Punjab
Search
advantages of identification in animals
(en)
Animal identification helps you to monitor animal health, its reproduction and milk production. By correct identification of animals, you can get a good animal breed that will be benefial for you.
Knak da beejkis nal sodhiye jhd vdhun lai kehdi khad payiye tb jo late beej Iknak da vdha jhd aawe
(en)
Punjab
Sushil ji tusi kanak da beej bijan ton pehla jhad vdhaun lai consortium nal sodh skde ho Esdi 500 gram di packing aundi hai jehdi tusi punjab khetibadi University ludhiana de gate no 1 ton lai sakde ho ja apne kvk to. Lai sakde ho. Ik packet nal tusi 50 kilo beej nu sodh sakde ho. Eh jhad vdhaun vich madad krda hai. Baki tusi bijai ton pehla 45 kilo urea, 55 kilo dap pao ate pehle ate Duje paanj nal 35-35kilo urea prati acre de hsiab nal pao
20 decembr ton baad kank beej skde aa kehdi kisam beej skde aa
(en)
Punjab
Sushil ji december de ant takk Tsui kanak di pbw 771, pbw 752 kisam nu beej sakde ho ate January de pehle pandarwade takk tusi Esdi pbw 757 kisam nu beej sakde ho es da Ausat jhad 17-20 quintal prati acre takk aa janda hai ji
Janwaru vich kanak beejni hai Decembervich tori vdh ke kehdi kism beej skda kina jhada a jnda
(en)
Punjab
Sushil ji tusi kanak di bijai kar sakde ho es vich koi dikkat nahi hai december de ant takk Tsui kanak di pbw 771, pbw 752 kisam nu beej sakde ho ate January de pehle pandarwade takk tusi Esdi pbw 757 kisam nu beej sakde ho es da Ausat jhad 17-20 quintal prati acre takk aa janda hai ji
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਸਤੰਬਰ ਅਕਤੂਬਰ ਵਿੱਚ ਲਗਾਇਆ ਹੋਇਆ ਗੰਨਾ ਕਮਾਦ ਕਿੰਨੀ ਦੇਰ ਵਿੱਚ ਕਿਹੜੇ ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ
(pb)
Punjab
ਸਿੰਘ ਜੀ ਇਹ ਕਮਾਦ ਤਕਰੀਬਨ 1 ਸਾਲ ਵਿਚ ਤਿਆਰ ਹੋ ਜਾਂਦਾ ਹੈ ਇਹ ਅਗਲੇ ਸਾਲ ਦੇ ਦਿਸੰਬਰ ਜਨਵਰੀ ਤੱਕ ਤਿਆਰ ਹੋ ਜਾਂਦਾ ਹੈ
गेंहू में ताना सुंडी लग गई है
(hn)
Punjab
सिंह जी गन्ने में सुंडी की रोकथाम के लिए आप 12किलो carbofuran प्रति एकड़ के हिसाब से प्रयोग कर सकते है
Manganese di dose kinni vrti jandi hai
(en)
Punjab
Manmeet ji 1 kg manganese sulphate nu 200 litre paani vich ghol ke spray karn di sifarish kiti jandi hai ji.
Button booti di rokthaam kive kiti jaa skdi hai?
(en)
Punjab
Manmeet ji button booti di rokthaam lai tusi carfentrazone-ethyl 20g/acre de hisaab naal 200 litre paani vich ghol ke spray kar sakde ho ji.
Hello doston
(en)
Punjab
Hello Ansari ji aap iss app mein pashu palan ja khetibadi se judi kisi bhi jankari ke liye apna swal push skte hai.
