Punjab
Search
Kal kanak bejni he Kehri kehri mix kar sakde ha
(pb)
Baljit ji, vaise kism da sahi jhaad lain lai beej alag alag hi beejna chahida hai par jekr tuhaade ilaake vich mix varieties da vadia jhaad milda hai ta tusi mix kar ke beej sakde ho ji, is gall da dhyan rakho ki mix Karn vaalia kisma de pakkan de Dina vich jyada fark nahi hona chahida.
Kindly diagnose problem and remedial measure
(en)
Punjab
Satvinder it seems to be the damage of a soil feeding insect , but in vegetables use of insecticides is prohibited so you can add Mustard oil cake @ 1 kg per 25 square metre area.
Jammu & Kashmir
Thanks sir
Sr ji 1 ja 2 kille wala kissan kis di kheti kare jis naal vadh munafa hove
(pb)
Punjab
Kuldeep ji jekr Mandi nede hove ta tusi sbjia di kheti kro 3-4 knal ik sbji jgaah de ke ageti sabji laa ke tusi rvaiti fasla naalo jyada kmai kar sakde ho ji.
Gaaye ke tin shad
(hn)
Punjab
Kripya aap apna swal vistar se pushen aap kya jankari lena chahte ha tan jo apko sahi jankari di ja skee. baki yadi aap pashuo ke shedd ke vare mein push rhe hai toh 10 pashua ke liye total jgha jiski lambai 42 feet 3 inch aur uski choorai 30 feet honi chahiye yeh puri jgha 1267.5 sq. feet hoti hai, isme se cover ki hui jgha 760.5 sq. feet aur khuli jgha 447 sq. feet rakh skte hai, iss trha aap apni jgha aur pashuo ki jgha ke hisab se jgha rakh skte hai
साहब नमस्कार हम को dragan fruit को गमले में लगाना है कृपया बताए ये कैसे होगा धन्यवाद
(hn)
Punjab
सचिन जी, आप इसके लिए थोड़ा बड़ा गमला लें और इसमें मिट्टी और देसी रूडी की खाद मिक्स कर लें , आप रूडी की खाद की जगह vermicompost भी डाल सकते है और इसके बाद आप इसमें ड्रैगन फ्रूट का पौधा लगा सकते हैं।
ਸਤਿ ਸ੍ਰੀ ਆਕਾਲ ਵੀਰ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 5 ਦਿਨ ਦੀ ਟ੍ਰੇਨਿੰਗ ਹੈ ਕੀ ਯੂਨੀਵਰਸਿਟੀ ਵਿੱਚ ਕਿਸਾਨਾ ਲਈ ਕੋਈ ਰਿਹਾਇਸ਼ ਦਾ ਪ੍ਰਬੰਧ ਹੈ ਜਾਂ ਨਹੀਂ
(pb)
Punjab
ਮਨਦੀਪ ਜੀ ਇਸ ਸਬੰਧੀ ਜਾਣਕਾਰੀ ਲੈਣ ਲਈ ਤੁਸੀ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਖੇਤੀਬਾੜ੍ਹੀ ਯੂਨਿਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ ਜੀ।91-161-2401960
Sir waste decomposer de ghol nu kanak vich pehle pani vich tupka vdhi nal pa skde aa
(pb)
Haryana
Dharminder ji tusi bilkul paa sakde ho es vich koi dikkat nahi hai pr jekar poore result laine han tan tusi Esnu spray vi kar sakde ho ohde nal eh bootey te jeyada asar krdi hai
Triacontanol ਕਣਕ ਨੂੰ ਪਾ ਸਕਦੇ ਹਾ ਕਿ dose per ਏਕੜ ਹੋਵੇਗੀ liquid ਤੇ ਦਾਣੇਦਾਰ ਮੇਹਰਬਾਨੀ ਕਰਕੇ ਦਸਣਾ ਜੀ
(en)
Haryana
ਜਸਵੰਤ ਜੀ ਜੇਕਰ ਖਾਦ ਪਾਉਣ ਬਾਅਦ ਤੁਹਾਡੀ ਫਸਲ ਦਾ ਵਿਕਾਸ ਸਹੀ ਨਹੀਂ ਹੋ ਰਿਹਾ ਤਾਂ ਤੁਸੀ ਏਸਦੇ ਲਈ ਏਸਨੂੰ 1 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਮਿੱਟੀ ਚੜਾਉਣ ਵੇਲੇ ਆਲੂਆਂ ਦਾ ਚੰਗਾ ਝਾੜ ਲੈਣ ਲਈ ਕਿ ਪਾ ਸਕਦੇ ਹਾਂ?
