Punjab
Search
Hat do you understand by propagation of seeds
(en)
Seed propagation is a sexual reproduction technique. In this approach, seeds are formed by fertilization between the gametes of parents. The pollen nuclei fuse with the egg of the ovary to form the zygote. Then, the formed zygote further divides and develops into an embryo.
भारत की प्रमुख मृदा मानचित्र
(hn)
Punjab
अमित भारत में आम तौर पर 8 प्रकार की मिट्टी पाई जाती है, जिनकी उर्वरक क्षमता अलग-अलग है। इसमें जलोढ़ मिट्टी, काली मिट्टी, लाल और पीली मिट्टी, जंगली मिट्टी, मरू मिट्टी, लैटेराइट मिट्टी, नमकीन मिट्टी और पीट मिट्टी शामिल है।
Sir cow nu mineral mixture di top dressing krde aa par khandi nhi hor kis tarike mineral mixture de sakde aa pls dsyo
(en)
Punjab
Navkiran ji jekar pashu mineral mixture nhi khande ha tan suru vich 15-20gm powder nu hare chare vich milla ke ate uss vich feed mix krke pashu agge rkho jiss nal pashua chare ate feed vich mix powder khaa lwega, jekar fir naa khawe tan powder nu 5-10gm deo jiwe jiwe pashu nu khan di addat paa jawe fir tuci powder di matra vdhao ate holi holi 50gm tak laa jao ate rojana powder dinde rho.
Sir .gehu ki 2851kism ka ak acar me kitna bij sahi rahta.
(hn)
Punjab
Radhe shyam ji, ye late buvai vali kism hai, iska beej aam kismo se jyada lagta hai , aap iska beej 55-60 kg/acre ke hisab se daal sakte hai.
devmedia
(pb)
Rajasthan
ਤੁਸੀ ਇਸਦੀ ਵਰਤੋਂ ਪਸ਼ੂਆਂ ਲਈ ਨਾ ਕਰੋ ਇਸ ਨਾਲ ਪਸ਼ੂਆਂ ਨੂੰ ਨੁਕਸਾਨ ਹੋਵੇਗਾ, ਤੁਸੀ ਸਾਫ ਪਰਾਲੀ ਦੀ ਵਰਤੋਂ ਕਰੋ
Sir yha davai nano D.A.P h
(hn)
Punjab
Pardeep ji, ye Nano DAP nhi hai, smpooran janakari ke liye aap iski poori photo bheje.
devmedia
(hn)
Punjab
प्रदीप जी, कृपया ये बताएं की आप इस दवाई के बारे में क्या पूछना चाहते हैं, ताकि आपको सही जानकारी दी जा सके।
Madhya Pradesh
Lashan
Madhya Pradesh
Kon she davyea dale taki lashan ache ho batiye
Haryana
M YE PUCHHANA CHAHATA HU YE DAVAI PHASAL K LIYE KYA KAAM KARTI H
धान के खेत में कौन सा मसूर की वैरायटी लगा सकते हैं
(hn)
Punjab
