਨੂੰ ਐਂਚ ਐਫ ਗਾਂ ਸੂਈ ਸੀ ਉਸ ਨੂੰ ਜ਼ਹਿਰਬਾਤ ਹੋ ਗਇਆ ਹੈ ਤੇ ਇੱਕ ਥਣ ਨਹੀ ਚੱਲ ਰਿਹਾ ਹੈ ਕੀ ਇਲਾਜ ਹੋ ਸਕਦਾ ਹੈ ਜੀ
(pb)
Punjab
ਨਵਰਾਜ ਜੀ ਕਿਰਪਾ ਕਰਕੇ ਇਹ ਦੱਸੋ ਉਸਦੇ ਥਣ ਵਿੱਚੋ ਦੁੱਧ ਬਿਲਕੁਲ ਵੀ ਨਹੀਂ ਆ ਰਿਹਾ ਜਾ ਫਿਰ ਥੋੜਾ ਬਹੁਤ ਦੁੱਧ ਆਉਂਦਾ ਹੈ, ਦੁੱਧ ਸਾਫ ਹੈ ਜਾ ਨਹੀਂ ਅਤੇ ਸੋਜਿਸ਼ ਕਿੰਨੀ ਹੈ ਤੁਸੀ ਉਸਦੀ ਫੋਟੋ ਜਾ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਕਣਕ ਨੂੰ ਪਹਿਲਾ ਪਾਣੀ 23 ਦਿਨਾਂ ਤੋਂ ਲਾਇਆ। ਸਰ ਇਹ ਦੱਸੋ ਵੀ ਟੋਟਲ ਯੂਰੀਆ ਖਾਦ ਕਿੱਨੇ ਦਿਨਾਂ ਵਿੱਚ ਪੂਰੀ ਕਰਨੀ ਚਾਹੀਦੀ ਹੈ
(pb)
Punjab
ਸੁਖਦੀਪ ਜੀ ਕਣਕ ਦੀ ਫ਼ਸਲ ਵਿੱਚ ਕੁੱਲ ਖਾਦ ਬਿਜਾਈ ਤੋਂ 50-55 ਦਿਨਾਂ ਬਾਅਦ ਪੂਰੀ ਕਰ ਦੇਣੀ ਚਾਹੀਦੀ ਹੈ ਜੀ।
Sar ji do mahine Majnu hue Sonu milk Bhadohi feed Pani chahiye
(pb)
Punjab
Vinod ji jekar majh suun ton 2 mahine rehnde ha fir tuci uss nu vitum h liquid 10ml rojana dena suru kro ate hun dairy protein feed khwa skde ho ate suun ton 21 din pehla transition mix feed deo ehh tuci 1.5-2kg rojana khwa skde ho baki mousam de hisab nal sahi dekbhal kro, baki jekar koi hor jakari leni ha fir tuci dubara vistar nal apna swal pusho.
Sar friend vaste ki karna chahie jisne naal fan aaja ve
(pb)
Punjab
Vinod ji kripya aap apna swal vistar se pushen aap kya jankari lena chahte ha tan jo apko sahi jankari di ja skee.
Sar ji mere ko jo ki doctor kar rahi hai dudh kata rahi hai Fateh fat nahin aunty poochh le ki kariye
(pb)
Punjab
Vinod ji agar apke pashu ke dudh ki fatt kam aa rhi ha tab aap usko Fatmax powder 100gm rojana aur lacup powder 100gm rojana dena suru kro baki changi feed de nal nal vdemia di khal bhi khwao ate jekar usda kise bimari krke doctor ton ilaj chal reha hai tan kirpa krke uss vare vistar nal daso tan jo tuhanu sahi jankari diti ja skee.
ਸਤਿ ਸ੍ਰੀ ਅਕਾਲ ਜੀ ਸਰ ਮੈਨੂੰ ਏ ਦਸੋ ਕੀ ਹੁਣ ਲਸਣ ਦੀ ਕਿਸੇ ਕਿਸਮ ਦੀ ਬਜਾਈ ਕੀਤੀ ਜਾ ਸਕਦੀ ਏ
(pb)
Punjab
ਸਿੰਘ ਜੀ ਲਹਸਨ ਦੀ ਬਿਜਾਈ ਹੁਣ ਨਹੀਂ ਕੀਤੀ ਜਾ ਸਕਦੀ । ਏਸਦੀ ਬਿਜਾਈ ਅਕਟੂਬਰ ਦੇ ਪਹਿਲੇ ਹਫਤੇ ਤੱਕ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਅਤੇ ਹਨ ਕਾਫੀ ਲੇਟ ਹੋ ਚੁੱਕਿਆ ਹੈ
ਧੰਨਵਾਦ ਸਰ
Mere adu ke pedh ke patte khaye ja rahe Hain ilaj bataien.