(en)
Punjab
ਮਨਮੀਤ ਜੀ ਤੁਸੀ biozyme ਦਾਣੇਦਾਰ 8kg/ਏਕੜ ਦੇ ਹਿਸਾਬ ਨਾਲ ਮਿੱਟੀ ਚੜਾਉਣ ਸਮੇਂ ਦੇ ਸਕਦੇ ਹੋ ਜੀ।
Sir/Madam I need wheat seed pbw 752 for 1 acre, please tell me from where i can get this seed for sowing.
(en)
Punjab
Vikas to get the seed of this variety you can contact KVK Hoshiarpur, VPO Bahowal, Block Mahilpur, Tehsil Garhshankar (Hoshiarpur), +91-9815751900
ਆਲੂਆਂ ਵਿਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ?
(en)
Punjab
ਮਨਮੀਤ ਜੀ ਤੁਸੀ ਆਲੂਆਂ ਨੂੰ ਮਿੱਟੀ ਚੜਾ ਦਿਓ ਇਸ ਨਾਲ ਨਦੀਨਾਂ ਦੀ ਰੋਕਥਾਮ ਵੀ ਹੋ ਜਾਵੇਗੀ ਅਤੇ ਆਲੂਆਂ ਦਾ ਝਾੜ ਵੀ ਵਧੀਆ ਆਏਗਾ।
I want mulethi planting material 2 acre
(en)
Punjab
You can get mulethi plants from government nursery in your area. Vanita Nursery, Address- 6CJ6+PF3, opp. Prakash Taran Pushkar, Tulsi Nagar, Bhopal, MP.
१२अक्टूबर का आलू है इसकी पैदावार बढ़ाने में मदद मिल सके और इसके ग्रोथ के बारे में बताएं और इसके फुलाने की दवा बताए और इसकी दवा बताए
(hn)
Punjab
विक्रम जी आप इसकी पैदावार बढ़ाने के लिए biozyme 200 ml/एकड़ के हिसाब से 150 लीटर पानी में मिलाकर छिड़काव कर सकते हैं।
ਸਰ ਕੱਟੀ 17ਦਿਨ ਦੀ ਹੈ ਮਿੱਟੀ ਬਹੁਤ ਖਾਂਦੀ ਹੈ ਕੋਈ ਇਲਾਜ ਦੱਸੋ ਜੀ।
(pb)
Punjab
ਤੁਸੀ ਕੱਟੀ ਨੂੰ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ Brotone Liquid 10ml ਰੋਜਾਨਾ ਦੇ ਸਕਦੇ ਹੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 3 ਮਹੀਨੇ ਤੱਕ ਉਸ ਨੂੰ ਸਿਰਫ ਦੁੱਧ ਹੀ ਪਿਲਾਓ
ਸਰ ਮੱਝ ਸੂਈ ਨੂੰ ਅੱਜ 17ਦਿਨ ਹੋ ਗਏ ਇਹ ਇਸ ਤਰ੍ਹਾਂ ਦੇ ਜਾਲੇ ਬੱਲਡ ਮਾਰ ਰਹੀ ਇਸ ਨੇ ਜੇਰ ਖੜ੍ਹੀ ਨੇ ਸੱਟੀ ਸੀ ਇਸ ਦਾ ਇਲਾਜ ਦੱਸੋਂ ਜੀ।
(pb)
ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਹ ਤੁਸੀ 10 ਦਿਨ ਤੱਕ ਦਿਓ
ਗਾਜਰ ਲਈ ਤਾਕਤ ਵਾਲੀ ਸਪ੍ਰੇ ਯਾ ਖ਼ੁਰਾਕ suggest ਕਰੋ
(pb)
Punjab
ਗੁਰਵਿੰਦਰ ਜੀ, ਤੁਸੀ ਖੁਰਾਕ ਲਈ Npk 19 19 19@15 g/ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਵੀਰ ਜੀ 10 ਦਸੰਬਰ ਤੱਕ ਕਣਕ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ
(pb)
Punjab
ਹਰਭਜਨ ਜੀ ਤੁਸੀ PBW 771, 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਇਹ ਕਿਸਮਾਂ ਤੁਸੀ ਦਸੰਬਰ ਦੇ ਆਖਰੀ ਹਫਤੇ ਤੱਕ ਬੀਜ ਸਕਦੇ ਹੋ ਜੀ।
Sir jersy cow nu suii nu 20/25 din ho gye ne par poora dudh nhi dindi dokke paundi aa poori trah pasmandi v nhi
(en)
Navkiran ji tuci uss nu Leptaden tablet 10 golia rojana, Simlage bolus 1-1 goli swere sham deo ate Bovimin-b powder 50gm rojana dena suru kro ate usdi khurak da purra dian rakho.
