Haryana
Search
ਧਨੀੲੇ ਵਿੱਚ ਮੋਥਰਾ ਹੈ ਇਸ ਦੀ ਕੋਈ ਸਪਰੇ ਦੱਸੋ
(pb)
ਸਿੰਘ ਜੀ ਧਨੀਆਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਏਸਦੀ ਰੋਕਥਾਮ ਲਈ ਗੋਡੀ ਕਰ ਸਕਦੇ ਹੋ
Gehoo ka kisi kisi jagah peela padne ka karan
(en)
Haryana
Hemant ji app yahan ke podhe check kre ki usne koi keet hai ja nahi us hisab se hi apko sahi jankari di ja sakti hai
मुलेठी बीज मिलेगा
(hn)
Haryana
श्रीमन जी इसका बीज आप अपने नजदीकी कृषि विज्ञान केंद्र जा फिर खेती विभाग से संपर्क कर सकतें है 02962 260 069
devmedia
(pb)
Haryana
ਗੁਰਮੁਖ ਜੀ ਇਹ ਟ੍ਰੇਨਿੰਗ ਅੱਲਗ ਅੱਲਗ ਸਮੇਂ ਤੇ ਖੇਤੀ ਵਿਭਾਗ ਵਲੋਂ ਜਿਲੇ ਵਿੱਚ ਚਲਦਿਆਂ ਰਹਿੰਦੀਆਂ ਹਨ ਸੋ ਏਸਦੇ ਲਈ ਤੁਸੀ ਆਪਣੇ ਨੇੜੇ ਦੇ ਖੇਤੀ ਵਿਭਾਗ ਜਾ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 01752225473
मेरे बकरी के बच्चे को संडास लग चुकी है 4 महीने का है मैं क्या करूं
(hn)
आप उसे Cipro-TZ 250mg एक गोली रोजाना पीसकर खिलाएं और Brotone liquid 3-5 मि.ली. रोजाना देना शुरू करें।
Aaalu vich jhulas rog di roktham kive kiti jaa sakdi hai?
(en)
Punjab
Jaspreet ji, tusi jhulas rog di roktham karn lai copper oxychloride 3g/litre paani de hisaab naal spray kar sakde ho ji.
इस कीड़े का इलाज क्या करें
(hn)
Haryana
शेख जी इसके लिए आप कीटनाशक स्प्रे quinalphos 400ml प्रति एकड़ के हिसाब से प्रयोग कर सकते है
Bakri ki Khasi Kaise theek Hogi
(hn)
Punjab
usko aap Caflon powder adha chamch rojana dena suru kren aur aap uploo ko agg lgga ker uske uppar atte ka burra, ajween aur thodi chini dall ker gayy ke naak ke pass rakhna suru kren iss trah aap 3-4 din tak kren isse frak paddne lgg jayega.
Khansi ka ilaaj
(hn)
Punjab
usko aap Caflon powder adha chamch rojana dena suru kren aur aap uploo ko agg lgga ker uske uppar atte ka burra, ajween aur thodi chini dall ker gayy ke naak ke pass rakhna suru kren iss trah aap 3-4 din tak kren isse frak paddne lgg jayega.
ਸਤਿ ਸ੍ਰੀ ਆਕਾਲ ਜੀ। ਪੇਂਦੀ ਬੇਰੀ ਦਾ ਫ਼ਲ ਪੀਲਾ ਹੋ ਕੇ ਸੁੱਕ ਕੇ ਡਿੱਗ ਰਿਹਾ ਹੈ ਕੋਈ ਇਲਾਜ਼ ਦੱਸੋ ਜੀ।
(pb)
Haryana
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ npk 191919 10 ਗ੍ਰਾਮ ਅਤੇ 5-7 ਦਿਨ ਬਾਅਦ ਇਕ ਸਪਰੇਅ ਬੋਰੋਨ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Moti ni kheti
(hn)
Madhya Pradesh
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Do you know any organic farmers who cultivate teosinte organically It s a non hybrid ancient corn. Thank you
(en)
Punjab
Gazala teosinte can be cultivated organically as multiple management techniques are available and if you need guidance about any operation yoy can ask your query so that we can guide you accordingly.
Assi ji second spray manganese+ zinc 21% vich ikk hand urea pa laine a.....ki ede vich sulphur liquid paa skde a t kinni quantity ch kine % walla jehri wheat nu pehle paani naal nhi payea na cultivation tym payea c
(en)
Punjab
Gagan ji, tusi liquid sulphur 2-4 ml/Litre paani de hisaab naal vart sakde ho ji, jekr tuhaadi fasl vich sulphur tatt di ghaat aondi hai ta hi tusi is di spray kro , jekr pehla kde sulphur di Kami nahi aayi ta ih spray jroori nhi hai ji.