कुमार जी आपके एरिया में मसूर की पंत मसूर 7, पंत मसूर 77, शेखर मसूर 3, शेखर मसुर 2 की बिजाई कर सकते है
धान के खेत में चना कौन सा लगा सकते हैं
(hn)
Punjab
शुभम जी आप चने की किस्में जैसे कि KPG 59, Pusa 372 की बुवाई कर सकते हैं।
धन्यवाद
मक्का का कौन सा वेरायटी लगाए
(hn)
Punjab
कुमार जी आप मक्का की किस्म जैसे की dmh 7150, p 3401, vijay, signet 22, nk 6240, nk 7720 किस्म की बिजाई कर सकते है यह किस्म बिहार के मौसम के हिसाब से बिल्कुल सही है और इन पर कीट का हमला भी कम होता है
धान के खेत में कौन सा गेहूं का वेरायटी लगाए
(hn)
Punjab
कुमार जी आप गेहूं का s nirjal, s samridhi, s shresth, HD 2967, HD 2985, hi 1563 kism ki biaji kr sakte hai inki ausat paidavar 15-19quintal prati acre takk aa jati hai yeh kai parkkar ke rog ki roktham kar sakti hai
सिम्भ में फल छेदक किट लगने पर कौन सी दबा का प्रयोग करे
(hn)
Punjab
शुभम जी, आप फल शेदक कीट की रोकथाम के लिए emamectin benzoate 0.5 g/L पानी के हिसाब से छिड़काव कर सकते हैं ।
ਸਰ ਜੀ axil ਵਿੱਚ ਟੋਪਕ 2 4 d ਮਿਲਾ ਕੇ ਕੀਤੀ ਜਾਵੇ ਸਹੀ ਰਹੂਗੀ ਜਾਂ ਨਹੀਂ
(pb)
Punjab
ਸਿੰਘ ਜੀ ਇਹਨਾ ਦੋਹਾਂ ਦਵਾਈਆਂ ਨੂੰ ਮਿਲਾ ਕੇ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਉਪਰ ਮਾੜਾ ਅਸਰ ਹੋ ਸਕਦਾ ਹੈ । ਤੁਸੀ ਏਸਦੀ ਜਗ੍ਹਾ Atlantis ਦਵਾਈ 160 ml prati ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਇਹ ਦਵਾਈ ਵੀ ਚੌੜੇ ਅਤੇ ਘਾਹ ਦੋਵੇਂ ਤਰਾ ਦੇ ਨਦੀਨ ਦੀ ਰੋਕਥਾਮ ਕਰਦੀ ਹੈ
Chane ka peelapan rokne ke liye kya upchar karna chahiye
(hn)
Punjab
Vivek ji agar aapne urea ki poori Matra de di hai to aap NPK 19 19 19 @15 g/litre paani ke hisaab se spray kar sakte hai.
ਜੀ ਇਹ ਹੱਡੀਆਂ ਕਿਉਂ ਦਿੱਸਣ ਲੱਗ ਪਈਆਂ ਨੇ ਜੀ ਕੀ ਹੱਲ ਆ
(pb)
Punjab
ਕਈ ਵਾਰ ਪਸ਼ੂ ਨੂੰ ਦਿਤੀ ਜਾਂਦੀ ਖੁਰਾਕ ਵਿੱਚ ਜ਼ਰੂਰੀ ਤੱਤਾਂ ਦੀ ਕਮੀ ਕਰਕੇ, ਪੇਟ ਵਿੱਚ ਕੀੜੇ ਹੋਣ ਕਰਕੇ ਪਸ਼ੂ ਕਮਜ਼ੋਰ ਹੁੰਦਾ ਹੈ ਅਤੇ ਸਰੀਰ ਦਾ ਚੰਗਾ ਵਿਕਾਸ ਨਹੀਂ ਹੁੰਦਾ ਹੈ ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Flukarid DS Bolus ਪੇਟ ਦੇ ਕੀੜਿਆਂ ਲਈ ਦਿਓ ਅਤੇ Enerboost powder 100gm ਰੋਜਾਨਾ ਅਤੇ Agrimin ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
December ch wheat di kehri variety beej skde a.....late variety?
(en)
Punjab
Gagan ji, tusi PBW 771, 752 Kidman di bijai December de aakhri hafte Tak kar sakde ho ji.