37 ਦਿਨ ਦੇ ਆਲੂ ਨੇ ਕੀ ਬਿਮਾਰੀ ਏ ਇਲਾਜ ਦੱਸੋ ਜੀ
(pb)
Punjab
ਨਰਿੰਦਰ ਜੀ ਇਹ ਝੁਲਸ ਰੋਗ ਦੇ ਲੱਛਣ ਹਨ ਇਸ ਦੀ ਰੋਕਥਾਮ ਲਈ ਤੁਸੀ copper oxychloride 2g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Saron nu ki khad paa sakde aa bijai ton pehla tan jo vdia growth hove humic acid paa sakde a bijai wele ja nahi
(en)
Haryana
Singh ji saron nu bijai ton pehla tusi 45 kilo urea ate 75 kilo ssp prati acre de hisab nal paa sakde ho ate ik mahine baad pehle paani de naal 45 kilo urea prati acre de hisab nal hor pao.
Haryana
Esnu humic acid bijai wele paun di sifarish nahi kiti jandi jekar baad vich khad paun ton baad fasal da vahda sahi nahi hunda tab tusi Esdi spray kr skde ho
Sir ji sade nashpati de podhe de jehde patey han ohna vich lohe di ghat aa gyi hai usde lai ki khad paa sakde a kirpa dso ji
(en)
Haryana
Darshan ji lohe di ghat nashpati vich aa jandi hai esde lai tusi ferrous sulphate 300 gram prati acre de hisab nal vart sakde ho
Sir ji sade nashpati de podhe de jehde patey han ohna vich lohe di ghat aa gyi hai usde lai ki khad paa sakde a kirpa dso ji
(en)
Haryana
Darshan ji lohe di ghat nashpati vich aa jandi hai esde lai tusi ferrous sulphate 300 gram prati acre de hisab nal vart sakde ho
Sir ji ki chappan kaddu ate hor kaddu jati Dian sabzian nu hun lga sakde haa tan jo fasal pehla lai ke vahd kmai kiti ja ske
(en)
Haryana
Darhsn ji es sme kaddu jati Dian sabzian nahi lga sakde eh tusi 5-7 december ton baad low tunnel vich lga sakde ho kyuki hun thand jeyada hin kr ke ehna nu sidha khet vich nahi lgaya ja sakda so tusi ehna nu surangi kheti vich lga sakde ho
ਸਰ ਜੀ ਗਾਂ 5 ਮਹੀਨੇ ਦੀ ਗਬੱਣ ਹੈ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ 12 ਨਵੰਬਰ ਨੂੰ ਠੰਡਾ ਟੀਕਾ ਤੇ ਇਨਫੈਕਸ਼ਨ ਦਾ ਟੀਕਾ ਲਗਾਇਆ ਸੀ ਦੁੱਧ 10 ਲੀਟਰ ਸੀ ਹੁਣ 5 ਲੀਟਰ ਰਹਿ ਗਿਆ ਹੈ
(pb)
ਪਲਵਿੰਦਰ ਜੀ ਤੁਸੀ ਇਸ ਨੂੰ Grabhton bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ Pregstay Gold ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
devmedia
(en)
Haryana
ਸਿੰਘ ਜੀ ਤੁਸੀ ਮਟਰ ਦੀ ਮੁੱਖ ਮੌਸਮ ਦੀ ਕਿਸਮ ਮਟਰ 89 ਅਤੇ ਮਿੱਠੀ ਫਲੀ ਦੀ ਬਿਜਾਈ ਕਰ ਸਕਦੇ ਹੋ ਏਸਦੇ ਲਈ ਤੁਸੀ 30 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
757 kism bare poori jankaari deo
(en)
Punjab
Jaspreet ji, ih kism psheti bijai (15 January Tak) bijai lai sifarish kiti jandi hai, is da ausat kadd 82 cm hai ate ih bijai to 114 din baad pakk ke tyar ho jandi hai, is da ausat jhaad 15.8 q/acre hai ji.
757 kisam da jhaad kina niklega
(en)
Punjab
Jaspreet ji is kism da ausat jhaad 15.8q/acre hai ji.
Sir which fertilizer will be good for wheat sagarika ,biovita or mycore .and can we add them with zinc .secondly is it compulsory to add sulphur to wheat after irritating the field
(en)
Punjab
Harpreet the dosage and type of fertilizer depends on the your soil test report, you can adjust the dosage and type of fertilizer accordingly. It is not compulsory to add sulphur or any other nutrient , it depends on the status of your soil.
Sir plz suggest, would it be beneficial to add any fungicide in urea if we are giving urea+zinc+ maganese to wheat crop as it is getting yellowish color after irrigating the field.
(en)
Punjab
Harpreet there is no need to add any fungicide in the urea , wheat crop normally shows yellowing after irrigation due to weather and some other reasons which cure by the time .