Bakrian vich kina faeda hai
(pb)
Punjab
Kulwant ji jekar bakri palan da kam puri jankari nal kro fir iss kam vich bhutt fyada hai baki tuhadi market changi honi chahidi hai jiss nal ehna nu sale krn vich koi dikat na awe, baki tuci iss kam nu suru krn ton pehla training jrur lao, jiss nal tuhanu iss kam vich aun walia smasiawa, bimarian, khurak vare sahi jankari milegi jiss nal eh kam vich tuhanu asani howegi.
devmedia
(hn)
Haryana
ਕੁਮਾਰ ਜੀ ਏਸਦੇ ਲਈ ਤੁਸੀਂ ਇਹ ਦੱਸੋ ਵੀ ਖਾਦ ਕਿਹੜੀ ਅਤੇ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ।ਹੀ ਤੁਹਾਨੂੰ ਦਸਿਆ ਜਾ ਸਕਦਾ ਹੈ ਜੇਕਰ ਤੁਸੀ ਪਹਿਲਾ ਪੂਰੀ ਮਾਤਰਾ ਖਾਦ ਦੀ ਪਈ ਹੈ ਤਾਂ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ r
Berseem kinne bijai to kinne dina baad vadh sakde hai?
(en)
Punjab
Manmeet ji berseem bijai to 50-55 dina vich ktaai lai tyaar ho janda hai .
Saron vich sundi da hmla hai roktham dsso.
(en)
Punjab
Manmeet ji, saron te sleti sundi da hmla hunda hai is di roktham lai tusi quinalphos 250 ml, 80-100 litre paani de vich ghol ke spray kar sakde ho ji.
Saron d fasal vch nadeen han roktham ware dsya jawe
(en)
Punjab
Butta ji saron vich ndeena di rokthaam lai kise ndeenashk di sifarish nhi kiti jandi tusi ndeena di rokthaam lai gudaai hi kar sakde ho ji.
3 mahine d vachi hai us d kehri dwai nal deworming kiti jawe g
(en)
Tuci uss nu Piperazine salt di dwai de skde ho ehh tuci usde weight de hisab nal deo ate uss nu brotone liquid 15ml rojana dena suru kro.
Is samy konse fal ke podhe lga sakte hai kirpya nam btaye
(en)
Haryana
Varun ji is samay aap fal mei. Se angoor, strawberry, pear, peach plum ke podhe lga sakte hai kyuki is smay yeh apni neendr awastha mein hote hai so yeh podho ko is samay hi lgane ki sifarish ki jati hai
Sarson ki paneeri ko kab takk khet mein lga sakte hai iskei paneeri kab boye aur kitna beej boye
(en)
Haryana
Varun ji sarso ki paneeri ko aap November ke mahine tkk boo sakte hai ek acre ke liye iski paneeri 200meter sq area mein boye aur 600 gram beej ka prayog kre. Baad mein aap december ke mahine tak. Iski paneeri ko 45cm ke fasle pr lga sakte hai
Makki di es sme bijai kr skde aa kehdi kisam. Beej sakde ho
(en)
Haryana
Varun ji es samay tusi maki di Deccan 105, buland , Shaktiman 1 kisam di biaji kr sakde ho eh bijai tusi November mahine de ant takk kr sakde ho
ਦਸੰਬਰ ਮਹੀਨੇ ਵਿੱਚ ਸਰੋਂ ਬਿਜਾਈ ਕਰ ਸਕਦੇ ਹਾਂ
(pb)
Haryana
ਸਿੰਘ ਜੀ ਏਸਦੀ ਬਿਜਾਈ ਏਨੇ ਲੇਟ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਇਹਦੇ ਨਾਲ ਝਾੜ ਘਾਟ ਜਾਂਦਾ ਹੈ ਅਤੇ ਕੀੜੇ ਅਤੇ ਬਿਮਾਰੀ ਦਾ ਹਮਲਾ ਵੱਧ ਜਾਂਦਾ ਹੈ। ਬਾਕੀ ਤੁਸੀ ਏਸਦੀ nursery ਬੀਜ ਸਕਦੇ ਹੋ ਅਤੇ ਦਿਸੰਬਰ ਵਿਚ ਏਸਦੀ ਪਨੀਰੀ ਖੇਤ ਵਿਚ ਲਗਾ ਸਕਦੇ ਹੋ
Punjab
ਧੰਨਵਾਦ ਜੀ
