Punjab
Search
ਕਣਕ ਵਿੱਚ ਬਾਥੂ ਦੀ ਰੋਕਥਾਮ ਕਿਵੇਂ ਕੀਤੀ ਜਾਵੇ
(en)
ਜਸਪ੍ਰੀਤ ਜੀ, ਕਣਕ ਵਿੱਚ ਬਾਥੂ ਦੀ ਰੋਕਥਾਮ ਕਰਨ ਲਈ metsulfuron 10g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir bufflo liye makki da daliya best rhega ya kanak da daliya best rhega g
(en)
Punjab
Tuci kanak da dalia changi trha pkaa ke pashua nu khwao ji
ਡਾ ਸਾਹਿਬ ਜੀ 12 ਨਵੰਬਰ ਨੂੰ ਕਣਕ ਬੀਜੀ ਸੀ ਬਿਜਾਈ ਸਮੇਂ DAP ਖਾਦ ਘੱਟ ਪਈ ਸੀ ਕਣਕ ਕਾਫੀ ਪੀਲੀ ਹੈ ਅੱਜ 9 ਦਸੰਬਰ ਨੂੰ 20 ਕਿੱਲੋ DAP 30 ਕਿੱਲੋ ਯੂਰੀਆ ਖਾਦ ਪਾ ਦਿੱਤੀ ਹੈ ਕਣਕ ਮੈਗਨੀਜ ਅਤੇ ਜ਼ਿੰਕ ਦੀ ਘਾਟ ਵੀ ਵਿਖਾ ਰਹੀ ਹੈ 13 ਦਸੰਬਰ ਨੂੰ ਪਾਣੀ ਲਾਉਣਾ ਹੈ ਉਸ ਪਹਿਲਾਂ ਕਿਹੜੀ ਸਪ੍ਰੇ ਕੀਤੀ ਜਾਵੇ ਜਿਸ ਨਾਲ ਕਣਕ ਹਰੀ ਭਰੀ ਹੋ ਜਾਵੇ
(pb)
Punjab
ਗੁਰਮੇਲ ਜੀ ਤੁਸੀ ਪਾਣੀ ਲਾਉਣ ਤੋਂ 2 ਦਿਨ ਪਹਿਲਾਂ ਮੈਂਗਨੀਜ 1 ਕਿੱਲੋ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਅਤੇ ਪਾਣੀ ਲੱਗਣ ਤੋ ਬਾਅਦ ਤੁਸੀ 1 ਕਿੱਲੋ ਮੈਂਗਨੀਜ ਸਲਫੇਟ ਅਤੇ 1 ਕਿੱਲੋ ਜ਼ਿੰਕ ਸਲਫੈਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੀ।
Sir 2 4 d urea ch mila k v pa skde aa kanak ch. gulli dande te chode patte lyi
(pb)
Punjab
Dharminder ji, 2,4-D dwaai urea vich Mila ke den di lod nahi hai tusi is da spray hi karn nu tarjeeh deo ji
Sir kanak vich ah palak ja hogya. Es lyi kehdi spray kriye. Atlantis kr skde aa ja koi hor kriye
(pb)
Punjab
Dharminder ji bilkul tusi Atlantis dwai di varto kr sakde ho esde lai eh dwai chapde ate ghah dowen trah de naadeen di roktham krdi hai es dwai nu tusi 160 ml prati acre de hisab nal vart sakde ho
Is da istemal kis kis tran kr skde Han kank upar te is da fyada ki hai..full detail ch dso g
(pb)
Punjab
Davinder ji es vich nitrogen, Phosphorus ate potash ate hor laghu tatt han. Jekar tuhdi fasal nitrogen ja ehna Vichon hor kise tatt di ghat de lachan dikha rhi hai ja pher tuhadi fasal da vahda sahi nahi ho rea tan tusi esnu 10 gram prati litre paani de hisab nal vart sakde ho
Which vegetables are to be sowed ?
(en)
Punjab
Balkrishna in this month you can sow cauliflower, cabbage, radish, chilli, brinjal, sweet pepper vegetables
Hlo sr. Sir meri goti sui nu.6 mahiny ho gy a.1 mahiny di gabin ho gi hai.or o ss di ik passy di levty teddy ho gai hi.ikk passa dehka Rahi hi.sakht v hi.koi hall daso
(pb)
Punjab
Kirpa krke usdi photo apne swal de nal upload kro ate eh dso dudh sahi aa reha ha ja nhi. Tan jo tuhanu sahi jankari diti ja ske
सर जी सारी मछलियां मर रही हैं क्या समस्या है
(hn)
Punjab
आप तालाब में ताजा पानी डालना शुरू करें और इन्हें फीड खिलाना बंद कर दें बाकि आप इसके बारे में पूरी जानकारी के लिए Parvesh Kumar 6284935984 से संपर्क कर सकते हैं
ਸ੍ਰੀ ਮਾਨ ਜੀ ਗਾ ਛੇ ਵਾਰ ਰਪੀਟ ਹੋਗੀ ਕੋਈ ਇਲਾਜ ਦੱਸੋ
(pb)
Punjab
ਕਿਰਪਾ ਕਰਕੇ ਇਹ ਦੱਸੋ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾਂ ਕਿਸ ਤਰ੍ਹਾ ਦੀਆ ਕਰਦੀ ਹੈ ਅਤੇ ਹੁਣ ਤੱਕ ਤੁਸੀਂ ਉਸਦਾ ਕੀ ਇਲਾਜ ਕਰਵਾਇਆ ਹੈ ਉਸ ਵਾਰੇ ਵੀ ਵਿਸਤਾਰ ਨਾਲ ਦੱਸੋ ਅਤੇ ਦੋਬਾਰਾ ਸਵਾਲ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
devmedia
(pb)
Punjab
ਇਸ ਨੂੰ heifer dry ਫੀਡ ਰੋਜ਼ਾਨਾ 1.5 ਤੋਂ 2 ਕਿਲੋ ਦੇਣੀ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ minfa gold ਪਾਊਡਰ ਵੀ 30 ਤੋਂ 50 ਗ੍ਰਾਮ ਉਮਰ ਦੇ ਹਿਸਾਬ ਨਾਲ ਦਿੰਦੇ ਰਹੋ
Sir eh kde nsal da teka hai kne liter dudu vla hai
(pb)
Punjab
Ehh hf nasal da semen ha ate isda lagbhag 41 litre tak record hai.