Hello ਲਗਪਗ 14 15 ਦਿਨ ਤਕ ਕੀ ਹਰਾ ਚਾਰਾ ਬੀਜਿਆ ਜਾ ਸਕਦਾ ਹੈ ਇੱਕ ਕਨਾਲ ਰਕਬੇ ਲਈ ਕੀ ਬੀਜਿਆ ਜਾਵੇ ਕਿੰਨਾ ਬੀਜ ਪਾਇਆ ਜਾਵੇ
(pb)
Punjab
ਨਵਜੋਤ ਜੀ ਵੈਸੇ ਹੁਣ ਕਿਸੇ ਵੀ ਚਾਰੇ ਦੀ ਬਿਜਾਈ ਦਾ ਸਹੀ ਸਮਾਂ ਨਹੀਂ ਹੈ, ਪਰ ਤੁਸੀ ਪਛੇਤਾ ਬਰਸੀਨ ਬੀਜ ਸਕਦੇ ਹੋ ਜੀ, ਇਸ ਦਾ ਇੱਕ ਕਨਾਲ ਲਈ 1.5 ਕਿੱਲੋ ਬੀਜ ਵਰਤ ਸਕਦੇ ਹੋ ਜੀ।
ਸਰ ਜੀ ਸਰਕਾਰ ਵਲੋ ਕੋਈ ਨਮੁਰਗੀ ਫਾਰਮ ਤੇ ਸਕੀਮ ਹੇ ਜੀ ਕੋਈ ਸਬਸੇਟੀ ਜਾ ਕੋਈ ਲੋਨ ਹੇ ਜੀ ਤੇ ਕਿੰਨਾ k kharcha ਆ ਜਾਂਦਾ ਜੀ ਪੋਲਟਰੀ ਫਾਰਮ ਤੇ ਕਿੰਨੀ ਜਗਾ ਚਾਈ ਦੇ a ji Desi ਮੁਰਗੇ ਰਖਣੇ ਨੇ ਜੀ ਅੰਡਾ ਲੇਈ ਜੀ ਤਾਂ ਕਿੰਨਾ ਬਚਿਆ ਦਾ ਫਾਰਮ ਠੀਕ ਰਿਹਾ ਜੀ ਤੇ ਆਪਾ ਜੌ ਬੱਚਾ7 ਲਾਵਾ ਕੇ o ਮੁਰਗਿਆਂ ਹੀ ਹੋਣ geyaia k murgi v hon ਗੇ ਜੀ ਵਿੱਚ ਓਨਾ ਤੇ ਏਕਲਿਆ ਮੁਰਗਿਆਂ v mil sakdya hn k nhi ji ta kitho ਲਾਇਆ ਜਾਵੇ ਬੱਚਾ ਜੀ ਤੇ ਕੇ ਰੇਟ ਪੇ ਸਕਦਾ hm ji pls sr sarya gala da anser jaldi deyo ji ਪੋਲਟਰੀ ਵਾਰੇ ਫੁੱਲ ਡਟੇਲ ਦਿਓ ਜੀ ਆਪ ਦਾ ਬਹੁਤ ਸ਼ੁਕਰੀਆ ਹੋਵੇ ਗਾ ਜੀ
(pb)
Punjab
ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਅਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ। ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ। ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ। ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਜਾਣਕਾਰੀ, ਬਿਮਾਰੀਆਂ ਦੀ ਰੋਕਥਾਮ, ਨਸਲਾਂ ਵਾਰੇ ਸਾਰੀ ਜਾਣਕਾਰੀ ਮਿਲੇਗੀ। ਤੁਸੀ ਇਸਦੇ ਲਈ Krishi Vigyan Kendra, Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164 22156319 ਨਾਲ ਸੰਪਰਕ ਕਰ ਸਕਦੇ ਹੋ।
Sir told me next 10days whether about rain thanks
(hn)
Punjab
The weather in the state of Haryana is likely to remain generally dry till today, but due to the partial effect of western disturbances, the weather is likely to remain changeable and intermittently cloudy and windy in the state. During this period, due to variable weather, there is a possibility of fall in day temperatures and slight increase in night temperatures. After this, due to another western disturbance, there is a possibility of partial cloudiness and dry weather again from the night of 13 December.
Majj Sui nu 3 month ho gaya heat vich nhi aa rhi g .
(pb)
Tarlok ji tuci sbh ton pehla majh nu pett de kiria lai Flukarid-DS bolus deo ate Bovimin-b powder 50gm rojana ate Nutrisacc advance tablet rojana 1 goli deo ate 21 din tak dinde rho jis nal sarir di kami puri howegi ate sme te heat vich aa jawegi.
Aalui
(hn)
Punjab
Kripya aap apna swal vistar se pushen aap kya jankari lena chahte ha tan jo apko sahi jankari di ja skee.