5 ਮਹੀਨੇ ਦੀ ਵੱਛੀ ਹੈ ਪਹਿਲਾਂ ਘਰੇਲੂ ਫੀਡ ਤੇ ਪਲੀ ਹੈ ਹੁਣ ਸਪੈਸ਼ਲ ਫੀਡ ਤੇ ਤਿਆਰ ਕਰਨੀ ਹੈ ਕਿਹੜੀ ਕਿਹੜੀ ਫੀਡ ਕਦੋਂ ਤੱਕ ਕਿੰਨੀ ਪਾਈਏ ਜਿਸ ਨਾਲ ਵਧੀਆ ਤਿਆਰ ਹੋਵੇ। ਫੀਡ ਨਾਲ ਕੋਈ powder ਵੀ ਦੱਸੋ ਜਿਸ ਨਾਲ ਸੂਣ ਵੇਲੇ ਕੋਈ ਪਰੇਸ਼ਾਨੀ ਨਾ ਆਵੇ ਜਿਵੇ ਥਣਾਂ ਦੀ ਕੋਈ ਸਮੱਸਿਆ
(pb)
ਅਮਰੀਕ ਜੀ ਤੁਸੀ ਜੇਕਰ ਮਾਰਕੀਟ ਦੀ ਫੀਡ ਵਰਤਣੀ ਹੈ ਫਿਰ ਇਸ ਨੂੰ Calf grower ਫੀਡ ਦੇਣੀ ਸ਼ੁਰੂ ਕਰੋ ਅਤੇ 8 ਮਹੀਨੇ ਦੀ ਉਮਰ ਤੋਂ ਬਾਦ Dairy Protein ਫੀਡ ਦਿਓ ਅਤੇ 1 ਸਾਲ ਤੋਂ ਬਾਦ Heifer dry ਫੀਡ ਖਵਾ ਸਕਦੇ ਹੋ ਅਤੇ ਫੀਡ ਦੇ ਨਾਲ ਨਾਲ ਇਸ ਨੂੰ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 20 ਗ੍ਰਾਮ ਤੋਂ ਸ਼ੁਰੂ ਕਰਕੇ ਉਮਰ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦਿਓ ਅਤੇ ਹਰ 3-3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਸ੍ਰ 869 ਦੀ ਬਿਜਾਈ ਕਦੋਂ ਤੱਕ ਚੱਲੇਗਾ
(pb)
Haryana
ਸਿੰਘ ਜੀ ਏਸਦੀ ਬਿਜਾਈ ਤੁਸੀ ਨਵੰਬਰ ਮਹੀਨੇ ਦੇ ਅੰਤ ਤਕ ਕਰ ਸਕਦੇ ਹੋ ਇਹ ਹੀ ਏਸਦੀ ਬਿਜਾਈ ਦਾ ਸਹੀ ਸਮਾ ਹੈ ਇਸ ਤੋਂ ਲੇਟ ਬੀਜਣ ਨਾਲ ਝਾੜ ਉੱਪਰ ਅਸਰ ਪੈ ਸਕਦਾ ਹੈ
Gobi de patte yellow ho gaye ne sir g
(pb)
Haryana
Zora ji eh khad di kami kar ke hai so tusi eh daso pehla Esnu kehdi khad paa chuke ho us hsiab nal tuhnu khad baare dasya ja sakda hai vi tusi es khad dj eni matra vich varto kr skde o
Sir appa koi khad di varto nai krde paye fihaal apni kosish aa k jina ho ske ona organic hi sabzi rhe oss hisaab naal tuc sanu kuch recommend kr dyo
Which are the insect killer for black gram which is of 15 day s old?
(en)
Haryana
Umesh insecticides are sprayed according to the insect so please send us the name of the insect or phtoo of insect so that we Can give you information accordingly
Sir ji saron vich chepe di roktham kiven kr skde a pichli war bhut aya v hun kahdi spray kroye
(en)
Haryana
Darshan ji eh keede da hamla saron vich January ton baad hunda hai tan kr ke Esdi roktham lai tusi January de pehle hafte to nigah rkhni shruu kro ate jdo esde keede 40-50 bootey de upr wali 1 cm hisse te ho Jaan udo tusi thiamethoxam 40 gram prati acre de hisab nal spray kr sakde ho hun es sme spray krn da koi faida nahi hai
Sir ji alu de patey mud rhe aa bhut mud ke gol gol ho rhe aa eh kyu ho rhe ne te ehda ki hal aa kirpa dso ji
(en)
Haryana
Singh ji eh leaf roll virus kr ke hai eh virus ik ras choosan walr keede de kar ke failda hai so esde lai tuhanu usbkeede di roktnam krni paini hai usde lai tusi imidachloprid 1 ml prati 2 litre Pani de hsiab nal vart sakde ho
Sir ji alu di fasal nu raat nu thand ton bchaun lai ki kr skde aa pichli war ehna da bda nuksan ho gya si
(en)
Haryana
Singh ji kore nal es fasal da nuksan ho janda hai so esde lai tusi thand vich fasal nu lod mutabik halka paani lga sakde ho ehde nal thand to. Bachat rhegi
Sir wheat ch sulphur pehle water moohre payea ni...hun kime payia saari infomation deo ji.....wdg sulphur di company a ja variety a?