Sir ji ploon jhooti 45 din ho gye ai karwayi C hun 6din ho gye dr ne kiha k es nu muh khur di bimari ho gyi sir roje dr Injection lga rhe ne koei fark nhi pia riha ajj thodi gle de neache shoje v ho gye hra chara nhi khandi thoda jiha sabit lusan khandi hia ki karye g please jaldi answer dena g
(pb)
Tuci doctor ton usda ilaj krwaunde rho ate muuh de jakhma te glycerine lgao ate paira nu bhi lal dwai de ghol nal saff krna suru kro ate uss nu khurak vich naram chara ate dalia vgera bnaa ke khwa skde ho.
Kank vich kite kite sundi da hamla hai kehdi spray kriye
(en)
Punjab
Singh ji. Kanak vich sundi di rokthan lai tusi chlorantraniliprole 60 ml ja emamectin benzoate 100 gram prati acre de hisab nal vart sakde ho
Kanak beeju nu 2 mahine hon wale hai te pehla paani 25 din te laa taa si hun duja paani laa sakde a ji?
(en)
Punjab
Darshan ji kanak nu duja paani pehle paani ton 4-5 hafte baad mausam ate mitti de hisab nal lga sakde ho jekar fasal 2 mahine di ho gayi tn tusi paani lga sakde ho es vich koi dikkat nahi hai
Sir cow nu mok lg jndi c ta blood test hoya c eh ki treatment hou cow da hun plz reply
(en)
Tuci iss nu Zenvet Bolus 6g deo ate Powder Toxout 100gm rojana, Biotrim inj. 15ml lgwao ate isde nal nal Feritas inj. 2ml rojana ate livoferrol liquid 100ml rojana deo.
devmedia
(pb)
Tuci iss nu Duraprogen inj. 750mg inj. lgwao baki iss nu suun ton 2 mahine pehla Vitamor-h liquid 10ml rojana deo ate Dairy protein feed khwauni suru kro ate suun ton 20 din pehla Metabolite powder rojana 1 pouch dena suru kro. baki mousam de hisab nal isdi sahi dekbhal ate khurak da khass dian rakho.
ਸ੍ਰੀਮਾਨ ਜੀ ਮੈਂ ਹਰ ਸਾਲ ਆਪਣੇ ਖੇਤ ਵਿੱਚ ਨਦੀਨਾ ਨੂੰ ਮਾਰਨ ਲਈ 2 4D ਦਵਾਈ ਦੀ ਵਰਤੋਂ ਕਰ ਰਿਹਾ ਹਾਂ... ਪਰ ਗੁੱਲੀ ਡੰਡਾ ਮਾਰਨ ਲਈ ਮੈਂ ਟੋਪਿਕ ਦੀ ਵਰਤੋਂ ਕਰ ਰਿਹਾ ਹਾਂ
(pb)
Punjab
ਸ਼੍ਰੀਮਾਨ ਜੀ, ਤੁਸੀ ਦਵਾਈਆਂ ਦੀ ਵਰਤੋਂ ਠੀਕ ਕਰ ਰਹੇ ਹੋ, ਜੇ ਇਸ ਸੰਬੰਧੀ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀ ਵਿਸਥਾਰ ਨਾਲ ਪੁੱਛ ਸਕਦੇ ਹੋ ਜੀ।
Sat shri akal g apni majh suyi nu 35 day ho Gaye.ohnu soun toh 20 din bad ik din oxy te 2uje din msd di metricef iu rakhva diti si .dwai rakhoun toh 4 din bad oh doka krke 8 ve din heat ch aa gayi si.aaj fer 7 din bad ohne doka shuru kar laya. 20 din ch 2 war heat ch aa javegi.hun ohnu mix kariye,AI kariye k dubara medicine rakhwayie.