Madhya Pradesh
Hii
Madhya Pradesh
Aalui
ਸਤਿ ਸ਼੍ਰੀ ਆਕਾਲ ਜੀ ਵੀਰ ਜੀ ਅਸੀਂ ਚੱਕੀ ਤੋਂ ਫੀਡ ਬਣਵਾਈ ਸੀ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਵਿੱਚ ਕਿ ਪਾਇਆ।ਉਹ 116 ਕਿਲੋ 11 ਦਿਨਾਂ ਵਿਚ ਖ਼ਤਮ ਹੋ ਗਈ ਹੈ। ਅਤੇ ਦੁੱਧ ਦਾ ਵੀ ਕੋਈ ਫਰਕ ਨਹੀਂ ਪਿਆ। ਪਹਿਲਾਂ ਅਸੀਂ ਸੁਖਮਨੀ ਫੀਡ ਪਾਉਂਦੇ ਸੀ । ਉਹ 150 ਕਿਲੋ ਮਹੀਨੇ ਦੀ ਲੱਗਦੀ ਸੀ। ਇਸ ਹਿਸਾਬ ਨਾਲ ਘਰ ਬਣਾਉਣ ਵਾਲੀ ਫੀਡ ਮਹਿੰਗੀ ਪੈਂਦੀ ਏ । ਹੁਣ ਤੁਸੀਂ ਸਾਨੂੰ ਦੱਸੋ ਅਸੀਂ ਘਰ ਫੀਡ ਆਪ ਬਣਾਈਏ ਤਾਂ ਉਸ ਵਿੱਚ ਕਿ ਕਿ ਤੇ ਕਿੰਨਾ ਕਿੰਨਾ ਪਾਈਏ ਤਾਂ ਕਿ ਜ਼ਿਆਦਾ ਮਹਿੰਗੀ ਨਾਂ ਪਵੇ।
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
सर मेरी भैंस 3 साल की हो गई है हम तकरीबन 5 से 6 बार क्रास करा चुके हैं 3 बार भैंसे से इसके बाद डॉक्टर से भी 3 बार सीमेन डलवाया है फिर भी प्रेगनेंट नही हो रही है कुछ अच्छी जानकारी दीजिए
(hn)
राज जी आप इसकी बच्चेदानी में Lixin-iu दवाई तीन दिन भरवाएं और इसे Bovimin-b पाउडर 50 ग्राम रोजाना, Agrimin-i tablet रोजाना एक गोली देनी शुरू करें और अगली बार हीट में आने पर हीट खाली छोड़ दें और उससे अगली हीट में आने पर भैंसे से क्रॉस करवाएं और क्रॉस करवाने से 15 मिनट पहले Ashored inj 5ml IV में लगवाएं।
ਸਤਿ ਸ਼੍ਰੀ ਆਕਾਲ ਜੀ ਵੀਰ ਜੀ ਸਾਡੀ ਵੱਛੀ ਆ 2 ਸਾਲ 3 ਮਹੀਨੇ ਦੀ ਉਹਨੂੰ ਹੀਟ ਵਿੱਚ ਲਿਆਉਣ ਲਈ ਕੋਈ ਦਵਾਈ ਦੱਸੋ ਅਤੇ ਕੱਦ ਵਧਾਉਣ ਲਈ ਵੀ ਕੋਈ ਵਧੀਆ ਦਵਾਈ ਦੱਸੋ ਜੀ ਧੰਨਵਾਦ ਜੀ
(pb)
Punjab
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਡਾਕਟਰ ਜੀ ਝੋਟੀ ਸਾਇਡ ਚੱਕ ਗਈ ਜੀ ਵਾਖੜੀ ਏ ਜੀ ਦੁੱਧ ਵੀ ਘੱਟ ਗਿਆ ਥਣ ਚੋ ਬਹਿਠਣ ਵਾਲੇ ਪਾਸਿਓ ਹੈ ਜੀ ਇਕ ਹਫਤਾ ਹੌ ਗਿਆ ਜੀ ਮਸਲਾ ਹੱਲ ਹੋਜੂ ਜੀ
(pb)
Punjab
ਕਿਰਪਾ ਕਰਕੇ ਤੁਸੀ ਉਸਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(pb)
Punjab
ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ
Sir ji Kaya mai haidroponic chara bakariyo ko khila sakta hun
(hn)
Punjab
ji han aap chara bakrio ko khila skte hai isme koi smasia wali batt nhi hai.
ਸਤਿ ਸਿਰੀ ਅਕਾਲ ਜੀ।ਇਹ G 10advanta ਵਰਾਇਟੀ ਐ ਜੀ।ਦੋ ਮਹੀਨੇ ਹੋ ਗਏ ਲਾਇਆਂ ਨੂੰ।ਇਹ ਕਿੰਨੀ ਦੇਰ ਬਾਅਦ ਤੁੜਾਈ ਦੇਣਗੇ । ਅਤੇ ਹੁਣ ਕੀ ਖਾਦ ਖੁਰਾਕ ਦੀ ਲੋੜ ਹੈ ਦੱਸਿਓ ਪਲੀਜ਼। ਬਹੁਤ ਬਹੁਤ ਧੰਨਵਾਦ ਜੀ।
(pb)
Punjab
ਨੰਬਰਦਾਰ ਜੀ ਇਹ ਕਿਸਮ ਤਕਰੀਬਨ -65-80 ਦਿਨ ਬਾਅਦ ਤੁੜਾਈ ਦੇ ਯੋਗ ਹੋ ਜਾਂਦੀ ਹੈ ਇਸ ਸਮੇਂ ਕਿਸੇ ਵੀ ਖਾਦ ਦੀ ਲੋੜ ਨਹੀਂ ਹੈ ਜੀ ਇਹ ਦੇਖਣ ਨੂੰ ਬਿਲਕੁਲ ਸਹੀ ਲਗ ਰਹੇ ਹਨ
40 दिन की सरसों हो गई ह एक पानी लगा दिया ह इस सरसों के पते बेंगनी रंग के ह नीचे वाले पते क्या कारण ह
(hn)
Punjab