(en)
Haryana
Gagan ji sulphur di poorti lai jypsum ja bentonite sulphur nu bijai ton pehla paun di sifarish kiti jandi hai. Hhun Tsui bentonite sulphur 18 kilonprati acre de hisab nal chitta de ke paa sakde ho ja pher sulphur di tusi spray 5 gran prati litre paani de hisab nal kar sakde ho wdg Esdi formulation da naam hunda hai Esda matlab hai water dispersible granules
Punjab
Spray lyi mtlb 500 gm sulphur in 100 ltr water per accer?.........
Sir ਦੋ ਦਿਨ ਵਿੱਚ ਹੀ ਅਚਾਨਕ ਬੈਂਗਣ ਦੇ ਪੱਤੇ ਸੁਕਣੇ ਸੁਰੂ ਹੋ ਗਏ ਨੇ ਕੋਈ ਹੱਲ ਦੱਸੋ ਜੀ
(pb)
Haryana
ਹਰਦੀਪ ਜੀ ਏਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ 5-7 ਦਿਨ ਬਾਅਦ ਇਕ ਸਪਰੇਅ imidachloprid 1 ml ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਜੀ, ਕਣਕ ਦੀ ਕੋਈ ਇਹੋ ਜਿਹੀ ਕਿਸਮ ਹੈ ਜਿਹੜੀ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹੋਣ? ਜੇ ਕੋਈ ਕਿਸਮ ਹੈ ਤਾਂ ਬੀਜ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਅਤੇ ਬੀਜ ਦੀ ਕਿਸਮ ਅਤੇ ਪੂਰੀ ਜਾਣਕਾਰੀ ਵੇਰਵੇ ਸਹਿਤ ਦੱਸੀ ਜਾਵੇ ਜੀ
(en)
Haryana
ਸਰਬ ਜੀ ਤੁਸੀ ਕਣਕ ਦੀ ਕਿਸਮ pbw rs 1 ਕਿਸਮ ਨੂੰ ਬੀਜ ਸਕਦੇ ਹੋ ਏਸਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ no 1 ਤੋਂ ਲਈ ਸਕਦੇ ਹੋ। ਏਸਦੀ ਬਿਜਾਈ ਤੁਸੀ ਨਵੰਬਰ ਮਹੀਨੇ ਦੇ ਅੰਤ ਤੱਕ ਕਰ ਸਕਦੇ ਹੋ ਏਸਦਾ ਔਸਟ ਝਾੜ 21-22 ਕਵਿੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ ਇਹ ਤਕਰੀਬਨ 150 ਦਿਨ ਵਿਚ ਪੱਕ ਜਾਂਦੀ ਹੈ
Housewife ਘਰ ਵਿੱਚ ਹੀ ਕੋਈ ਕੰਮ ਸ਼ੁਰੂ ਕਰ ਸਕਦੀ ਹੈ ।ਜਿਸ ਦੀ ਆਮਦਨ ਆਵੇ। ਇਹ ਕੰਮ online ਸਿੱਖ ਸਕਦੇ ਹਾਂ
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਸਬਜ਼ੀਆਂ ਫਲਾਂ ਨੂੰ ਸਕਾਉਣਾ ਖੁੰਬ ਨੂੰ ਸਜਾਉਣਾ ਅਤੇ ਓਹਨਾ ਦਾ ਅੱਗੇ ਪਾਊਡਰ ਜਾ ਹੋਰ ਕੋਈ ਪ੍ਰਾਡਕਟ ਬਣਾ ਕੇ ਵੇਚਣਾ ਏਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ। ਏਸਦੇ ਲਈ ਟ੍ਰੇਨਿੰਗ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫੂਡ ਪ੍ਰੋਸੈਸਿੰਗ ਵਿਭਾਗ ਤੋਂ ਲਈ ਸਕਦੇ ਹੀ