(en)
Punjab
Amit ji, iski rokthaam ke liye aap chlorpyriphos 1ml/L paani ke hisaab se spray kar sakte hai.
जैविक उर्वरक के विक्रेता ऑनलाइन ऑफलाइन दोनो मे आपको उर्वरक मिल जाएगे कृपया मुझसे 9131919792 पर संपर्क करें
(en)
Punjab
श्रीमान जी आप अपना सवाल apni kheti buy and sell app पर भी डाल सकते हैं।
Sir g ਮੇਰੀ ਗਾਂ 1 ਮਹੀਨੇ ਤੱਕ ਸੂਣ ਵਾਲੀ ਹੈ ਮੈਂ ਉਸਨੂੰ ਕੀ ਖੁਰਾਕ ਦਵਾ
(pb)
ਤੁਸੀ ਉਸ ਨੂੰ Vitum h liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹ ਤੁਸੀ 1.5 ਤੋਂ 2 ਕਿੱਲੋ ਰੋਜਾਨਾ ਖਵਾ ਸਕਦੇ ਹੋ ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ, ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Meri majj de dudh da makhn neele rang da ho jnda hai do vari esa tra hoya pehla thik c eh kyu hunda j kise ne pta ta dseo veer
(pb)
Punjab
Grewal ji tuci uss nu Mitha soda 20gm rojana dena suru kro ate uss nu Amlja powder 50gm rojana deo baki uss nu pett de kiria lai Flukarid-DS bolus deo. baki jo uss nu khurak de rhe ho usda khass dian rakho, pashu nu changi ate saff khurak hi khwao.
लहसुन के पत्ते उपर से सुखते जा रहे हैं क्या कारण हो सकता है उपाय बताए
(hn)
Punjab
नगर जी यह तत्व की वजह से हो सकता है इसके लिए अगर अपने पहले सिफारिश की हुई खाद को डाला है तो आप npk 191919 10 ग्राम प्रति लीटर पानी में मिलाकर स्प्रे कर सकते हैं
ਕੀ ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾ ਦੀ ਰੋਕਥਾਮ ਇਕੱਠੀ ਕਰਨ ਲਈ ਕਿਹੜੀ ਦਵਾਈ ਵਰਤ ਸਕਦੇ ਹਾਂ
(en)
Punjab
ਜਸਪ੍ਰੀਤ ਜੀ, ਤੁਸੀ ਇਸ ਲਈ sulfosulfuron + metsulfuron 16 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ। ਪਰ ਇਸ ਤੋਂ ਬਾਅਦ ਤੁਸੀ ਜਵਾਰ ਅਤੇ ਮੱਕੀ ਦੀ ਕਾਸ਼ਤ ਨਾ ਕਰੋ ।
ਕੀ ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾ ਦੀ ਰੋਕਥਾਮ ਇਕੱਠੀ ਕਰ ਸਕਦੇ ਹਾਂ
(en)
Punjab
ਜਸਪ੍ਰੀਤ ਜੀ ਗੁੱਲੀ ਡੰਡਾ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਇਕੱਠੀ ਕੀਤੀ ਜਾ ਸਕਦੀ ਹੈ , ਇਸ ਲਈ ਤੁਸੀ sulfosulfuron + metsulfuron 16 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।
ਕਿਰਪਾ ਕਰਕੇ ਮੈਨੂੰ ਦੇਸੀ ਮੁਰਗੀ ਪਾਲਣ ਖੁਰਾਕ ਅੰਡੇ ਅੰਡੇ ਤੋਂ ਚੂਚੇ ਅਤੇ ਮਾਰਕੀਟਿੰਗ ਦੀ ਸੰਪੂਰਣ ਜਾਣਕਾਰੀ ਦਿਓ।
(pb)
Punjab
ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤਰ੍ਹਾਂ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ ਬਾਕੀ ਇਸਦੀ ਮਾਰਕਟਿੰਗ ਲਈ ਤੁਹਾਨੂੰ ਖੁਦ ਨਜ਼ਦੀਕੀ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਜਾ ਹੋਰ ਦੂਜੇ ਮੁਰਗੀ ਪਾਲਕਾਂ ਨਾਲ ਮਿਲ ਕੇ ਲਿੰਕ ਬਣਾਉਣੇ ਪੈਣਗੇ ਜਿਸ ਨਾਲ ਆਸਾਨੀ ਨਾਲ ਵਿਕ ਜਾਣਗੇ ਅਤੇ ਚੰਗਾ ਰੇਟ ਮਿਲੇਗੀ, ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਟ੍ਰੇਨਿੰਗ ਜਰੂਰ ਲਓ ਉਸਦੇ ਲਈ ਤੁਸੀ Krishi Vigyan Kendra, Khokhar Khurd, Distt. Mansa, Dr Gurdeep Singh, Head KVK, Contact No.: +91-8872200121, Landline No. 01652-280843 ਨਾਲ ਸੰਪਰਕ ਕਰ ਸਕਦੇ ਹੋ
Desi murgi palan di poori jaankari kithon milegi
(pb)
Punjab
Sukhdev ji tuci murgi palan de kam vare puri jankari lai pehla iss kam di training lao jo tuci apne nazdiki krishi vigyan kendra ton laa skde ho uthe sme sme te kisana nu alag alag kma di training diti jandi hai tuci isde lai Krishi Vigyan Kendra, Khokhar Khurd, Distt. Mansa, Dr Gurdeep Singh, Head KVK, Contact No.: +91-8872200121, Landline No. 01652-280843 nal sampark kr skde ho ate aggli training da pta kr skde ho, training ton badd hi tuci iss kam nu suru kro.
Ravinder sir.. cows nu khrea powder dena shuru kariaa... Jo cows ch weakness na awwe.... Te pweder kina rojzna dena ... Kdo tak dena
(pb)
Punjab
Tuci uss nu changi khurak ate dekbhal de nal nal Anabolite liquid 100ml rojana deo ate suun ton 20 din pehla Metabolite powder rojana 1 pouch dena suru kro baki mousam de hisab nal thnd ton bacha ke rakho.
ਸਰੋਂ ਦੀ ਬਿਜਾਈ ਤੋਂ ਤਕਰੀਬਨ 1ਮਹੀਨੇ ਬਾਅਦ ਖੇਤ ਵਿੱਚ ਪਾਲਕ ਬੂਟੀ ਤੇ ਬਾਥੂ ਕਾਫੀ ਜ਼ਿਆਦਾ ਮਾਤਰਾ ਚ ਉੱਗ ਪਿਆ ਹੈ। ਕੀ ਇਸਦੀ ਕੋਈ ਨਦੀਨ ਨਾਸ਼ਕ ਦਵਾਈ ਉਪਲਬਧ ਹੈ? ਜੇਕਰ ਕੋਈ ਇਲਾਜ ਨਹੀਂ ਹੈ ਤਾਂ ਕੀ ਇਸਦਾ ਅਸਰ ਸਰੋਂ ਦੇ ਝਾੜ ਤੇ ਵੀ ਪਊਗਾ?
(en)
Punjab
ਸੈਣੀ ਜੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਤੁਸੀ ਨਦੀਨਾਂ ਦੀ ਰੋਕਥਾਮ ਲਈ ਗੁਡਾਈ ਹੀ ਕਰ ਸਕਦੇ ਹੋ ਜੀ।
Ravinder sir.ji..cow nu sunn ch 25 din bki ... Os nu vitamin h vi de rahe h.... Feed tansmition de rahe ha... Harra charra vi de rehea ha... Fir vi oh week bhut aa... Na hi aje dudh leyaa aaa... Weakness bhut aà.. koi powder ja hor dita javve... Bhut weak aaa
(pb)
Punjab
Tuci uss nu changi khurak ate dekbhal de nal nal Anabolite liquid 100ml rojana deo ate suun ton 20 din pehla Metabolite powder rojana 1 pouch dena suru kro baki mousam de hisab nal thnd ton bacha ke rakho.