(en)
Os nu Bolus Agrimin I 7X3 1daily deo Bolus PG Care 20 1 daily deo ji es nall heat shi kar jawe gi fer AI karwao ji
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੀਆਂ ਦੋ ਮੱਝਾਂ ਡੇਢ ਡੇਢ ਮਹੀਨੇ ਦੀਆਂ ਸੁਈਆਂ ਹਨ ਸੇਹਤ ਪਖੋਂ ਤਗੜੀਆਂ ਹਨ ਪਰ ਦੁਧ ਨੌਂ ਨੌਂ ਕਿੱਲੋ ਹੀ ਹੈ ਕੀ ਦੁਧ ਵਧ ਸਕਦਾ ਹੈ ਜੇ ਵਧ ਸਕਦਾ ਹੈ ਤਾਂ ਕੋਈ ਤਰੀਕਾ ਦਸਣ ਦੀ ਕਿਰਪਾਲਤਾ ਕਰਨੀ ਜੀ ਧਨਵਾਦ ਜੀ
(pb)
Tusi ohna nu 100gm methi dana 100gm mishr rojana deo Powder Milkout 300gm 30gm daily deo
ਸਤਿ ਸ੍ਰੀ ਆਕਾਲ ਜੀ ਮੀਂਹ ਨਾਲ ਸਾਰੀ ਕਣਕ ਖ਼ਰਾਬ ਹੋ ਗਈ ਜੀ। ਜ਼ਮੀਨ ਡਾਕਰ ਆਜੀ। ਹੁਣ ਕੀ ਕਣਕ ਦੀ ਪਿਛੇਤੀ ਬਿਜਾਈ ਹੋ ਸਕਦੀ ਹੈ ਜੀ। ਜੇ ਹਾਂ ਤਾਂ ਬੀਜ ਮਿਲ ਸਕਦਾ ਹੈ ਜੀ ਤੇ ਕਿਹੜੀ ਕਿਸਮ। J ਕੋਈ ਹੋਰ ਫਸਲ ਬੀਜ ਸਕਦੇ ਆ ਤੇ ਕਿਹੜੀ। ਪਰ ਸਾਡੇ ਅਵਾਰਾ ਪਸ਼ੂ ਬਹੁਤ ਨੁਕਸਾਨ ਕਰਦੇ ਹਨ। ਕਿਰਪਾ ਕਰਕੇ ਸਲਾਹ ਦਿਓ ਜੀ।
(pb)
Punjab
ਵਿੱਕੀ ਜੀ ਤੁਸੀ ਇਸ ਸਮੇਂ ਕਣਕ ਦੀ ਕਿਸਮ pbw 752 ਅਤੇ pbw 771ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਜੇਕਰ ਇਸ ਤੋਂ ਵੀ ਲੇਟ ਬਿਜਾਈ ਕਰਨੀ ਹੈ ਤਾਂ ਜਨਵਰੀ ਦੇ ਪਹਿਲੇ ਪੰਦਰਵਾੜੇ ਤੁਸੀ ਕਣਕ ਦੀ pbw 757 ਕਿਸਮ ਦੀ ਬਿਜਾਈ ਕਰੋ। ਬਾਕੀ ਤੁਸੀ ਸਬਜ਼ੀਆਂ ਜਿਵੇਂ ਕਿ ਮਿਰਚ, ਸ਼ਿਮਲਾ ਮਿਰਚ ਅਤੇ ਪਿਆਜ਼ ਦੀ ਨਰਸਾਰੀ ਨੂੰ ਜਨਵਰੀ ਫਰਬਰੀ ਦੇ ਮਹੀਨੇ ਵਿਚ ਖੇਤ ਵਿਚ ਲਗਾ ਸਕਦੇ ਹੋ
Nadeen di roktham lai herbicide te sundi di rokthan kai keede mar dwai ate khad nu mix kr k vrt sakde baa
(en)
Punjab
Darshan ji insecticide, herbicide te tatt wali khad nu mila ke vartan di sifarish nahi kiti jandk kyuki eh chemical appas ch Kai war nahi milde te fasal upar galt asar paa skade han so ehna Teen nu tusi alg alag hi varto kro ate 2 spray de vichale ghto ghat 4-5 din da antar jrur rakho
Sir ji hun kanak nu kehdi spray kroye vi kanak da vadha sahi Hove npk nu vart sakde aa
(en)
Punjab
Dharshan ji sprya tusi hun kanak di vadhe de hisab nal kr sakde ho usnu kehde tatt di kami aa rhai hai ja oh kehde tatt di kami de lachan dikha rhi hai us tatt di spray hi kro jekar sab sahi hai te vadha sahi ho rea hai tan spray kr. Di koi jrurat nahi hai ji
Sir ji kanak nu zinc di spray kr skde a
(en)
Punjab
Singh ji usnu tusi zinc di spray tan hi kro jekar fasal vich usdi kami de lachan dikhai de rhe.ne ja pher mitti parakh di report anusar usdi kami ayi hai Esnu tusi 5-7 gram prati litre paani de hisab nal vart sakdr ho