Punjab
यादव जी सबसे पहले आप उसे पेट के कीड़ों के लिए Flukarid DS bolus दें और उसे अच्छा हरा चारा खिलाएं और Enerboost पाउडर 100 ग्राम रोजाना, Minfa gold powder 50 ग्राम रोजाना देना शुरू करें। बाकि आप उसे फीड अगर दूध दे रही है तो दूध वाले पशुओं वाली फीड और अगर दूध नहीं देती तो Protein feed या Heifer फीड खिला सकते हैं।
ਸ੍ਰ ਜੀ ਮੇਰੇ ਕੋਲ 80 ਮੁਰਗੀ ਆ 10 ਮੁਰਗੇ ਪਹਿਲਾਂ ਅੰਡੇ ਦਿੰਦੀਆਂ ਸੀ ਹੁਣ ਨਹੀ ਦਿੰਦੀ ਆ ਫੀਡ ਤਿੰਨ ਕਿੱਲੋ ਡੇਲੀ ਪਾਉਣਾ ਪਾਣੀ ਕੋਸਾ ਪਾਉਂਦਾ ਫੀਡ ਵੀ ਅੰਡੇ ਆ ਵਾਲੀ ਦੂਜੀ ਗੱਲ ਕਿ ਇਹਨਾਂ ਦੀਆਂ ਕਲਗ਼ੀਆਂ ਸੁਕੀਆਂ ਕੋਈ ਦਵਾਈ ਦੱਸੋ ਜੀ । ਬਲਦੇਵ ਸਿੰਘ ਡਾਲੇਕੇ ਤਰਨਤਾਰਨ ਪੰਜਾਬ
(pb)
Punjab
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਸਵੇਰੇ ਜਲਦੀ ਸ਼ੇਡ ਵਿਚ ਲਾਈਟ ਜਗਾ ਦਿਓ ਅਤੇ ਰਾਤ ਨੂੰ ਵੀ ਦੇਰ ਤੱਕ ਜਗਾ ਕੇ ਰੱਖੋ ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਖਿਲਾ ਸਕਦੇ ਹੋ ਜਦੋ ਓਹਨਾ ਦੀ ਕਲਗੀ ਪੂਰੀ ਲਾਲ ਹੋਵੇਗੀ ਫਿਰ ਉਹ ਅੰਡੇ ਦੇਣਗੀਆਂ.
HF ਗਾਂ ਦੇ ਮੂੰਹ ਵਿਚੋਂ ਬੂ ਆਉਂਦੀ ਹੈ ਦੁੱਧ ਵਿੱਚੋ ਵੀ ਅਜੀਬ ਜਹੀ ਬੂ ਆਉਂਦੀ ਹੈ ਗੋਹਾ ਸਾਧਾਰਨ ਨਾਲੋਂ ਥੋੜਾ ਪਤਲਾ ਕਰਦੀ ਹੈ... ਇਸਦਾ ਕੋਈ ਇਲਾਜ ਦੱਸੋ ਜੀ ।
(pb)
ਤੁਸੀ ਉਸ ਨੂੰ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ Amlja ਪਾਊਡਰ 50 ਗ੍ਰਾਮ ਰੋਜਾਨਾ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
मैं उत्तराखंड के ठंडे पहाड़ी क्षेत्रों में रहता हूं क्या यहा बॉयलर मुर्गी पालन संभव है
(en)
Punjab
जी हां आप ब्रॉयलर फार्मिंग कर सकते हैं उसके लिए आपको सही तापमान बनायी रखना ज़रूरी है आप इस काम की ट्रेनिंग लेकर और अपने आसपास के पॉल्ट्री फार्म पर जाकर इस काम को देखे जिससे आपको सही जानकारी भी प्राप्त होगी।
Prali nu kistra sodhia janda hai kirpia jankari Dio District Amritsar sahib
(pb)
Haryana