ਮੱਝ ਸਈ ਨੂੰ 36ਦਿਨ ਹੌਗੇ ਜੀ ਕੁਝ ਨੀ ਖਾਦੀਂ ਪੀਦੀ ਜੀ ਸਿਵਾਏ ਲੇਟੀ ਤੇ ਕਣਕ ਦੇ ਦਾਣੇ ਆਟੇ ਤੌਂ ਵੇਟ ਵੀ ਬਹੁਤ ਘੱਟ ਗਿਆ ਹੈ ਜੀ ਮੈਨੂੰ ਪੱਕਾ ਹੱਲ ਦੱਸੋ ਜੀ ਮੱਝ ਦੀ ਦੁੱਧ ਦੇਣ ਦੀ ਸੱਮਰਥਾ 18 22ਦੇ ਕਰੀਬ ਹੈ।ਪਰ ਹੁਣ11 12 ਲੋਕਲ 10ਤੋਂ 15ਡਾਕਟਰ ਮਿੱਟੀ ਦੇ ਮਾਧੋ ਨੇ ਦਿਹਾੜੀ ਪਾਉਣ ਤਕ ਧਿਆਨ ਏ ਬਸ ਸਰਕਾਰੀ ਡਾਕਟਰ ਓ ਆਪਣੇ ਆਪ ਚ ਹੀ ਗੁਆਚਿਆ ਪਿਆ ਏ ਕਿਸੇ ਤੌ ਕੋਈ ਉਮੀਦ ਨੀ
(pb)
ਤੁਸੀ ਸਭ ਤੋਂ ਪਹਿਲਾ ਇਸ ਨੂੰ DozLiv liquid 100ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ ਇਹ ਤੁਸੀ ਪਹਿਲਾ 10 ਦਿਨ ਦਿਓ ਫਿਰ Dozliv 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਬਾਕੀ 10 ਦਿਨ ਤੋਂ ਬਾਦ Enerboost powder 100gm ਰੋਜਾਨਾ ਦਿਓ, ਇਸ ਨੂੰ ਹੋਲੀ ਹੋਲੀ ਫਰਕ ਪਵੇਗਾ
303 kanak nu pehle Pani laun wele urea vich ki rala ke paye jawe ji jameen thodi ji Maddi aa
(pb)
Punjab
Fauji ji, urea vich koi product den di lod nhi hai , tusi mitti di jaanch krvao ate lod de hisaab naal hi khaada du vrto karo, jmeen vich manganese tatt di Kami hai ta tusi pehle paani to 2 din pehla 1 kg manganese sulphate 200 litre paani vich ghol ke spray karo ate lod pain te ih spray repeat vi karo ji.
What medicinal plants can be grown in Punjab that has high demand throughout India? Also how to process those plants after harvesting so that it is ready for medicinal companies.?
(en)
Haryana
Singh you can grow the kalmegh, ajwain patta, stawar, Guggal, lajwanti, arjan, kadi patta, Hari Tulsi, Kapur Tulsi, brahmi, sarpgandha, pathar chatt, bel, stevia. For processing of these plants and their products you can get training from food technology department of Punjab agricultural University ludhiana. 0161 240 1960
devmedia
(en)
ਇਹ ਪਾਚਨ ਦੀ ਸਮੱਸਿਆ ਕਰਕੇ ਹੈ ਤੁਸੀ ਇਸ ਨੂੰ ਲਿਵਰਟੋਨਿਕ 50ml ਰੋਜਾਨਾ ਦਿਓ ਅਤੇ RSYC bolus 2-2 ਗੋਲੀ ਸਵੇਰੇ ਸ਼ਾਮ ਦਿਓ, ਬਾਕੀ ਇਸ ਨੂੰ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
devmedia
(hn)
Haryana
सेब की अच्छी तरह से सूखी दोमट मिट्टी जिसकी गहराई 45 से.मी. और पीएच की पीएच सीमा 5.5-6.5 हो, पर उत्तम पैदावार होती है। मिट्टी हाई अधःस्तर और जल-मग्न परिस्थितियों से मुक्त होनी चाहिए। भारी मित्तिका वाली मिट्टियों अथवा कॉम्पैरक्टि अधोभूमि से बचना चाहिए। जलवायु सेब एक शीतोष्ण फल फसल है। तथापि भारत में सेब उत्पादन क्षेत्र शीतोष्णन कटिबंध क्षेत्र में नहीं आते हैं परन्तु इस क्षेत्र की प्रचलित समशीतोष्ण जलवायु हिमालयी पर्वतमालाओं और ऊँचे स्थानों के कारण है। सक्रिय विकास अवधि के दौरान गर्मियों में औसत तापमान लगभग 21-24 डिग्री सेल्सियस होना चाहिए। सेबों की उन क्षेत्रों में उत्तेम पैदावार होती है जहां पेड़ सर्दी में निर्बाध आराम और अच्छेल रंग विकास के लिए प्रचुर मात्रा में धूप अनुभव करते हैं। यह समुद्र तल से 1500-2700 मीटर की ऊंचाई पर उगाये जा सकते हैं। सम्पूर्ण विकास मौसम में 1000-1250 मि.