मेरी नर्सरी पौधशाला में घोंघा बहुत मात्रा में हो गया है जो छोटे प्लांट नर्सरी को खाता है इसकी रोकथाम के लिए उपचार बतायें
(hn)
Punjab
जीवन जी इसकी रोकथाम के लिए आप Metaldehyde 2.5% DP- SNAILKIL® 2.5 % को 2 किलोग्राम प्रति एकड़ के हिसाब से प्रयोग कर सकते है
ਸਰ ਕਣਕ ਵਿੱਚ 33 ਜਿੰਕ ਦੀ ਸਪਰੇ ਕਰਨੀ ਹੈਂ ਕਿੱਲੇ ਵਿੱਚ ਕਿੰਨੀ ਮਾਤਰਾ ਵਿੱਚ ਪਾਈ ਜਾਵੇ
(pb)
Punjab
ਗਰੇਵਾਲ ਜੀ ਏਸਨੂੰ ਤੁਸੀ 5-7 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਪਰ ਏਸਦੀ ਸਪਰਾ ਉਦੋਂ ਹੀ ਕਰੋ ਜਦੋਂ ਤੁਹਾਡੀ ਫਸਲ ਵਿਚ ਏਸਦੀ ਕਮੀ ਦੇ ਲਛੱਣ ਦਿਖਾਈ ਦੇਣ ਵੈਸੇ ਏਸਦੀ ਸਪਰੇਅ ਕਰਨ ਦਾ ਏਨਾ ਫਾਇਦਾ ਨਹੀਂ ਹੈ
ਸਤਿ ਸ੍ਰੀ ਆਕਾਲ ਜੀ ਸ੍ਰੀ ਮਾਨ ਜੀ ਮੱਝ ਦੇ ਦੁੱਧ ਵਿੱਚ ਮੱਖਣ ਆ ਰਿਹਾ ਹੈ ਕੀ ਕਾਰਨ ਹੋ ਸਕਦਾ ਹੈ 28 11 23 ਨੂੰ AI ਕਰਵਾਈ ਸੀ
(pb)
ਕਿਰਪਾ ਕਰਕੇ ਇਹ ਦੱਸੋ ਦੁੱਧ ਚੁਆਈ ਸਮੇਂ ਛਿਦੀਆਂ ਵਾਂਗੂ ਆਉਂਦਾ ਜਾ ਫਿਰ ਕੋਈ ਹੋਰ ਸਮੱਸਿਆ ਆ ਰਹੀ ਹੈ ਤੁਸੀ ਉਸਦੀ ਫੋਟੋ ਵੀ ਆਪਣੇ ਸਵਾਲ ਦੇ ਨਾਲ ਅੱਪਲੋਡ ਕਰੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
ਮੈਂਗਨੀਜ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?
(en)
Punjab
ਜਸਪ੍ਰੀਤ ਜੀ ਮੈਂਗਨੀਜ 1 ਕਿੱਲੋ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਂਦਾ ਹੈ।
ਕਣਕ ਨੂੰ ਮੈਂਗਨੀਜ ਦਾ ਸਪਰੇ ਕਦੋਂ ਕਰਨਾ ਚਾਹੀਦਾ ਹੈ ਜੀ
(en)
Punjab
ਜਸਪ੍ਰੀਤ ਜੀ, ਜੇਕਰ ਫ਼ਸਲ ਵਿੱਚ ਮੈਗਨੀਜ ਦੀ ਕਮੀ ਦੇਖੀ ਜਾਂਦੀ ਹੈ ਤਾਂ ਇਸਦਾ ਛਿੜਕਾਅ ਪਹਿਲੇ ਪਾਣੀ ਤੋਂ 2 ਦਿਨ ਪਹਿਲਾਂ ਕਰ ਦੇਣਾ ਚਾਹੀਦਾ ਹੈ ਅਤੇ ਪਹਿਲੇ ਪਾਣੀ ਤੋਂ ਬਾਅਦ ਵੀ ਇਕ ਦੋ ਛਿੜਕਾਅ ਕੀਤੇ ਜਾ ਸਕਦੇ ਹਨ।
Ik mnth hogew c ai krai nu ajj 1 mnth bd eda sutgi ki ho skda eh
(pb)
Kavin ji tuci iss nu Utrevive liquid 100-100ml swere sham deo ate Agrimin-i tablet rojana 1 goli deo ate 21 din tak dinde rho ate isdi bachedani vich lixin-iu dwai 2 din bhrwao.
ਮੱਝ ਠਹਿਰਦੀ ਨੀ ਜੀ 3 ਵਾਰ ਆਸ ਕਰਾਈ ਆ 8 ਮੇ ਸੂਏ ਆ। ਹੁਣ ਆਸ ਕਰਾਈ ਨੂੰ 20 ਦਿਨ ਹੋ ਗਏ ਨੇ। ਪਹਿਲਾ ਹੀ ਕੋਈ ਉਪਾਏ ਦੱਸੋ।
(en)
ਗਗਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ, ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਅਤੇ ਹੀਟ ਕਿੰਨੇ ਦਿਨ ਰੱਖਦੀ ਹੈ ਅਤੇ ਤੁਸੀ ਕੀ ਇਲਾਜ ਕਰਵਾਇਆ ਹੈ, ਤੁਸੀ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਡਾ ਸਾਹਿਬ ਬਰਸੀਨ ਦੇ ਵਿੱਚ ਕਾਸਨੀ ਬਹੁਤ ਜਿਆਦਾ ਹੈ ਇਸ ਦਾ ਪਸੂਆਂ ਨੂੰ ਪਸੂਆਂ ਦਾ ਦੁੱਧ ਪੀਣ ਵਾਲੇ ਇਨਸਾਨਾ ਨੂੰ ਕੋਈ ਨੁਕਸਾਨ ਹੈ ਤਾਂ ਦੱਸੋ
(pb)
Punjab
ਜੇਕਰ ਇਹ ਬਰਸੀਮ ਵਿੱਚ ਹੈ ਤਾਂ ਥੋੜਾ ਬਹੁਤ ਬਰਸੀਮ ਨਾਲ ਪਸ਼ੂਆਂ ਨੂੰ ਵਰਤ ਸਕਦੇ ਹੋ ਪਰ ਜ਼ਿਆਦਾ ਹੈ ਇਸਦੀ ਪੁਟਾਈ ਕਰ ਸਕਦੇ ਹੋ
Mashroom di kheti sr kdo kr sakde aww...