ਯੂਰੀਏ ਨਾਲ ਪਰਾਲੀ ਨੂੰ ਸੋਧਣਾ: 1.ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ। 2. ਫਿਰ 400 ਕਿੱਲੋ ਕੁਤਰੀ ਹੋਈ ਪਰਾਲੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਪਰਾਲੀ ਉੱਤੇ ਛਿੜਕੋ। 3. ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈਡ ਦੇ ਖੂੰਜੇ ਵਿੱਚ 9 ਦਿਨ ਲਈ ਤਰਪਾਲ ਨਾਲ ਢੱਕ ਦਿਉ ਜਾਂ ਇਸ ਦਾ ਕੁੱਪ ਵੀ ਬੰਨ੍ਹ ਸਕਦੇ ਹੋ ।ਪੂਰੇ 9 ਦਿਨਾਂ ਬਾਅਦ ਸੋਧੀ ਹੋਈ ਪਰਾਲੀ ਪਸ਼ੂ ਖੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ। 4. ਇਸ ਢੰਗ ਨਾਲ ਤੂੜੀ,ਮੱਕੀ,ਬਾਜਰਾ,ਚਰੀ ਦੇ ਟਾਂਡੇ, ਸੁੱਕੇ ਚਾਰੇ ਜਾਂ ਹੋਰ ਫਸਲਾਂ ਦੀ ਰਹਿੰਦ-ਖੂੰਹਦ ਵੀ ਸੋਧੀ ਜਾ ਸਕਦੀ ਹੈ।
ਸਵਾਲ 1 ਸਰ ਪਹਿਲਣ ਗਾਂ ਜਿਸ ਨੂੰ ਸੂਣ ਵਿਚ 1 ਮਹੀਨਾ 3 ਦਿਨ ਬਾਕੀ ਹਨ 4 ਜਨਵਰੀ 2024 ਨੂੰ 9 ਮਹੀਨੇ ਪੂਰੇ ਹੋ ਜਾਣਗੇ ... ਗਾਂ ਨੇ ਲੇਵਾ ਬਹੁਤ ਥੋੜਾ ਉਤਾਰਿਆ ਹੈ... ਲੇਵੇ ਦੇ ਵਿਕਾਸ ਲਈ VION H ਲਿਕੁਇੱਡ 10 ml ਰੋਜ਼ਾਨਾ ਅਤੇ ਅਡਰ ਟੋਣ ਹੋਮੋਪੈਥਿਕ ਦਵਾਈ 1 1 ml ਦਿਨ ਚ 2 ਵਾਰ ਦੇ ਰਿਹਾ ਹਾਂ.. ਲੇਵਾ ਅਤੇ ਦੁੱਧ ਵਧਾਉਣ ਲਈ ਕੀ ਕੋਈ ਹੋਰ ਇਲਾਜ ਵੀ ਹੈ ਜਾਂ ਫਿਰ ਸਿਰਫ ਇਸੇ ਨੂੰ ਹੀ ਜਾਰੀ ਰਖਾਂ... .. ਸਵਾਲ 2 ਸੂਣ ਤੋਂ ਮਹੀਨਾ ਪਹਿਲਾਂ ਕਿਹੋ ਜਹੀ ਖੁਰਾਕ ਦੇ ਸਕਦੇ ਹਾਂ ਸਵਾਲ 3 ਸੂਣ ਤੋਂ ਕਿੰਨੇ ਸਮੇਂ ਬਾਅਦ ਮਾਂ ਅਤੇ ਬੱਚੇ ਦੀ Deworming ਕਰਵਾ ਸਕਦੇ ਹਾਂ.
(pb)
Punjab
ਤੁਸੀ ਉਸ ਨੂੰ ਇਹ ਦਵਾਈਆਂ ਦਿੰਦੇ ਰਹੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਸੂਣ ਤੱਕ ਦਿੰਦੇ ਰਹੋ ਇਹਨਾਂ ਨਾਲ ਲੇਵੇ ਦਾ ਵੀ ਵਿਕਾਸ ਚੰਗਾ ਹੋਵੇਗਾ ਅਤੇ ਦੁੱਧ ਵਿਚ ਵੀ ਵਾਧਾ ਹੋਵੇਗਾ ਬਾਕੀ ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਲੇਵੇ ਦੀ ਦਵਾਈ 10ml ਰੋਜਾਨਾ ਅਤੇ ਇਸਦੇ ਨਾਲ ਨਾਲ Dairy protein ਫੀਡ ਖਵਾ ਸਕਦੇ ਹੋ ਅਤੇ ਤੁਸੀ ਪਸ਼ੂ ਨੂੰ ਸੂਣ ਤੋਂ ਅਤੇ ਉਸਦੇ ਬੱਚੇ ਨੂੰ ਜਨਮ ਤੋਂ 8 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਬੱਚੇ ਨੂੰ ਤੁਸੀ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ ਪਸ਼ੂ ਨੂੰ Flukarid DS bolus ਦੇ ਸਕਦੇ ਹੋ
Sir. Gehu ki bijai ko 16din ho gye kya ab pani de sakte h
(hn)
Punjab
Radhe shyam ji aap ek hafte ke baad ise paani de sakte hai .