Sir wheat 187 and222 pehla Panni to baad kaffi jagga to yellow hogi ha pehla Pani 15 day hoga harri nhi ho rhi ke kar sakda a
(en)
Punjab
Mani ji, ih smsya aaam hi hai, mausam ate kai hor kaarna karke kank peeli pai jandi hai, tusi is nu urea di pehli kisht de dyo thoda sma pain to baad ih theek ho jaayegi
ਸਰ HF ਗਾਂ 5 ਮਹੀਨੇ ਦੀ ਗੱਭਣ ਹੈ... ਓਹ ਨਮਕ ਬਹੁਤ ਜਿਆਦਾ ਖਾਂਦੀ ਹੈ... ਹਰ ਸਮੇਂ ਨਮਕ ਚਟਦੀ ਰਹਿੰਦੀ ਹੈ.. ਜੇਕਰ ਉਸ ਅੱਗੇ ਨਮਕ ਨਾ ਹੋਵੇ ਤਾਂ ਖੁਰਲੀ ਦੀਆਂ ਕੰਧਾ ਚੱਟਣ ਲਗ ਜਾਂਦੀ ਹੈ... ਇਸਦਾ ਕੀ ਕਾਰਣ ਹੈ... ਇਸਨੂੰ ਕਿਵੇਂ ਠੀਕ ਕੀਤਾ ਜਾਵੇ....
(pb)
ਤੁਸੀ ਉਸਦੀ ਖੁਰਲੀ ਵਿੱਚ ਨਮਕ ਦਾ ਟੁਕੜਾ ਹਮੇਸ਼ਾ ਰੱਖੋ ਬਾਕੀ ਉਹ ਜੇਕਰ ਨਮਕ ਨੂੰ ਚੱਟਦੀ ਰਹਿੰਦੀ ਹੈ ਫਿਰ ਉਸਦੇ ਲਈ ਫਾਇਦੇਮੰਦ ਹੈ, ਜਿਸ ਨਾਲ ਪਸ਼ੂ ਪਾਣੀ ਜ਼ਿਆਦਾ ਪੀਂਦਾ ਹੈ, ਹਾਜਮਾ ਸਹੀ ਰਹਿੰਦਾ ਹੈ ਬਾਕੀ ਜੇਕਰ ਦੀਵਾਰਾਂ ਵੀ ਚੱਟਦੀ ਹੈ ਫਿਰ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂ ਲਈ ਸੁਰੱਖਿਅਤ ਹੈ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
ਮੁਰਗੀ ਦੇ ਬੱਚੇ 5 ਮਹੀਨਾ ਦੇ ਹੋ ਗਏ ਨ ਜੀ ਅੰਡਆ ਵਾਲ਼ੀ ਖਰਾਕ ਪਾ ਸਕਦੇ ਹਾਂ ਜੀ ਤੇ ਏ ਖਰਾਕ ਘਰ ਤਿਆਰ ਹੋ ਜਾਂਦੀ ਹੇ ਕ ਨਹੀਂ ਜੀ ਤੇ ਕੀ ਕੁੱਝ ਪੈਂਦਾ ਇਸ ਖਰਾਕ ਵਿਚ ਜੀ
(pb)
Punjab
ਤੁਸੀ ਮੁਰਗੀਆਂ ਨੂੰ ਫੀਡ ਤਿਆਰ ਕਰਨ ਲਈ ਮੱਕੀ 46 ਕਿਲੋ, ਸੋਇਆਬੀਨ 15 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 8 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 22 ਕਿਲੋ, ਚੂਨਾ ਪੱਥਰ 7 ਕਿੱਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 10 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰਕੇ ਖਵਾ ਸਕਦੇ ਹੋ
Kanak 25-27 din di ho gyi hai hor v nadeen kafi ne te gulli dansa jada kahdi spray kriye v srae mar Jan
(en)
Punjab
Darshan ji chode pattey Wale ate Duje bareek patti wale nadeen di roktham lai tusi Atlantis dwai 160 gram prati acre de hisab nal vart sakde ho esde lai tusi 100-130 litre paani prati acre de hsiab nal varto
Sir ji kanak vich nadeen bhut ho rhe ne kehdi sprya kriye gulli danda haga
(en)
Punjab