(pb)
Punjab
Sukhchain ji ih sma button mushroom di kehti lai shi chal riha hai tusi hun mushroom di kehti kar sakde ho ji.
September month ch kiti jandi hai veer ji
devmedia
(pb)
Punjab
ਸੁਖ ਜੀ ਜੇਕਰ ਤੁਸੀ ਇਸ ਨੂੰ urea ਖ਼ਾਦ ਦੀ ਪਹਿਲੀ ਕਿਸ਼ਤ ਦੇ ਚੁੱਕੇ ਹੋ ਅਤੇ ਫਿਰ ਵੀ ਵਾਧਾ ਨਹੀਂ ਹੋ ਰਿਹਾ ਤਾਂ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Hlo kank ta zivras spray da fyda ja naa ehnu core ta kro ja Pani to vad
(pb)
Punjab
Jagjeet ji, jekr tusi urea di shi Matra de rhe ho ate is to ilawa manganeese ate zinc di Kami fasl nhi aa rhi ta tuhanu ih spray Karn di koi lod nahi hai ji.
Hlo. Srr core kank ta magnizum nal hor kii payi spray krr skda aa vich zince paa skda aa Pani laun to kina din pehla spray kri aa
(pb)
Punjab
Jagjeet ji, tusi manganeese de naal zinc sulphate da spray vi kar sakde ho ji ate ih spray paani laon to 2 din pehla kar sakde ho ji.
सर फंड में दवाई तो मार रहे मुझे बहुत अधिक फल से फल गिर रहा है किला अधिक फल को छेड़ दे रहे हैं
(hn)
रोशन लाल जी कृपया विस्थार में बताएं कि आप किस फल के बारे में जानना चाहते हैं और कौनसी दवाई इस्तेमाल कर रहे हैं? ताकि आपको सही जानकारी दी जा सके।
ਸਰ ਜੀ ਮੱਝ ਸੂਣ ਤੋਂ ਬਾਅਦ ਕਣਕ ਤੇ ਮੱਕੀ ਦਾ ਦਲੀਆ ਪਾ ਸਕਦੇ ਕਿੰਨਾ ਪਾ ਸਕਦੇ ਹਾਂ ਇੱਕ ਗਾਂ ਹੈ ਉਸਨੇ ਬੱਚਾ ਸੁੱਟ ਦਿੱਤਾ ਹੈ 5 ਮਹੀਨੇ ਦਾ ਜਦੋਂ ਸੂਈ ਸੀ ਉਸ ਸਮੇਂ ਉਸਦੇ ਕੋਲ ਬਾਈ ਲੀਟਰ ਦੁੱਧ ਸੀ ਹੁਣ ਵੀ 13 14 ਲੀਟਰ ਦੁੱਧ ਦੇ ਰਹੀ ਸੀ ਬੱਚਾ ਸਿੱਟਣ ਤੋਂ 15 ਦਿਨ ਪਹਿਲਾਂ ਉਸ ਦਾ ਦੁੱਧ ਤੇ ਘਟਣਾ ਚਾਲੂ ਹੋ ਗਿਆ ਸੀ ਹੁਣ ਦੁੱਧ ਸੱਤ ਲੀਟਰ ਹੀ ਰਹਿ ਗਿਆ ਹੈ ਉਸਦਾ ਦੁੱਧ ਕਿਸ ਤਰ੍ਹਾਂ ਵੱਧ ਸਕਦਾ ਹੈ
(pb)
ਤੁਸੀਂ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਉਣਾ ਸ਼ੁਰੂ ਕਰੋ, ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਬਾਕੀ ਮੱਝ ਨੂੰ ਸੂਣ ਤੋਂ ਬਾਦ ਅਤੇ ਗਾਂ ਨੂੰ ਹੁਣ utrevive liquid 100-100ml ਸਵੇਰੇ ਸ਼ਾਮ, calpond gold liquid 50ml ਰੋਜ਼ਾਨਾ, lacup ਪਾਊਡਰ 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ
General information of spanich
(en)
Punjab
Spinach is rich in many nutrients, including vitamin A, vitamin C, vitamin K, iron, folate, and potassium. Spinach also adds some protein to your diet. Every 100 grams of spinach contains nearly 2.9 grams of protein. Spinach is chock full of fiber.