पवन जी यह फास्फोरस तत्व की कमी की वजह से होता है इसके लिए आप npk 191919 10 ग्राम प्रति लीटर पानी के हिसाब से प्रयोग कर सकते है
Sir ji ਸਾਡੇ ਕੋਲ 2 HF female calf ਨੇ 3 ਮਹਿਨੇ ਦੀਆਂ ਉਹਨਾਂ ਨੂੰ ਕਾਰਗਿਲ ਦੀ ਕਾਫ ਗਰੋਵਰ ਫੀਡ ਦੇ ਰਹੇ ਹਾਂ ਨਾਲ ਤੂਰ੍ਹੀ ਦੇ ਰਹੇ ਹਾਂ ਇਸ ਦੇ ਨਾਲ ਹੋਰ ਕਿ ਕੁਝ ਦੇਣ ਦੀ ਜਰੂਰਤ ਹੈ ਤਾਂ ਕਿਰਪਾ ਕਰਕੇ ਵਿਸਥਾਰ ਵਿੱਚ ਦੱਸੋਂ ਕਿ ਕਿ ਤੇ ਕਿੰਨੀ ਮਾਤਰਾ ਵਿੱਚ ਦੇਣਾ ਹੈ
(pb)
ਤੁਸੀ ਉਹਨਾਂ ਨੂੰ ਫੀਡ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ ਹਰ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਉਹਨਾਂ ਨੂੰ Agrimin powder 5 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਮਰ ਦੇ ਹਿਸਾਬ ਨਾਲ ਹੋਲੀ ਹੋਲੀ ਇਸਦੀ ਮਾਤਰਾ ਵਧਾਉਂਦੇ ਰਹੋ
जी गाय की शाम के समय ए आई करवाई थी सुबह के समय एसा कर रही है
(pb)
Punjab
आप इसकी बच्चेदानी की सफाई करवाएं आप lixin iu दवाई 3 दिन इसकी बच्चेदानी में भरवाए और Agrimin i टेबलेट रोज़ाना 1 गोली दें और 21 दिन तक देते रहे
Sir kanak nu kl pehla urea paya 1.5 bori. Agle sunday nu gulli dande di spray krni aa. usto pehla wednesday ja thursday nu 191919 te urea di spray kr skde aa. J bad ch krde aa ta gulli danda dvara chl penda
(pb)
Punjab
Dharminder ji tusi pehla gulli dande vaali spray karo ate gulli danda khatm ho Jaan to baad hi koi nok spray karo ji.
ਗੰਨਾ ਦੀ ਵਧੀਆ ਕਿਸਮ ਅਤੇ ਹਰੀਕੇ ਏਰੀਏ ਵਿੱਚ ਬੀਜ ਕਿਥੋਂ ਮਿਲੇਗਾ
(pb)
Punjab
ਜਜਬੀਰ ਜੀ, ਤੁਸੀ copb 95,96 ਅਤੇ 85 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਬੀਜ ਲੈਣ ਲਈ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ 01851-238700 ਨਾਲ਼ ਸੰਪਰਕ ਕਰ ਸਕਦੇ ਹੋ ਜੀ।
ਸਭ ਤੋ ਵੱਧ ਬੱਚੇ ਦੇਣ ਵਾਲੀ ਬੱਕਰੀ ਦੀ ਨਸਲ ਅਤੇ ਪਛਾਣ ਕਿਹੜੀ ਹੈ
(pb)
Punjab
ਤੁਸੀ ਬੀਟਲ ਨਸਲ ਰੱਖ ਸਕਦੇ ਹੋ ਇਹ ਬੱਚੇ ਵੀ ਠੀਕ ਦਿੰਦੀ ਹੈ ਅਤੇ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਵੀ ਸਹੀ ਰਹਿੰਦੀ ਹੈ, ਬਾਕੀ ਇਸਦੀ ਸਹੀ ਪਹਿਚਾਣ ਲਈ ਤੁਸੀ ਇਸ ਐੱਪ ਵਿੱਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿੱਚ ਜਾ ਕੇ ਨਸਲ ਵਾਰੇ ਪੜ੍ਹ ਸਕਦੇ ਹੋ ਜੇਕਰ ਫਿਰ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ
4 ਮਹੀਨੇ ਦੀ ਵਛੀ ਨੁੰ ਫੀਡ ਕਿਹੜੀ ਪਾਈਏ ਜੀ
(pb)
Punjab
ਤੁਸੀਂ ਉਸ ਨੂੰ calf grower ਫੀਡ ਵਰਤ ਸਕਦੇ ਹੋ, ਤੁਸੀਂ ਕਿਸੇ ਵੀ ਕੰਪਨੀ ਦੀ ਫੀਡ ਜਿਸ ਨੂੰ ਉਹ ਆਸਾਨੀ ਨਾਲ ਖਾ ਸਕੇ ਉਸਦੀ ਵਰਤੋ ਕਰੋ
Bai ji swl da jwb ni dita
(pb)
Punjab
Kavin ji tuhade sare swala de jwab de dite gye ha tuci App vich apne sare swala de jwab dekh skde ho.