Darsha. Ji jekar ikala gulli danda hai ta. Tusi isoprotouran 500 gram prati acre de hsiab nal vart sakde ho pr jekar nal jor v nadeen ha. Tn tusi Atlantis dwai 160ml.prati acre de hsiab nal vart sakde ho
Apple scab
(en)
Punjab
Dear altaf apple scab disease is caused by fungus venturia inaequalis. And to manage this disease you can spray copper oxychloride 3 gram per litre of water or Bordeaux mixture @5-7 ml per litre of wtaer
Apple scab
(en)
Punjab
Dear altaf apple scab disease is caused by fungus venturia inaequalis. And to manage this disease you can spray copper oxychloride 3 gram per litre of water or Bordeaux mixture @5-7 ml per litre of wtaer
ਜਨਾਬ ਜੀ ਪਹਿਲਣ ਝੋਟੀ ਦੇ ਸੂਣ ਦੇ 25ਦਿਨ ਰਹਿੰਦੇ ਨੇ ਜੀ। ਕੀ ਖੁਰਾਕ ਪਾਈਏ ਜੀ ਕਿੰਨੀ ਮਾਤਰਾ ਚ ਹਵਾਨੇ ਬਾਰੇ ਕੁਝ ਖਾਸ ਜਾਣਕਾਰੀ ਸਾਝਾਂ ਕਰੋ ਜੀ।।
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Vitamor H liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਠੰਡ ਤੋਂ ਬਚਾ ਕੇ ਰੱਖੋ ਅਤੇ ਤੁਸੀ Transition mix ਫੀਡ ਵੀ ਖਵਾ ਸਕਦੇ ਹੋ
ਸਰ ਸਨਕੋਰ ਦੀ ਰਿਜਲਟ ਕਿਵੇ ਹੈ ਕਿੰਨੀ ਪਾਉਣੀ ਹੈ ਏਕੜ ਦੀ ਤੇ ਕਿੰਨੇ ਦਿਨਾਂ ਦੀ ਕਣਕ ਵਿੱਚ ਪਾਉਣੀ ਹੈ ਪੂਰੀ ਜਾਣਕਾਰੀ ਦਿਉ
(pb)
Punjab
ਸਿੰਘ ਜੀ ਕਣਕ ਵਿਚ ਇਕੱਲੀ sencor ਪਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸਦੇ ਲਈ ਤੁਸੀ pinoxaden 400ਮਲ ਜਾ clodinafop 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30-35 ਦਿਨ ਬਾਅਦ ਕਰ ਸਕਦੇ ਹੋ
Rir murga de bacha rakhna na ji khera month vich rakha Jan ta ludhina uni vicho kado mil sakda na ji
(pb)
Punjab
Tuci RIR bache sardi de badd rkho, tuci march-april vich rkhh skde ho kyuki hun thnd vdhhn krke ohna di dekbhal vich dikatt howegi baki tuci GADVASU ton chicks len lai Dr Sukhminder singh 628034008 nal sampark kr skde ho.
Turkay murga da bacha ja egg kitho mil sakda na ji
(pb)
Punjab
Palwinder ji tuci Turkey chicks len lai Jasminder singh 9780001123 nal sampark kr skde ho.
Stawberry paudh ki acchi growth ke liye kya fertilizer paani adi lagana chahiye.