मी. सु-वितरित वर्षा सेब के पेड़ों की सर्वोत्त्म वृद्धि और परिपूर्णता के लिए सबसे अनुकूल है। सिंचाई सेब के पेड़ कम मृदा नमी के प्रति विशेष रूप से संवेदनशील होते हैं। बढ़त मौसम के दौरान जल दबाव फलों की संख्या और आकार को कम कर देता है और जून गिराव बढ़ा देता है। सेब की सफलता व्यापक तौर पर वर्ष के दौरान बारिश के एकसमान वितरण पर निर्भर करती है, महत्वपूर्ण अवधियों के दौरान सूखे की स्थिति में अनुपूरक सिंचाई की जानी चाहिए।चौबात्तिआ अनुपम क्षेत्र : उत्तर प्रदेश यह किस्म मध्यम आकार के फल उत्पादित करती है, जोकि लाल धारियों के साथ चमकदार पीले होते हैं। फल मीठे स्वाद के साथ कुरकुरे सफेद गूदे वाले होते हैं। इस किस्म के फलों में विशिष्ट सुरभित स्वाद होता है।आमतौर पर सेब सितम्बर -अक्तूबर से फसल-कटाई के लिए तैयार होते हैं लेकिन नीलगिरि में ऐसा नहीं होता है जहां मौसम अप्रैल से जुलाई होता है। विकसित की गई किस्म पर निर्भर करते हुए पूर्ण पुष्प पुंज अवस्था के बाद 130-135 दिनों के भीतर फल परिपक्व होते हैं।
devmedia
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
devmedia
(pb)
Haryana
ਸਿੰਘ ਜੀ humic acid ਨੂੰ ਤੁਸੀ ਤਾਂ ਹੀ ਵਰਤੋ ਜੇਕਰ ਪੂਰੀ ਖਾਦ ਪਾਉਣ ਤੋਂ ਬਾਅਦ ਵੀ ਤੁਹਡੀ ਫਸਲ ਸਹੀ ਨਹੀਂ ਵਧ ਰਹੀ ਏਸਨੂੰ ਤੁਸੀ ਯੂਰੀਆ ਵਿਚ ਰਲਾ ਕੇ ਜਾ ਫੇਰ ਏਸਦੀ ਸਪਰੇਅ ਵੀ ਕਰ ਸਕਦੇ ਹੋ। ਇਹ ਮੁੱਖ ਤੌਰ ਤੇ ਮਿੱਟੀ ਵਿਚ ਲਘੂ ਤੱਤ ਦੀ ਉਪਲਬਧ ਨੂੰ ਵਧਾਉਂਦਾ ਹੈ ਅਤੇ ਖਾਰਾਪਣ ਘਟਾਉਂਦਾ ਹੈ । ਮਿੱਟੀ ਵਿੱਚ ਪਾਣੀ ਸਾਂਭਣ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਪੋਧੇ ਨੂੰ ਤਕੜਾ ਕਰਦਾ ਹੈ
Calcium keda badia hunda sui hoi cow vaste regular paun nu ji
(pb)
Punjab
Tuci kise bhi changi company da calcium jiwe calpond gold, calshakti liquid koi bhi 50-100ml rojana de skde ho.
Sir meri bhains ko bachha diye 25 din ho Gaye hai main calf aur uski maa ki deworming karna chata hu kya ye sahi hoga to kripya dava bataeye
(hn)
Punjab
ji han aap dono ki deworming kr skte hai aap bhains ko pett ke kiro ke liye Bandykind plus bolus de skte hai aur calf ko albomar liquid 30ml ko 15-15ml krke 2 din de skte hai.
Sir g ik hafte di vashi a ji uss di kurak bgera dsyo ji koi dvaai ji kidya di kehri dyiye g
(pb)
Tuci uss nu 3 mahine tak sirf usdi maa da dudh pilao ate hun pett de kiria lai Albomar liquid 30ml nu 10-10ml krke 3 din deo ate fir uss nu 1-1 mahine de frak nal pett de kiria wali dwai salt bdl ke jrur deo ate 10-15 din di umar ton badd dudh de nal nal calf starter feed deni suru kro
Aam k paudhe aise sukh rahe kya karna chaiye
(en)
Haryana
Amit ji app isko paani aur khad time par daalein yeh usi ki wajah se lag rha hai. App isko roodi ki khad 10kilo prati podha ke hisab se prayog kre aur npk 191919 10gram ko prati litre paani mein milakar sapray kre.