New batch details for Desai under ATMA in Tarn Taran
(en)
Punjab
Batch start date for Diploma programme in ATMA, Tarn Taran is not final yet, but they are collecting the applications for the same training. You can submit the application form along with your ID & Address proof at ATMA office in Tarn Taran.
ਸਰ ਮੇਰੀ ਵਹਿੜ ਪਰੋਪਰ ਹੀਟ ਵਿੱਚ ਨਹੀ ਆ ਰਹੀ 3ਸਾਲ8 ਮਹੀਨੇ ਦੀ ਹੋ ਗਈ ਹੈ ਚਿੱਟਾ ਰੇਛਾ ਵਰਗਾ ਡਿਸਚਾਰਜ ਦਿੰਦੀ ਹੈ ਦੋ ਵਾਰ ਦਵਾਈ ਵੀ ਡਾਕਟਰ ਬਦਲ ਕੇ ਭਰਾਈ ਹੈ ਬੋਵੀਮਿਨ glਵੀ 300ml ਦਿੱਤਾ ਏ ਨੂਟਰੀਸੈਕ ਅਡਵਾਂਸ ਬੋਲੈਸ ਤੇ agrimin I bolus v ਦਿੱਤੀ a ਪਰ ਕੋਈ ਫਰਕ ਨਹੀ
(pb)
Punjab
ਉਸ ਨੂੰ bovimin b ultra ਪਾਊਡਰ 50 ਗ੍ਰਾਮ ਰੋਜ਼ਾਨਾ 1 ਮਹੀਨੇ ਤੱਕ ਦਿਉ ਫਿਰ ਮਹੀਨੇ ਬਾਦ ਪਾਊਡਰ ਦੇ ਨਾਲ਼ heatkit bolus ਰੋਜ਼ਾਨਾ 1 ਗੋਲੀ ਦਿਉ ਅਤੇ 5 ਦਿਨ ਦਿਉ
ਮੱਝ ਦੋ ਵਾਰ ਰਪੀਟ ਹੋ ਗਈ ਸੀ ਤੀਸਰੀ ਵਾਰ ਹੀਟ ਵਿਚ ਆਈ ਤਾਂ ਡਾਕਟਰ ਨੇ ਚੈੱਕ ਕਰ ਕੇ ਦਸਿਆ ਕਿ ਏਦੇ ਬੱਚੇਦਾਨੀ ਵਿਚ ਇਨਫੈਕਸ਼ਨ ਹੋ ਗਈ ਹੈ। ਉਸਨੇ ਬੱਚੇਦਾਨੀ ਵਿਚ ਦਵਾਈ ਭਰ ਦਿੱਤੀ ਅਤੇ ਦਵਾਈਆਂ ਖੁਆਉਣ ਲਈ ਕਿਹਾ..... ਅੱਜ ਦਵਾਈ ਭਰੀ ਨੂੰ 7 ਦਿਨ ਹੋ ਗਏ ਹਨ.. ਮੱਝ ਦੁੱਧ ਘਟ ਕਰ ਗਈ... ਪਹਿਲੇ ਦੋਨੋ ਟਾਈਮ ਪੂਰਾ ਦੁੱਧ ਦਿੰਦੀ ਸੀ... ਹੁਣ ਸਵੇਰ ਵੇਲੇ ਤਾਂ ਪੂਰਾ ਦੁੱਧ ਹੁੰਦਾ ਹੈ ਪਰ ਸ਼ਾਮ ਨੂੰ ਦੁੱਧ ਨਹੀ ਦਿੰਦੀ... ਕੱਟੀ ਨੂੰ ਲੈਅ ਲੈਂਦੀ ਹੈ ਪਰ ਦੁੱਧ ਨਹੀਂ ਉਤਾਰਦੀ... ਸ਼ਾਮ ਨੂੰ ਤਾਂ ਮਸਾ 1 ਕਿੱਲੋ ਕੂ ਦੁੱਧ ਹੁੰਦਾ ਹੈ.... ਇਸਦਾ ਇਲਾਜ ਦਸਿਆ ਜਾਵੇ ਜੀ। ਸਵਾਲ ਦੇ ਨਾਲ ਨੱਥੀ ਫੋਟੋ ਵਾਲੀ ਦਵਾਈ ਚਲ ਰਹੀ ਹੈ....।
(pb)
Punjab
ਉਸ ਨੂੰ Glactogog ਪਾਊਡਰ 30 ਗ੍ਰਾਮ ਰੋਜ਼ਾਨਾ, simlage herb bolus 1-1 ਗੋਲੀ ਸਵੇਰੇ ਸ਼ਾਮ ਅਤੇ lactin bolus 2-2 ਸਵੇਰੇ ਸ਼ਾਮ ਦਿਉ ਬਾਕੀ ਮੋਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ
How can I design the piggery poultry.