(en)
Punjab
dressing ofbulky organic manure is most wanted aspects in strawberry cultivation. Organic manures applied in sufficient quantity (70 - 80 ton/ha) may fullfill the nutritional requirement if planted for annual cropping. The pre- planting application of 8 ton of FYM and 8:16: 16 NPK kg/acre is recommended to ensure a good crop of strawbeny
Haji kanak tey total dwai dei sprey krn toh kine din bad uriya tey pani lga sakde aa g
(en)
Punjab
Baljot ji tusi Esdi spray kr skde o es vich koi dikkat nahi hai pr tusi eh daso vi nadeen kehde hai tuhde khet vich kyuki eh dwai takriban sare trah de nadeen nu khatam kar dindi hai es dwai nu tusi 16 gram prati acre de hisab nal vart sakde ho
Punjab
Swal pura read kro g fer jwab deo
Punjab
Singh ji tusi spray krn ton baad 5-7 din baad urea paa sakde ho ate 2-3 din baad paani lga sakde ho
Punjab ch pneumatic planter d subsidy kdo apply hou Please information deo ji
(pb)
Punjab
Kulwinder ji esdi subcidy baare poori jankari lain lai tusi apne nede de krishi vigyan kendr nal sampark kr sakde ho. 9592022280
यह प्याज की पौध तैयार की ह ये 40दिन की हुई ह ये पौधे ऊपर से पीले होकर लफन सुख रही ह। इसमें क्या डाले
(hn)
Punjab
नेकीराम जी, पौध त्यार है, आप इसे लगाते समय पौध को carbendazim 2g/लीटर पानी के पानी के घोल में शोधकर पौध खेत लगा सकते हैं।
Rajasthan
अभी गांठ नही बनी
Punjab
आप इस घोल का छिड़काव पौध के ऊपर ही कर दे।
Es fungs aa rhi hn sir aalu di fasal ch. Ki kriye g
(pb)
Punjab
Sandeep ji, ih late blight bimari de hmle de lashan han, is di rokthaam lai tusi copper oxychloride 2g litre paani de hisaab naal spray kar sakde ho ji.
December me kaun si vegitable lgaye
(hn)
Punjab
Raj ji, December ke mhine me aap gobhi, palak, mooli, pyaaj, methe aadi sabjiya lgaa sakte hai.
Kya December me chane ki kheti kar sakte hai
(hn)
Punjab
Anuj ji aap December me chane ki kheti kar sakte hai.
Uttar Pradesh
Ji chana lga sakte hai
ਜ਼ਿੰਕ ਦੀ ਕਮੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ?
(en)
Punjab
ਮਨਮੀਤ ਜੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਓ। ਇਹ 2-3 ਸਾਲ ਲਈ ਕਾਫ਼ੀ ਹੁੰਦਾ ਹੈ। ਜ਼ਿੰਕ ਦੀ ਘਾਟ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰੋ।
ਕਣਕ ਵਿੱਚ ਜ਼ਿੰਕ ਦੀ ਕਮੀ ਦਾ ਕਿਵੇਂ ਪਤਾ ਲਗਦਾ ਹੈ?
(en)
Punjab
ਮਨਮੀਤ ਜੀ ਜੇ ਸਾਉਣੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਜ਼ਿੰਕ ਸਲਫ਼ੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜ਼ਮੀਨ ਵਿੱਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ। ਕਣਕ ਦੀ ਫਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ।
Chordey pattya li axial dwayi nl kehrdi paa k spray kr sakde aa
(en)
Punjab
Traun ji axial dwai nal koi vi hor dwai mix krn di sifarish nahi kito jandi tusi axial di jgah te Atlantis 160ml prati acre de hisab nal vart sakde ho eh dowen trah de nadeen di roktham krdi hai
Sir gehu vich axial 400 ml nal chordey pattya li kehrdi dwai nal paa sakde aa