ਤੂੜੀ ਦੀ ਘਾਟ ਦੇ ਕਾਰਨ ਪਸ਼ੂਆਂ ਨੂੰ ਪਰਾਲੀ ਦਾ ਟੋਕਾ ਪਾ ਰਿਹਾ ਜੀ ਪਰਾਲੀ ਇਕੱਠੀ ਕਰਕੇ ਰੱਖਣ ਦੇ ਕਾਰਨ ਵਿੱਚ ਵਿੱਚ ਉੱਲੀ ਵਾਂਗੂ ਹੋ ਗਈ ਕੀ ਹੱਲ ਹੋ ਸਕਦਾ ਜੀ ਪਸ਼ੂਆਂ ਨੂੰ ਟੋਕਾ ਪਾਉਣ ਨਾਲ ਕਿਸ ਚੀਜ਼ ਦੀ ਵਰਤੋਂ ਕਰਾ
(pb)
ਜੇਕਰ ਪਰਾਲੀ ਨੂੰ ਉੱਲੀ ਲੱਗ ਗਈ ਹੈ ਤਾਂ ਉੱਲੀ ਲੱਗੀ ਪਰਾਲੀ ਦੀ ਵਰਤੋਂ ਨਾ ਕਰੋ, ਇਸ ਨਾਲ ਪਸ਼ੂ ਦਾ ਨੁਕਸਾਨ ਹੋ ਸਕਦਾ ਹੈ ਜੋ ਪਰਾਲੀ ਠੀਕ ਹੈ ਉਸਦੀ ਵਰਤੋਂ ਕਰ ਸਕਦੇ ਹੋ
ਕਣਕ nu pehla pani ਕੱਦੋ daina chahida va ji
(pb)
Punjab
ਪਰਮ ਜੀ ਕਣਕ ਨੂੰ ਪਹਿਲਾ ਪਾਣੀ ਬਿਜਾਈ ਤੋਂ 21 ਦਿਨ ਬਾਅਦ ਦੇਣਾ ਚਾਹੀਦਾ ਹੈ ਜੀ।
Seed rate recommended for gobhi sarson?
(en)
Haryana
Kaur for optimum yield it is recommended to sow 1.5 kilogram of seed of gobhi sarson per acre. Row to row distance is maintained at 45 cm and plant to plant dis maintained at 30 cm
Which variety for baby corn is preferred??
(en)
Haryana
Simer in punjab conditions you can sow the varieties like punjab baby corn 1 and Parkash the average yield of these varieties were 7-8.5 quintal per acre
Amroood de podhe kine fasle te lagde han ate ik acre hich kine pdihe lag jand e han
(en)
Haryana
Darshan ji amrood de bootey nu 6*5 meter de fasle te tusi Feburary March ate July August vich beej sakde ho . Ene fasle te laun nal ik acre vich takriabn 132 podhe lag jande han
Sor ji bhindi di hun bijai kr sakde a j haa. Tan kina beej paa skde a
(en)
Haryana
Darshan ji bhindi di bijai Tusi es wlee nahi kr skde Esdi jaldi ton jldi bijai tusi adh February vich kar sakde ho tn jo ageti fasal da jeyada laabh leya ja sake esda Tsui 15 kilo beej prati acre de hsiab nal vart sakde ho
Mirch dia Kian beej payoye ate kine fasle te layiey tn jo saii goriwtb hi onske
(en)
Haryana
Darshan ji mirch di ik acre di panneri lai Tusi usda 200 gram beej nu vart sakde ho ate panneri laun baad jdo bootey nu khet vich launa houga tan tusi ohde podhe wattan upr 45 cm de fasle te lao ate watt ton watt di doori 75 cm rakho
187 3086 826 Kanak di sariya variety di jaankari deo ਪਕਨ da time ਝਾੜ Height
(pb)
Haryana
ਬਲਜੀਤ ਜੀ dbw 187 ਕਿਸਮ 104 cm ਲੰਬੀ ਹੈ ਅਤੇ 153 ਦਿਨ ਵਿਚ ਪੱਕ ਜਾਂਦੀ ਹੈ ਏਸਦਾ ਔਸਤ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ । 3086 ਦਾ ਔਸਤ ਕੱਢ 96 cm ਹੈ ਅਤੇ ਇਹ 148 ਦਿਨ ਵਿਚ ਪੱਕ ਜਾਂਦੀ ਹੈ ਏਸਦਾ ਝਾੜ 23 ਕਵਿੰਟਲ ਪ੍ਰਤਿ ਏਕੜ ਤੱਕ ਆ ਜਾਂਦਾ ਹੈ। 826 ਕਿਸਮ ਦਾ ਕੱਦ 100 cm ਹੈ ਅਤੇ 148 ਦਿਨ ਵਿਚ ਪੱਕ ਜਾਂਦੀ ਹੈ 24 ਕਵਿੰਟਲ ਪ੍ਰਤਿ ਏਕੜ ਤੱਕ ਏਸਦਾ ਝਾੜ ਆ ਜਾਂਦਾ ਹੈ
सर मटर की खेती मे कचरा हो गया है कौन सी दवा का प्रयोग करे
(hn)
Punjab
नागेश्वर जी, मटर की खेती में बुवाई के 2 दिन के अंदर आप पेंडिमेथलिन का छिड़काव कर सकते हैं लेकिन इसके बाद अगर नदीनों की समस्या आती है तो आप जुताई करके ही रोकथाम कर सकते हैं।
Aloo nu kohre to bachan lyi kita jawe
(en)
Punjab
Butta ji, tusi kohre to bchaun lai sham nu halka paani laga skade ho ji ja tusi sham vele khet de aale duale dhooan vi kar sakde ho ji.