(en)
Punjab
If you want to start new pig & poultry farm please get training of piggery & poultry farming, in this training they will provide all information about design, care, management etc. To get training please contact to Krishi Vigyan Kendra Kheda, Mobile no.:: 2694291252, Krishi Vigyan Kendra, Kheda, At & Po. Dethali, Block-Matar State: Gujarat. Thanks.
Sir ji barseen vadh nai rehya..2 month ho. Gye aa ji....6 7 inch da e hoya a..jaldi vdhan lyi koi vadia reh saprey daso ji
(pb)
Punjab
Harnaseeb ji jekr tusi urea khaad de chuke ho ta tusi paathia de paani da spray kar sakde ho ji.
Recommended Seed rate for gobhi sarson?
(en)
Punjab
Kaur it is recommended to sow 1-1.5 kilogram of seed per acre for gobhi sarson
How can we control the rust in wheat?
(en)
Punjab
Kaur to control rust first you have to sow tolerant and resistance varities and you can also spray the tebuconazole 200 gram or propaconazole 200 gram per acre
ਸਰ ਜੀ ਜਵਾਬ ਦੇ ਦਿਓ ਪੰਜਾਬੀ ਭਾਸ਼ਾ ਵਿਚ ਲਿਖੋ
(pb)
Punjab
ਤੁਸੀਂ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਉਣਾ ਸ਼ੁਰੂ ਕਰੋ ਬਾਕੀ ਉਸ ਨੂੰ utrevive liquid 100-100ml ਸਵੇਰੇ ਸ਼ਾਮ, calpond gold liquid 50ml ਰੋਜ਼ਾਨਾ, lacup ਪਾਊਡਰ 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ
Sir I am interested in shitake mushroom farming. Can it be grown in low altitude area of Himachal. Where I can get training and raw material. Pl guide My location Una Himachal Pradesh
(en)
Punjab
Saurabh you can grow the mushroom in your area you can get the training of mushroom from your nearest kvk. 01975 225 003
ਡਾ਼ ਸਾਹਿਬ ਕਣਕ ਵਿੱਚ ਬਾਥੂ ਵਾਲੀ ਸਪਰੇ ਪਹਿਲੇ ਪਾਣੀ ਤੋਂ ਪਹਿਲਾ ਛਿੜਕੀ ਜਾਵੇ ਜਾਂ ਬਾਅਦ ਵਿੱਚ ਤਾਂ ਜੋ ਵਧੀਆ ਰਿਜਲਟ ਮਿਲ ਸਕੇ
(pb)
Punjab
ਢਿੱਲੋਂ ਜੀ ਇਹ ਤੁਹਾਡੀ ਮਰਜ਼ੀ ਹੈ ਤੁਸੀ ਸਪਰੇਅ ਕਰ ਕੇ ਬਾਅਦ ਚ ਵੀ ਪਾਣੀ ਲਗਾ ਸੱਕਦੇ ਹੋ ਅਤੇ ਪਾਣੀ ਲਾਉਣ ਤੋਂ 3-4 ਦਿਨ ਬਾਅਦ ਵੀ ਸਪਰੇਅ ਕਰ ਸਕਦੇ ਹੋ ਇਹ ਦੋਵੇਂ ਤਰੀਕੇ ਹੀ ਨਦੀਨ ਦੀ ਰੋਕਥਾਮ ਲਈ ਸਹੀ ਹਨ
How to prepare iba solution dosslove in water or can use sanitizer
(en)
Punjab
Add 1.0 g of Indole-3-Butyric acid (IBA, GoldBio Catalog # I-180) to a 100 mL flask or beaker. 2. Add 2.0-5.0 ml of Ethyl Alcohol (EtOH) or 1N NaOH to dissolve the powder. Bring volume to 100 ml with molecular biology grade water.