(en)
Punjab
Tarun es dwai de nal koi vi dwai paun di sifarish nahi kiti jandi tusi axial di jgah te Atlantis dwai 160 ml prati acre de hisab nal vart sakde ho eh dowen trah de nadeen di roktham krdi hai
January mi tmater ki narsre lga skte hai
(hn)
Punjab
Roshan ji iski nursery ki bijai November mahine ke ant tak krne ki sifarish ki jati hai aur narseey ko khet mein aap February mahine mein lga sakte hai
सर जी एक गाभन बकरी है 45kg बच्चा देने में अभी 10 15 दिन बाकी हैं उसके एक थन के अंदर गांठ हो गया और उस तरफ दुध नहीं आरहा है जबकि दुध आरहा है कृप्या ईलाज बताएं।
(hn)
आप उसे Ifer-h inj. 1मि.ली. लगवाएं और एक एक दिन के फर्क से 5 दिन लगवाएं और Potassium iodide powder 2 ग्राम रोजाना देना शुरू करें।
Chattisgarh
दुसरे थन में दुध आरहा है
devmedia
(pb)
ਤੁਸੀ ਉਸ ਨੂੰ ਅੱਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ,
ACM 9 ਤੇ Atlantis ਦੀ ਸਪਰੇਅ 1st ਪਾਣੀ ਲਗਾਉਣ ਤੋ ਪਹਿਲਾ kar sakde ਹਾਂ
(pb)
Punjab
ਸਿੰਘ ਜੀ ਇਹਨਾ ਦਵਾਈਆਂ ਦੀ ਸਪਰੇਅ ਪਹਿਲਾ ਪਾਣੀ ਲਾਉਣ ਤੋਂ ਬਾਅਦ ਫਸਲ ਦੀ ਬਿਜਾਈ ਤੋਂ 30-35 ਦਿਨ ਬਾਅਦ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਦੂਜੀ ਗੱਲ ਇਹਨਾ ਨੂੰ ਮਿਕਸ ਕਰ ਕੇ ਨਾ ਵਰਤੋ ਇਹਨਾ ਵਿਚੋਂ ਇਕ ਹੀ ਸਪਰੇਅ ਨੂੰ ਵਰਤੋ
devmedia
(hn)
Punjab
परदीप जी अपनी फसल की ग्रोथ के लिए आप npk 191919 10 ग्राम जा नैनो यूरिया 3 ml प्रति लीटर पानी के हिसाब से प्रयोग कर सकते है अगर आपकी फसल की पैदावार रुकी हुई तो इस से होने लगेगी
ਕਣਕ ਪਾਣੀ ਤੋਂ ਬਾਅਦ ਪੀਲੀ ਪੈ ਗਈ ਆ ਹਲ ਦੱਸਿਆ ਜਾਵੇ ਜੀ
(pb)
Punjab
ਜੱਸੀ ਜੀ ਏਸਦੇ ਲਈ ਤੁਸੀ ਨੈਨੋ ਯੂਰੀਆ 3-4 ml ਜਾ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir koi hal dso esda kanak kite kite bohti nikl ayi lmbi vich vich koi butta gand jehi pai gyi nal 25 october nu beeji c 187
(pb)
Punjab
Jaskirat ji eh khad de kr ke ho skda hai kai war khad kise jgah te vdh ghat pai jandi hai tan kr ke ho janda hai ja pher ho skda hai ki beej vich koi mixing Hove ate jekar beej mix hai tan Esda koi hall nahi hai
Sir koi hal dso esda kanak kite kite bohti nikl ayi lmbi vich vich koi butta gand jehi pai gyi nal 25 october nu beeji c 187
(pb)
Punjab
Jaskirat ji eh khad de kr ke ho skda hai kai war khad kise jgah te vdh ghat pai jandi hai tan kr ke ho janda hai ja pher ho skda hai ki beej vich koi mixing Hove ate jekar beej mix hai tan Esda koi hall nahi hai
Sir koi luqid khad phrasal padawar badness ki davai h to batata Kyoko seed bote Samy kerala npk Prayag Kiya dap ka nhi gehu one mouth k h or Maine kharpatwar ki sapray Kar di Pani De nhhi Sakata kuoki miti abhi Gili h
(hn)
Punjab
Pardeep ji agar apne dap nahi daali aur abhi fasal mein uski Kami ke lakshan dikhai de rhe hai to aapp nano dap 3-4 ml prati litre Pani ke hisab se prayog kr sakte hai
Cut warms
(en)
Punjab
Jetal these are not cutworms these are snails , to control these don't keep the soul over moist and use an also apply 2.5% mataldyhyde pesticide.