Majj da farr uttar gya c kuj tym pehlan ji kai bandya nu dikha liya koi fark nhi pya eda bus ik latt te bajan aunda doji te nhi koi Hall ho sakda ji k nhi
(pb)
Punjab
Barinder ji tuci iss nu nazdiki doctor ton check krwao kyuki isdi sahi janch krke hi ilaj ho skda ha.
Sir manganese sulphate 30.5 magnesium sulphate di kdo kanak nu spray krni chaidi di aa
(pb)
Punjab
Sukh ji kank di fasl vich magnesium di Kami nhi dekhi jandi par manganese di Kami jaroor aondi hai is lai tusi magnesium sulphate khaad na pao tusi is di jgaah manganese sulphate 1 kg nu 200 litre paani vich ghol ke spray kar sakde ho ji, ih spray tusi pehle paani to 2 din pehla ate is to baad hafte hafte de vkfe te kar sakde ho ji.
ਸਤਿ ਸ੍ਰੀ ਅਕਾਲ ਜੀ ਸਰ 10ਦੰਸਬਰ ਤਕ ਕਣਕ ਦਾ ਕਿਹੜਾ ਬੀਜ ਬੀਜ ਸਕਦੇ ਹਾਂ ਦਸੳ ਜੀ
(pb)
Haryana
ਸਿੰਘ ਜੀ ਦਿਸੰਬਰ ਵਿਚ ਤੁਸੀ ਕਣਕ ਦੀ ਕਿਸਮ pbw 752 ਅਤੇ pbw 771 ਨੂੰ ਬੀਜ ਸਕਦੇ ਹੋ ਇਹ ਕਿਸਮ ਨੂੰ ਤੁਸੀ ਦਿਸੰਬਰ ਦੇ ਅੰਤ ਤੱਕ ਬੀਜ ਸਕਦੇ ਹੋ
Punjab
ਧੰਨਵਾਦ ਜੀ
ਸਰ ਮੈਂ online decomposer ਦੀ ਸ਼ੀਸ਼ੀ ਮੰਗਵਾਈ ਸੀ। ਉਹ ਜੰਮੀ ਹੋਈ ਜੈਲ ਵਰਗੀ ਸੀ। ਉਹ ਗੁੜ ਦੇ ਘੋਲ ਵਿੱਚ ਪਾ ਦਿੱਤੀ ਕੀ ਉਹ ਆਪਣੇ ਆਪ ਘੁਲ ਜਾਵੇਗੀ ਕਿਉਕੀ ਉਹ ਜੰਮੀ ਪਈ ਸੀ.
(pb)
Punjab
ਧਰਮਿੰਦਰ ਜੀ, ਤੁਸੀ ਗੁੜ ਦੇ ਘੋਲ ਵਿਚ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਦਿਓ ਇਹ ਚੰਗੀ ਤਰ੍ਹਾਂ ਘੁਲ ਜਾਵੇਗੀ ਜੀ।
ਸਾਡੇ ਵਾਹਨ ਵਿਚ ਪਾਣੀ ਪੈ ਗਿਆ ਸੀ ਅੱਜ ਬਿਜਾਈ ਕਰਨੀ ਹੈ ਬਿਜਾਈ ਲੇਟ ਤਾ ਨਹੀਂ ਹੋਈ...
(pb)
Punjab
ਮਨਜੀਤ ਜੀ, ਇਸ ਮਹੀਨੇ ਦੇ ਅੰਤ ਤੱਕ ਤੁਸੀ ਬਿਜਾਈ ਕਰ ਸਕਦੇ ਹੋ ਨਵੰਬਰ ਮਹੀਨੇ ਵਿੱਚ ਬਿਜਾਈ ਕਰਨ ਨਾਲ ਝਾੜ ਤੇ ਜਿਆਦਾ ਫਰਕ ਨਹੀਂ ਪੈਂਦਾ।
ਸਰ decomposer ਦੀ ਸ਼ੀਸ਼ੀ ਮੰਗਵਾਈ ਸੀ ਤੇ ਪੂਸਾ ਡੀਕੰਪੋਜਰ ਦਾ ਸੈਂਪਲ 5 ਲੀਟਰ ਵਾਲਾ ਦੁਕਾਨਦਾਰ ਫਰੀ ਦੇ ਰਿਹਾ। ਦੋਨਾਂ ਵਿੱਚੋ ਕਿਹੜਾ ਵਧੀਆ ਜਾਂ ਦੋਨਾ ਨੂੰ ਹੀ ਮਿਕਸ ਕਰਕੇ ਬਣਾ ਸਕਦੇ ਆਂ।
(pb)
Punjab
ਧਰਮਿੰਦਰ ਜੀ ਤੁਸੀ ਜਿਹੜਾ decomposer ਮੰਗਵਾਇਆ ਹੈ ਕਿਰਪਾ ਕਰਕੇ ਉਸ ਦੀ ਫੋਟੋ ਭੇਜੋ ਅਤੇ ਪੂਸਾ decomposer ਚੰਗਾ ਹੈ, ਇਸ ਦੇ ਨਤੀਜੇ ਚੰਗੇ ਹਨ, ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਜੀ।