Markhan grass jaunpur up me kaha milegi
(hn)
Punjab
Bind ji iska seed aap apni kisi nazdeeki dukan se le sakte hai ja phir online bhi le skte hai. Beeej lete samay dheyan rakhe ki uska bill jrur le. https://www.bighaat.com/products/upl-makkhan-grass-forage
ਕਣਕ ਦੀ ਕਿਸਮ ਦਸੋ ਜੋ 15 dec And 25 to 30 dec ਤੱਕ ਬੀਜੀ ਜਾ ਸਕੇ
(pb)
Punjab
ਬਲਜੀਤ ਜੀ ਤੁਸੀ PBW 771, 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
खरगोश की मार्केट कहा पर है
(hn)
Punjab
खरगोश पालन की पूरी जानकारी और इसकी मार्किटिंग के लिए राजेश कुमार 9466419455 Paradise Rabbit Farm के साथ संपर्क कर सकते हैं या फिर आप इन्हें वाट्सअप भी कर सकते हैं।
ਦਸ ਬਾਰਾਂ ਹਜ਼ਾਰ ਵਿੱਚ ਕੋਈ ਵਧੀਆ ਨਸਲ ਦੀ ਗਾਂ ਮਿਲ ਸਕਦੀ ਹੈ ਦੁੱਧ 8 9ਕਿਲੋ ਹੋਵੇ ਨਵਾਂ ਸ਼ਹਿਰ ਵੱਲ
(pb)
Punjab
ਤੁਸੀ ਗਾਵਾਂ ਲੈਣ ਲਈ Shera 9478221651, Jaspreet singh 9781546129 ਜਾ ਫਿਰ Sukhwinder Singh 9781589637, 9855621810 chopra dairy farm ਨਾਲ ਸੰਪਰਕ ਕਰ ਸਕਦੇ ਹੋ ਬਾਕੀ ਪਸ਼ੂ ਦਾ ਰੇਟ ਉਸਦੀ ਨਸਲ ਅਤੇ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਹੁੰਦਾ ਹੈ
Majh da dudh vadh lain layi suin to baad ki kujh paye jave ta jo dujh uter sake
(pb)
Tuci uss nu 1kg kanak da dalia, 200gm gurr pkaa ke fir thoda thnda krke uss vich 100ml saro da tel mix krke khilana suru kro ate 5 din tak khwao baki vdya hare chare de nal nal milkogen 8000 feed khwa skde ho ate lactomax tablet 10 golia rojana, milkout powder 2-2 chmch swere sham dene suru kro
Sarso wich gah Nadeen khatam Karn di saprey dasso sarso 40 din di hai
(pb)
Punjab
Jaswant ji saron vich ghah wale ja chode patey wale nadeen di roktham lai koi vi spray krn di sifarish nahi kiti jandi kyuki us nal fasal upr maada asar painda hai so tusi esde lai godi kr sakde ho
Sir kanak Dee pate pilae hoo rahe hun
(en)
Punjab
Shamsher ji eh tatt di ghat kr ke hai jekar tusi pehla khad poori matra vich paa chuke ho ta. Tusi I'm spray hun npk 191919 10 garam prati litre paani de hisab nal vart sakde ho
Sir g jeker kank vich jurea khad pani laun to 4din pahela pa diti jave usda koi nuksan ta nhi ja kam ghat ta ne kre ge
(pb)
Punjab
Shriman ji, tusi paani laon to 1 2 din pehla urea khaad de sakde ho ji is naal khaad vadia asar kar jandi hai ji.
Dr ji
(pb)
Punjab
ਜੇਕਰ ਇਹ ਬਰਸੀਮ ਵਿੱਚ ਹੈ ਤਾਂ ਥੋੜਾ ਬਹੁਤ ਬਰਸੀਮ ਨਾਲ ਪਸ਼ੂਆਂ ਨੂੰ ਵਰਤ ਸਕਦੇ ਹੋ ਪਰ ਜ਼ਿਆਦਾ ਹੈ ਇਸਦੀ ਪੁਟਾਈ ਕਰ ਸਕਦੇ ਹੋ
devmedia
(pb)
Punjab
ਬਲਵੀਰ ਜੀ ਤੁਸੀ ਪੀਲੇ ਪੈ ਰਹੇ ਬੂਟੀਆਂ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਝ
(pb)
Punjab
ਗੁਰਸੇਵਕ ਜੀ ਜੇਕਰ ਤੁਸੀ urea ਖ਼ਾਦ ਦੇ ਚੁੱਕੇ ਹੋ ਤਾਂ ਹੁਣ ਪਾਥੀਆਂ ਦੇ ਪਾਣੀ ਦਾ ਜਾਂ npk 19 19 19@ 15g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Bakri palan traning kab lag rahi hai or es main register kase kar sakte hai please batye
(en)
Punjab
Jagjeet ji aap bakri palan ki training lene ke liye apne nazdiki krishi vigyan kendra se sampark kr skte ha waha sme sme per kisano ko alag alag kamo ki training di jatti hai aap iske liye Krishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164-22156319 se sampark kr skte hai aur agli training ka pta krr skte hai ja fir aap Sandeep 9781589637, 9991606387 SR Commercial Goat Farm se sampark kr skte hai.