ਗਾਂ ਨੂੰ ਅੱਠਵਾਂ ਮਹੀਨਾ ਲਗਾ ਹੈ ਇਸ ਨੂੰ ਸੁਨ ਤੋਂ ਪਹਿਲਾ ਤੇ ਬਾਅਦ ਕਿਹੜੀ ਖੁਰਾਕ ਪਾ ਸਕਦੇ ਆ
(pb)
ਗਾਂ ਨੂੰ ਅੱਜ ਤੋਂ Liquid Vitamor H 1liter 10ml ਰੋਜਾਨਾ ਪਾਉ ਸੂਣ ਤੋ 20 ਦਿਨ ਪਹਿਲਾਂ ਕਾਰਗਿਲ ਟਰਾਜੇਸ਼ਨ ਮਿਕਸ ਫੀਡ ਪਾਉ ਨਾਲ ਪਾਊਡਰ Tune H 500gm X2 50gm ਰੋਜਾਨਾ ਦਿੳ ਸੂਣ ਤੋ ਬਾਅਦ ਵਿਚ ਉਸ ਨੂੰ ਪੰਜ ਦਿਨ ਹਲਕੀ ਖੁਰਾਕ ਤੇ ਕਾਹੜੇ(ਸੁੱਕੇ ਆਵਲੇਂ,ਸੌਂਫ, ਗੁਲਕੰਦ, ਮਿਸ਼ਰੀ ,ਅਜਵਾਇਨ, ਮੋਟੀਆ ਇਲਾਚੀਆ ਅਦਿ )ਦਿੳ ਜੀ
ਸਰ ਜੀ ਮੱਝ ਸੂਈ ਨੂੰ 7 ਦਿਨ ਹੋਏ ਹੁਣ ਇਸ ਦੇ ਦੁੱਧ ਵਾਧੇ ਲਈ ਖੁਰਾਕ ਦਸੋ ਕਿਹੜਾ ਫੀਡ ਪਾਉਣਾ ਹੈ ਤੇ ਇਸ ਦੇ ਬੱਚੇ ਨੂੰ ਕਿ ਖ਼ੁਰਾਕ ਦੇਣੀ ਚਾਹੀਦੀ ਹੈ
(pb)
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calshakti liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ। ਬਾਕੀ ਤੁਸੀ ਉਸਦੇ ਬੱਚੇ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ 10 ਦਿਨ ਤੋਂ ਬਾਦ ਦੁੱਧ ਦੇ ਨਾਲ Calf starter ਫੀਡ ਦੇਣੀ ਸ਼ੁਰੂ ਕਰੋ
ਮੱਝ ਆ ਜੀ 4ਸੂਏ ਉਸਦੀ ਮੋਕ ਨੀ ਹੱਟ ਰਹੀ ਗੋਲੀਆਂ ਵੀ ਦਿੱਤੀਆਂ ਟੀਕੇ ਵੀ ਲਗਵਾਏ ਪ੍ਰੰਤੂ ਕੋਈ ਫਰਕ ਨੀ ਪਿਆ ਕੋਈ ਪੱਕਾ ਹੱਲ ਦੱਸੋ ਜੀ
(pb)
ਤੁਸੀ ਉਸ ਨੂੰ Zenvet Bolus ਦਿਓ ਅਤੇ Powder Toxout 100gm ਰੋਜ਼ਾਨਾ, Amoxirum tablet 2 ਗੋਲੀਆਂ ਰੋਜਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ, ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਤੁਸੀ livertonic ਦਿੰਦੇ ਰਹੋ
Detailes of12 week traning course for fertilizers dealership
(pb)
Punjab
Rajiv Diploma in agrochemicals is available under PAU , for the details you can contact 01763 221 217 kvk fatehgarh sahib.