ਸਰ ਗਾਂ ਸੂਣ ਵਿੱਚ 20 ਦਿਨ ਰਹਿੰਦੇ ਹਨ..। Metabolite ਪਾਊਡਰ ਖੁਆਉਣਾ ਸ਼ੁਰੂ ਕਰ ਦਿੱਤਾ ਹੈ..। ਵਿਟਾਮਿਨ H ਵੀ ਚਲ ਰਿਹਾ ਹੈ...। ਕੀ ਇਸ ਮੌਸਮ ਵਿਚ ਸੂਣ ਤੋਂ 10 15 ਦਿਨ ਪਹਿਲਾਂ ਰੋਜ਼ਾਨਾ ਕਣਕ ਦਾ ਦਲੀਆ ਰਿਨ੍ਹ ਕੇ ਖੁਆਇਆ ਜਾ ਸਕਦਾ ਹੈ.. ਦਲੀਏ ਵਿੱਚ ਗੁੜ ਅਤੇ ਡਾਲਡਾ ਘਿਓ ਜਾਂ ਤਾਰਾਮੀਰਾ ਦਾ ਤੇਲ 50 50 ਗ੍ਰਾਮ ਪਾ ਕੇ ਖੁਆਉਣ ਦਾ ਕੋਈ ਨਿਕਸਾਨ ਤਾਂ ਨਹੀਂ ਹੁੰਦਾ ਇਸ ਨਾਲ ਪਸ਼ੂ ਦੇ ਸੂਣ ਜਾਂ ਫਿਰ ਜੇਰ ਪਾਉਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ
(pb)
Punjab
ਹਾਂਜੀ ਤੁਸੀ ਕਣਕ ਦਾ ਦਲੀਆ ਪਕਾ ਕੇ ਇੱਕ ਇੱਕ ਦਿਨ ਦੇ ਫਰਕ ਨਾਲ ਖਵਾਉਣਾ ਸ਼ੁਰੂ ਕਰੋ ਬਾਕੀ ਸੂਣ ਤੋਂ ਤੁਰੰਤ ਬਾਦ Uterotone liquid ਦੀ ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਅੱਧੀ ਬੋਤਲ ਪਿਲਾਓ ਜਿਸ ਨਾਲ ਜੇਰ ਜੇਰ ਆਸਾਨੀ ਨਾਲ ਪਵੇਗੀ ਅਤੇ ਅੰਦਰੋਂ ਸਫਾਈ ਹੋ ਜਾਵੇਗੀ
ਇਹ ਕਿਹੜੀ ਬਿਮਾਰੀ ਦਾ ਹਮਲਾ ਹੈ ਤੇ ਇਸ ਲਈ ਕਿਹੜੀ ਦਵਾਈ ਵਰਤੀ ਜਾਣੀ ਚਾਹੀਦੀ ਹੈ
(pb)
Punjab
ਸ਼੍ਰੀਮਾਨ ਜੀ ਇਹ ਝੁਲਸ ਰੋਗ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ copper oxychloride 3g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਕਣਕ ਵਿੱਚ ਗੁੱਲੀ ਡੰਡਾ ਬਹੁਤ ਹੈ ਦੁਕਾਨਦਾਰ ਨੇ ਇਹ attached photos weedicide ਦਿਤੇ ਹਨ ਤੇ insecticide ਵੀ ਦਿੱਤਾ ਹੈ.... ਸਰ ਇਹ ਸਾਰੇ ਪਾਉਣ ਦੀ ਜਰੂਰਤ ਹੈ ਜੀ ਤੇ ਸਰ ਇੱਕ ਪਾਊਡਰ ਵੀ hai white colour ਦਾ ਲਗਭਗ 100 k gm ਅਤੇ ਇਹ ਦਵਾਈ ਕਿੰਨੇ ਦਿਨ ਦੀ ਕਣਕ ਨੂੰ ਪਾਈ ਜਾਂਦੀ ਹੈ
(pb)
Punjab
Sarb ji kanak vich gulli dande di roktham lai tusi ehna dwiaan Vichon pinoxaden dwai 400 ml prati acre de hisab nal 30-35 din di fasal te vart sakde ho. Baki hor dwiaan hor nadeen di roktham lai han jekr hor nadeen nahi han tan ohna nu vartan di jrurat nahi hai. Baki jekar koi vi chode patey wala nadeen hunda hai tan tusi isde lai 2,4-d 250 gram prati acre de hsoab nal vart sakde ho
Sir yha h davai nano D.A.P h plz told me agr nhi to kiss ki davai h
(hn)
Punjab
Pardeep ji yeh nano dap nahi hai pr isme Phosphorus tatav ke saath saath kuch aur laghu tatav bhi maujood hai. So app isko nano dap ki jagah pr use kr sakte hai aur agar apko nano dap hi prayog karna hai to app isko nazdeeki dukan se le sakte hai
Sir ਕਣਕ ਵਿੱਚ ਗੁੱਲੀ ਡੰਡਾ ਬਹੁਤ ਹੈ ਦੁਕਾਨਦਾਰ ਨੇ ਇਹ attached photos weedicide ਦਿਤੇ ਹਨ ਤੇ insecticide ਵੀ ਦਿੱਤਾ ਹੈ.... ਸਰ ਇਹ ਸਾਰੇ ਪਾਉਣ ਦੀ ਜਰੂਰਤ ਹੈ ਜੀ ਤੇ ਸਰ ਇੱਕ ਪਾਊਡਰ ਵੀ hai white colour ਦਾ ਲਗਭਗ 100 k gm ਅਤੇ ਇਹ ਦਵਾਈ ਕਿੰਨੇ ਦਿਨ ਦੀ ਕਣਕ ਨੂੰ ਪਾਈ ਜਾਂਦੀ ਹੈ
(pb)
Punjab
Sarb ji kanak vich gulli dande di roktham lai tusi ehna dwiaan Vichon pinoxaden dwai 400 ml prati acre de hisab nal 30-35 din di fasal te vart sakde ho. Baki hor dwiaan hor nadeen di roktham lai han jekr hor nadeen nahi han tan ohna nu vartan di jrurat nahi hai. Baki jekar koi vi chode patey wala nadeen hunda hai tan tusi isde lai 2,4-d 250 gram prati acre de hsoab nal vart sakde ho