ਕਣਕ ਵਿੱਚ ਇਹ ਨਦੀਨ ਬਹੁਤ ਹੈ ਇਸਦਾ ਨਾਮ ਕੀ ਹੈ ਤੇ ਇਸਤੇ ਸਪ੍ਰੇਹ ਕਿਹੜੀ ਕਰ ਸਕਦੇ ਹਾਂ ਜੀ
(pb)
Punjab
ਜਸਵਿੰਦਰ ਜੀ, ਇਹ Silver Crabgrass ਹੈ, ਇਸਦੀ ਰੋਕਥਾਮ ਤੁਸੀ ਕਿਸੇ ਵੀ ਗੁੱਲੀ ਡੰਡੇ ਲਈ ਵਰਤਣ ਵਾਲੀ ਨਦੀਨ ਨਾਸ਼ਕ ਦਵਾਈ ਨਾਲ ਕਰ ਸਕਦੇ ਹੋ ਜੀ।
Sir ji cow soyi nu 5 din ho gye ji uss di khurak dsyo ji kehri feed payiye g
(pb)
Punjab
Tuci uss nu 1kg kanak da dalia, 200gm gurr pkaa ke fir thoda thnda krke uss vich 100ml saro da tel mix krke khilana suru kro ate 5 din tak khwao baki vdya hare chare de nal nal milkogen 8000 feed khwa skde ho ate lactomax tablet 10 golia rojana, milkout powder 2-2 chmch swere sham dene suru kro
ਕਣਕ ਵਿੱਚ 1 ਦਸੰਬਰ ਨੂੰ ਯੂਰੀਆ ਨਾਲ TATA ਮੈਟਰੀ ਪਾਈ ਸੀ। ਹੁਣ ਦੂਸਰਾ ਯੂਰੀਆ ਕਦੋਂ ਪਾ ਸਕਦੇ ਹਾ
(pb)
Punjab
ਬਿੱਟੂ ਜੀ ਕਣਕ ਦੀ ਫ਼ਸਲ ਨੂੰ ਦੂਜਾ ਯੂਰੀਆ ਦੂਸਰੇ ਪਾਣੀ ਤੋਂ ਬਾਅਦ ਦੇਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ।
Sir details dasso jameen nu kis khad di ghat aa kannak nu one bag dap one bag urea Paya hun hor ki paye
(pb)
Punjab
Balvir ji dap thik hai tusi urea da ik bag hor pehle paani de naal paa sakde ho ate tusi murate of potash vi pao oh tuhdi mitti report vich ghat hai. Tusi potash 20-30 kilo prati acre de hisab nal paa sakde ho ja pher tusi usdi spray npk 0050 10 gram prati litre paani de hsiab nal vart sakde ho
Sir barish de bad kanak te guli danda spray kr sakde , kanak 30 din di ha
(en)
Punjab
Singh ji bilkul baarish ton baad tusi gulli dande di roktham lai pinoxaden 400ml.prati acre de hsiab nal vart sakde ho
Napier pro grass sticks available 5000 sticks available. Roots jar toh chakwa dena....rate lag jayega
(hn)
Punjab
Parveen ji tusi apna ih swaal apni kheti buy and sell app te vi paa sakde ho ji.
total dwaai di dose knni paindi he
(pb)
Punjab
ਮਨਜੀਤ ਜੀ total ਦਵਾਈ ਦੀ ਵਰਤੋਂ 16 g/ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾਂਦਾ ਹੈ।
ਸਰ ਜੀ ਅਸਲੀ ਸ਼ਹਿਦ ਦੀ ਪਛਾਣ ਕਿਵੇ ਹੁੰਦੀ ਆ ਜੀ
(pb)
Punjab
ਇਕ ਗਿਲਾਸ ਗਰਮ ਪਾਣੀ ‘ਚ ਇਕ ਚੱਮਚ ਸ਼ਹਿਦ ਪਾਓ। ਜੇਕਰ ਸ਼ਹਿਦ ਗਿਲਾਸ ਦੇ ਤਲ੍ਹੇ ‘ਤੇ ਜਾ ਕੇ ਬੈਠ ਜਾਂਦਾ ਹੈ ਤਾਂ ਸਮਝੋ ਤੁਹਾਡਾ ਸ਼ਹਿਦ ਅਸਲੀ ਹੈ ਪਰ ਜੇ ਸ਼ਹਿਦ ਪਾਣੀ ਵਿੱਚ ਘੁਲ ਜਾਵੇ ਤਾਂ ਸਮਝੋ ਉਸ ‘ਚ ਮਿਲਾਵਟ ਕੀਤੀ ਗਈ ਹੈ | ਅੱਗ ਨਾਲ ਜਲਾ ਕੇ ਵੀ ਅਸਲੀ ਸ਼ਹਿਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਕ ਲੱਕੜੀ ‘ਚ ਰੂੰ ਨੂੰ ਲਪੇਟ ਕੇ ਉਸ ਵਿੱਚ ਸ਼ਹਿਦ ਲਗਾ ਦਿਓ। ਫਿਰ ਉਸ ਨੂੰ ਮੋਮਬੱਤੀ ਦੀ ਲੌ ‘ਤੇ ਰੱਖੋ। ਜੇਕਰ ਰੂੰ ਨੂੰ ਜਲਣ ‘ਚ ਸਮਾਂ ਲੱਗੇਗਾ ਤਾਂ ਸਮਝੋ ਉਹ ਨਕਲੀ ਹੈ, ਕਿਉਂਕਿ ਅਸਲੀ ਸ਼ਹਿਦ ਅੱਗ ਵਿਚ ਨਾਲ ਹੀ ਜਲਣ ਲੱਗਦਾ ਹੈ।