devmedia
(pb)
ਤੁਸੀਂ ਇਸ ਨੂੰ Vittol liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਇਹ Go healthy ਕੰਪਨੀ ਦਾ ਪ੍ਰੋਡਕਟ ਹੈ
7 8 ਮਹੀਨੇ ਦੀ ਹੈ ਕਾਰਗਿਲ ਗਰੋਵਰ ਤੇ ਡੇਅਰੀ ਪਰੋਟੀਨ ਫੀਡ ਚੱਲ ਰਹੀ ਹੈ ਲੇਵੇ udder ਦੀ ਗਰੋਥ ਲਈ ਕੀ ਪਾ ਸਕਦੇ ਹਾਂ ਨਾਲ ਕੋਈ ਪੋਡਰ ਦੱਸੋ
(pb)
ਅਮਰੀਕ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਇਸਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਗੋਲੀ ਜਰੂਰ ਦਿਓ ਅਤੇ ਫੀਡ ਦੇ ਨਾਲ ਨਾਲ ਇਸ ਨੂੰ Agrimin powder 20-25gm ਰੋਜਾਨਾ ਦੇਣਾ ਸ਼ੁਰੂ ਕਰੋ
Sir ਕਣਕ ਦੇ ਵਿੱਚ ਜੋ ਵਟਾ ਪਾਇਆ ਉਸ ਦੇ ਵਿੱਚ ਪਿਆਜ ਲਗਾ ਸਕਦੇ ਹਾਂ ਜੀ ਕਣਕ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਪਿਆਜ ਨਾਲ
(pb)
Punjab
ਰਾਜਵੀਰ ਜੀ, ਤੁਸੀ ਇਹਨਾ ਵੱਟਾਂ ਤੇ ਪਿਆਜ ਲਗਾ ਸਕਦੇ ਹੋ ਜੀ, ਇਸ ਦਾ ਕਣਕ ਤੇ ਕੋਈ ਮਾੜਾ ਪਰਭਾਵ ਨਹੀਂ ਪੈਂਦਾ।
Sir m gehu parle Pani m kya khad davai dalu ki padawar achhi ho seed no 222
(hn)
Punjab
Pardeep ji, agar aapne buvai ke smay ek bag DAP di thi to aap pehle paani ke baad ek bag urea de sakte hai aur agar fasl me zinc ya manganese ki Kami aati hai to in tatvo ka spray Kiya ja sakta hai.
In castor plantation distance from row to row & plant to plant be kept & how much plant population per acre
(en)
Punjab
Pirbhulal for hybris spacing is 150X120 cm and for varieties spacing is 90x90 cm with plant population of 2200-5000/acre.
What will be yield of castor per acre in irrigated land with N 32 kg, 16 kg SSP ,Sulphur 16 kg , 20 irrigation & two weedings?
(en)
Punjab
Pirbhulal the average yield of castor is around 10-12 q/acre
ਕੀੜੇ ਵੀ ਪੈ ਚੁੱਕੇ ਹਨ
(pb)
ਤੁਸੀ Ivermectin injection 2ml ਨੂੰ ਸਰਿਜ ਵਿੱਚ ਭਰ ਕੇ ਜਖਮ ਵਿੱਚ ਪਾਓ ਅਤੇ ਅਗਲੇ ਦਿਨ ਫਿਰ ਸਰਿਜ ਨਾਲ ਪਾਓ ਜਿਸ ਨਾਲ ਕੀੜੇ ਚੰਗੀ ਤਰ੍ਹਾਂ ਖਤਮ ਹੋ ਜਾਣ ਫਿਰ ਥੋੜੀ ਦੇਰ ਬਾਦ ਇਸ ਨੂੰ ਸਾਫ਼ ਕਰਕੇ ਉਪਰ Betadine tube ਲਗਾਓ ਅਤੇ ਇਸ ਨੂੰ DCR injection 2.5gm ਅਤੇ Avil inj 10ml ਮਿਕਸ ਕਰਕੇ ਲਗਾਓ ਅਤੇ Melonex power injection 10ml ਰੋਜਾਨਾ 3 ਦਿਨ ਲਗਵਾਓ, ਬਾਕੀ ਰੋਜਾਨਾ ਟਿਊਬ ਲਾਓ ਅਤੇ ਉਪਰ topicure ਸਪਰੇ ਕਰੋ
Where to get Burma dek (melia dubia) plants for my farm?
(en)
Punjab
Daljit singh You can buy Burma dek plants from nearyby govt nurseries even from forest department’s nurseries. You can also by the plants from PUDA plant nursery. Address- 116, Mohali stadium road, sector 63, S.A.S. Nagar.