devmedia
(pb)
ਤੁਸੀ ਉਹਨਾਂ ਨੂੰ ਚੰਗੀ ਦੇਖਭਾਲ ਦੇ ਨਾਲ ਨਾਲ heifer dry ਫੀਡ ਰੋਜ਼ਾਨਾ 1.5 ਤੋਂ 2 ਕਿਲੋ ਦੇਣੀ ਸ਼ੁਰੂ ਕਰੋ ਅਤੇ Minfa gold ਪਾਊਡਰ ਵੀ 30 ਤੋਂ 40 ਗ੍ਰਾਮ ਉਮਰ ਦੇ ਹਿਸਾਬ ਨਾਲ ਦਿੰਦੇ ਰਹੋ, ਬਾਕੀ ਉਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ
Sir meri majh tisre sue sui hai 4.5 month ho Gaye Hai mohra nasal di sarirak taur te v tandrust hai par osde milk di fat 5.0 hai vad nahi rahi ki ditta jave fat vadhaun vaste
(pb)
Tuci uss nu changi khurak de nal nal Lacup powder 100gm rojana ate Calpond gold liquid 50ml rojana ate Fatmax powder 100gm rojana deo baki uss nu feed de nal nal vdemia di khal bhi khilani suru kro ate her 3 mahine badd salt bdl ke pett de kiria wali dwai jrur deo.
Sir majj dud nahi laondi kedi dwai diti jave 1 month ho gaya delivery hoi nu ik time dindi aa dud
(pb)
Tuci iss nu Milkout powder 2-2 chamch swere sham, Leptaden tablet 10 golia rojana deo ate Lactomood homeopathic dwai dia 10-10 drops din vich 3 varr deo.
Poteto Mai 052 34 ke sath sulfar ki sprey Kar sakata hou
(hn)
Punjab
Verma ji agar apki fasal mein salphur ki kami dijhai de rhi hai ja phir apki mitti ki parakh ke anusar iski Kami hai to app iski spray kr sakte hai isme koi dikkat nahi hai app koi bhi tatav wali spray mix kr ke usko prayog kr sakte hai
Tmater me sude lge h kon se sprye kre
(hn)
Punjab
Roshan ji tmatar mein sundi ke liye aap emamectin benzoate 80 gram prati acre ke hisab se prayog kar sakte hai
devmedia
(pb)
Punjab
ਰਮਨ ਜੀ ਤੁਸੀ 2,4-d 80 wp ਅਤੇ 2,4-d 38 ec ਨੂੰ 250 ਗ੍ਰਾਮ ਜਾ ml ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਲਈ ਵਰਤ ਸਕਦੇ ਹੋ ਏਸਦੀ ਸਪਰੇਅ ਜਦੋਂ ਫਸਲ 25 ਦਿਨ ਤੋਂ ਵੱਡੀ ਹੋ ਜਾਵੇ ਉਦੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ
devmedia
(pb)
Punjab
ਸਿੰਘ ਜੀ ਕਣਕ ਦੀ ਕਿਸਮ pbw 869, 826, dbw 222,333,187,303 ਨੂੰ ਨਵੰਬਰ ਮਹੀਨੇ ਦੇ ਅੰਤ ਤੱਕ ਬੀਜ ਸਕਦੇ ਹੋ। ਅਤੇ ਕਣਕ ਦੀ ਕਿਸਮ pbw 752, 771 ਨੂੰ ਦਿਸੰਬਰ ਮਹੀਨੇ ਦੇ ਅੰਤ ਤਕ ਅਤੇ ਕਿਸਮ pbw 757 ਨੂੰ ਜਨਵਰੀ ਮਹੀਨੇ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਸਕਦੇ ਹੋ
Bangalore gram me weedicide dawa abm Matra batay. Phasal 20 din ki h
(en)
Punjab
Shukla ji gram mein kharpatwar ki roktham ke liye koi bhi spray prayog krne ki sifarish nahi ki jati hai.isme kharpatwar ki roktham ke liye aap gudai kar sakte hai.