ਸੁਪਰ ਸੀਡਰ ਨਾਲ ਬਿਜਾਈ ਕਿੰਨੀ ਕੁ ਡੂੰਗੀ ਕਰਨੀ ਚਾਹੀਦੀ ਹੈ।
(pb)
Punjab
ਮਨਜੀਤ ਜੀ ਸੁਪਰ ਸੀਡਰ ਨਾਲ ਕਣਕ ਜਿਆਦਾ ਡੂੰਗੀ ਨਹੀਂ ਬੀਜੀ ਜਾਂਦੀ , ਬੀਜ ਦੀ ਡੂੰਗਾਈ 4-6 ਸੈਂਟੀਮੀਟਰ ਰੱਖਣੀ ਚਾਹੀਦੀ ਹੈ।
ਅੱਜ ਮੌਸਮ ਕਿਵੇਂ ਰਹੇਗਾ ਕਣਕ ਬੀਜ ਸਕਦੇ ਹਾਂ
(pb)
Punjab
ਮਨਜੀਤ ਜੀ, ਅੱਜ ਮੌਸਮ ਵਿੱਚ ਬੱਦਲਵਾਈ ਰਹਿ ਸਕਦੀ ਹੈ, ਪਰ ਬਾਰਿਸ਼ ਦਾ ਜਿਆਦਾ ਅਨੁਮਾਨ ਨਹੀਂ ਹੈ ਸੋ ਤੁਸੀ ਕਣਕ ਬੀਜ ਸਕਦੇ ਹੋ ਜੀ।
Sir majh boli c kujh din pehla 23 tareek nu tika bharwa c. Is de ki a majh ban chuki aa ya kujh hor problems a
(pb)
Punjab
Jasvinder ji isda koi chakar nhi hai ehh kai varr pashu vaise hi krn lgg janda ha tuci iss nu keeper plus powder 30gm rojana 20 din tak dena suru kro, baki ehh gabhn bhi rukk skdi hai.
ਡਾ ਸਾਹਿਬ ਜੀ ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਉਹ ਗਾੜਾ ਰੇਸ਼ਾ ਸੁਟਦੀ ਹੈ ਇਸ ਇਲਾਜ ਦੱਸੋ ਜੀ
(pb)
ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
21 treek nu kank beeji si kdo takk ugg javegi
(en)
Haryana
Jaspreet ji eh takirban 7-10 din vich ugh aawegi ji
ਸਰ ਜੀ ਇਕ ਕਨਾਲ ਵਿਚ ਗੰਢੇ ਜਾ ਕੋਈ ਆਮਦਨ ਵਾਲੀ ਚੀਜ਼ ਦੀ ਬਿਜਾਈ ਕਰੀਏ
(pb)
Punjab
ਸੁਖਵੀਰ ਜੀ ਤੁਸੀ ਪਿਆਜ, ਗੋਭੀ, ਮੂਲੀ, ਪਾਲਕ ਆਦਿ ਸਬਜੀਆਂ ਲਗਾ ਸਕਦੇ ਹੋ ਜੀ, ਇਹ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ।
ਸਰ ਜੀ ਮੇਰੇ ਕੋਲ ਪਹਿਲਣ ਝੋਟੀ ਸੱਤ ਮਹੀਨੇ ਦੀ ਗੱਭਣ ਹੈ ਉਸ ਨੂੰ ਕਿਹੜੀ ਖਾਦ ਤੇ ਕਿਨੀ ਪਾਈਏ ਇਕ ਸਰ ਜੀ ਕਂਟੀ ਹੈ ਇਕ ਸਾਲ ੳਉਸ ਨੂੰ ਕੀ ਪਾਈਏ
(pb)
ਸੁਖਵੀਰ ਜੀ ਤੁਸੀ ਝੋਟੀ ਨੂੰ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ, ਬਾਕੀ ਤੁਸੀ ਕੱਟੀ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਖਵਾ ਸਕਦੇ ਹੋ ਅਤੇ Bovimin B powder 50 ਗ੍ਰਾਮ ਰੋਜਾਨਾ ਦਿਓ
Sir ji masar da kina beej payoye kile vich jehdi kisam beej sakde a
(en)
Haryana
Darshan ji masar di tusi LL 1373 ate LL 931 kisam nu beej sakde ho. LL 1373 kisam lai tusi 18 kilo beej ate duji kisam lai 12-15 kilo beej prati acre de hisab nal varto.