ਟਮਾਟਰ ਨੂੰ ਕਿ ਰੋਗ ਹੋ ਸਕਦਾ ਹੈ
(pb)
Punjab
ਸਿੰਘ ਜੀ ਇਹ ਉਲੀ ਦੇ ਕਰ ਕੇ ਹੈ ਏਸਦੇ ਲਈ ਤੁਸੀ carbendazim 2 ਗ੍ਰਾਮ ਜਾ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
devmedia
(pb)
Punjab
ਸਿੰਘ ਜੀ ਆਲੂਆਂ ਵਿਚ ਪਿਛੇਤਾ ਝੁਲਸ ਰੋਗ ਦੀ ਰੋਕਥਾਮ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਲੋੜ ਮੁਤਾਬਿਕ 2-3 ਸਪਰੇਅ ਕਰੋ
Sir ji mai Janna chahta hun ki Lucknow me haidroponic sistam ki Trey Lucknow me Khan milti hai mai eek ya do Trey se trening Lena chahta hun
(hn)
Punjab
Ram ji iski training lene ke liye ap apne nazdeeki krishi vibhag ja krishi vigyan kendra se sampark kr sakte hai. 9005092466
devmedia
(pb)
Punjab
ਬਲਜੀਤ ਜੀ ਇਹਨਾ ਕਿਸਮਾਂ ਵਿੱਚੋਂ ਪੰਜਾਬ ਵਿੱਚ pbw 771,752 ਕਿਸਮ ਨੂੰ ਤੁਸੀ ਦਿਸੰਬਰ ਦੇ ਮਹੀਨੇ ਵਿਚ ਬੀਜ ਸਕਦੇ ਹੋ ਅਤੇ ਇਹ ਕਿਸਮ ਹੀ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹਨਾ ਦੋਨਾ ਕਿਸਮਾਂ ਦਾ ਔਸਤ ਝਾੜ 19-20 ਕਵਿੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ। ਪੋਧੇ ਦਾ ਔਸਤ ਕੱਦ 80-85 cm ਹੁੰਦਾ ਹੈ ਇਹ ਕਿਸਮ ਤਕਰੀਬਨ 130-135 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ । ਇਹ ਪੀਲੀ ਅਤੇ ਭੂਰੀ ਕੁੰਗੀ ਦੇ ਹਮਲੇ ਨੂੰ ਸਹਾਰ ਸਕਦੀਆਂ ਹਨ।
Punjab
ਇਹਨਾ ਕਿਸਮ ਨੂੰ ਰਲਾ ਕੇ ਬੀਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਤੁਸੀ ਇਹਨਾ ਵਿਚੋਂ ਇਕ ਹੀ ਕਿਸਮ ਨੂੰ ਬੀਜੋ
ਇਹ ਗੋਬੀ ਜੀ ਸਾਰੀ ਔਰਗੈਨਿਕ ਆ ਜੀ ਪਰ ਇਹਦਾ ਫੁੱਲ ਇਹ ਦਾ ਕਿਉਂ ਹੋ ਰਿਹਾ ਵਾ
(pb)
Punjab
ਸਿਮਰ ਜੀ ਇਹ ਤੱਤ ਦੀ ਘਾਟ ਕਰ ਕੇ ਹੋ ਜਾਂਦਾ ਹੈ ਜੀ ਤੁਸੀ ਇਕ ਸਪਰੇਅ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir kanak nu pehle urea de naal ki pauna chahi da ji 17 din di hogi
(pb)
Punjab
Sunil ji kanak nu pehli kisht urea di pehle paani de nal paun di sifarish kiti jandi hai tusi 45 kilo urea prati acre de hsiab nal paa sakde ho. Te tusi ikala urea hi pao jekar hor kise vi tatt di ghat nhi aa rhi fasal vich
Sar kanak te gulidanda bht jyada a ji. Koi ilaz DSO. Jamin bhari a dakar a kohr miti.
(pb)
Punjab
Singh ji gulli dande di roktham lai tusi isoprotouran 500 gram ja pinoxaden 400 ml prati acre de hsiab nal vart sakdr ho
can you provide your answers in english please?
(en)
Punjab
Animal identification helps you to monitor animal health, its reproduction and milk production. By correct identification of animals, you can get a good animal breed that will be benefial for you.