devmedia
(pb)
Punjab
ਪ੍ਰੇਮ ਜੀ ਇਹ ਉਲੀ ਦੇ ਕਰ ਕੇ ਹੈ। ਉਲੀ ਦੇ ਕੀਟਾਣੂ ਏਸ ਤਰਾ ਦੀ ਬਿਮਾਰੀ ਪੋਧੇ ਦੇ ਵਿਚ ਕਰਦੇ ਹਨ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਕਣਕ ਨੂੰ ਯੂਰੀਆ ਖਾਦ ਕਿੰਨੇ ਦਿਨਾਂ ਵਿੱਚ ਪੂਰੀ ਕਰਨੀ ਚਾਹੀਦੀ ਹੈ ਆਪਾਂ ਪਹਿਲਾ ਪਾਣੀ 23 ਦਿਨਾਂ ਤੋਂ ਲਾਤਾ ਜੀ
(pb)
Punjab
ਸੁਖਦੀਪ ਜੀ ਕਣਕ ਬੀਜਣ ਤੋਂ ਬਾਅਦ ਯੂਰੀਆ ਦੀ ਪਹਿਲੀ ਕਿਸ਼ਤ 25 ਦਿਨ ਬਾਅਦ ਦੇਣੀ ਚਾਹਦੀ ਹੈ ਜੇਕਰ ਪਾਣੀ ਲਗਾਓ ਨੂੰ 3-4 ਦਿਨ ਹੋ ਗਏ ਤਾਂ ਤੁਸੀ ਯੂਰੀਆ ਪਾ ਸਕਦੇ ਹੋ
ਸਰ ਜੀ ਕੀ ਕਣਕ ਵਿੱਚ ਜੂਰੀਏ ਨਾਲ ਪਟਾਸ ਮਿਲਾ ਕੇ ਪਾਉਣਾ ਜਰੂਰੀ ਹੈ ਜਾਂ ਫਿਰ ਸਪਰੇ ਕੀਤੀ ਜਾਵੇ ਤੱਤਾਂ ਦੀ
(pb)
Punjab
ਸਿੰਘ ਜੀ ਜੇਕਰ ਫਸਲ ਵਿਚ ਪੋਟਾਸ਼ ਦੀ ਕਮੀ ਆ ਰਹੀ ਹੈ ਤਾਂ ਤੁਸੀ ਪੋਟਾਸ਼ ਪਾ ਸਕਦੇ ਹੋ ਪਰ ਪੰਜਾਬ ਵਿਚ ਏਸਦੀ ਕਮੀ ਨਹੀਂ ਆਉਂਦੀ ਸੋ ਤੁਸੀ ਮਿੱਟੀ ਪਰਖ ਦੀ ਰਿਪੋਰਟ ਆਉਣਸਾਰ ਹੀ ਪੋਟਾਸ਼ ਦੀ ਵਰਤੋ ਕਰੋ। ਤੁਸੀ ਏਸਦੇ ਲਈ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਵੀਰ ਜੀ ਕਣਕ ਉਗ ਆਉਣ ਤੋਂ ਕਿਨੇ ਦਿਨ ਬਾਅਦ ਯੂਰੀਆ ਖਾਦ ਪਾਉਣੀ ਚਾਹੀਦੀ ਹੈ
(pb)
Punjab
ਸਿੰਘ ਜੀ ਕਣਕ ਨੂੰ ਯੂਰੀਆ ਦੀ ਪਹਿਲਾ ਕਿਸ਼ਤ ਬਿਜਾਈ ਵੇਲੇ ਅਤੇ ਦੂਜੇ ਕਿਸ਼ਤ ਕਣਕ ਬੀਜਣ ਤੋਂ 20-25 ਦਿਨ ਬਾਅਦ ਪਹਿਲੇ ਪਾਣੀ ਦੇ ਨਾਲ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Meri kanak 9 nov nu beeji si 15 nu germinate hoi si 1 acre vich 2 teeke paye ne University Wale ate Thodi jehi humic plus fulvic granules 25 nov nu 1 bottle nano urea spray kiti si 4 dec nu 20 kg urea paa ditta si Zyada chemical nai paune Nadeen di vi koi spray nai karni Hor ki paea ja sakda vadhia growth lai?
(en)
Punjab
Balraj ji vdia growth lai tusi pehla hi kaafi sman ate khad paa chuke ho hun tusi khet vich lgatar geda rakho jekar koi dikkat aundi hai tan turant usda ilaaz kro hun tuhnu koi khad paun di jrurat nahi hai
devmedia
(hn)
Punjab
परदिप ji नैनो dap को आप 3 ml प्रति लीटर पानी के हिसाब से प्रयोग कर सकते है आपने जो वीडियो डाली है वह सही तरीके से अपलोड नहीं हुई है किरपा दुबारा kre
HF ਪਹਿਲਣ ਵੱਛੀ ਨੂੰ ਵਿਟਾਮਿਨ h ਕਦੋਂ ਦੲਈਏ ਸਰ
(pb)
ਤੁਸੀ ਵਿਟਾਮਿਨ ਐਚ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ
How we sow potato in home garden
(en)
Punjab
Husanpreet to sow potato in kitchen garden , first of prepare the field well by mixing farm yard manure in it and then place seed potatoes in a straight line and make ridge above the potatoes by spade or any other tool, always try to prepare broad and High ridge .