Sir ji masar da kina beej payoye kile vich jehdi kisam beej sakde a
(en)
Haryana
Darshan ji masar di tusi LL 1373 ate LL 931 kisam nu beej sakde ho. LL 1373 kisam lai tusi 18 kilo beej ate duji kisam lai 12-15 kilo beej prati acre de hisab nal varto.
Sir ji sade khet vich peeli kungi bahut aundi hai esde lai beej nu kis dwai nal sodh sakde aa ja hor ki kr skdea
(en)
Haryana
Darshan ji peeli kungi de lai kise vi dwai nal beej nu sodhan di sifarish nahi kiti jandi pr tusi kanak Dian oh walian kisma beej sakde ho jis vich esda hamla ghat hunda hai ja oh kisma esde hamle nu Sahar sakdian han. Tusi kanak di pbw zn2, pbw rs1, pbw 725, unnat pbw 550 kisam di biaji sakde ho esde lai tusi 40 kilo beej prati acre de hisab nal varto
ਜਨਾਬ ਜੀ
(pb)
Haryana
ਸਿੰਘ ਜੀ ਜੇਕਰ ਤੁਹਾਡਾ ਕੋਈ ਵੀ ਪਸ਼ੂ ਪਾਲਣ ਜਾ ਖੇਤੀ ਨਾਲ ਸਬੰਧਤ ਸਵਾਲ ਹੈ ਤਾਂ ਤੁਸੀ ਉਸ ਬਾਰੇ ਪੁੱਛ ਕੇ ਸਾਡੇ ਖੇਤੀ ਮਾਹਿਰ ਤੋਂ ਪੂਰੀ ਜਾਣਕਾਰੀ ਲਈ ਸਕਦੇ ਹੋ
Sir 3086 ਕਣਕ ਬੀਜੀ ਨੂੰ 10ਦਿਨ ਹੋ ਗਏ ਹਨ 70 ਕ ਪਰਸੈਂਟ ਨਿਕਲ ਗਈ ਹੈ sir ਇਹਦੇ ਵਿਚ ਗੁੱਲੀ ਡੰਡਾ ਦੀ ਸਪਰੇਅ ਪਹਲੇ ਪਾਣੀ ਤੋਂ ਪਹਿਲਾਂ ਕਰਨੀ ਹੈ ਜਾ ਬਾਦ ਵਿੱਚ ਜ ਪਹਿਲੇ ਪਾਣੀ ਤੋਂ ਪਹਿਲਾਂ ਕਰਨੀ ਹੈ ਤਾਂ ਕਿੰਨੇ ਦਿਨ ਪਹਿਲਾਂ ਕਰਨੀ ਹੈ ਤੇ ਕਿਹੜੀ ਕਰਨੀ ਹੈ ਜ ਪਹਲੇ ਪਾਣੀ ਤੋਂ ਬਾਦ ਕਰਨੀ ਹੈ ਤਾਂ ਕਿੰਨੇ ਦਿਨ ਬਾਦ ਕਰਨੀ ਹੈ ਤੇ ਕਿਹੜੀ ਕਰਨੀ ਹੈ ਪੂਰਾ ਵਿਸਤਾਰ ਨਾਲ ਦਸੈ ਉ ਧੰਨਵਾਦ ਜੀ
(pb)
Haryana
ਸਿੰਘ ਜੀ ਜੇਕਰ ਨਦੀਨ ਕਾਫੀ ਜਿਆਦਾ ਹੋ ਰਹੇ ਹਨ ਤਾਂ ਤੁਸੀ ਪਹਿਲੇ ਪਾਣੀ ਤੋਂ ਪਹਿਲਾ isoprotouran 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਜੇਕਰ ਤੁਸੀ ਪਹਿਲੇ ਪਾਣੀ ਤੋਂ ਬਾਅਦ ਸਪਰੇਅ ਕਰਨੀ ਹੈ ਤਾਂ ਤੁਸੀ clodinafop 160 ਗ੍ਰਾਮ ਜਾ pinoxaden 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Tamatar ke pate sukh rahe hai
(hn)
Punjab
Thakur ji, ye leaf blight bimari ka hamla hai iski rokthaam ke liye aap copper oxychloride 2g/litre paani ya mancozeb 2g/L paani ke hisaab se spray kare.
devmedia
(pb)
Haryana
ਕੁਮਾਰ ਜੀ ਏਸਦੇ ਲਈ ਤੁਸੀ Atlantis ਦਵਾਈ ਨੂੰ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਇਹ ਚੌੜੇ ਅਤੇ ਬਾਰੀਕ ਦੋਵੇਂ ਤਰ੍ਹਾਂ ਦੇ ਪੱਤੇ ਵਾਲੇ ਨਦੀਨ ਦੀ ਰੋਕਥਾਮ ਕਰਦੀ ਹੈ