Saron d fasal vch gobhi wali sundi da hamla ho gya hai g roktham dsi jawe
(en)
Punjab
Buta ji jekr thode booteya te hi hamla hai ta tusi ihna de patte sundi smet Tod ke nasht kr dyo ate jekr hamla kaafi jyada hai ta tusi quinalphos 500 ml/acre de hisaab spray kar sakde ho ji.
devmedia
(hn)
Punjab
उसे आप अच्छी खुराक और देखभाल के साथ साथ Milkout powder 2-2 चम्मच और Calcimust gold liquid 50ml रोजाना दें इन्हें आप पशु के खाने के हिसाब से किसी भी चीज़ में मिलाकर खिला सकते हैं और 1 किलो गेहूं का दलिया, 200 ग्राम गुड मिलाकर अच्छी तरह पका लें फिर उसे थोड़ा ठंडा करके उसमें 100 मि.ली. सरसों का तेल मिलाकर खिलाना शुरू करें।
Sir mitti di jannch kapurthala dist vich kitho hougi
(pb)
Punjab
Sarabjot ji, mitti di jaanch karvaon lai tusi krishi vigyan Kendra Kapurthala 0182 223 3056 naal sampark kar sakde ho ji.
Sir kanak nu pani laun to phla uria te sulpher pa skde ke nhi
(pb)
Punjab
Sarabjot ji, tusi urea khaad ta de sakde ho par sulphur khaad tusi ta hi deo jekr jameeen vich sulphur tatt di Kami hai.
Sir gabban teeka lagaun to phla kina time phla nadd vich teeka lona penda
(pb)
Sarabjot ji tuci gaban da tika bhrwa ke nadd vich uss sme hei tike lgwa skde ho ja adha ghnta pehla lgwa ke bhi tika bhrwa skde ho.
Sir ji Mai 1.5 kila kanak ate 0.5 kila saron beeji hai Esnu sulphur paa sakde aa pichli war Esdi ghat aa rhi c fasal vich
(en)
Haryana
Darshan ji jekar kami aundi hai tan tusi Esnu paa sakde ho es vich koi dikkat nahi hai kanak nu tusi 100kilo gypsum ja 18 kilo bentonite sulphur ate saron nu tusi 13 kilo bentonite sulphur prati acre de hisab nal vart sakde ho
Kanak nu naino sprey kis time karni chayidi hai te naino sprey kanak te kini var kar sakde ha dasso
(pb)
Haryana
Jaswant ji jekar duji urea paun ton baad ja pher tuhadi fasal nitrogen di ghat de lachan dikha Rahi hai tusi udo Esdi spray kr sakde ho Esnu tusi 3-4 ml prati litre paani de hisab nal vart sakde ho. Esdian tusi lod de mutabik 2-3 spray kr sakde ho
Sir esnu mangnese di spray nal mix krke kr skde aa
(pb)
Haryana
Singh ji tusi bilkuul Esnu mix kr ke spray kar sakde ho Esnu tusi kise pesticide ja keetnashak ja fungicides nal mix kar ke na varto
Sir cow ko ik din ka kitna chara Dena chahiye chare vich ਤੂੜੀ ਦੇ ਨਾਲ ਪਰਾਲੀ ਵੀ de sakde aa doodh te koi effect ta ni painda parali naal
(pb)
Rajasthan
Ranjit ji aap cow ko rojana 30-35kg hara chara uske khane ke hisab se aur usme 5-7 kg sukha chara mix krke khila skte hai aur yadi aap prali khilana chahte hai ton prali ko chare mein milla ker khilyen.